Тёмный
Rozana Lok Naad TV
Rozana Lok Naad TV
Rozana Lok Naad TV
Подписаться
Digitally Managed by - CBitss Digital
(cbitss.prime@gmail.com)
Комментарии
@amardasmishal2093
@amardasmishal2093 5 часов назад
ਪਹਿਲਾਂ ਆਪਣੇ ਐਮ ਐਲ ਨੂੰ ਰੋਕੋ ਜੋ ਅਰਬਾਂ ਬਣਾਉਣ ਲੱਗੇ ਹੈ
@PiaraSingh-sr9io
@PiaraSingh-sr9io 7 часов назад
ÀAP party de MLA, Ministers paise kathe karan te lage ne. Kharar di minister di jagdi misaal hai.. Beda garak karta sarkaar ne Punjab da. Loka nu hun hosh karani chahidi. Koi hull nahi.
@jigardeep3590
@jigardeep3590 7 часов назад
ਤੇਰੇ ਬੰਦੇ ਸਭ ਤੋਂ ਜ਼ਿਆਦਾ ਖਾਂਦੇ
@Binder-2pk
@Binder-2pk 7 часов назад
😂😂😂😂😂😂 funny joke
@AmrikSingh-ec8ge
@AmrikSingh-ec8ge 11 часов назад
ਭਗਵੰਤ ਭੰਡ ਪੰਜਾਬ ਦਾ ਗਦਾਰ।
@AmrikSingh-ec8ge
@AmrikSingh-ec8ge 11 часов назад
ਮਰੀ ਜ਼ਮੀਰ ਵਾਲੇ ਹਨ ਆਮ ਆਦਮੀ ਪਾਰਟੀ ਦੇ ਸਾਰੇ MLA
@AvtarSidhu-t1x
@AvtarSidhu-t1x 16 часов назад
ਕੁਲਤਾਰ ਸਿੰਘ ਸੰਧਵਾ ਜ਼ਰੂਰ ਗਦਾਰੀ ਕਰਦੇ ਲੱਗਦੇ ਹਨ
@Gill_22-p7z
@Gill_22-p7z 16 часов назад
ਭਗਵੰਤ ਮਾਨ ਨਵੀ ਪਾਰਟੀ ਬਣਾਉਣ ਜਾਂ ਰਿਹਾ ਹੈ
@gurcharankaur5376
@gurcharankaur5376 18 часов назад
mann bring other party leader not his volunteer
@GurinderSingh-g5y
@GurinderSingh-g5y 18 часов назад
Eh dono he hrami han
@Destroyer904
@Destroyer904 18 часов назад
ਮਾਨ ਸਾਹਿਬ ਤੁਹਾਡਾ ਫੈਸਲਾ ਬਿਲਕੁਲ ਸਹੀ ਹੈ ਕੇਜਰੀਵਾਲ ਨੂੰ ਨਆਝਮਲਆਓ ਪੰਜਾਬੀਆ ਨੇ ਵੋਟਾ ਮਾਨ ਸਾਹਿਬ ਤੁਹਾਨੂੰ ਪਾੲਈਆ ਹਨ
@vikramjitsingh7710
@vikramjitsingh7710 19 часов назад
ਮਾਨ ਨੇ ਕੇਜਰੀਵਾਲ ਤੇ ਦਿੱਲੀ ਵਾਲਿਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਅਣਦੇਖਾ ਕਰਤਾ ਜਿਨ੍ਹਾਂ ਵੋਟਾਂ ਪਾਇਆ ਤੇ ਦਿੱਲੀ ਲਈ ਪੰਜਾਬ ਡੋਬਤਾ . ਮਾਨ ਨਾ ਪੰਜਾਬ ਦਾ ਬਣਿਆ ਨਾ ਦਿੱਲੀ ਦਾ. ਸੱਤਾ ਤੇ ਸੋਹਰਤ ਹਮੇਸ਼ਾ ਨਹੀਂ ਰਹਿਣੀ 2027 ਵਿਚ ਆਪ ਵਾਲਿਆਂ ਨੂੰ ਲੋਕਾਂ ਬੇਰਾਂ ਬਾਟੇ ਨਹੀਂ ਪੁੱਛਣਾ. ਪੰਜਾਬ ਦੇ ਲੋਕ ਨਸੇ ਤੇ ਗੋਲੀ ਨਾਲ ਹਰ ਰੋਜ ਮਰ ਰਹੇ ਉਨ੍ਹਾਂ ਲਈ ਕਦੀ ਅੱਖ ਵਿਚ ਪਾਣੀ ਨਹੀਂ ਆਇਆ ਕੇਜਰੀਵਾਲ ਲਈ ਬੜੀ ਸ਼ੇਤੀ ਆ ਗਿਆ.
@bhagwantsingh2037
@bhagwantsingh2037 19 часов назад
ਮੁਦਿਆਂ ਤੇ ਫੇਲ੍ਹ ਹੋ ਚੁਕੀ ਹੈ ਸਰਕਾਰ ਇਸ ਫੇਲ੍ਹ ਨੂੰ ਛੁਪਾਉਣ ਲਈ ਮੀਡੀਆ ਦਾ ਧਿਆਨ ਕਦੇ ਹਸਪਤਾਲ ਵਿਚ ਦਾਖਲ ਹੋਣਾ ਜਾਂ ਠਿੱਬੀ ਲਾਉਣ ਦੀ ਡਰਾਮੇਬਾਜ਼ੀ ਮਾਲੀ ਵਰਗਿਆਂ ਨਾਲ਼ ਜ਼ਿਆਦਤੀ ਆਦਿ ਨੂੰ ਛੁਪਾਉਣ ਲਈ ਸਾਰੇ ਡਰਾਮੇ ਹੋ ਰਹੇ ਨੇ।
@HarbhajanSingh-f6g
@HarbhajanSingh-f6g 19 часов назад
ਅੱਜ ਤੱਕ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰਾਂ ਰਿਸ਼ਵਤ ਲੈਂਦੇ ਹਨ ਪਰ ਆਮ ਆਦਮੀ ਪਾਰਟੀ ਇਸ ਪਰ ਕੀ ਕਹਿਣ
@HarbhajanSingh-f6g
@HarbhajanSingh-f6g 19 часов назад
ਆਮ ਆਦਮੀ ਪਾਰਟੀ ਦੁਬਾਰਾ ਨਹੀਂ ਆਉਂਦਾ
@GurnamSingh-tt8zw
@GurnamSingh-tt8zw 19 часов назад
ਪਲਾਟਾਂ ਦੀ ਐਨ ਓ ਸੀ ਜਾਰੀ ਕਰਵਾਓ। ਰਜਿਸਟਰੀ ਲਈ ਰਿਸ਼ਵਤ ਮੰਗੀ ਜਾ ਰਹੀ ਹੈ
@virindersinghcheema1024
@virindersinghcheema1024 19 часов назад
Very bad voice of Ankhi,go back to home
@gurukirpaneurotherapyadvan5662
@gurukirpaneurotherapyadvan5662 19 часов назад
ਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੋਂ ਹਟਾ ਦਿੱਤਾ ਤਾਂ ਸਮਝੋ ਆਮ ਆਦਮੀ ਪਾਰਟੀ ਖਤਮ.. ਓਹਨਾ ਮੰਤਰੀਆਂ Mla ਨੂੰ ਵੀ ਲੱਖ ਲਾਹਨਤ ਜਿਹੜੇ ਭਗਵੰਤ ਮਾਨ ਕਰ ਕੇ ਸੱਤਾ ਵਿਚ ਆਏ ਅਤੇ ਹੁਣ ਭਗਵੰਤ ਮਾਨ ਦਾ ਸਾਥ ਜਾਂ ਸਮਰਥਨ ਨਹੀਂ ਕਰ ਰਹੇ । ਜੇ ਗ੍ਰਹਿ ਮੰਤਰੀ ਬਣਾਉਣਾ ਹੈ ਤਾਂ ਵਿਜੇ ਪ੍ਰਤਾਪ ਨੂੰ ਬਣਾ ਦਿੱਤਾ ਜਾਵੇ ਅਤੇ ਓਹਨਾ ਨੂ ਖੁੱਲੀ ਛੁੱਟੀ ਦਿੱਤੀ ਜਾਵੇ ਅਮਨ ਕਨੂੰਨ ਵਧੀਆ ਬਣਾਉਣ ਲਈ ।
@GurmeetSingh-wp5gz
@GurmeetSingh-wp5gz 20 часов назад
INKLAAB ZINDAABAAD
@BaljitSingh-x6z
@BaljitSingh-x6z 20 часов назад
Jo nich es sarbi thag band magar lagy phirde ne es Punjab de gaddar de ik parpati dasan es sarbi ne Punjab nu karje vich dabo ditha
@gagasmalsar9404
@gagasmalsar9404 20 часов назад
ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ
@gagasmalsar9404
@gagasmalsar9404 20 часов назад
ਭੰਭ ਤੇ ਕੇਜਰੀਵਾਲ ਨੁੰ ਚਲਦਾ ਕਰੋ
@nachhattarsingh2122
@nachhattarsingh2122 21 час назад
ਆਪਸ ਕੋ ਜੋ ਭਲਾ ਕਹਾਵੈ। ਤਿਸੇ ਭਲਾਈ ਨਿਕਟ ਨਾ ਆਵੇ।। ਕਥਨ ਸਾਹਿਬ ਸੀ੍ ਗੁਰੂ ਅਰਜਨ ਦੇਵ ਜੀ ਮਹਾਰਾਜ।।
@ArshdeepArsh-qs4jt
@ArshdeepArsh-qs4jt 21 час назад
ਪੂਰਾਣੈ ਵਰਕਰਾ ਦਾ ਸਰਾੜ ਚੋਰਾ ਨੂੰ ਪੈ ਚੂਕਾ ਹੈ ਪਾਰਟੀ ਖ਼ਤਮ ਦੈ ਰਾਹ ਚਲ ਪਈ ਹੈ ਵਲੋ ਇਨਕਲਾਬੀ ਸੋਚ
@pitbul-z8b
@pitbul-z8b 21 час назад
ਆਵਦੀ ਭੈਣ ਛਡਿਆ ਮਜੀਠੀਏ ਕੋਲੇ ਜੇ ਅੈਨਾ ਚੰਗੈ।
@karnailsinghvirk5245
@karnailsinghvirk5245 22 часа назад
ਮਜੀਠੀਆ ਢਿੱਡ ਚੋ ਕੱਡਕਿ ਗੱਲਾਂ ਲਿਆਦਾ ਉਹ ਵੀ ਝੂਠੀਆਂ
@BeantSingh-hd6to
@BeantSingh-hd6to 22 часа назад
ਸਭ ਝੂਠ
@PARDEEPKUMAR-kr9ep
@PARDEEPKUMAR-kr9ep 23 часа назад
ਹੁਣ ਤਾਂ ਕੁੱਝ ਨਾ ਕੁੱਝ ਹੋ ਕੇ ਹੀ ਰਹੁ,, ਕੁੱਝ ਨਾ ਕੁੱਝ ਤਾਂ ਹੋਣਾ ਹੀ ਹੋਣਾ ਹੈ,, ਬੱਸ ਦੇਖਤੇ ਜਾਉ,, ਹੁੰਦਾ ਕਿ ਏ
@jagdevbrar6100
@jagdevbrar6100 День назад
ਕੇਜਰੀਵਾਲ ਨੂੰ ਮਾਨ ਨੇ ਹੀ ਵਿਗਾੜਿਆ ਹੈ ਥੋੜਾਂ ਜਿਹਾ ਪ੍ਰਚਾਰ ਕਰਨ ਲਈ ਕਹਿੰਦੇ ਸਨ ਮਾਨ ਸਾਹਿਬ ਜਹਾਜ਼ ਲੈਕੇ ਠੂਹ ਦਿੱਲੀ ਪਹੁੰਚ ਜਾਂਦੇ ਸਨ ਇਸ ਕਰਕੇ ਲਾਲਾ ਬਾਂਦਰ ਵਾਂਗ ਚਾਂਵਲ ਗਿਆ ਹੈ
@butasinghsidhu6576
@butasinghsidhu6576 День назад
Aage aage dekhye hota hai kiya,Eh ta Bhagwant Mann de apne hathan naal beejay kanday aap hi chugne pai rahay aa ji,Mann ne punjab vall dhayan dein di jagah Delhi di rajj ke chaploosi kiti,paisa lutayia bhaawen bahut siane lok ehi slah dinde rahay ke CM nu punjab layie kamm karna chahida.
@satpalgarg2894
@satpalgarg2894 День назад
shਸ਼੍ਰੀ ਭਗਵੰਤ ਮਾਨ ਨੂੰ ਆਪਣੇ ਲੇਬਲ ਤੇ ਆਪਣੇ ਦਫਤਰ ਵਿਚ ਨਿਯੁਕਤੀਆਂ ਕਰ ਲੈਣੀਆਂ ਚਾਹੀਦੀਆਂ ਹਨ ਦਿਲੀ ਵਾਲੇ ਰੋਕ ਨਹੀਂ ਸਕਦੇ l
@VirSingh-nj3dc
@VirSingh-nj3dc День назад
ਭੰਡ ਭਗਵੰਤ ਮਾਨ ਦੀ ਸਰਕਾਰ ਬੜੀ ਬੇਸ਼ਰਮ ਹੈ । ਥੋੜ੍ਹੇ ਦਿਨ ਭਗਵੰਤ ਤੇ ਸਰਕਾਰ ਦੇ ਹਨ ।ਨਸ਼ੇ ਚ ਬੇਤੁਕੀਆਂ ਗੱਲਾਂ ਕਰ ਰਿਹਾ ਹੈ।ਇਹ ਨਸ਼ਾ ਕੁਰਸੀ ਤੋਂ ਉਤਰਨ ਤੇ ਲਥੇਗਾ ।
@jaswantsingh2023
@jaswantsingh2023 День назад
ਛੇ ਸਾਲਾਂ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਸਕਿਆ ਸਹੀ ਸਲਾਮਤ ਲੜਾਈ ਝਗੜੇ ਕਰਵਾ ਰਹਿਆ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲ ਰਹੇਂ ਵੋਟਰ ਸੂਚੀਆਂ ਨਹੀਂ ਦੇ ਰਹੇ ਅਫ਼ਸਰ ਚੂਲਾਂ ਟੈਕਸ ਨਹੀਂ ਭਰਵਾਂ ਰਹੇ ਦਫਤਰ ਬੰਦ ਕਰਕੇ ਚਲੇ ਜਾਂਦੇ ਹਨ ਨਾ ਬੁ ਡੀ ਪੀ ਓ ਮਿਲਦਾ ਹੈ ਨਾ ਕੋਈ ਸੈਕਟਰੀ ਮਿਲਦਾ ਹੈ ਜੀ ਇਸ ਨੂੰ ਹੁਣੇ ਹਟਾ ਦਿਉ ਜੀ ਇਹ ਜਾਣ ਬੁੱਝ ਕੇ ਕਰ ਰਹੇ ਹਨ ਲੋਕਾਂ ਨਾਲ ਜੀ ਹਾਈ ਕਮਾਂਡ ਛੇਤੀ ਐਕਸ਼ਨ ਕਰੇ ਬੀ ਡੀ ਪੀ ਓ ਗਾਲਾਂ ਕੱਢ ਰਿਹਾ ਹੈ ਸਰਪੰਚਾਂ ਨੂੰ ਜੀ ਕੀ ਇਹ ਇਨਸਾਫ਼ ਹੈ ਪੰਜਾਬ ਦੇ ਲੋਕਾਂ ਨਾਲ ਜੀ ਸੀਐਮ ਵੀ ਛੇਤੀ ਬਦਲੀ ਕਰ ਦੇਵੋਂ ਜੀ ਦਾ ਤਾਂ ਤਜਰਬਾ ਨਹੀਂ ਜਾ ਇਹ ਸਰਕਾਰ ਜਾਣ ਬੁੱਝ ਕੇ ਕਰ ਰਹੀ ਹੈ ਜੀ ਲੋਕਾਂ ਨਾਲ ਜੀ
@moneysandhu2602
@moneysandhu2602 День назад
Paise toa bena koe kam ne karda
@moneysandhu2602
@moneysandhu2602 День назад
Paise deo sab kosh hoa janda sarkare daftar cha
@ShardpalSingh-r5q
@ShardpalSingh-r5q День назад
ਆਮ ਆਦਮੀ ਪਾਰਟੀ ਦੇ ਐਮ ਐਲ ਏ ਇੱਕ ਦੋ ਨੂੰ ਛੱਡ ਕੇ ਕੇਜਰੀਵਾਲ ਦਾ ਟੋਇਲਟ ਵੀ ਸਾਫ ਕਰਨ ਨੂੰ ਤਿਆਰ ਨੇ ਕਿਉਂਕਿ ਕੇਜਰੀਵਾਲ ਨੇ ਪਹਿਲਾਂ ਹੀ ਕੂੜਾ ਚੁੱਕ ਫੋਰਸ ਤਿਆਰ ਕੀਤੀ ਹੈ ਕਿਸੇ ਚ ਵੀ ਏਨੀ ਦਲੇਰੀ ਨਹੀਂ ਕਿ ਕੇਜਰੀਵਾਲ ਅੱਗੇ ਸਿਰ ਚੁੱਕ ਲੈਣ। ਭੰਤਾ ਵੀ ਦੋ ਚਹੁੰ ਦਿਨਾਂ ਵਿੱਚ ਝੱਗ ਵਾਂਗ ਬਹਿ ਜੂ।
@Jattfarmerr78
@Jattfarmerr78 День назад
ਹੁਣ ਵੀ ਇਸ ਭੰਡ ਤੋ ਪੰਜਾਬ ਦੇ ਭਲੇ ਦੀ ਆਸ ਰੱਖਣੀ ਮੂਰਖਤਾ ਹੋਵੇਗੀ ਢਾਈ ਸਾਲਾ ਵਿੱਚ ਇਹਨਾਂ ਨੇ ਸਿਰਫ ਪਾਰਟੀ ਦੀਆਂ ਮਸਹੂਰੀਆਂ ਅਤੇ ਜਹਾਜ ਦੇ ਝੂਟੇ ਅਤੇ ਨਜਾਇਜ ਖਰਚਿਆਂ ਵਿੱਚ ਪੰਜਾਬ ਕੰਗਾਲ ਕਰਕੇ ਰੱਖ ਦਿੱਤਾ ਹੁਣ ਰੱਬ ਹੀ ਬਚਾਵੇ ਇਹਨਾਂ ਠੱਗਾਂ ਤੋ ਪੰਜਾਬ ਨੂੰ
@jagjitsingh2740
@jagjitsingh2740 День назад
ਕੁਝ ਕਰ ਲਵੋ ਤੁਸੀ ਚੈਨਲ ਵਾਲਿਓ ਤੁਸੀ ਬੀ ਜੇ ਪੀ ਨੂੰ ਪੰਜਾਬ ਵਿਚ ਵੜਨ ਦਾ ਸੱਦਾ ਦੇ ਰਹੇ ਹੋ ਓਹ ਬਣਾਊਤੁਹਾਨੂੰ ਰੇਲ ਉੱਤਰ ਪਰਦੇਸ ਵਰਗ ਸਾਧ ਸੈਪਲ ਵਜੋ ਮਿਲੇਗਾਓਹ ਦਿਖ਼ਾਊੰ ਰੰਗ
@devganak4450
@devganak4450 День назад
ਕੇਜਰੀਵਾਲ ਤੇ ਭਗਵੰਤ ਮਾਨ ਦੋਵੇਂ ਮੂਰਖ ਨੇ । ਤੇ ਇਹਨਾਂ ਦੋਹਾਂ ਤੋਂ ਵੱਧ ਮੂਰਖ ਪੰਜਾਬੀ ਜਿਹੜੇ ਐਵੇਂ ਡੁੱਲ ਜਾਂਦੇ ਨੇ ਕਿਸੇ ਵੀ ਪਾਰਟੀ ਦੀਆਂ ਗੱਲਾਂ ਚ ਆ ਕੇ ।
@James-Prinsep
@James-Prinsep День назад
75% IAS IPS ਪ੍ਰਵਾਸੀ ਅਫਸਰ ਹਟਾਓ ਪੰਜਾਬ ਬਚਾਓ
@rajasidhu4712
@rajasidhu4712 День назад
ਇਹ ਸ਼ਰਾਬੀ ਬੰਦੇ ਦਾ ਕੋਈ ਯਕੀਨ ਨਹੀਂ ਹੈ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ
@kaurjapp998
@kaurjapp998 День назад
GoodPtarkarJagdiJameer
@jatinderboparai2212
@jatinderboparai2212 День назад
ਹੁਣ ਜਾਂ ਤਾਂ ਕੁਲਤਾਰ ਸੰਧਵਾਂ ਜਾਊ ਜਾਂ ਭਗਵੰਤ ਮਾਨ ਇੱਕ ਦਾ ਜਾਣਾਂ ਤਹਿ ਲੱਗਦਾ
@amriksingh-hb8gv
@amriksingh-hb8gv День назад
Sukhwinder you are doing bakwas yet no lobbing is prevailing among6 AapMslA
@gurchransingh5674
@gurchransingh5674 День назад
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
@nirmalsinghnarain1952
@nirmalsinghnarain1952 День назад
ਯੂ ਟਿਊਬ ਨੂੰ ਬੇਨਤੀ ਹੈ ਕਿ ਸੈਕਸ ਦੀ ਮਸ਼ਹੂਰੀ ਥੋੜੇ ਥੋੜੇ ਸਮੇ ਨਹੀ ਕਰਨੀ ਚਾਹੀਦੀ ਕੲਈ ਵਾਰ ਬਚੇ ਕੋਲ ਬੈਠੇ ਹੂੰਦੇ ਹਨ ਧੰਨਵਾਦ
@ChhinderpalSingh-t5z
@ChhinderpalSingh-t5z День назад
SSA ji 🙏 Sukhwinder Sidhu ji 🙏 💯👍
@sohansinghsandhu4025
@sohansinghsandhu4025 День назад
M L A ਪੰਜਾਬੀਓ ਤੁਸੀਂ ਪੰਜਾਬੀਆਂਦੀਆਂ ਵੋਟਾਂ ਨਾਲ ਚੁਣ ਕੇ ਆਏ ਹੋ ।ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਦੇ ਮਸਲੇ ਹਲ ਕਰਵਾਓ 'ਦਿਲੀ ਲੌਵੀ ਦੀ ਗਲ ਨਾ ਸੁਣੋ।ਕੁੰਵਰ ਵਿਜੇ ਪ ਰਤਾਪ ਸਿੰਘ ਨੂੰ ਮੰਤਰੀ ਬਣਵਾਓ।ਪੰਜਾਬ ਦੀ ਪਾਵਰ ਵਧੇ ਗੀ।
@legendarygaming7947
@legendarygaming7947 День назад
Election commission should give direction to all DC s to direct all panchayat secy. to give every panch,sarpanch at village level. dates be fixed for every village.they should give chulla taxrecipt today positively otherwise suspend them with immediate effect.How they dare to refuse people.
@balbirdhillon5950
@balbirdhillon5950 День назад
ਕਦੇ ਆਪ ਦੀ ਵੀ ਤਾਰੀਫ਼ ਕਰ ਦਿਆ ਕਰੋ ਸਗੋ ਅਕਾਲੀਆਂ ਦੇ ਕਹੇ ਤੇ ਤਵਾ ਹੀ ਲਗਾਉਂਦੇ ਰਹਿੰਦੇ ਹੋ ਜੇਕਰ ਭਗਵੰਤ ਮਾਨ ਨੂੰ ਹਿਲਾਇਆ ਤਾਂ ਆਮ ਆਦਮੀ ਪਾਰਟੀ ਸਦਾ ਲਈ ਖਤਮ ਹੇ ਜਾਵੇਗੀ