Тёмный

ਕੰਗਣਾ ਨੂੰ ਟੁੱਟ ਕੇ ਪੈ ਗਈ ਰੁਪਿੰਦਰ ਹਾਂਡਾ, ਥੱਪੜ ਯਾਦ ਰਹੂ ਬਿਆਨ ਦੇਣੋਂ ਪਹਿਲਾਂ Rupinder Handa kangana Ranaut 

Mitti ਮਿੱਟੀ
Подписаться 1,1 млн
Просмотров 88 тыс.
50% 1

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 152   
@vickysinghvicky2618
@vickysinghvicky2618 4 месяца назад
ਰੁਪਿੰਦਰ ਹਾਡਾ ਬਹੁਤ ਦਲੇਰ ਕੁੜੀ ਬਾਕੀ ਸਿੰਗਰਾਂ ਵਾਂਗ ਨਹੀਂ ਹੋਰ ਕੋਈ ਸਿੰਗਰ ਨਹੀਂ ਬੋਲਿਆ ਨਾਮਰਦ ਸਿੰਗਰ ❤
@daljitsingh7980
@daljitsingh7980 4 месяца назад
ਕੰਗਨਾ ਰਣੌਤ ਪੰਜਾਬੀਆਂ ਪ੍ਰਤੀ ਇੰਨੀਂ ਨਫ਼ਰਤ ਭਰੀ ਫ਼ਿਰਦੀ ਸੀ ਤੇ ਥੱਪੜ ਦਾ ਹੱਕ ਤਾਂ ਬਣਦਾ ਹੀ ਸੀ
@School_of_Engineers
@School_of_Engineers 4 месяца назад
ਰੁਪਿੰਦਰ ਹਾਂਡਾ, ਬਹੁਤ ਵਧੀਆ ਸਿੰਗਰ ਹੋ ਅਤੇ ਇਨਸਾਨ ਹਨ
@jagdishkaur9755
@jagdishkaur9755 4 месяца назад
ਵਾਹ! ਸ਼ੇਰਨੀ ਏਂ ਧੀਏ!! ਜਿਹੜਾ ਕੰਮ ਅੱਜ ਤੱਕ ਕਿਸੇ ਤੋਂ ਵੀ ਨਹੀਂ ਸੀ ਹੋਇਆ ਉਹ ਤੂੰ ਕਰ ਦਿੱਤਾ। ਨਹੀਂ ਰੀਸਾਂ!
@JasbirSingh-km2nv
@JasbirSingh-km2nv 4 месяца назад
ਰੁਪਿੰਦਰ ਕੌਰ ਹਾਡਾ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਨੇ ਇਹ ਚਪੈੜ ਸਾਰੇ ਪੰਜਾਬੀਆਂ ਵੱਲੋਂ ਕੰਗਣਾ ਨੂੰ ਜਿੱਤ ਦਾ ਗਿਫ਼ਟ ਹੈ
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 месяца назад
ਇਸ ਕੁੜੀ ਨੂੰ ਚਾਹੇ ਕੋਈ ਕੁਝ ਵੀ ਕਹੇ ਪਰ ਇਹ ਉਹ ਕੁੜੀ ਹੈ ਜਿਸਨੇ ਰਕੇਸ਼ ਟਿਕੈਤ ਸਾਹਬ ਨੂੰ ਆਪਣਾ ਘਰ ਵੇਚਕੇ ਅੰਦੋਲਨ ਤੇ ਲਾਓਣ ਦੀ ਗੱਲ ਵੀ ਕਹੀ ਸੀ । ਸਾਡੇ ਲੋਕ ਅਹਿਸਾਨ ਫਰਾਮੋਸ਼ ਨੇ ਜਿਹੜੇ ਭੁੱਲ ਜਾਂਦੇ ਨੇ।
@JazyBiman
@JazyBiman 4 месяца назад
❤😂
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 месяца назад
@@JazyBiman ਕਹੀ ਸੀ ਨਾ ?
@CharnjeetSingh-c8o
@CharnjeetSingh-c8o 4 месяца назад
ਰੁਪਿੰਦਰ ਹਾਂਡਾ ਇਹ ਗਰੀਬਾ ਤੋ ਨਰਫਤ ਬਹਤ ਜਿਆਦਾ ਨਰਫਤ ਕਰਦੀਆ ਇਹ ਵੀ ਹਾ ਵੀ ਆਪਣੈ ਨਾਮ ਮਰਗ ਹਾਡਾ ਕਿਊ ਜੇ ਆਪਣੇ ਆਪ ਨੂੰ ਸਰਾਦਨੀ ਕਾਉਦੀਆ ਤੇ ਕੌਰ ਕਿਉ ਨੀ ਆਪਣੇ ਨਾਮ ਅੰਗੇ ਨੀ ਲਾਉਦੀ ਮੇ ਸਿੰਘ ਆ ਆਵਦੇ ਨਾਮ ਅੰਗੇ ਸਿੰਘ ਅੰਗੇ ਰੰਖਦਾ ਹਾ ਤੇ ਬੀੰਬੀ ਕੁਲਵਿੰਦਰ ਕੌਰ ਆਪਣੇ ਆਪ ਨੂੰ ਕੌਰ ਹੈ ਤਾਂ ਕੌਰ ਸੇਰਨੀ ਆ ਸਿੰਘ ਸੇਰ ਆ ਹਰੀ ਸਿੰਘ ਨਲੂਆ ਤੇ ਜਿਵਨ ਸਿੰਘ ਬਾਬਾ ਬੌਤਾ ਸਿੰਘ ਤੇ ਬਹੁਤ ਨੇ ਅਸੀ ਸਿੰਘ ਆ ਅਸੀ ਸਬ ਤੌ ਉਚੀ ਕੌਮ ਆ ਨਾ ਕਿਸੇ ਨਾ ਗਦਾਰੀ ਕਰੀ ਨਾ ਜਮੀਨਾ ਤਗਦਾ ਨੂੰ ਠੌਕਰਾ ਮਾਰੀਆ ਕਿਸੇ ਸਾਲੇ ਦਾ ਡੌਟ ਪੁਣਾ ਨਹੀ ਕਰਾ ਆ ਸਾਡਾ ਇਤੀਆਸ ਬੌਲਦਾ ਅਸੀ ਗੁਰੂ ਗੌਬਿੰਯ ਼਼
@punjabiludhiana332
@punjabiludhiana332 4 месяца назад
ਹੈ ਤਾਂ ਹਰਿਆਣੇ ਦੀ ਪੰਜਾਬੀ । ਪਰ ਪੰਜਾਬੀ ਤਾਂ ਪੰਜਾਬੀ ਹੁੰਦਾ ਇਹ ਸਿੰਗਰ ਪੂਰੀ ਘੈਟ ਆ ਸਾਰੀ ਇਡੰਸਟਰੀ ਵਿੱਚੋਂ । ਡੱਬੂ ਮਾਨ ਦੀ ਵੀ ਇਹਨੇ ਮੰਜੀ ਠੋਕੀ ਸੀ । ਜਿਉਂਦੀ ਰਿਹ ਕੁੜੀਏ 🙏🙏
@GurjitSingh-jh6us
@GurjitSingh-jh6us 4 месяца назад
Babu Mann wal kt ke bandri lagda vadia bandri
@soulofgod1721
@soulofgod1721 4 месяца назад
Bahut badhiya 👍🏼 very good god bless you 🙏🏼
@gurjantsingh1848
@gurjantsingh1848 4 месяца назад
Very good , ਬਹੁਤ ਵਧੀਆ ਵਿਚਾਰ ਚਰਚਾ
@SaniBhunder-pq6ng
@SaniBhunder-pq6ng 4 месяца назад
ਬਹੁਤ ਵਧੀਆ ਜੀ ਵਾਹਿਗੁਰੂ
@kuldeepmaan6734
@kuldeepmaan6734 4 месяца назад
ਵਾਹਿਗੁਰੂ ਜੀ✅
@sukhdeepkaur9555
@sukhdeepkaur9555 4 месяца назад
ਬਹੁਤ ਵਧੀਆ ਵਿਚਾਰ ਬਿਆਨ ਕੀਤੇ।ਸਹੀ ਕੀਤਾ।
@harrymahi1784
@harrymahi1784 4 месяца назад
ਪੰਜਾਬ ਜੀਦਾਵਾਦ ਭੈਣ ਕੁਲਵਿੰਦਰ ਕੌਰ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ ਸਾਨੂੰ ਆ ਕੀ ਅਸੀ ਪੰਜਾਬ ਦੇ ਜਾਏ ਆ 👏🙏❤
@VirSingh-nj3dc
@VirSingh-nj3dc 4 месяца назад
ਪੰਜਾਬੀਆਂ ਦੀ ਜ਼ਮੀਰ ਅਜੇ ਜਾਗਦੀ ਹੈ । ਪਰ ਪੰਜਾਬੀ ਕੁੱਝ ਕਰਨ ਤੋਂ ਪਹਿਲਾਂ ਸੋਚਦੇ ਅਤੇ ਅਗਲੇ ਨੂੰ ਸੁਧਰਨ ਦਾ ਪੂਰਾ ਮੌਕਾ ਦਿੰਦੇ ਹਨ ਨਹੀਂ ਤਾਂ ਫਿਰ ਅਗਲਾ ਪਿਛਲਾ ਨਫਾ ,/ਨੁਕਸਾਨ ਨਹੀਂ ਵੇਖਦੇ ਕਾਰਵਾਈ ਕਰਨ ਲਈ।ਬਰਦਾਸ਼ਤ ਕਰਨ ਦੀ ਵੀ ਵੀ ਕੋਈ ਹੱਦ ਹੁੰਦੀ ਹੈ? ਕੰਗਨਾ ਦੇ ਥੱਪੜ ਦਾ internation ਲੈਵਲ ਤੇ ਪਰਚਾਰ / ਬਦਨਾਮੀ ਫਿਲਮਾਂ ਚ ਕੰਮ ਕਰਨ ਨਾਲੋਂ ਵੀ ਜਿਆਦਾ ਹੋਈ । ਇਸ ਨਾਲ ਕੰਗਨਾ ਤੇ ਇਸ ਦੀ ਪਾਰਟੀ BJP ਦੀ ਜ਼ਬਾਨ ਨੂੰ ਨਕੇਲ ਪੈ ਗੀ ਹੈ ।ਮੋਦੀ ਦੇ 10 ਸਾਲਾਂ ਦੇ ਰਾਜ ਚ ਸਾਰੇ ਊਲ ਜਲੂਲ ਬੋਲਣ ਵਾਲਿਆਂ ਤੇ ਸਰਕਾਰ ਪਰਚੇ ਦਰਜ ਕਰਵਾਏ। ਕੁਲਵਿੰਦਰ ਕੌਰ
@Dhillonsaab15
@Dhillonsaab15 4 месяца назад
Rupinder handa bhut hi vdiaa singer te hai ee ikk bhut vdiaa insaan v aaa❤❤❤❤
@satinderdhillon6536
@satinderdhillon6536 4 месяца назад
6ਜੂਨ ਥੱਪੜ ਦਿਵਸ ਵੱਜੋਂ ਮਨਾਇਆ ਜਾਇਆ ਕਰੂ।
@HardeepKaur-pd7su
@HardeepKaur-pd7su 4 месяца назад
😂😂right
@hundalsaab3706
@hundalsaab3706 4 месяца назад
@@HardeepKaur-pd7su bugge slap 👋 day 😅
@narlucky43
@narlucky43 4 месяца назад
Punjab hi eda di dhrthi aa jithe shera te shernia nu jnam dita ❤❤❤😎i proud am punjabi
@baljitsinghcheema-bo1cw
@baljitsinghcheema-bo1cw 4 месяца назад
ਰੁਪਿੰਦਰ ਕੌਰ ਜੀ ਭੈਣ ਨੂੰ ਮੇਰਾ ਬਹੁਤ ਸਾਰਾ ਧੰਨ ਵਾਦ 🌹🙏🏻🙏🏻🙏🏻🙏🏻🌹🌟🌟🌟💫💫💫💫🌾🌾🌾😍
@Pop_Top97
@Pop_Top97 4 месяца назад
ਆ ਹੁੰਦੀ ਦਲੇਰੀ ਰੁਪਿੰਦਰ ਹਾਡਾ ਬਹੁਤ ਵਧੀਆ ਕੁੜੀ ਆ
@mavy66
@mavy66 4 месяца назад
Rupinder sis bhut achi lady jo ik kudi lai ehna bdiya boli
@jindersinghjindersingh8402
@jindersinghjindersingh8402 4 месяца назад
Very good Rupinder ji
@achook99
@achook99 4 месяца назад
ਓਹ ਫੇਰ ਕਰੇਗੀ ।ਵਿਚਾਰੀ ਦੇ ਵਸ ਦੀ ਗੱਲ ਥੋੜੀ ਹੈ। ਪਹਿਲਾਂ ਦਿਲਜੀਤ ਤੋਂ ਵੀ ਇਨਾਮ ਲੈ ਚੁਕੀ ਹੈ।ਮੋਦੀ ਤੇ ਬੀਜੇਪੀ ਹੀ ਉਸਦਾ ਸੰਸਾਰ ਹੈ ਉਨਾਂ ਨੂੰ ਖੁਸ਼ ਰਖਣਾ ਹੁਣ ਉਸਦਾ ਇਕੋ ਇਕ ਜੀਵਨ ਦਾ ਮਕਸਦ ਹੈ।ਉਸ ਦੀਆਂ ਫਿਲਮਾ ਦਾ ਬਾਜਾ ਵਜੀ ਜਾਂਦੈ।
@satnamuppal3973
@satnamuppal3973 4 месяца назад
RUPANDER KAUR TU V GREAT PUTER PUNJAB DA KISAN MAZDOOR MORCHA VH FULL SPOT KARE
@GurmeetSingh-vu4fv
@GurmeetSingh-vu4fv 4 месяца назад
ਪੰਜਾਬ ਦੀਆਂ ਸ਼ੇਰਨੀਆ ਧੀਆਂ ਰੁਪਿੰਦਰ ਹਾਂਡਾ ਬੀਬੀ ਕੁਲਵਿੰਦਰ ਕੋਰ ❤❤🙏🙏
@BaljitSingh-tu5sc
@BaljitSingh-tu5sc 4 месяца назад
🦁sardaarni kulwinder kaur zindabaad. ✍✍🚩💪🚩Punjab zindabaad. 💪🚜💪🚩🙏🎊🎁🎉🎊🙏🎊🎉🎁🎊✌🎁✌🎁✌🎊🎉🚜🎊🙏
@kauranikjeet9433
@kauranikjeet9433 4 месяца назад
Kangna ਦੋਗਲੀ ਨੂ ਥੱਪੜ ਤਾਂ ਯਾਦ ਰਿਹਾ ਪਰ ਮਣੀਪੁਰ ਦੀ ਘਟਨਾ ਤੇ ਏਹ ਕੁਛ ਕਿਉ ਨ ਬੋਲੀ.. Wrestlers ਨਾਲ ਕੀ ਕੁਛ ਨਹੀਂ ਹੋਇਆ ਉਦੋਂ ਨ ਬੋਲੀ
@SamnKhiva-ob9ux
@SamnKhiva-ob9ux 4 месяца назад
Kulwinder Kaur very good 👍
@DamanpreetKaur-f5v
@DamanpreetKaur-f5v 4 месяца назад
Right Rupinder ji 🙏
@nirvaansekhon
@nirvaansekhon 4 месяца назад
ਮਿਹਰਬਾਨੀ। ਕਰਕੇ। ਅੱਤਵਾਦੀ ਨਾ ਨਾ ਨਾ। ਨਾ ਕਹੋ ਜੇਹਾ ਬੀਜੋਗੇ ਉਹੋ। ਵੱਡੋਗੇ 😢😢😢😢😢
@Bhaktitv790
@Bhaktitv790 4 месяца назад
Very good rupinder mam ji
@satnamuppal3973
@satnamuppal3973 4 месяца назад
Waheguru ji
@RajwantKaur-zs9hk
@RajwantKaur-zs9hk 4 месяца назад
Very very good didi❤❤❤
@ParveenKaur-nk8kr
@ParveenKaur-nk8kr 4 месяца назад
Bilkul theek 👍👍👍👍👍👍🙏🏼🙏🏼🙏🏼🙏🏼🙏🏼
@tonytony4429
@tonytony4429 4 месяца назад
Good 22 👌👌
@SatnamSingh-mo1db
@SatnamSingh-mo1db 4 месяца назад
ਪੰਜਾਬੀ ਜਦੋਂ ਵਾਰ ਕਰਦੇ ਆ ਉਸ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਂਦਾ ਇਤਿਹਾਸ ਗਵਾਹ ਇਸ ਗੱਲ ਦਾ
@japveer733
@japveer733 4 месяца назад
Good
@ramsangha3521
@ramsangha3521 4 месяца назад
ਸਲਾਮ ਭੈਣ ਕੁਲਵਿੰਦਰ ਕੋਰ ਨੂੰ
@parnamsingh6225
@parnamsingh6225 4 месяца назад
Tnks for sport 🤭…
@Bareh_Gill_ff
@Bareh_Gill_ff 4 месяца назад
Sahi keha siso❤
@rupindersodhi6869
@rupindersodhi6869 4 месяца назад
Karan Vir good job 👏 Love ❤️ from Canada 🇨🇦
@kulvinderbrar-z1w
@kulvinderbrar-z1w 4 месяца назад
Very balanced and matured outllook
@davindersinghandgurekamsin1313
@davindersinghandgurekamsin1313 4 месяца назад
Rupinder haanda tusi lot better than others
@Anwar.1515
@Anwar.1515 4 месяца назад
Good Sport Sis❤❤
@GurpreetSingh-qp7br
@GurpreetSingh-qp7br 4 месяца назад
vakya Rupinder ji tuci sab singer naloMahan ho ik Mahan sade Satwinder bitti ji ne jina ne takkar lai
@sunderlalsaini9758
@sunderlalsaini9758 4 месяца назад
Shabash beti kamlender no aur tuhano bi.
@MRMKhalsa
@MRMKhalsa 4 месяца назад
🙏🙏🌹🙏🙏🙏
@dhillonsingh5517
@dhillonsingh5517 4 месяца назад
ਰੁਪਿੰਦਰ। ਜੀ। ਕੰਗਨਾ। Mp ਬਣੀ। ਆ। ਕੋਈ। ਰੱਬ। ਨਹੀਂ ਬਣ। ਗਈ। ਇਸ। ਤਰਾਂ। ਦਿਆ। ਕਈ। ਕੰਗਨਾ। ਤੁਰੀਆਂ ਫਿਰਦੀਆਂ
@manjitsingh-nw2vq
@manjitsingh-nw2vq 4 месяца назад
sister tusi daler ho I sport you
@MohinderSingh-sb9wt
@MohinderSingh-sb9wt 4 месяца назад
बहुत वदिया विचार रखे रुपिंदर जी ने मैं बडा़ प्रभावित होया ऐना दे विचारां तों
@rimpysidhu3308
@rimpysidhu3308 4 месяца назад
Very good nice
@jagirsinghsinghjagir4842
@jagirsinghsinghjagir4842 4 месяца назад
ਮੈਂਨੂ ਪਤਾ ਲੱਗਿਆ ਉਸ ਦਾ ਨਾਂ ਪੜਕੇ ਉਸਨੂੰ ਗਲਤ ਬੋਲੀ
@simardeepkaursandhu9974
@simardeepkaursandhu9974 4 месяца назад
Sahi sunaya tusi
@SukhdeepKaur-t1q
@SukhdeepKaur-t1q 4 месяца назад
very nice
@MOTHEROFFICIAL573
@MOTHEROFFICIAL573 4 месяца назад
I support Kangana ji i respect kagana ji
@nasibkaurdhillon6823
@nasibkaurdhillon6823 4 месяца назад
Savas Rupinder Handa Puter ji🙏🏾
@bikramjitsingh869
@bikramjitsingh869 4 месяца назад
❤❤❤❤
@gurdevkaurdhaliwal1374
@gurdevkaurdhaliwal1374 4 месяца назад
Good.batì
@SukhwinderSingh-wq5ip
@SukhwinderSingh-wq5ip 4 месяца назад
❤❤
@ShyamSingh-de6ho
@ShyamSingh-de6ho 4 месяца назад
@gurinderbains4013
@gurinderbains4013 4 месяца назад
She is good singer & brave girl
@sarojoninaik2564
@sarojoninaik2564 4 месяца назад
Itni khush mot ho be security hi slap kiya to kisko bharsha kare😠😠😠😠😠😠😠😠😠😠😂😂
@kulvinderkaur8072
@kulvinderkaur8072 4 месяца назад
ਇਹ ਮੌਕਾ ਹਰ ਇਕ ਨੂੰ ਨਹੀਂ ਮਿਲਦਾ
@HardeepHardeepsingh-b5y
@HardeepHardeepsingh-b5y 4 месяца назад
Thq bhaine ❤
@BeantsinghGill-f9y
@BeantsinghGill-f9y 4 месяца назад
👍👍👍👍👍
@JaswinderKaur-qr1ro
@JaswinderKaur-qr1ro 4 месяца назад
Rupinder good jindabad
@GurmeetSingh-vu4fv
@GurmeetSingh-vu4fv 4 месяца назад
ਵਾਂਹ ਭੈਣੇ ਜਿਉਦੀ ਵਸਦੀ ਰਹਿ ਗੁਰੀ ਕੰਬੋਜ਼ ਹਾਂਡਾ 🙏🙏❤❤
@savvykaur
@savvykaur 4 месяца назад
kangna ne attitude dikhaea kmm ch khalan paeaa ta krke kulwinder d bhawna sari bahar a gae
@GurpreetSingh-qp7br
@GurpreetSingh-qp7br 4 месяца назад
Good mam❤
@vinderbajaj5682
@vinderbajaj5682 4 месяца назад
ਜਿੱਤੀBJP. ਮੂੰਹ ਤੇ ਕਾਗਰਸ ਦਾ ਨਿਸਾਨ।ਜੇਕਰ ਨਹੀ ਹਟੀ ਗਲਤ ਬੌਲਣ ਤੋ ਕਿਸੇ ਨੇ App party ਦੇ ਝਾੜੂ ਨਾਲ ਮੋਰਨੀ ਬਣਾ ਦੇਣੀ।ਦੇਖ ਲਿਓ।
@salindersandhu8161
@salindersandhu8161 4 месяца назад
Give and take
@ssingh8553
@ssingh8553 4 месяца назад
You encouraging Punjabi people to break the law and Channels makes the Kangna the big leader
@deeprajraj5063
@deeprajraj5063 4 месяца назад
Thanks
@rajveergill6036
@rajveergill6036 4 месяца назад
Well done
@tonytony4429
@tonytony4429 4 месяца назад
Good G 💯💯💯👌💯👌💯👌💯👌💯👌🏆🏆🏆🏆🏆
@JaswantSingh-qr5yb
@JaswantSingh-qr5yb 4 месяца назад
👍🙏
@GoodnessKnowledge
@GoodnessKnowledge 4 месяца назад
ਜਦੋਂ ਧਰਮ ਦੇ ਠੇਕੇਦਾਰ SC ਬੀਬੀਆਂ ਤੇ ਕੁੜੀਆਂ ਬਾਰੇ ਗ਼ਲਤ ਬੋਲਦੇ ਆ ਉਦੋ ਏਹ ਸਾਰੇ ਕਿੱਥੇ ਮਰ ਜਾਂਦੇ ਆ
@AminaKahli-sd1ct
@AminaKahli-sd1ct 4 месяца назад
Eh budhu kauma
@mandeepsukhchain
@mandeepsukhchain 4 месяца назад
MLA ਦੀ ਟਿਕਟ ਭਾਲਦੀ ਲਗਦੀ ਆ ਇਹ ਬੀਬਾ ਜੀ 27 ਤੋ ਪਹਿਲਾ ਇਹ ਲਇਨ ਚ ਲੱਗ ਰਹੀ ਆ
@yourmaster157
@yourmaster157 4 месяца назад
Kade nahi sune gane
@Rambo-hh6ow
@Rambo-hh6ow 4 месяца назад
Good well❤
@NourjhanFadhil
@NourjhanFadhil 4 месяца назад
أ❤❤❤❤
@sukhjindersingh7586
@sukhjindersingh7586 4 месяца назад
Kalwinder Kaur Jindabaad 🎉
@meenurhans4355
@meenurhans4355 4 месяца назад
Bolea ta vdiya but eh hai kon?
@simardeepkaursandhu9974
@simardeepkaursandhu9974 4 месяца назад
Action da reaction c bibba g
@SatbirMehta-wq1ky
@SatbirMehta-wq1ky 4 месяца назад
Govt servant in vardi can not b abused… In every bank also it is written one cannot misbehave to bank employee… fine and punishment will b imposed..
@rupindersodhi6869
@rupindersodhi6869 4 месяца назад
Kangana is suffering from mental sickness
@DharamrajKhatri
@DharamrajKhatri 4 месяца назад
I love ❤️ karan veer ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@m.goodengumman3941
@m.goodengumman3941 4 месяца назад
First show us the proof, video evidence of the slap, this is deliberate defamation of PUNJAB, Punjabi and Sikh and Sikhism. Set up, exaggeration. prevent KULVINDER KAUR from wrongful punishment by the corrupt authorities.
@LATESTVIDEOSWATCH
@LATESTVIDEOSWATCH 4 месяца назад
Har punjabi nu FIR daraj krwani chaidi aa kanga te.. koi v ja k fir kr sakda video wale byan te... jrur krwao sab
@salindersandhu8161
@salindersandhu8161 4 месяца назад
ਜੈਸੀ ਕਰਨੀ ਵੈਸੀ ਭਰਨੀ
@chhokarsaab4725
@chhokarsaab4725 4 месяца назад
Reaction te action
@AminaKahli-sd1ct
@AminaKahli-sd1ct 4 месяца назад
Roopinder di kuhara ght bezzti hoi kisey programme ch inu cheta bhul gia
@hundalsaab3706
@hundalsaab3706 4 месяца назад
6 june har saal slap day bhot ਧੂਮ ਧਾਮ naal ਮਨਾਇਆ ਜਾਵੇਗਾ 😂
@RamanDeepkaur-u5f
@RamanDeepkaur-u5f 4 месяца назад
ਹੁਣ ਸਿੰਗਰ ਕਿੱਥੇ ਸੁੱਤੇ ਨੇ
@amarsingh-ki6th
@amarsingh-ki6th 4 месяца назад
Parmatmachddee kala which rakhe.
@bajinderrawat69
@bajinderrawat69 4 месяца назад
Yograj Singh ne kya bhonka tha yaad hai........fer Hindu's ke baare mein Devi Devta ke baare itni baarish bola...... what's about Hindu reaction......agar yehi kaand joi Hindu karta tab .....fir mircha lagadi hai
@kiranbahri4168
@kiranbahri4168 4 месяца назад
Employe on job raising her hand on passenger is wrong. She could not control, if she desagree with kangna 4 years ago. She could fight with words. People supporting voilence, bad for the society. If you get slap how would you feel.?thapad is nothing according to you.
@vickysingh-vt4te
@vickysingh-vt4te 4 месяца назад
11,11,2011 Bhai hawara, 6,62024 kulwinder Kaur ji🤗🤗🦁🦁
@A__SB
@A__SB 4 месяца назад
Kaur to Khan! Kahalistani spotted!
@RajaKumar-tj9ow
@RajaKumar-tj9ow 4 месяца назад
Shrank karo
@AmandeepSingh0751
@AmandeepSingh0751 4 месяца назад
Good job😂😂😂
@Raj-kaur-tarn-tarn-california
@Raj-kaur-tarn-tarn-california 4 месяца назад
🫶
Далее
ЧТО ВЫРОСЛО ОТ КОКА КОЛЫ😱#shorts
00:26
How many can you smash?🍫 IB : Florin
00:19
Просмотров 2,6 млн
WHICH SODA CAN FLY THE HIGHEST?
00:48
Просмотров 6 млн
ЧТО ВЫРОСЛО ОТ КОКА КОЛЫ😱#shorts
00:26