Тёмный

ਕੰਗਨਾ ਰਣੌਤ ਦੀਆਂ ਗੱਲਾਂ ਦਾ ਮੀਤ ਹੇਅਰ ਵਲੋਂ ਠੋਕਵਾਂ ਜਵਾਬ 

Punjabi Ekta
Подписаться 490 тыс.
Просмотров 207 тыс.
50% 1

#PunjabNews #MeetHayer #KangnaRanaut
ਕੰਗਨਾ ਰਣੌਤ ਦੀਆਂ ਗੱਲਾਂ ਦਾ ਮੀਤ ਹੇਅਰ ਵਲੋਂ ਠੋਕਵਾਂ ਜਵਾਬ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 361   
@rajinderkaur8867
@rajinderkaur8867 2 месяца назад
ਮੀਤ ਹੇਅਰ ਵੀਰ ਨੂੰ ਸੰਗਰੂਰ ਤੋ ਜਿਤਾ ਕੇ ਅਸੀ ਭੇਜਿਆ ਸ਼ਾਬਾਸ਼ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ
@harpreetsinghrandhawa7772
@harpreetsinghrandhawa7772 2 месяца назад
ਪਾਰਟੀ ਕੋਈ ਵੀ ਹੋਵੇ, ਵਧੀਆ ਗੱਲ ਕੀਤੀ
@GAGANDEEP-gy2hr
@GAGANDEEP-gy2hr 2 месяца назад
Bahut sohni bai ne speech rakhi..well done 👍
@sgill2446
@sgill2446 2 месяца назад
ਭੇਜਿਆ ਤਾਂ ਸਿਮਰਜੀਤ ਸਿੰਘ ਮਾਨ ਨੂੰ ਵੀ ਸੀ
@inderjeetsam6567
@inderjeetsam6567 2 месяца назад
ਸੰਗਰੂਰ ਸਂਗਰੂਰ ਵਾਲੇ ਬੜੇ ਆਲਸੀ 😂😂😂😂
@gurmeetsinghsanghera5232
@gurmeetsinghsanghera5232 2 месяца назад
​@@sgill2446😄😄👌🏼
@harpreetsinghrandhawa7772
@harpreetsinghrandhawa7772 2 месяца назад
ਬਹੁਤ ਵਧੀਆ , ਪੰਜਾਬ ਦੀ ਤਰੱਕੀ ਲਈ ਜ਼ੋਰ ਲਾ ਦਿੳ
@gpshififan9570
@gpshififan9570 2 месяца назад
ਬਹੁਤ ਵਧੀਆ ਇਸੇ 👍ਤਰਾਂ ਪੰਜਾਬ ਦੇ ਹੱਕਾਂ ਦੀ ਗੱਲ ਠੋਕ ਕੇ ਕਰੋ
@truenewspunjab2557
@truenewspunjab2557 2 месяца назад
ਬਹੁਤ ਵਧੀਆ ਮੀਤ ਹੇਰ ਜੀ ਇਦਾਂ ਹੀ ਠੋਕਦੇ ਰਹੋ ਮੋਦੀ ਸਰਕਾਰ ਇਨ੍ਹਾਂ ਦੀਆਂ ਅੱਖਾਂ ਤਾਂ ਹੀ ਖੁੱਲਣੀਆਂ
@sandeepsinghlovely4009
@sandeepsinghlovely4009 2 месяца назад
😂😂😂 ਆਪਣਾ ਵਾਲਾ ਕੋਈ ਬੋਲਿਆ " ਓਹ ਬਹਿਜਾ ਬਹਿਜਾ ਬਹਿਜਾ " 😂😂😂
@nveenthakur2617
@nveenthakur2617 2 месяца назад
Bittu si😂😂😂
@jatinderpal7394
@jatinderpal7394 2 месяца назад
Gurmeet 😅
@mixmaster0839
@mixmaster0839 2 месяца назад
ਉਹ ਵਾਹ ਮੀਤ ਸਾਹਿਬ ਸਿਰਾ ਲਾ ਦਿੱਤਾ ਯਾਰ ਰੱਬ ਤੈਨੂੰ ਤਰੱਕੀਆਂ ਬਖਸ਼ੇ ਰੱਬ ਚੜਦੀ ਕਲਾ ਦੇਵੇ ।।। ਸੰਗਰਰੂ ਵਾਲਿਓ ਸਿਰਾ ਲਗਾ ਦਿੱਤਾ ਯਾਰ 👏👏👏👏👏👏
@naginderbrar9472
@naginderbrar9472 2 месяца назад
ਮੀਤ ਹੇਅਰ good speech
@balrajsingh8247
@balrajsingh8247 2 месяца назад
ਬਹੁਤ ਵਧੀਆ ਜੀ ਐਵੇਂ ਹੀ ਖਿੱਚ ਕੇ ਰੱਖੋ ਕੰਮ
@charanjitsingh4388
@charanjitsingh4388 2 месяца назад
ਵਾਹ ਬਹੁਤ ਵਧੀਆ ਵਿਚਾਰ ਲੋਕ ਸਭਾ ਵਿਚ ਰੱਖੇ ਪਾਰਟੀ ਤੋਂ ਉਪਰ ਉਠੋ ਜਾਗੋ ਆਪਣੇ ਆਪਣੇ ਸੁਬਿਆ ਲਈ ।
@nikubedi9799
@nikubedi9799 2 месяца назад
ਅੱਤ ਪੰਜਾਬੀ ਹੀ ਕਰਾਉਂਦੇ ਨੇ ਬਾਕੀ ਤਾ ਮੇਲਾ ਦੇਖਣ ਆਏ ਨੇ
@JagjitSingh-uz4dv
@JagjitSingh-uz4dv 2 месяца назад
ਮੀਤ ਵੀਰ ਦਿੱਲ ਜਿੱਤ ਲਿਆ ਪੰਜਾਬ ਗੱਲ ਕਰਕੇ
@sikandersamra1259
@sikandersamra1259 2 месяца назад
ਬਿੱਟੂ ਗਾਂਡੂ ਕਹਿੰਦਾ ਬਹਿਜਾ ਬਹਿਜਾ
@LakhwinderSingh-bd9rp
@LakhwinderSingh-bd9rp 2 месяца назад
ਸਹੀ ਗੱਲ ਵੀਰ
@NirmalSingh-bz3si
@NirmalSingh-bz3si 2 месяца назад
ਬਿਟੂ ਗਾਡੂ,,
@batthniwas4669
@batthniwas4669 2 месяца назад
Malwinder kang bolda bittu ni
@researchforgsgk3304
@researchforgsgk3304 2 месяца назад
Bittu chhittar bhalda
@Kulveersingh-sidhu
@Kulveersingh-sidhu 2 месяца назад
Is baar bitu ta bahar hai haar gya c na
@harbhajansinghsekhon2899
@harbhajansinghsekhon2899 2 месяца назад
ਸਾਰਾ ਕੁਝ ਵੇਚ ਦਿੱਤਾ ਏ,ਇੰਡਿਆ ਨੂੰ ਭਿਖਾਰੀ ਬਣਾ ਦਿੱਤਾ ਏ।
@JasbirSingh-qd8jm
@JasbirSingh-qd8jm 2 месяца назад
ਬਹੁਤ ਵਧੀਆ ਵੀਚਾਰ ਮੀਤ ਹੇਅਰ ਜੀ ਦੇ ਵਾਹਿਗੁਰੂ ਮੇਹਰ ਕਰਨ
@SukhwinderSingh-qn4rj
@SukhwinderSingh-qn4rj 2 месяца назад
Very good job meet hair
@Brar_Pb13
@Brar_Pb13 2 месяца назад
ਐਂ ਚੁਣਦੇ ਨੇ mp sangrur ale❤❤
@harbanskaur2956
@harbanskaur2956 Месяц назад
ਕਮਾਲ ਕਰਤੀ ਵੀਰ ਮੀਤ ਹੇਅਰ ਜੀ ਸਭ ਕੁਝ ਕਹਿ ਦਿੱਤਾ ਭਰੀ ਸੰਸਦ ਵਿਂਚ ਇਸੇ ਤਰਾਂ ਆਪਣੇ ਫਰਜ ਨਿਭਾਈ ਜਾਵੋ ਸਾਡੇ ਹਰਮਨ ਪਿਆਰੇ ਨੇਤਾ 🍪🙏🙏👍👍👍👍👍
@bikkarsingh4601
@bikkarsingh4601 2 месяца назад
ਸਾਡਾ MP ਜਿੰਦਾਬਾਦ ਜਿੰਦਾਬਾਦ
@prabhkaur-xi7kh
@prabhkaur-xi7kh 2 месяца назад
ਬੈਜਾ ਬੇਜਾ ਬਹੁਤ end punjabi ਬੋਲਦੀ a hun ਸੰਸਦ ਵਿਚ ਵੀ
@GurdyalSingh-d9b
@GurdyalSingh-d9b 2 месяца назад
ਬਹੁਤ ਵਧੀਆ ਜੀ
@godisone1203
@godisone1203 2 месяца назад
WELL DONE, CARRY ON JATTA ❤
@surindernijjar7024
@surindernijjar7024 2 месяца назад
ਬਹੁਤ ਵਧੀਆ ਮੀਤ ਜੀ❤️
@IqbalSingh-kh3ht
@IqbalSingh-kh3ht Месяц назад
ਵੀਰ ਮੀਤ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ ਇਸ ਤਰ੍ਹਾਂ ਦੇ ਐਮ ਪੀ ਦੀ ਲੋੜ ਹੈ ਇਥੇ ਸਿਰਮਜੀਤ ਮਾਨ ਵੀ ਆਏ ਉਹ ਕਦੇ ਬੋਲੀ ਆ ਇਸ ਤਰ੍ਹਾਂ ਉਹ ਸਾਡੇ ਸਿੱਖਾਂ ਨੂੰ ਆ ਨੀ ਕੀਤਾ ੍ਰਠੀਕ ਹੈ ਸਾਰੇ ਦੀਆਂ ਗੱਲਾਂ ਕਰੇ ਜਾ ਮਾਨ ਅੰਗਰੇਜ਼ੀ ਵਿਚ ਬੋਲਦਾ ਹੈ
@GurmitSingh-r2v
@GurmitSingh-r2v 2 месяца назад
ਮੀਤ ਹੇਅਰ ਜਿੰਦਾਬਾਦ
@saritavinder5224
@saritavinder5224 2 месяца назад
ਬਹੁਤ ਵਧੀਆ speech
@ManjeetDr-x2j
@ManjeetDr-x2j 2 месяца назад
Good meet hair mp sahib g
@baldeepsingh6412
@baldeepsingh6412 2 месяца назад
ਬਹੁਤ ਵਧੀਆ ਮੀਤ ਹੇਅਰ ❤❤❤
@NirmalSingh-bz3si
@NirmalSingh-bz3si 2 месяца назад
ਵੈਰੀ ਗੁੱਡ ਹੇਅਰ ਸਾਹਿਬ,,,
@sukhdevsinghbhola5389
@sukhdevsinghbhola5389 2 месяца назад
85ਕਰੋੜ ਹੱਥਾ ਨੂੰ ਕੰਮ ਦਿਤਾ ਹੁੰਦਾ ਤਾ gdp ਦੁੱਗਣੀ ਤਿੱਗਣੀ ਹੁੰਦੀ? ਹੁਣ ਠੂਠੇ ਫੜਾ ਤੇ
@Shamakhanpur
@Shamakhanpur 2 месяца назад
Eh meet hayer v criminal sala
@sukhjeetsingh3482
@sukhjeetsingh3482 2 месяца назад
ਵੈਰੀ। ਗੁੱਡ ਵੀਰ ਜੀ
@kulvinderbrar-z1w
@kulvinderbrar-z1w 2 месяца назад
Excellent Meet Haer. You hit the nail on the head
@Shamakhanpur
@Shamakhanpur 2 месяца назад
He is criminal
@jobanbrar2840
@jobanbrar2840 2 месяца назад
@@Shamakhanpurok gobi
@riprecords1372
@riprecords1372 2 месяца назад
​@@Shamakhanpuru criminal
@jabarjangsingh4862
@jabarjangsingh4862 2 месяца назад
ਨਾ ਕੈਦੇ ਕਗਨਾ ਨਰੋਤ ਨਾ਼.ਅੱਕਲ ਨਾ ਮੋਤ
@singhsabg
@singhsabg 2 месяца назад
❤❤ ਥੱਪੜ ❤❤❤
@GurmeetSingh-ut7gx
@GurmeetSingh-ut7gx 2 месяца назад
ਬੁਹਤ ਵਧੀਆ ਮੀਤ ਹੇਅਰ ਸਾਬ੍ਹ
@bharpurjotsingh1093
@bharpurjotsingh1093 2 месяца назад
Bahut vadia speech
@Biller008
@Biller008 2 месяца назад
Very good veer ji 👍👍
@BalwinderBatth-p8z
@BalwinderBatth-p8z 2 месяца назад
ਬਹੁਤ ਵਧੀਆ 22ਜੀ ਐਵੇਂ ਹੀ ਖਿੱਚ ਕੇ ਰੱਖ
@jaggibai9726
@jaggibai9726 2 месяца назад
ਗੱਲਾਂ ਦਾ ਕੜਾਹ ਬਸ ਕਰਨਾ ਤੁਸੀਂ ਕਿਸੇ ਨੇ ਕੁਜ ਵੀ ਨਹੀਂ ,,,,,ਕੋਈ ਪੜਾਇ ਦੀ ਨੀਤੀ ,ਕੋਈ ਨੌਕਰੀ ,ਕੋਈ ਸਿਹਤ ,ਨੀਤੀ ਨਹੀਂ ,,,,,ਇਥੇ ਬੈਠ ਕੇ ਲੋਕਾਂ ਦੁਆਰਾ ਦਿੱਤੇ ਗਏ ਟੈਕਸ ਚ ਵਧੀਆ ਖਾਂਦੇ ਨੇ ਤੇ ਡਰਾਮੇ ਕਰਦੇ ਆ ਕੰਜਰ ਕਿਸੇ ਥਾਂ ਦੇ
@Arashyadav9231
@Arashyadav9231 2 месяца назад
ਓ ਬਹਿ ਜਾ ਬਹਿ ਜਾ 😂👍 ਮੀਤ ਹੇਅਰ 🫡✅
@kamalvir1231
@kamalvir1231 2 месяца назад
Proud to meet hair
@harrymehat2932
@harrymehat2932 2 месяца назад
Kulvinder kaur jindabad👍👍
@advo.gauravsingla3326
@advo.gauravsingla3326 2 месяца назад
ਮੀਤ ਹੇਅਰ ਬਰਨਾਲੇ ਜਿਲ੍ਹੇ ਦੀ ਸ਼ਾਨ
@sukhwinder84-om6qp
@sukhwinder84-om6qp 2 месяца назад
ਬਹੁਤ ਵਧੀਆ
@kamalseerha-fl8ku
@kamalseerha-fl8ku 2 месяца назад
Very nice veer g
@avatarrandhawa5606
@avatarrandhawa5606 2 месяца назад
ਬਹੁਤ ਵਧੀਆ ਮੀਤ ਹੇਅਰ ਜੀ
@AnamGoatFarm
@AnamGoatFarm 2 месяца назад
Good Sir , Maler kotla Sangrur .
@SurinderDhiman-iu9uu
@SurinderDhiman-iu9uu 2 месяца назад
ਪੰਜਾਬ ਦੀ ਗੱਲ ਕਰਨ ਤੇ ਬਿਹਜਾ ਬਿਹਜਾ ਕੌਣ ਕਰ ਰਿਹੈ ਸਾਂ
@ramandeepsingh3116
@ramandeepsingh3116 2 месяца назад
Bro dhyn nl sunyea kro.... Behja behja... Opposition de bnde nu bol riha c.... Meet bai de nl sardar ji c jo oh bol rhe c... Dosre bnde jo disturb krn di koshish kr rhe c speech nu..
@preetsandhu422
@preetsandhu422 2 месяца назад
ਓਹ ਬਹਿਜਾ ਬਹਿਜਾ ਬਹਿਜਾ 🫡
@kulwantkaur2157
@kulwantkaur2157 2 месяца назад
ਠੀਕ ਆ 😂😂😂😂
@deepbawa6589
@deepbawa6589 2 месяца назад
Wah o sera ❤
@charanjitbasra4543
@charanjitbasra4543 2 месяца назад
ਸੰਗਰੂਰ ਞਾਲਿਓ ਬਹੁਤ ਞਧੀਆ ਤੁਹਾਡੀ ਸ਼ਾਨ ਪਹਿਲੀ ਬਾਬੇ ਨੇ ਕੀ ਕੀਤਾ ਭਗਤ ਸਿੰਘ ਅੱਤਞਾਦੀ ਬਣਾਤਾ
@goodjosh3871
@goodjosh3871 2 месяца назад
ਕਿੰਨੀਆਂ ਵੀ ਚੀਕਾਂ ਮਾਰੀ ਚਲੋ ਏਹਨਾ ਤੇ ਕੋਈ ਅਸਰ ਨਹੀਂ ਕਿਓਂ ਕੇ ਏਹਨਾ ਨਾਲ ਪੰਜਾਬ ਦਾ ਕੁਝ ਮਿਲਦਾ ਹੀ ਨਹੀਂ ।ਖਤਮ ਕਰਨ ਤੇ ਲਗੇ ਨੇ ਪੰਜਾਬ ਤੇ ਪੰਜਾਬ ਦੀ ਜਮੀਨ ਤੇ ਨੌਜਵਾਨੀ ਨੂੰ ਬੋਲੀ ਜਾਓ ਬੋਲ ਕਿ ਸੁਣ ਕੇ ਦਿਲ ਖੁਸ ਕਰੀ ਜਾਂਦਾ ਪੂਰਾ ਪੰਜਾਬ ਹੀ ਓਹਨਾ ਤੇ ਕੋਈ ਅਸਰ ਹੀ ਨੀ ਹੁੰਦਾ ।ਪੰਜਾਬ ਦਾ ਨਾਮ ਲੈਂਦੇ ਘੰਟੀ ਵਜਾ ਦਿੱਤੀ ਓਹਨੇ
@GurwinderSingh-cz6tl
@GurwinderSingh-cz6tl 2 месяца назад
Kissan akita zindabad
@DownUpMusic-so7lz
@DownUpMusic-so7lz 2 месяца назад
ਬਹੁਤ ਵਧੀਆ speech ਜੀ ❤️🙏🏻🙏🏻
@shilpawarwal3590
@shilpawarwal3590 2 месяца назад
Well said 👍👍
@SubhdeepSekhon-d1u
@SubhdeepSekhon-d1u 2 месяца назад
ਕੰਗਣਾ ਰਣੌਤ ਤਾ ਮੇਰੀ ਵੀ ਚੋਦੀ ਹੋਈ ਆ ਇਸ ਲੰਡਰ ਜਨਾਨੀ ਨੂੰ ਕੋਈ ਫਰਕ ਨਹੀ ਪੈਦਾ ।😅😅😅😅
@rajwindersingh3499
@rajwindersingh3499 2 месяца назад
aap jindabad app party 🎉🎉🎉🥳🥳🥳🎉🎉🎉 meet hair luv 💕💕😘 u
@ranjitsingh-tl7hh
@ranjitsingh-tl7hh 2 месяца назад
ਆਹ ਹੁੰਦੀ ਆ ਪੰਜਾਬੀਆ ਵਾਲੀ ਗੱਲ
@nid1889
@nid1889 2 месяца назад
ਹੁਣ ਲਗਦਾ ਪੰਜਾਬ ਫੋਮ ਵਿੱਚ ਹੈ।
@jugrajsingh3064
@jugrajsingh3064 2 месяца назад
Good meet hair❤
@harji66
@harji66 2 месяца назад
ਬਹੁਤ ਬਧੀਆ ਬੋਲਿਆ ਪਰ ਕੋਈ ਫਰਕ ਨੀ ਪੈਣਾਂ ਓਹਨਾ ਤੇ ਕਿਉਂ ਕੀ ਓਹ ਨਾਂ ਤੁਹਾਨੂੰ ਤੇ ਨਾਂ ਤੁਹਾਡੇ ਪੰਜਾਬ ਨੂੰ ਪਸੰਦ ਕਰਦੇ ਨੇ ਪਹਿਲਾਂ ਵੀ ਬਹੁਤਿਆਂ ਨੇ ਬਹੁਤ ਵਾਰੀ ਪੰਜਾਬ ਦੀਆਂ ਸ਼ਹੀਦੀਆਂ ਦੀ ਤੇ ਸ਼ਹੀਦਾਂ ਦੀ ਦੁਹਾਈ ਦਿੱਤੀ ਹੈ ਕੁਰਬਾਨੀਆਂ ਵਾਰੇ ਦਸਿਆ ਹੈ ਕੋਈ ਫਰਕ ਨੀ ਪਿਆ ਨਾਂ ਹੀ ਪਵੇਗਾ ਸੱਭ ਆਪਣਾ ਆਪਣਾ ਦੇਖ ਰਹੇ ਨੇ ਤੁਸੀਂ ਵੀ ਹੁਣ ਆਪਣਾ ਦੇਖਣਾਂ ਸ਼ੁਰੂ ਕਰੋ
@Bhullar_malkit
@Bhullar_malkit 2 месяца назад
Well done meet heyar ji👌🏻👌🏻👌🏻
@ravikambojnadha3476
@ravikambojnadha3476 2 месяца назад
Well done brother ❤
@chandsingh8127
@chandsingh8127 2 месяца назад
Waheguru ji
@harminderkaur5564
@harminderkaur5564 2 месяца назад
Very nice mp sahab
@HarjinderSingh-p2k4c
@HarjinderSingh-p2k4c 2 месяца назад
Veri good
@singh2251
@singh2251 2 месяца назад
ਮੀਤ ਹੇਅਰ ਸਾਡਾ ਵੀਰ ਨੇ ਮੋਦੀ ਦੀ ਬਹੁਤ ਝਾੜ ਝੰਬ ਕੀਤੀ
@KevalSardaarji
@KevalSardaarji 2 месяца назад
Meet hair very good
@SatishKumar-mi2fe
@SatishKumar-mi2fe 2 месяца назад
ਭਰਾ ਲੌਕਾ ਨੇ ਇਹਨਾਂ ਨੂੰ ਦਿੱਲੀ ਬੌਲੀਆਂ ਪੌਣ ਨਹੀਂ ਭੇਜੀਆਂ ਬੀ ਜੇ ਪੀ ਦਾ ਕਿਹੇ ਅੱਜ ਠੋਕਤਾ ਰਾਜਾ ਬੜੀੰਗ ਤੇ ਕਾਂਗਰਸੀ ਕਰਦੇ ਫਿਰਨ ਅੱਜ ਠੋਕਤਾ ਬਿੱਟੂ ਭਰਾ ਇਹ ਮੈਣੇ ਕਮੈਣੇ ਬਾਹਰ ਬੈਠ ਵੇਲੇ ਟਾਈਮ ਕਰ ਲਿਆ ਕਰੋ ਤੁਹਾਡੇ ਤੇ ਭਾਰਤਵਾਸੀਆ ਨੂੰ ਬਹੁਤ ਆਸਾ ਨੇ ਤੁਸੀ ਉਹਨਾ ਤੇ ਪੁਰਾ ਉਤਰੋ ਤੁਹਾਨੂੰ ਵਾਰ ਵਾਰ ਜਿੱਤਾਂ ਕੇ ਭੇਜੀਏ
@ManjitRai-k7v
@ManjitRai-k7v 2 месяца назад
God bless you brother
@BaljeetKaur-uz6eq
@BaljeetKaur-uz6eq 2 месяца назад
Good meet heiyr tnxx
@GurdevKaur-z4i
@GurdevKaur-z4i 2 месяца назад
ਬਹੁਤ ਬਹੁਤ👍👍❤👌👌
@Navjotkaur81016
@Navjotkaur81016 2 месяца назад
Bahut Vadia point of view rakhe hai meet haer ji ne👍
@kewalbawa2298
@kewalbawa2298 2 месяца назад
Bahut vadiya, MP Meet ji
@GurchainSingh-x1i
@GurchainSingh-x1i 2 месяца назад
MP..Sgr..Zindabad
@PanjaabSingh-q4i
@PanjaabSingh-q4i 2 месяца назад
Wah ji wah meet Hayer Saab bhut vadiya.vaise iss bar punjab de saare MP vadiya kmm kr rahe hnn so far.
@gurpalvirk6796
@gurpalvirk6796 2 месяца назад
Very good 👍
@jaimalsinghjaimalsingh5076
@jaimalsinghjaimalsingh5076 2 месяца назад
Very Very good
@ramanjeet8916
@ramanjeet8916 2 месяца назад
Good job sir
@jagrajsingh7588
@jagrajsingh7588 2 месяца назад
Txi kangna
@hardeepsinghsidhu9555
@hardeepsinghsidhu9555 2 месяца назад
Good speech
@JaspalLaada
@JaspalLaada 2 месяца назад
Very good MT sir
@MintuKabaddi
@MintuKabaddi 2 месяца назад
❤❤wah yr meet bai
@gurleenkaur5714
@gurleenkaur5714 2 месяца назад
Well done. What a logical speech with all facts. Hats off to Meet hayer
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 месяца назад
ਮੋਦੀ ਜੀ, ਕੁੱਛ ਤੋ ਮਜਬੂਰੀਆਂ ਰਹੀ ਹੋਂਗੀ ਵਰਨਾ, ਯੂੰ ਹੀ ਤੋ ਕੋਈ ਬੇਵਫਾ ਨਹੀਂ ਹੋਤਾ। ਕੰਗਣਾ ਹਿੰਦੂ ਰਾਸ਼ਟਰ ਵਾਲੇ ਹਿਮਾਚਲ ਪ੍ਰਦੇਸ਼ ਤੋਂ ਹੈ ਤੇ ਇਹਨਾਂ ਦਾ ਹਿਸਾਬ ਕਿਤਾਬ, ਬਰਸਾਤ ਦੇ ਮੌਸਮ ਚ ਰੱਬ ਕਰਦਾ ਹੈ, ਪਿਛਲੇ ਸਾਲ ਕੀਤਾ ਵੀ ਸੀ।
@preetsidhu6030
@preetsidhu6030 2 месяца назад
Meet haer bohut vdhia lgeya bolda good job veere
@kuldeepsinghsardarji8892
@kuldeepsinghsardarji8892 2 месяца назад
ਜਿਉਂਦਾ ਰਹਿ ਪੰਜਾਬ ਦਿਆ ਸ਼ੇਰਾ
@ArjanSingh-tn9ip
@ArjanSingh-tn9ip 2 месяца назад
Veery good meet ji
@Medclip522
@Medclip522 2 месяца назад
Good job i
@nirbhaisingh98230q
@nirbhaisingh98230q 2 месяца назад
❤❤❤se army salute bro
@ramansidhu3442
@ramansidhu3442 2 месяца назад
👍👍👍👍👍
@jassijingles
@jassijingles 2 месяца назад
💯👍
@ervicky6594
@ervicky6594 2 месяца назад
Good job
@simranjeetkaur6735
@simranjeetkaur6735 2 месяца назад
👌👌👌👌👌
@jitendersingh4549
@jitendersingh4549 2 месяца назад
good job wade veer ❤ wadia speech c or thuhada gusse ਤੁਹਾਡੇ face te bilkul saf dikh rhya h
@Shivam_kalotra
@Shivam_kalotra 2 месяца назад
Bhut vdia vdde veer 👍🏻
@labhsingh2944
@labhsingh2944 2 месяца назад
Very good speech for Punjab 🎉
@GagandeepSingh-ch4mc
@GagandeepSingh-ch4mc 2 месяца назад
👏👏👏
@GurbinderSingh-f1k
@GurbinderSingh-f1k 2 месяца назад
Kangna ranot di koy oqat ni h meet hear ke muqable
@SANDIPSINGH-p1e
@SANDIPSINGH-p1e 2 месяца назад
Good sir meet hair ji
Далее
Пряный осенний баббл чай
00:44
Просмотров 324 тыс.
ROBLOX TRAND AGAIN. Part 7☠️🗿🙋🏻‍♀️
00:16
Пряный осенний баббл чай
00:44
Просмотров 324 тыс.