Тёмный

ਕੇਜਰੀਵਾਲ ਨੇ ਫ਼ੇਰ CM ਮਾਨ ਪੁਚਕਾਰਿਆ,ਸੁਖਬੀਰ ਬਾਦਲ ਫ਼ੇਰ ਆਏ ਅੜਿੱਕੇ,ਸਖ਼ਤ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ2797M(14-10-24 

Tiwana Radio
Подписаться 118 тыс.
Просмотров 9 тыс.
50% 1

ਸੁਖਬੀਰ ਬਾਦਲ ਫ਼ੇਰ ਆਏ ਅੜਿੱਕੇ ਚ,,ਸਖ਼ਤ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ,ਕੇਜਰੀਵਾਲ ਨੇ ਫ਼ੇਰ CM ਮਾਨ ਪੁਚਕਾਰਿਆ ਗੈਂਗ+ਸਟਰਾਂ ਨੇ ਘੇਰੀਆਂ ਸਰਕਾਰਾਂ ਖ਼ਾਸ ਖਬਰਾਂ ਤੇ ਨਿੱਗਰ ਚਰਚਾ 2797M(14-10-24#parmindersinghtiwana #tiwanaradio

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7   
@tiwanaradio9627
@tiwanaradio9627 6 часов назад
Rajan Saini ​​ਟਿਵਾਣਾ ਸਾਬ ਅੱਜ ਦੇ ਦਿਨ ਮੈਂ ਸ਼ਾਮਲਾਟ ਤੋਂ ਬਦਲ ਕੇ ਮਲਕੀਅਤੀ ਰਕਬਾ ਬਣ ਗਿਆ ਸੀ ਜੀ। ਮਤਲਬ ਮੇਰਾ ਅੱਜ ਦੇ ਦਿਨ 27 ਸਾਲ ਪਹਿਲਾਂ ਵਿਆਹ ਹੋਇਆ ਸੀ ਜੀ 🙏🙏🙏🙏🙏 Balraj singh Sandhu ​​Happy enversory saini sahib God bless you both 💖 🎉🎉♥ Beant Sandhu ​​congratulations ji Rajan saini ji Rajan Saini ​​ਧਨਵਾਦ ਅੰਕਲ ਜੀ Happy Vaid ​​ਸਤਿ ਸ੍ਰੀ ਆਕਾਲ ਜੀ Gurmeet Uppal ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ Amritbir Tiwana ​​Happy anniversary saini ji GsinghSran ​​Saini sahib ssa and ਵਿਆਹ ਦੀ 27 ਵਰੇ ਗੰਢ ਦੀਆਂ ਬਹੁਤ ਮੁਬਾਰਕਾਂ ਜੀ good luck god bless stay healthy both 🙏🎂 Rajinder Mittal New member ​​ਸਤਿ ਸ੍ਰੀ ਅਕਾਲ ਜੀ ਸਭ ਭਰਾਵਾਂ ਨੂੰ Beant Sandhu ​​happy anniversary Rajan saini ji Rajinder Mittal New member ​​ਸੈਣੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ Gurmukh Singh ​​Sat Sir akal tiwana veer g Silon kalan BIPAN RAJA ​​Ssa paji person-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-waving Rajiv Kumar ​​🙏🙏🙏🙏👍👍👍👍👍❤ P S ​​Sat Shri Akal ji 🙏🙏 Pargat singh Bal ​​ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਧੰਨਵਾਦ . Gurlal Singh Kang ​​ਉਹ ਕਿਹੜਾ ਆ ਗਿਆ ਜੀ ਤੁਸੀਂ ਦੱਸੋ ਕਰੀਏ ਗੱਲ Ajit singh Dhanda ​​True journalism MUKADDAR SINGH AULAKH Member (1 year) ​​ਸੈਣੀ ਸਾਹਿਬ ਮੁਬਾਰਕਾ ਜੀ, ਵੈਸੇ ਸੈਣੀ ਸਾਹਿਬ ਤੁਹਾਨੂੰ ਪੁੱਛਿਆ ਨਹੀਂ ਕਈ ਬੰਦੇ ਨਾ ਵਿਆਹ ਦੀ ਮੁਬਾਰਕ ਦੇਣ ਤੇ ਗੁੱਸਾ ਕਰ ਜਾਂਦੇ ਨੇ, ਹੱਸਦੇ ਆਂ ਬਹੁਤ ਬਹੁਤ ਮੁਬਾਰਕਾਂ ਜੀ 😀🙏🏿👍🏿 Rashpal Singh Changera ​​ssa ਜੀ Parminder singh ​​ਵਲਟੋਹਾ ਵੀ ਤੁਰੀ ਫਿਰਦੀ 7 51 ਹੈ ਜੀ Babbu Bhullar ​​ਬਹੁਤ ਬਹੁਤ ਮੁਬਾਰਕਾਂ ਸੈਣੀ ਸਰ 💐🎊🎉 Rajan Saini ​​ਸ਼ੁਕਰੀਆ ਵੀਰ ਜੀ। ਸਾਰੇ ਵੀਰਾਂ ਦਾ ਧਨਵਾਦ ਜੀ। ਮੁੱਕਦਰ ਵੀਰ🙏 ਜੀ ਬੜੀਆਂ ਸੁੱਖਣਾ ਨਾਲ ਵਕੀਲ ਦਾ ਵਿਆਹ ਹੁੰਦਾ ਜੀ। ਤੁਹਾਨੂੰ ਮਜਾਕ ਸੁਝਦੇ ਜੀ। ਹਾ ਹਾ। amrinder singh ​​ਪੰਜਾਬੀ ਲੋਕ ਝੋਨੇ ਵਿਚ ਪਾਣੀ ਪਾਕੇ ਮੰਡੀ ਲਿਆ ਰਹੇ ਤੇ ਬੇਈਮਾਨੀ ਕਰ ਰਹੇ Harjeet Sra ​​ਸੈਣੀ ਵੀਰ ਜੀ ਮੁਬਾਰਕਾਂ ਹੋਣ ਆਪ ਜੀ ਨੂੰ MUKADDAR SINGH AULAKH Member (1 year) ​​👍🏿👍🏿 Arsad Khan ​​ਟਿਵਾਣਾ ਰੇਡੀਓ ਦੇ ਸਾਰੇ ਟੱਬਰ ਨੂੰ ਸਲਾਮ Rajan Saini ​​Thanks Sran Saab Ji 🙏🙏 Prem Kataria ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 96 amrinder singh ​​ਅਡਾਨੀ ਪੋਰਟ ਤੇ ਕਿੰਨਾ ਨਸ਼ਾ ਵਾ।। Baltej Mann Maur ​​🙏🙏🙏🙏 dharamSingh Ganday ​​ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏽❤ karnail Singh ​​ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਆ ਨੂੰ ਸਤਿ ਸ਼੍ਰੀ ਅਕਾਲ ਜੀ Rajinder Mittal New member ​​ਟਵਾਣਾ ਜੀ ਇਹ ਅਮਰਿੰਦਰ ਵੀਰ ਜੀ ਕਿੱਥੋਂ ਨੇ Captainjaswant Singh ​​ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਅਕਾਲ। Rajinder Mittal New member ​​ਅਮਰਿੰਦਰ ਜੀ ਕਿਉਂ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹੋ ਝੋਨਾਂ ਤਾਂ ਵੈਸੇ ਹੀ ਨਹੀਂ ਵਿਕ ਰਿਹਾ Jagtar Singh Mallhi, Daudhar New member ​​ਟਿਵਾਣਾ ਸਾਹਿਬ ਤੇ ਸਾਰੇ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ 🙏🙏🙏🌹🌹🌹 Gurlal Singh Kang ​​ਮੱਲ੍ਹੀ ਸਾਬ੍ਹ Rajan Saini ​​ਡਾਕਟਰ ਪੱਟੀ ਸਾਬ ਜੀ ਦੀ ਵੀਡੀਓ ਸਧਾਰਣ ਬੰਦਿਆਂ ਨੂੰ ਬਹੁਤ ਲਾਹੇਵੰਦ ਹੁੰਦੀ ਹੈ ਜੀ। Jagtar Singh Mallhi, Daudhar New member ​​ਬਾਈ ਜੀ ਗੁਰਲਾਲ ਸਿੰਘ ਕੰਗ ਸਾਹਿਬ ਸਤਿ ਸ਼੍ਰੀ ਅਕਾਲ 🙏🙏🌹🌹 MUKADDAR SINGH AULAKH Member (1 year) ​​ਦੇ ਦਿੱਤੀ, ਉਹ ਮੇਰੇ ਰੱਬਾ ਹੋਰ ਮੁੱਦੇ ਕਿੱਥੇ ਗਏ Rajan Saini ​​ਜਥੇਦਾਰ ਸਾਹਿਬ ਪਹਿਲਾਂ ਕੁਲੜ ਪੀਜ਼ਾ ਵਾਲਿਆਂ ਦੀ ਵੀਡੀਓ ਦੇਖਣ ਗੇ ਫਿਰ ਹੀ ਇਨਸਾਫ਼ ਕਰਨਗੇ। Chat...
@tarsemsingh9592
@tarsemsingh9592 2 часа назад
Vary good sabji dasi g
@Lalitpuri-mk8kj
@Lalitpuri-mk8kj 3 часа назад
Tiwana veer ji nu sat Shri akal ji 🙏
@malkitdhillon870
@malkitdhillon870 4 часа назад
ਟਿਵਾਣਾ ਸਾਬ ਕੋਈ ਧਿਰ ਵੀ ਸਹੀ ਨਹੀ ਸਹਿਜ ਅਰੋੜਾ ਤੇ ਇਹ ਨਾਨਕ ਸਰੀਏ ਦੇ ਕਿੰਨੇ ਬਾਬੇ ਜੋ ਬੱਚਿਆ ਨਾਲ ਬਦਫੈਲੀਆਂ ਦੇ ਕੇਸਾਂ ਚ ਘਿਰੇ ਹੋਏ ਆ ਪਰ ਉਥੇ ਨਿਹੰਗ ਸਿੰਘਾਂ ਨੇ ਕੋਈ ਐਕਸ਼ਨ ਨਹੀ ਲਿਆ ਹਰ ਕੋਈ ਆਪਣੇ-ਆਪ ਚ ਆਗੂ ਬਣਿਆ ਫਿਰਦਾ ।
@malkitdhillon870
@malkitdhillon870 3 часа назад
ਬਾਈ ਜੀ ਗੱਡੀ ਦਾ ਇੰਜਣ ਕਿਸੇ ਇੰਟਰਨੈੱਟ ਨਾਲ ਨਹੀ ,ਗੂੱਡੀ ਤੋਂ ਦੂਰ ਖੜਕੇ ਇੰਜਣ ਨੂੰ ਬੰਦ ਕੀਤਾ ਜਾ ਸਕਦਾ ਸਟਾਰਟ ਕੀਤਾ ਜਾ ਸਕਦਾ ।
Далее
4 Year Sibling Difference! 😭 #shorts
00:11
Просмотров 11 млн
Will A Basketball Boat Hold My Weight?
00:30
Просмотров 30 млн
🔥LIVE NOW🔥 Radio Virsa Upgrade TV | 13 Oct 2024
2:52:30
4 Year Sibling Difference! 😭 #shorts
00:11
Просмотров 11 млн