Тёмный

ਕੀ ਸ਼ਿਵਜੀ ਦਾ ਜਨਮ ਹੋਇਆ ਸੀ? ਕੀ ਗੁਰੂ ਜੀ ਨੇ ਸ਼ਿਵਜੀ ਤੋਂ ਵਰ ਮੰਗਿਆ ਸੀ? Guru Gobind Singh Ji || Dasam Granth 

Sikh Itihas
Подписаться 280 тыс.
Просмотров 399 тыс.
50% 1

ਕੀ ਸ਼ਿਵਜੀ ਦਾ ਜਨਮ ਹੋਇਆ ਸੀ? ਕੀ ਗੁਰੂ ਜੀ ਨੇ ਸ਼ਿਵਜੀ ਤੋਂ ਵਰ ਮੰਗਿਆ ਸੀ? Guru Gobind Singh Ji || Dasam Granth
Shivji Avatar Katha
How was lord Shiva Born
Sri Dasam Granth Chaubis Avatar
Written By Guru Gobind Singh Ji
Katha By: Bhai Devinderduaar Singh Ji
Instagram- / sikh_itihas5
Subscribe channel for more videos
Waheguru ji ka khalsa, waheguru ji ki fathe
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#shivji #mahadev #janam #vishnu #dasamgranth #gurugobindsinghji #sanatandharma #bhaidevinderduaarsinghji #sikhitihas

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 962   
@manjeetkaur-gi6ol
@manjeetkaur-gi6ol 2 месяца назад
ਜੈ ਸ਼ਿਵ ਸ਼ੰਕਰ ਭਗਵਾਨ ਜੀ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🎉
@jaswindersinghkhuranj3950
@jaswindersinghkhuranj3950 5 месяцев назад
ਸਤ ਵਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡਾ ਦਾਨੀ ਦੇਵਤਾ
@meeraarora1892
@meeraarora1892 9 месяцев назад
ਸਦਾ ਸ਼ਿਵ ਭਗਵਾਨ ਸ਼ੰਕਰ 🙏ਦੇਵਾ ਦੀ ਦੇਵ ਮਹਾਦੇਵ ਤਿੰਨੋ ਲੋਕਾ ਦੇ ਮਾਲਿਕ ਦੀ ਸਦਾ ਹੀ ਜੈ 🙏 ਧੰਨ ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ 🙏 ਵਾਹਿਗੁਰੂ ਜੀ 🙏
@rajchauhan5994
@rajchauhan5994 7 месяцев назад
MEERA ARORA G. WAHEGURU JI KA KHALSA!! WAHEGURU G KI FATEH!!! 2. MAHADEV G AAP DE LAYI SADA SHIV NE. NO DOUBT. GUR PARBRAHAM PARMESHWAR. THIS IS FOR YOUR DEVOTION. Starter of this title is less knowledgeable. NOW LETS US TALK IF U DONT MIND. TINA LOKAN DE MALAK KON KON NE, JWAAB DEO. TIN LOK BANAYE KISNE NE, JWAAB DEO. TIN LOKAN DA SAGRA KYON HUNDE HAI, JWAAB DEO. GOD BLESS ALL, ASSIN DEVILS!!
@eksathmillkraho1558
@eksathmillkraho1558 7 месяцев назад
Bro guru gobind 3 loka de malik ni c o ta sitaf sevak c prmatma de jinu tusi akal purakh kende ho te sare devi devte peer fkeer sadhu sant asi tusi kirhe makorhe sab one srishti one he rchi hai te tusi asi v onu sche man naal bhagti kr k prapt kr k asi v sevak ban sakde aw pt sade wari shoshal midia aw gya ta fer asi prmatma ji jga te ethe bas fas gye
@SBRajputana-wm4ts
@SBRajputana-wm4ts 7 месяцев назад
Hindus lokan de thousand of devte han , fir Hindu lok insane Kyon Nahin banh saky. Kyon Sikhs Ke dusman Hain...??? Kyon in Ke Mandir main langar Nahin Hota...Kyon lok seva Nahin karte yeh log. Sikhs ki population tum se kahin Kam Hai aur, dunia main gurughar Hain, Jahan langar chalte Hain. Kyon gujrati Lok Shri raja ram chander ko Nahin poojte....Kyon ram Mandir bna Kar society main jehar ghol rahe ho.
@eksathmillkraho1558
@eksathmillkraho1558 7 месяцев назад
@@SBRajputana-wm4ts hindu insan kyo nhi bne mtlab sant kbeer ji hindu the valmik ji hindu the rvidas ji hindu the or bhai guru gobind sing ko shorhkr 9 guruo k naam k pishe bhi singh nhi lga vo bhi hindu the khatri cast k the sabhi guru baki rahi langar ki baat j langar nanak ka hai iska gamand siraf mheta kallu ji hi kr sakte hai jo unke pita the baki rhi baat kbhi jana kisi tirath sathal pr pta chal jayega langar ka hmare to idar mata chinta purni k mandir hi bhut langar mill jata hai or kisi jgah ki baat e shorhi
@eksathmillkraho1558
@eksathmillkraho1558 7 месяцев назад
@@SBRajputana-wm4ts baki shoshal midia pr bhut sikh ese hai jo barh barh k besty krwa rhe hai sikho ki but mai ek do bando se puri kom ki tulna nhi krta meri shoch itni shoti nahi hai
@amarjeetkaur2484
@amarjeetkaur2484 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਕਥਾ ਸ੍ਰਵਨ ਕਰਾੲਈ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurbakshsingh11
@gurbakshsingh11 9 месяцев назад
ਭਾਈ ਸਾਹਿਬ ਆਪ ਜੀ ਨੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਕਥਾ ਕੀਤੀ ਹੈ ਵਡਭਾਗੀ ਹਾਂ ਕਿ ਇਹ ਕਥਾ ਸੁਣਨੇ ਨੂੰ ਮਿਲੀ ਹੈ 🤗 ਵਾਹਿਗੁਰੂ ਜੀ ਕਿਰਪਾ ਕਰਨ ਇਵੇਂ ਹੀ ਕਥਾ ਸ੍ਰਵਨ ਕਰਵਾਉਂਦੇ ਰਹਿਣ ਅਤੇ ਆਪਣਾ ਨਾਮੁ ਦ੍ਰਿੜਾਉਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😊🙏
@user-kr3ob2js8f
@user-kr3ob2js8f 2 месяца назад
Bro 10v granth de lekhak kvi shayam ji aa na k guru gobind singh ji
@jaswindersinghkhuranj3950
@jaswindersinghkhuranj3950 5 месяцев назад
ਸ਼ਿਵ ਹੀ ਪ੍ਰਮਾਤਮਾ ਹੈ ਸ਼ਿਵ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ
@magicmegneticworld
@magicmegneticworld 5 месяцев назад
Bai g gurvaani nu changi tra pdo murkh na bno sivji da pyo bharm h te bharm da pyo paarbharm h
@naviii949
@naviii949 3 месяца назад
@@magicmegneticworld sant rampal da chela lagde tusi
@anmolsharma3228
@anmolsharma3228 8 месяцев назад
🌹श्री वाहेगुरु जी का ख़ाल्सा वाहेगुरु जी की फ़तेह ❤ਜੈ ਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ॥ 🌹
@naviii949
@naviii949 4 месяца назад
Jai veer bajrangi ❤
@user-rt7xx5hl4p
@user-rt7xx5hl4p 8 месяцев назад
ਆਦਿ ਗੁਰੂ ਸ਼ਬਦ ਹੈਂ ਤੇ ਸ਼ਬਦ ਹੀ ਸ਼ਿਵ ਤੈ ਦੇ ਸਿਵਾ ਬਰ ਮੋਹਿ ਏ ਸ਼ੁਭ ਕਰਮਨ ਤੇ ਕਬਹੂ ਨਾ ਟਾਰੂ ਨਾ ਡਰੂ਼ ਨਾ ਅਰਸੋ ਜਬ ਜਾਏ ਲੜੂ ਨਿਸਚੇ ਕਰ ਆਪਣੀ ਜਿੱਤ ਕਰੂ ਜਬ ਆਪ ਕੀ ਓਦ ਨਿਦਾਨ ਬਨੈ ਤਬ ਹੀ ਰਣ ਮੈਂ ਜੂਝ ਮਰੂ ਦੇ ਸਿਵਾ ਬਰ ਮੋਹਿ ਏ ਸ਼ੁਭ ਕਰਮਨ ਤੇ ਕਬਹੂ ਟਰੂ
@rajwinderpalsingh9550
@rajwinderpalsingh9550 9 месяцев назад
ਧੰਨਵਾਦ ਸਹਿਤ ਵੀਰਾਂ ਜੋ ਬਾਣੀ ਦੇ ਵਿਚੋ ਆਪ ਜੀ ਨੇ ਕਥਾ ਦਾ ਵੇਰਵਾ ਸਮਝਾਇਆਂ ਹੈ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ ਧੰਨਵਾਦ ਗੁਰੂ ਜੀ
@user-xt1es2tl7z
@user-xt1es2tl7z 8 месяцев назад
ਧੰਨ ਹੱਨ ਸ੍ਰੀਗੁਰੂ ਗੋਬਿੰਦ ਸਿੰਘ ਜੀ ਜਿੰਨਾ ਨੇ ਦੱਸਮ ਗ੍ਰੰਥ ਸਾਹਿਬ ਜੀ ਵਿੱਚ ਸੱਭ ਦੇਵੀ ਦੇਵਤਿਆਂ ਵਾਰੇ ਵੱਰਣੱਨ ਕੀਤਾ ਹਿੰਦੂ ਵੀਰਾਂ ਲੱਈ ਵੀ ਬਾਣੀ ਪੱੜਨ ਲੱਈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਮ ਗ੍ਰੰਥ ਲਿਖਿਆ ਜਿੱਸ ਨੂੰ ਪੱੜ ਕੇ ਹਿੰਦੂ ਵੀਰਾਂ ਨੂੰ ਵੀ ਸਿੱਖਿਆਂ ਲੈਣੀ ਚਾਹੀਦੀ ਹੈ ਗੁਰੂ ਜੀ ਸਾਰਿਆਂ ਧੱਰਮਾਂ ਦੇ ਹੀ ਗੁਰੂ ਹੱਨ
@sontohkumari8644
@sontohkumari8644 5 месяцев назад
सतनाम वाहेगुरु वाहेगुरु गोविंद सिंह महाराज जी की कोटि कोटि प्रणाम आप की कथा सुनकर बहुत खुशी हुई
@kjs1randhawa117
@kjs1randhawa117 9 месяцев назад
waheguru ji ka khalsa waheguru ji ki fateh bhoot vadiya vyakhaya guru gobind singh sahib ji de dasam granth sahib ji di anand hi aagya sunke
@hardialsingh5882
@hardialsingh5882 3 месяца назад
ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੂੰਮਣਾ ਵਾਲੇ ਬਚਨ ਕਰਦੇ ਸਨ ਕਿ ਸ਼ਿਵ ਜੀ ਸਾਰੇ ਜੁੱਗਾਂ ਵਿੱਚ ਸਾਡੇ ਨਾਲ ਹਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਸ਼ਿਵ ਜੀ ਪੁੱਤਰ ਬਣ ਕੇ ਆਏ ਬਾਬਾ ਸ਼੍ਰੀਚੰਦ ਜੀ ਸ਼ਿਵ ਜੀ ਦੇ ਰੂਪ ਵਿੱਚ ਆਏ ਦਾਸ ਪੰਜ ਕੁੰਭ ਮੇਲਿਆਂ ਦੇ ਦਰਸ਼ਨ ਕੀਤੇ ਹਨ ਉਥੇ ਬਾਬਾ ਸ਼੍ਰੀ ਚੰਦ ਜੀ ਦੀ ਬਹੁਤ ਮਹਿਮਾ ਹੈ
@naviii949
@naviii949 Месяц назад
Ki keh rhe ho tusi, ਸਮਜ ਨਹੀਂ ਆਯਾ ਜੀ l Baba ji ne ki keha ki asi 4 Yuga vich aaye si ? Pls ਥੋੜਾ ਖੁੱਲ ਕੇ ਲਿਖੋ ਜੀ l ਧੰਨ ਬਾਬਾ ਹਜ਼ਾਰਾ ਸਿੰਘ ਜੀ ਪੂਰਨ ਮਹਾਪੁਰਖ l
@JoginderKaur-yh1uw
@JoginderKaur-yh1uw Месяц назад
​@@naviii949to the
@amardeepsingh4998
@amardeepsingh4998 9 месяцев назад
Devon ke Dev Mahadev teen loko ke Swami shiv Maharaj Om namah shivaya
@user-bo7hm4jp1g
@user-bo7hm4jp1g 4 месяца назад
ਸਦਾ ਸਿਵ ਭਗਵਾਨ ਸ਼ਿਵ ਸ਼ੰਕਰ ਹਰ, ਹਰ ਮਹਾਦੇਵ🙏🙏🙏🙏🙏🙏🙏🙏
@ramdass9345
@ramdass9345 9 месяцев назад
ਧੰਨ ਧੰਨ ਤੂ ਮਾਤਾ ਦੇਵਕੀ ਜਿਹ ਗ੍ਰਿਹ ਕਮਲਾਪਤੀ।। ਇਹ ਕਿਊ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ , ਕਿਊ ਅੱਗ ਲਾ ਰਹੇ ਹੋ, ਜਦੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਤਾ ਕਮਲਾਪਤੀ ਬੈਠੇ ਨੇ, ਕਮਲਾਪਤੀ ਵਿਸ਼ਨੂੰ ਜੀ ਨੂੰ ਕਹਿੰਦੇ ਨੇ
@Vijay-sj8wf
@Vijay-sj8wf 9 месяцев назад
Moorakh againe lok nae eah. Aapne guru de Gul be nahe mandae. Aakhe eah shiv nahe eah ram nahi koi hor hae. Serae dae moorakh nae
@harshdeepsingh8211
@harshdeepsingh8211 7 месяцев назад
Dhan tu mata dev ki krishna di maa hai. Te ehdar akaal di ustat ho rahi hai as krishna not krishna as akaal.
@pradeepkarn7724
@pradeepkarn7724 7 месяцев назад
​@@harshdeepsingh8211😂😂😂😂 vrandavan bhi akal purush khene ayaya achja dahi ka arth akal purukh bhat ka arth akal purukh tum kitna bachoge tumhre guru jo aaj ke hai vo jab pravachan dete hai 2 min me sanatan ki bat kar lete hain
@gurwantsingh1467
@gurwantsingh1467 3 месяца назад
Ik gurbani di tuk nu pakad k baith gye ho...tahnu adhoora Gyan hai...Sikh samaj da v aur apne dharam da v
@bhawanjhajj4712
@bhawanjhajj4712 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@jagbhushanjagbhushansingh2111
@jagbhushanjagbhushansingh2111 9 месяцев назад
Bhawgan shiv nirakar saker dono ha guru pyaro ja tino parmatma ka roop ha baram ishwar ha 🕉️🙏🌹🌹🌹🌹
@gurjeetkang347
@gurjeetkang347 5 месяцев назад
Shiv Ji hamare liye mahan hai lekin vah akal purakh nahin hai Jo samay ke chakra mein aaye vah Parmatma nahin hai ek avtar hai Jo samay se pare Ho vah Parmatma hai Shiv Ji ne bhi Apne jivan mein utaar chadhav dhekhe hai
@RajKumar-hh5wq
@RajKumar-hh5wq 9 месяцев назад
Guru Nanak Dev Ji Guru Guru Govind Singh Guru Nanak Guru Gobind Singh Ji Shiv hi sab hai se bhi sab Guru ka roop Liya hai Shiv Guru Nanak Dev Ji Guru Govind Singh Kanpur ek onkar nirankar
@user-kr9yi8mj9h
@user-kr9yi8mj9h Месяц назад
हर हर महादेव श्री वाहेगुरु जी का खालसा श्री वाहेगुरु जी की फतेह
@musicyard3936
@musicyard3936 8 месяцев назад
ਧੰਨ ਧੰਨ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️❤️❤️❤️❤️🙏😢😢❤❤
@amritpal8269
@amritpal8269 7 месяцев назад
Ji Guru Garanth Sahib tan 4,5 sou saal purana hai.
@bassianpuneet4523
@bassianpuneet4523 7 месяцев назад
​@@amritpal8269ਕੀ ਮਤਲਵ ਤੁਹਾਡੇ ਕਹਿਣ ਦਾ ਵੀਰ ਜੀ
@GurpedharSingh
@GurpedharSingh 6 месяцев назад
Dhan dhan shri guru guranth sabh jie
@HERO-bg6er
@HERO-bg6er 9 месяцев назад
Jai Mahakal 🙏🏼🔱 Waheguru Ji Di Khalsa Waheguru Ji Di Fateh 🙏🏼🚩
@gursharansaini2741
@gursharansaini2741 9 месяцев назад
ਮਹਾਨ ਸ਼ਕਤੀ -ਏਕ ਨੂਰ ਤੇ ਸਭ ਜੱਗ ਉਪਜਿਆ -ਅਸੀ ਸਾਰੇ ਉਸਦੇ ਬਣਾਏ ਹਾਂ ਅਸੀ ਉਸਦੇ ਰੂਪ ਹੀ ਹਾਂ-ਕੋਣ ਭਲੇ ਕੋਣ ਮੰਦੇ॥ ਸਾਹਿਬ ਦਾ ਗੁਲਾਮ ਗੁਰਸ਼ਰਨ ਸਿੰਘ ਸੈਣੀ USA-MD,FACP
@akash1583
@akash1583 9 месяцев назад
Hi sir where r u from?
@eksathmillkraho1558
@eksathmillkraho1558 7 месяцев назад
Right prmatma kite baar nahi hai sade andar hai bas aw shoshal midiya cho nikal k ena time bhagti kr k onu phechanan di lorh hai
@pradeepkarn7724
@pradeepkarn7724 7 месяцев назад
Right
@KashmirSingh-im2lf
@KashmirSingh-im2lf 9 месяцев назад
ਸ਼ਿਵ ਹੀ ਪਰਮਾਤਮਾ ਹੈ ਪਰਮਾਤਮਾ ਹੀ ਸ਼ਿਵ ਹੈ.... ਬਰਮਾਂ ਵਿਸਨੂੰ ਮਹੇਸ ਉਪਾਏ ਸਿਰ ਸਿਰ ਤੰਧੇ ਆਪੇ ਲਾਏ ❤❤❤❤❤❤❤❤
@alongjourney8576
@alongjourney8576 8 месяцев назад
ਜਾਕੇ ਮੰਦਰ ਚ ਬੈਠਜਾ 😂
@komalpreetsinghjohal3384
@komalpreetsinghjohal3384 8 месяцев назад
Ena da peyo hi a oh akal purakh jo time vich ni aunda eh sirf shiv puri vishan puri braham puri tak seemat ne. Guru nanak dev ji toh pehlan tuhanu sachkhand da ta pta nii c
@naviii949
@naviii949 8 месяцев назад
​@@komalpreetsinghjohal3384 haje hor study karo Gurbani di. Shri Krishn ji, Shri Ram ji sab sachkhand vasi han.
@naviii949
@naviii949 8 месяцев назад
​@@alongjourney8576 tu Jake guru ghar pehla Gurbani sikh. Theek hi ta keh reha kashmira.
@RaviKhatri0007
@RaviKhatri0007 8 месяцев назад
​@@naviii949Bᴇʟιvᴇ ιɴ ईश्वर = आदिशक्ति 🕉️ (Uɴιvᴇʀsᴇ ᴀɴᴅ Gʀᴀvιтʏ) Eʟᴇcтʀoɴ Pʀoтʀoɴ Nᴇuтʀoɴ रज /सत /तम -,+,0 Cʀᴇᴀтoʀ Pʀᴇsᴇʀvᴇʀ Dᴇsтʀoʏᴇʀ (ब्रह्मा विष्णु महेश) Eɴᴇʀԍʏ (Nucʟᴇus):- Eᴅucᴀтιoɴ, Wᴇᴀʟтн, Couʀᴀԍᴇ शक्ति :- सरस्वती, लक्ष्मी, पार्वती #भगवान= भूमि गगन वायु अग्नि नीर #अतो देवा अवन्तुना यतो विष्णुर्विचक्रमे। पृथिव्याः सप्त द्यामभिः ।। Mᴇᴀɴιɴԍ- Loʀᴅ Vιsнɴu, тнᴇ Loʀᴅ oғ тнᴇ uɴιvᴇʀsᴇ, нoʟᴅs ᴀɴᴅ cʀᴇᴀтᴇs тнᴇ sᴇvᴇɴ ᴇʟᴇмᴇɴтs ιɴcʟuᴅιɴԍ тнᴇ ᴇᴀʀтн, ᴇᴀʀтн, wᴀтᴇʀ, ғιʀᴇ, ᴀιʀ, sκʏ, тнᴇ cosмιc ᴀтoм ᴀɴᴅ ɴᴀтuʀᴇ, wᴇ ᴘᴇoᴘʟᴇ ԍᴇт тнᴇм, so wᴇ sнouʟᴅ uɴᴅᴇʀsтᴀɴᴅ тнᴇм, тнᴇʏ ᴘʀoтᴇcт us. संपूर्ण #ब्रह्मांड ही #परमेश्वर का विराट रूप हैं। उसे ही #सदाशिव, #नारायण, #ब्रह्म यानी #परमपिता (परमात्मा) कहते हैं। 🔥💦🌪️🌌💫🪐🌍 #vᴇᴅ #vᴇᴅᴀɴт #sᴀɴᴀтᴀɴᴅнᴀʀмᴀ #ԍιтᴀ #ιɴᴅιᴀ
@Raigroup2970
@Raigroup2970 9 месяцев назад
Jai Bhole nath ji 🙏🙏 Waheguru ji 🙏🙏 Dhan dhan guru Gobind Singh g maharaj ji 🙏🙏🙏 Dhan dhan guru nanak dev g 🙏
@harbanssinghbatra5392
@harbanssinghbatra5392 9 месяцев назад
,,, ਏਕ‌‌,ਸ਼ਿਵ,ਭਏ,ਏਕਗਏ ਏਕ ਫੇਰ ਭਏ ਰਾਮ ਚੰਦਰ ਕਿਸ਼ਨ ਕੇ ਅਵਤਾਰ ਭੀ ਅਨੇਕ ਹੈ
@eksathmillkraho1558
@eksathmillkraho1558 7 месяцев назад
@@harbanssinghbatra5392 fer asi ki kriye ja k apne chache nu samja
@healingbyselfpower7644
@healingbyselfpower7644 9 месяцев назад
Aap ji ne tou un akal purakh ji de darsan he kara dittey wahaeyguru ji aap nu sab pasay sukhi rakhay 🙏🌷❤
@PreamlataLata-wu1po
@PreamlataLata-wu1po 9 месяцев назад
हर हर महादेव जय श्री महाकाल जी की दिल से 👏🌿🌿🌿☘☘☘❣❣❣🌹🌹🌹🥀🥀🥀🌼🌼🌼🌺🌺🌺💐💐💐💖💖💖💖💖💖💖💖💖💖💖💖💖
@gurmeetmangat279
@gurmeetmangat279 17 часов назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤❤
@ParamjitSingh-ts1kx
@ParamjitSingh-ts1kx 9 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@AmrikSingh-om4mx
@AmrikSingh-om4mx 9 месяцев назад
Gurur Brahma gurur Vishnu gurur devo maheshwara guru sakshat parbramh tasma Shri guru va nahma
@naviii949
@naviii949 8 месяцев назад
​@@AmrikSingh-om4mx kithe likhya eh
@eksathmillkraho1558
@eksathmillkraho1558 7 месяцев назад
@@naviii949 7 pothi ch 66 me paje te likhya ja parhla kdi aap na apne garath prheo agleya to e pushe kithe likhya
@eksathmillkraho1558
@eksathmillkraho1558 7 месяцев назад
@@naviii949 ki pushya
@eksathmillkraho1558
@eksathmillkraho1558 7 месяцев назад
@@naviii949 jinu pishan dya onu lun pta fudide nu evi kusia pitia mari janda o v lol leni da
@paramjitkaur495
@paramjitkaur495 9 месяцев назад
❤🎉❤ਗੁਰੂ ਫ਼ਤਹਿ ਜੀ ਖਾਲਸਾ ਜੀ❤🎉❤ ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ ਜੀ❤🎉❤💐👏
@randomcontant3640
@randomcontant3640 9 месяцев назад
Har har Mahadev❤
@user-zu6ds3sq2f
@user-zu6ds3sq2f 6 месяцев назад
Shiv ji parmatma hai jyoti tuhade hisaab naal 11 avtar hai but sade hindua lai ehi ik matar sabto uper rab da roop hai jisnu tusi akal purakh bolde
@ankitkhatri9795
@ankitkhatri9795 2 месяца назад
Shi gal aw shiv puran vich sb kush likheya
@vijaymehta2765
@vijaymehta2765 9 месяцев назад
HAR 🌹 har 🌹 Mahadev 🌹 jai🌹shiv🙏pariwar🌹jai🙏nandi🌹maharaj🙏🌹🌹❤️🌹🌹❤️🌹🌹❤️🙏🙏❤️❤️❤️❤️❤️❤️❤️❤️🙏❤️🙏❤️🙏
@BossMusica-cu8nl
@BossMusica-cu8nl 9 месяцев назад
Har Har Mahadev 🔱🔱🔱
@user-og7rl2ul4h
@user-og7rl2ul4h 7 месяцев назад
Sabb da ਭਲਾ ਕਰੀ ਸਭ ਦਿਆ ਬਾਬਾ ਸ਼ਿਵ ਮਹਾਰਾਜ ਜੀ 🚩🙏
@akash_anoai
@akash_anoai 9 месяцев назад
Jai shree mahakal ❤
@BossMusica-cu8nl
@BossMusica-cu8nl 9 месяцев назад
Har Har Mahadev
@SUNNY-mb3ld
@SUNNY-mb3ld 7 месяцев назад
Har har Mahadev ji 🙏🚩
@JhorranWalaJass
@JhorranWalaJass 9 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@ommansvlogs7288
@ommansvlogs7288 7 месяцев назад
jai mahakal....... waheguru ji
@dhillonpawandeep3759
@dhillonpawandeep3759 7 месяцев назад
Waheguruji Waheguruji Waheguruji is the
@GursharansinghMallday
@GursharansinghMallday Месяц назад
Waheguru ji srbt da bhla kreoo❤❤❤
@GauravKumar-ol6yx
@GauravKumar-ol6yx 9 месяцев назад
Har har Mahadev har har Mahadev har har Mahadev
@user-wf8ck4fc2m
@user-wf8ck4fc2m Месяц назад
🌹🌹🌹🌹🌹🌹🌹🌹🌹🌹🌹🌹 🥀🪯🥀🪯🥀🪯🥀🪯🥀🪯🥀🪯 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਤ ਭਲਾ 🙏🙏🙏🙏🙏🙏🙏🙏🙏🙏🙏🙏
@savjitsingh8947
@savjitsingh8947 9 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sukhwindersungh5417
@sukhwindersungh5417 4 месяца назад
Shiv he sach hai shiv he par barham hai Dhan dhan guru gobind sahib ji di shiv vangu deuty he lagi hoie na duniya da sudaar karan lie apo apni jagha te sabh bhagvan he ne ji 🙏
@user-ww7tz8yt5v
@user-ww7tz8yt5v 9 месяцев назад
ਕਾਸ਼ੀਵਾਸੀ ਵਾਸਨੀ ਕਾਲ ਭੈਰਵ ਪੂਜਨਮ ਕੋਟੀ ਕੰਨਿਆ ਮਹਾਦਾਨਮ, ਏਕ ਬਿਲ੍ਵਪਤ੍ਰਮ ਸ਼ਿਵ ਅਰਪਨਮ🙏🙏🚩🚩 ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਸ਼ੰਭੂ
@alongjourney8576
@alongjourney8576 8 месяцев назад
ਯਾਰ ਅਕਲ ਨੂ ਹੱਥ ਮਾਰੋ ਫੇਰ ਤਾ ਅਸੀ ਹਿੰਦੁ ਹੀ ਹੋੲਏ ਪੁਜਾਰੀ ਅਲੱਗ ਕੌਮ ਕਿਥੋ ਅ
@eksathmillkraho1558
@eksathmillkraho1558 7 месяцев назад
@@alongjourney8576 yr hor tusi krichan aw
@LovelyDhawan-c2o
@LovelyDhawan-c2o Месяц назад
Dhan Dhan shree Guru Gobind Singh g de vane da. Gayan den lai.dhanbad.waheguru sab nu sad budhee devey.sabe dharam miljul key payar naal rahen.
@ranjnaranigpsparasrampur2758
@ranjnaranigpsparasrampur2758 8 месяцев назад
True, shiv is immortal, inborn, formless, away from death, uh sirf light hn...koi janm maran vich nhi aunde.....uh light hn bass....akaal purakh ya waheguru sabh usi de naam hn
@indrrgill2742
@indrrgill2742 5 месяцев назад
Kis di gal kar rahe ho ji .. ....akal purakh is the true god 🙏🏾 waheguru waheguru
@hhhbaba
@hhhbaba 9 месяцев назад
Shiv = shivji Shiva = shivji ki patni
@ashwanisaini1905
@ashwanisaini1905 7 месяцев назад
Shiv is supreme
@jitendragehlot3716
@jitendragehlot3716 7 месяцев назад
Har har Mahadev 🙏🏻🚩 har har Mahadev 🙏🏻🚩 har har Mahadev 🙏🏻🚩
@parvinderkourkohli4268
@parvinderkourkohli4268 4 месяца назад
Dhan dhan guru govind singh ji shukrana guru ji Om namah shivaya Shivji sada Sahay ❤❤❤❤❤❤❤❤❤❤❤
@sauravjulka2060
@sauravjulka2060 6 месяцев назад
HAR HAR MAHADEV 🙏🙏🙏🙏
@HarinderGholia-ve8ub
@HarinderGholia-ve8ub 9 месяцев назад
♠️ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ♠️💮🌼💮🌼
@parmeetsingh3313
@parmeetsingh3313 7 месяцев назад
Om nmo Shivaya waheguru ji 🙏
@Prabhdayalsingh-fl5fc
@Prabhdayalsingh-fl5fc Месяц назад
ਰਜੁ ਗੁਣ ਤਪੁ ਗੁਣ ਸਤਿ ਗੁਣ ਇਹ ਸਭ ਤੇਰੀ ਮਾਇਆ।।
@harmanwaraich2990
@harmanwaraich2990 9 месяцев назад
❤ਵਾਹਿਗੁਰੂ ਜੀ 🙏
@antaraatmadiyatra4054
@antaraatmadiyatra4054 9 месяцев назад
Jai Shiv Shakti ❤🎉❤
@amarjitsingh6297
@amarjitsingh6297 7 месяцев назад
Waheguru ji 🙏
@DeepSingh-zo1id
@DeepSingh-zo1id 6 месяцев назад
Har har mahadev 🙏🙏🌹🌹♥️♥️
@sanjeevkumar-sg1xr
@sanjeevkumar-sg1xr 9 месяцев назад
Bhagwan shiv hi sadashiv hai. Or parmatma hai. Bhagwan shiv se Vishnu bhagwan . Vishnu bhagwan se Brahma ji. Brahma ji se sristi. Sristi jismay hum rehte hai. Shiv se bara koi nai
@GarryAdventures
@GarryAdventures 6 месяцев назад
OM NAMAH SHIVAY OM NAMAH SHIVAY OM NAMAH SHIVAY OM NAMAH SHIVAY
@kartapurakh1
@kartapurakh1 9 месяцев назад
DHAN DHAN GURU GOBIND SINGH JII❤❤❤❤❤❤❤🙏🏻🙏🏻🙏🏻🙏🏻
@jagbhushanjagbhushansingh2111
@jagbhushanjagbhushansingh2111 9 месяцев назад
Brama Vishnu Mahesh hi parmatma ha bhawgan ha ishwar ha unka upper koi nahi ha BHA shrishti chala Raha ha ❤ waheguru ji da Khalsa waheguru ji di Fateh.
@Raj-sl3dy
@Raj-sl3dy 9 месяцев назад
Har har mAh Dav veer g
@komalpreetsinghjohal3384
@komalpreetsinghjohal3384 8 месяцев назад
3 god kaise ho skte hai god is only one and yeh teeno sirf braham puri vishan puri shiv puri tak seemat hai enke upr hai maya kudrat phir hai woh akaal purakh jo sachkhand mein rehta hai
@user-gu1yo4hq7c
@user-gu1yo4hq7c 8 месяцев назад
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਜੀ ਪੁਤਰਾਂ ਦੇ ਦਾਨੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@darveshzamindar
@darveshzamindar 9 месяцев назад
Shankar is a devta according to mythology , Shiva means Supreme Lord , lord of lords Shri Akal Purusha , Waheguru Ji
@pankajkalra9355
@pankajkalra9355 9 месяцев назад
400 साल पहले वाहेगुरु को koi नहीं जनता था
@Satguru6
@Satguru6 9 месяцев назад
​@@pankajkalra9355 to 400 saal pehle Allah ko to jante the na or Ram naam ko to jante the na aise he waheguru naam bhi usi parmatma ka hai jo is duniya se bhi Pehle tha or is duniya ke baad bhi rahega vo parmatma koi vyakti nhi vo Shakti hai aur vo Jo chahe vaisa he hota hai ye sab shreer chale jayenge tab bhi vo rahega. Bhai khud ki deh ko khojo aur us parmatma ki kirpa se tumhe bhi pata chalega ki Jo parmatma sab mein hai vo tumhare bheetar bhi hai vo Devi devtao ke bheetar bhi hai aur vo to sab mein ye sab sansaar parmatma mayi he hai aur koi nahi hai bas vo he hai
@AmandeepSingh-tn9bs
@AmandeepSingh-tn9bs 8 месяцев назад
for sadi glti hai ki nhii pta c , pdh lende , sarbloh granth sahib ji 3.50 lakh saaal hogye c te ohna ton@@pankajkalra9355
@narenderhanu
@narenderhanu 8 месяцев назад
Do you know who composed waheguru word read first ​@@Satguru6
@surjitchadha8413
@surjitchadha8413 8 месяцев назад
Sabh to pehlan jagat mata adha Kali mahakal jisbu guru Gobind Singh ji ne kalka keha mahakal kalka aradhi hemkunt parbat hai jahan sripat sring sobhit hai taha ab me apani katha bakhanyo paro bhav samajh ke hridey ch vasao hridey ch vasna rasna rom rom dhasna shabad guru jadon dhas geya rom rom ch ta kurbani di bhavna baba deep singh vang badhbhari yodha te tayag te mukti sambhav hundi aa hukam akalpurkh da jai shiv shankar bhole baba ki mere damru vale I am practising shiv tandav satotram singing on starmaker abhyaas se prapati hoti hai par mehar us bhole baba ki ho to
@VikasSharma-zq1tp
@VikasSharma-zq1tp 8 месяцев назад
Jai Shiv Shankar ji ki... Assi v 22 gobind nhi gobind Singh ji kehnde ta ki tuhanu dukh na lagge.
@HarinderGholia-ve8ub
@HarinderGholia-ve8ub 9 месяцев назад
🌼ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🌼 ਮਹਾਰਾਜ ਜੀ ਧੰਨ ਧੰਨ ਦਸਵੇਂ ਗ੍ਰੰਥ ਸਾਹਿਬ ਜੀ ਦੀ ਬਾਣੀ🪔🌼💞💞🌼🪔
@rabbikaur2170
@rabbikaur2170 9 месяцев назад
Bhagwaan kade devta kahna. Devte taan bhaut hat. Shiv Brahma vishnu ishwar hai. Aur jinke ke adheen j sabh hai. Wahi parmeshwar hai.
@shubamkumar2317
@shubamkumar2317 9 месяцев назад
Wahe guru ji ka khalsa wahe guru ji ke fathe ❤ Har har Mahadev ji ki jai ❤️🥰💖🌹
@RakeshKumar-cc9jz
@RakeshKumar-cc9jz 9 месяцев назад
ਸ਼੍ਰੀ ਹਰੀ ਵਿਸ਼ਨੂੰ ਜੀ ਨਾ ਸਤਿਕਾਰ ਨਾਲ ਲਿਆ ਜਾਣਾ ਚਾਹੀਦਾ ਸੀ
@NarinderSingh-xu5eb
@NarinderSingh-xu5eb 9 месяцев назад
Dhan ho Maheshwar Sda shiv Shankar ji
@arshdeepsingh2579
@arshdeepsingh2579 9 месяцев назад
ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤🙏
@vipinbhagat5395
@vipinbhagat5395 8 месяцев назад
Har Har Mahadev🙌🙌🙌
@bhargavmudiraj
@bhargavmudiraj 9 месяцев назад
Waheguru ji ka Khalsa waheguru ji ki Fateh 🙏🏻
@vimalsharma1726
@vimalsharma1726 9 месяцев назад
Thank you for revealing the beauty of Shri Guru Granth Sahib in relation to Shri Shivaji.
@newidea7316
@newidea7316 9 месяцев назад
Jo Sadashiv Hai vah Akaal purkh hai Shiv ji sirf ek Devta hai
@amitsharma1337
@amitsharma1337 9 месяцев назад
😂
@adv.omparkash9236
@adv.omparkash9236 8 месяцев назад
ਜੈ ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਮੰਨਦੇ ਹੋ , ਤਾਂ ਉਹ ਕਦੇ ਵੀ ਪਹਾੜੀ ਰਾਜਿਆਂ ਨਾਲ ਕਦੇ ਲੜਾਇਆ ਨਾਂ ਲੜਦੇ, ਫੇਰ ਤਾਂ ਇਨ੍ਹਾਂ ਦੇ ਸਿਧਾਂਤਾਂ ਵਿੱਚ ਕੋਈ ਫਰਕ ਨਾ ਰਹਿਦਾ ।
@ReshamSingh-yu8om
@ReshamSingh-yu8om 9 месяцев назад
Shiv hi akaal purakh hai
@RajBahiya7
@RajBahiya7 9 месяцев назад
Dhan dhan dhan Guru Gobind Singh Sahib ji sache Patshah mere pitaji
@lakhbirgir2875
@lakhbirgir2875 9 месяцев назад
Shiv hi ek onkar.ha
@NinderKumar-ku6yn
@NinderKumar-ku6yn 4 месяца назад
Har har Mahadev ਭਾਈ ਸਾਹਿਬ ਜੀ ਧਰਮ,ਤੇ, ਜ਼ਾਤ, ਕੋਈ ਵੀ ਨਹੀਂ ਹੈ, ਇਸ ਤਾਂ ਆਪਾਂ ਹੀ, ਬਣਾਈਂ ਹੈ ਆਪਾਂ ਸਭਾ ਇਨਸਾਨ ਹਾਂ
@sunnykumar44sunnykumar44-hk9jf
@sunnykumar44sunnykumar44-hk9jf 8 месяцев назад
shiv hi sateya he shiv hi prm parmatma he shiv ne hi dunia bnayi shiv hi aant krenge har har mahadev🙏🚩🚩🚩🚩🙏
@indrrgill2742
@indrrgill2742 5 месяцев назад
33 crore devi devta ka name batana ?
@kamaljitsinghsingr3147
@kamaljitsinghsingr3147 9 месяцев назад
Mahadev se bada koi nhi ❤❤❤❤
@vimalsharma1726
@vimalsharma1726 9 месяцев назад
Thank you for the beautiful detailed convincing description .
@jagbhushanjagbhushansingh2111
@jagbhushanjagbhushansingh2111 9 месяцев назад
Guru pyaro bhawgan shiv ka Janam nahi hua Bo khud prakt hua ha Bo app🙏 shambu ha akal purkh ha.🕉️🕉️🕉️🕉️🕉️🙏
@Raj-sl3dy
@Raj-sl3dy 9 месяцев назад
Har har mAh dav
@courageunlimtited8578
@courageunlimtited8578 9 месяцев назад
Rabb duniya de starting tu si Brahma sabtu pehle Kamal de phool Chu niklhaya si
@ratanlalbhatia619
@ratanlalbhatia619 9 месяцев назад
Ek omkar satnam SRI waheguru sahib ji
@sukhwindersungh5417
@sukhwindersungh5417 4 месяца назад
Bilkul sahi bheet chuka smaa chal riha te aun vale same bare sirf shiv he jande aa ji 🙏
@user-tk5pv3tu2o
@user-tk5pv3tu2o 9 месяцев назад
Jai Shiv Shankar Mahadev Ji Har Har Mahadev Ji ki kripa bani rahe
@user-zh7qy9gq9z
@user-zh7qy9gq9z 9 месяцев назад
Very nice real katha like it . Waheguru ji da khalasa Waheguru ji di fathe🙏🙏🙏🙏🙏🙏🌺🌺🌺🌺🌺🌺🌺🌺🌸🌸🌸🌸💐💐
@tanishi_punjaban_0016
@tanishi_punjaban_0016 8 месяцев назад
bhagwaan shiv ji to bada puree sansaar vich koi nahi na hona hai akal purakh shiv ji bhagwaan shiv ji de sare bacche ne
@kuldeepsingh-yc7ls
@kuldeepsingh-yc7ls 9 месяцев назад
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@manjusaini3128
@manjusaini3128 Месяц назад
Waheguru Ji ka khalsa waheguru Ji ki fateh
@raghunandrajog6833
@raghunandrajog6833 9 месяцев назад
Jai Bhole baba
@sunnykumar44sunnykumar44-hk9jf
@sunnykumar44sunnykumar44-hk9jf 8 месяцев назад
3 lok ke malik he shiv shankar yehi parmatma he he jai shiv shanker 🙏🚩
@Nathspro-qh4fw
@Nathspro-qh4fw 9 месяцев назад
Shiv hi Satya hai shiv hi sanatan hai shiv hi guru hai shiv hi parmatma hai🔱🕉️🙏🏻
@user-tk5pv3tu2o
@user-tk5pv3tu2o 9 месяцев назад
Satnaam Sri Waheguru Ji Dhan Dhan Guru Gobind Singh Ji Waheguru Ji ka Khalsa Waheguru Ji ki Fateh
@SiNGH-SARDAR.007
@SiNGH-SARDAR.007 9 месяцев назад
Sari. GLTT INFORMATION. DE RIHHA
@vikramjitsingh563
@vikramjitsingh563 6 месяцев назад
Gurbani dee galat information den waleya nu v Waheguru g sazza dende ne
@Skshorts1310
@Skshorts1310 9 месяцев назад
Bapji ne sare parmanu dur Geeta bahut hi bahut dhanyvad aapka❤❤❤
@HappyKumar-nn8bh
@HappyKumar-nn8bh 9 месяцев назад
Har har Mahadev ji 🕉️🚩🙏♥️🌹
@bhajansingh776
@bhajansingh776 9 месяцев назад
गुरु गोबिंद सिंह जी ने शिवा चंड़ी को कहा है। उन्होंने चंड़ी की वार भी लिखी है।वे कालब्रह्म के उपासक थे।
@naviii949
@naviii949 8 месяцев назад
Bhajan Singh ji , kitne Bhajan gate hai aap din bhar me Vaheguru ji ke.
@harshdeepsingh8211
@harshdeepsingh8211 7 месяцев назад
Galat
@naviii949
@naviii949 7 месяцев назад
@@harshdeepsingh8211 ANG 1175, Guru Amardas ji: Se vadhbhagi Jin shabd pachenea l l Bahar Jada Ghar meh aanea l l Ghar meh vast agam apara l l Gurmat khoje shabd vichara l l Naam navnidhi payi Ghar hi mahe l l Sda rang raate sach samahe l l Es shabd da ki meaning hai ji ?
@jaspal7441
@jaspal7441 9 месяцев назад
1 ਅਵਤਤਾਰ ਕੌਣ ਸੀ ਇਸ ਤੋਂ ਵੀਡੀਓ ਸ਼ੁਰੂ ਕਰੋ ਬੋਹਤ੍ ਗਯਾਨ ਮਿਲਦਾ ਆਪ ਜੀ ਦਾ ਧੰਨਵਾਦ ਦਸਮੇਸ਼ ਪਿੱਤਾ ਜੀ ਦੇ ਗ੍ਰੰਥ ਦੀ ਬਾਣੀ ਸੁਣਾਓਣ ਲਈ ❤❤
@jeetalopo2546
@jeetalopo2546 9 месяцев назад
❤❤❤❤ੱ
@prakashkaur4141
@prakashkaur4141 9 месяцев назад
Waheguruji 🙏❤️
@mahendrapalsingh8887
@mahendrapalsingh8887 9 месяцев назад
पृथमे भगौती सिमर के , गुरु नानक लई धियायी । गुरु साब दी एह गल मनदे हों ?
@mahendrapalsingh8887
@mahendrapalsingh8887 9 месяцев назад
शिवा माता पार्वती जी नूँ कह्या है ।
@Nirmalkaur-tl6ni
@Nirmalkaur-tl6ni 9 месяцев назад
Далее
ФОКУС -СВЕТОФОР
00:32
Просмотров 211 тыс.
Cute
00:16
Просмотров 6 млн