Тёмный

ਕੋਣ ਬਚਾ ਰਿਹਾ ਸੁਖਬੀਰ ਬਾਦਲ ਨੂੰ ..!ਕਿੰਨੇ ਵਿੱਚ ਹੋਇਆ ਐਗਰੀਮੈਟ ..?ਪ੍ਰਦੀਪ ਕਲੇਰ ਨੂੰ ਕਲੀਨ 

Jagmeet Talk (khappian wali )
Подписаться 78 тыс.
Просмотров 27 тыс.
50% 1

ਕੋਣ ਬਚਾ ਰਿਹਾ ਸੁਖਬੀਰ ਬਾਦਲ ਨੂੰ ..!
ਕਿੰਨੇ ਵਿੱਚ ਹੋਇਆ ਐਗਰੀਮੈਟ ..?
ਕੀ ਸਿੱਖਾ ਵੱਲੋ ਪ੍ਰਦੀਪ ਕਲੇਰ ਨੂੰ ਕਲੀਨ ਚਿੱਟ ..? #ramrahim #insan #sikh #sukhbirbadal #akalidal

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@virsasingh6859
@virsasingh6859 Месяц назад
ਖਾਰਾ ਸਾਹਿਬ ਬਹੁਤ ਚੰਗੇ ਇਨਸਾਨ ਨੇ ਗੁਰੂ ਭਲਾ ਕਰੇ 🙏🙏
@Kaladhaliwal82
@Kaladhaliwal82 Месяц назад
ਬਿਲਕੁੱਲ ਸਹੀ ਗੱਲਾਂ ਕੀਤੀਆਂ ਜੇ ਵਕੀਲ ਸਾਹਿਬ ਜੀ ਨੇ ਸੁੱਖਾ ਹੈ ਹੀ ਮੰਦ ਬੁੱਧੀ ਜੀ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਜੇ ਬਾਦਲਾਂ ਨੇ 💯 ✅
@triloksingh7552
@triloksingh7552 Месяц назад
ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਵਾਹਿਗੁਰੂ ਜੀ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ
@gurjas99
@gurjas99 Месяц назад
ਲੁਟਿਆ ਪੰਜਾਬ ਮਰਵਾਈ ਨੌਜਵਾਨੀ ਖਤਮ ਕਰਨ ਲਈ ਇਸ਼ਾਰਾ ਬਾਦਲ ਦਾ ਸੁਮੇਧ ਸੈਣੀ ਤੋਂ ਖੁਦ ਦੇ ਵਿਰੋਧੀ ਖਤਮ ਕਰਵਾਇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕਾਉਂਕੇ ਨੂੰ ਮਰਵਾਉਣ ਲਈ ਇਸ਼ਾਰਾ ਬਾਦਲ ਦਾ ਧਮਕੀਆਂ ਸੁਮੇਧ ਸੈਣੀ ਦੀਆ ਉਪਰ ਵਾਲੇ ਨੇ ਇੰਨਸਾਫ ਕੀਤਾ ਗੁਰੂ ਘਰ ਲੁਟੇ ਹੱਦੋ ਵੱਧ ਜਵਾਨੀ ਖਤਮ ਕਰਵਾਈ ਮਜੀਠੀਏ ਨੇ ਹਾਲੇ ਵੀ ਜਾਰੀ ਹੈ
@amanpreetsingh3797
@amanpreetsingh3797 Месяц назад
ਵੀਰ ਉਸ ਦੇ ਹੱਕ ਵਿੱਚ ਨਹੀਂ ਉਸ ਨੇ ਆਪਣੇ ਕਿੱਤੇ ਗੁਨਾਹ ਮੰਨੇ ? ਪਰ ਸੁਖਬੀਰ ਬਾਦਲ ਨੇ ਨਹੀ ਮੰਨੇ! ਗੱਲ ਏ ਹੈ
@hardeepsinghsandhu8321
@hardeepsinghsandhu8321 Месяц назад
ਸਹੀ ਕਿਹਾ ਵਕੀਲ ਸਾਬ
@JasbirKaur-lk5co
@JasbirKaur-lk5co Месяц назад
ਕਲੇਰ ਮੰਨ ਗਿਆ । ਸੁੱਖਬੀਰ ਮੰਨਦਾ ਨਹੀ।
@KalaSerron
@KalaSerron Месяц назад
ਰਤਨ ਬਾਈ ਆਪਣਾ ਫਰਜ ਬਣਦਾ ਬਾਦਲ ਕੰਜਰ ਪੰਥ ਵਿਚੋ ਛੇਕਿਆ ਜਾਵੇ
@bootasidhuboota5664
@bootasidhuboota5664 Месяц назад
ਬਹੁਤ ਵਧੀਆ
@BalbirSingh-hy5qp
@BalbirSingh-hy5qp Месяц назад
ਖਾਰਾ ਸਾਹਿਬ ਇਹ ਸਭ ਆਕਾਲੀ ਆਪਣੀਆਂ ਵੋਟਾਂ ਵਾਸਤੇ ਲਗੇ ਹੋਏ ਹਨ।ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾ ਨੂੰ ਸਿਰਫ ਕੁਰਸੀ ਚਾਹੀਦੀ ਹੈ।
@carinfoby
@carinfoby Месяц назад
😮😮😮a. AZ\saws
@jasssidhu8565
@jasssidhu8565 Месяц назад
ਖਾਰਾਜੀਸਤਿਅਕਾਲਜੀ
@virsasingh6859
@virsasingh6859 Месяц назад
ਬਾਦਲ ਲਾਣਾ ਕੋਮ ਦਾ ਸਭ ਤੋਂ ਵੱਡਾ ਮਸੰਦ ਹੈ ਰੱਬ ਨੇ ਵੀ ਮਾਫ ਨਹੀ ਕਰਨਾ
@jashpalsingh1875
@jashpalsingh1875 Месяц назад
ਖਾਲੀ ਦਲ ਦੇ ਸਾਰੇ ਦੱਲੇ ਅੱਜ ਡੁੱਬਦੇ ਜਹਾਜ ਵਿੱਚੋ ਬਾਹਰ ਭੱਜ ਰਹੇ ਆ।ਇਹ ਸਾਰੇ ਹੀ ਦੋਸ਼ੀ ਹਨ।ਮਾਫੀ ਵਾਲਾ ਵਰਕਾ ਪਾੜ ਦਿਓ।
@GurdeepJatana
@GurdeepJatana Месяц назад
V,good,khara,sahab
@KalaSerron
@KalaSerron Месяц назад
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ
@HardevsinghSihra-br2yy
@HardevsinghSihra-br2yy Месяц назад
ਖਾਰਾ ਸਾਹਿਬ ਜੀ,ਬਾਈ ਜੀ ਸਤਿ ਸ੍ਰੀ ਆਕਾਲ ਜੀ,, ਬਾਈ ਜੀ, ਦੇਖਿਓ ਜੀ, ਸਮਾਂ ਆ ਰਿਹਾ ਹੈ ਜੀ,, ਜਿਹੜੇ,, ਇਹ ,, ਮੰਦ ਬੁੱਧੀ ,, ਲੋਕ,, ਸੜਕਾਂ ਤੇ,, ਘੁੰਮਣਗੇ ਜੀ,,, ਅਤੇ ,,,, ਇਹ ‌ ,,ਮੰਦ਼ ਬੁੱਧੀ,, ‌ਇੱਕ ‌,, ਦੂਜੇ ਦੇ,, ਸਿਰਾਂ ਵਿੱਚ,,,,,,,,,, ਮਾਰਿਆ ਕਰਨਗੇ ਜੀ,,,,,, ‌ਵਾਹਿਗੁਰੂ ‌ ਜੀ ,, ਇੱਨ੍ਹਾਂ ਦਾ,, ਬੇੜਾ ਭਰ ਰਹੇ ਹਨ ਜੀ,, ਪੂਰਾ ਭਰਕੇ,, ਡੁੱਬੇਗਾ ਜੀ,,,,
@kaurjapp998
@kaurjapp998 Месяц назад
GoodKharaSirWahegurug
@jagdevbrar6100
@jagdevbrar6100 Месяц назад
ਖਾਰਾ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖੇਂ ਜੀ ਖਾਰਾ ਸਾਹਿਬ ਇਹਨਾਂ ਦੀਆਂ ਕਬਰਾਂ ਦੇ ਉਪਰ ਵੀ ਛਿੱਤਰ ਮਾਰਨੇ ਪਿਆ ਕਰਨਗੇ
@TarsemSingh-fk1dy
@TarsemSingh-fk1dy Месяц назад
ਖਾਰਾ ਸਾਹਿਬ ਜੀ ,ਜੁਗ ਜੁਗ ਜੀੳ
@gurdevkaur4691
@gurdevkaur4691 Месяц назад
ਵਾਹ ਮੇਰੈ ਛੋਟੇ ਵੀਰ ਜੀ ਵਾਹਿਗੁਰੁ ਜੀ ਤੁਹਾਡੀ ਹੋਰ ਵੀ ਚੜਦੀ ਕਲਾ ਕਰੇ, ਬਹੁਤ ਹੀ ਸੁਹਣੇ ਸਾਹੀ ਤਰੀਕੇ ਨਾਲ ਗਲ ਕਰਦੇ, ਈਮਾਨਦਾਰੀ ਨਾਲ ਗਲ ਕਰਦੇ, ਜਥੇਦਾਰ ਹੀ ਇਹੋ ਜਿਹਾ ਹੋਵੈ, ਗੁਰੂ ਦਾਰਦ ਤੇ ਗੁਰੂ ਪਿਆਰ ਵਾਲਾ ਹੋਵੇਂ
@jaswantsandhu8456
@jaswantsandhu8456 Месяц назад
Good
@tejindersingh4588
@tejindersingh4588 Месяц назад
V Good 👍...KHARA SAHIB..V V THANKS..V GOOD VICHAR..NE
@rajsidhu7169
@rajsidhu7169 Месяц назад
Sukhbir badal saram karr
@JasvinderSingh-dr7oi
@JasvinderSingh-dr7oi Месяц назад
Good arguments
@user-zq3ee5vt2t
@user-zq3ee5vt2t Месяц назад
Very nice
@LovepreetSingh-uv9cr
@LovepreetSingh-uv9cr Месяц назад
Right advocat Sikh kon rini tuhadi
@jagtar9311
@jagtar9311 Месяц назад
ਖਾਰਾ ਸਾਹਿਬ ਬਹੁਤ ਵਧੀਆ ਵੀਰ ਸਿੰਘ ਜੀ ਚੋਰ ਬਾਦਲ ਪਰਿਵਾਰ ਹੈ
@JasvinderSingh-dr7oi
@JasvinderSingh-dr7oi Месяц назад
Truth thanks for information
@user-zi8mg8wl5p
@user-zi8mg8wl5p Месяц назад
V good khara sahib ji
@simranjitkaurbajwa3265
@simranjitkaurbajwa3265 Месяц назад
🙏🙏🙏🙏🙏🙏🙏🙏🙏🙏
@ManpreetSingh-bq3zm
@ManpreetSingh-bq3zm Месяц назад
Vare. Good. 22. G
@BaldevSingh-py9pd
@BaldevSingh-py9pd Месяц назад
Very good 22g
@JasvinderSingh-dr7oi
@JasvinderSingh-dr7oi Месяц назад
Thanks for information
@jasveersinghgill23023
@jasveersinghgill23023 Месяц назад
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ 😊😅😮😢🎉😂❤😊😅😮😢🎉😂❤
@santlashmanmuni6045
@santlashmanmuni6045 Месяц назад
ਅਜੀਤ ਅਖਬਾਰ ਤੇ ਕੋਈ ਐਕਸ਼ਨ ਲਿਆ ਜਿਹੜਾ 7. 8 ਦਿਨ ਪੂਰੇ ਸਫ਼ੇ ਦਾ ਇਸ਼ਤਿਹਾਰ ਲਾਉਂਦਾ ਰਿਹਾ। ਹੁਣ ਮਿਲ ਗਿਆ ਕਲੇਰ ਜਿਹੜਾ ਆਪਣੇ ਆਪ ਨੂੰ ਬਚਾਉਣ ਵਾਸਤੇ ਜੋ ਕਹਿ ਅਸੀਂ ਸੱਚ ਮੰਨ ਰਹੇ ਹਾਂ
@ajaibsingh3835
@ajaibsingh3835 Месяц назад
ਵੈਰੀ ਗੂਡ ਖਾਰਾ ਸਾਬ ਜੀ
@user-vu9qg8gq8n
@user-vu9qg8gq8n Месяц назад
ਖਾਰਾ ਸਾਹਿਬ ਸਿੰਘ ਜਿੰਦਾਬਾਦ।
@khalsaji1699
@khalsaji1699 Месяц назад
ਕਲੇਰ ਵਾਅਦਾ ਮੁਆਫ ਗਵਾਹ ਬਣਿਆ ਹੈ। ਹੁਣ ਬਾਦਲ ਲਾਣੇ ਦਾ ਸਰਵਨਾਸ਼ ਹੋ ਗਿਆ । ਧੰਨ ਬਾਦਲ ਮਾਤਾ ਤੇਰੀ ਸਦਾ ਹੀ ਜੈ ਜੈ ਮਾਤਾ ਬਠਿੰਡੇ ਵਾਲੀ ਤੇਰਾ ਬਚਨ ਜਾਏ ਨਾ ਖਾਲੀ
@balbirsinghjmajra2523
@balbirsinghjmajra2523 Месяц назад
Bilkul ina noo vote kde nhi pauni
@jagdeepsingh5676
@jagdeepsingh5676 Месяц назад
Right
@tejwantsingh3114
@tejwantsingh3114 Месяц назад
ਧੁਰ ਅੰਦਰੋਂ ਖਾਰਾ ਜੀ ਦੇ ਸਿੱਖਾਂ ਤੇ ਸਿੱਖੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਤੀ ਦਰਦ ਬੋਲ ਰਿਹਾ।ਮੰਦ ਬੁੱਧੀ ਸਹੀ ਕਹਿ ਰਹੇ ਨੇ ਖਾਰਾ ਜੀ ਪਿਆਰਿਓ।।
@user-rx8zf6dt4z
@user-rx8zf6dt4z Месяц назад
Khada enha sarea ne veer ji 🙏
@satnamsingh1039
@satnamsingh1039 Месяц назад
❤❤❤❤
@jaigill918
@jaigill918 Месяц назад
❤🙏🙏👍
@jaswantsandhu8456
@jaswantsandhu8456 Месяц назад
Via Badal via Kiran under signing
@AmandeepSingh-bu4wn
@AmandeepSingh-bu4wn Месяц назад
ਸਹੀ ਕਿਹਾ ਜੀ
@tehalsinghsherkhan901
@tehalsinghsherkhan901 Месяц назад
ਵਕੀਲ ਸਾਬ੍ਹ ਬਿਲਕੁਲ ਸਹੀ
@singhSingh-wn7zh
@singhSingh-wn7zh Месяц назад
Eh bilkul sahi gal h bhagwantmaan bachaa reha h
@chamkaursinghhappy4342
@chamkaursinghhappy4342 Месяц назад
ਗੁਡ ਖਾਰਾ ਸਾਹਿਬ
@dalbirsingh5890
@dalbirsingh5890 Месяц назад
ਪੱਤਰਕਾਰ ਜੀ ਕਲੇਰ ਦੇ ਪੱਖ ਵਿੱਚ ਪੰਜਾਬੀ ਨਹੀਂ ਖ਼ੜੇ ਪੱਖ ਵਿੱਚ ਇਸ ਲਈ ਦੋਸ਼ੀ ਹੁੰਦੇ ਹੋਏ ਸੱਚ ਤਾਂ ਕਿਹਾ ਅਸਲੀ ਦੋਸ਼ੀ ਕਲੇਰ ਘੱਟ ਬਾਦਲ ਪਰਿਵਾਰ ਪਲੱਸ ਉਸਦੇ ਚਮਚੇ ਜਿਆਦਾ ਦੋਸ਼ੀ ਇਹਨਾਂ ਕਰਕੇ ਕਲੇਰ ਦੀ ਹਿੰਮਤ ਹੋਈ
@shinder1334
@shinder1334 Месяц назад
ਬਾਈ ਇਲੈਕਸ਼ਨ ਵਿੱਚ ਡੇਰੇ ਦੀਆਂ ਵੋਟਾਂ ਸਿਮਰਨਜੀਤ ਮਾਨ ਨੂੰ ਪਈਆ ਇਸ ਵਾਰ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਨੂੰ ਪਾਈਆਂ ਤਾਂ ਏਨੀ ਲੀਡ ਮਿਲੀ ਭਗਵੰਤ ਮਾਨ ਉਸ ਕਰਕੇ ਸਿਰਸਾ ਸਾਧ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ।
@NirmalSingh-eu2vj
@NirmalSingh-eu2vj 26 дней назад
Wadiee ਹੱਥ ਦਲਾਲ ਕੇ ਮੁਸਫੀ ਜੌ ਕਰੇ ਆਸਾ ਦੀ ਵਾਰ ਪਰ ਲਿਉ
@DavinderSingh-fh7by
@DavinderSingh-fh7by Месяц назад
Very good okay, sir. Kalyan, the year, sorry.
@kanwarsandhu9354
@kanwarsandhu9354 25 дней назад
ਸਾਰੇ ਪੱਤਰਕਾਰ ਬਾਗ਼ੀ ਧੜੇ ਬਾਰੇ ਹੀ ਪ੍ਰਸ਼ਨ ਕਰ ਰਹੇ,,,,ਕਿਸੇ ਨੇ ਵੀ ਜਥੇਦਾਰ ਦੀ ਇੰਟਰਵਿਊ ਨਹੀਂ ਕੀਤੀ, ਜਿਸਨੇ ਚੰਡੀਗੜ੍ਹ ਕੋਠੀ ਤੇ ਜਾ ਕੇ ਮਾਫੀ ਦਿੱਤੀ,,,,ਕਲੇਰ ਨੂੰ ਛਡੋ,,,,,ਜਿਹੜੇ ਸਾਡੇ ਲੋਕ ਜਿੰਮੇਵਾਰ ਹਨ, ਉਹਨਾਂ ਨੂੰ ਵੀ ਜਨਤਾ ਸਾਮ੍ਹਣੇ ਲਿਆਓ
@ranavideonauli7566
@ranavideonauli7566 24 дня назад
ਖਾਰਾ ਵਕੀਲ ਨਹੀ ਜੱਜ ਹੋਣਾ ਚਾਹੀਦਾ ...
@ranavideonauli7566
@ranavideonauli7566 24 дня назад
ਖਾਰਾ ਸਾਹਬ ਪਹਿਲਾ ਤੁਸੀ ਕਹਿੰਦੇ ਸੀ ਕੈਪਟਨ ਬਾਦਲਾ ਨੂੰ ਬਚਾ ਰਿਹਾ ਹੁਣ ਕਹਿਹੰਦੇ ਭਗਵੰਤ ਮਾਨ ਬਚਾ ਰਿਹਾ ਸੁਖਵੀਰ ਨੂੰ ਸ਼ਰਮ ਕਰੋ ...
@JasvinderSingh-dr7oi
@JasvinderSingh-dr7oi Месяц назад
Sukhveer more bad who supports his
@Sarjeevansingh687-fy9mp
@Sarjeevansingh687-fy9mp Месяц назад
Wakeel ji. Ahna noo. Kursi. Chahidi. Hai. !!!
@user-em5nl5tx2b
@user-em5nl5tx2b Месяц назад
ਬਾਦਲਾਂ ਦਾ ਡਰਾਮਾ ਖ਼ਤਮ ਹੋ ਰਿਹਾ। ਹੈ।
@user-lf7pb5tj3g
@user-lf7pb5tj3g Месяц назад
ਆਪਣਿਆਂ ਨੇ ਹੀ ਉਸ ਬਲਾਤਕਾਰੀ ਨੂੰ ਸ਼ਹਿ ਦਿੱਤੀ ਹੋਈ ਸੀ।
@harpreetkaur6337
@harpreetkaur6337 Месяц назад
bjp+badal dal +RSS +AAP =🤝🤝
@hakamsinghbrar6014
@hakamsinghbrar6014 Месяц назад
Sari sad.di budhi leadership ghre baitthe gunah wdde aa mafi yog ni
@singhSingh-wn7zh
@singhSingh-wn7zh Месяц назад
Dur fith muh akali dal de Dale dub jaye ehna di bedi
@GaganInsan-c7h
@GaganInsan-c7h Месяц назад
Kaler bada jhutha Ha pardeep paise de yaar hai gurbani nu kon munda hai guru ji poora ha
@Nirvair254
@Nirvair254 Месяц назад
Mano viganik galla kari jande log kuch kuch bi
@gurindersidhu1625
@gurindersidhu1625 Месяц назад
Kahra sukhbir d uthe jan rola te pRdeep kaler beDbi kiti us bare chup
@user-vc1xs2cr2y
@user-vc1xs2cr2y Месяц назад
ਬਾਦਲ ਦਲ ਗਦਾਰ
@gurindersidhu1625
@gurindersidhu1625 Месяц назад
PRdeep tera jija lagda us bare bolda nahi
@kulwantsingh9623
@kulwantsingh9623 Месяц назад
Ah।sare।doshi।ne।guru।shab।akali।dal।wale।suda।shad।wale।singh।shàbvi
@merasairamrahim8956
@merasairamrahim8956 Месяц назад
Tusi koi v kisey Guru de sakkey nahi.. sab seyasat de bhukhey ho.. Ik sachey sant di nindya kr ke apney kulla nu dubo rahey ho... Jo pardeep kaler ne bakwaas maari usda koi sabot hai?? Tuhadey sab te lahnat hai...
@santlashmanmuni6045
@santlashmanmuni6045 Месяц назад
ਜਿਹੜੇ ਕਲੇਰ ਕਲੇਰ ਰਟ ਰਹੇ ਨੇ ਓਹ ਨੂੰ ਕਿਉਂ ਨਹੀਂ ਪ੍ਰਧਾਨ ਮੰਨ ਲੈਂਦੇ
@gursewakbuttar6371
@gursewakbuttar6371 Месяц назад
ਕੋਮ ਦਾਬੇੜਾ ਗਰਕ ਕਰ ਦਿੱਤਾ ਹੈ ਖਾਲੀ ਦਲ ਨੇ
@lakhwindersinghghuman7207
@lakhwindersinghghuman7207 Месяц назад
ਦੁਰਫਿਤੇ ਮੂੰਹ ਉਹਨਾਂ ਲੋਕਾ ਦੇ ਜੋ ਕਲੇਰ ਨੂੰ ਸੱਚਾ ਆਖ ਰਹੇ
@YuvrajSingh-cs6qg
@YuvrajSingh-cs6qg Месяц назад
Good
Далее
Fake watermelon by Secret Vlog
00:16
Просмотров 10 млн
Они захватят этот мир🗿
00:48
Просмотров 436 тыс.
Fake watermelon by Secret Vlog
00:16
Просмотров 10 млн