Тёмный

ਕੀ Periods ਚ ਗੁਰੂ ਘਰ ਜਾਣਾ ਤੇ ਪਾਠ ਕਰਨਾ ਗ਼ਲਤ ਹੈ ❓| Sikhi Talks by Nek Punjabi History 

Nek Punjabi Itihaas
Подписаться 301 тыс.
Просмотров 124 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 239   
@HarjinderSingh-vi4cv
@HarjinderSingh-vi4cv 2 месяца назад
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਮੇਰੇ ਵਰਗੇ ਸਾਧਾਰਨ ਜਿਹੇ ਇਨਸਾਨਾ ਨੂੰ ਸਿੱਧੇ ਰਸਤੇ ਪਾਉਣ ਦਾ ਬਹੁਤ ਵਧੀਆ ਗੱਲਾਂ ਦੱਸੀਆਂ ਜੀ ਧੰਨਵਾਦ ਜੀ
@sharnkaur9145
@sharnkaur9145 3 месяца назад
ਬਹੁਤ ਵਧੀਆ ਵਿਚਾਰ ਭੈਣ ਜੀ। ਮਹਾਰਾਜ ਇੰਝ ਹੀ ਚੜ੍ਹਦੀਕਲਾ ਵਿੱਚ ਰੱਖਣ 🙏🏻
@TURBANNATOR2012
@TURBANNATOR2012 3 месяца назад
ਬਹੁਤ ਵਧੀਆ ਵਿਚਾਰ ਨੇ ਭੈਣ ਜੀ ਦੇ ਵਾਹਿਗੁਰੂ ਜੀ ਇਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@BalwinderSingh-sv7hp
@BalwinderSingh-sv7hp 3 месяца назад
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। ( SGGSJ ,Ang 730 )
@JassiJarahan
@JassiJarahan 3 месяца назад
ਵਾਹਿਗੁਰੂ ਜੀ 🙏, ਬਹੁਤ ਬਹੁਤ ਹੀ ਵਧੀਆ ਵਿਚਾਰ ਹਨ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਬੀਬੀ ਜੀ ਧੰਨਵਾਦ ਜੀ 👏
@Legenbande
@Legenbande 4 месяца назад
ਬੀਬੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੰਖੇਪ ਚ ਤੇ ਵਧੀਆ ਤਰੀਕੇ ਨਾਲ ਸਮਝਿਆ ਤੁਸੀ ਤੇ ਕਾਮ ਅਤੇ ਮਹਾਵਾਰੀ ਵਰਗੇ topic ਤੇ ਖੁੱਲਕੇ ਬੋਲੇ ਤੁਸੀ
@karamsingh4460
@karamsingh4460 3 месяца назад
ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
@rajdawinderkaur215
@rajdawinderkaur215 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੀ ਤੁਹਾਡੀ ਇੱਕ ਇੱਕ ਗੱਲ ਲੱਖਾਂ ਦੀ ਹੈ
@harpreetsinghmehra4783
@harpreetsinghmehra4783 3 месяца назад
ਬਹੁਤ ਬਹੁਤ ਵਧੀਆਂ ਵਿਚਾਰ ਬੀਬੀ ਜੀ ਦੇ ਸੁਣ ਕੇ ਵਧੀਆ ਲਗਿਆ ਜੀ 🙏🙏
@ParamjitKaur-x9o
@ParamjitKaur-x9o 4 месяца назад
ਬਹੁਤ ਵਧੀਆ ਵਿਚਾਰ ਬੀਬੀ ਜੀ ਦੇ ਸੁਣ ਕੇ ਚੰਗਾ ਲੱਗਿਆ ਜੀ
@harjeetkaur8428
@harjeetkaur8428 3 месяца назад
ਬਹੁਤ ਵਧੀਆਂ ਜਾਣਕਾਰੀ ਦਿਤੀ ਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@GurpreetSingh-lj1gu
@GurpreetSingh-lj1gu 3 месяца назад
ਬਹੁਤ ਵਧੀਆ ਵਿਚਾਰ ਨੇ ਭੈਣ ਜੀ ਦੇ ਸੁਣ ਕੇ ਬਹੁਤ ਅੰਨਦ ਆਇਆ 🙏
@jatindersingh-th1ln
@jatindersingh-th1ln 4 месяца назад
Bohut wadia knowledge mili a aj mere dimag ch v swaal c is bare sare jwab mill Gaye ne Thank u bibi ji
@karamsingh4460
@karamsingh4460 3 месяца назад
ਬਹੁਤ ਵਧੀਆ ਵਿਚਾਰ 🙏🙏
@KamalKumar-ow7mq
@KamalKumar-ow7mq 3 месяца назад
Very nyc vichar bibi ji de, waheguru ji mehar karan
@rimringill2772
@rimringill2772 2 месяца назад
Waheguru ji ka Khalsa Waheguru ji ki Fateh🙏🙏🙏🙏🙏 Bahut hi vadhiyaa bhenji! Aapji da bahut dhanwaad ji!!!!! Guru Maharaj Chardi kala bakshan!!!!!🙏🙏🙏🙏🙏
@SimranPunia-q6q
@SimranPunia-q6q 3 месяца назад
Boht vadiya vichar ne bhen de .Gallan sun ke boht vadiya lageya.🙏🙏🙏🙏🙏🙏🙏🙏
@maninderkaur1081
@maninderkaur1081 3 месяца назад
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗੀਆ ਵੀਰ ਜੀ 🙏🌹🙏
@KulwinderKaur-o5c
@KulwinderKaur-o5c 3 месяца назад
Bhut hi vdia vichar ne, waheguru Ji ਚੜ੍ਹਦੀ ਕਲਾ ਵਿੱਚ ਰੱਖਣ
@narinderkour4478
@narinderkour4478 3 месяца назад
ਬੋਹਤ ਬਧੀਆ ਬਿਚਾਰ ਪਰ ਮਾਤਾ ਪਿਤਾ ਅਪਨੇ ਬਚਿਆ ਨੂੰ ਘਰਾਂ ਵਿੱਚ ਨਿਤਨੇਮੀ ਬਨਾਉਣ ❤
@sunitarani3073
@sunitarani3073 3 месяца назад
ਬਹੁਤ ਹੀ ਵਧੀਆ ਵਿਚਾਰ ਨੇ ਬੀਬਾ ਜੀ ਦੇ ਵਾਹਿਗੁਰੂ ਜੀ 🙏
@ParamjitSingh-qw7om
@ParamjitSingh-qw7om Месяц назад
ਬਹੁਤ ਬਹੁਤ ਵਧਾਈ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@TejinderKaurGodhi
@TejinderKaurGodhi 4 месяца назад
Thanks veerji and Bibi Harpreet kaur ji for great information
@harjeetkaur6702
@harjeetkaur6702 4 месяца назад
Bahut Bahut Shukrana Beti Ji Anand AA Gya❤
@sajanpreetsingh4518
@sajanpreetsingh4518 3 месяца назад
ਬਹੁਤ ਬਹੁਤ ਵਧੀਆ ਵਿਚਾਰ ਸੁਣ ਕੇ ਅੰਨਦ ਆ ਗਿਆ ਵਾਹਿਗੁਰੂ 🙏🙏🙏🙏🙏🙏❤❤❤❤
@SamittarSingh-c4x
@SamittarSingh-c4x 4 месяца назад
ਵਾਹਿਗੁਰੂ ਜੀ ਚੜਦੀ ਕਲਾ ਰੱਖਣ
@lakhvirsinghrasulpuri4987
@lakhvirsinghrasulpuri4987 4 месяца назад
ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਹੈ
@ਨਿਰਭੈਸਿੰਘਕੀਰਤਨੀਏ
ਬਹੁਤ ਸੋਹਣੇ ਵਿਚਾਰ
@SukhchainSingh-yi5jg
@SukhchainSingh-yi5jg 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ❤
@KulwinderSingh-tp1ho
@KulwinderSingh-tp1ho 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@veerkahlon3476
@veerkahlon3476 3 месяца назад
Boht he sohna podcast boht he knowledgeable video c boht he vadiya gallaan sikhn nu miliya veerji thanku so much….. waheguru ji ka khalsa shiri waheguru ji ki fateh 🙏
@balkarsingh6335
@balkarsingh6335 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhdeepKaur-t1q
@SukhdeepKaur-t1q 3 месяца назад
ਬਹੁਤ ਵਧੀਆ ਵਿਚਾਰ ਆ ਤਹਾਡੇ
@sarveenkaur2110
@sarveenkaur2110 2 месяца назад
ਬਹੁਤ ਹੀ ਵਧੀਆ ਵਿਚਾਰ ਨੇਂ ਜੀ।ਆਪ ਜੀ ਦਾ ਧਨਵਾਦ। ਅੱਗੇ ਵੀ ਸਾਂਝ ਪਾਈ ਕੇ ਰਖਿਯੋ ਜੀ
@JaswantKaur-w4k
@JaswantKaur-w4k 2 месяца назад
ਬਹੁਤ ਵਧੀਆ ਲੱਗਿਆ ਜੀ🙏
@arpansharma287
@arpansharma287 4 месяца назад
Very informative video. very grateful for sharing this.🙏🙏. I wish this video could even more longer.
@santlashmanmuni6045
@santlashmanmuni6045 3 месяца назад
ਜੈ ਮਾਲਾ ਹਿੰਦੂ ਧਰਮ ਚ, ਪ੍ਰਚੱਲਤ ਹੈ ਰਿੰਗ ਵਾਲਾ ਇਸਾਈਆਂ ਚ, ਹੈ ਅਸੀਂ ਜਿਵੇਂ ਕਿਸੇ ਨੂੰ ਵੇਖ ਲੈਂਦੇ ਹਾਂ ਉਸ ਤਰ੍ਹਾਂ ਹੀ ਕਰਨ ਲੱਗ ਪਏ। ਅੰਗੀਠਾ ਇਕੱਠਾ ਕਰਕੇ ਉੱਪਰ ਕੋਈ ਬੂਟਾ ਲਗਾ ਦਿਓ ਇਹ ਸਰਸੇ ਵਾਲੇ ਕਰਦੇ ਸੀ ਅਸੀਂ ਵੀ ਕਰਨ ਲੱਗ ਪਏ ਹਾਲਾਂ ਕਿ ਆਪਣੇ ਨਹੀਂ ਸੀ
@darshankaur9950
@darshankaur9950 3 месяца назад
Bhut bhut vadiya guru ThoughtsWahegugr ji
@amandeepsingh-lm5xu
@amandeepsingh-lm5xu 4 месяца назад
ਬੀਬੀ ਜੀ ਦਾ ਦੁਮਾਲਾ ਸਾਹਿਬ ਬਹੁਤ ਸੋਹਣਾ ਜੀ 🙏
@Legenbande
@Legenbande 4 месяца назад
ਬਹੁਤ ਸੋਹਣਾ podcast ਜੀ ਇਹ ਉਪਰਾਲਾ ਜਾਰੀ ਰੱਖੋ ਜੀ
@MandeepKaur-gr4sb
@MandeepKaur-gr4sb 4 месяца назад
Bhut wadia uprala beta ji
@kawalpreetkaur3610
@kawalpreetkaur3610 3 месяца назад
Bahut vadiya bro🙏🙏
@harpreetsinghmehra4783
@harpreetsinghmehra4783 3 месяца назад
ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏
@somchandar5511
@somchandar5511 20 дней назад
Very knowledgeable person. Waheguru ji ki fate
@celine20190
@celine20190 4 месяца назад
Mainu sedh den lai thanks 🙏
@TaranjotsinghKhosa-jn5gj
@TaranjotsinghKhosa-jn5gj 2 месяца назад
Waheguru ji
@sikhuniverse1502
@sikhuniverse1502 2 месяца назад
Excellent!! Podcast, we need these podcast a lot for our mental and spiritual growth.
@Deepika-mz5xm
@Deepika-mz5xm 4 месяца назад
Thanku veer ji for giving these information ❤
@surindersingh3330
@surindersingh3330 3 месяца назад
Great thoughts very true very nice Great regards salute wahaguru g guru rakha g chardikala g sada aung sung g
@Jaswinder-gs4gq
@Jaswinder-gs4gq 3 месяца назад
ਵਾਹਿਗੁਰੂ ਜੀ ਜੇ ਕਰਮਹੀਨ੍ਰਨੇਦਿਨਾਵਿਚਨ੍ਰਹੀਜਾਵਾਂਗੇਤੇਅਸੀਂਗੁਰੂਘਰਤੋਂਟੁਟਜਾਵਾਂਗੇ
@pindadalifestyle682
@pindadalifestyle682 2 месяца назад
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
@rajwantkaur1553
@rajwantkaur1553 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@tarwindersingh4409
@tarwindersingh4409 3 месяца назад
Bohat vadiya tarikey naal knowledge mili h thank you veer g da te bhen g da
@gurdipsingh124
@gurdipsingh124 4 месяца назад
Very very good Waheguru ji bless both of you . Good explanation
@charanjitkaur5951
@charanjitkaur5951 3 месяца назад
Good thoughts bache God bless you beta ❤️❤️❤️💖
@DaljitKaur-si8km
@DaljitKaur-si8km 3 месяца назад
ਬੀਬੀ ਜੀ ਗਾਲਾ ਵਾਲੀ ਗਲ ਮੈਨੂੰ ਵੀ ਬਹੁਤ ਬੁਰੀ ਲੱਗਦੀ ਨਾਮ ਦੇ ਪਿਛੇ ਸਿੰਘ ਲਗਾਇਆ ਹੁੰਦਾ ਤੇ ਗਾਲਾ ਇਹੋ ਜਿਹੀਆਂ ਲਿਖੀਆ ਹੁੰਦੀਆ ਵੀ ਜੋ ਦੇਖੇ ਉਹ ਵੀ ਸ ਸ਼ਰਮ ਮੰਨਦਾ
@darshankaur9950
@darshankaur9950 3 месяца назад
Waheguru ji bhut bhut Thankyou Waheguru ji mehar karo sakde upar
@rajandeepgill111
@rajandeepgill111 Месяц назад
Bhut hi wadiyaa vichar sanjhe kite tusi🙏
@gurmeetkaur-ey9ts
@gurmeetkaur-ey9ts 3 месяца назад
Very nice discussion.Waheguru Ji .
@JatinderSingh-i4d
@JatinderSingh-i4d 3 месяца назад
ਵਾਹਿਗੁਰੂ ਜੀ 🙏🙏
@narinderjitkaurkaur2244
@narinderjitkaurkaur2244 3 месяца назад
ਬਹੁਤ ਸੋਹਣੇ ਵਿਚਾਰ ਹਨ 🙏
@kaursukh6634
@kaursukh6634 4 месяца назад
Wah wah kinni vadhia galbaat. Jinni suni oni ghat lgi. Jee krda suni jayiye. Bibi ji ne kinne clear answer ditte ne. Dhanvaad bohte shanke door krn lyi.
@rebeccarouth6116
@rebeccarouth6116 3 месяца назад
True true true 🇬🇧 needed 🙏 ❤️ the love fir mother language 35 Akar Lagamantha leading to moolmanter, Depletion off. Homia , Many thanks Wahguru ji 🙏
@bikramfitness4916
@bikramfitness4916 2 месяца назад
Bahut vadia lgya podcast
@balwinderkaur3325
@balwinderkaur3325 3 месяца назад
ਬੀਬੀ ਜੀ ਇਹਦੱਸਣਾ ਕਿ ੭੫ ਸਾਲ ਦੀ ਉਮਰ ਵਿੱਚ ਅੱਖਾਂ ਦੀ ਕਮਜ਼ੋਰੀ ਹੋਣ ਕਰਕੇ ਨਿਤਨੇਮ ਸੱਦਣੇ ਹਾਂ ਕਿ ਜਾਇਜ਼ ਹੈ ਵਾਹਿਗੁਰੂ ਜੀ ਚੜਦੀ ਕਲਾ ਰੱਖੇ ਤੁਹਾਡੀ ਧੰਨਵਾਦ ਬਹੁਤ ਹੀ ਵਧੀਆ ਲੱਗਿਆ
@paulchahal3095
@paulchahal3095 3 месяца назад
ਪਾਠ ਸੁਣੋ। ਮਾਲਾ ਫੇਰ ਕੇ ਸਿਮਰਨ ਕਰੋ।
@BaljeetKaur-v1n
@BaljeetKaur-v1n 3 месяца назад
Waheguru ji bahut vadia vichaar ne biba ji
@AishAnsha
@AishAnsha 11 дней назад
🙏 Waheguru 🙏 ji 🙏 ka 🙏 Khalsa 🙏 waheguru 🙏 ji 🙏 ki 🙏 Fateh 🙏menu bhut changa lgeya didi de vichaar sunke waheguru Ji 🙏 sister nu hmesha chardikla ch rakhe waheguru ji 🙏 pr didi de feash too hi gurbani da Noor jalak reha waheguru ji d kripa nal waheguru ji 🙏 mehar bnaai rakhna waheguru ji 🙏 sab Sikh family members nu didi Wang matt bakso jo ki Sikh sach te chalan and paise de chkra too dur howe te sab d life ch skoon howe j Sikh pariwaar guru ji de vachna nu mn lwe kise d dhee v dhukhi na howe waheguru ji 🙏 mat bakso sanu v waheguru waheguru ji 🙏
@Imakshaykapoor
@Imakshaykapoor 3 месяца назад
The screen time of the host is absolutely negligible, I have watched many podcasts and I liked this thing very much and found it different in this podcast.
@sukhchainsingh5232
@sukhchainsingh5232 9 дней назад
Waheguru ji ka khalsa waheguru ji fathe
@rajwantsinghsandhu
@rajwantsinghsandhu 3 месяца назад
Bhut vadia vichar dse ne bibi ji ne
@GurnamSingh-i4r
@GurnamSingh-i4r 2 месяца назад
Bibi de bohat bdia vichar
@GurdevSingh-wt8wx
@GurdevSingh-wt8wx 4 месяца назад
ਅਕਾਸ ਬਾਜਵਾ ਨਹੀ ਅਕਾਸ ਸਿੰਘ ਬਾਜਵਾ ਜਿੰਮੇਵਾਰੀ ਸਮਝੋ। ਵੈਸੇ ਤਾਂ ਗੋਤ ਨਹੀ ਪਰ ਜੇ ਲਾਉਣਾ ਤਾਂ ਸਿੰਘ ਜਰੂਰੀ ਹੈ। ਗੁਰਮਿਤ ਤੇ ਸਿੱਖ ਇਤਹਾਸ ਬਾਰੇ ਜਾਣਕਾਰੀ ਦੇ ਰਹੇਂ ਹੋ। ਧੰਨਵਾਦ ਜੀ।
@Legenbande
@Legenbande 4 месяца назад
ਅਕਾਸ਼ਦੀਪ ਸਿੰਘ ਬਾਜਵਾ ਨਾਮ ਆ ਵੀਰ ਦਾ ਪੂਰਾ ਪਿਛਲੀਆਂ ਕੁੱਝ videos ਚ ਲਿਖਿਆ ਆ ਵੀਰ ਨੇ ਪੂਰਾ ਨਾਮ ਆਪਣਾ
@simranjeetsingh7793
@simranjeetsingh7793 3 месяца назад
But naam dssan wele apna je got dsna jruri samjh re ne fer singh Lana usto v jruri a kyunki oho je gurmat de podcast kr re ne ta una nu saari Sikh kon ne sunna a ess naal new generation nu bohot Galt MSG janda a je assi gurmat da parchar kran wale hi apne naal singh ni laawange ta hrna to ki umeed rkhange
@Legenbande
@Legenbande 3 месяца назад
@@simranjeetsingh7793 ਗੱਲ ਤਾਂ ਸਹੀ ਆ ਵੀਰ ਤੇਰੀ ਪਰ ਚਲੋ ਅਗਲੇ ਦੀ ਮਰਜੀ ਆ.. ਬਾਕੀ ਮੇਰਾ ਮੰਨਣਾ ਆ ਕੇ ਆਪਾ ਓਦੀ ਇਕ ਮਾੜੀ ਗੱਲ ਕਰਕੇ ਬਾਕੀ ਚੰਗੀਆ ਗੱਲਾਂ ਨੂੰ ਅਣਗੌਲਿਆ ਨਾ ਕਰੀਏ
@rashmeetnagi3670
@rashmeetnagi3670 3 месяца назад
Bahut bahut shukriya ine informative podcast layi. Bibi harpreet ji nu fer leke aao hor una naal hor vichaar share karo...🙏
@gurcharangandhi2645
@gurcharangandhi2645 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RamanDeep-es5zs
@RamanDeep-es5zs 3 месяца назад
Aj kal kyi lok j kise ne amrit sakh v lya taa us nu kende ne k tu viah to phala amrit sakya us te tark krde ne
@rebeccarouth6116
@rebeccarouth6116 3 месяца назад
Giuders Giuders begging for guidance 🙏 needed 🙏 ❤️ many 🙏 thanks Beautiful voice punjabi powerful humble
@lovepreetbhatia
@lovepreetbhatia 3 месяца назад
Great knowledge n good initiative! 👍 Spl for us who dont know how to read , write punjabi
@amandeepkaur9654
@amandeepkaur9654 3 месяца назад
Waheguru ji tuhadde te kirpa banai rakhan
@SohanSingh-gd5km
@SohanSingh-gd5km 2 месяца назад
Bahut badhiya bahut badhiya
@SimranKaur-tn6rs
@SimranKaur-tn6rs 3 месяца назад
Bhut vadiaa luga aap g de vichar sunke ❤❤❤
@YugrajSingh-yc3fi
@YugrajSingh-yc3fi 3 месяца назад
Waheguru ji❤❤
@harpalkaur3615
@harpalkaur3615 3 месяца назад
ਬਹੁਤ ਵਧੀਆ ਜੀ
@AishAnsha
@AishAnsha 11 дней назад
Bhut vdiyaa podcast hai veer ji es didi de vichaar sunke time da pta hi nhi lgda es krke sikhi waste podcast krde raho veer ji sanu v sade sawala de jwaab mil rhe h veer ji didi nu fir too moka mile podcast kran da jis ch mera sawal h ki jiwe asi Sikh look peera nu mnde h ji es ware v samjon didi jarur kionki menu path krna changa lgda jiwe jiwe guru ji apne charna ch hazri pronde h moka dinde h bani padan da m padd d h pr Mera mn h ki m v amritpaan kra te apne bacheya nu sikhi wal leke jawa pr ghar de a gal kahnde h ki jo peera nu chadd dinda h mnna o dukh bogda pr Mera mn es gal nu nhi mnda m kde ghar ch jagg rhi jotaa nu matha nhi tekdi j bimaar hoja taa kahnde h a matha nhi tekdi pr m japji saab de path suru kr dini h pr waheguru ji 🙏 mehar kran m jaldi too jaldi husband nu mna skaa te guru wali bn ska waheguru ji 🙏 mehar kro ji waheguru ji 🙏
@preetgamer6051
@preetgamer6051 4 месяца назад
Waheguru ji ka Khalsa waheguru ji ki Fateh
@Kachurasaab-yh8qt
@Kachurasaab-yh8qt 3 месяца назад
Bahut vadiya jankari diti g waheguru mehar karn
@harjwantsingh6417
@harjwantsingh6417 3 месяца назад
Beta ji siropa nai hajuria bolna he me app ji de vichar sune bahut vadiya waheguru khusia bakshan
@dailydosenews24x7
@dailydosenews24x7 4 месяца назад
ਵਾਹਿਗੁਰੂ ਜੀ🙏
@manpreetkour8547
@manpreetkour8547 2 месяца назад
Waheguru ji waheguru ji waheguru ji waheguru ji 🙏🙏🙏❤❤❤
@__DeEp
@__DeEp 3 месяца назад
bahut vadia lge vichar g 🙏🙏🙏🙏
@harjinderkaur9251
@harjinderkaur9251 3 месяца назад
Waheguru Waheguru Waheguru Waheguru Waheguru ❤
@wahegurumusiccenter980
@wahegurumusiccenter980 3 месяца назад
kmAaaaaaaal❤❤❤❤❤❤❤❤
@kulwinderkaur191
@kulwinderkaur191 3 месяца назад
Waheguru ji 🙏🙏
@happysandhu7430
@happysandhu7430 4 месяца назад
Guru sahib hor kirpa krn 🙏🙏
@PuspaRani-ky7xf
@PuspaRani-ky7xf 3 месяца назад
Bhut vadia vichar 🙏
@AmandeepKang-d6p
@AmandeepKang-d6p 2 месяца назад
thnku ji ❤❤waheguru g waheguru g
@Abhay-h1v
@Abhay-h1v 4 месяца назад
Akaal❤
@beaintsingh4063
@beaintsingh4063 3 месяца назад
Very nice ji waheguru ji waheguru ji waheguru ji waheguru ji
@mohindersingh1319
@mohindersingh1319 3 месяца назад
ਬਹੁਤ ਵਧੀਆ ਹੈ
@paulchahal3095
@paulchahal3095 3 месяца назад
"ਮਰਿ ਜੰਮੈ ਲਖ ਵਾਰ ਜੀਉ।।.." [ਅੰਗ 761]. (ਹੰਕਾਰ ਕਾਰਨ ਲੱਖਾਂ ਮੌਤਾਂ ਅਸੀਂ ਸਹੀਆਂ। ਹੁਣ ਨਾਮ ਸਿਮਰਨ ਇਲਾਜ਼ ਹੈ।).
@darshankaur9950
@darshankaur9950 3 месяца назад
Waheguru ji saddye upar vi mehar karo
@BabajiMalak
@BabajiMalak 3 месяца назад
ਬੀਬਾ ਹਰਪ੍ਰੀਤ ਕੌਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈ ਅਲੀਗੜ੍ਹ ਗੁਰਦੁਆਰਾ ਸਹਿਬ ਭਾਈ ਸ਼ਮਸ਼ੇਰ ਸਿੰਘ ਹਾ ਬਹੁਤ ਵਧੀਆ ਲਗਿਆ ਸੁਣਕੇ ਧੰਨਵਾਦ
@varinderkaur2461
@varinderkaur2461 4 месяца назад
Very nice video 🙏💯 Great information.
Далее
小路飞嫁祸姐姐搞破坏 #路飞#海贼王
00:45
When Goalkeepers Get Bored 🤯 #3
00:27
Просмотров 3,2 млн