Тёмный

ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview| 

Kaint Punjabi (ਘੈਂਟ ਪੰਜਾਬੀ)
Подписаться 359 тыс.
Просмотров 98 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 508   
@Dhillon6481
@Dhillon6481 2 дня назад
ਪਹਿਲੀ ਵਾਰ ਕੋਈ ਚੰਗੀ ਇੰਟਰਵਿਊ ਕਰੀ ਆ ਇਹ ਮੁੰਡੇ ਨੇ👍👍👍👍ਸ਼ਾਹਬਾਹਸ਼ ਦੇਣ ਨੂੰ ਜੀ ਕਰਦਾ 👍👍👍 ਵੈਰੀ ਗੁਡ ਮੁੰਡਿਆ ਗੱਪੀ ਨੂੰ ਸਵਾਲ ਚੰਗੇ ਕਰੇ 👍👍👍😂😂😂ਗੋਪੀ ਗੱਪੀ😂😂😂😂
@rajwantkaur2937
@rajwantkaur2937 2 дня назад
ਮੈ 8 ਸਾਲ ਪਹਿਲਾ ਬਹੁਤ ਬਿਮਾਰ ਹੋਈ , 20 ਕਿਲੋ ਭਾਰ ਰਹਿ ਗਿਆ ਸੀ ,2 gm blood, ਡਾਕਟਰਾ ਨੇ ਜਵਾਬ ਦੇ ਦਿੱਤਾ ਸੀ, ਪਰ ਮੈ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ, ਗੁਰੂਘਰ ਦੇ ਬਹੁਤ ਸੁਪਨੇ ਆਉਦੇ ਸੀ ਕਿ ਮੈ ਠੀਕ ਠਾਕ ਹਾਂ, ਕਿ ਮੈ ਵੀ ਭਵਿੱਖਬਾਣੀ ਕਰਣ ਲੱਗ ਜਾਵਾ , ਇਹ ਸਭ ਪਖੰਡ ਕਰਦੇ ,ਲੋਕਾ ਨੂੰ ਮੂਰਖ ਬਣਾਉਦੇ , ਜਦੋ ਆਪਾ ਸੱਚੇ ਮਨੋ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਆਪ ਰਸਤਾ ਦਿਖਾਉਦੇ ਨੇ।
@SohansinghSikh-li9bp
@SohansinghSikh-li9bp 2 дня назад
ਭੈਣ ਵਾਹਿਗੁਰੂ ਤੇ ਇਦਾ ਹੀ ਭਰੋਸਾ ਰੱਖੀ ਰੱਖਣਾ ਤੁਸੀ
@nonunonu6317
@nonunonu6317 19 часов назад
Very good form gurmeet ludhiana
@sukhs5692
@sukhs5692 2 дня назад
ਪੰਜਾਬ ਦੇ ਲੋਕਾਂ ਦਾ ਇੱਕ ਗੱਲ ਤੋ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਦਾ ਇਜਣ ਜਲਦੀ ਹੀ ਕਰ ਦਿੱਤਾ
@harwindergill5322
@harwindergill5322 2 дня назад
ਬਾਈ ਢਿੱਡ ਘੱਟ ਹੋਣ ਵਾਲਾ ਸੁਪਨਾ ਕਦੋਂ ਆਉਂ 😂😂
@gilldgillgilldgill-oc9rn
@gilldgillgilldgill-oc9rn 2 дня назад
ਸਾਰੀ ਇੰਟਰਵਿਊ ਸੁਣਨ ਤੋਂ ਬਾਅਦ ਇਹਦਾ ਤੱਤ ਨਿਕਲਿਆ ਕਿ ਕੁੱਲ ਮਿਲਾ ਕੇ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਸਿਧਰਾ ਬੰਦਾ ਹੈ ਕਿਰਪਾ ਕਰਕੇ ਇਹੋ ਜਿਹੇ ਇਨਸਾਨ ਨੂੰ ਨਾ ਤੰਗ ਪਰੇਸ਼ਾਨ ਕਰੋ
@DavinderSingh-sh4eq
@DavinderSingh-sh4eq День назад
ਸਹੀ ਗੱਲ਼ ਆ ਜੀ, ਏਸ ਨੂੰ ਆਪਣੇ ਵੱਡੇ ਢਿੱਡ ਦਾ ਸੁਪਨਾ ਨੀ ਆਇਆ ਕਦੇ?
@user-gw5tb9bs4o
@user-gw5tb9bs4o 2 дня назад
ਪੱਤਰਕਾਰ ਵੀਰ ਨੇ ਸਵਾਲ ਕਰਕੇ ਸਵਾਦ ਲਿਆ ਦਿੱਤਾ ਬਾਬਾ ਵੀ ਸੋਚਦਾ ਹੋਣਾ ਕਿੱਥੇ ਫਸ ਗਿਆ😂😂😂😂😂😂😂😂😂😂😂😂😂😂😂😂😂😂😂😂
@user-pw4yb3oh4s
@user-pw4yb3oh4s 2 дня назад
ਕਿਹੜਾ ਬਾਬਾ ਇਹ ਫੂਕਰਾ ਹੈ
@user-gw5tb9bs4o
@user-gw5tb9bs4o День назад
@@user-pw4yb3oh4s ਸਮਝਿਆ ਕਰੋ ਬਾਬਾ ਕਹਿਣ ਦਾ ਤਰੀਕਾ 🤪🤣
@HappyDhillon-mw5my
@HappyDhillon-mw5my 2 дня назад
ਆਪਣੇ ਲੋਕ ਮੀਡੀਆ ਵਾਲੇ ਐਵੇਂ ਈ ਬੋਰਡਕਾਸਟ ਚ ਸੱਦ ਲੈਦੇ ਆ ਵਿਦਵਾਨ ਐਵੇਂ ਮੋਟਾ ਭਕਾਈ ਕਰਦਾ ਸੋਸ਼ਲ ਮੀਡੀਆ ਪਹਿਲਾ ਇੱਕੋ ਚੈਨਲ ਸੀ ਡੀ ਡੀ ਪੰਜਾਬੀ
@KuldeepSingh-vv6dm
@KuldeepSingh-vv6dm 2 дня назад
ਤੇਰਾ ਕਰਮਜੀਤ ਅਨਮੋਲ ਹਾਰ ਗਿਆ ਉਹ ਭਵਿੱਖ ਬਾਣੀ ਕਿੱਧਰ ਗਈ ਇਹੋ ਜਿਹੇ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋ ਲੋਕਾਂ ਨੂੰ ਦੂਰ ਕੀਤਾ ਹੈ
@pb30tractors98
@pb30tractors98 12 часов назад
ਖੇਤੀ ਤੋ ਟੱਲ ਦਾ ਆ , ਮੋਟੇ ਸ਼ਰੀਰ ਕਰ ਕੇ ਗਰਮੀ ਜਿਆਦਾ ਹੁੰਦੀ ਆ ਤੇ ਖੇਤੀ ਹੁੰਦੀ ਨ੍ਹੀ ਹੋਣੀ , ਕਹਿੰਦਾ ਮੈਂ ਵੀ ਬਾਬਾ ਬਣ ਜਾਵਾ…
@lakhwinderbhullar1041
@lakhwinderbhullar1041 2 дня назад
ਐਮੇ ਲੋਕਾ ਨੂੰ ਪਾਗਲ ਬਣਾਈ ਜਾਦਾ
@parminderkumar119
@parminderkumar119 23 часа назад
ਲੈ ਦਸ ਲੋਕਾਂ ਨੇ ਗੱਪੀ ਖੱਚ ਨੂੰ ਰੱਬ ਬਣਾ ਦਿੱਤਾ ਸਾਡੇ ਲੋਕ ਪਾਗਲ ਆ ਹੁਣ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਜਿਹੜੀ ਸਵਾ ਮਹੀਨੇ ਵਾਲੀ ਗੱਲ ਕਰਦਾ ਆ ਵੀ ਪੁਛ ਹੀ ਹੋ ਗਈ ਤੂੰ ਕੋਣ ਹੁੰਦਾ ਕਿਸੇ ਨੂੰ ਕੇਹਣ ਵਾਲਾ ਜੇ ਇੰਨਾ ਵੱਡਾ ਬਣਦਾ ਗਰੀਬ ਕੁੜੀਆਂ ਦੇ ਵਿਆਹ ਕਰ ਦਿਆ ਕਰ
@harnetchoudhary1782
@harnetchoudhary1782 2 дня назад
ਗੋਪੀ ਬਾਈ ਦੀ ਕੋਈ ਗਲਤੀ ਨਹੀਂ ਹੈ ਬਾਈ ਤਾਂ ਆਪਣੇ ਦਿਮਾਗ ਤੋਂ ਗੱਲ ਕਰਦਾ ਜੋ ਸਹੀ ਲੱਗਦਾ ਉਹ ਬੋਲਦਾ ਹੈ, ਵਾਹਿਗੁਰੂ ਜੀ ਗੋਪੀ ਵੀਰ ਦੀ ਕਹੀ ਗੱਲ ਪੂਰੀ ਕਰ ਦਿੰਦਾ ਹੈ, ਗੋਪੀ ਵਾਰ ਵਾਰ ਕਹਿੰਦਾ ਮੈਂ ਕੋਈ ਬਾਬਾ ਨਹੀਂ ਹੈ ਨਾ ਮੇਰੇ ਕੋਲ ਕੁੱਝ ਪੁੱਛਣ ਆਇਆ ਕਰੋ ਮਿਲਣ ਲਈ ਜਰੂਰ ਆ ਸਕਦੇ ਹਨ, ਵਾਹਿਗੁਰੂ ਜੀ ਦੀ ਕਿਰਪਾ ਨਾਲ ਥਾਂ ਥਾਂ ਪੰਜਾਬ ਸਮੇਤ ਸਾਰੀ ਦੁਨੀਆਂ ਵਿੱਚ ਗੁਰੂਦੁਆਰੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹੈ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਕਰੋ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ , ਮੂਰਖ ਖੱਚ ਦੁਨੀਆਂ ਸਮਝਦੀ ਨਹੀਂ ਹੈ
@MaanSaab-gy9mm
@MaanSaab-gy9mm 3 часа назад
ਕਿਉਂ ਯਾਰ ਮੈਂ ਖੁਦ ਸੁਣਿਆਂ ਕਿ ਮੇਰੇ ਕੋਲ ਸਿਰਫ ਬੁਧਵਾਰ ਆਇਆ ਕਰੋ ਇਹ ਕਿਹਾ ਮੈਂ 32 ਦੰਦਾਂ ਤੋਂ ਕਹਿਨਾਂ ਕਿ ਕਰਮਜੀਤ ਅਨਮੋਲ ਦੀ ਜਿੱਤ ਪੱਕੀ ਏ ਮੈਂ ਛਰਤ ਲਾ ਬੈਠਾ ਤੇ ਹਾਰ ਗਿਆ ਐਵੇਂ ਛੱਡੀ ਜਾਨੇਂ ਉ ਯਾਰ
@SukhwinderSingh-wq5ip
@SukhwinderSingh-wq5ip 2 дня назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JaswantSingh-nk9ve
@JaswantSingh-nk9ve 2 дня назад
ਗੋਪੀ ਪੂਰਾ ਮੈਂਟਲ ਬੰਦਾ ਆ
@rakaravinder2922
@rakaravinder2922 День назад
Sahi gal aa bro
@user-mm5nx3dh8k
@user-mm5nx3dh8k День назад
101right
@Panuu46
@Panuu46 23 часа назад
😂
@BaljeetSinghSonu-qi2ib
@BaljeetSinghSonu-qi2ib День назад
Good veer ji waheguru ji waheguru ji
@jeetuguraya4716
@jeetuguraya4716 2 дня назад
ਬੱਤੀ ਦੰਦ ਮੇਰੇ ਵੀ ਹੈ ਬਾਈ ਤਿੱਲ ਤੇਰੇ ਕਿਵੇ ਚੈਕ ਕੀਤੇ ਹੋਣ ਗੇ ਫਿਰ ਤਾ ਨੰਗਾ ਕਰਕੇ ਦੋ ਤਿੰਨ ਬੰਦਿਆਂ ਨੇ ਚੈਕ ਕੀਤੇ ਹੋਣਗੇ ਇਹ ਤਾ ਭਗਵੰਤ ਮਾਨ ਤੋ ਵੀ ਟੱਪ ਗਿਆ ਗੱਪ ਮਾਰਨ ਵਿੱਚ
@rajasamra8990
@rajasamra8990 День назад
Right😂😂😂
@harbhagwansingh1812
@harbhagwansingh1812 23 минуты назад
😂
@PargatMaan-ij2lf
@PargatMaan-ij2lf 2 дня назад
ਪੱਤਰਕਾਰ ਵੀਰ ਧੰਨਵਾਦ ਤੇਰਾ ਤੂੰ ਬਹੁਤ ਬਹੁਤ ਵਧੀਆ ਸਵਾਲ ਕੀਤੇ ਆ ਇਹੋ ਜਿਹੇ ਬਾਬੇ ਪਖੰਡੀਆਂ ਨੂੰ
@AmrikSingh-dz9ec
@AmrikSingh-dz9ec День назад
ਪੱਤਰਕਾਰ ਵੀਰ ਇਕ ਇੰਟਰਵਿਊ ਹੋਰ ਕਰ ਵੀਰੇ ਇਸ ਦੇ ਪਿੰਡਾਂ ਦੇ ਲੋਕਾਂ ਦੀ ਪਿੰਡ ਬਾਰੇ ਵਾਰੇ ਪੁੱਛੋ ਕੀ ਭਵਿੱਖ ਬਾਣੀਆਂ ਕੀਤੀਆਂ ਸੀ
@malkeetpannu1447
@malkeetpannu1447 День назад
ਪੱਤਰਕਾਰ ਵੀਰ ਦਾ ਢੰਗ ਬਹੁਤ ਵਧੀਆ ਆ
@user-ms8lh1yx6v
@user-ms8lh1yx6v 3 дня назад
ਮੈ ਗੋਪੀ ਦੀ ਇਕ ਵੀਡੀਉ ਵੇਖੀ ਸੀ ਕਿ ਜੇ ਮੇਰੇ ਕੋਲ ਕਿਸੇ ਨੇ ਆਉਣਾ ਤਾ ਬੁੱਧਵਾਰ ਨੂੰ ਮਿਲੋ ਜੋ ਵੀ ਮੈ ਭਵਿਖ ਬਾਣੀ ਕਰਦਾ ਬੁੱਧਵਾਰ ਨੂੰ ਹੀ ਕਰਦਾ
@themuktsar2050
@themuktsar2050 2 дня назад
ਹਾਂ ਬਿਲਕੁਲ ਸੱਚ ਆ
@malkitsingh4209
@malkitsingh4209 2 дня назад
Right
@jatinderbatth9434
@jatinderbatth9434 2 дня назад
@@themuktsar2050
@manpreet119
@manpreet119 2 дня назад
ਸਹੀ ਕਿਹਾ ਵੀਰ
@OnlineKalsi
@OnlineKalsi 2 дня назад
ਲੱਗਦਾ ਓਦੋਂ ਬੁੱਧਵਾਰ ਨਹੀਂ ਜੀ
@user-uz5io8wt1d
@user-uz5io8wt1d День назад
ਇਹ ਬਾਬਾ ਜੀ ਪੱਦ ਸੁੰਘਕੇ ਵੀ ਦੱਸ ਦਿੰਦੇ ਹਨ ਕਿ ਬੁੜੀ ਨੇ 2-3 ਦਿਨ ਪਹਿਲਾਂ ਕਿੰਨੇ ਕੁ ਵਜੇ ਮੂਲੀਆ ਖਾਂਦੀਆਂ ਸਨ ਜਪਨਾਮ ਬਾਬਾ ਜੀ😅😅
@sonyrajput89000
@sonyrajput89000 2 дня назад
ਇਹਨੂੰ ਕਰਮਜੀਤ ਅਨਮੋਲ ਬਾਰੇ ਪੁੱਛੋ ਇਹਨੇ ਕਿਹਾ ਸੀ ਉਹ ਜਿੱਤੂਗਾ 🤣🤣🤣🤣🤣
@LyricsLakhibrargaziana
@LyricsLakhibrargaziana 2 дня назад
ਗੱਲ ਕੋਈ ਨੀ ਇਹ ਸਭ ਸਸਤੇ ਨਸ਼ੇ ਦਾ ਕਾਰਨ ਆ ਖਾ ਕੇ ਗੋਲੀਆਂ ਇਹਨੂੰ ਪਤਾ ਨੀ ਲੱਗਦਾ ਮੈਂ ਕੀ ਬੇਲੀ ਜਾਨਾ । ਇਹਨੂੰ ਸਿਰਫ ਜੁੱਤੀਆਂ ਦੀ ਘਾਟ ਐ । ਪੱਤਰਕਾਰ ਵੀਰ ਨੇ ਸਵਾਲ ਵਧੀਆ ਕੀਤੇ ।
@satwinderpanju9049
@satwinderpanju9049 21 час назад
ਆਪਣੇ ਆਪ ਤਾਂ ਕਹੀ ਜਾਂਦਾ ਮੈਂ ਭਵਿੱਖਬਾਣੀਆਂ ਕਰਦਾ ਹਾਂ ਮੇਰੀ ਹਰ ਗੱਲ ਸੱਚ ਹੁੰਦੀ ਹੈ ਆਪ ਹੀ ਕਹੀਂ ਜਾਂਦਾ ਮੈਂ ਬਾਬਾ ਨਹੀਂ ਮੇਰੇ ਕੋਲ ਨਾ ਆਇਆ ਕਰੋ ਜਦੋਂ ਆਉਂਣ ਲੲੀ ਰਸਤਾ ਕਰ ਰਿਹਾ ਹੈ ਲੋਕ ਆ ਜਾਂਦੇ ਹਨ ਸਮਝ ਨਹੀਂ ਆਉਂਦੀ ਗੱਲ ਇਸ ਦੀ ਯਰ
@user-mq2rs9nc9v
@user-mq2rs9nc9v 18 часов назад
ਇਹ ਬਾਬਾ ਘੱਟ ਤੇ ਅੰਨ ਦਾ ਵੈਰੀ ਜ਼ਿਆਦਾ ਲੱਗਦਾ ਆ ।
@JugnuSingh-qx5bl
@JugnuSingh-qx5bl 2 дня назад
ਫਰੀਦਕੋਟ ਤੋਂ ਤਾਂ ਅਨਮੋਲ ਨੂੰ ਜਤਾਉਂਦਾ ਸੀ
@user-nf8mw9yj4s
@user-nf8mw9yj4s 2 дня назад
ਗੋਪੀ ਬਾਈ ਜੀ ਤੈਨੂੰ ਲੋਕ ਮਜਬੂਰ ਕਰ ਦੇਣਗੇ ਬਾਬਾ ਬਣਨ ਲਈ 😮😮😮
@sonyrajput89000
@sonyrajput89000 2 дня назад
ਤੂੰ ਤਾਂ ਕਿਹਾ ਸੀ ਕਰਮਜੀਤ ਅਨਮੋਲ ਜਿੱਤੂਗਾ ਪੱਕਾ ਉਹ ਤਾਂ ਹਾਰ ਗਿਆ ਜਿਹੜੀ ਗੱਲ ਤੁੱਕੇ ਨਾਲ ਸਹੀ ਹੋ ਜਾਂਦੀ ਉਹਨੂੰ ਕਹਿ ਦਿੰਦਾ ਕਿਹਾ ਸੀ ਨਾ ਮੈ ਜਿਹੜੀਆ ਗਲਤ ਹੋ ਜਾਂਦੀਆ ਉਹਨਾਂ ਬਾਰੇ ਗੱਲ ਹਿ ਨੀ ਕਰਦਾ ਪਤੰਦਰ ਬਾਕੀ ਇਹ ਵੀ ਦੱਸ ਦੇ ਮੂਸੇ ਵਾਲਾ ਨੂੰ ਇਨਸਾਫ ਕਦੋਂ ਮਿਲਣਾ ਉਹਨੂੰ ਕਿਊ ਮਾਰਿਆ ਵਿਚਾਰੇ ਨੂੰ ਖਬਰਾਂ ਚ ਆਉਣ ਲਈ ਡਰਾਮੇ ਨਾ ਕਰ ਕਰਮਜੀਤ ਅਨਮੋਲ ਹਾਰ ਗਿਆ ਜਦ ਤੇਰੇ ਤਿਨ ਜਾ ਦੰਦ ਕਿੱਥੇ ਗਏ ਸੀ ਬਾਕੀ ਕੱਲ ਲੱਖੇ ਨੇ ਤੈਨੂੰ ਕੁਝ ਕਿਹਾ ਉਹ ਸੁਣਲੀ ਤੇ ਲੋਕ ਆਵਾਜ਼ ਵਾਲਿਆ ਨੂੰ ਵੀ 😂😂😂
@jagpalgill2127
@jagpalgill2127 2 дня назад
ਸਹੀ ਗੱਲ ਆ ਬਾਈ ਇਹ ਕਹਿੰਦਾ ਨਾ ਵੀ ਮੱਲਾ ਐਵੇਂ ਕਿਵੇਂ ਭਵਿੱਖ ਦੱਸ ਸਕਦਾ ਕੋਈ ਦੋ ਦਿਨ ਬੰਦਾ ਮੇਰੇ ਨਾਲ ਰਵੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਕਹਿੰਦਾ ਸੀ ਬਠਿੰਡੇ ਤੋਂ ਸੁਖਬੀਰ ਬਾਦਲ ਕੇ ਜਿੱਤਣਗੇ ਤੇ ਉਹ ਤੇਰੇ ਨਾਲ ਕਦੋਂ ਦੋ ਦਿਨ ਰਹਿ ਗਿਆ
@rajasamra8990
@rajasamra8990 День назад
​@@jagpalgill2127sahi gal aa y
@luckybajwa4
@luckybajwa4 День назад
Paddal hamesha paddal hi rehnde a
@AmrikSingh-dz9ec
@AmrikSingh-dz9ec День назад
ਬਾਦਲਾਂ ਤੋਂ ਚੱਗੇ ਮੋਟੇ ਰੁਪਏ ਲੈ ਕੇ ਪ੍ਰਚਾਰ ਕੀਤਾ ਸੀ ਹਵਾ ਬਣਾਉਣ ਲਈ
@shivsandhu2039
@shivsandhu2039 15 часов назад
@@jagpalgill2127 ? No.
@Harjindersingh-nk3hu
@Harjindersingh-nk3hu 2 дня назад
ਤੂੰ ਕਹਿਨਾ ਦਸ ਲਖ ਦੀ ਕਣਕ ਵੇਚੀ ਤੂ ਸੌ ਰੂ. ਦੀਆਂ ਚਪਲਾਂ ਨਹੀਂ ਖਰੀਦ ਸਕਦਾ. ਵਧੀਆ ਤੇਰੇ ਕੋਲੇ ਜਮੀਨ ਐ ਕੰਜਰਾ ਚਪਲਾਂ ਤੇ ਲੈ ਲਾ. ਇਹ ਹਵਾ ਵੇਖ ਕੇ ਜਲੰਧਰ ਵਾਲੀ ਸੀਟ ਦਸੂਹਾ. ਮੌਟੇ ਆਪ ਨੂੰ ਤੂੰ ਅਸੀਂ ਕਹਿੰਨਾ ਪਤਰਕਾਰ ਨੂੰ ਤੂੰ ਕਹਿੰਨੇ. ਰਮਨ ਲੜਕੀ ਵਾਕਿਆ ਸਿਆਣੀ ਐ. ਜਿਹੜਾ ਅਬੋਹਰ ਵਾਲੇ ਜੋੜਾ.ੳਹ ਵੀ ਤੇਰੇ ਵਰਗਾ ਅਬੋਹਰ ਵਾਲੇ ਪੋਣਿਅਆ ਵਰਗੇ ਸਾਫੇ ਲੈ ਕੇ ਦੋਵੇ ਜੀਅ ਲੇਬਰ ਵਾਲੇ ਨੂੰ ਦੇਕੇ ਰੀਲਾਂ ਬਨਾੳਦੇ. 100ਰੂ. ਦੇ ਸਾਫੇ ਦੇ ਕੇ 50ਰੂ.ਦੇ ਸਮੋਸੇ ਦੇ ਕੇ ਰੀਲਾਂ ਬਨਾੳਦੇ ਨੇ. ਅਬੋਹਰ ਵਾਲਾ ਜੋੜੇ ਦੀ ਮੋਲਿਕ ਚੀਜ ਕਿਹੜੀ ਆ.ਯੂ ਟਿਊਬ ਚੋਂ ਨੁਸਖੇ ਚਰਾ ਕੇ ਅਪਨੇ ਪੇਜ ਤੇ ਪਾੳਦੇ ਨੇ. ਸੰਧੂ ਜੌੜਾ ਧਨਵੰਤਰੀ ਵੈਦ ਆ. ਸਿਰੇ ਦੇ ਚਵਲ ਨੇ ੳਹ. ਬਾਕੀ ਗੋਪੀ ਜੇ ਕੋਈ ਤੈਨੂੰ ਗਾਲ੍ਹ ਕਢਦਾ ਇਹ ਮਾੜੀ ਗਲ ਅਐ.
@sandhufarmarnews7090
@sandhufarmarnews7090 2 дня назад
ਇਹ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿ ਸਵਾ ਮਹੀਨਾ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਜਾਣਾ
@gurpreetsinghguridhillon6736
@gurpreetsinghguridhillon6736 День назад
Ardas keh ta oh vigde kam sidhe kerdi a sarda sava mahina
@harwinder-td1ku
@harwinder-td1ku 2 дня назад
ਗੋਪੀ ਬਾਈ ਸਿਰਾ ਬੰਦਾ 👍🏻👍🏻👍🏻👍🏻
@Yadwinder4848
@Yadwinder4848 2 дня назад
ਲੋਕੋ ਗੋਪੀ ਤੁਹਾਡਾ ਕਿ ਸਵਾਰ ਦੂ ਜੋ ਅਪਣਾ ਘਰ ਨੀ ਸਵਾਰ ਸਕਿਆ, ਅਪਣੀ ਘਰਵਾਲੀ ਦਾ ਅਧਰੰਗ ਨੀ ਰੋਕ ਸਕਿਆ, ਨਾਲੇ ਕਹਿੰਦਾ ਡੇਡ ਲੱਖ ਲੱਗ ਗਿਆ। ਪੈਸਾ ਅਤੇ ਜਨਾਨੀ ਦੀ ਸਹਿਤ ਬਚਾ ਲੈਦਾ
@butasinghsidhu9208
@butasinghsidhu9208 2 дня назад
ਵਾਹਿਗੁਰੂ ਜੀ
@PreetsidhuSidhu-zb5wb
@PreetsidhuSidhu-zb5wb 2 дня назад
Gopi always speak the truth
@Yadwinder4848
@Yadwinder4848 2 дня назад
ਚੈਨਲਾ ਵਾਲੇ ਜਾਣਾ ਬੰਦ ਕਰ ਦੇਣ ਗੋਪੀ ਬਾਬੇ ਦੀ ਦੁਕਾਨ ਆਪ ਬੰਦ ਹੋ ਜੂ
@ballydhaliwal9352
@ballydhaliwal9352 2 дня назад
ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਫਿਰ ਲੋਕਾਂ ਨੂੰ ਕਿਉਂ ਭਰਮਾਂ ਵਿੱਚ ਪਾਉਣਾ
@rajwantkaur2937
@rajwantkaur2937 2 дня назад
Sahi kiha
@harwinder-td1ku
@harwinder-td1ku 2 дня назад
ਗੋਪੀ ਬਾਈ ਖਿੱਚ ਕੇ ਰੱਖ ਕੰਮ ਆ ਤਾਂ ਚੈਨਲਾ ਆਲਿਆ ਨੇ controversy ਕਰਕੇ ਆਵਦੇ ਚੈਨਲ ਚਲਾਣੇ ਹੁੰਦੇ ਐ
@satinderpalsingh6055
@satinderpalsingh6055 День назад
Waheguru ji
@shonki6049
@shonki6049 2 дня назад
ਅੰਦਰੋ ਅੰਦਰੀ ਬਾਬਾ ਕਹਾਉਣ ਨੂੰ ਜੀ ਕਰਦਾ ਨਾ ਨਾ ਤਾ ਉਤੋਂ ਈ ਆ 🙏🙏
@harmandeep163
@harmandeep163 2 дня назад
😂
@user-zo4sz8ts8y
@user-zo4sz8ts8y 2 дня назад
Sahi kiha ji
@user-dm4ck7ku9r
@user-dm4ck7ku9r 2 дня назад
😂😂😂😂😂 right bro
@user-dn4vw6sr4g
@user-dn4vw6sr4g День назад
100%
@ChandanSharma-md6pe
@ChandanSharma-md6pe День назад
😂😂
@mogawalayaar8283
@mogawalayaar8283 День назад
ਇਹਨੂੰ ਕਾਲ਼ਾ ਇਲਮ ਆਉਂਦਾ
@singhsabh5243
@singhsabh5243 2 дня назад
ਬਾੲੀ ਤੂੰ ਤਾ ਕਰਮਜੀਤ ਜਿਤਾ ਸੀ
@user-dt5vi1wf7j
@user-dt5vi1wf7j 21 час назад
ਗੋਪੀ ਵੀਰ ਮੇਰੀਆਂ ਤੁਸੀਂ ਇੱਕ ਇਟਰਬਿਉ ਵਿੱਚ ਕਹਿਆ ਸੀ ਕੇ ਦਿਨ ਬੁੱਧਵਾਰ ਦੱਸ ਦਾ ਹਾਂ
@Yadwinder4848
@Yadwinder4848 2 дня назад
ਕਰਮਜੀਤ ਅਨਮੋਲ ਵਾਲਾ ਸੁਪਨਾ 😅
@user-pk1hw1jr9m
@user-pk1hw1jr9m 5 часов назад
ਇਹ ਤਾ ਨਾਕਸਤਰੇਦਮ ਹੀ ਬਣ ਦਾ ਜੋ ਭਵਿਖ ਬਾਣੀ ਕਰਨ ਚ ਮਛਹੂਰ ਹੈ
@rajindersinghsingh4287
@rajindersinghsingh4287 3 дня назад
Report veer ne bhut sone sawal kite ne..soni prtkari a ..veer ji
@harjinderdr6855
@harjinderdr6855 2 дня назад
Bai sawal bhut vadiya kite danvad
@simarjeetkaur2546
@simarjeetkaur2546 2 дня назад
ਕਿਉ ਇਹ ਦੇ ਪਿੱਛੇ ਪਾਏ ਉਹ ਇਹ ਨੇ ਕਿਸੇ ਦਾ ਕੀ ਬੁਰਾ ਕੀਤਾ ਇਹ ਭਗਤ ਬੰਦਾ
@manjitkaur-hj6ex
@manjitkaur-hj6ex 2 дня назад
ਐਵੇਂ ਭੌਂਕੀ ਜਾਂਦਾ ਵੀਡੀਓ ਵਿਚ ਤਾਂ ਬਾਬਾ ਪ੍ਰਗਟ ਹੋਇਆ ਸੀ ਨਾਲੇ ਤਾਂ ਫ਼ੇਰ ਹੁਣ ਬਾਬਾ ਬਣ ਬੈਠਾ ਹੈ
@multitaskingguru
@multitaskingguru 2 дня назад
Sahi gal a Gopi veer di❤
@jeetuguraya4716
@jeetuguraya4716 2 дня назад
ਇੱਕ ਪਸੇ ਆਖੀ ਜਾਦਾ ਮੈ ਬਾਬਾ ਨਹੀ ਦੂਜੇ ਪਾਸੇ ਮੇਰੇ ਕੋਲੇ ਮੰਤਰੀ ਵੀ ਆਇਆ ਸੀ ਥੋੜਾ ਫੁਕਰਾ ਹੈ ਇਹ ਮੰਨਣ ਵਾਲੀ ਗੱਲ ਹੈ
@user-bl5df8bu3q
@user-bl5df8bu3q 2 дня назад
22 oh apna tori fulka chalona chohda ki kra Vanda sarkara rujgar kitha dendia logg na lagan pisha lagan Vanda kra ta ki kra pra
@Dhillon6481
@Dhillon6481 2 дня назад
@@jeetuguraya4716 ਥੋੜਾ ਨਹੀਂ ਪੂਰਾ ਫੁਕਰਾ ਇਹ ਨਾਲੇ ਗੋਪੀ ਨਾ ਨੂੰ ਤਾਂ ਪਤਾ ਨਹੀਂ ਕਿ ਬਖਸ਼ ਆ ਰੱਬ ਵੱਲੋ ਗੱਪ ਮਾਰਨ ਦੀ ਮੈ ਤਿੰਨ ਚਾਰ ਗੋਪੀ ਨਾ ਦੇ ਬੰਦੇ ਇਹਦੇ ਸਣੇ ਦੇਖ ਲਏ ਤੇ ਸਾਰੇ ਸਿਰੇ ਦੇ ਗੱਪੀ ਆ 😂😂😂😂
@GurvinderSingh-li2nc
@GurvinderSingh-li2nc 5 часов назад
ਵੀਰ ਜੀ ਥੋੜਾ ਫੁਕਰਾ ਨਹੀ ਪੂਰਾ ।
@gurjeetsingh6912
@gurjeetsingh6912 2 дня назад
ਕਿਨੀ ਨਿਮਰਤਾ ਗੋਪੀ ਸਾਈ ਜੀ ਵਿੱਚ ਜਪ ਨਾਮ 😅
@navidandiwalpb31
@navidandiwalpb31 День назад
❤❤❤❤❤❤
@baljindersingh2794
@baljindersingh2794 2 дня назад
ਫੋਟੋ ਨੂੰ ਦੱਸ ਕੀ ਹੈ ਯਰ ਇਹਦੇ ਵਿੱਚ 😅
@HarsangeetSingh-ss4cm
@HarsangeetSingh-ss4cm 2 дня назад
Hanji
@Yadwinder4848
@Yadwinder4848 2 дня назад
ਗੋਪੀ ਸੱਚ ਕਹਿੰਦਾ ਉਹ ਬਾਬਾ ਨੀ ਰੇ ਬਣਾਉਣ ਵਾਲੀ ਮਸ਼ੀਨ ਆ😅
@jobanpreetsingh135
@jobanpreetsingh135 2 дня назад
ਨਿੱਕੇ ਸਿੱਧੂ ਹੋਣ ਤੇ ਵਧਾਈਆਂ ਤੇ ਸਾਡੇ ਵੀਰਾਂ ਭਰਾਵਾਂ ਨੇ ਬੜੀਆਂ ਦਿੱਤੀਆਂ ਸੀ ਜੇ ਤੈਨੂੰ ਕਿਸੇ ਵੀਰ ਭਰਾ ਨੇ ਦੇ ਦਿੱਤੀ ਤੇ ਤੂੰ ਵੀ ਅੱਗੋਂ ਕਹਿ ਦਿੰਦਾ ਕਿ ਚਲੋ ਭਰਾ ਵੀਰ ਆਇਆ ਆਪਣਾ ਤੁਹਾਨੂੰ ਵੀ ਵਧਾਈ ਆ ਤੂੰ ਮੀਡੀਆ ਦੇ ਵਿੱਚ ਹੁਣ ਕੈਮਰੇ ਸਾਹਮਣੇ ਕਹਿਣ ਦਿਆ ਕਿ ਮੈਨੂੰ ਕਾਹਦੀ ਵਧਾਈ ਇਥੋਂ ਸਾੜਾ ਬੋਲਦਾ ਤੇਰਾ
@karanchahal1841
@karanchahal1841 2 дня назад
ਇਹ ਤਾਂ ਆਵਦੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠਾ ਹੈ। ਇਸਨੂੰ ਕਹਿ ਕੇ ਜਲੰਧਰ ਤੇ ਬਰਨਾਲਾ ਸੀਟਾਂ ਤੋਂ ਕੌਣ ਕੌਣ ਜਿੱਤੇਗਾ ਤੇ ਕਿਹੜੀ ਪਾਰਟੀ ਦਾ।
@ramandeepsingh7572
@ramandeepsingh7572 2 дня назад
ਖੱਚ ,ਬਹੁਤ ਵੱਡੀ ,ਅ ,,ਪਤਰਕਾਰ ,ਗੁਡ ,ਸਵਾਲ ਚੰਗੇ ,ਪੁੰਛੇ਼
@arshjassar5
@arshjassar5 День назад
Good❤❤
@mdeepgill2775
@mdeepgill2775 День назад
ਥੋੜਾ ਜਿਹਾ ਜਿਆਦਾ ਹੀ ਮਾਨ ਆ ਬਾਈ ਗੋਪੀ ਨੂੰ ਆਪਦੇ ਤੇ ਇਹ ਕਹਿੰਦਾ ਵੀ ਮੇਰਾ ਮੁੰਡਾ ਕ੍ਰਿਕੇਟਰ ਹੀ ਬਣੂਗਾ ਪਰ ਇਹ ਜਦੋਂ ਕਿਸੇ ਬੰਦੇ ਦੀ ਉਮਰ ਦਾ ਹੀ ਨਹੀਂ ਪਤਾ ਕੋਈ ਕਿੰਨਾ ਚਿਰ ਜਾਊਂਗਾ ਇੱਕ ਸਾਹ ਦਾ ਨਹੀਂ ਪਤਾ ਅਗਲੇ ਘੜੀ ਆਉਣਾ ਕੇ ਨਹੀਂ ਆਉਣਾ ਇਹ ਕਿਹੜੇ ਗੱਲ ਤੇ ਦਾਵਾ ਕਰਦਾ ਹੁੰਦਾ ਵੀ ਆਹ ਹੋਊਗਾ ਹੀ ਹੋਊਗਾ ਮੈਂ ਭਵਿੱਖ ਬਾਣੀ ਕਰਤੀ ਦੂਜੀ ਗੱਲ ਜਿਹੜੇ ਕਹਿੰਦੇ ਆ ਕਿ ਗੋਪੀ ਬਿਲਕੁਲ ਯਾਰ ਪਾਸ ਸਿੱਧਾ ਸਾਧਾ ਬੰਦਾ ਪੱਧਰਾ ਜਿਹਾ ਪੱਧਰਾ ਪੁੱਤਰਾ ਨਹੀਂ ਬਾਈ ਬਹੁਤ ਜਿਆਦਾ ਤੇਜ਼ ਤੇ ਚੁਸਤ ਬੰਦਾ ਹੈ ਜਿਹਨੇ ਬਾਈ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਦਿਨ ਦੇ ਵਿੱਚ 25ਹਜਾਰ ਗੱਲ ਕਰਨੀ ਆ ਤੇ ਉਹਦੀਆਂ 25 ਤਾਂ ਸੱਚੀਆਂ ਵਿੱਚੋਂ ਹੋਈ ਜਾਣੀਆਂ ਫਿਰ ਕਹਿ ਦਿੰਦੇ ਆ ਮੇਰੀਆਂ 25 ਦਿਹਾੜੀ ਦੀਆਂ ਸੱਚੀ ਹੋ ਜਾਂਦੀਆਂ ਜਦੋਂ 25ਹਜਾਰ ਗੱਲ ਕਰਨੀ ਦਿਹਾੜੀ ਦੀ ਦੇ ਵਿੱਚੋਂ 25 ਸੱਚੀਆਂ ਹੋ ਵੀ ਗਈਆਂ ਤਾਂ ਕੀ ਹੋ ਗਿਆ ਫੇਰ ਬਣਦੇ ਨੇ ਕਹਿੰਦੇ ਨੇ ਕਿ ਅਸੀਂ ਆ ਗੋਪੀ ਭਵਿੱਖ ਬਾਣੀਆਂ ਵਾਲੇ ਬਸ ਕਰੋ ਬਾਈ ਗੁਰੂ ਗ੍ਰੰਥ ਸਾਹਿਬ ਆ ਜਿਡੀਆਂ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਮਾਣ ਸਾਫ ਦੀਦਾ ਮੈਂ ਆਹ ਕਹਿਤਾ ਸੀ ਮੈਂ ਉਹਨੂੰ ਕਹਿਤਾ ਸੀ ਉੱਠੀ ਨਾ ਫਲਾਨਾ ਆਹ ਬਣੂ ਭਿਉਂ ਕਾ ਉਹ ਬਣੂ ਮੈਂ ਇਹਦੀ ਭਵਿੱਖ ਬਾਣੀ ਕਰ ਦੂ ਮੈਂ ਉਹਦੀ ਭਵਿੱਖ ਬਾਣੀ ਕਰ ਦੂ ਤਾਂ ਇਹ ਤਾਂ ਮਾਣ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਕਿ ਮੈਂ ਮੰਨਦਾ ਇਹ ਗੱਲਾਂ ਕਰਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਰਜਦੀ ਹੈ
@manpreetkaurjhally2636
@manpreetkaurjhally2636 2 дня назад
ਇੰਟਰਵਿਊ ਸੈਟਿੰਗ ਕਰਕੇ ਕੀਤੀ ਆ ਪਤਰਕਾਰ ਨੇ
@user-ir3dm1lp8z
@user-ir3dm1lp8z 3 дня назад
Very nice 👌 ❤
@user-xu2pw4eo5w
@user-xu2pw4eo5w 2 дня назад
Gopi veer very good sadhu hai He is blessed by guru sahib Gurmeet from USA
@BalbirThind-uc6nl
@BalbirThind-uc6nl 2 дня назад
Bahut vadea Gopy vere
@karmjitkaurbrar2325
@karmjitkaurbrar2325 2 дня назад
Very good 👍👍
@harrysaggi1898
@harrysaggi1898 2 дня назад
Very good veer g
@Live_5911
@Live_5911 2 дня назад
ਬਾਬੇ ਜੀ ਦੇ ਜੈ❤❤❤❤❤
@baljindersingh2794
@baljindersingh2794 2 дня назад
ਜੇ ਸੱਚਾ ਐ ਤਾਂ ਪੱਤਰਕਾਰ ਨੂੰ ਲਿਖ ਕੇ ਦੇਦੇ ਜਲੰਧਰ ਕੋਣ ਜਿਤੁਗਾ , ਬਾਕੀ ਫੇਰ ਦੇਖਦੇ ਆ ਪੱਤਰਕਾਰ ਹਜੇ ਨਾਂ ਦੱਸੇ ਕਿਸੇ ਨੂੰ ਬਾਅਦ ਚ ਦੱਸੇ
@PunjabTv-jl5ic
@PunjabTv-jl5ic День назад
Bilkul sach aa eda hunda waheguru kyia nu phla isara de denda jo hona
@user-yz9do7dw9k
@user-yz9do7dw9k День назад
ਗੋਪੀ ਭੁਲਾਇਆ ਟੈਂਸ਼ਨ ਫ੍ਰੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏
@Kaladhaliwal82
@Kaladhaliwal82 2 дня назад
ਬੱਸ ਆ ਗਿਆ ਕੰਮ ਲੋਟ ਏਦਾਂ ਹੀ ਹੌਲੀ ਹੌਲੀ ਗੱਡੀ ਚੱਲਦੀ ਹੁੰਦੀ ਜੇ ਡੇਰਾ ਬਣੇਗਾ ਹੁਣ ਇਥੇ ਵੀ ਨਾਂ ਰੱਖਣਾ ਜੇ ਗੋਪ ਬਾਬਾ ਜੀ 😂😂✅
@user-zo4sz8ts8y
@user-zo4sz8ts8y 2 дня назад
Sahi kiha ji
@RanpinderSingh
@RanpinderSingh День назад
Jai baba gapod dass ji di ..
@baljindersandhu3268
@baljindersandhu3268 2 дня назад
gopi sahi insaan aa ❤
@bahadursingh9718
@bahadursingh9718 2 дня назад
ਗੋਪੀ ਵੀਰੇ ਨਾਂ ਤਾਂ ਕਿੱਤੇ ਭਵਿੱਖ ਬਾਣੀ ਸਹੀਂ ਹੁੰਦੀ ਹੈ ਨਾ ਹੀ ਗਲ਼ਤ ਹੁੰਦੀ ਹੈ ਮੇਰਾ ਮੁੰਡਾ ਕ੍ਰਿਕੇਟਰ ਬਣੂਗਾ ਜੇ ਨਾਂ ਲਾ ਗੋਪੀ ਜੇ ਵਿੱਚ ਤਾਂ ਬਹੁਤ ਫ਼ਰਕ ਪੈਂਦਾ ਹੈ ਧੰਨਵਾਦ
@rajuarora3163
@rajuarora3163 2 дня назад
ਲੱਖੇ ਸਿਧਾਣੇ ਦੀ ਮੱਚੀ ਪਈ ਗੋਪੀ ਬਾਬੇ ਨੇ ਕਿਹਾ ਸੀ ਕੇ ਏਹ ਨੀਂ ਜਿੱਤਦਾ
@sardarni5505
@sardarni5505 День назад
Ehne te ehh v keha c ke karamjit anmol jitega ohh haar geya bhai amritpal Singh di jitt hoi lakha yaad aa karamjit yaad nhi 😂😂😂
@xripxnfg
@xripxnfg 2 дня назад
Do moorakh bol rhe c, te teeja moorakh mai sun reha c 😂😂 🎉
@gurdipram7691
@gurdipram7691 3 дня назад
ਭਕਾਈ ਕਰੀ ਜਾਦਾ ਐਮੇ
@surjitsingh6679
@surjitsingh6679 2 дня назад
Fer gall kive sach ho jndi aa
@technicalkaran9095
@technicalkaran9095 20 часов назад
@@surjitsingh6679200 crore lata jitna ni si biba ney😂
@JAGJEETSINGHBRAR-tm8gf
@JAGJEETSINGHBRAR-tm8gf Час назад
ਬਾਈ ਜੀ ਜਿਹੜੇ ਕਹਿੰਦੇ ਨਾ ਗੋਪੀ ਜਿੱਤੀਆਂ ਭਾਲਦਾ ਭਾਈ ਦੱਸੋ ਮੈਨੂੰ ਇੱਕ ਗੱਲ ਯਾਰ ਤੁਸੀਂ ਪੰਜਾਬ ਵਿੱਚ ਹੀ ਰਹਿੰਦੇ ਹੋ ਤੁਸੀਂ ਵੀ ਤੇ ਪੰਜਾਬ ਚ ਹੀ ਵਿਚਾਰਾ ਹੋ ਰਹਿੰਦਾ ਆਪਦੀ ਖੇਤੀਬਾੜੀ ਕਰਦਾ ਜੇ ਦੋ ਚਾਰਾਂ ਗੱਲਾਂ ਚ ਦੋ ਗੱਲਾਂ ਸੱਚ ਹੋ ਗਈਆਂ ਤਾਂ ਉਹਦੇ ਚੋ ਤੁਸੀਂ ਬਾਬਾ ਬਣਾ ਤਾ ਉਹਨੂੰ ਉਹਨੇ ਆਪਣੇ ਆਪ ਨੂੰ ਤਾਂ ਨਹੀਂ ਕਿਹਾ ਮੈਂ ਬਾਬਾ ਸਿੱਧਾ ਸਾਦਾ ਬੰਦਾ ਭੋਲਾ ਭਾਲਾ ਉਹ ਵਿਚਾਰਾ ਇ ਕੰਟਰੋਵਰਸੀ ਚ ਫਸ ਗਿਆ ਪਰ ਵੀਰ ਉਹਨੇ ਕੋਈ ਕਰਾਇਮ ਨਹੀਂ ਕੀਤਾ ਯਾਰ ਕੋਈ ਚਿੱਟਾ ਨਹੀਂ ਵੇਚਦਾ ਉਹ ਕੋਈ ਉਦਾਂ ਦਾ ਕੰਮ ਨਹੀਂ ਕਰਦਾ ਜਿਹਦੇ ਨਾਲ ਸਮਾਜ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਵੇ ਬਾਈ ਜੀ ਏਦਾਂ ਨਾ ਕਰਿਆ ਕਰੋ ਹੋਰ ਆਪਣੇ ਪੰਜਾਬ ਵਿੱਚ ਕਿੰਨਾ ਕੰਮ ਚੱਲ ਰਿਹਾ ਕਿੰਨੇ ਪਾਪੀ ਪੁੱਛਾਂ ਵਾਲੇ ਹੋਰ ਕਿੰਨੇ ਪਖੰਡਵਾਦ ਕਿੰਨਾ ਵਧਿਆ ਕੋਈ ਯਾਰ ਉਸ ਬਾਰੇ ਤਾਂ ਬੋਲਦਾ ਨਹੀਂ ਗੋਪੀ ਨੂੰ ਚੱਕ ਲੈਦੇ ਹੋ ਤੁਸੀਂ ਸਿੱਧਾ ਸਾਦਾ ਬੰਦਾ ਬਾਈ ਜੀ ਮੈਂ ਪਹਿਲਾਂ ਵੀ ਕਿਹਾ ਜੇ ਕੋਈ ਉਹਨੂੰ ਸੁਪਨਾ ਆ ਗਿਆ ਆਪਣੇ ਦੱਸ ਤਾ ਉਹ ਸੱਚ ਹੋ ਗਿਆ ਤਾਂ ਤੁਸੀਂ ਤਾਂ ਉਹਨੂੰ ਜਾਲ ਚ ਫਸਾ ਲਿਆ ਇਹ ਤਾਂ ਬਾਬਾ ਜੀ ਏਦਾਂ ਨਾ ਯਾਰ ਕਰਿਆ ਕਰੋ ਤੁਸੀਂ ਤਾਂ ਉਹਦਾ ਦਿਲ ਹੀ ਤੋੜਤਾ ।
@JAGJEETSINGHBRAR-tm8gf
@JAGJEETSINGHBRAR-tm8gf Час назад
ਐਵੇਂ ਲੋਕ ਵਿਚਾਰੇ ਦੇ ਮਗਰ ਪਏ ਆ ਯਾਰ ਦਿਲ ਦਾ ਬਹੁਤ ਸਾਫ ਹੈ ਗੋਪੀ ਕਿਉਂਕਿ ਉਹ ਜਿਹੜੀ ਚੀਜ਼ ਉਹਦੇ ਦਿਲ ਚ ਹੁੰਦੀ ਹ ਨਾ ਉਹ ਜਬਾਨ ਤੇ ਹੁੰਦੀ ਹੈ ਦੱਸ ਦਿੰਦਾ ਜੇ ਕਿਸੇ ਦਾ ਗੱਲ ਸੱਚੀ ਹੋ ਜਾਂਦੀ ਹੈ ਤਾਂ ਲੋਕ ਉਹਦੀ ਕੰਟਰੋਵਰਸੀ ਕਰਨੀ ਸ਼ੁਰੂ ਕਰ ਦਿੰਦੇ ਆ ਕਿੰਨੇ ਪੰਜਾਬ ਦੇ ਵਿੱਚ ਪਖੰਡ ਕਰੀ ਜਾਂਦੇ ਆ ਸਿੱਖ ਧਰਮ ਚ ਪਖੰਡ ਕਰੀ ਜਾਂਦੇ ਆ ਪੰਜਾਬੀ ਕਿੰਨੇ ਪਖੰਡ ਕਰਦੇ ਹ ਕੋਈ ਯਾਰ ਉਹਨਾਂ ਬਾਰੇ ਤਾਂ ਬੋਲਦਾ ਨਹੀਂ ਇਹਨੂੰ ਵਿਚਾਰੇ ਨੂੰ ਮਾੜੀ ਜਿਮੀਦਾਰ ਨੂੰ ਕਿਉਂ ਤੁਸੀਂ ਕੜੀਸੀ ਜਾਦੇ ਹੋ ਵਿੱਚ ਇਹ ਚਵਲ ਹ ਇਹ ਫਲਾਨਾ ਹ ਇਹ ਮੋਟਾ ਹ ਉਹ ਤੁਸੀਂ ਇਹ ਤੋਂ ਕੀ ਲੈਣਾ ਮੋਟਾ ਤੋਂ ਆਪਦਾ ਘਰ ਖਾਂਦਾ ਯਾਰ ਤੁਹਾਡਾ ਮੰਗ ਕੇ ਖਾਂਦਾ ਤਾਂ ਉਹ ਬਾਈ ਗੋਪੀ ਨੂੰ ਮਾਂ ਅਪੀਲ ਕਰਨਾ ਬਾਈ ਗੱਲ ਸੁਣ ਲੱਗਿਆ ਰਿਹਾ ਅਸੀਂ ਤੇਰੇ ਨਾਲ ਆ ਪਰਮਾਤਮਾ ਨਾਲ ਹੋਵੇ ਨਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਤੇਰੇ ਭਰਾ ਵੀ ਤੇਰੇ ਨਾਲ ਹੈ ਤੇਰਾ ਪਰਮਾਤਮਾ ਵੀ ਤੇਰੇ ਨਾਲ ਹ ਕੋਈ ਗੱਲ ਨਹੀਂ ਬਹੁਤ ਬੰਦੇ ਹੁੰਦੇ ਐ ਡੇਗਣ ਵਾਲੇ ਜਦੋਂ ਇੱਕ ਵਾਰ ਪੱਤਰਕਾਰ ਦੀ ਇਹ ਹੋ ਜਾਂਦੀ ਹ ਨਾ ਪੱਤਰਕਾਰ ਆਉਣ ਲੱਗ ਜਾਂਦੇ ਆ ਤੇ ਜਿਹੜੇ ਯੂਟਊਬ ਹੁੰਦੇ ਆ ਇਹਨਾਂ ਦੇ ਬਹੁਤ ਮਿਰਚਾਂ ਲੱਗਦੀਆਂ ਬਾਈ ਗੋਪੀ ਦੀ ਚੜਾਈ ਹੋ ਗਈ ਇਹਨੂੰ ਕਿਵੇਂ ਨਾ ਕਿਵੇਂ ਥੱਲੇ ਲਾਈਏ ਬਾਈ ਗੋਪੀ ਕੋਈ ਬਾਬਾ ਨਹੀਂ ਕੋਈ ਸਿਆਣਾ ਨਹੀਂ ਕੋਈ ਗੱਦੀ ਨਹੀਂ ਲਾਉਂਦਾ ਕੋਈ ਸਿਰ ਨਹੀ ਹਿਲਾਉਂਦਾ ਪੁੱਛਿਆ ਨਹੀਂ ਦਿੰਦਾ ਤੁਸੀਂ ਪੁੱਛਾਂ ਦਿੰਦੇ ਆ ਜਿਹੜੇ ਉਹਨਾਂ ਨੂੰ ਤਾਂ ਯੂਟਊਬ ਪਰ ਕੁਝ ਕਹਿੰਦੇ ਨਹੀਂ ਕਿ ਕੋਈ ਸਾਂਝ ਹ ਉਹਨਾਂ ਨਾਲ ਯਬ ਬਰਾਂ ਦੀ ਇਹ ਮੈਂ ਪੁੱਛਦਾ ਤਾ ਕਿਉਂ ਤੰਗ ਕੀਤਾ ਵਿਚਾਰੇ ਸਿੱਧੇ ਸਾਡੇ ਬੰਦੇ ਨੂੰ ਯਾਰ ਤਸੀ ਕੀ ਬਣਾ ਛੱਡਿਆ ਤੁਸੀਂ ਕੀ ਸਮਝਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਉਹ ਭੋਲਾ ਭਾਲਾ ਇਨਸਾਨ ਆ ਜਰਾ ਜਿਹੜੀ ਗੱਲ ਨੂੰ ਲੱਗਦੀ ਹ ਉਹ ਕਹਿ ਦਿੰਦਾ ਕੋਈ ਸੱਚ ਹੋ ਜਾਂਦੀਆਂ ਵਿੱਚ ਗੱਲਾਂ ਤੇ ਤੁਸੀਂ ਉਹਦਾ ਮਜ਼ਾਕ ਉਡਾਈ ਜਾਦੇ ਆ ਯਾਰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਸ਼ਰਮ
@LakhvirSingh-le2uc
@LakhvirSingh-le2uc 2 дня назад
Waheguru ji waheguru tu daro
@ravindersidhu6630
@ravindersidhu6630 2 дня назад
Good.bi.ji
@ManbirSingh1811
@ManbirSingh1811 15 часов назад
ਬਾਈ ਪੰਜਾਬ ਵਿੱਚ 3,4 ਬੰਦੇ ਆ ਲੋਕਾਂ ਨੇ ਅੇਵੇ ਸਿਰ ਚਾੜੇ ਇਕ ਸੋਨੂੰ ਸੀਤੋ ਆਲਾਂ ਇਕ ਆ ਟਿਡਲ ਅੇਹੇ ਮੇ ਸਟਾਰ ਆ😂
@user-qm6io7fr4y
@user-qm6io7fr4y День назад
ਇਹ ਵੀ ਕਿਹਾ ਸੀ। ਕਰਮਜੀਤ ਅਨਮੋਲ ਜਿਤੂਗਾ
@9ashnoorkaur5c8balraajsing7
@9ashnoorkaur5c8balraajsing7 2 дня назад
Bai ji di eh gal sahi a batti dand wale di gal sachi ho jandi a sade vi ha jo keh de sach ho jandi a
@rajasamra8990
@rajasamra8990 День назад
Asha sachi g
@fukravlogger2452
@fukravlogger2452 День назад
Siraa kra ta glan puch puch k
@jeewanjot5382
@jeewanjot5382 15 часов назад
ਜੀਦੀ ਜਵਾਨ ਚਲਦੀ ਉਸ ਸਤ ਹਰ ਚਵਦੇ
@lallisingh1041
@lallisingh1041 День назад
ਤੀਲ ਤਾ ਮੇਰੇ ਵੀ ਬਹੁਤ ਨੇ ਛਾਤੀ ਦੇ ਵਿਚ ਵੀ ਆ ਨਾਲੇ ਮੁੂਸੇਵਾਲੇ ਜਨਮ ਦਾ ਪਤਾ ਸਾਨੂੰ ਜਨਮ ਤੋਂ 3 ਤੋਂ 4 ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ
@navidandiwalpb31
@navidandiwalpb31 День назад
Gopi Sirrraaaaa
@sukhdeepdhindsa6157
@sukhdeepdhindsa6157 2 дня назад
ਇਹ ਕੀ ਦੱਸੂ ਕਿਸੇ ਦਾ ਭਵਿੱਖ ਜਿਹੜਾ ਆਪਣੀ ਘਰਵਾਲੀ ਨੂੰ ਹੀ ਬਦਦੁਆਵਾਂ ਦੇਈ ਜਾਂਦਾ ਕਿਸੇ ਟਾਈਮ ਦੀ ਕੋਈ ਗੱਲ ਸੱਚੀ ਹੋ ਜਾਂਦੀ ਹੈ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਬੱਤੀ ਦੰਦਾਂ ਦਾ ਪੀਸਿਆ ਕਦੇ ਆਲਾ ਨਹੀਂ ਜਾਂਦਾ ਮੰਮੀ ਨੇ ਦੱਸਿਆ ਸੀ ਵੀ ਇੱਕ ਵਾਰ ਸਾਡੇ ਗੁਆਂਢੀਆਂ ਦਾ ਮੁੰਡਾ ਸਾਰਾ ਦਿਨ ਦੂਜੇ ਗੁਆਂਢੀਆਂ ਦੇ ਘਰ ਬੈਠਾ ਰਹਿੰਦਾ ਸੀ ਤੇ ਉਸ ਦੀ ਮਾ ਗਾਲਾਂ ਕੱਢਣ ਲਾਗੀ ਕਹਿੰਦੀ ਵੇ ਕੰਜਰਾਂ ਤੂ ਸਾਰਾ ਦਿਨ ਲੋਕਾਂ ਦੇ ਬੈਠਾ ਰਹਿਨਾ ਮੈਂ ਤਾਂ ਕਹਿਨੀਆ ਵੀ ਤੂੰ ਏਥੇ ਹੀ ਰਹਿਜੇ ਤੇ ਉਸੇ ਟਾਈਮ ਉਹਨਾਂ ਦੀ ਛੱਤ ਡਿੱਗੀ ਤੇ ਉਹ ਥੱਲੇ ਆ ਗਿਆ 😂😂😂😂
@gurpreetsinghmadaharmadaha762
@gurpreetsinghmadaharmadaha762 2 дня назад
Sai gll a ji
@Spsingh00297
@Spsingh00297 Час назад
😂😂😂😂😂
@sunnygill909
@sunnygill909 День назад
ਸਟਾਰ ਵੇਖ ਲਵੋ
@GursewakSingh-bv7uj
@GursewakSingh-bv7uj 3 дня назад
ਤੇਰਾਬਜਨ ਕਦੋ ਕਟਜੋਗਾ ਤੇ ਕਿਹੜੇ ਮਹੀਨੇ ਕਿਨਾ ਭਜਨ ਘਟਜੋਗਾ ਦੱਸਦੇ ਬਾਈ
@HarvinderGrewal-hp2bf
@HarvinderGrewal-hp2bf 2 дня назад
😅😅😅😅
@baljindersingh2794
@baljindersingh2794 2 дня назад
ਲਿਖਤ ਸਹੀ ਕਰੋ ਵੀਰ , ਪੰਜਾਬੀ ਭਾਸ਼ਾ ਨੂੰ ਸੰਭਾਲ ਲਓ
@RanpinderSingh
@RanpinderSingh День назад
@@baljindersingh2794o bhrawa emi na hrek tha te punjabi ban k beh jaya kro ..ki pta oh vchara banda e anpad howe ohnu na likhni aundi howe punjabi ..emi na chawla maarea kro ..apde jwaak tere warge de cbse ch laye hunde te ethe loka nu bhasha da gyaan dei jna
@baljindersingh2794
@baljindersingh2794 День назад
@@RanpinderSingh ਗਲਤੀ ਹੋ ਗਈ ਵੱਡੇ ਬਾਈ
@amantatla3620
@amantatla3620 2 дня назад
ਮੇਰੇ ਕੋਲ ਆਉ ਮੈ ਮੰਗਲਵਾਰ ਨੂੰ ਦੱਸਦਾ ਸੱਚੀਆਂ ਗੱਲਾ ਜੇ ਗੱਲ ਗੱਲਤ ਹੋਵੇ ਤਾ ਕਿਹੋ ਵੀਰ
@mehrjitindersinghbrar7557
@mehrjitindersinghbrar7557 2 часа назад
ਬਾਈ ਗੋਪੀ ਦੀ ਗੱਲ ਬਿਲਕੁਲ ਠੀਕ ਹੈ ਉਹ ਕੋਈ ਗੱਦੀ ਨਹੀ ਲਾਉਦਾ ਅਤੇ ਨਾ ਹੀ ਕੋਈ ਪੁਛਾ ਦਿੰਦਾ ਹੈ ਤੂਸੀ ਖੇਡਣ ਵਾਲਿਆ ਨੂੰ ਕਿਉ ਨਹੀ ਪੁਛਦੇ ਮੈ ਕਦੇ ਗੋਪੀ ਨੂੰ ਵੀ ਨਹੀ ਮਿਲਿਆ ਮੈ ਸਿਰਫ ਉਸ ਦੀਆ ਗੱਲਾ ਸੁਣੀਆ ਹਨ ਜੋ ਮੈਨੂੰ ਠੀਕ ਲੱਗੀਆ ਹਨ ਜੀ
@SatpalHoney
@SatpalHoney 2 дня назад
Veer banke hagn wali comment da jawab jarror dei
@jagtarbaidwan3018
@jagtarbaidwan3018 23 часа назад
Gopy your are good and Right
@KulwindersinghBhangu-xi8rd
@KulwindersinghBhangu-xi8rd 2 дня назад
ਬਾਈ ਜੀ ਇਹ ਤਾਂ ਬਾਦਲਾਂ ਦਾ ਬੰਦਾ ਇਹ ਸਿਰਫ ਓਨਲੀ ਬਾਦਲ ਪਰਿਵਾਰ ਨੂੰ ਕਦੇ ਵੀ ਮਾੜਾ ਨਹੀਂ ਕਹਿੰਦਾ ਚਾਹੇ ਇਹਦੇ ਸਾਹਮਣੇ ਕੁਛ ਵੀ ਹੋਈ ਚੱਲੇ
@rakaravinder2922
@rakaravinder2922 День назад
Wah pattarkar Saab nazara aa gya, bahut vdia sawaal keete es dramebaz nu
@xyzsingh1132
@xyzsingh1132 2 дня назад
Babe😅😅😅😅😅😅
@harbhagwansingh1812
@harbhagwansingh1812 23 минуты назад
ਗੋਪੀ ਤੁਸੀ ਤਾਂ ਫਰੀਦਕੋਟ ਤੋ ਕਰਮਜੀਤ ਅਨਮੋਲ ਜਿੱਤੂ ਜਿੱਤਿਅਾ ਤਾਂ ਹੈ ਨਹੀ
@satgurkotra2543
@satgurkotra2543 2 дня назад
ਪੰਜਾਬ ਦੇ ਲੋਕ ਪਾਗ਼ਲ ਨੇ
@gurpreetmaan4773
@gurpreetmaan4773 День назад
photo khichaun nu hai ki aa bharawa ah ta dsde
Далее
MC TAXI: АК-47
35:14
Просмотров 503 тыс.