Тёмный

ਕੀ ਕਿਸਾਨ ਬਣੇਗਾ ਮੰਗਤਾ? | ਕਾਰਪੋਰੇਟ ਦੀ ਬੀਜਾਂ ਦੀ ਸਾਜਿਸ਼ | ਮਨੁੱਖੀ ਜੀਨ ਬਦਲਣ ਦੀ ਤਿਆਰੀ | Kisan Andolan 

Sardar Pro
Подписаться 285 тыс.
Просмотров 14 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 52   
@MalkitKaur-n5f
@MalkitKaur-n5f 7 месяцев назад
ਭਾਈ ਸਾਹਿਬ ਜੀ ਮੈਂ ਤਾਂ ਸਾਰੇ ਕਿਸਾਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਕ ਸਾਲ ਆਪਣੇ ਜੋਗਾ ਹੀ ਖਾਣ ਨੂੰ ਬੀਜੋ ਫਿਰ ਆਪੇ ਹੀ ਸਾਰੇ ਕੰਮ ਠੀਕ ਹੋ ਜਾਵੇਗਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ
@SandeepKaur-bq2rd
@SandeepKaur-bq2rd 7 месяцев назад
Rite
@dladhar-cf9dh
@dladhar-cf9dh 7 месяцев назад
ਮੈਂ ਇਹ ਗੱਲ ਲਈ ਵੀਹ ਸਾਲਾਂ ਤੋਂ ਰੌਲਾ ਪਾ ਰਿਹਾ ਵਾਂ ਪਈ ਆਪਣੇ ਲਈ ਤੇ ਆਪਣੇ ਪਿੰਡ,, ਭਾਵ ਕਿ ਜਿਹੜੇ ਤੁਹਾਡੀਆਂ ਪੈਲੀਆਂ ਚੱ ਕੰਮ ਕਰਦੇ ਆ ਸਿਰਫ ਓਹਨਾਂ ਜੋਗਾ ਈ ਬੀਜੋ ਪਰ ਸੁਣਦਾ ਕੌਣ ਆ ਲੋੜਾਂ ਘੱਟ ਤੋਂ ਘੱਟ ਕਰੋ
@gurlalsingh9906
@gurlalsingh9906 7 месяцев назад
ਇਹ ਸਲਾਹ ਤੁਹਾਡੀ ਸਹੀ ਹੈ ਈ ਨਈਂ ਤੇ ਮੰਨ ਕੋਈ ਕਿਵੇਂ ਲਵੇ ਇੱਦਾ ਕਰਨ ਦੇ ਨਾਲ ਆਮ ਜਨਤਾ ਈ ਮਰਨੀ ਆ ਜਿਹੜੀ ਸ਼ਹਿਰਾਂ ਦੇ ਵਿੱਚ ਬੈਠੀ ਆ ਗਰੀਬ ਪਰਿਵਾਰ ਜਿਹੜੇ ਇੱਕ ਇਕ ਦਿਨ ਦਾ ਆਟਾ ਹਰ ਰੋਜ਼ ਲੈ ਕੇ ਗੁਜਾਰਾ ਕਰਨ ਦਏ ਆ ਉਹਨਾ ਵੱਲ ਵੀ ਧਿਆਨ ਮਾਰੋ ਤੇ ਜਿਨਾਂ ਨੂੰ ਤੁਸੀਂ ਇਹ ਧਮਕੀ ਦੇਣ ਦਏ ਜੇ ਓਹਨਾਂ ਨੂੰ ਕੋਈ ਫ਼ਰਕ ਨੀ ਪੈਣਾ ਸ਼ਹਿਰਾ ਦੇ ਵਿੱਚ ਜਿੱਨੇ ਪਰਿਵਾਰ ਮੁੱਲ ਦਾ ਲੈ ਕੇ ਖਾਣ ਵਾਲੇ ਆ ਸਾਰੇ ਰੁਲ ਜਾਣਗੇ ਕੱਲਾ ਆਪਣਾ ਈ ਨਈਂ ਸੋਚ ਲਈਦਾ ਬਾਕੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਸਾਡਾ ਮੱਥਾ ਸਰਕਾਰਾਂ ਨਾਲ਼ ਲੱਗਿਆ ਹੋਇਆ ਏ ਗਰੀਬ ਪਰਿਵਾਰਾਂ ਨਾਲ ਨਈਂ ਇਹ ਤਾਂ ਸਾਨੂੰ ਰੱਬ ਨੇ ਇੱਕ ਸੇਵਾ ਬਖ਼ਸੀ ਆ ਅੰਨ ਪੈਦਾ ਕਰਨ ਦੀ ਤਾਂ ਜੋ ਸਾਰੇ ਬਿਨ੍ਹਾਂ ਪੈਲੀ ਬੰਨੇ ਵਾਲਿਆਂ ਤੱਕ ਰੋਟੀ ਪਹੁੰਚ ਸਕੇ ਜਿਹੜੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਓਧਰ ਅਸੀਂ ਦੇਦੇ ਨਈ ਆ ਇਹ ਸਾਰਾ ਅਨਾਜ ਆਪਾਂ ਵੇਚ ਸਰਕਾਰ ਨੂੰ ਦੇਦੇਂ ਆ ਇਹ ਅਸਲ ਗੱਲ ਆ ਅਨਾਜ ਪੈਦਾ ਕਰਨਾਂ ਬੰਦ ਕਰ ਦਿਓ ਇਹ ਹੱਲ ਨਈਂ ਆ
@tasveerrandhawa7665
@tasveerrandhawa7665 7 месяцев назад
Bilkul sahi kiha g
@husanveersingh8693
@husanveersingh8693 7 месяцев назад
​@@SandeepKaur-bq2rd bilkul ji mai v estra sochda haa
@rajanpreetkaur121
@rajanpreetkaur121 7 месяцев назад
ਮੈਨੂੰ ਲਗਦਾ ਏ ਕਿ ਸਾਨੂੰ ਜਿੰਨੀ ਛੇਤੀ ਹੋਵੈ ਸ਼ਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਕੁਦਰਤੀ ਸਾਧਨਾਂ ਰਾਹੀਂ ਆਪਣੀ ਆਮਦਨੀ ਵਧਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋਂ ਸਾਨੂੰ ਭਵਿੱਖ ਵਿਚ ਅਸੀਂ ਕਿਸੇ ਦੇ ਆਧੀਨ ਨਾ ਹੋਈਏ ਤੇ ਆਪਣੇਂ ਧੰਦੇ ਵੀ ਸਹੀ ਕਰੀਏ।
@manjeetsinghuppal5980
@manjeetsinghuppal5980 7 месяцев назад
ਬਹੁਤ ਵਧੀਆ ਦੱਸਿਆ ਜੀ ਸਾਨੂੰ ਹਾਈਬ੍ਰਿਡ ਬੀਜਾ ਤੋ ਬਚੋ ਸਾਡੇ ਪਹਿਲਾ ਵਾਲੇ ਦੇਸੀ ਬੀਜ ਬੀਜਣੇ ਚਾਹੀਦਿਆ
@Rabbdabanda....
@Rabbdabanda.... 7 месяцев назад
Hybrid te GMO seed v alag alag hunde aa
@gurwinderbenipal4799
@gurwinderbenipal4799 7 месяцев назад
ਬਾਈ ਇੰਨੀ ਕੰਮ ਦੀ ਵੀਡੀਓ ਆ ਪਰ ਲੋਕ ਦੇਖਦੇ ਨੀ ਲੋਕ ਗੰਦ ਦੇਖਣ ਦੇ ਆਦੀ ਹੋ ਗਏ
@harbansbhullar7318
@harbansbhullar7318 7 месяцев назад
ਗੁੱਡ ਬਾਈ ਜੀ
@sarwarabrand
@sarwarabrand 7 месяцев назад
ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਲੋੜ੍ਹ ਹੈ ਸਾਰਿਆਂ ਨੂੰ 💯❤️
@gurpreetsarwara
@gurpreetsarwara 8 месяцев назад
💯 ਸੱਚੀ ਗੱਲ ਆ❤❤
@ParamjitSingh-ts1kx
@ParamjitSingh-ts1kx 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣ ਕਰੇ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।।
@sandhukamal1992
@sandhukamal1992 8 месяцев назад
Bai m haryana to aa full support a bai aap sach bolte hoo❤
@NirmalSingh-xe1pn
@NirmalSingh-xe1pn 7 месяцев назад
💯ਪੂਰਾ ਸੱਚ ਇਹੀ ਹੋ ਰਿਹਾ
@gurvindersinghbawasran3336
@gurvindersinghbawasran3336 6 месяцев назад
ਪਹਿਲੇ ਸਮੇਂ ਵਿੱਚ ਸਾਰੇ ਬੀਜ ਰੱਖੇ ਜਾਂਦੇ ਸਨ। ਹੁਣ ਕੋਈ ਵੀ ਫ਼ਸਲ ਬੀਜਣੀ ਹੋਵੇ ਬੀਜ ਸਾਨੂੰ ਹਰ ਫਸਲ ਬੀਜਣ ਲੱਗੇ ਲੈਣੇ ਹੀ ਪੈਂਦੇ ਹਨ 😢😢
@Balwindersingh-mf3vw
@Balwindersingh-mf3vw 7 месяцев назад
Right ji
@MyChannel-ez6hl
@MyChannel-ez6hl 7 месяцев назад
Thank you for information
@jaswinderchahal2275
@jaswinderchahal2275 7 месяцев назад
ਸਹੀ ਗੱਲ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@labhsingh9283
@labhsingh9283 7 месяцев назад
बिल्कुल सही कहा है जी
@634jaspalsingh
@634jaspalsingh 7 месяцев назад
👍👍👍👍👍
@lovepreetsinghuppal8454
@lovepreetsinghuppal8454 7 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ
@omkarsingh615
@omkarsingh615 8 месяцев назад
Right👍
@arjunsinghbhinder767
@arjunsinghbhinder767 7 месяцев назад
ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@harjindersingh8786
@harjindersingh8786 7 месяцев назад
ਸੱਚੀ ਗੱਲ ਹੈ ਵੀਰੋ ਸਮਝ ਜਾਓ
@mohansinghnagi8457
@mohansinghnagi8457 7 месяцев назад
By the people thinking needs
@sardarontour
@sardarontour 8 месяцев назад
Very informative
@gurdeepsingh1126
@gurdeepsingh1126 7 месяцев назад
ਪਰ ਸਾਡੇ ਲੋਕ ਇਹਨਾਂ ਗੱਲਾਂ ਨੂੰ ਸਮਝਣ ਨੂੰ ਤਿਆਰ ਨਹੀਂ ਹਨ. ਜਦੋ nwo ਤੇ ਕੋਈ ਪੋਸਟ ਕਰਦਾ ਹੈ ਤਾ ਲੋਕ ਸਮਝਣ ਦੀ ਬਜਾਏ ਟਿੱਚਰਾਂ ਕਰਦੇ ਨੇ. ਉਹਨਾਂ ਨੂੰ ਪਤਾ ਨਹੀਂ ਇਸ ਨਾਲ ਸਾਡੇ ਬੱਚੇ ਤੇ gay ਬਣ ਰਹੇ ਹਨ ਤੇ ਬੰਦੇ ਨਾਮਰਦ ਬਣ ਰਹੇ ਹਨ ਤੇ ਔਰਤਾਂ ਦੀਆ ਬੱਚੇਦਾਨੀਆਂ ਨੂੰ ਕੈਂਸਰ ਹੋ ਰਿਹਾ ਹੈ. ਹਰੇਕ ਇਨਸਾਨ ਨੂੰ ਇਹ ਗੱਲਾਂ ਜਲਦੀ ਸਮਝ ਲੈਣੀਆਂ ਚਾਹੀਦੀਆਂ ਹਨ ਇਹ ਕੰਮ ਇਕੱਲੇ ਪੰਜਾਬ ਚ ਹੀ ਨਹੀਂ ਪੂਰੇ ਵਰਲਡ ਲੇਬਲ ਤੇ ਹੋ ਰਿਹਾ ਹੈ. ਮੌਸਮ ਨੂੰ ਕੰਟਰੋਲ ਕਰਕੇ ਬੇਮੌਸਮੀ ਖ਼ਤਰਨਾਕ ਕੈਮੀਕਲ ਨਾਲ ਬਰਸਾਤ ਕਰਕੇ ਜਿਆਦਾ ਬਰਸਾਤ ਕਰਵਾ ਕੇ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਤੇ ਆਉਣ ਰੋਕ ਕੇ ਫ਼ਸਲਾਂ ਤੇ ਨਸਲਾਂ ਬਰਬਾਦ ਕੀਤੀਆਂ ਜਾ ਰਹੀਆ ਹਨ.
@MalkitKaur-n5f
@MalkitKaur-n5f 7 месяцев назад
ਸਹੀ ਗੱਲ ਹੈ
@sindersingh1583
@sindersingh1583 7 месяцев назад
Thanks bro 🙏🙏🙏
@pricelesstime43
@pricelesstime43 7 месяцев назад
👍👍
@gurkkirat9711
@gurkkirat9711 8 месяцев назад
❤🙏🙏
@RajbirKaur-r5t
@RajbirKaur-r5t 7 месяцев назад
🙏
@GoogleBTC
@GoogleBTC 7 месяцев назад
ਰਾਜ ਕਰੇਗਾ ਭਈਆ ਪੰਜਾਬੀ ਬਚੇ ਨਾ ਕੋਏ
@Punjab879
@Punjab879 7 месяцев назад
ਰਾਜ ਕਰੇਗਾ ਖਾਲਸਾ ਭਈਆ ਰਹਿਣਾ ਨਹੀ ਕੋਈ
@manveersingh5087
@manveersingh5087 7 месяцев назад
Eh jaankari sade farmers nu ditti jave kisan morche chu ja ke
@KuldeepSingh-ol9lf
@KuldeepSingh-ol9lf 7 месяцев назад
ਸੋਚ ਸਮਝ ਕੇ ਲਿਖਿਆ ਕਰੋ
@deepvolley9590
@deepvolley9590 7 месяцев назад
Bill gates... promote GMO ( Hybrid) seeds....
@PalwinderKaur-te7mw
@PalwinderKaur-te7mw 7 месяцев назад
We request all parties concerned Khalistan be apart bye Sikhs to get Khalistan back to the world …..Surjit Singh
@meharashmeet3810
@meharashmeet3810 7 месяцев назад
Sach gl bai ji ajkl bread roti dogs v ni khnde j ohna nu as food dita jave
@GARENA-FREE_FIRE.570
@GARENA-FREE_FIRE.570 8 месяцев назад
Different kave pata lagu 22 ji a v dsho
@Bhangujatt3191
@Bhangujatt3191 7 месяцев назад
Jatt nu jagruk hon di lorh ha apne peo dadea di anakh ijat ann mann shan je jmeen te jmeer nasal fasal sacal akal sabh ke rakho
@aman8388
@aman8388 7 месяцев назад
kisana nu tusi knowledge deo hor aware kro kudrti te genetic vich ki frk hai
@punjabtv2097
@punjabtv2097 7 месяцев назад
O Bai Kuj eho jha NHI paida breeding hundi a seed di main msc agriculture kRI hoyi a q ena negative sochde a yr
@Ravindersingh-px4ew
@Ravindersingh-px4ew 8 месяцев назад
👍👍👍👍👍
@malkitsinghgrewal3067
@malkitsinghgrewal3067 7 месяцев назад
👍👍👍👍👍
Далее
Family♥️👯‍♀️🔥 How old are you? 🥰
00:20