Тёмный

ਕਿੰਨੀ ਹੁੰਦੀ ਸਰਪੰਚ ਦੀ ਤਾਕਤ ? ਪਿੰਡ 'ਚ ਕਿਸ ਕੋਲ ਹੁੰਦੀ ਸਰਪੰਚ ਨਾਲੋੰ ਵੱਧ ਤਾਕਤ ? ਸਰਪੰਚ ਕਿਵੇਂ ਹੋ ਸਕਦਾ ਸਸਪੈੰਡ? 

On Punjabi tv
Подписаться 18 тыс.
Просмотров 165 тыс.
50% 1

ਕਿੰਨੀ ਹੁੰਦੀ ਸਰਪੰਚ ਦੀ ਤਾਕਤ ? ਪਿੰਡ 'ਚ ਕਿਸ ਕੋਲ ਹੁੰਦੀ ਸਰਪੰਚ ਨਾਲੋੰ ਵੱਧ ਤਾਕਤ ? ਸਰਪੰਚ ਕਿਵੇਂ ਹੋ ਸਕਦਾ ਸਸਪੈੰਡ? #panchayatelection #sarpanchi #voting #highcourt #latestnews #village #punjab

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 145   
@user-xz6kr9qq5i
@user-xz6kr9qq5i 4 дня назад
ਜੇਕਰ ਘਰਵਾਲੀ ਸਰਪੰਚ ਬਣੇ ਪਰ ਸਰਪੰਚੀ ਓਹਦਾ ਘਰਵਾਲਾ ਕਰੇ, ਤਨ ਓਹਦੀ ਸ਼ਿਕਾਇਤ ਕਿਥੇ ਹੋ ਸਕਦੀ ਏ.
@thepunjabnews9435
@thepunjabnews9435 5 дней назад
ਸਰਪੰਚ ਆਪਣੇ ਪਰਿਵਾਰ ਦਾ ਕਾਰਡ ਬਣਾ ਕੇ ਨਰੇਗਾ ਦਾ ਪੈਸਾ ਵੀ ਖਾ ਸਕਦਾ ਹੈ
@GurpreetSingh-vu8of
@GurpreetSingh-vu8of 5 дней назад
Sade v ehi haal aa
@jagtindersinghrai3117
@jagtindersinghrai3117 5 дней назад
Bilkul sahi hai
@komalpreetkaur2390
@komalpreetkaur2390 4 дня назад
😀😀😀😀
@redstargaming3305
@redstargaming3305 3 дня назад
Bilkul khaa rhe ne ristedara de card bnna k v kha rhe ne​@@komalpreetkaur2390
@JaswinderSingh-ez5wq
@JaswinderSingh-ez5wq 3 дня назад
11:11
@LakhiSingh-x1z
@LakhiSingh-x1z 5 дней назад
ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ।😊
@SohiSaab-o9d
@SohiSaab-o9d 4 дня назад
ਲੰਬੜਦਾਰ ਦੀ ਤਾਕਤ ਸੱਭ ਤੋ ਵੱਧ ਹੁੰਦੀ ਆ ਇੱਕ ਵਾਰ ਮਿੱਲ ਜਾਵੇ ਤਾਂ ਕਈ ਪੀੜ੍ਹੀਆਂ ਤੱਕ ਰਹਿ ਜਾਂਦੀ ਆ 💪💪💪💪💪✊✊✊✊ ਸਰਪੰਚ ਤਾਂ 5 ਸਾਲ ਬਾਅਦ ਬਦਲ ਜਾਂਦਾ ਸਰਕਾਰ ਬਦਲ ਜਾਵੇ ਤਾਂ ਸਰਪੰਚ ਕੋਲ ਪਾਵਰ ਅੱਧੀ ਵੀ ਨਹੀਂ ਰਹਿੰਦੀ ਪਿੰਡ ਦਾ ਕੰਮ ਰੁੱਕ ਜਾਂਦਾ ਕੋਈ ਸਰਪੰਚ ਦਾ ਵਿਰੋਧੀ ਹੋ ਜਾਵੇ ਤਾਂ
@RashpalGill-l6n
@RashpalGill-l6n 2 дня назад
ਹੁਣ ਪੀੜੀਆਂ ਵਾਲਾਂ ਕੰਮ ਖਤਮ ਹੈ ਹੁਣ ਮੌਜੂਦਾ ਲੰਬੜਦਾਰ ਦੀ ਮੌਤ ਤੋਂ ਬਾਅਦ ਕੋਈ ਵੀ ਅਰਜੀ ਦੇ ਸਕਦਾ ਹੈ।
@simranmandmand5758
@simranmandmand5758 День назад
numbaradr di takat jada sarpqnch nalo
@SohiSaab-o9d
@SohiSaab-o9d День назад
@@RashpalGill-l6nਉਹ ਤਾਂ ਹੈ ਵੀਰ ਜੀ ਪਰ ਲੰਬੜਦਾਰ ਦੀ ਤਾਕਤ ਸਰਪੰਚ ਤੋ ਜਾਇਦਾ ਹੁੰਦੀ ਆ ਅਚਾਨਕ ਕੀਤੇ ਗਵਰਨਰ ਰਾਜ ਆਜੇ ਤਾਂ ਸਰਪੰਚ ਕੁੱਛ ਨੀ ਕਰ ਸਕਦਾ ਸਾਰਾ ਕੁੱਛ ਲੰਬੜਦਾਰ ਕੋਲ ਆ ਜਾਣਾ ਤੇ ਪਾਵਰ ਵੀ ਉਸ ਨੂੰ ਮਿੱਲ ਜਾਣੀ ਆ
@SohiSaab-o9d
@SohiSaab-o9d День назад
@@simranmandmand5758 ਹਾਂਜੀ ਜਨਾਬ ਸਹੀ ਕਿਹਾ ਤੁਸੀ
@JaspalSingh-sx1pp
@JaspalSingh-sx1pp 5 дней назад
ਸਰਪੰਚ ਦੋ ਧਿਰਾਂ ਵਿੱਚੋਂ ਇੱਕ ਨੂੰ ਚੱਕ ਦੇ ਕੇ ਲੜਾ ਸਕਦਾ , ਰਾਜ਼ੀਨਾਮੇ ਦੇ ਪੈਸੈ ਥਾਣੇ ਨਾਲ ਰਲ਼ ਕੇ ਖਾ ਪੀ ਸਕਦਾ, ਸਾਡੇ ਨਾਲ ਆਵਦੇ ਨਾਲ ਹੋਈ ਆ ਸਾਨੂੰ ਸਾਡਾ ਸਰਪੰਚ ਗਵਾਂਢੀ ਨਾਲ ਪੰਜ ਸਾਲ ਲੜਾਈ ਗਿਆ ।
@nsdhillon9937
@nsdhillon9937 3 дня назад
Good 😅😅
@rajwinder1968
@rajwinder1968 2 дня назад
ਸਰਪੰਚ ਵੋਟਾਂ ਵੇਲੇ 35 ਲੱਖ ਰੁਪਏ ਲਾ ਕੇ ਵੋਟਾ ਖਰੀਦ ਕੇ ਸਰਪੰਚ ਬਣ ਕੇ ਗ੍ਰਾਂਟਾਂ ਖਾ ਵੀ ਸਕਦਾ ਇਹ ਸੱਚ ਹੈ
@natureandtech321
@natureandtech321 6 дней назад
ਅਗਰ ,ਪੂਰਾ ਪਿੰਡ ਸਰਪੰਚ ਦੇ ਨਾਲ ਹੈ ਤਾਂ ਇਹੀ ਅਧਿਕਾਰ ਉਸਦੀ ਤਾਕਤ ਬਣ ਜਾਂਦੇ ਹਨ l ਸਮਝਣ ਵਾਲੀ ਗੱਲ ਹੈ
@JasveerSingh-m1g
@JasveerSingh-m1g 3 дня назад
ਭਾਜੀ ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਧੰਨਵਾਦ ਜੀ
@diljeetsingh83
@diljeetsingh83 6 дней назад
ਜੇ ਕਿਸੇ ਬਰੀਬ ਦਾ ਘਰ ਡਿਗ ਜਾਵੇ ਤਾਂ ਸਰਪੰਚ ਮਦਤ ਕਰ ਸਕਦਾ ਹੈ ਜਾਂ ਲਾਰਾ ਲੱਪਾ ਲਾ ਕੇ ਰਖਦਾ ਹੈ
@harinderboparai8964
@harinderboparai8964 4 дня назад
ਕਦੇ ਵੀ ਨਹੀਂ
@redstargaming3305
@redstargaming3305 3 дня назад
Lara lapa😂 laa k rakh da va
@jatindersingh9109
@jatindersingh9109 5 дней назад
ਸਰਪੰਚ ਪਿੰਡ ਵਿੱਚ ਪਈ ਜ਼ਮੀਨ ਤੇ ਕਬਜ਼ਾ ਵੀ ਕਰ ਸਕਦਾ
@harinderboparai8964
@harinderboparai8964 4 дня назад
ਸਰਪੰਚ ਪਿੰਡ ਵਿੱਚ ਆਪਣੇ ਨਜ਼ਦੀਕੀਆਂ ਨੂੰ ਫ਼ਾਇਦਾ ਪੁਚਾਂਦੇ ਹਨ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਨਹੀਂ ਜਿਵੇਂ ਪਲਾਟ ਕੱਚੇ ਘਰ ਹੋਰ ਬੜੀਆਂ ਸਹੁਲਤਾਂ ਸਰਕਾਰ ਦੇਂਦੀ ਹੈ ਸਰਪੰਚ ਗ਼ਲਤ ਇਸਤੇਮਾਲ ਕਰਕੇ ਗਰੀਬ ਇਨਸਾਨ ਦੀ ਬਜਾਏ ਸਰਮਾਏਦਾਰਾਂ ਨੂੰ ਲਾਭ ਪੁਚਾਦੇ ਹਨ ਇਕ ਟੀਮ ਸਰਕਾਰ ਨੂੰ ਬਣਾਣੀ ਚਾਹੀਦਾ ਹੈ ਕਿ ਪਲਾਟ ਕਿਹਨੂੰ ਮਿਲਣਾ ਚਾਹੀਦਾ ਹੈ ਤੇ ਕੱਚੇ ਘਰ ਦਾ ਮੁਆਵਜ਼ਾ ਕਿਹਨੂੰ ਮਿਲਣਾ ਚਾਹੀਦਾ ਹੈ
@AmandeepKaur-mg9od
@AmandeepKaur-mg9od 7 дней назад
ਇਹ ਜਾਣਕਾਰੀ ਸਾਰੀਆਂ ਕੋਲ ਹੋਣੀ ਚਾਹੀਦੀ
@DarshanSingh-y9g
@DarshanSingh-y9g 5 дней назад
ਸਰਪੰਚ ਆਪਣੀ ਘਰਵਾਲੀ ਦੀ ਘਰ ਬੈਠੀ ਦੀ ਨਰੇਗਾ ਚ ਹਾਜ਼ਰੀ ਵੀ ਲਾ ਸਕਦਾ
@ArshHarike-i2p
@ArshHarike-i2p 5 дней назад
😂
@sarabjitkaur3898
@sarabjitkaur3898 5 дней назад
Atta daal card v bnauda gharwali da Apna name vichh add nhi krda😂😂asi khud dekhiaa
@redstargaming3305
@redstargaming3305 3 дня назад
​@@sarabjitkaur3898bilkul g
@navdeepsony7526
@navdeepsony7526 4 дня назад
ਪਰ ਸਾਡੇ ਆਲੇ ਸਰਪੰਚ ਕਿਸੇ ਵੀ ਅਧਿਕਾਰ ਦੀ ਵਰਤੋਂ ਨਹੀਂ ਕਰਦੇ, ਸਰਪੰਚੀ ਲੈਕੇ ਘਰੇ ਬਹਿ ਜਾਂਦੇ ਨੇ ਤੇ ਲੋਕ ਧੱਕੇ ਖਾਈ ਜਾਂਦੇ ਨੇ.....
@ekamjotsingh8568
@ekamjotsingh8568 5 дней назад
ਸਭ ਬਕਵਾਸ ਹੈ ਸਾਡੇ ਪਿੰਡ 5 ਵਾਰ ਸਰਪੰਚ ਬਣ ਚੁੱਕੇ ਹਨ ਅੱਜ ਤੱਕ ਕੋਈ ਸਰਕਾਰੀ ਜਮੀਨ ਜਿਸ ਨੂੰ ਨਹੀ ਛੜਾ ਸਕਿਆ ਇਕ ਬੰਦੇ ਤੋ ਉਸ ਕੋਲ ਪੈਸਾ ਅੱਜ ਪੈਸਾ ਕੁਝ ਵੀ ਕਰਵਾ ਸਕਦਾ
@santlashmanmuni6045
@santlashmanmuni6045 2 дня назад
ਮਖੌਲ ਚ, ਕਮੈਂਟ ਬਹੁਤ ਨੇ ਕਰੇ ਹਨ ਪਰ ਸਮਝਣ ਦੀ ਲੋੜ ਹੈ ਛੇਤੀ ਛੇਤੀ ਪੜ੍ਹ ਕੇ ਸੁਣਾਇਆ ਗਿਆ ਸਮਝਣ ਦੀ ਲੋੜ ਹੈ ਨਾ ਮਖੌਲ ਉਡਾਇਆ ਜਾਵੇ
@BhupinderSingh-cn7uk
@BhupinderSingh-cn7uk 4 дня назад
ਸਰਪੰਚ ਵੋਟਾਂ ਵਿੱਚ ਕੀਤਾ ਖਰਚਾ ਪੂਰਾ ਕਿੱਥੋਂ ਕਰੇ। ਮੁੱਦਾ ਤਾਂ ਇਹ ਹੋਣਾ ਚਾਹੀਦਾ ਹੈ🤣🤣🤣
@WaheguruWaheguru-b3c
@WaheguruWaheguru-b3c 5 дней назад
💯👌👌❤️ਬਹੁਤ ਵਧੀਆ ਜਾਣ ਕਾਰੀ ਵਾੳ ਵੀਰ ਜੀ ਰੱਬ ਤੰਨੂ ਬਹੁਤ ਤਰੱਕੀ ਦੇਵੇ
@manpreetsingh-pd6wq
@manpreetsingh-pd6wq 4 дня назад
ਸਰਪੰਚ ਇਸ ਤਰਾਂ ਦਾ ਕੋਈ ਵੀ ਕੰਮ ਨਹੀਂ ਕਰਦਾ, ਸਿਰਫ ਆਪਣਾ ਵਿਕਾਸ ਹੀ ਕਰਦਾ ਹੈ
@IndaneGas-wf9pv
@IndaneGas-wf9pv 5 дней назад
ਸਰਪੰਚ ਪਖਾਨੇ ਖਾ ਸਕਦਾ ਹੈ
@ssingh3543
@ssingh3543 2 дня назад
ਪਿਛਲੇ ਸਰਪੰਚਾ ਨੇ ਬਹੁਤ ਲੈਟਰੀਨਾ ਖਾਧੀਆ ਉਹ ਵੀ ਗਰੀਬਾਂ ਦੀਆ
@GURJITKAUR-u2e
@GURJITKAUR-u2e День назад
Bhut vadian jankari
@kamaldeepkaur5804
@kamaldeepkaur5804 7 дней назад
ਬਹੁਤ ਘੱਟ ਲੋਕਾਂ ਨੂੰ ਗਰਾਮਸਭਾ ਬਾਰੇ ਪਤਾ ਚੰਗੀ ਜਾਣਕਾਰੀ
@samitadiksha2815
@samitadiksha2815 4 дня назад
ਕਿਸੇ ਪੰਚ ਨੂੰ ਜੇ 2 ਸਾਲ ਦੀ ਕੋਰਟ ਵਲੋ ਸਜਾ ਹੋਈ ਹੋਵੇ।ਕਿ ਉਸ ਦੀ ਪੰਚੀ ਰੱਦ ਹੋ ਸਕਦੀ ਹੈ।
@AmriksinghAmriksingh-rs9nm
@AmriksinghAmriksingh-rs9nm 3 дня назад
ਸਾਡੀਆਂ ਵੋਟਾਂ ਦੂਸਰੇ ਪਿੰਡਾਂ ਵਿੱਚ ਭੇਜ ਦਿੱਤੀ ਆ ਕੀਹ ਹੋ ਸਕਦਾ
@quantityquit426
@quantityquit426 6 дней назад
ਗ੍ਰਾਮ ਸਭਾ 2/3 ਬਹੁਮਤ ਨਾਲ ਗ਼ਲਤ ਕੰਮ ਕਰ ਰਹੇ ਸਰਪੰਚ ਨੂੰ ਲਾਂਭੇ ਕਰਨ ਲਈ ਕਨੂੰਨੀ ਕਾਰਵਾਈ ਕਰ ਸਕਦੀ ਹੈ !
@Aaj361
@Aaj361 5 дней назад
ਭਰਾ ਇਹ ਦੱਸ ਸਰਪੰਚ ਤੋਂ ਪਿੰਡ ਦੀਆਂ ਆਈਆਂ ਗ੍ਰਾਂਟਾ ਦਾ ਹਿਸਾਬ ਪਿੰਡ ਦਾ ਵਸਨੀਕ ਜਾਂ ਵੋਟਰ ਕਿਵੇਂ ਲਵੇ l
@onpunjabitv
@onpunjabitv 5 дней назад
RTI ਰਾਹੀਂ ਸਾਰਾ ਲੇਖਾ ਜੋਖਾ ਲੈ ਸਕਦੇ ਹੋ ਦੂਜਾ ਗ੍ਰਾਮ ਸਭਾ ਬੁਲਾਓ ਪਿੰਡ ਜੇਕਰ ਸਰਪੰਚ ਆਪ ਨਹੀਂ ਬੁਲਾਉਂਦਾ 'ਤੇ ਪਿੰਡ ਦੀ ਕੁੱਲ ਵੋਟ ਦਾ 20% ਹਿੱਸਾ ਇਕੱਠਾ ਹੋਕੇ ਦਸਤਖਤ ਕਰਕੇ ਮਤਾ ਪਾਓ ਫਿਰ ਕਾਰਵਾਈ ਹੋ ਸਕਦੀ ਕਿ ਕਿਓੰ ਸਰਪੰਚ ਨੇ ਗ੍ਰਾਮ ਸਭਾ ਨਹੀਂ ਬੁਲਾਈ ਤੇ ਹਿਸਾਬ ਕਿਓੰ ਨਹੀਂ ਦਿੱਤਾ
@jagmohanbajwa5253
@jagmohanbajwa5253 5 дней назад
Sadi rti da jwaab nhi ditta 8 months ​ ton wadh time ho gyaa @@onpunjabitv
@GurpreetSingh-vu8of
@GurpreetSingh-vu8of 5 дней назад
Sarpanchiya khatam kro pind vich laraiya hundiya. Eh adikaar pind da ik number daar nu hona chahyda
@user-xz6kr9qq5i
@user-xz6kr9qq5i 4 дня назад
​@@onpunjabitvje sarpanch lady bani howe te sarpanchi ohda gharwala kare tan kiwe suspend karwa sakde a ,,,??
@Brar970
@Brar970 3 дня назад
ਸਰਪੰਚ ਗਰਾਂਟ ਵੀ ਖਾਹ ਸਕਦਾ
@bilwinderbillu2776
@bilwinderbillu2776 3 дня назад
ਸਾਡੇ ਪਿੰਡ ਦੇ ਪੰਚਾਇਤ ਘਰ ਤੇ ਭਈਆ ਦਾ ਕਬਜ਼ਾ ਹੈ
@JaswinderSingh-so6uz
@JaswinderSingh-so6uz 6 дней назад
ਜੇ ਪਿੰਡ ਦਾ ਸਰਪੰਚ ਪਿੰਡ ਪੁਰੇ ਪਿੰਡ ਵਾਸੀਆ ਦਾ ਇਜੱਲਾਸ ਸੱਦ ਕੇ ਜੱਲ , ਵਾਯੂ ਔਰ ਪਿੰਡ ਦੇ ਮੱਸਲਿਆ ਬਰੇ ਪੁਛਦਾ ਹੈ ਤੇ ਹੱਲ ਬਾਰੇ ਪਛ ਕੇ ਪੱਚੈਤ ਵਿੱਚ ਵਿਚਾਰ ਕੇ ਕੰਮ ਕਰੇ ਤਾਂ ਜੱਲ, ਵਾਧੂ ਤੇ ਪਿੰਡ ਦੇ ਮੱਸਲੇ ਹੱਲ ਕਰਨ ਦੀ ਸੂਰੂਆਤ ਹੋਵੇਗੀ ਧਰਤੀ ਤੇ ਆਮ ਇੰਨਸਾਨ ਨੂੰ ਵੀ ਸੱਵੱਰੱਗ ਬਣੌਣ ਦਾ ਮੌਕਾ ਮੋਗਾ।
@AryanKumar-fg7rc
@AryanKumar-fg7rc 5 дней назад
ਵੀਰ ਜੀ ਸਾਡੇ ਪਿੰਡ ਦੀ ਸਰਪੰਚ 2007 ਵਿਚ ਨਰੇਗਾ ਦੇ ਪੈਸੇ ਖਾ ਗਈ ਸੀ ਤਾਂ ਅਸੀਂ ਉਸਨੂੰ ਸੁਸਪੈਂਡ ਕਰਵਾਇਆ ਸੀ ਪਰ ਹੁਣ 2024 ਵਿਚ ਉਸਨੇ ਖਾਧੇ ਹੋਏ ਪੈਸੇ ਤਾਰ ਦਿੱਤੇ ਤੇ ਦੋਬਾਰਾ ਸਰਪੰਚੀ ਤੇ ਖੜਕੇ ਜਿੱਤ ਗਈ ਕ਼ੀ ਉਹ ਇਲੈਕਸ਼ਨ ਲੜ ਸਕਦੀ ਸੀ ਇਸ ਤਰ੍ਹਾਂ ਯਾ ਨਹੀਂ ਇਹ ਦੱਸੋ ਵੀਰ ਜੀ ਰਿਕਵੈਸਟ ਜੀ
@anwargaming8195
@anwargaming8195 4 дня назад
ਵੀਰ ਜੀ ਪਿੰਡ ਵਿੱਚ 7 ਪੰਚ ਚੁਣੇ ਗਏ ਹਨ ਪਰ ਓਹਨਾ ਵਿੱਚੋ 4 ਪੰਚ ਵਿਰੋਧੀ ਪਾਰਟੀ ਦੇ ਹਨ ਤਾਂ ਸਰਪੰਚ ਦੇ ਨਾਲ 3 ਪੰਚ ਹਨ ਅਤੇ 4 ਪੰਚ ਸਹਿਮਤੀ ਨਹੀਂ ਜਤਾਉਂਦੇ ਅਤੇ ਹਰ ਕੰਮ ਚ ਅੜਿਕਾ ਲਗਾਉਣ ਬਾਰੇ ਕਹਿ ਰਹੇ ਹਨ ਤਾਂ ਸਰਪੰਚ ਆਉਣ ਵਾਲੇ ਪੰਜ ਸਾਲ ਕਿਵੇਂ ਵਿਕਾਸ ਕਰੇਗਾ ਪਿੰਡ ਦਾ ਇਹਦੇ ਬਾਰੇ ਦੱਸੋ
@DarshanSingh-y9g
@DarshanSingh-y9g 5 дней назад
ਸਰਪੰਚ ਨਰੇਗਾ ਵੀ ਖਾ ਸਕਦਾ ਗ੍ਰਾਂਟ ਵੀ ਖਾ ਸਕਦਾ
@bachittarbachittar6111
@bachittarbachittar6111 7 дней назад
Good job.
@harinderboparai8964
@harinderboparai8964 4 дня назад
ਮੈਨੂੰ 38 ਸਾਲ ਹੋ ਗਏ ਕੱਚੇ ਬਾਲਿਆ ਵਾਲਾ ਘਰ ਹੈ ਚਾਦਰਾਂ ਪੱਈਆਂ ਹਨ ਅੱਜ ਤੱਕ ਕਿਸੇ ਅਕਾਲੀ ਕਾਂਗਰਸੀ ਆਗੂ ਨੇ ਮੇਰੇ ਘਰ ਵਾਸਤੇ ਇੱਕ ਰੁਪਿਆ ਤੱਕ ਨੀ ਦਵਾਇਆ ਆਪਣੇ ਹਮਾਇਤੀਆਂ ਨੂੰ ਕਿੰਨੀ ਵਾਰੀ ਪੈਸੇ ਦਵਾ ਦਿਤੇ ਹਨ
@anupal4444
@anupal4444 3 дня назад
Kyi pind ch hi aje tak pakke ghar ni bne.kehmde scheme hai ni aje koi...
@ManjitSingh-sf5fh
@ManjitSingh-sf5fh 5 дней назад
Gram sabha bare jankari adhoori lagi hai ji. Gram sabha da ijlas sarpanch bula sakda. 2/3 gram sabha member sarpanch nu pind de kise jaroori Vishay te ijlass karan lae mang patter de skde han. Thanks
@HarpreetSingh-w5w
@HarpreetSingh-w5w 5 дней назад
ਕੋਈ ਨਹੀਂ ਮੰਨਦਾ ਇਨਾ ਗੱਲਾਂ ਨੂੰ
@ReportOK
@ReportOK 5 дней назад
ਸਭ ਤੋਂ ਵਧੀਆ ਜਾਣਕਾਰੀ, ਕਿਰਪਾ ਕਰਕੇ ਆਪਣੇ ਸ਼ਬਦਾਂ ਨੂੰ ਸਮਝਣ ਲਈ ਸਾਨੂੰ ਹੌਲੀ ਹੌਲੀ ਦੱਸੋ, ਕਿਰਪਾ ਕਰਕੇ ਹਰ ਸ਼ਬਦ ਨੂੰ ਸਪਸ਼ਟ ਤੌਰ 'ਤੇ ਬੋਲੋ
@onpunjabitv
@onpunjabitv 5 дней назад
ਸੁਝਾਅ ਸਿਰ ਮੱਥੇ ਧੰਨਵਾਦ
@GurpreetSingh-vu8of
@GurpreetSingh-vu8of 5 дней назад
Download karke rakh la forward karke slow motion vich suni ja😅
@ReportOK
@ReportOK 5 дней назад
@@GurpreetSingh-vu8of fuddu gallan na kar, serious ho ja life vich, nahi jhatka lagg Jana jindgi vich.
@ranavideonauli7566
@ranavideonauli7566 5 дней назад
ਕਿਤਾਬੀ ਗੱਲਾ ....
@kamaljitheer2709
@kamaljitheer2709 5 дней назад
Jankari lie tuhada bahut bahut dhanyvad ji
@gulzarsingh953
@gulzarsingh953 4 дня назад
ਗਰਾਮ ਸਭਾ ਦਾ ਪ੍ਧਾਨ
@penduTV973
@penduTV973 4 дня назад
ਵੀਰ ਜੀ ਬਿਲਕੁਲ ਸਹੀ ਹੈ
@yashsidhu9343
@yashsidhu9343 4 дня назад
Very helpful video ji
@Manjot-o8b
@Manjot-o8b 3 дня назад
Sarpanch letrin v khaa sakda
@Amarjitsingh-dz9lu
@Amarjitsingh-dz9lu 6 дней назад
Very good👍👍
@PremSingh-bk8qb
@PremSingh-bk8qb 4 дня назад
Pind vich sarpanch toh jyada powerful hai, sarpanch di Gharwali
@jasjitkaur693
@jasjitkaur693 5 дней назад
Te jehra sarpanch bnda e paise de ke aa bina mukabla dujeya de kagaj rad krwa ke.ohde bare ki kehna aa.
@DastakPunjabTv
@DastakPunjabTv 7 дней назад
Badhia jaaankaari
@KiranBala-m1j
@KiranBala-m1j 3 дня назад
ਸਰਪੰਚ ਸਾਰੇ ਪੈਸੇ ਪਿੰਡ ਦੇ ਖਾ ਸਕਦੇ
@kauhrianchc8377
@kauhrianchc8377 5 дней назад
Pind de Vich sarkari. Sanstha ch. Problem han per SarPanch. nahe Sunde Mulasm appne pocket kharch karke. Duty lae jroort pure karda
@Darshansingh-fs4hn
@Darshansingh-fs4hn 6 дней назад
Good. Job
@JaswinderSingh-so6uz
@JaswinderSingh-so6uz 6 дней назад
ਹਿਸਾ ਪਾ ਸਕੇਗਾ।
@Krishanubha
@Krishanubha 5 дней назад
Good jankari
@Mobile_zone103
@Mobile_zone103 4 дня назад
Sarpanch nalo nota vich vadh hundi takat nale sarpanch oh kamyab h jehda pind Di janania nu khush rakhe te bah to fad jidhar marji l jave lok eho jihe bande to khush ne
@NirmalSingh-eu2vj
@NirmalSingh-eu2vj 4 дня назад
ਸਰਪੰਚ ਦੀ ਘਰ ਵਾਲੀ ਅਨਪ੍ਰ ਹੋਵੇ ਤਾਂ ਉਹ ਸਰਪੰਚਣੀ ਬਣ ਸਕਦੀ ਹੈ ।ਜੌ ਸਫਾਈ ਦਾ ਪੈਸਾ ਪਿੰਡਾ 13000 ਸਰਪੰਚ ਨੂੰ ਉਹ ਖਾ ਸਕਦਾ ਹੈ ।ਸਰਪੰਚ ttatia ਵੀ ਖਾ ਜਾਂਦੇ ਨਲੀਆ ਵੀ ਖਾਜੰਦੇ
@ManjinderSingh-cj9dn
@ManjinderSingh-cj9dn 4 дня назад
In my village last time own two boys attended on work the village but next time they don't do the work .
@dancingqueenbarnala4742
@dancingqueenbarnala4742 4 дня назад
Thank u sir❤
@Rajinder-p7y
@Rajinder-p7y 5 дней назад
Good information Thanks
@yuvrajkang6746
@yuvrajkang6746 4 дня назад
Thanks veer g
@bhupindersinghgill7702
@bhupindersinghgill7702 5 дней назад
❤Great sir
@charanjitsingh4215
@charanjitsingh4215 5 дней назад
Thanks Good information
@harjitsingh1838
@harjitsingh1838 6 дней назад
Very nice
@KuljitKumar-g5h
@KuljitKumar-g5h День назад
Ok
@RajeshKumar-ty6tq
@RajeshKumar-ty6tq 3 дня назад
Ki.punjab.ch.bihari.bahiya Sarpanch.van.skda.agar.van Sakda.punjab.da.rabb.rakha
@SukhwinderSingh-x8p
@SukhwinderSingh-x8p 4 дня назад
ਸਰ ਜੀ ਇੱਕ ਤੁਸੀਂ ਭੁੱਲ ਗਏ ਹੋ ਵੀ ਸਰਪੰਚ ਪਿੰਡ ਦੀਆਂ ਗਰਾਂਟਾਂ ਜਿੰਨੀਆਂ ਹੁਣ ਸਾਰੀਆਂ ਖਾ ਸਕਦਾ ਔਰ ਆਪਦੀ ਜਮੀਨ ਬਣਾ ਸਕਦਾ ਹੈ
@jagdevsingh5035
@jagdevsingh5035 5 дней назад
Very good g🙏
@GurpreetSingh-vu8of
@GurpreetSingh-vu8of 5 дней назад
Shado sariya gallan ki urab ja hor badde desha vich sarpanch bande! Shri maan ji agge vadho sarpanchi BND kro.direct je kise da kam nhi hunda te oh mla Saab nu mil sake
@GurmukhDriver-l1x
@GurmukhDriver-l1x 5 дней назад
Ver ji panchti, pali bare, v video bana o bhave 30 second di hove
@SherSingh-gi1zq
@SherSingh-gi1zq 5 дней назад
Verygood
@Pawan11185
@Pawan11185 4 дня назад
💯💯🙏🏻🙏🏻
@gurcharandas345
@gurcharandas345 5 дней назад
Thanks Bai g
@jagpalsingh2191
@jagpalsingh2191 4 дня назад
Nice ji
@RajKumar-mi2di
@RajKumar-mi2di 4 дня назад
Sarpanch de vrodh RTi kid tra laggaya jaye kripa karke daso ji
@LovejeetSingh-iu3dz
@LovejeetSingh-iu3dz 5 дней назад
Thank you sir
@HarrySandhu87-e2n
@HarrySandhu87-e2n 5 дней назад
Ok ji
@harbanskhattra584
@harbanskhattra584 5 дней назад
Very nice ji
@Rajwinderuppal-i4f
@Rajwinderuppal-i4f 6 дней назад
Je sarpanch sir takrre location de nag aa te fesle v Ona de hat vice Leda garb magar lpk ni kharrde ta Fer ki hove GA
@ParmjitHara
@ParmjitHara 5 дней назад
🙏💯
@jagmohanbajwa5253
@jagmohanbajwa5253 5 дней назад
Sarpanch aapne chaheteaan nu sarkaari sadak v wadaa sakda police uste koi kaarwaaee nhi kr sakdi ki ??
@ViralVideos-bh3zn
@ViralVideos-bh3zn 7 дней назад
Har banda nu pata hona cahida
@anupal4444
@anupal4444 3 дня назад
Koi sarpanch gram sabha nhi bnunda..gram sabha bare visthar nal dasya jawe
@CharanjitSingh-py3nx
@CharanjitSingh-py3nx 5 дней назад
Nice 🎉🎉🎉🎉🎉
@hardeepsinghhardeepsingh1948
@hardeepsinghhardeepsingh1948 5 дней назад
❤❤❤❤❤
@shammibangi677
@shammibangi677 5 дней назад
Good
@jasvirgill8371
@jasvirgill8371 5 дней назад
Loka de hath vich har hunda a dove tara jitan da v te suspend karan da v 🎉🎉
@dikshasandhu4938
@dikshasandhu4938 5 дней назад
good content 👍
@balwindersingh5229
@balwindersingh5229 5 дней назад
Sr. Ji. Sarpanch tan hi kar sakda jekar aap saaf suthri chhavi wala hove . Saaf suthri chhavi wala koie insaan bhi pm or cm naal gal baat kar sakda hai.
@RajKumar-mi2di
@RajKumar-mi2di 4 дня назад
Sir sade pind ta kade vi kise vi sarpanch ne ijlas nahi karvaya
@dilpreetpreet6380
@dilpreetpreet6380 4 дня назад
sarpanch vad to vad kiny family mamber narega vich pa sakda
@deepgill4812
@deepgill4812 5 дней назад
Sir Doglapn krdy sarpch
@KakaSingh-n3p
@KakaSingh-n3p 2 дня назад
.sarpanch banya nahi vota de gintee vele mantri da dbabnake pistel leja sakda
@madanlikhari7394
@madanlikhari7394 5 дней назад
Pind Banya nahi, mangate pehlan
@kamaljitkaur9209
@kamaljitkaur9209 5 дней назад
paise de k votna v khreed skda 😅😅😅😅..4 pnchna tnno bina sarpanch anne da ni
@RobinKhaira-u6w
@RobinKhaira-u6w 5 дней назад
Sarpanch Agar. Fund. Aya pura kha jye ta ki hoyga. Eh vi daso
@SinghArmymathclasses
@SinghArmymathclasses 5 дней назад
5 year tenure dauran total kini grant aundi hai sarpach kol
@JasvirSingh-l3x
@JasvirSingh-l3x 5 дней назад
ਐਸ ਸੀ ਮੈਂਬਰ ਦੀ ਕੀ ਪਾਵਰ ਹੈ
@NarinderSingh-sf8td
@NarinderSingh-sf8td 5 дней назад
Apne app gram saba da mtta pa lainde sarpanch ਕਾਗਜ਼ te sign ho jaide izlas v room vic hi ho jaide ne 😂
@surjitsingh7691
@surjitsingh7691 5 дней назад
Sir Lot of thanks all your valuable knowledge. ਸ੍ਰੀਮਾਨ ਜੀ ਇਸ ਜਾਣਕਾਰੀ ਦਾ Reference mil sakda hai ta pls share Karo. Lot of Thanks once again
@onpunjabitv
@onpunjabitv 5 дней назад
upload.indiacode.nic.in/showfile?actid=AC_CH_60_925_00001_00001_1549013759517&type=actfile&filename=punjab-panchayati-raj-act-1994.pdf
@rajurani6170
@rajurani6170 4 дня назад
ਵੀਰ ਮੇਰੀ ਆਂਗਣਵਾੜੀ ਦੀ ਪੋਸਟ ਵਿੱਚ selection ਹੋਈ ਸੀ । ਮੇਰੇ ਨਾਲ ਪਿੰਡ ਤੇ ਤੌਰ ਤੇ ਪੱਖਪਾਤ ਕੀਤਾ ਗਿਆ। ਮੇਰੇ ਪਿੰਡ ਦੇ ਦੋ ਪਿੰਡ ਨੇ ਪੂਰਬੀ ਤੇ ਪੱਛਮੀ।ਮੈ ਪਛਮੀ ਪਿੰਡ ਦੀ ਆ ਤੇ ਮੇਰੀ seletion ਪੂਰਬੀ ਪਿੰਡ ਚ ਹੋਈ । ਤੇ ਮੇਰੇ ਨਾਲ ਪਿੰਡ ਤੇ ਤੌਰ ਤੇ ਪੱਖਪਾਤ ਕੀਤਾ ਗਿਆ। ਪੂਰਬੀ ਪਿੰਡ ਦਾ ਇਕ ਆਦਮੀ ਮੇਰੇ ਪਿੰਡ ਦੇ ਵਾਟਰ ਵਰਕਸ ਚ ਜੌਬ ਕਰ ਰਿਹਾ ਆ।ਮੇਰੇ ਪਿੰਡ ਤੇ ਸਰਪੰਚ ਨੂੰ ਸਬ ਪਤਾ ਆ।ਪਰ ਕੋਈ ਕਰਵਾਈ ਨਹੀ ਕੀਤੀ। ਤੇ ਮੇਰੀ ਜੌਬ ਮੈਨੂੰ ਇਹ ਬੋਲ ਦਿੱਤਾ ਗਿਆ ਕੇ ਤੂੰ ਓਸ ਪਿੰਡ ਚ ਨਹੀ ਆਉਂਦੀ।ਮੇਰੀ ਕੋਈ ਸੁਣਵਾਈ ਨਹੀਂ ਹੋਈ ਨਾ ਆਫਿਸ ਵਾਲਿਆ ਨੇ ਗੱਲ ਸੁਣੀ।ਤੇ ਮੇਰੀ ਜੌਬ ਕਿਸੇ ਹੋਰ ਲੜਕੀ ਨੂੰ ਦੇ ਦਿੱਤੀ ਗਈ ਆ😢😢 ਮੈ sc cast nu belong ਕਰਦੀ ਆ😢😢😢
@HarpreetSingh-pf6qt
@HarpreetSingh-pf6qt 4 дня назад
Sarpanch nu leeder h kum nhi krn dinda
Далее
Ребенок по калькуляции 😂
00:32
skibidi toilet multiverse 042
20:57
Просмотров 4,7 млн