Тёмный

ਕਿਹੜੀ ਪਾਰਟੀ ਦੀ ਸਪੋਟ ਕਰਦਾ ਏ ਗੋਪੀ ।ਜੱਟਾ ਨੂੰ ਕਿਹੜੀ ਕਿਰਸ ਮਾਰ ਜਾਂਦੀ ਏ ।ਦੇਸੀ ਬੰਦੇ ਦੀਆ ਸਿੱਧੀਆ ਗੱਲਾ 

Gurpreet Kotli
Подписаться 239 тыс.
Просмотров 32 тыс.
50% 1

Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Опубликовано:

 

9 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 31   
@sukhrai4075
@sukhrai4075 8 месяцев назад
ਲੋਕਾ।ਚੇ।ਭੁਖ।ਬਾਲੀ।ਹੋਗੀ।ਆਵ।ਦਾ।ਕੰਮ।ਨੀ।ਕਰਦੇ।ਗੋਰੇ।ਦੀ।ਦੇਹਾੜੀ।ਕਰਦੇ।ਵੀਰ।ਮੇਰੇ।।ਕੋਲ7ਕਿੰਲੇ।ਜਮੀਨ।ਵਾ।ਦੋ।ਗੇਣੇ।ਲਈ।ਵਾ5ਠੇਕੇ।ਤੇ।54ਹਜਾਰ।ਨੂ5ਮੰਝਾ5ਗਾਵਾ।ਸਾਰਾ।ਘਰਦਾ।ਖਰਚਾ।ਦੰਧ।ਤੋ।ਹੋ।ਜਾਦਾ।ਫਸਲਾ।ਦੋਨੋ।ਸੁਕੀਆ।ਬਚ।ਜਾਦੀਆ।ਕੰਮ।ਕਰਨ।ਵਾਲਾ।ਬੰਦਾ।ਹੋਵੇ।
@KingHunter3597
@KingHunter3597 8 месяцев назад
ਬਾਈ ਗੋਪੀ ਸਾਡੇ ਪੰਜਾਬ ਦੀਆਂ ਲਿੰਕ ਰੋਡ਼ ਸੜਕਾਂ ਵਾਲੇ ਮੁੱਦੇ ਉੱਤੇ ਜਰੂਰ ਬੋਲਿਆ ਕਰੋ, ਇਹ 8-9 ਫੁੱਟ ਚੌੜੀਆਂ ਸੜਕਾਂ ਵਾਲਾ ਕਾਨੂੰਨ ਤਾਂ 1947 ਵੇਲੇ ਦਾ ਹੋਵੇਗਾ ਕਿਉਂਕਿ ਓਸ ਸਮੇਂ ਵਿੱਚ ਸਿਰਫ਼ ਸਾਈਕਲ ਆਦਿ ਹੁੰਦੇ ਸੀ ਪਰ ਅੱਜ-ਕੱਲ ਤਾਂ ਆਬਾਦੀ ਦੇ ਨਾਲ-2 ਮਸ਼ੀਨਰੀ ਵੀ ਬਹੁਤ ਵਧ ਗਈ ਹੈ, ਉਦਾਹਰਣ ਵਜੋਂ ਜੇਕਰ ਜਿਵੇਂ ਕੋਈ ਸਿਰਫ਼ ਇੱਕ ਗੱਠਾਂ ਵਾਲੀ ਟਰਾਲੀ ਆ ਗਈ ਤਾਂ ਸਡ਼ਕ ਬੰਦ, ਇਸੇ ਲਈ ਇਹ ਸੜਕਾਂ ਕਰੀਬ 20-ਫੁੱਟ ਚੌੜੀਆਂ ਹੋਣੀਆਂ ਚਾਹੀਦੀਆਂ ਹਨ ਜੀ
@AmandeepSingh-bu4wn
@AmandeepSingh-bu4wn 8 месяцев назад
ਬਹੁਤ ਵਧੀਆ ਵਿਚਾਰ ਜੀ
@tejindersingh9310
@tejindersingh9310 8 месяцев назад
ਸਹੀ ਗੱਲ ਆ ਬਾਦਲ ਵਰਗੇ ਵਧੀਆ ਲੀਡਰ ਨਹੀਂ ਲੱਭਦੇ
@user-dp2eh4pv3d
@user-dp2eh4pv3d 8 месяцев назад
ਸਰਕਾਰ ਕੋਈ ਨੀਂ ਮਾੜੀ , ਸੁਣਲੋ 😂😂😂
@Jassasekhonbhebalkalan
@Jassasekhonbhebalkalan 8 месяцев назад
Siraa22 ji
@AmanDeep-sx8nr
@AmanDeep-sx8nr 8 месяцев назад
👍👍👍💯
@balkarsingh9148
@balkarsingh9148 8 месяцев назад
Sera y
@prince2767
@prince2767 8 месяцев назад
Gopi 22 kaint banda yarr,
@PargatkhosaSingh-zz9wg
@PargatkhosaSingh-zz9wg 8 месяцев назад
Very good Bai g
@iqbalsandhuiqbalsingh2779
@iqbalsandhuiqbalsingh2779 8 месяцев назад
Right
@bhindersingh_sidhu
@bhindersingh_sidhu 8 месяцев назад
nice bro
@Avtarsingh-ns6co
@Avtarsingh-ns6co 8 месяцев назад
sukhbir badal nu dilo salute
@kalervlogs555
@kalervlogs555 8 месяцев назад
ਗੋਪੀ ਵੀਰ ਆਪਣੇ ਦਾਦਾ ਜੀ ਨੂੰ ਪੁੱਛੀਓ ਜੇ ਹੈਗੇ ਨੇ ਓਹ ਕਿ ਬਾਦਲਾ ਦੇ ਆਉਣ ਤੋਂ ਪਹਿਲਾਂ ਜਦੋਂ ਟਿੰਡਾ ਵਾਲੇ ਖੂਹਾ ਨਾਲ ਪਾਣੀ ਲਾਉਂਦੇ ਸੀ ਫ਼ਸਲਾਂ ਨੂੰ ਓਦੋਂ ਕਿ ਤੁਹਾਡੇ ਦਾਦੇ ਪੜਦਾਦੇ ਭੁੱਖੇ ਮਰਦੇ ਸੀ.... ਐਵੇਂ ਚਵਲਾ ਨਾ ਮਾਰਿਆ ਕਰੋ.... ਧੂੜ ਚ ਨਾ ਛੱਡਿਆ ਕਰੋ
@gurmelsingh5064
@gurmelsingh5064 8 месяцев назад
ਢਿੱਡ ਤਾਂ ਵਾਈ ਸਰੀਰ ਚ ਖਰਾਬੀ ਕਰਕੇ ਵਧ ਜਾਂਦਾ ਸੱਚੀ ਗੱਲ ਕਰਨ ਦੀ ਜੁਰਅਤ ਵੇਖ ਜੋਧੇ ਦੀ
@JvBrar-tl3ud
@JvBrar-tl3ud 7 месяцев назад
Gurpreet awdi ta vech ti hun interview te hoge Kotli ch koi blonda tnu 😂
@user-nb4fp6ft7u
@user-nb4fp6ft7u 8 месяцев назад
Akali
@dvdr_sidhu
@dvdr_sidhu 8 месяцев назад
ਸਰਕਾਰ ਜੀ ਨੂੰ ਬੇਨਤੀ ਐ ਕਿ ਸਾਡੇ ਪਿੰਡ ਦੀ ਸੁਸਾਇਟੀ ਵੀ ਚੱਲਾਂ ਦਿਓ ਪਿਛਲੇ 4 ਸਾਲ ਤੋ ਨਹੀ ਚੱਲ ਰਹੀ ਪਿੰਡ = ਲਹਿਰਾ ਧੂਰਕੋਟ ਬਲਾਕ = ਭੁੱਚੋ ਤਹਸੀਲ = ਨਥਾਣਾ ਜਿਲਾ = ਬਠਿੰਡਾ
@charanjeetsandhu1669
@charanjeetsandhu1669 8 месяцев назад
ਬੱਲੇ ਤੇਰੇ ਗੋਪੀ ਜੱਟਾ
@user-qq4tg4lq8y
@user-qq4tg4lq8y 8 месяцев назад
Kiseh da Gary koi ni palda
@user-qq4tg4lq8y
@user-qq4tg4lq8y 8 месяцев назад
Jatoda nu kirsh ni fukr Puna marda
@gurmailbenipal918
@gurmailbenipal918 8 месяцев назад
Vaps a jao apne Punjab vargi mouj kite vi nahin
@dalersandhu4393
@dalersandhu4393 8 месяцев назад
ਕਿਓ ਗਿੱਦਡ਼ਾਂ ਦਾ ਗੂੰ ਪਹਾਡ਼ੀ ਚਡ਼ਾੲਿਅਾ
@charankaoni5238
@charankaoni5238 8 месяцев назад
ਜਗਮੀਤ ਬਰਾੜ ਨੇ ਸਭ ਤੋਂ ਸਸਤੀਆਂ ਮੋਟਰਾਂ ਲਵਾਈਆਂ ਪਤਾ ਕਰ ਭਲਾਈਆਣਾ ਬਾਦਲ ਦਾ ਨੰਬਰ ਬਾਂਅਦ ਵਿੱਚ ਜਗਮੀਤ ਬਰਾੜ ਪਹਿਲੇ ਤੇ ਮੋਟਰਾਂ ਵਿੱਚ ਲਵਾਉਣ ਤ
@balwantsingh4393
@balwantsingh4393 8 месяцев назад
Pure.fukre.jat Mar.pore.pump
@harkiratsingh847
@harkiratsingh847 8 месяцев назад
Badal captain bhantu bhuched sare sale bhuched ne
@gorasabdhu5854
@gorasabdhu5854 8 месяцев назад
ਪਖ ਤਾਂ ਤੂੰ ਬਾਦਲਾਂ ਦਾ ਹੀ ਪੂਰਦਾ ਹੈਂ ਓਦਾਂ ਕਹਿੰਨਾ ਹੈਂ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ
@user-vn5pc9rh4h
@user-vn5pc9rh4h 8 месяцев назад
ਇਹਨੂੰ ਘੂਸੇ ਨੂੰ ਪੁੱਛੋ ਵੀ ਘੂਸਿਆ ਪਹਿਲਾ ਆਵਦਾ ਢਿੱਡ ਤਾਂ ਘਟਾ ਲੈ ਫਿਰ ਲੋਕਾਂ ਨੂੰ ਮੱਤਾ ਦੇਵੀ ਢਿੱਡਲਾ
@user-vn5pc9rh4h
@user-vn5pc9rh4h 8 месяцев назад
ਕਿਓ ਗਿੱਦੜਾਂ ਦਾ ਗੂੰਹ ਪਹਾੜੀ ਝੜਾਈ ਜਾਨੇ ਓ😂
@JagpreetDhaliwal-ik3fx
@JagpreetDhaliwal-ik3fx 8 месяцев назад
Mnu samj ni aoundi jide piche Pai jande harek ohdi interview lain tur painda ki sahi gl krda harek sarkar De Pani Mari janda badla nu beadbi da Doshi ni samjda sarkara khilaf eho je landu ni bol skde gallan aye krda jiwe sari Dunia to syana Howe fukra bbanda
Далее
Китайка Шрек всех Сожрал😂😆
00:20