Тёмный

Khabar Sawer :- ਕੈਬਨਿਟ ਫੇਰਬਦਲ ਤੋਂ ਬਾਅਦ, ਨਾਰਾਜ਼ ਹੋਏ ਕਈ MLA-ਮੰਤਰੀ ! ਭਗਵੰਤ ਮਾਨ ਖ਼ਿਲਾਫ਼ ਫ਼ੁੱਟੇਗਾ ਲਾਵਾ! 

Rozana Lok Naad TV
Подписаться 231 тыс.
Просмотров 9 тыс.
50% 1

Khabar Sawer :- ਕੈਬਨਿਟ ਫੇਰਬਦਲ ਤੋਂ ਬਾਅਦ
ਨਾਰਾਜ਼ ਹੋਏ ਕਈ MLA-ਮੰਤਰੀ !
ਭਗਵੰਤ ਮਾਨ ਖ਼ਿਲਾਫ਼ ਫ਼ੁੱਟੇਗਾ ਲਾਵਾ!
ਕੇਜ਼ਰੀਵਾਲ ਨੇ ਉਡਾਏ ਪਰਖੱਚੇ!
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 29   
@gurchransingh5674
@gurchransingh5674 3 часа назад
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਦੇਖੀ ਚੱਲੋ ਨਕਲੀ ਇਨਕਲਾਬੀਆ ਦੀਆ ਹਰਕਤਾ
@HarinderSingh-yg3my
@HarinderSingh-yg3my Час назад
ਸਰਕਾਰ ਨੂੰ ਇਸ ਤਰਾਂ ਦੇ ਡਰਾਮੇ ਦੇ ਲਈ ਪੁਖਤਾ ਕਾਨੂੰਨ ਬਣਾਉਣ ਚਾਹੀਦੇ ਜੋ ਕੀ ਆਮ ਲੋਕਾਂ ਨੂੰ ਉਲਟੇ ਸਿੱਧੇ ਡਰਾਮੇ ਕਰਕੇ ਅਪਣੇ ਆਪ ਨੂੰ ਦੇਸ਼ ਭਗਤ ਦਿਖਾਉਂਦੇ ਹਨ
@raghbirsinghsidhu399
@raghbirsinghsidhu399 2 часа назад
ਨਰਾਜ਼ਗੀ ਹੋਣਾ ਸੁਭਾਵਿਕ ਹੈ ਜੀ।
@dasaundhasinghpannu6612
@dasaundhasinghpannu6612 3 часа назад
ਚਲੋ ਚੰਗਾ,ਲੋਕਾ ਕਹਿਣ ਤੋ ਤੇ ਹਟਣਾ ਨਹੀ ਸੀ।ਆਤਸ਼ੀ ਨੇ ਖੁਲੇਆਮ ਦਸਤਾ ਕਿ ਉਹ ਕੇਵਲ ਤੇ ਕੇਵਲ ਕੇਜਰੀਵਾਲ ਅਨੁਸਾਰ ਈ ਸਰਕਾਰ ਚਲਾਏਗੀ।
@jaswantsingh2023
@jaswantsingh2023 Час назад
ਬੁਧ ਰਾਮ ਬੁਢਲਾਡਾ ਹਲਕੇ ਦੇ ਐਮ ਐਲ ਏ ਪੰਜ ਐਮ ਏ ਪਾਸ ਕੈਬਨਿਟ ਮੰਤਰੀ ਨਹੀਂ ‌ਬਣਾਇਆ ਜੀ ਦੂਸਰੀ ਵਾਰ ਜਿੱਤਿਆ ਹੋਇਆ ਹੈ ਜੀ ਪ੍ਰੋਫੈਸਰ ਬਲਜਿੰਦਰ ਕੌਰ ਦੂਸਰੀ ਵਾਰ ਜਿੱਤੀ ਹੋਈ ਕੈਬਨਿਟ ਮੰਤਰੀ ਨਹੀਂ ਬਣਾਈ ਕੀ ਇਹ ਇਨਸਾਫ਼ ਹੈ ਪੰਜਾਬ ਅੰਦਰ ਜੀ
@harmindersingh8614
@harmindersingh8614 2 часа назад
ਵਿਧਾਇਕਾ, ਮੰਤਰੀਆਂ , ਪੰਜਾਬ ਦੇ ਲੋਕਾਂ ਨੂੰ ਦਿੱਲੀ ਲੌਬੀ ਦੇ ਪੰਜਾਬ ਨੂੰ ਲੁੱਟਣ ਵਾਲੇ ਦਖਲ ਵਿਰੁੱਧ ਵਿਆਪਕ ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਸਾਰੀਆਂ ਨੀਤੀਆਂ, ਬਦਲੀਆਂ ਤਾਂ ਹਾਈ ਕਮਾਂਡ ਕਰਦੀ ਹੈ,ਪਰ ਨਾਕਾਮੀਆਂ ਦਾ ਭਾਂਡਾ ਮੁੱਖ ਮੰਤਰੀ ਦੇ ਸਿਰ ਭੰਨਿਆਂ ਜਾਂਦਾ ਹੈ।
@MattyPlayz850
@MattyPlayz850 3 часа назад
Very good point sir
@rsghuman7793
@rsghuman7793 Час назад
ਨਰਾਜ ਹੋ ਕੇ ਕਿ ਕਰਨਗੇ, ਪਤਾ ਇਹ ਆਪਣੇਆ ਦੀ ਬਲੀ ਦੇਣ ਨੂੰ ਟਾਈਮ ਨਹੀ ਲਾਉਂਦੇ, ਸਿੰਗਲਾ ਉਦਾਹਰਣ
@sukhbatth9089
@sukhbatth9089 3 часа назад
ਸਿੰਧੂ।ਸਾਬ।ਝੋਟਾ।ਬੰਦਾ
@satnamdhindsa3759
@satnamdhindsa3759 Час назад
ਸਰਕਾਰ ਦੇ ਪੱਲੇ ਕੁਝ ਨਹੀ
@nirmaldhiman773
@nirmaldhiman773 3 часа назад
Aam Parti Da Punjab Vichon Hovega Sfaia 100 Prsent
@ButaSarpanch-u9f
@ButaSarpanch-u9f 3 часа назад
ਬਾਈ ਜੀ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਜੀ
@RanjitSingh-zx5dx
@RanjitSingh-zx5dx Час назад
Sh Sukhwinder Singh Sidhu ji good comment and job ਸਭ ਤੋਂ ਵੱਧੀਆ ਇਹ ਹੋਵੇ ਕਿ ਮੋਦੀ ਸਰਕਾਰ ਜਿਨੀ ਜਲਦੀ ਹੋ ਸਕੇ ਪੰਜਾਬ ਵਿੱਚ ਗਵਰਨਰ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਹੋਰ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਇਸ ਝੰਡੇ ਅਮਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਗਿਆ
@GulbaharSingh-Bat
@GulbaharSingh-Bat 3 часа назад
Good morning 🌅🌄 ji 🙏❤🎉
@anilchopra9844
@anilchopra9844 29 минут назад
Siddu Saab you are a very strong Dhakkar reporter 👍👍🙏
@ButaSarpanch-u9f
@ButaSarpanch-u9f 3 часа назад
ਬਰਨਾਲਾ ਜ਼ਿਲ੍ਹਾ ਦਾਂ ਇੱਕ ਵੀ ਮੰਤਰੀ ਨਹੀਂ ਬਣਾਇਆ ਜੀ
@harkhush2068
@harkhush2068 2 часа назад
MANSE WALE BHED MOONHE JE TON DOSH LAA KE KURSI KHOHI SI PRTY TAA KI CHHADNI SI ASTIFA VI NI DITA SABH TON BADH BHAND DIAAN LAALAN CHATTDA FIRDAI BHAND DIAN EHANA DI ZAMEER HI MAARTI KURSI NE
@KalaSerron
@KalaSerron 59 минут назад
ਬਣਾਉਣ ਗੇ ਡੇਢ ਸਾਲ ਹੋਰ ਖੜੋ
@MohinderSidhu-lx4ui
@MohinderSidhu-lx4ui 2 часа назад
Jb tuk Mann nahi badalde oudon tuk party vich Sabh asha nahi
@sukhvindersingh8428
@sukhvindersingh8428 3 часа назад
Bhagwant Singh Mann de khilaaf bolan to bina tuhadde kol hor koi mudda nahi hunda par Samajdaar te imaandar lok sab kuj jande han ke tusi kis de issare te Kam kar rahe ho
@JasvirSingh-nf7ge
@JasvirSingh-nf7ge 3 часа назад
Nikama cm
@gurnamsingh7464
@gurnamsingh7464 3 часа назад
Jumlewaj Sarkar aa
@DarshanSingh-l2d
@DarshanSingh-l2d 4 часа назад
Aarsĥ. To. Farsh
@DarshanSingh-l2d
@DarshanSingh-l2d 4 часа назад
SC. Ne. Rok. On. Ķejri
@jagdishsingh-uc7ud
@jagdishsingh-uc7ud 2 часа назад
Good Bh Mann ne Punjab de loka nu surkhya deni c aap hi boolt proof cabin vich betha dri Janda
@VinodKumar-pg9tw
@VinodKumar-pg9tw 3 часа назад
Bhagwan Ram ji jail nhi ge chi jb ki Delhi jail tu bail le ke aaya hai
@RanjitSingh-zh4ty
@RanjitSingh-zh4ty 2 часа назад
Thale ek Bai ne comment kita sade Barnale da koi mantri nahi bania ban bhi tuhanu kihda laddu de dene si.
@bsmaan5247
@bsmaan5247 3 часа назад
ਥੋੜਾ ਮੇਰੀ ਗੱਲ ਤੇ ਗੋਰ ਕਰੇਉ ਹਰ ਇੱਕ ਨੂੰ ਖੁਸ ਨਹੀ ਕੀਤਾ ਜਾ ਸਕਦਾ ਤੁਸੀ ਆਪਣੇ ਦਫ਼ਤਰ ਵਿੱਚ ਕਿੰਨੇ ਖੂਸ ਰੱਖਦੇ ਹੌ ਸਾਰੇਆਂ ਨੂੰ ਪਤਾ
@I21sbbrhous
@I21sbbrhous 2 часа назад
0996 99
Далее
Сказала дочке нет!
00:54
Просмотров 259 тыс.
Распаковка #MonsterHigh Potions №5
00:55
Просмотров 172 тыс.