Тёмный

ਕੋਠੀ ਦੀਆਂ ਚਾਬੀਆਂ Kothi Diya Chabiyan New Punjabi webseries 2024 !Dhillon Mansa wala ! Aman Dhillon 

Dhillon mansa wala
Подписаться 422 тыс.
Просмотров 34 тыс.
50% 1

Kothi Diya Chabiyan ! New Punjabi webseries 2024 ! Dhillon Mansa wala !Aman Dhillon
#Dhillonmansawala #Amandhillon #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Tikhyan solan de dard (ep-1)
• ਤਿੱਖੀਆਂ ਸੂਲਾਂ ਦੇ ਦਰਦ (...
Tikhyan solan de dard (Ep-2)
• ਤਿੱਖੀਆਂ ਸੂਲਾਂ ਦੇ ਦਰਦ (...
Vada KABEELDAR (Ep-1)
• ਵੱਡਾ ਕਬੀਲਦਾਰ (1) VADA ...
Vada KABEELDAR (Ep-2)
• ਵੱਡਾ ਕਬੀਲਦਾਰ (2) VADA ...
Vada KABEELDAR (Ep-3)
• ਵੱਡਾ ਕਬੀਲਦਾਰ (ਭਾਗ-3)VA...
Vada KABEELDAR (Ep-4)
• ਵੱਡਾ ਕਬੀਲਦਾਰ (ਭਾਗ-4)VA...
Vada KABEELDAR (Ep-5)
• ਵੱਡਾ ਕਬੀਲਦਾਰ (ਭਾਗ-5)VA...
Vada Kabeeldar (Ep-6)
• ਵੱਡਾ ਕਬੀਲਦਾਰ (ਭਾਗ-6)VA...
Vada KABEELDAR (Ep-7)
• ਵੱਡਾ ਕਬੀਲਦਾਰ (ਭਾਗ-7)VA...
Vada KABEELDAR (Ep-8)
• ਵੱਡਾ ਕਬੀਲਦਾਰ (ਭਾਗ-8) V...
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-12)
• ਪੰਜ+ਆਬ ਦਾ ਵਾਰਿਸ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 383   
@amandhillon
@amandhillon Час назад
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਦ ਲਾਇਕ ਕੂਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ 🙏
@Maninder_brar
@Maninder_brar Час назад
ਬਹੁਤ ਵਧੀਆ ਵੀਡਿਓ ਜੀ ❤❤❤ਕਮੇਂਟ ਤੇ ਲਾਈਕ ਓਕੇ
@Sukhpreet_brar_96
@Sukhpreet_brar_96 Час назад
❤❤😊😊👍👍💯💯👌👌
@nehalnehal8163
@nehalnehal8163 57 минут назад
♥️♥️♥️♥️♥️♥️
@BalbirSingh-ji6vv
@BalbirSingh-ji6vv Час назад
ਪ੍ਰੀਤੋ ਵਰਗੀਆ ਔਰਤਾਂ ਵਸਦੇ ਰਸਦੇ ਘਰ ਪੱਟਣ ਵਿਚ ਬੜੀਆਂ ਮਾਹਿਰ ਹੁੰਦੀਆਂ ਹਨ।
@KuldeepSingh-sj7gk
@KuldeepSingh-sj7gk 3 часа назад
ਕਰਮੇਂ ਤੇ ਸੋਨੀਆ ਦੀ ਲਾੜੲਈ, ਬਹੁਤ ਘੈਂਟ ਹੁੰਦੀ ਵੀਰ ਤੁਸੀ ਆਪੋ ਆਪਣੀਆਂ ਸਾਰੀਆਂ ਫੈਮਲੀਆਂ ਨਾਂ ਐਰੋਡਕੈਸਨ,ਕਰਵੋ ਪਲੀਜ਼ ❤❤
@jagdishkaur9755
@jagdishkaur9755 4 часа назад
ਕੀ ਰਿਸ਼ਤੇਦਾਰਾਂ ਨਾਲ ਚੀਜ਼ਾਂ ਵਸਤਾਂ ਕਰਕੇ ਹੀ ਪਿਆਰ ਹੁੰਦਾ? ਉਨ੍ਹਾਂ ਨੂੰ ਬੈਠ ਤਾਂ ਲੈਣ ਦਿਉ । ਪਹਿਲਾਂ ਹੀ ਫਰਮਾਇਸ਼ਾਂ ਪਾਉਣ ਲੱਗ ਪਏ। ਸੱਚ ਹੈ ਇਹੀ ਦੁਨੀਆਂ ਦਾ ਦਸਤੂਰ ਹੈ। ਸਾਰੇ ਪਾਸੇ ਸਵਾਰਥ ਭਾਰੂ ਹੈ।
@Virk-2022
@Virk-2022 2 часа назад
ਬਹੁਤ ਬਹੁਤ ਘੈਟ ਵੀਡੀਓ ਆ 👍👍 ਕਿਥੋ ਲਿਆਉਂਦੇ ੳ ਇੰਨੀ ਆ ਸੋਹਣੀਆਂ ਕਹਾਣੀਆਂ 👌Good message 👌 ❤❤❤❤❤
@HarjinderBhullar-l4e
@HarjinderBhullar-l4e 4 часа назад
ਢਿੱਲੋਂ ਘੈਂਟ ਭਰਾ ਬਹੁਤ ਟਾਇਮ ਬਾਅਦ ਮਿਲੇ ਆ ਯੂ ਟਿਊਬ ਤੇ ਕੈਮਿੰਟ ਦੀ ਰਪਲਾਈ ਜ਼ਰੂਰ ਕਰੀ
@sukhrajkaurgrewal3782
@sukhrajkaurgrewal3782 2 часа назад
ਬਹੁਤ ਵਧੀਆ ਵੀਡੀਓ ਹੈ ਜੀ ਭਰਾ ਹੋਣ ਤਾ ਇਹੋ ਜਿਹੇ ਹੋਣ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@satnamkaur2435
@satnamkaur2435 4 часа назад
ਪਰੀਤੋ ਇਥੇ ਵੀ ਦੋਗਲੀ ਕਾਂਗਿਆਰੀ 😂😂😂
@ParmjitsinghKhurmi
@ParmjitsinghKhurmi Час назад
ਪ੍ਰੀਤ ਦਾ ਕੰਮ ਈ ਉਗਲ 😂😂
@BoharDhillon-hw3uc
@BoharDhillon-hw3uc 4 часа назад
Very Very nice video ji 👍👍👍👍👍 👌👌👌👌👌
@hardevkaur1577
@hardevkaur1577 Час назад
ਸਮਾਜ ਨੂੰ ਬਹੁਤ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ ਬਹੁਤ ਬਹੁਤ ਧੰਨਵਾਦ ਜੀ
@paramjeetkaur4230
@paramjeetkaur4230 22 минуты назад
ਆਹ ਪ੍ਰੀਤੋ ਤਾਂ ਕਿਸੇ ਘਰ ਦਾ ਭਲਾ ਨਹੀਂ ਚਹੁੰਦੀ ਘਰ ਪਾੜਕੇ ਸ਼ਾਹ ਲੈਂਦੀ ਐ ਉਹ ਜ਼ਮੀਨ ਜਾਇਦਾਦ ਵਿਚੋਂ ਕਿਹੜਾ ਹਿੱਸਾ ਜਾਂ ਠੇਕਾ ਲੈਂਦੇ ਐ ਜਦੋਂ ਅੱਧ ਵੰਡਾ ਫੇਰ ਚਰਨੋਂ ਲਾਈ ਲੱਗ ਦੀਆਂ ਅੱਖਾਂ ਚਾਰ ਹੋ ਜਾਣਗੀਆਂ ❤❤🎉🎉
@dharmindersekhon9680
@dharmindersekhon9680 36 минут назад
ਮਨ ਬਹੁਤ ਖੁਸ਼ ਹੋਇਆ ਜੀ ਇਹੋ ਜਿਹੀ ਵਿਡੀਉ ਹਰ ਰੋਜ਼ ਪਾਦਿਉ ਕਰੋ ਜੀ ਧੰਨਵਾਦ
@TanveerkaurTanveerkaur-u3g
@TanveerkaurTanveerkaur-u3g 40 минут назад
Very nice story 👌 god bless you all family members 🙏💕
@baljitkaur6940
@baljitkaur6940 4 часа назад
New series new concept different story wowww so very very nice. Aman bhain boht vadia charno bebe da vadia character ♥️ boht sohni pariwark story ♥️
@KaramjeetKaur-r6p
@KaramjeetKaur-r6p 3 часа назад
ਕੋਈ ਜਵਾਬ ਨਹੀਂ ਰਿਹਾ ਵੀਡੀਓ ਦੇਖ ਕੇ ਸਚੀ ਦਿਲ ਖੁਸ਼ ਹੋ ਗਿਆ ❤❤❤❤🎉🎉🎉🎉🎉
@dilpreetlifestyle994
@dilpreetlifestyle994 28 минут назад
ਕਦੇ ਮਾ ਕਦੇ ਭਾਬੀ ਮਾਂ ਦਾ ਰੋਲ ਹੀ ਵਧੀਆ ਵੀਰ
@gulzarkhangulzarkhan2223
@gulzarkhangulzarkhan2223 3 часа назад
ਅੱਜ ਦੀ ਵੀਡੀਓ ਬਹੁਤ ਬਹੁਤ ਵਧੀਆ ਲੱਗੀ ❤❤
@harwinderkaur6468
@harwinderkaur6468 Час назад
ਬਿਡਿਉ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ ਭੰਗੂ
@Maninder_brar
@Maninder_brar 4 часа назад
ਅਮਨ ਜੀ ਅੱਜ ਪੂਰਾ ਇੰਤਜ਼ਾਰ ਸੀ ਕੇ ਨਵੀਂ ਵੀਡਿਓ ਹੀ ਆਵੇਗੀ ,,,ਆਵਦੇ ਆਵਦੇ ਹੀ ਹੁੰਦੇ ਆ ਹਾਲਾਤ ਹੀ ਕਈ ਵਾਰ ਫ਼ਰਕ ਪਵਾ ਦਿੰਦੇ ਆ,,,ਬਹੁਤ ਵਧੀਆ ਸੁਨੇਹਾ ਜੀ ❤❤❤❤❤❤
@crazygamerz136
@crazygamerz136 3 часа назад
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਵਾਹਿਗੁਰੂ ਮਿਹਰ ਕਰੇ ❤❤❤❤❤❤❤❤
@gurpreetsingh4552
@gurpreetsingh4552 4 часа назад
Goodvideo aman thode team da buut bhut dhunbad paramjitkaur dhaliwall❤❤❤❤❤
@kaurjotmehndidesign23
@kaurjotmehndidesign23 29 минут назад
Sonia karma jodi perfect ❤❤
@sukhdeepsidhu2342
@sukhdeepsidhu2342 4 часа назад
Very nice story, Rajveer Dhillon veer, Aman dhillon sister ji 🎉 🎈🌷
@babybansal7679
@babybansal7679 17 минут назад
Bhut vadia video aa nest video jaldi to jaldi aawaye
@BaldevSiddhu-q1y
@BaldevSiddhu-q1y Час назад
Very Very nice waheguru ji tuhanu hamesa khush rakhn ❤❤❤❤
@balvirsingh4443
@balvirsingh4443 Час назад
Very very nice aman raj God bless you❤❤❤❤❤❤❤❤❤
@tejindersingh9676
@tejindersingh9676 Час назад
Verry nice Stori God bless you all teem member preet te karma ni sudhrde ae ta loka da ghar khrab karde Rehendae aa 🌷🌷🌷🌳🌳🌳🌻🌻🌻🌻🌷🌷🌷🌷🌷🌳🌳🌳🌳🌳🌻🌻🌻🌻🌷🌷🌷🌷🌷🏓🏓🏓🏓🥥🥥🥥🥥🥥🍎🍎🍎🍎🍎⛱⛱⛱⛱⛱🌷🌷🌷🌷🌳🌳🌳🌷🌳
@kirpalkaur7013
@kirpalkaur7013 2 часа назад
Amazing nd emotional vedio lvu gbu all always raj nd aman beta lvu so much putter kirpal kaur bti
@RaniKaur-z9q
@RaniKaur-z9q Час назад
ਭਰਾਵਾਂ ਭਰਾਵਾਂ ਚ ਫਰਕ ਨਹੀਂ ਹੁੰਦਾ ਪਰ ਲੋਕ ਪਵਾ ਦਿੰਦੇ ਐ👌👌👌👌👌👌❤️❤️❤️❤️❤️
@sattusandhusandhusattu3667
@sattusandhusandhusattu3667 3 часа назад
ਅਮਨ ਦੀਦੀ ਸੋਡੀ ਹਰੇਕ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ❤❤❤❤❤❤❤❤❤❤❤
@inderveersinghbrar
@inderveersinghbrar 3 часа назад
ਅਮਨ ਦੀਦੀ ਇਸ ਵੀਡੀਓ ਦਾ ਦੂਜਾ ਭਾਗ ਵੀ ਜਰੂਰ ਬਣਾਓ ਬਹੁਤ ਸੋਹਣੀ ਵੀਡੀਓ ਆ ਦੂਜਾ ਭਾਗ ਜਰੂਰ ਬਣਾਇਆ
@sukhwinderkaur7145
@sukhwinderkaur7145 3 часа назад
ਬਹੁਤ ਸੋਹਣੀ ਲੱਗੀ ਵੀਡੀਓ ਧੰਨਵਾਦ🎉🎉🎉🎉🎉🎉❤❤❤❤❤
@tachonalgamer3084
@tachonalgamer3084 17 минут назад
Sade vi ek fauji aa par done bra di bandi bhut aa waheguru mehar karn.nale dono married ne ❤ Waheguru di mehar aa sadi family te
@SandeepSingh-ii9zt
@SandeepSingh-ii9zt 4 часа назад
ਵੀਰ ਤੇ ਭਾਬੀ ਦੀ ਸਤਿ ਸ੍ਰੀ ਅਕਾਲ ਅਸੀਂ ਰਾਏਕੋਟ ਤੋਂ ਤੁਹਾਡੀਆਂ ਡੇਲੀ ਵੀਡੀਓ ਦੇਖਦੇ ਆਂ ਅਸੀਂ ਦੀਆਂ ਨੇ ਬਹੁਤ ਸੋਹਣੀਆਂ ਹੁੰਦੀਆਂ ਨੇ ਚਰਨੋ ਭੈਣ ਕਾਕਾ ਵੀਰਾ ਹਰਜੀਤ ਵੀਰਾ ਅੰਜਲੀ ਭੈਣ ਰਾਜ ਵੀਰਾ ਅਮਨ ਭੈਣ ਸੋਹਣੀਆਂ ਭੈਣ ਇਸੂ ਵੀਰਾ ਤੇ ਅਬੀ ਵੀਰਾ ਇਨਾਂ ਸਾਰਿਆਂ ਨਾਲ ਵੀਡੀਓ ਵਧੀਆ ਲੱਗਦੀ ਆ
@RajveerSingh-zb9no
@RajveerSingh-zb9no 4 часа назад
Raikot toh kitho
@surjeetsinghdullat493
@surjeetsinghdullat493 43 минуты назад
ਬਹੁਤ ਬਹੁਤ ਵਧੀਆ ਵੀਡਿਓ ਹੈ ਅਮਨ ਦੀਦੀ 👍👍ਬਹੁਤ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਤਹਾਨੂੰ ਤਰੱਕੀ ਬਖਸੇ🙏🙏👌👌👍👍
@Sukhvir-i2w
@Sukhvir-i2w 56 минут назад
ਅਮਨ ਭੈਣ ਜੀ ਵੀਡੀਉ ਬਹੁਤ ਹੀ ਘੈਂਟ ਹੈ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
@beantkaur3181
@beantkaur3181 48 минут назад
ਮੇਰਾ ਦਿਉਰ ਵੀ। ਫੌਜੀ ਸੀ ਪਰ ਉਹ ਨੇ। ਸਾਨੂੰ। ਸਾਂਝੇ ਘਰ।ਵਿੱਚੋ ਹੀ। ਕੱਢਵਾ ਦਿੱਤਾ ਸੀ
@Sandeep-wn8ez
@Sandeep-wn8ez 4 часа назад
3cment 🎉🎉
@babybansal7679
@babybansal7679 16 минут назад
God bless you all team members
@kulwinder169
@kulwinder169 4 часа назад
ਸਕੀਆਂ ਭੈਣਾਂ ਵੀਡੀਓ ਅਪਲੋਡ ਕਰ ਦਿਉ
@BalbirSingh-ji6vv
@BalbirSingh-ji6vv Час назад
ਪ੍ਰੀਤੋ ਦਾ ਹਰ ਵੀਡੀਓ ਵਿਚ ਕੰਮ ਸਿਰਫ ਇੱਕ ਦੂਜੇ ਨੂੰ ਉਂਗਲ ਲਾਉਣੀ ਹੀ ਹੁੰਦਾ ਹੈ।
@KuldeepKumar-nn1vr
@KuldeepKumar-nn1vr 3 часа назад
ਬਹੁਤ ਵਧੀਆ ਸੁਨੇਹਾ ਦਿੱਤਾ
@BhagSinghMandeir
@BhagSinghMandeir 2 часа назад
Very Nice Story 22 ji God Bless You All Team
@baghelsingh9735
@baghelsingh9735 Час назад
Verynicestoryamandhillonjigood❤❤❤🎉🎉🎉
@nirmalgill7358
@nirmalgill7358 46 минут назад
Video bahut vadhia lagee Chananwal barnala
@kulwinderkaur3576
@kulwinderkaur3576 3 часа назад
Super bhout hi badhiya story hai ji 🙏🙏
@JasdeepSingh-nv1rk
@JasdeepSingh-nv1rk 3 часа назад
Very very nice video ji God bless you all family 💕💕💕💕💕💕❤️❤️❤️❤️❤️
@JagsirSingh-g3u
@JagsirSingh-g3u 2 часа назад
Very nice Aman sdhilon
@jaswinderkaur4152
@jaswinderkaur4152 Час назад
Excellent 🎉bhen bhra hunde hi eda de😊❤❤❤❤❤❤❤❤superb yr
@ManjitKaur-lu7oy
@ManjitKaur-lu7oy 2 часа назад
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਪਹਿਲਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@amanpreetkaur8819
@amanpreetkaur8819 Час назад
ਇਸ ਵੀਡੀਓ ਦਾ ਇਕ ਭਾਗ ਹੋਰ ਬਣਾਉ ਪਰੀਤ ਵਰਗਿਆ ਨੂੰ ਵੀ ਪਤਾ ਲੱਗੇ
@InnocentHorse-wb9mk
@InnocentHorse-wb9mk 3 часа назад
ਬਹੁਤ ਵਧੀਆ ਵੀਡੀਓ ਆ ਜੀ ਨਕਾਰਾ ਆ ਗਿਆ ਲੋਕਾ ਦੀਆ ਗਲਾ ਘਰ ਖਰਾਬ ਕਰ ਦਿੰਦੀਆਂ ਨੇ ਵਿਸ਼ਵਾਸ ਹੋਣਾ ਬਹੁਤ ਜਰੂਰੀ ਆ ❤🎉🎉🎉🎉🎉🎉
@harpalsingh-xg2pf
@harpalsingh-xg2pf 47 минут назад
Ssakal Aman nd raj Bai ji boht vadia siksha diti haji Lok ta dofad paka Raji hunda haji From sangruria
@SukhwinderKaur-me4ti
@SukhwinderKaur-me4ti Час назад
Baut vadia video hai ji rab tuhanu tarki bakshe sari teem baut badia com kar rhi hai nice 🎉🎉❤❤😊
@MandeepKaur-nc5dm
@MandeepKaur-nc5dm 4 часа назад
Mere husband v army ch Hai g fouj di duty bahut hard hundi aa per fouji de gher bare koi nahi sochda ❤❤❤❤❤
@ritiaggarwal678
@ritiaggarwal678 Час назад
Very very emotional video Rona aa gaya
@GurcharanCharan-y6g
@GurcharanCharan-y6g 47 минут назад
ਬਹੁਤ ਵਧੀਆ ਵੀਡੀਉ ਹੈਜੀ ਦੀ❤❤❤❤😂😂😂😂🎉🎉🎉😢😢😢😮😮😮😅😅😅😊😊😊
@babybansal7679
@babybansal7679 16 минут назад
Nest video jaldi to jaldi aawaye
@khushpreetkamal2133
@khushpreetkamal2133 Час назад
Very very nice video aman didi ❤❤❤❤❤❤
@HarmanJot-eb3dq
@HarmanJot-eb3dq 31 минуту назад
ਬਹੁਤ ਵਧੀਆ 🎉🎉
@ManiGill-xg4ub
@ManiGill-xg4ub 36 минут назад
Very nice video God bless you brother and sister
@TaklaSingh-i8n
@TaklaSingh-i8n 41 минуту назад
ਸਤਿ ਸ੍ਰੀ ਆਕਾਲ ਜੀ ਸਾਰੀਆਂ ਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਸੀ ਨਾਈਸ❤❤
@rajindersinghdhillon2278
@rajindersinghdhillon2278 4 часа назад
Bhutt Khub
@gagandeepkaur-ll4hg
@gagandeepkaur-ll4hg Час назад
Buth vadia video a aman ਦੀਦੀ ji wmk ❤❤❤❤
@HarjinderSingh-nr4ky
@HarjinderSingh-nr4ky Час назад
Very nice video Bai Raj bahut vdhya
@dilpreetlifestyle994
@dilpreetlifestyle994 32 минуты назад
ਅਸੀ ਸ਼ਾਰੀਆ ਵੀਡੀਓੁ ਦੇਖਦੇ ਆ ਭਵਾਨੀਗੜ੍ਹ ਤੋ
@RamandeepBawa-u6f
@RamandeepBawa-u6f 41 минуту назад
Bahut vadia 🎉🎉🎉
@BalbirSingh-ji6vv
@BalbirSingh-ji6vv Час назад
ਕਿਸੇ ਦੂਜੇ ਦੇ ਘਰ ਵਿੱਚ ਦਖ਼ਲ ਅੰਦਾਜੀ ਕਰਨਾ ਲੋਕਾਂ ਦੀ ਫਿਤਰਤ ਬਣ ਚੁੱਕੀ ਹੈ।
@chipspreet794
@chipspreet794 41 минуту назад
ਬਹੁਤ ਵਧੀਆ ਹੈ
@MehakSidhu-r3m
@MehakSidhu-r3m 32 минуты назад
Bhut shone video ji❤❤
@SnehLata-ui1it
@SnehLata-ui1it 2 часа назад
Bahut vadiya ji gud message 🙏
@Harpreetkaur-ho8lo
@Harpreetkaur-ho8lo Час назад
bhut bdia messag ji
@Somasoma-gf2fz
@Somasoma-gf2fz Час назад
Very nice video🎉🎉🎉
@KulwantSidhu-m1i
@KulwantSidhu-m1i 3 часа назад
ਬਹੁਤ ਵਧੀਆ ਵੀਡੀਓ ਆ ਵਧੀਆ ਸੁਨੇਹਾ ਦਿੱਤਾ ਅਮਨ ਭੈਣੇ ਤੇ ਰਾਜ ਵੀਰ ਜੀ ਸਦਾ ਖੁਸ਼ ਰਹੋ
@satnamkaur2435
@satnamkaur2435 4 часа назад
ਸਾਡੇ ਵੀ ਇਹੀ ਹਾਲ ਹੋਇਆ, ਮੇਰੇ ਘਰਵਾਲੇ ਨੇ ਸਾਰਾ ਕੁਝ ਵਡੇ ਭਰਾ ਨੂੰ ਖਵਾਤਾ,
@Maninder_brar
@Maninder_brar 3 часа назад
ਪਰ ਏਥੇ ਕਹਾਣੀ ਕੁਝ ਹੋਰ ਆ ਇਹਨਾ ਨੇ ਆਵਦਾ ਫਰਜ ਨਿਭਾਇਆ
@jasvirsinghkhokhar
@jasvirsinghkhokhar 2 часа назад
Ki gll
@waitloseandgain44
@waitloseandgain44 4 часа назад
Very nice video hai ji tuhadi agla bhag jaldi jaldi bejna Parmjeet gill jakhal ❤❤❤
@AMRITAjji-m7v
@AMRITAjji-m7v 4 часа назад
Very nice video gbu all family 🎉🎉
@babybansal7679
@babybansal7679 16 минут назад
Waiting for nest video
@KulwantSingh-px2xx
@KulwantSingh-px2xx 19 минут назад
ਕਰਮੇ ਹਾਈ ਅਲਟੀ ਤੈਨੂੰ ਭੇਜਿਆ ਹੋਵੇ ਨਲੀ ਨੀ ਪੁਜੀ ਜਾਦੀ ਕੁਲਵੰਤ ਸਿੰਘ ਫੋਜੀ ਮਾਨਸਾ ਖੁਰਦ।
@mandeepkaurMandeepkaur-hq3lg
@mandeepkaurMandeepkaur-hq3lg 29 минут назад
Whot wadya ਅਮਨ di
@jassimahi7150
@jassimahi7150 17 минут назад
Very nice msg love you guy's
@satinderpalkaur663
@satinderpalkaur663 47 минут назад
Very nice God bless you always
@soniuppal161
@soniuppal161 Час назад
Great video g
@KuldevsinghSidhu-u7q
@KuldevsinghSidhu-u7q 3 часа назад
ਇੱਕ ਗੱਲ ਗਲਤ ਕੀਤੀ ਰਾਜ ਵਾਈ ਸਰਦਾਰ ਕਾਕੇ ਸਿੰਘ ਦਾ ਗੇਟ ਵਿਚ ਨਾਮ ਲਿਖਵਾਉਣ ਸੀ ❤❤
@amninderkundal6549
@amninderkundal6549 42 минуты назад
Buhat Buhat vadiya video ❤
@madhubala491
@madhubala491 Час назад
Bahut badia video laggi aman dhillon bhen god bless you
@ArshDeep-l5s
@ArshDeep-l5s 4 часа назад
Very very nice story god bless you all family 💞💞💞💞💞💞💞❤❤❤❤❤
@HarjitKaur-r8k
@HarjitKaur-r8k 59 минут назад
Good job ji❤❤❤❤❤🎉🎉🎉🎉
@jassjass8415
@jassjass8415 4 часа назад
Buhut buhut buhut vadia g 👌👌👌 god bless you always🎉🎉🎉🎉🎉
@ShinderpalKaur-t1z
@ShinderpalKaur-t1z 13 минут назад
Very very nice good 👍 video ❤❤
@babybansal7679
@babybansal7679 17 минут назад
Good job
@AishveerKaur-yf2gm
@AishveerKaur-yf2gm Час назад
ਬਹੁਤ ਸੋਹਣੀ ਵੀਡੀਓ ਹੈ ਜੀ 👌👍❤️👍👌
@BhinderKaur-vl8qk
@BhinderKaur-vl8qk 4 часа назад
ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤❤
@Dharmikshorts023
@Dharmikshorts023 3 часа назад
ਬਹੁਤ ਹੀ ਵਧੀਆ ਵੀਡਿਓ ਜੀ god bless u
@VijayKumar-hd7yw
@VijayKumar-hd7yw Час назад
Very nice video good massage 🙏🙏🙏
@ShwetaSharma-fi1wy
@ShwetaSharma-fi1wy 2 часа назад
Very very very nice Aman and Rajveer ji end video ji
@gurjeetkaur1717
@gurjeetkaur1717 20 минут назад
Very nice msg
@vmix-ki3zs
@vmix-ki3zs 11 минут назад
Excelent ❤❤❤🎉🎉gbu all team members
@Gulabkaur-h2z
@Gulabkaur-h2z 3 часа назад
ਪ੍ਰੀਤੋ,ਵਰਗੀ ਦੋਗਲੀ ਜਨਾਨੀ, ਕਿਸੇ ਨੂੰ ਖੁਸ਼ ਦੇਖ ਹੀ ਨੀਂ ਸਕਦੀ ਰਾਜ ਫੇਰ ਵੀ ਸਮਝਦਾਰ ਐ🙏
@DesiFood1254
@DesiFood1254 Час назад
Bht sohni video
Далее
Ozoda - Lada (Official Music Video)
06:07
Просмотров 6 млн
Harby Sangha De Ghar Hasse Thathe
15:42
Просмотров 1,5 млн