Тёмный

ਦੇਖੋ ਵੱਡਾ ਬਾਦਲ ਘਰਵਾਲੀ ਤੋਂ ਦੂਰ ਰਹਿਕੇ ਜੇਲ੍ਹ 'ਚ ਕਿਵੇਂ ਲੈਂਦਾ ਸੀ ਨਜ਼ਾਰੇ,ਖੋਲਤੇ ਅੰਦਰਲੇ ਰਾਜ 

Channel Punjab
Подписаться 1,1 млн
Просмотров 252 тыс.
50% 1

#sukhbirbadal #prakashbadal #raviindersingh
Subscribe To Channel Punjab :- bit.ly/2Fkk88B
Social Network
Facebook
/ channelpunjab
********************************************************
Twitter
/ channel_punjab
********************************************************
Instagaram
/ channelpunjabspd
********************************************************
Dailymotion
www.dailymotion.com/channelpun...
********************************************************
channelpunjabtv.com/
********************************************************
Support
channelpunjabtv@gmail.com
********************************************************
Credit Copyright Holder - Channel Punjab
********************************************************
#channelPunjab

Опубликовано:

 

28 фев 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 316   
@amrindersinghamrindersingh6979
@amrindersinghamrindersingh6979 4 года назад
ਸੁਖਬੀਰ ਬਾਦਲ(ਮੋਟੀ ਅਕਲ ਵਾਲਾ,ਮੋਟੀ ਚਮੜੀ ਵਾਲਾ,) ਨੂੰ ਅੱਗੇ ਵਧਾਉਣ ਲਈ ਬਾਦਲ ਨੇ ਵੱਡੇ ਵੱਡੇ ਲੀਡਰਾਂ ਦੀ ਕੁਰਬਾਨੀ ਦੇ ਦਿੱਤੀ
@JarnailSingh-br2nq
@JarnailSingh-br2nq 10 дней назад
Ma
@simrithsidhu1598
@simrithsidhu1598 9 дней назад
​@@JarnailSingh-br2nq😢😢1
@nachattarsingh1817
@nachattarsingh1817 3 дня назад
Ryt kiha
@mkbskb1
@mkbskb1 2 дня назад
Oye saliya puray punjab diya PUNJAB DI AAN BAAN TE SHAN SUKHBIR I
@manindersingh352
@manindersingh352 2 дня назад
ਹੁਣ ਸੁਖਬੀਰ ਬਾਦਲ ਆਪਣੇ ਮੁਰਖ ਮੰਦਬੁੱਧੀ ਪੁਤਰ ਨੂੰ ਅਗੇ ਲਿਆਓ ਗਾ
@kamaljitsingh8978
@kamaljitsingh8978 5 дней назад
ਨਲਾਇਕੋ ਤਾਹੀਂ ਤਾਂ ਪੰਜਾਬ ਦਾ ਬੇੜਾ ਗ਼ਰਕਾ ਰੱਖ ਕੇ ਦਿੱਤਾ ਹੈ
@rajinderbhogal9280
@rajinderbhogal9280 2 дня назад
Exactly
@jsnahal5586
@jsnahal5586 11 дней назад
ਜਿਸ ਦਿਨ ਬਾਦਲ ਜਿਊਂਦਾ ਸੀ ਇਹ ਗੱਲ ਉਦੋਂ ਕਰਨੀ ਚਾਹੀਦੀ ਸੀ ਉਦੋ ਕਿਉਂ ਨਹੀ ਤੁਸੀ ਬੋਲੇ ? ਹੁਣ ਕਿ ਫਾਇਦਾ
@surenderkamboj988
@surenderkamboj988 5 дней назад
Kyo ki kuti chora nall.rali si
@Smart-One
@Smart-One 2 дня назад
ਸਮੇਂ ਸਮੇਂ ਤੇ ਸਭ ਕੁੱਝ ਸਾਹਮਣੇ ਆ ਰਿਹਾ ਹੈ।❤️🍁
@BalwinderSingh-ug9fe
@BalwinderSingh-ug9fe 9 дней назад
ਸੁਖਵੀਰ ਸਿੰਘ ਤਾਂ ਘੈਂਟ ਆਦਮੀ ਹੈ।ਉਸ ਨੇ ਤਾਂ ਬਾਦਲ ਸਾਹਿਬ ਦੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਇਹ ਮੇਰੇ ਪਿਤਾ ਸਮਾਨ ਹਨ ।
@Smart-One
@Smart-One 2 дня назад
It's a sweet truth and secret. ❤
@kulwantsingh4696
@kulwantsingh4696 2 года назад
ਬਿਲਕੁਲ ਠੀਕ ਬੋਲਿਆ ਹੈ ਸੁਖਬੀਰ ਪ੍ਰਧਾਨਗੀ ਦੇ ਲਾਈਕ ਨਹੀਂ ਹੈ
@UttamSingh-rc9lz
@UttamSingh-rc9lz 4 года назад
ਤੇਰੇ ਪਿਉ ਬਲਦੇਵ ਨੇ ਜਿਹੜੀ ਪੰਥ ਦੀ ਨਿਸ਼ਕਾਮ ਸੇਵਾ ਕੀਤੀ ਹੈ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ, ਹੁਣ ਸਿੱਖ ਇੰਨੇ ਬੇਵਕੂਫ ਨਹੀਂ ਰਹੇ, ਹਿਸਾਬ ਤਾਂ ਸਮੇਂ ਨਾਲ ਸਭ ਨੂੰ ਹੀ ਦੇਣਾ ਪਵੇਗਾ, ਬਾਬੇ ਨਾਨਕ ਦੀ ਚੱਕੀ ਚਲਦੀ ਭਾਵੇ ਹੌਲੀ-ਹੌਲੀ ਹੈ ਪਰ ਪੀਹਦੀ ਬਹੁਤ ਬਰੀਕ ਹੈ।
@Punjab_5rivers
@Punjab_5rivers 2 года назад
ਅਸੀਂ ਸ਼ਲਾਘਾ ਕਰਦੇ ਹਾਂ ਕਿ ਤੁਸੀਂ ਸੱਚਾਈ ਦਾ ਖੁਲਾਸਾ ਕਰਨ ਦੀ ਹਿੰਮਤ ਕੀਤੀ -- We appreciate that you dared to expose to disclose the truth
@desipardesilive
@desipardesilive 10 дней назад
ਤੁਹਾਡੇ ਚੰਡੀਗੜ੍ਹ ਦੇ ਕਿਰਾਏ ਦੇ ਓਸ ਚੁਬਾਰੇ ਤੋਂ ਲੈਕੇ ਹੁਣ ਤੇਰੀ ਕਿੰਨੀ ਜਾਇਦਾਦ ਆ,ਕਿਰਪਾ ਇਸਦੇ ਵੇਰਵੇ ਸਾਂਝੇ ਕਰੋ।ਜਦੋਂ ਪਾਵਰ ਅਤੇ ਵਜ਼ੀਰੀਆਂ ਮਾਣੀਆਂ,ਓਦੋਂ ਬਾਦਲ ਬਾਰੇ ਬੋਲਦੇ ਤਾ ਮੁੱਲ ਪੈਂਦਾ,ਹੁਣ ਤਾਂ ਤੁਹਾਡੀ ਗੱਲ ਨੂੰ ਕੋਈ ਬੇਰਾ ਵੱਟੇ ਨਹੀਂ ਸੁਣਦਾ
@NirmalSingh-eq7ly
@NirmalSingh-eq7ly 4 года назад
ਇਹ ਤਾਂ ਮੈਂ ਬਹੁਤ ਦੇਰ ਪਹਿਲਾਂ ਹੀ ਦੱਸਿਆ ਸੀ ਕਿ ਵਿਚਾਰੇ ਬਾਦਲ ਇੰਸਾਂ ਨੇ ਬਹੁਤ ਜੇਲ੍ਹਾਂ ਕੱਟੀਆਂ ਅਤੇ ਬਹੁਤ ਤਸੀਹੇ ਝੱਲੇ ।ਕਿਹੜੇ ਕਿਹੜੇ ਤਸੀਹੇ ਝੱਲੇ, ਉਹ ਵੀ ਸੁਣ ਲਵੋ ।ਇਸ ਵਿਚਾਰੇ ਹਰਾਮਖੋਰ ਨੂੰ ਗਰਮੀਆਂ ਦੇ ਮੌਸਮ ਵਿੱਚ ਮਨਸੂਰੀ ਦੇ ਰੈਸਟ ਹਾਊਸ ਵਿੱਚ ਰੱਖਿਆ ਜਾਂਦਾ ਸੀ ਜਿਸ ਵਿੱਚ ਸਿਰਫ ਤਿੰਨ ਰੂਮ ਹੁੰਦੇ ਸਨ ਜਿਸ ਵਿੱਚ ਇਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਰੱਖ ਸਕਦਾ ਸੀ ।ਇੱਕ ਰਸੋਈ ਜਿਸ ਵਿੱਚ ਇਹ ਆਪਣਾ ਰਸੋਈਆ ਰੱਖ ਸਕਦਾ ਸੀ ।ਇਸ ਤੋਂ ਇਲਾਵਾ ਸਿਰਫ ਇੱਕ ਕਮਰਾ ਇਸ ਨੂੰ ਕਬੂਤਰਾਂ ਵਾਸਤੇ ਮਿਲਦਾ ਸੀ ।ਇਹ ਮਨਸੂਰੀ ਉਹ ਹਿੱਲ ਸਟੇਸ਼ਨ ਹੈ ( ਦੇਹਰਾਦੂਨ ਤੋਂ ਉਪਰ ) ਜਿੱਥੇ ਲੋਕ ਗਰਮੀਆਂ ਵਿੱਚ ਕੁਝ ਰਾਹਤ ਲੈਣ ਵਾਸਤੇ ਜਾਂਦੇ ਹਨ ਅਤੇ ਹਜਾਰਾਂ ਰੁਪਏ ਇੱਕ ਕਮਰੇ ਦਾ ਇੱਕ ਰਾਤ ਦਾ ਕਿਰਾਇਆ ਦੇਣਾ ਪੈਂਦਾ ਹੈ ।ਇਹੋ ਜਿਹੀ ਜਗ੍ਹਾ ਇਸ ਹਰਾਮਖੋਰ ਵਿਚਾਰੇ ਨੂੰ ਜ਼ਬਰਦਸਤੀ ਸਿਰਫ ਤਿੰਨ ਰੂਮ ਵਾਲੇ ਅਤੇ ਰਸੋਈ, ਬਾਥਰੂਮ ਅਤੇ ਇੱਕ ਕਬੂਤਰਾਂ ਵਾਸਤੇ ਕਮਰੇ ਵਾਲੇ ਰੈਸਟ ਹਾਊਸ ਵਿੱਚ ਫਰੀ ਰੱਖਿਆ ਜਾਂਦਾ ਸੀ ।ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਹਰਾਮਖੋਰ ਵਿਚਾਰੇ ਨੂੰ ਕਿੰਨੇ ਤਸੀਹੇ ਦਿੱਤੇ ਜਾਂਦੇ ਸਨ ।ਜੋ ਇਸ ਭਾਈ ਸਾਹਿਬ ਨੇ ਕਿਹਾ ਹੈ ਕਿ ਆਪਣੀ ਸਰਦਾਰਨੀ ਤੋਂ ਦੂਰ ਰਹਿਣ ਦਾ ਮੌਕਾ ਮਿਲ ਜਾਂਦਾ ਸੀ, ਇਹ ਵੀ ਗੱਲ ਕੁਝ ਹਜਮ ਜਿਹੀ ਨਹੀਂ ਹੋ ਰਹੀ ਕਿਉਂਕਿ ਜੇ ਇਹ ਗੱਲ ਸੱਚ ਹੈ ਤਾਂ ਤਿੰਨ ਸਾਲ ਇਸ ਰੈਸਟ ਹਾਊਸ ਵਿੱਚ ਰਹਿਣ ਵੇਲੇ ਅਤੇ ਇਸੇ ਸਮੇਂ ਦੌਰਾਨ ਮੰਦ ਬੁੱਧੀ ਸੁੱਖੇ ਅਮਲੀ ਦਾ ਜਨਮ ਹੋਇਆ ਸੀ ਜਿਸ ਕਰਕੇ ਸੁੱਖੇ ਅਮਲੀ ਨੂੰ ਆਪਣੇ ਬਾਪ ਬਾਰੇ ਭੁਲੇਖਾ ਪੈ ਰਿਹਾ ਹੈ ।ਇੱਕ ਹੋਰ ਜੋ ਮਹੱਤਵਪੂਰਨ ਗੱਲ ਹੈ ਕਿ ਇਹ ਹਰਾਮਖੋਰ ਅਰੈੱਸਟ ਹੋਣ ਵਾਸਤੇ ਖੁਦ ਹੀ ਪੁਲਿਸ ਨੂੰ ਬੁਲਾਉਂਦਾ ਸੀ ।ਰੈਸਟ ਹਾਊਸ ਵਿੱਚ ਇਹ ਖੁਫੀਆ ਏਜੰਸੀਆਂ ਨੂੰ ਸਿੱਖ ਗਤੀਵਿਧੀਆਂ ਜੋ ਇਸ ਕੋਲ ਜਮਾਂ ਹੁੰਦੀਆਂ ਸਨ ਉਨ੍ਹਾਂ ਦੀ ਜਾਣਕਾਰੀ ਦਿੰਦਾ ਸੀ ।
@sidhumossealafangillgroupg3799
@sidhumossealafangillgroupg3799 4 года назад
Lgda sukdir kise hor da Munda goad lya lgda tahi ta vade badal nl soch ni mildi
@JogaSingh-pp6wu
@JogaSingh-pp6wu 4 года назад
O salia
@kailashkaurbhullar5901
@kailashkaurbhullar5901 4 года назад
@@JogaSingh-pp6wu ?
@nachattarsingh1817
@nachattarsingh1817 3 дня назад
Sirra galla tuhadiya😂😂
@AmarjitSingh-eq3rl
@AmarjitSingh-eq3rl 12 дней назад
ਜਿਹੜਾ ਕਹਾਣੀ ਸੁਣਾ ਰਿਹਾ ਹੈ ਇਹ ਕਿਹੜਾ ਦੁੱਧ ਧੋਤਾ ਹੈਆਪਣੇ ਵਿਰੋਧੀ ਨੂੰ ਕੋਈ ਕਿਵੇਂ ਚੰਗਾ ਕਹੇਗਾ
@meradeshhovepunjab2937
@meradeshhovepunjab2937 4 года назад
ਬਾਦਲਾਂ ਨੇ ਤਾਂ ਵੇਚ ਦਿੱਤਾ ਧਰਮ
@GrRam-ko5jh
@GrRam-ko5jh 4 года назад
ਇਹ ਅੱਜ ਦੱਸ ਰਹੇ ਹਨ ਇਹ ਉਦੋਂ ਕਿਥੇ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਸੋ
@narindergill8501
@narindergill8501 11 дней назад
Absolutely false , bakwas
@amardeepsingh8338
@amardeepsingh8338 11 дней назад
ਇਹਨਾ ਨੇ ਸੇਵਾ ਆਪਣੇ ਟੱਬਰਾ ਦੀ ਕੀਤੀ ਵਾ ਰਵੀਇੰਦਰ ਸਿੰਘ ਜੀ
@HarjinderSINGH-gh6hr
@HarjinderSINGH-gh6hr 11 дней назад
ਹੁਣ ਈ ਕਿਓਂ ਬੋਲੇ ਓ ਭਾਈ ਸਾਹਿਬ..? ਪਹਿਲਾਂ ਜਦੋਂ ਵਜ਼ੀਰੀਆਂ ਮਾਣੀਆਂ, ਓਦੋਂ ਵਜ਼ੀਰੀ ਕਰਕੇ ਚੁੱਪ ਸੀ..? ਹੁਣ ਕਿੰਨਾ ਕੁ ਮੁੱਲ ਆ ਬੋਲੇ ਦਾ..? 🦁
@VikramSingh-qm5hc
@VikramSingh-qm5hc 11 дней назад
ਫਿਰ ਕੀ ਹੋਏਆ‌ ਜੇ ਪ੍ਰਕਾਸਾ਼ ਨੰਦ ਜੇਲ ਵਿਚ ਸੀ‌ ਮਗਰੌ ਭੂੰਦੜ ਸਾਬ ਸਾਰੀ ਜਾੰਦੇ ਸੀ ਬੀਬੀ ਬਾੱਦਲ ਤਾੰ ਭੂਦੰਣ ਸਾਬ‌ਤੌ‌ ਬਗੈਰ ਪੂਸੇ਼ ਘੱਰ ਵਿਚ ਕੋਈ ਸੱਬਜੀ ਨੰਹੀ ਬੰਣਦੀ ਨੌਕਰ ਨੂੰ ਹੂਕੰਮ ਸੀ ਜੋ ਭੂੰਡ ਸਾਬ ਕੰਹੈਣ ਅੱਜ ਉਹੀ ਬੰਣਾਉ ।ਸਖਬੀਰ ਬਾੱਦਲ ਨੂੰ ਸਾਰਾ ਪੱਤਾ ਸੀ ਡਿਪਟੀ ਸੀ‌ ਐਮੰ ਵੱਡੇ ਬਾੱਦਲ‌ ਨੰਹੀ ਸੀ ਚੌਹੋਦੇ ਉਨਾਂ ਨੂੰ ਪੱਤਾ ਸੀ ਪਿਛੇ ਮੱਜੀਠੀਏ ਖੱੜੇ ਨੇ ।ਪਰ ਬੀਬੀ ਤੇ ਭੂੰਡ ਨੇ ਕੋਈ ਪੇਸ਼ ਨੰਹੀ ਜਾੰਣ ਦਿਤੀ ।ਦਿੱਤ ਰਾਸ਼ਟਰ ਨੂੰ ਗੋਡੇ ਟੇਕੰਣੇ ਪੈਗੇ ।
@sarbjeetsingh339
@sarbjeetsingh339 9 дней назад
ਜਦੋ ਬਾਦਲ ਸਹਿਬ ਜਿਉਦਾ ਸੀ ਉਦੋ ਕਿਉ ਨਹੀ ਬੋਲੇ
@UttamSingh-rc9lz
@UttamSingh-rc9lz 4 года назад
ਖਾਲਸਾ ਪੰਥ ਦੇ ਖਾਨਦਾਨੀ ਗੱਦਾਰ, ਕੌਮ ਸਦਾ ਲਈ ਬਾਮਣਾ ਦੀ ਗੁਲਾਮ ਬਣਾ ਦਿੱਤੀ।
@DelightfulRoadCar-vp8zc
@DelightfulRoadCar-vp8zc 4 дня назад
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦਾ ਬੀਜ ਨਾਸ ਹੋਵੇ
@bhupindersinghsaini2186
@bhupindersinghsaini2186 4 года назад
ਵੀਰ ਜੀ, ਸੇਵਾ ਨਾਮ ਹੀ ਉਸ ਕਰਨੀ ਦਾ ਹੈ ਜਿਹੜੀ ਨਿਸ਼ਕਾਮ ਹੋਵੇ। ਜਿਸ ਕਰਨੀ ਵਿੱਚ ਤਨਖਾਹਾਂ, ਕਾਰਾਂ, ਰਹਿਣ ਦੀ ਮੁਫ਼ਤ ਵਿਵਸਥਾ ਹੋਵੇ ਉਹ ਸੇਵਾ ਨਹੀਂ ਹੋ ਸਕਦੀ। ਬਾਦਲ ਸਾਹਿਬ ਵੀ ਇਹੀ ਨਾਅਰਾ ਲਾਉਂਦੇ ਰਹੇ "ਰਾਜ ਨਹੀਂ ਸੇਵਾ" ਅਤੇ ਕਿਹੋ ਜਿਹੀ ਸੇਵਾ ਨਿਭਾਈ ਹੈ ਉਹ ਪੰਜਾਬ ਦਾ ਬੱਚਾ ਬੱਚਾ ਜਾਣਦਾ। ਸ਼੍ਰੋਮਣੀ ਕਮੇਟੀ ਵਿੱਚ ਉਹੀ ਪਰਧਾਨ ਬਣੇ ਜਿਹੜਾ ਘਰੋਂ ਖਾ ਕੇ ਸਿੱਖੀ ਦਾ ਪਰਚਾਰ ਤੇ ਪਰਸਾਰ ਕਰੇ। ਬਿਲਕੁਲ ਤੁਸੀਂ ਠੀਕ ਕਿਹਾ ੨ ਸਾਲ ਤੋਂ ਬਾਦ ਪਰਧਾਨ ਕੀ ਸਾਰੀ ਕਮੇਟੀ ਹੀ ਬਦਲ ਦੇਣੀ ਚਾਹੀਦੀ। ਸਿੱਖ ਬੁਧੀਜੀਵੀਆਂ ਵਲੋਂ ਕਮੇਟੀ ਦੇ ਕਾਰ ਵਿਹਾਰ ਲਈ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ। ਹੋਰ ਵੀ ਅੱਛਾ ਹੋਵੇ ਅਗਰ ਸਿਰਫ਼ non political ਸਕਸ਼ੀਅਤਾਂ ਨੂੰ ਹੀ ਕਮੇਟੀ ਦੀ ਚੋਣ ਵਿੱਚ ਹਿੱਸਾ ਲੈਣ ਦਿੱਤਾ ਜਾਵੇ।
@jagjitkhalsa7670
@jagjitkhalsa7670 3 дня назад
ਰਵੀ ਇੰਦਰ ਜੇਕਰ ਪ੍ਰਕਾਸ਼ ਬਾਦਲ ਅਯਾਸ਼ੀ ਸੀ ਫੇਰ ਰਹਿੰਦਾ ਤਾ ਤੇਰੀ ਘਰ ਵਿਚ ਸੀ ਇਹ ਗੱਲ ਸਪੱਸ਼ਟ ਕਰ
@Smart-One
@Smart-One 2 дня назад
ਇਹ ਗੱਲ ਦਾ ਤੁਹਾਨੂੰ ਪਤਾ ਲੱਗ ਹੀ ਗਿਆ 😂, ਫਿਰ ਦੱਸਣ ਦੀ ਲੋੜ ਹੀ ਨਹੀਂ।😂❤
@KuldipSingh-ji3td
@KuldipSingh-ji3td 7 дней назад
ਮਾਸਟਰ ਤਾਰਾ ਸਿੰਘ ਨੇ ਡਾਕਟਰ ਅੰਬੇਦਕਰ ਨੂੰ ਅੰਮ੍ਰਿਤ ਕਿਉ ਨਹੀਂ shakya ਕਿਉਕਿ ਮਾਸਟਰ ਤਾਰਾ ਸਿੰਘ ਨੂੰ ਪਤਾ ਸੀ ਜੇ ਸਿੱਖਾਂ ਗਿਣਤੀ ਵੱਧ ਜਾਊ ਤੇ ਸਾਨੂੰ ਕਿਸੇ ਨੇ ਪ੍ਰਧਾਨ ਨੇ ਬਣਨ ਦੇਣਾ ਸੋ ਓਹਨਾ ਲੋਕਾ ਨੇ ਸਿੱਖ਼ੀ ਦਾ ਨੂੰ ਨੁਕਸਾਨ ਕੀਤਾ
@mkbskb1
@mkbskb1 2 дня назад
Bhai sahib sikh dharm ch sidantak tor te jatiwaad nai manda. Par practical ch sikh dharam ch jaatpaat da khas khyal kita janda hai. Shukar karo baba sahib sikh nai banay
@jugsingh2006
@jugsingh2006 2 дня назад
Baba Saheb da Sikh na banna ohna panj bandian di report ton baad aaya jo Sikh dharm de actual halat samjhan lyee Baba Sahib ne bheji si.Jat pat prachalt si.Iss karke oh Buddh dharm wull gye.Ajj tan halat hor vi maaday ne jadon wandian vadh gyeeyan ne.
@kulwantsingh4696
@kulwantsingh4696 2 года назад
ਬਾਦਲਾਂ ਦੀ ਬੇੜੀ ਡਾਵਾਂਡੋਲ ਨਹੀਂ ਖਾਲੀ ਵੀ ਹੋ ਰਹੀ ਹੈ
@mukhtarsingh3581
@mukhtarsingh3581 4 года назад
ਰਵੀ ਇੰਦਰ ਸਿੰਘ ਜੀ ਜੇ ਇਹ ਸੇਵਾ ਸਮਝ ਕੇ ਕਰਨੀ ਪਵੇ ਤਾਂ ਤੁਹਾਡੇ ਪ੍ਰਵਾਰਾਂ ਵਿੱਚੋਂ ਇਕ ਬੰਦਾ ਵੀ ਨਹੀਂ ਮਿਲਣਾ । ਜਦੋ ਤੋਂ ਤੁਸੀਂ ਆਪਣੇ ਭਾਈ ਭਤੀਜਾਵਾਦ ਨੂੰ ਹੀ ਅੱਗੇ ਲਿਆਉਣ ਲੱਗ ਪਏ ਤਾਂ ਇਹ ਬੇੜਾ ਗਰਕ ਹੋਇਆ । ਅੱਜ ਵੀ ਇਹ ਭਾਈ ਭਤੀਜਾਵਾਦ ਹੀ ਭਾਰੂ ਹੈ । ਜੇ ਸੇਵਾ ਕਰਨੀ ਆਂ ਤਾਂ ਇਹ ਲਾਲਚ ਛੱਡਣਾ ਪੈਣਾ ਹੈ ਤੇ ਇਸ ਬਾਦਲ ਇੰਸਾਂ ਪ੍ਰਵਾਰ ਤੇ ਜੁੰਡਲੀ ਨੂੰ ਸਿੱਖੀ ਦੇ ਹਰ ਪਲੇਟਫਾਰਮ ਤੋਂ ਘੜੀਸ ਕੇ ਬਾਹਰ ਕੱਢਣਾ ਪਵੇਗਾ ਤੇ ਜੋ ਵੀ ਆਦਮੀ ਅੱਗੇ ਲਾਇਆ ਜਾਵੇ ਉਸ ਨੂੰ ਉਸ ਦੀ ਕਾਰਗੁਜ਼ਾਰੀ ਦਾ ਹਰ ਮਹੀਨੇ ਪੰਜ ਮੈਂਬਰੀ ਕਮੇਟੀ ਬਣਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਕਿ ਦੂਜੇ ਬਾਦਲ ਇੰਸਾਂ ਦੀ ਗੁੰਜਾਇਸ਼ ਹੀ ਨਾ ਰਹੇ । ਬਾਦਲ ਇੰਸਾਂ ਪ੍ਰਵਾਰਨੂੰ ਪੂਰੀ ਤਾਕਤ ਹੀ ਦੇ ਦਿੱਤੀ ਤੇ ਫਿਰ ਕਿਸੇ ਨੇ ਉਸ ਨੂੰ ਰੋਕਣ ਟੋਕਣ ਦੀ ਜਰੂਰਤ ਨਹੀਂ ਸਮਝੀ ਸਗੋਂ ਉਸ ਦਾ ਸਾਥ ਦਿੱਤਾ । ਰਲ ਮਿਲ ਕੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਖਾਸ ਕਰ ਸਿੱਖਾਂ ਦਾ
@narindersandhu8298
@narindersandhu8298 5 дней назад
ਬਾਈ ਜੀ ਤੂਸੀਂ ਊਦੋ ਕਿਥੇ ਸੀ ਨਜਾਰੇ ਤੂਸੀਂ ਵੀ ਲੲਏ
@satnamsinghbaghi6144
@satnamsinghbaghi6144 4 года назад
ਸਭ ਚੋਰ ਤੇ ਕੁੱਤੀ ਰਲੀ ਹੋਈ ਹੈ
@singhsukhwinderbajwa9684
@singhsukhwinderbajwa9684 8 дней назад
ਜੇਕਰ ਬਾਦਲ ਕੰਜਰ ਸੀ ਤੇਰੇ ਵੀ ਘਰ ਰਹਿੰਦਾ ਸੀ ਤੂੰ ਕਿਹੜਾ ਘੱਟ ਕੰਜਰ ਹੋਵੇਗਾ ਬਾਦਲ ਤੂੰ ਪੱਕਾ ਔਰਤਾਂ ਲਿਆ ਕੇ ਦਿੰਦਾ ਹੋਵੇਗਾ ਰਾਤ ਨੂੰ
@karanbaraich2300
@karanbaraich2300 8 дней назад
Shi keha
@BalwinderSingh-kc1ku
@BalwinderSingh-kc1ku 5 дней назад
ਕੁੱਤੇ ਬੇਸ਼ਰਮ ਲੋਕ॥
@Smart-One
@Smart-One 2 дня назад
ਕੁੱਝ ਗੱਲਾਂ ਭੇਦ ਹੀ ਬਣੀਆਂ ਹੋਈਆਂ ਹਨ। ❤⭐
@harshpreetkaur5560
@harshpreetkaur5560 12 дней назад
ਸਭ ਤੋਂ ਵੱਡਾ ਗਦਾਰ ਤਾਂ ਤੁਹਾਡਾ ਪਰਿਵਾਰ ਹੈ
@buntydeol84
@buntydeol84 4 года назад
ਇਹ ਬੰਦੇ ਕੌਮ ਦੇ ਗੱਦਾਰ ਆ ਬਾਦਲ ਦੇ ਨਾਲ ਨਾਲ ਇਹ ਵੀ, ਇਹ ਉਸ ਵਕਤ ਬੋਲੇ ਨਹੀਂ ਬਾਦਲਾ ਖਿਲਾਫ ਜੇ ਬੋਲਦੇ ਸਾਇਦ ਕੌਮ ਦਾ ਇੰਨਾ ਨੁਕਸਾਨ ਨਾ ਹੁੰਦਾ.....?
@gursabdhillon1245
@gursabdhillon1245 5 дней назад
ਹੁਣ ਪਤਾ ਲੱਗਾ ਤੁਸੀ ਵੀ ਘੱਟ ਨਹੀ ੳਸ ਵੇਲੇ ਕੀਤਾ ਹੋਣਾ, ਬਾਦਲ ਹੁਦੇ ਤਾਂ ਤੁਹਾਡੀ ਵੀ ਪੋਲ ਖੋਲਦੇ,ੳਸ ਵੇਲੇ ਬਾਟਾ ਤਾ ਤੁਹਾਡਾ ਸਾਂਝਾ ਸੀ,
@riverocean4380
@riverocean4380 4 года назад
ਓਹ ਕਿਓ ਸਿਖਾ ਦਾ ਪਗ ਰੋਲਦੇ ਹੋ -ਚਲੋ ਮਨ ਲਿਆ ਕਿ ਬਾਦਲ ਤਾ ਹੈ ਹੀ ਏਹੋ ਜਿਹਾ ਕਿਵੇ ਵੀ ਸੀ - ਪਰ ਤੁ ਵੀ vacation ਲੈਂਦੇ ਹੋਵੇਗਾ - ਹੁੰਦਾ ਹੀ ਤੇਰੇ ਹਿਸਾਬ ਨਾਲ
@jujharsingh1327
@jujharsingh1327 10 дней назад
i like your argument
@jvpatiala6755
@jvpatiala6755 4 года назад
ਥਾਦਲ ਸਾਬ ਰਥ ਦਾ ਵਾਸਤੇ ਹੋਰ ਕੌਮ ਦਾ ਨੁਕਸਾਨ ਨਾ ਕਰੋ
@gingergarlic84
@gingergarlic84 4 года назад
Parkash keha karo 22 ji... badal Saab - badal pind da naa kharaab hunda + Saab nahi saala kanjar ae
@gurdivsinghgurdivsingh9548
@gurdivsinghgurdivsingh9548 Год назад
ਲੱਖ।ਲਹਾਨਤ। ਹੈ। ਬਾਦਲਾਂ ਤੇਰੇ
@HarjinderSingh-hl7hg
@HarjinderSingh-hl7hg 2 года назад
ਜਲੰਧਰ, 04 ਅਗਸਤ, 2021: ਇਹ ਗੱਲ 101 ਫ਼ੀਸਦੀ ਸਹੀ ਹੈ ਕਿ ਬਾਦਲ ਨੂੰ ਜੇਲ ਵਾਲ਼ਾ ਮਹੌਲ ਬਹੁਤ ਪਸੰਦ ਰਿਹਾ ਹੈ, ਜਿਸਦਾ ਜ਼ਿਕਰ ਖੁਦ ਬਾਦਲ ਨੇ , ਅਨੇਕਾਂ ਮੌਕਿਆਂ 'ਤੇ ਕੀਤਾ ਹੈ । (ਸਮਾਚਾਰ ਸੰਪਾਦਕ)
@sajansandhu4932
@sajansandhu4932 4 года назад
ਕੁਤਾ ਰਾਜ ਬਹਾਲੀਏ ਫ਼ਿਰ ਚਕੀ ਚਟੈ
@jatinderpalsingh5725
@jatinderpalsingh5725 10 дней назад
ਬਹੁਤ ਵਧੀਆ ਜਾਣਕਾਰੀ ਦਿੱਤੀ
@prabhjotsingh2075
@prabhjotsingh2075 11 дней назад
ਤੇਰੇ ਘਰ ਰਹਿੰਦਾ ਸੀ ਤਾਂ ਗੜਬੜ ਵੀ ਹੋਈ ਹੋਏ ਕਿਉਂ ਆਪਣੇ ਘਰ ਦਾ ਭੇਤ ਖੋਲਦਾ
@gurlabhsra1998
@gurlabhsra1998 4 года назад
ਝਾੜੂ ਫੇਰੋ
@GurpreetSingh-yi5no
@GurpreetSingh-yi5no 4 года назад
ਆਓ ਰਲ ਮਿਲ ਕੇ ਫੇਰੀਏ ਝਾੜੂ
@GurdeepSingh-ld4km
@GurdeepSingh-ld4km 4 года назад
Gurpreet Singh definitely
@user-wq9tk8vw9g
@user-wq9tk8vw9g 11 дней назад
ਸਿਖਾਂ ਦਾਂ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ ਕੋਈ ਵੀ ਬੰਦਾ ਅਕਾਲੀ ਦਲ ਤੋਂ ਬਡਾ ਹੈ
@sidhusingh2049
@sidhusingh2049 4 года назад
ਕੌਮ ਦਾ ਗਦਾਰ ਹੈ
@nirpinder1956
@nirpinder1956 14 минут назад
Idealism is awaited
@jasbirgill7806
@jasbirgill7806 9 дней назад
ਤਾਂ ਹੀ ਤਾਂ ਬਾਦਲਾਂ ਦਾ ਭੱਠਾ ਬੈਠਿਆ ਹੈ
@sunilkuamr4018
@sunilkuamr4018 4 года назад
Waheguru ji waheguru ji Mehar kari Sai Baba ji sabh duniya te je 🙏🙏🙏🙏🙏🙏🙏🙏🙏🙏🙏🙏🙏🙏🙏🙏
@PritamSingh-dj8fy
@PritamSingh-dj8fy Год назад
Very nice brother bilkul right brother
@sukhdevbarnala2831
@sukhdevbarnala2831 5 дней назад
ਤੁਹਾਡੇ ਚ ਕੀ ਫ਼ਰਕ ਹੈ
@bikramjitsingh5705
@bikramjitsingh5705 4 года назад
Good
@Bxrrbxrr
@Bxrrbxrr 7 дней назад
ਜਿਉਦੇ ਜੀ ਕਿਓ ਨਹੀ ਬੋਲਿਆ
@BHUPINDERSINGH-co5os
@BHUPINDERSINGH-co5os 9 дней назад
ਬਹੁਤ ਅਛਾ
@user-ib3cv1go1h
@user-ib3cv1go1h 10 дней назад
101 % sahi
@mohindersingh2008
@mohindersingh2008 4 года назад
True Singh shaib gee
@SK-io4gd
@SK-io4gd 9 дней назад
1985-90 ਦੇ ਸਮੇਂ ਦੌਰਾਨ ਇਹ ਵਿਧਾਨ ਸਭਾ ਦੇ ਸਪੀਕਰ ਰਹੇ ਹਨ, ਬਾਦਲ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ, ਸ਼ਾਇਦ ਬਾਦਲ ਸਾਹਿਬ ਦੀ ਭੈਣ ਇਨ੍ਹਾਂ ਦੇ ਭਰਾ ਨਾਲ ਵਿਆਹੇ ਹੋਏ ਸਨ। 1920 ਅਕਾਲੀ ਦਲ ਵੀ ਬਣਾਇਆ ਸੀ ਪਰ ਕੁਝ ਹੱਥ ਪੱਲੇ ਨਹੀਂ ਪਿਆ। ਵੈਸੇ ਸੁਣਿਆ ਅੱਛੇ ਖਾਂਦੇ ਪੀਂਦੇ ਉਦਯੋਗਪਤੀ ਹਨ। ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਹਨ ਤੇ ਆਲ ਪਤਾਲ ਹੀ ਜ਼ਿਆਦਾ ਚਲਦਾ ਰਹਿੰਦਾ। ਕਹਿ ਸਕਦੇ ਹਾਂ ਕਿ ਹੁਣ ਇਹ ਸਿਆਸੀ ਤੌਰ ਤੇ ਜ਼ਿਆਦਾ ਪ੍ਰਸੰਗਕ ਨਹੀਂ ਰਹੇ ਯਨੀ ਕਿ ਲਗਦਾ ਪੰਜਾਬ ਦੀ ਸਿਆਸਤ ਦੇ ਚੱਲੇ ਹੋਏ ਕਾਰਤੂਸ ਹੋ ਨਿਬੜੇ ਹਨ।
@jaswantlohat571
@jaswantlohat571 4 года назад
Ravinder ji ! Sara pind marje per tainu lambarhdaari nee milni !
@sunnybrar3286
@sunnybrar3286 4 года назад
Jaswant Lohat haha 😆 I got it!
@sukhchainsingh6563
@sukhchainsingh6563 8 дней назад
Dear Sir. Thank you. You may be right. But it is not understood as to why didn't you disclose this all when Late S. Parkash Singh was alive. Why did you remain silent ? Please clarify.
@sukhwindersidhu9105
@sukhwindersidhu9105 День назад
ਵੀਰ ਜੀ ਅਸਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਰਮਾਂ ਵਿੱਚ ਹਾਲੇ ਰਾਜ ਭਾਗ ਨਹੀਂ ਹੈਗਾ ਜਦੋਂ ਵੀ ਰਂਬ ਕਿਸੇ ਦੀ ਮੱਤ ਮਾਰ ਦੇਵੇ ਫਿਰ ਬੰਦਾ ਭਾਵੇਂ ਸਿੱਧੇ ਕੰਮ ਕਰੇ ਤਾਂ ਵੀ ਪੁੱਠਾ ਪਾਸਾ ਹੋ ਜਾਂਦਾ ਹੈ ਵੀਰ ਜੀ ਜਿਹੜੀ ਗਲਤੀ ਇਹਨਾਂ 2012 ਵਿੱਚ ਸਰਕਾਰ ਬਣਾਉਣ ਲਈ ਕੀਤੀ ਉਹ ਹੀ ਇਹਨਾਂ ਲੈ ਬੈਠੀ ਹੈ ਅਸਲ ਵਿੱਚ ਜਦੋਂ ਸਿਰਸੇ ਵਾਲੇ ਸਾਧ ਨੇ ਇੱਕ ਕੜਾਹੇ ਵਿਚ ਰੰਗ ਵਾਲਾ ਮਿੱਠਾ ਪਾਣੀ ਬਣਾਇਆ ਸੀ ਅਤੇ ਪੁਸ਼ਾਕ ਪਾਈ ਸੀ ਉਹ ਕੰਮ ਕੇਂਦਰੀ ਇਜੰਸੀਆਂ ਦਾ ਜਿਵੇਂ ਸਿੱਖਾਂ ਨੂੰ ਚਿੜਾਉਣ ਲਈ ਨਿਰੰਕਾਰੀ ਗੁਰਬਚਨਾ 1978 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋ ਸਕਦਾ ਬਾਦਲ ਉਦੋਂ ਵੀ ਇਜੰਸੀਆਂ ਨਾਲ ਰਲਿਆ ਹੋਇਆ ਹੋਵੇ ਅਤੇ ਹੁਣ ਵੀ ਕਿਉਂਕਿ ਸਿੱਖਾਂ ਦੇ ਟਕਰਾਅ ਜ਼ਿਆਦਾ ਕੰਮ ਬਾਦਲ ਦੀਆਂ ਸਰਕਾਰਾਂ ਵੇਲੇ ਹੀ ਸ਼ੁਰੂ ਹੁੰਦਾ ਰਿਹਾ ਜੋਂ ਭਿਆਨਕ ਰੂਪ ਧਾਰਨ ਕਰਦਾ ਰਿਹਾ ਹੈ। ਜੇਕਰ ਬਾਦਲ ਇਜੰਸੀਆਂ ਨਾਲ ਰਲਿਆ ਨਹੀਂ ਸੀ ਤਾਂ ਇਸ ਸਮੇਂ ਸਮੇਂ ਉਪਰ ਸਖ਼ਤ ਕਦਮ ਚੁੱਕਣੇ ਚਾਹੀਦੇ ਸਨ।1978 ਤੋ ਸ਼ੁਰੂ ਹੋਇਆ ਅਤੇ ਉਸ ਨਾਲ ਜੋਂ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਆਪਾਂ ਸਾਰੇ ਜਾਣਦੇ ਹਾਂ ਫਿਰ ਜਦੋਂ ਸੋਦਾ ਸਾਧ ਨੇ ਇਹ ਕੰਮ ਕੀਤਾ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ ਪਰ ਇਸ ਨੇ ਉਸ ਤੋਂ ਦੋ ਤਿੰਨ ਵਾਰ ਵੋਟਾਂ ਲੈ ਲਈ ਫਿਰ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਬਾਦਲ ਨੇ ਫਿਰ ਵੋਟਾਂ ਲੈਣ ਲਈ ਸਿਰਸੇ ਵਾਲੇ ਸਾਧ ਨੇ ਅੱਗੋਂ ਠੋਕ ਕੇ ਜਵਾਬ ਅਤੇ ਕਿਹਾ ਤੁਸੀਂ ਜਦੋਂ ਵੀ ਵੋਟਾਂ ਆਉਂਦੀਆਂ ਹਨ ਉਦੋਂ ਪੁਰਾਣਾ ਮੁੱਦਾ ਸ਼ੁਰੂ ਕਰ ਲੈਂਦੇ ਹੋ ਤਾਂ ਸੋਦਾ ਸਾਧ ਨੇ ਕਿਹਾ ਕਿ ਮੈਂ ਸਿੱਖਾਂ ਦੇ ਗੁਰੂ ਦੀ ਨਕਲ ਨਹੀਂ ਕੀਤੀ ਫਿਰ ਬਾਦਲਾਂ ਦਾ ਸਮਝੌਤਾ ਹੋਇਆ ਅਤੇ ਇਸ ਤਹਿਤ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਆਪਣੇ ਕੋਲ ਸੱਦਿਆ ਅਤੇ ਆਪਣੇ ਹਿਸਾਬ ਨਾਲ ਸੋਦਾ ਸਾਧ ਨੂੰ ਮੁਆਫੀ ਨੂੰ ਮਾਫੀ ਦੇਣ ਲਈ ਕਿਹਾ ਜਦੋਂ ਮਾਫੀ ਵਾਲਾ ਕਾਗਜ਼ ਸਾਰਿਆਂ ਜਥੇਦਾਰਾਂ ਨੇ ਪੜ੍ਹਿਆ ਤਾਂ ਉਸ ਵਿੱਚ ਮਾਫੀ ਮੰਗਣ ਵਾਲਾ ਲਫ਼ਜ਼ ਨਹੀਂ ਹੈਗਾ ਸੀ ਤਾਂ ਇਸ ਦਾ ਰੋਲਾ ਪੈ ਗਿਆ ਸੁਣਨ ਵਿੱਚ ਆਇਆ ਕਿ ਇਹਨਾਂ ਉਸ ਕਾਗਜ਼ ਵਿੱਚ ਆਪ ਮਾਫੀ ਲਫ਼ਜ਼ ਲਿਖਿਆ ਹੈ ਅਤੇ ਫਿਰ ਦੱਸਦੇ ਹਨ 80 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸਿਆਂ ਵਿੱਚ ਅਖ਼ਬਾਰਾਂ ਵਿਚ ਛੁਪਾ ਦਿੱਤੇ ਜਦੋਂ ਸੋਦਾ ਸਾਧ ਨੂੰ ਮੁਆਫੀ ਮੰਗਣ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਉਸ ਨੇ ਲਿਖਤੀ ਰੂਪ ਵਿੱਚ ਮਾਫੀ ਮੰਗਣ ਤੋ ਇਨਕਾਰ ਕਰ ਦਿੱਤਾ ਅਤੇ ਕਿਹਾ ਮੈਨੂੰ ਖੇਦ ਹੈ। ਜਦੋਂ ਇਸ ਗੱਲ ਦਾ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਫਿਰ ਰੋਲਾ ਪੈ ਇਥੇ ਦੱਸੋ ਗਲਤੀ ਕਿਸ ਦੀ ਹੈ ਇਹ ਸਿੱਖਾਂ ਅਤੇ ਸੋਦਾ ਸਾਧ ਅਤੇ ਉਸ ਦੇ ਪ੍ਰੇਮੀਆਂ ਦੇ ਟਿਕਰਾਅ ਦਾ ਕਾਰਨ ਕੋਣ ਬਣਦਾ ਜੇਕਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਨੇੜਲੇ ਸਾਥੀ ਵੋਟਾਂ ਕਰਕੇ ਵਾਰ ਵਾਰ ਸਮਝੋਤਾ ਨਾ ਕਰਦੇ ਅਤੇ ਇਸ ਮੁੱਦੇ ਨੂੰ ਨਾ ਉਛਾਲਦੇ ਤਾ ਨਾ ਸੋਦਾ ਸਾਧ ਦੇ ਚੇਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨਾ ਸੀ ਅਤੇ ਨਾ ਹੀ ਉਸ ਦੇ ਅੰਗਾਂ ਨੂੰ ਜ਼ਖ਼ਮੀ ਕਰਕੇ ਗਲੀਆਂ ਵਿੱਚ ਸੁੱਟ ਕੇ ਰੋਲਣਾ ਸੀ ਅਤੇ ਨਾ ਸਿੱਖ ਸੰਗਤਾਂ ਨ ਸ਼ਾਂਤ ਮਾਈ ਧਰਨਾ ਲਗਾਉਣਾ ਸੀ ਅਤੇ ਨਾ ਹੀ ਪੁਲਿਸ ਨੇ ਆਪਣੇ ਬੰਦੇ ਧਰਨੇ ਵਿੱਚ ਵਾੜ ਕੇ ਤੜਕੇ ਸਿੱਖ ਸੰਗਤਾਂ ਨੂੰ ਭੜਕਾਉਣਾ ਸੀ‌ ਅਤੇ ਨਾ ਹੀ ਪੁਲਿਸ ਨੇ ਗੋਲੀਆਂ ਚਲਾਉਣੀਆਂ ਸਨ ਅਤੇ ਨਾ ਹੀ ਦੋ ਸਿੱਖ ਨੌਜਵਾਨਾਂ ਨੂੰ ਪੁਲੀਸ ਨੇ ਸ਼ਹੀਦ ਕਰਨਾ ਸੀ ਅਤੇ ਕਈਆਂ ਹੋਰਨਾਂ ਪੁਲਿਸ ਨੇ ਜ਼ਖ਼ਮੀ ਕਰਨਾ ਸੀ । ਇਸ ਸਾਰੇ ਦੇ ਸਾਰੇ ਦਾ ਦੋਸ਼ੀ ਸੋਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਹਨ। ਜਿੱਥੋਂ ਤੱਕ ਮੈਨੂੰ ਲੱਗਦਾ ਇਸ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੋਵੇਗੀ।
@Kabr-tv7ii
@Kabr-tv7ii 4 года назад
Pata ta sab nu a par log ve ehi kuj pasand karde a .🙏
@hsbhatti2682
@hsbhatti2682 4 года назад
ਰੱਬ ਦੀ ਖੇਡ ਵੇਖੋ। ਟੁਕੜੇ ਮੂੰਹ ਵਿਚ ਪੈਣੇ ਬੰਦ ਹੋਏ ਤਾਂ ਮਹੱਲਾ ਬਦਲ ਗਏ ਸਾਰੇ।
@DeepSingh-tx1kr
@DeepSingh-tx1kr 4 года назад
Badal ne ta nazra le fer te jail de nam te.eda di jail ta har koi cutna cha ga
@jaggahundal9167
@jaggahundal9167 10 дней назад
ਫੇਲ ਲੀਡਰ
@majorsingh8647
@majorsingh8647 8 дней назад
ਹੁਣ ਬੋਲਣ ਦਾ ਕੀ ਫਾਇਦਾ ਹੱਡੀਆਂ ਸੱਭ ਨੇ ਚੰਰੂਡੀਆਂ ਨੇ ਇਸ ਲਈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਤੇ ਬੇੜਾ ਗਰਕ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਹੋਇਆ ਹੈ ਸ੍ਰੋਮਣੀ ਅਕਾਲੀ ਦਲ ਦੇ ਨਾਮ ਤੇ ਸੱਤਾਹਾਸਲ ਕਰ ਕੇ ਅਕਾਲੀ ਦੱਲ਼ ਬਾਦਲ ਬਣਾਇਆ ਤੇ ਬਾਦਲ ਅਕਾਲੀ ਦਲ ਦਾ ਹਾਲ ਸਾਰੀ ਸੰਗਤ ਦੇ ਸਹਾਮਣੇ ਨੇ ਜੇਸੱਚੇ ਸੁੱਚੇ ਸਿੱਖ ਸੱਤਾ ਸੰਭਾਲ ਲੈਣ ਅਕਾਲੀ ਦਲ ਬਾਦਲ ਛੱਡ ਕੇ ਸ੍ਰੋਮਣੀ ਅਕਾਲੀ ਦਲ ਪਹਿਲਾ ਵਾਲੀ ਨੂ ਮੁੜ ਸੁਰਜੀਤ ਕਰਨ ਦੀ ਕੋਸ਼ਿਸ ਕਰਨ ਤਾ ਸਮਾਂ ਕਰਵਟ ਲੈ ਸਕਦਾ ਹੈ
@gagankaur4209
@gagankaur4209 10 дней назад
ਮਿਸ਼ਨ ਸੀ ਬਾਦਲ ਗਦਾਰ ਏ ਨਜਾਬ ਕੌਮ ਪੰਥ ਗੁਰੂ
@balkarmoga5957
@balkarmoga5957 4 года назад
ਜੇ ਬਾਦਲ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਨਾਲ ਨਾਲ ਤੂੰ ਵੀ ਕੰਜਰ ਹੋਣਾ ਫੇਰ
@Smart-One
@Smart-One 2 дня назад
ਜਿਹੜੀ ਗੱਲ ਬਿਲਕੁਲ ਦਰੁਸਤ ਹੈ ਉਸ ਤੇ ਛੱਕ ਹੁੰਦਾ ਹੀ ਨਹੀਂ 😂❤।
@jaspalkaurjaspal7552
@jaspalkaurjaspal7552 2 года назад
Lahnat a Badal sahib te ailjam laun valea te lakh lahnat a waheguru ji app he (nindaka da muh kalla )
@sonybhari1549
@sonybhari1549 4 года назад
Aam admi jinda baad
@prabhdeepsingh9496
@prabhdeepsingh9496 4 года назад
Aap Punjab vich lake ao
@parmindersingh2081
@parmindersingh2081 17 часов назад
ਦਿਰ ਫਿਟੇ ਮੂੰਹ ਇਹੋ ਜਿਹੇ ਨਜ਼ਦੀਕੀ ਬੰਦੇ ਦੇ ਇਨ੍ਹਾਂ ਚਿਰ ਉਹ ਜਿਉਂਦਾ ਰਿਹਾ ਉਦੋਂ ਤਾਂ ਕੁੱਝ ਬੋਲਿਆ ਨਹੀਂ ਹੁਣ ਮਰੇ ਹੋਏ ਦੇ ਸਿਵਿਆਂ ਦੀ ਸਵਾਹ ਛਾਣੀ ਜਾਂਦੇ ਹਨ ਸਾਰੇ ਮੈਂ ਤਾਂ ਸੁਣਿਆਂ ਸੀ ਕਿ ਗੁਰੂ ਦਾ ਸੱਚਾ ਸਿੱਖ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਦਾ ਪਰ ਸਾਡੇ ਬਾਬੇ ਤਾਂ ਸਾਰੇ ਹੀ ਇਸ ਕੰਮ ਦੀ ਹਨੇਰੀ ਲਿਆਈ ਜਾਂਦੇ ਹਨ ਜਿਨ੍ਹਾਂ ਗੁਨਾਹ ਕਰਨ ਵਾਲਾ ਦੋਸ਼ੀ ਹੈ ਉਸਤੋਂ ਜ਼ਿਆਦਾ ਦੋਸ਼ੀ ਉਸਨੂੰ ਛੁਪਾਉਣ ਵਾਲਾ ਹੈ ਸਮੇਂ ਤੋਂ ਬਾਅਦ ਬੋਲਿਆ ਤਾਂ ਸੱਚ ਵੀ ਗੁਰੂ ਸਾਹਿਬ ਨੇ ਆਖਿਆ ਹੈ ਕਿ ਝੂਠ ਤੋਂ ਮਾੜਾ ਹੁੰਦਾ ਹੈ ਸ਼ੋਸ਼ਲ ਮੀਡੀਆ ਤੇ ਕਦੇ ਕਿਸੇ ਨੇ ਕੈਰੋਂ ਗਿਆਨੀ ਜ਼ੈਲ ਸਿੰਘ ਦਰਬਾਰਾ ਸਿੰਘ ਅਤੇ ਬੇਅੰਤ ਦੀ ਸਵਾਹ ਫਰੋਲੀ ਹੈ ਜਦੋਂ ਕਿ ਸੱਭ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਵੇਂ ਇੰਦਰਾਂ ਗਾਂਧੀ ਦੇ ਕਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਕੀ ਕੁਝ ਕੀਤਾ ਸੀ ਉਹ ਗੱਲ਼ਾਂ ਕਿਓਂ ਨਹੀਂ ਦਸਦੇ ਨਵੀਂ ਪੀੜ੍ਹੀ ਨੂੰ ਹਰ ਗੱਲ ਵਿਚ ਬਾਦਲ ਹਰ ਕੰਮ ਵਿਚ ਬਾਦਲ ਹੋਰ ਸਾਰੇ ਈ ਦੁੱਧ ਧੋਤੇ ਬਣਗੇ ਲਾਹਨਤ ਹੈ ਥੋਡੇ ਵਰਗੇ ਲੋਕਾਂ ਦੇ ਕਦੇ ਕਿਸੇ ਨੇ ਆਖਿਆ ਕਿ ਟਰੈਕਟਰ ਗੱਡਾ ਕਿਸਨੇ ਬਣਾਇਆ ਤਾਂ ਈ ਹੁਣ ਟਰੈਕਟਰ ਦਿੱਲੀ ਨੂੰ ਤੁਰ ਪੈਂਦੇ ਹਨ ਅੱਜ ਜਿਹੜੀਆਂ ਮੰਡੀਆਂ ਬਚਾਉਣ ਲਈ ਸੰਘਰਸ਼ ਚੱਲਦੇ ਹਨ ਉਨ੍ਹਾਂ ਮੰਡੀਆਂ ਅਤੇ ਮੰਡੀ ਬੋਰਡ ਕੌਣ ਬਣਾ ਕੇ ਗਿਆ ਨਹਿਰਾਂ ਖਾਲੇ ਸੇਮ ਨਾਲਿਆਂ ਕਿਸਨੇ ਬਣਾਈਆਂ ਹਨ ਪਿੰਡਾਂ ਨੂੰ ਆਪਸ ਵਿੱਚ ਸੜਕਾਂ ਨਾਲ ਜੋੜਿਆ ਹਰ ਦੂਜੇ ਤੀਜੇ ਪਿੰਡ ਮੰਡੀ ਬਣੀ ਆ ਫੋਕਲ ਪੁਆਇੰਟ ਬਣੇ ਹਨ ਉਹ ਕਿਸਨੇ ਬਣਾਏ ਹਰ ਬੰਦੇ ਵਿੱਚ ਕੋਈ ਅਗੁਣ ਹੁੰਦਾ ਹੈ ਥੋਡੇ ਵਿਚ ਵੀ ਜ਼ਰੂਰ ਹੋਵੇਗਾ ਪਰ ਕਦੇ ਉਸਦੇ ਚੰਗੇ ਕੰਮ ਵੀ ਦਸ ਦਿਆ ਕਰੋ
@HarjeetSingh-bc3bm
@HarjeetSingh-bc3bm Месяц назад
ਬਾਦਲ ਗਰੁਪ ਜਥੇਦਾਰ ਨਹੀ ਜਫੇਮਾਰ ਪਾਰਟੀ ਆ ਇਸੇ ਕਰਕੇ ਹੀ ਕੌਮ ਦਾ ਬੇੜਾ ਗਰਕ ਹੋਇਆ ਕੀੜੇ ਪੈਣਗੇ ਇਨਾ ਲੋਕਾਂ ਦੇ ਧਰਮ ਦਾ ਬੇੜਾ ਗਰਕ ਕਰ ਦਿੱਤਾ ਇਨਾ ਨੇ
@bhagwantsingh8331
@bhagwantsingh8331 4 года назад
A v nall hi c Punjab nu lutn cha ahana v apni sardaarni Badal nu diti c
@bains313
@bains313 2 дня назад
Jail vich jnannyia aoudiya c malsha karn badal giya punjab de put marva dite sab katham kar dita. Tahi ta punjab da ajj eh hall hai 🐒🐒🐒🐒🐒
@gorabadshah4478
@gorabadshah4478 4 года назад
For Litel-bit spirit will face Million days of sorrow
@deepkaur2809
@deepkaur2809 4 года назад
D
@charanjeetsingh6137
@charanjeetsingh6137 9 дней назад
Manpreet singh ayali honna chaida pardhan,, ayali banda ultimate hai😊
@daljitsingh7272
@daljitsingh7272 11 дней назад
Most easy work to find faults with others
@gursewakpannu7432
@gursewakpannu7432 4 года назад
Yaar tu c pela kyu ni bolde bas tu c odo bolde j jado thunu akali dal bhar kad da
@jugsingh2006
@jugsingh2006 2 дня назад
Pata laga Badal lyee whiskey te chicken vi bahron bhejia janda si.Aortan baray nahin sunia.
@saweksingh9491
@saweksingh9491 4 года назад
Comments. Nal.kuj.nai.hona.vote.poni.band.kro
@manr6922
@manr6922 4 года назад
Besharm Banda kidda hun Sacha bnda Sara gannd akali parti ch hi c
@baljindervirk-xu2rb
@baljindervirk-xu2rb Год назад
Ok. Ok. Ok. Ok
@princebhullar5660
@princebhullar5660 16 часов назад
1920 😂😂, 1.21 recording suno ji
@user-pz6yd6kt8m
@user-pz6yd6kt8m 26 дней назад
💯 cahchh parr same to kozge
@koijkaur7761
@koijkaur7761 4 года назад
ਪੂਰਾ ਕੰਜਰ ਸੀ ਬਾਦਲ
@user-fv1ey2ji7j
@user-fv1ey2ji7j День назад
Dekh Lo ..ase. ZaR
@rajbirsinghbedi9305
@rajbirsinghbedi9305 4 года назад
Jdo time c odo dove hathaa nall mall ikthaa kitaa sbb ne te ajj akali dal marraa ho gyaa kha kha ke
@afsanakhanmusic6197
@afsanakhanmusic6197 4 года назад
Rajbir Singh Bedi b
@nancykaur2635
@nancykaur2635 4 года назад
Atinder pal khalastani ji di video is Ravinder dumne de parivaar ne punjab kis tarah gara di jholi paya hun laga sacha banan
@HarpreetSingh-cx2vc
@HarpreetSingh-cx2vc 4 года назад
Eh kehra ghat a kuvari kuria labda hunda se
@Panjab1100
@Panjab1100 4 года назад
Badal Saab jindabad
@mrsingh7784
@mrsingh7784 10 дней назад
Peo lagda tera?
@punjabapnacanadaspna8261
@punjabapnacanadaspna8261 4 года назад
Thik aa bilkul gla thik ne. Pr bai g odo taa saare tu c v mgr mgr ghumde c. Loka noo budhoo ta tu c v bnaaoude firde c. Hun bs kro nvi generation oh v pdhi likhi hove noo aam ptivaara cho agge aun do . Hun tu c lok rab da nam lyo.
@sidhumossealafangillgroupg3799
@sidhumossealafangillgroupg3799 4 года назад
Je ehna nu ehna fikar Punjab da apni Jadi property Chad ke Jo vi sarkar ch reh ke koi vi mantri reh ke bnyi a o Punjab de kisana te youth lyi nukari te karza. Maf krn Jo vi 10 c sal sarkar ch reh ke bnya ki eh kr skde a je eh sachi Punjab lyi changa soch de sare ikhte ho ke apne Jo paise sarkar hundi to bnye a o lon pujab de Vikas bina kise laach to
@NirmalSingh-eq7ly
@NirmalSingh-eq7ly 4 года назад
Very good idea
@harbaxsingh4944
@harbaxsingh4944 6 дней назад
ਮਰਜਾਣ ਤੌਂ ਬਾਅਦ ਕਿਸੇ ਨੂੰ ਗਲਤ ਨਹੀ ਕਹਿਣਾ ਚਾਹੀਦਾ
@jugsingh2006
@jugsingh2006 2 дня назад
Eh kithe likhia ? Waese ohda koi phaeda nahin.
@kesarsinghkang7013
@kesarsinghkang7013 4 года назад
ਕੀ ਤਿਹਾੜ ਜੇਲ ਵਿੱਚ ਇਹ ਅਤੇ ਟੌਹੜਾ ਕੀ ਸ਼ਰਾਬ ਪੀਂਦੇ ਅਤੇ ਮੁਰਗ਼ੇ ਵੀ ਤਾਂ ਛਕਦੇ ਰਹੇ ਹਨ
@amanbalamanbal8691
@amanbalamanbal8691 4 года назад
Sewa de nam te 2..2..Lakh tankhah kothi gaddiyan Driver coock te guru ke Langar ton 20 kg milk roj Penn wale sabh chor ne tusi koi ghat nee karni
@Lovepreetsingh-zq6eb
@Lovepreetsingh-zq6eb 4 года назад
V goof sir
@KuldeepSingh-zb8wf
@KuldeepSingh-zb8wf 4 года назад
i am agree with Ravi singh sabka speaker pur sardar hi sardar da dushman hoo giya .ih ik kado hoon gay
@mittinafaroljogiya4978
@mittinafaroljogiya4978 4 года назад
I mean should not be dragged
@ranjitsinghrai5332
@ranjitsinghrai5332 4 года назад
Parkash ...nazara a gaya
@navdeepsingh3217
@navdeepsingh3217 4 года назад
sukhey da pitta lab geyaaa
@naibsidhu3588
@naibsidhu3588 4 года назад
Shi gll aa y me v ehi soch riha C Skl te awaj same sukhe wali aa yr 😜😄😁😃
@mittiputtmajhail2960
@mittiputtmajhail2960 10 дней назад
S. Ravinder Singh ji sach bolde han. 97 ch Mahraja ne, 7 seats mangia si Par Badal ne openly kiha, tusi 7 kehnde ho, ajj ta ih vi sure nahi k tuhanu seat deni k nahi. S. Ravinder hi Badal nu banon wale ne, te Ohne sabh to pehla AD cho ihna nu kadhia. Ih itne sharif te sardari aaram wale k ihna kadi vi poore jor naal ohda virodh na kita te oh establish ho gia. Gallan ihna dia sachia ne. Master Tara Singh ja Tohra Sahib ni labhne. Sant Fateh Singh kora anparh si te uhnu Badal ne use kita.
@gurnamsangha2694
@gurnamsangha2694 4 года назад
Sir g tell about Ludhiana new jail. Badel is a first person is a that's jail with is gang. By mistake is staff come in old jail fruit and mava i pay cash and eat 6 months police mad on m. Because police asking m give a back. Tomany. Is my some is with badel gang i give back 300 g i im sangha gurnam from kala sanghia kapurthala
@sarwansingh4521
@sarwansingh4521 4 года назад
SGPC ਤੇ ਅਕਾਲ ਤਖ਼ਤ ਦਾ ਜਖੇਦਾਰ ਜਨਰਲ ਜੇ ਜੇ ਸਿੰਘ ਨੂੰ ਬਣਾਇਆ ਜਾਵੇ
@gurvinderpalsingh679
@gurvinderpalsingh679 9 дней назад
BADAL VICH ABDALI DI ROOH CI SIKHI KHATM KARN AYA CI
@gurvinderpalsingh679
@gurvinderpalsingh679 9 дней назад
BADAL JAI VICH BIBI BADAL RAVI INDER KOL
@jashansharma6thlily767
@jashansharma6thlily767 4 года назад
Badal sab ta jail vich ja Khush hunda se kaoka sardarni kol na Jana pava hahaha
@gurpreetmiglani1144
@gurpreetmiglani1144 4 года назад
Lahnat..lahnat...lahnat...lahnat..lahnat..lahnat...lahnat..on badal family..
@sidhumossealafangillgroupg3799
@sidhumossealafangillgroupg3799 4 года назад
Sahi gl a vr door kto bhaj da c
@Diljeetdosanj
@Diljeetdosanj 4 года назад
Bbadal nu vota ponea knoon karn barbar han
@rajucereda5435
@rajucereda5435 4 года назад
Darwesh badal Saab ki kehde tuhade bare
Далее
Stray Kids <ATE> UNVEIL : TRACK "MOUNTAINS"
00:59
Просмотров 949 тыс.
Игровой Комп с Авито за 4500р
01:00
когда повзрослела // EVA mash
00:40
Просмотров 1,8 млн
Stray Kids <ATE> UNVEIL : TRACK "MOUNTAINS"
00:59
Просмотров 949 тыс.