Тёмный

ਕੰਨਾਂ 'ਚ ਨੱਤੀਆਂ ਪਾ ਰੱਖਦੀ ਸਰਦਾਰਾਂ ਦੀ ਧੀ|Khushdeep Brar Interview|Gym Life|Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 1,5 млн
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਕੰਨਾਂ 'ਚ ਨੱਤੀਆਂ ਪਾ ਰੱਖਦੀ ਸਰਦਾਰਾਂ ਦੀ ਧੀ|Khushdeep Brar Interview|Gym Life|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

29 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@kaintpunjabi
@kaintpunjabi Год назад
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@preetdhaliwal2941
@preetdhaliwal2941 Год назад
Chaj da kam Kr lo koi
@jasbirboparai4068
@jasbirboparai4068 Год назад
Veer ji tusi likhiye sahi sardara di dhee, sardar matlab Sikh,ta dhee sikh honi chide par cutting ✂️ Sardar di dhee kis pakho dasde Kour lagda piche
@greet22velleyaar47
@greet22velleyaar47 Год назад
ਵੀਰੇ ਮੈਂ thodi ਸਾਰੀ ਵੀਡੀਓ dhek da ਸਾਡੇ ਪਿੰਡ ਵਿਚ ਇਕ ਸਟੋਰੀ ਆ thode lai ਜੇ ਤੁਸੀ ਮਿਲ ਲਵੋ ਓਹਨਾ ਨੂੰ ਤਾ ਤੁਸੀ ਵੀ ਸੁਨ ਕ shkod ਹੋ ਜੋ ਗਏ ਪਹਿਲਾ ਵੀ ਅਸੀਂ ਕਿਸੇ ਹੋਰ ਚੈਨਲ ਨੂੰ ਦੱਸਿਆ ਸੀ ਪਰ ਉਹ ਪੈਸੇ ਮੰਗਣ ਲੱਗ ਗਏ
@sapnakaul769
@sapnakaul769 Год назад
Bs ahi km reh gea tuhde to
@sapnakaul769
@sapnakaul769 Год назад
Jehdi mrji intrview len chle jnde a bout kudia aa eda dia eh kli thodi aa koi chj di gl dsea kroo
@harmindersinghsandra2624
@harmindersinghsandra2624 Год назад
ਪੁੱਤਰਾਂ ਅਸੀਂ 1995 ਚ ਬਰਫੀ ਵੰਡੀ ਸੀ ਜਦੋਂ ਪਹਿਲੀ ਬੇਟੀ ਨੇ ਜਨਮ ਲਿਆ ਸੀ ਜੋ ਵੀ ਜਨਮ ਲੈਦਾ ਕਰਮ ਪਹਿਲਾਂ ਲਿਖੇ ਜਾਦੇ ਨੇ ਵਾਹਿਗੁਰੂ ਚੜਦੀ ਕਲਾ ਰੱਖੇ
@JASSIERAI01
@JASSIERAI01 Год назад
ਇਹ ਇੱਕ ਵਧੀਆ msg ਹੈ,,ਸਮਾਜ ਲਈ ਵੀ ਮੁੰਡਾ ਕੁੜੀ ਵਿੱਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ।। 👏
@DhaliwalBoutique6656
@DhaliwalBoutique6656 Год назад
ਇਹੀ ਕੰਮ ਅਗਰ ਪੰਜਾਬੀ ਪਹਿਰਾਵੇ ਵਿੱਚ ਕੀਤਾ ਜਾਂਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ
@siratkoursandhu1465
@siratkoursandhu1465 Год назад
ਹਮੇਸ਼ਾ ਹਰ ਇਨਸਾਨ ਦੇ ਘਰ ਦੇ ਹਾਲਾਤ ਹੀ ਇਨਸਾਨ ਦੀ ਸੋਚ,Personality ਨੂੰ ਸਿਰਜਦੇ ਨੇ,ਖਾਸ ਤੌਰ ਤੇ ਜਿਹੜੇ ਸਾਡੇ ਸ਼ਰੀਕ ਚਾਚੇ_ਤਾਏ ਤੇ ਉਹਨਾਂ ਦੇ ਬੱਚਿਆਂ ਦਾ ਸ਼ਰੀਕਪੁਣਾ ਵੀ ਇਨਸਾਨ ਦਾ ਅਣਖੀ ਕਿਰਦਾਰ ਸਿਰਜਦਾ ਹੈ,ਖੁਸ਼ ਭੈਣ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਤੇ ਹੌਸਲਾ ਮਿਲਿਆ🙏🙏🙏🙏👍👍👍👍👍
@siratkoursandhu1465
@siratkoursandhu1465 Год назад
ਸਭ ਤੋਂ ਪਹਿਲਾਂ ਤਾਂ ਇਸ ਚੈਨਲ ਤੇ ਪੱਤਰਕਾਰ ਵੀਰ ਜੀ ਨੂੰ ਬਹੁਤਤਤਤਤਤਤਤਤ ਜਿਆਦਾ ਧੰਨਵਾਦ ਜੀ ਇੰਨੀ ਸੋਹਣੀ ਇੰਟਰਵਿਉ ਲੲੀ ਜੀ🙏🙏🙏🙏 ਹੁਣ ਦਿਲੋਂ ਧੰਨਵਾਦ ਤੇ ਵਾਰ ਵਾਰ ਸਿਰ ਝੁਕਦਾ ਇਸ ਭੈਣ ਜੀ ਨੂੰ🙏🙏🙏🙏🙏ਤੁਸੀ ਬਹੁਤ ਵੱਡੀ Inspiration ਹੋ ਜੀ,ਆਪ ਜੀ ਦੇ ਜਜਬੇ,ਹਿੰਮਤ,ਹੌਸਲੇ ਨੂੰ ਸਲਾਮ ਜੀ🙏👍👍👍👍👍👍👍👍👍👍👍👍👍👍👍
@psgill5434
@psgill5434 Год назад
Proud of you. ਇੱਕਲਾ ਮੁੰਡਾ ਕਿਵੇਂ ਅੱਗੇ ਵਧਾ ਸਕਦਾ ਪੀੜ੍ਹੀ ਨੂੰ । ਉਸਨੂੰ ਵੀ ਤਾਂ ਆਖਿਰਕਾਰ ਕਿਸੇ ਦੀ #ਧੀ ਨਾਲ ਹੀ ਵਿਆਹ ਕਰਵਾਉਣਾ ਪੈਣਾ । ਔਰਤ ਹੀ ਤੋਰਦੀ ਆ ਅੱਗੇ ਵੰਸ਼ ਨੂੰ ।
@gamingwithlegend1680
@gamingwithlegend1680 Год назад
ਬਹੁਤ ਬਹੁਤ ਖੁਸ਼ੀ ਹੋਈ ਭੈਣੇ ਦੇਖਕੇ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ 🙏
@deepdeep1051
@deepdeep1051 Год назад
ਕੁੜੀ ਵੀ ਵੰਸ਼ ਚਲਾ ਸਕਦੀ ਹੈ ਲਵ ਯੂ ਮੇਰੀ ਭੈਣੇ ❤️❤️❤️
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਹਮੇਸ਼ਾ ਚੜੵਦੀਕਲਾ ਰਹੋ ਜੀ।
@Surmel460
@Surmel460 Год назад
ਜਿਉਂਦੀ ਵਸਦੀ ਰਹਿ ਧੀਏ ਮੈਂ ਦੂਜੀਆਂ ਧੀਆਂ ਨੂੰ ਵੀ ਕਹਾਂਗਾ ਕਿ ਇਸ ਧੀ ਵਰਗੀਆਂ ਹੋਜਾਵੋ ਕਦੇ ਵੀ ਤੁਹਾਡੇ ਵੱਲ ਕੋਈ ਕੁੱਤਾ ਬਿੱਲਾ ਅੱਖ ਚੁੱਕ ਨਹੀਂ ਦੇਖੁਗਾ
@karamjeetkaur1997
@karamjeetkaur1997 Год назад
God bless you
@sukhdevgrewal3571
@sukhdevgrewal3571 Год назад
ਧੀਆ ਗੁੱਤਾ ਨਾਲ ਹੀ ਸੋਹਣੀਆ ਲੱਗ ਦੀਆ ਗਲਤੀ ਮਾਫ 🙏
@Surmel460
@Surmel460 Год назад
ਠੀਕ ਵੀਰ ਆਪਣੀ ਆਪਣੀ ਸੋਚ ਹੈ ਹਰ ਇਕ ਨੂੰ ਆਪਣੀ ਜ਼ਿੰਦਗੀ ਜਿੳੂਣ ਦਾ ਹੱਕ ਹੈ ਮੈਂ ਤੁਹਾਡੀ ਸੋਚ ਨਾਲ ਬਿਲਕੁਲ ਸੈਮਤ ਹਾਂ ਮੈਂ ਸਿਰਫ ਹਿੰਮਤ ਦੀ ਗੱਲ ਕੀਤੀ ਹੈ
@bollywoodandpollythikana2286
ਫੁਕਰੀਆਂ ਬਣ ਜਾਣ
@badribaba4568
@badribaba4568 Год назад
Ha ehde tra Baal ktwa k rodia hoke ghuman
@patialaplant7688
@patialaplant7688 Год назад
ਦਿਲ ਖੁਸ਼ ਕਰ ਦਿੱਤਾ ਬੇਟੀ ਨੇ, ਹੋਰ ਲੜਕੀਆਂ ਨੁ ਵੀ ਹੋੰਸਲਾ ਮਿਲੇਗਾ, ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।
@baldevbhullar2394
@baldevbhullar2394 Год назад
ਵਾਹਿਗੁਰੂ,,,, ਬੱਲੇ ਬਾਈ ਤੇਰੇ,, ਕੁੜੀਆਂ ਦੀ ਗੁਗੂ ਗਿੱਲ ਏ ਐਕਟਿੰਗ ਉ,ਘੈਊਏ,, ਵਾਕਿਆ ਹੀ ,ਸ਼ਰੀਕ,ਸਿਹਰੇ,ਬਨ, ਕੇ, ਨਹੀਂ,ਢੁਕਦੇ, ਬਾਕੀ,ਕਸਰ,ਨਹੀਂ, ਛਡਦੇ, ਬਹੁਤ ਵਧੀਆ, ਲੱਗਿਆਂ, good more,,ਜਿਉਦਾ
@jagdeepsidhu1313
@jagdeepsidhu1313 Год назад
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਪਿਆਰੀ ਤੇ ਲਾਡੋ ਭੈਣ ਦੀਆਂ ਗੱਲਾਂ ਸੁਣ ਕੇ ਰੱਬ ਇਸ ਭੈਣ ਨੂੰ ਹਮੇਸ਼ਾਂ ਤੰਦਰੁਸਤ ਤੇ ਖੁਸ਼ ਰੱਖੇ ਮਾਣ ਨਾਲ ਸਿਰ ਉੱਚਾ ਹੋ ਗਿਆ ਮੇਰਾ ਇਹਨਾਂ ਦੇ ਮਾਂ ਪਿਓ ਨੂੰ ਦਿਲੋਂ ਸੈਲੂਟ ਹੈ ਏਨੇ ਸੰਸਕਾਰ ਦਿੱਤੇ ਅਪਣੇ ਧੀ ਨੂੰ ਲਵ ਯੂ ਸਾਰੀ ਫੈਮਿਲੀ ਨੂੰ 💖👍👍🙏🙏
@kamaljeet4874
@kamaljeet4874 Год назад
ਵਾਹਿਗੁਰੂ ਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਪੁੱਤਰ,🙏🙏😍
@kulvinderkaur8406
@kulvinderkaur8406 Год назад
ਤੇਰੀ ਆ ਗਲਾਂ ਸੁਣਕੇ ਬਹੁਤ ਚੰਗਾ ਲੱਗਾ ਤੂੰ ਆਪਣੇ ਮਾ ਪੀਆ ਨੂੰ ਤੇ ਆਪ ਨੂੰ ਖੁਸ਼ ਰੱਖੋ
@tarsemsingh810
@tarsemsingh810 Год назад
ਬਹੁਤ ਖੁਸ਼ੀ ਹੋਈ ਪੁੱਤਰ ਜੀ ਦੀਆਂ ਗੱਲਾਂ ਸੁਣਕੇ। ਸ਼ਾਬਾਸ਼ ਪੁੱਤਰ ਜੀ ਸ਼ਾਬਾਸ਼
@rakeshmp7174
@rakeshmp7174 Год назад
Both akal de gal kardi a
@jassi696
@jassi696 3 месяца назад
Kes jruri
@gurvindersinghbawasran3336
@gurvindersinghbawasran3336 Год назад
ਮਾਂ ਬਾਪ ਵੀ ਮਾਣ ਕਰ ਸਕਦੇ ਆ ਇਸ ਧੀ ਤੇ, ਧੀ ਨੀ ਕਹਿ ਸਕਦੇ ਵੀਰੋ ਪੁੱਤ ਤੇ ਮਾਣ ਕਰ ਸਕਦੇ ਆ ❤️❤️👍
@meharsinghsandhu4567
@meharsinghsandhu4567 Год назад
ਵਾਹਿਗੁਰੂ ਇਹੋ ਜਿਹੀਆਂ ਬੱਚੀਆਂ ਤੇ ਮੇਹਰ ਭਰਿਆ ਹੱਥ ਰੱਖਣ। ਬੇਟਾ ਜੀ ਦਾਤਰੀ ਦੇ ਇੱਕ ਪਾਸੇ ਦੰਦੇ ਹੁੰਦੇ ਆ, ਇਹ ਦੁਨੀਆਂ ਦੇ ਦੋਨੋਂ ਪਾਸੇ ਦੰਦੇ ਹੁੰਦੇ ਆ। ਦੁਨੀਆਂ ਦੀ ਪਰਵਾਹ ਨਾ ਕਰੋ ਇਹ ਤਾਂ ਬੋਲਦੇ ਹੀ ਰਹਿੰਦੇ ਆ। ਵਾਹਿਗੁਰੂ ਤੇ ਆਸ ਰੱਖੋ ਸੱਭ ਭਲਾ ਹੀ ਹੋਵੇ ਗਾ।
@msangha3319
@msangha3319 Год назад
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ
@ManishKumar-yf6ij
@ManishKumar-yf6ij Год назад
aah gall kiti hai 1 lakh di
@hosh_mein_aa-thats_all
@hosh_mein_aa-thats_all Год назад
@@msangha3319 ਸੜੀ ਜਾਉ,ਨਿੰਦੀ ਜਾਉ,ਹੋ ਸਕੇ ਤਾਂ ਚਰਿੱਤਰ ਤੇ ਵੀ ਸਵਾਲ ਚੱਕੋ,ਹੈਸੀਅਤ ਨਾ ਹੋਵੇ ਜਦੋਂ ਬਰਾਬਰ ਦੀ ਤੁਹਾਡੇ ਵਰਗੇ ਵਿਦਵਾਨ ਵੱਧ ਤੋਂ ਵੱਧ ਇਹੋ ਕਰ ਸਕਦੇ ਜਾਂ ਗਾਲਾਂ ਕੱਢ ਸਕਦੇ ਹਨ। ਕਿਪ ਇਟ ਅਪ ਪੁੱਤਰ ਜੀ
@hsaulakhs8454
@hsaulakhs8454 Год назад
ਬੇਟਾ ਕੇਸ਼ ਜਰੂਰ ਰੱਖ ਬਾਕੀ ਪ੍ਰਮਾਤਮਾ ਦੀ ਤੇਰੇ ਤੇ ਮਿਹਰ ਹੈ kkp
@RehanKhan-vz8ch
@RehanKhan-vz8ch Год назад
ਸ਼ੇਰ ਵਰਗਾ ਜਿਗਰਾ, ਤੇ ਸਮਝ ਸਿਆਣਪ ਬਹੁਤ ਸ਼ਲਾਘਾਯੋਗ ਹੈ ਖੁਸ਼ਦੀਪ ਬਰਾੜ ਜੀ ਦੀ ਰੂਹ ਖੁਸ਼ ਹੋ ਗਈ ਇੰਟਰਵਿਊ ਸੁਣ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🌹❤️🙏🙏
@ramanmani7170
@ramanmani7170 Год назад
👌💪
@darshanjoga2038
@darshanjoga2038 Год назад
ਮਨ ਬਹੁਤ ਖੁਸ਼ ਹੋਇਆ ਬੇਟੇ ਤੁਹਾਡੀ ਸਟੋਰੀ ਸੁਣਕੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਅਤੇ ਤੁਹਾਡੇ ਮਾਤਾ ਪਿਤਾ ਨੂੰ ਲੰਬੀਆਂ ਉਮਰਾਂ ਬਖਸ਼ੇ। ਮੱਲੋਮੱਲੀ ਸਾਰੀ ਸਟੋਰੀ ਸੁਣਨ ਲਈ ਮਜਬੂਰ ਕਰ ਦਿੱਤਾ ਤੁਹਾਡੀਆਂ ਗੱਲਾਂ ਨੇ। ਜਿਉਂਦੇ ਰਹੋ।
@navjot473
@navjot473 Год назад
ਬਹੁਤ ਖੁਸੀਆ ਮਿਲਣ ਭੈਣੇ ਤੈਨੂੰ ਅੱਜ ਕੱਲ੍ਹ ਤਾਂ ਜਿਆਦਾਤਰ ਬੱਚੇ ਆਪਣੇ ਮਾਂ ਬਾਪ ਨੂੰ ਪੁੱਛਦੇ ਨਈ ਕਦਰ ਨਈ ਕਰਦੇ ਤੁਸੀਂ ਆਪਣੇ ਮਾਂ ਬਾਪ ਦਾ ਸਿਰ ਉੱਚਾ ਕਰ ਰਹੀ ਏ
@sukhpalsingh3275
@sukhpalsingh3275 Год назад
ਵਾਹਿਗੁਰੂ ਜੀ ਮਾਂ ਪਿਉ ਦੀ ਸ਼ੇਰਨੀ ਧੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@KulwantSingh-tz8or
@KulwantSingh-tz8or Год назад
Verigood Dhea Dea
@khalistan7716
@khalistan7716 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਇਸ ਧੀ ਨੂੰ
@RamandeepKaur-lw8rq
@RamandeepKaur-lw8rq Год назад
@@KulwantSingh-tz8orਯ
@RamandeepKaur-lw8rq
@RamandeepKaur-lw8rq Год назад
.
@kedarnath7791
@kedarnath7791 Год назад
Dil garden garden ho gaya ji Bahut wadhiya Story ban gyi ji mnn prasnata naal bhar gyaji Anand manoo trrakki kro khush rahooji Tuhanoo milan wala vi ek vaar milke pura pura khush hoo jave ji Sacha Piyar krn wala Rajkumar varge Uchy Khwaba wala tuhada Privaarik Var mile ji Subhkamnawa ji
@bahadursingh5896
@bahadursingh5896 Год назад
ਠੇਠ ਪੰਜਾਬੀ ਬੋਲਦੀ ਆ ਰੱਬ ਤੈਨੂੰ ਹੋਰ ਤਰੱਕੀ ਦੇਵੇ ਜਿਉਂਦੀ ਵਸਦੀ ਰਹਿ ਭਾਈ ਜਿੰਦਾਬਾਦ
@sikanderaarain2812
@sikanderaarain2812 Год назад
ਧੀਏ ਤੇਰੇ ਦਰਸਨ ਜਰੂਰ ਕਰਨੇ ਤੇਰੇ ਵਰਗੀ ਧੀ ਰੱਬ ਕੋਈ ਕੋਈ ਪੈਦਾ ਕਰਦਾ ਵਾਹਿਗੁਰੂ ਤੈਨੂੰ ਲੱਮੀਆ ਉਮਰਾਂ ਦੇਵੇ, ਆਏ ਹੀ ਮਾ ਬਾਪ ਦਾ ਕੱਦ ਲੱਮਾ ਰੱਖੀ ਧੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ।
@rajwinderkaur6583
@rajwinderkaur6583 Год назад
ਰੱਬ ਲੰਮੀ ਉਮਰ ਦੇਣਾ ਇਸ ਧੀ ਨੂੰ
@punjabi_vlogs_5959
@punjabi_vlogs_5959 Год назад
ਇਸ ਧੀ ਤੇ ਵਾਹਿਗੁਰੂ ਮਿਹਰ ਕਰੇ 🙏
@chamansharma4455
@chamansharma4455 Год назад
ਇਸ ਬੱਚੀ ਦੀ ਗਲ ਬਿਲਕੁੱਲ ਠੀਕ ਹੈ, ਸਭ ਕੁਸ਼ ਪ੍ਰਭੂ ਪਰਮੇਸ਼ਵਰ ਦੇ ਅਧੀਨ ਹੈ, ਸਭ ਕੁਸ਼ ਉਸਦੀ ਮਰਜੀ ਦੇ ਨਾਲ ਹੀ ਹੁੰਦਾ ਹੈ, ਬੱਚੀ ਨੇ ਆਪਣੇ ਆਪ ਨੂੰ ਦਿਲੇਰ ਮੁੰਡਾ ਬਣ ਕੇ ਆਪਣੇ ਮਾਂ ਪਿਓ ਦੀ ਹਿਫ਼ਾਜ਼ਤ ਕੀਤੀ ਹੈ, ਕੁੜੀਆਂ ਨੂੰ ਏਦਾਂ ਹੀ ਆਪਣੇ ਮਾਂ ਪਿਓ ਤੇ ਪਰਿਵਾਰ ਦੀ ਹਿਫਾਜਤ ਕਰਣੀ ਚਾਹੀਦੀ ਹੈ, ਪਰਮਾਤਮਾ ਭੀ ਉਸਦੀ ਮਦਦ ਕਰਦਾ ਹੈ ਜੇਹੜਾ ਅਪਨੀ ਮਦਦ ਆਪ ਕਰੇ, ਪਰਮਾਤਮਾ ਇਸ ਬੱਚੀ ਦੀ ਹਮੇਸ਼ਾ ਮਦਦ ਕਰੇ, ਜੈ ਸ੍ਰੀ ਕ੍ਰਿਸ਼ਨਾ 🌺🌺🌹🌹🙏🙏
@jashanbains3027
@jashanbains3027 Год назад
ਸਲੂਟ ਆ ਧੀਏ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ
@gurvindersingh8733
@gurvindersingh8733 Год назад
ਸਦਾ ਖੁਸ਼ ਰਖੇ ਰਬ ਧੀ ਨੂੰ ਦਲੇਰੀ ਨੂੰ ਦਿਲੋਂ ਸਲੂਟ ਆ ਜੀ
@sandhuschannel2114
@sandhuschannel2114 Год назад
ਤੀ ਨਹੀਓ ਮਾਪੇ ਮੈਨੂੰ ਪੁੱਤ ਮੰਨਦੇ,dekh k Sidhu mossewala daa song yaad aa gya such kihaa c song vich 👍🙏
@agamgill9069
@agamgill9069 Год назад
Shi gl aa ji Aa kudi di story dkh k SBto phla Sidhu mussewala y di yaad aagi 🥲
@ranjeetkaur437
@ranjeetkaur437 Год назад
Very very very good
@usharanirani5269
@usharanirani5269 Год назад
ਵਾਹਿਗੁਰੂ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏
@rajkang69
@rajkang69 Год назад
May God Bless you and your family!. ਵਾਹ ਪੁੱਤਰ ਜੀ ਕੀ ਕਹਿਣੇ ਤੇਰੇ ਸੋਨੇ- ਹੀਰੇ ਕੀ ਰੀਸ ਕਰਨਗੇ ? ਮੇਰੀ ਇਸ ਦਲੇਰ ਅਤੇ ਸੱਚੇ ਪੁੱਤ ਦੀ ਵਾਹ ਰੂਹ ਖੁਸ਼ ਹੋ ਗਈ ਪੁੱਤਰਾ ਜਦੋਂ ਇਹ ਵੀਡੀਓ ਦੇਖੀ ਅਤੇ ਤੇਰੇ ਮੂੰਹੋਂ ਉਹ ਸ਼ਬਦ ਸੁਣਕੇ ਜੋ ਰੱਬ ਨੇ ਤੇਰੇ ਅੰਦਰ ਆਪ ਓ ਸ਼ਬਦ ਲਕੀਏ ਹੋਏ ਹਨ ! ਤੇਰੇ ਮਾਂ-ਬਾਪ ਦਾਦਾ ਦਾਦੀ ਨੇ ਪੁੰਨ ਖੱਟਿਆ ਰੱਬ ਕੋਲ਼ੋਂ ਤੇ ਤੂੰ ਪੁੱਤਰਾ ਆਕੇ ਇਸ ਘਰ ਵਿੱਚ ਤੇ ਇਸ ਸਮਾਜ ਵਿੱਚ ਚਾਰ ਚੰਦ ਲਾਏ , ਵਾਹਿਗੁਰੂ ਜੀ ਇਸੇ ਤਰਾਂ ਤੈਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਬੱਚੇ ਤੇ ਤੂੰ ਹਮੇਸ਼ਾ ਅਜ਼ਾਦੀ ਤੇ ਖਸੀਆਂ ਮਾਣੇ ! ।
@amreekkaur4136
@amreekkaur4136 Год назад
ਵਾਹਿਗੁਰੂ ਚੜਦੀ ਕਲਾ ਰੱਖੇ ਇਸ ਧੀ ਤੇ
@shamsherkaur9322
@shamsherkaur9322 Год назад
ਬਹੁਤ ਵਧੀਆ ਬੇਟਾ ਜੀ ਰੱਬ ਤੁਹਾਨੂੰ ਅਤੇ ਤੁਹਾਡੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ
@HarjinderKaur-eh8jb
@HarjinderKaur-eh8jb Год назад
Beti kuj bi kar sakdi hai, gud beta
@kanukumar1252
@kanukumar1252 Год назад
00000
@bahadursingh5896
@bahadursingh5896 Год назад
ਕੁੜੀ ਨੂੰ ਜੌ ਵੀ ਮੁੰਡਾ ਪਸੰਦ ਆਗਿਆ ਰਾਜ ਕਰੂਗਾ ਕੁੜੀ ਦੀਆ ਗੱਲਾ ਸੱਚੀਆ ਚੰਗੀਆ ਵੀ ਹਨ ਸਭ ਕੁਝ ਆਪਣੇ ਮਾਂ ਬਾਪ ਲਈ ਕਰ ਰਹੀ ਹੈ ਉਨ੍ਹਾਂ ਨੂੰ ਖੁਸ਼ ਰੱਖਦੀ ਹੈ ਪਰਮਾਤਮਾ ਭਾਈ ਤੈਨੂੰ ਤੰਦਰੁਸਤੀ ਆ ਦੇਵੇ
@ravdeepchahal7896
@ravdeepchahal7896 Год назад
ਵਾਹਿਗੁਰੂ ਜੀ ਤੰਦਰੁਸਤੀ ਭਰਿਆ ਹੱਥ ਬੱਚੀ ਤੇ ਰੱਖਣ 🙏🙏🙏🙏🙏🙏🙏🙏🙏🙏🙏🙏🙏
@sandhuboys799
@sandhuboys799 Год назад
Very nice
@Naazbrar20
@Naazbrar20 Год назад
ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ 🙏🙏🙏
@makhankalas660
@makhankalas660 Год назад
ਬਹੁਤ ਵਧੀਆ ਸੋਚ ਹੈ ਭੈਣ ਜੀ ਦੀ ਬਹੁਤ ਵਧੀਆ ਗੱਲ ਬਾਤ ਲੱਗੀ ਹੈ ਜੀ
@MalkitSingh-st2px
@MalkitSingh-st2px Год назад
Es kudi nu dekh ke menu sachi eni Khushi mil rahi aa mein ds ni skda es bhain vergia bnn Jaan kudiya saria Ankhi Ankah nal jeen
@gurbachansingh2710
@gurbachansingh2710 Год назад
Saddi beti chardi kalan wich rehe
@drgarcha1964
@drgarcha1964 Год назад
ਸ਼ਾਬਾਸ਼ ਪੁੱਤ। ❤ਤੇਰੇ ਮਾਂ ਬਾਪ ਦੀ ਸੋਚ ਨੂੰ ਸਲਾਮ। 🙏
@GodIsOne010
@GodIsOne010 Год назад
ਭੈਣ ਮੇਰੀਏ ਰੱਬ ਤੈਨੂੰ ਤਰੱਕੀ ਬਖਸੇ ਜੀ 🙏🏻ਭੈਣੇ ਮਨੁੱਖਤਾਂ ਦੇ ਪਰਿਵਾਰ ਦੀ ਮਦਦ ਕਰੋ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ 🙏🏻ਜੋ ਮਾਂ ਬਾਪ ਲਈ ਧੀ ਕਰ ਸਕਦੀ ਹੈ ਉਹ ਪੁੱਤ ਨਹੀ ਕਰਦਾ ਜੀ🙏🏻ਨਫਰਤ ਤੋ ਦੁਰ ਰਹਿ ਭੈਣ ਮੇਰੀਏ ਜੀ🙏🏻ਰੱਬ ਦੇ ਭਾਣੇ ਵਿੱਚ ਰਹੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਧੀਆਂ ਲਈ ਆਪਣੇ ਵਿਚਾਰ ਲਿਖੋ ਜੀ🙏🏻🙏🏻🙏🏻🙏🏻
@gurtejsingh164
@gurtejsingh164 Год назад
Great great 👍
@GodIsOne010
@GodIsOne010 Год назад
@@gurtejsingh164 ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@RavinderSingh-to2sx
@RavinderSingh-to2sx Год назад
ਬਹੁਤ ਵਧੀਆ ਕੁਝ ਸਿੱਖਣ ਨੂੰ ਮਿਲਿਆ ਵਾਹਿਗੁਰੂ ਪਰਿਵਾਰ ਦੀ ਚੜਦੀਕਲਾ ਰੱਖਣ ਜੀ
@siratkoursandhu1465
@siratkoursandhu1465 Год назад
ਸਿਰ ਝੁਕਦਾ,ਖੁਸ਼ ਭੈਣ ਜੀ ਤੇ ਉਹਨਾਂ ਦੇ ਮਾਤਾ,ਪਿਤਾ ਜੀ ਨੂੰ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-nv5jf8ql5k
@user-nv5jf8ql5k Год назад
ਖੁਸ਼ਦੀਪ ਬਹੁਤ ਵਧੀਆ ਲੱਗਿਆ ਇਹ ਵਿਡੀਉ ਦੇਖਣ ਸੁਣਨ ਇਦਾਂ ਦੀ ਰੱਬਾ ਸਭਾ ਨੂੰ ਦੇਵੇ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@gursebaksinghgursebak5800
@gursebaksinghgursebak5800 Год назад
atttt ji👍
@jagjeetsingh6049
@jagjeetsingh6049 Год назад
ਜਿੰਦਗੀ ਤੁਹਾਡੀ ਅੈ ਤੇ ਫੈਸ਼ਲੇ ਵੀ ਤੁਹਾਡੇ ਪਰ ਜੇ ਸ਼ਿੱਖੀ ਸ਼ਰੂਪ ਅਾ ਜੋ ਤਾ ਵਾਹਿਗ਼ੁਰੂ ਜੀ ਹੋਰ ਵੀ ਭਾਗ਼ ਲਾਓੁਣਗੇ
@balsingh3700
@balsingh3700 Год назад
ਬੇਟਾ ਸਭ ਠੀਕ ਹੈ ਵਾਹਿਗੁਰੂ ਜੀ ਮੇਹਰ ਕਰੇ ਪਰ ਬੇਟਾ ਗੁਰਸਿਖੀ ਬਾਰੇ ਸੋਚੋ ਸਿਖੀ ਕੇਸਾਂ ਸੁਆਸਾ ਨਾਲ ਨਿਭਾੳ ਕੇਸ ਜਰੂਰ ਰਖੋ
@i....2585
@i....2585 Год назад
Verr g ajj kal kaash rakh ke bhi jo galla kade onna nu ki khaoge
@kamaljeetsidhu3060
@kamaljeetsidhu3060 Год назад
ਭਰਾਵਾਂ ਕੇਸਾਂ ਨਾਲ ਕਿਹੜੀ ਜ਼ਿਆਦਾ ਅਕਲ ਆ ਜਾਂਦੀ ਹੈ। ਹਰ ਗੱਲ ਨੂੰ ਸਿੱਖੀ ਨਾਲ ਨਹੀਂ ਜੋੜੀ ਦਾ ਹੁੰਦਾ।
@amritkang2945
@amritkang2945 Год назад
So proud of her. Waheguruji hamesha khush rakhe bhen nu.
@JagdishSingh-ej6bb
@JagdishSingh-ej6bb Год назад
ਵੀਰ ਪੈਸੇ ਦੀ ਗਲ ਏ ਹਰ ਇਕ ਦਾ ਆਪਣਾ ਆਪਣਾ ਅਨ ਦਾਜ ਏ ਹਰ ਇਕ ਦਾ ਮਨ ਕਰਦਾ ਏ ਆਪਣੇ ਸੋਕ ਪੂਰਾ ਕਰਨਾ ਨੂੰ
@user-qy7xu6vb8c
@user-qy7xu6vb8c 3 месяца назад
Right bai Ji girl kiss nu v mari nahi lagdi
@tiwanatv6454
@tiwanatv6454 Год назад
ਖੁਸ਼ ਜੀ ਜਿਉਂਦੇ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ
@jaswinderkaurnarula6835
@jaswinderkaurnarula6835 Год назад
Waheguru ji tenu chardikala bakhsan beta rab kare ghar ghar tohade wargi betiya hon. Waheguru ji tuhadi sariya murada puriya Karan🙏🙏🙏🥰🥰🥰 proud of you beta
@PritamSingh-og4hz
@PritamSingh-og4hz Год назад
ਬਹੁਤ ਵਧੀਆ ਬੇਟਾ ਤੁਹਾਡੇ ਵਿਚਾਰ ਸੁਣਕੇ keep it up ਮਾਲਕ ਚੜਦੀ ਕਲਾ ਰੱਖੇ 👌👌👌
@baldevsinghdev7620
@baldevsinghdev7620 Год назад
ਵਾਹ ਵਾਹ ਧੀਏ ❤❤🎉🎉🎉🎉 long long live
@karamjitkaur6493
@karamjitkaur6493 Год назад
,ਇਸ ਬੱਚੀ ਤੇ ਵਾਹਿਗੁਰੂ ਮੇਹਰ ਕਰਨ
@randeepmaan5004
@randeepmaan5004 Год назад
ਧੀਆਂ ਪੁੱਤਾਂ ਨਾਲੋਂ ਘੱਟ ਨਹੀਂ
@BhupinderSingh-lr6ir
@BhupinderSingh-lr6ir Год назад
ਵਾਹਿਗੁਰੂ ਜੀ ਹਮੇਸ਼ਾਂ ਹੀ ਆਪਣਾ ਮਿਹਰ ਦਾ ਹੱਥ ਬੱਚੀ ਤੇ ਮਾਂ ਪਿਉ ਨੂੰ ਖੁਸ਼ੀਆਂ ਬਖ਼ਇਉ Rajasthan Sadulshher
@jagjitsinghsomal754
@jagjitsinghsomal754 Год назад
ਬਾਬੇ ਦੀ ਫੁੱਲ ਕ੍ਰਿਪਾ ਹੈ, ਮੈਂ ਦੋ ਵਾਰ ਪੂਰੀ ਵੀਡੀਓ ਦੇਖੀ ਅਤੇ ਸੁਣੀ ਘੈਂਟ ਲੱਗੀ ਹੈ। ਜਿਉਂਦੇ ਵਸਦੇ ਰਹੋ ਜੁਗ ਜੁਗ ਜੀਓ।
@balivinderkaur8883
@balivinderkaur8883 Год назад
ਇਸ ਬੱਚੀ ਤੇ ਵਹਿਗੁਰੂ ਮੇਹਰ ਕਰੇ 🙏🙏
@KalaDhaliwal-pt8kx
@KalaDhaliwal-pt8kx Год назад
ies dangar nal kaun viah karva lavega
@sahibgrewal9805
@sahibgrewal9805 Год назад
@@KalaDhaliwal-pt8kx tera kis dangar ne viah krta?😅😅
@jpvlogs2315
@jpvlogs2315 Год назад
Mehar ta pehla hi bahut aa
@pamamall8274
@pamamall8274 Год назад
@@KalaDhaliwal-pt8kx ਵੀਰ ਕਿਸੇ ਦੀ ਧੀਆਂ ਭੈਣ ਨੂੰ ਮਾੜਾ ਨਾ ਬੋਲੋ
@numbardarrecordz
@numbardarrecordz Год назад
@@pamamall8274 your right y
@sewaksingh9637
@sewaksingh9637 Год назад
ਬਹੁਤ ਵਦੀਅਾ ਵੀਰ ਜੀ ਇਸ ਤਰਾ ਹੀ ਚੜਦੀ ਕਲਾ ਚੋ ਰਹੋ ਰਬ ਹਮੇਸ਼ਾ ਖੁਸ਼ ਰਖੇ ਤੇ ਮਾਮਾ िਪਤਾ ਨੂੰ ਬਹੁਤ ਵਦੀਅਾ 👌👌👌👌👌👌👌👌
@gurbingrewal5628
@gurbingrewal5628 Год назад
Proud of you khushdeep Singh 👏 Shubhdeep sidhu bahut yaad aunda ajj vi 🙏
@rangrew7868
@rangrew7868 Год назад
Brar family is good.Keep trust in Guru Granth Sahib Ji. I ❤️ myself SIDHU BRAR. I am also part of this race.God bless you
@ILovefreefire786
@ILovefreefire786 Год назад
Bahut vdya think aur hosla. Mom dad lai bahut vdya think. You are very brave.Satguru tuhnu khush rahke. 👌👌👌
@malkiatsingh6034
@malkiatsingh6034 Год назад
BRAVE AND BOLD GIRL OF PUNJAB MAY GOD ALWAYS PROTECT AND HELP YOU
@sukhdevgrewal3571
@sukhdevgrewal3571 Год назад
ਮੇਰੀਆ ਘਰ ਭੈਣਾ ਆ ਤੇ ਇੱਕ ਧੀ ਆ ਮੇਰੀ ਆਪ ਦੀ ਸੋਚ ਆ ਮਾਤਾ ਸਾਹਿਬ ਕੌਰ ਜੀ ਦੀਆ ਧੀਆ ਸਿਰ ਦੇ ਵਾਲ ਕੱਟ ਕੇ ਰੋਡਿਆ ਭੋਡਿਆ ਹੋ ਕੇ ਕਿੰਨੀਆ ਖੁਸ਼ ਹਨ ਧੀਆ ਭੈਣਾ ਦੇ ਸਿਰ ਤੇ ਵਾਲ ਤੇ ਸਿਰ ਤੇ ਚੁੰਨੀ ਲਈ ਸੋਹਣੀ ਲੱਗ ਦੀ ਹੈ ਗਲਤੀ ਮਾਫ 🙏🙏🙏🙏🙏
@joginderkaur3869
@joginderkaur3869 Год назад
ਜੁੱਗ ਜੁੱਗ ਜੀਓ ਬੱਚੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ।
@dh2krecords870
@dh2krecords870 Год назад
waheguru ji🙏🇮🇳🙏
@sumanlata8770
@sumanlata8770 Год назад
waheguru g is bachi de sir te meher bharya hath rakhyo or har sapna pura kriyo
@deepsingh4409
@deepsingh4409 Год назад
Aahe gal suni se sister' de muh to ve dab ch tangya hunda ❤️❤️🙏🙏🙏🙏🙏 waheguru sister nu bot khushiya den 🙏🙏🙏
@bootadreger4540
@bootadreger4540 Год назад
ਧੀਆਂ ਇਸ ਤਰਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਸ਼ੇਰਨੀ ਧੀ ਮਾਂ ਬਾਪ ਦੀ
@balbirkaur552
@balbirkaur552 Год назад
God bless you beta boht boht pyar love u a lot beta permatma sub nu tere jaisi daugher deve
@Balwinderkaur-du6fs
@Balwinderkaur-du6fs Год назад
Waheguru ji mehar karna es ladki pe Beta ji God bless you 💖
@ManjeetSingh-ht4yy
@ManjeetSingh-ht4yy 3 месяца назад
Sadi bachi jami1991vich dosta yara ral parti kiti una dina vich jo aj v mode nal moda lake sab jime waria aghe lag nibh rahi h te Bank job v kar rahi h so proud h Asia betia te Waheguru aap vargia har ik deve. God bless you❤❤❤❤❤
@harjindersinghdhaliwal2925
@harjindersinghdhaliwal2925 Год назад
ਧੀਆਂ ਭੈਣਾਂ ਤਰੱਕੀ ਕਰਨ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਫੁਕਰੀਆਂ ਮਾਰੇ ਆਪਣੇ ਪਿਤਾ ਦੀ ਜਾਇਦਾਦ ਉੱਪਰ ਤਾਂ ਦਲੇਰੀ ਕਮਜ਼ੋਰ ਤੋ ਕਮਜ਼ੋਰ ਲੜਕੀ ਵਿੱਚ ਆ ਜਾਵੇ ਗੀ ਭੱਠੇ ਤੇ ਮਜਦੂਰੀ ਕਰਨ ਵਾਲੀਆਂ ਧੀਆਂ ਭੈਣਾਂ ਨੂੰ ਦਲੇਰ ਤੇ ਅਣਖੀ ਹਿੰਮਤ ਵਾਲੀਆਂ ਮੰਨਿਆ ਜਾਂਦਾ ਭਾੜੇ ਦੇ ਟੱਟੂ ਮੀਡੀਏ ਵਾਲੇ ਉਹਨਾਂ ਦੀ ਚਾਪਲੂਸੀ ਕਰਦੇ ਨੇ ਜਿਹੜੇ ਹੱਡੀ ਪੌਦੇ ਨੇ 80 ਕਿੱਲੋ ਦੀ ਕੱਖਾ ਦੀ ਪੰਡ ਚੁੱਕ ਕੇ ਦੋ ਕਿਲੋਮੀਟਰ ਦੂਰ ਸਿਰ ਤੇ ਚੁੱਕ ਕੇ ਗਰਮੀ ਦੇ ਦਿਨਾਂ ਵਿੱਚ ਲੈ ਕੇ ਔਦੀਆ ਵੇਖੀਆਂ ਉਹ ਦਲੇਰ ਤੇ ਜ਼ੋਰਾਵਰੀ ਉਹਨਾਂ ਵਿੱਚ ਇਸ ਭੈਣ ਤੋਂ ਸਿਰ ਦੇ ਵਾਲਾ ਦਾ ਭਾਰ ਨਹੀਂ ਚੱਕੀ ਹੋਇਆ ਪੱਤਰਕਾਰ ਲੋਕਾਂ ਨੇ ਪੰਪ ਮਾਰ ਕੇ ਫੋਕੀ ਟੋਹਰ ਬਣਾ ਕੇ ਗਪੌੜਾਂ ਮਾਰਨ ਲਈ ਫੁਕ ਛੱਕਾ ਦਿੱਤੀ ਮੈਂ ਮੁੰਡੇ ਨੂੰ ਏਹ ਆਖ ਦਿੱਤਾ ਉਹ ਆਖ ਦਿੱਤਾ ਕੋਈ ਸਿਆਣਪ ਵਾਲੀ ਗੱਲ ਕੋਈ ਨਹੀਂ ਲੱਗੀ ਪਹਿਲੀ ਗੱਲ ਸਿਆਣੇ ਮੁੰਡੇ ਕਦੇ ਵਾਲ ਕੱਟੀ ਔਰਤ ਨੂੰ ਪਸੰਦ ਨਹੀਂ ਕਰਦੇ ਪੈਸੇ ਕਰਕੇ ਲਾਲਚੀ ਜ਼ਰੂਰ ਸ਼ਾਦੀ ਕਰੂਗਾ ਪਰ ਚਾਪਲੂਸੀ ਵਾਲੇ ਬੰਦੇ ਬਹੁਤ ਨੇ
@RAJESHKUMAR-bs3vo
@RAJESHKUMAR-bs3vo Год назад
A Hai sade punjab di Dhee Es dhee ne sade punjab da namm Bohut ucha kita Hai Sanu Mann hona Chahida Hai inna Dhee Te A Hai Sade Punjab Di Dhee GOD bless you
@tanurajpoot8822
@tanurajpoot8822 Год назад
Hnji 🥰❤️🙏🏻
@user-nn4pq3oc3f
@user-nn4pq3oc3f Год назад
@@tanurajpoot8822 paaji Tanu meri friend da name se mere ex gf sachi paaji😝😝😛😛😛
@jasbirboparai4068
@jasbirboparai4068 Год назад
Veer ji ki Maan ucha kita punjab lai Daso janab
@RAJESHKUMAR-bs3vo
@RAJESHKUMAR-bs3vo Год назад
@@jasbirboparai4068 Sat Shree Akal Bai g Appa Punjab di Dhee de Confidence Te ate apne Ma Bap lai usdi Soch Te Mann Krde Ha Vese V Dheea Ta Jag dian sanjia hundia hun
@bollywoodandpollythikana2286
Eh hai fukri Badtmeez Guru Sahib ne hathyar rakhan lie keha c fukreya wang tv te Show karn nu Rakhan te Chalan ch ਪਤਾ ਕੀ ਲੱਗਦਾ ਹੁੰਦਾ 😆😆
@harmanpreetkaur6758
@harmanpreetkaur6758 Год назад
Very nice sister Waheguru mehar kero ji god bless you ਬਹਾਦਰ ਜੱਟੀ
@kuldeep1913
@kuldeep1913 Год назад
Khushdeep nice to see you again,we all proud on you, kuldeep here ,, God bless you &ur family
@randeepkaur4102
@randeepkaur4102 Год назад
Waheguru ji🙏🏻 God bless you
@JavedKhan-qr2jq
@JavedKhan-qr2jq Год назад
..raees ho k v fukrpna nhi ..genuine personality..
@pamamall8274
@pamamall8274 Год назад
ਭੈਣ ਮੇਰੀਏ ਬਾਕੀ ਸਭ ਕੁਝ ਠੀਕ ਆ ਕੇਸ ਜਰੂਰ ਰੱਖੋ ਧੀਆਂ ਭੈਣਾਂ ਕੇਸਾਂ ਨਾਲ ਹੀ ਸੋਹਣਿਆ ਲੱਦਿਆ ਨੇ ਬਾਕੀ ਤੇਰੀ ਮਰਜੀ
@opkamboj9860
@opkamboj9860 Год назад
ਸ਼ੇਰਨੀ ਧੀ ਵਾਹਿਗੁਰੂ ਜੀ ਖੁਸ਼ ਰੱਖਣ ਧੀ ਨੂੰ🙏🙏
@harpreetkaur1493
@harpreetkaur1493 Год назад
ਰੱਬ ਕਰੇ ਸਾਰੀ ਕੁੜੀ ਹੌਸਲੇ ਤੇਰੇਹੋਣ ਪਰਮਾਤਾ ਆਪ ਤਦਰੁਸਤੀਦੇਵੇ ਚੜਦੀਕਲਾ ਵਿਚਰਖੇ
@royalking652
@royalking652 Год назад
MAY GOD ALWAYS BLESS YOU SISTER MAY GOD ALWAYS PROTECT YOU FROM ALL KINDS OF NEGATIVITY 🧿😊
@jatindersingh-kh1eq
@jatindersingh-kh1eq Год назад
Wah g wah Best video Motivattional life Salut a khushdeep kaur 👌👌👍👍👑👑
@GamesAllReview
@GamesAllReview Год назад
Esss kudi ne itthihas hi badal deta waaah nice 👏👍👏😊😊 eda lok bhut ghat milde bhut vdiya nice proud tomboy 😍😍🥰
@HardeepSingh-qs5uu
@HardeepSingh-qs5uu 2 месяца назад
ਅੱਜ ਸਮਾ ਬਹੁਤ ਮਾੜਾ ਹੈ। ਪਰ ਸਦਕੇ ਇਸੇ ਪੁੱਤਰ ਦੇ ਮੁਰਖ ਲੋਕਾ ਲਈ ਹੋੳ ਧੀ
@ginnu286
@ginnu286 Год назад
Waheguru mehar karn beta. God bless you beta 👍
@manpreetmann7925
@manpreetmann7925 Год назад
Bhut Khoob Khushdeep Brar 👏🏼👏🏼
@siratkoursandhu1465
@siratkoursandhu1465 Год назад
ਖੁਸ਼ ਭੈਣ ਜੀ....ਤੁਸੀ ਬਹੁਤਤਤਤਤਤ ਵਧੀਆ ਜਵਾਬ ਦਿੱਤਾ ਆਪਣੇ ਸ਼ਰੀਕ Cousins ਨੂੰ👍👍👍👍👍👍🙏
@Dhami1984
@Dhami1984 Год назад
Very nice. Salute 🫡 aa. Punjab di dee nu ada hi hona cyda aa.
@baljindersingh1184
@baljindersingh1184 Год назад
ਬਹੁਤ ਵਧੀਆ ਵਿਚਾਰ ਹਨ।ਬੀਬਾ ਗੁਰੂ ਸਾਹਿਬ ਦਾ ਪੁੱਤਰ ਬਣਕੇ ਰਹਿ।ਨਾ ਡਰੋ ਤੇ ਨਾ ਡਰਾਓ। ਹਰੇਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ।। ਮੂਰਖ ਲੋਕ ਨਜਾਇਜ ਦਖਲ ਅੰਦਾਜ਼ੀ ਕਰਦੇ ਹਨ।
@jaswinderuppal4852
@jaswinderuppal4852 Год назад
Right
@AjayKumar-jj5ri
@AjayKumar-jj5ri Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਰਵਾਰ ਵੱਲੋਂ ਅਰਦਾਸ ਕਰਦੇ ਆ ਜੀ ਵਾਹਿਗੂਰੂ ਮਹੇਰ ਕਰੇ 🙏
@harmanpreetkaur6758
@harmanpreetkaur6758 Год назад
Waheguru mehar karo ji
@sukhdeepbhullar8006
@sukhdeepbhullar8006 Год назад
Mehar krn nu polio hoyaaaa😂😂😂
@bollywoodandpollythikana2286
ਫੁੱਕਰੀ ਹੈ ਇਹ ਜਮਾਂ ਸਿਰੇ ਦੀ
@jagdeepjagdeep4247
@jagdeepjagdeep4247 Год назад
ਅਜੇ ਕੁਮਿਆਰ ਤੇਰੀ ਵੀ ਇਹੋ ਜੀ ਆ
@jagdeepjagdeep4247
@jagdeepjagdeep4247 Год назад
@new account • 8.8B views • 3 seconds ago ਤੇਰੀ ਵੀ ਇਹੋ ਜੀ ਆ
@ravindergill40
@ravindergill40 Год назад
ਜਿਉਦੀ ਵੱਸਦੀ ਰਹਿ ਬੱਚੀਏ। ਭਾਗਾਂ ਵਾਲੇ ਹਨ ਤੁਹਾਡੇ ਮਾਤਾ ਪਿਤਾ।
@kulwindergill6675
@kulwindergill6675 Год назад
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ 👏👏👏👏👏👏👍👌❤ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏
@davinderdavinder458
@davinderdavinder458 Год назад
Salute, god bless you beta, waheguru ji mehar kare
@malkitsingh2145
@malkitsingh2145 Год назад
very nice betta g god bless u 💕💕💕💕💕💕💕💕💕💕
@renukaushak6693
@renukaushak6693 Год назад
I'm v happy to listen your thoughts , you are a brave & good human being,
@atmokranti9732
@atmokranti9732 Год назад
Wah ji wah, Bahut music naal essi Beti ya, Waheguru kisi ko milti h. Luv.u bache.
@navjot473
@navjot473 Год назад
ਏਦਾ ਦੇ ਸਿਆਣੇ ਬੱਚੇ ਹਰ ਮਾਂ ਬਾਪ ਨੂੰ ਮਿਲਣ ਜੋਂ ਆਪਣਾ ਔਰ ਆਪਣੇ ਮਾਂ ਬਾਪ ਦਾ ਸਿਰ ਉੱਚਾ ਕਰਦੇ ਨੇ
@JagroopSingh-no7xy
@JagroopSingh-no7xy Год назад
ਇਸ ਵਿੱਚ ਸਿਆਣਪ ਵਾਲੀ ਕਿਹੜੀ ਗੱਲ ਸਿਰੇ ਦੀ ਫੁੱਕਰੀ ਹੈ
@navjot473
@navjot473 Год назад
@@JagroopSingh-no7xy ਇਸ ਵਿੱਚ ਕੀ ਫੁਕਰਪੁਣਾ ਦਿਸ ਰਿਹਾ ਇਹ ਕੁੜੀ ਆਪਣੇ ਆਪ ਮਿਹਨਤ ਕਰਕੇ ਅੱਗੇ ਆਈ ਏ ਮਿਹਨਤ ਕਰ ਰਹੀ ਆ ਕਿਸੇ ਦਾ ਮਾੜਾ ਤੇ ਨਈ ਕਰ ਰਹੀ
@jagdeepsingh9946
@jagdeepsingh9946 Год назад
@@navjot473 mehnat nahi jaddi jameen aa
@navjot473
@navjot473 Год назад
@@jagdeepsingh9946 jagdeep ji jameen chahe jadi hi a par jameen di dekh bhal ta kudi hi kar rhi a bina dekh bhal de jmeen cho ki niklna
@navjot473
@navjot473 Год назад
@@jagdeepsingh9946 Accha ji chado appa behas kar k ki laina tuhanu mera coment changa nai laga sorry 😔
@berjinderkuar7121
@berjinderkuar7121 Год назад
Wah ji rab dhee deve ta eho jehi malk mehar kre bache da hrek supna poora hove
@skahlon1000
@skahlon1000 Год назад
ਸਤਿ ਨਾਮੁ ਸ੍ਰੀ ਵਹਿਗੁਰੂ ਜੀ ਮੇਹਰ ਕਰਨਗੇ ਧੀ ਉਤੇ ਜਿਉਂਦੀ ਰਹੇ ਧੀਏ
Далее