Тёмный

ਕਿਹੜੀਆਂ ਸ਼ਿਕਾਇਤਾਂ 'ਤੇ ਹਟਾਏ CM ਦੇ OSD ਓਂਕਾਰ ਸਿੰਘ ! ਕਰਤੇ ਖੁਸ਼ MLA ਸਰਕਾਰ ਨੇ… Punjab Television 

Punjab Television
Подписаться 328 тыс.
Просмотров 10 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@HardialSandhu-si7gq
@HardialSandhu-si7gq Час назад
ਹਮੀਰ ਸਿੰਘ ਜੀ ਨੇ ਗੁਰਚਰਨ ਸਿੰਘ ਟੌਹੜਾ ਸਾਹਿਬ ਜੀ ਦੀ ਜੀਵਨ ਸ਼ੈਲੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਇਹ ਅਲੱਗ ਗੱਲ ਹੈ ਕਿ ਉਹ ਆਪ ਵੀ ਭਾਵਕ ਹੋ ਗਏ। ਭਾਵਕ ਹੋ ਜਾਣਾ ਕੁਦਰਤੀ ਹੈ ਮਹਾਨ ਸ਼ਖਸ਼ੀਅਤ ਬਾਰੇ ਗੱਲ ਕਰਦੇ ਹੋਏ।
@user-ci6zp6ud9
@user-ci6zp6ud9 2 часа назад
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ *ਫੁੱਲਾਂ ਤੇ ਕਦੀ ਇਤਰ ਨਹੀਂ ਲਾਇਆ ਜਾਂਦਾ*
@dalbirgill6955
@dalbirgill6955 2 часа назад
ਡਾ. ਬਲਕਾਰ ਸਿੰਘ ਜੀ ਨੂੰ ਪੈਨਲ ਵਿੱਚ ਜਰੂਰ ਸ਼ਾਮਿਲ ਕਰੋ ਜੀ 🙏❤️
@sahibsinghcheema4151
@sahibsinghcheema4151 43 минуты назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@harpreetgill8708
@harpreetgill8708 Час назад
ਸਾਡੇ ਹਲਕੇ ਧੂਰੀ ਦੇ 80% ਕੰਮ ਕਰਨ ਵਾਲੇ ਰਹਿੰਦੇ ਨੇ, CM ਤਾਂ ਹਲਕੇ ਚ ਆਉਂਦੇ ਹੀ ਨਹੀਂ.
@amarjeetsinghsidhu4243
@amarjeetsinghsidhu4243 2 часа назад
Onkar singh is very honest
@BalrajSingh-pc4ws
@BalrajSingh-pc4ws Час назад
😢 ਰੰਧਾਵਾ ਸਾਹਿਬ ਇਸ ਓਐਸਡੀ ਨੂੰ ਜੇ ਕੋਈ ਅਰਜ਼ੀ ਦੇ ਕੇ ਜਾਂਦਾ ਸੀ ਇਹ ਓਐਸ ਉਸ ਅਰਜ਼ੀ ਇਹ ਕੰਮ ਕਰਨ ਦੀ ਬਜਾਏ ਉਸ ਅਰਜ਼ੀ ਨੂੰ ਡੇਟਸ ਬਿਨ ਵਿਚ ਸੁਟ ਦਿੰਦਾ ਸੀ
@baljitsingh6957
@baljitsingh6957 9 минут назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@user-ci6zp6ud9
@user-ci6zp6ud9 2 часа назад
OSD ਤੋਂ ਬਾਅਦ ਹੁਣ ਵਾਰੀ ਜਨਾਬ ਦੀ ਹੈ …. ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ *ਦੱਬ ਲਿਆ ਸੋਹਣਿਆ ਦਿੱਲੀ ਨੇ ਹੁਣ ਪੈਰੀਂ ਪੈਣਾ ਵੀ ਕੰਮ ਨਹੀ ਆ ਰਿਹਾ*
@BhupinderSingh-l2x
@BhupinderSingh-l2x 2 часа назад
ਮਰਿਆਂ ਨੂੰ ਪੂਜੇ, ਇਹ ਦੂਨੀਆਂ। ਜਿਉਂਦੇ ਦੀ ਕੀਮਤ ਕੁਝ ਵੀ ਨਹੀਂ। ਟੌਹੜਾ ਸਾਹਿਬ ਜੀ ਨੂੰ ਗੁਰੂ ਜੀ ਕੀ ਫ਼ਤਹਿ।।
@abroldentalcare8638
@abroldentalcare8638 2 часа назад
He was gem for sikh community He was the most honest person Ashok Abrol
@baljitsingh6957
@baljitsingh6957 38 минут назад
ਹੁਣ ਵਾਲਿਆਂ ਵਿੱਚ ਕਿੰਨੇ ਕੁ ਜਥੇਦਾਰ ਟੌਹੜਾ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ, ਇਹਨਾਂ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ। ਇਮਾਨਦਾਰੀ ਤੇ ਸਧਾਰਨ ਤੌਰ ਤੇ ਆਮ ਲੋਕਾਂ ਵਿੱਚ ਵਿਚਰਨਾ ਜਥੇਦਾਰ ਟੌਹੜਾ ਦੇ ਹਿੱਸੇ ਆਇਆ ਹੈ।
@DavinderDeol-j5q
@DavinderDeol-j5q 59 минут назад
2027 ਵਿੱਚ ਮੁਕਾਬਲੇ ਅਕਾਲੀ ਤੇ ਕਾਂਗਰਸ ਵਿੱਚ ਹੀ ਹੋਣਾ
@harjinderkaur3978
@harjinderkaur3978 Час назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@GurnekSingh-l6c
@GurnekSingh-l6c 35 минут назад
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ 💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️✍️💯
@baljindersingh7802
@baljindersingh7802 Час назад
Waheguru ji
@ranjodhkullar48
@ranjodhkullar48 Час назад
Onkar singh is very honest & down to earth
@narinderpalsingh5349
@narinderpalsingh5349 Час назад
ਮਹਾਨ ਸ਼ਖਸੀਅਤ ਸ ਗੁਰਚਰਨ ਸਿੰਘ ਟੌਹੜਾ ❤❤❤❤❤
@hardialsinghjanjua1402
@hardialsinghjanjua1402 2 часа назад
Sadar Gurcharan Singh Tohra was Greatman of Punjab Iwholeheartedly appreciate
@user-x1d1z
@user-x1d1z Час назад
U are right
@baljitsingh6957
@baljitsingh6957 23 минуты назад
ਬਾਦਲ ਲਾਣੇ ਵੱਲੋਂ ਪਿਛਲੇ ਸਮੇਂ ਵਿੱਚ ਜਥੇਦਾਰ ਟੌਹੜਾ ਨੂੰ ਬਹੁਤ ਜ਼ਿਆਦਾ ਜ਼ਲੀਲ ਕਰਕੇ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਸੀ,ਪਰ ਹੁਣ ਇਹੀ ਲੋਕ ਉਨ੍ਹਾਂ ਦੀਆਂ ਸ਼ਤਾਬਦੀਆਂ ਮਨਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਲਾਹਨਤ ਹੈ ਇਹਨਾਂ ਦੇ।
@rajtilak6634
@rajtilak6634 2 часа назад
Well Done Emotional Discussion
@sekhonsekhon4142
@sekhonsekhon4142 45 минут назад
ਅੁੱਜ ਰੰਧਾਵਾ ਸਾਹਿਬ 💪👌👌
@bakhtawarsinghdhaliwal5011
@bakhtawarsinghdhaliwal5011 2 часа назад
ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।
@amrindersingh1965
@amrindersingh1965 Час назад
ਸ ਹਮੀਰ ਸਿੰਘ ਦੀ ਨੀਂਦ ਪੂਰੀ ਨਹੀਂ ਹੁੰਦੀ ਲਗਦੈ ਜੀ,ਰੰਧਾਵਾ ਜੀ ਇਹਨਾਂ ਦੀ ਨੀਂਦ ਪੂਰੀ ਕਰਵਾਓ ਤੇ ਚੰਗੀ ਚਾਹ ਪਿਆ ਕੇ ਬਿਠਾਇਆ ਕਰੋ ਜੀ ।
@baljitsingh6957
@baljitsingh6957 37 минут назад
ਨਹੀਂ ਜੀ ਹਮੀਰ ਸਿੰਘ ਜੀ ਜਥੇਦਾਰ ਟੌਹੜਾ ਜੀ ਦੇ ਨਾਲ ਭਾਵੁਕ ਤੌਰ ਤੇ ਜੁੜੇ ਹੋਏ ਸਨ।
@HsgiHsgill
@HsgiHsgill 10 минут назад
ਪਟਿਆਲਾ ਵਿੱਚ ਉਹਨਾਂ ਨੇ ਹਰ ਇੱਕ ਨੂੰ ਸੈੱਟ ਕੀਤਾ ਪਰ ਪੰਜੋਲੀ te Inderjit ਜ਼ੀਰਾ ne ਟੌਹੜਾ ਸਾਹਿਬ ਸਾਥ ਦਿੱਤਾ ਹੋਰ sub ਖਾਣ ਵਾਲੇ ਸੀ mohindra college ਮੋਦੀ college fetehgarh and ਪੰਜਾਬੀ ਯੂਨੀਵਰਸਿਟੀ de ਸਾਰੇ students adjust ਸਰਕਾਰ vich adjust ਕੀਤੇ ਪਰ ਉਹਨਾਂ saria ਨੇ ਖਾਦਾਂ ਸਾਥ ਨਹੀਂ ਦਿੱਤਾ.
@gurwindernarla
@gurwindernarla 38 минут назад
ਅਕਾਲੀ ਲੀਡਰ ਕਈ ਬਣਗੇ,ਪਰ ਟੌਹੜਾ ਨਹੀਂ ਕਿਸੇ ਨੇ ਬਣ ਜਾਣਾ।
@SukhwinderSingh-bo2xo
@SukhwinderSingh-bo2xo Час назад
Very good information 🙏🙏
@sakattarsingh7114
@sakattarsingh7114 Час назад
Dear Randhawa Saab ji 🙏 S Hameer I Singh ji 🙏 Very good episode 👌
@Ranjeetdaliwal-kz2nc
@Ranjeetdaliwal-kz2nc 2 часа назад
ਸਤਿ ਸ੍ਰੀ ਆਕਾਲ ਜੀ।
@jupindersingh6588
@jupindersingh6588 2 часа назад
ਹਮੀਰ ਸਿੰਘ ਜੀ ਬਹੁਤ ਭਾਵੁਕ ਹੋ ਜਾਂਦਾ ਨੇ ਟੋਹੜਾ ਸਾਹਿਬ ਜੀ ਤੇ ਗੱਲ ਤੇ
@jagjitsingh5212
@jagjitsingh5212 54 минуты назад
Good news and views thanks Randhawa saab and Hamir saab God bless you all team ❤️ 🙏🙏👌👌👍👍
@partapbahal3812
@partapbahal3812 Час назад
Good
@AmritpalSingh-cc5nu
@AmritpalSingh-cc5nu Час назад
Randhawa Sahib and S Hamir Singh are best and Good jodi for Discussion and real for Tohra sahib.and hu.bhu Discuss
@manpreetsingh1971
@manpreetsingh1971 Час назад
👍👍🎉🎉🙏🙏
@guriqbalsingh3314
@guriqbalsingh3314 6 минут назад
ਹਮੀਰ ਸਿੰਘ ਜੀ, ਟੌਹੜਾ ਸਾਹਿਬ ਨੇ ਸਿਫਾਰਸ਼ੀ ਭਰਤੀਆ ਕਰਾ ਕੇ ਬਹੁਤ ਸਾਰੇ ਯੋਗ ਬਿਨੈਕਾਰਾਂ ਦਾ ਹੱਕ ਨਹੀਂ ਮਾਰਿਆ ਹੋਵੇਗਾ?
@AmritpalSingh-mb2sn
@AmritpalSingh-mb2sn 2 часа назад
ਸਰਦਾਰ ਹਮੀਰ ਸਿੰਘ ਜੀ ,ਟੋਹੜਾ ਸਾਹਿਬ ਦੇ ਭੋਗ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ,ਟੋਹੜਾ ਸਾਹਿਬ ਹੁਣ ਨਹੀਂ ਰਹੇ ,ਹੁਣ ਸਾਡੀ ਲੜਾਈ ਸਿੱਧੀ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਟੋਹੜਾ ਸਾਹਿਬ ਵਿੱਚ ਪੇ ਕੇ ਸੱਭ ਠੀਕ ਕਰਵਾ ਦੇਂਦੇ ਸੀ ।
@sekhonsekhon4142
@sekhonsekhon4142 29 минут назад
ਹੁਸਨ ਰੱਬ ਨੇ ਦਿੱਤਾ ਚੱਲਦਾਂ ਮਟਕ ਮਟਕੇ ਪੈਰਾਂ ਡਾ ਖਿਆਲ ਰੱਖੀਂ ਡਿੱਗ ਨਾ ਪਈਂ ਕਿਤੇ ਅਟਕ ਕੇ
@GianVichar
@GianVichar 2 часа назад
ਟੋਹੜਾ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਨਾਲ ਸੰਤੁਸ਼ਟ ਜਾ ਮਾਣ ਮਹਿਸੂਸ ਨਹੀ ਕਰਦੇ ਸੀ ਪ੍ਰਧਾਨਗੀ ਦੇ ਨਾਲ ਨਾਲ ਰਾਜ ਸਭਾ ਰਾਹੀ ਪਾਰਲੀਮੈਟ ਮੈਬਰ ਬਣਨ ਦਾ ਮੋਹ ਤਿਆਗ ਨਹੀ ਸਕੇ । ਆਖਰੀ ਉਮਰੇ ਵੀ ਪ੍ਰਧਾਨਗੀ ਖਾਤਰ ਝੁਕ ਗਏ ਬਾਦਲਾਂ ਮੂਹਰੇ ।
@haripalgill3471
@haripalgill3471 41 минуту назад
ਕਰੱਪਟ
@partapbahal3812
@partapbahal3812 Час назад
ਸੱਤ ਸਰੀ ਅਕਾਲ
@jupindersingh6588
@jupindersingh6588 2 часа назад
ਉਂਕਾਰ ਸਿੰਘ ਇੱਕ ਇਮਾਨਦਾਰ ਵਿਅਕਤੀ ਹੈ ਉਸ ਦੀ ਸੋਚ ਬਹੁਤ ਉੱਚੀ ਹੈ ਮੈਂ ਤੇ ਆਪ ਬਹੁਤ ਹੈਰਾਨ ਸੀ ਉਂਕਾਰ ਇਸ ਪਾਰਟੀ ਨਾਲ ਕੰਮ ਨਹੀ ਕਰ ਸਕਦਾ
@harwailbharta8101
@harwailbharta8101 Час назад
ਰੰਧਾਵਾ ਸਾਹਿਬ ਉਹ ਵੀਡੀਓ ( ਪਿੰਡ ਟੌਹੜਾ ਦੀ ) ਪੋਸਟ ਕਰਿਓ ਜਾਂ ਲਿੰਕ ਕੁਮੈਂਟ ਬਾਕਸ ਵਿਚ
@ssgg2004
@ssgg2004 47 минут назад
Tohra was a power hungry person. He was remained SGPC president for 25 years. He had not given chance to new leadership.
@baghelsinghsohi9606
@baghelsinghsohi9606 26 минут назад
Good program
@RosaSharma
@RosaSharma 2 часа назад
Sat Shri akal ji like25
@HarbansSingh-zs7vz
@HarbansSingh-zs7vz 2 часа назад
Good hi
@LakhwinderSingh-tp8oy
@LakhwinderSingh-tp8oy 2 часа назад
ਸਤਿ ਸ੍ਰੀ ਆਕਾਲ ਜੀ। ❤❤
@sharmatenthouse1848
@sharmatenthouse1848 2 часа назад
Hamir Singh Randhawa by sat shri akal
@AbrahamCureshi
@AbrahamCureshi Час назад
ਤੁਸੀਂ ਨਹੀਂ ਦੱਸ ਸਕਦੇ ਕੇ ਓ ਐਸ ਡੀ ਉਂਕਾਰ ਸਿੰਘ ਨੂੰ ਕਿਉਂ ਬਦਲਿਆ। ਤੁਸੀਂ ਸਿਰਫ਼ ਬਾਦਲ ਬਾਦਲ ਬਾਦਲ ਹੀ ਕਰਨ ਜੋਗੇ ਹੋ
@AvtarSinghBaidwan-mq2vs
@AvtarSinghBaidwan-mq2vs 32 минуты назад
ਪ੍ਰਕਕਕ ਜੀ ਹਮੇ ਮੌਹਾਲੀ ਤੌ ਸੁਣ ਰਹੇੰ ਅ
@AvtarSinghBaidwan-mq2vs
@AvtarSinghBaidwan-mq2vs 31 минуту назад
ਪੱਤਰਕਾਰ ਜੀ
@user-ci6zp6ud9
@user-ci6zp6ud9 2 часа назад
ਵਫ਼ਾਦਾਰੀ, ਅਦਾਕਾਰੀ, ਮੱਕਾਰੀ ਤੇ ਗਦਾਰੀ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ‬ ‪ *ਪਰਾਇਆਂ ਨੂੰ ਛੱਡੋ ਆਪਣਿਆਂ ਦੇ ਇਲਾਵਾ ਕਿਸੇ ਦੀ ਔਕਾਤ ਨਹੀਂ*
@abroldentalcare8638
@abroldentalcare8638 2 часа назад
Tohra talwandi both hard liners but badal soft corner Ashok Abrol
@gurdialsingh6769
@gurdialsingh6769 Час назад
He helped derawad to grow in Punjab
@baljitsingh6957
@baljitsingh6957 30 минут назад
ਜਥੇਦਾਰ ਟੌਹੜਾ ਪਿਛਲੇਰੀ ਉਮਰ ਵਿੱਚ ਬਾਦਲ ਲਾਣੇ ਦੇ ਭ੍ਰਿਸ਼ਟਾਚਾਰ ਤੇ ਇਹਨਾਂ ਦੀਆਂ ਮਨਮਾਨੀਆਂ ਤੋਂ ਬਹੁਤ ਹਿਯਾਤ ਹੋ ਗਏ ਸਨ।
@user-x1d1z
@user-x1d1z Час назад
Jeada time jo loka lyi nuksan da karn bnda
@user-x1d1z
@user-x1d1z Час назад
Je early fer bdl kita jave ta loka de km v sehi te early hundi baki officera nu v pta dr hunda ke asi paisa iktha eni jldi ni iktha kr skde
@user-x1d1z
@user-x1d1z Час назад
Officer ja mntry nu jina jeada sma milu ta loka de km n hon te vota vele cm nu nuksan jelna penda
@KewalSingh-e9u
@KewalSingh-e9u Час назад
Kattaruchak di gandi video jari hoi see oh kyon nahi badalya oh chori vee vadh kar reha hai
@RaviSharma-kk7lp
@RaviSharma-kk7lp 2 часа назад
ਚਲਾਕ ਲੂੰਬੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਟੌਹੜਾ ਸਾਹਿਬ ਨੂੰ ।
@user-x1d1z
@user-x1d1z Час назад
Mla mntri officer jeada time miln nl propertiya banka gold jeva phr lende bdln nl fer eh chejja toh mntri vanjje reh jande
@amarjeetsinghsidhu4243
@amarjeetsinghsidhu4243 2 часа назад
Ðelhi pressure
@jeetasingh9510
@jeetasingh9510 Час назад
Badal sahib got a long period of power but did not use it for long term vision to make Punjab a model state but he remained confined to small village level projects which proved futile and wastage of state resources. His model of freebies ruined state financially. Education and Health was handed over to private players in a big way which cost dearly.
@user-x1d1z
@user-x1d1z Час назад
Fer gddi leh te chl pendi lamba sma office nu rkhna loka lyi v te lection vele vota vich nuksan jhlna penda cm ne loka nl promisse poore krna but officera de dukho cm nu ghata penda jldi office bdl dene vadia gl ha
@naraindass3316
@naraindass3316 30 минут назад
Bari Der bad aaye?
@jagdishsingh-uc7ud
@jagdishsingh-uc7ud Час назад
J kalia vich dam nhi c ta sri Anand pur sahib ji da mta bnaun te usdi prapti lai dharam yudh morche la k Sikha nu gumrah kar k Punjab da aida vda nuksan kraun da ki fayeda Tohrha apne sathi longowal sadh nal sri Darbar sahib ji de rakhi karan di thaa sri akal Takhat sahib ji te chukia soha torh k panth nu pith dikha k hath khrhe kr k bahar aa gai panth Rattan ta badla ta dua Dita kiu 2004 lok sabha elections sme maria c sare tohrha group badla nal ral gia beadbia nshe kisani suicide sand mining Punjab de haq visar dite
@karannagra4104
@karannagra4104 2 часа назад
Dhuri daa buraa hall aa
@user-ci6zp6ud9
@user-ci6zp6ud9 2 часа назад
ਕਹਿੰਦੇ ਪੰਜਾਬ ਸਰਕਾਰ ਵਿੱਚ ਨਵੇਂ ਬਣੇ ਮੰਤਰੀਆਂ ਵਿੱਚੋਂ *ਇੱਕ ਮੰਤਰੀ ਤੇ ਕਿਸੇ ਡੇਰੇ ਵਾਲੇ ਬਾਬੇ ਦੀ ਹੋਈ ਕਿਰਪਾ*
@KaranSharma-vc5nx
@KaranSharma-vc5nx 2 часа назад
ਵੀਰ ਤੁਸੀਂ ਤਾ ਨਾਮ ਲੈ ਸਕਦੇ ਹੋ
Далее
Крутой фокус + секрет! #shorts
00:10