Тёмный

ਕਿਹੜੇ ਮਹੀਨੇ ਵਿੱਚ ਜੰਮੇ ਬੱਚੇ ਜਿਆਦਾ ਭਾਗਸ਼ਾਲੀ।punjabi story। punjabi quotes। best lines। suvichar 

VK Astro Tips
Подписаться 116 тыс.
Просмотров 1,1 млн
50% 1

ਕਿਹੜੇ ਮਹੀਨੇ ਵਿੱਚ ਜੰਮੇ ਬੱਚੇ ਜਿਆਦਾ ਭਾਗਸ਼ਾਲੀ।punjabi story। punjabi quotes। best lines। suvichar
@Vkvoicetips #kahaniya
ਸਾਡੇ ਚੈਨਲ VK VOICE TIPS ਤੇ ਤੁਹਾਨੂੰ ਪੰਜਾਬੀ ਤੇ हिंदी ਦੋਵੇਂ ਭਾਸ਼ਾਵਾਂ ਵਿੱਚ ਛੋਟੀਆਂ ਛੋਟੀਆਂ 2 ਤੋਂ 5 ਮਿੰਟ ਦਿਆਂ Tips Videos ਅਲਗ ਅਲਗ Topics ਤੇ ਦੇਖਣ ਨੂੰ ਮਿਲਣਗੀਆਂ ।
your Questions
#suvichar
#achevichar
#lessonable
#moralstory
#punjabistory
#punjabistories
#punjabikahaniyan
#punjabishortstory
#shortsstories
#punjabilokkahani
#motivationalstory
#astro
punjabi story videos
emotional stories videos
moral stories videos
Motivational stories
punjabi stories new 2024
punjabi reading books
punjabi bedtime stories
punjabi Inspirational stories
punjabi Motivational stories
family stories
Health tips
Astro tips
Life tips
Punjabi quotes
ਪੰਜਾਬੀ ਕਹਾਣੀ
ਪੰਜਾਬੀ ਸ਼ਟੋਰੀ
ਪੰਜਾਬੀ ਕਹਾਣੀਆ
ਪੰਜਾਬੀ ਉਨਲਾਈਨ ਕਹਾਣੀਆਂ
ਪੰਜਾਬੀ ਉਨਲਾਈਨ ਸਟੋਰੀ
ਪੰਜਾਬੀ ਕਹਾਵਤ
ਪੰਜਾਬੀ ਸੁਵਿਚਾਰ ਕਹਾਣੀ
ਪੰਜਾਬੀ ਲੈਸਨੇਵਲ ਸਟੋਰੀ
ਪੰਜਾਬੀ ਲਿਖਤ ਸਟੋਰੀ
ਪੰਜਾਬੀ ਮੋਟਿਵੇਸ਼ਨਲ ਸਟੋਰੀ
ਪੰਜਾਬੀ ਲੋਕ ਕਹਾਣੀ
ਬੈਸ਼ਟ ਸਟੋਰੀ
ਪੰਜਾਬੀ ਸਾਹਿਤ
ਸਭਿਆਚਾਰਕ ਕਹਾਣੀਆਂ
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use
Videos ਵਿੱਚ ਦਿੱਤੀ ਜਾਣਕਾਰੀ Net Search ਤੇ ਅਧਾਰਿਤ ਹੈ
ਜੇ ਤੁਹਾਨੂੰ ਸਾਡੇ ਵਲੋਂ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ Subscribe ਕਰੋ ਜੀ।
ਸਾਡੇ ਚੈਨਲ VK VOICE TIPS ਵਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

Развлечения

Опубликовано:

 

26 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 254   
@kamaljeetkaur7530
@kamaljeetkaur7530 9 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️
@dyalsaraswati3915
@dyalsaraswati3915 5 месяцев назад
FAKENDER MODI JULY DA JMMIAA H TUHADE SAMNE H DESH DA BEDA GARK KRTA TE DESH NU PATHAR YUG CH LE GYA H
@dhyanisingh8857
@dhyanisingh8857 2 месяца назад
ਮੇਰਾ ਜਨਮਦਿਨ ਤੀਜੇ ਮਹੀਨੇ ਵਿੱਚ ਹੋਇਆ ਸੀ। ਤੁਹਾਡੀ ਗੱਲ ਸੱਚ ਨਿਕਲੀ।thank you
@harjitsingh1581
@harjitsingh1581 Год назад
ਤੁੱਕਾ ਬਾਬਿਓ ਕਿਸੇ ਇਕ ਆਧ ਲਈ ਤੇ ਸਹੀ ਬੈਠ ਜਾਦਾਂ ਪਰ ਹਰੇਕ ਤੇ ਨਹੀ ਐਵੇ ਵਹਿਮ ਨਾਂ ਵਧਾਓ ਲੋਕਾਂ ਚੋ
@sukhbirkaur7783
@sukhbirkaur7783 10 месяцев назад
Ryt
@crazygamerzzone6451
@crazygamerzzone6451 8 месяцев назад
Shi aa ji🙏
@abdulrehaman1466
@abdulrehaman1466 6 месяцев назад
You are right bro
@SARKAR-E-KHALSA-
@SARKAR-E-KHALSA- 10 месяцев назад
ਸਹੀ ਗੱਲ ਹੈ, ਮੋਦੀ ਵੀ September ਵਿਚ ਜੰਮਿਆ, ਬਹੁਤ ਭਗਤ ਬੰਦਾ ਹੈ, ਤਾਂ ਹੀ ਕਹਿੰਦਾ "ਹਮ ਤੋ ਫਕੀਰ ਆਦਮੀ ਹੈ ਝੋਲਾ ਉਠਾ ਕੇ ਚਲ ਦੇਂਗੇ"😂😂😂😂😂😂
@sukhbirkaur7783
@sukhbirkaur7783 10 месяцев назад
🤣🤣🤣🤭👍
@newtonsingh2024
@newtonsingh2024 9 месяцев назад
🤣🤣🤣🤣
@daljitkaurlall5282
@daljitkaurlall5282 7 месяцев назад
😂😂😂
@PawanSunny-gz3sf
@PawanSunny-gz3sf 6 месяцев назад
😂😂
@PawanSunny-gz3sf
@PawanSunny-gz3sf 6 месяцев назад
My baby born in February she is very intelligent
@user-sm9gf3qh5w
@user-sm9gf3qh5w 7 месяцев назад
ਬਾਬਿਓ ਤੁਸੀਂ ਕਿਹੜੇ ਮਹੀਨੇ ਵਿੱਚ ਅਵਤਾਰ ਧਾਰਿਆ ਸੀ ਅਗਲੀ ਵੀਡੀਓ ਵਿੱਚ ਜਰੂਰ ਫਰਮਾਇਆ ਸੀ।
@gurdialsingh8123
@gurdialsingh8123 Год назад
ਹੱਦ ਹੋਗੀ ਇਹ ਕਿਹੜੀ ਯੋਤਿਸ ਵਿਦਿਆ
@asjatt3764
@asjatt3764 Год назад
Teer tukka
@parwindersingh6134
@parwindersingh6134 Год назад
Hahaaa
@jaswindergill6657
@jaswindergill6657 9 месяцев назад
Wrong hai
@User555fgt
@User555fgt 9 месяцев назад
Jyotish vidya nu ki hai, agle ne views le ke paise ikathe krne aa ,te sade warga jhuddua da fu khichi jaande. aa te apne khichaayi jaande aaa... ona di dukandari chali jandi aa 😂😂
@ShamsherSingh-hy9dg
@ShamsherSingh-hy9dg Месяц назад
❤❤❤❤❤❤❤❤❤❤❤❤❤❤
@mankiratbrar8310
@mankiratbrar8310 2 месяца назад
ਮੇਰਾ ਜਨਮ ਅਕਤੂਬਰ ਵਿਚ ਹੋਇਆ ਸੱਚ ਹੈ ਨਾਮ ਸਿਮਰਨ ਕਰਨਾ ਬਹੁਤ ਚੰਗਾ ਲਗਦਾ ਰੱਬ ਤੇ ਬਹੁਤ ਵਿਸ਼ਵਾਸ ਹੈ
@user-fd3nt5tz3m
@user-fd3nt5tz3m 21 день назад
Mera vi October and same waheguru ji te wishvas
@naibsingh2501
@naibsingh2501 9 месяцев назад
ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ।।
@birdeep2345
@birdeep2345 Год назад
ਅਸੀਂ ਚਾਰ family ਮੈਂਬਰ ਹਾਂ......ਚੌਹਾ ਵਿਚੋਂ ਇੱਕ ਵੀ ਗੱਲ ਸਹੀ ਨਹੀ...ਤੁੱਕਾ...ਚੱਲਿਆ.....ਨਹੀਂ 😅😅😅😅😅😅😅
@Mani_manpreet988
@Mani_manpreet988 11 месяцев назад
😂😂😂❤
@sukhidhadli6604
@sukhidhadli6604 11 месяцев назад
Ryt
@sukhbirkaur7783
@sukhbirkaur7783 10 месяцев назад
🤣🤣🤣🤭🤭
@ranjitbrar2449
@ranjitbrar2449 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@NarinderSingh-ln7cx
@NarinderSingh-ln7cx Год назад
wrong
@user-dv4bj4jy7c
@user-dv4bj4jy7c 6 месяцев назад
Waheguru ji waheguru ji waheguru ji waheguru ji 🙏 🤲🙏
@pawandhuria5022
@pawandhuria5022 Год назад
22ਜੀ ਇਹੋ ਜਿਹਾ ਕਿਹੜਾ ਦੇਸ਼ ਹੈ ਜਿੱਥੇ ਪੰਜਾਬੀ ਸਰਦਾਰ ਨਹੀਂ ਰਹਿੰਦੇ
@kulwindersingh-id6xj
@kulwindersingh-id6xj 9 месяцев назад
Vetican city aa jii
@SardoolSahota-pc8ed
@SardoolSahota-pc8ed 11 месяцев назад
Absolutely, you are right & great 👌👌😍🌝
@KulwinderSinghkanith
@KulwinderSinghkanith Месяц назад
ਬਹੁਤ ਵਧੀਆ 😊❤
@JatinderSingh-tr1gb
@JatinderSingh-tr1gb 10 дней назад
ਮੇਰੇ ਬੱਚਾ ਜੂਨ ਚ ਹੋਇਆ, ਹੁਣ 8 ਸਾਲ ਦਾ ਹੋ ਗਿਆ, ਬਹੁਤ ਤੰਗ ਕਰਦਾ ਮੇਨੁਕਿਸੀ ਦੀ ਕੋਈ ਗੱਲ ਨਹੀਂ ਮੰਨਦਾ,ਸਾਰੇ ਗਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਰਹਿਦਾ,ਲੋਕ ਆ ਆ ਕੇ ਮੈਨੂੰ ਕਹਿ ਕੇ ਜਾਂਦੇ ਆ
@davinderkhehrs6655
@davinderkhehrs6655 7 месяцев назад
waheguru ji
@user-dv4bj4jy7c
@user-dv4bj4jy7c 6 месяцев назад
Wehegur ji waheguru ji waheguru ji waheguru ji 🙏🙏🙏🌹🌹🤲
@Gurpinderchahal01
@Gurpinderchahal01 Год назад
Bhot vadiya
@parveenlata1278
@parveenlata1278 Год назад
Me bishwas ni kardi c achank sun k har gall sach nikli g
@sukhwinderkular
@sukhwinderkular Год назад
ਬੱਚਾ ਕੋਈ ਵੀ ਮਾੜਾ ਨੀ ਹੁੰਦਾ thude barge kar dinde
@darken99357
@darken99357 7 месяцев назад
Right
@user-bw6jw2jd1z
@user-bw6jw2jd1z Месяц назад
Right ❤
@Paramjit5124
@Paramjit5124 11 месяцев назад
Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏
@karamjeetkaur5019
@karamjeetkaur5019 8 месяцев назад
Waheguru
@hardeepjhajj7449
@hardeepjhajj7449 3 месяца назад
Mera munda January ch huia bhut hi dukhi karda manu😢
@rahulsunda282
@rahulsunda282 Год назад
ਪਹਿਲਾਂ ਤੂੰ ਦੱਸ ਤੂੰ ਕਿਹੜੇ ਮਹੀਨੇ ਜੰਮਿਆ,, ਜਿਹੜਾ ਐਨੀਆਂ ਭੋਰਦਾ
@veerpalsidhu3748
@veerpalsidhu3748 11 месяцев назад
Bilkul sahi ...main same aan ...may month 😮😮
@harjitsingh1581
@harjitsingh1581 Год назад
ਮੇਰੇ ਲਈ ਤੁਕਾ ਤਾਂ ਸਹੀ ਆ ਵੇਸੈ ਮੇਰਾ ਮਈ ਦਾ birt ਆ ਪਰ ਹੈਗਾ ਇਹ ਤੁੱਕਾ ਹੀ ਆ ਵਹਿਮ ਪਾਲਣ ਵਾਲਾ ਕੋਈ ਇਸ਼ੂ ਨਹੀਗਾ
@nirmalkaur2799
@nirmalkaur2799 Месяц назад
ਮੇਰਾ ਫਰਵਰੀ ਚ ਹੋਇਆ ਆ। ਬੌਅਂ ਮਾੜੀ ਕਿਸਮਤ ਆ।
@harjindersingh4533
@harjindersingh4533 9 месяцев назад
ਮੇਰੇ ਪੁੱਤਰ ਦਾ ਜਨਮ ਫਰਵਰੀ ਵਿੱਚ ਹੋਇਆ ਸੀ ਅਤੇ ਉਹ ਮੇਰਾ ਰੱਜ ਕੇ ਖੂਨ ਪੀ ਰਿਹਾ ਹੈ ਅਤੇ ਮੈਂ ਬਹੁਤ ਤੰਗ ਹਾਂ
@sumanfileno.1051
@sumanfileno.1051 8 месяцев назад
🤣😂
@Tarsemsingh-jn7sx
@Tarsemsingh-jn7sx 7 месяцев назад
😂😂😂😂chlo koi gl ni ji
@baljitgrewal2956
@baljitgrewal2956 7 месяцев назад
😂😂😂😂
@paramkaur9879
@paramkaur9879 7 месяцев назад
😂😂😂😂😂
@ushanveersingh7661
@ushanveersingh7661 7 месяцев назад
😂😂ਮੈਂ v
@user-qt2uz8vc2q
@user-qt2uz8vc2q 10 месяцев назад
ਇਹ ਸਾਡੇ ਲੀ ਸਹੀ ਦਸਿਅ
@chahal-pbmte
@chahal-pbmte 11 месяцев назад
ਵੀਡੀਓ ਚੰਗੀ ਨਹੀਂ ਕਿਉਂਕਿ ਸਾਡੇ ਬੱਚਿਆਂ ਦੇ ਹਿਸਾਬ ਨਾਲ ਇੱਕ ਵੀ ਗੱਲ ਠੀਕ ਨਹੀਂ। ਐਂਵੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਵਿਊ ਤੇ ਲਾਈਕ ਲੈਣ ਦਾ ਤਰੀਕਾ ਹੈ।
@user-nd2mb1xu6m
@user-nd2mb1xu6m Год назад
Waheguru ji waheguru ji 🙏🙏🙏🙏🙏🙏🙏🙏
@harjeetkundi9859
@harjeetkundi9859 11 месяцев назад
ਲੋਕ ਚਨ ਤਾਰਿਆਂ ਤੇ ਪਹੁੰਚ ਗਏ ਹਨ ਪਰ ਤੁਸੀ ਬਿਨਾਂ ਬੈਲ ਦੇ ਅਜੇ w ਗੱਡਾ ਹਕੀ ਜਾਂਦੇ ਹੋ ਤੇ ਲੋਕ ਤੁਹਾਡੀ ਮੂਰਖਤਾ ਉਤੇ ਹੱਸਦੇ ਹਨ
@Karmjeetsingh-nw6of
@Karmjeetsingh-nw6of Месяц назад
Mein aa SAB nu nahi maandi but absolutely thoda tuka sahi niklaya mein 26Dec. Cha hoi sa te mein vade hoke IPS bana chahadi aa❤ great tuka
@simranjitsinghmehta2564
@simranjitsinghmehta2564 11 месяцев назад
🙏
@ManjitKaur-kc5ze
@ManjitKaur-kc5ze 6 месяцев назад
ਵਾਹਿਗੁਰੂ ਜੀ
@BalwinderSingh-hr8rz
@BalwinderSingh-hr8rz Год назад
ਮੇਰਾ ਵੀ ਜਨਮ ਫਰਵਰੀ ਦਾ ਹੈ
@JasSandhu-fr1wu
@JasSandhu-fr1wu 3 месяца назад
Nhi a gl 100 /sachi a
@sukhraj_95391
@sukhraj_95391 11 месяцев назад
ਸਹੀ ਜੋਤਿਸ਼ ਵਿਦਿਆ ਮੲੀ ਦਾ ਜਨਮ ਪਰ ਜਿੰਦਗੀ ਵਿੱਚ ਸਫਲ ਨਹੀਂ ਹੋਏ 27ਸਾਲ ਦੀ ੳਮਰ ਵਿੱਚ ਮਣਕੇ ਤੇ ਸੱਟ ਲੱਗ ਗਈ
@beantkaur7257
@beantkaur7257 7 месяцев назад
Same meri beti dass sal di aa dass bar marke bachi aa, waheguru meri bachi te nale sode te mehr bariaa hath rakhe
@parvindersinghkoure3248
@parvindersinghkoure3248 9 месяцев назад
Waheguru smat bakhshe🙏🙏
@sandeepkaurkaur2973
@sandeepkaurkaur2973 11 месяцев назад
Bilkul shi
@sukhdeepsaggu8297
@sukhdeepsaggu8297 9 месяцев назад
Wah ji wah baksh du loka nu ,,,,,,
@gulzarsingh8711
@gulzarsingh8711 Год назад
Bai ji da veham hai
@ramanjeetkaur210
@ramanjeetkaur210 Год назад
ਮਈ ਜੂਨ ਵਾਲੀ ਗੱਲ ਤਾ ਸਹੀ ਐ ਸਿੱਧੂ ਮੂਸੇ ਵਾਲੇ ਤੇ ਲਗਦੀ ਐ🙄
@Gurdeepsingh-ki6lv
@Gurdeepsingh-ki6lv 10 месяцев назад
ਪਤਾ ਨੀ ਕਿਨੀਆਂ ਨੂੰ ਮਗ਼ਰ ਲਾਆ ਹੋੳ ਵੇਖੋ ਸਾਡਾ ਭਾਰਤ ਦੇਸ਼ ਮਹਾਨ 😂😂
@harjotnoor7289
@harjotnoor7289 Год назад
ਸਬ ਠੀਕ ਹੈ ਬਾਈ ਜੀ ਜਿਥੇ ਤੁਕਾ ਲਗੇ 😂😂😂
@nirpalsinghsarao4581
@nirpalsinghsarao4581 5 месяцев назад
June ❤ good
@jagdishsidhu1300
@jagdishsidhu1300 11 месяцев назад
Mera baby da Janam June vich ki oh kismat vala nhi 😡and mera hubby da birth v June vich ta mai bhut kismat vali a
@Kurinderpalsingh
@Kurinderpalsingh 6 месяцев назад
Right October wale bhkti
@HarpreetKaur-ek9zg
@HarpreetKaur-ek9zg 8 месяцев назад
September ❤ryt👌🙌👍
@hardialsinghsingh1434
@hardialsinghsingh1434 10 месяцев назад
Month time. Ka kismat ke sath koi lena dena nahi hai.
@deep_terewala8306
@deep_terewala8306 Год назад
Ryt ji ❤
@s.k.haridas6726
@s.k.haridas6726 21 день назад
भगवान के नाम का जाप करने से भाग्य बदल जाता है
@user-bw6jw2jd1z
@user-bw6jw2jd1z Месяц назад
Mera Janam 8 agst ❤ vich hoye aa c
@HarjinderSINGH-gh6hr
@HarjinderSINGH-gh6hr 11 месяцев назад
ਮੈਂ ਜੂਨ ਚ ਜਨਮਿਆ ਸੀ, ਮੈਂ ਸਭ ਤੋਂ ਖੁਸ਼ਕਿਸਮਤ ਹਾਂ! ਇਹ ਵਾਧੂ ਦਾ ਬਕਵਾਸ ਹੈ!
@jarnailsingh-nm9zr
@jarnailsingh-nm9zr Год назад
100 💯💯💯💯 ਗ਼ਲਤ
@sarabjitmasih
@sarabjitmasih 14 дней назад
You are wrong may is best month may wale like kro ❤
@gurmeetsingh-db9sn
@gurmeetsingh-db9sn 7 месяцев назад
Sahi keha g
@rajvirkharoud7312
@rajvirkharoud7312 10 дней назад
ਮੇਰੇ ਪਤੀ ਦੇ ਜਨਮ ਅਕਤੂਬਰ ਦਾ ਹੈ ਭਗਤੀ ਤ ਕੀ ਉਹ ਕਦੇ ਗੁਰਦੁਆਰੇ ਨੀ ਜਾਂਦੇ
@Garrysingh295
@Garrysingh295 Год назад
Bani ni gal
@ajitpaulazad3791
@ajitpaulazad3791 Год назад
Wah ji wah. Kya gian hai.
@satbirkaur1413
@satbirkaur1413 9 месяцев назад
Month da kismat naal kuch lena ni h saddi kismat sadde karma karke bandi ha and 12 month vich kinne lokki hone jinha di date of birth v same hundi aa but kismat bilkul opposite
@simarankaur6797
@simarankaur6797 Год назад
Right
@PUNJABIMUTIYAARRECORDS
@PUNJABIMUTIYAARRECORDS Год назад
June vch🔥🚩
@shamroopdevraj7962
@shamroopdevraj7962 11 месяцев назад
11, 9,1958
@kashmirshoker2788
@kashmirshoker2788 6 месяцев назад
All month are same you guy not god every day lucky pray your god I trust my wehagur
@amarjitsamra3496
@amarjitsamra3496 Год назад
😂😂 my two kids born in November. They r totally opposite each other.
@pannuzira
@pannuzira Год назад
Good
@DALBIRSINGH-bo1do
@DALBIRSINGH-bo1do Год назад
Wow beautiful mano tuhadi gal buhat vadiya lagi nale sa loka ne ji tra de comment pejaa tu bora na lagao all the best ki tuhade chete hi one million episode hoje❤
@user-wv7jz4md9m
@user-wv7jz4md9m 10 месяцев назад
Right hai.bahut gusa a. ta. hai sahi ghal par. march hai.
@amansingh-vv1vh
@amansingh-vv1vh Год назад
Bus. Kro. Barama. Vich. Na pvo. Rab. Te. Vishvas. Kro. Os. To. Ote. Ki. Nhi
@parveenlata1278
@parveenlata1278 Год назад
Ik ik gall sach
@_Gurpreet__5911
@_Gurpreet__5911 Год назад
Mere ta dono July vich hoye aa .buth dukhi karde aa . Seva karni ta duur di gal aa
@dragogaming2.o665
@dragogaming2.o665 Год назад
😅😅
@MVML420
@MVML420 3 месяца назад
ਮੇਰਾ ਜਨਮ ਤਾਂ ਭਾਦੋਂ ਚ ਹੋਇਆ ਸੀ
@user-kz3vp4ki8j
@user-kz3vp4ki8j 26 дней назад
July❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GurpreetSingh-ro7rt
@GurpreetSingh-ro7rt Год назад
jis month vich Gurbani jayada pari suni jaya
@sumanfileno.1051
@sumanfileno.1051 8 месяцев назад
Dec wala bilkul shi 😂🤣😂🤣😂🤣😂🤣
@surinderkaur2661
@surinderkaur2661 7 месяцев назад
ਸਬ ਬਕਵਾਸ
@randhawatsrsem1288
@randhawatsrsem1288 11 месяцев назад
ਨਿਰਾ ਵਹਿਮ ਹੈ ਇਹੋ ਜਿਹੀ ਕੋਈ ਗੱਲ ਨਹੀ ਹੁੰਦੀ
@user-nd1qn1my6l
@user-nd1qn1my6l Год назад
😅
@vismaadkaur7383
@vismaadkaur7383 7 месяцев назад
Mehnat nal bhagshali bnde a bache
@KulwantKaur-kv9qw
@KulwantKaur-kv9qw Год назад
ਕੁਝ ਕੁਝ ਤੁੱਕਾ ਲੱਗ ਗਿਆ।
@seemabal8743
@seemabal8743 4 месяца назад
Bche jado marzi hon.lucky hi hunde aa.
@Kanta-pr9vf
@Kanta-pr9vf 11 месяцев назад
ਮੇਰਾ ਜਨਮ ਵੀ ਜਨਵਰੀ ਵਿੱਚ ਹੋਇਆ ਇਹ ਸਭ ਕੁਝ ਝੂਠ ਹੈ
@jashansingh2492
@jashansingh2492 Год назад
March april right
@JaspreetKaur-pm4nv
@JaspreetKaur-pm4nv 6 месяцев назад
Duniavi bache jehde marji months wich born hon oh blood sacker hi hunde han
@SukhwinderSingh-ld2wk
@SukhwinderSingh-ld2wk 5 месяцев назад
Meri kudi da birth November wich Hoya ha oda na jasmeen hai oh buhat gussa kardi o har bakat apne brother nal lad di re ndi aa
@SandeepSingh-wf6tf
@SandeepSingh-wf6tf 4 месяца назад
EK pandit de kahi gal duje pandit naal nahi milde.eh dukh sukh SAB karma da khed hai.
@RaviRoshan18
@RaviRoshan18 11 месяцев назад
Ih kehrha jyotisi hai aiwe tuka layi janda january february da vi koi tuka la dinda ke cherta bhul giya si
@SURESHKUMAR-fg7eg
@SURESHKUMAR-fg7eg 8 месяцев назад
ਯਹ ਯੂਟਿਊਬ ਹੈ ਜੌ ਬੋਲੋ ਵੋਹਿ ਸੱਚ😅😅😅
@jagjitkaur3867
@jagjitkaur3867 Год назад
ਲੋਕਾਂ ਨੂੰ ਬੇਵਕੂਫ ਨਾ ਬਣਾਇਆ ਕਰੋ।
@sarpanchsukhjindersinghsan2599
@sarpanchsukhjindersinghsan2599 10 месяцев назад
Sir tera
@lovers.of.splender.652
@lovers.of.splender.652 Год назад
It means ki sab vdia e hunde ne .te fr es dunia te corruption kyu vadh rahi aa .jehre bure lok ne oh kehre month ch jmde ne fr .kuj v bss
@user-jp5sp4dr9b
@user-jp5sp4dr9b 10 месяцев назад
ਬਾਈ ਜੀ ਕਿਉਂ ਝੂਠ ਬੋਲਣ ਲੱਗਾ ਹੈ ਮੇਰਾ ਆਪਣੇ ਮੁੰਡੇ ਦਾ ਜਨਮ ਜਨਵਰੀ ਦੀ ਪਹਿਲੀ ਤਾਰੀਖ਼ ਨੂੰ ਹੋਈਆਂ ਤੇ ਜਦੋਂ ਦਾ ਹੋਇਆ ਉਦੋਂ ਤੋਂ ਹੀ ਤੰਗ ਕਰਦਾ ਹੈ
@user-hs6yv7zl9f
@user-hs6yv7zl9f Год назад
Absolutely right👍🏻🙏🏻
@rehmatsartv9030
@rehmatsartv9030 9 месяцев назад
ਕਿਉਂ ਵਹਿਮ ਭਰਮ ਜਾਲ ਦੇ ਵਿਚ ਰਹੇਓ
@Akashsandhu_134
@Akashsandhu_134 7 месяцев назад
ਵੀਰ ਲੋਕਾ ਨੂੰ ਐਵੇਂ ਨਾ ਵਹਿਮਾ ਵਿੱਚ ਪਾਈ ਜਾ
@tejinderkaur3160
@tejinderkaur3160 Год назад
Sara got das rhe ne
@kamaldeepkaur7041
@kamaldeepkaur7041 4 месяца назад
Sare e ulat han
@jagjatt5375
@jagjatt5375 3 месяца назад
October month the Birthday
@RobinKumar-rz4hy
@RobinKumar-rz4hy 6 месяцев назад
Ram and Ravan ....... Emi na Loga .......
Далее
Редакция. News: 128-я неделя
57:38
Просмотров 762 тыс.
Наташа Кампуш. 3096 дней в плену.
00:58
Будни в пекарне. Часть 8
0:58
Просмотров 1,3 млн