Тёмный

ਸਰਬਜੀਤ ਧੁੰਦਾ ਦਾ Exclusive Interview | OnAir 

On Air
Подписаться 577 тыс.
Просмотров 428 тыс.
50% 1

ਸਰਬਜੀਤ ਧੁੰਦਾ ਦਾ Exclusive Interview | OnAir
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #amritpalsingh #SarbjitSinghDhunda #simranjotsinghmakkar

Опубликовано:

 

12 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,3 тыс.   
@sskherisingh5223
@sskherisingh5223 11 месяцев назад
ਦੁਬਾਰਾ ਫਿਰ ਆਪ ਜੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
@balrajsandhu6028
@balrajsandhu6028 Год назад
ਧੂੰਦਾ ਸਾਹਿਬ ਠੀਕ ਹੈ
@ashokklair2629
@ashokklair2629 7 месяцев назад
ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।
@matwalamehtanwala4901
@matwalamehtanwala4901 9 месяцев назад
ਭਾਈ ਸਾਹਿਬ ਬਹੁਤ ਹੀ ਸਹੀ ਅਤੇ ਸਟੀਕ ਗੁਰਬਾਣੀ ਦੀ ਵਿਖਾਇਆ ਸਹਿਤ ਚਰਚਾ ਲਈ ਧੰਨਵਾਦ ਜੀ।
@mandeepSingh-kr6rq
@mandeepSingh-kr6rq 9 дней назад
ਨੇਮ ਆ ਵੀਰ ਤੇ ਫਿਰ ਛੱਰਦਾ ਵੀ ਤ ਹ ਨਾ ਜੇ ਨੇਮ ਆ ਤੇ
@bachhitermangal5310
@bachhitermangal5310 5 месяцев назад
ਬਹੁਤ ਸੋਹਣੇ ਵਿਚਾਰ ਹੁੰਦੇ ਹਨ ਭਾਈ ਸਾਹਿਬ ਜੀ ਦੇ ❤❤❤❤
@deepnijjar1361
@deepnijjar1361 Год назад
ਜਦੋਂ ਤੱਕ ਬਾਣੀ ਆਪ ਨਹੀਂ ਪੜਦੇ ਤੇ ਬਾਣੀ ਨੂੰ ਸਮਝਦੇ ਨਹੀਂ ਹੋਰ ਕੋਈ ਥੋਡਾ ਭਲਾ ਨਹੀਂ ਕਰ ਸਕਦਾ
@kiransandhu5162
@kiransandhu5162 Год назад
Ryt
@manpreetkaurwah1908
@manpreetkaurwah1908 Год назад
Thanks
@dkmetcalf14598
@dkmetcalf14598 Год назад
Bhai sahib sach keh rahe hn.God bless you.
@spsoberoi1
@spsoberoi1 4 месяца назад
Bilkul Sahi Ji. Parcharakaan Ne Ta Aapniyaan Rotiyaan Sekniyaan Ne.
@sukhdevsingh6260
@sukhdevsingh6260 6 месяцев назад
ਬਿਲਕੁਲ ਠੀਕ ਭਾਈ ਸਾਹਿਬ,ਨਾਮ ਦੀ ਦਾਤ ਮੰਗਣੀ ਸੀ ਅਸੀਂ ਧੀਆਂ ਪੁੱਤਰਾਂ ਤਕ ਸੀਮਤ ਹੋ ਗਏ
@harjitkaurharjitkaur8479
@harjitkaurharjitkaur8479 Год назад
ਗੁਰਬਾਣੀ ਦੀਆਂ ਪੰਕਤੀਆਂ ਅੱਗੇ ਕੋਈ ਨਹੀਂ ਬੋਲ ਸਕਦਾ❤
@joshimukul6467
@joshimukul6467 Месяц назад
❤❤❤❤🙏🙏🙏
@majorjohal1265
@majorjohal1265 11 месяцев назад
ਧੂੰਦਾ ਸਾਬ੍ਹ ਦੇ ਵੀਚਾਰ ਬਹੁਤ ਹੀ ਵਧੀਆ ਹਨ
@gajjankang5997
@gajjankang5997 Год назад
ਧੂੰਦਾ ਸਾਹਿਬ ਜੀ ਆਪਾ ਸਾਰੇ ਇਕ ਪਲੇਟਫਾਰਮ ਤੇ ਇਕਠੇ ਹੋਈਏ
@sandhusony6
@sandhusony6 Год назад
Bhai Sahib nu lod nhi khndi nanaksariya taksaliya nihang singh fiuja n khi hor sampardawa nu khi ik panth ik grant di gll kro takaht shi akal thakht sahib to
@user-nz3vs7dl4h
@user-nz3vs7dl4h Год назад
ਇਹ ਤਾਂ ਤੁਹਾਨੂੰ ਵੀ ਪਾੜ ਰਿਹਾ ਹੈ ਇਹਨੇ ਤੁਹਾਨੂੰ ਇਕੱਠੇ ਕੀ ਕਰਨਾ
@CharanjitSingh-dm3lk
@CharanjitSingh-dm3lk Год назад
Eh camred a nhi hona es ne ikhata te na hi kaum nu hon Dena . Ego pata kini ede vich
@saab7205
@saab7205 Год назад
Eh te dhandri sirf virodh hi bol sakde koum de
@jagmeetsingh9834
@jagmeetsingh9834 Год назад
ru-vid.com/video/%D0%B2%D0%B8%D0%B4%D0%B5%D0%BE-f11hMdg_Wc8.html ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।
@gkour6618
@gkour6618 5 месяцев назад
ਧੰਨਵਾਦ ਪਤਰਕਾਰ ਦਾ ਤੇ ਧੁੰਦਾ ਜੀ ਦਾ, ਗੁਰਬਾਣੀ ਤੁਕਾਂ ਅਨੁਸਾਰ ਜਵਾਬ ਦਿਤੇ ਬਹੁਤ ਵਧੀਆ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਸਮੇਤ ਬਾਣੀ ਪੜੀਏ ਤੇ ਜੀਵਣ ਦਾ ਲਾਹਾ / ਫਾਇਦਾ ਖਟਈਏ ।
@baldevsingh1206
@baldevsingh1206 Месяц назад
ਧੁੰਧਾ ਸਾਹਿਬ ਬਿਲਕੁਲ ਸਹੀ ਗੱਲ ਕਹਿੰਦੇ ਹਨ।ਇਹ ਵਧੀਆ ਪ੍ਰਚਾਰਕ ਹਨ!
@avtarsinghchanne5720
@avtarsinghchanne5720 9 месяцев назад
ਬਹੁਤੀਆਂ ਸਾਖੀਆਂ ਇਹੋ ਜਹੀਆਂ ਮਨ ਘੜਤ ਹਨ ਜਿੰਨ੍ਹਾਂ ਨੂੰ ਪੜਕੇ ਲੱਗਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਕੋਈ ਗੁਰੂ ਨਹੀਂ ਕੋਈ ਜਾਦੂਗਰ ਹੋਣ।
@harjindersingh3660
@harjindersingh3660 9 месяцев назад
ਬਹੁਤ ਵਧੀਆ ਪ੍ਰਚਾਰਕ ਨੇ ਮਨ ਖੁਸ਼ ਹੋ ਗਿਆ ਧੁੰਦਾ ਸਾਬ ਮਹਾਰਾਜ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@AmritpalSingh-li2ju
@AmritpalSingh-li2ju 6 месяцев назад
,ਭਾਈ ਧੁੰਦਾ ਜੀ ਦੀਆਂ ਵਿਚਾਰਾਂ ਨਾਲ ਸੌ% ਸਹਿਮਤ ਹਾਂ।
@balvirsingh175
@balvirsingh175 7 месяцев назад
ਭਾਈ ਸਾਹਿਬ ਜੀ ਜਿਹੜੇ ਪੰਜਾਹ ਪੰਜਾਹ ਅਖੰਡ ਪਾਠ ਸਾਹਿਬ ਹੁੰਦੇ ਉਨ੍ਹਾਂ ਤੋਂ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇਂ ਨੇ ਉਨ੍ਹਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਰੋਲਾ ਤਾਂ ਸਾਰਾ ਪੈਸਿਆਂ ਦਾ ਹੈ ਜੀ
@jagjitbrar3525
@jagjitbrar3525 7 месяцев назад
ਧੂੰਦਾ ਸਾਹਿਬ ਬਹੁਤ ਹੀ ਵੱਧੀਆ ਪ੍ਰਚਾਰਕ ਹਨ ਜੀ l
@parmbhullar3616
@parmbhullar3616 Год назад
ਬਹੁਤ ਦੁੱਖ ਹੁੰਦਾ ਏਹ ਵੇਖ ਕੇ ਸਾਡੀ ਕੌਮ ਨੂੰ ਪਤਾ ਈ ਨਹੀ ਸਾਡੇ ਤੇ ਕਿੱਡਾ ਵੱਡਾ ਸੰਕਟ ਆਉਣ ਵਾਲਾ ਤੇ ਅਸੀ ਕਿੰਨਾ ਵਿਚਾਰਾ ਚ ਫਸੇ ਫਿਰਦੇ । ਆਪਸੀ ਵਖਰੇਵੇਂ ਛੱਡੋ ਤੇ ਇੱਕ ਹੋਵੋ , ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ।
@bobby_sidhu
@bobby_sidhu Год назад
ਸਮਾਂ ਭਿਆਨਕ ਕਦੋਂ ਨਹੀਂ ਸੀ, ਸੱਚ ਲਈ ਸਮਾਂ ਹਮੇਸ਼ਾ ਭਿਆਨਕ ਹੀ ਰਹਿਣਾ। ਇਹੋ ਜਿਹੀਆਂ ਉਜੱਡ ਵਹੀਰਾਂ ਨਾਲ ਕੁਝ ਨਹੀਂ ਸਵਰਨਾ।
@daryodhsinghcroco1129
@daryodhsinghcroco1129 Год назад
@@bobby_sidhu Bai ji tusi dass dao ki krna chahida asi tuhade naal tur paine aa
@bobby_sidhu
@bobby_sidhu Год назад
@@daryodhsinghcroco1129 ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗ ਕੇ ਮਿਸ਼ਨਰੀ ਪ੍ਰਚਾਰਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਕਲ ਲਵੋ, ਜਦ ਆ ਗਈ ਤਾਂ ਸਾਰੀ ਦੁਨੀਆ ਕਣ ਕਣ ਵਿੱਚੋਂ ਨਜ਼ਰ ਆਉਣ ਲੱਗ ਜਾਊ ਇਹੋ ਜਿਹੇ ਬਰਸਾਤੀ ਡੱਡੂ ਦਿਖਾਈ ਦੇਣੇ ਬੰਦ ਹੋ ਜਾਣਗੇ ਕਿਉਂਕਿ "ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ" ਵਾਲਾ ਸਿਧਾਂਤ ਸਾਰੀ ਮਨੁੱਖ ਜਾਤੀ ਤੇ ਲਾਗੂ ਹੋ ਜਾਊ, ਸਨਾਤਨੀ ਅਤੇ ਅਖੌਤੀ ਮੌਲਵੀਆਂ ਦੁਆਰਾ ਫੈਲਾਏ ਜਾ ਰਹੇ ਨਫ਼ਰਤ ਦੇ ਕੂੜ ਦਾ ਪਰਦਾਫਾਸ਼ ਹੋ ਜਾਵੇਗਾ ਗਿਆਨਵਾਨ ਮਨੁੱਖ ਸਮਾਜ ਦੇ ਮਾਰਗ ਦਰਸ਼ਨ ਬਣ ਜਾਣਗੇ, ਰਾਜਨੀਤਿਕ ਲੋਕਾਂ ਦੀ ਲੁੱਟ ਖਤਮ ਹੋ ਜਾਵੇਗੀ।
@kiranpalsingh2708
@kiranpalsingh2708 Год назад
@@bobby_sidhu ਬੇਨਤੀ ਹੈ ਨਾਮ ਨਾਲ ਸਿੰਘ ਵੀ ਲਿਖੋ ! ਗੁਰਬਾਣੀ ਦੀ ਸਭ ਤੋਂ ਗਲਤ ਵਿਆਖਿਆ, ਬਹੁਤੇ ਮਿਸ਼ਨਰੀ ਕਰਦੇ ਹਨ, ਨਾਮ-ਗੁਰਬਾਣੀ ਦੇ ਅਭਿਆਸ ਦਾ ਵੀ ਵਿਰੋਧ ਕਰਦੇ ਹਨ ! ਗੁਰਬਾਣੀ ਦੀ ਵਿਆਖਿਆ 2x2=4 ਵਾਂਗ ਨਹੀਂ ਹੁੰਦੀ, ਜਿੰਨੀ ਕਿਸੇ ਦੀ ਸਮਝ ਹੁੰਦੀ ਹੈ, ਨਾਮ-ਗੁਰਬਾਣੀ ਦਾ ਅਭਿਆਸ ਹੁੰਦਾ ਹੈ, ਉਤਨੀ ਹੀ ਵਿਆਖਿਆ ਕਰ ਸਕਦਾ ਹੈ !
@kiranpalsingh2708
@kiranpalsingh2708 Год назад
@@bobby_sidhu ਕਿਰਪਾ ਕਰਕੇ ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@AmrikSingh-uw3kh
@AmrikSingh-uw3kh 11 месяцев назад
ਭਾਬੀ ਧੂੰਦਾ ਜੀ ਨੇ ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦਾ ਪ੍ਰਮਾਣ ਦੇ ਕੇ ਸਵਾਲਾਂ ਦੇ ਜਵਾਬ ਦਿੱਤੇ ।
@jagseersingh3620
@jagseersingh3620 Год назад
ਮੈਂ ਇਸ ਮਹਾਂਪੁਰਖ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਸੰਨ ਹੁਂਨਾ ਜੀ
@jesssingh5760
@jesssingh5760 9 месяцев назад
Bhi sahib Sarbjit jee true man . Brave man. God bless you best healthy life so you can serve and preach Sikhism.
@satnamsinghsivia9842
@satnamsinghsivia9842 Год назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਗੁਰਬਾਣੀ ਜੀਵਨ ਜਾਂਚ ਸਿਖਾਉਂਦੀ ਹੈ ਜੀ
@goldymangat468
@goldymangat468 Год назад
ਧੁੰਦਾ ਜੀ ਬਿਲਕੁੱਲ ਠੀਕ ਆਖਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਘੱਗਾ ਜੀ ਧੂੰਦਾ ਜੀ ਪੰਥਪ੍ਰੀਤ ਸਿੰਘ ਤੱਤ ਗੁਰਮਤਿ ਦੇ ਪ੍ਰਚਾਰ ਕ।ਹਨ। ਬਾਕੀ ਸਭ ਲਗੌਰ ਤੁਰੀ ਫਿਰਦੀ ਹੈ।
@devil.com1070
@devil.com1070 10 месяцев назад
​@@goldymangat468te tu ena da t*****a hai
@buntyjatt5567
@buntyjatt5567 Год назад
ਰੱਬ ਦਾ ਵਾਸਤਾ ਇਕੱਠੇ ਹੋ ਜਾਓ, ਸਾਡੇ ਪਾੜ ਦਾ ਫਾਇਦਾ ਦੁਸ਼ਮਣ ਚੁੱਕ ਰਹੇ ਨੇ, ਤੇ ਕੌਮ ਦਾ ਘਾਣ ਹੋ ਰਿਹਾ ਸਿੱਖ ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ ਵਾਹਿਗੁਰੂ ਜੀ ਮੇਹਰ ਕਰਨ 🙏🙏
@vishalkadian9860
@vishalkadian9860 Год назад
Ki gall bhaaji Hindu kehde sikhan tau vakh ne , Hindu veer sikhan de bhra ni Je. Sikh qom nu kaun hara sakda veerji. Ajehiyan gallan na Karo kiddan bjp aale karde aa ke “ Hindu khatre mien hai “
@sukhtejsingh1514
@sukhtejsingh1514 Год назад
@@vishalkadian9860hindu veer vi apne hi aa ...
@buntyjatt5567
@buntyjatt5567 Год назад
@@vishalkadian9860 ਵੀਰ ਜੀ ਤੁਸੀਂ ਹਾਮੀ ਭਰੀ ਬਹੁਤ ਵਧੀਆ, ਪਰ ਇੱਕ ਗੱਲ ਦੱਸੋ, ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਏ, ਓਦੋਂ ਹਿੰਦੂ ਭਾਈਚਾਰਾ ਨਾਲ ਕਿਉਂ ਨਹੀਂ ਖੜ੍ਹਦਾ, ਦੱਸਿਓ ਜਰੂਰ
@BlogGoshti
@BlogGoshti Год назад
@@vishalkadian9860 agree
@vishalkadian9860
@vishalkadian9860 Год назад
@@buntyjatt5567 Bhaaji Haryan sade naal khad gya si kisani aandolan vele. Punjab de hakk jiwe paani Chandigarh ne oh political parties de pawade paaye hoye ne. Te kise v Punjabi tau poch lawo ohna da ki opinion aa. Te naale eh v dhyan rakho ke jehde lala sadde Punjab de shehran ch ne ohna da karobaar bina sikhan kiddan chalunga Je kisani fail hojugi. Kisan te sikh hi taan ohna de consumers ne. Saariyaan cheejan interrelated ne. Darbar Sahib te 1/3 rd toh jyada banda non Sikh hunda va.
@kulwinderkumar5164
@kulwinderkumar5164 Год назад
ਧੂੰਦਾ ਜੀ ਤੁਹਾਨੂੰ ਬਹੁਤ ਗ਼ਲਤ ਕਰਕੇ ਪੇਸ਼ ਕੀਤਾ ਜਾਂਦਾ ਪਰ ਤੁਹਾਡੇ ਬਹੁਤ ਹੀ ਸਹੀ ਤੇ ਵਿਗਿਆਨਕ ਵਿਚਾਰ ਹਨ ਏ ਸਭ ਨੂੰ ਹਜਮ ਨਹੀਂ ਹੋਣੇ
@gurmukhsingh-hj2yg
@gurmukhsingh-hj2yg 9 месяцев назад
ਬਹੁਤ ਵਧੀਆ ਜੀ ਪ੍ਰਚਾਰ ਠੀਕ ਕਰ ਰਹੇ ਨੇ ਜੀ 🙏🙏🙏🙏🙏 ਅਸੀਂ ਉਨ੍ਹਾਂ ਨਾਲ ਸਹਿਮਤ ਹਾਂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
@jasveersingh9413
@jasveersingh9413 Год назад
ਬਹੁਤ ਵਧੀਆ ਵਿਚਾਰ ਗੁਰਬਾਣੀ ਵਿੱਚ ਦਿੱਤੇ ਗਏ ਜੀ ਬੇਨਤੀ ਸਾਰੇ ਪਰਿਵਾਰ ਰਲਮਿਲ ਕੇ ਚੱਲੋ ਜੀ
@jagmeetsingh9834
@jagmeetsingh9834 Год назад
ru-vid.com/video/%D0%B2%D0%B8%D0%B4%D0%B5%D0%BE-f11hMdg_Wc8.html ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।
@khushwantsandhu5225
@khushwantsandhu5225 Год назад
1111111
@jagirsingh5196
@jagirsingh5196 Год назад
ਰਲ ਮਿਲ ਕੇ ਚੱਲੋ ਦਾ ਕੀ ਭਾਵ। ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ
@onkarsingh7147
@onkarsingh7147 11 месяцев назад
ਅੱਛਾ ਜੀ ਤੁਸੀਂ ਮੈਨੂੰ ਆਪ ਦਸੋ ਜੀ ਬੇਬੇ ਨਾਨਕੀ ਜੀ ਦੇ ਘਰ ਔਲਾਦ ਕਿਊ ਨੀ ਸੀ.. ਕਿਰਪਾ ਕਰੋ
@indersingh9088
@indersingh9088 7 месяцев назад
Bani Manan vale nu tuhade te man h byi koe ta h
@JatinderSingh-cs8jv
@JatinderSingh-cs8jv Год назад
ਬੜੇ ਸੋਹਣੇ ਸਵਾਲ ਕੀਤੇ ਪੱਤਰਕਾਰ ਵੀਰ ਨੇ।
@parmindraarts7149
@parmindraarts7149 8 месяцев назад
Jwab ni sune bhai sahib?
@darshansingh667
@darshansingh667 Год назад
ਬਹੁਤ ਅੱਛਾ ਭਾਈ ਧੁੰਦਾਂ ਜੀ ਜਿਉਂਦੇ ਰਹੋ
@gurdiprandhawa6329
@gurdiprandhawa6329 6 месяцев назад
ਵੀਰ ਜੀ ਅਸੀ ਧੀ ਲਈ ਅਰਦਾਸ ਕੀਤੀ ਸੀ । ਬਾਬਾ ਬੁੱਢਾ ਸਾਹਿਬ ਜੀ ਨੇ ਧੀ ਬਖਸੀ ਹੈ। ਹਾਂ ਇਹ ਗੱਲ ਸਹੀ ਹੈ ਕਿ ਗੁਰੂ ਜੀ ਦੀ ਹਸਤੀ ਬਹੁਤ ਵੱਡੀ ਹੈ ਅਤੇ ਸਾਡੀਆ ਮੰਗਾ ਬਹੁਤ ਛੋਟੀਆ ਹਨ । ਦੁਨੀਆਵੀ ਹਨ।
@bhindersekhon
@bhindersekhon 5 месяцев назад
ਬਹੁਤ ਖੂਬ ਭਾਈ ਸਰਬਜੀਤ ਸਿੰਘ ਤੁਸੀ ਸਹੀ ਵਿਆਖਿਆ ਕਰਦੇ ਉ
@balrajmangat3129
@balrajmangat3129 Год назад
ਅੱਜ ਤੋਂ 10 /15 ਸਾਲ ਪਹਿਲਾਂ ਭਾਈ ਸਾਹਿਬ ਦੀ ਕਥਾ ਸੁਣੋਇ ਉਸ ਟਾਈਮ ਕਰਾਂ ਬਹੁਤ ਵਧੀਆ ਸੀ ਹੁਣ
@meharsingh7602
@meharsingh7602 Год назад
ਬਹੁਤ ਵਧੀਆ ਗੁਰਬਾਣੀ ਦੀਆਂ ਤੁਕਾਂ ਦੇ ਕੇ ਸਮਝਾਇਆ ਧੰਨਵਾਦ
@raghbirsingh8373
@raghbirsingh8373 Год назад
ਵਧੀਆ ਗੱਲਾਂ ਨੇ ਭਾਈ ਸਾਭ ਦੀਆ ਧੰਨਵਾਦ ਜੀ
@bhainirmalsingh9608
@bhainirmalsingh9608 Год назад
ਮਿਸਨਰੀ ਵਿਦਵਾਨਾ ਨਾਲ ਇੰਟਰਵਿਊ ਪਤਰਕਾਰਾਂ ਦੇ ਵਸ ਦੀ ਗਲ ਨਹੀ ਵਿਦਵਾਨ ਨਾਲ ਹਮੇਸਾ ਵਿਦਵਾਨ ਹੀ ਸੁਆਲ ਕਰ ਸਕਦਾ ਹੈ ਫਿਰ ਕੋਈ ਸਿਟਾ ਨਿਕਲ ਸਕਦਾ ਵਾਹ ਵਾਹ ਕਰਨ ਦੀ ਕੋਈ ਲੋੜ ਨਹੀ ਜਿਵੇ ਕਿਸੇ ਵਕੀਲ ਨਾਲ ਵਕੀਲ ਹੀ ਗਲ ਕਰ ਸਕਦਾ ਜਿਸ ਨੇ ਕਾਨੂੰਨ ਪੜੀਐ ਸੋ ਪਤਰਕਾਰਾਂ ਨੂੰ ਬੇਨਤੀ ਹੈ ਇਕ ਗੁਰਬਾਣੀ ਦਾ ਗਿਆਨ ਰਖਣ ਵਾਲਾ ਗੁਰਸਿਖ ਵਿਦਵਾਨ ਜਰੂਰ ਨਾਲ ਲੈ ਜਾਇਆ ਕਰੋ
@gurtarsingh1219
@gurtarsingh1219 Год назад
Bilkul sahi gal veer ji
@harwinderdhaliwal8579
@harwinderdhaliwal8579 Год назад
ਸਾਹਮਣੇ ਵੀ ਇੱਕ ਟਕਸਾਲ ਦਾ ਪ੍ਰਚਾਰਕ ਹੋਣਾ ਚਾਹੀਦਾ ਸੀ
@sukhdevgrewal3571
@sukhdevgrewal3571 Год назад
ਭਾਈ ਸਾਹਿਬ ਦੂਜੀ ਬਾਰ ਮੱਕੜ ਨਾਲ ਤੁਸੀ ਚਲੇ ਜਾਇਓ
@user-lk8ub1sr8d
@user-lk8ub1sr8d 11 месяцев назад
ਧੂਦਾ ਸਾਹਿਬ ਜੀ ਦੇ ਵਿਚਾਰ ਬਹੁਤ ਚੰਗੇ ਵਾਹਿਗੁਰੂ ਚੜਦੀ ਕਲਾ ।ਰੱਖੇ ਜੀ
@devil.com1070
@devil.com1070 10 месяцев назад
Ganta😂
@ashokklair2629
@ashokklair2629 7 месяцев назад
ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।
@surindersinghsidhamerimathohri
@surindersinghsidhamerimathohri 11 месяцев назад
ਸਰਬਜੀਤ ਸਿੰਘ ਧੁੰਦਾ, ਗੁਰੂ ਸਾਹਿਬਾਨ ਜੀ ਦਾ ਆਪਣਾ ਪਿਆਰਾ।
@ashokklair2629
@ashokklair2629 7 месяцев назад
ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।
@HarpreetKaur-pk5go
@HarpreetKaur-pk5go Год назад
ਸਰਬਜੀਤ ਸਿੰਘ ਧੂੰਦਾ ਜੀ ਸਿਰੇ ਦੇ ਪ੍ਰਚਾਰਕ ਹਨ ਵਾਹਿਗੁਰੂ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🥀🥀🌷🌷💐
@ashoksalhotra
@ashoksalhotra Год назад
@davinderkaur1903
@davinderkaur1903 11 месяцев назад
@@ashoksalhotrapadh padh gade lade a .donkey kamlea galaa krda te nonvage krke
@kamaldeepuppal
@kamaldeepuppal Год назад
ਇੱਕ ਇੱਕ ਗੱਲ ਸੱਚ ਬੋਲੀ ਗਈ ਬਹੁਤ ਬਹੁਤ ਧੰਨਵਾਦ ਮੱਕੜ ਸਾਬ
@kiranpalsingh2708
@kiranpalsingh2708 Год назад
ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !
@kiranpalsingh2708
@kiranpalsingh2708 Год назад
ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !
@gsdakha3763
@gsdakha3763 Год назад
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਧੂੰਦਾ ਜੀ
@devil.com1070
@devil.com1070 10 месяцев назад
Ryt
@tejinderpalsingh5354
@tejinderpalsingh5354 Год назад
ਜੇ ਅੱਜ ਗੁਰੂ ਸਾਹਬ ਵੀ ਧਰਤੀ ਤੇ ਪਰਥੱਕ ਆ ਜਾਣ, ਇਹਨਾ ਅਖੌਤੀਆ ਨੇ ਗੁਰੂ ਸਾਹਬ ਦੀ ਹੀ ਉਚਾਰੀ ਬਾਣੀ ਤੇ ਆਪਣੇ ਹੀ ਬਣਾਏ ਤਰਕ ਦੇਕੇ (ਆਪਣੇ ਹੀ ਮਤਲਬ ਕੱਢ ਕੇ) ਗੁਰੂ ਸਾਹਬ ਨੂੰ ਵੀ ਗਲਤ ਸਾਬਿਤ ਕਰਣ ਲੱਗ ਜਾਣਾ ਹੈ
@charnjitsinghrourkila5416
@charnjitsinghrourkila5416 Год назад
ਬਹੁਤ ਵਧੀਆ ਖੁਲਾਸੇ ਕੀਤੇ ਵੀਰ ਸਰਵਜੀਤ ਸਿੰਘ ਜੀ ਨੇ ਸਮੇਂ ਦੀ ਲੋੜ ਹੈ ਜੀ
@AshwaniKumar-jh2wj
@AshwaniKumar-jh2wj 11 месяцев назад
Yes.brother.right
@sadikaudassi1141
@sadikaudassi1141 6 месяцев назад
ਬਹੁਤ ਸਾਰੀ ਸੰਗਤ ਬੇਟੀਆਂ ਲਈ ਅਰਦਾਸ ਕਰਾਉਂਦਿਆਂ ਹਨ ।ਜੀ
@sagarsidhu2386
@sagarsidhu2386 Год назад
ਗੁਰੂ ਤੋਂ ਵੱਡਾ ਕੋਈ ਨੀ ਚਵਲੇ
@ravinderravinder1642
@ravinderravinder1642 Год назад
Guru to vaddi bani gyan
@rajvirsingh6801
@rajvirsingh6801 Год назад
@@ravinderravinder1642 ਇਹ ਗੱਲ ਭਰਜਾਈ ਸਾਬ ਵੀ ਕਹਿੰਦਾ ਆ ਕਿ ਗਿਆਨ ਹੀ ਗੁਰੂ ਫਿਰ ਗ੍ਰੰਥ ਸਾਹਿਬ ਕੀ ਆ ??
@manroopsingh5822
@manroopsingh5822 Год назад
@@rajvirsingh6801 sahi gl hai eh te enjh v kehnge v beadbi bi koi galat km nhi kyunki jdon gurbani pad lyi te mann andar vsa lyi ta kiti likhi hoye ja na likhi hoya ki fark painda? Enha bujhra nal matha launa hi ni chahida.
@shubhdeepsingh7046
@shubhdeepsingh7046 Год назад
@@ravinderravinder1642 ਬੇਦ ਬਡਾ ਕਿ ਜਹਾਂ ਤੇ ਆਇਆ॥
@bintykala686
@bintykala686 Год назад
Dhunda pakhandi baba sirf apnia jeban bhernia janda hai
@gurjeetsingh9370
@gurjeetsingh9370 Год назад
ਬਹੁਤ ਵਧੀਆ ਸਵਾਲ ਕੀਤੇ ਤੁਸੀਂ ਅਤੇ ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਦੇ ਅਧਾਰ ਤੇ ਜਵਾਬ ਦਿੱਤਾ ਭਾਈ ਧੂੰਦਾ ਜੀ ਨੇ
@kiranpalsingh2708
@kiranpalsingh2708 Год назад
Dhunda is critic, doesn’t realize the depth or true meaning of Gurbani !
@gurjeetsingh9370
@gurjeetsingh9370 Год назад
@@kiranpalsingh2708 ਤੁਸੀਂ ਬਿਲਕੁਲ ਗਲਤ ਕਿਹਾ ਬਾਈ ,ਜੇਕਰ ਭਾਈ ਧੂੰਦਾ ਗੁਰਬਾਣੀ ਦੇ ਗਲਤ ਅਰਥ ਕਰਦਾ ਹੈ ਤਾਂ ਮੈ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਗਲਤ ਅਰਥਾਂ ਨੂੰ ਸਹੀ ਕਰਕੇ ਸੰਗਤ ਨਾਲ ਸਾਂਝਾ ਕਰਿਆ ਕਰੋ
@kiranpalsingh2708
@kiranpalsingh2708 Год назад
@@gurjeetsingh9370 ਨਾਮ-ਗੁਰਬਾਣੀ ਦਾ ਅਭਿਆਸ ਕਰੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ, ਇਹ ਤਾਂ ਮਸਕੀਨ ਜੀ ਨੂੰ ਗਲਤ ਕਹਿੰਦਾ ਹੈ !
@kiranpalsingh2708
@kiranpalsingh2708 Год назад
@@gurjeetsingh9370 ਕਿਰਪਾ ਕਰਕੇ ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@gurjeetsingh9370
@gurjeetsingh9370 Год назад
@@kiranpalsingh2708 ਬਾਈ ਜੀ ਮੈਂ ਧੂੰਦਾ ਜੀ ਦੀਆਂ ਬਹੁਤ ਕਥਾ ਸੁਣਿਆਂ ਨੇ ,ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਨਿਰੋਲ ਵਿਚਾਰ ਦੇ ਨਾਲ 2 ਹੋਰ ਸ਼ਹੀਦ ਸਿੰਘਾਂ ਸਿੰਘਣੀਆਂ ,ਚਾਰ ਸਾਹਿਬਜਾਦਿਆਂ ,ਪੰਜ ਪਿਆਰਿਆਂ ,ਅਤੇ ਹੋਰ ਜਿੰਨੇ ਵੀ ਗੁਰੂ ਦੇ ਪਿਆਰੇ ਹੋਏ ਨੇ ਸਾਰਿਆਂ ਬਾਰੇ ਚਾਨਣਾਂ ਵਿਸਥਾਰ ਸਹਿਤ ਪਾਉਂਦੇ ਨੇ , ਬਾਕੀ ਬਾਈ ਜੀ ਜੋ ਵਿਚਾਰਾਂ ਸਹੀ ਲੱਗਦੀਆਂ ਮੰਨ ਲਵੋ ਜੋ ਗੁਰਬਾਣੀ ਦੇ ਉਲਟ ਹੋਵਣ ਛੱਡ ਦਿਉ
@bachedillkesache2268
@bachedillkesache2268 5 месяцев назад
ਸਰਬਜੀਤ ਸਿੰਘ ਧੂੰਦਾ ਜੀ ਬਿਲਕੁਲ ਸਹੀ ਹਨ।
@yadwindersingh3438
@yadwindersingh3438 10 месяцев назад
Bhai Sarabjit Singh ji V Good👍
@user-mt1nw1nn4b
@user-mt1nw1nn4b Год назад
ਅਸੀ ਆਸ ਕਰਦੇ ਹਾਂ ਕਿ ਪਤਰਕਾਰ ਵੀਰ ਨੇ ਵੀ ਇਸ ਇੰਟਰਵਿਊ ਬਹੁਤ ਕੁਛ ਸਿੱਖਿਆ ਹੋਏਗਾ
@ranjitkaur1965
@ranjitkaur1965 Год назад
Waheguru ji mehar kro sadi soch v eoh jahi hojave.
@ranjitkaur1965
@ranjitkaur1965 Год назад
Wah boat wadia
@ranjitkaur1965
@ranjitkaur1965 Год назад
Wah thank sun k akhan kn khulde ja rhe
@shamsersingh3847
@shamsersingh3847 11 месяцев назад
Ih patarkar gunda taksali hai
@devil.com1070
@devil.com1070 10 месяцев назад
Paterkar ne dotti khol ti dhunde di
@jashpalsingh1875
@jashpalsingh1875 Год назад
ਧੂੰਦਾ ਸਾਬ ਤੁਸੀ ਕਿਹਾ ਮੱਛੀ ਦਰੱਖਤ ਕਿਵੇਂ ਚੜ੍ਹ ਸਕਦੀ ਹੈ।ਪਹਿਲਾ ਮੈਂ ਵੀ ਤੁਹਾਡੇ ਨਾਲ ਸਹਿਮਤ ਜਦੋਂ discovery chenal te ਵੇਖਿਆ ਮੱਛੀ ਦਰੱਖਤ ਅੰਡੇ ਦਿੰਦੀ ਫਿਰ ਪਾਣੀ ਵਿਚ ਆ ਜਾਂਦੀ ਆ।ਤਾਂ ਅਫ਼ਸੋਸ ਹੋਇਆ ਗੁਰਬਾਣੀ ਤੇ ਤਰਕ ਕਰਕੇ
@jassisingh1838
@jassisingh1838 Год назад
Dhunda bnda nhi gnda hai
@MrRanjitkalsi
@MrRanjitkalsi Год назад
oh paee sab pooree video vekho..
@cricketgurd367
@cricketgurd367 Год назад
@@MrRanjitkalsi ਖੋਤੀ ਅਜੇ ਵੀ ਤੂੰ ਮੰਨੀ ਨਹੀ
@abisingh186
@abisingh186 Год назад
@@MrRanjitkalsi ਖੌਤੀ ਤੂੰ ਜਮਨ੍ਹਾ ਪਾਰ ਜਾ
@sukhkahlon7584
@sukhkahlon7584 11 месяцев назад
Bhai sarbjit Singh ji koi bohat beshumaar. gyan hai ,har gal da jwaab haiga una lokan nu sach bura lagda bina gal ton lattan khichan di adatt hai .He is too good God bless him ❤❤❤❤
@PalveerDhillon98
@PalveerDhillon98 11 месяцев назад
ਧੂਦਾ ਜੀ ਸਹੀ ਕਹਿਦੇ ਹਨ ਪਰ ਆਪਾਂ ਮੋਹ ਜਾਲ ਵਿੱਚ ਫਸੇ ਹਾਂ। ਤੇ ਹਕਾਰ ਕਰਦੇ ਹਾਂ ਨਿਰਮਾਤਾ ਹੱਡ ਤੀ
@shindachahal216
@shindachahal216 Год назад
ਗੁਰੂ ਤੇ ਸੱਕ ਨੀ ਕੀਤਾ ਜਾ ਸਕਦਾ 🙏🏽ੴ
@jagmeetsingh9834
@jagmeetsingh9834 Год назад
ru-vid.com/video/%D0%B2%D0%B8%D0%B4%D0%B5%D0%BE-f11hMdg_Wc8.html ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।
@MrAsm961
@MrAsm961 Год назад
ਤੇ ਗੁਰੂ ਸਾਹਿਬ ਚਮਤਕਾਰ ਵੀ ਨਹੀਂ ਕਰਦੇ
@Gurpreetdhillon81
@Gurpreetdhillon81 Год назад
ਪਹਿਲਾ ਗੁਰੂ ਨੂੰ ਜਾਣੋ ਤਾ ਸਹੀ ? ਕਿ ਜੋ ਤੁਸੀਂ ਸੋਚਦੇ ਗੁਰੂ ਦੀ ਵੀ ਉਹੀ ਸੋਚ ਸੀ ।
@themultiartist249
@themultiartist249 Год назад
Guru te shak krda kon pya??
@rusikumari2716
@rusikumari2716 9 месяцев назад
ਗੁਰੂ ਤੇ ਸਕ ਨਹੀਂ ,,ਸਕ ਅੱਜ ਕਲ ਦੇ ਪੁਜਾਰੀ ਦੇ ਬਣਾਏ ਇਤਹਾਸ ਤੇ ਹੈ
@bagichasingh3864
@bagichasingh3864 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਲ ਬਹੁਤ ਵਧੀਆ ਪੁੱਛੇ ਗਏ ਜੀ ਜਵਾਬ ਵੀ ਬਹੁਤ ਵਧੀਆ ਦਿੱਤੇ ਗਏ ਜੀ ਧੁੰਦਾ ਜੀ ਦੀ ਕਥਾ ਸੁਣ ਕੇ ਬਹੁਤ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਆ ਜੀ ਮੇਰੇ ਪਰਿਵਾਰ ਨੇ ਵੀ ਅੰਮ੍ਰਿਤ ਪਾਨ ਕੀਤਾ ਆ ਜੀ ਧੰਨਵਾਦ ਜੀ
@rameenkaur998
@rameenkaur998 Год назад
ਵੀਰ ਜੀ ਤੁਹਾਡੇ ਵਿਚਾਰ ਬਹੂਤ ਵਧੀਆ ਹਨ ਪਰ ਅੱਜ ਜੌ ਸਮਾਂ ਹੈ ਓਹ ਵੱਖ ਹੋਣ ਦਾ ਨਹੀਂ ਹੈ ਅੱਜ ਸਾਰਿਆ ਦਾ ਇੱਕ ਹੋਣ ਦਾ ਸਮਾਂ ਹੈ ਕਿਰਪਾ ਕਰਕੇ ਸਾਰੇ ਇੱਕ ਹੋ ਜਾਓ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ🙏
@jagdevsingh5035
@jagdevsingh5035 9 месяцев назад
ਬਹੁਤ ਵਧੀਆ ਵਿਚਾਰ ਜੀ 🙏🙏
@__-fb9jl
@__-fb9jl Год назад
🙏ਵਿਚਾਰ ਸੋਹਣੇ ਲੱਗੇ
@sukhdevsinghsukhdevsingh5439
ਬਹੁਤ ਵਧਿਆ ਵੀਚਾਰ ਹਨ ਭਾਈ ਸਾਬ੍ਹ ਦੇ ਧਨਵਾਦ ਮਕੜ ਸਾਬ੍ਹ 🙏🏿🙏🏿
@karanveer7808
@karanveer7808 Год назад
ਬੇਬੇ ਨਾਨਕੀ ਜੀ ਤੇ ਆਮ ਦੁਨਿਆਵੀ ਬੀਬੀਆਂ ਦਾ ਦੱਸ ਕੀ ਮੇਲ, ? ਇੱਕ ਨੇ ਰੱਬ ਨੂੰ ਪਹਿਚਾਣ ਲਿਆ ਤੇ ਦੂਜੀਆਂ ਤੋਂ ਤਾਂ ਓਹਨਾਂ ਦੇ ਬਚਨ ਵੀ ਨੀ ਮੰਨੇ ਗਏ , ਦੱਸ ਕੀ ਬਰਾਬਰਤਾ ਕਰੀਏ
@SurjeetSingh-uo8ce
@SurjeetSingh-uo8ce Год назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏,💯👍
@sukhbirkaur8268
@sukhbirkaur8268 Год назад
ਧੰਨ ਵਾਹਿਗੁਰੂ ਜੀ 🙏🙏🙏🙏
@TheJagga32
@TheJagga32 10 месяцев назад
ਧੁੰਦਾ ਸਾਹਿਬ ਦੀ ਵਿਚਾਰ ਬਿਲਕੁਲ ਸਹੀ ਹੈ
@larcm3
@larcm3 Год назад
ਸ਼ਕਲੋਂ ਖੋਦਾ, ਫੈਲਾਉਂਦਾ ਦੁਬਿਦਾ
@randhirsingh2337
@randhirsingh2337 Год назад
ਵਾਹਿਗੁਰੂ ਜੀ, ਮੈਨੂੰ ਕੁਝ ਗੱਲਾਂ ਤਾਂ ਸਹੀ ਲੱਗੀਆਂ ਪਰ‌ ਆਪਸੀ ਵਿਰੋਧ ਵੀ ਬਹੁਤ ਝਲਕਦਾ ਹੈ ਗੁੱਸਾ ਛੱਡ ਕੇ ਬੈਠ ਕੇ ਵਿਚਾਰ ਕਰੋਂ ਤੇ ਇੱਕ ਹੋ ਜਾਓ ਸੰਗਤ ਨੂੰ ਦੁਵਿਧਾ ਵਿੱਚ ਨਾ ਪਾਓ । 🙏
@MrRanjitkalsi
@MrRanjitkalsi Год назад
dere daar teh samprdaee kade v nahin chaunge kee gurmat dee gal kar kar jaye
@cricketgurd367
@cricketgurd367 Год назад
@@MrRanjitkalsi ਆਜੋ ਬਹਿ ਕੇ ਵਿਚਾਰ ਕਰਨ ਨੂੰ ਤਿਆਰ ਆ ਸਾਰੇ | ਧੂੰਦੇ ਨੂੰ ਢਡਰੀ ਨੂੰ ਮਨਾ ਕੇ ਬਠਾ ਲਵੋ ਤੁਸੀ
@GurpreetKaur-so3zx
@GurpreetKaur-so3zx Год назад
ਆਹੀ ਤੇ ਇਸਦੀ ਸਮੱਸਿਆ ਆ ।ਇਹਨਾਂ ਨੇ ਆਪ ਦੇ ਪਿੰਡ ਕੋਈ ਚੰਗਾ ਉਪਰਾਲਾ ਕੀਤਾ ਨਹੀਂ ।
@MrRanjitkalsi
@MrRanjitkalsi Год назад
@@cricketgurd367 dhunde ne har almost har stage toh eh gal kahee hai ek granth ek panth akaal takht vallo parvan sikh rehat maryada teh pehra doh je koee maadee motee tabdeelee karnee hai teh baith ke veechaar kar sakde haan.. Eho jee aneka video mil jaangee tuhanu RU-vid teh dhunde dee .. Per dere daar samprdaye taksaalee tyar Han?
@cricketgurd367
@cricketgurd367 Год назад
@@MrRanjitkalsi ਅਕਾਲ ਤਖਤ ਦੀ ਮਰਿਆਦਾ ਵਿੱਚ ਅਮ੍ਰਿਤ ਛਕਾਉਣ ਦੀਆ ਪੰਜ ਬਾਣੀਆ ਲਿਖੀਆ ਹੋਈਆ ਪੜ ਲਈ ਧਿਆਨ ਨਾਲ ਜਾਪ ਸਾਹਿਬ ਦੀ ਬਾਣੀ ਤੇ ਸੋਟੀਆ ਮਾਰਨਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਕਿਥੇ ਲਿਖਿਆ ਜਿਹੜਾ ਕੰਮ ਧੂੰਦਾ ਕਰ ਰਿਹਾ ਕਰੋ ਬਿਆਨ ???? ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਕਿਥੇ ਲਿਖਿਆ ਕੇ ਦਸਮ ਗ੍ਰੰਥ ਦਾ ਨੰਗੇ ਧੜ ਵਿਰੋਧ ਕਰੋ ਜਿਹੜਾ ਕ ਧੁੰਦੀ ਕਰ ਰਿਹਾ ਦਸੋ ਜਰਾ??? ਏਹ ਸਵਾਲ ਧੁੰਦੀ ਨੂੰ ਬਠਾ ਕੇ ਪੁੱਛਿਆ ਸੀ ਤੇ ਧੁੰਦੀ ਚੱਡਿਆ ਵਿੱਚ ਪੂਛ ਲੈ ਕੇ ਭੱਜ ਗਿਆ ਸੀ ਭਿੱਜੀ ਬਿੱਲੀ ਵੀਡੀਓ ਵੀ ਪਈ ਆ
@kulwantsinghhundal1131
@kulwantsinghhundal1131 9 месяцев назад
ਬਹੁਤ ਵਧੀਆ ਧੁੰਦਾ ਜੀ ਸ਼ਾਬਾਸ਼।
@ksuri989
@ksuri989 4 месяца назад
Makkar Sahib ji You organise chats with hundreds of us We have not come across a guy who has translated Shri Guru Granth Sahib so exact and precise We bow to this boy Sarabjit Love you son So evolved even to give exact meaning of Shri to us Live long and stay blessed Thanks Makkar Sahib
@businessidea9618
@businessidea9618 Год назад
Amritpal sahi hai
@MrRanjitkalsi
@MrRanjitkalsi Год назад
esda matlab apne bachya nu padaoge nahin..
@cricketgurd367
@cricketgurd367 Год назад
@@MrRanjitkalsi ਪੜਨ ਤੋਂ ਰੋਕਿਆ ਕਦੋ ਐਵੇ ਨਾ ਅਕਲ ਦਾ ਜਨਾਜ਼ਾ ਕਢੀ ਜਾ ਖੋਤੀ
@GurmeetKaur-zh6nk
@GurmeetKaur-zh6nk Год назад
ਭਾਈ ਸਰਬਜੀਤ ਸਿੰਘ ਧੂੰਦਾ ਜੀ 🙏🙏 ਬਹੁਤ ਵਧੀਆ ਵਿਚਾਰ ਕੀਤਾ ਹਨ ਜੀ
@jassisingh1838
@jassisingh1838 Год назад
Anpad gurmeet kaur
@guriiii295
@guriiii295 Год назад
@@jassisingh1838 tu wa
@jassisingh1838
@jassisingh1838 Год назад
@@guriiii295 anpad di aulaadaa
@guriiii295
@guriiii295 Год назад
@@jassisingh1838 tu A
@kiranpalsingh2708
@kiranpalsingh2708 Год назад
Dhunda is critic, doesn’t realize the depth or true meaning of Gurbani !
@alhequoqcrp3205
@alhequoqcrp3205 11 месяцев назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@Gurmukh-channel
@Gurmukh-channel 6 месяцев назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਵੈਰੀ ਗੁੱਡ ਨੇ ❤❤❤❤❤
@SIMRANSADHNAਸਿਮਰਨਸਾਧਨਾ
ਕਰਾਉਂਦੇ ਭਾਈ ਸਾਹਿਬ ਜੀ ਸੰਗਤ ਬੇਟੀਆਂ ਲਈ ਵੀ ਅਰਦਾਸ ਕਰਾਉਂਦੇ ਆ ਜੀ
@balrajdeepsingh615
@balrajdeepsingh615 11 месяцев назад
ਵਹਿਗੁਰੂ
@manjitsingh6161
@manjitsingh6161 4 месяца назад
Pahji this interview is brilliant....Sardar Sarbjit Singh ji is clear and we need people like him today to bring new thought and wisdom.
@ksuri989
@ksuri989 4 месяца назад
Kya Baat hai Mr Sarbjit singh ji Ignorence from society can only be dispelled by Youngsters like us Good day
@JaswinderSingh-vm6fn
@JaswinderSingh-vm6fn Год назад
ਹਰ ਸੁਆਲ ਦਾ ਜੁਆਬ ਗੁਰਬਾਣੀ ਅਧਾਰਤ। ਬਹੁਤ ਵਧੀਆ ਭਾਈ ਸਰਬਜੀਤ ਸਿੰਘ ਜੀ ਧੂੰਦਾ ।
@realharrysingh
@realharrysingh Год назад
ਧੂੰਦਾ ਜੀ ਲਗਦਾ ਸ਼ਹਿਰ ਨਹੀਂ ਜਾਂਦੇ ਕਦੀ , ਜੇ ਜਾਂਦੇ ਹੁੰਦੇ ਤਾਂ ਪਤਾ ਲਗਦਾ ਕਿ ਸ਼ਹਿਰਾਂ ਚ ਔਰਤਾਂ ਨੇ ਮਰਦਾ ਦਾ ਅਜੇ ਕਲ ਜੀਣਾ ਰਾਮ ਕਿੱਤਾ ਹੋਇਆ ਹੈ , ਝੂਠੇ ਕੇਸ ਪੁਆ ਕੇ , ਛੋਟੇ ਕਪੜੇ ਪਹਿਨ ਕੇ ਨਸ਼ੇ ਕਰਦੀ ਨੇ , ਕੇਸ਼ ਕਤਲ ਤਾਂ ਦੂਰ ਦੀ ਗੱਲ , ਹਿੰਦੂਆਂ ਤਹਿ ਮੁੱਲਿਆਂ ਨਾਲ ਬਿਨਾ ਵਿਆਹ ਤੋਂ ਹੀ ਗਰਭਵਤੀ ਹੋ ਜਾਂਦੀ ਨੇ
@kiranpalsingh2708
@kiranpalsingh2708 Год назад
Dhunda is critic, doesn’t realize the depth or true meaning of Gurbani !
@ashokklair2629
@ashokklair2629 7 месяцев назад
ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।
@prabhgunachauria4764
@prabhgunachauria4764 Год назад
ਗੁਰੂ ਤੇ ਉਂਗਲ ਕਰਨ ਵਾਲਾ ਸਾਡਾ ਪ੍ਰਚਾਰਕ ਨੀ ਹੋ ਸਕਦਾ
@pek1240
@pek1240 6 месяцев назад
guru te ungal kon kar reha tuhanu ta eh vi samj ni aa rahi ke gal ki ho rahi aa
@meditationnature669
@meditationnature669 11 месяцев назад
Sarabjeet veer Ji,I really impressed with Thoughts of Process. Waheguru Ji Hamesha ap Ji nu Chardikala vich rakhan by (GURBANI)
@roopnoor1
@roopnoor1 Год назад
ਬਹੁਤ ਵਧੀਆ ਭਾਈ ਸਾਬ ਜੀ ਬਹੁਤ ਵਧੀਆ ਪੱਖ ਰੱਖਿਆ ਤੁਸੀ
@karanveer7808
@karanveer7808 Год назад
ਇਸਤਰੀ ਈਮਾਨ ਹੈ ਪੁੱਤਰ ਨਿਸ਼ਾਨ ਹੈ ਮਾਇਆ ਗੁਜਰਾਨ ਹੈ ਇਹ ਬਚਨ ਵੀ ਯਾਦ ਕਰ ਲਵੀਂ
@Singhsher36
@Singhsher36 Год назад
Eh nei yaad dhunda nu
@amanpreetsingh2026
@amanpreetsingh2026 Год назад
ਬੰਦੇ ਦੀ ਜਿਨ੍ਹੀ ਕੁ ਸੋਚ ਹੋਵੇ ਉਹ ਉਨ੍ਹਾਂ ਹੀ ਦੱਸ ਸਕਦਾ ਗੁਰੂ ਸਾਹਿਬ ਸੁਮੱਤ ਬਖਸ਼ਣ
@vakilsran1918
@vakilsran1918 Год назад
ਗੁਰੂ ਗ੍ਰੰਥ ਸਾਹਿਬ ਇੱਕ ਸਮੁੰਦਰ ਹੈ ਮਿਸ਼ਨਰੀਓ, ਪਰ ਤੁਸੀਂ ਸਮੁੰਦਰ ਦੇ ਕਿਨਾਰੇ ਦੀਆਂ ਸਿੱਪੀਆਂ ਦੀ ਪ੍ਰਾਪਤੀ ਹੋਣ ਨਾਲ ਹੀ ਪ੍ਰਭਾਵਿਤ ਹੋ ਗਏ, ਕੋਸ਼ਿਸ਼ ਕਰੋ ਥੋੜਾ ਸਮੁੰਦਰ ਚ ਡੂੰਘਾ ਜਾਣ ਦੀ ਤੇ ਗੁਰੂ ਸਾਹਿਬ ਤੁਹਾਨੂੰ ਇਕਾਗਰਤਾ ਬਖ਼ਸ਼ਣ॥ਵਾਹਿਗੁਰੂ
@amanpreetsingh2026
@amanpreetsingh2026 Год назад
@@vakilsran1918 ਬਿਲਕੁਲ ਸਹੀ
@major92vlogs90
@major92vlogs90 Год назад
I love both hero meeri te peeri means bhai amritpal Singh and bhai dhundha ji.. please come together and bring our rights..!!!
@lakhbeersingh7396
@lakhbeersingh7396 Год назад
Good thought ..
@balvirsohi9653
@balvirsohi9653 Год назад
ਭਾਈ ਸਰਬਜੀਤ ਸਿੰਘ ਧੂੰਦਾ 🙏🙏🙏🙏🙏
@devil.com1070
@devil.com1070 10 месяцев назад
Gnata😂😂😂
@SatishKumar-xk8fz
@SatishKumar-xk8fz Год назад
Waheguru ji bahut vidya dhanwad ji
@harjeetkaur6682
@harjeetkaur6682 Год назад
ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਦੇ
@PrabhjotSinghBumrah
@PrabhjotSinghBumrah 19 дней назад
Sakhi galat ho skdi aa mere guru di baani galat ni ho skdi- Sarabjeet Singh Bahut vadia vichar sanjhe kite sarabjeet ji.
@gurjeetkaur719
@gurjeetkaur719 5 месяцев назад
ਜਿਉਂਦਾ ਵਸਦਾ ਰਹਿ ਵੀਰ ਜੀ
@paramjitsingh769
@paramjitsingh769 Год назад
ਬਾਕੀ ਸਭ ਠੀਕ ਠਾਕ ਪਰ ਬਾਣੀ ਲਈ ਕੋਈ ਨਿਯਮ ਨਹੀਂ ਹੋ ਸਕਦਾ ਜਿਸ ਦਾ ਦਿਲ ਕਰੇ ਜਦੋਂ ਮਰਜ਼ੀ ਜਿੰਨਾ ਮਰਜੀ ਕਰੇ ਇਹ ਨੇਮ ਸਭ ਅਸੀਂ ਬਣਾਏ ਆ
@nritapxx6810
@nritapxx6810 Год назад
Eda e sare kujh lae a dharam man da visha a
@Jagsirsingh-or3yv
@Jagsirsingh-or3yv Год назад
ਵਾਹਿਗੁਰੂ ਜੀ
@tarsemmannp5499
@tarsemmannp5499 Год назад
Waheguru ji 🙏 mehar kri sab te ♥ 💖 ❤ 🙏 💕 💙
@ksuri989
@ksuri989 4 месяца назад
Makkar Sahib This boy Sarbjit is a gem and very very brave We gona meet him in person Your effort is appreciated Thanks
@Anhad1313
@Anhad1313 Год назад
♥️♥️♥️♥️🙏🙏🙏🙏🙏 Bhai Sahib Bhai Sarbjit Singh ji DHOONDA ji please keep it up 🙏🙏🙏🙏🙏🙏♥️♥️♥️♥️♥️♥️♥️♥️♥️
@gursewaksinghbrar1894
@gursewaksinghbrar1894 Год назад
ਵਾਹਿਗੁਰੂ ਜੀ
@sardarelectronics8530
@sardarelectronics8530 Год назад
bohat wadiya dhunda ji
@InderjeetChahal-fz7bk
@InderjeetChahal-fz7bk 8 месяцев назад
ਬਹੁਤ ਖੂਬ ਜੀ ਦੋ ਸਵਾਲ ਜ਼ਰੂਰੀ ਸੀ ਜਾਪ ਸਾਹਿਬ ਤੇ ਖੰਡੇ ਬਾਟੇ ਦੀ ਪਾਹੁਲ ਦੀਆਂ ਬਾਣੀਆਂ
@gurmitkaur1165
@gurmitkaur1165 6 месяцев назад
Sarabjit singh beta ji waheguru ji ka khalsa waheguru ji ki fateh God bless you
@narinderpalsingh5349
@narinderpalsingh5349 Год назад
ਮਹਾਨ ਸ਼ਖਸੀਅਤ,ਵਾਹਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ।
@harjitsingh7835
@harjitsingh7835 Год назад
veer dhunda ji bht vdia vichar
@kawaltej9152
@kawaltej9152 Год назад
ਭਾਈ ਸਰਬਜੀਤ ਸਿੰਘ ਧੂੰਦਾ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@tajinderdeol327
@tajinderdeol327 Год назад
ਇਹ ਟੈਂਪੂ ਨੇ ਢੱਧਰੀ ਰਣਜੀਤ ਤੇ ਧੂੰਦਾ ਲੋਨ ਡੇ ਨੇ
@jagirsingh1040
@jagirsingh1040 Год назад
Good
@jarnailsinghsaini4448
@jarnailsinghsaini4448 3 месяца назад
ਬਹੁਤ ਵਧਿਆ ਵਿਚਾਰ ਪੇਸ਼ ਕੀਤੇ ਹਨ ਧੰਨਵਾਦ
@shamshersingh4229
@shamshersingh4229 Год назад
Waheguru gi 🙏🙏
@parminderuppal7665
@parminderuppal7665 Год назад
ਵੀਰ ਜੀ ਮੇਰਾ ਦੋਸਤ ਆ ਉਹਨਾ ਦੇ ਕੋਈ ਅੋਲਾਦ ਨਹੀ ਉਹ ਆਖਦੇ ਨੇ ਸਾਡੇ ਬੇਟੀ ਹੀ ਹੋ ਜਾਏ ਜੇਕਰ ਮਿਲਣਾ ਮਿਲ ਸਕਦੇ ਹੋ
@Nagi87412
@Nagi87412 9 месяцев назад
Shri Guru Nanak Dev sache patsha ji zaroor aulaad baksh denge sache man naal Shri Guru Granth Sahib ji agge roz ardaas karo saade guru ji de kol kise cheez da ghaataa nahi Hai ji.
@bhaiJagdeepsinghSaidpurpatti
ਬਹੁਤ ਖੂਬ ਉਸਤਾਦ ਜੀ
@kiranpalsingh2708
@kiranpalsingh2708 Год назад
Dhunda is critic, doesn’t realize the depth or true meaning of Gurbani !
@LakhbirSingh-kq5lz
@LakhbirSingh-kq5lz 3 месяца назад
Gooood. Patarkari. And. Gooooood. Dhunda. Saab. Ji. Intervio. V. V. Nice
@RajinderSingh-sv5jc
@RajinderSingh-sv5jc 8 месяцев назад
Wahaguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ♥️🙏🙏🙏🙏🙏🙏🙏🙏🙏🙏🙏🙏
@SukhwinderSingh-jb2oy
@SukhwinderSingh-jb2oy Год назад
Khalsa Raj jindabad
@jashpalsingh1875
@jashpalsingh1875 Год назад
ਮੱਕੜ ਸਭ ਜਿੰਨੇ ਤਿੱਖੇ ਸਵਾਲ ਅੰਮ੍ਰਿਤਪਾਲ ਨੂੰ ਕਿਤੇ ਅੱਜ ਏਨੇ ਲੱਸੀ ਕਿਉ ਧੂੰਦੇ ਦੇ ਸਾਹਮਣੇ
@MrRanjitkalsi
@MrRanjitkalsi Год назад
tu aap jaa ke puch le, naale jisde kol jwaab nahee hunde ona nu swaal teekhe lagde ne.. halle makkad ne amritpal no koee teekhe swaal keeteh nahee.. mere ek v swaal da jwaab amritpal nahee de payega..
@jagjitsidhu3354
@jagjitsidhu3354 Год назад
ਮੱਕੜ ਨੂੰ ਪਤਾ ਧੂੰਦੇ ਕੋਲੋਂ ਬਹੁਤ ਕੁੱਛ ਮਿਲ ਸਕਦੈ
@amanohri7742
@amanohri7742 Год назад
@@MrRanjitkalsi sahib gl bai g eh nva hi km shuru ho gya jehde eni der to prcahr kr rhe ne ya koum di seva kiti ohna te swal uth gye .kmal di gal aa.eh lok kdi kise de poche kdi kise de piche tur k ohnu hero bnayi jande ne te pichleya nu galt kahi jande ne.smj ni ayi ki ho reha punjab vich
@amanohri7742
@amanohri7742 Год назад
@@MrRanjitkalsi kdi ravi singh khalsa aid valeya nu glt bolde ne.eh ki ho gya ehna nu ik dm mind wash ho gya sb da veer ji
@shamshersingh8697
@shamshersingh8697 Год назад
ਅੰਮ੍ਰਿਤਪਾਲ ਗੁਰਬਾਣੀ ਅਤੇ ਗੁਰਮਤਿ ਤੋਂ ਕੋਰਾ ਹੈ । ਉਸਨੂੰ ਕਿਹੜੇ ਐਸੇ ਸਵਾਲ ਪੁੱਛ ਲਏ ਜੋ ਆਪਨੂੰ ਔਖੇ ਲੱਗ ਰਹੇ ਹਨ । ਤੁਸੀਂ ਦਸੋ ਤੁਸੀਂ ਧੂੰਦੇ ਨੂੰ ਕੀ ਪੁੱਛਣਾ ਚਾਹੁੰਦੇ ਹੋ ।
Далее