Тёмный

ਕੌਣ ਹੈ ਹਾਥਰਸ ਵਾਲਾ ਬਾਬਾ? Who is Hathras Wala Baba | Punjab Talkz 

Punjab Talkz
Подписаться 259 тыс.
Просмотров 4,2 тыс.
50% 1

ਕੌਣ ਹੈ ਹਾਥਰਸ ਵਾਲਾ ਬਾਬਾ? Who is Hathras Wala Baba | Punjab Talkz
This Documentary video covers the Story of Uttar Pradesh Satsang Story at Hathras District on July 2, 2024. It provides information about the event and Bhole Baba (Surajpal Singh Jatav) also know as Sakar Hari to raise awareness. The content is for informational and Educational purposes only and does not promote hatred, or disrespect towards any individual or group. We didn't use any specific photo or video of this event, Rather we explained topic with Ai Generated photos to raise awareness and understanding. Viewer discretion is advised. The views expressed are based on publically available information.
Queries:-
Hathras Uttar Pradesh
Uttar Pradesh Hathras
hathras wale baba
who is bhole baba
bhole baba hathras
For any Business-
Instagram Page - www.instagram....
Facebook Page - www.facebook.c...
Video Produced By
Anu Natheha

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 13   
@sonuarora4552
@sonuarora4552 2 месяца назад
ਸਾਡੇ ਭਾਰਤ ਵਿੱਚ ਅੰਧਵਿਸ਼ਵਾਸੀ ਲੋਕ ਬਹੁਤ ਹਨ ਜੋਂ ਇਨ੍ਹਾਂ ਪਾਖੰਡੀ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਆਪਣੀਆਂ ਜਾਨਾਂ ਗਵਾਂਦੇ ਨੇ
@goresingh6115
@goresingh6115 2 месяца назад
International media entry hun Sachi karvai hou
@GurdevSingh-vd5ie
@GurdevSingh-vd5ie 2 месяца назад
ਲੋਕਾਂ ਕੋਲ ਜੋ ਐਨਾਂ ਮਗਰ ਜਾਂਦੇ ਨੇ ਪੁੱਛੋ ਕਯੋਂ ਐਛੇ ਆਏ 😮 ਤਕਰੀਬਨ ਆ ਜਵਾਬ।। ਨੋਕਰੀ ਨਹੀ 😮 ਪ੍ਰੇਸ਼ਾਨੀ 😢ਦੁਖ 😢 ਤਕਲੀਫ 😢ਨੋਕਰੀ।। ਜਿਥੋਂ ਮਿਲਣੀ।ਕੀ ਔ ਬਾਬਾ ਉਸ ਬੰਦੇ ਨੂੰ ਆਵਦੇ ਕੋਲ ਬੁਲਾਉ।। ਹਾਂ ਭਾਈ ਤੂੰ ਇਸਨੂੰ ਨੋਕਰੀ ਦੇ 😅 ਪ੍ਰੇਸ਼ਾਨੀ।।ਕੋਈ ਬੰਦਾ ਬਹੁਤ ਹੀ ਤੰਗ ਪ੍ਰੇਸਾਨ ਕਰ ਰੈਹਾ ਹੈ।।ਕੀ ਇਹ ਬਾਬਾ ਉਸਦੇ ਘਰ ਜਾਕੇ ਉਸ ਨੂੰ ਕਹੂ।।ਕੀ ਗੱਲ ਹੈ ਤੁੰ ਇਸ ਭਗਤ ਨੂੰ ਤੰਗ ਕਰਨਾ ਛੱਡ ਦੇ।। ਨਹੀਂ ਤਾਂ ਮੈਥੋਂ ਬੁਰਾ ਕੋਈ ਨੀ😅ਹਰ ਸਮਸਿਆ ਬੰਦੇ ਤੋਂ ਪੈਦਾ ਹੁੰਦੀ ਹੈ ਬੰਦੇ ਤੋਂ ਹੀ ਖ਼ਤਮ 😮ਪਰ ਲੋਕੀ ਜਾਂਦੇ ਐਨਾ ਡੈਰੇਆਂ ਧਰਮ ਅਸਥਾਨਾਂ ਤੇ ਆਦੀ ਤੇ 😮ਸਮਸਯਾ ਦੇਣ ਵਾਲਾ ਵੀ ਔਰ ਸਮਸਯਾ ਭੋਗਣ ਵਾਲਾ ਵੀ।।😅ਵਾਹ ਕਯਾ ਬਾਤ ਹੈ 😅😅😅😅
@smeena1234
@smeena1234 2 месяца назад
❤❤🎉🎉
@adilkhan1647
@adilkhan1647 2 месяца назад
ਕਿ.. ਬਾਬੇ ਅਪਣੇ ਸੱਚੇ_ ਸੁੱਚੇ ਰੱਬ ਤੁੰ ਉੱਤੇ ਹੋ ਗਏ
@GurdevSingh-vd5ie
@GurdevSingh-vd5ie 2 месяца назад
ਕਿਸੇ ਨੂੰ ਕੋਈ ਦੁਖ ਤਕਲੀਫਾਂ ਤੰਗੀ ਤੋਟ ਨਾ ਹੋਵੇ।। ਰੱਬ ਪਿੱਛੇ ਕੋਈ ਨਾ ਜਾਵੇ ਆਵੇ।। ਠੀਕ ਔਵੇ ਹੀ ਜਿਵੇਂ ਤੰਦਰੁਸਤ ਬੰਦਾ।। ਪਰਹੇਜ਼ ਖਾਣ ਪੀਣ ਅਤੇ ਐਕਸੈਸਾਇਜ ਘੱਟ ਹੀ ਕਰਦਾ।।😅 ਸ਼ਰੀਰ ਵਿਗਾੜ ਤੋਂ ਬਾਅਦ।😢 ਉਸਨੂੰ ਇਹ ਗੱਲਾਂ ਦੱਸਿਆ ਜਾਂਦਿਆਂ ਨੇ।ਭਾਈ ਤੁੰ ਇੰਝ ਕਰ।।😢ਅਖੇ ਰੱਬ ਕੋਲੋਂ ਆਵਦੀਆਂ ਪ੍ਰੇਸ਼ਾਨੀਆਂ ਮੁਸ਼ਕਿਲਾਂ ਦੂਰ ਕਰਨ ਲਈ ਜਾਂਦਾ ਹਾਂ ਮੰਗਣ ਜਾਂਦਾ।।😅ਭਲਾ ਪ੍ਰੇਸ਼ਾਨ ਕਿਸ ਤੋਂ ਹੋ।।ਅਖੇ ਮਨੁੱਖ ਤੋਂ।। ਫ਼ਲਾਣੇ ਡਿਮਕਾਣੇ ਤੋਂ।।। ਫੇਰ ਤੁੰ ਉਸ ਕੋਲ ਜਾ ਔਰ ਮਿਲ ਬੈਠਕੇ।।ਫੈਸਲਾ ਕਰ ਭਾਈ ਤੁੰ ਮੈਨੂੰ ਤੰਗ ਨਾ ਕਰ ਮੈਂ ਤੈਨੂੰ ਨਹੀਂ ਕਰਦਾ 😅😅😅😅ਆ ਵਿਚੋਂ ਬਾਬੇ ਸੰਤ ਕਿਵੇਂ ਆ ਗਏ।। ਯਾਂ ਫੇਰ ਬਾਬੇਆਂ ਨੂੰ ਕਹੋ।। ਫਲਾਣਾ ਸਿਉਂ ਨੂੰ ਬੁਲਾਉ।।ਮੇਰੀ ਨੋਕਰੀ ਦੀ ਸਮਜਯਾ ਉਸ ਕੋਲ ਹੈ।।। ਫਲਾਣਾਂ ਸਿਉ ਮੇਰਾ ਪੜੋਸੀ ਹੈ ਮੈਨੂੰ ਤੰਗ ਕਰਦਾ ਉਸਦੇ ਘਰ ਜਾ ਕੇ ਬਾਬਾ ਜੀ ਸਮਝਾਉ ਉਸਨੂੰ 😅😅😅😅😅
@jassisingh6398
@jassisingh6398 2 месяца назад
Very useful information sir n tips as dron u mention 👍 ❤
@jagtarsingh8669
@jagtarsingh8669 2 месяца назад
Very nice
@varinderkaur2461
@varinderkaur2461 2 месяца назад
Public v vajah h is ghatna vaste. So Sad 😔
@adilkhan1647
@adilkhan1647 2 месяца назад
ਲੋਕੀ ਅਪਣੇ ਰੱਬ ਨੂੰ ਭੁੱਲ ਕੇ ਇਨ੍ਹਾ ਬਾਬੇਆਂ ਮਗਰ ਕਿਊਂ ਤੁਰੀ ਫਿਰਦੀ ਆ ?..... ਮੰਦਰ.. ਮਸੀਤ... ਗੁਰੂਦੁਆਰੇ.. ਚਰਚ ....ਖਾਲੀ ਕਰਤੇ ਇਨ੍ਹਾਂ ਪਾਖੰਡੀਆਂ ਨੇ
@Selinadoll
@Selinadoll 2 месяца назад
Pole lok baba nu put chad gyi
@Selinadoll
@Selinadoll 2 месяца назад
Baba v mar jand
Далее
NADIR ALI PODCAST FEATURING DR ZAKIR NAIK !!
1:41:28
Просмотров 3,8 млн
How to split your drink
00:45
Просмотров 1,9 млн