Тёмный

Unbelievable Miracles of Baba Ram Rai Ji | Nek Punjabi History 

Nek Punjabi Itihaas
Подписаться 248 тыс.
Просмотров 75 тыс.
50% 1

ਬਾਬਾ ਰਾਮ ਰਾਏ ਜੀ ਦੀਆ ਚਮਤਕਾਰੀ ਕਰਾਮਾਤਾਂ...
ਸਤਿ ਸ਼੍ਰੀ ਅਕਾਲ🙏
ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਕਿਹੜੀਆਂ ਕਰਾਮਾਤਾਂ ਦਿਖਾਈਆਂ ਸਨ?
ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਉਸਦੇ ਪਿਛਲੇ ਜਨਮ ਬਾਰੇ ਕੀ ਦੱਸਿਆ ਸੀ ਤੇ ਕਿਊ ਉਹ ਇਸ ਜਨਮ ਚ ਬਾਦਸ਼ਾਹ ਬਣਿਆ?
ਔਰੰਗਜੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਘਰ ਦਾ ਵਿਰੋਧੀ ਕਿਊ ਨਹੀਂ ਸੀ?
ਦਿੱਲੀ ਚ ਬੈਠੇ ਔਰੰਗਜੇਬ ਨੂੰ ਕਿਵੇਂ ਬਾਬਾ ਰਾਮ ਰਾਏ ਜੀ ਨੇ ਮੱਕੇ ਦੇ ਦਰਸ਼ਨ ਕਰਵਾਏ?
ਕਿਵੇਂ ਬਾਬਾ ਰਾਮ ਰਾਏ ਜੀ ਦੇ ਬਚਨਾ ਦੇ ਨਾਲ ਔਰੰਗਜੇਬ ਦੀ ਧੀ ਲੜਕਾ ਬਣਗੀ?
ਬਾਬਾ ਰਾਮ ਰਾਏ ਜੀ ਨੇ ਕਿਵੇਂ ਔਰੰਗਜੇਬ ਨੂੰ ਅਦ੍ਰਿਸ਼ ਕਰਦਿੱਤਾ ਕਿ ਉਹ ਦਰਬਾਰ ਵਿਚ ਬੈਠਾ ਹੋਇਆ ਵੀ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ?
ਕਿਵੇਂ ਬਾਬਾ ਰਾਮ ਰਾਏ ਜੀ ਨੇ ਸ਼ਾਹੀ ਮਸੀਤ ਨੂੰ ਆਪਣੀ ਸੋਟੀ ਦੀ ਨੋਕ ਉੱਪਰ ਚੁੱਕ ਲਿਆ ਸੀ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Miraculous miracles of Baba Ram Rai ji...
Sat Shri Akal🙏
Welcome to our Sikh History Long Video, in which we have talked about
What miracles did Guru Harirai Sahib Ji's son Baba Ram Rai Ji show to Aurangzeb?
What did Baba Ram Rai ji tell Aurangzeb about his previous birth and why he became king in this birth?
Aurangzeb's son Bahadur Shah was not an opponent of Guru Ghar Q?
How did Baba Ram Rai visit Mecca to Aurangzeb sitting in Delhi?
How will Aurangzeb's daughter become a boy with the words of Baba Ram Rai ji?
How did Baba Ram Rai ji make Aurangzeb invisible that nobody could see him sitting in the court?
How did Baba Ram Rai lift the Shahi Maseet on the tip of his stick?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
RU-vid - @NekPunjabiPodcast
Instagram - / nekpunjabipodcast
2. NEK PUNJABI TV (Funny, Ad Spoofs)
RU-vid - @nekpunjabi
Instagram - / nekpunjabi
3. NEK PUNJABI ESTATE (punjab diya zameena)
RU-vid - @NekPunjabiEstate
Instagram - / nekpunjabiestate
.
.
.
.
.
#sikhhistory #aurangzeb

Развлечения

Опубликовано:

 

6 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 734   
@nekpunjabihistory
@nekpunjabihistory 2 месяца назад
ਵਧੇਰੀ ਜਾਣਕਾਰੀ ਤੇ ਭਾਗ - ੨ ਵੇਖਣ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ ru-vid.com/video/%D0%B2%D0%B8%D0%B4%D0%B5%D0%BE-hdqa4CxGQew.htmlfeature=shared
@yousafsardar8411
@yousafsardar8411 2 месяца назад
SARA JHOOT HUR ORANZHAB KOLI KAM HI NAHI C ., SIKH HISTORY 90% JHOOT HAI .,
@punjabson5991
@punjabson5991 2 месяца назад
​@@yousafsardar8411 ਬਾਤ ਹੈ ਸੋਚਣ ਦੀ ਕਿ ਜੇਕਰ ਤੁਹਾਨੂੰ ਚੰਗਾ ਨਹੀਂ ਲੱਗਦਾ ਸਿੱਖਾਂ ਬਾਰੇ ਕੋਈ ਗੱਲ ਝੂਠ ਲੱਗਦੀ ਹੈ ਤਾਂ ਤੁਸੀਂ ਨਾ ਦੇਖੋ। ਪਰ ਤੁਸੀ ਖੁੱਦ ਕੋਈ ਖੋਜ ਕਰਨੀ ਨਹੀਂ ਤੇ ਕਿਸੇ ਦੀ ਕੀਤੀ ਨੂੰ ਪਰਵਾਨ ਨਹੀਂ ਕਰਨਾ ਤਾਂ ਸਰਦਾਰ ਜੀ ਤੁਸੀਂ ਖੁੱਦ ਹੀ ਹਿਸਾਬ ਲਗਾਓ ਕਿ ਕਿੱਥੇ ਖਰ੍ਹੇ ਹੋ , ਜੇਕਰ ਮੱਦੀਨਾ ਜਾਵੋ ਤਾਂ ਓਥੇ ਦੀ ਲਾਇਬ੍ਰੇਰੀ ਵਿਚ ਕਾਜੀ ਬਾਬਾ ਰੁਕਣਨ ਦੀ ਡਾਇਰੀ ਪਈ ਹੈ ਉਹ ਪੜ੍ਹੋਗੇ ਤਾਂ ਥੋੜ੍ਹਾ ਪਤਾ ਲੱਗੇਗਾ। ਸਰਦਾਰ ਭਾਈ ਵੱਡਾ ਦਿੱਲ ਰੱਖਿਆ ਖੋਜ ਕੀਤੀ ਜਾ ਸਕਦੀ ਹੈ ਸੌੜੇ ਦਿਮਾਗ ਨਾਲ ਜਾ ਮੁਤਸਬ ਪੁਣੇ ਨਾਲ ਤੁਸੀਂ ਨਾ ਮਨੋ ਅਸੀਂ ਨਹੀਂ ਚਾਹੁੰਦੇ ਮਨਾਉਣਾ ਤੁਹਾਨੂੰ। ਬਾਕੀ ਸਿੱਖਾਂ ਨੂੰ ਤੁਸੀਂ ਤਾਂ ਹੀ ਪਹਿਚਾਣ ਸਕੋਗੇ ਜਦੋਂ ਇਹ ਹਕੂਮਤ ਕਰਦੇ ਹੋਣਗੇ
@virendermirokratia
@virendermirokratia 2 месяца назад
ਝੂਠੀਆਂ ਸਾਖੀਆਂ ਅਤੇ ਗੁਰਬਾਣੀ || Sikh History #dharamsinghnihangsingh ru-vid.com/video/%D0%B2%D0%B8%D0%B4%D0%B5%D0%BE-O9SkltRpptk.html Sikhi de dushman na bno sikhan nu jhoothian sakhian suna suna
@balbirbasra3913
@balbirbasra3913 3 месяца назад
☬ਧੰਨ ਧੰਨ ੦੬ ਪਾਤਿਸ਼ਾਹੀ ਮੀਰੀ-ਪੀਰੀ ਦੇ ਸੰਚਾਲਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਨਹਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ☬
@Realmovie_arsh
@Realmovie_arsh 2 месяца назад
Waheguru ji ❤
@wonmedi567
@wonmedi567 4 месяца назад
Guru sahib de sputtara kol vi bohat takat si. Baba atal rai sahib, baba gurditta ji te hor vi bohat. Par fer gal othe hi aundi hai ke jinne os parmatma de hukam nu manya, raza vich reha, duniya ohna agge hi jhukdi hai .
@hirdeysingh1971
@hirdeysingh1971 3 месяца назад
Sache patshah mharaj sada hee waheguru g de hukm ch rhe❤❤❤
@jasvindersingh8672
@jasvindersingh8672 3 месяца назад
ਅਗਰ ਔਰੰਗੇ ਨੇ ਰਾਮਰਾਇ ਦੀਆਂ ਏਨੀਆਂ ਕਰਾਮਾਤਾਂ ਵੇਖੀਆਂ ਤਾਂ ਉਹ ਹਿੰਦੂ ਯਾਂ ਸਿੱਖ ਕਿਉਂ ਨਹੀਂ ਬਣ ਗਿਆ। ਗੁਰੂਆਂ ਦੀ ਸ਼ਰਣ ਵਿਚ ਆਕੇ ਜੁਲਮ ਛੱਡ ਕਯੋਂ ਨਹੀਂ ਦਿੱਤਾ। ਸਬ ਤੁਹਾਡੀਆਂ ਬਣਾਈਆਂ ਹੋਈਆਂ ਕਹਾਣੀਆਂ ਨੇ।
@gursikh59
@gursikh59 2 месяца назад
Bai mai duniya da phla bnda dekhya jehra ram Rai nu sahi sabit krn lga hoya v logic and gurbani ton ult jake. Ehnu kho gurbani shad ke ram Rai di manan lg ja
@thorodinson6597
@thorodinson6597 24 дня назад
Bewakoofa wali gal karni hi aaundiya tuhanu. Chalo Karamat chado Aurangzeb neh apne samey vich kayi mahapurakha nu shaheed kita par kisi neh vi apna dharam nahi badleya ohna vicho, Phir oh Guru Tegh Bahadur Ji hon ya Sarmad. Yeh sab dekh kar vi kyu usnu samaj nhi aya ki inj lokaan nu shaheed karwa ke oh kuj vi hasil nhi kar payega phir vi karda reha. Jado banda ahankaar ch hunda usdi buddhi te parda pe jaanda hai phir usnuh kine vi chamatkaar dikhao usnu kuj samaj nhi aaunda. Ravan nu vi bahot chamatkar dikh gye san kudh usde puttar Meghnad neh bi samjhaya par usdi buddhi te vi parda ai isliye usnu samaj nhi aya ki Shri Ram Ji naal ladh reha hai.
@gursikh59
@gursikh59 24 дня назад
@@thorodinson6597 Bani nhi Mandi jadu tune vali kramat
@thorodinson6597
@thorodinson6597 24 дня назад
@@gursikh59 Mandi hai bilkul. ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥: Without the Naam, all dress and eating are worthless; (without the Naam) accursed are all ‘Sidhee and Karaamaat’. ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ll Wealth and all the spiritual powers of the Siddhis(spiritual powers) fall at the feet of the Lord's devotees; they obtain peace and poise from the Guru. Gurbani vich saaf likheya hai ki bina bhakti te naam de Karamaat kise kam di nhi hai. Par Isda matlab eh nhi ki Karamat hundi hi nhi hai. Kise bhi bande nu karamaata ya sidhiya vich hi nhi rehna chahida sago Naam di kamayi karni chahidi. Ridhi siddhi hundiya han par bina Bhakti toh oh sab bekaar han.
@SimratjotSingh
@SimratjotSingh 23 дня назад
Waheguru Ji 🙏🙏
@veggal14
@veggal14 4 месяца назад
Waiting for your part 2 ji From Singapore with love
@simranjeetsingh1444
@simranjeetsingh1444 2 месяца назад
Bhot vadia veer ji sach dsna lay
@sardarbutasingh8729
@sardarbutasingh8729 4 месяца назад
ਬੋਹਤ ਹੀ ਵਧੀਆ ਇਤਿਹਾਸ ਤੇ ਚਾਨਣ ਪਾਇਆ ਭਾਗ ੨ ਵੀ ਜਲਦ ਹੀ ਬਣਾਵੋ ,🙏 ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਉੱਤੇ 🙏
@partapbubble
@partapbubble 4 месяца назад
ਅਗਲਾ ਭਾਗ-੨ ਜਰੂਰ ਬਣਾਉਣਾ ਵੀਰ ਜੀ।
@panjabwale8931
@panjabwale8931 4 месяца назад
Part 2
@harrisingh9327
@harrisingh9327 3 месяца назад
Sikha da v koi guru ni appna appna halva manda chali firde . Guru nanak de katal sri chand nu pooje jade .te kai hor v . Je karamata houndiya ta gurua nu sheed kyo hona panda nal hajara sikha nu ?
@user-to5mg3nq6n
@user-to5mg3nq6n 3 месяца назад
​@@harrisingh9327tu himaat kive kitti baba Shri Chand ji nu katal Kahan di
@harrisingh9327
@harrisingh9327 3 месяца назад
@@user-to5mg3nq6n sachai ta ih he aa ja ithas phar appne guru dokhi sri chad da
@user-to5mg3nq6n
@user-to5mg3nq6n 3 месяца назад
@@harrisingh9327 ithas vich milawta ne
@ishmitakaur1440
@ishmitakaur1440 4 месяца назад
Part 2 😍❤️ please Waheguru ji 😇
@jagseersingh-xr2yy
@jagseersingh-xr2yy 4 месяца назад
ਵਾਹਿਗੁਰੂ ਜੀ
@GurpreetSingh-xh8vf
@GurpreetSingh-xh8vf 3 месяца назад
ਬਹੁਤ ਵਧੀਆ ਉਪਰਾਲਾ ਕੀਤਾ ਜੀ ਸੰਗਤ ਨੂੰ ਇਤਿਹਾਸ ਦੱਸਣ ਲਈ।।
@user-oo9kb9gh5o
@user-oo9kb9gh5o 4 месяца назад
ਬਹੁਤ ਵਧੀਆ ਉਪਰਾਲਾ ਜੀ।
@Bigbromusic979
@Bigbromusic979 4 месяца назад
ਬਹੁਤ ਵਧੀਆ ਜਾਣਕਾਰੀ ਵੀਰ ਜੀ 🙏
@user-tc4db1kt5e
@user-tc4db1kt5e 3 месяца назад
DHAN guru ram rai ji maharaj ❤
@HarjinderKaur-vi7lm
@HarjinderKaur-vi7lm 4 месяца назад
Hanji veer g part 2
@divjotsingh3123
@divjotsingh3123 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 Part 2
@partapbubble
@partapbubble 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ।
@HarpreetKaur-cr5xo
@HarpreetKaur-cr5xo 3 месяца назад
@@partapbubblepart2
@gurnam9996
@gurnam9996 3 месяца назад
Extremely praiseworthy and impressive thanks
@HarjinderSingh-ns1zg
@HarjinderSingh-ns1zg 3 месяца назад
Bahut vadiya katha. Jankari den. Vastaa. Very very Thanks ji
@lakhwindersingh7764
@lakhwindersingh7764 2 месяца назад
good very good
@daljitlitt9625
@daljitlitt9625 2 месяца назад
ਵਾਹਿਗੁਰੂ ਜੀ ਬਹੁਤ ਵਧੀਆ ਹੈ।
@sonurai7013
@sonurai7013 3 месяца назад
ਵਾਹਿਗੁਰੂ ਸਾਹਿਬ ਜੀ 🙏🙏
@jaimalsidhu607
@jaimalsidhu607 3 месяца назад
ਧੰਨਵਾਦ ਬੇਟਾ ਬਹੁਤ ਹੀ ਅਨਮੋਲ ਜਾਣਕਾਰੀ ਦਿੱਤੀ ਬਾਕਮਾਲ ਜਾਣਕਾਰੀ ਧੰਨਵਾਦ ਜੀ।
@japmansingh7176
@japmansingh7176 4 месяца назад
Vaheguru, can’t wait for part 2🙌🏻
@Baljotsingh509-
@Baljotsingh509- 4 месяца назад
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਹਿ। ਵੀਰ ਜੀ ਭਾਗ ੨
@amrindersinghkalra3078
@amrindersinghkalra3078 4 месяца назад
Waheguru g dhan teri sikhi❤
@jaimalsidhu607
@jaimalsidhu607 3 месяца назад
Waiting for part two
@harnoorkaur86
@harnoorkaur86 4 месяца назад
Bhttt sohni video .....❤part 2 soon plzz
@amarjitsaini5425
@amarjitsaini5425 3 месяца назад
Can’t wait for the next part.
@sukhbhullarfzk3012
@sukhbhullarfzk3012 3 месяца назад
ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚੜ੍ਹਦੀ ਕਲਾ ਰੱਖੀ🎉🎉🎉
@dyalsaraswati3915
@dyalsaraswati3915 3 месяца назад
EH SIKH ITIHAAS NHI RSS DA ITIHAAS H ZO SIRF MUSLIMS NU VILLAINS DASDE H T BRAHMAN DA KOI NAM NISAN NHI .ZDKI BRAHMAN N GURUAA DA KATL HI NHI KRAYA SGO BACHIAA NU B NHI BKSHIAA.AZZ TA KOI MUSLIMS HKUMRAN NHI.PHIR HAR MAHINE PUNJAB KHILAF KALE KANOON KON BNAREHA H
@harwindersingh4170
@harwindersingh4170 3 месяца назад
Baba Ram Rai ne karamat dikhayi si es lyi hi uhna nu gurgadi nhi mili nahi ta oh pooran hakdaar si gadi de
@dyalsaraswati3915
@dyalsaraswati3915 3 месяца назад
@@harwindersingh4170 BAI ZE EHNU ENNA GYAN HUNDA TA EH DIANASOURS BARE ZA SINDHU GHATE SABYATA BINA DASE LABB LENDA TE AZZ GRANTH SAHB TE KURAN GEETA CH B EH DARZ HUNDA .AZZ KRAMATA KRN BALA KOI MAA DA LAL KYON NHI ZMDA KYONKI AZZ CCTV H
@meenadreamcatchervloggs9918
@meenadreamcatchervloggs9918 3 месяца назад
Very nice ,,,and valuble information,,,,boht shukrana
@rameenkaur2100
@rameenkaur2100 4 месяца назад
Bahut vadiya video 🙏🏻🙏🏻 itihas baare bht kuj ptta lgga.. pls part 2 le aao ji 🙏🏻🙏🏻🙌🏻
@yousafsardar8411
@yousafsardar8411 2 месяца назад
SARA JHOOT HAI KAUR ., NOT REAL
@user-fz3hl1fb8b
@user-fz3hl1fb8b 3 месяца назад
Veer chenal ta pehla he subscribe kita hoeya es video nu like hun kar dita hor koe hukam kar veer ek saadi gujaarish aa part - 2 le k Aao jaroori
@mandysingh2768
@mandysingh2768 3 месяца назад
Part 2 Veer Ji, bhuat vadiya lagga thuanu sun ke, thank you
@bikramjitsingh5415
@bikramjitsingh5415 3 месяца назад
ਵਾਹਿਗੁਰੂ ਜੀ 🙏
@rajwantkharbanda7262
@rajwantkharbanda7262 2 месяца назад
WAHEGURU Waheguru waheguru waheguru waheguru waheguru waheguru Want part 2ji Very nice information Of guru इतिहास जी 👌👍🏾👍🏾🙏🙏🙏🙏🙏
@JasmitkorKor-sl2td
@JasmitkorKor-sl2td 3 месяца назад
🙏2part Bano ji veer ji
@surjitsinghdhanjal1557
@surjitsinghdhanjal1557 3 месяца назад
Aapji di badi meharbani
@gurdialsingh4602
@gurdialsingh4602 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ
@gurpreetsinghjansui2742
@gurpreetsinghjansui2742 4 месяца назад
Wmk ji bhut bhut vdiya video bnda oo
@baldevsingh7165
@baldevsingh7165 3 месяца назад
❤❤❤waheguru ji. Part. 2
@sunnydudrah5120
@sunnydudrah5120 4 месяца назад
Part 2 please
@jatindersingh-fv9do
@jatindersingh-fv9do 4 месяца назад
Part 2👍 Stay Blessed Veere 💐
@kawaljitsingh8510
@kawaljitsingh8510 4 месяца назад
Waheguru ji 🙏 ❤
@bhagwantsingh7006
@bhagwantsingh7006 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harbirkaur6546
@harbirkaur6546 2 месяца назад
Part 2 excellent knowledgeable God bless you. Part 2 excellent knowledgeable.
@harsimranjeetsingh4456
@harsimranjeetsingh4456 4 месяца назад
ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤
@parvindersingh7738
@parvindersingh7738 3 месяца назад
❤ Satnam Shri waheguru ji ❤❤❤❤
@amarjitsinghsandhu2908
@amarjitsinghsandhu2908 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balbirbasra3913
@balbirbasra3913 3 месяца назад
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈੰ☬
@harrisingh9327
@harrisingh9327 2 месяца назад
Guru nu democracy da patta c ?
@KawaljitsinghKang-wj5gf
@KawaljitsinghKang-wj5gf 3 месяца назад
ਬਹੁਤ ਵਧੀਅਾ
@balbirbasra3913
@balbirbasra3913 3 месяца назад
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@parneetsandhe
@parneetsandhe 4 месяца назад
Part 2 please, tusi bahut vadiya channel banaeya. Raab tuhanu hor vi gyan te nimarta bakshe. Satnam Waheguru ji
@AmrikSingh-tw9mq
@AmrikSingh-tw9mq 4 месяца назад
Satnam Waheguru Ji. Part Two please 🙏🙏🙏🙏🙏
@soniyagalay2758
@soniyagalay2758 4 месяца назад
ਬਹੁਤ ਵਧੀਆ ਵੀਰ ਜੀ ,ਦੂਸਰਾ ਭਾਗ ਵੀ ਬਣਾਓ ਵੀਰ ਜੀ 🙏🙏
@user-rb8nf8zj9j
@user-rb8nf8zj9j 4 месяца назад
Sat Sri akal ji....boht vadiya video bnai aa ji tussi....boht informative si....benti ehi aa ki je ho ske tah English subtitles vi display kr sko te ohna lokan nu share krna asaan hojuga jina nu Punjabi smjh nai aaundi par Sikh history baare jaankari haasal krna chaunde ne🙏🙏🙏 Te part 2 da besabari naal intezar rhunga😊😊😊
@gopisingh-sp3ln
@gopisingh-sp3ln 4 месяца назад
ਧੰਨਵਾਦ ਜੀ ਅਗਲਾ ਭਾਗ ਜਰੂਰ ਕਰਿਓ
@Activekeetabikeeda
@Activekeetabikeeda 2 месяца назад
ਪਾਰਤ 2❤
@Sidhu5911.....
@Sidhu5911..... 4 месяца назад
Waheguru ji🙏🙏🙏
@shindersamra4020
@shindersamra4020 3 месяца назад
Absolutely beautifully narrated.
@rkdhiman3791
@rkdhiman3791 3 месяца назад
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 👏🏻
@SukhwinderKaur-ox6yy
@SukhwinderKaur-ox6yy 4 месяца назад
Bahut vadia good 👍👍
@amarjitsaini5425
@amarjitsaini5425 3 месяца назад
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@Your_fav_cart
@Your_fav_cart 4 месяца назад
Waheguru ji❤
@sukhvirsingh1409
@sukhvirsingh1409 2 месяца назад
ਪਾਰਟ -੨
@karamjeetkour7817
@karamjeetkour7817 2 месяца назад
🙏🏿part 2
@GurjitSingh-lx7wd
@GurjitSingh-lx7wd 3 месяца назад
Satnam waheguru ji
@Bigbromusic979
@Bigbromusic979 4 месяца назад
Waheguru ji 🙏
@Kaurpreet1313
@Kaurpreet1313 4 месяца назад
Part2 thank you veer ji
@yousafsardar8411
@yousafsardar8411 2 месяца назад
SARA JHOOT HUR ORANZHAB KOLI KAM HI NAHI C ., SIKH HISTORY 90% JHOOT HAI .,
@butasingh-xk4gv
@butasingh-xk4gv 3 месяца назад
Waheguru ji......part 2🎉
@simrancheema658
@simrancheema658 4 месяца назад
Part2
@HarjinderSingh-gy2np
@HarjinderSingh-gy2np 4 месяца назад
❤se..sbb.apni.boli. Sach .Bkrey wali
@GurpreetSingh-mt5gv
@GurpreetSingh-mt5gv 3 месяца назад
Vaheguru ji part 2
@sukhjeetsingh2284
@sukhjeetsingh2284 4 месяца назад
I'm heartfully for part 2
@simargrewal9699
@simargrewal9699 3 месяца назад
Waheguru ji kirpa karna thoda ta ❤
@300ss11
@300ss11 3 месяца назад
bouth wadia ji
@manjeetkaur2647
@manjeetkaur2647 2 месяца назад
Veer ji koti koti shukar ya aap ne bahut wadiya Gur Ray Sahib bare dasya 2 bhag jaroor banana Weheguru chardi kala bakeshan ji 🙏🏵️🌻🏵️ Weheguru ji ka Khalsa waheguru ji ki Fateh ❤🌹🙏🌹
@sunnygill6754
@sunnygill6754 4 месяца назад
Waiting part 2 love frm byas
@rammygill9648
@rammygill9648 3 месяца назад
Plz part 2 thank you 🙏
@sachinsehgal9922
@sachinsehgal9922 3 месяца назад
Bhut mehant kiti hai video vich
@karamjitkaurkaramjit2535
@karamjitkaurkaramjit2535 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AvtarNirman
@AvtarNirman 2 месяца назад
ਵਾਹਿਗੁਰੂ ❤❤❤❤
@balrajsingh7488
@balrajsingh7488 4 месяца назад
Part 2
@ArshMusix
@ArshMusix 3 месяца назад
ਮੇਰੇ ਰਾਮਰਾਇ, ਤੂੰ ਸੰਤਾਂ ਕਾ ਸੰਤ ਤੇਰੇ 🙏🏻
@gursikh59
@gursikh59 2 месяца назад
Bai gurbani vich jo Ram Rai hai eh oh nhi hega. Ram Rai lai banı ch likhya ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥ Te ta Aurangzeb de bhe khnda hoya gurbani de virod chla geya choote arth krke sunaye ehne. ਜਮੁ ethe choot nu keha te eh ta ap eda vda chootha si
@manpreetsingh28june
@manpreetsingh28june 4 месяца назад
Waheguru ji 🙏 Part 2
@GP-Officiall
@GP-Officiall 4 месяца назад
thank you
@mandhirbhullar5428
@mandhirbhullar5428 3 месяца назад
ਬਹੁਤ ਵਧੀਆ ਭਾਈ ਸਾਹਿਬ ਜੀ❤❤
@gillsingh4031
@gillsingh4031 3 месяца назад
Waheguru ji
@sandeepkaur9651
@sandeepkaur9651 3 месяца назад
Waheguru
@jobanjitsingh550
@jobanjitsingh550 4 месяца назад
Hnji veere boht vdia aida ungole ithihaas lai k aunde reha kro
@paramleensingh2156
@paramleensingh2156 4 месяца назад
waheguru ji
@jagvirdhillol115
@jagvirdhillol115 3 месяца назад
Very good brother and I will be waiting part 2
@rudesukhu4374
@rudesukhu4374 4 месяца назад
Bahut vadiya😊
@harjitgodblessyoubajwa2676
@harjitgodblessyoubajwa2676 4 месяца назад
BHUT VADIA JI ❤❤
@himmatsingh2520
@himmatsingh2520 2 месяца назад
Waheguru ji app ji de charde kala rakhe
@foodlifeinpunjab2962
@foodlifeinpunjab2962 4 месяца назад
Waiting part 2
@preetamsinghkhalsa3164
@preetamsinghkhalsa3164 2 месяца назад
waheguru ji ka khalsa waheguru ji ki fhate
@s.kverma9116
@s.kverma9116 3 месяца назад
Part-2 is requested. Waheguru Waheguru.
@pushpadhiman6060
@pushpadhiman6060 2 месяца назад
❤❤❤😊😊😊
@pushpadhiman6060
@pushpadhiman6060 2 месяца назад
Part 2
@CocaSTUDIOs
@CocaSTUDIOs 3 месяца назад
ਭਾਗ -੨ ਜਰੂਰ ਬਣਾਇਓ ਵੀਰਜੀ..
Далее
DEFINITELY NOT HAPPENING ON MY WATCH! 😒
00:12
Просмотров 34 млн
Clowns abuse children#Short #Officer Rabbit #angel
00:51
Despicable Me Fart Blaster
00:51
Просмотров 10 млн
Вот как нужно танцевать😁
0:15