Тёмный

ਕਿੰਨੀਆ ਬਿਮਾਰੀਆਂ ਦਾ ਇਲਾਜ਼ ਕਰਦਾ ਹੈ ਸਰਬਲੋਹ ? ਸੁਣ ਕੇ ਹੈਰਾਨ ਹੋ ਜਾਵੋਗੇ। Dharma Haryau। Rang Punjab De। 

Rang Punjab De : Dharma Haryau
Подписаться 300 тыс.
Просмотров 155 тыс.
50% 1

#rangpunjabde #bhagwantmann #newvirulvideo
ਭਾਈ ਲਖਵਿੰਦਰ ਸਿੰਘ ਜੀ
6283 708 709
Rang Punjab De
Dharma Haryau
9876155179
healthy kaise rahe

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 255   
@arshgharu6722
@arshgharu6722 6 месяцев назад
ਬਾਬਾ ਜੀ 🙏 ਬਹੁਤ ਹੀ ਵਧੀਆ ਜਾਣਕਾਰੀ ਮਿਲੀ ਆਪਜੀ ਤੋਂ ਸਰਬਲੋਹ ਦੇ ਬਰਤਨਾਂ ਬਾਰੇ। ਧੰਨਵਾਦ ਜੀ , ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ 🙏💐💐💐🙏
@Gurbanigems1313
@Gurbanigems1313 9 часов назад
Waheguru ji Ka Khalsa Waheguru ji ki Fateh ਬਿਲਕੁਲ ਸਹੀ ਕਿਹਾ ਸਿੰਘ ਜੀ ਨੇ ਕੈਨੇਡਾ ਦੇ ਡਾਕਟਰ ਵੀ ਸਰਬਲੋਹ ਵਰਤਣ ਨੂੰ ਕਹਿੰਦੇ ਆ | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kashmirsingh7509
@kashmirsingh7509 2 года назад
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ 🙏❤️
@harbhajansinghharbhajansin6781
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਢੇ ਤਿੰਨ ਸੌ ਸਾਲ ਪਹਿਲਾ ਸਰਬ ਲੋਹ ਦੀ ਵਰਤੋ ਕਰਨ ਲਈ ਕਿਹਾ ਕਿੰਨੀ ਦੂਰ ਅੰਦੇਸ਼ੀ ਸੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਅੱਜ ਸਾਰੇ ਦਸਣ ਲਗ ਪਏ ਰੀਸੋ ਰੀਸੀ ਪਹਿਲਾ ਨਿਹੰਗ ਸਿੰਘਾਂ ਤੋਂ ਬਿਨਾ ਕਿਸੇ ਨੇ ਵੀ ਇਸ ਦੀ ਵਰਤੋਂ ਨਹੀ ਕੀਤੀ ਨਿਹੰਗ ਸਿੰਘ ਕਦੇ ਬੀਮਾਰ ਹੁੰਦੇ ਨਹੀ ਦੇਖੇ ।।ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@ParamjitSingh-ts1kx
@ParamjitSingh-ts1kx 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@SahibSingh-vd7kl
@SahibSingh-vd7kl Год назад
ਖਾਲਸਾ ਜੀ ਜਾਨ ਕਾਰੀ ਲਈ ਧਨਵਾਦ
@rajindersidhu2871
@rajindersidhu2871 Год назад
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
@sahdevsingh9057
@sahdevsingh9057 Год назад
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🌹🌹
@chaitanya4881
@chaitanya4881 2 года назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🌸
@palwinderdosanjh8666
@palwinderdosanjh8666 Год назад
Waheguru ji 🙏
@ashokathwal3833
@ashokathwal3833 Год назад
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਹੁਤ ਵਧੀਆ ਵਿਚਾਰ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏
@mohindersinghbathla6390
@mohindersinghbathla6390 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@simranbais5463
@simranbais5463 Год назад
ਬਾਬਾ ਜੀ ਲਾਵ ਜੂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਾਨੂੰ ਭਾਂਡੇ ਕਿਥੋਂ ਮਿਲਣਗੇ 💞💞💞💞 ਖਾਲਸਤਾਨ ਜਿੰਦਾ ਬਾਦ 💪
@gurbhej3sandhu957
@gurbhej3sandhu957 Месяц назад
Anandpur sahib tu.mal Jan gye Amritsar tu mal Jan gye
@HarjotSingh-br8zy
@HarjotSingh-br8zy Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@chaitanya4881
@chaitanya4881 2 года назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@harmeetvirk474
@harmeetvirk474 2 года назад
ਬਹੁਤ ਵਧੀਆ ਜਾਣਕਾਰੀ
@JanSangramChumber
@JanSangramChumber День назад
ਸ਼ੁਕਰ ਵਾਹਿਗੁਰੂ ਜੀ ਦਾ ਕੱਲ ਹੀ ਲੇ ਕੇ ਆਇਆ ਬਾਟਾ ❤
@PritamSingh-og4hz
@PritamSingh-og4hz Год назад
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਹੈ👌👌
@satgurktale2403
@satgurktale2403 2 года назад
ਬਹੁਤ ਵਧੀਆ ਜਾਣਕਾਰੀ ਜੀ
@KulwinderSingh-rh5is
@KulwinderSingh-rh5is Год назад
Very good ji
@jagsirsingh6111
@jagsirsingh6111 Год назад
ਵਾਹਿਗੁਰੂ ਜੀ🙏🙏🙏🙏
@gagangagan7338
@gagangagan7338 Год назад
Waheguru ji sabh da bhela karna ji waheguru ji ka Khalsa waheguru waheguru ji ki Fateh
@SandeepSingh-oc9px
@SandeepSingh-oc9px 3 дня назад
Waheguru ji 🙏
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@simmikaur8529
@simmikaur8529 2 года назад
Excellent, absolutely true
@sapainderpurewal902
@sapainderpurewal902 Год назад
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏❤️
@superkaryanastore3666
@superkaryanastore3666 Год назад
ਹੋਰ ਵੀ ਲੰਗਰ ਲਾਉਂਦੇ ਨੇ ਗਰੀਬਾ ਨੂੰ ਮਿਲ ਸਕਣ ਹਰ ਸਹਿਰ ਵਿਚ ਮਿਲਣੇ ਚਾਹੀਦੇ ਨੇ
@nathveersingh3380
@nathveersingh3380 Год назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
@uhnaat_giaara
@uhnaat_giaara 6 месяцев назад
ਵਾਹਿਗੁਰੂਜੀ❤❤❤
@simransandhu7067
@simransandhu7067 2 года назад
Baba ji nu knowledge bahot aa sab kuch sahi kiha ji
@jaskaransingh18310
@jaskaransingh18310 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kawalsingh4481
@kawalsingh4481 Год назад
Waheguru ji 🙏🌹 waheguru ji 🙏🌹
@jyotidhaliwal579
@jyotidhaliwal579 Год назад
Waheguru ji Waheguru ji Waheguru ji Waheguru ji Waheguru ji Waheguru ji
@sunnydeol2362
@sunnydeol2362 Год назад
ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 💐🍀💐🍀💐🙏🙏🙏🙏🙏🙏
@kuldipsinghdhesi7018
@kuldipsinghdhesi7018 Год назад
ਬਹੁਤ ਚੰਗਾ ਪਰਚਾਰ ਹੈ ਸਾਰਿਆੰ ਨੂੰ ਵਰਤਣਾ ਚਾਹੀਦਾ ਹੈ ਬਾਟੇ ਦਾ ਰੇਟ ਵੀ ਜਾਇਜ ਰੱਖਿਆ ਹੈ
@karanvirdhillon3115
@karanvirdhillon3115 8 месяцев назад
ਗੁਰੂ ਦੀ ਕਿਰਪਾ ਨਾਲ ਮੇਰਾ ਪਰਿਵਾਰ ਵਰਤਦਾ ਸਰਬਲੋਹ 😊
@MSGaminG-cc4dz
@MSGaminG-cc4dz 2 года назад
Very good Singh Sahib Ji
@Malakdhillon
@Malakdhillon 2 года назад
ਵਾਹਿਗੁਰੂ ਜੀ
@insanesukh3899
@insanesukh3899 Год назад
101% sahi
@insanesukh3899
@insanesukh3899 Год назад
Waheguru ji ka khalsa waheguru ji ki Fateh
@MrSINGH-ho8ku
@MrSINGH-ho8ku Год назад
Jaswinderdeep kour waheguru jika lsa waheguru ji kalisa fateh
@SandeepKaur-eg2ho
@SandeepKaur-eg2ho Год назад
Satnam waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏
@kulwindersinghninda375
@kulwindersinghninda375 2 года назад
ਬਹੁਤ,ਵਧੀਆ,ਜਾਣਕਾਰੀ🙏ਬਾਬਾ,ਜੀ
@neerajmall3666
@neerajmall3666 Год назад
MX ਧੰਨ ਗੁਰੂ ਨਾਨਕ
@narindersingh9688
@narindersingh9688 2 года назад
Waheguru waheguru ji
@Sukhvinderbains58
@Sukhvinderbains58 Год назад
Dhan Dhan Guru Gobind Singh ji 🙏🙏
@naibsingh7587
@naibsingh7587 Год назад
ਸਭ ਦਾ ਭਲਾ ਕਰੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@supremecourt103
@supremecourt103 Год назад
Good information ji.
@kamaljeetkaurlotus6309
@kamaljeetkaurlotus6309 Год назад
ਇਹ ਭਾਂਡੇ ਮਹਿੰਗੇ ਬਹੁਤ ਹਨ। ਜੇ ਕਰ ਇਸ ਦੀ ਵਰਤੋਂ ਵਧਾਉਣੀ ਹੈ ਤੇ ਮੁੱਲ ਘੱਟ ਰਖਣਾ ਚਾਹੀਦਾ ਹੈ।
@RanjeetSingh-Rana
@RanjeetSingh-Rana Год назад
ਇਹ ਬਣਦੇ ਵੀ ਬਹੁਤ ਮਿਹਨਤ ਨਾਲ ਨੇ, ਮਸ਼ੀਨਾਂ ਨਾਲ ਨਹੀਂ ਤਿਆਰ ਹੁੰਦੇ ਕਿਰਤੀ ਦੀ ਕਿਰਤ ਵੀ ਉਸਨੂੰ ਨਾ ਮਿਲੀ ਤੇ ਫਿਰ ਬਣਾਉਣ ਦਾ ਵੀ ਕੀ ਫਾਇਦਾ ।
@kamaljeetkaurlotus6309
@kamaljeetkaurlotus6309 Год назад
@@RanjeetSingh-Rana ਇਹ ਤੇ ਨਹੀਂ ਕਿਹਾ ਕਿ ਮੁਫ਼ਤ ਦੇ ਦਿਉ ਇੰਨੀ ਤੇ ਸੱਮਝ ਸਭ ਨੂੰ ਹੁੰਦੀ ਹੈ।
@RanjeetSingh-Rana
@RanjeetSingh-Rana Год назад
ਜਿਸ ਨੂੰ ਲੋੜ ਹੁੰਦੀ ਆ ਉਹ ਮਹਿੰਗਾ ਸਸਤਾ ਨਹੀਂ ਵੇਖਦਾ, ਵਪਾਰੀ ਨਾਂ ਬਣੋ ਆਪਣੀ ਲੋੜ ਵੇਖੋ । ਕਿਹੜੇ ਲੱਖਾਂ ਦੇ ਆ ਦੋ-ਚਾਰ ਸੌ ਸਿਹਤ ਵਾਸਤੇ ਕੀ ਆ ਹਸਪਤਾਲਾਂ ਵਿੱਚ ਸਾਰਾ ਕੁਝ ਲੁੱਟਾ ਕੇ ਵੀ ਕੀ ਪੱਲੇ ਪੈਂਦਾ 🙏
@kamaljeetkaurlotus6309
@kamaljeetkaurlotus6309 Год назад
@@RanjeetSingh-Rana ਪਾਣੀ ਵਿੱਚ ਮਦਾਣੀ ਪਾ ਕਿਵੇਂ ਰਿਡ਼ਕੀ ਦੀ ਹੈ ਆਪ ਜੈਸੇ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ।
@kamaljeetkaurlotus6309
@kamaljeetkaurlotus6309 Год назад
@@RanjeetSingh-Rana ਬਿਜਨਸ ਕਰਣ ਦਾ ਇੱਕ ਤਰੀਕਾ... ਮੰਨ ਲੋ ਇੱਕ ਛੋਟੇ ਬਾਟੇ ਦੀ ਕੀਮਤ 200/-..,100/-ਤੇ ਖਰੀਦਣ ਵਾਲੇ 100,500ਹਨ। 200*100=20000, 100*500=50000। 50000-20000=30000 ਹੁਣ ਘਾਟੇ ਦਾ ਸੌਦਾ ਕਿਹੜਾ ਹੈ ਆਪ, ਆਪ ਚੁਣ ਸਕਦੇ ਹੋ। ਕੀਮਤ ਘੱਟ ਜਾਂ ਕੀਮਤ ਵੱਧ।
@harpalkaur3980
@harpalkaur3980 Год назад
Dhan guru gobind singh ji 🙏🌹🙏🌹🙏🌹🙏🌹🙏
@HardevSingh-dt5ui
@HardevSingh-dt5ui 2 года назад
Vary good ji waheguru ji waheguru ji
@satgursohi1630
@satgursohi1630 Год назад
waheguru ji
@gurmeetkaur4656
@gurmeetkaur4656 Год назад
Waheguru Ji waheguru Ji waheguru ji
@simransandhu7067
@simransandhu7067 2 года назад
Bilkul sach aa sarb loh ch khana chahida
@nirbhaisingh2757
@nirbhaisingh2757 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sukhdeepkaur8759
@sukhdeepkaur8759 Год назад
Waheguruji 🙏🏻🙏🏻🙏🏻
@harbhajankaur9450
@harbhajankaur9450 2 года назад
🙏🙏🙏👌👌👍👍waheguru waheguru waheguru ji
@aksaandereas8146
@aksaandereas8146 2 года назад
Thank you so much
@ArjanChahal-p4f
@ArjanChahal-p4f 2 месяца назад
Shi keha veere mein 3 month tu use kr rhi hai ,meri sehat kaffi thek aa ji face vi saff ho gya pigmentation thek ho gya .kaffi medicine le ke takh gye c ,ajj bina kise creame tu face te glow aa ,lecorya vi thek ho gya vere
@gurwinderpalsingh9661
@gurwinderpalsingh9661 Год назад
Sab di soch tuhade wargi honi chahiye de
@ashoktandon557
@ashoktandon557 Год назад
Thanks for Very precious information
@ravinderkamboj8797
@ravinderkamboj8797 Год назад
Dhan dhan pitta guru gobind Singh ji 🙏🙏
@Arsh-q4r
@Arsh-q4r 8 месяцев назад
Good morning beautiful ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@palwinderdosanjh8666
@palwinderdosanjh8666 Год назад
Waheguru 🙏
@harmandeepsingh831
@harmandeepsingh831 Год назад
Very good information Brother
@Gurdeepsingh-pb9id
@Gurdeepsingh-pb9id Год назад
ਵਾਹ ਵਾਹ ਗੁਰਗੋਬਿੰਦ ਸਿੰਘ ਜੀ🙏🙏🙏
@rukhmanikamlesh3132
@rukhmanikamlesh3132 Год назад
Sach kah rahe ho veer ji
@ASHOKKUMAR-jx7bw
@ASHOKKUMAR-jx7bw Год назад
Dhan dhan shri guru govind singh ji..❤❤
@gurdarshansingh152
@gurdarshansingh152 2 года назад
VGood baba ji
@HarinderSingh-ii1cp
@HarinderSingh-ii1cp 7 месяцев назад
Waheguru ji 🙏 excellent absolutely right
@Arsh-q4r
@Arsh-q4r 8 месяцев назад
Waheguru waheguru ji waheguru jiwaheguru ji
@user-bp8py8tc5w
@user-bp8py8tc5w 2 года назад
ਅਗਲਾ ਕੈਪ ਕਿੱਥੇ ਹੈ ਨਾਭੇ ਲਾਵੋ ਬਾਬਾ ਜੀ ਪਲੀਜ
@Narinderkaur-rg3yg
@Narinderkaur-rg3yg Год назад
Dhan dhan guru gonind singh sahib ji
@harinderkaur7345
@harinderkaur7345 Год назад
Waheguru ji, mehar kro ji
@kaurg3068
@kaurg3068 Год назад
Bahot wadhiya jankari diti ji .bata kithe mil skda ji🙏🏻
@akashmahal6257
@akashmahal6257 Год назад
Vahaguru ji
@AvtarSingh-mm7xw
@AvtarSingh-mm7xw Год назад
Dhan Dhan Shri Guru Nanak Ji
@rikhisingh6133
@rikhisingh6133 Год назад
सतनाम श्री वाहिगुरू जी 🙏🙏🙏🙏🙏
@SUKHWINDERSINGH-tl4kd
@SUKHWINDERSINGH-tl4kd 2 года назад
Very good vaid ji 🙏🙏🙏🙏🙏
@harjapsingh7086
@harjapsingh7086 Год назад
🙏🙏🙏🙏🌹🌹
@jashanwariach1709
@jashanwariach1709 Год назад
🙏💯
@tonyjatt5842
@tonyjatt5842 Год назад
🙏
@Sehajkamboj1828
@Sehajkamboj1828 Год назад
Dhan dhan shri guru nanak Dev ji 🙏🙏❤️
@nycjyoti1170
@nycjyoti1170 Год назад
Sade pind v lga dyo camp baba g,kahangarh, district mansa
@ajitsingh2902
@ajitsingh2902 2 года назад
Waheguru
@rajasandhuchatha2201
@rajasandhuchatha2201 Год назад
Very good baba ji
@lakhveersinghvlogs
@lakhveersinghvlogs 8 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@balwinderkaur1483
@balwinderkaur1483 Год назад
Dhan guru Gobind Singh Ji
@ishantbirsingh1346
@ishantbirsingh1346 Год назад
Wahegugru ji 🙏
@RanjeetSingh-Rana
@RanjeetSingh-Rana Год назад
🙏ਵਾਹਿਗੁਰੂ ਵਾਹਿਗੁਰੂ 🙏
@sapetlover4964
@sapetlover4964 Год назад
, ਇਹ ਸਾਰੇ ਪਿੰਡਾਂ ਵਿਚ ਹੋਣਾ ਚਾਹੀਦਾ ਹੈ ਕੈਂਪ , waheguru Ji 🙏🤲🏿
@sapetlover4964
@sapetlover4964 Год назад
Bath Kalan
@himanshudabla8822
@himanshudabla8822 Год назад
ਵਾਹਿਗੁਰੂ
@333TRIPLETHREERECORDS
@333TRIPLETHREERECORDS Год назад
Very nice
@satwantkaur21
@satwantkaur21 Год назад
Wahe guru Ji saade pind Sarawan Bodla vich vi camp laao ji
@shalinderkaur5661
@shalinderkaur5661 Год назад
👍👍👍
@BaldevSingh-ds3cu
@BaldevSingh-ds3cu 2 года назад
ਜਗਰਾਉਂ ਵਿਚ ਕਿੰਪ ਲਾਉ ਜੀ
@GoldiRai-se8gy
@GoldiRai-se8gy 5 месяцев назад
ਵਾਹਿਗੁਰੂ ਜੀ ਸਰਬਲੋਹ ਦੇ ਭਾਂਡੇ ਕਿਥੋਂ ਮਿਲ ਦੇ ਨੇਂ
@Reet1204
@Reet1204 11 месяцев назад
Good
@gerrys4025
@gerrys4025 Год назад
BHAJI SINGH SAHIB NU KAHO KE EH JEHRRE VI VIDEO RECORD KARDE NE OH SAARE KISI APNE RU-vid CHANNEL WICH PAA DEN .. JE ENA DA KOI RU-vid CHANNEL HAI TAN DAS DAVO KIRPA KARKE .. WAAHEGURU JI KA KHALSA WAAHEGURU JI KI FATEH 🙏 🙏🙏🙏🙏
@jaswantsingh2023
@jaswantsingh2023 Год назад
ਖਾਲਸਾ ਜੀ ਇਹ ਬਰਤਨ ਕਿੱਥੋਂ ਮਿਲਣਗੇ ਜੀ ਦੁਕਾਨਾਂ ਤੋਂ ਮਿਲ ਸਕਦਾ ਹੈ ਜੀ ਕਿਰਪਾ ਕਰਕੇ ਜ਼ਰੂਰ ਦੱਸਿਓ ਜੀ
@dimpalsaffery4584
@dimpalsaffery4584 Год назад
Historic Gurdware de bahr shop to mil jande aa ji
@HarpreetSingh-kl1lo
@HarpreetSingh-kl1lo Год назад
Gharuan. Mohali
@KulwinderSingh-wz9xu
@KulwinderSingh-wz9xu Год назад
🙏🙏🙏🙏🙏
@B33263
@B33263 Год назад
ਆਪਣਾ ਨੰਬਰ ਦਿੳ ਤਾਂ ਕੇ ਮੰਗਵਾ ਸਕੀਏ ਬਾਟਾ 🙏
@sonikakandasonikakanda2395
@sonikakandasonikakanda2395 Год назад
🙏🙏
@sansarchand8768
@sansarchand8768 2 года назад
सत श्री अकाल जी यह बाटा कहाँ से और कैसे मिल सकता है।
@AmarjeetSingh-el9ck
@AmarjeetSingh-el9ck 2 года назад
Amritsar se
@narangsingh4675
@narangsingh4675 2 года назад
ਪੱਤਰਕਾਰ ਨੇ ਪੁਛਿਆ ਕਿਵੈ ਬਰਤਨਾਂ ਪ ਪਰ ਬਾਬੇ ਨੇ ਦਸਿਆ ਨੀ ਹੋਰ ਗੱਲ ਚੋ ਟਾਲ ਗਿਆ
@saraon1576
@saraon1576 Год назад
ਦਾਸ ਤਾਂ ਦਿੱਤਾ ਬਈ ਜੀ
Далее
How would you react?!😳
00:44
Просмотров 6 млн