Тёмный
No video :(

ਕੀ ਕਨੇਡਾ ਆ ਕੇ ਕਰਜਾ ਲਹਿ ਜਾਂਦਾ , 2023 ਵਿਚ ਕਨੇਡਾ ਦੇ ਕੀ ਨੇ ਹਾਲਾਤ 

PENDU CANADIAN ਪੇਂਡੂ ਕਨੇਡੀਅਨ
Подписаться 322 тыс.
Просмотров 375 тыс.
50% 1

linktr.ee/pend...

Опубликовано:

 

19 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 808   
@parminderdhaliwal4565
@parminderdhaliwal4565 Год назад
ਜੀਹਨੇ ਕੰਮ ਨਹੀਂ ਕਰਨਾ ਓਹ ਤਾਂ ਪੰਗਾ ਨਾ ਈ ਲਵੇ ਕੈਨੇਡਾ ਜਾਣ ਦਾ,ਸਹੀ ਕਿਹਾ ਵੀਰੇ ਨੇ
@sukhmanderchahal5200
@sukhmanderchahal5200 Год назад
Kamm kihda mil riha karn lyi
@stevenson68478
@stevenson68478 Год назад
@@sukhmanderchahal5200 haanji, naale kamm karke jiven bade paise bande ne, mehngayi taan inni aa
@tasammy3285
@tasammy3285 Год назад
Become prostitution
@ranbirs8313
@ranbirs8313 Год назад
ਪਿਛਲੀ ਪੀੜ੍ਹੀ ਨੇ ਹੱਡ ਤੋੜਵੀਂ ਮਿਹਨਤ ਕੀਤੀ ਸੀ, ਪਰ ਅੱਜ ਦੀ ਬਿਗੜੀ ਹੋਈ ਲਗੌੜ ਨੇ ਜਲੂਸ ਕੱਢ ਕੇ ਰੱਖ ਦਿੱਤਾ, ਇੰਨਾ ਨੇ ਕੈਨੇਡਾ ਚ ਤਾਂ ਕੁੱਝ ਕਰਨਾ ਨੀ ਤੇ ਪੰਜਾਬ ਵੀ ਹੱਥੋਂ ਗਵਾ ਲੈਣਾ।
@rahulvats95
@rahulvats95 Год назад
mehnat karke vi nhi sarna ajj de time. College di fees 5 times jyadi vada ditti Canada ne. Lutan dye ne punjabia nu. Unna pta lagg gya ehni di majboori ha.
@OhiSandhu
@OhiSandhu Год назад
Bai ohna ch taqat bdi c hun o pauni pani nhi rhe..
@MsSurinderChahal
@MsSurinderChahal Год назад
ਮੈਨੂੰ ਬੇਟਾ 32 ਸਾਲ ਹੋ ਗਏ ਕਨੇਡਾ ਆਈ ਨੂੰ। ਯਕੀਨ ਕਰਕੇ ਜਾਣੀ ਮੁਸ਼ਕਿਲ ਨਾਲ ਇੱਕ ਟਾਉਂਨ ਹਾਉਸ ਦੋ ਕਮਰਿਆਂ ਦਾ ਲਿਆ। ਜਿਸ ਦਾ ਕਰਜ਼ਾ 20 ਸਾਲ ਚ ਦਿੱਤਾ। ਪੁਰਾਣੀ ਕਾਰ ਹੈ। ਕੰਮ ਵੀ 7 ਦਿਨ ਕਰਦੀ ਰਹੀ ਸੀ। ਮੇਰੇ ਰਿਸ਼ਤੇਦਾਰ ਭਾਰਤ ਵਿੱਚ ਯਕੀਨ ਨਹੀਂ ਕਰਦੇ। ਮੰਗਦੇ ਰਹਿੰਦਾ ਨੇ ਪੈਸੇ। ਭੇਜ ਦੇ ਪੈਸੇ ਅਸੀਂ ਤੰਗ ਹਾਂ। ਬਹੁਤ ਗਲਤ ਫ਼ਹਿਮੀ ਪਾਲੀ ਬੈਠੇ ਨੇ ਭਾਰਤ ਵਾਲੇ।
@rohan5431
@rohan5431 Год назад
Salute 👍
@gursimransingh_3154
@gursimransingh_3154 Год назад
ਭੈਣ ਤੁਹਾਡੀ ਮਿਹਨਤ ਨੂੰ ਸਲਾਮ
@PrathamRajput635
@PrathamRajput635 Год назад
R u PR?
@PrathamRajput635
@PrathamRajput635 Год назад
@@jyotijot3303take help from NRI
@PrathamRajput635
@PrathamRajput635 Год назад
@@jyotijot3303 if u dont have Job apply on INDEED so many jobs on INDEED
@kirpalsingh4401
@kirpalsingh4401 Год назад
ਇਹ ਬਿਲਕੁਲ ਸੱਚੀ ਗੱਲ ਆਂ ਮੇਰਾ ਦੋਸਤ ਨੂੰ 11 ਸਾਲ ਹੋਗੇ. ਹੁਣ ਕਨੇਡਾ ਰਹਿਣਾ ਬਹੁਤ ਔਖਾ
@seehraMohali
@seehraMohali Год назад
ਸੱਤ ਸ਼੍ਰੀ ਅਕਾਲ ਭਾਜੀ. ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕੀ ਤੁਸੀ ਝੂਠ ਦੇ ਜਮਾਨੇ ਵਿਚ( ਸੱਚ ਦਾ ਹੋਕਾ) ਦਿੰਦੇ ਹੋ ਰੱਬ ਤੁਹਾਨੂੰ ਚਾੜਦੀ ਕਲਾਂ ਵਿਚ ਰਖੇ 🙏🇴🇲
@ramangkaur43raman47
@ramangkaur43raman47 Год назад
ਸ਼ੁਕਰੀਆ ਵੀਰੇ ਸਹੀ ਜਾਣਕਾਰੀ ਲਈ... ਮੈਂ ਤਾਂ ਪੰਜਾਬ ਵਿਚ ਹੀ ਹਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਨੌਕਰੀ ਲਈ ਯੋਗ ਹਾਂ। ਬਹੁਤ ਰਿਸ਼ਤੇਦਾਰ ਕਹਿੰਦੇ ਨੇ ਕਿ ਬਾਹਰ ਜਾਓ...ਪਰ ਤੁਹਾਡੀਆਂ ਗੱਲਾਂ ਤੋਂ ਸੇਧ ਮਿਲੀ ਹੈ...
@HarleenKaur-mm9rh
@HarleenKaur-mm9rh Год назад
Glla te sahi aa , bt ethe job v nhi milni
@rinku6462
@rinku6462 Год назад
J 12 to 16 ghante kmm karna. Koi faltu karcha ne kre pher te jao. Nhi koi fayda nhi.
@mohansingh7391
@mohansingh7391 Год назад
ਮੇਹਨਤ ਕਰੋ ਮੇਹਨਤ ਕਰੋ ਵਾਹਿਗੁਰੂ ਤੁਹਾਨੂੰ ਪਿਆਰ ਕਰੇ
@JagtarSingh-ky8nk
@JagtarSingh-ky8nk Год назад
💯 true and right information bro ajj kl lok bina mehnat de luxury lifestyle jeena chahnde ne but hamesha yaad rakhna chahida ki mehnat nu e fal milda
@s.tarsemsingh4733
@s.tarsemsingh4733 Год назад
ਬਹੁਤ ਵਧੀਆ ਵੀਰੇ ਅਸੀਂ ਹਰ ਜਗ੍ਹਾ ਇਹੋ ਹੀ ਗੱਲਾਂ ਸੁਣ ਰਹੇ ਹਾਂ ਜ਼ਿਨੀ ਤੁਸੀਂ ਮੇਹਨਤ ਕੀਤੀ ਅੱਜ ਕੱਲ ਦੇ ਬੱਚੇ ਇਹਨੀਂ ਮੇਹਨਤ ਨਹੀਂ ਕਰ ਸਕਦੇ , ਨਸ਼ਾ ਹਰ ਦੇਸ਼ ਵਿੱਚ ਘਰ ਕਰਦਾ ਜਾ ਰਿਹਾ ਹੈ।
@simarjitgarcha3873
@simarjitgarcha3873 Год назад
ਧੰਨਵਾਦ ਛੋਟੇ ਭਰਾ, ਸਹੀ ਗੱਲ ਕਹਿਣ ਲਈ, ਜੇ ਕਿਸੇ ਨੂੰ ਕਹੀਦਾ ਤਾਂ ਅਗਲਾ ਸੱਚ ਨਹੀਂ ਮੰਨਦਾ
@vickyraj6276
@vickyraj6276 Год назад
ਮੇਰਾ ਵੀ 8 ਸਾਲ ਦਾ ਤਜਰਬਾ ਵੀਰ ਕਨੈਡਾ ਦਾ ਤੁਸੀ 2017 ਦੀ ਗੱਲ ਛੱਡੋ ਅਜੇ ਤੇ ਸੁਰੂਆਤ ਐ ਪੰਜ ਕ ਸਾਲ ਹੋਰ ਰੁੱਕੋ ਫਿਰ ਦੇਖਣਾ ਕਨੈਡਾ ਦਾ ਹਾਲ ,ਕਿਵੇ ਤੱਪੜ ਰੁਲਦੇ ਕਨੈਡਾ ਚ ,ਮੈ ਕੁਆਰਾ ਹੁੰਦਾ ਹਾਗਕਾਗ ਰਿਹਾ ਚਾਰ ਸਾਲ ਹਰ ਮਹਿਨੇ ਹਰੇਕ ਮੁੰਡਾ ਪੇਸੈ ਬਚਾ ਕੇ ਇੰਡੀਆ ਭੇਜੀਦਾ ਸੀ ਘਰੇ ਆਪਣੇ ਆਪਣੇ ਹਾਗਕਾਗ ਚ ਸੇਫਟੀ ,ਹੈਲਥ ,ਕੰਮ ਕਾਰ ਲਈ ਸਿਰਾ ਦੇਸ ਸੀ ,ਮੇਰਾ ਤਜਰਬਾ ਕਹਿੰਦਾ ਕਨੈਡਾ ਚ PR ਬਿਨਾ ਕੁੱਝ ਨੀ ਕਨੈਡਾ ਸਰਕਾਰ PR ਦੇਕੇ ਪੱਕੀ ਰੱਸੀ ਪਾ ਲੈਦੇ ਕੁੱਝ ਨੀ ਬੱਚਦਾ ਐਥੇ ਆਮਦਨੀ ਅੱਠਨੀ ਖਰਚਾ ਰੁਪਏ ਵਾਲਾ ਹਾਲ ਐ ,ਟਰੱਕ ਇਡਸਟਰੀ ਦਾ ਐਨਾ ਬੁਰਾ ਹਾਲ ਜੇ ਕਨੈਡਾ ਚ ਔਸਤ 100 ਪੰਜਾਬੀ ਨੇ ਉਹਨਾ ਚੋ 60 ਟਰੱਕ ਚਲਾ ਰਹੇਆ , ਜਿਹੜੇ 20 ਨੇ ਉਹAZ ਲੈਕੇ ਜਾ ਜਾਬ ਲੱਭ ਰਹੇਆ ਜਾ AZ ਬਣਾ ਰਹੇਆ ਬਾਕੀ ਦੇ 15 ਦਾ ਵੀ ਟਾਰਗੇਟ ਇਕ ਦਿਨ ਟਰੱਕ ਡਰਾਈਵਰ ਹੀ ਹੈ ਕੀ ਬਣੇਗਾ ,ਕਨੈਡਾ ਚ ਕਰਜਾ ਮਰਨ ਤੱਕ ਵੀ ਨਹੀ ਲੱਥਣਾ
@jassmalhi1200
@jassmalhi1200 Год назад
5 bht ny 24 ch raat pen lg jana
@manpreetkaur5555
@manpreetkaur5555 Год назад
😞
@jassmalhi1200
@jassmalhi1200 Год назад
@@manpreetkaur5555 ki hoyea !
@jassmahal5929
@jassmahal5929 Год назад
bai tera num send kri
@jagroopsamra1439
@jagroopsamra1439 Год назад
Akaal purkh kirpa kru
@Rohandeep216
@Rohandeep216 Год назад
ਜੱਟਾ ਸਿਰਾ ਹੀ ਲਾਇਆ ! ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਸਿੱਧੀ ਗੱਲ ਮੂੰਹ ਤੇ ਮਾਰੀ ਜਾਨਾਂ
@tasammy3285
@tasammy3285 Год назад
Because Jats are most foolish people in world
@ranjitbrar2449
@ranjitbrar2449 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਹਿੰਗਾਈ ਨਹੀ ਘਟੇਗੀ ਹੁਣ ਦੇ ਟਾਈਮ ਵਿੱਚ ਲੋਨ ਨਹੀਂ ਲਹਿਣਾ ਐਸ਼ ਪ੍ਰਸਤੀ ਬੱਚੇ ਕਦੇ ਵੀ ਕਾਮਯਾਬ ਨਹੀਂ ਹੋਣਾ ਸੋਚ ਕੇ ਚੱਲਣਾ ਪੈਣਾ ਧੰਨਵਾਦ
@GurwinderSingh-lg2py
@GurwinderSingh-lg2py Год назад
ਵੀਰ ਜੀ ਜਿਨ੍ਹਾਂ ਹੌਸਲਾ ਤੁਹਾਡੀਆਂ ਵੀਡੀਓ ਦੇਖ ਕੇ ਮਿਲਦਾ ਸੱਚੀ ਹੋਰ ਕਿਤੋਂ ਨਹੀਂ ਮਿਲਦਾ ਤੇ ਜਿਨ੍ਹਾਂ ਤੁਸੀਂ ਸਟੂਡੈਂਟਸ ਬਾਰੇ ਸੋਚਦੇ ਮੈਨੂੰ ਨਹੀਂ ਲੱਗਦਾ ਕੋਈ ਸੋਚਦਾ ਹੋਣਾ, ਬਸ ਏਹੋ ਅਰਦਾਸ ਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
@SurinderSingh-jb9kq
@SurinderSingh-jb9kq Год назад
Veer shi student di help jroor kro, Thanks
@SurinderSingh-jb9kq
@SurinderSingh-jb9kq Год назад
Veer shi student di help jroor kro, Thanks
@gurnamvirk98
@gurnamvirk98 Год назад
ਮੈਨੂੰ ਲਗਦਾ ਬਾਈ ਨੇ ਹੈਂਡ ਬ੍ਰੇਕ ਨਹੀਂ ਲਾਈ ਟਰੱਕ ਦੀ,ਬਾਕੀ ਬਹੁਤ ਹੀ ਵਧੀਆ ਸਾਲਾਹ ਦਿੰਦਾ ਵੀਰ ,god bless👍
@sakinderboparai3046
@sakinderboparai3046 Год назад
Ethe hand brake nahi.parking.gear.ch.gadi.khaddi.hai.
@halwindersingh8293
@halwindersingh8293 Год назад
ਬਹੁਤ ਵਧੀਆ ਚੰਗੀਆਂ ਗੱਲਾਂ ਦੱਸੀਆਂ ਵੀਰ ਜੀ...ਸੁਣ ਕੇ ਸਕੂਨ ਮਿਲਿਆ ਜੀ... ਧਨਵਾਦ
@rupindergill6761
@rupindergill6761 Год назад
Veere ma hun aona august ch canada manu thode toh bhot inspiration mildi aa thank u ma first vala student hi bn k augi thank u ❤❤❤
@AmarjeetSingh-ot7zi
@AmarjeetSingh-ot7zi Год назад
Excellent advice to students I also advice students ist priority to study & second do some work for daily needs. Best of luck & good wishes to all students for success in life. Waheguru ji chardikalan karan.
@JaspreetSingh-nu3dz
@JaspreetSingh-nu3dz Год назад
ਕੀ ਹਰ ਰੋਜ ਘਰ ਗੱਲ ਕਰਕੇ ਹੀ ਪਿਆਰ ਵੱਧਦਾ ਬਾਈ ?? ਹੋ ਸਕਦਾ ਉਹਨਾਂ ਦਾ ਬੱਚਾ ਕੰਮ ਨੂੰ ਹੀ ਤਵੱਜੋ ਜਿਆਦਾ ਦਹਿ ਰਿਹਾ ਕਿ ਗੱਲ ਚਾਹੇ ੨ ਦਿਨ ਬਾਅਦ ਕਰਾਂ ਪਰ ਕੰਮ ਤੇ ਦੱਸ ਮਿੰਟ ਵੀ ਖਰਾਬ ਨਹੀ ਕਰਨੇ, ਸੱਭ ਦਾ ਨਜਰੀਆ ਵੱਖ ਹੁੰਦਾ ਬਾਈ 💯
@AmritpalSingh-cf4iv
@AmritpalSingh-cf4iv Год назад
ਵੀਰ ਜੀ ਮੈਂ ਜਾ ਕੇ ਆਇਆਂ ਓਥੇ ਬਚੇ ਵਿਗੜ ਜਾਂਦੇ ਆ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਬੰਦੇ ਨੂੰ ਕਿਸੇ ਨਾਲ ਵੀ ਗੱਲਬਾਤ ਕਰਨ ਨੂੰ ਤਰਸਜਾਈਦਾ ਸੀ
@sandeepsinghsidhu8540
@sandeepsinghsidhu8540 Год назад
ਵੀਰ ਜੀ ਮੈ ਤੁਹਾਡੀ ਗੱਲ ਨਾਲ ਸਹਿਮਤ ਆ ਕਿਉਂਕਿ 22 ਜਿਨ੍ਹਾਂ ਕੰਮ ਤੁਸੀਂ ਕਹਿ ਰਹੇ ਓ ਐਨਾ ਕੰਮ ਪੰਜਾਬ ਚ ਕਰੀਏ ਤਾਂ ਏਥੇ ਵੀ ਘਟਾ ਨਹੀਂ 22 ਜੀ 20 ਲੱਖ ਲਾ ਕੇ ਮੈ ਏਥੇ ਟਾਪ ਦਾ ਕੰਮ ਸ਼ੁਰੂ ਹੋਵੇਗਾ But ਏਥੇ ਕੋਈ ਮਿਹਨਤ ਨਹੀਂ ਕਰਦਾ
@simankalsi2635
@simankalsi2635 Год назад
Bai jeene kamm krna ohne kr he laina Mera September intake c 2022 da aunde 10 din baad shift te lge naal McDonald's join kita Apne khrche kde hunn drop chlda hai te do jga kamm krida. Mai dusra kamm mai January CH lbiya Keene student milde ne ki kamm ni milda. Ikk gal dimaag ch paalo ki Canada Aaye ho ta eh ummeed na rakho ki koi kamm dwaauga tuhanu aap he lbna paina turna shuru karo Rasta Apne aap milju.
@FAILED_ARTISTS
@FAILED_ARTISTS Год назад
vree thodiyan gallan sachi bahut motivate kardiya, etho d family wangu hi samjhi da bai thonu god bless u aiwe hi banaonde raho video, parmatma kare sheti milla ge
@manveersangha738
@manveersangha738 Год назад
ਜਿੰਨੇ ਕੰਮ ਨੀ ਕਰਨਾ ਓਹਨੂੰ ਤਾਂ ਕਨੇਡਾ ਛੁਡ ਚਾਹੇ ਚੰਦ ਤੇ ਭੇਜ ਭੇਜ ਦਿਓ ਓਹਨੇ ਕਿੱਥੇ ਮਰਜੀ ਭੇਜ ਦਿਓ ਓਹਨੇ ਉੱਥੇ ਵੀ ਨੀ ਕਰਨਾ
@jeetsidhu2449
@jeetsidhu2449 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੁੱਤ ਤੈਨੂੰ
@hunterchahalable
@hunterchahalable Год назад
ਬੇਹੱਦ ਮਾੜੀ ਕਿਸਮਤ ਹੈ ਓਹਨਾ ਬੱਚਿਆਂ ਦੀ ਜਿਹੜੇ ਪੰਜਾਬ ਨੂੰ ਛੱਡਕੇ ਕੈਨੇਡਾ ਆ ਕੇ ਮਜ਼ਦੂਰੀ ਕਰਦੇ ਨੇ , ਅਤੇ ਕਿਸਮਤ ਨੂੰ ਕੋਸਦੇ ਨੇ , ਹੁਣ ਕੈਨੇਡਾ ਸਵੱਰਗ ਨਹੀਂ ਬਲਕਿ ਨਰਕ ਬਣ ਗਿਆ ਹੈ ,!!
@SATNAMSINGH-ti4yi
@SATNAMSINGH-ti4yi Год назад
Sanu brva Canada wal narak hi thik a
@stevenson68478
@stevenson68478 Год назад
@@SATNAMSINGH-ti4yi raho pher nark vich
@simmyaulakh5562
@simmyaulakh5562 Год назад
Very nice
@exploretheworldwithtwofrin5910
100% bro
@harf8428
@harf8428 Год назад
Sanu Papi loka nu NARAK ch pejya jave
@rajputsaab031
@rajputsaab031 Год назад
Absolutely 100 percent Sacchi Gal brother 🙏🙏🙏💯
@kdhimanmusic
@kdhimanmusic Год назад
ਬੋਹਤ ਸਿਆਣੀ ਸੋਚ ਅਤੇ ਗੱਲਾ ਬਾਈ...♥💯☮
@mylittlechamps3920
@mylittlechamps3920 Год назад
Sir tusi boht vadia jaankari diti..bilkul sahi jankari...umeed a k es to boht sare students fida lenge
@daneetpalsingh7939
@daneetpalsingh7939 Год назад
Veer always post good motivated video waheguruji hamsha chardhi kalan rake
@ravijotsingh8237
@ravijotsingh8237 Год назад
ਬਾਈ 2017 ਚ ਆਏ ਸੀ ਯਾਰ ਇੱਥੇ। 400-500 ਡਾਲਰ ਹਫ਼ਤੇ ਦੇ ਬਣਦੇ ਸੀ। ਪਰ ਵਧੀਆ ਸੀ ਯਾਰ। ਹੁਣ ਤਾਂ ਯਾਰ ਦੁੱਗਣੀ ਤੋਂ ਵੀ ਵੱਧ ਮਹਿੰਗਾਈ ਹੋਗੀ। ਸਾਲਾ ਲੰਡੂ ਜਿਹਾ vegetable oil ਵੀ 5 ਡਾਲਰ ਆਲਾ 13 ਡਾਲਰ ਦਾ ਹੋਇਆ ਵਾ। ਬਾਹਲੀ ਲੁੰਬ ਨਿੱਕਲੀ ਹੋਈ
@user-qm3xm1sq5l
@user-qm3xm1sq5l Год назад
ਵੀਰੇ ਕਈ ਲੋਕ ਤੇ ਏਨੇ ਪਾਗ਼ਲ ਆ ਪੰਜਾਬ ਵਿਚ ਏਨਾ ਸੋਹਣਾ ਕੰਮ ਕਾਰ ਹੁੰਦਾ ਫੇਰ ਵੀ ਹਏ ਕੈਨੇਡਾ ਹਏ ਕੈਨੇਡਾ ਕਰੀ ਜਾਂਦੇ ਆ ,,ਪਤਾ ਨਹੀਂ ਕੀ ਆ ਓਦਰ ਖਾਣੀ ਤੇ ਰੋਟੀ ਹੀ aw ਜਦੋਂ ਇੰਡੀਆ ਕੰਮ ਸੈੱਟ ਆ ਫੇਰ ਕਿਉਂ ਜਾਈ ਜਾਂਦੇ ਆ ਮਨੁ ਸਮਜ ਨਹੀਂ ਆਉਂਦੀ
@gursharansingh4090
@gursharansingh4090 Год назад
Tusi sahi kahe
@romisingh6453
@romisingh6453 Год назад
Bhed chal ah hor kuch nhi
@saabidhillon5585
@saabidhillon5585 Год назад
Baut vadia information diti aa bai g....love nd respect bai g...FEROZEPUR TO...
@tasammy3285
@tasammy3285 Год назад
Ferozpur- people are smugglers in this town
@gamingwithsurkhab6636
@gamingwithsurkhab6636 Год назад
​@@tasammy3285your father is bosss of smuggler he is also comming in fzr for smoking
@fatehdeol400
@fatehdeol400 Год назад
ਭਾਈ ਜਿਨ੍ਹਾਂ ਮਰ ਜੀ ਸਮਝਾ ਲੈ ਕੋਈ ਨੀ ਮੰਨੁਗਾ ਮੱਛੀ ਪੱਥਰ ਚੱਟਕਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ
@navrajput13
@navrajput13 Год назад
I feel much better after watch your videos than before your so realistic bro than usuals i really want to meet you once when i will come to canada ❤wmk 🙏🙏
@306alabhullar4
@306alabhullar4 Год назад
Bro me student aw Hamilton ch 7 din Kam krda me Tim te general labour (loading offloading trailer)vdia pase bnde swere 5 vje roz uthna penda Baki eh country mehnat krn waliya di aw
@GurpreetSingh-iz8lb
@GurpreetSingh-iz8lb Год назад
Kina bnda bai week da
@YuvrajSingh-fg8sc
@YuvrajSingh-fg8sc Год назад
Right
@kabaddipunjab6285
@kabaddipunjab6285 Год назад
@@jassmalhi1200 Tera koi stand hi haini kde Bai tu Edmonton de vich truck pai firda c
@sportshighlights7617
@sportshighlights7617 Год назад
Veera student visa teh 8 hours to jada work kr skdea?
@sukhjeetsinghsingh5307
@sukhjeetsinghsingh5307 Год назад
ਵੀਰ ਜਿ਼ਹਨਾਂ ਨੇ ਸਾਰੀ ਉਮਰ ਪੰਜਾਬ ਚ 12 ਹਾਜ਼ਰ ਦੀ ਜੌਬ ਕੀਤੀ ਆ ਉਸ ਲਈਂ caneda ਨਾਲੋਂ ਚੰਗਾ ਕੋਈ ਨਹੀਂ 🔥
@JogenderSingh-gm2hp
@JogenderSingh-gm2hp Год назад
Shi gal aa sukhjeet
@gureksinghgill8279
@gureksinghgill8279 Год назад
Jide vasde rho veere shi sedh den lai🙏🙏🙏🙏
@singhsj5841
@singhsj5841 Год назад
ਬਹੁਤ ਸਿਆਣਾ ਬੱਚਾ ਬਹੁਤ ਚੰਗੀ ਜਾਣਕਾਰੀ ਦਿੱਤੀ
@mandeepsinghbabbu2854
@mandeepsinghbabbu2854 Год назад
ਸਾਡੇ ਗਵਾਡੀਆ ਦਾ ਜਵਾਕ ਆ 11 ਵਜੇ ਉਠਦਾ ਤੇ ਮਾਤਾ ਬੈਡ ਤੇ ਪਏ ਨੂੰ ਚਾਹ ਰੋਟੀ ਦੇ ਦਿੰਦੇ ਨੇ ਤੇ ਰੋਟੀ ਖਾਕੇ ਫੇਰ ਸੌ ਜਾਦਾ ਉਸਤੋਂ ਬਾਅਦ ਚਾਰ ਵਜੇ ਨਹਾਕੇ ਬਾਹਰ ਨਿਕਲਦਾ ਹੁਣ ਘਰਦਿਆਂ ਨੇ ਆਈਲੈਟ ਵਾਲੀ ਕੁੜੀ ਲੱਭ ਵਿਆਹ ਕਰਤਾ ਤੇ ਹੁਣ ਕੈਨੇਡਾ ਦੀ ਫਾਈਲ ਲਾਈ ਆ
@gurjotsinghmaan8168
@gurjotsinghmaan8168 Год назад
😀
@gurmeetbatth6855
@gurmeetbatth6855 Год назад
ਆਪਣਾ ਇਕ ਰਿਸ਼ਤੇਦਾਰ 2018 ਵਿੱਚ ਕੈਨੇਡਾ ਗਿਆ 25 ਲੱਖ ਵਿਆਜ ਤੇ ਚੱਕ ਕੇ 18 persent ਵਿਆਜ ਪੈਂਦਾ ਇਕ ਸਾਲ ਦਾ ਮਤਲਵ 4 ਲੱਖ 50 hazzar 4 ਸਾਲ ਹੌ ਗਏ ਨੂੰ ਹਲੇ ਕਰਜ਼ਾ ਨੀ lehia 25 ਲੱਖ ਹੀ ਖੜਾ ਜਮੀਨ weken ਨੁੰ tyar ਆ
@alone1308
@alone1308 Год назад
Meri ristedari ch australia gya c y 10-12 sall pehla 10 kille c 50 hoge hun mur aya australlia toh paki rahes punjab ch e krli jihne kmm krna ohnu e fall milu
@gursewaksingh1106
@gursewaksingh1106 Год назад
ਜਿਊਂਦੇ ਵਸਦੇ ਰਹੋ ਛੋਟੇ ਭਰਾ
@Arabiantrucker1987
@Arabiantrucker1987 Год назад
LOVE ❤️ RESPECT 🙏 FROM MALAYSIA 🇲🇾✈️
@mrgarg372
@mrgarg372 Год назад
sir tuc best ho tuc canada di ground reality dsde ho taki students phla hi prepare hoke an 👍
@jujharsingh9535
@jujharsingh9535 Год назад
ਵੱਡੇ ਵੀਰ ਜੇ ਚਾਰ ਪੈਸੇ ਪਿੰਡ ਨਾ ਭੇਜੇ ਫਿਰ ਕੋਈ ਫ਼ਾਇਦਾ ਨੀ ਏਥੇ ਜਾਣ ਦਾ
@KuldeepSingh-gi4bg
@KuldeepSingh-gi4bg Год назад
Right and true putter g
@user-vw1ej5xm7v
@user-vw1ej5xm7v 2 месяца назад
ਇੱਕ ਇੱਕ ਗੱਲ ਸੱਚੀ ਆ ਪੁੱਤ ਤੇਰੀ ਜਿਉਂਦਾ ਵਸਦਾ ਰਹੇ
@paramjeetsingh4634
@paramjeetsingh4634 Год назад
Waheguru chardikala ch rkhe mere vdde veere nu boht sohna smjaya veere ❤️🙏🏻
@user-pl3kh6lp5f
@user-pl3kh6lp5f Год назад
ਕੈਨੇਡਾ ਹੁਣ ਰਹਿਣਾ ਮੁਸ਼ਕਿਲ ਹੋਇਆ ਪਿਆ || ਮਹਿੰਗਾਈ ਬੜੀ ਹੋ ਗਈ ||
@nirmalsinghkhubber5207
@nirmalsinghkhubber5207 Год назад
exelent work you guidance parents and students very truly as a motivator this information very useful for all i thanful you also you prove singh is king 🙏🏻🙏🏻🙏🏻🙏🏻👌🏻👌🏻👌🏻👌🏻
@bankuchandra5000
@bankuchandra5000 Год назад
Bhai jiwe tu pade prawa wangu smajaya ❣️❣️❣️💯 thanks a lot . God bless everyone 😊
@Basant-pb04
@Basant-pb04 Год назад
Good Bai ji
@amanlakhotraaman3061
@amanlakhotraaman3061 Год назад
Bohat kaint video yarrr teriya byi yarr me hemesha thodiya video dekhda👍👍
@baljitkaur3104
@baljitkaur3104 4 месяца назад
Thanku veer ji
@kamnakanu505
@kamnakanu505 Год назад
Exactly othe hr tarah da crowd ja chukia is krke survival tough hoia pia. Baaki canada is a land of opportunities for hardworkers and passionate people
@bulletwala678
@bulletwala678 Год назад
Pehlaan v eh haal c sade pind 40 saal pehlaan Gaye c canada zameen 25 kille c hun tak adhi vikgi
@JaspalSingh-yx8dg
@JaspalSingh-yx8dg 3 месяца назад
ਬਹੁਤ ਹੀ ਵਧੀਆ ਸਮਝ ਆਇਆ ਹੈ ਧਨਵਾਦ ਵੀਰ ਜੀ
@iqbalsingh2754
@iqbalsingh2754 Год назад
Well done brother ❤️
@gurdevsingh2398
@gurdevsingh2398 Год назад
Veer ji bahut vadiaa dasiya Thanks for you .
@baljinderjohal9330
@baljinderjohal9330 Год назад
Mai te mere bachya ne jo v study te lone ly 40 lakh de kreeb 2 sal ch lahe c . Rehn sehn v top da rakhya .job te depend krda sab kuj .
@bhagowalia
@bhagowalia Год назад
ਸਾਡੇ ਪੰਜਾਬ ਵਿੱਚ ਤਾਂ ਇਹ ਖਿਆਲ ਹੈ ਕਿ ਅਮਰੀਕਾ ਵਿੱਚ 4 ਲੱਖ ਮਹੀਨਾ, ਕੈਨੇਡਾ ਆਸਟ੍ਰੇਲੀਆ ਵਿੱਚ 2-3 ਲੱਖ ਮਹੀਨਾ ਅਰਾਮ ਨਾਲ ਬੱਚ ਜਾਂਦਾ ... ਕੀ ਇਹ ਝੂਠ ਹੈ? ਆਮ ਇਨਸਾਨ ਤਾਂ ਛੱਡੋ ਜਿਨ੍ਹਾਂ ਨੂੰ ਪੈਸੇ ਦਾ ਮੋਹ ਕੋਈ ਨਹੀਂ ਬਾਬਿਆਂ ਨੂੰ, ਓਹ ਵੀ ਬਾਹਰ ਭਜੇ ਜਾਂਦੈ ਐ... ਕੀ ਕਾਰਨ ਹੈ 🤔🤔🤔
@karmjitmaan322
@karmjitmaan322 Год назад
ਨਾਲੇ ਬੱਚੇ ਨੇ ਇੱਕ ਕੱਪ ਚਾਹ ਵੀ ਨੀ ਪੀਤੀ ਬਾਹਰ ਰੋਟੀ ਰੋਜ਼ ਆਪ ਬਣਾਉਣੀ ਲੋਕ ਪਤਾ ਨੀ ਕਿਵੇਂ ਕੇ ਦਿੰਦੇ ਐ ਸਾਡੇ ਜਵਾਕ ਨੇ ਤਾਂ ਐਨੈ ਪੇਸੈ ਭੇਜਤੈ ਉਹ ਪਤਾ ਨੀ ਕੇੜੈ ਦਰਖਤਾਂ ਤੋਂ ਤੋੜ ਕੇ ਡਾਲਰ ਭੇਜਦੇ ਐ ਘਰੈ ਪੱਤਾ ਨੀ ਲੋਕ ਗੱਪ ਮਾਰਦੇ ਐ
@ramandeepsidhu8449
@ramandeepsidhu8449 Год назад
Hor ki sade vi ristedar awe hi aaa🤣
@PrathamRajput635
@PrathamRajput635 Год назад
@@ramandeepsidhu8449 sab de rishtedar eda e Aa
@tasammy3285
@tasammy3285 Год назад
She is in prostitution there
@lovepreetkaur4540
@lovepreetkaur4540 Год назад
Thnku ,paji tuc vdia motivate bht krde o ,tuhadeyan gala sach a 100%
@user-qu2sh9dw5t
@user-qu2sh9dw5t Год назад
Tu hamesa Sach bolda mere kol uk de paper nahi but jado mile tuhanu Canada aa ke milna love you paji
@navjotnav3391
@navjotnav3391 Год назад
Eh saaach aaa usliyat aaa hadd bittiya aaa mehnat de sirr te e aaa . Too bai bot vadiaa gall daaassdaa koi vlogger idda di soch nai rakhda . Bot bot tarrakii mile tennu .
@satnamkaur9618
@satnamkaur9618 Год назад
Satnam Kaur rara sihb waheguru ji very nice video ji 🌹🙏🌹 waheguru ji chadikala ch raken Ji
@RamSingh-nw8jl
@RamSingh-nw8jl Год назад
Absolutely right bro 💯
@musicindustry4280
@musicindustry4280 Год назад
Australia bhut best a brother meri sis nu 6 days bad hi kmm milgya c ajj de time ch canada ta mere hisab nal dhke hi a
@amritpalvirk3360
@amritpalvirk3360 Год назад
Bro hon ta ni mil rya km Brampton ch bhut okha hoya pya va ❤️❤️🙏🙏
@nikhilbhardwaj4374
@nikhilbhardwaj4374 Год назад
Struggle is necessary 👍❤
@everythingchannel6665
@everythingchannel6665 Год назад
ਪੰਜਾਬ ਵਧੀਆ ਪੰਲਬਰ ਦਾ ਕੰਮ ਆੲਈ ਚਲਾੲਈ ਐ ਜਿੰਦਗੀ ਠੀਕ ਐ
@ravneetsaini1995
@ravneetsaini1995 Год назад
Bhaaji!! A big big salute to you!!!🫡🫡🫡❤️❤️❤️👍🏻👍🏻👍🏻
@SatnamSingh-uu7gp
@SatnamSingh-uu7gp Год назад
Keep making such videos.
@narinderthakur6654
@narinderthakur6654 Год назад
Good veer bahut vadia Kam Kar rhe ho waheguru aap ji no taraki bakshe
@NarinderSingh-bl1pf
@NarinderSingh-bl1pf Год назад
Shi gal a bai
@lovejeet1837
@lovejeet1837 Год назад
Shi gal aa bai g
@sajanrai2843
@sajanrai2843 Год назад
👌❤️No Words bro 🔥🔥
@malkitsingh6922
@malkitsingh6922 Год назад
Thank you so much veere very good suggestion...thankful video
@ManpreetKaur-zz2gd
@ManpreetKaur-zz2gd Год назад
Sahi gal a veere😊100%jina Kam nai fr kam ta Punjab v karna pena te Canada ch v 😊
@harjinderminhas7
@harjinderminhas7 Год назад
Boht vdia gll kahia veer ❤️
@davidsahota9657
@davidsahota9657 Год назад
Bhutt vadiya gall vade veer diya100% shi satt shri akalll
@deepbajwa4968
@deepbajwa4968 Год назад
Bai g tusi bahut vadia jankari dende ho ♥️
@harmanwaraich6186
@harmanwaraich6186 Год назад
ਬਹੁਤ ਵਧੀਆ ਗੱਲ ਹੈ ਚੰਨ ਕਿ ਕੀਰਤ ਕਰੋ
@bebaboy5514
@bebaboy5514 Год назад
J Kam kru bnda sab kr lu yrr bus himat na shdoo hun athe v kehda job ne bhrawoooo Bhr ja k car na lo na phn na kuj hor but ik pehla pise lahooo ghrooo Jo lyeaaa
@RaghavSharma-ld6eg
@RaghavSharma-ld6eg Год назад
Very good veerji👍
@gurdialsingh4709
@gurdialsingh4709 Год назад
ਵੀਰ ਜੀ ਤੁਸੀਂ ਗਲਾਂ ਸਹੀ ਤੇ ਸੱਚੀਆਂ ਦੱਸਿਆਂ
@lovepreet-pf9mk
@lovepreet-pf9mk Год назад
ਬਿਲਕੁਲ ਸਹੀ ਗੱਲ ਆ ਵੀਰ ਜੀ ।
@lovilovi5815
@lovilovi5815 Год назад
Sach bol riya 22 love u brother ❤
@parmindersingh-of1je
@parmindersingh-of1je Год назад
ਸਾਵਧਾਨ ⚠️ ਫੁਕਰੇ ਦੂਰ ਰਹਿਣ ਇਸ ਵੀਡਿਉ ਤੋਂ
@bankuchandra5000
@bankuchandra5000 Год назад
Jatt Canada poz ke....dasdu duniya nu pla kise da putt jawan hoya te kamaiya kar rya 😌😌💯💪💪
@Mehtabsingh411
@Mehtabsingh411 Год назад
Welcome😂😂😂
@gauravharyana5960
@gauravharyana5960 Год назад
Thanks for useful information brother keep it up🙏🏻
@BaljinderSingh-xy4ik
@BaljinderSingh-xy4ik Год назад
Apne app te yakin rakho, te mehnat karan lai tayar raho...
@lathvlog1759
@lathvlog1759 Год назад
Kya bat h bai siraa explaination
@bebaboy5514
@bebaboy5514 Год назад
Y bilkul sehi aa darling life bnoni bhr aukhi aa but j km kro ge fr sab kuj aaa
@deppakgarg7058
@deppakgarg7058 Год назад
Good bro, sahi gal
@kanwaljitdhaliwal918
@kanwaljitdhaliwal918 Год назад
ਬਾਈ ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਹੁਣ ਇਥੇ ਕੰਮ ਹੈਨੀ ਇਸ ਗੱਲ ਦਾ ਕੀ ਮਤਲਬ ਹੈ?
@MatureTaks
@MatureTaks 15 дней назад
ਆਜਾ ਵੀਰ ਪਤਾ ਲਗਜੂ 😂
@vinday81
@vinday81 Год назад
ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਕੋਈ ਆਵੇਗਾ ਅਤੇ ਤੁਹਾਡੀ ਜਗ੍ਹਾ ਲੈ ਲਵੇਗਾ. ਅਜਿਹੇ ਲੋਕ ਹਨ ਜਿਨ੍ਹਾਂ ਦਾ ਦਿਮਾਗ 5 ਲੋਕਾਂ ਦੇ ਬਰਾਬਰ ਹੈ। ਬਿਹਤਰ ਹੈ ਕਿ ਚਾਰਜ ਸੰਭਾਲੋ ਕਿਉਂਕਿ ਉੱਥੇ ਮੁਕਾਬਲਾ ਤਿੱਖਾ ਹੋਣ ਵਾਲਾ ਹੈ।
@sparkleinscrubs8184
@sparkleinscrubs8184 Год назад
22 you have guts you are saying reality .. koi fukarpuna ni … koi bakwaas ni only reality
@abhiraltasir6748
@abhiraltasir6748 Год назад
Caneda Nalo Hun Australia Chu Jiada Fiyada Va , Ja Vadde Desh Nalo Shote Desha Vicha Jiada Benifit as
@JaswinderSingh-xt4bx
@JaswinderSingh-xt4bx Год назад
Bahut vadiya msg 22 ji aaj de bache Mob to hi Vehale ni Kam kehda V Good 22 ji Thanks
@narinderpalsingh5349
@narinderpalsingh5349 Год назад
ਕਨੇਡਾ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ।
@ajaibsingh6044
@ajaibsingh6044 Год назад
Very nice.. Reality described.
Далее
СОВСЕМ НЕ СОБАЧКИ🤷
11:10
Просмотров 62 тыс.
A SMART GADGET FOR CLUMSIES🤓 #shorts
0:21
Просмотров 1,7 млн