Тёмный
No video :(

ਲੋਕਸਭਾ 'ਚ MP ਮੀਤ ਹੇਅਰ ਦਾ ਪੈ ਗਿਆ ਰਾਸ਼ਟਰਪਤੀ ਨਾਲ ਪੰਗਾ ! ਸੰਸਦ ਵਿੱਚ ਸ਼ੇਰ ਵਾਂਗ ਗਰਜੇ ਮੀਤ ਹੇਅਰ 

Oneindia Punjabi
Подписаться 177 тыс.
Просмотров 167 тыс.
50% 1

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 282   
@jaswantsingh-no9rx
@jaswantsingh-no9rx Месяц назад
ਵਾਹ ਜੀ ਵਾਹ ਮੀਤ ਹੇਅਰ ਜੀ ਕਮਾਲ ਹੀ ਕਰਤੀ ਬਹੁਤ ਬਹੁਤ ਧੰਨਵਾਦ
@KulwinderSingh-vv1xw
@KulwinderSingh-vv1xw Месяц назад
ਵਾਹ ਵਾਹ ਮੀਤ ਹੇਅਰ ਜੀ ਕਮਾਲ ਕਰਤੀ ਬਹੁਤ ਬਹੁਤ ਧੰਨਵਾਦ ਰਾਜਾ ਵੜਿੰਗ ਵੀ ਦੋਨੋ ਪੰਜਾਬ ਦੇ ਸ਼ੇਰ ਪੁੱਤਰ ਨੇ
@technicalsardarji6972
@technicalsardarji6972 Месяц назад
ਇਹ ਹੈ ਆਪ ਜੀ ਦਾ ਸ਼ੇਰ ਮੀਤ ਹੇਅਰ ਜ਼ਿੰਦਾਬਾਦ
@SushilKumar-fq7wi
@SushilKumar-fq7wi Месяц назад
Salute ਮੀਤ ਹੇਅਰ ਜੀ ਬਹੁਤ ਵਧੀਆ ਤੇ ਸੱਚੀ ਗੱਲ ਕਹੀ ਜੀ
@gulzarsingh9934
@gulzarsingh9934 Месяц назад
ਮੀਤ ਹੇਅਰ MP ਸਾਹਿਬ ਨੇ ਕਮਾਲ ਕਰਤੀ , ਬਿਲਕੁਲ ਸਹੀ ਬੋਲਿਆ ਸਭਕੁਝ, ਬਹੁਤ ਬਹੁਤ ਧੰਨਵਾਦ ਜੀ
@MangatRam-zo1ob
@MangatRam-zo1ob Месяц назад
Good speech
@GurmeetSingh-ps4nb
@GurmeetSingh-ps4nb 27 дней назад
​ੳੳੳੳੳੳੳੳੳੳ
@GurmeetSingh-ps4nb
@GurmeetSingh-ps4nb 27 дней назад
@GurmeetSingh-ps4nb
@GurmeetSingh-ps4nb 27 дней назад
@GurmeetSingh-ps4nb
@GurmeetSingh-ps4nb 27 дней назад
​ੳੳਤ---------------------------+------------
@user-hv9pp9tk2u
@user-hv9pp9tk2u Месяц назад
Good job ਮੀਤ ਹੇਅਰ ਨੇ ਬਹੁਤ ਵਧੀਆ ਪੰਜਾਬ ਦਾ ਪੱਖ ਪੇਸ਼ ਕੀਤਾ ਧੰਨਵਾਦ
@jaswindersinghjaswinder8300
@jaswindersinghjaswinder8300 Месяц назад
ਪੰਜਾਬ ਨੇ ਦਿੱਲੀ ਨੂੰ ਬੜੀ ਵਾਰ ਜਿੱਤਿਆ ਹੈ
@BaldevSingh-tc1nq
@BaldevSingh-tc1nq Месяц назад
Or0xz*
@gurmejsingh494
@gurmejsingh494 Месяц назад
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@surinderpaulkaushal4463
@surinderpaulkaushal4463 Месяц назад
ਮੀਤ ਹੇਅਰ ਜੀ ਨੇ ਪੰਜਾਬ ਦੀਆ ਕੁਰਬਾਨੀਆਂ ਅਤੇ ਬਣਦੇ ਹਕਾਂ ਨੂੰ ਬਹੁਤ ਦਲੇਰੀ ਨਾਲ ਪੇਸ਼ ਕੀਤਾ।
@dablidon9195
@dablidon9195 Месяц назад
ਮੈ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਗਲਤੀ ਨਹੀਂ ਕੀਤੀ ਮੀਤ ਹੇਅਰ ਜ਼ਿੰਦਾਬਾਦ 🎉🎉🎉🎉❤❤❤❤❤❤
@jarnailsingh-cs6ge
@jarnailsingh-cs6ge Месяц назад
ਸਾਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਐ ਕਿ ਜਿਸ ਬੇਟੇ ਨੂੰ ਅਸੀਂ ਵੋਟ ਦਿੱਤੀ ਉਸ ਨੇ ਲੋਕ ਸਭਾ ਸਦਨ ਚ ਪਹਿਲੇ ਭਾਸ਼ਨ ਚ ਮੁੱਲ ਮੋੜ ਦਿੱਤਾ । ਇਹ ਭਾਸ਼ਨ ਮਹੁੰਮਦ ਸਦੀਕ ਨੂੰ ਜ਼ਰੂਰ ਸੁਣਾਉ ਤਾਂ ਕਿ ਉਸਨੂੰ ਪਤਾ ਲੱਗ ਜਾਵੇ ਕਿ ਲੋਕ ਸਭਾ ਸਦਨ ਚ ਸਾਡਾ ਕੀ ਰੋਲ ਹੁੰਦੈ , ਪ੍ਰਮਾਤਮਾ ਤੇਰੀ ਹਿੰਮਤ ਹੋਰ ਵਧਾਵੇ ।
@user-go5xi6vt9u
@user-go5xi6vt9u Месяц назад
ਪੜੇ ਲਿਖੇ ਬੱਚਿਆਂ ਦਾ ਬਹੁਤ ਫਰਕ ਹੈ ਅਸੈਂਬਲੀ ਚ ਭੇਜਣਾ ਸਦੀਕ ਕਰਕੇ ਤਾਂ ਸੌਂ ਕੇ ਹੀ ਮੁੜ ਆਏ ਸੀਗੇ
@davindersandhu7726
@davindersandhu7726 Месяц назад
ਬਹੁਤ ਬਹੁਤ ਧੰਨਵਾਦ ਭਰਾ ਤੇਰਾ
@hakamsingh6505
@hakamsingh6505 Месяц назад
ਸ਼ਾਬਾਸ਼ ਗੁਰਮੀਤ ਸਿੰਘ ਜੀ, ਸਿੰਘ
@balvirslnghsahokesingh7446
@balvirslnghsahokesingh7446 Месяц назад
ਆਹ ਮੀਤ ਹੇਅਰ ਬਾਈ ਜੀ ਦੇ ਨਾਲ ਪੱਗੜੀਧਾਰੀ ਦੂਜੀ ਵਾਰ ਸੰਸਦ ਵਿੱਚ ਡੁੰਨਵੱਟਾ ਬਣਕੇ ਆਲੇ ਦੁਆਲੇ ਡੌਰ ਭੌਰ ਹੋਇਆ ਭਿੱਜੀ ਬਿੱਲੀ ਵਾਂਗ ਵੇਖ ਰਿਹਾ ਏ। ਇਹੋ ਜਿਹੇ ਅਕਲ ਦਾਨ ਕਰਨ ਵਾਲੇ ਲੋਕ ਨੇ।ਮੀਤ ਹੇਅਰ ਤੋਂ ਬਗ਼ੈਰ ਕਿਸੇ ਵੀ ਐਮ ਪੀ ਨੇ ਪੰਜਾਬ ਦਾ ਜ਼ਿਕਰ ਨਹੀਂ ਕੀਤਾ ਗਿਆ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
@JaswinderKaur-tg2jb
@JaswinderKaur-tg2jb Месяц назад
ਬਹੁਤ ਵਧੀਆ ਲੱਗਿਆ
@BhupinderSingh-ob7fy
@BhupinderSingh-ob7fy Месяц назад
ਬਹੁਤ ਖੂਬ ਵੀਰੇ ਜ਼ਿਆਦਾ ਲਿਡਰ ਤਾਂ ਪੰਜਾਬ ਨੂੰ ਲੁੱਟਣ‌ ਤੇ ਲੱਗੇ ਹੋਏ ਹਨ।
@GurjeetSingh-dq4yc
@GurjeetSingh-dq4yc Месяц назад
ਇਹਨਾਂ ਸਮਾ ਪਹਿਲਾਂ ਕਾਂਗਰਸੀਆਂ ਅਤੇ ਅਕਾਲੀ ਚੁਪ ਕਰਕੇ ਅਤੇ ਸੌਂ ਕੇ ਹੀ ਆ ਜਾਂਦੇ ਸੀ ਕਿਸੇ ਨੇ ਅਜਿਹੀ ਗੱਲ ਨਹੀਂ ਕੀਤੀ ਵਾਹ ਬਈ ਪੰਜਾਬ ਦੇ ਸ਼ੇਰ ਪੁੱਤਰਾ
@baljindersinghjassal6874
@baljindersinghjassal6874 Месяц назад
@@GurjeetSingh-dq4yc fact te jai da hunda..... 36 month ch dss kera teri aam aadmi party ne education department ch notification kddya...
@BaldevrajMall
@BaldevrajMall Месяц назад
ਜੀ
@BaldevrajMall
@BaldevrajMall Месяц назад
ਸੰਸਦ ਵਿਚ ਜ਼ਿਆਦਾ ਹਿੰਦੀ ਅੰਗਰੇਜ਼ੀ ਸਮਝਣ ਵਾਲੇ ਨੇ ਹੋ ਸਕੇ ਤਾਂ ਹਿੰਦੀ ਵਿਚ ਆਪਣੀ ਗੱਲ ਰਖਿਆ ਕਰੋਂ ਜੀ
@sukhdev4519
@sukhdev4519 Месяц назад
ਬਾਈ ਜੀ ਅਮ੍ਰਿਤਪਾਲ ਸਿੰਘ ਨੂੰ ਇਕ ਵਾਰ ਆਉਣ ਦਿਓ
@gurbaxsingh8273
@gurbaxsingh8273 Месяц назад
ਪਾਰਟੀਆਂ ਤੋ ਉਪਰ ਉਠ ਕੇ ਸਾਰੇ ਪੰਜਾਬ ਦੇ MP ਇਕੱਠੇ ਚਲੋ
@BaldevrajMall
@BaldevrajMall Месяц назад
@@gurbaxsingh8273 ਸਹੀ ਹੈ ਜੀ
@nirbhaisinghnirbhaisingh9032
@nirbhaisinghnirbhaisingh9032 Месяц назад
ਵਾਹ ਜੀ ਵਾਹ ਹੇਅਰ ਜੀ ਬਹੁਤ ਖੂਬ ਬੋਲੇ ਜੀ । ਬਹੁਤ ਬਹੁਤ ਧੰਨਵਾਦ ਜੀ
@makhansidhu1693
@makhansidhu1693 27 дней назад
ਬਹੁਤ ਵਧੀਆ ਸੱਚ ਬੋਲਿਆ ਮੀਤ ਹੇਅਰ ਵੀਰ ਜੀ
@gurjantsinghbadal
@gurjantsinghbadal Месяц назад
ਬਹੁਤ ਖੂਬ ਹੈਅਰ ਸਾਹਿਬ ਜੀ
@harchandsingh838
@harchandsingh838 27 дней назад
ਸ਼ਾਬਾਸ਼ ਪੰਜਾਬ ਦਿਆ ਪੁੱਤਰਾ ਜੋ ਪੰਜਾਬ ਦੇ ਹੱਕਾਂ ਲਈ ਆਪਣੀ ਆਵਾਜ਼ ਸੰਸਦ ਵਿੱਚ ਬੁਲੰਦ ਕੀਤੀ ਅਗਰ ਕੇਂਦਰ ਦੇ ਮੰਤਰੀ ਆਪਣੀ ਮਾਂ ਬਾਪ ਦੀ ਔਲਾਦ ਹੋਏ ਤਾਂ ਪੰਜਾਬ ਨੂੰ ਬਣਦੇ ਹੱਕ ਜ਼ਰੂਰ ਦੇਣੇ ਚਾਹੀਦੇ ਹਨ
@user-fq2bi1uj5s
@user-fq2bi1uj5s Месяц назад
S C ਸਮਾਜ ਦੀ ਕੋਈ ਗੱਲ ਕੀਤੀ ਜਿਨ੍ਹਾਂ ਦੀ ਵੋਟ 37% ਹੈ ਪੰਜਾਬ ਵਿੱਚ
@santsingh819
@santsingh819 27 дней назад
ਘੱਟ ਕੋਣ ਹੈ ਆਪ ਨੇ ਵੀ ਬਿਨਾ ਸਬੂਤ ਤੋਂ n s a ਲਗਾਵੇ ਜੇਲਾ ਵਿੱਚ ਸੁੱਟ ਰੱਖਿਆ ਆਪ ਦੀਆਂ ਕੱਸ ਵਿੱਚ ਦੁੱਕੇ ਦੀਆਂ ਹੱਥ ਵਿੱਚ
@user-nz7nq5pb6m
@user-nz7nq5pb6m Месяц назад
ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਵੀਰ ਜੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@user-lw3wh9dc5q
@user-lw3wh9dc5q Месяц назад
ਕੋਈ ਸ਼ੱਕ ਨਹੀਂ ਬਂਈ ਮੀਤ ਹੇਅਰ ਮੈਂਬਰ ਪਾਰਲੀਮੈਂਟ ਬੱਬਰ ਸ਼ੇਰ ਵਾਂਗ ਗੱਜਿਆ। ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੇ ਚਿੱਠੇ ਫਰੋਲਕੇ ਰੱਖਤੇ ਜਾਂ ਰਾਜਾ ਵੜਿੰਗ ਵੀ ਬੱਬਰ ਸ਼ੇਰ ਮੁੱਖ ਵਾਂਗ ਗਰਜਿਆ। ਪਿਛਲੇ ਪੰਜਾਹ ਸਾਲਾਂ ਤੋਂ ਬਾਦਲ ਅਕਾਲੀ ਦੱਲ ਦੇ ਐਮ ਪੀ ਕੇਂਦਰ ਸਰਕਾਰਾਂ ਦੇ ਪੈਰ ਚੱਟਦੇ ਰਹੇ ਤੇ ਲੱਤਾਂ ਘੁੱਟਦੇ ਰਹੇ ਜੀ।
@kashmirkaur6827
@kashmirkaur6827 Месяц назад
ਬਹੁਤ ਵਧੀਆ ਭਾਸ਼ਨ ਦਿੱਤਾ ਪੁੱਤਰ ਮੀਤ ਹੇਅਰ ਜੀ ਜਿੰਦਾਬਾਦ ਜਿੰਦਾਬਾਦ ❤
@anmolpreetsingh8720
@anmolpreetsingh8720 Месяц назад
ਵੋਟ ਪਾਉਣ ਦਾ ਸੁਆਦ ਆ ਗਿਆ ਵਾਹ ਬਾਈ ਮੀਤ ਹੇਅਰ very good ਸੇਰ ਵਾਂਗ ਗਜਿਆ 💯💯💯💯💯👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏
@user-nz7nq5pb6m
@user-nz7nq5pb6m Месяц назад
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@harbansbabbu8666
@harbansbabbu8666 Месяц назад
ਮੀਤ ਵੀਰ ਬਹੁਤ ਵਧੀਆ ਗੱਲ ਕੀਤੀ ਤੁਸੀਂ ਜੇ ਕਿਤੇ ਮਜਦੂਰਾਂ ਦੀ ਗੱਲ ਵੀ ਕਰਦੇ ਤਾਂ ਚਾਰ ਚੰਨ ਹੋਰ ਲੱਗ ਜਾਣੇ ਸੀ
@user-nz7nq5pb6m
@user-nz7nq5pb6m Месяц назад
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@user-nz7nq5pb6m
@user-nz7nq5pb6m Месяц назад
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@jagseerbrarsotha5072
@jagseerbrarsotha5072 Месяц назад
ਬਹੁਤ ਵਧੀਆ ਭਰਾ ਮੀਤ ਹੇਅਰ ਤੈਨੂੰ ਜਿੱਤਾ ਕੇ ਸੰਗਰੂਰ ਦੇ ਲੋਕਾਂ ਨੇ ਕੋਈ ਗਲਤੀ ਨੀ ਕੀਤੀ ਤੇਰਾ ਜਿੱਤਣਾ ਬਣਦਾ ਸੀ ਭਰਾ
@dildeepsinghpb0367
@dildeepsinghpb0367 Месяц назад
ਬਹੁਤ ਵਧੀਆ ਵਿਚਾਰ ਦਿੱਤੇ ਆ ਪੰਜਾਬ ਲਈ ਧੰਨਵਾਦ
@annabaaabvdhdbfjfbc9071
@annabaaabvdhdbfjfbc9071 Месяц назад
ਇਸ ਤਰ੍ਹਾਂ ਦੇ ਜੋਸ਼ੀਲੇ ਭਾਸ਼ਣ ਸ੍ਰ ਼ਪ੍ਰੇਮ ਸਿੰਘ ਚੰੰਦੁਮਾਜਰਾ ਜੀ ਦੇ ਹੁੰਦੇ ਸਨ ।ਅੱਜ ਮੀਤ ਹੇਅਰ ਜੀ ਨੇ ਬੱਲੇ--ਬੱਲੇ ਕਰਾ,ਤੀ ।
@user-nz7nq5pb6m
@user-nz7nq5pb6m Месяц назад
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@SatnamSingh-jv7cz
@SatnamSingh-jv7cz 27 дней назад
I proude feel sir you great person tuci hamesha punjabian de dil vich vasde rahoge zindabaad
@user-us5hd6zk9e
@user-us5hd6zk9e Месяц назад
ਮੀਤ,ਹੇਅਰ, ਜੀ, ਤੁਸੀਂ ਸੰਸਦੀ ਇਜਲਾਸ ਸੇਸਨ, ਵਿਚ ਬਹੁਤ ਵਧੀਆ ਬੋਲਿਆ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਕਿਸਾਨਾਂ,ਦੀ,ਗੱਲ ਕੀਤੀ ਮੁਲਾਜ਼ਮਾਂ ਦੀ ਗੱਲ ਕੀਤੀ,,ਪਰ, ਤੁਸੀਂ ਮਜ਼ਦੂਰ ਜਮਾਤ ਦੀ, ਗੱਲ ਨਹੀਂ ਕੀਤੀ,ਕੀ, ਮਜ਼ਦੂਰ ਜਮਾਤ ਨੇ, ਦੇਸ਼ ਦੀ ਆਜ਼ਾਦੀ ਲਈ ਆਪਣੀ ਆ, ਜਾਨਾਂ ਨਹੀਂ, ਦਿੱਤੀਆਂ,, ਜਾ, ਮਜ਼ਦੂਰ ਜਮਾਤ ਨੇ,ਮੀਤ ਹੇਅਰ, ਨੂੰ ਵੋਟਾਂ ਨਹੀਂ ਪਾਈਆਂ, ਫਿਰ ਪੰਜਾਬ ਦੇ ਸਿਆਸਤਦਾਨ, ਗਰੀਬਾਂ ਮਜ਼ਦੂਰਾਂ ਦੀ ਗੱਲ, ਕਿਉਂ ਨਹੀਂ ਕਰਦੇ,,
@HarbhajanSingh-pn8ve
@HarbhajanSingh-pn8ve Месяц назад
Sach bol ke Gaya hi meet hair MP❤❤❤❤❤❤
@satinderpalkaur9534
@satinderpalkaur9534 Месяц назад
Very good parson ਮੀਤ ਹੇਅਰ 👍🏻❤️❤️🙏🏻🙏🏻
@rooplal6350
@rooplal6350 Месяц назад
ਮੀਤ ਹੇਅਰ ਜੀ ,ਪ੍ਰਮਾਤਮਾ ਤੈਨੂੰ ਚੜੵਦੀ ਕਲਾਂ ਵਿੱਚ ਰੱਖੇ
@RavinderKumar-bf8hv
@RavinderKumar-bf8hv 25 дней назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@gurdipsingh8628
@gurdipsingh8628 Месяц назад
ਮੀਤ ਹੇਅਰ ਜੀ ਆਪ ਜੀ ਨੂੰ ਸਲੂਟ ਹੈ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣ, ਏਸੇ ਤਰ੍ਹਾਂ ਚਾਹੀਦਾ ਹੈ ਪੰਜਾਬ ਸਟੇਟ ਦੇ 13 M.P. ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਸਾਰਿਆਂ ਨੂੰ ਪਾਰਟੀ ਭੁਲਾਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਸੰਸਦ ਵਿੱਚ ਅਵਾਜ਼ ਚੁੱਕਣੀ ਚਾਹੀਦੀ ਹੈ। ਸਾਡੇ ਪੰਜਾਬ ਸਟੇਟ ਦੇ ਹੱਕ ਦਿੱਤੇ ਜਾਣ ਅਤੇ ਸਾਡੇ ਬੰਦੀ ਸਿੰਘਾਂ ਦੇ ਨਾਲ ਨਿਆਂ ਕੀਤਾ ਜਾਏ।
@vipangoyal536
@vipangoyal536 Месяц назад
Great veer
@premchand-sm9hm
@premchand-sm9hm Месяц назад
Bahut dhanvad meet hear ji jo panjab bare kise ne gal kiti hai ji
@user-nk4tv2st7f
@user-nk4tv2st7f Месяц назад
RP M.P. Meet Hare ji.I salute you for this act of bravery. You are a great and brave leader. I think that you are an educated M.P. I wish you best of luck.O.K.
@majorsingh9252
@majorsingh9252 Месяц назад
ਵਾਹ ਮੀਤ ਹੇਅਰ ਜੀ ਧੱਨਵਾਦ ਤੁਹਾਡਾ
@JoginderSingh-vy3rw
@JoginderSingh-vy3rw 28 дней назад
ਬਹੁਤ ਵਧੀਆ ਵਿਚਾਰ ਰੱਖੇ ਗੁਰਮੀਤ ਸਿੰਘ ਜੀ ਹੱਕ ਨਹੀਂ ਮਿਲਣੇ ਤੁਹਾਡੇ ਤੋਂ ਪਹਿਲਾਂ ਜਿਆਦਾ ਨਹੀਂ ਕੁੱਝ ਸਿਆਣੇ ਸਿਆਸਤਦਾਨ ਨੇ ਜੋਰ ਲਾਕੇ ਦੇਖਿਆ ਹੋਇਆ ਅਸੀਂ ਤੁਹਾਡੇ ਨਾਲ ਸੀ ਪਰ ਭਾਈ ਅੰਮਿ੍ਤਪਾਲ ਸਿੰਘ ਨਾਲ ਕੀਤਾ ਵਤੀਰਾ ਲੈਕੇ ਬੈਜੂ ਯਕੀਨ ਮੰਨਿਆ ਜੇ।
@user-cu2kr9fu3w
@user-cu2kr9fu3w 28 дней назад
ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੀ
@BalwinderSingh-vr5yg
@BalwinderSingh-vr5yg 29 дней назад
ਵਾਹ ਜੀ ਵਾਹ ਮੀਤ ਹੇਅਰ ਜਿੰਦਾਬਾਦ ਜਿੰਦਾਬਾਦ ਜੀ ਧੰਨਵਾਦ 👍👍👌👌💪💪💪
@avtaarsingh9032
@avtaarsingh9032 Месяц назад
ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਵੈਰੀ ਮੋਦੀ ਸਰਕਾਰ ਮੁਰਦਾਬਾਦ
@ranjitSingh-dj5pr
@ranjitSingh-dj5pr 29 дней назад
ਮੀਤ ਹੇਅਰ ਹੁਣ ਕਿਉਂ ਇਗਲੈਂਡ ਭਜ ਗਿਆ ਹੁਣ ਵੀ ਪਾਰਲੀਮੈਂਟ ਸੈਸ਼ਨ ਚਲ ਰਿਹਾ ਹੈ ਇਕ ਵਾਰੀ ਬੋਲ ਕੇ ਥਕ ਗਿਆ ਹੈ
@user-mc6jw9df6c
@user-mc6jw9df6c Месяц назад
Very Very good
@darshansran3363
@darshansran3363 26 дней назад
ਜਿਹੜਾ ਸਟੈਂਡਰਡ ਭਗਵੰਤ ਮਾਨ ਨੇ ਸੈਟ ਕਰ ਦਿੱਤਾ ਹੈ ਉਹ ਆਉਣ ਵਾਲੇ ਸੰਸਦਾਂ ਵਾਸਤੇ ਇਕ ਰਾਹ ਦਸੇਰਾ ਹੈ।
@satpalSingh-hh3vm
@satpalSingh-hh3vm Месяц назад
OPS ਸਕੀਮ ਲਾਗੂ ਕਰੋ ਜੀ।
@user-lx2jb2kg8e
@user-lx2jb2kg8e Месяц назад
Very good 👍👍 thanks
@ajaykumarbhatti8790
@ajaykumarbhatti8790 Месяц назад
Chak ta Kam Aam Aadmi party de shear ne Aap zindabad
@yudhbirsingh6993
@yudhbirsingh6993 Месяц назад
Salute to Meet. He explain history of Punjab ❤
@jatindersidhu7732
@jatindersidhu7732 Месяц назад
Very good ji
@BaldevSingh-pp7dd
@BaldevSingh-pp7dd Месяц назад
VERY GOOD M.P MEET HAIR JE GURU BHALA KARAY YOU ARE VERY GREAT VERY VERY THANKS GOD BLESS YOU
@kuldeepsingh-qg2gc
@kuldeepsingh-qg2gc 25 дней назад
Very good statement in this time member of parliament s gurmeet singh meet heara shaib je zindabad
@pritpalsingh5325
@pritpalsingh5325 Месяц назад
Very good comment given by the LEDER Meet Singh Hair and SHAME on BJP is curpt government of india. 👌👍✌🙏🙏🙏
@ssingh9238
@ssingh9238 Месяц назад
Bold speech by Meet Hayer. He should have also talked about merger of capital Chandigarh in Punjab. This problem has not been solved for the last 58 years. Centre has made it a communal issue. IAS officers from other states are doing misrule in Chandigarh. They are against Punjab, Punjabi and Punjabiat culture.
@JasbirSingh-vw9xn
@JasbirSingh-vw9xn 29 дней назад
Very good Speech ❤
@preetbhajaulijhajj6153
@preetbhajaulijhajj6153 Месяц назад
ਬਹੁਤ ਹੀ ਵਧੀਆ ਕੰਮ ਕੀਤਾ ਹੈ ਅੱਜ ਮੀਤ ਹੇਅਰ ਜੀ
@user-vm3di3yt9g
@user-vm3di3yt9g Месяц назад
ਬਹੁਤ ਵਧੀਆ ਕੀਤਾ
@JagtarSingh-do9yx
@JagtarSingh-do9yx 29 дней назад
VERY GOOD SPEACH
@HansRaj-km7qf
@HansRaj-km7qf Месяц назад
Very good speech for punjab
@user-db2cn8en1e
@user-db2cn8en1e Месяц назад
ਬਹੁਤ ਹੀ ਵਧੀਆ ਸਪੀਚ ਦਿੱਤੀ
@ShankarSingh-zs2ed
@ShankarSingh-zs2ed Месяц назад
Very Very nice ❤❤❤❤❤
@gurveersingh9185
@gurveersingh9185 Месяц назад
Good Speech 👍
@JaswinderSingh-vm5sc
@JaswinderSingh-vm5sc Месяц назад
ਸਿੱਖਾਂ ਦੀਆਂ ਕੁਰਬਾਨੀਆਂ ਦੀ ਵੀ ਗੱਲ ਕਰਨੀ ਬਣਦੀ ਸੀ
@baljeetsingh-qe7sq
@baljeetsingh-qe7sq 28 дней назад
Great speech
@balrajdeepsingh615
@balrajdeepsingh615 Месяц назад
ਵੈਰੀ ਗੁਡ ਕੋਈ ਤਾ ਪੰਜਾਬ ਲ ਈ ਬੋਲਦਾ
@GurmukhSingh-mz5it
@GurmukhSingh-mz5it Месяц назад
ਸਦੀਕ ਵਰਗੇ ਐਮ ਪੀ ਸੌ ਕੇ ਮੁੜਦੇ ਰਹੇ
@mann6786
@mann6786 Месяц назад
Well done
@user-br7is8or5s
@user-br7is8or5s Месяц назад
The best
@baljindersinghdhaliwal6654
@baljindersinghdhaliwal6654 Месяц назад
ਬਹੁਤ ਵਧੀਆ ਸਰ
@babbusandhu3133
@babbusandhu3133 Месяц назад
Good
@kuldeepgill9018
@kuldeepgill9018 Месяц назад
ਜਦੋ ਗੁਜਰਾਤੀ ਚੋਰ ਦਾ ਨਾਂ ਆਈਆ ਤੇ ਬੈਠਣ ਨੂੰ ਕਹ ਦਿੱਤਾ
@kirandevi2586
@kirandevi2586 Месяц назад
Very nice speech sir
@gulwantbhullar1065
@gulwantbhullar1065 Месяц назад
ਬਹੁਤ ਬਹੁਤ ਧੰਨਵਾਦ M P ਸਾਹਿਬ ਜੀ
@user-mg7mm9fe9h
@user-mg7mm9fe9h 29 дней назад
Very nice speech
@user-db2cn8en1e
@user-db2cn8en1e Месяц назад
ਕਾਗਰਸ ਵਾਲੇ ਵੀ ਬੋਲੋ ਪੰਜਾਬ ਦੇ ਹੱਕ ਵਿੱਚ
@karnailbhangu8304
@karnailbhangu8304 Месяц назад
Thank,s mp meet Hear Sahab . Ji
@BabbuRam-b4s
@BabbuRam-b4s Месяц назад
Good work sir
@HardeepSingh-jz8zz
@HardeepSingh-jz8zz Месяц назад
Wahaguru Ji
@shersinghbilling9913
@shersinghbilling9913 Месяц назад
Good job
@vickyshah4181
@vickyshah4181 Месяц назад
ਬਹੁਤ ਵਧੀਆ ਮੀਤ ਹੇਅਰ ਜੀ ❤❤❤
@shamshersingh3804
@shamshersingh3804 Месяц назад
10000000 salutes to u sir ❤❤❤❤❤❤❤❤❤❤❤❤❤❤
@harcharandass2156
@harcharandass2156 Месяц назад
WELL SAID HAYER MEET SAHIB.AMEZING SPEECH IN FAVOUR OF PUNJAB .
@sonuheer3551
@sonuheer3551 Месяц назад
Good job sir👍👍
@gobindsarao8789
@gobindsarao8789 Месяц назад
Zidabadmeethaerji
@user-un5nj8rg6m
@user-un5nj8rg6m Месяц назад
Good p m meet g a a p jindabad
@chamanlal8046
@chamanlal8046 Месяц назад
Bahut badhiya
@waryamsingh4509
@waryamsingh4509 Месяц назад
❤❤very good 🎉🎉
@BaljitKaur-kc6be
@BaljitKaur-kc6be Месяц назад
Good job M P saahab Thanks 🎉🎉
@amarsingh-ng4fz
@amarsingh-ng4fz Месяц назад
Bhohat vadia speech aa ji meet ji dhanwad ji
Далее
Never Troll Shelly🫡 | Brawl Stars
00:10
Просмотров 932 тыс.
Перескочила цепь
00:16
Просмотров 61 тыс.
SHIRT NUMBER OR SWIM 🙈💦
00:32
Просмотров 4,7 млн
Never Troll Shelly🫡 | Brawl Stars
00:10
Просмотров 932 тыс.