Тёмный
No video :(

Prime Parvas (69) || Why are parents not getting PR in Australia ? 

Prime Asia TV
Подписаться 2,3 млн
Просмотров 73 тыс.
50% 1

#primeasiatv #primeparvas #parmvirbaath #navjotkailay #australia #visa #parvas #migration #australia #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
Prime Parvas (69) || ਆਸਟ੍ਰੇਲੀਆ 'ਚ ਮਾਪੇ ਕਿਉਂ ਨਹੀਂ ਹੁੰਦੇ ਪਕੇ ? , ਇਹਨਾਂ ਤਰੀਕਿਆਂ ਨਾਲ ਪਰਿਵਾਰ ਹੋ ਸਕਦੇ ਨੇ ਇਕੱਠੇ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 104   
@JaswinderKaur-qj1dg
@JaswinderKaur-qj1dg Месяц назад
ਬਾਠ ਨੂੰ ਚਾਹੀਦਾ ਹੈ ਕਿ ਸਵਾਲ ਦਾ ਜਵਾਬ ਪੂਰਾ ਹੋਣ ਤੇ ਦੂਜਾ ਸਵਾਲ ਕੀਤਾ ਜਾਵੇ।
@ShivKumar-gw5xe
@ShivKumar-gw5xe Месяц назад
ਆਸਟ੍ਰੇਲੀਆ ਸਰਕਾਰ aged parents ਦੇ ਲਈ contributory ਵੀਜ਼ਾ ਦੇਂਦੀ ਹੈ ਉਸ ਦੀ ਪਹਿਲੀ ਕਿਸ਼ਤ ਹੀ ਲੱਗਭਗ ਸਾਢੇ ਸੱਤ ਹਜਾਰ ਡਾਲਰ ਹੈ ਅਤੇ ਨੰਬਰ ਆਉਣ ਤੇ ਲੱਗਭਗ ਚੁਤਾਲੀ ਹਜਾਰ ਡਾਲਰ ਇੱਕ ਇੱਕ ਜਣੇ ਦਾ ਲੈਂਦੀ ਹੈ। ਜਿਸ ਵੇਲੇ ਮਾਂ ਬਾਪ ਦੋਹਾਂ ਦੀ P R ਲੈਣੀ ਹੁੰਦੀ ਹੈ ਤਾਂ ਇਹ ਰਕਮ ਦੁੱਗਣੀ ਹੋ ਜਾਂਦੀ ਹੈ ਜੋ ਕਿ ਬਹੁਤ ਜਿਆਦਾ ਹੈ। ਆਮ ਤੌਰ ਤੇ ਮਾਂ ਬਾਪ ਦੋਹਾਂ ਨੇ ਹੀ ਆਉਣਾ ਹੁੰਦਾ ਹੈ ਇਸ ਲਈ ਸਾਡੇ community ਦੇ ਆਗੂਆਂ ਨੂੰ ਇਹ ਮਸਲਾ ਆਸਟ੍ਰੇਲੀਆ ਸਰਕਾਰ ਨਾਲ ਉਠਾਉਣਾ ਚਾਹੀਦਾ ਹੈ ਕਿ ਜਦੋਂ ਮਾਂ ਬਾਪ ਦੋਹਾਂ ਦੀ PR ਹੋਵੇ ਤਾਂ contribution ਦੀ ਦੂਜੀ ਕਿਸ਼ਤ ਜਾਂ ਤਾਂ ਚੁਤਾਲੀ ਹਜਾਰ ਹੀ ਹੋਣੀ ਚਾਹੀਦੀ ਹੈ ਜਾਂ ਫਿਰ ਇਸ ਵਿਚ ਵੱਡੀ ਰਿਆਤ ਦੇਣੀ ਬਣਦੀ ਹੈ।
@kulwantbedi4669
@kulwantbedi4669 Месяц назад
ਸ੍ਰੀ ਮਾਨ ਜੀ ਮੇਰੇ ਤਿੰਨ ਬਚੇ ਹਨ ਇਕ ਪੁੱਤਰ ਆਸਟ੍ਰੇਲੀਆ ਹੈ ਦੋ ਬੇਟੀਆਂ ਭਾਰਤ ਵਿਚ 50% Balance Family Clause ਹਟਾ ਦੇਣੀ ਚਾਹੀਦੀ ਹੈ ਜੇ ਇਹ clause ਹਟਾ ਦੇਣੀ ਚਾਹੀਦੀ ਹੈ ਇਸ ਨਾਲ ਮਾਪੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਆਪਣਾ ਸਾਰਾ ਪੈਸੇ ਆਸਟ੍ਰੇਲੀਆ ਲਿਆ ਸਕਦੇ ਹਨ ਇਸ ਤਰਾਂ ਨਾਲ ਆਸਟ੍ਰੇਲੀਆ ਵਿਚ Economy boost ਹੋ ਸਕਦੀ ਹੈ ਨਾਲੇ ਮਾਪੇ ਆਪਣੇ ਬੇਟੇ ਕੋਲ ਰਹਿੰਦੇ ਹਨ ਸੋ ਜਿਹਨਾਂ ਦਾ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਉਹਨਾਂ ਨੂੰ ਇਸ ਸ਼ਰਤ ਤੋਂ ਨਿਜਾਤ ਦੇਣੀ ਚਾਹੀਦੀ ਹੈ
@Sandeepz
@Sandeepz Месяц назад
Bilkul ji, par jado tak eh nahi hunda odo tak Long Stay visa parents apply kar sakde ho, 5000 dollar vich lagatar 3 saal te 10000 dollar vich 5 saal lagatar reh sakde ho..
@KuldipSingh-qz2ti
@KuldipSingh-qz2ti Месяц назад
🙏🙏ਬਹੁਤ ਹੀ ਵਧਿਆ ਜਾਣਕਾਰੀ ਬਾਠ ਸਾਹਿਬ ਕੈਲੇ ਸਾਹਿਬ
@RanjitSingh-bx6db
@RanjitSingh-bx6db Месяц назад
ਬਾਈ ਜੀ ਬਾਠ ਜੀ ਇੱਕ ਸੁਆਲ ਹੈ। ਕਿ ਇੱਕ ਨਵਜੋਤ ਬਾਈ ਜੀ ਨੂੰ ਪੁੱਛਿਆ ਜਾਵੇ ਕਿ ਇੱਕ ਬੱਚਾ ਅਸਟ੍ਰੇਲੀਆ ਤੇ ਇੱਕ ਨਿਉਂਜੀਲੈਂਡ ਵਿੱਚ ਪੱਕੇ ਹਨ। ਤਾਂ ਇਹ ਦੇਸ਼ ਤਾ ਆਪਸ ਵਿੱਚ ਇੱਕੋ ਹੀ ਹੈ ਜੀ। ਇਸ ਦੇ ਸਬੰਧ ਪੱਕੀ ਪੀ ਆਰ ਵਾਰੇ ਜ਼ਰੂਰ ਪੁੱਛਿਆ ਜਾਵੇ ਜੀ। ਜਾਂ ਫਿਰ ਬਆਦ ਵਿੱਚ ਦੱਸਣਾ ਜ਼ਰੂਰ ਜੀ।
@pritpalsingh5160
@pritpalsingh5160 Месяц назад
ਸਰਦਾਰ,ਸਤਿ ਸ੍ਰੀ ਅਕਾਲ ਜੀ, ਸਰ ਮੇਰੇ ਬੇਟੇ ਦਾ skilled 482 ਵੀਜਾ ਮੰਨਜੂਰ ਹੋਇਆ ਸੀ ਜੋ ਦੋ ਸਾਲ ਸੀ ਪ੍ਰੰਤੂ ਇਕ ਸਕਿੰਟ ਵਿੱਚ ਹੀ ਉਸ ਦਾ ਇਕ ਹੋਰ ਵੀਜ਼ਾ (ਦੂਸਰਾ) ਜੋ ਇੱਕ ਸਾਲ ਦਾ ਸੀ ਉਹ ਮੰਨਜੂਰ ਕਰ ਦਿੱਤਾ ਹੈ। ਇਸ ਨਾਲ ਫੀਸ ਦਾ ਨੁਕਸਾਨ ਹੋਇਆ ਹੈ ਅਤੇ ਸਮਾਂ ਘੱਟ ਗਿਆ ਹੈ। ਇਸ ਸਬੰਧੀ ਕੋਈ ਸੁਝਾਅ ਮਿਲ ਸਕਦਾ ਹੈ ਜੀ ?
@295_GUY
@295_GUY Месяц назад
Sujaaw eh hai Do kistia te pair na rakho
@JoginderSingh-lt1mo
@JoginderSingh-lt1mo Месяц назад
ke court rahi koi case kar sakda he
@295_GUY
@295_GUY Месяц назад
@@JoginderSingh-lt1mo nhi ohda koi fiada ni bas paise khraab aa
@amarjitsinghdhesisarkalpar4892
@amarjitsinghdhesisarkalpar4892 Месяц назад
Good 👍
@avtarkaur6276
@avtarkaur6276 21 день назад
Pqq
@VipanjeetKaur-uc2hr
@VipanjeetKaur-uc2hr Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@sarabjitsinghsoora5616
@sarabjitsinghsoora5616 Месяц назад
Voice level is little bit lower than as normal. Please keep the attention in this regards next time.... God bless you both brothers...!!
@Gobinderkaurmaan
@Gobinderkaurmaan Месяц назад
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਨਵਜੋਤ ਸਿੰਘ ਜੀ 🙏🙏🙏🙏
@gurcharansinghmann7384
@gurcharansinghmann7384 Месяц назад
ਬਾਠ ਸਾਹਿਬ, ਜਿਹੜੇ ਮਾਪਿਆ ਦੇ 100% ਬੱਚੇ ਆਸਟ੍ਰੇਲੀਆ ਪੀ. ਆਰ.ਹਨ,ਪਿੱਛੇ ਕੋਈ ਨਹੀਂ । ਉਨ੍ਹਾ ਲਈ ਕੋਈ ਤਰਜੀਹ ਹੈ ?
@Wealthera24
@Wealthera24 Месяц назад
Navjot ji, you are amazing, no one ever explained parents visa in this much detail, fantastic and amazing information, thank a lot !!
@harmindersinghbhandal5354
@harmindersinghbhandal5354 Месяц назад
Thank you baath sahib and Navjot bhaji for good information 🙏🙏
@mohinderbhumbla1334
@mohinderbhumbla1334 Месяц назад
Expressed in excellent way.thanks Kailay sahib & Bath sahib.Waheguru bless you both.Ameen
@user-is3ir9ij6q
@user-is3ir9ij6q Месяц назад
Bath sahib ta hi vicho sval puchde a .keu ki sval usi gl nal hi related hunda ta hi vicho puchde a ji. Bath sahib bhut clear jankari dinde hn.thanks bath sahib
@jangsingh6453
@jangsingh6453 Месяц назад
Sir your today’s program is outstanding and very important knowledgeable.❤❤🎉🎉❤
@ranjodh91
@ranjodh91 Месяц назад
Bahut wadiya information excellent job ,first thing I curious to know about parent visa after getting my Pr. Very well explained thanks
@Wealthera24
@Wealthera24 Месяц назад
Thanks primeasia tv for conducting this interview!!
@user-so5pe6ni1z
@user-so5pe6ni1z 23 дня назад
Navjot kailay tusin bahut wadhia sujhaa dita g dhanwad
@rameshsehgal570
@rameshsehgal570 Месяц назад
Navjot ji you are very clear talk i salute you bro
@harpreetchadha4511
@harpreetchadha4511 Месяц назад
18:00 mins tey , Ba’ath Saab thank you so much
@sandeepgarcha4980
@sandeepgarcha4980 Месяц назад
Canada should have followed Australian model to get rid of burden of Immigrant Seniors on the health care and pension system.
@kulwantbedi4669
@kulwantbedi4669 Месяц назад
67000 ਜੁਲਾਈ 2017 ਤੋਂ ਜੁਲਾਈ 2023 ਤਕ ਹੈ ਕੋਟਾ 8500 ਸਾਲ ਦਾ ਹੈ
@findonpariwar
@findonpariwar 7 дней назад
@navjotkailey Phaji both my parents are PR and i applied myelf.Tusi ik bahut zaroori gal dasni bhul gaye..contributory parent visa wich dona parents da medical hunda hai te oh paas hona zaroori hai..sugar BP ta theek hai but agar parents nu koi vi medical issue hai jehda bahut costly hai (Cancer, Mental issue, kidney disease etc) ta oh reject ho janda. dooji gal, medical hona vi 10-12 saal baad hai (Just after case officer is asigned) so make sure dono parents di health satisfactory level di howe even 10-12 saal baad vi.
@SanjeevKumar-kc3br
@SanjeevKumar-kc3br Месяц назад
Good information ji❤
@gurshaansingh2014
@gurshaansingh2014 Месяц назад
Australia is bull shit wait for 10 years and pay a 50000 dollars if person age is 60 no benefit enjoy life in Punjab if have good income 😊
@pardeepsingh-iv6pu
@pardeepsingh-iv6pu 27 дней назад
Sat Sri Akal Ji Very very much thanks sir both of you very very informational show 👍👍👍
@jasbirsingh-er6pf
@jasbirsingh-er6pf Месяц назад
ਧੰਨਵਾਦ ਨਵਜੋਤ ਭਾਜੀ
@kuljitbal7176
@kuljitbal7176 Месяц назад
ਸਤਿ ਸ੍ਰੀ ਆਕਾਲ🙏🏻🙏🏻🙏🏻🙏🏻🌷🌷🌷
@harmansareen
@harmansareen Месяц назад
Thank you Bath Sahab for the information, could you please organise another video describing visa options for parents in Australia having health issues (e.g. my father is diabetic and he got 1 kidney)
@dhillonamarinder
@dhillonamarinder Месяц назад
Bhaji mere Dad da non contributory within 2 year aa gaya. we did my MOM contributory few years back though
@SsK-mh6ml
@SsK-mh6ml Месяц назад
ਕੁਲ ਮਿਲਾ ਕੇ ਕੈਨੇਡਾ ਹੀ best ਆ ਧੰਨਵਾਦ
@santokhsingh2334
@santokhsingh2334 Месяц назад
Thanks sir ji
@karanpathania4156
@karanpathania4156 Месяц назад
Very useful information
@anhadjaapyt8990
@anhadjaapyt8990 Месяц назад
ਜੇ ਕਿਸੇ ਦੇ ਦੋ ਬੱਚੇ ਹਨ। ਲੜਕਾ ਤੇ ਲੜਕੀ, ਲੜਕੀ ਆਸਟ੍ਰੇਲੀਆ ਸਿਟੀਜ਼ਨ ਹੈ ਅਤੇ ਲੜਕੇ ਦੀ ਭਾਰਤ ਵਿੱਚ ਡੈਥ ਹੋ ਗਈ ਹੋਵੇ । ਲੜਕੇ ਦਾ ਇੱਕ ਬੱਚਾ ਹੋਵੇ ਉਸ ਦੀ mother ਬੱਚੇ ਨੂੰ ਛੱਡ ਗਈ ਹੋਵੇ ਬੱਚੇ ਦੀ ਗਾਰਡੀਅਨ ਸ਼ਿਪ ਕੋਰਟ ਵੱਲੋਂ ਦਾਦਾ ਦਾਦੀ ਨੂੰ ਮਿਲੀ ਹੋਵੇ ਕੀ ਉਹ ਬੱਚੇ ਨੂੰ ਕੰਟਰੀਬਿਊਟ ਵੀਜ਼ੇ ਤੇ ਲਿਜਾ ਸਕਦੇ ਹਨ ਜੇ ਹਾਂ ਤੇ ਫਿਰ ਉਸ ਦੀ ਕਿੰਨੀ ਫੀਸ ਲੱਗੇਗੀ। ਜੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ
@kulwantbedi4669
@kulwantbedi4669 Месяц назад
Thanks Ji for information.
@user-if3ij2fj3g
@user-if3ij2fj3g Месяц назад
Sir india to tread course karke pr ho sakdi h ek program tread course te v kar deo kon sa tread course best hi thank you ❤
@npsingh2540
@npsingh2540 Месяц назад
Good information
@piarasingh6938
@piarasingh6938 Месяц назад
12 ਮਹੀਨੇ ਲਗਾਤਾਰ ਰਹਿ ਸਕਦੇ ਜਾਂ ਨਹੀ
@ranjeetkaur6746
@ranjeetkaur6746 Месяц назад
ਵੀਰ ਰਹਿ ਸਕਦੇ ਹਾਂ,ਪਰ ਛੇ ਮਹੀਨੇ ਫੇਰ ਇੰਡੀਆ ਵਿੱਚ ਰਹਿਣਾ ਪੈਂਦਾ।ਪਰ ਜੇ ਸਾਡੇ ਬੱਚੇ ਅਸਟ੍ਰੇਲੀਆ ਵਿਚ ਪੱਕੇ ਹੋਣ।
@kulwinderkaur4233
@kulwinderkaur4233 Месяц назад
12 month rah sakda mnu 12 month ho gya ma Hun bapis Jana India but tuhnu India Tu madical krva k ana Pana
@kulwinderkaur4233
@kulwinderkaur4233 Месяц назад
Mara bacha student aa
@gurus1213
@gurus1213 Месяц назад
Thanks
@sohanlal7334
@sohanlal7334 Месяц назад
Good information sir. Pl. tell that can we take international health insurance from India on going visitor visa for Australia.
@ramsingh8533
@ramsingh8533 Месяц назад
Bai ji parents di pr di file lgn de bad ki work right mil jande aa
@harpreetsingh-jl1dn
@harpreetsingh-jl1dn Месяц назад
SSA baath saab and kele saab.
@user-qx1rr9ho1r
@user-qx1rr9ho1r Месяц назад
ਸਰ ਮੇਰੀ ਬੇਟੀ ਨੇ ਹੀ ਫਾਰਮੇਸੀ ਕਰ ਲਈ ਹੈ ਕੀ ਉਹ ਆਸਟਰੇਲੀਆ ਲਈ ਸਟੱਡੀ ਵੀਜਾ ਜਾ ਸਕਦੀ ਹੈ ?
@kulwindersingh-id6xj
@kulwindersingh-id6xj Месяц назад
ਕਿਸ ਸਹਿਰ ਤੋਂ ਹੋਂ ਜੀ ਕਿ ਬੀ ਫਾਰਮੇਸੀ ਕੀਤੀ ਆ ਜੀ
@gurkiratsinghchahal3021
@gurkiratsinghchahal3021 Месяц назад
Good job
@roopsidhu4301
@roopsidhu4301 Месяц назад
ਸੁਕਰੀਆ
@sahildeepsingh2311
@sahildeepsingh2311 Месяц назад
baath saab schooling visa bare daso
@rashpalsingh5506
@rashpalsingh5506 Месяц назад
ਪਰਮਵੀਰ ਜੀ ਸੀਤ ਸ੍ਰੀ ਅਕਾਲ ਜੀ ਮੈ ਤੁਹਾਡੇ ਸਾਰੇ ਹੀ ਪਰੋਗਰਾਮ ਦੇੱਖਦਾ ਹਾ ਅੱਜ ਵੀ ਪ੍ਰਾਇਮ ਪਰਵਾਸ ਦੇਖਆ ਮੇਰਾ ਵੀ ਇੱਕ ਸਵਾਲ ਹੈ ਮੇਰਾ ਬੇਟਾ Australia ਪੜਾਈ ਕਰ ਰਿਹਾ ਦੁਸਰਾ ਸਾਲ ਹੈ ਕਿ ਉਹ ਸਾਡਾ ਵੀਜਟਰ ਵੀਜਾ ਅਪਲਾਈ ਕਰ ਸਕਦੇ ਹਨ
@paramjeetbrar6112
@paramjeetbrar6112 Месяц назад
Hnji kr skda ... bhot parents aaye ne ji
@singhmanjit7436
@singhmanjit7436 Месяц назад
Yes, kar sakda ji bilkul.
@gurdassinghcheema9691
@gurdassinghcheema9691 Месяц назад
ਇੰਸੌਰੈਂਸ ਸਿਰਫ 200 ਡਾਲਰ ਇੱਕ ਮਹੀਨਾ ਦਾ
@gurcharnjitgrewal1444
@gurcharnjitgrewal1444 Месяц назад
Good information ji
@amarjitsingh-dt5fj
@amarjitsingh-dt5fj 25 дней назад
Good job 👍
@sukh3140
@sukh3140 Месяц назад
Very impressive 👏
@tejasingh8330
@tejasingh8330 Месяц назад
Very good news gi 🎉
@teamfateh8684
@teamfateh8684 16 дней назад
ਬਾਈ ਜੀ visitor visa open work permit ਵਿੱਚ convert ਹੋ ਸਕਦਾ
@wariskabirkaulkaul979
@wariskabirkaulkaul979 Месяц назад
Bhaiya nu apne desh vich ni rehan dinde aapa ....te Australia walia nu kehde sade maa baap v pakke kro ...... waheguru soch samaj dena sanu
@spshukla1851
@spshukla1851 5 дней назад
Most important point Difference of Indian and Australian politicians Navjot ji ne dassiya ki labour party ne power ch auan ton pehla parents PR quata double karn da promise keeta. Te power ch aunde sar 4500 to 8500 kar ditta. Dekh lo gori kaum de tarraki karan da karan.. Promise matlab promise.. Indian politicians da promise matlam 100% ZHOOTH.
@mohanjitkaur7701
@mohanjitkaur7701 Месяц назад
Tell about minimum age of parents to apply.
@ghazanfarullah1089
@ghazanfarullah1089 Месяц назад
If family balance is 100% so they consider any priority please highlight I shall be grateful
@user-zu4py3kn3v
@user-zu4py3kn3v 23 дня назад
thats y i moved to india in 2019 even after geting citizenship with family . parent visa suck
@akmundra492
@akmundra492 Месяц назад
Very good g
@parvinderkaur-md2wr
@parvinderkaur-md2wr Месяц назад
Mera beta study visa te h aistralia ch 22ch aaia si hun mera vistor visa laga h 3sal da me widow 63yrs aa. Ki koi pebsiin system bhi h jad taj pr na hove je h or jaldi te meri pension laghe me private job te si india
@arvindersingh3057
@arvindersingh3057 Месяц назад
Je koi pr hove te os time is da koi sibling below 18 hove taa parents and siblings lai PR apply krr skde aa ???
@RanjitSingh-wy4wp
@RanjitSingh-wy4wp Месяц назад
Ji bilkul. Mai parent contributer visa te 2018 vich Australia aaya si apne father naal because my elder brother was Australian citizen. That time, it took 3 years to open file.
@sukhmanderdhaliwal888
@sukhmanderdhaliwal888 Месяц назад
Pamjit Sat Shri Akal.contributry Visa 173 aplay kita 2021 Oct.ais bare tima piord Dasna.
@singhmanjit7436
@singhmanjit7436 Месяц назад
Minimum 9 to 10 years.
@jatindermavi4336
@jatindermavi4336 Месяц назад
Navjot g jihde parents 143 contributory visa te Australia poke tor te aa gye uhna nu aia 67 sal di age to Phela 10 sal ho gye uhna nu pension kdo lgugi
@satbirkaur01
@satbirkaur01 Месяц назад
Thanks ji
@prabhjotrathore5702
@prabhjotrathore5702 24 дня назад
Veer g je kisi de 2 bache hon te 100 percent Australia PR/citizen hon, phir parents de chances PR de jiyada hon ge
@kamaljit-9811
@kamaljit-9811 Месяц назад
SSAKAL to both of you,A lot of thanks to you .Good information by you Navjot ji
@simranjeetsingh7982
@simranjeetsingh7982 Месяц назад
navjot di awwaj ni aaundi, bhohat low bolda, us nu kho thoda uchi boliya kre yaar, fan band krna penda sunan vaste
@kulwantbedi4669
@kulwantbedi4669 Месяц назад
870 Sub Clause Temp Visa 3 years 83500 Taxable Income 5 years 11000 Aus$ 15000 Caping
@manpreet2979
@manpreet2979 Месяц назад
Sep 2022 parents visa 143 processing time ke a g?
@ksingharora
@ksingharora Месяц назад
Excellent effort.
@satindersandhu6104
@satindersandhu6104 Месяц назад
Best insurance company guide karo ji
@kinskins3895
@kinskins3895 Месяц назад
Je kar kise de 100% chalid citizen hai o ki karen
@ajmersingh-fi1rc
@ajmersingh-fi1rc 29 дней назад
Sir 188 visa da ki Update hai hun
@psingh-3073
@psingh-3073 Месяц назад
Parents ਨੂੰ ਪੈਨਸ਼ਨ, PR Visa ਲੱਗਣ ਤੋਂ 10 ਸਾਲ ਬਾਅਦ ਮਿਲੇਗੀ, ਜਾਂ 10 ਸਾਲ ਦੀ actual stay ਤੋਂ ਬਾਅਦ। If possible, please give reply here in the comment box. Any one, who has knowledge about it, can give it's reply.
@harpreetkaur-rs2dd
@harpreetkaur-rs2dd Месяц назад
After actual stay in Australia.. if even they go to india to visit for 1 month Ut will deduct from 10 years. So after getting pr need to stay for 10 years continuously.
@psingh-3073
@psingh-3073 Месяц назад
@@harpreetkaur-rs2dd thanks jee 🙏
@kulwinderkaurkhatra5307
@kulwinderkaurkhatra5307 Месяц назад
Jo bacha citizen hai us k parents ko v passe dene hoge
@GurpreetSingh-rt5rd
@GurpreetSingh-rt5rd Месяц назад
ਬਾਠ ਸਾਹਿਬ 67 ਸਾਲ ਤੱਕ ਅੱਜ ਕੱਲ ਪਹੁੰਚਦੇ ਹੀ ਕਿੰਨੇ ਕੁ ਬੰਦੇ ਨੇ 🤔😊
@jagroopsinghbassi1601
@jagroopsinghbassi1601 Месяц назад
ਬਾਠ ਸਾਹਿਬ ਜੀ ਨੀਂਦ ਦਾ ਝੂਟਾ ਲਗਦਾ
@amanbrar273
@amanbrar273 Месяц назад
🙏🏻
@balwindersingh5780
@balwindersingh5780 Месяц назад
How can get pr if child born in Australia
@balwindersingh5780
@balwindersingh5780 Месяц назад
sat shri akal bhaji ji 🙏
@paramchahal6440
@paramchahal6440 Месяц назад
Bahar jan de chakar ch nojwana to Leke budhe tak pagal hoye paye ne
@amanbrar273
@amanbrar273 Месяц назад
ਮੇਰੇ ਇਕ ਬਚਾਹੈ ਜੀ ਉਹ ਸਿਟੀਜਨ ਹੈ ਕੀ ਮੈ ਪੀ ਆਰ ਫਾਇਲ ਲਗਾ ਸਕਦੀ ਹਾ ਮੇਰੀ ਉਮਰ 61 ਸਾਲ
@baljindersingh1184
@baljindersingh1184 Месяц назад
ਤੁਸੀਂ ਫਾਈਲ ਲਗਾ ਸਕਦੇ ਹੋ ।
@singhmanjit7436
@singhmanjit7436 Месяц назад
Je kar thuhade total 2 bache ne te 1 ithe hai . Ja 2 ithe ne 3 bachiya which . Yes
@ravinderkaur4713
@ravinderkaur4713 Месяц назад
marrige vise duso
Далее
Putin Əliyevdən nə istəyib? | Rəhim Qazıyev
05:32
SHIRT NUMBER OR SWIM 🙈💦
00:32
Просмотров 3,8 млн
Putin Əliyevdən nə istəyib? | Rəhim Qazıyev
05:32