Тёмный

ਔਲ਼ੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਤਾਂ ਬਾਅਦ 'ਚ ਪਤਾ ਲੱਗਦਾ || Benefits Of Amla 

Mitti ਮਿੱਟੀ
Подписаться 1,1 млн
Просмотров 722 тыс.
50% 1

ਬੁੱਢੇ ਨਹੀਂ ਹੁੰਦੇ ਜੇ ਔਲ਼ਾ ਖਾ ਲਿਆ...
ਅੱਖਾਂ ਤੇ ਚਮੜੀ ਦੀ ਚਮਕ ਕਿਵੇਂ ਵਧਾਉਂਦਾ ਹੈ ਔਲ਼ਾ?
ਬਵਾਸੀਰ, ਕਬਜ਼ ਤੇ ਪੇਟ ਦੇ ਰੋਗਾਂ ਨੂੰ ਦੂਰ ਕਰਦੈ ਔਲ਼ਾ
ਧਰਮ 'ਚ ਕੀ ਹੈ ਔਲ਼ੇ ਦਾ ਮਹੱਤਵ?
ਔਲ਼ਾ ਖਾਓ ਤੇ ਦਵਾਈ ਭੁੱਲ ਜਾਓ!
----------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
special thanks- mixkit.co
#IndianGooseberry #amla #awla #benefit #Advice #hair #Strong #Cancer

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 535   
@rajvindersinghsingh5354
@rajvindersinghsingh5354 4 года назад
ਨਿੱਜੀ ਤਜਰਬਾ ਹੈ ਜੀ ਲੱਗਭਗ 35,40ਦਿਨ 2 ਅਉਲੇ ਕੱਚੇ ਖਾਦੇ ਸੀ , ਸਬਾਦ ਲੱਗਦੇ ਸਨ ਜਿਸ ਨਾਲ ਮੇਰੀਆਂ ਅੱਖਾਂ ਦੀ ਦੂਰ ਦੀ ਰੌਸ਼ਨੀ ਵਿੱਚ ਬਹੁਤ ਵਾਧਾ ਹੋ ਗਿਆ,
@parminderpalsingh3871
@parminderpalsingh3871 4 года назад
Ever green hindi songs
@NirmalSingh-tc9lf
@NirmalSingh-tc9lf 3 года назад
ਬਾਈ ਏਹਦੀ ਤਸੀਰ ਠੱਡੀ ਹੁਨਦੀ ਹੈ ਅਤੇ ਇਹ ਲਗਾਤਾਰ ਖਾਣ ਨਾਲ ਸੈਕਸ ਵਗੇਰਾ ਤੇ ਤਾਂ ਨੀ ਅਸਰ ਪਾਉਦਾ
@DoabeAale30
@DoabeAale30 3 года назад
@@NirmalSingh-tc9lf 😜😜😛😝 kuj nhi hunda veere nll shehad v lao dud ch
@DoabeAale30
@DoabeAale30 3 года назад
@Rajesh Kumar o ja pra kmm krr apna
@Jasvir_Singh_RABAB
@Jasvir_Singh_RABAB 3 года назад
@Rajesh Kumar veer ki kendyaa aa😂
@RajinderSingh-cc9pc
@RajinderSingh-cc9pc 3 года назад
ਯਾਰ ਏਹ ਅੰਕੇਰ ਦਾ ਲਿਹਾਜਾ ਬੋਲਣ ਦਾ ਬਹੁਤ ਬੇਵਕੂਫੀ ਵਾਲਾ ਲਗਦਾ ਬਾਪ ਦੀ ਉਮਰ ਦੇ ਨੂੰ ਬਾਈ ਕਹਿ ਜਨਦਾ
@GurdeepSingh-td8fg
@GurdeepSingh-td8fg 3 года назад
ਬਾਪੂ ਨੂੰ ਬਾਈ ਵੀ ਕਹਿ ਦਿੰਦੇ ਸੀ ਆਪ ਤੋਂ ਵਡੇ ਦਾ ਨਾ ਨਹੀ ਲੈਣਾ ਬਾਈ ਕਹਿਣਾ ਕੋਈ ਗਲਤ ਨਹੀ ਹੈ
@nachhattarkaur7600
@nachhattarkaur7600 3 года назад
Right
@jagjitsinghsidhu7951
@jagjitsinghsidhu7951 3 года назад
ਸਾਡੇ ਜਿਲੇ ਸੰਗਰੂਰ ਚ ਬਾਈ ਜੀ ਲਫਜ਼ ਰਸਪੈਕਟ ਲਈ ਵਰਤਿਆ ਤਕਰੀਬਨ ਜਿਆਦਾਤਰ ਬਾਈ ਜੀ ਈ ਕਹਿੰਦੇ ਨੇ
@mohindersidhu4659
@mohindersidhu4659 3 года назад
ਆਪਣੇ ਤੋਂ ਵੱਡੇ ਨੂੰ ਬਾਈ ਜੀ ਕਹਿਣ ਨਾਲ ਸਤਿਕਾਰ ਵੱਧਦਾ ਹੈ। ਕਿਹੜੀ ਦੁਨੀਆਂ ਚ ਰਹਿੰਦੇ ਹੋ?
@manjeet-zn1rs
@manjeet-zn1rs Месяц назад
ਵਿਦਵਾਨ ਸਾਹਿਬ ਜੀ ਜਿਹੜੇ ਮਲਬਈ ਲੋਕ ਹੁੰਦੇ ਆ ਨਾ ਇਹ ਆਪਦੇ ਪਿਓ ਨੂੰ ਜਾਂ ਚਾਚੇ ਤਾਏ ਨੂੰ ਬਾਈ ਕਹਿ ਕੇ ਬੋਲਦੇ ਆ ਇਹ ਪੁਰਾਣੇ ਸਮਿਆਂ ਤੋਂ
@gurvinderkingra6576
@gurvinderkingra6576 4 года назад
ਬੜਾਪੇ ਦਾ िਨਸਾਨ िਚਟੇ ਵਾਲ ਹੁਦੇਅਾ ਤੇਰੇ ਦੋਸਤ ਦੇ ਬੜਾਪੇ ਦੇ िਨਸਾਨ ਕਾਲੇ ਵਾਲ िਕਵੇ ਹੋਗਏ ਬਾਈ ਯਾਰ 👌👌
@iwashere2365
@iwashere2365 3 года назад
ਕਹਿੰਦਾ ਓਹਦੇ ਇੱਕ ਵੀ ਕਾਲਾ ਵਾਲ ਹੈ ਨੀ ਤੇ ਉਹ ਔਲੇ ਬਹੁਤ ਖਾਂਦਾ 😁😂 ਕਹਿਣਾ ਤਾਂ ਸੀ ਇੱਕ ਵੀ ਚਿੱਟਾ ਵਾਲ ਹੈ ਨੀ 🤣
@sukhpalsinghpanjabi3884
@sukhpalsinghpanjabi3884 3 года назад
ਹਾ ਹਾ ਵਾਹ ਪਤਰਕਾਰ
@gagandeepkaur7320
@gagandeepkaur7320 3 года назад
🤣🤣🤣🤣🤣
@kulwindersaini8966
@kulwindersaini8966 3 года назад
@@iwashere2365 66rr6
@kulwindersaini8966
@kulwindersaini8966 3 года назад
@@sukhpalsinghpanjabi3884 rrrrrrffffffgd
@sarajmanes5983
@sarajmanes5983 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਅਤੇ ਔਲੇ ਦੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਇਸ ਦਾ ਅਚਾਰ ਅਤੇ ਮੁਰੱਬਾ ਵੀ ਰਖਦੇ ਹੋ ਜੀ ਤਾ ਜਾਣਕਾਰੀ ਦੇਣਾ ਜੀ ਧੰਨਵਾਦ ਜੀ ਖੁਸ਼ ਰਹੋ ਜੀ
@gurpreetsingh-zg3km
@gurpreetsingh-zg3km 4 года назад
ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਬਾਅਦ ਚ ਪਤਾ ਲੱਗਦਾ । 16 ਆਨੇ ਸੱਚ ਆ ਜੀ ।
@pendu456
@pendu456 3 года назад
96 paise
@Sikhiseeker
@Sikhiseeker 3 года назад
Kini ku vadh vich pata lagda?
@RaviSingh-ws9tq
@RaviSingh-ws9tq 3 года назад
ਆ ਦੋ ਵੈਦ ਲਾੜਪੇ😀😀
@jasskumar6208
@jasskumar6208 4 месяца назад
​@@RaviSingh-ws9tq😂😂
@MixPunjabipk
@MixPunjabipk 4 года назад
ਬਿਲਕੁਲ ਸਹੀ ਕਿਹਾ ਬਾਈ ਜੀ 🙏
@jogasingh7984
@jogasingh7984 4 года назад
Xp
@amriksingh6250
@amriksingh6250 4 года назад
@@jogasingh7984 J
@harbajansingh1569
@harbajansingh1569 4 года назад
6666666yt? I'm in a
@baljindersingh7721
@baljindersingh7721 3 года назад
@@jogasingh7984 p 0
@pappisoos8564
@pappisoos8564 3 года назад
Old 9pm
@KesarSingh-ph9kv
@KesarSingh-ph9kv 3 года назад
ਭਾਈ ਸਾਹਿਬ ਦੀ ਨਰਸਰੀ ਦਾ ਪਤਾ ਦੱਸਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਵੀ ਕਰਦਾ ਹਾਂ ਕਿ ਅਗਲੀ ਵੀਡੀਓ ਵਿੱਚ ਭਾਈ ਸਾਹਿਬ ਜਾ ਮੋਬਾਇਲ ਨੰਬਰ ਵੀ ਦੇ ਦਿਓਗੇ।
@parmjitkaur890
@parmjitkaur890 11 дней назад
Mere pind sangla ji kotle to sirf 6 7 kilo mitar a ji khabe hath
@karamjeetkaur8509
@karamjeetkaur8509 4 года назад
ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਤੁਹਾਡੇ ਕੋਲ ਚੂਰਨ ਜਾ ਮੁਰੱਬਾ ਹੈਂ ਤੁਹਾਡਾ ਬਣਾਇਆ ਹੋਇਆ ਪਲੀਜ਼ ਜ਼ਰੂਰ ਦੱਸਣਾ ਜੀ 🙏
@gurcharansingh1004
@gurcharansingh1004 4 года назад
Easily available at AMRITSAR SAHIB
@AMANDEEPSINGH-dl1dr
@AMANDEEPSINGH-dl1dr 4 года назад
Ghare hi banaalo nhi ta ansi bnaada ge
@KuldeepSingh-nm1mc
@KuldeepSingh-nm1mc 3 года назад
@@gurcharansingh1004 ਅੰਮ੍ਰਿਤਸਰ ਦਾ ਪੂਰਾ ਅਡਰੈੱਸ ਦੱਸਣਾ ਜੀ।
@sandhu3854
@sandhu3854 4 года назад
Sir m lucky aw k thodiii student rahii aw Rajomajra school to ❤️schii sir bahut khushii ho rahii jiii ,jii Apne school vichh b herbal garden bnyea hoyea jo k tuc hiii bnayea c us vich b hrr tra da plant c and sir thonu plants nll bahut pyaar c 👌👌👌
@GagandeepSingh-kt8cg
@GagandeepSingh-kt8cg 3 года назад
Gud u r lucky right
@sewasingh1517
@sewasingh1517 26 дней назад
ਇਸ ਠੱਗ ਕੋਲੋਂ ਨਿੰਬੂ ਲਿਆਂਦਾ ਸੀ ਹਲ ਤਾਈਂ ਨਿੰਬੂ ਨਹੀਂ ਲੱਗਿਆ 3 ਸਾਲ ਹੋਗੇ
@jaspalsinghjaspalsingh5803
@jaspalsinghjaspalsingh5803 3 года назад
ਅੱਕਲ ਜੀ ਦੇ ਤਾ ਵਾਲ ਚਿੱਟੇ ਆ ਕਿਉਂ ਇਨਾਂ ਨੇ ਆਵਲੇ ਨਹੀਂ ਵਰਤੇ ਜਾ ਬੀ ਜੀ ਇਨੇ ਸੀ ਲੋਕਾਂ ਨੂੰ ਦੱਸਣ ਦੇ ਚੱਕਰ ਵਿੱਚ ਖੁਦ ਨੂੰ ਟੈਮ ਨਹੀਂ ਮਿਲੀਆਂ
@gagandeepkaur7320
@gagandeepkaur7320 3 года назад
🤣🤣🤣🤣
@HarwinderSingh-nt4lm
@HarwinderSingh-nt4lm 3 года назад
@@gagandeepkaur7320 ਅੰਕਲ ਦੇ ਤਾਂ ਐਨਕ ਵੀ ਲੱਗੀ ਹੈ
@jinderbhuller7564
@jinderbhuller7564 Год назад
Tere baap di umr 90 +aaa
@GurmeetSingh-vt5el
@GurmeetSingh-vt5el 4 года назад
ਬਹੁਤ ਵਧੀਅਾ ਜਾਣਕਾਰੀ ਦਿੱਤੀ ਤੁਸੀ ਬਾੲੀ ਜੀ good
@chandlandmohit
@chandlandmohit 4 года назад
M great fan of ur excellent videos nd content brother hope u will continue to deliver your love to us through these nature best videos
@jogasingh6863
@jogasingh6863 4 года назад
joga singh nature view nursery 9815180280
@satwindersingh8852
@satwindersingh8852 4 года назад
V
@gurleenbuttar5232
@gurleenbuttar5232 2 года назад
@@satwindersingh8852 qqqqqqqqqq
@amanmann5577
@amanmann5577 4 года назад
ਬਹੁਤ ਖੂਬ, ਬਹੁਤ ਸੋਹਣੀ ਗੱਲਬਾਤ।
@prempauljoshi1666
@prempauljoshi1666 4 года назад
ਸਤਿ ਸ੍ਰੀ ਅਕਾਲ ਸਰ ਜੀ ਬਹੁਤ ਹੀ ਵਧੀਆ ਲੱਗਿਆ ਤਹਾਨੂੰ ਦੇਖ ਕੇ ਮੈਂ ਰਾਮ ਲਾਲ ਮਾਸਟਰ ਜੀ ਦੀ ਬੇਟੀ ਬਠਿੰਡਾ ਤੋਂ ਪ੍ਰੇਮ ਪਾਲ ਜੋਸ਼ੀ
@gurmukhsinghsandhu784
@gurmukhsinghsandhu784 3 года назад
I am studant of Master Ram Lal Ji.. .. Government high school .. Rajomajra... ... Sat... Sri.. Akaal... Ji .. Master.. Ji
@jogasingh6863
@jogasingh6863 3 года назад
🙏🙏
@dr.lakhveerkaur4279
@dr.lakhveerkaur4279 3 года назад
@@jogasingh6863 ssa sir.... Musak kappor de plant de faide bi dasio ji
@boharsingh7725
@boharsingh7725 3 года назад
ਬਹੁਤ ਵਧੀਆ ਬਾਪੂ ਜੀ✅👏👏👏👏👏
@harpreetsin3535
@harpreetsin3535 3 года назад
ਬਾਬਾ ਜੀ ਕਹਿਲਾ, ਅੰਕਲ ਜੀ ਕਹਿਲਾ, ਤੇਰੇ ਬਾਪ ਦੀ ਉਮਰ ਦੇ ਆ। ਤੇ ਤੂੰ ਬਾਈ ਬਾਈ ਕਹੀ ਜਾਣੇ, ਇਹੋ ਜਿਹੀ qualifications ਤੇਰੀ ਆ
@BholaSingh-qk2yy
@BholaSingh-qk2yy 3 года назад
ਦੁੱਧ ਦੇ ਨਾਲ ਇੱਕ ਜਿਹਾ ਫਲ ਆਵਲਾ ਖਾ ਸਕਦੇ ਹਾ ਜਿਸ ਵਿੱਚ ਵਿਟਮਿਨ ਸੀ ਹੁੰਦਾ ਹੈ ਵਹਿਗੂਰੁ ਦੀ ਸਭ ਤੋ ਵੱਡੀ ਦੇਣ ਹੈ
@malkitsonu7924
@malkitsonu7924 3 года назад
ਆਹ ਪੱਤਰਕਾਰ ਵੀਰ ਨੂੰ ਹੱਥ ਜੋੜ ਕੇ ਬੇਨਤੀ ਆ ਕੀ ਅਗਲੇ ਬੰਦੇ ਦੀ ਉਮਰ ਵੇਖ ਲਿਆ ਕਰ ਇਹ ਤੇਰੇ ਪਿਉ ਦੀ ਉਮਰ ਦਾ ਤੁਸੀ ਬਾਈ ਕਹੀਂ ਜਾਂਦੇ ਓ ਬਾਈ ਬਾਪੂ ਕਹਿ ਲਓ
@mohindersidhu4659
@mohindersidhu4659 3 года назад
ਵਾਹ ਉਏ ਅਕਾਲ ਦੇ ਅੰਨਿਉ, ਆਪਣੇ ਨਾਲੋਂ ਕੁਝ ਵੱਡੀ ਉਮਰ ਦੇ ਇਨਸਾਨ ਨੂੰ ਬਾਈ ਜੀ ਕਹਿਣ ਨਾਲ ਕੀ ਉਸਦਾ ਸਤਿਕਾਰ ਘਟਦਾ ਹੈ? ਖੋਪੜੀ ਨੂੰ ਪੁੱਠੇ ਪਾਸੇ ਨਾ ਲਾਇਆ ਕਰੋ। ਦਿਮਾਗ਼ ਤੋਂ ਹਮੇਸ਼ਾ ਚੰਗੇ ਕੰਮ ਲੈ ਕੇ ਖੁਸ਼ ਰਿਹਾ ਕਰੋ। ਧੰਨਵਾਦ ਜੀ।
@harmamdeepkhaira
@harmamdeepkhaira 2 года назад
ਕੀ ਬਚਿਆਂ ਨੂੰ ਵੀ ਇਹ ਖਾਣਾ ਚਾਹੀਦਾ ?
@navpreetsingh8636
@navpreetsingh8636 4 года назад
ਆਉਲੇ ਦਾ ਮੁਰੱਬਾ ਇਸ ਤੋਂ ਜਿਆਦਾ ਵਧੀਆ ਜਾਂ ਘੱਟ ?
@vikramjit7113
@vikramjit7113 3 года назад
ਬਹੁਤ ਵਧੀਆ ਵੈਦ ਜੀ
@ਜਗਦੇਵਸਿੰਘਬੱਛੋਆਣਾ
ਯੋਗਾ ਸਿੰਘ ਜੀ ਤੋ ਸੁਹਾਜਣੇ ਜਾ ਮੁਰੰਗੇ ਦੇ ਗੁਣ ਵੀ ਪੁੱਛੋ ਬਾਈ ਨਵਦੀਪ ਸਿੰਘ ਜੀ
@nachhatervirk1768
@nachhatervirk1768 3 года назад
ਡਾਕਟਰ ਸਾਹਿਬ ਇਕ ਵੀਡੀਓ ਸੂਗਰ ਦੀ ਬਿਮਾਰੀ ਤੇ ਬਣਾਈ ਜਾਵੇ ਇਸ ਨੇਚਰਲ ਨਰਸਰੀ ਵਿਚ
@kdhindsa568
@kdhindsa568 4 года назад
ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ akhar wale
@kuldeepsidhu9005
@kuldeepsidhu9005 4 года назад
ਪੰਜ਼ਾਬੀ ਦਾ ਹੱਥ ਤੇ ਬਾਂਗਰੂ ਦੀ ਜ਼ਵਾਨ ਕਦੇ ਨੀ ਖੜਦੀ
@shgandeep9248
@shgandeep9248 4 года назад
😂😂
@lovedeeppolteryfarm4000
@lovedeeppolteryfarm4000 4 года назад
ਬਾਈ ਦੇ ਸਾਰੇ ਵਾਲ ਚਿੱਟੇ ਆ ਕ ਕਾਰਨ ਆ
@lovedeeppolteryfarm4000
@lovedeeppolteryfarm4000 4 года назад
@Gary Ghuman ਹਾਂ ਜੀ ਇਹ ਤਾਂ ਹੈ ਪਰ ਬਾਈ ਕਹਿ ਰਿਹਾ ਸੀ ਨਾ ਕਿ ਵਾਲ ਸਫੇਦ ਨੀ ਹੁੰਦੇ
@puranebeli1896
@puranebeli1896 4 года назад
Y ne aoula Khana late start kita,,,
@kalam-e-musafir1401
@kalam-e-musafir1401 4 года назад
ਸਦਾ ਜਲਾਲ ਉਸਦੇ ਮੁੱਖ ਤੇ ਰਹੇਗਾ ਜਿਸਨੇ ਆਪਣੀ ਊਰਜਾ ਬਚਾਈ ਹੋਵੇਗੀ , ਜੇ ਕੋਈ ਕਿਸੇ ਆਦਤ ਦਾ ਸ਼ਿਕਾਰ ਹੋ ਗਿਆ ਫਿਰ ਭਾਵੇਂ ਉਸਨੂੰ ਸੋਨਾ ਭਸਮ ਖਵਾਓ ਕਦੇ ਦਰੁਸਤ ਨਹੀ ਹੋ ਸਕਦਾ, ਸਭਤੋਂ ਉਤਮ ਜਲਾਲ ਮਾਲਕ ਦੇ ਪਰੇਮ ਦਾ ਹੁੰਦਾ ਜਿਹੜੇ ਖੁਦਾ ਦੀ ਯਾਦ ਚ ਹੁੰਦੇ ਉਹ ਭੁੱਖੇ ਵੀ ਹੋਣ ਤਾ ਚਿਹਰੇ ਤੇ ਚਮਕ ਕਾਇਮ ਰਹਿੰਦੀ ਏ ।।।।।
@MandeepSingh-zg3sd
@MandeepSingh-zg3sd 4 года назад
@@kalam-e-musafir1401 wah ji dil khush kiya kitho app
@kalam-e-musafir1401
@kalam-e-musafir1401 4 года назад
@@MandeepSingh-zg3sd ਮੈਂ Amritsar disst ਤੋਂ ਹਾਂ ਜੀ ਮੈਂ ਅਦੀਬ ਹਾਂ ਮੇਰਾ ਚੈਨਲ ਹੈ "kalam a musafir" ਸਬਸਕਰਾਈਬ ਕਰਕੇ ਮੇਰਾ ਲਿਖਿਆ ਰੁਹਾਨੀ ਗੀਤ ਸੁਣਕੇ ਆਪਣੇ ਵਿਚਾਰ ਦੇਵੋ
@kamaldhimansunam75
@kamaldhimansunam75 2 года назад
ਕਹਿੰਦਾ ਓਹਦੇ ਕੋਈ ਕਾਲਾ ਵਾਲ ਨਹੀਂ, ਬੁਢਾਪੇ ਦਾ ਕੋਈ ਨਿਸ਼ਾਨ ਨਹੀਂ 🤣🤣🤣
@nachhatervirk1768
@nachhatervirk1768 3 года назад
ਨਵਰੀਤ ਸਿਵੀਆਂ ਜੀ ਵੈਦ ਜੀ ਦਾ ਫੋਨ ਨੰਬਰ ਜਰੂਰ ਲਿਖਿਆ ਕਰੋ
@lakhwinderdhillon346
@lakhwinderdhillon346 4 года назад
ਵੀਰ ਜੀ ਬਹੁਤ ਵਧੀਆ ਜਾਨਕਾਰੀ
@ਜਗਦੇਵਸਿੰਘਬੱਛੋਆਣਾ
ਪਤਾ ਲੱਗਦਾ ਨਹੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਮਗਰੋ ਸੁਆਦ ਆਉਂਦਾ ਬਾਈ
@amancheema6018
@amancheema6018 4 года назад
Great work baba ji 👍 keep it up
@kaursimran5326
@kaursimran5326 3 года назад
Virji ji sade malwe de lok har ek nu jaida bai ji keh k bulande aw
@jagjitsinghsidhu7951
@jagjitsinghsidhu7951 3 года назад
ਜਮਾਂ ਸਹੀ ਗੱਲ ਐ ਜੀ
@GurpreetSingh-iv2bh
@GurpreetSingh-iv2bh Месяц назад
❤❤
@Officalraienterprises
@Officalraienterprises 4 года назад
Anchor ਬੰਦਾ nice ਬਹੁਤ ਮਜ਼ਾ ਆਇਆ ਸੁਣ ਕੇ
@maanrathore1684
@maanrathore1684 3 года назад
ਆਂਵਲਾ ਖਾਣ ਤੋਂ ਬਾਅਦ ਪੇਸ਼ਾਬ ਬਹੁਤ ਆਉਂਦਾ ਏ ਏਦਾਂ ਹੱਲ ਕਿ ਹੋਵੇ ??
@jassa_doabia
@jassa_doabia 3 года назад
Ehda hall ehi a bhaji ਪੇਸ਼ਾਬ kri jao😂😂
@preetbhullerpreet6239
@preetbhullerpreet6239 2 года назад
@@jassa_doabia 😂😂😂
@syansahb4653
@syansahb4653 4 года назад
Pele gal a sasre kal ne sat shri akal je
@rajagill7138
@rajagill7138 4 года назад
ਬਹੁਤ ਵਧੀਆਂ ਜਾਣਕਾਰੀ ਜੀ
@tejinderbirsingh1993
@tejinderbirsingh1993 4 года назад
ਕੀ ਇਹ ਬੂਟਾ ਗਮਲੇ ਵਿਚ ਲਗਾ ਸਕਦੇ ਹਾਂ/ਇਹ ਕਿਵੇਂ ਬੀਜਿਆ ਜਾ ਸਕਦਾ ਹੈ?
@hardeepsinghhardeepsingh5344
@hardeepsinghhardeepsingh5344 2 месяца назад
❤❤❤❤❤
@jagrajsinghgill-d8e
@jagrajsinghgill-d8e 22 дня назад
😂😢 very good jankar ​@@hardeepsinghhardeepsingh5344
@barurandhawa2807
@barurandhawa2807 4 года назад
ਰੋਟੀ ਤੋਂ ਰੁੜ੍ਹ ਜਾਂਦਾ ,ਉਹਦਾ ਕੋਈ ਹੱਲ ਆ
@gurupreetraike8116
@gurupreetraike8116 3 года назад
🤣🤣🤣🤣🤣😅😅😅
@barurandhawa2807
@barurandhawa2807 3 года назад
@@balkarsingh2911 ਤੂੰ ਆਪਣੇ ਘਰ ਵੀ ਸਮਝਾਦੇ, ਜ਼ਨਾਨੀਆਂ ਨੂੰ
@NavdeepSinghCodes
@NavdeepSinghCodes 4 года назад
You are doing great job brother. Love your Channel.
@pbroadways
@pbroadways 4 года назад
Kis distric to ho veer number dio plz...awla tree chahide hn
@jogasingh6863
@jogasingh6863 4 года назад
joga singh nature view nursery 9815180280
@gurmukhsinghsandhu784
@gurmukhsinghsandhu784 3 года назад
Sir...... Sat sri Akaal.. Ji ... Proud.. To.. Be... Your... Student .. Government High school Rajomajra....... Teh... Dhuri ....
@TheKellydelight
@TheKellydelight 4 года назад
ਜੋਗਾ ਸਿੰਘ ਜੀ ਦਾ cobtact ਨੋਂ ਦੇ ਦੋ ਵੀਰ ਜੀ
@jagjitsinghsidhu7951
@jagjitsinghsidhu7951 3 года назад
9815180280
@ਜਗਤਾਰਸਰਕਾਰੀਆ
ਓਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲਗਦਾ
@sukhwinderbassi8270
@sukhwinderbassi8270 4 года назад
ਇਸ ਗੱਲ ਦਾ ਅਸਲੀ ਮਤਲਬ ਕੀ ਆ ਵੀਰ ਜੀ
@ਜਗਤਾਰਸਰਕਾਰੀਆ
@@sukhwinderbassi8270 ਮਤਲਬ ਇਹ ਅਾ ਵੀਰ ਜੀ ਜਵਾਨੀ ਚ ਖਾਦਾ ਓਲਾ ਬੁਢਾਪੇ ਚ ਕੰਮ ਓਂਦਾ।ਤੇ ਕਈ ਵਾਰ ਸਾਨੂੰ ਸਿਆਣੇ ਕੋਈ ਗੱਲ ਸਮਜੋੰਦੇ ਅਾ ਪਰ ਆਪਾ ਮੰਨਦੇ ਨੀ ਪਰ ਨੁਕਸਾਨ ਤੋਂ ਬਾਅਦ ਕਹਿੰਦਾ ਯਾਰ ਬਾਪੂ ਸਹੀ ਕਹਿੰਦਾ ਸੀ।ਮਤਲਬ ਓਨਾ ਦਾ ਤਜੁਰਬਾ ਸਾਡੇ ਨਾਲੋ ਜਿਆਦਾ ਸਾਨੂੰ ਓਨਾ ਦੀ ਗੱਲ ਮੰਨਣੀ ਚਾਹੀਦੀ ਅਾ।
@sidhumoosewalainternationa7227
@sidhumoosewalainternationa7227 4 года назад
ਵੀਰ ਜੀ ਦਸ ਸਕਦੇ o kis trah khana kis tym te . Ninrne kalje ja kd v kha skde a
@ਜਗਤਾਰਸਰਕਾਰੀਆ
@@sidhumoosewalainternationa7227 ਵੈਸੇ ਤਾਂ ਬਾਈ ਕਦੀ ਵੀ ਖਾ ਲਓ ਪਰ ਜ ਖਾਲੀ ਪੇਟ ਖਾਓਗੇ ਤਾਂ ਫਾਇਦਾ ਜਿਆਦਾ ਹੋਊ।
@sidhumoosewalainternationa7227
@sidhumoosewalainternationa7227 4 года назад
@@ਜਗਤਾਰਸਰਕਾਰੀਆ ਵੀਰ ਜੀ ਸੁਕੇ ਓਲੇ ਜਿਆਦਾ baneficial ਹੈ ਜਾ ਹਰੇ ਜਾ ਕੋਈ ਵੀ ਖਾ ਸਕਦੇ a
@ਸਿੰਘਆਰਗੈਨਿਕਫਾਰਮਕਾਲੇਕੇਅੰਮ੍ਰਿਤਸਰ
Special thanks from "Singh Organic Farm Kaleke Amritsar Punjab". ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਧੰਨਵਾਦ. ਇਹ ਅਜਿਹੀ ਜਾਣਕਾਰੀ ਨੂੰ ਸਾਂਝਾ ਕਰਨ ਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਅਸੀਂ ਨੌਜਵਾਨ ਪਰੰਪਰਾਗਤ ਭੋਜਨ ਦੀ ਕੀਮਤ ਨਹੀਂ ਜਾਣਦੇ. Thanks for sharing this information. Its becoming a need for sharing such information since we youngsters don't know the value of tradition food. Our goal is to produce quality not quantity. ਪਿੰਡ ਕਾਲੇਕੇ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ@t
@preet7756
@preet7756 Год назад
Apne kol v mil jande awle de pedd
@ShivKumarShivKumar-qe2eh
@ShivKumarShivKumar-qe2eh 4 года назад
ਵੀਡਿਓ ਛੋਟੀ ਬਣਾਉ
@rjrj7395
@rjrj7395 4 года назад
ਮੈ ਨਿਕਹੂਦ ਬੋਤ ਅਵਲੇਖਾਦੇ ਵਾ ਮੇਰਵਾਲਕਾਲੇਵ ੳਬਰਪਤਾਲੀ ਸਾਲ ਦੀਵ
@sukhpalsinghpanjabi3884
@sukhpalsinghpanjabi3884 3 года назад
ਵੈਦ ਸਾਹਬ ਦੇ ਅਾਵਦੀ ਅੈਨਕ ਤਾ ੳੁਤਰੀ ਨਹੀ
@PB-id4py
@PB-id4py 2 года назад
ਵੈਦ ਸਾਬ ਨਾ ਤੇਰੇ ਕੋਈ ਵਾਲ ਕਾਲਾ ਨਾ ਨਜ਼ਰ ਪੂਰੀ ਐ।🤣🤣🤣🤣🤣🤣🤣
@sukhwantsinghmaan2170
@sukhwantsinghmaan2170 2 года назад
😁😁
@Sandhu-s6z
@Sandhu-s6z 3 года назад
ਸਰ ਅਸੀ ਔਲਾ ਇਸਤੇਮਾਲ ਕਰਨ ਦੇ ਨਾਲ ਨਾਲ ਕੁਦਰਤ ਪ੍ਰੇਮੀ ਵੀ ਹਾਂ ਸੋ ਕੋਈ ਨੰਬਰ ਦਿਓ ਤਾਂ ਕਿ ਆਪ ਜੀ ਦੀ ਕੀਤੀ ਮਿਹਨਤ ਅਸੀ ਅਖੀ ਦੇਖ ਸਕੀਏ
@sukhpreetkaur6058
@sukhpreetkaur6058 3 года назад
Sade 15sal ho gye amla plant lge nu bs 2 amla lge ik vari fal bhut painda sara gir janda
@Officialmanlaganjot
@Officialmanlaganjot 3 года назад
Ston dust de naal supar fasfors pao fir vekhna......
@legendsidhumoosewala7838
@legendsidhumoosewala7838 3 года назад
jmi koyi kala val ni 😂😂😂
@gurwantsingh3187
@gurwantsingh3187 4 года назад
ਆਉਲਾ ਞਾਕੀਆ ਹੀ ਗੁਨਕਾਰੀ ਹੈ
@tajinderkahlon7342
@tajinderkahlon7342 3 года назад
Shi a veer ji.mai 13 year to ek amla murabba roj khana.13 year to hi age othe ruki a..
@Mannu603
@Mannu603 4 года назад
Sarre punjabiya nu ik gall kehni cohna va prane time wall modd jo mitti de pandeya ch khana bnao tamba pittal kaye de pande ch khana bnao
@gurdialsingh3767
@gurdialsingh3767 4 года назад
ਵੀਰ ਜੀ ਕਿਹੜੇ ਮਹੀਨੇ ਵਿਚ ਲਗਦੇ ਨੇ ਔਲੇ ਦੇ ਬੂਟੇ
@iqbalsingh2302
@iqbalsingh2302 4 года назад
ਧੰਨਵਾਦ ਜੀ ਬਾਈ ਜੀ
@lovelyaustralia1984
@lovelyaustralia1984 3 года назад
When I drink beer. I feel like do poo. Beer helps me clear my tummy. On serious note. dr saab can beer help to stay us fit?
@santoshchumber9622
@santoshchumber9622 4 года назад
S. Yoga Singh ji jugg jugg jiunde Raho. Great how BHAI JI. SATSHRIAKAAL PAJI🙏🙏👍
@jogasingh6863
@jogasingh6863 4 года назад
ਸ਼ੁਕਰੀਆ ਜੀ
@birdavinder3176
@birdavinder3176 4 года назад
Give some respect 22 22 ni kahi da say sir or sardar ji
@rajindersingh-qe4un
@rajindersingh-qe4un 3 года назад
ਪਿਆਰ ਦੀ ਭਾਸ਼ਾ 🙏
@jogindersinghjogindersingh1527
@jogindersinghjogindersingh1527 3 года назад
7sriakal g chanalteam sardar g kotkot dhanbad fon no likho god bless u al family
@pawanjitsingh4031
@pawanjitsingh4031 3 года назад
ਬਾਗ ਤਾਂ ਮੁਗਲਾਂ ਨੇ ਬਥੇਰੇ ਲਵਾਏ ਸੀ।
@SinghisKingChannel
@SinghisKingChannel Месяц назад
ਵੀਰ ਜੀ, ਮੈ 8 ਦਿਨ ਖਾਲੀ ਪੇਟ ਕੱਚਾ ਔਲਾ ਖਾਧਾ ਸੀ 9ਵੇ ਦਿਨ ਟਟੀ ਨਾਲ ਖ਼ੂਨ ਆਉਣ ਲੱਗ ਪਿਆ ਸੀ। ਕੀ ਦਸੋ ਹਰ ਬੰਦਾ ਔਲਾ ਖਾ ਸਕਦਾ ਕੀ ?
@SinghisKingChannel
@SinghisKingChannel Месяц назад
Please reply
@SoniSingh-v9k
@SoniSingh-v9k Месяц назад
Churan khaya kr prava​ sukke
@BaljitSinghSidhu684
@BaljitSinghSidhu684 4 года назад
ਸਾਡੇ ਖੇਤ ਔਲੇ ਦੇ ਬੂਟੇ ਹਨ ਪਰ ਉਸ ਦੇ ਉਪਰ ਫੱਲ਼ ਨਹੀਂ ਲੱਗਦਾ
@mruhdmaking5754
@mruhdmaking5754 4 года назад
Do ikathe lgao kla butta fhall nhi dinda ji
@khushmeetkaur1648
@khushmeetkaur1648 3 года назад
Eih bapu ji di umer de han te tou eihnna nu Bai kih riha... Satikar karna sihko
@mohindersidhu4659
@mohindersidhu4659 3 года назад
ਬਾਈ ਜੀ, ਕਹਿਣਾ ਬਹੁਤ ਹੀ ਸਤਿਕਾਰ ਭਰਿਆ ਸ਼ਬਦ ਹੈ।
@jagtarmaan119
@jagtarmaan119 3 года назад
Bapu ji eh mardana takat bi badauda hia key nahi
@gurbakshsingh7762
@gurbakshsingh7762 2 года назад
ਮੈ 4 ਬੂਟੇ ਲਾਏ ਹਨ ਪਰ ਫਲ 1 ਹੀ ਦੇ ਰਿਹਾ
@narinderwaraich5243
@narinderwaraich5243 4 года назад
Bahut vadia waraich saab
@jagroopsingh4624
@jagroopsingh4624 4 года назад
Good man
@baljitsingh4800
@baljitsingh4800 2 года назад
Sir jab bhee Mee amla khanda ha mera gala bahoot khushak ho janda hee so alma bilkul bakwas he kabi na khawo
@karanmaankaransingh3167
@karanmaankaransingh3167 4 года назад
ਬਾਈ ਫੋਨ ਨੰਬਰ ਕਿੰਨਾ ਜੀ
@bobbyshiva2879
@bobbyshiva2879 3 года назад
9814154208
@hundalsaab0074
@hundalsaab0074 3 года назад
Shi gl aa bhai amla ik number Dawa Dunia di 🙏🙏🙏🙏
@navpreetkaur9880
@navpreetkaur9880 3 года назад
Frozan amla de fada hunda a australia vich milda nhi
@navyug_s4ndhu687
@navyug_s4ndhu687 3 года назад
Hunda bt ghat jada nai because m in Dubai UAE ithey v same
@Surjitsingh-zm3wf
@Surjitsingh-zm3wf 3 года назад
Are you want parsal !!
@paramjeetjassal1279
@paramjeetjassal1279 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ Thanks veer g
@gursevaksingh6909
@gursevaksingh6909 3 года назад
ਵੈਦ ਜੀ ਆਪ ਨਾ ਨੰਬਰ ਭੈਜੋ
@sukhmanku5608
@sukhmanku5608 4 года назад
Bai nu tere nl khed da reha bai g ta keh do
@parmjitkaur890
@parmjitkaur890 11 дней назад
Veer ji jina nu asthma ga oh ki karn me aavla kha ni sakdi sode kol asi aunde hi rahnde ha vir ji mera pind sangla ji boote vi le jande a
@preetsingh5256
@preetsingh5256 4 года назад
Kala wal k chita wal
@surinderhnjibilkulrightsir1303
@surinderhnjibilkulrightsir1303 4 года назад
Good information
@sonymalwa4645
@sonymalwa4645 4 года назад
22 ji ssa ki haal ne maie u.p to sony malwa
@Sikhiseeker
@Sikhiseeker Год назад
Olay da khada tay siyanay da Kaya vadh vich pata lagda Kini ku vadh vich pata lagda ?😮
@mohansingh4092
@mohansingh4092 4 года назад
Nice vedio
@ajaydas-oc5ug
@ajaydas-oc5ug 3 года назад
वीर जी साढे आमले द बुट्टा तं लग्गा आ पर उसनू फल लागिया ही नही दसो वीर जी की करिये
@jasvirsingh6623
@jasvirsingh6623 3 года назад
ਜਿਹੜਾ ਇੰਟਰਵਿਊ ਦੇਂਦਾ ਉਸ ਦੇ ਵਾਲ਼ ਤਾਂ ਚਿੱਟੇ ਆ
@ladydhiman538
@ladydhiman538 3 года назад
40. Sal. Tk. Y. Keha. Val. Kale
@tajgill5198
@tajgill5198 3 года назад
ਬਹੁਤ ਬਹੁਤ ਧੰਨਵਾਦ ਜੀ 🙏
@SukhvirSingh-jf7qu
@SukhvirSingh-jf7qu 4 года назад
Wah ji wah baba ji Hun ta jaroor aula khawage 😊😊❤️
@jagdish195
@jagdish195 Год назад
@jagdish195
@jagdish195 Год назад
ਹਿਲਾਈਬੋਠੀਤੋ
@funwithlaksh357
@funwithlaksh357 3 года назад
Bai ji galt kahi jane o Java hi koi kala baal ni eh kehna c k java hi koi chitta baal ni
@NeettaSarpanchrecords
@NeettaSarpanchrecords 3 года назад
Oh patarkar veere tuc ta haasa hi kdaata mera tuc kiha mere dost da ik v waal kaala ni
@havinderkaur7976
@havinderkaur7976 4 года назад
Babe raam dev vala bottle vala aulee da juice shi hai k nai???
@mrharpreet152
@mrharpreet152 4 года назад
Nhi
@havinderkaur7976
@havinderkaur7976 4 года назад
@@mrharpreet152 hoo m te oh pini aa😒😒 powder shi a aolee da??
@mnagpal
@mnagpal 4 года назад
Sahi aa ji o but jo taja chej howe ta osde res ne hunde
@havinderkaur7976
@havinderkaur7976 4 года назад
@@mnagpal ok g thx
@liaqatali396
@liaqatali396 3 года назад
Nhi ji chor aa kana baba Sade malerkotle to Ganda honey le k janda bilkul bekar Jo apa sut dine aa
@jagbirsinghgill3166
@jagbirsinghgill3166 6 месяцев назад
100 ton tapp ge Wah Sivia saab
@hardeepbhathal444
@hardeepbhathal444 4 года назад
Ikk v kala baal nahi
@udayvirsingh1176
@udayvirsingh1176 3 года назад
ਬਾਈ ਜੀ 2 ਦਰਖਤ ਨੇ 8 ਤੇ 10 ਸਾਲ ਦੇ ਹਨ ਪਰ ਫਲ ਘੱਟ ਲੱਗ ਹੈ
@harshaanbhuleria
@harshaanbhuleria 2 года назад
ਵੀਰੇ ਇਸ ਨੂੰ ਕਾਫੀ ਸਮੇ ਬਾਅਦ ਫਲ ਲ੍ਗਣ ਲਗਦਾ
@jatinderpalsingh3857
@jatinderpalsingh3857 4 года назад
Bai ji ki isda ole da boota ghar vich gamle vich lag sakda....pls rply
@jagjitsinghsidhu7951
@jagjitsinghsidhu7951 3 года назад
@@Jasvirgrewal222 ਜਮੀਨ ਚ ਲਾਉਣਾ ਸਹੀ ਐ ਜੀ ਇਹ ਛੋਟਾ ਬੂਟਾ ਨੀ ਬਹੁਤ ਵੱਡਾ ਦਰਖਤ ਐ
@ranjeetjanal
@ranjeetjanal 4 года назад
Brother, sir ji tuhade ton bahut wadde ne.bai ji ,bai ji kehna theek ni lgea.he deserve more respect. 🙏
@DalbirSidhu07
@DalbirSidhu07 4 года назад
🙏🏼Bai=ba+ee Ba=bap } Ee=varga} {{Bap varga= Bai 🙏🏼
@jagjitsinghsidhu7951
@jagjitsinghsidhu7951 3 года назад
ਸਾਡੇ ਜਿਲੇ ਸੰਗਰੂਰ ਚ ਬਾਈ ਜੀ ਲਫਜ ਰਸਪੈਕਟ ਲਈ ਵਰਤਿਆ ਜਾਂਦੈ
@nindermrar5769
@nindermrar5769 4 года назад
Meri age 28a mere hair bhut he chitte hoge plz daso amla Khan nal black ho jange te kina time lagu black hon ch
@ggagan5338
@ggagan5338 3 года назад
01 Mahina Lagtar khane Paine ne ji. Powder. Bna ke khali pet shubah
@bobbyshiva2879
@bobbyshiva2879 3 года назад
Hai
@surjitkour1542
@surjitkour1542 4 года назад
Doctor sahib mere hip joint kharab hn left hip joint 80% t right wala 45% 10 saal to bi jyada ho gae hn operate nai kraya ki tiusi ez joint nu regenerate kr sakde ho waiting your reply
@satinderkaur7562
@satinderkaur7562 3 года назад
ਆਵਲਾ ਬਾਈ ਜੀ ਉਗਾਉਨ ਦਾ ਤਰੀਕਾ ਵੀ ਦੱਸ ਦਿਉਕਿ ਗਮਲੇ ਵਿਚ ਵੀ ਉਗਾ ਸਕਦੇ ਹਾ ਜੀ
@lavidhaliwal099
@lavidhaliwal099 3 года назад
ਨਹੀ ਇਹ ਬਹੁਤ ਵੱਡਾ ਰੁੱਖ ਬਣ ਜੰਦਾ
@charanpreetbajwa3073
@charanpreetbajwa3073 3 года назад
ਬਹੁਤ ਖੂਬ ।
@baljitkalsi964
@baljitkalsi964 3 года назад
Amle nal tejab kio banda jado bathrom jade aalagda
@NavdeepSingh-ks4qo
@NavdeepSingh-ks4qo 3 года назад
Marba ta boot mihta hunda . Boot sugar vi andr jandi a. Ah dso jo bina mihta kah sakeh. Jeada tar kacha awla milda jo kah nahi hunda.
Далее
The Miraculous Benefits of Amla | Dr Shahzad Basra
8:19