Тёмный
No video :(

ਖ਼ਾਸ ਖਬਰਾਂ ਤੇ ਨਿੱਗਰ ਚਰਚਾ (2631M)(16.7.24) 

Tiwana Radio
Подписаться 116 тыс.
Просмотров 14 тыс.
50% 1

#parmindersinghtiwana #tiwanaradio

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 16   
@tiwanaradio9627
@tiwanaradio9627 Месяц назад
Sikander Singh Aujla ​​ਇਕੱਠੇ ਅਸੀ ਹੋਣਾ ਨੀ ਸ਼ੈਲੀ ਵੀਰ ਸਾਰੇ ਪ੍ਰਧਾਨ ਨੇ ਹੈ ਵੀ ਜੱਟ ਕੋਣ ਕਿਸੇ ਨਾਲੋ ਘੱਟ ?! Parmjit Singh with Nature ​​Ssa Bhaji good morning Ji 81 likes ji Jagtar Singh Mallhi,Daudhar ​​ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ 🙏🙏 Rajinder Cheema ​​ਸਿਕੰਦਰ ਸਿੰਘ ਔਜਲਾ ਜੀ 🙏🏻🙏🏻🌹🌹 Sukhchain Singh Sandhu ​​ਸਾਉਣ ਦੀ ਸੰਗਰਾਂਦ ਸਭ ਲਈ ਖੁਸ਼ੀਆਂ ਲੈਕੇ ਆਵੇ 🙏 Babbu Bhullar ​​ਸਤਿ ਸ੍ਰੀ ਆਕਾਲ ਜੀ ਪਿਆਰੇ ਵੀਰੋ 🙏🙏 Jagtar Singh Mallhi,Daudhar ​​ਰਾਜਿੰਦਰ ਚੀਮਾ ਜੀ ਸਤਿ ਸ੍ਰੀ ਅਕਾਲ ਜੀ 🙏🙏🙏 Vloggersingh ​​👍👌🙏👌 Jass Bir ​​ਕਿਸਾਨ ਨੇਤਾ bhupinder singh maan ਕਿਸਾਨੀ ਸੰਘਰਸ ਤੋ ਚੁੱਪ ਕਿਉਂ ਕਰ ਗਏ ਜੀ । js usa Surjeet Singh latti ​​🙏🙏🙏🙏🙏🙏🙏🙏🙏🙏👌👌 Gurlal Singh Kang Member (2 months) ​​ਪਰਮਜੀਤ ਸਿੰਘ With Nature ਤੁਹਾਡੀਆਂ ਵੀਡੀਓ ਬਹੁਤ ਵਧੀਆ ਹਨ ਜੀ Lakhvir Singh Jalal ​​good mornig 👍🙏🙏 Rajinder singh dhaliwal ​​Sat sri akal ji 🙏🙏 Sarb Brar ​​Rajinder Cheema sat Shri akal ji 🙏🙏 Gurlal Singh Kang Member (2 months) ​​ਚਰਨਜੀਤ ਸਿੰਘ ਸ਼ੈਲੀ ਵੀਰ ਜੀ ਸਾਡੇ ਮਲੋਟ ਵੀ ਐਚਡੀਐਫਸੀ ਨੇ ਬਹੁਤ ਕਿਸਾਨਾਂ ਤੋਂ ਚੈਕ ਲਏ ਹਨ ਜਿਨ੍ਹਾਂ ਜਿਨ੍ਹਾਂ ਨੇ ਕਰਜ਼ਾ ਲਿਆ ਹੈ Gura Singh ​​bahgwat maan jumle was kgrewal bahout gooth bolde hen loka nu budu fudu bna ke voota leya sarkaar bna ke ek ve beyan poora nahi keta Jugraj Gill ​​Khira Nahi..Khakrhi nu Hi Futt Kiha Janda hai hi..Ziyada Pakkan Baad Sikander Singh Aujla ​​ਲਾਲਾ ਜੀ ਹਰ ਦਾਅ ਲਾ ਰਹੇ ਨੇ ਲੋਟ ਨੀ ਆ ਰਿਹਾ 🥲🥲 Shergill Driving School Mohali ​​person-turqouise-wavingface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapetrophy-yellow-smiling Gurlal Singh Kang Member (2 months) ​​ਕੇਜਰੀਵਾਲ ਹੁਸ਼ਿਆਰ ਬੰਦਾ ਖੇਡਾਂ ਖੇਡਣ ਵਿਚ ਮਾਹਿਰ ਹੈ Manjit Singh ​​ਟਿਵਾਨਾ ਰੇਡੀਉ ਦੇ ਸਤਿਕਾਰਤ ਸਰੋਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🌾🌴🌵🌳🪯🙏 Gurlal Singh Kang Member (2 months) ​​ਸੈਣੀ ਸਾਬ 👍👍👌👌 jagdev sandhu ​​Sat Sri Akal Ji 🙏🙏🙏 Pratap Sandhu Member (6 months) ​​ਸੈਣੀ ਸਾਬ ਸਾਰੇ ਲਪੇਟ ਤੇ 👌👌😄 Kuldeep Randhawa ​​SS Akal Sab nu ji Sarb Brar ​​wah ji wah Rajan saini ji 👌👌 Param Gangarh ​​ਸੈਣੀ ਸਾਹਿਬ ਜੀ ਦੀ ਕਵਿਤਾ ਪੰਮ ਪੰਮ👏👏👏👏 Rajinder Cheema ​​ਨਹੀਂ ਗਿੱਲ ਸ੍ਹਾਬ ਉਹ ਫੁੱਟ ਪੱਕ ਕੇ ਪੀਲ਼ੇ ਰੰਗ ਦੀ ਹੋ ਜਾਂਦੀ ਹੈ ਖਰਬੂਜੇ ਟਾਈਪ ਥੋੜੀ ਲੰਮੀ ਹੁੰਦੀ ਹੈ Gurlal Singh Kang Member (2 months) ​​ਸੈਣੀ ਸਾਬ 😂 Rajinder Cheema ​​ਸੈਣੀ ਸ੍ਹਾਬ ਬੱਲੇ ਬੱਲੇ Baljinder Singh Maur Member (6 months) ​​ਕਿਆ ਬਾਤਾਂ ਜੀ Balraj singh Sandhu ​​ਚਰਨਜੀਤ ਸਿੰਘ ਸੈਲੀ ਨੇ ਬਿਲਕੁਲ ਸਹੀ ਕਿਹਾ ਹੈ. ਮੈਂ 100%ਸਹਿਮਤ ਹਾਂ. ਇਹ ਸਭ ਸਰਕਾਰ ਦੀ ਕਰਾਮਾਤ ਹੈ. MUKADDAR SINGH AULAKH Member (1 year) ​​ਸੈਣੀ ਬਾਈ ਜੀ ਅੱਜ ਤੇ ਸੁਰ ਵਿੱਚ ਚੁੱਕ ਦਿੱਤਾ ਕੰਮ,ਪੰਮ ਪੰਮੀ 😀🙏🏾👌🏾 MPSingh Dhiman ​​ਸੈਣੀ ਬਾਈ ਜੀ🙏🙏 Gura Singh ​​bahgwat maan jumle was ve phela sarkara nu teachra makhol karda se par hun ap murgi farm kholne chaide hen virodhi nu mara bera khena sokha he Balraj singh Sandhu ​​ਬਹੁਤ ਵਧੀਆ ਸੈਣੀ ਸਾਹਿਬ ਦਬੀ ਚਲੋ ਕਿਲੀ ਇਸੇ ਤਰਾਂ. Kunjeerya ​​. Parmjeet Singh ​​ਵਾਹ ਸੈਣੀ ਸਾਹਿਬ ਕਿਆ ਬਾਤ ਹੈ dharamSingh Ganday ​​ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽🙏🏽 Gurdhian Singh Kharoud ​​💐🙏 Km ​​good Rajan Saini ​​ਹਾੰਜੀ ਵੀਰ ਜੀ ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ। ਧਨਵਾਦ ਜੀ ਸਭ ਵੀਰਾਂ ਦਾ 🙏🙏🙏 Satnam Singh ਜਾਣੀਆਂ ਚਾਹਲ ਤੋਂ। ​​ਸੈਣੀ ਸਾਹਬ ਖਿਚ ਕੇ ਰੱਖੋ ਕੰਮ Nirmal Singh Maan ​​Sat Shiri akal tiwana ji Jagdev Sidhu Sidhwan Bet ​​ਸਤਿ ਸ੍ਰੀ ਅਕਾਲ ਜੀ Shergill Driving School Mohali ​​ਪਮ ਪਮ ਵਾਲੇ ਬਾਬਾ ਜੀ ਗੁਡ Happy Vaid ​​ਸਤਿ ਸ੍ਰੀ ਆਕਾਲ ਜੀ Jugraj Gill ​​Waah ji waah..Vakeel Sahib.Sainy Sahib..Vakeel...Surinder Singh ji di Hoyi Khali Jagaah Bhar Rahay Ho ji..Good Poem Sikander Singh Aujla ​​ਵਾਹ ਸੈਣੀ ਵੀਰ ਜੀ 🙏🙏 Sikander Singh Aujla ​​ਪਮ ਪਮ ਵਾਹ 👍 Jasbir Ghuman ​​ਸੈਣੀ ਸਾਹਿਬ ਜੀ ਕਵਿਤਾ ਬਹੁਤ ਵਧੀਆ ਜੀ। Sran Sandeep ​​Veer ji ssa Jugraj Gill ​​WakeeL Hain Taan Whiskey Piya..Fouji Hain Taan Rum Piya.. Gamasidhu ​​🙏 Bhailal Singh ​​115 Rajan Saini ​​ਕੋਈ ਕਸਰ ਰਹਿ ਗਈ ਮੁੱਕਦਰ ਵੀਰ ਜੀ jagdev sandhu ​​ਸੈਣੀ ਜੀ ਜ਼ਿੰਦਾਬਾਦ
@tiwanaradio9627
@tiwanaradio9627 Месяц назад
Charanjit Singh Shally ​​ਟਿਵਾਣਾ ਰੇਡਿਉ ਦੇ ਸਤਿਕਾਰਤ ਸਰੋਤਿਆਂ ਨੂੰ ਚਰਨਜੀਤ ਸਿੰਘ ਵੱਲੋਂ ਸਤਿ ਸ੍ਰੀ ਆਕਾਲ 🙏 ਜੀਓ 👍 Satnam Singh ਜਾਣੀਆਂ ਚਾਹਲ ਤੋਂ। ​​ਜੀ ਆਇਆ ਨੂੰ Sarb Brar ​​4 like GsinghSran ​​Like 1 ssa everyone and Rajinder Singh Cheema 🙏🙏 Singh Sukhbir ​​6 like 👍 Jagtar Singh Mallhi,Daudhar ​​ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🙏 Jagtar Singh Mallhi,Daudhar ​​ਗੁਰਲਾਲ ਸਿੰਘ ਕੰਗ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏 Inderjit Kaur ​​ਦੌਦਰ ਤੋਂ🙏🙏 Jagtar Singh Mallhi,Daudhar ​​ਐਡਵੋਕੇਟ ਰਾਜਨ ਸੈਣੀ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏 Sarb Brar ​​Sat Shri akal Tiwana Saab ji 🙏🙏 Jagtar Singh Mallhi,Daudhar ​​ਸਰਬ ਬਰਾੜ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏 Balraj singh Sandhu ​​Satsiriakal to all tiwana radio parivar 📻🙏🙏🙏🙏 Sarabjit Kaur Member (1 year) ​​🙏🏾 Sarb Brar ​​Jagtar Singh Mallhi Sat Shri akal ji 🙏🙏 Rajan Saini ​​10 no like🙏🙏🙏🙏 g Sarabjit Kaur Member (1 year) ​​16 like ji Balraj singh Sandhu ​​like no 14 Udeypal Singh ​​ssa ji Gurbax homegrowing ​​ssa Welcome to live chat! Remember to guard your privacy and abide by our community guidelines. Learn more Kewalvery nice channel l m agree Singh ​​sat siri akaal ji Rajan Saini ​​Mallhi Saab🙏🙏 Sarb Brar Saab🙏🙏🙏 Sarb Brar ​​Rajan saini Sat Shri akal ji 🙏🙏 Gurlal Singh Kang Member (2 months) ​​ਸਤਿ ਸ੍ਰੀ ਆਕਾਲ ਜੀ ਸਾਰੇ ਪਿਆਰੇ ਵੀਰਾਂ ਨੂੰ 🙏🙏 Jagdeep Singh ​​Good morning Jee Jugraj Gill ​​hand-pink-wavinghand-pink-wavinghand-pink-wavinghand-pink-wavingwashhandswashhands MUKADDAR SINGH AULAKH Member (1 year) ​​ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏿👍🏿❤👍🏾🇮🇳👌🏾 Kewalvery nice channel l m agree Singh ​​👍 Gurlal Singh Kang Member (2 months) ​​ਸਰਬ ਬਰਾੜ ਜੀ 🙏🙏 MUKADDAR SINGH AULAKH Member (1 year) ​​ਭਾਨ ਸਿੰਘ ਜੀ ਅਤੇ ਬਲਦੇਵ ਸਿੰਘ ਬਰਾੜ ਜੀ 🙏🏾🙏🏾 KHOOBSURAT TRAVEL ​​sat shri akal ji Jagtar Singh Mallhi,Daudhar ​​ਬਾਈ ਜੀ ਬਲਰਾਜ ਸਿੰਘ ਸੰਧੂ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏 Gurlal Singh Kang Member (2 months) ​​ਮੁਕੱਦਰ ਸਿੰਘ ਔਲਖ ਸਾਬ੍ਹ 🙏 Rajan Saini ​​Kang Saab🙏🙏 Bhan S Grewal Saab🙏🙏 MUKADDAR SINGH AULAKH Member (1 year) ​​ਰਾਜਨ ਸੈਣੀ ਬਾਈ ਜੀ ਅਤੇ ਬਲਦੇਵ ਸਿੰਘ ਬਠਿੰਡਾ ਜੀ 🙏🏾🙏🏾 Sarb Brar ​​Balraj Singh Sandhu Sat Shri akal ji 🙏🙏 MUKADDAR SINGH AULAKH Member (1 year) ​​ਕੰਗ ਸਾਬ ਅਤੇ ਰਜਿੰਦਰ ਸਿੰਘ ਚੀਮਾ ਜੀ 🙏🏾🙏🏾 Gurlal Singh Kang Member (2 months) ​​ਜਗਤਾਰ ਸਿੰਘ ਮੱਲ੍ਹੀ ਜੀ ਸਤਿ ਸ੍ਰੀ ਆਕਾਲ ਜੀ 🙏🙏 JIVANJOT SINGH BHANGU ​​GM sir Rajan Saini ​​Mukaddar veer🙏🙏 ji🌹 Gurlal Singh Kang Member (2 months) ​​ਭਾਨ ਸਿੰਘ ਗਰੇਵਾਲ ਜੀ 🙏🙏 MUKADDAR SINGH AULAKH Member (1 year) ​​ਪ੍ਰਤਾਪ ਸਿੰਘ ਸੰਧੂ ਬਾਈ ਜੀ ਅਤੇ ਹਰਜੀਤ ਸਿੰਘ ਸਰਾਂ ਜੀ 🙏🏾🙏🏾 Sarb Brar ​​Gurlal singh Kang Sat Shri akal ji 🙏🙏 MUKADDAR SINGH AULAKH Member (1 year) ​​ਜਗਤਾਰ ਸਿੰਘ ਜੀ 🙏🏾🙏🏾 Gurlal Singh Kang Member (2 months) ​​ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏 Jagtar Singh Mallhi,Daudhar ​​ਮੁਕੱਦਰ ਸਿੰਘ ਸਤਿ ਸ੍ਰੀ ਅਕਾਲ ਜੀ 🙏🙏 Balraj singh Sandhu ​​ਸਰਬ ਬਰਾੜ ਜੀ ਜਗਤਾਰ ਸਿੰਘ ਮੱਲ੍ਹੀ ਸਾਹਿਬ ਜੀ ਸਤਿ ਸਿਰੀ ਅਕਾਲ 🙏 Harbans Sekhon ​​very. good. jee.... Rajan Saini ​​Harjeet Sra Saab🙏🙏 Baldev Brar Saab🙏🙏 Rashpal Singh Changera ​​🙏🏻🙏🏻 Pankaj Talwar ​​🙏
@tiwanaradio9627
@tiwanaradio9627 Месяц назад
Rajan Saini ​​ਹੁਣ ਤਾਂ ਬੰਦੇ ਲੈ ਕੇ ਕੁਟਣ ਹੀ ਜਾਣਾ ਪਊ ਵੀਰ ਜੀ। ਫਿਰ ਤੁਸੀਂ ਕਹਿਣਾ ਪੈਸੇ ਇਹਨਾਂ ਦੀ ਜੇਬ ਵਿਚੋਂ ਲਊ ਉਹ ਵੀ ਵਿਆਜ਼ ਸਮੇਤ ਮੁੱਕਦਰ ਵੀਰ ਜੀ Jugraj Gill ​​Motor walay Kothey Vich Rum..Rum..Rum..?? Pakhar Singh ​​bhaji ssa ji 🙏 Jagtar Singh Mallhi,Daudhar ​​ਕੱਲ ਦੀ ਮੀਟਿੰਗ ਵਿੱਚੋ ਚੰਦੂਮਾਜਰਾ ਤੇ ਮਲੂਕਾ ਵਿੱਚੋ ਉੱਠ ਕੇ ਚੱਲੇ ਗਏ MUKADDAR SINGH AULAKH Member (1 year) ​​ਨਹੀਂ ਸੈਣੀ ਬਾਈ ਜੀ ਕਸਰ ਕੋਈ ਨਹੀਂ ਰਹੀ,ਪਰ ਅਸੀਂ ਬੇਨਤੀ ਤੇ ਕਰ ਸੱਕਦੇ ਹਾਂ ਜੀ ਤੁਹਾਨੂੰ🙏🏾🙏🏾 Pakhar Singh ​​saini sahib di kavita ne partyia de vakhyie uderh ditay Balwinder Singh ​​💯💯💯 Jagdish 1955 Member (1 month) ​​ਸਤਿ ਸ੍ਰੀ ਆਕਾਲ ਜੀਓ । Sadul Siag ​​Gajjar gross 200 sall beej. chalda ha ji Mohinder Saran ​​SSA , Tiwana Sahib! A v ​​Kukki gill wala episode delete krta ji? Balwant Singh ​​🙏🏽🙏🏽 A v ​​?? Harbans ​​dr nath pura tiwana ji surinder s ji kethe bhej ditte tuci Satinder Randhawa ​​Liked from California 🇺🇸🙏🇮🇳 Harbir Randhawa ​​Liked from California 🇺🇸🙏🇮🇳 Rajan Saini ​​ਜੀ gurbrinder singh ​​veer g sat shri akal g good morning good job Gill Amritsar Rajan Saini ​​ਜੀ ਟਿਵਾਣਾ ਸਾਬ ਮੈਂ ਸੁਣ ਰਿਹਾ ਜੀ। Neeraj Saini ​​ssa ji tiwana radio de sare mambera te sarotia nu ji Neeraj Saini ​​satnam Sri waheguru ji Neeraj Saini ​​144 no like ji Rishab Sharma ​​ਮੂਹੜਾ gurbrinder singh ​​[message retracted] gurbrinder singh ​​bochha Rajiv Kumar ​​🙏🙏🙏👌👌👌 Charanjit Singh Shally ​​ਸੈਣੀ ਸਾਹਿਬ ਜੀਓ, ਬਹੁਤ ਅੱਛੇ 👍 Rajinder Cheema ​​ਬੇਅਦਬੀ ਵੀ ਬਣਾ ਲੈਣੀ ਆ Bs Gill ​​Baldev singh gholia moga like 150 MUKADDAR SINGH AULAKH Member (1 year) ​​ਕੱਟੜਤਾ ਬਹੁਤ ਭਾਰੂ ਹੋ ਗਈ ਹੈ,ਜੇੜਾ ਜਾਨਵਰ ਮਰ ਹੀ ਗਿਆ,ਉਸ ਦਾ ਕਿ ਪਾਪ ਹੋ ਸੱਕਦਾ ਹੈ।🙏🏾🙏🏾 Rajan Saini ​​ਮੇਰੀ ਨੀਯਤ ਦੇਖੀ ਜਾਵੇ ਜੀ Tiwana Radio ​​saini ji call kario ji Rajan Saini ​​ok Veer ji Lalit puri ​​tiwana veer ji nu sat Shri akal ji 🙏 Rajinder Cheema ​​ਬਿਲਕੁਲ ਸਹੀ ਸਾਡੇ ਸਕੂਲ ਦੇ ਸਾਹਮਣੇ ਵੱਗ ਖੜਦਾ ਹੁੰਦਾ ਸੀ ਵਾਗੀ ਹੀ ਦੱਸਕੇ ਜਾਂਦਾ ਸੀ ਸੌਰਨ ਵਾਰੇ MUKADDAR SINGH AULAKH Member (1 year) ​​ਬਿਲਕੁੱਲ ਸੈਣੀ ਬਾਈ ਜੀ ਗੱਲ ਨੀਯਤ ਦੀ ਹੈ। Rajan Saini ​​ਬੇੜਾ ਗਰਕ ਜੀ ਕਟੜਤਾ ਨੇ ਕੀਤਾ ਜੀ GsinghSran ​​ਅਸੀਂ ਸੁਣਿਆ ਜਰੂਰ ਸੀ
@tiwanaradio9627
@tiwanaradio9627 Месяц назад
MUKADDAR SINGH AULAKH Member (1 year) ​​ਟਿਵਾਣਾ ਜੀ ਜਿਵੇਂ ਇਹ ਕੱਟੜਤਾ ਵੱਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਜਿਊਣਾ ਔਖਾ ਕਰ ਦੇਣਾ ਹੈ। ਆਹ ਨਹੀਂ ਕਰਨਾ,ਓਹ ਨਹੀਂ ਕਰਨਾ,ਇਹ ਬੇਅਦਬੀ ਹੈ। ਸਿੱਖਾਂ ਵਿੱਚ ਵੀ ਇਹ ਵੱਧ ਰਿਹਾ ਹੈ।ਭੁਰਾ ਹਾਲ ਹੋ ਜਾਣਾ।🙏🏾🇮🇳 Rajinder Cheema ​​ਸੈਣੀ ਸ੍ਹਾਬ ਕੱਟੜ ਵੀ ਮੇਰੇ ਵਰਗੇ ਜ਼ਿਆਦਾ ਉਹੀ ਹੁੰਦੇ ਨੇ ਜਿੰਨਾ ਨੇ ਗਾਂ ਪਾਲੀ ਹੀ ਨਹੀ Harpreet Singh ​​ਟਿਵਾਣਾ ਸਾਹਿਬ ਆਪਣੇ ਬੋਲੀ ਵਿੱਚ ਸੀ ਇਹ ਸਬਦ ਮੈ ਸੁਣਦਾ ਰਿਹਾ ਜਾ ਵੇ ਤੂੰ ਵੀ ਮੂਰਾ ਈ ਆ kamal ​​ਵੀਰ ਜੀ ਸਾਡੇ ਵੀ ਗੁਆਂਢੀਆਂ ਨੇ ਵੀ ਵੱਛੇ ਦਾ ਮੁਰਾ ਬਣਾਇਆ ਸੀ, ਖੱਲ ਵਿੱਚ ਤੂੜੀ ਭਰਕੇ Rajan Saini ​​ਬਿਲਕੁਲ ਚੀਮਾ ਸਾਬ। ਇਹ ਕੇਸ ਸੁਪਰੀਮ ਕੋਰਟ ਤੱਕ ਜਾਣਾ ਚਾਹੀਦਾ ਜੀ ਤਾਂ ਜੋ ਇਸ ਕਸਟਮ ਨੂੰ ਕਾਨੂੰਨੀ ਮਾਨਤਾ ਮਿਲ ਸਕੇ ਜੀ। Rajan Saini ​​ਕਿਸਮਤ ਨੂੰ ਰੋਸ਼ਨ ਲਾਲ ਹੈ ਜੀ। ਰੋਸ਼ਨ ਅਲੀ ਜਾ ਰੋਸ਼ਨ ਮਸੀਹ ਹੁੰਦਾ ਤਾਂ ਪੂਰੇ ਦੇਸ਼ ਵਿੱਚ ਦੰਗੇ ਹੋ ਜਾਣੇ ਸੀ ਜੀ Gurlal Singh Kang Member (2 months) ​​ਇਸ ਨੂੰ ਮੂਹਰਾ ਕਹਿੰਦੇ ਹਨ ਸਾਡੇ ਵੱਲ ਤਾਂ Mandeep Singh ​​ਪਹਿਲਾਂ ਆਮ ਹੀ ਲੋਕਾਂ ਨੇ ਬਣਾਏ ਹੁੰਦੇ ਸੀ ਕਟੇ ਤੇ ਬੱਸ਼ੇ ਦੇ MUKADDAR SINGH AULAKH Member (1 year) ​​ਇਸ ਕਿਤਾਬ ਦਾ ਹਵਾਲਾ ਦੇਕੇ ਸੁਪਰੀਮ ਕੋਰਟ ਵਿੱਚ ਜਾਇਆ ਜਾ ਸੱਕਦਾ ਹੈ, ਕਿ ਤੁਹਾਡੀ ਕਿਤਾਬ ਵਿਚ ਲਿਖਿਆ ਹੈ ਅਸੀਂ ਮਰੇ ਪਸ਼ੂ ਦਾ ਸਿਰ ਵਰਤ ਸਕਦੇ ਹਾਂ 🙏🏾🙏🏾 Mandeep Singh ​​ਮੂਹਰੇ Balraj singh Sandhu ​​ਕਾਂ ਮਾਰ ਕਿ ਵੀ ਟੰਗਦੇ ਹੁੰਦੇ ਸੀ. ਟਿਵਾਣਾ ਸਾਹਿਬ. Manjit Singh ​​ਗੋਕੇ ਜੁਵਾਕ ਬਹੁਤ ਘੱਟ ਮਰਦੇ ਹਨ Rajinder Cheema ​​ਰਵੀ ਜੀ ਤੁਹਾਡਾ ਪਿੰਡ ਜਾਂ ਸਹਿਰ ਕਿਹੜਾ ਹੈ ?? MUKADDAR SINGH AULAKH Member (1 year) ​​ਟਿਵਾਣਾ ਜੀ ਬੇਹੋਸ਼ ਨਹੀਂ,ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ ਜੀ। sucha singh sweden ​​🙏🤙🇸🇪 Manjit Singh ​​ਅਸੀ ਦੋ ਤਿੰਨ ਦਿਨ ਭਿੰਡੀ ਨਹੀ ਤੋੜੀ ਤਾ ਸਾਰੇ ਬੂਟੇ ਦੋਰੇ ਹੋ ਗਏ ਨੇ Rajan Saini ​​ਬਿਲਕੁਲ ਮੁੱਕਦਰ ਵੀਰ ਜੀ ਠੀਕ ਕਹਿ ਰਹੇ ਹੋ ਜੀ। ਉਸ ਕਿਤਾਬ ਦੇ ਸਾਰੇ ਲੇਖਕ ਤੇ ਪ੍ਰਕਾਸ਼ਨ ਕਰਨ ਵਾਲੇ ਵੀ ਹਿੰਦੂ ਹੋਣਗੇ ਮੇਰਾ ਯਕੀਨ ਹੈ ਮੁੱਕਦਰ ਵੀਰ ਜੀ MUKADDAR SINGH AULAKH Member (1 year) ​​ਜੀ ਸੈਣੀ ਬਾਈ ਜੀ 🙏🏾🙏🏾 Gurpreet Singh ​​sat sri akal ji Jagtar Singh Mallhi,Daudhar ​​ਬਜਰੰਗ ਦਲ ਵਾਲੇ ਸੀ ਜੋਰਾ ਸਿੰਘ Prabhjot Singh ​​tiwana sab sade wala marra Prabhjot Singh ​​vekhiyaa Jalandhar west vich ki kamaal kar k Aya Prabhjot Singh ​​sab rollll dite Prabhjot Singh ​​vadde vadde leader iqbal saini ​​ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 🙏🙏ਸਾਰਿਆ ਦਾ ਦਿਨ ਵਧੀਆ ਤੇ ਖੁਸ਼ੀਆਂ ਭਰਿਆ ਹੋਵੇ 🙏 Parmjeet Singh ​​ਮੇਰਾ ਪਿੰਡ ਜਗਰਾਓ ਦੇ ਨਾਲ ਹੈ। ਹਰ ਮਹੀਨੇ ਪਸ਼ੂ ਮੰਡੀ ਹਟਣ ਤੋ ਬਾਅਦ ਸੈਕੜੇ ਅਵਾਰਾ ਗਊਆ ਸਾਡੇ ਪਿੰਡਾਂ ਵਿੱਚ ਆ ਜਾਂਦੀਆ ਸੀ। Vicky Khangura ​​✋✋✋✋✋✋ Daler Gill ​​🙏🙏🙏🙏 Khosa T V ​​Good morning binder sahota pb ​​ਮਦਿਰ ਹੀ ਸੀ ਓਥੇ ਥੋਡੇ ਜੱਟ ਮੁਸਲਿਮ ਹੋ ਗਏ ਸੀ ਨਾ ਜਾਦਾ ਔਰੰਜ਼ੇਬ ਵੇਲੇ pakstan ਚ ਸਾਰੇ ਮੁਸਲਿਮ ਜੱਟ ਹੀ converted ਤੁਹਾਨੂੰ ਮੁਸਲਿਮ ਲੋਕਾਂ ਦਾ ਤਾਹੀਂ ਪਿਆਰ ਆਉਂਦਾ Rajinder Cheema ​​ਸਹੋਤਾ ਜੀ ਅਸੀ ਟਿਵਾਣਾ ਰੇਡੀਓ ਸੁਣਨ ਵਾਲੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਾਂ ਹਿੰਦੂ,ਮੁਸਲਿਮ ਜਾਂ ਸਿੱਖ,ਈਸਾਈ ਨੂੰ ਨਹੀਂ Gurlal Singh Kang Member (2 months) ​​ਲਵੋ ਜੀ ਨਵੀਂ ਗੱਲ ਸੁਣੋ ਕੇਦਾਰਨਾਥ ਧਾਮ ਤੋਂ ਗਾਇਬ ਹੋਇਆ 228 ਕਿਲੋ ਸੋਨਾ ਗ਼ਾਇਬ jagdev sandhu ​​ਟਿਵਾਣਾ ਸਾਬ ਸਿੰਗਾਪੁਰ ਹੀ ਚਲੀਆਂ Gurlal Singh Kang Member (2 months) ​​ਸਹੋਤਾ ਜੀ ਅਸੀਂ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਾਂ ਜੀ Gurlal Singh Kang Member (2 months) ​​ਪ੍ਰਭਜੋਤ ਵੀਰ ਜਲੰਧਰ ਪੱਛਮੀ ਦੇ ਉਪ ਚੋਣ ਵਿਚ ਪੈਸੇ ਐਨਾਂ ਚੱਲਿਆ ਤੁਸੀਂ ਹਿਸਾਬ ਨਹੀਂ ਲਗਾ ਸੱਕਦੇ ਘਰ ਘਰ ਤੱਕ ਪਹੁੰਚ ਕੀਤੀ ਹੈ Rajinder Cheema ​​ਕੰਗ ਸ੍ਹਾਬ ਜਗਨਾਥਪੁਰੀ ਦੇ ਜਿੰਦੇ ਟੁੱਟਣ ਤੋਂ ਬਾਦ ਓਥੇ ਵਾਲੇ ਸੋਨੇ ਦਾ ਲੱਗਿਆ ਕੁ ਨਹੀ Rajan Saini ​​[message retracted] Raghbir Singh ​​nice seni sahb Priya Kaur ​​sat sri akal ji Jasbir Ghuman ​​Bajaj Chetak ਦੀ head light ਵੀ ਕੁਝ ਹਿੱਸਾ ਕਾਲਾ ਹੁੰਦਾ ਸੀ। Balvir Gill ​​ਜਦੋਂ ਤੱਕ ਬੱਚਿਆਂ ਦੀ ਉਡੀਕ ਕਰਾਂਗੇ ਪਰੇ ਹੋਣ ਦੀ ਲੜਾਈ ਦਾ ਮੂਡ ਹੀ ਨਹੀਂ ਰਹਿਣਾ Manjit Singh ​​ਮੋਟਰਸਾਇਲਾ ਵਾਲੇ ਪਿੰਡਾ ਦੀਆ ਸੜਕਾ ਉਤੇ ਬਹੁਤ ਲੋਕ ਲੇਡੀਜ ਸਵਾਰੀ ਵਾਲੇ ਡਿਗਦੇ ਨੇ Gurlal Singh Kang Member (2 months) ​​ਇੱਕ ਵੀਡੀਓ ਤੁਸੀਂ ਕੱਲ੍ਹ ਡਾਕਟਰ ਅਨੁਰਿੱਧ ਕਾਲਾ ਵਾਲੀ ਉਸ ਵੀਡੀਓ ਦੇ ਪਹਿਲੇ ਵੀਹ ਮਿੰਟ ਅਵਾਜ਼ ਨਹੀਂ ਆਉਂਦੀ ਜੀ 🙏 Sarb Brar ​​🙏🙏 MUKADDAR SINGH AULAKH Member (1 year) ​​hand-pink-wavinghand-pink-wavinghand-pink-wavinghand-pink-wavinghand-pink-waving Jagtar Singh Mallhi,Daudhar ​​hand-pink-wavinghand-pink-wavinghand-pink-wavingtext-green-game-overtext-green-game-overtext-green-game-over ❤ Chat...
@harjeetsra320
@harjeetsra320 Месяц назад
ਸੈਣੀ ਵੀਰ ਕਵਿਤਾ ਬਹੁਤ ਹੀ ਵਧੀਆ ਸੁਣਾਈ ਚੰਗੀ ਲੱਗੀ ਧੰਨਵਾਦ ਵੀਰ ਜੀ
@psingh1963
@psingh1963 Месяц назад
Saini sahib Kamala de kavita hai ji slam hai ji
@tiwanaradio9627
@tiwanaradio9627 Месяц назад
Gurlal Singh Kang Member (2 months) ​​ਜਿਥੇ ਅਕਾਲੀ ਦਲ ਦਾ ਦਫਤਰ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਨਿੱਜੀ ਪ੍ਰਾਪਰਟੀ ਹੈ Iqbal Singh Mann ​​ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਅੱਜ ਮੇਰਾ ਜਨਮਦਿਨ ਹੈ ੧੬-੦੭-੧੯੬੧ 🙏 Jagtar Singh Mallhi,Daudhar ​​ਬਲਦੇਵ ਸਿੰਘ ਬਰਾੜ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏👍 Saggi Saggi ​​ਟਿਵਾਣਾ ਰੇਡੀਓ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajan Saini ​​Veer Pratap Sandhu Saab🙏🙏 Daler S Gill Saab🙏🙏 Sarb Brar ​​Pratap Sandhu Sat Shri akal ji 🙏🙏 Gurlal Singh Kang Member (2 months) ​​ਪ੍ਰਤਾਪ ਸਿੰਘ ਸੰਧੂ ਜੀ 🙏🙏🙏 Jagtar Singh Mallhi,Daudhar ​​ਪ੍ਰਤਾਪ ਸਿੰਘ ਸੰਧੂ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏 Harjeet Sra ​​ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏🙏🙏 Jagtar Singh Mallhi,Daudhar ​​ਹਰਜੀਤ ਸਿੰਘ ਸਰਾਂ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏 Harjeet Sra ​​ਸਰਵ ਬਰਾੜ, ਬਲਦੇਵ ਸਿੰਘ ਬਰਾੜ, ਰਾਜਨ ਸੈਣੀ, ਕੰਗ ਔਜਲਾ ਔਲਖ ਤਮਾਮ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏 Gurlal Singh Kang Member (2 months) ​​ਹਰਜੀਤ ਸਿੰਘ ਸਰਾਂ ਬਾਈ ਜੀ ਸਤਿ ਸ੍ਰੀ ਆਕਾਲ ਜੀ 🙏 Jagdev Singh ​​Good morning tiwana Saab Harjeet Sra ​​ਪ੍ਰਤਾਪ ਸੰਧੂ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏 Ajit singh Dhanda ​​SSA g Ajit singh Dhanda ​​Good morning g Sarb Brar ​​Harjeet sra Sat Shri akal ji 🙏🙏 MPSingh Dhiman ​​43🙏🙏 Jass Bir ​​ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰੋਮਣੀ ਅਕਾਲੀ ਦਲ ਦਾ ਦਫਤਰ ਕਿਉਂ ਨਹੀ ਬਣਾਇਆਂ ਜਾਦਾਂ ਹੈ ਜੀ । Rajinder Kumar ​​ਸਤਿ ਸ਼੍ਰੀ ਆਕਾਲ ਜੀ ਪਰਮਿੰਦਰ ਜੀ ਅਤੇ ਸੂਝਵਾਨ ਸਰੋਤਿਆਂ ਨੂੰ ਸਵੇਰ ਦੀ ਪਿਆਰ ਭਰੀ ਨਮਸਕਾਰ R zira Sikander Singh Aujla ​​ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ 🙏🙏🙏 Sikander Singh Aujla ​​ਵਡਾਲਾ ਸਾਹਿਬ ਵੀ ਅੱਜ ਗੱਲ ਚ ਤਾਂ ਹੀ ਪਾਈ ਬੈਠੇ ਸੀ Rajinder Mittal ​​ਸਤਿ ਸ੍ਰੀ ਆਕਾਲ ਜੀ ਸਭ ਸਰੋਤਿਆਂ ਨੂੰ ਵੀ ਜੀ। Mustak Khan ​​ਟਿਵਾਣਾ ਰੇਡੀਓ ਦਾ ਸਾਰਾ ਟੱਬਰ ਸਲਾਮਤ ਰਹੇ ਤ੍ਹ Jass Bir ​​ਜਿਸ ਤਰਾਂ ਦੀ ਕਾਰਗੁਜਾਰੀ ਅਕਾਲੀ ਦਲ ਦੀ ਜਲੰਧਰ ਜਿਮਨੀ ਚੋਣ ਚ ਵੇਖੀ ਗਈ ਹੈ ਜੀ , ਉਸ ਤੋ ਲੱਗਦਾ ਹੈ ਅਕਾਲੀ ਦਲ ਨਾਲ ਕੋਈ ਵੀ ਰਾਜਸੀ ਪਾਰਟੀ ਆਉਣ ਵਾਲੇ ਸਮੇਂ ਵਿੱਚ ਚੋਣ ਸਮਝੋਤਾ ਨਹੀ ਕਰੇਗੀ । ਜਸਬੀਰ ਸਿੰਘ usa Rajan Saini ​​ਔਜਲਾ ਸਾਬ🙏🙏 ਵੀਰ ਜੀ ਸੁਣਦੇ ਰਹਿਣਾ ਮੈਂ ਕਵਿਤਾ ਪੇਸ਼ ਕਰਨੀ ਜੀ 10 /15 ਮਿੰਟ ਤੱਕ ਜੀ। Jasver Singh ​​Butahari Ludhiana sat Sheri akal ji BLAGGAN’s ​​Sat shri akaal ji S Baryar ​​sat shre akal tiwana jee Gurlal Singh Kang Member (2 months) ​​ਜਸਬੀਰ ਸਿੰਘ ਯੂਐਸਏ ਜੀ ਅਕਾਲੀ ਦਲ ਨੇ ਜਲੰਧਰ ਉਪ ਚੋਣ ਵਿਚ ਕੰਮ ਨਹੀਂ ਕੀਤਾ ਜੀ Jasbir Ghuman ​​ਸਤਿ ਸ੍ਰੀ ਆਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲਾਈਕ ਨੰਬਰ 55. Pargat singh Bal ​​🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸. Gurmukh Singh ​​Sat Sir akal tiwana veer g Silon kalan Sikander Singh Aujla ​​ਉਡੀਕ ਹੈ ਜੀ ਸੁਣਾਓ ਰਾਜਨ ਜੀ ਬਦਲਾਵ Jass Bir ​​Rajan saini adv saab ji ਆਪ ਜੀ ਦੀ ਕਵਿਤਾ ਬਕਮਾਲ ਸੀ ‘ ਨੇਤਾ ‘ Gurmeet Uppal ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ Prem Kataria ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 60 Rajan Saini ​​ਬਦਲਾਅ ਵੀ ਲਿਖੀ ਪਈ ਉਹ ਸ਼ਨੀਵਾਰ ਨੂੰ ਸੁਨਾਉਣੀ ਜੀ। ਅੱਜ ਵੋਟਾਂ ਵਾਲੀ ਮੋਟਰ ਸੁਨਾਉਣੀ ਜੀ Gura Singh ​​sat shree akal ge tiwana ge Piara Singh hundal ​​Sat Sri Akal ji Tiwana Saab Rajan Saini ​​Thanks Jass Bir ji Gura Singh ​​bahgwat maan jumle was kgrewal bajahao Punjab punjabi vachao bahgwat maan Punjab da bera gark kar dena hai Gurlal Singh Kang Member (2 months) ​​ਹਰਬੰਸ ਸਿੰਘ ਸਿੱਧੂ ਜੀ ਹੁਣ ਨਹੀਂ ਆਏ ਕਦੇ ਪ੍ਰੋਗਰਾਮ ਵਿੱਚ Rajinder Cheema ​​ਸਤਿ ਸ੍ਰੀ ਅਕਾਲ ਹੋਸਟ ਸ੍ਰ ਪਰਮਿੰਦਰ ਸਿੰਘ ਟਿਵਾਣਾ ਸ੍ਹਾਬ ਅਤੇ ਸਮੂਹ ਸਰੋਤਿਆਂ ਨੂੰ ਸਤਿਕਾਰ ਸਹਿਤ 🙏🏻🙏🏻👍👍👍👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹 Gurlal Singh Kang Member (2 months) ​​ਰਾਜਿੰਦਰ ਸਿੰਘ ਚੀਮਾ ਜੀ 🙏 MUKADDAR SINGH AULAKH Member (1 year) ​​ਪ੍ਰਧਾਨ ਜੀ ਨਾਲ ਧੱਕਾ ਕਰੀ ਜਾਂਦੇ ਨੇ ਸਾਰੇ ਰਲ ਕੇ,ਮਾੜੀ ਗੱਲ ਹੈ।😀🙏🏾 Rajinder Cheema ​​ਗੁਰਚਰਨ ਸਿੰਘ ਸਰਾਂ ਸ੍ਹਾਬ 🙏🏻🙏🏻🌹🌹 Rajinder Cheema ​​ਗੁਰਲਾਲ ਸਿੰਘ ਕੰਗ ਸ੍ਹਾਬ 🙏🏻🙏🏻🌹🌹ਜੀ BIPAN RAJA $9.99 Pear character rolling on the floor laughing Rajinder Cheema ​​ਭਾਨ ਸਿੰਘ ਗਰੇਵਾਲ ਸ੍ਹਾਬ 🙏🏻🙏🏻🌹🌹ਜੀ Pratap Sandhu Member (6 months) ​​ਸਤਿ ਸ੍ਰੀ ਅਕਾਲ ਜੀ ਸਾਰੇ pyareo 🙏🙏 ਮਨਜੀਤ ਸਿੰਘ ਰਾੜਾ ਸਾਹਿਬ ​​ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ Rajinder Cheema ​​ਮੁਕੱਦਰ ਸਿੰਘ ਔਲਖ ਜੀ 🙏🏻🙏🏻🌹🌹 Harvinder Johal ​​🙏🙏 Mohan Singh Mander ​​ਸਤਿ ਸ੍ਰੀ ਆਕਾਲ ਜੀਓ। Rajinder Cheema ​​ਪ੍ਰਤਾਪ ਸੰਧੂ ਸ੍ਹਾਬ 🙏🏻🙏🏻🌹🌹ਜੀ Rajinder Cheema ​​ਸਰਬ ਬਰਾੜ ਸ੍ਹਾਬ 🙏🏻🙏🏻🌹🌹ਜੀ Rajinder Cheema ​​ਬਲਦੇਵ ਸਿੰਘ ਬਰਾੜ ਜੀ 🙏🏻🙏🏻🌹🌹
@user-gd9pp9hy2r
@user-gd9pp9hy2r Месяц назад
212th.Like.🙏 SSA Tiwana 22 ji.👍 From Advocate GS Khaira Ldh.☝️☝️☝️☝️☝️✍️✍️💯👏
@TARUBALETIAUK
@TARUBALETIAUK Месяц назад
Thanks
@TARUBALETIAUK
@TARUBALETIAUK Месяц назад
Satsere. Akal
@TARUBALETIAUK
@TARUBALETIAUK Месяц назад
Caio
@gurcharansingh5476
@gurcharansingh5476 Месяц назад
ADV SAINI SAHIB POEM WAS EXCELLENT.
@JasbirSingh-vf2le
@JasbirSingh-vf2le Месяц назад
🙏🙏
@JasbirSingh-vf2le
@JasbirSingh-vf2le Месяц назад
💯🙏🙏
@tejdeepsingh1496
@tejdeepsingh1496 Месяц назад
🙏🏻😊🌹😊🙏🏻
Далее
Cute kitty gadgets 💛
00:24
Просмотров 10 млн