Тёмный

ਕੌਣ ਕਹਿੰਦਾ ਕਿ Sant ਨਹੀਂ ਹੁੰਦੇ| ਮੇਰੀ ਇੱਕ ਦਲੀਲ ਦਾ ਜਵਾਬ ਦੇ ਦਿਓ ਮਹਾਂਪੁਰਖਾਂ ਨੂੰ ਨਿੰਦਣ ਵਾਲ਼ੇ| Brahmgyani| 

Amolak Halerh
Подписаться 8 тыс.
Просмотров 24 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 169   
@Panjibgarh123Singhatwal
@Panjibgarh123Singhatwal 2 месяца назад
ਧੰਨ ਵਾਹਿਗੁਰੂ ਜੀ 🙏 ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲੇ ਮਹਾਂ ਪੁਰਖਾਂ ਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@kamalpreetkaur7489
@kamalpreetkaur7489 Месяц назад
ਸੰਤ ਸਾਧੂ ਬ੍ਰਹਮਗਿਆਨੀ ਬਾਬਾ ਹਰਚਰਨ ਸਿੰਘ ਜੀਆਂ ਨੂੰ ਦਾਸ ਦੀ ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। ਪ੍ਰਵਾਨ ਹੋਵੇ ਜੀਉ ।।
@daljitkaur3789
@daljitkaur3789 2 месяца назад
ਵਾਹਿਗੁਰੂ ਜੀ 🙏🏻 20 ਕੁ ਸਾਲ ਪਹਿਲਾਂ ਬਾਬਾ ਜੀ ਬਾਰੇ ਸੁਣਿਆ ਸੀ ਪਰ ਦਰਸ਼ਨ ਨਹੀਂ ਹੋਏ ਕਹਿੰਦੇ ਬਾਬਾ ਜੀ ਸਮਾਗਮ ਬੁਹਤ ਕਰਾਉਂਦੇ ਆਪ ਬੁਹਤ ਘੱਟ ਬਾਹਰ ਨਿਕਲਦੇ ਅੰਦਰ ਹੀ ਭਜਨ ਸਿਮਰਨ ਕਰਦੇ ਕੋਈ ਅੰਨ ਜਲ ਵੀ ਨਹੀਂ ਛਕਦੇ ਅੰਤਰਜਾਮਤਾ ਵੀ ਬਹੁਤ ਮਹਾਂਪੁਰਖਾ ਨੂੰ 🌸🙏🏻🙏🏻🙏🏻
@jashanbhullar906
@jashanbhullar906 2 месяца назад
Baba ji da Naam ki hai
@NeetuCollections
@NeetuCollections 2 месяца назад
Kithe
@randhirsingh9173
@randhirsingh9173 2 месяца назад
ਬਾਬਾ ਹਰਚਰਨ ਸਿੰਘ ਰਾਮਦਾਸਪੁਰ​@@jashanbhullar906
@RanjitSingh-mv5fm
@RanjitSingh-mv5fm 2 месяца назад
@@jashanbhullar906 harcharan singh khalsa ( ramdaspur wale)
@jagga976
@jagga976 2 месяца назад
prof inder singh ghagga ਬਹੁਤ ਗਲਤ ਬੋਲਦਾ ਗੁਰਬਾਣੀ ਉਲਟ
@naviii949
@naviii949 Месяц назад
Correct 💯
@dalwindersinghpandher3473
@dalwindersinghpandher3473 Месяц назад
ਘੱਗਾ ਧੂੰਦਾ ਨੇਕੀ ਘੱਗਰੀ ਜੂੰਡਲੀ ਗਧੇ ਨੇ
@jasbirkaur7567
@jasbirkaur7567 Месяц назад
Bilkul. Sahi
@bhaijasvirtandewale
@bhaijasvirtandewale 2 месяца назад
ਬਹੁਤ ਹੀ ਅਣਮੁੱਲੇ ਵਿਚਾਰ ਵੀਰ ਜੀ ਬਹੁਤ ਧਨਵਾਦ ਆਪ ਜੀ ਦਾ ਤੁਸੀਂ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਦੇ ਜੀਵਨ ਬਾਰੇ ਵਿਚਾਰ ਕੀਤੀ ਸੱਚਮੁੱਚ ਓ ਬਹੁਤ ਵੱਡੀ ਸਖਸ਼ੀਅਤ ਨੇ ਦਾਸ ਨੇ ਵੀ ਕਾਫ਼ੀ ਸਮਾਂ ਪਹਿਲਾਂ ਦਰਸ਼ਨ ਕੀਤੇ ਸਨ ਗੁਰੂ ਸਾਹਿਬ ਓਹਨਾ ਨੂੰ ਤੇ ਰਮਦਾਸਪੁਰ ਦੇ ਸਾਰੇ ਸੇਵਾਦਾਰਾਂ ਨੂੰ ਚੜਦੀ ਕਲਾ ਬਖਸ਼ਣ ਜੀ🙏🙏🙏🙏🙏
@ArmaanBains-hl2jd
@ArmaanBains-hl2jd 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻📿✨
@surinderkaur-oo9hk
@surinderkaur-oo9hk 2 месяца назад
ਵੈਸੇ ਤਾਂ ਓਹਨਾ ਦੀ ਮੌਜ ਆ ਪਰ ਫਿਰ ਸੰਗਤਾਂ ਦਾ ਭਲਾ ਕਰਨਾ ਚਾਹੀਦਾ
@RanjitSingh-zr6eo
@RanjitSingh-zr6eo 2 месяца назад
ਬਿਲਕੁਲ ਸਹੀ ਬਹੁਤ ਪਾਹੁੰਚੇ ਹੋਏ ਮਹਾਂਪੁਰਖ ਨੇ ਜੀ ❤❤❤❤
@HarpalSingh-if5ev
@HarpalSingh-if5ev 2 месяца назад
ਵਾਹਿਗੁਰੂ ਜੀ
@RadhirSingh-ge6zs
@RadhirSingh-ge6zs 2 месяца назад
Dhan Dhan Satguru Shri Guru Granth Sahib ji Maharaj.Jithe jis ghr vich Satnam Sohang da name chlda hei uthe iss dhrti de jalma ne tan ki viggadna uthe tan Kaal bi dekh nhi skda tei naa hi uthe Kaal khrh vi ni skda.
@indian5363
@indian5363 Месяц назад
Premanand ji 🙏
@kulwinderkaur83
@kulwinderkaur83 2 месяца назад
ਵਾਹਿਗੁਰੂ ਜੀ ❤🙏
@Geeta23Geeta
@Geeta23Geeta 2 месяца назад
Waheguru ji🙇‍♀️ 🙇‍♀️❤🙏
@gurjaapfr
@gurjaapfr 2 месяца назад
waheguru ji ka Khalsa waheguru ji kee fathey
@parwinderkaur5904
@parwinderkaur5904 2 месяца назад
Waheguru ji 🙏
@Dukhiyadadardi
@Dukhiyadadardi 2 месяца назад
ਅੱਜ ਬੀ ਬਹੁਤ ਬਹੁਤ ਸੰਤ ਬ੍ਰਹਮਗਇਨੀ ਹੈਗੇ ਨੇ ਜੀ
@gurpalvirk6177
@gurpalvirk6177 2 месяца назад
Tusi jandeho barmgiani Santa nu ta please das
@gurpalvirk6177
@gurpalvirk6177 2 месяца назад
Daso
@rajvirkaur9927
@rajvirkaur9927 2 месяца назад
Yes​@@gurpalvirk6177
@gurpalvirk6177
@gurpalvirk6177 2 месяца назад
@@rajvirkaur9927 daso veer please
@user-vp9pz6cv3q
@user-vp9pz6cv3q Месяц назад
ਮਹਾਨ ਤਪੱਸਵੀ ਮਹਾਂਨ ਰਾਜੇ ਜੋਗੀ ਧਰਤੀ ਨੂੰ ਧੀਰਜ ਬੱਖਸਨ ਵਾਲੇ ਸ੍ਰੀ ਮਾਨ ਬ੍ਰਹਮਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਸਾਹਿਬ ਵਾਲੇ 🌷🌷🌷🌹🌹🌹🌹🌹🌹🌹🌹
@jasbirkaur7567
@jasbirkaur7567 Месяц назад
Bahut. Vadhia.
@paramjitsandal4560
@paramjitsandal4560 2 месяца назад
Wahe guru ji
@deepasingh1455
@deepasingh1455 2 месяца назад
ਇਹ ਸੱਚ ਹੈ👍 ਕਿ ਜਿਲਾ ਹੁਸ਼ਿਆਰਪੁਰ ਦੇ ਗੜਦੀਵਾਲਾ ਨੇੜੇ ਪਿੰਡ ਰਾਮਦਾਸ ਪੁਰ ਵਿੱਚ ਸੰਤ ਹਰਚਰਨ ਸਿੰਘ ਖਾਲਸਾ ਜੀ ਜੋ ਪੂਰਨ ਸੰਤ, ਹਨ। ਸਹੀ✅ ਹੈ 👍ਜੀ। ਮੈਂ ਉਨ੍ਹਾਂ ਨੂੰ ਨੇੜੇ ਤੋਂ ਦੇਖਿਆ ਹੈ ਜੀ।
@gurpalvirk6177
@gurpalvirk6177 2 месяца назад
@@deepasingh1455 tusi ona de barehor daso
@balwinderkaur5330
@balwinderkaur5330 Месяц назад
🙏🏻
@user-ki9cs1qs8j
@user-ki9cs1qs8j 2 месяца назад
Waheguru ji ka kalsa waheguru ji ki fatha 🙏🏻
@amarjitkr-pb9uz
@amarjitkr-pb9uz 2 месяца назад
Sunya c jo sochoge ohi ho jnda mai bht dina to sochdi c kash mnu v kdi kise sache sant de darshan ho jaan our video mil gyi
@lakhwindersingh-vd8kn
@lakhwindersingh-vd8kn 2 месяца назад
ਮੈਂ ਅੱਜ ਹੀ ਸੋਚਿਆ ਸੀ 😮😊
@tajsinghtoofan1347
@tajsinghtoofan1347 2 месяца назад
Waheguru jio
@Gur_music2003
@Gur_music2003 2 месяца назад
waheguru ji🙏🏻
@bikramjitsingh4534
@bikramjitsingh4534 2 месяца назад
Waheguru ji
@JagdishSingh-xc3jy
@JagdishSingh-xc3jy 2 месяца назад
ਵਾਹਿਗੁਰੂ ਜੀ ਮੇਹਰ ਕਰੋ ਬਾਬਾ ਜੀ ਨੂੰ ਚੜਦੀਕਲਾ ਬਖਸ਼ਣ ਜੀ
@surinderkaur-oo9hk
@surinderkaur-oo9hk 2 месяца назад
ਰਾਮਪੁਰ ਖੇੜਾ ਕਿੱਥੇ ਕੂ ਹੈ ਜੀ ?
@SantoshSharma-em6jd
@SantoshSharma-em6jd 2 месяца назад
Satnam shiree waheguru ji beta ji 7 he Ja 8 ashtpdee he brahmm giani
@sahithalerh3291
@sahithalerh3291 2 месяца назад
8 hai ji 🙏
@surinderkaur-oo9hk
@surinderkaur-oo9hk 2 месяца назад
ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲੇ ਵੀ ਪੈਰੀਂ ਹੱਥ ਨਹੀਂ ਲਵਾਓਦੇ ਨੀ ਹੀ ਲਵਾਉਣ ਵਾਲਿਆਂ ਨੂੰ ਚੰਗਾ ਸਮਝਦੇ ਓਹ ਵੀ ਸੱਚੇ ਸੰਤ ਨੇ
@dilsidaksingh1959
@dilsidaksingh1959 2 месяца назад
😂
@khalsarajput1671
@khalsarajput1671 2 месяца назад
ਪਰਚਾਰਕ ਤੇ ਸੰਤ ਵਿੱਚ ਫਰਕ ਹੁੰਦਾ ਬੁਹਤ ਗਹਿਰਾ
@surinderkaur-oo9hk
@surinderkaur-oo9hk 2 месяца назад
@@khalsarajput1671 ਪੈਸੇ ਵੀ ਨਹੀਂ ਮੰਗ ਕੇ ਲੈਂਦੇ ਪ੍ਰਚਾਰ ਦੇ ਪੈਰੀਂ ਹੱਥ ਵੀ ਨੀ ਲਵਾਉਦੇ ਆਪ ਅੱਧੀ ਰਾਤ ਉਠ ਕੇ ਭਜਨ ਬੰਦਗੀ ਕਰਦੇ ਜੌ ਸਗਤਾ ਨੂੰ ਸਮਝਾਓਦੇ ਪਹਿਲਾਂ ਓਹ ਆਪ ਓਹਨਾ ਗਲਾਂ ਤੇ ਪੂਰਾ ਉਤਰਦੇ ਤੁਸੀ ਨੇੜੇ ਹੋ ਕੇ ਦੇਖੋ ਜੀ
@surinderkaur-oo9hk
@surinderkaur-oo9hk 2 месяца назад
@@khalsarajput1671 ਇਹ ਤੁਹਾਡੇ ਵਾਸਤੇ ਰਪਲਾਈ ਹੈ ਜੀ
@shaant123
@shaant123 Месяц назад
Lol paramjit ta chaupehraa sahib dy nindeya krdaa
@Gur_music2003
@Gur_music2003 2 месяца назад
waheguru ji🙇🏻‍♂️
@satvirsingh5866
@satvirsingh5866 2 месяца назад
ਉਹਨਾਂ ਵਰਗੇ ਉਹੀ ਨੇ ਆਪਾਂ ਤਾਂ ਇਹ ਹੀ ਕਹਿੰਦੇ ਹਾਂ ਇੱਕ ਅਰਜ਼ ਕਬੂਲ ਕਰੀਂ ਦਿਲ ਵਿੱਚ ਯਾਦ ਬਣੀਂ ਰਹੇ ਤੇਰੀ
@bikramjitsingh4534
@bikramjitsingh4534 2 месяца назад
Waheguru
@RajinderSingh-wb6em
@RajinderSingh-wb6em 26 дней назад
Dhan Dhan Sant satpal singh ji sahri Wale Dhan Dhan sant Gurbachan dass dhan sant Harnam singh Rampur kherha
@SukhwinderKaur-yd7qt
@SukhwinderKaur-yd7qt 2 месяца назад
Waheguru ji mehar kro ji.🙏🙏
@luckytanda
@luckytanda 2 месяца назад
❤❤❤❤ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਸਥਾਨ ਤੇ ਜਾ ਕੇ ਦੇਖ ਲਵੋ । ❤❤❤❤❤❤
@naviii949
@naviii949 Месяц назад
ਧੰਨ ਸ੍ਰੀ ਪੂਰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ l❤❤❤❤❤
@gurpinderkaur9316
@gurpinderkaur9316 Месяц назад
ਵਾਹਿਗੁਰੂ ਜੀ ਸਮਾਗਮ ਸਮਾਕੀ ਹੈ
@RanjitSingh-zr6eo
@RanjitSingh-zr6eo 2 месяца назад
ਸਾਡਾ ਗੁਆਂਢ ਪਿੰਡ ਆ ਜੀ ਸਾਨੂੰ ਕਦੇ ਦਰਸ਼ਣ ਨਹੀਂ ਹੋਏ ਬਹੁਤ ਸਮਾਂ ਪਹਿਲਾਂ ਇੱਕ ਵਾਰ ਹੋਏ ਸੀ ਜੀ
@naviii949
@naviii949 25 дней назад
Kyo ਕੀਂ ਗੁਆਂਢੀ ਨੂੰ ਹੁੰਦਾ ਕੇ ਲਾਗੇ ਹੀ ਆ, ਕਰਲਾ ਗੇ, ਬਾਬਾ ਕਿਹੜਾ ਚਲਿਆ ਕਿਤੇ, 😂
@PrinceSaroya-sp4du
@PrinceSaroya-sp4du Месяц назад
Brahm gyani sant ballan wale🙏🙏🙏
@parminderkaur6374
@parminderkaur6374 2 месяца назад
Waheuru ji ❤
@parminderkaur4442
@parminderkaur4442 Месяц назад
वाहेगुरु जी का खालसा वाहे गुरुजी की फतेह
@daljitsingh6590
@daljitsingh6590 Месяц назад
Dhan Dhan Baba Jwala Singh ji Maharaj 🙏 🙏🙏
@user-ub5ix3sm8r
@user-ub5ix3sm8r 2 месяца назад
ਧੰਨ ਧੰਨ ਬਾਬਾ ਹਰਚਰਨ ਸਿੰਘ ਖਾਲਸਾ ਜੀ 🙏🙏
@harpreetriar7780
@harpreetriar7780 2 месяца назад
E mahapurkh kon ne
@sharanjitkaur2875
@sharanjitkaur2875 Месяц назад
Waheguru ji ka khalsa Waheguru ji ki fateh Veer ji uhna di koi tasveer post kar deo je haigi bahut meharbani hoyegi poora address ki hai ji
@Jigri_Dosat
@Jigri_Dosat Месяц назад
ਗਪੌੜਾਂ ਛੱਡੀ ਚਲੋ ਬਥੇਰੇ ਪਖੰਡੀ ਨੂੰ ਬਾਬਾ ਬਾਬਾ ਜੀ ਕਰੀ ਜਾਣਗੇ , ਲੱਖ ਲਾਹਨਤ ਇਹੋ ਜਿਹੀ ਸਿੱਖੀ ਦੇ , ਕਿੱਥੇ ਸਿੰਘ ਕਾਬਲ ਕੰਧਾਰ ਤੱਕ ਧੂੰਮਾਂ ਪਾਉਂਦੇ ਰਹੇ , ਇਹਨਾਂ ਪਖੰਡੀ ਸਾਧਾਂ ਨੇ ਸਾਰੀ ਕੌਮ ਖ਼ੱਸੀ ਕਰਤੀ I ਕਿੱਥੇ 200-250 ਸਾਲ ਤੱਕ ਕੋਈ ਸੰਤ ਸਾਧ ਨੀ ਹੋਇਆ ਤੇ ਅੰਗਰੇਜ਼ਾਂ ਨੇ ਇਹ ਸਰਕਾਰੀ ਸਾਧ ਕੌਮ ਖ਼ੱਸੀ ਕਰਨ ਨੂੰ ਸਿੱਖਾਂ ਚ ਛੱਡ ਦਿੱਤੇ I ਇਸ ਪਖੰਡੀ ਦੀਆਂ ਟੱਟੀਆਂ ਜੁੱਤੀਆਂ ਪੂਜੀ ਜਾਓ I
@AffectionateHot-AirBallo-mp2th
@AffectionateHot-AirBallo-mp2th Месяц назад
What is the benefit of a brahmgyani to a simple worker farmar or a youngman looking for a job nothing it only benefits the brahmg😊yani thanks guru nanak mission is kirt karo naam japo wandshako thanks waheguru😊
@balwinderkaur5330
@balwinderkaur5330 Месяц назад
🎂💐💐💐💐💐🙏🏻
@baljitsingh8757
@baljitsingh8757 2 месяца назад
Waheguru jee ! ਕੀ ਕਿਸੇ ਸੰਤ ਗੁਰਮੁਖ ਨੂੰ ਮੱੰਥਾ ਟੇਕਣਾ ਗਲਤ ਹੈ ਜੀ 🙏🌹
@sahithalerh3291
@sahithalerh3291 2 месяца назад
ਨਹੀ ਜੀ ਗੁਰੂ ਸਾਬ ਨੇ ਵੀ ਸੰਤਾਂ ਦੀ ਚਰਨ ਧੂੜੀ ਮੰਗੀ ਹੈ। ਉਹ ਜਗਿਆਸੂ ਕਾਹਦਾ ਜੋ ਗੁਰੂ ਗ੍ਰੰਥ ਸਾਬ ਨਾਲ਼ ਜੋੜਨੇ ਵਾਲ਼ੇ ਦੇ ਚਰਨ ਨਾ ਫੜੇ ਤੇ ਉਹ ਸੰਤ ਕਾਹਦਾ ਹੋ ਉਹ ਆਪਣੇ ਚਰਨ ਫੜਨ ਦੇਵੇ
@naviii949
@naviii949 25 дней назад
Je koi sant pooran hai, ਤਾਂ gurbani ਦਸਦੀ ਹੈ ਨਾਨਕ ਤਿਸ ਜਨ ਕੇ ਪੁਜਹੁ ਸਦ ਪੈਰਾ l l ਏਸ ਤਰਾ ਦੇ ਗੁਰਮੁਖ ਦੇ ਚਰਨਾਂ ਦੀ ਧੂੜ ਬਨ ਜਾਓ, ਮਤਲਬ ਓਸ ਦੇ ਬਚਨ ਤੇ ਪਹਿਰਾ ਦੇਵੋ, ਹਰ ਵਕਤ ਯਾਦ ਕਰੋ ਦਿਲ ਵਿਚ, ਨਮਸਕਾਰ ਕਰੀ ਜਾਓ ਹਰ ਵਕਤ l ਅਰਦਾਸ ਕਰੋ ਇਸ ਰੱਬ ਦੇ ਪਿਆਰੇ ਅੱਗੇ l
@user-sf6mh1vx5g
@user-sf6mh1vx5g 2 месяца назад
Veer g sant Dalel singh ji tutomazare wale santa de darshan kite tusi....
@RAMSINGH-rt1lx
@RAMSINGH-rt1lx Месяц назад
Sant Sant hi Hundai hai Sant us Jeev Dai Guru Ban Jandai hai Jadon Sant Aapane Sikh. nu Naam Daan di Bakhshish kardai hai. Deh Dhaari Sant Udon Guru Banadai hai Jadon jeev. Nu Naam. Daan Dindai hai. sant Usi jeev dai Guru. Hundai hai Jis. Jeev nu oh Naam Daan Di Bakhshish Kardai hai
@BK-tf4vo
@BK-tf4vo 2 месяца назад
💐💐💐💐💐💐💐💐
@SukhdevSingh-zt2dz
@SukhdevSingh-zt2dz Месяц назад
Ki assi dershan ker sakdy haa
@SantoshSharma-em6jd
@SantoshSharma-em6jd 2 месяца назад
Satnam waheguru ji hanji menu vidio vich llga ki aap ji ne 7th kiha he
@RanjitSingh-mv5fm
@RanjitSingh-mv5fm 2 месяца назад
Sant harcharan singh khalsa (Ramdaspur wale)🙏🙏🙏
@charankaur4665
@charankaur4665 2 месяца назад
Babaji de darshan kis tra ker sakde haan
@paramjitsg4047
@paramjitsg4047 Месяц назад
apne ander he sant hn bani pro bhai
@ParminderKaur-uy2hn
@ParminderKaur-uy2hn 2 месяца назад
Kera pind babaji. Phone no send ker. deo ji
@gurmeetsingh1449
@gurmeetsingh1449 Месяц назад
Sant na hote jagat me jal marta sansar
@paramjitsg4047
@paramjitsg4047 Месяц назад
sri guru granth sahib sant and guru hn ghga ji sahi hn parman dende hn bhai ranjit singh ji sahi gal karde hn
@RAMSINGH-rt1lx
@RAMSINGH-rt1lx Месяц назад
Guru. Nanak.Sahib. Ji dai Guru. Kon. hai. Ce ???
@paramjitsg4047
@paramjitsg4047 Месяц назад
sare sant de name jmeen hai lraee hp rahea hn
@RAMSINGH-rt1lx
@RAMSINGH-rt1lx Месяц назад
Guru Ram. Dass Ji dai Guru. Kon. Ce. ???
@avtarsinghmissionary9752
@avtarsinghmissionary9752 Месяц назад
ਸੰਤ ਇੱਕ ਵਚਨ ਚ ਗੁਰੂ ਵਾਸਤੇ ਤੇ ਬਹੁ ਵਚਨ ਚ ਸੰਗਤਾਂ। ਵਾਸਤੇ ਹੈ। ਤੇ ਬ੍ਰਹਮ ਗਿਆਨੀ ਤਾਂ ਜਨਮ ਮਰਨ ਰਹਿਤ ਹੈ ਤੇ ਇਹ ਆਪੂੰ ਬਣੇ ਅਖੌਤੀ ਸੰਤ ਜੰਮਦੇ ਤੇ ਮਰਦੇ ਵੀ ਹਨ!
@harmoniumland7417
@harmoniumland7417 Месяц назад
@@avtarsinghmissionary9752 ਤੂੰ ਨਿਰਵੈਰ ਸੰਤ ਤੇਰੇ ਨਿਰਮਲ॥ ਤੇਰੀਆਂ ਸੰਗਤਾਂ ਤਾਂ ਬਣਦਾ ਪਰ ਇਸ ਪੰਕਤੀ ਚ ਸੰਤ ਦੇ ਅਰਥ ਕਿਵੇਂ ਕਰੋਗੇ? ਤੇਰੇ ਸੰਗਤਾਂ? ਜਾਂ ਤੇਰੇ ਸੰਗਤ ? ਕਿੱਥੋਂ ਕਿੱਥੋਂ ਭੱਜਾਂਗੇ ਜੀ ਸੈਂਕੜੇ ਪ੍ਰਮਾਣ ਹਨ ਸੈੰਕੜੇ। ਸੰਤ ਕਬੀਰ ਕੀ ਰਾਖੀ ਲਾਜ॥
@Jigri_Dosat
@Jigri_Dosat Месяц назад
ਗਪੌੜਾਂ ਛੱਡੀ ਚਲੋ ਬਥੇਰੇ ਪਖੰਡੀ ਨੂੰ ਬਾਬਾ ਬਾਬਾ ਜੀ ਕਰੀ ਜਾਣਗੇ , ਲੱਖ ਲਾਹਨਤ ਇਹੋ ਜਿਹੀ ਸਿੱਖੀ ਦੇ , ਕਿੱਥੇ ਸਿੰਘ ਕਾਬਲ ਕੰਧਾਰ ਤੱਕ ਧੂੰਮਾਂ ਪਾਉਂਦੇ ਰਹੇ , ਇਹਨਾਂ ਪਖੰਡੀ ਸਾਧਾਂ ਨੇ ਸਾਰੀ ਕੌਮ ਖ਼ੱਸੀ ਕਰਤੀ I ਕਿੱਥੇ 200-250 ਸਾਲ ਤੱਕ ਕੋਈ ਸੰਤ ਸਾਧ ਨੀ ਹੋਇਆ ਤੇ ਅੰਗਰੇਜ਼ਾਂ ਨੇ ਇਹ ਸਰਕਾਰੀ ਸਾਧ ਕੌਮ ਖ਼ੱਸੀ ਕਰਨ ਨੂੰ ਸਿੱਖਾਂ ਚ ਛੱਡ ਦਿੱਤੇ I ਇਸ ਪਖੰਡੀ ਦੀਆਂ ਟੱਟੀਆਂ ਜੁੱਤੀਆਂ ਪੂਜੀ ਜਾਓ I
@naviii949
@naviii949 25 дней назад
ਗੁਰਬਾਣੀ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰਉਪਕਾਰੀ ਆਏ l l ਸੰਤ, brahmgyani ਜਨਮ ਮਰਨ ਵਿਚ ਨਹੀਂ ਹੁੰਦੇ ਪਰ ਓਹ ਇਸ ਮਾਤਲੋਕ ਵਿਚ ਜੀਵਾਂ ਦੇ ਕਲਿਆਣ, ਪਰਉਪਕਾਰ ਲਈ ਮਨੁੱਖ ਜਨਮ ਧਾਰਦੇ ਹਨ l
@RAMSINGH-rt1lx
@RAMSINGH-rt1lx Месяц назад
Guru Angad Dev Ji dai. Guru Kon Ce. ???
@RAMSINGH-rt1lx
@RAMSINGH-rt1lx Месяц назад
Guru. Amar. Dass ji Guru. Kon. Ce. ???
@PreetSingh-dj4un
@PreetSingh-dj4un Месяц назад
😂😂😂😂😂
@surinderkaur-oo9hk
@surinderkaur-oo9hk 2 месяца назад
ਵਰਤਮਾਨ ਵਿਚ ਵਰਤਦਾ
@davinderjhutti8625
@davinderjhutti8625 Месяц назад
Santaan kar ke hi taan Hoshiarpur nu sant city kar ke janhiaa zaanda hai. Sant kicey roop vich vi ho sakdey han jroori nehin ki oh sadey roop vich hi haunh jaan paireen hath na luondey haunh. Kisey di dhaarna eh vi hoondi hai ki jad sabh kujh guru nu arpanh kar ditta taan sreer sada kidaan reh giya aur agar koiee matha tekda vi hai taan guru nu hi tek riha hai. Eho jehi birti waaley san baba pooran singh ji kericho, Africa waaley jihna nu vekh ke koiee keh vi nehin ci sakda ki oh sant han, 3 piece suit, tie, kaliaan ainkaan, vadhiya jutti, vadhia pen aur sohnhi dastaar. Baba seva singh ji kila anadgarh waaley ohna de braber nehin baithdey san baba ji de zor launh te vi jdaun ki baba seva singh ji paireen hath launh nehin dindey san aur baba pooran singh ji mnah nehin san kardey ziada, hath jorh ke ishara kardey san ki fateh bulaao par sangtaan kithey hatdiaan han matha tekanh taun? Raja janak taun vadda sant kehrha haunha hai jis ne shahi thaath vich raaj bhogdiaan hoiaan bhagti keeti ci. Santaan da adar satikaar karna hi changa hai jinna ho sakey.
@naviii949
@naviii949 25 дней назад
Sant ਈਸ਼ਰ ਸਿੰਘ ਜੀ ਰਾੜਾ ਸਾਹਿਬ, ਓਹਨਾ ਨੂ ਸੰਗਤ ਰਾਜੇ ਜੋਗੀ ਕੇਹਂਦੀ ਸੀ, ਅਤੇ ਓਹ ਸੱਚੀ rajajogi ਹਨ l Oh vi suited booted, aankaa ਲਾਉਂਦੇ ਸੀ, ਘੋੜ ਸਵਾਰੀ ਕਰਦੇ ਸੀ l ਸਹਿਜ ਅਵਸਥਾ ਵਿਚ ਵਿਚਰਦੇ ਹੋਏ ਵਾਹਿਗੁਰੂ ਨਾਲ ਹਰ ਵਕਤ ਲਿਵ ਵੀ ਲੱਗੀ ਹੁੰਦੀ ਤੇ ਸੰਗਤ ਨਾਲ ਵੀ ਗੱਲ ਹੁੰਦੀ ਰਹਿੰਦੀ ਸੰਤਾ ਦੀ l
@davinderjhutti8625
@davinderjhutti8625 25 дней назад
@@naviii949 sant baba Hari Singh ji kahaarpur waaley poora shahi thaath rakhdey san, shaashtar dhaari, ghorh swaari har weley kardey san, mohrey poora jatha ghorh swaaraan da jatha naal hunda ci ngaara vajda, turiaan atey hor bajey bajdey zaandey san, rang b rangey rumaal dastaar ootey atey rajiaan di taraan baki rangdaar libaas pehandey san.
@naviii949
@naviii949 24 дня назад
Ok ji, ਧੰਨ ਵਾਦ,, ਜੋਂ ਕੋਈ ਵੀ ਸੰਤ, ਮਹਾਂਪੁਰਖ ਬ੍ਰਹਮਗਿਆਨੀ, ਸਭ ਨੂੰ ਨਮਸਕਾਰ ਹੀ ਹੈ l ਓਹਨਾਂ ਦੀ ਮੌਜ ਹੈ, ਕਯੋਂ ਕਿ ਹੁਨ ਰੱਬ ਵੀ ਓਹਨਾ ਦਾ ਦਾਸ ਹੈ, ਮਰਜ਼ੀ ਦੇ ਮਾਲਿਕ ਜੌ ਵੀ ਕੱਪੜੇ ਪਾਉਣ, ਨਾ ਪਾਉਣ, ਜੋਂ ਵੀ ਕਾਰਜ ਕਰਦੇ ਹਨ, ਸਭ ਓਹ ਆਪ ਹੀ ਪ੍ਰਧਾਨ ਹਨ, ਸਦਾ ਸਦਾ ਸਦਾ ਓਹਨਾ ਦੀ ਜੈ ਜੈ ਜੈ ਕਾਰ, ਕੋਟ ਕੋਟ ਨਮਸਕਾਰ l
@user-fb8lq1kh1f
@user-fb8lq1kh1f 2 месяца назад
ਭਾਗ ਹੋਆ ਗੁਰ ਸੰਤ ਦਾ ਮਤਲਬ ਗਿਆਨ ਦਾ ਸੰਗਿ ਕਬੀਰ ਜੀ ਕਹਿੰਦੇ ਹਨ ਸਚ ਦੇ ਗਿਆਨ ਵਿੱਚ ਅਪਰਾਧ ਵਾਲੀ ਗਲ ਹੈ। ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ।। ਰਬੀ ਗੁਣਾ ਲਈ ਯਤਨਸ਼ੀਲ ਸੰਤ ਸਹਾਈ ਰਬੀ ਗੁਣ ਬਣਦੇ ਹਨ ਸਭਨਾ ਲਈ। ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬਣਦਾ ਹੈ।ਜੇਹੜਾ ਵੀ ਛਕੇਗਾ ।ਪੰਰਤੂ ਬ੍ਰਹਮ ਗਿਆਨੀ ਹੈ ਸ੍ਰਿਸਟੀ ਦਾ ਕਰਤਾ ਹੀ।ਪੜਿਆ ਹੈ ।ਵੀਚਾਰਿਆ ਹੈ। ਕੋਈ ਗਿਆਨ ਨਹੀ ਕਿ ਅਸੀ ਠੀਕ ਸਮਝਿਆ ਹੈ।ਪੰਰਤੂ ਜਾਪਦਾ ਹੈ ।ਕੋਈ ਸਹਿਮਤ ਹੈ ਜਾ ਨਹੀ ਉਸ ਦਾ ਅਪਣਾ ਅਨੁਭਵ ਹੈ।
@Rajansingh-by2pq
@Rajansingh-by2pq 2 месяца назад
Jado Gurmat da prakas ho jave os time kise sanr bharmgni bhakt nu mhtaha nhi teji da baki veer thano Gurbani de arth nhi kane ohnde
@naviii949
@naviii949 25 дней назад
ਗੁਰਬਾਣੀ ਬ੍ਰਹਮਗਿਆਨੀ ਆਪੁ ਪਰਮੇਸਰ l l Te ਪਰਮੇਸਰ ਨੂੰ ਮੱਥਾ ਨਹੀਂ ਟੇਕਣਾ ਤੇ ਹੋਰ ਕਿ ਕਰਨਾ ਹੈ ਪਿਆਰਿਓ l
@JaswinderKaur-uz6ii
@JaswinderKaur-uz6ii 2 месяца назад
Sant dhan han
@sikhsaintstory9912
@sikhsaintstory9912 Месяц назад
Sant baba harcharan singh ji dhan Ne sant premanand ji vi puran mahapurkh ne Hindu veera ch
@paramveersingh9087
@paramveersingh9087 2 месяца назад
Kehra pind bhaji tohada??
@CowLovesss
@CowLovesss Месяц назад
Baba jo ph nb mil sakda koi gal karni c ji
@user-ft3xy2vg6z
@user-ft3xy2vg6z 2 месяца назад
ਵਾਹਿਗੁਰੂ ਜੀ ਇਹ ਮਹਾਂ ਪੁਰਖਾਂ ਦੀ ਫੋਜ ਉਸ ਵੇਲੇ ਕਿਥੇ ਲੁਕ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਹਿਬ ਜੀ ਬੇਅਦਬੀ ਹੁੰਦੀ ਹੈ ਗੋਲੀਕਾਂਡ ਹੁੰਦਾ ਹੈ ਦਸਤਾਰਾਂ ਦਾ ਮਸਲਾ ਹੁੰਦਾ ਹੈ ਮਹਾਂਪੁਰਖ ਦੇ ਦਰਸ਼ਨ ਕੀਤੇ ਹਨ ਭਗਤ ਪੂਰਨ ਸਿੰਘ ਜੀ ਪੂਰਨ ਵਾੜਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੰਤ ਵੀ ਸਿਪਾਹੀ ਵੀ ਮਨਮੁੱਖ ਮਹਾਂਪੁਰਖ ਦੇ ਪਿਛਲੱਗ ਨਾ ਬਣੋ ਧੰਨਵਾਦ ਜੀ
@sahithalerh3291
@sahithalerh3291 2 месяца назад
ਜਿਨਾਂ ਦੀ ਮੈ ਗੱਲ ਕਰ ਰਿਹਾਂ ਜੀ ਸਾਡੇ ਲਾਗੇ ਬਿਅਦਬੀ ਦੀ ਘਟਨਾ ਹੋਈ ਸੀ ਬਹੁਤ ਸਾਲ ਪਹਿਲਾਂ ਸਰੀਰ ਬਹੁਤ ਕਸ਼ਟ ਵਿੱਚ ਹੋਣ ਦੇ ਬਾਵਜੂਦ ਕੜਕਦੀ ਧੁੱਪ ਚ ਸਭ ਤੋਂ ਮੂਹਰੇ ਸੜਕ ਤੇ ਏਹੀ ਲੰਮੇ ਪਏ ਸੀ ਧਰਨੇ ਚ
@sahithalerh3291
@sahithalerh3291 2 месяца назад
ਮਹਾਂਪੁਰਖਾਂ ਦੀ ਫੌਜ ਨੀ ਹੁੰਦੀ ਜੀ। ਕੋਟਨਿ ਮੈ ਨਾਨਕ ਕੋਊ॥ ਏਹੀ ਗਲਤੀ ਖਾਂਦੇ ਹਾਂ ਅਸੀ ਹਰ ਚਿੱਟ ਕਪੜੀਏ ਨੂੰ ਸੰਤ ਸਮਝ ਲੈਂਦੇ ਹਾਂ ਫਿਰ ਕਰਤੂਤ ਦੇਖ ਕੇ ਨਾਲ਼ ਅਸਲ ਨੂੰ ਨਿੰਦਣਾਂ ਸ਼ੁਰੂ ਕਰ ਦਿੰਦੇ ਹਾਂ ਜੀ
@rajveersinghkhangura7457
@rajveersinghkhangura7457 Месяц назад
Bro. Aap ne bolia BHAAG HOAA GUR SANT MILAYA (SABAD HZAARE CHON).GURU Sebaan anusaar GUR sabad de earth manukh de guna nu kiha gia. Guna de kaarn sant bhaw sangat nu MILAYA. Tusee viakhia/earth dhukwen nahee karde duwidha ch rehnde ho .sangat ch duwidha painde karde rehnde ho. Jaroor dhian dio!!!!!!!!
@harmoniumland7417
@harmoniumland7417 Месяц назад
ਮੈ ਸਹਿਮਤ ਨੀ ਜੀ ਸਿੱਧੇ ਸਾਫ ਅਰਥਾਂ ਨੂੰ ਵਲ਼ ਪਾ ਕੇ ਗਲਤ ਅਰਥ ਕਿਉਂ ਕਰਨਾ ਚਾਹੁੰਦੇ। ਜੇ ਤੁਹਾਡਾ ਮਨ ਨਹੀਂ ਮੰਨਦਾ ਸੰਤ ਸ਼ਬਦ ਨਾਲ਼ ਤਾਂ ਕੋਈ ਨਹੀ ਨਿੱਜੀ ਵਿਚਾਰ ਹੁੰਦੇ ਸਭ ਦੇ ਪਰ ਗੁਰਬਾਣੀ ਅਰਥਾਂ ਨਾਲ਼ ਛੇੜਛਾੜ ਠੀਕ ਨੀ ਜੀ 🙏
@InderjeetSingh-si4ed
@InderjeetSingh-si4ed 2 месяца назад
ਜੋ ਜਿਕਰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸੰਤ ਦੇ ਬਾਰੇ ਉਹ ਧਰਤ ਤੇ ਨਹੀਂ
@naviii949
@naviii949 Месяц назад
ਚੱਲ ਓਏ ਬੇਵਕੂਫ਼ ਕਿੱਥੇ ਦਾ, ਕਿ ਹੁਣ ਵਾਹਿਗੁਰੂ ਜੀ ਬਦਲ ਗਏ ਹਨ, ਕਿ ਹੁਣ ਕੋਈ ਹੋਰ ਹੀ ਰੱਬ ਤੇ ਓਸ ਦੇ ਹੋਰ ਹੀ ਸੰਤ ਆ ਗਏ ਹਨ ?? ਬ੍ਰਹਮ, ਵਾਹਿਗੁਰੂ, ਰੱਬ, ਪਰਮੇਸ਼ਰ ਸਦਾ ਇਕ ਹੀ ਸੀ, ਹੈ ਤੇ ਰਹੇਗਾ, ਤੇ ਉਸ ਦੇ ਸੰਤ ਜੌ ਪਹਿਲਾ ਸੀ, ਓਹ ਹੀ ਹੁਣ ਵੀ ਹਨ l
@punjabsingh1875
@punjabsingh1875 2 месяца назад
ਭਰਾ ਜੀ ਸੰਤ ਕੀ ਪਹਿਚਾਣ ਹੁੰਦੀ ਹੈ, ਸਾਨੂੰ ਦੱਸੋ ਸੰਤ ਤੇ ਪਖੰਡੀ ਦੀ ਕੀ ਨਿਸ਼ਾਨੀ ਹੈ, , ਤੁਸੀਂ ਕੱਚਿਆਂ ਗੱਲਾਂ ਕਰ ਰਹੇ ਹੋ, ਜਿਨ੍ਹਾਂ ਦਾ ਕੋਈ ਅਧਾਰ ਨਹੀਂ ਹੈ, ਜੇ ਤੈਨੂੰ ਸੰਤ ਦੀ ਨਿਸ਼ਾਨੀ ਦਾ ਪਤਾ ਤਾਂ ਸਾਨੂੰ ਦੱਸ, 240 ਸਾਲ ਗੁਰੂ ਸਾਹਿਬ ਜੀ ਸਰੀਰ ਤੌਰ ਤੇ ਰਹੇ, 240 ਸਾਲਾਂ ਵਿਚ ਇਕ ਵੀ ਸੰਤ ਨਹੀਂ ਸੀ, , ਹੁਣ 5 ਰੁਪਏ ਪੇਟਰ ਨੂੰ ਦੇਕੇ ਸਾਰਿਆਂ ਨੇ ਗੱਡੀਆਂ ਤੇ ਇਸ਼ਤਿਹਾਰਾ ਤੇ ਲਿਖਾ ਲਿਆ ਹੈ, , ਸਿੱਖ ਕੌਮ ਨੂੰ 316 ਸਾਲ ਹੋਏ ਨੇ ਸਿੱਖ ਕੌਮ ਵਿੱਚ,1 ਲੱਖ ਸੰਤ ਬਣ ਗਿਆ ਹੈ, , ਗੁਰੂ ਸਾਹਿਬ ਦੇ 240 ਸਾਲਾਂ ਵਿਚ 1 ਵੀ ਸੰਤ ਨਹੀਂ ਸੀ, , ਪਰ ਹੁਣ ਸੰਤ ਦੀ ਪਹਿਚਾਣ ਕੋਈ ਨਹੀਂ ਕਰਨ ਜੋਗਾ, , ਇਸ ਕਰਕੇ ਪਖੰਡੀ ਸੰਤਾ ਦਾ ਪੰਜਾਬ ਵਿੱਚ ਹੱੜ ਆ ਗਿਆ, ,
@harmoniumland7417
@harmoniumland7417 2 месяца назад
ਇਹ ਕਹਿਣਾ ਕਿ ਗੁਰੂ ਸਾਬ ਸਮੇ ਸੰਤ ਨੀ ਸੀ , ਗੁਰੂ ਸਾਬ ਦੀ ਸਭ ਤੋਂ ਵੱਡੀ ਬਿਅਦਬੀ ਆ ਜੀ। ਜਿੱਥੇ ਹੋਣਹਾਰ ਵਿਦਿਆਰਥੀ ਪੈਦਾ ਨਾ ਹੋ ਸਕੇ ਉਹਦਾ ਉਲਾਹਮਾ ਅਧਿਆਪਕ ਨੂੰ ਜਾਂਦਾ ਹੈ। ਤੇ ਕੀ ਗੱਲ ਜਿਸ ਅਵਸਥਾ ਦਾ ਗੁਰੂ ਸਾਬ ਥਾਂ ਥਾਂ ਜਿਕਰ ਕਰਦੇ ਤੁਸੀ ਕਹਿਣਾ ਚਾਹ ਰਹੇ ਕਿ ਗੁਰੂ ਸਾਬ ਨਾ ਆਪਣੇ ਸਮੇ ਤੇ ਨਾ ਬਾਅਦ ਵਿੱਚ ਉਸ ਅਵਸਥਾ ਵਾਲ਼ਾ ਇੱਕ ਵੀ ਪੈਦਾ ਨੀ ਕਰ ਸਕੇ। ਵਾਹ ! ਕੈਸੇ ਸਿੱਖ ਹੋ ਜੀ ਗੁਰੂ ਦੀ ਸਮਰੱਥਾ ਤੇ ਸ਼ੱਕ ਕਰ ਰਹੇ ਹੋ। ਸੰਤ ਦੀ ਨਿਸ਼ਾਨੀ ਮੈ ਕੀ ਦੱਸਣੀ ਗੁਰੂ ਅਰਜੁਨ ਸਾਹਿਬ ਜੀ ਤੋ ਪੁੱਛੋ ਤਾਂ। ਪੜੋ ੮ ਵੀ ਅਸਟਪਦੀ ਸੁਖਮਨੀ ਸਾਬ ਦੀ ।ਨਾਲ਼ੇ ਆਪ ਜੀ ਇਹ ਦੱਸ ਦਿਓ ਕਿ ਬਾਣੀ ਚ ਸੰਤ,ਸਾਧ,ਬ੍ਰਹਮਗਿਆਨੀ, ਕਿਸਨੂੰ ਕਿਹਾ ਹੈ। ਜਾਂ ਫਿਰ ਮਹਾਰਾਜ ਹਵਾ ਵਿਚ ਹੀ ਕਹੀ ਜਾਂਦੇ ਪਰ ਹੁੰਦਾ ਕੋਈ ਨੀ
@parmindervirk7836
@parmindervirk7836 2 месяца назад
veere apne no de deo gal krni h g
@RaviInder-vr1zt
@RaviInder-vr1zt Месяц назад
Puran sant ja mahapurakh hor v religion ja koma ch hage ne
@kulwantsinghaulakh1640
@kulwantsinghaulakh1640 Месяц назад
ਵੀਰ ਜੀ ਗਲ ਤਾਂ ਸਹੀ ਕੀਤੀ ਕਿ ਸੰਤ ਦੀ ਲੋੜ ਹੈ ਪਰ ਪੈਰੀਂ ਹਥ ਤਾਂ ਸਰਸੇ ਵਾਲਾ ਵੀ ਨਹੀ ਲੁਆਉਦਾ ਸਹੀ ਪਰੀਭਾਸ਼ਾ ਦਿਉ ਸੰਤ ਦੀ ਐਵੇਂ ਬਿਨਾਂ ਪਤੇ ਤੋਂ ਨਾਂ ਬੋਲਿਆ ਕਰੋ ਗੁਰਬਾਣੀ ਤੋ ਪੁਛੋ ਸੰਤ ਦੀ ਪਰੀਭਾਸ਼ਾ ਗੁਰੂ ਦੀ ਲੋੜ ਹੈ ਹਰ ਇਕ ਨੂੰ ਸੰਤ ਸੰਗ ਅੰਤਰ ਪਰਭ ਡੀਠਾ ਨਾਮ ਪ੍ਭੁ ਕਾ ਲਾਗਾ ਮੀਠਾ ਸੰਤਾਂ ਦਾ ਸੰਗ ਕਰਕੇ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਦੇਖਿਆ
@harmoniumland7417
@harmoniumland7417 Месяц назад
ਪੈਰੀ ਹੱਥ ਤਾਂ ਨਹੀੰ ਲਵਾਉਂਦਾ ਸੀ ਹੋਰ ਬੜੀ ਥਾਂ ਹੱਥ ਲਵਾ ਲੈਂਦਾ ਸੀ ਭਾਜੀ ਗੁਫਾ ਚ ਲਿਜਾ ਕੇ।
@harmoniumland7417
@harmoniumland7417 Месяц назад
ਇਹ ਪੰਕਤੀ ਸੰਤ ਦੀ ਪ੍ਰੀਭਾਸ਼ਾ ਤਾਂ ਨਹੀਂ ਦੱਸਦੀ ਜੀ।ਇਹ ਤਾ ਉਨਾ ਦੀ ਸੰਗਤ ਦਾ ਮਹਾਤਮ ਦੱਸਿਆ ਹੈ। ਪ੍ਰੀਭਾਸ਼ਾ ਤਾਂ ਹੋਰ ਬਹੁਤ ਸ਼ਬਦ ਹਨ ਜਿਵੇ “ਸੰਤ ਰਹਿਤ ਸੁਨਉ ਮੇਰੇ ਭਾਈ॥
@singh88920
@singh88920 Месяц назад
Saint te nakali bohot ne sikh ohna de paira ch mathe na tekan es layi kehnde saint nahi hunde nahi te loka ne anne hoke nakali bhekhi sainta de chakar ch fas jana
@NarvailSingh-qr3dg
@NarvailSingh-qr3dg Месяц назад
ਘਰ। ਘਰ। ਹੀ ਮਾਂਹ। ਪੁਰਸ਼ ਆ। ਪੈਸੇ ਦੀ। ਖ਼ਾਤਰ। ਵਾਦੂ ਮਾਹ। ਪੁਰਸ਼। ਆ। ਇਸ। ਕੰਮ। ਪੈਸਾ। ਵਾਦੂ
@GurleenKaur-bg6jo
@GurleenKaur-bg6jo Месяц назад
ਸੰਤਾ ਦਾ ਬ੍ਰਹਮ ਗਿਆਨੀਆ ਦਾ ਹੜ੍ਹ ਆਇਆ ਪਿਆ
@ashokklair2629
@ashokklair2629 Месяц назад
ਹੜ੍ਹ ਵਿਚੋ ਕਿਸੇ ਇਕ **((ਤਰੰਗ))** ਨੂੰ ਵੀ ਮੰਨ ਲਓ ਜੀ, ਜਨਮ ਸਫਲਾ ਹੋਜੇ ਗਾ.
@naviii949
@naviii949 Месяц назад
ਇੱਥੋਂ ਪਤਾ ਲਗਦਾ ਕਿ ਤੂਹਾਨੂੰ ਰੱਬ , ਗੁਰੂ ਪ੍ਰਤੀ ਕਿੰਨਾ ਕੁ ਭਾਉ, respect hai l
@jasbirkaur7567
@jasbirkaur7567 Месяц назад
Brahmgiani. Ki. Gat. Brahmgiani. Jane.
@jasbirkaur7567
@jasbirkaur7567 Месяц назад
Asi. Khud. Brahmgiani. Hovage. Ta. Hi. Asi. Brahmgiani. Nu. Pehchan. Sakde. Ha.
@user-fb8lq1kh1f
@user-fb8lq1kh1f 2 месяца назад
ਕਬੀਰ ਜੀ ਆਖ ਰਹੇ ਹਨ ਸਚ ਦੇ ਗਿਆਨ ਦੀ ਗਲ ਕਰਨਾ ਭਲਾ ਕੀ ਅਪਰਾਧ ਹੈ? ਕਬੀਰ ਜੀ ਤੇ ਦਰਸਨੁ ਛੋਡਿ ਭਏ ਸਮਦਰਸੀ ਦੀ ਗਲ ਕਰਦੇ ਹਨ। ਬਾਕੀ ਤੁਸੀ ਵੀਚਾਰਾਂ ਦੀ ਸੇਧ ਠੀਕ ਦੇਣਾ ਚਾਹੁੰਦੇ ਹੋ ਜਾਪਦਾ ਹੈ।
@sahithalerh3291
@sahithalerh3291 2 месяца назад
ਕਬੀਰ ਜੀ ਖੁਦ ਹਨ ਕੀ ?
@naviii949
@naviii949 Месяц назад
​@@sahithalerh3291ਕਬੀਰ ਜੀ ਪਾਰਬ੍ਰਹਮ ਹਨ l
@akhtiarsingh4554
@akhtiarsingh4554 2 месяца назад
Eni ki jroort pai sikhan nu parcharkan di.?guru di bani te vicharn nal sab kuj smja dendi hai. Eh you tube hi band honi chahi di hai. Parchark sikhan nu guru nalon hta ke pta nhi ki? Rotian karn poore tal?
@gurpalsingh3720
@gurpalsingh3720 Месяц назад
ਇਹ ਅਕੱਥ ਕਹਾਣੀ ।ਕੂੜ ਪ੍ਰਚਾਰ।
@paramjitsg4047
@paramjitsg4047 Месяц назад
sant raj netak hn
@JassSingh-g7x
@JassSingh-g7x Месяц назад
Gur te guru vich fark he veer
@naviii949
@naviii949 Месяц назад
Koi farak nhi
@JassSingh-g7x
@JassSingh-g7x 26 дней назад
@@naviii949 kese sam Jao veer ja APNA numbre sand kro me samjna he g
@naviii949
@naviii949 25 дней назад
Hnji, ਤੁਸੀ ਪਹਿਲਾ ਇਹ ਦਸੋ, ਆਪ ਜੀ ਨੂੰ ਕੀ difference ਲਗ ਰਿਹਾ ਗੁਰੂ ਤੇ ਗੁਰ ਵਿਚ ?
@JassSingh-g7x
@JassSingh-g7x 22 дня назад
@@naviii949 gur ta gian he guru gian dain vala jitho gian aya ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ। ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥
@naviii949
@naviii949 22 дня назад
Eh ki jawab hoea Gur = gyaan Guru = gian den vala Par ਕੀ ਦੇਣ ਵਾਲਾ = ਗਿਆਨ That means guru = Gur,, gian ਬਹੁਤ ਬਹੁਤ ਧੰਨਵਾਦ ਮਹਾ ਗਿਆਨੀ ਜੀ l
@Sukhpal-or5rn
@Sukhpal-or5rn Месяц назад
ਤੇਰੀ ਕੀ ਕਮਾਈ ਹੈ ਤੂ ਉਪਦੇਸ਼ ਦੇ ਰਿਹਾ ਤੂ ਮਾਲ ਥੋੜਾ ਖਾਇਆ ਕਰ ਤੈਨੂ ਪਤਾ ਹੀ ਨਹੀਂ ਲਗਦਾ ਇਹ ਕਿਹੜੀ ਗਲ ਕਰ ਰਿਹਾ
@punjabsingh1875
@punjabsingh1875 2 месяца назад
ਸੰਤ ਭਿੰਡਰਾਂਵਾਲੇ ਤੋਂ ਬਾਅਦ ਕੋਈ ਵੀ ਸੰਤ ਨਹੀਂ ਹੈਗਾ , , ਹੁਣ ਸੱਭ ਪਖੰਡੀ ਸੰਤ ਹਨ, ਪਖੰਡੀ ਬ੍ਰਹਮ ਗਿਆਨੀ ਹਨ, ,
@sahithalerh3291
@sahithalerh3291 2 месяца назад
ਬਸ ਕਰ ਬਹਿ ਜਾ ਅਰਾਮ ਨਾਲ਼ ਕਿਸੇ ਨੇ ਨੀ ਪੁੱਛਿਆ ਤੈਨੂੰ ਭਾਅ
@manjitkaur4998
@manjitkaur4998 Месяц назад
ਵੀਰ ਜੀ ਹਰੀ ਦੇ ਨਾਮ ਦਾ ਕਦੀ ਨਾਸ਼ ਨਹੀਂ ਹੁੰਦਾ ਅਮਰ ਅਵਿਨਾਸ਼ੀ ਹੈ।
@naviii949
@naviii949 Месяц назад
ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਬੀ ਬੇਅੰਤ ਹਨ, ਕੁਝ ਪ੍ਰਗਟ ਨੇ ਤੇ ਕੁਝ ਗੁਪਤ ਹਨ l ਕਦੀ ਵੀ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰਿਆਂ ਦੀ ਕੋਈ ਘਾਟ ਨਹੀਂ ਹੋ ਸਕਦੀ l
@ashokklair2629
@ashokklair2629 Месяц назад
*@punjabsingh1875--* ਜੀ ! ਤੇਰੇ ਕੁੰਮੈਂਟ ਤੋ ਹੀ ਪਤਾ ਲਗਦੈ ਕਿ, ਸੰਤ ਭਿੰਡਰਾ ਵਾਲਿਆ ਨੂੰ ਵੀ ਤੂੰ ਅੰਦਰੋ ਨਹੀ ਸਮਝਿਆ, ਸਿਰਫ ਦੇਖਾ ਦੇਖੀ ਉਨਾ ਨੂੰ ਸੰਤ ਕਹਿ ਰਿਹੈ। ੴੴੴੴ
@shangarasingh7786
@shangarasingh7786 Месяц назад
ਐਵੇ ਚਵਲਾ ਮਾਰੀ ਜਾਦਾਂ ਹੈ
@ikodapasara8143
@ikodapasara8143 Месяц назад
ਬਾਣੀ ਨਿੰਦਿਆਂ ਨੀ ਕਰਦੀ ? ਬਾਣੀ ਤਾਂ ਹਰ ਇਕ ਤੇਰੇ ਵਰਗੇ ਠੱਗ ਦੀ ਧੋਤੀ ਨੀ ਲਾਹੁੰਦੀ ? ਬਾਣੀ ਕਿਹੜੇ ਵਾਹਿਗੁਰੂ ਨੂੰ ਮੰਨਦੀ , ਝੂਠ ਦੀ ਪੰਡ ?
@punjabsingh1875
@punjabsingh1875 2 месяца назад
ਝੂਠ ਝੂਠ ਝੂਠ ਝੂਠ ਝੂਠ ਤੂੰ ਆਪਣੇ ਬਾਰੇ ਸਾਨੂੰ ਦੱਸ
@jasbeerkaur8529
@jasbeerkaur8529 2 месяца назад
ਅਮੋਲਕ ਪੁੱਤਰ ਜੀ ਤੁਸੀਂ ਆਪਣਾ ਫੋਨ ਨੰਬਰ ਦੱਸੋ ਪਲੀਜ
@brarmogausa3415
@brarmogausa3415 2 месяца назад
Amlok ਵੀਰ ਆਪਣਾ ਨੰਬਰ ਭੇਜੀ ਵੀਰ ਗੱਲ ਕਰਨੀ ਆ 🙏
@jaswinderkaur1184
@jaswinderkaur1184 2 месяца назад
Veere apna number de deo plz
@kamalpreetkaur7489
@kamalpreetkaur7489 Месяц назад
ਸੰਤ ਸਾਧੂ ਬ੍ਰਹਮਗਿਆਨੀ ਬਾਬਾ ਹਰਚਰਨ ਸਿੰਘ ਜੀਆਂ ਨੂੰ ਦਾਸ ਦੀ ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। ਪ੍ਰਵਾਨ ਹੋਵੇ ਜੀਉ ।।
@user-mw2ki7it1y
@user-mw2ki7it1y 2 месяца назад
ਵਾਹਿਗੁਰੂ ਜੀ
@ManpreetKaur-dn4dr
@ManpreetKaur-dn4dr 2 месяца назад
Waheguru ji
@Gur_music2003
@Gur_music2003 2 месяца назад
waheguru ji🙇🏻‍♂️
@indian5363
@indian5363 Месяц назад
Premanand ji 🙏
@jashan2531
@jashan2531 2 месяца назад
Waheguru ji ka khalsa waheguru ji ki fteh 🙏🏼🙏🏼🙏🏼🙏🏼
Далее
Butch REACT to Creative way to fix damaged tile!
00:46
Аруси Точики ❤️❤️❤️
00:13
Просмотров 321 тыс.
Butch REACT to Creative way to fix damaged tile!
00:46