Тёмный

ਚਉਪਹਿਰਾ ਸਾਹਿਬ ਦਾ ਅਸਲ ਸੱਚ ! ਗੁੰਮਰਾਹ ਨਾ ਹੋਵੋ || Truth of Chopehra Sahib 

Giani Gurpreet Singh Ji
Подписаться 182 тыс.
Просмотров 334 тыс.
50% 1

By - ਗਿਆਨੀ ਗੁਰਪ੍ਰੀਤ ਸਿੰਘ ਜੀ
ਚੌਪਹਿਰਾ ਸਾਹਿਬ ਬਾਰੇ ਸੁਣੋ ! ਸਹੀ ਜਾਂ ਗਲਤ !
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Whatsapp Group
chat.whatsapp....
Telegram Group
t.me/GianiGurp...
#babadeepsinghji #amritsar #gurbani

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 962   
@GurvinderKaur-s2d
@GurvinderKaur-s2d Год назад
ਸਾਡਾ ਵੀ ਵਿਸ਼ਵਾਸ ਬਣ ਗਿਆ ਹੈ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਚੌਪਿਹਰਾ ਸਾਹਿਬ ਕਟ ਕੇ ਸਾਨੂੰ ਵੀ ਫਲ ਮਿਲਿਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏🙏🙏🙏🙏🙏
@emaansidhu6305
@emaansidhu6305 Год назад
​@@Kiratpreet_17tusi hle sant singh maskin ji nu nhi sunya pehla suno
@emaansidhu6305
@emaansidhu6305 Год назад
@@Kiratpreet_17 sant mahapursha nu eve nhi smjhida . Sant mahapursha bare sukhmani sahib ch kina kuj likhya hai .
@emaansidhu6305
@emaansidhu6305 Год назад
@@Kiratpreet_17 sant singh maskin ji ne jo guru arjan dev ji bare jo ona ne katha kiti hai oho suno pehla .
@emaansidhu6305
@emaansidhu6305 Год назад
@@Kiratpreet_17 likhya hoya bdlya v ja skda hai pehla sant singh maskin ji nu suno
@HarpreetKaur-rm4vv
@HarpreetKaur-rm4vv Год назад
​@@Kiratpreet_17guru kolo Jo marji mango apni apni soch a
@kamaljitkaur2707
@kamaljitkaur2707 Год назад
ਲੋਕਾ ਦਾ ਵਿਸ਼ਵਾਸ਼ ਚੁਪਹਿਰਾ ਕੱਟਣ ਨਾਲ ਬਾਣੀ ਵਿੱਚ ਬਹੁਤ ਵੱਧ ਰਿਹਾ ਹੈ ਇਹ ਸਗੋ ਲੋਕ ਲਹਿਰ ਬਣ ਰਿਹਾ ਹੈ। ਲੱਗਦਾ ਹੈ ਸਤਿਯੁਗ ਦੀ ਸ਼ੁਰਆਤ ਹੋਣ ਜਾ ਰਹੀ ਹੈ। ਧਨ ਧਨ ਬਾਬਾ ਦੀਪ ਸਿੰਘ ਜੀ ਸੱਭ ਦੀਆ ਝੋਲੀਆ ਭਰ ਰਹੇ ਹਨ। 🙏🙏🙏🙏🙏
@GurpreetSingh-rq5fr
@GurpreetSingh-rq5fr Год назад
ਹੁਣ ਹਰ ਐਤਵਾਰ ਆ ਕੇ ਵੇਖੋ ਦੁਨੀਆਂ ਇਸਾਈਆਂ, ਡੇਰਿਆਂ, ਪਾਖੰਡੀਆਂ ਨੂੰ ਛੱਡ ਕੇ ਬਹੁਤ ਦੁਨੀਆਂ ਆ ਰਹੀ ਹੈ ਮੈਨੂੰ ਵੀ ਬਹੁਤ ਦਿੱਤਾ ਬਾਬਾ ਦੀਪ ਸਿੰਘ ਜੀ ਨੇ
@BhupinderKaur-df8tb
@BhupinderKaur-df8tb Год назад
ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਬਾਬਾ ਦੀਪ ਸਿੰਘ ਜੀ ਆਪਣੀ ਕਿਰਪਾ ਨਾਲ ਨਸ਼ਿਆਂ ਦੀ ਦਲਦਲ ਚ ਫ਼ਸੇ ਬੱਚੇ ਬੱਚੀਆਂ ਨੂੰ ਕੱਢ ਕੇ ਇਸ ਸਮਾਗਮ ਦੀ ਖੁਮਾਰੀ ਬਖਸ਼ ਦੇਣ।
@RoopDesigner
@RoopDesigner Год назад
ਬਾਬਾ ਦੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਸਾਨੂੰ ਵੀ ਬਾਬਾ ਜੀ ਦੇ ਦਰ ਤੋਂ ਧੀ ਦੀ ਪ੍ਰਾਪਤੀ ਹੋਈ ਹੈ।ਕੋਈ ਉਮੀਦ ਨਹੀਂ ਸੀ ਕਿਨਾਂ ਸਮਾਂ ਦਵਾਈਆਂ ਖਾਧੀਆਂ ਕੋਈ ਅਸਰ ਨਹੀਂ।ਪਰ ਬਾਬਾ ਜੀ ਨੇ ਸਾਡੀ ਬਾਂਹ ਫੜੀ ਤੇ ਸਾਨੂੰ ਮਾਂ ਬਾਪ ਬਣਨ ਦਾ ਅਹਿਸਾਸ ਝੋਲੀ ਪਾਇਆ।😊
@1311c
@1311c Год назад
Didi ji🙏 mere lai v ਅਰਦਾਸ ਕਰਯੋ, ਮੇਰੇ ਵਿਆਹ ਨੂੰ 9 ਸਾਲ ਹੋ ਗਏ ਕੋਈ ਬਚਾ ਨੀ, ਮੈਂ v ਚੌਪਹਰਾ sahib ਕਟਦੀ ਆ ਜੀ, ਮੇਰੀ ਝੋਲੀ ਭਰ ਦੇਣ ਬਾਬਾ ਦੀਪ ਸਿੰਘ ਜੀ ਜਲਦੀ🤲🙏🙏🙏
@kamalpreetsingh9278
@kamalpreetsingh9278 11 месяцев назад
Meri v ਝੋਲੀ bhryo waheguru ji
@amangill722
@amangill722 11 месяцев назад
Waheguru ji waheguru ji waheguru
@youtuber832-m6e
@youtuber832-m6e 7 месяцев назад
omg❤ daughter is a blessing congrats🎉❤
@ravneet899
@ravneet899 Год назад
ਚੁਪਹਿਰੇ‌ ਵਿਚ ਜਾਣ ਨਾਲ ਬਹੁਤ ਲੋਕ ਗੁਰਬਾਣੀ ਨਾਲ ਜੁੜ ਰਹੇ ਹਨ। ਵਾਹਿਗੁਰੂ ਸਰਬੱਤ ਦਾ ਭਲਾ ਕਰੇ🙏🙏
@AgamveerSingh-yi1rh
@AgamveerSingh-yi1rh 4 месяца назад
Sirf apne mnorath waste
@Learn_math1313
@Learn_math1313 4 месяца назад
Jur te rhe ghto ght​@@AgamveerSingh-yi1rh
@kaurR8
@kaurR8 4 месяца назад
​@@AgamveerSingh-yi1rhfar ?? Es vich ki galt aa tusi katlo bina mano kamna to ta maniye
@AgamveerSingh-yi1rh
@AgamveerSingh-yi1rh 4 месяца назад
Asi guru di chalayi maryada anusaar chalida na ki kisi bande di
@Learn_math1313
@Learn_math1313 4 месяца назад
@@AgamveerSingh-yi1rh Haa pta Jina tusi chlde salea tade vrge bnde kdi guru ghr hi ni jande dlea
@jassgrewal6414
@jassgrewal6414 Год назад
ਮੈਂ ਚਾਰ ਚੁਪਹਿਰਾ ਸਾਹਿਬ ਘਰੇ ਕੱਟੇ ਨੇ,ਮੇਰਾ ਸਾਰਾ ਕੰਮ ਖ਼ਤਮ ਏ ਹੋ ਗਿਆ ਸੀ,ਮੇਰਾ ਏਦਾਂ ਹੱਥ ਫੜਿਆ ਬਾਬਾ ਜੀ ਨੇ ਹੁਣ ਕੰਮ ਵਾਲਿਆ ਨੂੰ ਜਵਾਬ ਦੇਣਾ ਪੈਂਦਾ ਏ,ਜੇ ਸੱਚੇ ਮੰਨ ਨਾਲ ਤੁਸੀ ਕਰੋਗ ਤਾ ਬਾਬਾ ਜੀ ਸੱਚੀ ਥੋਡਾ ਹੱਥ ਫੜੋ ਗੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ👏👏👏👏👏
@ruhetargotra1194
@ruhetargotra1194 26 дней назад
Ghar vich chuphera sahib kivn ktida pls dseo
@amarjeetkaur2927
@amarjeetkaur2927 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨ ਮਿਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸ਼ਣ
@jarnailsinghgulalipur
@jarnailsinghgulalipur Год назад
ਗੁਰੂ ਪਿਆਰਿਓ ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਧੰਨਵਾਦ ਗਿਆਨੀ ਜੀ ਦਾ। ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਕਿਸੇ ਦੀ ਚੰਗੀ ਗੱਲ ਵੀ ਚੰਗੀ ਨਹੀਂ ਲਗਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@jaspreetkaur6822
@jaspreetkaur6822 Год назад
ਵਾਹਿਗੁਰੂ ਜੀ ਜੋ ਸ਼ਹੀਦਾ ਸਾਹਿਬ ਬਾਣੀ ਪੜਨ ਦਾ ਆਨੰਦ ਆਉਂਦਾ ਬਿਆਨ ਨਹੀ ਕੀਤਾ ਜਾਸਕਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ
@maninderpalsingh9
@maninderpalsingh9 Год назад
Sachi uthon da anad hi vikhra
@sukhvindersingh2167
@sukhvindersingh2167 Год назад
ਵਾਹਿਗੁਰੂ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਚਉਪਹਿਰੇ ਦੀ ਬਹੁਤ ਹੀ ਬਰਕਤ ਹੈ ਜੀ।ਹਰ ਤਰਾਂ ਦੇ ਕਸ਼ਟ ਅਤੇ ਦੁੱਖ ਕੱਟੇ ਜਾਂਦੇ ਹਨ ਜੋ ਵੀ ਚ ਉਪਹਿਰੇ ਦੀ ਹਾਜਰੀ ਭਰਦਾ ਹੈ ਜੀ।ਬਲਿਹਾਰੈ ਜਾਈਏ ਜਿਸ ਨੇ ਵੀ ਇਹ ਮਰਿਆਦਾ ਚਲਾਈ ਹੈ।
@BALDEVSiNGH-xo4xr
@BALDEVSiNGH-xo4xr Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣ ਸਭਨਾਂ ਨੂੰ ਵਾਹਿਗੁਰੂ ਜੀ ਚੱਲੋ ਕਿਸੇ ਵੀ ਤਰ੍ਹਾਂ ਸੰਗਤਾਂ ਬਾਣੀ ਤਾ ਪੜ੍ਹ ਰਹੀਆ ਕੋਈ ਮਾੜਾ ਨਹੀਂ
@sukhak6362
@sukhak6362 10 месяцев назад
ੴਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🌹🌹😇😇⚔️⚔️
@navjeetkaur723
@navjeetkaur723 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਵਿਰੋਧ ਕਰਨ ਵਾਲਿਆਂ ਦੇ ਪੱਲੇ ਕੱਖ ਨਹੀਂ ਹੈ ਉਹਨਾਂ ਦੇ ਕਰਮ ਹੀ ਮਾੜੇ ਹਨ
@kulwantsingh9415
@kulwantsingh9415 Год назад
ਵਾਹਿਗੁਰੂ ਜੀ
@harpreetkaurrandhawa6586
@harpreetkaurrandhawa6586 Год назад
Hanji baba ji warga koi ni ho sakda🙏
@gurnekgill7488
@gurnekgill7488 9 месяцев назад
ਬਿਲਕੁਲ ਸਹੀ ਕਿਹਾ ਤੁਸੀ ਪਤਾ ਨਹੀਂ ਕਿੱਥੇ ਲੇਖਾ ਦੇਣ ਗਏ ਇਹ ਲੋਗ
@gurnekgill7488
@gurnekgill7488 9 месяцев назад
ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੰਗਤ ਗੁਰਬਾਣੀ ਨਾਲ਼ ਜੁੜ ਰਹੀ ਹੈ ਉੱਥੇ ਤੇ ਇਹ ਮਹਿਸੂਸ ਹੁੰਦਾ ਹੈ ਕਿ ਬਾਬਾ ਦੀਪ ਸਿੰਘ ਜੀ ਆਪ ਮਜੂਦ ਹੁੰਦੇ ਹਨ ਸੰਗਤ ਵਿੱਚ
@Satnaam723
@Satnaam723 4 месяца назад
😂😂😂😂😂😂
@gursewakkatha209
@gursewakkatha209 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਿਲਕੁਲ ਜੀ ਗਿਆਨੀ ਸਹੀ ਕਿਹਾ ਜੀ ❤❤❤
@ManjitSingh-wd1bi
@ManjitSingh-wd1bi Год назад
ਬਹੁਤ ਹੀ ਜ਼ਿਆਦਾ ਪਾਵਰ ਹੈ ਚੁਪਹਿਰਾ ਸਾਹਿਬ ਜੀ ਦੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜਿਨਾਂ ਤੇ ਕਿਰਪਾ ਹੁੰਦੀ ਉਹਨਾਂ ਨੂੰ ਪੁੱਛੋ ਵਾਹਿਗੁਰੂ ਸਰਬੱਤ ਦਾ ਭਲਾ ਕਰੇ
@jagdeepsaran1681
@jagdeepsaran1681 Год назад
Bulkul sahi keha
@singhharmit3065
@singhharmit3065 Год назад
ਜੇ ਕਿਸੇ ਨੂੰ ਪਾਠ ਨਹੀਂ ਆਉਂਦਾ ਉਹ ਪਾਠ ਸੁਣ ਕੇ ਚੁਪਹਿਰਾ ਸਾਹਿਬ ਕੱਟ ਸਕਦਾ ਹੈ
@ਪ੍ਰੀਤਗਿੱਲ਼-ਗ9ਫ
ਵਾਹਿਗੁਰੂ ਜੀ,ਗੁਰਬਾਣੀ ਪੜੋ ਜੀ ਸੇਵਾ ਤੇ ਸਿਮਰਨ ਮੰਗੋ ਪ੍ਰਮਾਤਮਾ ਪਾਸੋ ਮਾੜੇ ਪਾਸੇ ਜਾਣੋ ਤਾ ਚੰਗਾ ਗੁਰਬਾਣੀ ਪੜਨਾ ਮਨ ਲਾਓ ਭਾਵੇ ਆਪਨੇ ਪਿੰਡ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੋ ਜੀ ਸਬ ਦਾ ਭਲਾ ਹੋ ਜੀ 🙏🙏🌹🙏
@glamourpunjabi
@glamourpunjabi Год назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਗੁਰੂ ਸਾਹਿਬ ਏਸੇ ਤਰ੍ਹਾਂ ਆਪ ਜੀ ਤੋਂ ਸੇਵਾ ਲੈਂਦੇ ਰਹਿਣ ਜੀ। ਪੰਥ ਦੀ ਚੜ੍ਹਦੀ ਕਲਾ ਹੋਵੇ
@AshmanDeepkaur-uq2zg
@AshmanDeepkaur-uq2zg Год назад
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻❤️
@renunain9158
@renunain9158 Год назад
Sach cho ਬਹੁਤ power hegi ਚੁਪਿਹਰੇ di bnani cho ,,,mai hindu aa ,,mere body cho bhut pain hunda c ,mai kise de aakhn te Ghar 11 din lgtar bani da path kita c ,jihda Rog doctor to thik n huya c ,mera ta bani nal thik ho gia ,,,meri Umar v24 saal hegi,,,,dhan dhan baba deep Singh ji,,,
@hardeepsinghhardeepsingh5870
Tuse puri vidhi daso
@Kaur_18
@Kaur_18 Год назад
Waheguru ji🙏🏻tusi 11 din lagatar chaupehra sahib ji di bani da path kita si ya koi hor ?
@renunain9158
@renunain9158 Год назад
@@Kaur_18 hnji lgatar ji
@Kaur_18
@Kaur_18 Год назад
@@renunain9158 Thik h waheguru ji thank you 🙏🏻
@PargatSingh-yn6os
@PargatSingh-yn6os Год назад
ਭਾਈ ਸਾਹਿਬ ਜੀ ਤੁਸੀਂ ਹਰ ਵੀਡੀਓ ਵਿਚ ਬਹੁਤ ਵਧੀਆ ਢੰਗ ਨਾਲ ਜਵਾਬ ਦਿੰਦੇ ਹੋ ਸੋ ਧੰਨਵਾਦ ,ਇਸ ਟੋਪਿਕ ਤੇ ਵੀ ਵਿਚਾਰ ਕਰਨ ਲਈ 👍🙏💯
@rajwinderkaurkhalsa7441
@rajwinderkaurkhalsa7441 Год назад
ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਿਰਪਾ ਬਨਾਈ ਰੱਖਣ, ਆਪ ਜੀ ਪੰਥ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ। 🙏🙏
@LakhbirSingh-up1wd
@LakhbirSingh-up1wd Год назад
ਸਤਿਕਾਰ ਜੋਗ਼ ਵੀਰ ਜੀ ਤੁਸੀ ਬਹੁਤ ਹੀ ਸੁਚੱਜੇ ਿਵਚਾਰ ਦਿਤੇ ਹਨ ਿਜਸ ਨਾਲ ਬਹੁਤ ਸਾਰੀ ਸੰਗਤ ਦੇ ਭਰਮ ਦੂਰ ਹੋ ਗ਼ਏ ਹੋਣਗ਼ੇ ਜੀ ੍
@JasbirSingh-fy8vy
@JasbirSingh-fy8vy Год назад
ਬਿਲਕੁਲ ਸਹੀ ਵਿਚਾਰ ਵੀਰ ਜੀ ਗੁਰੂ ਗ੍ਰੰਥਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਬਾਬਾਦੀਪਸਿਘਜੀਕਿਰਪਾ ਹੋਂਜਾਦੀ ਹੈ
@NavjotKaur-sk5bu
@NavjotKaur-sk5bu Год назад
ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ❤
@bheemsinghgurna9608
@bheemsinghgurna9608 Год назад
ਭਾਈ ਸਾਹਿਬ ਜੀ ਸਿੱਖ ਸੰਗਤਾਂ ਨੂੰ ਸੱਚ ਦਾ ਗਿਆਨ ਦਿੱਤਾ ਹੈ। ਧੰਨਵਾਦ ਆਪ ਜੀ ਦਾ
@lakhbirsingh7485
@lakhbirsingh7485 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੀ ਬਹੁਤ ਕਿਰਪਾ ਹੈ ਜੀ ਧੰਨਵਾਦ ਜੀ ❤🎉❤🎉❤🎉❤🎉❤
@MRMKhalsa
@MRMKhalsa Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵਿਚਾਰ ਹੈ ਜੀ 🙏🙏🙏🙏🙏🙏🙏🙏🙏🙏🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@Gkaur59
@Gkaur59 Год назад
Mere te bht jiyada kirpa hai sahid baba deep Singh ji...ajj mere vich soh sah chll rhe aa bas ehna krke hi aa ...main ajj duniya te ji rahi aa tan bas ehna krke hi jee rahi aa...main ehna ton bina kakkh vi nhi haa... waheguru g ka Khalsa waheguru ji ki Fateh..meri dipression di problem..sahida gurdware.. boothgarh gurdware ton hi thik hoia haa..main har Sunday baba deep Singh ji de gurdware ja ke otho kumbh jal lia ode nal dipression di medicine Khandi c...hun meri medicine vi chutt gyi..te dipressibon ton vi main poori tarah bahar aa gyi hai...main 2 war suicide note vi likh chukki c dipression ch aa ke...hun main bilkul thik aa waheguru ji di kirpa nal😊😊🙏🙏...te hun main apni life pehla nalo bht vadiya jee rahi aa... matlab mere kol hun koi word nhi ehna di tarif krn li.. waheguru g sab da bhla krn .. waheguru g ka Khalsa waheguru ji ki Fateh 🙏🙏🙏🙏💟💟💟💟💟
@akashdhillon7665
@akashdhillon7665 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਬ ਦੀਆਂ ਝੋਲੀਆ ਭਰਦੇ ਨੇ❤🙏🙏
@gurpreet10224
@gurpreet10224 Год назад
ਬਹੁਤ ਬਹੁਤ ਧੰਨਵਾਦ ਗਿਆਨੀ ਜੀ ਬਹੁਤ ਵਧੀਆ ਵਿਚਾਰ 🙏🙏
@jasvirkaurjasvirkaur9985
@jasvirkaurjasvirkaur9985 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏼🙏🏼
@amandeepkaurboparai2145
@amandeepkaurboparai2145 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ😊
@gurdipsingh8628
@gurdipsingh8628 Год назад
ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ, ਬਹੁਤ ਹੀ ਵਧੀਆ ਵਿਚਾਰਾਂ ਅਤੇ ਦਲੀਲਾਂ ਸਾਹਿਤ ਆਪ ਜੀ ਜਾਣੂ ਕਰਵਾਇਆ ਹੈ ਜੀ, ਧੰਨਵਾਦੀ ਹਾਂ ਜੀ 🙏
@vishavpublicschoolverka7129
chpahre sabh da fal jaroor milda sannu v milya hai dhan dhan baba deep singh ji
@youtuber832-m6e
@youtuber832-m6e 7 месяцев назад
amritvele kar sakdeaa?
@jaswantkaur9875
@jaswantkaur9875 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@MissHayat-ft2xu
@MissHayat-ft2xu 8 месяцев назад
Tusi bilkul sahi khya Gyani G.. Dhan Dhan Baba Deep Singh Ji...🙏
@JaswinderKaur-gy1dd
@JaswinderKaur-gy1dd Год назад
ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ🙏
@DharminderthaperDharminder
@DharminderthaperDharminder 4 месяца назад
ਧੰਨ ਧੰਨ ਬਾਬਾ ਦੀਪ ਸਿੰਘ ਸਾਨੂੰ ਵੀ ਧੀਆਂ ਪੁੱਤਾਂ ਦੀ ਦਾਤ ਬਖ਼ਸ਼ੋ ਜੀ
@HardeepSingh-qs5uu
@HardeepSingh-qs5uu Год назад
ਧੰਨ ਧੰਨ ਸਹੀਦ ਬਾਬਾ ਦੀਪ ਸਿੰਘ ਜੀ
@Brargur-t9y
@Brargur-t9y 9 месяцев назад
ਮੈਨੂੰ ਤਾਂ ਬਹੁਤ ਿਵਸ਼ਵਾਸ਼ ਆ dhan dhan baba deep Singh ji Te 🙏🙏🙏
@charanjtsingh2679
@charanjtsingh2679 Год назад
ਬਹੁਤ ਵਧੀਆ ਵੀਚਾਰ ਗਿਆਨੀ ਜੀ ❤
@KawalJatt
@KawalJatt Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ
@jaswinderkaur5433
@jaswinderkaur5433 Год назад
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਭਨਾਂ ਤੇ ਮੇਹਰ ਕਰੀ ਦਾਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏🌺🌺🌺🌺🌺🌺🌺🌺🌺🌺👏🌺🌺👏🌺🌺👏🌺🌺👏👏
@sukhwindesinghsukhwindersi4842
ਬਹੁਤ ਵਾਦੀਆਂ ਬਾਬਾ ਜੀ ਵਿਚਾਰ
@jashpalsingh1875
@jashpalsingh1875 Год назад
ਸਾਡਾ ਦੁਸ਼ਮਣ ਕੌਮ ਨੂੰ ਗੁਰੂਬਾਣੀ ਨਾਲੋ ਤੋੜਨਾ ਚਾਹੁੰਦਾ ਹੈ।ਸਿੱਖ ਨੂੰ ਗੁਰੂ ਨਾਲੋ ਟੁੱਟਣਾ ਨਹੀਂ ਲੱਗੇ ਰਹੋ।
@sonubajwa2133
@sonubajwa2133 Год назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ਧੰਨ ਧੰਨ ਬਾਬਾ ਦੀਪ ਸਿੰਘ ਜੀ
@dalwarasingh6771
@dalwarasingh6771 Год назад
ਧੰਨ ਧੰਨ ਬਾਬਾ ਦੀਪ ਸਿੰਘ ਸਤਿਨਾਮ ਵਾਹਿਗੁਰੂ ਜੀ 🙏🏻🌹🌹🌹🌹🌹🌹🌹
@gurwinderkaurgill2802
@gurwinderkaurgill2802 Год назад
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ🙏🌺🌹🙏🌺❤️🌺🙏🌹🌹🙏🙏
@jagnandansingh3921
@jagnandansingh3921 Год назад
ਬਹੁਤ ਵਧੀਆ ਵਿਚਾਰਾਂ ਗਿਆਨੀ ਜੀ ਵਾਹਿਗੁਰੂ ਭਲੀ ਕਰੇ
@Dibagsinghdilbagsingh
@Dibagsinghdilbagsingh Год назад
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਮੇਰੀ ਅੱਖ ਠੀਕ ਕੀਤੀ ਹੈ ਵਾਹਿਗੁਰੂ ਜੀ
@kaurraaji3610
@kaurraaji3610 Год назад
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਬਾਦਸ਼ਾਹ 🙏🏻🙏🏻💐💐
@Satnaam723
@Satnaam723 4 месяца назад
😂😂😂😂😂😂
@kaurraaji3610
@kaurraaji3610 4 месяца назад
@@Satnaam723 waheguru ji hassa kehri gal da???
@davinderkaurkhalsa9915
@davinderkaurkhalsa9915 Год назад
ਧੰਨ ਧੰਨ ਮਹਾਂਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏🙏🙏
@sarbjitgill1960
@sarbjitgill1960 Год назад
Dhan Dhan baba deep Singh ji waheguru ji
@KarmjeetSingh-dl5dc
@KarmjeetSingh-dl5dc Год назад
ਧੰਨ ਧੰਨ ਸ਼ਹੀਦਾਂ ਦੇ ਜਰਨੈਲ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@singhparamjit7396
@singhparamjit7396 Год назад
ਗਿਆਨੀ ਜੀ ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰਾਂ ਗਿਆਨੀ ਜੀ ਬਹੁਤ ਧੰਨਵਾਦ ਧੰਨ ਧੰਨ ਬਾਬਾ ਦੀਪ ਸਿੰਘ ਜੀ🙏🏻🙏🏻
@MandeepKaur-ou2xl
@MandeepKaur-ou2xl Год назад
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@RajwinderKaur-ku5vr
@RajwinderKaur-ku5vr 3 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ
@siratchandi271
@siratchandi271 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@jagtarsingh1068
@jagtarsingh1068 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸਹੀਦ
@bhupindersingh-wu2sg
@bhupindersingh-wu2sg Год назад
Meri v manokaamna poori hoyi hai... Dhan dhan baba deep singh g....
@Jaskirat_singh_chah
@Jaskirat_singh_chah Год назад
ਧੰਨ ਬਾਬਾ ਦੀਪ ਸਿੰਘ ਜੀ
@kartapurakh1
@kartapurakh1 Год назад
DHAN DHAN BABA DEEP SINGH JI ❤❤❤❤😭🙏🙏🙏🙏
@HarjinderSingh-ht7ln
@HarjinderSingh-ht7ln Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਰਿਆਂ ਦੀਆਂ ਝੋਲੀਆਂ ਭਰਦੇ ਹਨ 🙏🏻🙏🏻🙏🏻🙏🏻🙏🏻
@kulwinderkaur9713
@kulwinderkaur9713 Год назад
dhan dhan baba Deep Singh ji 🙏🙏
@jaspalkaur8561
@jaspalkaur8561 Год назад
Waheguru ji Waheguru ji Waheguru ji Waheguru ji Waheguru ji Dhan Dhan Dhan baba ji baba Deep Singh ji
@RavinderSingh-zr1fs
@RavinderSingh-zr1fs Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏 ਜੀ
@MrBudh
@MrBudh Год назад
ਬਹੁਤ ਵਧੀਆ ਗੱਲ ਹੈ,ਸੰਗਤਾਂ ਜੁੜਦੀਆਂ ਹਨ l ਵਾਹਿਗੁਰੂ ਜੀ ਦੀ ਮਹਿਮਾ ਗਾਉਂਦੀਆਂ ਹਨ l
@ranjith1419
@ranjith1419 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਹਰ ਕਰੋ
@RamanKarnawal
@RamanKarnawal 3 месяца назад
Dhan dhan guru maharaj ji baba deep singh chupehra sahib naal bda sukoin milda aa sb dukh door ho jnde ne tenshn v sb khtm ho jndi aa
@sargunsidhu2781
@sargunsidhu2781 Год назад
ਵਾਹਿਗੁਰੂ ਜੀ ਅਸੀਂ ਤਾਂ ਘਰ ਦੇ ਵਿੱਚ ਹੀ ਪੜਦੇ ਹਾਂ ਗਲਤ ਕੇ ਠੀਕ ਵਾਹਿਗੁਰੂ ਜੀ 🎉🎉
@DAVINDERSINGH-uq9bt
@DAVINDERSINGH-uq9bt Год назад
ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼
@harleenkaur6732
@harleenkaur6732 10 месяцев назад
Dhan dhan baba deep Singh ji dhan dhan baba deep Singh ji waheguru waheguru ji 🙇🏼‍♀️🙏
@Mehtachowk-gi8su
@Mehtachowk-gi8su Год назад
Waheguru ji 🙏 Dhan Dhan Baba Deep Singh Ji 🙏♥️🇨🇦
@narindersingh1491
@narindersingh1491 9 месяцев назад
Dhan Dhan Baba Deep Singh Ji Shaheed 🙏🙏🙏🙏🙏
@bheemkalsan6017
@bheemkalsan6017 Год назад
🥰🙏 Dhan Dhan baba Deep Singh Ji Kirpa Karo Ji 🙏🥰
@hardevhardevsingh5067
@hardevhardevsingh5067 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@armaanvirk243
@armaanvirk243 Год назад
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਭ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ
@SatnamSinghKattu134
@SatnamSinghKattu134 11 месяцев назад
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ🙏🙏
@gp1313s
@gp1313s Год назад
🙏 Dhan dhan Baba Deep Singh ji 🙏
@kulbirsidhu9282
@kulbirsidhu9282 Год назад
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਮਹਾਰਾਜ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@surjeetsawhney6688
@surjeetsawhney6688 Год назад
Dhan baba Deep singh ji waheguru waheguru
@sargunsidhu2781
@sargunsidhu2781 2 месяца назад
ਬਾਬਾ ਜੀ ਮੇਰੇ ਬੱਚੇ ਨੂੰ ਬਹੁਤ ਅਰਾਮ ਮਿਲਿਆ ਹੈ ਸਾਨੂੰ ਤਾਂ ਬਹੁਤ ਵਧੀਆ ਹੈ ਕਿਰਪਾ ਕਰਨੀ ਬਾਬਾ ਜੀ 🎉🎉❤❤
@sweetybains1416
@sweetybains1416 Год назад
Waheguru ji ka Khalsa waheguru ji ki Fateh 🙏♥️
@lovedhillon498
@lovedhillon498 Год назад
Waheguru ji waheguru ji waheguru ji waheguru ji waheguru ji
@lakhbirkaur6643
@lakhbirkaur6643 Год назад
ਧੰਨ ਧੰਨ ਬ੍ਰਹਮਗਿਆਨੀ ਬਾਬਾ ਦੀਪ ਸਿੰਘ ਜੀ 🙏🙏
@Jaswinderkaur-km5px
@Jaswinderkaur-km5px Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ
@jatindersingh1809
@jatindersingh1809 Год назад
Waheguru waheguru waheguru waheguru waheguru ji chardikla bakse ji
@NavtejSingh-zq6gq
@NavtejSingh-zq6gq Год назад
Bhot sohne vichar ap ji ne rakhe shamne Bhai sahib ji 🙏
@YOYO-dl6fe
@YOYO-dl6fe Год назад
Waheguru Ji 🙏🙏🙏🙏
@anmolbajwa6770
@anmolbajwa6770 Год назад
Waheguru ji 🙏🙏🙏🙏🌹🌹🌹❤❤❤❤
@JaspreetKaur-iz5yv
@JaspreetKaur-iz5yv Год назад
hor ta zyada nhi kha gii bss gurbani naal horr v zyada man jurr janda hai ..aur dil khush rhnda hai😊
@RanjitSingh-rp4rp
@RanjitSingh-rp4rp Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ
@JassJass-c4p
@JassJass-c4p Год назад
Wmk ji 🙏
@JaswantSingh-fu4tx
@JaswantSingh-fu4tx Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🌹 ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਵਿਚਾਰ ਦਿੱਤੇ ਜੀ ਸੰਗਤਾਂ ਦਾ ਭਰਮ ਦੂਰ ਹੋਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kawaljitsidhu546
@kawaljitsidhu546 11 месяцев назад
Dhan Dhan Baba Deep Singh ji🙏🏻🙏🏻🙏🏻🙏🏻🙏🏻
@BalwinderKaur-xv6kt
@BalwinderKaur-xv6kt Год назад
Dhanvad. Veerji 🙏🌹🙏
@rosy233
@rosy233 19 дней назад
Waheguru ji 🙏 Dhan Dhan Baba Deep Singh Ji Shaheed 🙏
@gurbani1039
@gurbani1039 Год назад
ਬਹੁਤ ਵਧੀਆ ਸੇਧ ਦਿੱਤੀ ਹੈ ਬਾੲੀ ਜੀ।। ਧੰਨ ਵਾਹਿਗੁਰੂ ਜੀ
@gahircarpenter
@gahircarpenter Год назад
ਬਿਲਕੁਲ ਸਹੀ ਵਿਚਾਰ ਹਨ ਜੀ ਆਪ ਜੀ ਦੇ
Далее
Наши дети захватили кухню!
00:59
Просмотров 230 тыс.
June 16, 2023
6:49
Просмотров 135 тыс.