Тёмный

ਕੋਠੀ ਬਣਾਉਣੀ ਸੌਖੀ ਹੈ ਕਿ ਪਿੰਡ ਦੀ ਸਰਪੰਚੀ ਕਰਨੀ? 🤔 

JaanMahal video
Подписаться 1,1 млн
Просмотров 28 тыс.
50% 1

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 155   
@JaanMahalvideo
@JaanMahalvideo 15 часов назад
ਤੁਸੀਂ ਕਮੈਂਟ ਕਰਕੇ ਦੱਸੋ ਕਿਹੜਾ ਕੰਮ ਸੌਖਾ ਹੈ - ਕੋਠੀ ਬਣਾਉਣਾ ਜਾਂ ਪਿੰਡ ਦੀ ਸਰਪੰਚੀ ਕਰਨੀ?
@Sial68-h9m
@Sial68-h9m 15 часов назад
Bhai jinny mazdor ty mistari lay nay unna taz kam nhi ho riya me roz thuhadi video dekhta wah Pakistan Lahore tu
@Vicky.GURJAR.07
@Vicky.GURJAR.07 15 часов назад
Agr kothi bnava to paise kharch hova Agr sarpanch banja fer Paisa kamaya ja
@sumankaur578
@sumankaur578 14 часов назад
Veer ji dono kame okhe h ji 😊
@JaanMahalvideo
@JaanMahalvideo 14 часов назад
Ji bhen menu lag da
@Vicky.GURJAR.07
@Vicky.GURJAR.07 14 часов назад
​@@JaswinderSingh-mp2kgkyu yaar aapas mei bhed bhav paida kar re inke
@MANU_THANOS
@MANU_THANOS 12 часов назад
Waheguru ji ❤positivity a jandi jdo path chlda howe
@COMBINEWALE001
@COMBINEWALE001 7 часов назад
ਨਿਉਂ ਵਿਚ ਪਾਣੀ ਪਾਰਹੇ ਹੋ ਇਸਦਾ ਰਿਜਲਟ ਆਉਣ ਵਾਲੇ ਟਾਇਮ ਵਿਚ ਗਲਤ ਹੋਉਗਾ
@KulbirSingh-cb2oh
@KulbirSingh-cb2oh 11 часов назад
ਬਜਰੀ ਪਹਿਲਾ ਪਾੳਣਾ ਗਲਤ ਹੈ ਪਤਾ ਨਹੀ ਤੁਹਾਨੂੰ ਮਿਸਤਰੀ ਨਹੀਂ ਰੋਕਦਾ ਜਾ ਤੁਸੀਂ ਨਹੀਂ ਮੰਨਦੇ
@ramandeepsingh7875
@ramandeepsingh7875 10 часов назад
Very nice video God bless you always ❤❤
@babbugill95
@babbugill95 14 часов назад
Architecture ਵੀ ਸੋਚਦਾ ਹੋਣਾ ਵੀ ਸਾਰੇ ਇੱਕੋ ਜੇ ਇੱਕਠੇ ਹੋਏ ਆ ਵੀ ਦਰਵਾਜ਼ਾ ਹਮੇਸ਼ਾ ਅੰਦਰ ਨੂੰ ਹੀ ਖੁੱਲਦਾ ਹੁੰਦਾ ਤੇ ਜਾਲ਼ੀ ਵਾਲਾ ਬਾਹਰ ਨੂੰ ਇਹ ਤਾਂ ਆਮ ਜਿਹੀ ਗੱਲ ਆ
@9815080186
@9815080186 13 часов назад
😅😅😅😅
@GurmeetWander
@GurmeetWander 12 часов назад
😂😮😅😅
@GurmeetWander
@GurmeetWander 12 часов назад
Mestri v ਗੁਸੇ ਆ ਬਾਈ
@babbugill95
@babbugill95 12 часов назад
@@GurmeetWander ਮਿਸਤਰੀ ਕਰਨ ਕੀ ਇੱਕ ਜਾਣਾ phone te video ਬਣਾਉਣ ਲੱਗ ਜਾਂਦਾ ਦੂਜਾ video call ਲਾ ਕੇ ਖੜ ਜਾਂਦਾ
@jobanjitsingh7563
@jobanjitsingh7563 4 часа назад
Ronka lgia pyiaaa 😂😂😂
@JattLand
@JattLand 7 часов назад
ਬਾਈ ਇਕ ਗੱਲ ਦੱਸ ਦਾ ਸੱਚੀ ਸੱਚੀ। ਜੇ ਕੋਈ ਹੋਰ ਬੰਦਾ ਤੇਰੀ ਤਰਾ ਕੋਠੀ ਬਣਾਉਂਦਾ ਸਾਰਾ ਸਮਾਨ ਤੇਰੇ ਨਾਲ ਦਾ ਲਗਾਉਂਦਾ ਸਾਰਾ ਕੁਝ ਤੇਰੇ ਨਾਲ ਦਾ ਲਗਾਉਂਦਾ A to Z ਤੇ ਉਸ ਦਾ ਖਰਚਾ ਤੇਰੇ ਨਾਲੋ ਅੱਧਾ ਹੋਉ ਜੇ ਤੇਰਾ 40 ਲੱਖ ਆਇਆ ਉਸ ਦਾ 30 ਲੱਖ ਆਉ। ਹੁਣ ਪੁਛ ਕਿਉ। ਕਿਉਕਿ ਜਿਹੜਾ ਤੂੰ ਲੇਬਰ ਵਾਲਿਆ ਨਾਲ ਮਗਜ ਮਾਰਦਾ ਕਦੇ ਇਥੋ ਮਿੱਟੀ ਇਥੇ ਪਾਓ ਕਦੇ ਇਥੋ ਰੋੜੇ ਚੱਕ ਕੇ ਇਥੇ ਸੁਟੋ ਬਸ ਸਾਰਾ ਦਿਨ ਮਗਜ਼ ਮਾਰਦਾ ਫਿਰੀ ਜਾਨਾਂ ਇਹ ਹੀ ਤੇਰੇ ਤੇ ਡਬਲ ਖਰਚਾ ਪੈ ਜਾਣਾ
@simarnjeetbrar5069
@simarnjeetbrar5069 5 часов назад
ਲੈਣੀ ਕਰੀ ਰੱਖਦਾ ਪਤੰਦਰ ਸਾਰਾ ਦਿਨ ਸਾਰੇ ਬੰਦਿਆਂ ਦੀ🤣🤣🤣
@JattLand
@JattLand 5 часов назад
@@simarnjeetbrar5069 ਸਹੀ ਗੱਲ ਆ ਵੀਰ ਸਾਰਾ ਦਿਨ ਲੈਣੀ ਕਰ ਰੱਖਦਾ ਬੰਦਿਆ ਦੀ ਫੇਰ ਕੰਮ ਵੀ ਕੋਈ ਚੱਜ ਦਾ ਨੀ ਕਰਾੰਦਾ ਇਕੋ ਸਮਾਨ ਨੂੰ ਕਦੇ ਇੱਥੇ ਰੱਖ ਦਿਓ ਕਦੇ ਉੱਥੇ ਰੱਖ ਦਿਓ 🤣🤣🤣
@simarnjeetbrar5069
@simarnjeetbrar5069 5 часов назад
@@JattLand ਲੇਬਰ ਆਲੇ ਇਹਦੇ ਤੇ ਅੱਕੇ ਵੇ ਕਿਤੇ ਕੰਬਲ ਨਾ ਪਾ ਲੈਣ 🤣🤣
@JattLand
@JattLand 4 часа назад
@@simarnjeetbrar5069 ਕਿਤੇ ਵਿਚਾਰਿਆ ਤੇ ਕੇਸ ਨਾ ਦਰਜ ਕਰਵਾ ਦੇ ਕਿਉਕਿ ਹੁਣ ਤਾ ਸਰਪੰਚ ਬਣਨਾ ਜਬਲੀਮਾਰ ਨੇ 🤣🤣🤣
@ravinderkaur3844
@ravinderkaur3844 9 часов назад
Waheguru ji
@sunnybhatia2149
@sunnybhatia2149 13 часов назад
Ek khavt hai jise Ghar Dane kamle vi siane
@174yearsold
@174yearsold 11 часов назад
ਡਾਕਟਰ ਮੇਰਾ ਯਾਰ ਦੁਨੀਆਂ ਖਾਂਦੀ ਇਹਤੋਂ ਖ਼ਾਰ ਬੱਚਾ ਆਂਗਣਵਾੜੀ ਚੋ ਫਰਾਰ ਪਕੜਿਆ ਕਰਕੇ ਚੀਜੀ ਦਾ ਕਰਾਰ ਗੁੱਜਰ ਵੀ ਮੇਰਾ ਯਾਰ ਖੇਤ ਰਹਿੰਦਾ ਬਿਨ੍ਹਾਂ ਨਾਰ ਦੁਪਹਿਰ ਦੀ ਚਾਹ ਨਾਲ ਬਿਸਕੁਟ ਚਾਰ ਦਿੰਦਾ ਸਾਡਾ ਮਾਹਲ ਦਿਲਦਾਰ ਲਓ ਜੀ ਇੱਥੇ ਹੀ ਬੰਦ ਕਰਦੇ ਹਾਂ ਅੱਜ ਦਾ ਵਿਚਾਰ।
@ShivamSharma-og9mf
@ShivamSharma-og9mf 12 часов назад
Very nice video 👍🙏
@surdipkaur5909
@surdipkaur5909 10 часов назад
Sät shri akal bhaji ghar tusi appni kamyi nal bna rhe ho je Sarpanch ban gye loka ne kehna grants nal banyan very beautiful video from germany❤
@174yearsold
@174yearsold 11 часов назад
ਸਾਰੇ ਘਰ ਚ ਭਰਤ ਪਾ ਦਿਓ ਕਿਉਂਕਿ ਘਰ ਦੀਆਂ ਕੰਧਾਂ ਕੱਢਦੇ ਸਮੇ ਤੁਰਦੇ ਫਿਰਦੇ ਇਹ ਮਿੱਟੀ ਚੰਗੀ ਤਰ੍ਹਾਂ ਦਬ ਜਾਣੀ ਆ।
@bikramjitsingh7435
@bikramjitsingh7435 12 часов назад
ਆਰਜੀਟੈਕ ਨੂੰ ਕੁਝ ਨਹੀਂ ਪਤਾ ਕੰਮ ਗਲਤ ਕਰਵਾ ਰਿਹਾ from Dubai
@GurmeetWander
@GurmeetWander 12 часов назад
Shi ਗੱਲ ਬਾਈ, ਮੈ ਬਾਈ ਨੂੰ ਮੈਸੇਜ ਕੀਤਾ ਸੀ,ਇਸ ਦੇ ਪਿਛੇ ਨਾ ਲੱਗ bhala, jaan ਬਾਈ ਤਾਂ ਜਾਵਾ ਜਵਾਕਾ ਵਰਗਾ ,ਇਸ ਨੂੰ ਪਤਾ ਨਹੀਂ ਕੁੱਝ ਲਗਦਾ ,
@jkpunjabi578
@jkpunjabi578 11 часов назад
ਸੋਡੇ ਵਰਗੇ ਫੇਸਬੁੱਕੀ ਵਿਦਵਾਨ ਸਕੀਮਾਂ ਬਹੁਤ ਦਿੰਦੇ ਨੇ ਓ ਵੀ ਕੀ ਕਰੇ ਜਿਸਨੇ ਕਦੇ ਖੁਰਲੀ ਨੀ ਬਣਾਈ ਓ ਵੀ ਸਕੀਮਾਂ ਦੇਣ ਲੱਗ ਜਾਂਦੇ
@bikramjitsingh7435
@bikramjitsingh7435 10 часов назад
@@jkpunjabi578 ਘਰ ਆਕੇ ਦੇਖ ਲੈਣਾ ਤੇਰੀਆਂ ਅੱਖਾਂ ਖੁੱਲ੍ਹ ਜਾਣਗੀਆਂ
@bikramjitsingh7435
@bikramjitsingh7435 8 часов назад
ਆਜਾ ਘਰ ਤੈਨੂੰ ਖੁਰਲੀ ਵਿਚ ਪੱਠੇ ਵੀ ਪਾਵਾਂਗੇ 🤗
@meetgill7387
@meetgill7387 Час назад
😂😂​@@bikramjitsingh7435
@kk-wy5eq
@kk-wy5eq 12 часов назад
Looking very lovely already😊
@kk-wy5eq
@kk-wy5eq 11 часов назад
Raju nawazzudin siddique actor varga lagda
@SinghJaggi-iy1hc
@SinghJaggi-iy1hc 5 часов назад
Chachu ne all in one Dubai 🙏🏻🙏🏻
@khushveersingh6411
@khushveersingh6411 15 часов назад
Dubai UAE
@jolly4230
@jolly4230 2 часа назад
ਗੁੱਜਰ ਬਾਈ ❌ ਸ਼ਰਾਬੀ ਨਾਈ✅
@jaysingh30
@jaysingh30 3 часа назад
Paaji ittaan noo paani vich peh lo fer bado! Ate na paani pai jao mitta te retay da daliya bani janda sookay mitti oot waxker plate fero. Good job Satsri Akaal
@fjyfcg1703
@fjyfcg1703 15 часов назад
Vdia ਕੰਮ ਕਰ ਰਹੇ ਹੋ
@ishdhillon4145
@ishdhillon4145 6 часов назад
It’s called concrete pra
@uttrakhanddarshanpappugvlo2949
@uttrakhanddarshanpappugvlo2949 8 часов назад
❤❤❤❤
@Parmindernavjot
@Parmindernavjot 4 часа назад
arbi bolda chacha
@mandeepgosalmandeepgosal4839
@mandeepgosalmandeepgosal4839 13 часов назад
Very nice vdo a bai
@navdeepsidhu7112
@navdeepsidhu7112 13 часов назад
Koi nai
@harpreetsingh2962
@harpreetsingh2962 13 часов назад
Technically tuhada kam pura galat hai.floor tuhada beth jana.rodi d utha soil na pawao.kalli soil pawao
@ishdhillon4145
@ishdhillon4145 6 часов назад
Concrete a but in Canada I’ve never seen plaster over those concrete bricks most of the time nungi rukhdey a 🧱
@mohammad-eb8co
@mohammad-eb8co 5 часов назад
Arabic
@PUNJKATHATV
@PUNJKATHATV Час назад
Arbi bol reya chacha
@gurmeetkaurpandher9057
@gurmeetkaurpandher9057 10 часов назад
ਲੇਬਰ ਨੂੰ ਬਦਲ ਬਦਲ ਕੇ ਚੀਜਾਂ ਖੁਆਇਆ ਕਰੋ ਜਿਵੇਂ ਸਮੋਸੇ ਬਰੈਡ ਲੱਡੂ ਜਲੇਬੀਆਂ ਮੱਠੀਆਂ ਮਟਰੀ ਪਕੌੜੇ ਆਦਿ 🙏🙏🙏🙏🙏
@vickyralhgaming6618
@vickyralhgaming6618 11 часов назад
Saudi Arabia 🇸🇦
@174yearsold
@174yearsold 11 часов назад
ਖੇਤ ਬਰਾਂਡੇ ਨੂੰ ਜਾਲੀ ਲੱਗ ਜਾਏ ਤਾਂ ਗੱਲ ਬਣਜੇ।
@dragon999army5
@dragon999army5 13 часов назад
Kothi money nal sarpanci akal nal
@Parmindernavjot
@Parmindernavjot 4 часа назад
vv nice
@JobenpreetJoben
@JobenpreetJoben 9 часов назад
Nice
@174yearsold
@174yearsold 12 часов назад
ਨੀਹਾਂ ਚ ਪਾਣੀ ਨਾ ਪਾਓ ਜੀ ਇਹ ਬੈਠ ਜਾਣਗੀਆਂ।
@jindermalhi
@jindermalhi 10 часов назад
sahi a
@manmeetsingh3837
@manmeetsingh3837 10 часов назад
Bilkul sahi gal lok neeha bchauhnde hunde eh app pani paii janda ehnu eh slah pta ni kihda dinda
@174yearsold
@174yearsold 10 часов назад
@@manmeetsingh3837 ਕੋਈ ਨਾ ਬਾਈ ਇਹ ਸਿੱਧਾ ਤੇ ਘੈਂਟ ਬੰਦਾ। ਆਪਾ ਇਹਨਾਂ ਦੀ ਮਦੱਦ ਕਰਾਂਗੇ। ਆਪਣਾ ਯਾਰ ਆ ਫਿਰ ਵੀ ਮਾਹਲ ਬਾਈ ਜੀ।
@yesiam9288
@yesiam9288 9 часов назад
bilkul galt kr reha enna jyda paani nhi ponda chahida neeha ch
@RajbirSingh-jb8ve
@RajbirSingh-jb8ve 11 часов назад
😂😂
@gagansingh9873
@gagansingh9873 4 часа назад
Arabic si paji
@dharmindersingh9274
@dharmindersingh9274 11 часов назад
Uk di
@mangakakru1861
@mangakakru1861 4 часа назад
Bai.🙏🙏🙏🙏🙏🙏 Bohat.vdiaa.g😊😊
@BudhNath-b6u
@BudhNath-b6u 9 часов назад
ਦਰਵਾਜ਼ੇ ਦੇ ਦੋਨੋ ਬਾਜੂ ਇਕੋ ਵਾਰੀ ਠੀਕ ਨਹੀਂ ਹੋ ਸਕਦੇ ਮੇਰੀ ਵੀ ਜਿੰਦਗੀ ਦਾ ਤਜ਼ਰਬਾ ਹੈ ਜਦ ਵੀ ਦੀਵਾਰ ਲਾਓਨੀ ਹੈ ਓਹੀ ਬਾਜੂ ਠੀਕ ਕਰ ਲਓ ਕਿਉ ਕੇ ਹਲਕੇ ਹੁੰਦੇ ਨੇ ਵਹਿਗੁਰੂ
@ishdhillon4145
@ishdhillon4145 5 часов назад
Yaar why don’t they use levels
@NishanSingh-q2e
@NishanSingh-q2e 9 часов назад
👌🇸🇦🇸🇦🇸🇦👌
@ishdhillon4145
@ishdhillon4145 5 часов назад
Bubble level ni use karde?
@JattLand
@JattLand 7 часов назад
ਭਿੰਡੀ ਵਾਰੇ ਹੋਰ ਕਿੰਨੇ ਦਿਨ ਸੁਣਾਉਣਾ ਬਸ ਕਰ ਹੁਣ ਅਗਲੇ ਨੂੰ ਹਜ਼ਮ ਵੀ ਨੀ ਹੋਣੀ ਆ
@amancheema6018
@amancheema6018 12 часов назад
ਚਾਚਾ ਅਰਬੀ ਚ ਗੱਲ ਕਰਦਾ 😂😂😂😂😂😂
@inderjeetkaur2948
@inderjeetkaur2948 5 часов назад
Pehla ta aap hi polothine vich biscuit leke aaye o.
@SanaUllah-560
@SanaUllah-560 12 часов назад
Gulf country ki Arabi bol raha tha
@ishdhillon4145
@ishdhillon4145 6 часов назад
Raju good guy
@KishanSingh-xg6vi
@KishanSingh-xg6vi 3 часа назад
Arbick bhasha ha ji gulf area de vich chaldi a ji
@GamdoorSidhu-o5o
@GamdoorSidhu-o5o 5 часов назад
ਮੈਨੂੰ ਵੀਰ ਇੰਕ ਗੱਲ ਦੀ ਸਮਝ ਨਹੀ ਆਉਂਦੀ ਵੀਰ ਕੇਮੇੰਟ ਕਰ ਰੇਹ ਆ ਵੀਰ ਆ ਗਲਤ ਉਹ ਗਲਤ ਇਸ ਯੂ ਟਿਊਬ ਬਹੁਤ ਪੇਸੈ ਲੈ ਲੈਣੇ ਆ
@panjab7886
@panjab7886 13 часов назад
Veer gussa na kri ek gl khen laga yr kothi na kea kr ghar khea kr sona lgda ❤❤❤
@ParamjitKaur-l8r
@ParamjitKaur-l8r 12 часов назад
Mere dil di gl kah ti tuci 🙏🏻
@SherSingh-w9l
@SherSingh-w9l 6 часов назад
ਬਾਈ ਸੀਮੇਟ ਦੀ ਇੱਟ ਸਲਾਬ ਛੱਡੂ
@SurendraSinghSirohi
@SurendraSinghSirohi 12 часов назад
Nice update veere
@TARUBALETIAUK
@TARUBALETIAUK 13 часов назад
Good. Kode
@thatwasyesterday
@thatwasyesterday 6 часов назад
22g paani naa pawo...pishaab karo eys vich fer salaab nhi charda
@rajukamar8897
@rajukamar8897 10 часов назад
paji ssa rajan manila ton paji pani na deo thale slab ni jani.
@soniuppal161
@soniuppal161 12 часов назад
Sahi gall aa bro
@ParamjitSingh-z2m
@ParamjitSingh-z2m 12 часов назад
Raju te gujar video ch jruri a
@manjitkularvlogs
@manjitkularvlogs 14 часов назад
Very nice
@jadosardarbolda1852
@jadosardarbolda1852 8 часов назад
Pardhan pani nu hath jord k matha take da c jado nadhi tutt gayi c jasvir y
@khalasawaj
@khalasawaj 14 часов назад
Kothi da kamm ghat, drama jada ho reha.
@samrindersingh6696
@samrindersingh6696 14 часов назад
ਹੁਣ ਤਾਂ ਪੰਮੇ ਤੇ ਮਲਕੀਸੀ ਬਾਈ ਨੇ ਵੀ ਤੇਰੀ ਹਮੈਤ ਕਰ ਦਿੱਤੀ
@harkiransingh4220
@harkiransingh4220 6 часов назад
ਕਿਆਰੀਆਂ ਵਿੱਚ ਰੂੜੀ ਖਾਦ ਪਾਉ ਗਲੀ ਸੜੀ
@Karenalertisout
@Karenalertisout 14 часов назад
Raju wll dekh k bdi khushi hundi a , shukar a rabb da kamai krn lagg gya
@ParamjitKaur-t6x
@ParamjitKaur-t6x 12 часов назад
🙏🙏🙏🙏🙏🙏🙏🙏🙏
@JagjitSingh-b7h
@JagjitSingh-b7h 13 часов назад
Kothi banoni sokhi pind di sarpunchi karni bohat okhi
@NirvairSekhon-ir4gu
@NirvairSekhon-ir4gu 15 часов назад
Nice 👍🏻👍🏻👍🏻👍🏻🎉🎉🎉🎉🎉
@arvindersekhon5746
@arvindersekhon5746 14 часов назад
Arab country
@kamaljitkaur9503
@kamaljitkaur9503 13 часов назад
👍🏻👍🏻🙏🏻🙏🏻
@Theharry_VlOGS
@Theharry_VlOGS 8 часов назад
Bahut vadia vlog pajji
@SandeepSharma-sf7xl
@SandeepSharma-sf7xl 14 часов назад
Veerji tuhade pind wala singer kithe gaya….bahut der to vlog vich ni aaya
@karanbaraich2300
@karanbaraich2300 15 часов назад
👍
@KhushdilKingra
@KhushdilKingra 13 часов назад
Jaan Mahal veer ji Sara room de door ander nu khol de hunde ha veer
@rajurana1459
@rajurana1459 12 часов назад
Paa ji 🙏 2
@harpreetsingh-ds9hg
@harpreetsingh-ds9hg 13 часов назад
Shi gal veer ਮਿਸਤਰੀਆਂ ਦਾ ਧਿਆਨ ਰੱਖਣਾ ਜ਼ਰੂਰੀ ਆ
@RamandeepSingh-bv7bu
@RamandeepSingh-bv7bu 14 часов назад
Itta nu desi ghee da tadka lao😮😮😮😮😮
@thanks488
@thanks488 15 часов назад
This video only house & motor house nothing else.
@fjyfcg1703
@fjyfcg1703 15 часов назад
ਇੱਟ ਦਾ ਕੀ ਰੇਟ ਆ ਭਾਜੀ ਸੀਮਿੰਟ ਵਾਲੀ ਤੁਸੀਂ ਕੀ ਰੇਟ ਮੰਗਵਾਈ ਏ
@harpalsidhu8311
@harpalsidhu8311 15 часов назад
ਭਾਜੀ ਬਹੁਤ ਜਰੂਰੀ ਗੱਲ ਕਰਨੀ ਹੈ ਕੋਠੀ ਦੀ ਲੰਮੀ ਲਾਈਫ ਵਾਸਤੇ ਗੱਲ ਕਰਨੀ ਹੈ
@PankajKumar-or7je
@PankajKumar-or7je 14 часов назад
ਚਾਚਾ ਪੂਰੀ ਅਰਬੀ ਬੋਲਦਾ
@PankajKumar-or7je
@PankajKumar-or7je 14 часов назад
ਮੈ ਭਾਜੀ ਸਾਊਦੀ ਅਰਬ ਤੋਂ
@kamaljeetsingh5466
@kamaljeetsingh5466 14 часов назад
Eh mistri sol nal leval krde ne is too vdiya ik water lavel 4 fut da aunda a ik war lyo thik ho janda
@SanjeevKumar-gi3or
@SanjeevKumar-gi3or 14 часов назад
Nice ❤❤❤❤❤
@harpreetsingh2962
@harpreetsingh2962 13 часов назад
Window fit karwai janda architect.technical galan t tuhanu dasda nahi.shuttering puri hil jani jado karuga.tuhanu keha rodi chakao bai ji.main v civil eng. han tuhanu sahi salah de reha ha.
@GurdevSingh-dt2me
@GurdevSingh-dt2me 14 часов назад
Kothi layi thusi apni mrji nal sare kam kr sakdye aa sarpanchi ch veer pura pind laat aaunda ik ik gall sochni peni aa kothi ch lok jini b slaah dugye thusi apni mrji nal chl sakdye aa pr sarpanchi ch bai thusi pind ch ik light b layi usi layi Kai baata hongi k light glt laati ,light wali grant ch gpla krta , bai Sade ghr kol lgni c sarpanch ne glt lati aah krta oh krta thoda apan kam bhut vadiya chlda paji ku chkraa ch py rehya aa baki paji thudi apni mrji aasi aapan brother smj k gal kiti aa thusi gussa na Krna Sadi kisi baat da
@Manjot_kaur70
@Manjot_kaur70 14 часов назад
Very nice video
@PinderParneet
@PinderParneet 13 часов назад
Nazra cho gir gya ki krie 😅😅😅
@BILLA.960
@BILLA.960 14 часов назад
Arbi aa language eh
@MADNI-qz9oi
@MADNI-qz9oi 14 часов назад
ہندوستان کی ترقی اور فارم 47 والوں کو بیڑا غرق
@ManpreetDhillon-gu7vn
@ManpreetDhillon-gu7vn 14 часов назад
🙏🙏
@fjyfcg1703
@fjyfcg1703 15 часов назад
ਸਾਊਦੀ ਦੀ ਜਾ ਦੁਬਈ ਦੀ
@JasbirSingh-w4n
@JasbirSingh-w4n 14 часов назад
ਬਾਈ ਗੁਜਰ ਬਾਈ ਦੀ ਕੋਈ ਵੋਟ ਆ ਇਹਨੂੰ ਤਾਂ ਦਾਰੂ ਦੀ ਸਪੋਟ ਆ😂😂😂
@happysidhu9033
@happysidhu9033 15 часов назад
ਕੋਠੀ ਬਣਾਉਣੀ ਸੌਖੀ ਆ ਵੀਰ ਜੀ
@Karenalertisout
@Karenalertisout 14 часов назад
Bai tent hi lai ao ikk majdooran lai nikka jeha jithe kamm krde othe la lea nahi tan oh hari tarpaal la do , baki sbb wadia 👌
@akashdeepsandhuvlogs4861
@akashdeepsandhuvlogs4861 13 часов назад
Paaji tuhaanu milna cha rahe c assi bhott mann kar reha hai sanu milan nu tuhaanu pls address davo apna love from delhi❤️❤️❤️❤️❤️❤️❤️🫶🫶🫶🫶🫶🫶🫶🫶🫶🙏🙏🙏🙏🙏🙏🙏🙏🙏🫶🫶🫶🫶❤️❤️❤️❤️❤️❤️❤️❤️
@hargunsingh2517
@hargunsingh2517 15 часов назад
cutter waale nu kapada dedo muh thakan nu eh boht jaruri aa
@swarajdeepverka
@swarajdeepverka 13 часов назад
Video banuna shoukha😂 zindagi de maze lo , election da matlab tension te dushmani
@UsmanAli-vloger
@UsmanAli-vloger 14 часов назад
Aye paji arabic basha aye manu sari samj andi ha main saudi 🇸🇦 wich kam karda wa
@GeshuSinghTeja
@GeshuSinghTeja 14 часов назад
Sat Sri akal Bhai ji 🙏🙏🙏🙏🙏
Далее