Тёмный
Kaint Punjabi (ਘੈਂਟ ਪੰਜਾਬੀ)
Kaint Punjabi (ਘੈਂਟ ਪੰਜਾਬੀ)
Kaint Punjabi (ਘੈਂਟ ਪੰਜਾਬੀ)
Подписаться
Kaint Punjabi Channel

ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-
Follow on instagram-instagram.com/maniparvez/

ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਣ ਲਈ Insta Id ਤੇ ਮੈਸੇਜ ਕਰੋ ਜੀ-instagram.com/officialkaintpunjabi?igshid=OGQ5ZDc2ODk2ZA==

ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਨਾ ਕਦੇ ਭੀੜ ਦਾ ਹਿੱਸਾ ਸੀ ਤੇ ਨਾ ਹੀ ਬਣਾਂਗੇ,ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

#kaintpunjabi
#kaintpunjabichannel
Комментарии
@harbhagwansingh1812
@harbhagwansingh1812 2 минуты назад
ਗੋਪੀ ਤੁਸੀ ਤਾਂ ਫਰੀਦਕੋਟ ਤੋ ਕਰਮਜੀਤ ਅਨਮੋਲ ਜਿੱਤੂ ਜਿੱਤਿਅਾ ਤਾਂ ਹੈ ਨਹੀ
@shaminderkaur8087
@shaminderkaur8087 4 минуты назад
Waheguru ji mehar karan
@user-xl6iq1bc2p
@user-xl6iq1bc2p 14 минут назад
But aasha gal hai 👌👌👌👌👌👌
@KuldeepSingh-ue2yn
@KuldeepSingh-ue2yn 28 минут назад
Chapal bhana gopy media ala na seer ta bitha a
@SodhirakhraSodhirakhra
@SodhirakhraSodhirakhra 32 минуты назад
ਬਾਈ ਜੇਕਰ ਗੋਪੀ ਸਟਾਰ ਨਹੀਂ ਤਾਂ ਫਿਰ ਤੂੰ ਕੀ ਲੈਣ ਆਇਆ ਤੂੰ ਵੀ ਤਾਂ ਟੀ ਆਰ ਪੀ ਨੂੰ ਹੀ ਭਜਾ ਫਿਰਦਾ
@user-tc9nc9tr9p
@user-tc9nc9tr9p 44 минуты назад
Good sister
@user-xt1es2tl7z
@user-xt1es2tl7z 52 минуты назад
Punjab dea dheea da hosla sada buland rehan satnam wahaguru ji 🙏🙏🙏🙏🙏🙏🙏🙏🙏🙏🙏🙏
@kuldeepkharoud4185
@kuldeepkharoud4185 55 минут назад
ਆਪ ਤਾ ਕਿਹਾ ਸੀ ਤੂੰ ਬੁੱਧਵਾਰ ਨੂੰ ਦੱਸਦਾ ਮੈ
@sunnylubana9325
@sunnylubana9325 57 минут назад
😢😢😢😢😢😢😢😢
@JAGJEETSINGHBRAR-tm8gf
@JAGJEETSINGHBRAR-tm8gf Час назад
ਬਾਈ ਜੀ ਜਿਹੜੇ ਕਹਿੰਦੇ ਨਾ ਗੋਪੀ ਜਿੱਤੀਆਂ ਭਾਲਦਾ ਭਾਈ ਦੱਸੋ ਮੈਨੂੰ ਇੱਕ ਗੱਲ ਯਾਰ ਤੁਸੀਂ ਪੰਜਾਬ ਵਿੱਚ ਹੀ ਰਹਿੰਦੇ ਹੋ ਤੁਸੀਂ ਵੀ ਤੇ ਪੰਜਾਬ ਚ ਹੀ ਵਿਚਾਰਾ ਹੋ ਰਹਿੰਦਾ ਆਪਦੀ ਖੇਤੀਬਾੜੀ ਕਰਦਾ ਜੇ ਦੋ ਚਾਰਾਂ ਗੱਲਾਂ ਚ ਦੋ ਗੱਲਾਂ ਸੱਚ ਹੋ ਗਈਆਂ ਤਾਂ ਉਹਦੇ ਚੋ ਤੁਸੀਂ ਬਾਬਾ ਬਣਾ ਤਾ ਉਹਨੂੰ ਉਹਨੇ ਆਪਣੇ ਆਪ ਨੂੰ ਤਾਂ ਨਹੀਂ ਕਿਹਾ ਮੈਂ ਬਾਬਾ ਸਿੱਧਾ ਸਾਦਾ ਬੰਦਾ ਭੋਲਾ ਭਾਲਾ ਉਹ ਵਿਚਾਰਾ ਇ ਕੰਟਰੋਵਰਸੀ ਚ ਫਸ ਗਿਆ ਪਰ ਵੀਰ ਉਹਨੇ ਕੋਈ ਕਰਾਇਮ ਨਹੀਂ ਕੀਤਾ ਯਾਰ ਕੋਈ ਚਿੱਟਾ ਨਹੀਂ ਵੇਚਦਾ ਉਹ ਕੋਈ ਉਦਾਂ ਦਾ ਕੰਮ ਨਹੀਂ ਕਰਦਾ ਜਿਹਦੇ ਨਾਲ ਸਮਾਜ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਵੇ ਬਾਈ ਜੀ ਏਦਾਂ ਨਾ ਕਰਿਆ ਕਰੋ ਹੋਰ ਆਪਣੇ ਪੰਜਾਬ ਵਿੱਚ ਕਿੰਨਾ ਕੰਮ ਚੱਲ ਰਿਹਾ ਕਿੰਨੇ ਪਾਪੀ ਪੁੱਛਾਂ ਵਾਲੇ ਹੋਰ ਕਿੰਨੇ ਪਖੰਡਵਾਦ ਕਿੰਨਾ ਵਧਿਆ ਕੋਈ ਯਾਰ ਉਸ ਬਾਰੇ ਤਾਂ ਬੋਲਦਾ ਨਹੀਂ ਗੋਪੀ ਨੂੰ ਚੱਕ ਲੈਦੇ ਹੋ ਤੁਸੀਂ ਸਿੱਧਾ ਸਾਦਾ ਬੰਦਾ ਬਾਈ ਜੀ ਮੈਂ ਪਹਿਲਾਂ ਵੀ ਕਿਹਾ ਜੇ ਕੋਈ ਉਹਨੂੰ ਸੁਪਨਾ ਆ ਗਿਆ ਆਪਣੇ ਦੱਸ ਤਾ ਉਹ ਸੱਚ ਹੋ ਗਿਆ ਤਾਂ ਤੁਸੀਂ ਤਾਂ ਉਹਨੂੰ ਜਾਲ ਚ ਫਸਾ ਲਿਆ ਇਹ ਤਾਂ ਬਾਬਾ ਜੀ ਏਦਾਂ ਨਾ ਯਾਰ ਕਰਿਆ ਕਰੋ ਤੁਸੀਂ ਤਾਂ ਉਹਦਾ ਦਿਲ ਹੀ ਤੋੜਤਾ ।
@JAGJEETSINGHBRAR-tm8gf
@JAGJEETSINGHBRAR-tm8gf Час назад
ਬਾਈ ਗੋਪੀ ਇਥੇ ਤਾਂ ਲੋਕਾਂ ਨੇ ਬਾਬੇ ਨਾਨਕ ਨੂੰ ਨਹੀਂ ਛੱਡਿਆ ਆਪਾਂ ਕੀ ਚੀਜ਼ ਹੈ ਮਸਤ ਹੋ ਕੇ ਲੱਗੇ ਰਹੇ ਪਰਮਾਤਮਾ ਭਲੀ ਕਰੂ ਕੋਈ ਗੱਲ ਨਹੀਂ ਪਰਮਾਤਮਾ ਨਾ ਮਾਰੇ ਇਥੇ ਲੋਕ ਨਹੀਂ ਮਾਰ ਸਕਦੇ ਕਲਯੁਗੀ ਜੀਵ ਹਨ ਜਿਹੜੇ ਇਹ ਬਹੁਤ ਘੋਰ ਕਲਜੁਗੀ ਜੀਵ ਨੇ ਜਿੰਨਾ ਕੋਲ ਕੁਝ ਨਹੀਂ ਉਹ ਬਸ ਕੰਟਰੋਵਰਸੀ ਗੋਪੀ ਆਏ ਹ ਗੋਪੀ ਉਦਾ ਗੋਪੀ ਦਾ ਭਾਈ ਨੇ ਸੱਚੀ ਗੱਲ ਕਹੀ ਹੈ ਕਹਿੰਦਾ ਜਿਹੜੀ ਮੇਰੇ ਨਾਲ ਕੰਟਰੋਵਰਸੀ ਕਰਦੇ ਨਾ ਕਿਸੇ ਵੀ ਪਿੰਡ ਦਾ ਉਹ ਜਮਾਂ ਸਿਰੇ ਦਾ ਮਲੰਗ ਹੁੰਦਾ ਤੇ ਗੱਲ ਵੀ ਬਾਈ ਦੀ ਸਹੀ ਹ ਜਵਾਂ 16 ਆਨੇ ਸੱਚ ਹੈ ਜਿੱਥੋਂ ਮਰਜ਼ੀ ਪਤਾ ਕਰ ਲਓ ਜੇ ਕਿਸੇ ਦੀ ਸਹੀ ਆਈਡੀ ਹੋਈ ਨਾ ਉਹ ਸਿਰੇ ਦਾ ਮਲੰਗ ਹੀ ਹੋਊ
@amarjitsingh2775
@amarjitsingh2775 Час назад
ਜੁੱਤੀਆਂ ਭਾਲਦਾ ਹੋਰ ਕੁਝ ਨਹੀਂ 😂😂😂ਨਾਲ ਇਦੇ ਭਗਤ ਵੀ
@JAGJEETSINGHBRAR-tm8gf
@JAGJEETSINGHBRAR-tm8gf Час назад
ਐਵੇਂ ਲੋਕ ਵਿਚਾਰੇ ਦੇ ਮਗਰ ਪਏ ਆ ਯਾਰ ਦਿਲ ਦਾ ਬਹੁਤ ਸਾਫ ਹੈ ਗੋਪੀ ਕਿਉਂਕਿ ਉਹ ਜਿਹੜੀ ਚੀਜ਼ ਉਹਦੇ ਦਿਲ ਚ ਹੁੰਦੀ ਹ ਨਾ ਉਹ ਜਬਾਨ ਤੇ ਹੁੰਦੀ ਹੈ ਦੱਸ ਦਿੰਦਾ ਜੇ ਕਿਸੇ ਦਾ ਗੱਲ ਸੱਚੀ ਹੋ ਜਾਂਦੀ ਹੈ ਤਾਂ ਲੋਕ ਉਹਦੀ ਕੰਟਰੋਵਰਸੀ ਕਰਨੀ ਸ਼ੁਰੂ ਕਰ ਦਿੰਦੇ ਆ ਕਿੰਨੇ ਪੰਜਾਬ ਦੇ ਵਿੱਚ ਪਖੰਡ ਕਰੀ ਜਾਂਦੇ ਆ ਸਿੱਖ ਧਰਮ ਚ ਪਖੰਡ ਕਰੀ ਜਾਂਦੇ ਆ ਪੰਜਾਬੀ ਕਿੰਨੇ ਪਖੰਡ ਕਰਦੇ ਹ ਕੋਈ ਯਾਰ ਉਹਨਾਂ ਬਾਰੇ ਤਾਂ ਬੋਲਦਾ ਨਹੀਂ ਇਹਨੂੰ ਵਿਚਾਰੇ ਨੂੰ ਮਾੜੀ ਜਿਮੀਦਾਰ ਨੂੰ ਕਿਉਂ ਤੁਸੀਂ ਕੜੀਸੀ ਜਾਦੇ ਹੋ ਵਿੱਚ ਇਹ ਚਵਲ ਹ ਇਹ ਫਲਾਨਾ ਹ ਇਹ ਮੋਟਾ ਹ ਉਹ ਤੁਸੀਂ ਇਹ ਤੋਂ ਕੀ ਲੈਣਾ ਮੋਟਾ ਤੋਂ ਆਪਦਾ ਘਰ ਖਾਂਦਾ ਯਾਰ ਤੁਹਾਡਾ ਮੰਗ ਕੇ ਖਾਂਦਾ ਤਾਂ ਉਹ ਬਾਈ ਗੋਪੀ ਨੂੰ ਮਾਂ ਅਪੀਲ ਕਰਨਾ ਬਾਈ ਗੱਲ ਸੁਣ ਲੱਗਿਆ ਰਿਹਾ ਅਸੀਂ ਤੇਰੇ ਨਾਲ ਆ ਪਰਮਾਤਮਾ ਨਾਲ ਹੋਵੇ ਨਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਤੇਰੇ ਭਰਾ ਵੀ ਤੇਰੇ ਨਾਲ ਹੈ ਤੇਰਾ ਪਰਮਾਤਮਾ ਵੀ ਤੇਰੇ ਨਾਲ ਹ ਕੋਈ ਗੱਲ ਨਹੀਂ ਬਹੁਤ ਬੰਦੇ ਹੁੰਦੇ ਐ ਡੇਗਣ ਵਾਲੇ ਜਦੋਂ ਇੱਕ ਵਾਰ ਪੱਤਰਕਾਰ ਦੀ ਇਹ ਹੋ ਜਾਂਦੀ ਹ ਨਾ ਪੱਤਰਕਾਰ ਆਉਣ ਲੱਗ ਜਾਂਦੇ ਆ ਤੇ ਜਿਹੜੇ ਯੂਟਊਬ ਹੁੰਦੇ ਆ ਇਹਨਾਂ ਦੇ ਬਹੁਤ ਮਿਰਚਾਂ ਲੱਗਦੀਆਂ ਬਾਈ ਗੋਪੀ ਦੀ ਚੜਾਈ ਹੋ ਗਈ ਇਹਨੂੰ ਕਿਵੇਂ ਨਾ ਕਿਵੇਂ ਥੱਲੇ ਲਾਈਏ ਬਾਈ ਗੋਪੀ ਕੋਈ ਬਾਬਾ ਨਹੀਂ ਕੋਈ ਸਿਆਣਾ ਨਹੀਂ ਕੋਈ ਗੱਦੀ ਨਹੀਂ ਲਾਉਂਦਾ ਕੋਈ ਸਿਰ ਨਹੀ ਹਿਲਾਉਂਦਾ ਪੁੱਛਿਆ ਨਹੀਂ ਦਿੰਦਾ ਤੁਸੀਂ ਪੁੱਛਾਂ ਦਿੰਦੇ ਆ ਜਿਹੜੇ ਉਹਨਾਂ ਨੂੰ ਤਾਂ ਯੂਟਊਬ ਪਰ ਕੁਝ ਕਹਿੰਦੇ ਨਹੀਂ ਕਿ ਕੋਈ ਸਾਂਝ ਹ ਉਹਨਾਂ ਨਾਲ ਯਬ ਬਰਾਂ ਦੀ ਇਹ ਮੈਂ ਪੁੱਛਦਾ ਤਾ ਕਿਉਂ ਤੰਗ ਕੀਤਾ ਵਿਚਾਰੇ ਸਿੱਧੇ ਸਾਡੇ ਬੰਦੇ ਨੂੰ ਯਾਰ ਤਸੀ ਕੀ ਬਣਾ ਛੱਡਿਆ ਤੁਸੀਂ ਕੀ ਸਮਝਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਉਹ ਭੋਲਾ ਭਾਲਾ ਇਨਸਾਨ ਆ ਜਰਾ ਜਿਹੜੀ ਗੱਲ ਨੂੰ ਲੱਗਦੀ ਹ ਉਹ ਕਹਿ ਦਿੰਦਾ ਕੋਈ ਸੱਚ ਹੋ ਜਾਂਦੀਆਂ ਵਿੱਚ ਗੱਲਾਂ ਤੇ ਤੁਸੀਂ ਉਹਦਾ ਮਜ਼ਾਕ ਉਡਾਈ ਜਾਦੇ ਆ ਯਾਰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਸ਼ਰਮ
@HeenaRani-id9fb
@HeenaRani-id9fb 2 часа назад
Goppe Bhai God Thea Good Nai Kaondda Goppe Theu Khedda God Hea
@mehrjitindersinghbrar7557
@mehrjitindersinghbrar7557 2 часа назад
ਬਾਈ ਗੋਪੀ ਦੀ ਗੱਲ ਬਿਲਕੁਲ ਠੀਕ ਹੈ ਉਹ ਕੋਈ ਗੱਦੀ ਨਹੀ ਲਾਉਦਾ ਅਤੇ ਨਾ ਹੀ ਕੋਈ ਪੁਛਾ ਦਿੰਦਾ ਹੈ ਤੂਸੀ ਖੇਡਣ ਵਾਲਿਆ ਨੂੰ ਕਿਉ ਨਹੀ ਪੁਛਦੇ ਮੈ ਕਦੇ ਗੋਪੀ ਨੂੰ ਵੀ ਨਹੀ ਮਿਲਿਆ ਮੈ ਸਿਰਫ ਉਸ ਦੀਆ ਗੱਲਾ ਸੁਣੀਆ ਹਨ ਜੋ ਮੈਨੂੰ ਠੀਕ ਲੱਗੀਆ ਹਨ ਜੀ
@jashansidhu3928
@jashansidhu3928 2 часа назад
ਮੇਰਾ ਵੀ ਪੁਤ ਆ ਜਾਵੇ ਜਸ਼ਨ ਗੁਰੂ ਰਾਮਦਾਸ ਜੀ
@Saddapunjab764
@Saddapunjab764 2 часа назад
Bhai gopi veer tuc keha c faridkot to karamjeet anmol jitu o t har gya
@DaraBajakhana.Official
@DaraBajakhana.Official 2 часа назад
ਅਸੀ ਤਾਂ ਕਦੇ ਵੇਖਿਆ ਨਹੀਂ ਵੀ ਲੋਕ ਤੇਰੇ ਨਾਲ ਫੋਟੋਆਂ ਕਰਾ ਕਰਾ ਫੇਸਬੁੱਕ ਹੈਂਗ ਕਰੀ ਜਾਂਦੇ ਆ
@jagdishgarg1156
@jagdishgarg1156 2 часа назад
Criminal log
@user-ey5xc5bn4z
@user-ey5xc5bn4z 3 часа назад
ਸਿੱਧੂ ਮੁਸੇਵਾਲੇ ਦੀ ਮਾਤਾ ਦਾ ਮੈਨੂੰ ਪੰਜ ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ ਜਿੱਦਲ ਹਸਪਤਾਲ ਵਿੱਚੋਂ ਉਹ ਦਵਾਈ ਲੈਣ ਆਏ ਸੀ ਇਹ ਮਾਰੀ ਜਾਂਦਾ ਗੱਪ
@GPMediaAI
@GPMediaAI 3 часа назад
Pehla ta gopi de dand gino yr hr video ch 32 dand kehnda eh
@GPMediaAI
@GPMediaAI 3 часа назад
Budwaar nu ta app kiha c ik video ch tu. V me budwaar nu dsda loka nu
@kamaldhillon7621
@kamaldhillon7621 3 часа назад
ਸਿਰੇ ਦਾ landar ਬੰਦਾ
@sukhbirsinghatwal6131
@sukhbirsinghatwal6131 3 часа назад
Rabb tere te baddi mehar kare
@ginnixp1751
@ginnixp1751 3 часа назад
😂😂😂😂😂😂😂
@VikramSingh-jc5go
@VikramSingh-jc5go 3 часа назад
Goppi Baba Ji 😂
@BalrajKahlon-v2o
@BalrajKahlon-v2o 4 часа назад
Sherni bhi
@johalrajj
@johalrajj 4 часа назад
ਮੋਟੋ ਵੀ ਬਹੁਤ ਤੇਜ਼ ਬੰਦਾ ਪਰ ਪਥਲੀਆ ਬਹੁਤ ਮਾਰਦਾ
@ManbirMaan1980
@ManbirMaan1980 4 часа назад
ਇਹ ਮੋਟੇ ਜੇ ਨੂੰ ਭੋਲਾ ਭਾਲਾ ਨਾ ਸਮਝੋ ਇਹ ਆਪਣੇ ਆਪ ਨੂੰ ਇੱਕ ਨਵੇਂ ਠੱਗ ਦੇ ਤੌਰ ਤੇ ਉਭਾਰ ਰਿਹਾ ਆਪਣੀ ਹਰ ਇੰਟਰਵਿਊ ਚ ਇਹ ਇੱਕ ਨਵਾਂ ਸ਼ੋਸ਼ਾ ਛੱਡਦਾ ਬੇਵਕੂਫ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ,
@user-wj7zr4uz1p
@user-wj7zr4uz1p 4 часа назад
Video sabn tu sapsan aa jad tu ute ne tur jana jis hisab nal tera srer aa
@GurvinderSingh-li2nc
@GurvinderSingh-li2nc 4 часа назад
ਇਹ ਬਾਦਲਾਂ ਦਾ ਗੋਲਾ ਚਵਲ ਹੋਰ ਕੁਝ ਨਹੀ ।
@user-pk1hw1jr9m
@user-pk1hw1jr9m 4 часа назад
ਇਹ ਤਾ ਨਾਕਸਤਰੇਦਮ ਹੀ ਬਣ ਦਾ ਜੋ ਭਵਿਖ ਬਾਣੀ ਕਰਨ ਚ ਮਛਹੂਰ ਹੈ
@preetbains7024
@preetbains7024 8 часов назад
Patriarchy why are you baba baba gal you need to little knowledge
@surindersingh7094
@surindersingh7094 10 часов назад
ਸਬੂਤਾਂ ਜੀ ਮੈਂ ਤੇਰੀਆਸਾਰੀਆ ਵੀਡਉ ਦੇਖਦਾ ਹਾਂ ਬਹੁਤ ਸੋਹਣਾ ਰੋਲ ਕਰਦੇ ਹੋ ਪਹਿਲਾਂ ਕਦੇ ਮੈਂ ਪੰਜਾਬੀ ਫਿਲਮ ਘੱਟ ਦੇਖਦਾ ਸੀ I living in usa from 1982 I love your film with lala ji
@angrejdhillon3464
@angrejdhillon3464 10 часов назад
Bakwas. Krda
@bittusandhu2066
@bittusandhu2066 11 часов назад
Very good video 😢😢😢
@bittusandhu2066
@bittusandhu2066 11 часов назад
Jai baba ji di 😂😂😂
@bittusandhu2066
@bittusandhu2066 11 часов назад
😢😢😢😢😢😢😢
@pb30tractors98
@pb30tractors98 11 часов назад
Mani da no. Deo j ji
@pb30tractors98
@pb30tractors98 11 часов назад
ਪੱਤਰਕਾਰਾ ਨੂੰ ਬਲਾਉਂਦਾ ਹੀ ਕਿਓ ਸੀ ਇਹ ??
@lovelysingh4079
@lovelysingh4079 11 часов назад
Bhai ji waheguru méhar karan ge
@pb30tractors98
@pb30tractors98 12 часов назад
ਯਾਰ ਐਵੇ ਫੀਲਿੰਗ ਲਈ ਜਾਦਾ ਵੀ ਕਲਿਪਸ ਪੈ ਜਾਨ ਗੀਆ
@pb30tractors98
@pb30tractors98 12 часов назад
ਖੇਤੀ ਤੋ ਟੱਲ ਦਾ ਆ , ਮੋਟੇ ਸ਼ਰੀਰ ਕਰ ਕੇ ਗਰਮੀ ਜਿਆਦਾ ਹੁੰਦੀ ਆ ਤੇ ਖੇਤੀ ਹੁੰਦੀ ਨ੍ਹੀ ਹੋਣੀ , ਕਹਿੰਦਾ ਮੈਂ ਵੀ ਬਾਬਾ ਬਣ ਜਾਵਾ…
@jatindersinghlakhanpal3344
@jatindersinghlakhanpal3344 13 часов назад
ਹੁੰਦਾ ਵਾ ਕੁਝ ਲੋਕ ਬੰਦਾ ਪੜ ਲੇਦੇ
@DavinderSingh-yl5yr
@DavinderSingh-yl5yr 13 часов назад
ਗੋਪੀ। 22 g sirrrrrrrrrrrtrrrrrr
@CharanjitSingh-ws3se
@CharanjitSingh-ws3se 13 часов назад
ਹੋਰ ਦੇ ਲਉ ਹਵਾ ਤੂੰ ਬਾਬਾ ਕਹਿਣਾ ਇਹ ਤਾਂ ਰੱਬ ਹੀ ਬਣਾਂ ਤਾ ਪਤਰਕਾਰਾ ਨੇ
@DidarVirk-dj9ul
@DidarVirk-dj9ul 13 часов назад
Asi vi samane de ha a kurhi da pind kehrha hai duso
@AmandeepSingh-em1wy
@AmandeepSingh-em1wy 13 часов назад
ਅਗਲੇ ਦੀ ਲਾਈਫ ਕੁੱਝ ਕਰੇ ਕੁਝ ਕਹੇ ਤੁਸੀਂ ਨਾਂ ਸੁਣੋ ਐਵੀਂ ਕਿਸੇ ਦੀ ਮਾਨ ਹਾਣੀ ਕਰੀ ਜਾਂਦੇ ਬੈਠੇ ਮੁੱਦੇ ਹੋਰ ਬਹੁਤ ਬੋਲਣ ਨੂੰ ਨਸ਼ੇ ਤੇ ਬੋਲੋ ਨਿੱਤ ਧਰਨੇ ਲਗਦੇ ਨੌਜਵਾਨ ਪੜੇ ਲਿਖੇ ਤਰਾਸ ਤਰਾਸ ਕਰਦੇ ਓ ਮੁੱਧੇ ਚੁੱਕੋ ਨਾਂ ਕਿ ਕਿਸੇ ਬੰਦੇ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰੋ😊
@JARNAILSINGH-vc2mt
@JARNAILSINGH-vc2mt 14 часов назад
Je ਤੂੰ ਮੰਤਰੀ ਦਾ ਨਾਂਮ ਨਹੀ ਲੈਂਦਾ, ਫਿਰ ਲੋਕਾ ਨੂੰ ਕਿਵੇ ਪਤਾ ਲੱਗੂ ਕੀ ਤੂੰ ਸੱਚ ਬੋਲਦਾ ਜਾ ਝੂੱਠ, ਆਵੇ ਤਾਂ ਮੈਂ ਕਹਿ ਦਿਨਾਂ ਕਿ ਮੇਰੇ ਕੋਲ ਦੋ ਮੰਤਰੀ ਆਏ ਸੀ ਮੇਰੇ ਕਹਿਣ ਤੇ ਇੱਕ ਜਿੱਤ ਗਿਆ , ਇਕ ਹਾਰ ਗਿਆ
@user-zd8dt8mc3y
@user-zd8dt8mc3y 14 часов назад
ਗੋਪੀ ਵੀਰ ਫ਼ਿਕਰ ਨਾ ਕਰ ਵਾਹਿਗੁਰੂ ਤੇਰੇ ਨਾਲ ਹੈ
@GurjantSingh-ps2yx
@GurjantSingh-ps2yx 43 минуты назад
Waheguru ta sab nal aa