Тёмный

ਕੱਦੂ ਕਰਨ ਦੀ ਜਰੂਰਤ ਨਹੀਂ ,ਕੋਈ ਵੀ ਪੁਰਾਣੀ ਮਸ਼ੀਨ ਲੈ ਆਓ ਅਤੇ ਇਹ ਵਾਲੀ Yanmar ਮਸ਼ੀਨ ਲੈ ਜਾਓ 

sewak singh
Подписаться 695 тыс.
Просмотров 201 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@manpreetmani1457
@manpreetmani1457 2 года назад
ਬਚ ਜੋ 22 ਇਸ ਬਾਰ ਝੋਨੇ ਹੇਠ ਰਕਬਾ ਘਟਾਓ ..ਸਰਕਾਰ ਤੋਂ ਹੋਰ ਫਸਲਾਂ ਤੇ msp ਦੀ ਮੰਗ ਕਰੋ ..ਨਹੀਂ ਵੇਲਾ ਹੱਥ ਨਹੀਂ ਆਉਣਾ ..ਪਾਣੀ ਬਚਾਓ ਪੰਜਾਬ ਬਚਾਓ ..
@msgill4307
@msgill4307 2 года назад
ਬਹੁਤ ਵਧੀਆ ਬੜਾ ਸੌਖਾ ਹੋ ਗਿਆ। ਲਕ ਥਕ ਜਾਂਦਾ ਝੁਕ ਝੁਕ ਕੇ ਜੀਰੀ ਲਾਂਦੇ ਸਮੇਂ। ਨਵੀਂ ਤਕਨੀਕ ਨੂੰ ਸਲੂਟ ਹੈ ਜੀ। ਬਨਾਉਣ ਵਾਲੇ ਨੂੰ ਬਹੁਤ ਬਹੁਤ ਮੁਤਾਬਕਾਂ ਜੀ। ਚਲਾਉਣ ਵਾਲੇ ਵੀਰ ਦਾ ਵੀ ਧਨਵਾਦ ਜੀ। ਬੜਾ ਮਨ ਖੁਸ਼ ਹੋਇਆ ਹੈ ਵੇਖ ਕੇ। ਕਿਉਂਕਿ ਹਥਾਂ ਨਾਲ ਮੈਂ ਖੁਦ ਕਈ ਸਾਲ ਜੀਰੀ ਲਾਂਦਾ ਰਿਹਾ ਹਾਂ ਜੀ।
@prabhdyalsingh4722
@prabhdyalsingh4722 2 года назад
ਪੰਜਾਬ ਦੇ ਉੱਚ ਕੁਆਲਟੀ ਪਾਣੀ ਨੂੰ ਬਚਾਉਣ ਲਈ, ਸੂਝਵਾਨ ਖੇਤੀ ਵਿਗਿਆਨੀ ਝੋਨਾ ਨਾ ਲਾਉਣ ਦੀ ਲਗਾਤਾਰ ਸਿਫਾਰਸ਼ ਕਰ ਰਹੇ ਹਨ। ਹੁਣ ਕਿਸਾਨਾ ਨੂੰ ਆਪਣੇ ਪੱਧਰ ਤੇ ਹੋਰ ਫਸਲਾਂ ਦੀ ਕਾਸ਼ਤ, ਮਾਰਕੀਟਿੰਗ ਅਤੇ ਸੰਚਾਈ ਨਹਿਰੀ ਪਾਣੀ ਨਾਲ ਕਰਨ ਦੇ ਉਚੇਚੇ ਪ੍ਰਬੰਧ ਕਰਨ ਲਈ ਅਗੇ ਆਉਣਾ ਚਾਹੀਦਾ ਹੈ।
@NavjotSingh-bh3ol
@NavjotSingh-bh3ol 2 года назад
ਵੀਰ ਜੀ ਤੁਸੀਂ ਝੋਨਾ ਲਾਉਣ ਤੇ ਪਾਬੰਦੀ ਦੀ ਲੱਗ ਕਰਦੇ ਜੇ ਤੁਸੀਂ ਨਹਿਰੀ ਪਾਣੀ ਦੀ ਗੱਲ ਕਿਉਂ ਨਹੀਂ ਕਰਦੇ ਪੰਜਾਬ ਪਾਣੀ ਲੁਟਿਆ ਜਾ ਰਿਹਾ ਇਹਨਾਂ ਸਾਰੇ ਮਸਲਿਆਂ ਦਾ ਹੱਲ ਇੱਕੋ ਹੀ ਆ ਪੰਜਾਬ ਦੀ ਅਜ਼ਾਦੀ ਵੋਟਾਂ ਬਣਾਓ ਤੇ ਪੰਜਾਬ ਨੂੰ ਅਜ਼ਾਦ ਕਰਵਾਈਏ ਸਿੱਖ ਫੋਰ ਜਸਟਿਸ ਦਾ ਸਾਥ ਦਈਏ ਖਾਲਿਸਤਾਨ ਜ਼ਿੰਦਾਬਾਦ
@gurdhian2840
@gurdhian2840 2 года назад
@@NavjotSingh-bh3ol ਜਿਸ ਦਿਨ ਪੰਜਾਬ ਵੱਖ ਹੋ ਗਿਆ ਇੰਡੀਆ ਨਾਲੋ ਭੁੱਲ ਜਾਵੋ ਕਿ ਪੰਜਾਬ ਨੂੰ ਪਾਣੀ ਮਿਲ ਜੂਗਾ ਏਕ ਬੁੰਦ ਪਾਣੀ ਨਹੀਂ ਆਉਣ ਦੇਣਾ ਇੰਡੀਆ ਸਰਕਾਰ ਨੇ ਸਾਰਾ ਪਾਣੀ ਕਿਸੇ ਹੋਰ ਪਾਸੇ ਤੋਂ ਕੱਢ ਕੇ ਲਈ ਜਾਣਾ ।
@NavjotSingh-bh3ol
@NavjotSingh-bh3ol 2 года назад
@@gurdhian2840 ਇਹ ਵੀ ਤੁਹਾਡਾ ਵਹਿਮ ਆਂ ਇੱਕ ਵਾਰ ਝੰਡੇ ਚ ਡੰਡਾ ਪੈ ਲੈਣ ਦੋ ਫਿਰ ਦੇਖਿਓ ਕਿਵੇਂ ਚੀਕਾਂ ਪੈਂਦੀਆਂ ਭਾਰਤ ਮਾਤਾ ਦੀਆਂ ਤੁਸੀਂ ਵੇਖਦੇ ਜੇ ਕੁੱਤੀ ਚੀਕਾਂ ਮੀਡੀਆ ਜਤਿੰਦਰ ਪਨੂੰ ਗੰਦ ਕਾਮਰੇਡ ਅਸੀਂ ਦੇਖਦੇ ਆਂ ਇੰਟਰਨੈਸ਼ਨਲ ਮੀਡੀਆ ਪੰਜਾਬ ਵਾਲੇ ਮੀਡੀਆ ਦੀ ਔਕਾਤ ਨਹੀਂ ਕੇ ਉਹ ਸੱਚ ਵਿਖਾ ਸਕਣ ਜੇ ਸੱਚ ਦੇਖਣਾ ਤੇ usmi ਪੋਲਟਿਕਸ ਪੰਜਾਬ TV84 ਦੇਖਿਆ ਕਰੋ ਇਹ ਤਿੰਨ ਚੈਨਲ ਨੇ ਕਿਵੇਂ ਭਾਰਤ ਮਾਤਾ ਕੋਡੀ ਕੀਤੀ ਹੋਈ ਆ ਸਿੱਖ ਫਾਰ ਜਸਟਿਸ ਨੇ ਭਾਰਤ ਮਾਤਾ ਚੀਕਾਂ ਪੈਂਦੀਆਂ ਦੇਖਿਓ ਰਸ਼ੀਆ ਚਾਈਨਾ ਤੱਕ
@ranagnz7442
@ranagnz7442 2 года назад
ਮੇਰੇ ਸੋਹਣੇ ਪੰਜਾਬ ਦੇ ਮੇਹਨਤੀ ਕਿਸਾਨੋ ਝੋਨੇ ਦੇ ਬਦਲ ਵਿੱਚ ਹੋਰ ਫਸਲਾਂ ਵੱਲ ਵੀ ਧਿਅਾਨ ਦਿਓ ਤਾਂ ਕਿ ਅਸੀਂ ੲਿਕ ਦਿਨ ਧਰਤੀ ਹੇਠਲੇ ਪਾਣੀ ਨੂੰ ਤਰਸ ਨਾ ਜਾੲੀੇੲੇ।ੲਿਹ ੲਿੱਕ ਚਿੰਤਾ ਦਾ ਵਿਸ਼ਾ ਹੈ🙏
@NavjotSingh-bh3ol
@NavjotSingh-bh3ol 2 года назад
ਵੀਰ ਜੀ ਹੋਰਾਂ ਫਸਲਾਂ ਦੇ ਰੇਟ ਨਹੀਂ ਮਿਲਦੇ ਮੈਂ ਇਸ 3 ਏਕੜ ਸਰੋਂ ਬੀਜੀ ਸੀ 5 ਕੁਵਿੰਟਲ ਦੀ ਔਸਤ ਆਈ ਆ ਇਸ ਕਰਕੇ ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਹੀ ਹੱਲ ਆ ਅਜ਼ਾਦੀ ਵੋਟਾਂ ਬਣਾਓ ਤੇ ਪੰਜਾਬ ਨੂੰ ਅਜ਼ਾਦ ਕਰਵਾਈਏ ਸਿੱਖ ਫੋਰ ਜਸਟਿਸ ਦਾ ਸਾਥ ਦਈਏ
@jarnailsinghbal3709
@jarnailsinghbal3709 2 года назад
ਝੋਨੇ ਤੇ ਬੈਨ ਹੋਣਾ ਚਾਹੀਦਾ ਹੈ ਪਾਣੀ ਬਹੁਤ ਹੇਠਾਂ ਜਾ ਰਿਹਾ ਹੈ ਆਉਂਣ ਵਾਲੀਆਂ ਨਸਲਾਂ ਲਈ ਕੁਝ ਸੋਚਣ ਦੀ ਲੋੜ ਹੈ 🙏🙏🏻🙏🏻🙏🙏🏻🙏
@hawkhayer6151
@hawkhayer6151 2 года назад
Right
@GurpreetSingh-sw6kq
@GurpreetSingh-sw6kq 2 года назад
Sahi keha ji
@ParamjitSingh-gu7tb
@ParamjitSingh-gu7tb 2 года назад
👍🏾
@gurpreetsinghtoor8928
@gurpreetsinghtoor8928 2 года назад
ਠੀਕ ਕਿਹਾ ਜੀ 🙏
@rajux1963
@rajux1963 2 года назад
M khud 4 kile theke Te kheti krda, jhone da Punjab nu, kisaan nu sirf nuksaan h
@diljitkaur7667
@diljitkaur7667 2 года назад
ਖਤਮ ਕਰ ਦਿਉ ਪਾਣੀ ਨੂੰ ਫੇਰ ਦੇਖਾਂਗੇ ਕਿ ਕਿਵੇਂ ਛੋਡੇ ਨਵੇਂ ਟਰੈਕਟਰ ਤੇ ਹੋਰ ਕਿਨੇ ਉਸਾਰੂ ਕੰਮ ਕਰੋਂਗੇ ਗਰੀਬ ਲੋਕ ਤਾਂ ਫੇਰ ਵੀ ਕਿਤੇ ਹੋਰ ਜਾਕੇ ਮਿਹਨਤ ਕਰ ਲਵੇਗਾ ਰੱਬ ਛੇਤੀ ਹੀ ਇਕ ਦੋ ਸਾਲਾਂ ਵਿੱਚ ਸਬਕ ਸਿਖਾਉਂਦਾ ਦੇਵੇ ਤਾਂ ਜੋ ਤੁਹਾਡੀ ਏਸੇ ਪੀੜੀ ਨੂੰ ਪਤਾ ਲੱਗ ਜਾਵੇ ਯਾਦਵਿੰਦਰ ਸਿੰਘ ਸੰਘੇੜਾ ਰੱਬ ਰਾਖਾ ਗਰੀਬ ਲੋਕਾਂ ਦਾ
@mandeepSingh-jn9kc
@mandeepSingh-jn9kc 2 года назад
Bai .plz koi na fas jayo yaanmar kol..spare part bahut costly aa..Sade kol aa..koi repair nhi ..na koi parts nhi milda..veer ban ke Bach jayo..Kubota di finger 110 di aa.yaanmar di 320 di aa..bacho veero 🙏🙏
@ManpreetKaur-pn4zd
@ManpreetKaur-pn4zd 2 года назад
SatshriAkal Paji Bahut hi wadiya Bnayi aa Machine Paji O khana na na roti kha ka Sawad aa gya Machine Dekh ka Sawad hi aa gya
@harvindersingh9448
@harvindersingh9448 2 года назад
ਜੇ ਕਾਮਯਾਬ ਹੋ ਗਈ ਤਾਂ ਧੰਨ ਧੰਨ ਹੋ ਜਾਉਗੀ ਬਹੁਤ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਾਰੀਗਰਾ ਵਲੋ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ
@Brown-witcher-gaming
@Brown-witcher-gaming 2 года назад
Pani khatam hojo Punjab da dhan dhan kiss gal di
@varindersohivarindersohi4342
@varindersohivarindersohi4342 2 года назад
ਬਹੁਤ ਵਧੀਆ ਮਸੀਨ ਜੀ
@ShamsherSingh-kd1ne
@ShamsherSingh-kd1ne 2 года назад
ਬਹੁਤ ਵਧੀਆ ਮਸ਼ੀਨ ਹੈ।
@ohigill
@ohigill 2 года назад
SSA sewak ji , bohat wadia videos bana rahe o ....lots of information
@sukhjindersingh6982
@sukhjindersingh6982 2 года назад
ਸਾਡੇ ਰਿਸ਼ਤੇਦਾਰਾ ਲਾਈ ਆ ਬਹੁਤ ਵਧੀਆ
@GurpreetSingh-se4wi
@GurpreetSingh-se4wi 2 года назад
ਬਹੁਤ ਵਧੀਆ ਜੋਗਾ ਸਿੰਘ ਜੀ
@BHUPINDERSINGH-wo6nx
@BHUPINDERSINGH-wo6nx 2 года назад
ASR technique try Karo, DSR nalo jyada kamjaab a
@shabadsuratvichar2649
@shabadsuratvichar2649 2 года назад
ਵਧੀਆ ਜੀ
@harvindersingh9448
@harvindersingh9448 2 года назад
ਕਿਆ ਬਾਤ ਹੈ ਹੁਸ਼ਿਆਰਪੁਰ ਤੋ
@harminderbhamra5097
@harminderbhamra5097 2 года назад
Machine de future hi nhi production vvi Kamal do hai
@theking-lm3gm
@theking-lm3gm 2 года назад
V good work
@sukhdhaliwal707
@sukhdhaliwal707 2 года назад
Bai kaddu krke e eh machine chlu,,,kaddu di kyo lod ni ??
@KingHunter3597
@KingHunter3597 2 года назад
YANMAR ਛੋਟੇ ਇੰਜਨ ਬਣਾਉਣ ਵਾਲੀ ਵਰਲਡ ਦੀ ਬੈਸਟ ਕੰਪਨੀ ਹੈ
@jagjitsingh2402
@jagjitsingh2402 2 года назад
ਭਾਈ ਜੀ ਕੀਮਤ
@jagdeepsinghchahal1381
@jagdeepsinghchahal1381 2 года назад
Very good information 💁‍♀️
@karamsingh5360
@karamsingh5360 2 года назад
Ish session pani khatre di ghantti water label down ja riha
@NavjotSingh-bh3ol
@NavjotSingh-bh3ol 2 года назад
ਇਹਨਾਂ ਸਾਰਿਆਂ ਮਸਲਿਆਂ ਦਾ ਇੱਕੋ ਹੀ ਹੱਲ ਆ ਅਜ਼ਾਦੀ ਵੋਟਾਂ ਬਣਾਓ ਤੇ ਪੰਜਾਬ ਨੂੰ ਅਜ਼ਾਦ ਕਰਵਾਈਏ ਸਿੱਖ ਫੋਰ ਜਸਟਿਸ ਦਾ ਸਾਥ ਦਈਏ ਖਾਲਿਸਤਾਨ ਜ਼ਿੰਦਾਬਾਦ
@k.k1542
@k.k1542 2 года назад
Good 👍 sewk ji
@ਸੁੱਖਚੈਂਨਲ
@ਸੁੱਖਚੈਂਨਲ 2 года назад
ਦੋਵਾ ਦਾ ਰੇਟ ਨਹੀਂ ਦੱਸਿਆ ਸੇਵਕ ਭਰਾ
@gursewakbatth5724
@gursewakbatth5724 2 года назад
Sir mere pass Daikin FTKL50UV16 inverter 1.5 AC hai ....kya ise without stabilizer use kar sakte hai or high low voltage protection kaise kro without stabilizer??
@Harpreet.Pb31
@Harpreet.Pb31 2 года назад
Koi problm ni bai, kar skde a
@harminderbhamra5097
@harminderbhamra5097 2 года назад
K Janab ji es mechine do ki kimat de lagpag hai.
@singhjoginderwahguruji1556
@singhjoginderwahguruji1556 2 года назад
ਸੇਵਕ ਸਿਅਾ ਕਿਓੁ ਪਜਾਬ ਦਾ ਵੇਰੀ ਬਣੀਅਾ ੲੇ ਯਾਰ ਸੇਵਕ ਵੀਰ ਲੋਕਾ ਨੁੰ ਝੋਨਾ ਲੁਅਾਣਾ ਬੱਦ ਕਰਾਓੁ ਜੇਕਰ ਪਾਣੀ ਬਚਾਓੁਣਾ
@jagseerkhokhar1
@jagseerkhokhar1 2 года назад
ਘੱਟ ਸਮੇਂ ਵਾਲੀ ਕਿਸਮ ਲਾ ਲਿਆ ਕਰੋ।ਜਰੂਰੀ ਤਾਂ ਨੀ ਜਿਆਦਾ ਸਮੇਂ ਵਾਲੀ ਹੀ ਲਾਉਣੀ ਹੈ।
@singhjoginderwahguruji1556
@singhjoginderwahguruji1556 2 года назад
ਬਾੲੀ ਅੇਨੇ ਖਰਚੇ ਕਰਨ ਦੀ ਵਜਾੲੇ ਝੋਨਾ ਬੱਦ ਕਰੋ ਬੀਜਣਾ ਨਹੀ ਤਾ ਪਾਣੀ ਤੇਲ ਵਾਗ ਮਿਲਣ ਲੱਗਜੁ ਸੱਮਝ ਜਾਓੁ ਝੋਨਾ ਬਁਦ ਕਰ ਮੱਕੀ ਬਾਸਮੱਤੀ ਬੀਜੋ
@rupindermannrupindermann2354
@rupindermannrupindermann2354 2 года назад
ਤੇਲ ਤਿਆਰ ਕਰਨ ਤੇ ਵੀ ਪਾਣੀ ਦੀ ਬੁਹੁਤ ਵ ਰਤੋ ਹੁੰਦੀ ਅਾ y
@ManpreetKaur-pn4zd
@ManpreetKaur-pn4zd 2 года назад
Veer ji Jalandhar Da lag rya aa
@tarsemsinghrana9716
@tarsemsinghrana9716 2 года назад
Sir Mechanically is good But Punjab ch pani di problem kar k tuhani benti hai k Jhone da alternative bare video bnao tan k Punjab te kisana da bhala ho sake
@bluepen215
@bluepen215 2 года назад
Vdia technology j spare part mil jawe
@rajkumarsharmasharma8418
@rajkumarsharmasharma8418 2 года назад
Very like
@jaspalsidhu7227
@jaspalsidhu7227 2 года назад
Save water save Punjab
@bluepen215
@bluepen215 2 года назад
Hmesha machine spare part dekh k bnai jawe
@ManpreetKaur-pn4zd
@ManpreetKaur-pn4zd 2 года назад
Jamin ta hai nahi Pr Machine Dil kr rya Perchage kran lyi
@jagseerkhokhar1
@jagseerkhokhar1 2 года назад
Kiraye te la deya kreyo lai lao
@amreeksingh6402
@amreeksingh6402 2 года назад
Price
@kabaddi-kt1if
@kabaddi-kt1if 2 года назад
ਪਾਣੀ ਬਚਾ ਲਵੋ ਇਹ ਚੀਜ਼ਾਂ ਤੇ ਕੰਪਨੀ ਨੇ ਬਣਾਈ ਜਾਣੀਆਂ
@ashwanidhawan6712
@ashwanidhawan6712 2 года назад
ਬੜਾ ਵਖਤ ਵਾਲਾ ਕੰਮ ਹੈ ਅਸੀਂ ਬਤੌਰ ਡੀਲਰ ਐਸਕਾਰਟ ਞਲੋ 1999 ਵਿਚ ਚਲਾ ਚੁੱਕੇ ਹਾਂ ਯੈਣਮਾਰ ਦੀ ਹੀ ਮਸ਼ੀਨ ਸੀ ਓਸ ਸਮੇਂ ਇਹ 6ਲਖ ਦੀ ਸੀ ਨਰਸਰੀ ਦਾ ਸਬ ਤੋਂ ਔਖਾ ਕੰਮ ਹੈ
@kawarbatth2861
@kawarbatth2861 2 года назад
Bai price ne dasya
@Harjot710
@Harjot710 2 года назад
Jhone te puran rok lagge. Lalchi kisana ne ap ni hatna.
@manpreetsingh5233
@manpreetsingh5233 2 года назад
ਝੋਨਾ ਬੰਦ ਹੋਣਾ ਚਾਹੀਦਾ ਪੰਜਾਬ ਚ
@sidhuchikenfarm8853
@sidhuchikenfarm8853 2 года назад
Bas kro hun kyu eni modern bn de ja rhe hagn mootn lyi v ik din thonu mseen chaidi kina beda garak hogya Pella hi eni reh spray hundi kina kuj tbaah hogya krje le k lok fukri marde saada jeevn jyu lo
@balveermann9946
@balveermann9946 2 года назад
Ver hor marina Manta n
@pratapinformativetech8715
@pratapinformativetech8715 2 года назад
price kina he ji
@djmaanpatiala4049
@djmaanpatiala4049 2 года назад
Sewa singh pani bacha lo machena chaddo hon keo pani khatm kran te tulle o
@DaljeetKaur-le8ps
@DaljeetKaur-le8ps 2 года назад
Laber mazdoor ki Krn kitho khan. Mazboori ta Tusi kho li. Fir Sarkar nu bolde Aur ronde ho ke Bijli da fasla glt kita
@BaljinderSingh-iq4jp
@BaljinderSingh-iq4jp 2 года назад
िਪਢਾ िਵਚ ਟਰੈਲ ਕਰੋ
@satnamsingh8846
@satnamsingh8846 2 года назад
ਅੱਧੀ ਜਾਨਕਾਰੀ ਦਾ ਕੋੲੀ ਫਾਇਦਾ ਨਹੀਂ। ਨਾ ਰੇਟ ਦੱਸਿਆ ਨਾ ਕੋਈ ਹੋਰ। ਫੁਦੂ ਬੱਦੇ
@agriculturlife4364
@agriculturlife4364 2 года назад
ਬਾਈ ਪੂਰੀ ਜਾਣਕਾਰੀ ਲਈ ਉੱਤੇ ਮੋਬਾਈਲ ਨੰਬਰ ਦਿੱਤਾ ਕੋਲ ਕਰਲੋ।
@sukhjindersingh6982
@sukhjindersingh6982 2 года назад
ਫੁੱਦੂ ਵੀਰ ਜੀ ੱ ਮਿਸ ਕਰਗੇ
@anshsinghsra3699
@anshsinghsra3699 2 года назад
Price
Далее