Тёмный

ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar 

Mitti ਮਿੱਟੀ
Подписаться 1,1 млн
Просмотров 45 тыс.
50% 1

ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar
#KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 566   
@rajinderkaurchande7872
@rajinderkaurchande7872 3 года назад
ਆਪਣੇ ਆਗੂਆਂ ਦੇ ਚਰਨਾਂ ਵਿੱਚ ਬਹਿ ਜਾਉ ਵੀਰੋ, ਆਪ ਵਰਗੀ ਨਵੀਂ ਪੀੜ੍ਹੀ ਦੇ ਭਰੋਸੇ ਦੀ ਉਮੀਦ ਉਹਨਾਂ ਦੇ ਹੌਸਲੇ ਬੁਲੰਦ ਕਰਨਗੇ। ਅੱਖਰ ਚੈਨਲ ਦਾ ਬਾਰ-ਬਾਰ ਧੰਨਵਾਦ ਸਾਰਥਕ ਪੱਖਾਂ ਨੂੰ ਉਜਾਗਰ ਕਰਨ ਲਈ 🙏🏻
@jaspreetbhangu437
@jaspreetbhangu437 3 года назад
Bilkul sahi gal aa ji thudi ah news channel da bhut dhanwad aa
@sumitthind4147
@sumitthind4147 3 года назад
Yes you are right ✅
@sarjeetsaini3841
@sarjeetsaini3841 3 года назад
Modi Sarkar Murdabad...Kisan Ekta Zindabad....
@apnihattite
@apnihattite 3 года назад
kisan ekta morcha jindabad
@sukhjindersingh5311
@sukhjindersingh5311 3 года назад
ਨਵਰੀਤ ਬਾਈ ਕਹਿਣ ਨੂੰ ਦਿਲ ਕਰਦਾ ਕਿ ਰੱਬ ਮੇਰੀ ਉਮਰ ਵੀ ਤੈਨੂੰ ਦੇ ਦੇਵੇ ਤੇ ਇਸ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਸੇਵਾ ਕਰਦਾ ਰਹੇਂ। ਚੜ੍ਹਦੀ ਕਲਾ।
@apnihattite
@apnihattite 3 года назад
kisan ekta morcha jindabad
@gurpreetaulakh5688
@gurpreetaulakh5688 3 года назад
Bhut siraaw banda bai
@nishabanger8780
@nishabanger8780 3 года назад
Right veer g
@manroopchatrath8961
@manroopchatrath8961 3 года назад
Kissan ekta jindabad 🙏🙏🙏🙏
@paramjitkahlon2432
@paramjitkahlon2432 3 года назад
ਚਰਦੀ ਕਲਾ ਵਿਚ ਰਹੋ ਵੀਰੇ ਪਰਮਾਤਮਾ ਸਾਥ ਹੈ ਜਿੱਤ ਸਚਾਈ ਦੀ ਹੋਵੇਗੀ
@apnihattite
@apnihattite 3 года назад
kisan ekta morcha jindabad
@jagmeetmultanian9992
@jagmeetmultanian9992 3 года назад
ਬਹੁਤ ਬਹੁਤ ਧੰਨਵਾਦ ਅੱਖਰ ਵਾਲਿਓ ਭਰਾਵੋ,,, ਅਕਸਰ ਚੰਗਾ ਹੀ ਵਖਾਉਣ ਲਈ,,, ਅਗਾਂਹ ਵੀ ਸਾਡਾ ਹੋਂਸਲਾ ਟੁਟਣ ਨਾ ਦਿਓ ਜੀ
@satnamsinghdhillon1121
@satnamsinghdhillon1121 3 года назад
ਸਹੀ ਗੱਲ ਆ
@apnihattite
@apnihattite 3 года назад
kisan ekta morcha jindabad
@HarmanSingh-ue6rd
@HarmanSingh-ue6rd 3 года назад
Very nice bro
@bhurasinghbalransingh1933
@bhurasinghbalransingh1933 3 года назад
ਸੀਬੀਆ ਸਾਬ,,,,,,,,,,,ਤੁਹਾਡੇ ਹਰ ਬੋਲ ਨੋਜਵਾਨਾ ਚ ਜੋਸ਼ ਭਰਦੇ ਨੇ। ਧੰਨਵਾਦ ਵਾਈ ਜੀ 🤝🤝🤝🤝🤝🤝🙏🙏🙏🙏🙏🙏🙏🙏🙏🙏🙏🙏🙏🙏🙏🙏,
@apnihattite
@apnihattite 3 года назад
kisan ekta morcha jindabad kisan ekta morcha jindabad
@jatt3649
@jatt3649 3 года назад
ਜਿੱਤ ਪੱਕੀ ਏ। ਥੋੜਾ ਟਾਈਮ ਲੱਗ ਸਕਦਾ। ਵਾਹਿਗੁਰੂ ਜੀ ਆਪਣੇ ਨਾਲ ਵਾਂ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@apnihattite
@apnihattite 3 года назад
kisan ekta morcha jindabad
@lakhanpal027
@lakhanpal027 3 года назад
ਅਸੀਂ ਸਾਰੇ ਨਾਲ ਆ ਨਵਰੀਤ ਵੀਰੇ ਤੁਸੀਂ ਚੜ੍ਹਦੀ ਕਲਾਂ ਚ ਰਹੋ ! ਉਦਾਸ ਨ ਹੋਵੋ, ਵਾਹਿਗੁਰੂ ਸਬ ਠੀਕ ਕਰੂਗਾ! ਬਾਈ ਵਿਆਹ ਚ 5, 7 ਸ਼ਰਾਬੀ ਹੁੰਦੇ ਈ ਐ ਖਪ ਪਾਉਣ ਨੂੰ ਪਰ ਡੋਲੀ ਤਾ ਫੇਰ ਵੀ ਤੋਰਨੀ ਹੀ ਪੈਂਦੀ ਆ 🙏
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@majersingh6822
@majersingh6822 3 года назад
मेरे वीर दिल ना छड़ों कयोकि सरकार ऐसे काम करदी हुदी है आपनी सोच नू ना डिगन देना परमात्मा साब ठीक करगा
@apnihattite
@apnihattite 3 года назад
kisan ekta morcha jindabad
@deepswagh
@deepswagh 3 года назад
ਅੱਖਰ ਆਲਿਆ ਜਿਊਂਦਾ ਰਹਿ ਯਾਰ
@apnihattite
@apnihattite 3 года назад
kisan ekta morcha jindabad
@DavinderSingh-rr5bm
@DavinderSingh-rr5bm 3 года назад
ਏਕਤਾ ਰੱਖਿਓ ਵੀਰੋ ਅਜੇ ਵੀ ਗ਼ਦਾਰਾਂ ਤੋਂ ਬਚਣ ਦੀ ਲੋੜ ਹੈ ਸ਼ਾਂਤੀ ਬਣਾਈ ਰੱਖੋ 🙏🙏🙏🙏🙏🙏🙏
@apnihattite
@apnihattite 3 года назад
kisan ekta morcha jindabad kisan ekta morcha jindabad
@PritpalSingh-ip2ht
@PritpalSingh-ip2ht 3 года назад
ਵੀਰੋਂ ਏਕਾ ਰੱਖਿਓ ਜਿੱਤ ਜ਼ਰੂਰ ਹੋਵੇਗੀ
@apnihattite
@apnihattite 3 года назад
kisan ekta morcha jindabad
@gurpreethundal1537
@gurpreethundal1537 3 года назад
ਡੱਟੇ ਰਹੋ ਹੌਸਲੇ ਨਹੀ ਹਾਰਨੇ ਅਸੀ ਤੁਹਾਡੇ ਨਾਲ ਹਾ ਅਸੀ 26 ਤੇ ਪਹੁੰਚ ਨਹੀ ਸਕੇ ਹੁਣ ਜਰੂਰ ਆਵਾਗੇ ਟੈਨਸਨ ਨਹੀ ਲੈਣੀ ਇਹੋ ਜਿਹੀਆ ਨਿਕੀਆ ਮੋਟੀਆ ਘਟਨਾਵਾ ਹੁੰਦੀਆ ਰਹਿੰਦੀਆ ਬਸ ਆਪਣੇ ਲੀਡਰਾ ਤੇ ਭਰੋਸਾ ਰੱਖੋ
@amritachadha9752
@amritachadha9752 3 года назад
वाह रे वाह MODI , तूने कैसा चकर चलाया ! किसानों और जवानों को ही एक दूसरे से लड़वाया ! ( यह सब GOVERNMENT ne करवाया है , शार्ती तत्व भेज कर ) ताकि लोगों का किसानों प्र से विश्वास उठ जाए !
@RohitKumar-ys1rs
@RohitKumar-ys1rs 3 года назад
Schi
@anmolkaur640
@anmolkaur640 3 года назад
Bilkul shi keha ji
@manjeetsaini4448
@manjeetsaini4448 3 года назад
Gbu bros
@amanranarana3248
@amanranarana3248 3 года назад
Bilkul 💯./. sahi kiha ji
@apnihattite
@apnihattite 3 года назад
kisan ekta morcha jindabad
@Nareshkumar-ri5wn
@Nareshkumar-ri5wn 3 года назад
ੳੁਠਾ ਗਾ ਜਰੂਰ ਕੋਈ ਗॅਲ ਨਹੀ ਜਦੋ ਸ਼ੇਰ ਵੀ िਕਸੇ ਤੇ ਹਮਲਾ ਕਰਦਾ ਦੋ ਕਦਮ िਪਛੇ ਹਟਕੇ ਪੁਰੇ ਜੋਰ ਨਾਲ ਹਮਲਾ ਕਰਦਾ ੳੁਠੇ ਗਾ ਜਰੂਰ ਜੈ िਕਸਾਨ 💪💪💪💪💪💪💪
@PalSingh-ol1cv
@PalSingh-ol1cv 3 года назад
Sahil gl brother...v r brother doesn't matter sikh or hindu v r kisan
@amritgill383
@amritgill383 3 года назад
Babbar shera nu koi fail nhi kr skda Jyonde vasde rho kisanii kaim rakhyo Gbu keep support 🥳🥳🥳🥳🚩🚩🚩🚩🙏🙏🙏🙏🙏🙏
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@public-voice1023
@public-voice1023 3 года назад
We are with you brothers
@apnihattite
@apnihattite 3 года назад
kisan ekta morcha jindabad kisan ekta morcha jindabad
@bhurasinghbalransingh1933
@bhurasinghbalransingh1933 3 года назад
ਨਵਨੀਤ ਸਿੰਘ ਸੀਬੀਆ ਸਾਬ ਅਤੇ ਅੱਖਰ ਚੈਨਲ ਦੀ ਸਾਰੀ ਟੀਮ ਨੂੰ, ਰੱਬ ਤੁਹਾਨੂੰ ਦਿਨ ਦੁਗਣੀ, ਰਾਤ ਚੋਗਣੀ ਤਰੱਕੀਆਂ ਬਖਸ਼ੇ, ਵਾਹਿਗੁਰੂ ਜੀ ੴੴੴ
@sarabjitsingh8827
@sarabjitsingh8827 3 года назад
ਧੰਨਵਾਦ
@sarabjitsingh8827
@sarabjitsingh8827 3 года назад
ਧੰਨਵਾਦ
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@manveenjeji9594
@manveenjeji9594 3 года назад
KISAN ZINDABAD 👍👍Please carry on. We are with you.
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@GurdeepSingh-fb7zz
@GurdeepSingh-fb7zz 3 года назад
ਨਵਰੀਤ ਬਾਈ ਜੀ ਕੋਈ ਗੱਲ ਨਹੀਂ ਅਸੀਂ ਇੱਕ ਸੀ ਅਤੇ ਹਮੇਸ਼ਾ ਇੱਕ ਹੀ ਰਹਾਂਗੇ ਵਾਹਿਗੁਰੂ ਜੀ ਭਲੀ ਕਰਨਗੇ ਕਿਸਾਨ ਏਕਤਾ ਜਿੰਦਾਬਾਦ ਪੰਜਾਬ ਹਰਿਆਣਾ ਏਕਤਾ ਜਿੰਦਾਬਾਦ (ਗੋਗੀ ਬਰਾੜ ਬੰਬੇ)
@malhidr.3418
@malhidr.3418 3 года назад
ੳੁਤਰਾ ਚੜਾਅ ਚਲਦੇ ਰਹਿੰਦੇ ਨੇ, ਹੌਸਲਾ ਹਾਰਨ ਦੀ ਲੋੜ ਨਹੀਂ, ਵਾਹਿਗੁਰੂ ਮੇਹਰ ਕਰੇਗਾ
@apnihattite
@apnihattite 3 года назад
kisan ekta morcha jindabad
@KaranSingh-cr8qd
@KaranSingh-cr8qd 3 года назад
ਦਿਲ ਨਹੀਂ ਛੱਡਣਾ । ਸਬਰ ,ਸ਼ਾਂਤੀ ਜ਼ਜ਼ਬਾ ਤੇ ਏਕੇ ਨਾਲ ਚੜਦੀ ਕਲਾ ਵਿਚ ਰਹੋ।
@jatt3649
@jatt3649 3 года назад
ਅਸੀਂ ਸਾਰੇ ਤੁਹਾਡੇ ਨਾਲ ਆਂ ਵੀਰੋ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@LakhwinderSingh-ob4jd
@LakhwinderSingh-ob4jd 3 года назад
ਨਵਰੀਤ ਬਾਈ ਦਿਲ ਕਰਦਾ ਕਿ ਰੱਬ ਮੇਰੀ ਉਮਰ ਵੀ ਤੈਨੂੰ ਦੇ ਦੇਵੇ ਤੇ ਇਸ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਸੇਵਾ ਕਰਦਾ ਰਹੇਂ।
@Jxss_saini
@Jxss_saini 3 года назад
Bilkul Sahi gl aw
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@guglihundal9250
@guglihundal9250 3 года назад
Panksb tr h
@guglihundal9250
@guglihundal9250 3 года назад
Panjabpte har
@guglihundal9250
@guglihundal9250 3 года назад
Hariana tr panjab ol jo janr cjahidr h @@apnihattite
@anmolkaur640
@anmolkaur640 3 года назад
Akhar valyo sach nu daban nhi dena tusi sach di aawaj ho 🙏🙏🙏
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@paramjeet9814
@paramjeet9814 3 года назад
Kissan majdoor ekta zindabad 👍👍👍👍👍👍
@apnihattite
@apnihattite 3 года назад
kisan ekta morcha jindabad kisan ekta morcha jindabad
@jasmeengill4771
@jasmeengill4771 3 года назад
Kissan majdoor ekta zindabad👍👍👍👍👍👍
@jagdeepchahal59
@jagdeepchahal59 3 года назад
Kissan Ekta zindabaad🌾🌾
@apnihattite
@apnihattite 3 года назад
kisan ekta morcha jindabad kisan ekta morcha jindabad
@paramjeet9814
@paramjeet9814 3 года назад
Waheguru Ji 🙏🙏
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@chanichhabra1257
@chanichhabra1257 3 года назад
Waheguruji
@apnihattite
@apnihattite 3 года назад
kisan ekta morcha jindabad kisan ekta morcha jindabad
@088surjit
@088surjit 3 года назад
ਤੁਸੀਂ ਸਾਰੇ ਅਨੁਸ਼ਾਸਨ ਵਿੱਚ ਰਹਿਕੇ ਅੰਦੋਲਨ ਕਰਨ ਵਾਲੇ ਬਹਾਦਰ ਹੋ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ ਬਖਸ਼ੇ ।
@kamalkaur7266
@kamalkaur7266 3 года назад
ਅਸੀਂ ਮਿਲ ਕੇ ਉਠਣਾਂ 🙏🙏🙏🙏kalgiaa wale bapu g mehar kroo sb te
@sukhrajdhillon6008
@sukhrajdhillon6008 3 года назад
Yes
@apnihattite
@apnihattite 3 года назад
kisan ekta morcha jindabad kisan ekta morcha jindabad
@chanichhabra1257
@chanichhabra1257 3 года назад
Kissan ekta zindabaad
@jassik2916
@jassik2916 3 года назад
Kisan akta jindabad 💪💪💪💪💪💪
@jassik2916
@jassik2916 3 года назад
Modi sarkar muradabad 🔥🔥🔥🔥 Kisan akta jindabad 💪💪💪💪
@apnihattite
@apnihattite 3 года назад
kisan ekta morcha jindabad kisan ekta morcha jindabad
@hemantisharma1775
@hemantisharma1775 3 года назад
We are always with our farmer brothers. Love and support from Germany.
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@GurpreetKaur-fg9jg
@GurpreetKaur-fg9jg 3 года назад
ਵਾਹਿਗੁਰੂ ਤੁਹਾਡੇ ਨਾਲ ਹੈ ਵੀਰ ਜੀ ਸਾਰੇ ਇਕੱਠੇ ਰਹੋ ਆਪਾ ਮੋਰਚਾ ਜਿੱਤ ਕੇ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ
@RohitKumar-ys1rs
@RohitKumar-ys1rs 3 года назад
Good job veer 🙂
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@088surjit
@088surjit 3 года назад
ਸਿੱਖ ਰਾਜ ਸਮੇ ਜਿਹੜੇ ਡੋਗਰਿਆਂ ਨੇ ਗਦਾਰੀ ਕੀਤੀ ਸੀ,ਗਦਰ ਲਹਿਰ ਸਮੇੰ ਵੀ ਗਦਾਰ ਸਨ, ਉਹ ਗਦਾਰ ਅੱਜ ਇਸ ਅੰਦੋਲਨ ਵਿੱਚ ਵੀ ਨੇ ਤੁਹਾਨੂੰ ਪਤਾ ਹੀ ਹੈ ਕਣਕ ਵਿੱਚ ਗੁੱਲੀਡੰਡਾ ਤੇ ਦਾਲ ਵਿੱਚ ਕੋਕੜੂ ਹੁੰਦੇ ਹਨ
@apnihattite
@apnihattite 3 года назад
kisan ekta morcha jindabad kisan ekta morcha jindabad
@simrankaur3007
@simrankaur3007 3 года назад
अगर किसानी आंदोलन मे कुछ उतार-चढ़ाव आए है तो इसका मतलब ये नहीं है कि हम पीछे हट जाएगें और अब तो इस आंदोलन को ओर आगे लेकर जाएंगे क्योंकि जीत हमेशा सच्चाई की होती है!!
@088surjit
@088surjit 3 года назад
ਸਾਡਾ ਸਭ ਦਾ ਇੱਕੋ ਨਾਹਰਾ , ਸੰਯੁਕਤ ਕਿਸਾਨ ਮੋਰਚੇ ਦਾ ਜੈਕਾਰਾ
@Anandpb02
@Anandpb02 3 года назад
ਢਾਹ ਵਾਲੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਦੇਸ਼ ਪੰਜਾਬ ਦੀ ਕਿਸਾਨੀ ਦੀ ।ਧੰਨਵਾਦ ਜੀ ।
@arshsmagicmeals5376
@arshsmagicmeals5376 3 года назад
Be strong . Think postive and everything is good in protest. It is biggest protest of communing so it is rightly said that" In big cities little things are happened. We stands with you. Don't worry.👍👍👍👍
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@babbujosan143
@babbujosan143 3 года назад
best..
@apnihattite
@apnihattite 3 года назад
kisan ekta morcha jindabad kisan ekta morcha jindabad
@harpreetkaurgill4571
@harpreetkaurgill4571 3 года назад
Waheguru Meher kari plz 🙏🏻🙏🏻🙏🏻
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@shivagill4992
@shivagill4992 3 года назад
You young boys are awesome. Victory is very near. Truth always win. 🙏🏾🙏🏾🙏🏾
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@dbenipal77
@dbenipal77 3 года назад
Salam navdeep Veerji nu🙏🏼🙏🏼🙏🏼
@Ravikumar-jn1wq
@Ravikumar-jn1wq 3 года назад
Bhai..we are One.. always together.. Satnaam Waheguru!!
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@g.splayingg.dplaying2575
@g.splayingg.dplaying2575 3 года назад
ਨਵਰੀਤ ਵੀਰੇ ਪ੍ਰਮਾਤਮਾ ਤੈਨੂੰ ਲੰਬੀ ਉਮਰ ਬਕਸ਼ੇ ਹੁਣ ਸਬਰ ਏਕਾ ਤੇ ਸ਼ਾਂਤੀ ਬਣਾ ਕੇ ਰੱਖੋ ਜਿੱਤ ਪਕੀ ਆ
@jass3629
@jass3629 3 года назад
ਏਕਤਾ ਵਿੱਚ ਬਲ ਹੈ ਮੋਤ ਤਾਂ ਘਰ ਵੀ ਆਉਂਣੀ ਆ ਅਸੀਂ ਡਟੇ ਰਹਾਂ ਗੇ ਜੈ ਕਿਸਾਨ ਜੈ ਜਵਾਨ ਜੈ ਖਾਲਸਾ ਪੰਥ ਜ਼ਿੰਦਾਬਾਦ ਹਰਿਆਣਾ ਪੰਜਾਬ ਜਿੰਦਾ ਬਾਦ ਸਾਨੂੰ ਮਾਣ ਹੈ
@gurmailsingh7888
@gurmailsingh7888 3 года назад
ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਮੋਰਚੇ ਨੂੰ ਕਾਮਜਾਬੀ ਬਖਸਿਸ਼ ਕਰਨ🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@punjabiglobal6209
@punjabiglobal6209 3 года назад
Ina k chlda rhda hosle buland rakho ,😉😉 be positive
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@sarabjitsingh8827
@sarabjitsingh8827 3 года назад
ਰਵਨੀਤ ਵੀਰ ਜੀ ਧੰਨਵਾਦ ਹੈ ਜੀ ਅਾਪ ਜੀ ਦਾ ਤੁਸੀ ਹਮੇਸ਼ਾ ਸਚ ਦੀ ਗੱਲ ਕੀਤੀ ਹੈ
@TractorSauda
@TractorSauda 3 года назад
ਸਿਰਫ ਤੇਸਿਰਫ ਅੱਖਰ ਚੈਨਲ ਨੂੰ salute। Aah ਯਾਦਵਿੰਦਰ ਹੋਣਾ ਤਾਂ ਪੈਸਾ ਹੀ ਅੱਗੇ ਰੱਖਿਆ। ਟਾਈਟਲ ਹੀ ਬਹੁਤ ਘੁਮਾ ਫਿਰਾ ਕੇ ਲਾਉਂਦੇ ਨੇ
@bharpurbal7607
@bharpurbal7607 3 года назад
ਬਾੲੀ ਵਹਿਗਰੂ ਤੁਹਨੂੰ ਚੜਦੀ ਕਲਾ ਵਿਚ ਰਖੇ ਤੁਸੀ ਕਾਮਯਾਬ ਹੋਵੇ 👏🏻👏🏻🙏💪💪❤️
@bholasandhu9713
@bholasandhu9713 3 года назад
ਵਾਹਿਗੁਰੂ ਜੀ ਆਪ ਕਿਸਾਨ ਮੋਰਚੇ ਤੇ ਮੇਹਰ ਭਰਿਆ ਹੱਥ ਰੱਖਣਾ ਵੀਰੋ ਇਹ ਤਾ ਪਹਿਲਾਂ ਹੀ ਪਤਾ ਸੀ ਸਰਕਾਰ ਨੇ ਮੋਰਚੇ ਵਿੱਚ ਆਵਦੇ ਬੰਦੇ ਛੱਡੇ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷🌷
@ravinderkaur6131
@ravinderkaur6131 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਏਹਨਾਂ ਤੋਂ ਡਰਨ ਦੀ ਲੋੜ ਨਹੀਂ ਇਹਨਾਂ ਨੇ ਬੜਾ ਕੁਝ ਕਰਨਾ ਆਪਸ ਵਿੱਚ ਏਕਾ ਬਣਾਕੇ ਰਖਿਉ ਕਿਸਾਨ ਯੂਨੀਅਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ 🙏👍🏼
@harpreetsandhu7812
@harpreetsandhu7812 3 года назад
Bilkul sahi kaha ❤️
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@princedhamrait2740
@princedhamrait2740 3 года назад
Navneet veer thusi ajj tak Jo Kita kisan morcha lai thuda bhut bhut dhanwad a ohda lai
@harpreetkaur8327
@harpreetkaur8327 3 года назад
Akhar channel .....yodha channel.....lokaan da apna channel Dhannbaad , hamesha sach da saatth den lyi !!
@sukhigrewal1020
@sukhigrewal1020 3 года назад
Don't worry, sare lok thode nl ne, 2-4 bande ta vich gadar hunde hi ne,
@apnihattite
@apnihattite 3 года назад
kisan ekta morcha jindabad
@PalSingh-ol1cv
@PalSingh-ol1cv 3 года назад
Asi ik aa sare kisan...MP UP HARIYANA PUNJAB GUJARAT and every dtate
@apnihattite
@apnihattite 3 года назад
kisan ekta morcha jindabad kisan ekta morcha jindabad kisan ekta morcha jindabad kisan ekta morcha jindabad
@preetsoundbathinda2473
@preetsoundbathinda2473 3 года назад
ਬਾਈ ਜੀ ਡਟੇ ਰਹੋ ਅਸੀਂ ਤੁਹਾਡੇ ਨਾਲ ਹਾਂ ਅਸੀਂ 1/02/2021 ਨੂੰ ਆ ਰਹੇ ਹਾਂ ਸਰਕਾਰ ਗਿੱਦੜ ਚਾਲਾਂ ਚੱਲ ਰਹੀ ਵਾ ਅੰਦੋਲਨ ਨੂੰ ਫੇਰ ਕਰਨ ਲਈ ਸਾਨੂੰ ਜ਼ਰੂਰਤ ਹੈ ਸਬਰ ਸੰਤੋਖ ਤੇ ਏਕਾ ਬਰਕਰਾਰ ਰੱਖਣ ਦੀ ਕੁੱਝ ਕੁ ਸ਼ਰਾਰਤੀ ਬੰਦਿਆਂ ਨੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਬਚਾ ਹੋ ਗਿਆ ਕੋਈ ਬਹੁਤਾ ਨੁਕਸਾਨ ਨਹੀ ਹੋਇਆ ਏਨੇ ਵੱਡੇ ਅੰਦੋਲਨ ਦੇ ਵਿੱਚ ਹਲਕਾ ਫੁਲਕਾ ਹੋ ਜਾਣਾ ਸੁਭਾਵਕ ਹੀ ਹੈ ਵੀਰ ਬਾਕੀ ਬਿਲਕੁਲ ਨਾ ਘਬਰਾਓ ਸਾਰਾ ਪੰਜਾਬ ਤੇ ਪੰਜਾਬੀਅਤ ਤੁਹਾਡੇ ਨਾਲ ਹੈ🙏🏼🙏🏼🙏🏼
@088surjit
@088surjit 3 года назад
ਧਰਮ ਤਾਂ ਪਰਸਨਲ ਮਸਲਾ। ਸਭ ਤੋਂ ਪਹਿਲਾ ਅਸੀਂ ਇਨਸਾਨ ਹਾਂ ।
@088surjit
@088surjit 3 года назад
ਸਾਡਾ ਸਭ ਦਾ ਇੱਕੋ ਨਾਹਰਾ, ਮੋਰਚੇ ਸਾਂਝੇ ਦਾ ਜੈਕਾਰਾ
@088surjit
@088surjit 3 года назад
ਸੀਵੀਆ ਸਾਹਿਬ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੇ ਕਾਰਜਾ ਲਈ ।
@Nareshkumar-ri5wn
@Nareshkumar-ri5wn 3 года назад
You are right bro ਜੈ िਕਸਾਨ 💪💪💪💪
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@harwinderkandola2003
@harwinderkandola2003 3 года назад
ਵਾਹਿਗੁਰੂ ਜੀ ਚੜ੍ਹਦੀ ਕਲਾਂ ਕਰਨ
@areebahassan4175
@areebahassan4175 3 года назад
We are with you
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@13ajwa
@13ajwa 3 года назад
Waheguru g 👏🙏
@gwsidhudeep4413
@gwsidhudeep4413 3 года назад
Waheguru Meher kari ❤️🙏🙏🙏
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@majorsingh2332
@majorsingh2332 3 года назад
ਰਾਜੇਵਾਲ ਸਾਹਿਬ ਦੇ ਬਚਨ ਪਰਮਾਤਮਾ ਨੇ ਸਹੀ ਕਰ ਕੇ ਦਿਖਾ ਦਿੱਤੇ। ਭਾਈ ਸਾਹਬ ਨੇ ਕਿਹਾ ਸੀ ਪਰਮਾਤਮਾ ਨੇ ਗੰਦਗੀ ਬਾਹਰ ਕੱਢਦੀ ਹੈ। अब निरोल किसान आंदोलन परवान चढ़ जाएगा
@paramkhosa5931
@paramkhosa5931 3 года назад
ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਅੱਖ਼ਰ ਚੈਨਲ ਵਾਲਿਆ ਲਈ ਅਰਬਾਂ ਖਰਬਾਂ ਲਾਇਕ। ਜਿਉਂਦੇ ਵਸਦੇ ਰਹੋ ਵੀਰੋ
@positiveandnegativeworld9083
@positiveandnegativeworld9083 3 года назад
Be positive
@jagdevsingh1109
@jagdevsingh1109 3 года назад
ਏਸ ਹਰਿਆਣਾ ਵਾਲੇ ਵੀਰ ਦਿਲੋ ਸਰੂਟ ਕਰਦਾ ਹਾਂ
@SarbjitSingh-tt3bp
@SarbjitSingh-tt3bp 3 года назад
Bilkul sahi Navdeep Singh
@BalbirSingh-pf9sh
@BalbirSingh-pf9sh 3 года назад
🙏🙏🙏🙏Waheguru ji 🙏waheguru ji🙏🙏🙏
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@smartmom7758
@smartmom7758 3 года назад
We all are with you.
@nindimangatsportslover10
@nindimangatsportslover10 3 года назад
ਵਹਿਗੁਰੂ ਜੀ ਕਿਰਪਾ ਰੱਖਣਗੇ ਹਮੇਸ਼ਾਂ 🙏🏻
@kbdee256
@kbdee256 3 года назад
Yes, this Malwian journalist is excellent! Doing awesome job and very honest ! Keep up the good work
@ManpreetKaur-mi5oy
@ManpreetKaur-mi5oy 3 года назад
ਅੱਖ ਭਰ ਆਓੁੋਂਦੀ ਆ ਵੀਰ . ਕਿਰਪਾ ਕਰਕੇ ਨਵਦੀਪ ਵੀਰ ਨੋਜ਼ਵਾਨਾਂ ਨੂੰ ਨਾਲ ਜੋੜੋ ।
@desrajnischal3988
@desrajnischal3988 3 года назад
Koi gal nahi veer aman waheguru ji mehar karn ge. Keep it up God bless you
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@baljindersingh9812
@baljindersingh9812 3 года назад
We are with you my family with you kisan ekta zindabad
@gurjitsingh8034
@gurjitsingh8034 3 года назад
Good job paji. Waheguru tuhade te mehar jaroor karange.
@ranjeetkaur6746
@ranjeetkaur6746 3 года назад
ਵਾਹਿਗੁਰੂ ਜੀ ਮਿਹਰ ਕਰਨ ਗੇ ਬਸ ਹੌਸਲਾ ਨਾ ਹਾਰਿਓ ਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਨਾ ਕਰੋ। ਸਰਕਾਰ ਤੇ ਗੋਦੀ ਮੀਡੀਆ ਇਹੋ ਕੁਝ ਚਾਹੁੰਦਾ ਹੈ। ਕੁਝ ਗੰਦੀ ਸੋਚ ਵਾਲੇ ਲੋਕਾਂ ਨੂੰ ਛੱਡਕੇ ਸਭ ਤੁਹਾਡੇ ਨਾਲ ਹਨ ਤੇ ਅਰਦਾਸਾਂ ਕਰ ਰਹੇ ਹਾਂ ਵਾਹਿਗੁਰੂ ਜੀ ਅੱਗੇ। 🙏🙏🙏🙏ਸਰਕਾਰਾਂ ਇਹ ਚਾਲਾਂ ਚਲਦੀਆਂ ਰਹਿੰਦੀਆਂ। ਪਰ ਮੈਂ ਵੇਖਿਆ ਚਿਹਰੇ ਸਭ ਦੇ ਉਦਾਸ ਨੇ ਪੁੱਤਰੋ-ਵੀਰੋ ਹਿੰਮਤ ਨਹੀਂ ਹਾਰਨੀ ਫਤਹਿ ਤੁਹਾਡੀ ਹੋਵੇਗੀ।
@krishnakrishna1960
@krishnakrishna1960 3 года назад
Waheguru ji Mehr kro ji 🙏
@kuldipkaur5626
@kuldipkaur5626 3 года назад
Very good brother.God bless you.
@apnihattite
@apnihattite 3 года назад
Meer Manu Sadi Datri ... Asi MAnu De Soye Jeon Jeon Manu Wad Da ... Asi Doon Sawaye Hoye ਹੋ ਗਈਆਂ ਸਾਰੀਆਂ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਹੋਕੇ ਰਹੂਗਾ ਕਾਮਯਾਬ | Akhar kisan majdoor ekta jindabad
@ruhani2148
@ruhani2148 3 года назад
ਇਹ ਬਹੁਤ ਲੋਕਾਂ ਦੀ ਸੋਚ ਹੈ ਕਿ ਜੇ ਤੁਸੀਂ ਪਗੜੀ ਨੀ ਬੰਨ੍ਹਦੇ ਤੇ ਕੇਸ ਨਹੀਂ ਰੱਖੇ ਸਿੱਖ ਨਹੀਂ। ਆਹ ਹੁਣ ਨਵੀਂ ਗੱਲ ਸੁਣ ਲਈ ਪਗੜੀ ਨੀ ਬੰਨ੍ਹਦੇ ਤਾਂ ਕਾਹਦੇ ਕਿਸਾਨ। ਇਹੋ ਜਿਹੇ ਮੂਰਖਾਂ ਨੇ ਭੱਠਾ ਬਿਠਾਤਾ ਸਾਡਾ ਪੰਜਾਬੀਆਂ ਦਾ। ਇੱਥੇ Australia ਵਿੱਚ ਵੀ ਹੈਗੇ ਐਸੇ ਵਿਦਵਾਨ। ਬਾਕੀ ਜੋ ਕੱਲ ਹੋਇਆ ਬਹੁਤ ਮੰਦਭਾਗਾ। ਦੀਪ ਸਿੱਧੂ ਸਵਰਨ ਪੰਧੇਰ ਜਿਹੇ ਗੱਦਾਰਾਂ ਦੇ ਕਰਕੇ
@sanjeevkumar-cr8pp
@sanjeevkumar-cr8pp 3 года назад
Kisan ekta jindabad
@bittukot7865
@bittukot7865 3 года назад
ਭਾਰਤੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@punjabhimachalwebtv
@punjabhimachalwebtv 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@bawasaab984
@bawasaab984 3 года назад
ਕਿਸਾਨ ਏਕਤਾ ਜ਼ਿੰਦਾਬਾਦ
@gurmeetbenipal6968
@gurmeetbenipal6968 3 года назад
ਵਹਿਗੂਰੁ ਮੇਹਰ ਕਰਨਗੇ
@mannmann8129
@mannmann8129 3 года назад
ਜਿੳੁਂਦਾ ਰਹੋ ਨਵਰੀਤ ਤੇ ਨਵਦੀਪ ਵੀਰ... ਰੱਬ ਮੇਰੀ ੳੁਮਰ ਵੀ ਤੁਹਾਨੂੰ ਲਾ ਦੇਵੇ ਵੀਰ.... ਤੁਹਾਡੀ ਛੋਟੀ ਭੈਣ ਦੀ ਦੁਅਾ ਵਿੱਚ ਤੁਸੀ ਹਮੇਸ਼ਾ ਰਹੋਗੇ.... 🙏🙏
@singhharjinder8548
@singhharjinder8548 3 года назад
ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਜਿਹਨਾਂ ਦੇ ਨਾਲ਼ ਨਾਲ਼ ਵਾਹਿਗੁਰੂ ਚੱਲਦੇ ਹੋਣ ਉਥੇ ਕੋਈ ਵੀ ਵਿਅਕਤੀ ਅੰਦੋਲਨ ਨੂੰ ਖ਼ਤਮ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਿਰਪਾ ਕਰਨ
@PinkyParas
@PinkyParas 3 года назад
Bahut wadhiya boliya Navreet ne
@gurwinderkaur6606
@gurwinderkaur6606 3 года назад
Waheguru ji sab kuj thik kar deo,Please, Please 🙏🏻🙏🏻
@balwinderbrar3739
@balwinderbrar3739 3 года назад
ਧੰਨਵਾਦ ਜੀ
@Sunnysandhu02
@Sunnysandhu02 3 года назад
Navdeep bai sab nu samjao. Sare jathebandia de naal jur ke raho. Rsb teri lambi umar kare. Waheguru ji mehar karan. Kisaan majdoor ekta zindabaad. Haryana punjaab zindabaad.
@kuldipheer214
@kuldipheer214 3 года назад
Veero asi tuhadey naal hai.Honsla buland rakhana.Waheguru tuhanu chardi kla bakhshan.
@princeghuman986
@princeghuman986 3 года назад
Kisan zindabad punjab zindabad
@rinkumattu7127
@rinkumattu7127 3 года назад
Akhar nu salam aa bai
@GaganDeep-qk5wx
@GaganDeep-qk5wx 3 года назад
Kisan majdoor Ekta zindabad 🌾🌾🤝🏻🚩🚩🚩
Далее