Тёмный

Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder Khalsa Podcast |Mitti 

Mitti ਮਿੱਟੀ
Подписаться 1 млн
Просмотров 202 тыс.
50% 1

Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder Khalsa Podcast |Mitti #Mitti #Punjab #timetravel
Bibi Rajwinder Kaur Khalsa ji: +91 98723 71745
Address
Village -kotfatuhi, near Canera bank, tehsil - Garhshankar, district -Hoshiarpur
/ @dhadihardevsinghkhalsa
----
Ep 01 : • ਜਦੋਂ ਦਸਮ ਦਵਾਰ ਖੁੱਲਦੈ ।...
Ep 02: • ਕਿਵੇਂ ਖੁੱਲੂ ਤੀਜੀ ਅੱਖ? ...
Ep 03 : • ਅਨਹਦ ਨਾਦ ਕਿਵੇਂ ਸੁਣੀਏ? ...
Ep 04: • ਸੱਚਖੰਡ ਕਿਹੋ ਜਿਹਾ ਹੈ? T...
Ep 05 • ਰੇਕੀ ਕੀ ਹੈ? ਅਕਾਲ ਦੀ ਸ਼...
Ep 06: • VAASTU ਨਾਲ Positive ਕਰ...
Ep 07: • ਸੱਚਖੰਡ ਕਿਹੋ ਜਿਹਾ? Meet...
-------------
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,5 тыс.   
@bhajansingh7714
@bhajansingh7714 2 дня назад
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਓ
@manjitsinghmanjitsingh660
@manjitsinghmanjitsingh660 2 дня назад
ਵਾਹਿਗੁਰੂ ਜੀ ।।
@satpalsingh4018
@satpalsingh4018 День назад
K​@@manjitsinghmanjitsingh660
@Punjabstate6677-mm7ff
@Punjabstate6677-mm7ff День назад
ਬਾਈ ਜੀ ਢੰਡੋਰਾ ਪਿੱਟਣ ਵਾਲਾ ਹਰ ਕੋਈ ਝੂਠਾ ਸਿੱਧ ਹੁੰਦਾ ਹੈ, ਇਹ ਬੀਬੀ ਵੀ ਅਵੱਲ ਦਰਜੇ ਦਾ ਝੂਠ ਬੋਲ ਰਾਹੀ ਹੈ, ਇਹ ਵੀਡਿਓ ਮਿਲ ਜੁਲ ਕੇ ਬਣਾਈ ਗਈ ਹੈ ਪਬਲਿਸਟੀ ਲਈ
@ranag8335
@ranag8335 День назад
Oh bewkoof,, eh gapp maar rahi hai
@user-ql7hb3xg2r
@user-ql7hb3xg2r День назад
@@Punjabstate6677-mm7ff Bro dassan da v hukam kise kise nu hunda hai me bibi ji naal gal kiti c oh kende k jis insan nu parmarth de bare kuj v nhi pta oh sawal v ose trah de puchan get, bibi g di galti nhi galti sawal krn wale di hai ohnu pushna hi nhi aonda k sawal kis trah krna hai, baaki har ek di appo apni soch a.
@AmritpalSingh-ti7bf
@AmritpalSingh-ti7bf 2 дня назад
ਤੁਹਾਡੀ ਹਰ ਗੱਲ ਸੱਚ ਆ ਪ੍ਰਮਾਤਮਾ ਨਿਰਾਕਾਰ ਆ ਉਹ ਹਰ ਜਗ੍ਹਾ ਵਸਦਾ ਦੇਖਣ ਵਾਲੀ ਅੱਖ ਚਾਹੀਦੀ ਆ 🙏
@napindersidhu1019
@napindersidhu1019 День назад
ਲੌੜਾ ਸੱਚ ਐ।
@ShilpySimran
@ShilpySimran 14 часов назад
Mainu v daily darshan hunde ne waheguru de Noor mai v dekhia
@ShilpySimran
@ShilpySimran 14 часов назад
Waheguru har jgh h sab jgh ohi h I see him in my body and mind everywhere is waheguru g sab jgh v ohi disda h
@user-mb8xi1mq7i
@user-mb8xi1mq7i 2 часа назад
Eeeawqqewwq​@@ShilpySimran
@hatmanstatie9018
@hatmanstatie9018 4 часа назад
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ 🙏🏻 ਵਾਹਿਗੁਰੂ ਜੀ
@SurjitSingh-qq2qu
@SurjitSingh-qq2qu День назад
🙏ਰੱਬ ਦੇ ਰੰਗਾਂ ਵਿੱਚ ਰੰਗੀਆਂ ਸਾਰੀਆਂ ਹੀ ਰੂਹਾਂ ਨੂੰ ਬਹੁਤ ਬਹੁਤ ਸਤਿਕਾਰ ਜੀ 🙏ਅੱਜ ਦੇ ਤੇਜ਼ ਰਫ਼ਤਾਰ ਸਮੇਂ ਚੋਂ ਸਤਿਗੁਰਾਂ ਦੀ ਬਾਣੀ ਨਾਲ ਜੁੜ ਕੇ ਉਸ ਪ੍ਰਕਾਸ਼ ਦੇ ਦਰਸ਼ਨ ਕਰਨੇ, ਮੇਰੇ ਵਰਗੇ ਐਰੇ ਗੈਰੇ ਦੇ ਬੱਸ ਦਾ ਕੰਮ ਨਹੀਂ, ਬੀਬੀ ਜੀ ਨੇ ਆਪਣੇ ਅਨੁਭਵ ਸਾਂਝੇ ਕੀਤੇ, ਇਹ ਦੁੱਧ ਤੋਂ ਦਹੀ, ਮੱਖਣ, ਘਿਓ ਦੇ ਤਰਾਂ ਹੈ, ਸਬਜ਼ੀਆਂ, ਫਰੂਟ, ਅਨਾਜ਼ ਖਾਣਾ ਸੌਖਾ ਹੈ, ਜੇ ਕੋਈ ਉਗਾ ਕੇ ਫ਼ਲ ਲਵੇ ਉਹ ਅਨੰਦ ਵੱਖਰਾ ਹੁੰਦਾ ਹੈ, ਜਿਸ ਕਿਸੇ ਨੇ ਅਕਾਲ ਪੁਰਖ ਦੇ ਪ੍ਰਕਾਸ਼ ਨੂੰ ਅੰਦਰੋ ਪੋਣਾ ਤਾਂ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ ਵਿਚਾਰ ਕੇ, ਇਹ ਸਕਤੀ ਪਾਈ ਜਾ ਸਕਦੀ ਹੈ, ਮਾਰੂਥਲ ਚ, ਪਹਾੜਾਂ ਤੇ ਜਾਣ ਵਾਲੇ ਪਹਿਲੇ ਰਾਹੀ ਰਸਤਾ ਬਣਾ ਕੇ ਜਾਂਦੇ ਹਨ ਉਨ੍ਹਾਂ ਦੀ ਮਿਹਨਤ ਜਿਆਦਾ ਲੱਗਦੀ ਹੈ, ਉਸ ਤੋਂ ਬਾਅਦ ਵਾਲੇ ਕੁਝ ਸੋਖੇ ਪਾਰ ਹੋ ਜਾਂਦੇ ਹਨ, ਗੁਰੂ ਸਾਹਿਬ ਸ਼ਬਦ ਗੁਰਬਾਣੀ ਬਖਸ਼ਿਸ ਕਰਕੇ ਸਾਨੂ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੀ ਸੱਚੀ ਅਤੇ ਸੁੱਚੀ ਕਿਰਤ ਕਰਕੇ ਉਸ ਸ਼ਕਤੀ ਨਾਲ ਮਿਲਣ ਦੀ ਜ਼ੁਗਤ ਦੱਸ ਰਹੇ ਹਨ, ਜੇ ਕਰ ਸੱਚ ਦੀ ਗੱਲ ਕੋਈ ਸਾਨੂੰ ਦਸ ਰਿਹਾ ਹੈ ਤਾਂ ਵਿਚਾਰਨ ਵਾਲੀ ਵਿਰਤੀ ਬਣਾ ਲੈਣੀ ਚਾਹੀਦੀ ਹੈ ਚੰਗੀ ਅਪਣਾ ਲੈਣੀ ਚਾਹੀਦੀ ਹੈ 🙏ਬਹੁਤ ਬਹੁਤ ਧੰਨਵਾਦ ਜੀ 🙏
@HarjeetSingh-sr9cf
@HarjeetSingh-sr9cf День назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਈ ਸ਼ੱਕ ਨਹੀ ਜੀ ਇਹ ਜਾਣਕਾਰੀ ਭੈਣ ਜੀ ਨੇ ਜੋ ਦਿੱਤੀ ਹੈ ਉਸ ਵਿੱਚ ਕੋਈ ਗ਼ਲਤ ਨਹੀਂ ਗ਼ਲਤ ਕਮੈਟ ਕਰਨ ਵਾਲੇ ਚਾਹੇਂ ਨਾ ਮੰਨਣ ਇਹ ਆਪੋ ਆਪਣੀ ਸੋਚ ਹੈ ਜੀ ਪਰ ਅਸੀਂ ਤੇ ਇਸ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਰੱਬ ਜਿੰਨਾ ਵਿਸ਼ਵਾਸ ਹੈ ਜੀ ਉਸ ਤਰ੍ਹਾਂ ਇਸ ਗੱਲਬਾਤ ਤੇ ਸਾਨੂੰ ਵੀ ਪੂਰਾ ਯਕੀਨ ਹੈ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏👏👏👏
@RampalSingh-ht1jj
@RampalSingh-ht1jj 2 дня назад
ਇਸ ਦੁਨੀਆਂ ਤੇ ਜਿਸ ਵਸਤੂ ਦਾ ਨਾ ਹੈ, ਓਹ ਵਸਤੂ ਵੀ ਹੈ। ਇਹ ਸੱਚ ਆ , ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਭ ਲਿਖਿਆ ਹੈ। ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ।
@lalisingh4258
@lalisingh4258 7 часов назад
ਧੰਨ ਧੰਨ ਧੰਨ ਮੇਰਾ ਸੋਹਣਾ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ 👏👏👏👏👏
@naseebkaur3387
@naseebkaur3387 5 часов назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡੇ ਪਿਛਲੇ ਕਰਮ ਬਹੁਤ ਵਧੀਆ ਕੀਤੇ ਹੋਏ ਨੇ ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੰਜੂ ਆ ਗੇ ਅਸੀਂ ਧੰਨ ਧੰਨ ਹੋ ਗਏ ਤੁਹਾਡੇ ਦਰਸ਼ਨ ਕਰਕੇ ਬਹੁਤ ਪਹੁੰਚੀ ਹੋਈ ਰੂਹ ਏ
@jagga976
@jagga976 День назад
ਇਹ ਬਿਲਕੁਲ ਸੱਚੀਆਂ ਗੱਲਾਂ ਆ ਪਰ ਇਹ ਮੰਨਮੁਖ ਲੋਕਾਂ ਵਾਸਤੇ ਨਹੀਂ ਹਨ, ਸੰਤ ਮਸਕੀਨ ਜੀ ਕਹਿੰਦੇ ਹਨ ਕਿ ਜਿੰਨਾ ਦੇਸਦਾ ਸੰਸਾਰ ਹੈ ਉਸ ਤੋਂ ਦੂਗਣਾ ਅਨਦਿੱਸਦਾ ਸੰਸਾਰ ਹੈ ਪਰ ਮਨਮੁਖ ਲੋਕ ਨਹੀਂ ਮੰਨਦੇ ਕਿਉਂ ਕਿ ਮੱਤ ਥੋੜੀ ਆ❤❤
@pek1240
@pek1240 День назад
rab nal roz gallan ena gap ni hazam hunda bai g rab ena vi vehla ni hona ke bhain nal roz dukh sukh kare
@gurjentsingh5862
@gurjentsingh5862 День назад
Par sant maskeen ji kade keha ki mai dekh chuka han...haiga tan sach a ...per a sab dekhna aina sokha v ni...bhain nu jo gyan milea granth saab cho o ds ri a
@SurinderSingh-ye2ud
@SurinderSingh-ye2ud 18 часов назад
ਮੈਂ ਮਸਕੀਨ ਜੀ ਨੂੰ ਸੁਣਿਆ ਕਿ ਉਹ ਮਨੁੱਖ ਜੋ ਪਰਮਾਤਮਾ ਨੂੰ ਮਿਲ ਕੇ ਉਹਦੇ ਨਾਲ ਜਦੋਂ ਇੱਕ ਮਿੱਕ ਹੋ ਜਾਂਦਾ ਉਹ ਕੁੱਝ ਵੀ ਦੱਸਣ ਦੇ ਯੋਗ ਹੀ ਨਹੀਂ ਰਹਿੰਦਾ।ਜੋ ਰੱਬ ਨੂੰ ਮਿਲਣ ਦੀ ਗੱਲ ਕਰਦਾ ਉਹ ਝੂਠ ਬੋਲਦਾ।ਮੈਨੂੰ ਫਿਰ ਤੋਂ ਮੁਆਫ ਕਰਨਾ ਸੰਗਤ ਜੀ ਇਹ ਮੈਂ ਨਹੀਂ ਕਹਿੰਦਾ,ਇਹ ਮੈਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਮੁਖਾਰਬਿੰਦ ਤੋਂ ਸੁਣਿਆ।ਸੱਚ ਕੀ ਹੈ ਇਹ ਪਰਮਾਤਮਾ ਆਪ ਜਾਣੀ ਜਾਣ ਨੇ ਜੋ ਮੇਰੀ ਤੁੱਛ ਬੁੱਧੀ ਦੇ ਸਮਝਣ ਤੋਂ ਬਾਹਰ ਦੀ ਗੱਲ ਹੈ।
@hardevkalsi1563
@hardevkalsi1563 13 часов назад
Tusi Jo Keha Bilkul sahi he 🙏
@Sandeepkaur19794
@Sandeepkaur19794 2 дня назад
ਵਾਹਿਗੁਰੂ ਜੀ ਦੀ ਕਿਰਪਾ ਹੈ ਸਭ ਤੇ ਇਹੋ ਜਿਹੇ ਪੌਡਕਾਸਟ ਕਰਨ ਲਈ ਤੇ ਗੁਰਮੁਖ ਪਿਆਰਿਆਂ ਦੇ ਮੇਲ ਕਰਵਾਉਣ ਲਈ🙏 ਅਤਿ ਧੰਨਵਾਦੀ ਹਾਂ 🙏
@parmklair2362
@parmklair2362 День назад
ਭੈਣ ਜੀ! ਜੇ ਇਕ ਬੂੰਦ ਜਾਂ (ਰੂਹ), ਦੋਬਾਰਾ, ਸੰਮੁੰਦਰ ਰੂਪ (ਪਰਮਾਤਮਾ ਵਿਚ ਚਲੀ ਜਾਵੇ, ਤਾ ਉਹ ਵਾਪਸ ਨਹੀ ਮੁੜ ਸਕਦੀ ਜੀ! ਜਾ ਇਕ ਪਰਵਾਨਾ, ਸ਼ਮ੍ਹਾ ਦੇ ਪਰਕਾਸ ਦੇਖਣ ਲਈ ਚਲਾ ਜਾਵੇ, ਤਾ ਪਰਵਾਨਾ ਵਾਪਸ ਨਹੀ ਮੁੜ ਸਕਦਾ। ਉਥੇ ਹੀ ਖੰਭ ਸਾੜ ਕੇ, ਮਰ ਜਾਂਦਾ ਹੈ, ਵਾਪਸ ਨਹੀ ਮੁੜਦਾ ਜੀ। ਸੋ ਭੈਣ ਜੀ ਫੋਕੇ ਗਿਆਨ ਨਾਲ ਮਸ਼ਹੂਰ ਤੇ ਗੁੰਮਰਾਹ ਨਾ ਹੋਵੋ ਜੀ। ਇਹ ਪੁਲਾੜ ਜਾ ਸਪੇਸ ਦੀਆ ਬਾਹਰੀ , ਗਿਆਨ ਦੀਆ ਗੱਲਾਂ ਹਨ। 👉🏿ਗਿਆਨ ਗਲੀਂ ਨਾ ਢੂਢੀਐ, ਕਥਨਾ ਕਰੜਾ ਸਾਰ।। ਸੋ ਜੇ ਰੱਬ ਨੂੰ ਲੱਭਣਾ, ਤਾ ਸਰੀਰ ਦੇ ਅੰਦਰੋ ਪ੍ਰੈਕਟੀਕਲੀ ਅਭਿਆਸ ਰਾਹੀ ਲੱਭੋ ਜੀ। ਸਰੀਰ ਤੋ ਬਾਹਰੋ, ਰੱਬ ਨਹੀ ਲਭਣਾ। 👉🏿ਸਰੀਰਹੁ ਭਾਲਣਿ ਕੋ ਬਾਹਰਿ ਜਾਇ।। ਨਾਮੁ ਨ ਲਹਹਿ, ਬਹੁਤੁ ਬੇਗਾਰ ਦੁਖ ਪਾਇ।।
@ranag8335
@ranag8335 День назад
O murkho, eh jhooth bol ke tere warge bewkufa nu magar laya ja reha hai
@Sandeepkaur19794
@Sandeepkaur19794 День назад
@@parmklair2362 ਸਤਿ ਵਚਨ ਜੀ ਵਾਹਿਗੁਰੂ ਜੀ ਜਿਹੜੀ ਬੂੰਦ ਕੋਸ਼ਿਸ਼ ਕਰੂਗੀ ਉਹੀ ਸਮੁੰਦਰ ਵਿਚ ਜਾ ਕੇ ਰਲੂਗੀ ਤੇ ਅਭੇਦ ਹੋ ਜਾਵੇਗੀ, ਪਰ ਜੋ ਕੋਸ਼ਿਸ਼ ਵੀ ਨਾ ਕਰੇ, ਪਤਾ ਵੀ ਹੈ ਕਿ ਸਮੁੰਦਰ ਵਿਚ ਜਾ ਕੇ ਹੀ ਅਨੰਦ ਹੈ ਪਰ ਫਿਰ ਵੀ ਦੇਖੇ ਕਿ ਕੋਈ ਸਮੁੰਦਰ ਵਿਚ ਲੈ ਜਾਵੇ, ਫਿਰ ਉਹ ਮਿਲਦਿਆਂ ਨੂੰ ਵੇਖ ਖੁਸ਼ ਹੁੰਦਾ ਰਹਿੰਦਾ ਵੀਰ ਜੀ🙏
@gurmailsingh4338
@gurmailsingh4338 День назад
ਨਾਮਾ ਕਹੇ ਤ੍ਰਿਲੋਚਨ ਮੁੱਖ ਤੇ ਨਾਮ ਸੰਭਾਲ ਹਾਥ ਪਾਉ ਕਰ ਚਿੱਤ ਨਾਰਿੰਜਣ ਨਾਲ ਵਾਹਿਗੁਰੂ ਦਾ ਇਹ ਸਬਜੈਕਟ ਹੈ
@khalsaji3672
@khalsaji3672 19 часов назад
ਧੰਨ ਹੋ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Balbirsingh-sj7lf
@Balbirsingh-sj7lf 2 дня назад
❤❤❤ ਧੰਨ ਹੋ ਵਾਹਿਗੁਰੂ ਜੀ
@ranag8335
@ranag8335 День назад
ਗੱਪਾਂ ਛੱਡਣ ਦਾ ਰਕਾਡ ਤੋੜ ਦਿੱਤਾ ਬੀਬੀ ਨੇ ਮੂਰਖੋ
@rajpalkaur2824
@rajpalkaur2824 3 часа назад
Waheguru ji
@vickypuri2746
@vickypuri2746 2 дня назад
ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਬਾਲ ਹਾਥ ਪਾਓ ਕਰ ਕਾਮ ਸਭ ਚਿਤ ਨਿਰੰਜਨ ਨਾਲ। 🙏🙏
@karanpreetSingh1040
@karanpreetSingh1040 День назад
Waheguru ji gurbani theek likhni chahidi hai ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥
@user-ql7hb3xg2r
@user-ql7hb3xg2r День назад
​@@karanpreetSingh1040chalo veer g koi gal maaf kro veere nu
@user-co9gc5tf9l
@user-co9gc5tf9l День назад
ਨਾਮਾ ਮੋਹਿਆ ਮਾਇਆ ਕਹੈ ਤਰਲੋਚਨ ਮੀਤ ਛਾਪਾ ਛੋਲਾ ਚਾਦਰਾਂ ਰਾਮ ਨਾ ਲਾਇਓ ਚੀਤ ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ ਹਥ ਪਾਵ ਕਰ ਕੰਮ ਸਭ ਚਿਤ ਨਿਰੰਜਨ ਨਾਲ...?
@vickypuri2746
@vickypuri2746 17 часов назад
@@karanpreetSingh1040 veer ji Punjabi ch typing Karan lgeya likh ho janda .tuhade kolo v ਤ੍ਰਿਲੋਚਨਾ likhan ch mistake ho gyi hai.mere wlo sorry 🙏🙏
@karanpreetSingh1040
@karanpreetSingh1040 17 часов назад
Waheguru ji gurbani vich eh pankti vich ਤਿਲੋਚਨਾ ਹੀ ਲਿਖਿਆ ਹੈ Koi gll nhi waheguru ji
@lovelyrukman1929
@lovelyrukman1929 День назад
ਭੈਣਜੀ ਦੀ ਰੂਹ, ਬੋਲਣ ਦਾ ਤਰੀਕਾ ਹੀ ਝਲਕ ਪਾਉਂਦਾ ਕੇ ਰੰਗੀ ਹੋਈ ਰੂਹ ਆ,,,, ਬੇਨਤੀ ਆ ਭੈਣਜੀ ਜਿਹੜੇ ਹੋਰ ਤੜਫਦੇ ਜੁੜਨੇ ਲਈ ਉਨ੍ਹਾਂ ਨੂੰ ਜੋੜਨਾ 🙏
@manjitkaur-tq6lr
@manjitkaur-tq6lr 3 часа назад
ਸੁਣਨ ਤੋਂ ਬਾਅਦ ਸੋਚਣ ਤੇ ਮਜ਼ਬੂਰ ਹਾਂ।ਜੋ ਪਾ ਲੈਦੇ ਨੇ ਉਹ ਇੰਟਰਵਿਊ ਨਹੀਂ ਦੇਂਦੇ।ਇਹ ਸੱਚ ਹੈ। ਜੋਬਰਹਮੰਡੇ ਸੋਈ ਪਿੰਡੇ।ਜੇ ਕੁੱਝ ਪਰਾਪਤੀ ਬੀਬਾ ਜੀ, ਗੁਰੂ ਨੇ ਬਖ਼ਸ਼ਸ ਕਰ ਦਿੱਤੀ ਹੈ ਤਾਂ ਧੀਏ, ਉਹ ਇੰਟਰਵਿਊਆਂ ਨਹੀਂ ਦੇਂਦੇ। ਖਿਮਾ ਕਰਨਾ ਤੁਹਾਡੇ ਦਿਲ ਨੂੰ ਠੇਸ ਲੱਗੇ ਗੀ।
@AvtarSingh-ls3zr
@AvtarSingh-ls3zr Час назад
ਜੇ ਇੰਟਰਵਿਊ ਦੇ ਰਹੇ ਨੇ,ਰੱਬ ਦੇ ਦਰਸ਼ਨ ਨਹੀਂ ਹੋਏ,ਸੱਚ ਦੇ ਨੇੜੇ ਹੋ ਮਨਜੀਤ ਕੌਰ ਜੀ ਤੁਸੀਂ ,ਬੀਬੀ ਨੂੰ ਕਿਸੇ ਨੇ ਗੁੰਮਰਾਹ ਕੀਤਾ ਹੈ,
@RampalSingh-ht1jj
@RampalSingh-ht1jj 2 дня назад
ਬਾਈ ਜੀ ਤੁਸੀਂ ਸੱਚੇ ਮਨ ਨਾਲ ਜੋ ਵੀ ਵਾਹਿਗੁਰੂ ਜੀ ਤੋਂ ਮੰਗੋਗੇ ਉਹ ਜ਼ਰੂਰ ਮਿਲੇਗਾ।
@JagtarSingh-bd8dr
@JagtarSingh-bd8dr 2 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurjitsingh8396
@gurjitsingh8396 День назад
ਵਾਹਿਗੁਰੂ ਜੀ ਬੀਬੀ ਜੀ ਜੋ ਦੱਸ ਰਹੇ ਹਨ ਉਹੋ ਸੱਚ ਹੈ ਬੀਬੀ ਜੀ ਬਹੁਤ ਅੱਗੇ ਲੰਘ ਚੁੱਕੇ ਹਨ
@ranjeetrandhawa3725
@ranjeetrandhawa3725 6 часов назад
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ , ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ, ਗੁਰੂਦੁਆਰਾ ਪ੍ਰਭ ਮਿਲਣੈ ਕਾ ਚਾਓ , ਰੋਲੀ ਰੋਡ , ਮੋਗਾ
@11balling11
@11balling11 Час назад
@shamdhiman8717
@shamdhiman8717 2 дня назад
ਧਾਣਕ ਰੂਪ ਰਿਹਾ ਕਰਤਾਰ ਗੁਰੂ ਨਾਨਕ ਦੇਵ ਜੀ
@simranubhi1042
@simranubhi1042 2 дня назад
ਵਾਹਿਗੁਰੂ ਜੀ ਜੋ ਗੁਰਮੁੱਖ ਗ਼ਲਤ ਕਮੈਂਟ ਕਰ ਰਹੇ ਨੇ ਉਹੋ ਗੁਰਮੁੱਖ ਵਾਹਿਗੁਰੂ ਅੱਗੇ ਅਰਦਾਸ ਕਰਨ ਹੈ ਵਾਹਿਗੁਰੂ ਸਾਨੂੰ ਸਿਮਰਨ ਦੀ ਦਾਤ ਬਖਸ਼ ਕਰੋ ਜੋ ਭੈਣ ਜੀ ਦੱਸ ਰਹੇ ਨੇ ਓਹੋ ਕਿਰਪਾ ਸਾਡੇ ਤੇ ਵੀ ਹੋਵੇ
@MSandhu-jd2zj
@MSandhu-jd2zj День назад
Waheguru kirpa krn
@pek1240
@pek1240 День назад
jo marzi aa ji par sathon eh gappan sunia ni ja rahian waheguru sade papan da hisab app karn ge par jhooth hazam ni hunda rab nal galan hadh aa yar jhooth di koi par nahi ethe koi puchhan dasan wala he koi nahi kal nu mai keh do vi meri app roz gal hundi aa rab nal mere nal slah karke karda jo rab karda waheguru ji sumat bakshan ajehe lokan nu jo guru de nam te thagian dian dukana chla rahe ne
@sycogurri2337
@sycogurri2337 День назад
​@@pek1240ਵੀਰ ਜੀ ਇਹਨਾਂ ਸਬ ਹੁੰਦਾ ਗੁਰਬਾਣੀ ਪੜੋ, ਵਾਹਿਗੁਰੂ ਆਪ ਸਮਤ ਬਕਸ਼ਨ
@kaurbrar4101
@kaurbrar4101 День назад
​ਤੁਸੀਂ ਇਹਨਾਂ ਗੁਰਮੁਖਾਂ ਰਾਹੀਂ ਪ੍ਰੈਕਟੀਕਲ ਕਰੋ, ਫਿਰ ਗਲਤ ਕਮੈਂਟਸ ਕਰਨਾ ਤੁਸੀਂ।।।
@ripagrewal2859
@ripagrewal2859 22 часа назад
@@pek1240h
@Hrsimran_puwar0
@Hrsimran_puwar0 2 часа назад
ਵਾਹਿਗੁਰੂ ਜੀ ਬਾਪੂ ਸੇਵਾ ਸਿੰਘ ਜੀ ਨੂੰ ਕੋਟ ਕੋਟ ਪਰਨਾਮ ਭੈਣ ਜੀ ਅਸੀਂ ਵੀ ਗੁਰ ਦੁਆਰੇ ਪ੍ਰਭੁ ਮਿਲਣਾ ਕੇ ਚਾਉ ਜਾਦੇ ਹਾਂ ਭਾਈ ਸਾਹਿਬ ਜੀ ਭਾਈ ਦਲਬੀਰ ਸਿੰਘ ਜੀ ਮਾਲਕ ਦੇ ਨਾਲ ਮਿਲਾ ਰਹੇ ਹਨ
@hsgill4083
@hsgill4083 День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਦਿ ਸੱਚ ਜੁਗਾਦਿ ਸੱਚ ਨਾਨਕ ਹੋਸੀ ਭੀ ਸੱਚ
@amarjeetkaur6085
@amarjeetkaur6085 2 дня назад
Bhut vdia episode.....bhut kuch sikhn nu milea..
@user-nb3yu4jl6p
@user-nb3yu4jl6p День назад
ਬੇਟਾ ਜੀ ਨੇ ਜੋ ਬੋਲਿਆ ਬਿਲਕੁਲ ਸਹੀ ਸੱਚ ਹੈ ਜੀ,ਜੋ ਇਨ੍ਹਾਂ ਨੇ ਪ੍ਰਣਾਮ ਦਿੱਤਾ, ਸਾਡੇ ਨਾਲ ਵੀ ਹੂੰਦਾ,ਸੁਣ ਕਿ ਮਨ ਨੂੰ ਖੁਸ਼ੀ ਹੋਈ ਹੈ ਨਾਮ ਜਪਣ ਵਾਲੇ ਦੀ ਨਿੰਦਾ ਕਰਨ ਵਾਲੇ ਆਪਣੇ ਸਿਰ ਭਾਰ ਚੜਾਉਂਦੇ ਹਨ, ਵਾਹਿਗੁਰੂ ਜੀ ਦਾ ਜਾਪ ਕਰਨ ਲੲਈ ਮਨ ਨੂੰ ਬਨਣਾ ਪੈਂਦਾ ਹੈ ਬਹੁਤ ਰਹਿਤਾਂ ਰੱਖਣੀਆਂ ਪੈਂਦੀਆਂ ਬਹੁਤ ਕੁਰਿਹਤਾਂ ਛੱਡਣੀਆਂ ਪੈਂਦੀਆਂ ਹਨ,ਫਿਰ ਕਛੁ ਥੋੜਾ ਜਿਹਾ ਆਨੰਦ ਆਉਣ ਲੱਗਦਾ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
@NirmalsinghDhaliwal-jf1mk
@NirmalsinghDhaliwal-jf1mk День назад
😢😢😊 29:39
@user-dr9ey8gh5y
@user-dr9ey8gh5y 6 часов назад
Jehre ਆਪ ਕੁਝ ਨਹੀਂ ਕਰਦੇ ਓਹਨਾ ਲਈ ਪਖੰਡ ਹੀ ਲੱਗਣਾ ,,ਜਿਹੜੇ ਇਸ ਤਰਾ ਜਪਦੇ ਓਹੀ ਸਮਝ ਸਕਦੇ ਇਸ ਅਵਸਥਾ ਨੂੰ
@majharsingh9291
@majharsingh9291 6 часов назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@grownorthnahar8290
@grownorthnahar8290 День назад
ਸੱਚ ਨੂੰ ਖੁੱਲਕੇ ਪਰਗਟ ਕਰਨ ਲਈ ਆਪ ਜੀ ਦਾ ਧੰਨਵਾਦ, ਸਾਰਾ ਸੰਸਾਰ ਜਪੇ ਕਰਤਾਰ।
@JageeerSingh
@JageeerSingh 17 часов назад
ਬਿਲਕੁਲ ਸੱਚ ਮਾਤਾ ਜੀ 🙏
@wahegurukirpaclothshop2512
@wahegurukirpaclothshop2512 2 дня назад
ਵਾਹਿਗੁਰੂ ਜੀ ਠੀਕ ਦੱਸ ਰਹੇ ਹਨ ਵਾਹਿਗੁਰੂ ਜੀ ਦਾ ਜਦੋਂ ਮਿਲਾਪ ਹੁੰਦਾ ਹੈ ਇਸ ਤਰ੍ਹਾਂ ਹੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਬਾਹਰ ਵਰਸਾਤ ਵੇਲੇ ਬਹੁਤ ਭਿਆਨਕ ਬਿਜਲੀ ਡਿੱਗੀ ਹੋਈ ਹੋਵੇ ਵਾਹਿਗੁਰੂ ਜੀ🙏🙏
@KaranSingh-yx4cu
@KaranSingh-yx4cu 4 часа назад
Eniyan gappan na marya Karo. Baap lai sarey bachey barabar hundey laik hovey ja nalayak. Suraj te lok vasdey tussi te aukey gappi nu v pichey sadh gayey😂😂😂
@user-nb3yu4jl6p
@user-nb3yu4jl6p День назад
ਬਹੁਤ ਵਧੀਆ ਲੱਗਿਆ, ਪਹੁੰਚੀ ਹੋਈ ਰੂਹ ਨੂੰ ਕੋਟਿ ਕੋਟਿ ਪ੍ਰਣਾਮ ਜੀ
@LyricsLakhibrargaziana
@LyricsLakhibrargaziana 16 часов назад
ਕਿੱਥੇ ਪਹੁੰਚੀ ਹੋਈ ਆ 😂
@Baghibrij7174
@Baghibrij7174 8 часов назад
ਇਸ ਹਿਸਾਬ ਨਾਲ ਤੇ ਹਨੂਮਾਨ ਦਾ ਸੂਰਜ ਨੂ ਖਾਣਾ ਸੱਚ ਹੈ।
@majharsingh9291
@majharsingh9291 6 часов назад
ਵਾਹਿਗੁਰੂ ਵਾਹਿਗੁਰੂ ਜੀ
@Damanpreetsingh0ind
@Damanpreetsingh0ind День назад
ਜਿੰਨੀ ਵੀ ਧਰਤੀ ਹ ਸਾਰਿਆਂ ਨੂੰ ਕਾਗਜ਼ ਬਣਾ ਲਈਏ ਜਿੰਨੇ ਵੀ ਦਰਖਤਾਂ ਸਾਰਿਆਂ ਨੂੰ ਕਲਮ ਬਣਾ ਲਈਏ ਜਿੰਨੇ ਵੀ ਨਹਿਰ ਦਰਿਆ ਸਾਰਿਆਂ ਨੂੰ ਸ਼ਿਆਈ ਬਣਾ ਲਈਏ ਤਾਂ ਵੀ( ਅਕਾਲ ਪੁਰਖ ਮਹਾਰਾਜ ਜੀ ) ਦੀ ਸੋਭਾ ਨਹੀਂ ਲਿਖ ਸਕਦੇ ਬਾਣੀ ਪੜਨ ਨੂੰ ਵੀ ਕਰਮ ਚਾਹੀਦੇ ਆ🙏
@sharanjeetkaur925
@sharanjeetkaur925 17 часов назад
ਪਉਂਚੀ ਹੋਈ ਰੂਹ ਨੂੰ ਕੋਟਿਨ ਕੋਟਿ ਪ੍ਰਣਾਮ ਜੀ🙏🏻🙏🏻
@Mastlalijatt
@Mastlalijatt 2 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਸੱਚ ਆ ਵਾਹਿਗੁਰੂ ਜੀ
@kulwantbedi4669
@kulwantbedi4669 День назад
ਪ੍ਰਮਾਤਮਾ ਸਭ ਕੁਛ ਦਿਖਾ ਸਕਦਾ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਵਾਹਿਗੁਰੂ ਵਿਚ ਵਿਲੀਨ ਹੋ ਜਾਂਦਾ ਹੈ ਵਾਹਿਗੁਰੂ ਜੀ ਸਾਡੇ ਉਪਰ ਵੀ ਕਿਰਪਾ ਕਰੋ ਸਦਾ ਵੀ ਮਿਲਾਪ ਕਰੋ ਨਿੰਦਾ ਨਾ ਕਰੋ ਗੁਰਬਾਣੀ ਵਿਚ ਸਭ ਕੁਛ ਲਿਖਿਆ ਹੈ
@buntymeet7578
@buntymeet7578 5 часов назад
ਭੈਣ ਜੀ ਦੀ ਗੱਲਬਾਤ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ 🙏🙏
@Wahegurubabananakji
@Wahegurubabananakji 23 часа назад
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਹਿਗੁਰੂ ਜੀ ਵਹਿਗੁਰੂ ਜੀ ❤❤
@user-jz3is1it6t
@user-jz3is1it6t День назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jassalkaur3548
@jassalkaur3548 4 часа назад
🙏🙏
@sukhvirsingh7854
@sukhvirsingh7854 2 дня назад
Wahegur ji wahegur ji wahegur ji
@parmjeetkaur1903
@parmjeetkaur1903 26 минут назад
ਜੀ ਵਾਹਿਗੁਰੂ ਜੀ ਸੱਚੇ ਮਨੋ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ 👏🏻👏🏻
@jodhasinghbassisinghsinghb7218
Waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru
@Mastlalijatt
@Mastlalijatt День назад
ਵਾਹਿਗੁਰੂ ਗੁਰਮੰਤ੍ਰ ਨਾਲ ਸਾਰੇ ਅਨੁਭਵ ਹੁੰਦੇ ਹਨ ਬਹੁਤ ਕਿਰਪਾ ਜੀ ਵਾਹਿਗੁਰੂ ਜੀ ਦੀ ਆਨੰਦ ਵਿੱਚ ਆ ❤❤❤
@KuldeepSingh-gp5sr
@KuldeepSingh-gp5sr День назад
ਇਨਸਾਨਾਂ ਵਿੱਚ ਮੈਨੁੰ ਇੱਕ ਈ ਇਨਸਾਨ ਸੱਭ ਤੋ ਉੱਚਾ ਲਗਦਾ, ਲੁਧਿਆਣੇ ਕੋਲ ਦਾ ਉਹ ਗੁਰੂ ਪਿਆਰਾ ਗੁਰਪਰੀਤ ਸਿੰਘ ਮਿੰਟੂ। ਲਾਵਾਰਸ ਲੋਕਾਂ ਨੁੰ ਸੰਭਾਲਦਾ,ਕੀੜੇ ਪਏ ਇਨਸਾਨਾ ਦੇ ਕੀੜੇ ਕੱਢਦਾ ਇਲਾਜ ਕਰਾਉਂਦਾ। ਜਿਸ ਨੇ ਰੱਬ ਵੇਖਣਾ ਗੁਰਪਰੀਤ ਮਿੰਟੂ ਦੇ ਬਣਾਏ ਮਨੁੱਖਤਾ ਦੀ ਸੇਵਾ ਸੱਭ ਤੋ ਵੱਡੀ ਸੇਵਾ ਸੁਸਾਇਟੀ ਜਾਓ, ਓਥੇ ਤੁਸੀਂ ਬਹੁਤ ਸਾਰੇ ਰੱਬ ਵੇਖੋਂ ਗੇ ਛੋਟੇ ਵੱਡੇ ਬਜੁਰਗ ਮਰਦ ਔਰਤਾਂ ਦੀ ਸੇਵਾ ਕਰ ਕੇ ਆਓ,ਵੇਖੋ ਫੇਰ ਕਿੰਨਾ ਸਕੂਨ ਮਿਲਦਾ। ਵਿਹਲੇ ਬੈਠੇ ਭਗਤੀ ਕਰੋ ਸਾਡੇ ਗੁਰੂ ਨੇ ਕਦੇ ਵੀ ਨਹੀਂ ਕਿਹਾ।
@HarjitSingh-ne9qe
@HarjitSingh-ne9qe День назад
Haha Bai gurbani pdho
@kite248
@kite248 23 часа назад
Nit japie saas giraas nao parvadgaar ka Saaas saaas simro gobind Sheikh fride khair dije bandgi Ehna tukaa vich guru granth sahib ki samjha rhe hai??? Socho
@gurbinderbirsingh4372
@gurbinderbirsingh4372 16 часов назад
Bai g tuci dono sahi keh rahe ho. Eh dove cheezan hi zaroori ne
@gurbinderbirsingh4372
@gurbinderbirsingh4372 16 часов назад
Bai g tuci dono sahi keh rahe ho. Eh dove cheezan hi zaroori ne
@singhkhalsa3594
@singhkhalsa3594 7 часов назад
Kise de andhbhakt na bno mintu varga de v Akalllllllll hi Akalllllllll
@manjitsinghbhogal8
@manjitsinghbhogal8 День назад
Waheguru g da khalsa waheguru g di fathe jado koi rab nu pa lenda uhna de bolla vich bahut mithas a jandi a
@Shanty5911-gi2zn
@Shanty5911-gi2zn День назад
ਵਾਹਿਗੁਰੂ ਜੀ ਇਨੇ ਬਿਅੰਤ ਹਨ ਕਿ ਜੋ ਮੇਰਾ ਮਨ ਮੇਰੇ ਤੋਂ ਸਵਾਲ ਕਰਦਾ ਸੀ ਉਹਨਾਂ ਦਾ ਜਵਾਬ ਮੈਨੂੰ ਇਥੋਂ ਮਿਲ ਗਿਆ ਹੈ ਵਾਹਿਗੁਰੂ ਜੀ😊 ਤੁਹਾਡਾ ਸ਼ੁਕਰ ਹੈ
@HarjeetSingh-sr9cf
@HarjeetSingh-sr9cf День назад
ਜੇਕਰ ਮਨ ਚੰਗੇ ਕੰਮਾ ਲਈ ਸਵਾਲ ਕਰਦਾ ਹੈ ਤੇ ਸਮਝੋਂ ਜੱਗ ਜਿੱਤ ਲਿਆ ਜੀ ਵਾਹਿਗੁਰੂ ਜੀ ਮਨ ਜੀਤੇ ਜਗ ਜੀਤ ਜੇਕਰ ਮਨ ਅੰਦਰ ਹਮੇਸ਼ਾ ਗ਼ਲਤ ਹੀ ਵਿਚਾਰ ਰਹਿਣ ਤੇ ਜਪੀਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇ ਠੀਕ ਹੈ ਜੀ ਪਰ ਜੋ ਵਿਚਾਰ ਮਨ ਅੰਦਰ ਗ਼ਲਤ ਹੈ ਤੇ ਉਹ ਬਿਲਕੁਲ ਸਹੀ ਨਹੀਂ ਜੀ
@gurvindersinghbawasran3336
@gurvindersinghbawasran3336 2 дня назад
ਪਹਿਲਾ ਸਮੇ ਵਿੱਚ ਇਹੀ ਗੱਲਾ ਦਾ ਪੜਦਾ ਰੱਖਿਆ ਜਾਂਦਾ ਸੀ। ਅੱਜ ਇਹਨਾ ਗੱਲਾ ਨੂੰ ਦੁਨਿਆ ਭਰ ਵਿਚ ਦੱਸਿਆ ਜਾਂਦਾ ਹੈ। ਪਤਾ ਨਹੀਂ ਕਿੰਨਾ ਕੋ ਸੱਚ ਹੈ। ਵਾਹਿਗੁਰੂ ਜੀ ਨੂੰ ਪਤਾ ਹੈ।
@SIKH_VERSE_YT
@SIKH_VERSE_YT 2 дня назад
Guru sahib de hukam ch hun khalsa pargat ho reha sant khalsa sampooran brahmgyani malik ne apne bache mukat karne. Jehre vichar sun ke bhagti de marg te chal paye. Eh brahmgyani koi lukon di chiz nhi.
@Sandeep0696kor
@Sandeep0696kor 2 дня назад
​@@SIKH_VERSE_YTਵਾਹਿਗੁਰੂ ਜੀ ਆਪ ਹੀ ਸਭ ਪਰਗਟ ਕਰ ਰਹੇ ਨੇ ਜਿਨ੍ਹਾ ਨੇ ਪਾ ਲਿਆ ਓਹ ਹੀ ਵਿਚੋਲਾ ਬਣ ਸਕਦਾ 🙏🏻
@SIKH_VERSE_YT
@SIKH_VERSE_YT 2 дня назад
​@@Sandeep0696korਸਤਬਚਨ ਵਾਹਿਗੁਰੂ ਜੀ ਮਲੇਸ਼ ਖਤਮ ਹੋਣੇ ਹੁਣ ਖਾਲਸਾ ਪ੍ਰਗਟ ਹੋਗਿਆ ਹੈ ਛੋਟੇ ਬੱਚੇ ਵੀ ਭਗਤੀ ਕਰ ਰਹੇ ਆ।
@lakhvirsingh9492
@lakhvirsingh9492 2 дня назад
Aap ji sewa singh ji Tarmala the books 📚 study kero ho giya brahmgyani sara books tha Gyan bol.riha na sister ji
@SIKH_VERSE_YT
@SIKH_VERSE_YT 2 дня назад
@@lakhvirsingh9492 youtube te videos v hagiya Bhai sewa singh tarmala, prab milne ka chao tohana,pmkc moga,akaal purakh ke hum kookar
@baljinderkaur4821
@baljinderkaur4821 15 минут назад
Wahyguru ji Wahyguru ji Wahyguru ji Wahyguru ji Wahyguru ji Mann nu bohat Shanti milli khalsa ji kollo ruhani gallan sun k bohat bohat dhanvaad khalsa ji tuhada
@kuldeepsingh-yv7ct
@kuldeepsingh-yv7ct День назад
ਸੁਣ ਕੇ ਬਹੁਤ ਵਧੀਆ ਲੱਗਿਆ ਮੈਂ ਦਸ ਨਹੀਂ ਸਕਦਾ
@budhsinghhalwai8322
@budhsinghhalwai8322 День назад
ਪੱਤਰਕਾਰ ਸਾਬ ਨੂੰ ਬੇਨਤੀ ਹੈ ਕਿ ਇਹ ਬੀਬੀ ਅਕਾਲਪੁਰਖੁ ਨਾਲ ਅੰਦਰੋ ਜੁੜੀ ਹੋਈ ਰੂਹ ਹੈ.ਜੋ ਤਹਾਨੂੰ ਪ੍ਮਾਤਮਾ ਨਾਲ ਮਿਲਾਮ ਬਾਰੇ ਦੱਸ ਰਹੀ ਹੈ. ਸਭ ਕੁਝ ਸਹੀ ਹੈ.ਇਨਸਾਨ ਨੂੰ ਧਰਤੀ ਉਪਰ ਰੱਬ ਭੇਜਿਆ ਹੀ ਜੀਵਨ ਸੁਧਾਰਨ ਵਾਸਤੇ.ਧੰਧਾ ਕਰਦਾ ਅਤੇ ਜਿੰਦਗੀ ਦੇ ਰਸਕਸਾ ਦਾ ਸੁਆਦ ਲੈਦਾ ਇਨਸਾਨ ਆਪਨੀ ਉਮਰ ਪੂਰੀ ਕਰ ਲੈਦਾ ਹੈ. ਇਹ ਇਨਸਾਨ ਦੀ ਚੰਗੀ ਸੋਚ ਉਪਰ ਨਿਰਭਰ ਕਰਦਾ ਹੈ.ਇਨਸਾਨ ਕੋਲ ਹੋਸ਼ ਵੀ ਹੈ ਅਤੈ ਜੋਸ਼ ਵੀ ਹੈ.ਜੋ ਗਲਤ ਕੁਮੈਂਨਟ ਕਰ ਰਹੇ ਹਨ .ਉਹਨਾਂ ਨੂੰ ਜੇ ਸੱਚ ਨਹੀ ਆਉਂਦਾ .ਉਹ ਜਪੁਜੀ ਸਾਹਿਬ ਜੀ ਦੀ ਅਤੇ ਸੁਖਮਨੀ ਸਾਹਿਬ ਦੀ ਗੁਰਬਾਣੀ ਪੜਨ.ਫਿਰ ਅਕਾਲਪੁਰਖੁ ਜੀ ਦੇ ਰਾਹ ਦਾ ਪਤਾ ਲੱਗੇਗਾ.ਧੰਨਵਾਦ.
@GurdeepUgrahan
@GurdeepUgrahan 22 часа назад
🎉🎉ਬਹੁਤ ਵਧੀਆ ਵਾਹਿਗੂਰੂ
@AmandeepKaurBawa-j4o
@AmandeepKaurBawa-j4o 21 час назад
@@budhsinghhalwai8322 vir ji jisnu parmatma ney hi es pase nhi lai k jana oh gurbani kive padhu sirf comment hi kar sakda aa changey vichara tey
@ManjitSingh-qc7gu
@ManjitSingh-qc7gu 12 часов назад
​@@AmandeepKaurBawa-j4o🙏🙏🙏💝🙏
@ManjitSingh-qc7gu
@ManjitSingh-qc7gu 12 часов назад
🙏🙏🙏🙏🙏💝🙏
@ManjitSingh-qc7gu
@ManjitSingh-qc7gu 12 часов назад
🙏🙏🙏🙏🙏😍💝👌👍
@alamdeepsingh7581
@alamdeepsingh7581 День назад
ਵਾਹਿਗੁਰੂ ਵਾਹਿਗੁਰੂ🙏🙏 ਤੇਜ ਝੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ 🙏🙏🙏🙏🙏
@LabhSingh-x8n
@LabhSingh-x8n 4 часа назад
ਮਾਤਾ ਜੀ ਬਿਲਕੁਲ ਸੱਚ ਹੈ। ਵਾਹਿਗੁਰੂ ਜੀ 👏
@harryharinder4438
@harryharinder4438 14 часов назад
ਏਹ ਭੈਣ ਜੌ ਵੀ ਕਹਿ ਰਹੀ ਹੈ ਉਹ ਬਿਲਕੁੱਲ ਸੱਚ ਹੀ ਕਹਿ ਰਹੀ ਹੈ, ਕਿਉੰ ਕਿ ਗੁਰੂ ਗ੍ਰੰਥ ਸਹਿਬ ਦੇ ਅਨੁਸਾਰ ਹੀ ਸਾਰੀਆਂ ਗੱਲਾਂ ਕਰ ਰਹੀ ਹੈ ਏਹ ਭੈਣ, ਬਹੁਤ ਵਧੀਆ ਵਾਹਿਗੂਰੁ ਭਲੀ ਕਰੇ
@RavinderDhillon-zx5il
@RavinderDhillon-zx5il 2 дня назад
ਵਾਹਿਗੁਰੂ ਜੀ ... ਦੱਸ ਦਿਨ ਆਪਣੇ ਅੰਦਰ ਨੂੰ ਸਾਫ਼ ਕਰੋ .. ਮਨ ਪਵਿੱਤਰ ਕਰੋ ... ਤੁਹਾਨੂੰ ਪਤਾ ਲੱਗ ਜਾਵੇਗਾ ਇਹ ਸੱਚ ਆ।
@twfrzsvzo
@twfrzsvzo День назад
👍
@ranag8335
@ranag8335 День назад
ਗੱਪ ਛੱਡਣ ਦਾ ਸਿਰਾ ਹੀ ਲਾ ਦਿੱਤਾ
@parmjeetsingh8532
@parmjeetsingh8532 День назад
Gapp nhi okay sahi bol rahe ne bibi ji rab koi majak nahi 1 sal sache man nal path kar ape path lagjuga
@twfrzsvzo
@twfrzsvzo 15 часов назад
@@ranag8335 👎
@twfrzsvzo
@twfrzsvzo 15 часов назад
@@parmjeetsingh8532 👍💐
@avtarsingh2283
@avtarsingh2283 2 дня назад
WAHEGURU JI DI KIRPA HAI JI
@hardialsingh9232
@hardialsingh9232 3 часа назад
ਬਹੁਤ ਵਧੀਆ,,, ਸਚੀਆਂ ਗਲਾਂ,,,, ਭੈਣ ਜੀ ਧਨਵਾਦ
@pbx10reaction13
@pbx10reaction13 15 часов назад
ਵਾਹਿਗੁਰੂ ਜੀ ਵਾਹਿਗੁਰੂ ਜੀ
@inderjitdhaliwal4396
@inderjitdhaliwal4396 2 дня назад
ਬਹੁਤ ਵੱਡੀ ਕਮਾਈ ਜੀ ਬਹੁਤ ਉੱਚਾ ਜੀਵਨ ਆ ਜੀ
@jindubhaatidav1610
@jindubhaatidav1610 2 дня назад
ਵਾਹਿਗਰੂ ਜੀ।ਬਹੁਤ ਸਕੂਨ ਆਇਆ ਗੱਲਬਾਤ ਸੁਣ ਕੇ ਬੀਬਾ ਜੀ ਨੂੰ ਗੁਰਬਾਣੀ ਦੀ ਚੰਗੀ ਸਮਝ ਹੈ।
@gurdevkaur1209
@gurdevkaur1209 2 часа назад
❤❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BhagwantSingh-tu6zj
@BhagwantSingh-tu6zj 3 часа назад
Bahut badhiya vichar WaheGuru Ji ka Khalsa WaheGuru Ji ki Fateh
@manmohamsingh3775
@manmohamsingh3775 2 дня назад
Eh dunia vich pehli bibi hai jo rab de eni nere hai jad ਸਰੀਰ ਖਤਮ ਹੋ ਜਾਂਦਾ ਤਾਂ ਆਤਮਾ ਦਾ ਕੋਈ ਸਰੂਪ ਨਹੀਂ ਹੁੰਦਾ
@satindersandhu3468
@satindersandhu3468 День назад
Waheguru ji lakha gurmukh ne prab milno ka chao RU-vid te sarch kro
@karmjeetkaurkarmjit2795
@karmjeetkaurkarmjit2795 2 дня назад
ਵਾਹਿਗੁਰੂ ਜੀ ਭੈਣ ਜੋ ਕਹਿ ਰਹੇ ਉਹ ਸੱਚ ਹੈ। ਕੁਝ ਲੋਕ ਗਲਤ ਬੋਲ ਰਹੇ ਆ ਮੇਰੀ ਓਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ। ਤੁਸੀਂ ਵੀ ਮਹੀਨਾ ਵਾਹਿਗੁਰੂ ਜਪੋ। ਫ਼ੇਰ ਦੱਸਣਾ। ਨਹੀ ਤਾ ਸੁਖਮਨੀ ਸਾਹਿਬ ਪੜੋ ਨਿੰਦਿਆ ਦਾ ਕੀ ਫਲ ਹੈ। ਧੰਨਵਾਦ
@panveersingh6632
@panveersingh6632 2 дня назад
ਭੈਣ ਜੀ ਸਚ ਕਿਹਾ ਅਾਪਾ ਗੁਰਬਾਣੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਹੀ ਅਕਾਲ ਪੁਰਖ ਮਹਾਰਾਜ ਸਚ ਹੈ। ਮੇਰੇ ਪਿਤਾ ਮੈਨੂੰ ਵੀ ਬਲ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@Seefull385
@Seefull385 2 дня назад
ਸਹੀ ਗੱਲ ਅਭਿਆਸ ਕੀਤੇ ਬਿਨਾ ਸਮਝ ਨਹੀਂ ਆਉਂਦੀ ।
@TarsemSingh-fk1dy
@TarsemSingh-fk1dy 2 дня назад
​@@panveersingh6632 ਬਿਲਕੁਲ ਠੀਕ ਕਿਹਾ ਹੈ ਜੀ ਤੁਸੀ
@narinderkaurnarinderkaur1271
@narinderkaurnarinderkaur1271 2 дня назад
Waheguru ji
@Dhanoa-my3nz
@Dhanoa-my3nz 2 дня назад
ਨਿੰਦਾ ਨਾ ਕਰੋ ਕਿਸੇ ਦੀ ਸੁਖਮਨੀ ਸਹਿਬ ਦੀ 13 ਪੌੜੀ ਪੜ੍ਹੋ
@gurdevkaur1209
@gurdevkaur1209 2 часа назад
❤❤ ਸਤਿਕਾਰ ਯੋਗ ਭੈਣਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਨੇਕ ਸੋਚ ਵਾਲੇ ਇਨਸਾਨ ਹੋ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@sharanjeetkaur925
@sharanjeetkaur925 18 часов назад
ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻
@HarpreetSingh-rb3ol
@HarpreetSingh-rb3ol 2 дня назад
ਭੈਣ ਜੀ ਤੁਹਾਡੀ ਗੱਲ ਉਹੀ ਸਮਝੂ ਜੋ ਤੁਹਾਡੇ ਤੱਕ ਪਹੁੰਚਿਆ ਹੋਵੇਗਾ ਜੀ! ਸੱਚ !
@lakhvirsingh9492
@lakhvirsingh9492 2 дня назад
Wahegur ji bus kero gal to.pata lag jada books 📚 wala Gyan hai
@simranubhi1042
@simranubhi1042 2 дня назад
​@@lakhvirsingh9492 ਵਾਹਿਗੁਰੂ ਜੀ ਸਿਮਰਨ ਕਰੋ ਤਾਂ ਸਹੀ ਤੁਹਾਨੂੰ ਆਪੇ ਪਤਾ ਲੱਗ u ਵਾਹਿਗੁਰੂ ਕਿੰਨੀ ਕਿਰਪਾ ਕਰਦੇ ਨੇ ਸਿਮਰਨ ਕਰਿਆ ਕਰੋ
@lakhvirsingh9492
@lakhvirsingh9492 2 дня назад
@@simranubhi1042 Aap ji kirpa kero Wahegur ji apna experience to guide kero
@GurvinderSingh-xh6zy
@GurvinderSingh-xh6zy День назад
😂😂😂😂 movie likhea kar 😂😂😂 boht chalo hindu dharam ch pakhand c hun ehna ne shuru krte gurbani mtlb guru di samj ton samj le k julm naal ladai krni na k pakhand😊😊
@ranag8335
@ranag8335 День назад
ਗੱਪਾਂ ਛੱਡਣ ਦਾ ਰਿਕਾਡ ਤੋੜ ਦਿੱਤਾ ਬੀਬੀ ਨੇ
@samitsandhu7099
@samitsandhu7099 2 дня назад
Dhan.Ne.Bhai.Sewa.Singh.Tarmala.Ji.
@gurdialsingh456
@gurdialsingh456 День назад
ਭੈਣ ਜੀ ਦੀਆਂ ਗੱਲਾਂ ਬਹੁਤ ਚੰਗੀਆਂ ਹਨ ਬਹੁਤ ਸ਼ੰਕੇ ਦੂਰ ਹੋਏ ਹਨ ਹੁਣ ਤਾਂ ਦਿਲ ਕਰਦਾ ਹੈ ਸਾਡੇ ਤੇ ਵੀ ਕਿਰਪਾ ਕਰੇ ਬਹੁਤ ਹੀ ਚੰਗਾ ਲੱਗਿਆ ਥੋਨੂੰ ਸੁਣ ਕੇ
@ArnavSandhu-lw9jk
@ArnavSandhu-lw9jk День назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉
@aslitarasingh
@aslitarasingh 2 дня назад
ਬੀਬੀ ਜੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸਭ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਅਤੇ ਗੁਰੁ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਇਹ ਵਿਸਤਾਰ ਨਾਲ ਦੱਸਿਆ
@victors3511
@victors3511 2 дня назад
Oh likhya hoya hi bol rhi hai, personal exp nhi hai kuch vi
@aslitarasingh
@aslitarasingh 2 дня назад
@@victors3511 ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਲੋਕ ਏਦਾ ਹੀ ਕਹਿੰਦੇ ਸੀ ਸੱਚਾ ਨਾਮ ਜਿਹੜਾ ਅਟੱਲ ਆ ਹਮੇਸ਼ਾ ਰਹਿੰਦਾ ਓਹਨੂੰ ਲੋਕ ਮੰਨਦੇ ਨਹੀਂ ਅਤੇ ਜੀਵਨ ਜੋ ਇਕ ਦਿਨ ਖ਼ਤਮ ਹੋ ਜਾਣਾ ਓਹ ਨੂੰ ਅਮਰ ਮੰਨ ਕੇ ਚਲਦੇ ਆ ਲੋਕ ਗੁਰਮੁੱਖ ਪਿਆਰਿਓ ਵੈਸੇ ਤਾਂ ਮੈਂ ਤੁਹਾਡੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਆ ਮੈਂ ਬਹੁਤ ਨੀਵਾ ਆ ਜੇ ਕੁਝ ਗ਼ਲਤ ਬੋਲਿਆ ਗਿਆ ਹੋਵੇ ਤਾਂ ਮੇਰੇ ਵਾਹਿਗੁਰੂ ਜੀ ਮੈਨੂੰ ਮਾਫ ਕਰਿਓ
@victors3511
@victors3511 2 дня назад
@@aslitarasingh oh brawa msi ki likhya tussi ki bol rahe ho? Msi eh keha ki jo kuch asi phle sunya eh bibi ohi bol rahi hai, ehna da exp khud da nhi hai suni padi Galla bol rahe e
@sikandersingh6507
@sikandersingh6507 2 дня назад
ਖਾਲਸਾ ਜੀ ਇਹ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਇਹ ਲਗਦਾ ਹੈ ਜਿਵੇਂ ਪਹਿਲਾਂ ਵੀ ਬਹੁਤ ਸਾਧ ਅੰਗਰੇਜ਼ੀ ਸਰਕਾਰ ਨੇ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਬਹੁਤ ਬਾਬਿਆਂ ਨੂੰ ਟ੍ਰੇਨਿੰਗ ਦੇ ਕੇ ਸਿੱਖ ਕੌਮ ਵਿੱਚ ਘੁਸਪੈਠ ਕਰਵਾਈ ਹੈ। ਇਤਿਹਾਸ ਪੜ੍ਹ ਕੇ ਦੇਖੋ। ਅੰਗਰੇਜ਼ ਨੇ ਫੌਜੀ ਅਫਸਰ ਬਾਬੇ ਬਣਾਕੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਸੀ ਉਸੇ ਤਰ੍ਹਾਂ ਭਾਰਤ ਸਰਕਾਰ ਕਰ ਰਹੀ ਹੈ। ਬ੍ਰਹਮ ਗਿਆਨੀ ਚੁੱਪ ਹੋ ਕੇ ਭੱਲਾ ਕਰਦੇ ਹਨ ਜਿਸ ਨੂੰ ਪਤਾ ਨਹੀਂ ਹੈ ਉਹ ਰੌਲਾ ਪਾਉਂਦਾਂ ਹੈ ਜਿਸ ਨੂੰ ਪਤਾ ਹੈ ਉਹ ਅਮ੍ਰਿਤ ਮੂੰਹ ਵਿੱਚ ਰੱਖ ਕੇ ਚੁੱਪ ਸ਼ਾਂਤ ਹੋ ਜਾਂਦਾ ਹੈ ਗਲਤੀ ਮਾਫ਼ ਕਰਨਾ ਜੀ​@@aslitarasingh
@aslitarasingh
@aslitarasingh 2 дня назад
@@victors3511 ਮੇਰੇ ਵਾਹਿਗੁਰੂ ਜੀ ਸਤਿ ਬਚਨ ❤️🙏
@mehtabdhillon9384
@mehtabdhillon9384 6 часов назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@DeepSingh-zv3ee
@DeepSingh-zv3ee День назад
❤❤rabh ji thanks 😊eniyan khushoyan den.lai ..meriyan choliyan bharn Lai..mere hamesha yaad rahoge tuci
@LsGhoman-fi4cl
@LsGhoman-fi4cl 2 дня назад
Best Aur. Shai hai. Bibi ji. de. Sache vichar❤❤❤
@ranag8335
@ranag8335 День назад
ਇਹ ਗੱਪਾਂ ਛੱਡ ਰਹੇ ਨੇ
@neelammahi4730
@neelammahi4730 День назад
ਪ੍ਰਣਾਮ ਇਸ ਗੁਰੂ ਪਿਆਰੀ ਰੂਹ ਨੂੰ ਜੀ 🙏
@sukhvindersingh2167
@sukhvindersingh2167 2 часа назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਖੰਡ ਵਸੈ ਨਿਰੰਕਾਰੁ।
@deepasingh6995
@deepasingh6995 3 часа назад
आज सच सामने बैठे हैं सच मे सच है। बीबी जी को प्रणाम कुछ भी नहीं छुपाया सभी खुलासे कर दिए धन्य हैं आप। 🎉 सीख बहुत आगे निकल गए और कुछ छुपाते भी नहीं। पावन रूह के दर्शन होते ही ह्रदय पर्सन हो गया। 🙏
@jagdeepkaur1866
@jagdeepkaur1866 2 дня назад
ਪਹੁੰਚੀ ਹੋਈ ਰੂਹ ਨੂੰ ਕੋਟਾਨਿ ਕੋਟਿ ਪ੍ਰਣਾਮ 🙏🙏🙏🙏🙏🙏
@victors3511
@victors3511 2 дня назад
Kite nhi ponchi suni suniya glla das rahe ne
@jagdeepkaur1866
@jagdeepkaur1866 День назад
@@victors3511 nhi ji appan das skde aa sunke ave ni hunda ji appan lok simran ni krde ta lagda
@victors3511
@victors3511 День назад
@@jagdeepkaur1866 Mai te krda jina hunda , eh bibi ji jo dass rahe ne oh padya sunya hai " mnne ki gat kahi na jae" oh exp te dass hi nhi hunda
@twfrzsvzo
@twfrzsvzo День назад
​@@victors3511👎
@twfrzsvzo
@twfrzsvzo День назад
​@@jagdeepkaur1866👍
@sarvjitmakkar2619
@sarvjitmakkar2619 2 дня назад
waheguru ji
@balvinderkaurkhalsa5336
@balvinderkaurkhalsa5336 38 минут назад
Waheguru ji Aap ji ne Rajwinder ķhalsa ji milaya bahut Aandd Aaya❤❤🙏🙏
@sukhjinderkaur-sg4mj
@sukhjinderkaur-sg4mj 5 часов назад
Waheguru Ji ਚੜਦੀ ਕਲਾ ਲਈ ਅਰਦਾਸ ਕੀਤੀ ਹੈ 🙏🙏🙏🙏🙏🙏
@santokhsingh227
@santokhsingh227 2 дня назад
Vary nice sister je sukhi raho Whaguru je
@jasminekaur1640
@jasminekaur1640 2 дня назад
ਟਾਈਮ ਟਰੈਵਲ ਮੈਂ ਵੀ ਬਹੁਤ ਕੀਤਾ ਹੈ ਇਸ ਤੋਂ ਇਸ ਧਰਤੀ ਤੋਂ ਉੱਪਰ ਵੀ ਇੱਕ ਸੰਸਾਰ ਹੈ ਪਰ ਇਹ ਗੱਲਾਂ ਨਾਲ ਜਦੋਂ ਕਿਸੇ ਨੂੰ ਦੱਸਦਾ ਹਾਂ ਤਾਂ ਇਹ ਗੱਲ ਸਭ ਕੁਝ ਦੇਖਿਆ ਮੈਨੂੰ ਯਾਦ ਭੁੱਲ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਮੇਰੇ ਚੇਤੇ ਸਭ ਕੁਝ ਭੁੱਲ ਜਾਂਦਾ ਹੈ
@rajveerjargia4194
@rajveerjargia4194 2 дня назад
ਇਸ ਨੂੰ ਟਾਈਮ ਟਰੈਵਲ ਨਹੀਂ ਭਾਈ astro travel ਕਿਹਾਂ ਜਾਂਦਾ ਹੈ। ਇਸ ਸੰਸਾਰ ਵਿੱਚ ਅਨੇਕਾਂ ਮਨੁੱਖ ਨੇ ਜ਼ੋ ਇਸ ਸਮੇਂ astro travel ਦਾ ਅਨੁਭਵ ਕਰ ਰਹੇ ਨੇ, ਕੁਝ ਸੌਂਣ ਸਮੇਂ ਇਸ ਦਾ ਅਨੁਭਵ ਕਰਦੇ ਨੇ ਅਤੇ ਕੁਝ ਧਿਆਨ ਅਭਿਆਸ ਸਮੇਂ ਇਸ ਦਾ ਅਨੁਭਵ ਕਰਦੇ ਨੇ। ਟਾਈਮ ਟਰੈਵਲ ਅਤੇ astro travel ਵਿੱਚ ਥੋੜ੍ਹਾ ਅੰਤਰ ਹੈ। ਇਹ ਬੀਬੀ ਵੀ astro travel ਹੀ ਕਰ ਰਹੀ ਹੈ, ਜਿਸਨੂੰ ਇੰਨਾ ਟਾਈਮ ਟਰੈਵਲ ਕਹਿ ਦਿੱਤਾ ਹੈ , ਕਿਉਂਕਿ ਪੱਤਰਕਾਰ ਵੀਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ।
@Kamal_sidhu_sarao
@Kamal_sidhu_sarao 2 дня назад
Waheguru ji ​@@rajveerjargia4194
@lakhvirsingh9492
@lakhvirsingh9492 2 дня назад
@@rajveerjargia4194 Bhai ji hor information da sakda ho sister ji books 📚 study wala experience share ker raha na apna nhi
@sarabjeetsingh4209
@sarabjeetsingh4209 2 дня назад
ਵੀਰ ਜੀ ਕਿਰਪਾ ਕਰਕੇ ਦਸੋ ਟਾਈਮ ਟਰੈਵਲ ਕਿਦਾਂ ਕਰੀਦਾ ਮੈਂ ਰਬ ਨੂੰ ਪਾਉਣਾ ਚਾਹੁੰਦਾ ਹਾਂ 🙏 ਹਥ ਜੋੜ ਕੇ ਬੇਨਤੀ ਹੈ ਜੀ
@victors3511
@victors3511 2 дня назад
Nhi dasda te aithe kyi dasyA
@BabaKamaljeetSinghmajhi
@BabaKamaljeetSinghmajhi 39 минут назад
ਬਹੁਤ ਖੁਸ਼ੀ ਦੀ ਗੱਲ ਹੈ ਜੀ ਤੁਸੀਂ ਓਸ ਧੁੰਨ ਨੂੰ ਸੁਣਿਆ ਅਤੇ ਸੁਣਦੇ ਹੋ ਪਰ ਹਜ਼ਮ ਕਰਨ ਨਾਲ ਦੂਣ ਸਵਾਇਆ ਹੁੰਦਾ ਹੈ ਭੈਣ ਜੀ ਅੰਦਰਲਾ ਸਫਰ ਗੁਪਤ ਰੱਖਣਾ ਚਾਹੀਦਾ ਹੈ ਜੀ ਦਸਮ ਦੁਆਰ ਵਾਲਾ ਜੀ
@user-sb1ft6by5z
@user-sb1ft6by5z Час назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Dilbag-er9re
@Dilbag-er9re 2 дня назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji kirpa kro ji dhan ho app ji
@user-xm5un1vf7l
@user-xm5un1vf7l 2 дня назад
She is telling absolutely true. Her level is high
@repairandsolutionsbhogpur4295
@repairandsolutionsbhogpur4295 18 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!🙏🏻 ਬਿਲਕੁਲ ਸੱਚ ਦਸਿਆ ਭੈਣ ਜੀ...
@RajpalSingh-pd6ql
@RajpalSingh-pd6ql День назад
WaheGuru ji 🙏 WaheGuru ji 🙏 WaheGuru ji 🙏 WaheGuru ji 🙏 WaheGuru ji 🙏
@Gurmeetkaurarhi-jq2pm
@Gurmeetkaurarhi-jq2pm 2 дня назад
Bhut vadhia jindgi di sachai dasi kas sanu vi kete rab de darshan ho jan bada anad da mahol hai
@amarjeetkaur6085
@amarjeetkaur6085 2 дня назад
Bilkul schiya glla .. waheguru sb te kirpa kree❤
@lovelyrukman1929
@lovelyrukman1929 День назад
ਸਭ ਤੋਂ ਸੋਹਣਾ podcast..... ਇਹ ਲੱਗਾ.... ਦੇਖੋ ਹਰ ਗੱਲ ਦੇ ਨਾਲ ਗੁਰਬਾਣੀ ਨਾਲ ਸਮਝਾਇਆ.... ਇਸ ਤਰ੍ਹਾਂ ਦੀ ਰੂਹਾਂ ਨੂੰ ਬੇਨਤੀ ਆ,,, ਲੋਕੀ ਰੱਬ ਨੂੰ ਮਿਲਾਉਣ ਦੇ ਨਾਮ ਤੇ ਪੈਸਾ ਇਕੱਠਾ ਕਰ ਰਹੇ,,,, ਤੁਸੀ ਪ੍ਰਚਾਰ ਕਰੋ ਮਿਲਨੇ ਵਾਲੀਆਂ ਰੂਹਾਂ ਨੂੰ ਜੋੜ ਦਿਓ 🙏
@upkarkaurjhooti7488
@upkarkaurjhooti7488 День назад
ਬਹੁਤ ਧੰਨਵਾਦ ਹੈ ਜੀ ਖੋਜਕਰਕੇ ਸਾਡੇ ਸਭਨਾ ਸਾਂਝਾ ਕੀਤਾ ਹੈ । ਚੜਦੀ ਕਲਾ ਚ ਰੱਖੇ ।❤
@simranubhi1042
@simranubhi1042 День назад
ਜਿਹੜੇ ਗੁਰਮੁੱਖ ਗ਼ਲਤ ਕਮੈਂਟ ਕਰ ਰਹੇ ਨੇ ਉਹਨ੍ਹਾਂ ਨੂੰ ਬਾਣੀ ਗੁਰੂ ਉਪਦੇਸ਼ ਕਰ ਰਹੀ ਹੈ। । ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ 🙏ਤੁਸੀਂ ਅੱਠ ਪਹਰ ਇਕ ਮਨ ਹੋ ਕੇ ਵਾਹਿਗੁਰੂ ਸਿਮਰਨ ਤਾਂ ਕਰੋ ਸਾਰੇ ਭਰਮ ਭੁਲੇਖੇ ਦੂਰ ਹੋ ਜਾਣੇ
@GursewakSingh-hk1lm
@GursewakSingh-hk1lm 2 дня назад
Waheguru ji mehar Karo mere te
@ranag8335
@ranag8335 День назад
ਮੂਰਖੋ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ
@RajpalSingh-yi7cr
@RajpalSingh-yi7cr День назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji🙏🙏🙏🙏🙏
@AmandeepSingh-bu4wn
@AmandeepSingh-bu4wn 23 часа назад
ਵਾਹਿਗੁਰੂ ਸਾਹਿਬ ਜੀ
@ajmerjohal5651
@ajmerjohal5651 День назад
ਪੱਤਰਕਾਰ ਦਾ ਲੈਬਲ ਭੈਣ ਨਾਲ ਗੱਲ ਕੱਰਨ ਵਾਲਾ ਨਈ,ਜੱਬਲੀਆ ਮਾਰੀ ਜਾਂਦਾ 🙏🏼🙏🏼ਵਾਹਿਗੁਰੂ ਜੀ 🙏🏼🙏🏼
@johalgs1986
@johalgs1986 День назад
Ha sahi gall
@amarjit8982
@amarjit8982 День назад
Bilkul shi gl ha
@jarnailsingh5042
@jarnailsingh5042 2 дня назад
ਸਵਾਲ ਪਹਿਲੀ ਕਲਾਸ ਦੇ ਵੀ ਨਹੀਂ ਬੀਬਾ ਜੀ ਨੇ ਵੱਡਾ ਢੋਲ ਪਾਇਆ ਅੰਮਿ੍ਤ ਬਾਣੀ ਕੀ ਹੈ ਧੰਨ ਹੋ ਤੁਸੀਂ 🙏🙏
@NagraJatindersingh
@NagraJatindersingh День назад
ਸਹੀ ਸਮਝ ਤੇ ਬੀਬੀ ਦੀ ਤੇ ਹੈਰਾਨਗੀ ਆ ਬਚਕਾਨਾ ਗੱਲਾ
@SatGur-tw5vm
@SatGur-tw5vm 10 часов назад
ਵਾਹਿਗੁਰੂ ਜੀ
@varindersingh4471
@varindersingh4471 23 часа назад
ਸਨਾਤਨ ਹੀ ਸੱਚ ਹੈ ਇਹ ਗੱਲਾ ਸਾਡੇ ਪੁਰਾਣਾ ਉਪਾਨਿਸ਼ੀਦਾ ਦੇ ਅਧਾਰ ਤੇ ਹਨ।
@user-oy3wj7lh6r
@user-oy3wj7lh6r 10 часов назад
ਵੇਦ ਧਰਮ ਹੈ ਵੇਦ ਦਾ ਅਰਥ ਹੁੰਦਾ ਗਿਆਨ
@warispunjabde5563
@warispunjabde5563 Час назад
ਸਨਾਤਨ ਚ 33ਕਰੋੜ ਦੇਵੀ ਦੇਵਤੇ ਨੇ ਪਰ ਅਕਾਲ ਪੁਰਖ ਕੇਵਲ ਇਕੋ ਆ,,ਕੋਈ ਵੀ ਧਰਮ ਛੋਟਾ ਵੱਡਾ ਨੀ ਹੁੰਦਾ ਹਮੇਸ਼ਾ ਆਪਣਾ ਡੰਕਾ ਨਾ ਵਜਾਉਂਦੇ ਫਿਰੀ ਜਾਇਆ ਕਰੋ,,ਬਾਕੀ ਸਭ ਧਰਮ ਇੱਕ ਰੱਬ ਨੂੰ ਮੰਨਦੇ ਨੇ ਪਰ ਤੁਸੀ ਕੱਲੇ ਓ ਜਿਹੜੇ ਹਰੇਕ ਦੇਵੀ ਦੇਵਤੇ ਨੂੰ ਭਗਵਾਨ ਕਹਿਨੇ ਓ,,ਅਸੀਂ ਬੇਸ਼ੱਕ ਅਕਾਲ ਦੇ ਪੁਜਾਰੀ ਆ ਓਸ ਇਕ ਪਰਮਾਤਮਾ ਨੂੰ ਮੰਨਦੇ ਆ ਪਰ ਦੂਜੇ ਧਰਮਾਂ ਦਾ ਸਤਿਕਾਰ ਵੀ ਕਰਦੇ ਆ ਨਾ ਕਿ ਦੂਜਿਆਂ ਵਾਂਗ ਵੀ ਆਪਣਾ ਰਾਜ ਆਉਣ ਤੇ ਕਦੇ ਮੰਦਰ ਢਾਹ ਕੇ ਮਸਜਿਦ ਬਣਾ ਲਈਆਂ ਕਦੇ ਦੂਜੇ ਦਾ ਆਇਆ ਤਾਂ ਮਸਜਿਦਾਂ ਢਾਹ ਕੇ ਮੰਦਰ ਬਣਾ ਲਏ,,, ਜਦ ਸਾਡਾ ਰਾਜ ਆਇਆ ਸੀ ਤਾਂ ਸਾਰੇ ਧਰਮਾਂ ਨੂੰ ਬਰਾਬਰਤਾ ਦਿੱਤੀ ਗਈ ਸਭਨਾ ਨੂੰ ਆਪਣੇ ਧਰਮ ਨੂੰ ਮੰਨਣ ਦਾ ਪ੍ਰਫੁੱਲਤ ਕਰਨ ਦਾ ਅਧਿਕਾਰ ਸੀ,,
@ArjunKandariart
@ArjunKandariart 52 минуты назад
​​@@warispunjabde5563 Bhai ji kaisi gal kr re ho je tuhnu pta Hove taan 33 corre nu Sanskrit vich 33 koti de devta hunde ne ..devta sirf us akal purkh di shaktiya ne.. jive suraj ek devta oh rab di Shakti ha isse trha sare devta ne Pani, hava ,rukh, Agni devte ne .. te us nu hindu lok puj de ne ...nale tusi jis roop pujo rab nu poojo ge usse rup vich tuhnu darshn honge bhanve nirankar roop .. bhave murti de roop vich ..rab dona roopa vich mil skda ha.. sirf tuhde vishvas h di gal ha sari .....
@sewasingh5444
@sewasingh5444 2 дня назад
ਜਿੰਨਾ ਚਿਰ ਸਾਡਾ ਆਪਣਾ ਤਜੁਰਬਾ ਨਹੀਂ ਹੁੰਦਾ, ਅਸੀ ਕੁਝ ਨਹੀਂ ਕਹਿ ਸਕਦੇ l ਕੁਝ ਗੱਲਾਂ ਤੇ ਯਕੀਨ ਨਹੀਂ ਆਉਂਦਾ l ਬੀਬੀ ਜੀ ਨੂੰ knowledge ਕਾਫੀ ਹੈ l 30:39
@simranubhi1042
@simranubhi1042 2 дня назад
ਵਾਹਿਗੁਰੂ ਸਿਮਰਨ ਕਰੋ ਸਾਹਸ ਗ੍ਰਾਸ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸੱਚੀ ਸੰਗਤ ਕਰੋ ਫਿਰ ਆਪੇ ਗਿਆਨ ਹੋਣਾ ਸੁਰੂ ਹੋਣਾ ਭਰਮ ਚ ਨਾ ਪਾਓ ਗੁਰੂ ਗ੍ਰੰਥ ਸਾਹਿਬ ਵਿਚ ਪੂਰਾ ਗਿਆਨ ਦਿੱਤਾ ਗੁਰੂ ਸਾਹਿਬਾਨ ਨੇ ਸਿਮਰਨ ਕਰੋ
@twfrzsvzo
@twfrzsvzo День назад
​@@simranubhi1042👍💐
@twfrzsvzo
@twfrzsvzo День назад
*JINHA GALLA TE YAKEEN NAHI AAONDA OHNA BARE DASSO.*
@sewasingh5444
@sewasingh5444 День назад
@@twfrzsvzo ਸੂਰਜ ਤੇ ਚਲੇ ਜਾਣਾ, ਟਾਈਮ ਟ੍ਰੇਵਲ ਕਰਨਾ ਆਦਿ
@twfrzsvzo
@twfrzsvzo День назад
@@sewasingh5444 *TUSI KI SOCHDE HO SURAJ TE KEO NI JAYA JA SAKDA? ..... KEOKE AATMA YA SURT NA AAG CH JALDI HAI NA PANI CH DUBDI HAI.*
@AjmerSingh-er1kl
@AjmerSingh-er1kl 2 дня назад
ਮਨ ਤੂ ਜੋਤ ਸਰੂਪ ਹੈ ਇਸਦੇ ਕੀ ਅਰਥ ਕਰੀ ਜਾਦੀ ਇ ਗੁਰਬਾਣੀ ਕਹਿੰਦੀ ਕਿ ਤੂ ਇਕ ਰੱਬ ਦੀ ਅੰਸ ਆ ਆਪਣੇ ਮੂਲ ਨੁ ਪਛਾਣ ਇਸਦਾ ਮਤਲਬ ਬੰਦਾ ਵੀ ਇਕ ਕੁਦਰਤ ਦਾ ਹਿਸਿ
@simranubhi1042
@simranubhi1042 2 дня назад
ਤੁਸੀਂ ਕਿਰਪਾ ਕਰਕੇ ਦੱਸ ਦਿਉ ਗੁਰੂ ਬਾਣੀ ਸਾਨੂੰ ਕੀ ਸਮਝਾਉਣ ਕਰਦੀ ਹੈ ਵਾਹਿਗੁਰੂ🙏
@manjitsinghmanjitsingh660
@manjitsinghmanjitsingh660 День назад
ਜੇ ਸਹਿਜ ਪਾਠ ਨਹੀਂ ਕਰ ਸਕਦਾ , ਸੁਣਿਆਂ ਕਰ TIME TV ਤੇ ।। ਸੁਆਲ ਮੁੱਕ ਜਾਣਗੇ ।।
@simranubhi1042
@simranubhi1042 День назад
​@@manjitsinghmanjitsingh660ਧੰਨਵਾਦ ਏਨ੍ਹਾ ਗਿਆਨ ਦੇਣ ਲਈ 🙏
@manjitsinghmanjitsingh660
@manjitsinghmanjitsingh660 День назад
@@simranubhi1042 ਵੀਰ ਜੀਓ । ਉਰਪਰਲੇ comments ਮੈਂ @ Ajmer singh ਨੂੰ ਕੀਤੇ ਸੀ, ਜਲਦੀ ਚ ਆਈਡੀ ਚੈਕ ਨੀ ਕੀਤੀ ।।
@inderjitdhillon2479
@inderjitdhillon2479 День назад
Ajmer singh tusi arth sahi kare ne
Далее
Why Ghost Live in Houses?  | Nek Punjabi History
9:14
Просмотров 136 тыс.