Тёмный

ਕੁੰਵਰ ਵਿਜੇ ਪ੍ਰਤਾਪ ਨੂੰ TaTa Bye Bye ! | ਲੀਡਰ ਡੇਰੇ ‘ਚ ਵੋਟਾਂ ਘਰਾਂ ‘ਚ ! | EP 120 | Punjabi Podcast 

Punjabi Podcast
Подписаться 85 тыс.
Просмотров 36 тыс.
50% 1

#kunwarvijaypratapsingh #aappunjab #punjabipodcast
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

17 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@jarnailsingh2895
@jarnailsingh2895 Месяц назад
ਹਰਸਿਮਰਤ ਕੌਰ ਬਾਦਲ ਨੂੰ ਅੰਦਰਖਾਤੇ ਬੀਜੇਪੀ ਮੱਦਤ ਕਰੇਗੀ। ਜਿੱਤ ਅਕਾਲੀ ਦਲ ਦੀ ਹੋਵੇਗੀ।
@harkiransingh4220
@harkiransingh4220 Месяц назад
ਗੱਦਾਰੀ ਪੰਜਾਬੀੰਆ ਨਾਲ ਇਹਨਾ ਦੇ ਖੂਨ ਵਿੱਚ ਹੀ ਆ
@LakhwinderSinghTeona
@LakhwinderSinghTeona Месяц назад
39:50 ਬਿਲਕੁਲ ਸਹੀ ਕਿਹਾ ਬਾਈ। Aims ਵਿੱਚ ਸਾਡੇ ਖੁਦ ਦੇ 2 ਰਿਸ਼ਤੇਦਾਰ ਐਮਰਜੈਂਸੀ ਵਿੱਚ ਗਏ ਸੀ ਅਤੇ ਦੋਵੇਂ ਹੀ ਮਾਰੇ ਗਏ। ਮੇਰੇ ਸਕੇ ਮਾਮਾ ਜੀ ਨੂੰ ਠੰਡ ਹੀ ਲੱਗੀ ਸੀ ਤੇ Aims ਵਾਲਿਆਂ ਨੇ ਓਹਨਾਂ ਨੂੰ ICU ਵਿੱਚ ਲਗਾ ਦਿੱਤਾ। ਓਹਨਾਂ ਨੂੰ ਬਿਲਕੁਲ ਸਹੀ ਸਾਹ ਆ ਰਹੇ ਸੀ। ਪਰ ਧੱਕੇ ਨਾਲ ਆਕਸੀਜਨ ਲਗਾਈ ਗਈ । ਮਾਮਾ ਜੀ ਨੇ ਮਨਾਂ ਵੀ ਕੀਤਾ ਸੀ ਪਰ doctor ਨਾ ਮੰਨੇ। ਥੋੜੀ ਦੇਰ ਬਾਅਦ ਹੀ ਓਹਨਾਂ ਦੀ ਮੌਤ ਹੋ ਗਈ। ਇਹਨਾਂ ਨੇ 3 ਘੰਟਿਆਂ ਵਿੱਚ 17,000 ਰੁਪਏ ਦੀ ਦਵਾਈ ਲਿਖ਼ਤੀ। ਜਿਸ ਵਿੱਚੋਂ ਸਿਰਫ਼ ਇਕ ਡਰਿਪ ਅਤੇ ਕੁਝ ਕ ਟੀਕੇ ਲੱਗੇ ਮਾਮਾ ਜੀ ਦੇ। ਬਾਕੀ ਵਿੱਚੋਂ ਬਹੁਤ ਸਾਰੀ ਦਵਾਈ ਨਰਸਾਂ ਚੁੱਪ ਕਰਕੇ ਬਾਹਰ ਲੈ ਜਾਂਦੇ ਸੀ ਤੇ ਪੁੱਛਣ ਤੇ ਬਹੁਤ ਔਖ਼ੇ ਬੋਲਦੇ ਨੇ। ਇਹ ਅੱਧੀ ਦਵਾਈ ਮੈਡੀਕਲ ਤੇ ਚੋਰੀ ਨਾਲ ਬੇਚ ਦਿੰਦੇ ਨੇ। ਜਦੋਂ ਬਾਅਦ ਵਿੱਚ ਰਹਿੰਦੀ ਦਵਾਈ ਵਾਪਿਸ ਕਰਨ ਲੱਗੇ ਤਾਂ ਉਹ ਵੀ ਮਸਾਂ ਵਾਪਿਸ ਲਈ। ਇਹਨਾਂ ਨੂੰ ਫਾਹਾ ਲੱਗ ਜਾਂਦਾ ਪੈਸੇ ਮੋੜਨ ਲੱਗੇ। ਬਾਕੀ ਜਦੋਂ ਬਾਹਰੋਂ ਪਤਾ ਕੀਤਾ ਗਿਆ ਦਵਾਈ ਬਾਰੇ ਪੁਲਸ ਲਾਈਨ ਦੇ ਸਾਹਮਣੇ ਵਾਲੀਆਂ ਮੈਡੀਕਲs ਤੋਂ ਤਾਂ ਉਹੀ ਦਵਾਈ 11,000 ਰੁਪਏ ਵਿੱਚ ਮਿਲ ਰਹੀ ਸੀ। Aims Wale ਠੱਗ ਨੇ ਤੇ ਇਹਨਾਂ ਕੋਲ ਕੋਈ ਇਲਾਜ਼ ਨੀ ਹੈਗਾ ਬਾਈ। ਇਹਨਾਂ ਤੋਂ ਚੰਗਾ ਤਾਂ ਕੋਈ RMP ਡਾਕਟਰ ਹੀ ਹੈ ਜੋ ਬਿਮਾਰੀ ਠੀਕ ਕਰ ਦਿੰਦੇ ਨੇ।
@harrymla1020
@harrymla1020 Месяц назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@jarnailsingh2895
@jarnailsingh2895 Месяц назад
ਜੇ ਸੁਪਰੀਮੋ ਜੇਲ੍ਹ ਅੰਦਰ ਜਾਂਦੇ ਹਨ, ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ। ਜੈਸੀ ਕਰਨੀ ਵੈਸੀ ਭਰਨੀ।
@karanbirsingh2492
@karanbirsingh2492 Месяц назад
ਲੋਕ ਕੋਈ ਦੁਖੀ ਨਹੀਂ ਬਲਕੌਰ ਸਿੱਧੂ ਤੋਂ। ਤੁਸੀਂ ਦੁਖੀ ਹੋ ਸਬ ਤੋਂ ਵੱਧ ਜਾਂ ssm ਦੀ team। ਉਹ ਤਾਂ ਪਹਿਲਾਂ ਹੀ congress ਵਿੱਚ ਸੀ। ਬਾਕੀ ਲੋਕ ਵਰਤ ਰਹੇ ਸੀ ਉਹਨਾਂ ਨੂੰ।
@BalkinderSingh-th1hr
@BalkinderSingh-th1hr Месяц назад
ਤੁਹਾਡੇ ਪ੍ਰੋਗਰਾਮ ਦੀ ਬਹੁਤ ਉਡੀਕ ਰਹਿਦੀ ਏ ਜੀ ਬਾਈ ਰਤਨ ਜੀ 👍
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-gd9pp9hy2r
@user-gd9pp9hy2r Месяц назад
ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️💯
@kakaraiya8341
@kakaraiya8341 Месяц назад
ਕੁੰਵਰ ਵਿਜੇ ਪ੍ਰਤਾਪ ਸਿੰਘ ਸੱਚ ਬੋਲਦਾ ਸੱਚ ਤੋਂ ਪਾਸਾ ਵੱਟ ਗਏ। ਦੋ ਮੁੱਖ ਮੰਤਰੀ ਆਪਣੀ ਹੀ ਪਾਰਟੀ ਦੇ ਇੱਕ ਐਮ ਐਲ ਏ ਤੋਂ ਡਰ ਗਏ
@Dharmpreetfanpage
@Dharmpreetfanpage Месяц назад
ਹੁਸਿਆਰ ਪੁਰ ਸਾਡੇ ਸੋਹਣ ਸਿੰਘ ਠੰਡਲ ਦੀ ਹਵਾ ਏ ਜਿਆਦਾ ਅਕਾਲੀਦਲ ਦਾ ਰੁਝਾਨ ਏ
@sahibdeepsingh_
@sahibdeepsingh_ Месяц назад
ਲੱਖੇ ਸਿਧਾਣਾ ਦੀ interview ਨਹੀਂ ਕੀਤੀ ਤੁਸੀਂ ਨਿਰਪੱਖਤਾ ਰੱਖੋ ਜੀ
@user-cm4vq3yy5r
@user-cm4vq3yy5r Месяц назад
ਹੁਸ਼ਿਆਰਪੁਰ ਤੋਂ ਬੀ ਜੇ ਪੀ ਸਟਰੋਂਗ ਆ ਯਾਮਨੀ ਗੋਮਰ ਵੀ ਟੱਕਰ ਦਵੇ ਗੀ
@mandeepsidhuu8960
@mandeepsidhuu8960 Месяц назад
ਸਹੀ ਗੱਲ ਆ ਰਤਨ ਵੀਰ
@Gill-cn5gi
@Gill-cn5gi Месяц назад
ਕੁਵਰ ਵਿਜੇ ਪ੍ਰਤਾਪ ਜ਼ਿੰਦਾਬਾਦ
@NirmalSingh-ll3gu
@NirmalSingh-ll3gu Месяц назад
Dona veers te program vekhne vle verra nu sat Sri Akal g❤❤❤❤❤❤
@pukhrajgrewal215
@pukhrajgrewal215 Месяц назад
❤❤❤
@jagsirsingh4386
@jagsirsingh4386 Месяц назад
ਮੁਸੇ ਵਾਲੇ ਤੇ ਜਿੰਨੇ ਪਰਚੇ ਹੋਏ ਸਾਰੇ ਕਾਂਗਰਸ ਨੇ ਦਿੱਤੇ ਸੀ ਇਹਨਾਂ ਨੂੰ ਹਾਲੇ ਵੀ ਸਮਝ ਨੀ ਆਈ
@JagseerSingh-mq2cr
@JagseerSingh-mq2cr Месяц назад
Sat Sri akal dono veera nu ji ❤
@Sukhjindersingh-zh5lb
@Sukhjindersingh-zh5lb Месяц назад
ਫੇਸ ਬੁਕੀਏ ਹੁਣ ਪੰਜਾਬ ਨੂੰ ਚਲੋਣ ਲੱਗ ਪਏ ਹੋਰ ਉਹਨਾ ਕੋਲ ਕੰਮ ਕੋਈ ਨੀ
@baljitsingh374
@baljitsingh374 Месяц назад
Right vir g
@LoveHayer-3
@LoveHayer-3 Месяц назад
Gud Podcast Brother Uk To Daily Tuhadi Videos , interview, podcast Vekh De Aa ❤️🙏🏻
@dhaliwal604
@dhaliwal604 Месяц назад
❤❤
@ssatpal21
@ssatpal21 Месяц назад
Bibi agge a ji
@kewalsekhon8206
@kewalsekhon8206 Месяц назад
Good veer
@narinderpalsingh4086
@narinderpalsingh4086 Месяц назад
ਕੇਜਰੀਵਾਲ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜੇਲ ਗਿਆ ਸੀ , ਇਸਨੂੰ ਅੰਦਰ ਹੀ ਰਹਿਣਾ ਚਾਹਿਦਾ ਹੈ।
@Harmanpreet-ml2jl
@Harmanpreet-ml2jl Месяц назад
Good yg
@BalkinderSingh-th1hr
@BalkinderSingh-th1hr Месяц назад
Sat ਸ੍ਰੀ ਅਕਾਲ ਬਾਈ ਜੀ ਰਤਨ ਬਾਈ ਜੀ 🙏🙏
@BalwinderSingh-ff7mg
@BalwinderSingh-ff7mg Месяц назад
🙏🙏👍
@satveersingh7362
@satveersingh7362 Месяц назад
Yes sir g i your fan
@rupindersingh2464
@rupindersingh2464 Месяц назад
🎉
@ManjitKaur-ju2tz
@ManjitKaur-ju2tz Месяц назад
Sangrur khaira. Saab zindabad ❤❤❤🎉🎉🎉🎉🎉🎉🎉🎉🎉🎉🎉🎉❤❤
@relaxingvideopp3204
@relaxingvideopp3204 Месяц назад
45:00
@jarnailsingh2895
@jarnailsingh2895 Месяц назад
ਵਿਜੈ ਕੁੰਵਰ ਪ੍ਰਤਾਪ ਅੱਖੋਂ ਪਰੋਖੇ ਕੀਤਾ ਗਿਆ ਹੈ, ਨੁਕਸਾਨ ਆਮ ਆਦਮੀ ਨੂੰ ਹੋਵੇਗਾ।
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@harpreet20193
@harpreet20193 Месяц назад
❤❤👍👍👍❤❤
@imrkalra
@imrkalra Месяц назад
ਲਾਭ ਹੀਰੇ ਦਾ ਗੀਤ ਵੀ ਹੈਗਾ ਖੜੀ ਟੇਸ਼ਨ ਤੇ ਰਹਿਗੀ ਆਪ ਤੂੰ ਗੱਡੀ ਚੜ ਗਿਆ ਵੇ 😂
@nainakaur5211
@nainakaur5211 Месяц назад
ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੋਟ ਪਾਉਣ ਜੀ🙏
@tarsemkumar8867
@tarsemkumar8867 Месяц назад
Rattan ji u r both ar right
@SatnamSingh-vh9yx
@SatnamSingh-vh9yx Месяц назад
Please talks on above topic
@user-qh8sp3jb9i
@user-qh8sp3jb9i Месяц назад
❤ratan vir bohat dur di soch aa veer Deep sidhu vangu
@BalkinderSingh-th1hr
@BalkinderSingh-th1hr Месяц назад
ਬੁੱਢਲਾਡਾ ਅਕਾਲੀ ਦਲ ਨੂੰ ਜਿਆਦਾ ਵੋਟ ਜਾਉ ਜੀ
@harkiransingh4220
@harkiransingh4220 Месяц назад
ਫਿਰ ਬੁੱਢਲਾਡਾ ਦਾ ਹਾਲ ਵੀ ਕਿ ਆ ਕੌਣ ਜਾਣਦਾ ਇਹਨੂੰ
@jitsingh8827
@jitsingh8827 Месяц назад
​@@harkiransingh4220ਕੋਣ ਨਹੀਂ ਜਾਣਦਾ ਬੁਢਲਾਡੇ ਨੂੰ ਬੱਸ ਕਮੀ ਇਹ ਹੈ ਕਿ ਏਥੇ ਮਾਂਜਾ ਪਾਰਟੀ ਦੇ ਐਮ ਐਲ ਏ ਨੇ ਕੱਖ ਨੀ ਕੀਤਾ
@harkiransingh4220
@harkiransingh4220 Месяц назад
@@jitsingh8827 ਉਸ ਤੋਂ ਪਹਿਲਾਂ ਆਲੀਆ ਨੂੰ ਕੀ ਕੀਤਾ
@jitsingh8827
@jitsingh8827 Месяц назад
@@harkiransingh4220 ਉਸ ਤੋਂ ਪਹਿਲਾਂ ਜੋ ਕੰਮ ਹੋਇਆ ਉਹ ਸਿਰਫ ਅਕਾਲੀ ਸਰਕਾਰ ਵੇਲੇ ਹੋਇਆ
@bindagrewal3750
@bindagrewal3750 Месяц назад
Very nice RMB🇺🇸🇺🇸🇺🇸🇺🇸🇺🇸🇺🇸
@AmrikSingh-jm3wi
@AmrikSingh-jm3wi Месяц назад
ਪਾਣੀ ਉੱਤੋ ਲੰਘ ਜੇ ਫਿਰ ਬੰਦਾ ਕੀ ਕਰੇ ਜਦੋਂ ਕੈਡੀਡੈਟ ਕਹਿੰਦਾ ਵੋਟ ਨਾ ਪਾਊ ਫਿਰ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ
@preladsidhu7633
@preladsidhu7633 Месяц назад
ਖੋਹ ਪੀਓ ਐਸ ਕਰਿਓ ਕੋਈ ਮਤਲਬ ਨੀਂ ਬਾਈ
@BrownGhoost
@BrownGhoost Месяц назад
Bai ji tuc podcast te sangrur da survey karo
@bishanjitmanshahia5416
@bishanjitmanshahia5416 Месяц назад
ਸ਼ਹੀਦ vs ਕੰਜਰ ਫਰੀਦਕੋਟ ਵਾਲਿਓ ਜਰੂਰ ਸੋਚੋ
@user-zg1jp7kr9s
@user-zg1jp7kr9s Месяц назад
🙏👏🙋‍♂🙋‍♂🙋‍♂🙋‍♂
@bishansingh1103
@bishansingh1103 Месяц назад
ਬੀਜੇਪੀ ਤੋਂ ਦੋ ਦੋ ਹਜ਼ਾਰ ਲੈਦੇ ਹਨ ਉਹ ਵੀ ਦੱਸੋ।
@nishantsingh7988
@nishantsingh7988 Месяц назад
ਰਤਨ ਬਾਈ result ਵੋਟਾਂ ਦਾ ਪੋਡਕਾਸਟ ਸਾਰਾ ਕਰੀਓ ਉਸ ਦਿਨ
@sukhchainrandhawa3136
@sukhchainrandhawa3136 Месяц назад
Nazara 👍🏻 lia taa😄😄. subb dia muchha nu vutt dida per ditta ulta ( viangg naal)
@hardeepsingh2820
@hardeepsingh2820 Месяц назад
A ritual Singh asking sik ❤
@mandeepsidhuu8960
@mandeepsidhuu8960 Месяц назад
ਫੋਨ ਲਾਇਆ ਸੀ ਮੈਂ ਪ੍ਰਸ਼ਾਦ ਵਾਲੇ ਬਾਬੇ ਨੂੰ 😂
@iqbalsingh401
@iqbalsingh401 Месяц назад
Remember water gate scandal !!!!! US.
@SurinderSingh-jk4er
@SurinderSingh-jk4er Месяц назад
Violent agitation is not good people are fed up from rail roko and road block
@KuldeepSingh-zx2es
@KuldeepSingh-zx2es Месяц назад
Y ik war jo environment da ghan kisan kr rhe aa es tym uste v jrur podcast kro
@sidhuamar635
@sidhuamar635 Месяц назад
Hji bai ji masla bhut galt a Jo use kr rha a dhurv de bhut din de video pai a you tube te
@Gill-cn5gi
@Gill-cn5gi Месяц назад
ਵੀਡੀਓ ਵਿੱਚ ਸਵਾਤੀ ਮਾਲੀਵਾਲ ਨੇ ਇਹ ਵੀ ਕਿਹਾ ਏ ਕਿ ਉਹ ਗੰਜਾ ਕੋਣ ਏ
@dhillontourandtrave
@dhillontourandtrave Месяц назад
ਅਸੀ ਖੜੇ ਟੇਸਨ ਤੇ ਰਹਿਗੇ ਆਪ ਤੂੰ ਗੱਡੀ ਚੜ ਗਿਆ ਵੇ🤣🤣
@kuldeepsinghgill9851
@kuldeepsinghgill9851 Месяц назад
Bhai saab g kendar te haryana bjp sarkaara wallo beksoor kisaana te keete hoi julam jayaj hann
@mandeepsidhuu8960
@mandeepsidhuu8960 Месяц назад
ਸੁਪਰੀਮ ਲੈਬ ਆ ਵੀਰੇ ਏਮਸ ਦੇ ਬਾਹਰ
@RamSaroop-mw7cm
@RamSaroop-mw7cm Месяц назад
VGOODVJi❤🎉❤
@beantsandhu521
@beantsandhu521 Месяц назад
Bai.je.time.lamba.na.kro.three.part.bna.diva.kro
@mandeepsidhuu8960
@mandeepsidhuu8960 Месяц назад
ਭੁੱਚੋ ਵਾਲਾ ਤਾਂ ਜ਼ੀਰੋ ਆ ਵੀਰ
@KulwinderSingh-uz7fl
@KulwinderSingh-uz7fl Месяц назад
Now farmers 🎉 power they have takebthem dicrect hit like brsve soilder they cant be biggers
@HarmanSingh-lb2ot
@HarmanSingh-lb2ot Месяц назад
Rattan veerji sangrur vich meet hayer vs khaira hai. Simerjeet Mann is third. Neck to neck fight hai. From malerkotla
@jagwindersinghjagwindersin4633
@jagwindersinghjagwindersin4633 Месяц назад
ਸਰਦੂਲਗੜ ਵੀ ਫੱਸਮੀ ਟੱਕਰ ਆ ਧਾਲੀਵਾਲਾਂ
@punjabdoordarshan5823
@punjabdoordarshan5823 Месяц назад
ਮੀਤ ਕੌਰ ਸਂਗਰੂਰ ਤੋਂ ਇਹਨੂੰ ਔਰਤ ਸਮਜਿਯਾ ਜਾਵੇ
@Janti838
@Janti838 Месяц назад
1 Moka Lakha Singh Sidhana dena ha from Bhatinda from Deepak Sharma
@satpalsingh8770
@satpalsingh8770 Месяц назад
ਤੁਸੀ ਵੋਟਾ ਨਾ ਪਾਵੋ
@SatnamSingh-vh9yx
@SatnamSingh-vh9yx Месяц назад
Harsimerit Badal zindabad
@Punjabi_Pakke_Wale
@Punjabi_Pakke_Wale Месяц назад
Dalvir Goldy jad AAP te Bhagwant Mann naal chala gya si te ese Rattan ne pata ni Dalvir goldi te AAP nu ki ki ni sunaya. Kehnde si koi dheen imaan nahi ehna da, Dalvir goldy ne zero kar liya. Par hun jad Lali Majithia ne Bikram Majithia de parivar jehde 20 saal to ek dujje kattar si... ajj ohna ek dujje naal hath milaya te ohnu gaalan kaddan di bajaye Dhamaka keh rahe ne te keh rahe media ne ni dikhaya. Hor es Rattan di Dalali da ki saboot chahida.
@iqbalsingh401
@iqbalsingh401 Месяц назад
Why aims aims ? Who brought cancer in malwa region !!!!!
@BalwinderKaur-qu9ls
@BalwinderKaur-qu9ls Месяц назад
Now money distribution will start
@indrpowar
@indrpowar Месяц назад
Thorri politics di gal Doabe te majhe di v karo
@parvnagra
@parvnagra Месяц назад
22ji je punjab vich Bhagwant maan de Muh nu vote pauna sahi aa, fer jehre Hindu rashtar wale Modi de Muh nu vote paa rhe aa ki oh galat hoge ?
@sandhu3507
@sandhu3507 Месяц назад
ਜਿਵੇਂ ਦੀ ਵਿਰਸਾ ਵਲਟੋਹਾ ਅੰਮ੍ਰਿਤਪਾਲ ਸਿੰਘ ਖਿਲਾਫ ਬੇਤੁਕੀ ਬਿਆਨਬਾਜ਼ੀ ਕਰ ਰਿਹਾ “ ਇਸਦਾ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਬਾਦਲ ਨੂੰ ਬਹੁਤ ਨੁਕਸਾਨ ਹੋਵੇਗਾ,
@jasvirkaur5028
@jasvirkaur5028 Месяц назад
Bathinda seat harsimrit Kaur Badal jitegi bacuse ke sc bhaichare de sari vote 1000 rp aap parti vlon na Dene karn and kank na Dene karke akali jitege
@manusharma5059
@manusharma5059 Месяц назад
Kunwar Vijay made mistake by leaving IPS job.
@Punjabi_Pakke_Wale
@Punjabi_Pakke_Wale Месяц назад
Kisaan ne har kite bus gundagardi macha rakhi hai. Apna virodh karo par samne wale di v te gal suno.
@amrit_aulakh9871
@amrit_aulakh9871 Месяц назад
Gurparsad🤣
@KaramveerSingh-po5kn
@KaramveerSingh-po5kn Месяц назад
Bhai amritpal Singh khalsa de jit pakki bappu balkur ne glt kita Congress lai parchar krna simarjit Singh mann khilaf ta bilkul v shi nhi
@kanwalpreets1181
@kanwalpreets1181 Месяц назад
ਸਿਮਰਨਜੀਤ ਦੀ ਕੁੜੀ ਗ਼ੱਦਾਰ ਕਹਿੰਦੀ
@user-rt8dg2xt8h
@user-rt8dg2xt8h Месяц назад
Kulvant:pandori:meehal:kalan:halke:ch:aa:ke:nhi:khrdea:votan:kithon:penngian
@BittuSingh-yy8tu
@BittuSingh-yy8tu Месяц назад
AP THA MOBIL NO DASO PHATO PaYA
@satpalsingh8770
@satpalsingh8770 Месяц назад
ਰਤਨ ਜੀ ਦਸੋ ਪਿ10 15 ਸਾਲ ਪਿੱਛੇ ਕੋਈ ਇਸ ਤਰਾ ਕਰਦੇ ਸੀ
@amritpal0988
@amritpal0988 Месяц назад
Bai ji sat sri akal Kisaan jis hisaab nal bjp da yaa Hans Raj Hans da virodh kr rhe ne oh tareeka galat aa ehde nal Hans Raj Hans da vote bank vadh reha ghat ni reha lokk tutt rhe ne kisaana to ehna nu naa parchaar Krna aaya naa apni gal rkhni aayi
@dalveersingh899
@dalveersingh899 Месяц назад
SAD Jindabad
@jasvirkaur5028
@jasvirkaur5028 Месяц назад
Jekar india gath jod de sarkar avegi tan des de bAhut mande halat ho jange. Kinuke rahul and sonia vich aani takat heni ke sare ledran nu canroll kr sakan sare vade ledran ne des nu loot ke baharle desa vich property bna lenia ranjeet. Singh
@tarsemkumar8867
@tarsemkumar8867 Месяц назад
C m de Gharo arrest kar lia
@Mintu_brar
@Mintu_brar Месяц назад
Kamaljeet brar nu 🎤 a
@rupindersingh2464
@rupindersingh2464 Месяц назад
Anmol o.b.c
@Dhaliwal9211
@Dhaliwal9211 Месяц назад
Veer tusi ta ni stachrgy badly ti bhagwante nu slahi jane o
@preladsidhu7633
@preladsidhu7633 Месяц назад
ਕਉ ਬਾਈ ਜੀ ਡਬਲ ਗੱਲ ਕਰਦੇ ਓ ਜ਼ੇ ਕੋਈ ਗੱਲ ਦੱਸਣੀ ਸਪਟਸ ਕਰੋ
@Sharma1742
@Sharma1742 Месяц назад
Sharma kattu
@Punjabi_Pakke_Wale
@Punjabi_Pakke_Wale Месяц назад
Jad tak Sidhu Moosewala de father balkaur singh AAP te Bhagwant Mann nu gaalan kad rahe si odon tak balkaur singh di balle balle te tariffan karde ni bhulda si ehi rattan. Ajj Balkaur Singh ne Simranjeet Mann di bajaye Khaira da support kar ditta tan dekho kiven Rattan pitti janda hai. Ethon pata lagda eh lokk bus amritpal te simranjeet Mann de dalal ne, ohde waaste ek kise nu v bhandd sakde.
@Shivgg4894
@Shivgg4894 Месяц назад
Fite Moh tuhadi soch te Tuc kanhiya Kumar nu changa dsde hoo Lahnat hai yr tuhade te Bde chaa nal tuhada podcast sunde aa par tuc kese bnde nu vdiya ds rhe ho kanhiya Kumar nu
@bishanjitmanshahia5416
@bishanjitmanshahia5416 Месяц назад
केजू मीडिया
@harkiransingh4220
@harkiransingh4220 Месяц назад
ਛੋਟੀ ਜਾਤ ਦੁਪਹਿਰੇ ਡਾਂਸ
@user-te1gy8pr5t
@user-te1gy8pr5t Месяц назад
A tan kut kut kadhi jande n tikt ki deni a
@kanwalpreets1181
@kanwalpreets1181 Месяц назад
Dharo Punjab Crime Asia Downs air vikau channel ne boycott karo ehna da
@jasvirgurm
@jasvirgurm Месяц назад
Pagaveeracogae
Далее
New model rc bird unboxing and testing
00:10
Просмотров 6 млн
Попалась за конфету 🍭🙃
0:20