Тёмный
No video :(

ਖਿੱਚੀ ਗਈ ਲਕੀਰ ! ਕੀ ਕੁਝ ਹੋਇਆ ਦੋਵਾਂ ਮੀਟਿੰਗਾਂ ਦੇ ਅੰਦਰ… 

Punjab Television
Подписаться 322 тыс.
Просмотров 28 тыс.
50% 1

ਖਿੱਚੀ ਗਈ ਲਕੀਰ !
ਕੀ ਕੁਝ ਹੋਇਆ ਦੋਵਾਂ ਮੀਟਿੰਗਾਂ ਦੇ ਅੰਦਰ…

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 144   
@charanjitsinghkhalsa1273
@charanjitsinghkhalsa1273 Месяц назад
80% ਸਿੱਖ ਚਾਹੁੰਦੇ ਹਨ ਕਿ ਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਤੋਂ ਕਬਜਾ ਛਡੇ, ਇਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੁਸੱਤਾ ਵੀ ਕਾਇਮ ਹੋ ਜਾਏਗੀ।
@pritpalsingh8317
@pritpalsingh8317 Месяц назад
ਰੰਧਾਵਾ ਸਾਹਬ ਤੁਸੀਂ ਕੋਲ ਹੀ ਹੋ! ਕੁਝ ਨਹੀਂ ਹੋਣ ਵਾਲਾ ਇਹਨਾਂ ਸਾਰਿਆਂ ਨੇ ਸੁਖਬੀਰ ਨੂੰ ਤੱਤੀ ਵਾ ਨਹੀਂ ਲੱਗਣ ਦੇਣੀ! ੮੦% ਸਿੱਖ ਵਾਕਿਆ ਹੀ ਇਹ ਚਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਇਹਨਾਂ ਸਿਆਸੀ ਬਘਿਆੜਾਂ ਤੋਂ ਅਜ਼ਾਦ ਹੋਵੇ ਇਹ ਹੋਣੀ ਨਹੀਂ ਤੇ ਸਿੱਖਾਂ ਦੀ ਹੋਣੀ ਜਿਉਂ ਦੀ ਤਿਉਂ ਰਹੇਗੀ! ਇਹ ਸਾਰੇ ਚੋਰ ਮਸੇਰੇ ਭਾਈ ਨੇ! ਅਖੀਰ ਉਸੇ ਤਨਖਾਹਾਂ ਤੇ ਕੰਮ ਕਰਨਗੇ! ਕਿੱਥੋਂ ਆਵੇ ਕੋਈ ਜੁਅਰਤ ਵਾਲਾ ਪੜਿਆ ਲਿਖਿਆ ਜਥੇਦਾਰ, ਜੋ ਸੱਚ ਨੂੰ ਪ੍ਰਗਟ ਕਰ ਦੇਵੇ ਤੇ ਸਾਰਿਆਂ ਨੂੰ ਬੱਣਦੀ ਸਖ਼ਤ ਸਜ਼ਾ ਦੇਵੇ! 🙏
@MalkeetSingh-nj8vq
@MalkeetSingh-nj8vq Месяц назад
ਬਾਦਲ ਅਕਾਲੀ ਦਲ ਨੇ ਪੰਥ ਦਾ ਨੁਕਸਾਨ ਹੀ ਇੰਨਾਂ ਕਰ ਦਿੱਤਾ ਜਹਿੜਾ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨਾਂ ਨੇ ਗਲਤੀਆਂ ਨਹੀਂ ਬਲਕਿ ਬੱਜਰ ਗੁਨਾਹ ਕੀਤੇ ਆ
@Nanakpanthi
@Nanakpanthi Месяц назад
Jehra Jani nuksan hoiya, osdi jawabdehi vi honi chahidi hai.
@jassbir1363
@jassbir1363 Месяц назад
ਇਰਾਦੇ ਨਾਲ ਜੀ not in ਜਾਣੇ ਅਣਜਾਣੇ ।
@charanjitsinghkhalsa1273
@charanjitsinghkhalsa1273 Месяц назад
ਸਿੰਘ ਸਹਿਬਾਨ। ਇਕ ਮਸਲਾ ਹਲ ਕਰ ਦੇਣ। ਕਾਲੀ ਦਲ ਬਾਦਲ ਨੂੰ ਹੁਕਮ ਦੇਣ ਕਿ ਤੁਸੀ ਇਕ ਸੰਵਿਧਾਨ ਰਖੋ । ਜਾਂ ਧਾਰਮਿਕ ਜਾ ਸੈਕੁਲਰਇਜਮ। ਸਿਰਫ ਇਸ ਨਾਲ ਹੀ ਅਧਾ ਮਸਲਾ ਹਲ ਹੋ ਜਾਏਗਾ
@parkashsinghkhurmi2941
@parkashsinghkhurmi2941 Месяц назад
ਸ ਜਗਤਾਰ ਸਿੰਘ ਜੀ ਜਥੇਦਾਰ ਟੌਹੜਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਇਹ‌ ਲੋਹ ਪੁਰਸ਼ ਸਨ ਪ੍ਰਕਾਸ਼ ਸਿੰਘ ਬਾਦਲ ਤਾਂ ਮਲਾਈ ਖਾਣ ਵਾਲਾ ਨੇਤਾ ਸੀ
@sarabgill1116
@sarabgill1116 Месяц назад
ਗਲਤੀਆਂ ਨਹੀਂ ਗੁਨਾਹ ਕੀਤੇ ਬਾਦਲ ਟੋਲੇ ਨੇ ਜਿਸਦੀ ਸਜਾ ਸਾਰੀ ਉਮਰ ਭੁਗਤਣਗੇ ਇਹ ਲੋਕ ਚਾਹੇ ਸੁਖਬੀਰ ਟੋਲਾ ਹੋਵੇ ਜਾਂ ਵੱਖ ਹੋਇਆ ਕੋੜਮਾਂ
@amritpalSingh-gd6ki
@amritpalSingh-gd6ki Месяц назад
ਸੂਝਵਾਨ ਸੱਜਣੋ ਸੰਗਤ ਨੂੰ ਦੱਸ ਦਿਓ ਕਿ ਜੇ ਗੁਰੂ ਘਰ ਦਾ ਸਰਮਾਇਆ ਇਸ ਤਰਾਂ ਖਰਚ ਹੁੰਦਾ ਹੈ ਤੇ ਜਵਾਬ ਦੇਹੀ ਕੋਈ ਨਹੀਂ।ਮੈਂ ਗੁਰੂ ਘਰ ਮਾਇਆ ਕਿਉ ਗੋਲਕ ਵਿੱਚ ਪਾਂਵਾ।ਲੱਖਾਂ ਰੁਪਏ ਬਲਾਤਕਾਰੀ ਨੂੰ ਮਾਫੀ ਦੇਣ ਲਈ ਖਰਚ ਦਿੱਤੇ ਕੌਣ ਜ਼ਿੰਮੇਵਾਰ ਹੈ।
@jassbir1363
@jassbir1363 Месяц назад
ਫੇਰ ਤਾਂ ਸਰਕਾਰੀ ਖਜਾਨੇ ਦੀ ਸਹੀ ਵਰਤੋ ਕਿਵੇਂ ਹੋਵੇਗੀ ਜੀ
@bikkarsingh3583
@bikkarsingh3583 Месяц назад
ਲੜ੍ਹਾਈ ਕਿੱਥੇ ਹੈ ? ਸਾਰੇ ਦਾਦੇ ਪੋਤੇ ਇੱਕੋ ਹਨ । ਸਰਕਾਰ ਵੇਲੇ ਪੰਜਾਬ ਨੂੰ ਲੁੱਟ ਕੇ ਜੋ ਜਾਇਦਾਦਾਂ ਬਣਾਈਆਂ ਨੇ ,ਉਹਨਾਂ ਬਾਰੇ ਕੋਈ ਨਹੀਂ ਬੋਲਦਾ ।
@OfficialJasSingh
@OfficialJasSingh Месяц назад
ਕੱਖ ਨੀ ਨਿਕਲਣਾ ਇਹਦੇ ਵਿਚੋਂ। ਅਰਜ਼ੀ ਦੇਣ ਵਾਲਿਆਂ ਤੋਂ ਪਹਿਲਾਂ ਅਸਤੀਫੇ ਲੈਣੇ ਚਾਹੀਦੇ ਸੀ। ਸੁਖਬੀਰ ਸਿੰਘ ਬਾਦਲ ਤੋਂ ਵੀ ਪਹਿਲਾਂ ਅਸਤੀਫਾ ਲ ਨਾ ਚਾਹੀਦਾ ਦੀ ਬਾਦ ਵਿੱਚ ਸੱਦਣਾ ਚਾਹੀਦਾ ਸੀ।
@AmrikSingh-ww4pp
@AmrikSingh-ww4pp Месяц назад
ਇਕ ਇਕ ਵਿਧਾਨਸਭਾ ਜਾਂ ਲੇਕਸਭਾ ਦੀ ਚੋਣ ਤੇ ਪਾਬੰਦੀ ਇਹਨਾਂ ਸਾਰੇ ਲੀਡਰਾਂ ਤੇ ਜਰੂਰ ਲਾਉਣੀ ਚਾਹੀਦੀ ਹੈ। ਧਾਰਮਿਕ ਸਜਾ ਤੋਂ ਇਲਾਵਾ।
@rajkumar-ft6ow
@rajkumar-ft6ow Месяц назад
ਜਦ ਜੂਠ ਘੁਟਾਲੈ ਦੇ ਪੈਸੇ ਜਮ੍ਹਾਂ ਹੋ ਗਏ ਤਾਂ ਇਹ ਕਿਉ ਨਹੀ ਹੋ ਸਕਦੇ
@SarbjitSingh-vl6tm
@SarbjitSingh-vl6tm Месяц назад
ਰੰਧਾਵਾ ਸਾਬ ਜੀ 90 ਲੱਖ ਕਿਓਂ ਵਿਆਜ ਸਮੇਤ ਰਿਕਵਰੀ ਕਰਨੀ ਚਾਹੀਦੀ ਬਾਦਲ ਪਰਿਵਾਰ ਤੋਂ
@dalbirsingh5890
@dalbirsingh5890 Месяц назад
ਜੇ ਸੱਭ ਤੋਂ ਛੋਟਾ ਸੱਭ ਤੋਂ ਵੱਡਾ ਆਹੁਦਾ ਕਿਉਂ ਕਬੂਲ ਕੀਤਾ ਜ਼ੇਕਰ ਆਹੁਦਾ ਲੈਣ ਵੇਲੇ ਕਹਿੰਦਾ ਕਿ ਵੱਡਾ ਆਹੁਦਾ ਮੈਥੋਂ ਵੱਡਿਆਂ ਨੂੰ ਦਿਓ ਫਿਰ ਅੱਜ ਮੰਨਿਆ ਜਾ ਸਕਦਾ ਸੀ
@manjitsinghmatharu
@manjitsinghmatharu Месяц назад
🙏🙏🙏 SAD ਦੇ ਸਿਆਸਤਦਾਨਾਂ ਵਲੋਂ ਵਾਰ ਵਾਰ ਗੁਨਾਹ ਕਰਨ ਕਰਕੇ ,ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣਾ ਬਹੁਤ ਔਖਾ ਕੰਮ ਹੈ!
@JoyfulSandcastle-cf7gg
@JoyfulSandcastle-cf7gg Месяц назад
ਸਤੰਬਰ 2015 ਵਿੱਚ ਜਥੇਦਾਰ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਜਥੇਦਾਰਾਂ ਨੇ ਰਾਮ ਰਹੀਮ ਨੂੰ ਬਗੈਰ ਮੰਗੇ ਬਾਦਲ ਲਾਣੇ ਦੇ ਦਬਾਅ ਹੇਠ ਮਾਫ਼ੀ ਦਿੱਤੀ ਅਤੇ ਹੁਣ ਦੇ ਜਥੇਦਾਰ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸਪੱਸਟੀਕਰਨ ਦੇਣ ਲਈ ਕਿਹਾ ਹੈ। ਜਦੋਂ ਕਿ ਉਸ ਸਮੇਂ ਦੇ ਜਥੇਦਾਰਾਂ ਨੇ ਬਾਦਲ ਲਾਣੇ ਦੇ ਦਬਾਅ ਹੇਠ ਮਾਫ਼ੀ ਦਿੱਤੀ ਸੀ ਤਾਂ ਕੀ ਹੁਣ ਦੇ ਜਥੇਦਾਰ ਸਾਹਿਬਾਨ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲ ਲਾਣੇ ਦੀ ਮਰਜ਼ੀ ਬਗੈਰ ਕੋਈ ਫੈਸਲਾ ਲੈਣ ਦੀ ਜੁਰਅਤ ਕਰਨਗੇ?
@surindersinghsidhamerimathohri
@surindersinghsidhamerimathohri Месяц назад
ਇਹ ਗੁਨਾਹਗਾਰ ਗਿਰੋਹ ਬਾਦਲ ਨਰਕੀਏ ਦੇ ਥਾਪੇ ਜਥੇਦਾਰਾ ਨੇ ਅਜ ਤੱਕ ਇੰਨੇ ਜਿਆਦਾ ਗੁਨਾਹਗ ਕੀਤੇ ਅਸਲੀ ਗੁਰੂ ਸਾਹਿਬਾਨ ਦਿਆ ਸਿੱਖਾ ਨੂੰ ਪੰਥ ਚੋਰ ਕੱਢਿਆ ਕਿਉ ਕੱਢਿਆ ਕੇ ਕਿਉ ਕਿ ਉਹ ਇੰਨਾ ਨਰਕੀਆ ਪਰਿਵਾਰਾ ਦਾ ਕਹਿਣ ਤੇ ਗੁਨਾਹ ਨ੍ਹੀ ਸੀ ਕਰਦੇ? ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰ ਦੀ ਜੇਬ ਚੋ ਨਿਕਲਿਆ ਜਥੇਦਾਰ? ਕਿਸੇ ਵੀ ਭੇਖੀ ਸਿੱਖ ਜਾ ਝੋਲੀ ਚੁੱਕ ਨੂੰ ਆਪਣੇ-ਆਪ ਦੇ ਚੋਰ ਗੁਨਾਹਗਾਰੀਆ ਕਰਨ ਲਈ ਤੇ ਗੁਰੂ ਸਾਹਿਬਾਨ ਦਿਆ ਅਸਲੀ ਸਿੱਖਾ ਛੇਕਣ ਲਈ ਜਾ ਕੌਮ ਦਿਆ ਚੰਗੇ ਸਿੱਖਾ ਤੇ ਧੱਕਾ ਕਰਨ ਲਈ ਇਹ ਝੋਲੀ ਚੁੱਕ ਰੱਖੇ ਹੋਏ ਹਨ। ਤੇ ਜਿਹੜੇ ਇਸ ਤਰਾ ਦਿਆ ਜਥੇਦਾਰਾ ਜੋ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਦੀਆ ਜੇਬਾ ਚੋਰ ਨਿਕਲਿਆ ਨੂੰ ਸਿੱਖਾ ਦੇ ਜਥੇਦਾਰ ਸਮਝਦੇ ਹਨ ਉਨ੍ਹਾ ਦਾ ਦਿਮਾਗ ਚੈੱਕ ਕਰਵਾਉਣ ਦੀ ਜਰੂਰਤ ਹੇ।
@NirmalSingh-vl1bs
@NirmalSingh-vl1bs Месяц назад
ਸਾਰਿਆਂ ਨੂੰ ਲਾਇਨ ਵਿੱਚ ਖੜੇ ਕਰ ਧੁਰ ਦਾ ਹੁਕਮ ਦੇ ਦੇਣਾ ਚਾਹੀਦਾ
@KuldeepSingh-xv4mx
@KuldeepSingh-xv4mx Месяц назад
ਰੰਧਾਵਾ ਸਾਹਿਬ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ❤❤
@meharsinghlochav3768
@meharsinghlochav3768 Месяц назад
ਸਰਦਾਰ ਹਮੀਰ ਸਿੰਘ ਜੀ ਤੁਹਾਡੀ ਵਿਚਾਰ ਠੀਕ ਹੈ ਹੁਣ ਲੋਕਾਂ ਨੂੰ ਇਹਨਾਂ ਸਾਰੇ ਲੀਡਰਾਂ ਤੇ ਯਕੀਨ ਨਹੀਂ ਰਿਹਾ ਹੁਣ ਤੋ ਦੁਬਾਰਾ ਪਿੰਡਾਂ ਤੋਂ ਲੈ ਕੇ ਨਵੀਂ ਲੀਡਰਸਿਪ ਡੈਮੋਕਰੇਟਿਕ ਢੰਗ ਨਾਲ ਪੈਂਦਾ ਕੀਤੀ ਜਾਵੇ ।
@ParminderSingh-rf5kg
@ParminderSingh-rf5kg Месяц назад
ਬਹੁਤ ਚੰਗੇ ਵੀਚਾਰ ਸਿੱਖੀ ਲੲਈ
@BalwinderSingh-lb7fs
@BalwinderSingh-lb7fs Месяц назад
ਜਿਹੜੇ ਜਥੇਦਾਰ ਸਾਹਿਬ ਸਰਸੇ ਵਾਲੇ ਨੂੰ ਮੁਆਫ਼ੀ ਦੇ ਸਕਦੇ ਹਨ ਕੀ ਉਨ੍ਹਾਂ ਤੋਂ ਆਪਣੇ ਆਕਾਵਾਂ ਖਿਲਾਫ ਕਿਸੇ ਕਾਰਵਾਈ ਕਰਨ ਦੀ ਉਮੀਦ ਖ਼ਾਲਸਾ ਪੰਥ ਕਰ ਸਕਦਾ ਸਕਦਾ ਹੈ ਜੀ ?
@charanjitsinghkhalsa1273
@charanjitsinghkhalsa1273 Месяц назад
ਰੰਧਾਵਾ ਜੀ। ਕਬੂਲਨਾਮਾ, ਦੋਸ਼ ਨ੍ਹੀ ਹੁੰਦਾ। ਗਲਤੀਆ ਸੁਖਬੀਰ ਹੁਰਾਂ ਤੋਂ ਹੋਈਆਂ। ਦੋਸ਼ੀ ਸੁਖਬੀਰ ਹੁਰੀਂ ਹੀ ਹਨ। ਬਾਗੀ ਧੜਾ ਤਾ ਸਿਰਫ ਕਾਲੀ ਦਲ ਚ ਹੋਣ ਕਰਕੇ ਉਹਨਾ ਗਲਤੀਆ ਦਾ ਵਿਰੋਧ ਨਹੀ ਕਰ ਸਕਿਆ
@jaspalkaur2112
@jaspalkaur2112 Месяц назад
ਲਾਲਚ ਵੱਸ ਗਲਤੀਆਂ ਵਿੱਚ ਬਰਾਬਰ ਦੇ ਭਾਈਵਾਲ ਹਨ ਬਾਗੀ।
@rajkumar-ft6ow
@rajkumar-ft6ow Месяц назад
ਹੰਸ ਰਾਜ ਅਤੇ ਰਾਜੈ ਨੇ ਤਾਂ ਇਹ ਕਹਿ ਕੇ ਜਾਨ ਛੁਡਡਾ ਲਈ ਕਿ ਅਸੀਂ ਛੋਟੇ ਸੀ ਜੇ ਸੁੱਖੇ ਨੂੰ ਪੁਛੋ ਗੈ ਤਾਂ ੳਉਸ ਇਹ ਕਹਿਣਾ ਸੀ ਕਿ ਇਸ ਮਾਮਲੇ ਵਾਰੈ ਮੈਰੇ ਭਾਪੇ ਨੂੰ ਪਤਾ ਹੈ ੳਉਸ ਦੀ ਮੌਤ ਹੋ ਗਈ ਹੈ
@jasmersingh2556
@jasmersingh2556 Месяц назад
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਕਾਇਮ ਰੱਖਿਆ ਜਾਵੇ। ਸੰਗਤਾਂ ਨੂੰ ਬੇਨਤੀ ਹੈ ਕਿ ਸਾਡੀ ਭਾਸ਼ਾ ਵਧੀਆ ਹੋਣੀ ਚਾਹੀਦੀ ਹੈ।
@amritpalSingh-gd6ki
@amritpalSingh-gd6ki Месяц назад
ਚੜਾਵਾ ਬੰਦ ਕਰ ਦਿਓ ਸਭ ਆਪੇ ਹੀ ਘਰਾਂ ਨੂੰ ਚਲੇ ਜਾਣਗੇ।ਜਾਂ ਫਿਰ ਹਿਸਾਬ ਦਿਓ।ਕਾਰਾਂ ਦੇਣੀਆਂ ਬੰਦ ਕਰੋ। ਕੀਰਤਨੀ ਜਥੇ,ਪ੍ਰਚਾਰਕਾਂ ਦੀਆਂ ਤਨਖਾਹਾਂ ਵਧਾਓ।ਵਿਹਲੜਾਂ ਦੇ ਭੱਤੇ ਬੰਦ ਕਰੋ।
@BalwinderKaur-qu9ls
@BalwinderKaur-qu9ls Месяц назад
People will not accept the decision of Akal Takhat if Jathedar doesn’t ask Sukha to resign from Akali dal president Jathedar should boldly bravely take the decision
@SukhwinderSingh-hc3mp
@SukhwinderSingh-hc3mp Месяц назад
@Balwinderkaur-qu9ls - tu People di representative kdon bn gaee ate kisne teinu bnayia hai? Tere varge IT cell needs to get out of here? 2-2 rupee ute vikan vale tusi.
@harjinderkaur3978
@harjinderkaur3978 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@raghbirsingh6145
@raghbirsingh6145 Месяц назад
ਜਿੰਨਾ ਕਾਰਨਾਂ ਕਰਕੇ ਅਕਾਲੀਦਲ ਇਸ ਹਾਲਾਤ ਵਿਚ ਹੈ॥ ਸੰਗਤ ਜਾਣਦੀ ਹੈ॥ ਸਿੰਘ ਸਾਹਿਬ ਹੁਣ ਮੌਕਾ ਹੈ ਇਸ ਨੂੰ ਪਰੰਪਰਾਵਾਂ ਦੀ ਰੋਸ਼ਨੀ ਚ ਹੱਲ ਕੀਤਾ ਜਾਏ॥ ਅੱਜ ਰਾਜਨੀਤੀ ਨੇ ਧਰਮ ਨੂੰ ਗੁਲਾਮ ਕੀਤਾ ਹੋਇਆ ਹੈ॥ ਅਕਾਲੀਦਲ ਇੱਕ ਪ੍ਰਧਾਨ ਦੀ ਵਜਾਏ ਪੰਜਾਂ ਦੇ ਹੱਥ ਤਾਕਤ ਦਿਉ ਕੇ ਇੱਕ ਪਰੀਵਾਰ ਦੇ ਕਬਜ਼ੇ ਤੇ ਅਜ਼ਾਦ ਹੋਣ ਨਾਲ ਹੀ ਪੰਧ ਦੀ ਚੜਦੀ ਕੱਲਾ ਹੋਏਗੀ॥ ਅੱਜ ਸੰਗਤ ਤੇ ਪੰਧ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਇੱਕ ਉਮੀਦ ਰੱਖਦਾ ਹੈ॥ ਵਾਹਿਗੁਰੂ ਆਪ ਨੂੰ ਤਾਕਤ ਦਵੇ ਤੁਸੀ ਸਹੀ ਫੈਸਲਾ ਲਵੋ ਕੇ ਪੰਧ ਨੂੰ ਸਹੀ ਦਿਸ਼ਾ ਦੇਵੋ॥ ਜਥੇਦਾਰ ਕੋਲ ਅੱਜ ਸਭ ਤਰਾ ਦੀ ਤਾਕਤ ਹੈ॥ ਧੰਨਵਾਦ ਜੀ॥
@KulwantSingh-fu4bg
@KulwantSingh-fu4bg Месяц назад
ਹੁਣ ਜਥੇਦਾਰ ਸਾਹਿਬਾਨਾਂ ਦੀ ਪਰਖ ਦੀ ਘੜੀ ਹੈ। ਜੇ ਸਖਤ ਫੈਸਲਾ ਲੈ ਲਿਆ ਤਾਂ ਸਿੰਘ ਸਾਹਬ ਦੀ ਇਜਤ ਦੋਬਾਰਾ ਕਾਇਮ ਕੀਤੀ ਜਾ ਸਕਦੀ ਹੈ
@BalkarSingh-og4xb
@BalkarSingh-og4xb Месяц назад
ਇਹ ਤਾਂ ਨਵੀ ਪਿਰਤ ਪੈ ਜਾਵੇਗੀ ਕਿ ਕੋਈ ਵੀ ਸਰਕਾਰ ਗੰਭੀਰ ਗਲਤੀਆਂ ਕਰਕੇ ਅਕਾਲ ਤਖਤ ਤੇ ਪੇਸ਼ ਹੋ ਕੇ ਗਲਤੀਆਂ ਮੁਆਫ ਕਰਨ ਲਈ ਬੇਨਤੀਆਂ ਕਰਿਆ ਕਰਨਗੇ, ਕਿਉਂਕਿ ਅਕਾਲ ਤਖਤ ਸਭ ਲਈ ਬਰਾਬਰ ਹੈ।
@SurjitSingh-tp8im
@SurjitSingh-tp8im Месяц назад
ਰੰਧਾਵਾ ਜੀ ਸਮੁੱਚੀ ਲੀਡਰ ਸਿਪ ਅਕਾਲੀ ਦਲ ਨੂੰ ਇਸ ਕਗਾਰ ਪਹੁਚਾਣ ਲੲਈ ਜਿੰਮੇਵਾਰ ਨੇ ਇਹਨਾਂ ਵਿੱਚੋਂ ਜਿਹੜਾ ਮਰਜੀ ਪਰਧਾਨ ਬਣਜੇ ਲੋਕਾਂ ਨੈ ਇਹਨਾਂ ਤੇ ਇਤਬਾਰ ਨਹੀਂ ਕਰਨਾ।
@balwindersinghbrar5963
@balwindersinghbrar5963 Месяц назад
ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਬਾਅਦ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।
@Nanakpanthi
@Nanakpanthi Месяц назад
Oddan SGPC te Akali Dal sewa bhawna naal chalne chahide si. Par extra income de chakkar ch eh Corporate business ban giya te hun ladai CEO banan di aa.
@SukhdevSingh-pj4qy
@SukhdevSingh-pj4qy Месяц назад
ਇਨ੍ਹਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।ਇਸ ਵਾਸਤੇ ਇਹਨਾ ਸਭਨਾ ਲੀਡਰਾਂ ਨੂੰ , ਇਨ੍ਹਾਂ ਦੇ ਅਹੁਦਿਆਂ ਪਾਸੇ ਕਰਨ ਚਾਹੀਦਾ ਹੈ।
@user-rp2bb1qz4m
@user-rp2bb1qz4m Месяц назад
Singh sehbaan ji saare leaders nu 27 di vidhansabha di election's ton passes kari ji saare badal dall nu te shree AKALTAKHAT di maryaada bahall, karo ji❤❤❤
@aml9993
@aml9993 Месяц назад
🙏 ਇੰਨਾ ਨੂੰ ਮੁਆਫ ਕੀਤਾ ਹੀ ਨਹੀ ਜਾ ਸਕਦਾ । ਇੰਨਾ ਨੂੰ ਮੁਆਫ ਕੀਤਾ ਹੀ ਨਹੀ ਜਾ ਸਕਦਾ ਹੈ ।
@rawindersandha6271
@rawindersandha6271 Месяц назад
ਅਕਾਲੀ ਦਲ ਨੂੰ ਸਿਧਾਂਤਕ ਤੌਰ ਤੇ ਬਚਾਉਣਾ ਜਰੂਰੀ ਹੈ।ਕੁਰਸੀਆਂ ਵਾਸਤੇ ਦੁਬਾਰਾ ਇਕੱਠੇ ਹੋਣਾ ਬਹੁਤ ਹੀ ਨੁਕਸਾਨ ਪਹੁੰਚਾਉਣ ਵਾਲਾ ਫੈਸਲਾ ਹੋਵੇਗਾ।
@pritpalbajwa6631
@pritpalbajwa6631 Месяц назад
ਨਹੀਂ ਫਿਰ ਤਾਂ ਸਿਰਸਾ ਵੱਲੋਂ ਮੁਆਫੀ log ਕਾਬੁਲ ਹੋ jadhi,bawkuf ਬਣਾਉਣ ਜਾ nahi ਅਕਾਲ ਤਖਤ ਦਾ ਇਮਤਿਹਾਨ hi ke eh ਬਾਦਲ ਅੱਡਾ ਤਾਂ nahi
@BalwinderSingh-lb7fs
@BalwinderSingh-lb7fs Месяц назад
ਜਿਨ੍ਹਾਂ ਦੇ ਖ਼ਿਲਾਫ਼ ਜਿਨ੍ਹਾਂ ਨੇ ਜਿਨ੍ਹਾਂ ਕੋਲ ਜਿਨ੍ਹਾਂ ਦੀ ਸ਼ਿਕਾਇਤ ਕੀਤੀ ਹੈ ਕੀ ਉਹ ਉਨ੍ਹਾਂ ਦੇ ਖ਼ਿਲਾਫ਼ ਉਨ੍ਹਾਂ ਦੀ ਦਰਖ਼ਾਸਤ ਤੇ ਕੋਈ ਕਾਰਵਾਈ ਕਰਨ ਦੇ ਸਮਰੱਥ ਹਨ ਜੀ ?
@ranjitsingh1045
@ranjitsingh1045 Месяц назад
ਰੰਧਾਵਾ ਜੀ ਇਕੱਲਾ ਸੁਖਬੀਰ ਬਾਦਲ ਜਾ ਵਿਰੋਧੀ ਧਿਰ ਦੀ ਪਰਖ਼ ਦੀ ਘੜੀ ਨਹੀ ਜਥੇਦਾਰ ਸਾਬ ਲਈ ਵੀ
@harpalsingh8642
@harpalsingh8642 Месяц назад
ਹਰਚਰਨ ਬੈਂਸ ਇਸੇ ਗੱਲ ਨੂੰ ਚੁਸਤੀ ਚਲਾਕੀ ਨਾਲ ਲੋਕਾਂ ਨੂੰ ਬੁੱਧੂ ਬਣਾਉਣ ਲਈ ਨੀਤੀ ਬਣਾ ਰਿਹਾ ਹੋਣਾ
@KulwantSingh-fu4bg
@KulwantSingh-fu4bg Месяц назад
ਪਰਧਾਨਗੀ ਤੋਂ ਤਾਂ ਅਸਤੀਫਾ ਦੇਣਾ ਹੀ ਪੈਣਾ ਹੈ। ਤਾਂ ਹੀ ਕੋਈ ਹੱਲ ਨਿਕਲ ਸਕਦਾ ਹੈ।
@pardesibheenia
@pardesibheenia Месяц назад
Sat shri Akal ji . Good reporting Randhawa ji 👍
@BittuSingh-fk2je
@BittuSingh-fk2je Месяц назад
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@ajaibsinghpanesarCanada
@ajaibsinghpanesarCanada Месяц назад
S S A 🙏🙏🙏 Randhawa Sahib ji S.Hamir Singh ji and S.Jagtar Singh ji
@lakhwindersinghmultani1619
@lakhwindersinghmultani1619 Месяц назад
ਬਹੁਤ ਸਾਰੇ ਸੁਝਾਅ ਜੋ ਹੁਣ ਤੱਕ ਪੜੇ ਹਨ ਸਾਰੀ ਅਕਾਲੀ ਲੀਡਰਸ਼ਿਪ ਨੂੰ ਪਾਸੇ ਕਰਨ ਲਈ ਹਨ। ਪਰ ਕੋਈ ਇਹ ਨਹੀ ਦੱਸ ਰਿਹਾ ਕਿ ਕੇ ਅਕਾਲੀ ਦੱਲ ਦੀ ਲੀਡਰਸ਼ਿੱਪ ਕਿਹੜੀ ਹੋਵੇ? ਜਾਂ ਕਿਸ ਤਰਾ ਪੈਦਾ ਕੀਤੀ ਜਾਵੇ ਜਾਂ ਕਿਵੇ ਲਿਆਦੀ ਜਾਵੇ।
@jaisidhu1903
@jaisidhu1903 Месяц назад
Nice discussion
@tonygill598
@tonygill598 Месяц назад
3 ਨਿਰਪੱਖ ਪੱਤਰਕਾਰ ਵੀਰਾਂ ਨੂੰ ਸਤਿਸ੍ਰੀਆਕਾਲ ਜੀ ਸੁਖਵੀਰ ਜੀ ਨੇ ਗਲਤੀਆਂ ਕੀਤੀਆ ਹਨ ਜੀ ਪਰ ਉੱਨਾਂ ਪੰਜਾਬ ਵਾਸਤੇ ਬਹੁਤ ਕੰਮ ਕੀਤਾ ਪਰ ਸਿੱਖ ਕੌਮ ਨੂੰ ਲਈ ਕੁਝ ਨਹੀ ਇਸ ਦੀ ਸਜਾਂ ਮਿਲ ਰਹੀ ਜੀ ਇਸ ਦਾ ਸਾਰਾ ਕਸੂਰ ਆਲੇ ਦੁਆਲੇ ਰਹਿੰਦੀ ਜੁਡਲੀ ਦਾ ਜਿਸ ਵਿਚ 2 ਨਾਮ ਚੀਮਾ ਤੇ ਵਲਟੋਹੇ ਦਾ ਜੀ
@parvindersingh1629
@parvindersingh1629 Месяц назад
ਜਥੇਦਾਰਾਂ ਵਿੱਚ ਦਮ ਨਹੀਂ।
@baljindersingh7844
@baljindersingh7844 Месяц назад
ਮੱਕੜ ਸਾਹਿਬ ਲੁਧਿਆਣਾ ਦੇ ਵਪਾਰਕ ਸੋਚ ਵਾਲੇ ਸਨ
@harbansbadesha
@harbansbadesha Месяц назад
ਅਜਾਦ ਸਿੰਘ ਸਾਹਿਬ ਦੀ ਇੱਜਤ ਸਾਰੇ ਕਰਦੇ ਹਨ ਬਾਦਲਾਂ ਦੇ ਨੋਕਰ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ
@ajaibsinghpanesarCanada
@ajaibsinghpanesarCanada Месяц назад
S S A 🙏🙏🙏🙏🙏🙏🙏🙏 to all members present at this time in program
@user-fz7xt8xw8h
@user-fz7xt8xw8h Месяц назад
ਇਹ ਸਾਰੇ ਬਾਗੀ ਸਖਬੀਰ ਬਾਦਲ ਨਾਲੋ ਯਾਦਾ ਨਿਕੰਮੇ ਤੇ ਲਾਲਚੀ ਹਨ
@manjitturka5172
@manjitturka5172 Месяц назад
ਵੋਟ ਪਾਈ ਨੇ ਇਨਾ ਨੂੰ ਕਿਸੇ ਨੇ ਸੁਖਬੀਰ ਬਾਦਲ ਦੇ ਦਵਾਲ਼ੇ ਹੋ ਗਏ
@parkashsinghkhurmi2941
@parkashsinghkhurmi2941 Месяц назад
ਰੰਧਾਵਾ ਸਾਹਿਬ ਬਾਦਲਾਂ ਦੇ ਥਾਪੇ ਗਏ ਜਥੇਦਾਰ ਅਖ਼ੀਰ ਬਾਦਲਾਂ ਦੇ ਪਾਸੇ ਹੀ ਡਿੱਗਣਗੇ ਨਿਕਲਣਾ ਕੁਝ ਨਹੀਂ
@krsingh2924
@krsingh2924 Месяц назад
ਮੌਲਾਨਾ ਹਰਪ੍ਰੀਤ ਸਿੰਘ ਜੋ ਇਕ ਰੱਬ ਦੀ ਧਾਰਨਾ ਦੇ ਅਧਾਰ ਤੇ ਇਸਲਾਮ ਤੇ ਸਿੱਖੀ ਨੂੰ ਸਿਧਾਂਤਕ ਅਧਾਰ ਤੇ ਇਕੋ ਦੱਸਦੇ ਹਨ,ਉਹ ਛੇਤੀ ਕਿਤਿਆਂ ਸ਼ਰੀਅਤ ਤੋਂ ਪਿੱਛੇ ਹਟਣ ਵਾਲੇ ਨਹੀਂ।ਉਸ ਨੂੰ ਅਰਬੀ ਸ਼ਬਦ ਰੱਬ ਜੋ ਸੱਤਵੇਂ ਅਸਮਾਨ ਤੇ ਬੈਠਾ ਡਿਕਟੇਟਰ ਹੈ ਜਿਸ ਦੇ ਹੁਕਮ ਨੂੰ ਬਿਨਾ ਹੀਲ ਹੁੱਜਤ ਮੰਨਣਾ ਫਰਜ਼ ਜਾਂ ਸੁੰਨਤ ਹੈ ਅਤੇ ਬਾਬਾ ਨਾਨਕ ਦੇ ਇਕਓਂਕਾਰ ਵਿਚ ਫਰਕ ਦਾ ਜਾਂ ਤਾਂ ਪਤਾ ਨਹੀਂ ਜਾਂ ਉਸ ਦੀ ਰਾਜਨੀਤੀ ਇਹ ਫਿੱਟ ਨਹੀਂ ਬੈਠਦੀ ਕਿ ਕਣ ਕਣ ਚ ਸਮਾਈ ਇਕੋ ਸ਼ਕਤੀ ਬਾਰੇ ਭੁਲੇਖੇ ਪੈਦਾ ਕਰਕੇ ਸਿੱਖਾਂ ਨੂੰ ਵੱਖਵਾਦੀ ਕੱਟਡ਼ਤਾ ਦੇ ਰਾਹ ਤੋਰਿਆ ਜਾਵੇ ਜਿਸ ਵਿਚ ਪਾਕਿਸਤਾਨ ਤੋਂ ਸਹਾਇਤਾ ਤੇ ਟੇਕ ਰੱਖੀ ਜਾਵੇ।
@jogindersingh-eb2jk
@jogindersingh-eb2jk Месяц назад
In the year of 1980 seven members committee run the affairs of AKALI Dal that leadership distributed the assembly tickets
@harpreetsinghthind2816
@harpreetsinghthind2816 Месяц назад
🙏🙏🙏ਵਾਹਿਗੁਰੂ
@user-ln7rz6gv9w
@user-ln7rz6gv9w Месяц назад
ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬਾਦਲ ਨੂੰ ਕੀਤਾ ਤਲਬ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਿਤੂ ਪ੍ਰਤੂ ਕਰਦੇ ਸੀ ਉਨਾ ਦੇ ਮੁਹ ਤੇ ਚਪੇੜ ਹੈ
@lakhbirsingh8132
@lakhbirsingh8132 Месяц назад
ਇਸ ਤਿੱਕੜੀ ਕੋਲ ਕੋਈ ਹੋਰ ਖਬਰ ਹੈਨੀ ਹਰ ਰੋਜ ਕਾਲੀ ਦਾਲ
@jagjitsingh5212
@jagjitsingh5212 Месяц назад
Good news and views thanks Randhawa saab Hamir saab and jagtar saab God bless you all team ❤🙏🏻🙏🏻🙏🏻
@jalourSingh-bz4dj
@jalourSingh-bz4dj Месяц назад
ਰੰਧਾਵਾ ਸਾਹਿਬ ਜੀ ਇਹਨਾਂ ਸਾਰਿਆਂ ਬੁੱਢਿਆਂ ਖੱਡਿਆਂ ਨੂੰ ਬਾਹਰ ਕੱਢਿਆ ਜਾਵੇ ਨਵੀਂ ਪੀੜੀ ਆਵੇ ਪੰਥ ਨੂੰ ਸਾਂਭੇ ਤਾਂ ਕੰਟਰੋਲ ਹੋ ਸਕਦਾ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਬੇਸ਼ਕ ਜੁੱਤੀਆਂ ਵੀ ਮਾਰ ਦੇਣ ਤਾਂ ਵੀ ਲੋਕ ਇਹਨਾਂ ਦੇ ਵਿਸ਼ਵਾਸ ਨਹੀਂ ਕਰਨਗੇ ਇਹਨਾਂ ਨੂੰ ਆਪਣੇ ਆਪ ਪਾਸੇ ਹੋ ਜਾਣ ਕੋਈ ਨਹੀਂ ਸੀ ਢੀਡ ਸੀ ਉਨਾ ਚੰਦੂ ਮਾਜਰੇ ਉਨਾ ਬਾਅਦ ਨਾ ਕੋਈ ਕਿਸੇ ਨੂੰ ਨਹੀਂ ਚਾਹੁੰਦਾ ਹੁਣ
@j1982lakh
@j1982lakh Месяц назад
ਜਥੇਦਾਰ ਵੀ ਬਾਦਲਾ ਦਾ ਬਣਾਇਆ ਸੱਚ ਲਈ ਖੜਨਾ ਅੋਖਾ ਲਗਦਾ
@manjitturka5172
@manjitturka5172 Месяц назад
ਰੰਧਾਵਾ ਸਾਹਿਬ ਇਨਾ ਬਾਗੀਆਂ ਦੀ ਤੰਗੀ ਸਿੱਖੀ ਨਹੀ ਕੁਰਸੀ ਐ ਕੁਰਸੀ
@surindersingh9407
@surindersingh9407 Месяц назад
Good discussion
@JagroopSingh-fh9dp
@JagroopSingh-fh9dp Месяц назад
ਇਹਨਾ ਸਾਰਿਆ ਨੇ ਪਾਸੇ ਨਹੀ ਹੋਣਾ ਨਵਿਆ ਨੂੰ ਮੌਕਾ ਨਹੀ ਦੇਣਾ ਲੋਕਾ ਨੂੰ ਇਹਨਾ ਤੇ ਇਤਬਾਰ ਨਹੀ ਇਹ ਤਾ ਸਾਰੇ ਮੋਦੀ ਵਲ ਭਜਦੇ ਹਨ ਲੋਕਾ ਨੂੰ ਇਹਨਾ ਤੇ ਵਿਸਵਾਸ ਨਹੀ
@bindigill6921
@bindigill6921 Месяц назад
ਇਹ ਸਾਰੇ ਲੀਡਰ ਪੰਜਾਬ ਦੇ ਗਦਾਰ ਹਨ
@jaswantsinghsandhu530
@jaswantsinghsandhu530 Месяц назад
It is only drama to change the narrative
@sewasinghsidhu8687
@sewasinghsidhu8687 Месяц назад
ਰੰਧਾਵਾ ਜੀ, ਅੱਜ ਕੱਲ ਮਨਪ੍ਰੀਤ ਰੰਧਾਵਾ,ਇੰਦਰਪ੍ਰੀਤ ਸਿੰਘ ਅਤੇ ਭਾਸਕਰ ਜੀ ਕਿਉਂ ਨਹੀਂ ਆ ਰਹੇ?
@jassbir1363
@jassbir1363 Месяц назад
ਗੁਰੂ ਦੀ ਗੋਲਕ ਦਾ 90 ਲੱਖ ਖਰਚ ਕਰਕੇ ਮਕਸਦ ਸਿੱਧਾ ਸਪੱਸਟ ਹੈ ਸੱਤਾ ਹਾਸਲ ਕਰਨੀ , ਵੋਟ ਬੈਂਕ safe ਕਰਨਾ ਸਾਬਤ ਕਰਦਾ ਹੈ ਜੀ ।
@Nanakpanthi
@Nanakpanthi Месяц назад
Golak da paise da personal benifit lai use karna Amanat ch khyanat hai.
@jaspalkang7668
@jaspalkang7668 Месяц назад
Sukhbir ,Daljit Cheema ,Valtoha and Bhunder need to get aside if Akali Dal need to revive.These people are the main persons to commit all the blunders.
@karamvirsinghsidhu9452
@karamvirsinghsidhu9452 Месяц назад
ਜੇਕਰ ਅਕਾਲੀਆਂ ਦੀ ਇਸ ਲੀਡਰਸ਼ਿਪ ਨੂੰ ਸਜ਼ਾ ਦੇ ਤੌਰ ਉੱਪਰ 2027ਵਿੱਚ ਚੋਣਾਂ ਲੜਨ ਤੋਂ ਰੋਕ ਦਿੱਤਾ ਤਾਂ ਇਹ ਕਦਮ ਅਕਾਲੀ ਦਲ ਨੂੰ ਖ਼ਤਮ ਕਰਨ ਵਾਲਾ ਹੋਵੇਗਾ।
@MohinderSingh-jc8jw
@MohinderSingh-jc8jw Месяц назад
Randhawa ji team is great journalist for best information
@amrindersingh1965
@amrindersingh1965 Месяц назад
ਸੁਖਬੀਰ ਤੋ ਅਸਤੀਫਾ ਮੰਗਣ ਦੀ ਜੁਰਤ ਨੀ ਇਹਨਾ ਚ
@karnailsinghmann3570
@karnailsinghmann3570 Месяц назад
I appreciate your discussion I am also ex G S all India Youth Akali dal now in Canada
@user-rp2bb1qz4m
@user-rp2bb1qz4m Месяц назад
Hun wale jo board lage jo 1june nu pure Punjab ch 84na bhullan yog wale oh paise v sgpc de lagge aa oh tan sukhvir ton lo
@jagdeepkaurbrar7417
@jagdeepkaurbrar7417 Месяц назад
Tuhadi discussion is too too good always
@user-bd7mx8vp9o
@user-bd7mx8vp9o Месяц назад
ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਹੋਣਾ ਹੈ ਤੁਹਾਨੂੰ ਪੁੱਛ ਨਹੀਂ ਹੋਣਾ
@SarpreetGrewal-yw6cg
@SarpreetGrewal-yw6cg Месяц назад
Randawa Sahib, Now currently issues r running very good. But my question is regarding Shormani committee elections. Why centre government is involved in elections. On the other hand RSS , different Temples in the country with huge revenue have their on decisions. Pls update. SARPREET GREWAL From USA.
@abroldentalcare8638
@abroldentalcare8638 Месяц назад
Harshimrat can be considered as president winner M P Ashok Abrol
@Sukhwindersingh-bt2ic
@Sukhwindersingh-bt2ic Месяц назад
Good discussion ji
@surindersinghsidhamerimathohri
@surindersinghsidhamerimathohri Месяц назад
ਇਹ ਸਿੱਖ ਕੌਮ ਦੀ ਤ੍ਰਾਸਦੀ ? ਕੀ ਗੁਰੂ ਗ੍ਰੰਥ ਸਹਿਬ ਜੀ ਦਾ ਸਿੱਖ? ਗੁਰੂ ਗ੍ਰੰਥ ਸਹਿਬ ਜੀ ਦੀ ਸਮਝ ਰੱਖਣ ਵਾਲਾ ਸਿੱਖ? ਇੰਨਾ ਬਾਦਲ ਨਰਕੀਏ ਪਰਿਵਾਰ ਦੀ ਜੇਬ ਚੋ ਨਿਕਲੇ ਜਥੇਦਾਰ ਨੂੰ ਆਪਣੇ-ਆਪ ਦਾ ਜਥੇਦਾਰ ਮੰਨਣ ਨਾਲ ਗੁਰੂ ਸਾਹਿਬਾਨ ਤੋ ਦੂਰ ਹੋ ਜਾਦਾ ਹੇ?
@HARJITSINGH-qo6pl
@HARJITSINGH-qo6pl Месяц назад
As per Sikh tradition, if any culprit accept its mistake then Akal Takhat will definitely forgive them by endorsing religious punishment/sewa . Now question is how to restore Akali Dal in Sikh base. For this as per Sikh Sangat expectations, Akal Takhat should endorse new leadership by replacing old leadership otherwise Sangat will never have faith in Akali Dal .
@jagdevmankoo7089
@jagdevmankoo7089 Месяц назад
Jo galtia mojuda akali leadership ne kitia ne ohna nu jidq jagtar singh ji bol rahe ne election ladn te rok lagni chahida..je dobara fer ehna nu hi agge lyana osnal gal banni nahi ..nale apa Jo bol rahe galtia bol rahe oh asal ch gunah hoye ne ..ohna nu maafi nahi examplory punishment Deni chahidi.ji
@user-ln7rz6gv9w
@user-ln7rz6gv9w Месяц назад
ਬਸ ਕਰੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਜੀ ਨੂੰ ਆਪਣਾ ਪਤਾ ਕੀ ਕਰਨਾ
@manjitturka5172
@manjitturka5172 Месяц назад
ਰੰਧਾਵਾ ਸਹਿਬ ਗੱਲ ਕਰਨੀ ਥੋਡੇ ਨਾਲ ਕੋਈ ਨੰਬਰ ਦੱਸੋ
@sharmatenthouse1848
@sharmatenthouse1848 Месяц назад
Hamir Singh jagtarsingh Randhawa by sat shri akal
@RanjitSingh-ty4by
@RanjitSingh-ty4by Месяц назад
You guys are great please keep it up
@gillshavinder9790
@gillshavinder9790 Месяц назад
ਕਿਹੜੇ ਵੱਡੇ ਲੀਡਰ 700 ਵੋਟਾਂ ਵਾਲੇ ਜਾਂ 1500 ਵੋਟਾਂ ਵਾਲੇ
@majorsingh9102
@majorsingh9102 Месяц назад
Wadala sab good person randhawa ji
@karansinghsaroya7074
@karansinghsaroya7074 Месяц назад
Jathedar rguvir singhji koi damdar fesla nhi le sakange
@parkashsinghkhurmi2941
@parkashsinghkhurmi2941 Месяц назад
ਰੰਧਾਵਾ ਸਾਹਿਬ ਸਿੰਘ ਸਾਹਿਬ ਵਿੱਚ ਇਨ੍ਹੀਂ ਸਮਰੱਥਾ ਨਹੀਂ ਂਕੁੱਝ ਨਹੀਂ ਹੋਣਾ
@LakhwinderSingh-tp8oy
@LakhwinderSingh-tp8oy Месяц назад
ਸਤਿ ਸ੍ਰੀ ਆਕਾਲ ਜੀ।
@gurmailsingh994
@gurmailsingh994 Месяц назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@harpal8338
@harpal8338 Месяц назад
Oh yaaar awe hi bole jande hu jina jathedar laya oh ki saha deo ahna nu
@paramjitsingh5268
@paramjitsingh5268 Месяц назад
Randhawa g hona huna kus ni ih sab chor te nange ne sare dekh lo kus nhi hona na hona aj na hona kal jo ih bhalde o gl ni bandi disdi hun
@Nanakpanthi
@Nanakpanthi Месяц назад
Je Sukhbir hat giya ta vadhiya. Je na hateya, hor vi vadhiya. Rehndi kasar ta puri ho ju Akali dal di. Hun jehria Das vi votan paindiya ne oh vi hat jaan giya.
@gurjeetnagra1104
@gurjeetnagra1104 Месяц назад
I love you Randhawa sahib
@strawhatpizza
@strawhatpizza Месяц назад
why u guys every time call sukhbir ji ji you never said bhagwant maan ji sukhbir family looted punjab for decades while bhagwant maan is elected c m and trying to clean shitt created my akalies and congress
@jagtarsidhu3758
@jagtarsidhu3758 Месяц назад
Sukhbeer and company have to leave the khalsa panth stage. He is the number one enemy of Sri Guru Granth Sahib je and khalsa panth.
@harbansbadesha
@harbansbadesha Месяц назад
Come what may be, people are not accepting badal still, his working is dictatorial,what he says is alkali dal decision,
@baljindersingh7844
@baljindersingh7844 Месяц назад
Sir we were waiting for you n Y our valuable opinion.
Далее
Курск - врата Рая / Новости / Шпак
1:14:35