Тёмный

ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀ ਨਾ ਕਰਨ ਯਕੀਨ ਫੈਲ ਰਹੀਆਂ ਝੂਠੀਆਂ ਅਫਵਾਹਾਂ 'ਤੇ 

Gurmilap Singh Dalla
Подписаться 52 тыс.
Просмотров 46 тыс.
50% 1

Nowadays a news is circulating that Canadian govt. take a test & also Indian students get paid IELTS band.
Aware of these kinds of News.
Canada ਦੇ Study Visa ਅਤੇ IELTS ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਬਾਰੇ ਜਾਣਕਾਰੀ
#Canada #StudyVisa
#MacroGlobalMoga
1800-137-0099
gurmilap_27
gurmilap27
➡ / gurmilapsinghdalla
🌐 www.macroglobalmoga.in

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 113   
@hiteshkalkal9539
@hiteshkalkal9539 6 лет назад
sir tuc vaar vaar med. non med. vale he student intelligent bol rehe ho..arts vale. v bhot intelligent hunde aa..ja tuc iss gl nl satisfy nhi ho ta ehh tuhada bhot vada bulakha aa
@bastardpunjabiofcanada6706
@bastardpunjabiofcanada6706 6 лет назад
O Dalleya aa pad tu v bahot afwaha flayiya ਆ ਲਉ ਬਰੈਮਟਨ ਵਾਲਿਉ ਤੁਹਾਡੇ ਬੇਕਸੂਰ ..| ਏਨਾ ਬਦਮਾਸ਼ਾ ਲਈ ਰੈਲੀਆਂ ਧਰਨੇ ਦਿੰਦੇ ਫਿਰਦੇ ਤੇ ਸਾਡੇ ਮੁੰਡੇ ਕੁੜੀਆਂ ਖ਼ਿਲਾਫ਼ ਜ਼ਹਿਰ ਉੱਗਲ ਰਹੇ | ਜੋ ਗੰਦ ਗੈਗਸਟਰਾ ਪੰਜਾਬ ਪਾਇਆ ਤੁਹੀ ਕਨੇਡਾ ਵੀ ਪਵਾ ਰਹੇ ਤੇ ਬਦਨਾਮ ਕਰਦੇ ਸਟੂਡੈਂਟਾਂ ਨੂੰ |||~~~~ #Share_max ਪਿੱਛੇ ਜਿਹੇ #ਰਣਕੀਰਤ ਸਿੰਘ (ਵਿਦਿਆਰਥੀ) ਅਤੇ ਉਸਦੇ ਸਾਥੀਆਂ ਦੀ ਲੜਾਈ ਜਸਕਰਨ ਮਾਂਗਟ (ਕੈਨੇਡਾ) ਦੇ ਸਾਥੀਆਂ ਨਾਲ ਹੋ ਗਈ । ਜਿਸਦੀ ਸ਼ੋਸ਼ਲ ਮੀਡੀਆ ਉਤੇ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਖੂਬ ਚਰਚਾ ਹੋ ਰਹੀ ਹੈ । ਰਣਕੀਰਤ ਸਿੰਘ ਦੀਆਂ ਮੋਢੇ ਤੇ ਬੰਦੂਕ ਵਾਲੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ । ~~~ ਬਰੈਂਪਟਨ ਦੇ ਪੰਜਾਬੀ ਮੀਡੀਆ ਅਤੇ ਕੁਛ ਕੁ ਪੁਰਾਣੇ ਕੈਨੇਡੀਅਨ ਵਸਨੀਕਾਂ ਨੇ ਵਿਦਿਆਰਥੀਆਂ ਉਪਰ ਬੜੇ ਸਵਾਲ ਖੜੇ ਕੀਤੇ ਹਨ । ਕਈ ਇਹਨਾਂ ਨੂੰ ਡੀਪੋਰਟ ਕਰਨ ਤੱਕ ਦੀ ਗੱਲ ਵੀ ਕਰ ਰਹੇ ਹਨ । ਪਰ ਕੋਈ ਮਸਲੇ ਦੀ ਜੜ੍ਹ ਤਕ ਨਹੀਂ ਗਿਆ । ਅਸੀਂ ਇਸ ਤਾਜਾ ਘਟਨਾ ਵੱਲ ਆਉਂਦੇ ਹਾਂ । ਇਕਤਰਫਾ ਤਸਵੀਰ ਸਭਨੇ ਦੇਖੀ ਵੀ ਅਤੇ ਸ਼ੇਅਰ ਵੀ ਕੀਤੀ ਹੈ । **** #ਦੂਜੇ ਪਾਸੇ ਦੀਆਂ ਤਸਵੀਰਾਂ ਅਤੇ ਹਮਲੇ ਵਿਚ ਜਖਮੀ ਹੋਏ ਤਜਿੰਦਰ ਮੋਖਾ ਬਾਰੇ ਕਿਸੇ ਨੇ ਕੋਈ ਤਸਵੀਰ ਨਹੀਂ ਪਾਈ । ਰਿਐਲਟਰ ਜਸਕਰਨ ਮਾਂਗਟ ਦਾ ਖਾਸਮ ਖਾਸ ਤਜਿੰਦਰ ਮੋਖਾ ਪੰਜਾਬ ਦੇ ਮਸ਼ਹੂਰ #ਗੈਂਗ_ਪਰੇਮਾ ਲਾਹੌਰੀਆ, ਸੂਰਜ ਲਾਹੌਰੀਆ ਗਰੁੱਪ ਦਾ ਮੁੱਖ ਸਰਗਣਾ ਹੈ । ਇਹਨਾਂ ਨਾਵਾਂ ਨੂੰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ। ਇਹ ਪਿਰਥੀ ਬੱਲ ਦਾ ਖਾਸਮਖਾਸ ਹੈ, ਸਕੂਲਾਂ-ਕਾਲਜਾਂ ਦੀ ਪ੍ਰਧਾਨਗੀ ਤੋਂ ਲੈਕੇ ਮੰਤਰੀਆਂ ਦੀਆਂ ਰੈਲੀਆਂ ਤੇ ਦੋ ਨਬੰਰ ਦਾ ਕੰਮ ਇਹੀ ਸਾਂਭਦੇ। ਇਹ ਲੋਕ ਕਾਫੀ ਨਾਮੀ ਗੈਂਗਸਟਰ ਹਨ । ਤਜਿੰਦਰ ਮੋਖਾ ਕੈਨੇਡਾ ਵਿਚ ਵਿਜਟਰ ਵੀਜੇ ਉਤੇ ਆਇਆ ਹੋਇਆ ਹੈ । ਪੰਗਾ ਜਸਕਰਨ ਮਾਂਗਟ ਰਿਐਲਟਰ ਨੇ ਸ਼ੁਰੂ ਕੀਤਾ ਸੀ । ਰਣਕੀਰਤ ਸਿੰਘ ਦੀ ਦੋਸਤ ਕੁੜੀ ਨੂੰ ਪਰੇਸ਼ਾਨ ਕਰਦਾ ਸੀ । ਉਸਨੇ ਇਹ ਗੱਲ ਜਦੋਂ ਰਣਕੀਰਤ ਨੂੰ ਦੱਸੀ ਤਾਂ ਫੋਨ ਤੇ ਗੱਲ ਵਧ ਗਈ ਅਤੇ ਜਸਕਰਨ ਮਾਂਗਟ ਨੇ ਤਜਿੰਦਰ ਮੋਖਾ ਗੈਂਗਸਟਰ ਦੀ ਹਵਾ ਵਿਚ ਮਿਲਕੇ ਦੇਖਣ ਦਾ ਸਮਾਂ ਤੈਅ ਕਰ ਲਿਆ । ਇਹਨਾਂ ਮੁੰਡਿਆਂ ਨੂੰ ਨਹੀਂ ਸੀ ਪਤਾ ਕਿ ਸਾਹਮਣੇ ਵਾਲਾ ਬੰਦਾ ਕੋਈ ਨਾਮੀ ਗੈਂਗਸਟਰ ਹੈ । ਉਹਨਾਂ ਨੇ ਤੱਤੇ ਘਾਹ ਹੱਥ ਫੇਰ ਦਿੱਤਾ । ਪੰਜਾਬੀ ਮੀਡੀਆ ਨੇ ਇਕਤਰਫਾ ਭੂਮਿਕਾ ਨਿਭਾਈ । ਸਿਰਫ ਵਿਦਿਆਰਥੀਆਂ ਨੂੰ ਮਾੜਾ ਕਿਹਾ । ਜਦੋਂਕਿ ਇਥੇ ਜਸਕਰਨ ਮਾਂਗਟ ਵਰਗਿਆਂ ਬਾਰੇ ਇਕ ਸ਼ਬਦ ਨਹੀਂ ਬੋਲੇ । ਜਿਹੜੇ ਇਥੇ ਆਪਣੇ ਸੁਨਿਹਰੇ ਭਵਿੱਖ ਲਈ ਆਈਆਂ ਸਾਡੀਆਂ ਧੀਆਂ,ਭਤੀਜੀਆਂ ਅਤੇ ਭਾਣਜੀਆਂ ਵੱਲ ਮੈਲੀ ਅੱਖ ਨਾਲ ਵੇਖਦੇ ਹਨ । ਕਿਸੇ ਮਜਬੂਰ ਲੜਕੀ (ਕਈ ਵਾਰ ਆਪਦੀ ਧੀਅ ਦੇ ਹਾਣਦੀ) ਦਾ ਵੀ ਲਾਹਾ ਚੱਕਦੇ ਹਨ । ਪਤਾ ਮੀਡੀਆਂ ਨੂੰ ਵੀ ਹੈ ਕਿ ਕਿਹੜੇ ਲੋਕ ਇਹੋ ਜਿਹੇ ਕਾਰਨਾਮੇ ਕਰਦੇ ਹਨ । ਪਰ ਬਿਜਨਸ ਦੇ ਮਾਰੇ ਉਹ ਬੋਲਦੇ ਨਹੀਂ ।ਅਸੀਂ ਇਸ ਲੜਾਈ ਝਗੜੇ ਦੀ ਨਿੰਦਾ ਕਰਦੇ ਹਾਂ ਅਤੇ ਹਰ ਹੁੱਲੜਬਾਜੀ ਦੇ ਖਿਲਾਫ ਹਾਂ । ਰਣਕੀਰਤ ਸਿੰਘ ਨੇ ਇਥੋਂ ਦੇ ਸਾਡੇ ਹੀ ਸਮਾਜ ਦਾ ਚਿਹਰਾ ਨੰਗਾ ਕੀਤਾ ਹੈ ਅਤੇ ਪੰਜਾਬੀ ਅਣਖ ਦਾ ਸਬੂਤ ਵੀ ਦੇ ਦਿੱਤਾ ਹੈ । ਕਰਤਾਰ ਸਰਾਭੇ ਸਾਨੂੰ ਇਹਨਾਂ ਵਿਚੋਂ ਹੀ ਲੱਭਣੇ ਹਨ । ਪਰ ਬਾਬੇ ਸੋਹਣ ਸਿੰਘ ਭਕਨੇ ਬਣਨਾ ਲਾਜਮੀ ਹੈ । ਬਿਨਾਂ ਜਾਗ ਤੋਂ ਦੁੱਧ ਨਹੀਂ ਜੰਮਦੇ ਹੁੰਦੇ । ਜਿਹੜੇ ਵੀਰ ਇਹ ਸਲਾਹ ਦੇ ਰਹੇ ਹਨ ਕਿ ਪੁਲਿਸ ਕੋਲ ਜਾਂਦੇ । ਉਹਨਾਂ ਦੀ ਗੱਲ ਇਥੋਂ ਦੇ ਸਿਸਟਮ ਅਨੁਸਾਰ ਠੀਕ ਹੈ । ਪਰ ਅਸੀਂ ਪੰਜਾਬੀ ਪੁਲਿਸ ਕੋਲ ਜਾਣਾ ਹੱਤਕ ਸਮਝਦੇ ਹਾਂ । ਪਿੰਡਾਂ ਵਿਚ ਵੀ ਅਤੇ ਇਥੇ ਵੀ ਅਸੀਂ ਬਹੁਤੀ ਵਾਰ ਆਪੇ ਫੈਸਲਾ ਕਰਦੇ ਹਾਂ । ਵੀਕਐਂਡ ਤੇ ਕਿਹੜਾ ਕਲੱਬ ਹੈ ਜਿੱਥੇ ਗੋਰੇ, ਕਾਲੇ ਅਤੇ ਆਪਣੇ ਜਵਾਨ ਮੁੰਡੇ ਹੱਥੋਪਾਈ ਨਹੀਂ ਹੁੰਦੇ ? ਪੁਲਿਸ ਕਲੱਬ ਵਾਲੇ ਬੁਲਾਉਂਦੇ ਹਨ ਨਾ ਕਿ ਨੌਜਵਾਨ । ਬਾਕੀ ਸਬੂਤ ਵਜੋਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਹ ਆਪਣੇ ਆਪ ਬੋਲਕੇ ਦੱਸ ਰਹੀਆਂ ਹਨ : ਹੁਣ ਤੁਸੀਂ ਫੈਸਲਾ ਲੈਣਾ ਕਨੇਡੀਅਨ ਨਾਗਰਿਕੋ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ 20 ਸਾਲਾਂ ਦੇ ਜਵਾਕਾਂ ਤੋਂ ਖਾਤਰਾ ਕੇ ਇਨ੍ਹਾਂ 30-35 ਸਾਲ ਦੇ ਭੂਤਰੇ ਸਾਨਾਂ ਤੋਂ । ਸੋਚ ਵਿਚਾਰ ਕਰਲੋ ।........
@shihansandhu6511
@shihansandhu6511 6 лет назад
Sir g aj suba menu lovely consltnsy chandighar to cal aya o kainde k 'pr' system canada khtm ho chuka ae te tusi sade kol is satrday ajote austrlia da krlo aply kive kra sir g
@lovepreetmanan993
@lovepreetmanan993 6 лет назад
je canada ja k b test layea jau ga fr ielts da meaning e reh gya international English language testing system tan fr naam da reh ju sir....
@kaishweenkapoor309
@kaishweenkapoor309 6 лет назад
mere ta non medical ch 70% nmbr ne...P.S.E.B. to kiti a...mera case ta lag jaaega...vishwaas a khud te..baki test laina houga lai lain...bthere test dite ne...ah b dedange...baki information den lyi veer g thanwaad
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@kaishweenkapoor309
@kaishweenkapoor309 6 лет назад
Gurmilap Singh Dalla okay...sir...i will give u miss call soon...thanx
@jobanpreetsandhu6877
@jobanpreetsandhu6877 6 лет назад
True
@jashansandhu1591
@jashansandhu1591 6 лет назад
Sirr mere 63% marks aw pseb non-medical cho...ehh compulsory ta nii ga ji ki 65% hi hone chahide aww...plzzz sirr tell me
@paramjitsinghmalhi5689
@paramjitsinghmalhi5689 6 лет назад
ਪੜ੍ਹਾਈ ਕਰਨ ਵਾਲੇ ਬੱਚੇ ਹੀ ਬੈਂਡ ਲੈਂਦੇ ਹਨ,
@ashujatt1931
@ashujatt1931 6 лет назад
Sir ji jehde odr le p.r ne oh ta sale avde ristydaar aa de hath pair jod k Canada p.r. hoye n Sari life 15-16$ wage te kaam krde aa they feel jelous of students asi avdi hiik de zor te ielts clear kr ke Jane aa naa ki avde rishtydaar aa de rahi jehnu English vich human trafficking keha jande Jehde odr le p.r ne ohna da test leo jehda clear kre oh othe rehve n jehto na hove vapis deport kre jaan fir laagu aag
@gurbanireelsomkar
@gurbanireelsomkar 5 лет назад
Good sir
@abhishekmalhotra3767
@abhishekmalhotra3767 6 лет назад
Eve kive test leh len ge dalla saab jd embassy ne ik vaar visa deta soch k he dau hun eh kaam ni ho skda No doubt band requirements hor vda skda aaw ja vise b band kr skde aaw may be
@beantsingh1362
@beantsingh1362 6 лет назад
sb kuj chlda ji punjab ch ..sach hi a mere ffnd ne buy kre a ...paper de answer phla de dinde a ..eh n pta kithu laindeca ans.
@manisandhu4218
@manisandhu4218 6 лет назад
Brampton di punjabi community nu problem aa , gore khus aa .
@jasbirkaur9140
@jasbirkaur9140 6 лет назад
Shi gal aa veer ji.jine muh ohniya gallan aa..😒😒😞
@Truckers-13
@Truckers-13 6 лет назад
Sir hun 5,5 band te non spp clg ch lag janda
@radhikaarora4683
@radhikaarora4683 6 лет назад
sir mera beta commers strem 57%h 2016 ch kiti c g +2 os toh bad australiya di rejection ayi ik war te ik war canada di 6 band c odo hun ilets cho ohne 7 band lye ne g ki ohda visa aa sakda g kihde colleages ch apply krna chaida h g plz dso mai bht tnshn ch ha hun ohda 2 year da gap v ho gya
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@dilmohansingh8553
@dilmohansingh8553 6 лет назад
hello.. i applied for study visa but it has been more than 2 months i still didnt got any response from embassy. College starts soon so what should i do ??
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@jasdeepsingh801
@jasdeepsingh801 6 лет назад
Yaar band sirf english da level dsde ne..do not make it a criteria for knowledge..test hove tan ohda howe jehda geya course krn...and Rankirat jo main accused a i checked his profile oh jalandhar teacher reha institute ch and 7.5 scorer c...so IELTS judge nhi krda k bnda intelligent a k nlaik
@lovelymaan4688
@lovelymaan4688 6 лет назад
Y main sarkai school ch pdea 12th tak mere 6.5 band ne,i think stream matter ni krda ielts ch eh vehm e aa
@taranjitsingh2350
@taranjitsingh2350 6 лет назад
yeah ryt
@kaurcanada0200
@kaurcanada0200 6 лет назад
Right sir
@sandybains5449
@sandybains5449 6 лет назад
Ok bhaji
@khushveersingh9484
@khushveersingh9484 6 лет назад
Test ta already Hunda othey vi ... Mere friend ne English da test dita c Canadian college ch je Fail ho jo ta 2 - 2.5 hazaar dollar da English course la dinde aa ... Ohnu what's app te nakal mara ke pass karia cc ... Nahi ta ohnu 2 -2.5 hazaar dollar wadu kharcha pa dena c semester da ... Private college bahut fuddu khichde aa student da
@lovedeepdahiya152
@lovedeepdahiya152 6 лет назад
eh sare anpad bolde c test li jina nu kuch onda no. idiots. sanu v das den kitho milde 1 lakh de k .
@bornhere2030
@bornhere2030 6 лет назад
Brother don’t try to to damage control. They have pad enuf Gandh in Canada. I am a born Canadian whom has 4 students working for me. They have all told me they have paid 6 lakh per band so pls send your mobile number and maybe you will lose your license too.
@sukhpreetkaur2261
@sukhpreetkaur2261 6 лет назад
Pehlan ki bolde c hun ki
@directorx8660
@directorx8660 6 лет назад
I know people here new to canada that have really good english with 6.5 bands but some people that have 6.5 bands can only speak and read basic words. I would say it is a 50 to 50 ratio
@shuklareliance2618
@shuklareliance2618 6 лет назад
This is absolutely true all students never believe like this person all the suggestion of counselor and MP will be implemented
@karamjeetkaur3390
@karamjeetkaur3390 6 лет назад
sir arts students di v study profile bhut gud hundi aa tuc only medical non. medical describe krr rhy o video ch
@yadwindersingh2672
@yadwindersingh2672 6 лет назад
bhuat hi jarurri gl dasiya bai ji thnku
@navjotvirk7204
@navjotvirk7204 6 лет назад
Hji tusi bht vdiya gl akhi sir
@sahilsehdev5740
@sahilsehdev5740 6 лет назад
Thanks sir for gave this information to us 👍👍👍
@Amandeep-ye9db
@Amandeep-ye9db 6 лет назад
Sir mere band overall 6 neL-7 S- 5.5 R-5.5. W-6 and mere qualification bsc non medical aa MA eligible hagya ke nhi please dasdo
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@jasmeenpandher3566
@jasmeenpandher3566 6 лет назад
Sir thanks for this news Thankuu very much
@ranjitsinghnagi1816
@ranjitsinghnagi1816 6 лет назад
lan
@Aman.padam2179
@Aman.padam2179 6 лет назад
Veer ji thonu kiwe pta 6-7 lakh lagde ne Bands layi?
@balharsinghranu8511
@balharsinghranu8511 6 лет назад
I do not ilt.just foget about
@sanamvirk5809
@sanamvirk5809 6 лет назад
thanku sir kal mera result ayea c ielts da menu tention c k ah vali afwah sach ta ni but now i have a sign of relief thanks once again
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@gamings1832
@gamings1832 6 лет назад
Dhanwaad vrr g. Daught clear krr ditte
@poojamehmi2144
@poojamehmi2144 6 лет назад
Really eh New fake a ??
@ravimarwal4030
@ravimarwal4030 6 лет назад
Yr 50 % arts ale v tap jande aa
@Davindersingh-oy9zx
@Davindersingh-oy9zx 6 лет назад
Sheridan college ch 65 %ton above hi jande hun sir g
@GurmilapSinghDalla
@GurmilapSinghDalla 6 лет назад
Kindly drop your number, our team will contact you. #GurmilapSinghDalla 1800-137-0099
@lakhwindersingh6936
@lakhwindersingh6936 6 лет назад
Thanks veerji
@bfkhfia1475
@bfkhfia1475 6 лет назад
Agar asi tuhade nal gal kerni a ta asi kis num te call Keire. Canada bare information lani a g sir
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@sidhubunty1670
@sidhubunty1670 6 лет назад
Vocational wale students v bhut vdia hunde aa
@akashaujla7186
@akashaujla7186 6 лет назад
boht vdia information ditti sir tuc
@gurpreetdosanjh4837
@gurpreetdosanjh4837 6 лет назад
Bhaji arts balay da koi panga da nahi
@Amandeep-ye9db
@Amandeep-ye9db 6 лет назад
Sir bowvally clz di requirement kine aa
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@gurleen9444
@gurleen9444 6 лет назад
Sir meri file lgi nu month hogya, hor kina time wait kra Te aaj kl visa aa rhe a ke nhi
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@akashaujla7186
@akashaujla7186 6 лет назад
thnkuuu soooo muchhh sir
@ankurtaneja7951
@ankurtaneja7951 6 лет назад
Thanku
@lovepreetkaur8886
@lovepreetkaur8886 6 лет назад
nice person
@ramandeep3397
@ramandeep3397 6 лет назад
Without ilets study visa bare details dseo sir
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@amritpaldhaliwal3401
@amritpaldhaliwal3401 6 лет назад
ap ni sochde v citizen v asi kive phunche a ohthe abc vi ni aundi honi ohna nu ta
@armanramgharia7221
@armanramgharia7221 6 лет назад
Ki athe ja ke milogi
@newnewtips3449
@newnewtips3449 6 лет назад
pr wale da vi len chada test 3 band to vad nhi aunde
@ramanbrar6645
@ramanbrar6645 6 лет назад
Thanks sir g for information......👌
@parminderkaur5075
@parminderkaur5075 6 лет назад
Sir keh re ne v January intake close hoega.. Is it right??
@PreetSingh-mq9vz
@PreetSingh-mq9vz 6 лет назад
Jaspreet Maan i don't think so bro
@sandyvirk7897
@sandyvirk7897 6 лет назад
Bilkul shi sir 👍👍
@punjablovers9043
@punjablovers9043 6 лет назад
Tuc vaar vaar non medical and medical students bre ee keh rhe o k intelligent jnde u means arts students eligible ee ni hunde iss lyi
@Davindersingh-oy9zx
@Davindersingh-oy9zx 6 лет назад
y gup maar da yr . bhut arts nal gyr hun .
@punjablovers9043
@punjablovers9043 6 лет назад
Hnji meri khud sis gyi arts c bhave 95% c. Ehna da kehn da mtlb va k arts vle ta bs awe ee aw.
@bhupindersuddi3074
@bhupindersuddi3074 6 лет назад
Gurvinder Singh Sandhu shav
@bhupindersuddi3074
@bhupindersuddi3074 6 лет назад
Gurvinder Singh Sandhu s
@punjablovers9043
@punjablovers9043 6 лет назад
Ki kiha veer g tuc
@jashanpreetkaur762
@jashanpreetkaur762 6 лет назад
Sir bhot kh rahe aw v January intake bnd hou......ehh sahi aw Ya ehh v afwahh e aw???????
@jashanpreetkaur762
@jashanpreetkaur762 6 лет назад
JOhAL Jatt Okk brother
@hardevbrar7417
@hardevbrar7417 6 лет назад
Kuj ni hunda Guddi Ayda kive band hoju band requirement ch waada hoju
@39Canadianboy
@39Canadianboy 6 лет назад
Veer g sab pta tuhanu milde ke ni milde bands paisya ch. Loka nu oh galan dasso jo na pta hon
@jas_ludhiana7039
@jas_ludhiana7039 6 лет назад
Respect
@surinderkaur6093
@surinderkaur6093 6 лет назад
Right sir
@amarjeetsidhu1873
@amarjeetsidhu1873 6 лет назад
Mera beta 91% in arts Only one week coaching 7.5 band Now study in Canada
@prabhnoorsingh2964
@prabhnoorsingh2964 6 лет назад
Amarjeet Sidhu. So ?
@loviepahwa99
@loviepahwa99 6 лет назад
Aapke bete ne kaha se li hai coaching Pls send me a ur no.
@ravneetbhullar9410
@ravneetbhullar9410 6 лет назад
Amarjeet Sidhu arts stream cho keda course leya c Canada study layie? Hun Canada vich keda course study krda?
@luciferwasinnocent2372
@luciferwasinnocent2372 6 лет назад
Amarjeet Sidhu mere put de v 15 band a gaye😂😂 Band baje de sajjj aggre
@SoNuRajPut-ox9qy
@SoNuRajPut-ox9qy 6 лет назад
your beta is intelligent and you are egoistic
@kirandeepkaur9573
@kirandeepkaur9573 6 лет назад
Sir pls non sds vaare dso
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@bfkhfia1475
@bfkhfia1475 6 лет назад
Hlo sir
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@hasanurrahaman6108
@hasanurrahaman6108 6 лет назад
Sir you have work visa
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@Mnedho_Vision2050
@Mnedho_Vision2050 6 лет назад
rankirat is convent educated, talented gangster student delivered to canada to spread peace and progress. great view. atleast think what you speak.
@sardarbndayghantsardar4978
@sardarbndayghantsardar4978 6 лет назад
Bae 10th to bad ja skda reply jarur karu
@Singh0039
@Singh0039 6 лет назад
SARDAR BNDAY GHANT SARDAR HAU BROTHER MAI 10TH TO BAAD DIPLOMA KITA TE HUN MAI APPLY JR CHUKEYA
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@ekonkar96
@ekonkar96 6 лет назад
No anyone sold the band it is a rumour...
@smithk9257
@smithk9257 6 лет назад
Sare Canada set hon ounde hor kuz nai 🤣🤣🤣🤣🤣🤣🤣🤣🤣
@ZeeshanAli-xj5hp
@ZeeshanAli-xj5hp 6 лет назад
Sir ma ap sa rabta karna chta ho lakn ap ka numbr Pik ni ho ra
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@ashwalia5703
@ashwalia5703 6 лет назад
Paji good information
@amandeepkaur-of6jk
@amandeepkaur-of6jk 6 лет назад
ser mere 6...6..5.30...5.30 ..sér mai become kity hoye a...ki mere file lg skdi sr ji..plzz rply krna ji
@ParamjitSingh-zs1ey
@ParamjitSingh-zs1ey 6 лет назад
amandeep kaur become???????? B.Com 😂😂😂
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
@amritpalcheema9261
@amritpalcheema9261 6 лет назад
Sir thnks apna nmber dedo Iss baray kuch gal c kueki mnu Laga othay bhut kuch puch day aa
@GurmilapSinghDalla
@GurmilapSinghDalla 6 лет назад
Give us a Missed Call on 1800-137-0099 for getting information.
Далее
Ко мне подкатил бармен
00:58
Просмотров 92 тыс.
КВН 2024 Встреча выпускников
2:00:41
Ко мне подкатил бармен
00:58
Просмотров 92 тыс.