Тёмный

ਕੁਝ ਘੰਟਿਆਂ ਬਾਅਦ ਹੀ ਮੁਆਫੀ ਮੰਗਣ ਲੱਗੀ ਕੰਗਨਾ | THE KHALAS TV 

The Khalas TV
Подписаться 1,7 млн
Просмотров 6 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvnetwork
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Опубликовано:

 

24 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 39   
@sahibsingh4988
@sahibsingh4988 5 часов назад
ਭਾਜਪਾ ਅਜਿਹੇ ਬੰਦਿਆਂ ਰਾਹੀਂ ਟੈਸਟ ਲੈਂਦੀ ਏ। ਜਨਤਾ ਪੂਰੀ ਤਰ੍ਹਾਂ ਦਿਮਾਗ਼ ਖੋਲ੍ਹ ਕੇ ਰੱਖੇ।
@jasbirkaurchahal1021
@jasbirkaurchahal1021 3 часа назад
ਕੰਗਨਾ ਆਪਣੇ ਵੋਟਰਾਂ ਨੂੰ ਸੁਚੇਤ ਕਰ ਰਹੀ ਹੈ ਕਿ ਦੁਬਾਰਾ ਵੋਟਾਂ ਪਾਉਣ ਸਮੇਂ ਸੌ ਵਾਰ ਸੋਚ ਲੈਣ ।
@ranbirsingh9171
@ranbirsingh9171 5 часов назад
ਬਿਆਨ ਕੱਲੀ ਟੰਗਨਾ ਉਠਾਵਤ‌ ਦਾ ਨੀ ਸਾਰੀ ਭਾਜਪਾ ਦਾ ਹੀ ਐ। ਬਸ ਇਹ ਨਸੇ਼ੜੀ ਅੱਗੇ ਲਾਈ ਹੋਈ ਐ। ਇਹ ਚੂੰਢੀ ਵੱਢਕੇ ਅਸਰ ਚੈਕ ਕਰਦੇ ਨੇ ਕਿ ਕਿਸਾਨ ਕਿਨਾਂ ਕ ਰੀਐਕਟ ਕਰਦੇ ਨੇ
@SUKHDEVKang-f3p
@SUKHDEVKang-f3p 5 часов назад
ਹੁਣ ਪਤਾ ਲੱਗਿਆ ਹੈ,, ਛਿੱਤਰ (ਥੱਪੜ) ਨਹੀਂ ਹੁੰਦੇ,, ਕਿਸੇ ਦੇ ਮਿੱਤਰ,,
@AjaibSingh-q2k
@AjaibSingh-q2k 3 часа назад
ਕੰਗਣਾ ਨੂੰ ਕੁਲਵਿੰਦਰ ਕੌਰ ਕੋਲ ਭੇਜ ਦੇਉ
@lakhbirsingh7485
@lakhbirsingh7485 4 часа назад
ਕਿਸਾਨ ਭਾਜਪਾ ਨੂੰ ਵੋਟ ਨਹੀਂ ਪਾਉਣਗੇ ਭਾਵੇਂ ਨਕ ਨਾਲ ਲਕੀਰਾਂ ਕੱਢੇ 😅😂😅😮😢😂😢😮😅
@AjaibSingh-x3q
@AjaibSingh-x3q 3 часа назад
ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਅਤੇ ਨਾ ਹੀ ਭਰੋਸਾ ਹੈ ਇਹਨਾਂ ਤੇ ਵੋਟਾਂ ਦਾ ਮੌਸਮ ਹੈ
@balrajsinghkhalsa7302
@balrajsinghkhalsa7302 4 часа назад
NSA ਲਗਾਓਣਾ ਚਾਹੀਦਾ ਹੈ
@randhawa8233
@randhawa8233 4 часа назад
ਇਸ ਉਤੇ NSA ਲਗਣਾ ਚਾਹੀਦਾ ਹੈ।।
@Jaspreet98766
@Jaspreet98766 2 часа назад
Bilkul Sahi gal ji
@balwantsingh8069
@balwantsingh8069 2 часа назад
ਕੌਣ ਲਾਊ ਇਸ ਤੇ ਐਨ ਐਸ ਏ ਕੋਈ ਨਹੀਂ ਲਾ ਸਕਦਾ ਇਸ ਤੇ ਐਨ ਐਸ ਏ।ਉਸ ਐਨ ਐਸ ਏ ਲਾਉਣ ਲਈ ਅਸੀਂ ਸਿੱਖ ਹੀ ਹਾਂ ਜਿੰਨ੍ਹਾਂ ਤੇ ਐਨ ਐਸ ਏ ਲਾਗੂ ਕਰਕੇ ਡਿਬਰੂਗੜ੍ਹ ਜ਼ੇਲ ਵਿੱਚ ਭੇਜਿਆ ਜਾਵੇਗਾ
@sahibsingh4988
@sahibsingh4988 5 часов назад
ਪਤਾ ਨਹੀਂ ਮੂਰਖਾਂ ਨੂੰ ਲੋਕ ਕਿਵੇਂ ਵੋਟਾਂ ਪਾ ਦਿੰਦੇ ਨੇ
@BaljitKaur-hz2jy
@BaljitKaur-hz2jy 4 часа назад
Right
@namename-vh9lr
@namename-vh9lr Час назад
Jhere Fudu Raster nu support karde ne oh hi kanjar ehna nu vote paunde ne.
@parmdeepkaur6538
@parmdeepkaur6538 2 часа назад
ਕੰਗਨਾ ਵਰਗੇ ਲੋਕਾਂ ਦੀ ਸੋਚ ਬਹੁਤ ਮਾੜੀ ਹੈ । ਛਿੱਤਰ ਪਏ ਲੱਗਦੇ । Criminal Women
@GurdeepSingh-qx8qn
@GurdeepSingh-qx8qn 4 часа назад
ਭਾਜਪਾ ਦੇ ਅੱਧ ਤੋ ਜਿਆਦਾ ਮੈਂਬਰ ਪਾਰਲੀਮੈਂਟ ਮੈਂਟਲ ਲਗਦੇ ਨੇ ਕੰਗਣਾ ਤੇਨੂੰ ਉੜੀਸਾ ਦੀ ਪੁਲਿਸ ਨੇ ਜੋ ਕੀਤਾ ਉਹ ਭਾਜਪਾ ਨੂੰ ਦਿਸਦਾ ਹੈ ਕਿ ਨਹੀਂ
@majorsingh8647
@majorsingh8647 4 часа назад
ਭਾਈ ਕੰਗਣਾ ਤੇ ਬਿੱਟੂ ਭੋਕਣ ਲਈ ਰੱਖੇ ਨੇ
@bikarjitsingh34bikarjitsin10
@bikarjitsingh34bikarjitsin10 2 часа назад
​@@majorsingh8647ਟੰਗਨਾ ਹੋਰ ਵੀ ਕੰਮ ਦਿੰਦੀ ਮੋਦੀ ਜੀ ਨੂੰ
@baljinderaulakh5540
@baljinderaulakh5540 2 часа назад
ਵੋਟਾ ਦਾ ਮੌਸਮ ਆ ਜੇ ਇਹ ਬੋਲੀ ਜਾਦੀ ਆ ਖਟਰ ਵੀ ਇਸ ਨਾਲ ਦਾ ਉਹ ਵੀ ਇਸ ਤਰਾ ਭਾਂ ਭਾਂ ਕਰੀ ਜਾਦਾ ਇਹ ਭਾਜਪਾ ਦੇ ਵਫਾਦਾਰ ਆ
@kirpalsingh9402
@kirpalsingh9402 5 часов назад
ਗੁਰਦਾਸ ਮਾਨ ਵਾਂਗ ਹੁਣ ਇਹ ਯੂ ਟਰਨ ਵੀ ਲਊਗੀ , ਤੁਸੀਂ ਦੇਖਦੇ ਜਾਇਓ ,😂😂😂😂😂
@darshanmaan7066
@darshanmaan7066 4 часа назад
ਪਹਿਲਾਂ, ਸੋਚ, ਬੋਲਣਾ, ਸੀ, ਵੋਟਾ, ਤੋਡ, ਦਿੱਤੀਆਂ
@navtejsingh9243
@navtejsingh9243 4 часа назад
Haryana election
@Kushi1998
@Kushi1998 4 часа назад
NSA ਲਗਣੀ ਚਾਹੀਦੀ ਆ
@bikarjitsingh34bikarjitsin10
@bikarjitsingh34bikarjitsin10 2 часа назад
ਟੰਗਨਾ ਚਕੌਣ ਵਰਗੇ ਮੋਹਰੇ ਰੱਖੇ ਭਾਜਪਾ ਨੇ ਇਨ੍ਹਾਂ ਨੂੰ ਲੋਕਾਂ ਦਾ ਮਨੋ ਵਿਗਿਆਨ ਚੈਕ ਕਰਨ ਲਈ ਬਿਆਨ ਦਿਵਾ ਕੇ ਚੈਕ ਕਰਦੇ ਹਨ ਕਿ ਲੋਕ ਕਿੰਨਾ ਕੁ ਪੱਖ ਜਾਂ ਵਿਰੋਧ ਵਿੱਚ ਹਨ ਜੇ ਟੰਗਨਾ ਚਕੌਣ ਪੰਜਾਹ ਸਾਲ ਦੀ ਜਾਂ ਜਿਵੇਂ ਇਹਦੇ ਦਿਮਾਗ ਨਹੀਂ ਬੇਸਕਲ ਹੁੰਦੀ ਤਾਂ ਇਹਨੂੰ ਪਾਰਟੀ ਵਿਚੋਂ ਕੱਢ ਦਿੰਦੇ ਪਰ ਵਿਚਾਰੀ ਸਾਰੇ ਛੜੇ ਅੱਸੀ ਅੱਸੀ ਸਾਲ ਦਿਆਂ ਦੇ ਨਾਲ ਰਹਿਣ ਕਰਕੇ ਦਿਲ ਲਵਾਈ ਰੱਖਦੀ ਤਾਂ ਇਹ ਪਾਰਟੀ ਵਿਚ ਹੈ
@DarshanSingh-hs5fu
@DarshanSingh-hs5fu 4 часа назад
NSA lage jail before eh panhandle kardi.sirf HRyana. Ece karke
@arvindersingh6712
@arvindersingh6712 4 часа назад
Chawal Janani
@surjeetkaur3445
@surjeetkaur3445 2 часа назад
ਪਤਾ ਨਹੀਂ ਕਿਉ mandi di janta ne is ਜਨਨੀ vote ਪੲਈਆ ਨੈ
@salesnutbolt4919
@salesnutbolt4919 5 часов назад
Murkh ha eh
@anmolsingh1416
@anmolsingh1416 5 часов назад
Bjp kol gal karn vala mard majod he nhi ta he es kangna nu muhre lgaea hoea
@Amarpalkaur-fz1tx
@Amarpalkaur-fz1tx 5 часов назад
😂
@tajindersohal890
@tajindersohal890 2 часа назад
Kangna is mentel up set
@rajbirkaur5676
@rajbirkaur5676 Час назад
ਸਬ ਡਰਾਮੇ
@palwindersingh-q9m
@palwindersingh-q9m 3 часа назад
Ehde te nsa lagwao Kissan bhravo.
@arvindersingh6712
@arvindersingh6712 4 часа назад
Chawal Janani
@arvindersingh6712
@arvindersingh6712 4 часа назад
Chawal Janani
@arvindersingh6712
@arvindersingh6712 4 часа назад
Chawal Janani
Далее
Неплохое начало лекции
00:51
Просмотров 175 тыс.
4 YEAR SIBLING DIFFERENCE! 😭 #shorts
00:11
Просмотров 15 млн
Ozoda & Dilime - Lada
00:36
Просмотров 506 тыс.
Неплохое начало лекции
00:51
Просмотров 175 тыс.