Тёмный

ਨਾਂਹ ਬਿੱਟੂ ਦੀ ! ਅਕਾਲੀਆਂ ਦੀ ਬਦਲੀ ਰਣਨੀਤੀ ! ਸਾਬਕਾ ਮੰਤਰੀ ਮੁਸੀਬਤ ‘ਚ... Punjab Television 

Punjab Television
Подписаться 335 тыс.
Просмотров 32 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@sahibsinghcheema4151
@sahibsinghcheema4151 2 месяца назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@user-ci6zp6ud9
@user-ci6zp6ud9 2 месяца назад
ਪਰਾਇਆਂ ਨੂੰ ਆਪਣਾ ਬਣਾਉਣਾ ਓਨਾ ਮੁਸ਼ਕਿਲ ਨਹੀਂ ਹੁੰਦਾ ‬ ‪ *ਜਿੰਨਾ ਆਪਣਿਆਂ ਨੂੰ ਆਪਣਾ ਬਣਾਈ ਰੱਖਣਾ ਹੁੰਦਾ ਹੈ*
@wahegurujiwaheguruji4306
@wahegurujiwaheguruji4306 2 месяца назад
ਭਾਈ ਖੈੜਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਹੁਣ ਉਹਨਾਂ ਨੇ ਸਿੱਖ ਕੌਮ ਦੀ ਪਿੱਠ ਵਿੱਚ ਸਭ ਤੋਂ ਵੱਧ ਛੁਰੇ ਮਾਰਨ ਵਾਲੇ ਦੁਸ਼ਟਾ ਬਾਦਲ ਲਾਣੇ ਦੇ ਕੀਤੇ ਗੁਨਾਹਾਂ ਨੂੰ ਨਜ਼ਰ ਅੰਦਾਜ ਕਰਕੇ ਉਹਨਾਂ ਦੇ ਹੱਕ ਵਿੱਚ ਭੁਗਤ ਕੇ ਆਪਣੀ ਛਵੀ ਵੀ ਖ਼ਰਾਬ ਕਰ ਰਹੇ ਹਨ! ਬਹੁਤਿਆਂ ਨੂੰ ਯਾਦ ਹੋਣਾ ਕਿ ਮੋਹਾਲੀ ਮੋਰਚਾ ਲੱਗਣ ਤੋਂ ਬਾਅਦ ਬੰਦੀ ਸਿੰਘਾਂ ਨੇ ਕਿਹਾ ਸੀ ਕਿ ਅਸੀਂ ਸਮਝੌਤੇ ਕਰਕੇ ਲੱਤ ਥੱਲਿਓ ਲੰਘ ਕੇ ਬਾਹਰ ਨਹੀਂ ਆਉਣਾ ਤੇ ਏਹੀ ਕੁਅੱਸ਼ਨ ਮਾਰਕ ਭਾਈ ਖੈੜਾ ਜੀ ਉੱਪਰ ਵੀ ਖੜ੍ਹਾ ਹੁੰਦਾ ਕਿ ਅਸਲ ਘਾਣ ਕਰਨ ਵਾਲਿਆਂ ਪ੍ਰਤੀ ਆਪਣਾ ਮੂੰਹ ਕਿਉਂ ਨਹੀਂ ਖੋਲਦੇ! ਇਹਨਾਂ ਨੇ ਪਿਛਲੀ ਵਾਰ ਜ਼ਮਾਨਤ ਤੇ ਆਉਣ ਸਮੇਂ ਇਕ ਗੱਲ ਆਪ ਹੀ ਕਹਿ ਦਿੱਤੀ ਸੀ ਕਿ ਮੈਂ ਜ਼ਿਆਦਾ ਕੁੱਝ ਨਹੀਂ ਬੋਲ ਸਕਦਾ ਕਿਉਂਕਿ ਸਾਡੇ ਉੱਪਰ ਬਹੁਤ ਬੰਦਸ਼ਾ ਹੁੰਦੀਆਂ ਹਨ! ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ...
@JaswinderSingh-ox2vv
@JaswinderSingh-ox2vv 2 месяца назад
Sukhbir Badal ਭਜਾਉ ਅਕਾਲੀ ਦਲ ਬਚਾਉ
@user-ci6zp6ud9
@user-ci6zp6ud9 2 месяца назад
ਅਗਰ ਤੁਹਾਡੇ ਹਿੱਸੇ ਚ ਸੰਗਰਸ਼ ਹੈ ਤਾਂ *ਤੁਹਾਡੇ ਹਿੱਸੇ ਚ ਜਿੱਤ ਵੀ ਆਵੱਸ਼ ਹੋਵੇਗੀ*
@bakhtawarsinghdhaliwal5011
@bakhtawarsinghdhaliwal5011 2 месяца назад
ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਗੁਰਦੀਪ ਸਿੰਘ ਖੇੜਾ ਨੇ ਇਹਨੀਂ ਲੰਮੀ ਜੇਲ੍ਹ ਕੱਟ ਕੇ ਤੂੰ ਉਸ ਪਾਰਟੀ ਦੇ ਲੀਡਰ ਦੀ ਗੋਦ ਵਿੱਚ ਬੈਠਕੇ ਝੂਠ ਬੋਲਿਆ ਹੈ ਜਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੇੜੀਆਂ ਚ ਵੱਟੇ ਪਾਏ ਹਨ।ਸੁਖਬੀਰ ਬਾਦਲ ਦੀ ਰੈਲੀ ਵਿੱਚ ਲੋਕ ਹੋ ਸਕਦੇ ਹਨ ਪਰ ਵੋਟਰ ਨਹੀਂ ਹੋ ਸਕਦੇ।
@user-ci6zp6ud9
@user-ci6zp6ud9 2 месяца назад
ਐਸਾ ਦੇਸ਼ ਜਿਹੜਾ ਬੇਟੀ ਨਹੀਂ ਬਚਾ ਸਕਦਾ ‬ ‪ *ਕੱਲ ਉਹ ‘ਰਕਸ਼ਾ ਬੰਧਨ ਪੁਰਬ* ਮਨਾ ਰਿਹਾ ਸੀ*
@baljitsingh6957
@baljitsingh6957 2 месяца назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@user-ci6zp6ud9
@user-ci6zp6ud9 2 месяца назад
ਦੁਸ਼ਮਣ ਕਦੀ ਗਦਾਰੀ ਨਹੀਂ ਕਰਦੇ ਮਨੁੱਖ ‬ ‪ *ਹਮੇਸ਼ਾਂ ਆਪਣਿਆਂ ਤੋਂ ਧੋਖਾ ਖਾਂਦਾ ਹੈ*
@sarabjitsingh-sc6wm
@sarabjitsingh-sc6wm 2 месяца назад
😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮 4:21 😮😮 4:22 😮😮😮😮😮😮😮😮 4:25 4:26 😮😅 4:27 4:27 4:27 4:27 4:28 😮 4:34 4:34 4:34 6363p
@HardialSandhu-si7gq
@HardialSandhu-si7gq 2 месяца назад
Nice debate hamir Singh Ji and Jagtar Singh Ji incredible information about every field. Specially in politics and religion.
@prabhjitsinghbal
@prabhjitsinghbal 2 месяца назад
ਰੱਖੜ ਪੁਨਿਆਂ ਦੇ ਮੇਲੇ ਤੇ ਅਕਾਲੀ ਕਾਨਫਰੰਸ ਏਨੀ ਵੱਡੀ ਹੁੰਦੀ ਸੀ ਕੇ ਸਾਰੇ ਮੰਤਰੀ ਤੇ ਵਧਾਇਕ ਹਮੇਸ਼ਾਂ ਪਹੁੰਚਦੇ ਸੀ ਪਰ ਐਤਕੀਂ ਪਹਿਲੀ ਵਾਰ ਹੋਇਆ ਕੇ ਇਕ ਵੀ ਵਧਾਇਕ ਨਹੀਂ ਪਹੁੰਚਿਆ ਏਦਾਂ ਕਦੀ ਨੀ ਹੋਇਆ , ਇਸ ਬਾਰੇ ਪ੍ਰਧਾਨ ਜੀ ਨੂੰ ਸੋਚਣਾ ਚਾਹੀਦਾ
@surindergill746
@surindergill746 2 месяца назад
Bha ji, MLA ihna de hy kinne? sirf 1 te oh vi Majithiye di wahuti. She is not a politicians. She never comes to any party meeting or rally. Baki Bhai Gurdip Singh is playing in hands of anti Sikh forces of badals. badals never supported garam khyali Sikhs or any Sikh who demands separate country, whatever name you give it. Badals only concern is KURSI.
@singhbhullar7227
@singhbhullar7227 2 месяца назад
ਸਟੇਜ ਵੀ ਬਹੁਤ ਛੋਟੀ ਸੀ ਇਸ ਵਾਰ
@LakhwinderSingh-lt5bu
@LakhwinderSingh-lt5bu 2 месяца назад
ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਜੀ ਵਾਲੀ ਜੁਰੱਅਤ ਭਰਿਆ ਫੈਸਲਾ ਕਰਦਿਆਂ ਸਾਰੇ ਮਤਲਬੀ ਆਗੂਆਂ ਨੂੰ ਦੂਰ ਕਰਕੇ ਗੁਰਮਤਿ ਸਿਧਾਂਤ ਤੇ ਪਹਿਰਾ ਦੇਣ ਅਤੇ ਪੰਜਾਬ ਦੇ ਭਲੇ ਵਾਲੇ ਆਗੂ ਅਗੇ ਲਿਆਉਣੇ ਚਾਹੀਦੇ ਤਾਂ ਕਿ ਪੰਜਾਬ ਫਿਰ ਖ਼ੁਸ਼ਹਾਲ ਹੋ ਸਕੇ।
@gurdeepsingh1403
@gurdeepsingh1403 2 месяца назад
Koi employee kade v aapne employers de khilaaf koi faisla nahi le sakda Bai ji...
@gurdeepsingh1403
@gurdeepsingh1403 2 месяца назад
Koi employee kade v aapne employers de khilaaf koi faisla nahi le sakda Bai ji...
@jagdishssaini
@jagdishssaini 2 месяца назад
ਸੁਖਬੀਰ ਸਰਪੰਚ ਨਹੀਂ ਬਣ ਸਕਦਾ
@jasmindersingh8535
@jasmindersingh8535 2 месяца назад
ਇਸਤਰੀ ਨੂੰ ਵੱਧ ਅਧਿਕਾਰ ਵਿੱਚ ਇੱਕ ਇਹ ਵੀ ਕਨੂੰਨ ਹੋਣਾ ਚਾਹੀਦਾ ਜੇਹੜਾ ਆਦਮੀ ਸਰਾਬ ਪੀਕੇ ਜਨਾਨੀ ਦੀ ਕੁੱਟ ਮਾਰ ਕਰਦਾ ਤੇ ਬਾਦ ਵਿਚ ਤਲਾਕ ਦੇ ਕੇ ਦੂਸਰਾ ਵਿਆਹ ਕਰਵਾ ਲੈਦਾ । ਦੂਸਰਾ ਵਿਆਹ ਨਾ ਕਰਵਾਉਣ ਦਾ ਕਨੂੰਨ ਬਣਨਾ ਚਾਹੀਦਾ
@tejindersingh890
@tejindersingh890 2 месяца назад
ਦੋਨੋ ਪੱਖ ਦੇਖਣੇ ਚਾਹੀਦੇ ਹਨ। ਜਿਹੜੀਆਂ ਕਨੇਡਾ ਦੇ ਨਾਮ ਤੇ ਠੱਗੀਆਂ ਮਾਰਦੀਆਂ ਹਨ, ਪੈਸੇ ਲਵਾ ਕੇ ਮੁੰਡੇ ਵਾਲਿਆਂ ਦੇ ਬਾਅਦ ਵਿਚ ਹੋਰ ਲੜਕਿਆਂ ਨਾਲ ਸੌਦੇਬਾਜੀ ਕਰਕੇ ਉਹਨਾਂ ਤੋਂ ਪੈਸੇ ਲੈ ਲੈਂਦੀਆਂ ਹਨ।
@surindergill746
@surindergill746 2 месяца назад
@@tejindersingh890 Pehla ta fraud oh hi karde ne, jo sirf Canada jaan lai Guru Granth Saab ji di hazri ch fake wiah karde ne. J kartut hy ta apne sirr te himmat naal jao, suthan magar nahi. Pehla case ohna te hona chahida. Fir kuri te ohde pariwar te jo oh vi fraud ch braber de hissedar ne.
@abroldentalcare8638
@abroldentalcare8638 2 месяца назад
I salute both of you sir for your knowledge Ashok Abrol
@Parmjitsingh-t3w4k
@Parmjitsingh-t3w4k 2 месяца назад
ਬੜੀ ਹੈਰਾਨੀ ਦੀ ਗੱਲ ਕਿ ਏਡੀ ਕੁਰਬਾਨੀ ਵਾਲੇ ਨੂੰ ਬਾਦਲਾਂ ਨੇ ਖ਼ਰੀਦ ਲਿਆ।
@bakhtawarsinghdhaliwal5011
@bakhtawarsinghdhaliwal5011 2 месяца назад
ਵੀਰਜੀ ਇਸ ਬੰਦੇ ਨੇ ਆਪਣੀ ਕੁਰਬਾਨੀ ਦਾ ਬੇੜਾਗਰਕ ਕਰ ਲਿਆ
@paramjitdhamrait5185
@paramjitdhamrait5185 2 месяца назад
Waheguru ji bless you both.
@kamaljit-9811
@kamaljit-9811 2 месяца назад
Respect to both of you Sir.
@sekhonsekhon4142
@sekhonsekhon4142 2 месяца назад
ਵੀਰ ਹਮੀਰ ਸਿੰਘ❤❤❤
@realsujansingh
@realsujansingh 2 месяца назад
Gurdip Singh khera misused by Sukhbir Insaa
@harjitbains6132
@harjitbains6132 2 месяца назад
over the period the impression I get of Politics is, that every political party is in actuality, the B-Team of PARTY IN POWER.
@JagwinderSingh-j1b
@JagwinderSingh-j1b 2 месяца назад
ਟਰਾਂਸਪੈਰੰਟ ਸਰਕਾਰਾਂ ਵਿੱਚ ਕਰੱਪਸਨ ਜ਼ਿਆਦਾ ਕੀਤੀ ਜਾ ਸਕਦੀ ਹੈ ਜੀ
@GurmailSingh-gr3oi
@GurmailSingh-gr3oi 2 месяца назад
ਗੁਰਦੀਪ ਸਿਘਖੈੜਾ ਲਾਲਚ ਵਸ ਸਭ ਬੋਲ ਰਿਹਾ ਹੈ ਗੁਰਦੀਪ ਖੈੜਾ ਜਿਸ ਤਰਾ ਜੇਲ ਵਿਚੋ ਪਰ ਐਲ ਤੇ ਬਾਹਰ ਆਇਆ ਹੈ ਇਸ ਕਰਕੇ ੳਉਸਨੂ ਕਿਸੇ ਵੀ ਲੀਡਰ ਦੇ ਵਿਰੁਧ ਨਹੀ ਬੋਲਣਾ ਚਾਹੀਦਾ
@baljindersingh7802
@baljindersingh7802 2 месяца назад
Waheguru ji
@HarjeetSingh-hc1iq
@HarjeetSingh-hc1iq 2 месяца назад
@abroldentalcare8638
@abroldentalcare8638 2 месяца назад
There are so many department of govt where corruption is so much for which employees can do duty without getting salary and can manage on bribe amount Ashok Abrol
@GurdevSingh-ck1mh
@GurdevSingh-ck1mh 2 месяца назад
2027 Tak Punjab ko total Diwali kar denge yah log
@Nanak-rc1go
@Nanak-rc1go 2 месяца назад
ਆਪੋਜੀਸ਼ਨ ਦੀ ਸਰਕਾਰ ਹੁਣ ਆਈ ਹੈ।. 25 ਸਾਲ ਤਾਂ ਬਾਦਲ ਰਾਜ ਕਰਗੇ , ਕਾਂਗਰਸ ਨਾਲ ਰੱਲਕੇ। ਸਮਝੋਤਾ ਸੀ।
@realsujansingh
@realsujansingh 2 месяца назад
Sukhbir Insaa only wailing and weeping for CM Chair He has zero concern for punjab
@harbanssingh2167
@harbanssingh2167 2 месяца назад
He never thinks beyond chair has he ever explained his achievements
@Takdir-Singh_Gill
@Takdir-Singh_Gill 2 месяца назад
Nice discussion.
@jagjitsingh5212
@jagjitsingh5212 2 месяца назад
Good news and views thanks Hamir saab and jagtar saab God bless you all team Dastar maching very good ❤🙏🙏👌👍✌️
@surjeetsingh8809
@surjeetsingh8809 2 месяца назад
👍👍👌👌
@manjitsinghmatharu
@manjitsinghmatharu 2 месяца назад
🙏🙏
@DarshanSingh-l2d
@DarshanSingh-l2d 2 месяца назад
Vvgood
@sukhdevthind221
@sukhdevthind221 2 месяца назад
Badal dal bolo ji, not SAD, BAD = BADAL ਅਨਪੜ੍ਹ ANPARH BOLO JI.
@sharmatenthouse1848
@sharmatenthouse1848 2 месяца назад
Hamir Singh jagtarsingh by sat shri akal
@Nanak-rc1go
@Nanak-rc1go 2 месяца назад
Ssa ji
@RamSingh-qg6gx
@RamSingh-qg6gx 2 месяца назад
❤❤❤❤🎉
@Ranjeetdaliwal-kz2nc
@Ranjeetdaliwal-kz2nc 2 месяца назад
ਸਤਿ ਸ੍ਰੀ ਆਕਾਲ ਜੀ।
@gurmailsingh994
@gurmailsingh994 2 месяца назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@makhansingh7462
@makhansingh7462 2 месяца назад
Dono jurnlist real brother lgde hon ji thanks ji
@RajSingh-h7u
@RajSingh-h7u 2 месяца назад
Amritpalji🙏🙏🙏🌹🌹🌹
@GurnekSingh-l6c
@GurnekSingh-l6c 2 месяца назад
430t.Like.💚🙏🙏 ਸਰਕਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ, 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️☝️✍️✍️💯💚👏👏👏👏
@ajaibsinghpanesarCanada
@ajaibsinghpanesarCanada 2 месяца назад
S S A 🙏🙏🙏🙏🙏🙏🙏🙏🙏 to all members/ viewers present at this time in program
@singhbhullar7227
@singhbhullar7227 2 месяца назад
ਅਮੀਰ ਸਿੰਘ ਜੀ ਜਲੂ ਖੇੜਾ ਨਹੀਂ ਜਲੂਪੁਰ ਖੈੜਾ ਹੈ ਪਿੰਡ ਦਾ ਨਾਮ
@angrejsingh-zk5lj
@angrejsingh-zk5lj 2 месяца назад
🙏🙏👍
@ajaibsinghpanesarCanada
@ajaibsinghpanesarCanada 2 месяца назад
S S A 🙏🙏 S.Hamir Singh ji and S.Jagtar Singh ji
@LakhwinderSingh-tp8oy
@LakhwinderSingh-tp8oy 2 месяца назад
ਸਤਿ ਸ੍ਰੀ ਆਕਾਲ ਜੀ। ❤❤
@sahibsingh4988
@sahibsingh4988 2 месяца назад
ਖੇੜਾ ਵਰਗੀ ਨਿਰਾਸ਼ ਆਤਮਾ ਦੇ ਝੂਠ ਕਬਾੜ ਨਾਲ ਬਾਦਲਾਂ ਦੇ ਗੁਨਾਹ ਮੁਆਫ਼ ਨਹੀਂ ਹੋ ਸਕਦੇ।
@realsujansingh
@realsujansingh 2 месяца назад
Sukhbir Insaa SGPC nu kdo azad kruga
@jatindersandhu8433
@jatindersandhu8433 2 месяца назад
ਅਕਾਲੀ ਦਲ ਦੀ ਸਰਕਾਰ ਵੇਲੇ ਸਿੰਚਾਈ ਮਹਿਕਮਾ ਦਾ ਘੋਟਾਲਾ ਹੋਇਆ ਸੀ ਉਹ ਵੀ ਨਹੀ ਅੱਗੇ ਵਧ ਰਿਹਾ
@Nanak-rc1go
@Nanak-rc1go 2 месяца назад
ਸਰਕਾਰ ਚ ਘਪਲਾ ਤਾਂ ਕੋਈ ਲੱਭਿਆ ਨੀ। ਲੋਕ ਸਭ ਜਾਣਦੇ ਨੇ ।
@abroldentalcare8638
@abroldentalcare8638 2 месяца назад
AAP have soft corner for party but not for other parties Ashok Abrol
@Nanak-rc1go
@Nanak-rc1go 2 месяца назад
ਡੰਗਰਾਂ ਦੇ ਝੁੱਲ ਜੋ ਸਾਰਾ ਸਿਆਲ ਗੋਹੇ ਪਿਸ਼ਾਬ ਨਾਲ ਗਿੱਲੇ ਹੁੰਦੇ ਰਹਿੰਦੇ ਨੇ ਤੇ ਸੁਕਾਉਂਦੇ ਵੀ ਰਹਿੰਦੇ ਨੇ। ਉਹ ਜਲਦੀ ਨਿਖਰਦੇ ਨੀ , ਸਮਾਂ ਲੱਗਦਾ ਬਹੁਤ ਧੋ 2 ਕੇ ਵੀ ਮੁਸ਼ਕ ਨੀ ਜਾਂਦਾ। 70 ਸਾਲਾ ਦੀਆਂ ਸਰਕਾਰਾਂ ਦਾ ਵਿਗਾੜਿਆ ਸੂਬਾ 2 -3 ਸਾਲਾ ਚ ਬਦਲਿਆ ਨੀ ਜਾ ਸਕਦਾ ਜੀ। ਸਮਾਂ ਲੱਗੇਗਾ ਜੀ। ਫ਼ਰਕ ਜ਼ਰੂਰ ਪਵੇਗਾ।
@hardevsinghsidhu4557
@hardevsinghsidhu4557 2 месяца назад
ਬਾਦਲ ਦੀ ਰੈਲੀ ਚ ਅੱਧੇ ਤਾ ਸਰੋਮਣੀ ਕਮੇਟੀ ਦੇ ਬੰਦੇ ਸੀ
@HARJITSINGH-qo6pl
@HARJITSINGH-qo6pl 2 месяца назад
Sangat knows all facts of Akali Dal B wef 1978 to 2017 . Sangat already given verdict against this party. To restore this party, urgent need to replace president. Its faithful team should understand desire of Panth rather then moving against Panth.
@NirmalSingh-vl1bs
@NirmalSingh-vl1bs 2 месяца назад
ਹਮੀਰ ਸਿੰਘ ਜੀ ਨੂੰ ੧੦੦੦ ₹ਗਾਰੰਟੀ ਦਾ ਬਹੁਤ ਫ਼ਿਕਰ ਹੈ
@Nanak-rc1go
@Nanak-rc1go 2 месяца назад
ਚੋਟਾਲੇ ਤਾਂ ਸਜ਼ਾ ਕੱਟ ਰਹੇ ਨੇ ।
@HarjinderSingh-ku9bh
@HarjinderSingh-ku9bh 2 месяца назад
I think now the Both parties have adopted different Bandi singhs
@gurmeetsachdeva6974
@gurmeetsachdeva6974 2 месяца назад
ਜ਼ਿਆਦਾਤਰ ਬੰਦੀ ਸਿੰਘਾ ਦਾ ਬਾਦਲ ਦੇ ਹੱਕ ਵਿੱਚ ਬੋਲਣਾ anti Badal front ਨੂੰ uncomfortable ਕਰ ਰਿਹਾ ਹੈ ।
@pardeepkaur2887
@pardeepkaur2887 2 месяца назад
Jallupur kherha
@sukhdevchahal6894
@sukhdevchahal6894 2 месяца назад
Home Minister Sh. Amit Shah ji ne election promises nu new name de dita hai ‘ election jumla’.
@aviroopbrar7356
@aviroopbrar7356 2 месяца назад
Free Education & Health Care are essential requirements.Due to Free T/W power, It's cost is not included in calculation for MSP of Crops. This amount can be recovered & used for development in Rural Area i.e. Education & Health Care.
@graniteworld9116
@graniteworld9116 2 месяца назад
No to Badal Akali and co ehna Punjab nu sab to wadh nuksan pahuchaya hai Kurbani waley v…..
@kamaljit-9811
@kamaljit-9811 2 месяца назад
People should be aware of their duties and rights and check on the pol.leaders in the Govt. and their doings for people and state.We should be honest first,not wish for free food ,electricity ,water and more subsidity.we should check on the salries which are enhance silently,get more and more facilities from state silently.we should not run after these leaders ,we should manage food for ourselves not depend on Govt.Our priority should be upgrade our state.
@PSBadh
@PSBadh 2 месяца назад
Htodeviate from the mainissuesamir Singh jee Akali Dal Party is out of power for the last almost eight year but your channel discuss more on Akali Dal than on Party which is in powerand the problem faced by by common people just beat around the bush
@malkitsingh-vs9zn
@malkitsingh-vs9zn 2 месяца назад
DEAR RESPECTED JAGTAAR SINGH JI 1985 1997 NAHI SIR JI AAJ PUNJAB DE SIR TE NEAR NEAR 4 lakh CRORE DA DEBT LOAN KARZA HO GIYA HAI SIR JI IS DI SAAL DI KISAT HI 24000 INTERST TE 13000 CRORE PRINCIPLE 37000 CRORE HO GIYA HAI STOP FREE MUFT
@Tangovlog_CHD
@Tangovlog_CHD 2 месяца назад
Punjab Da mahool kharabh hoi gha Bittu nu faida hee faida hoi gha 😅😅😅
@ParamjitKaur-d9p
@ParamjitKaur-d9p 2 месяца назад
Sare he ek duje de pio Han Jo luttan waste aunde Han loka da kuj nahi hona inna da surf kursi tack da safer ha loka nu fuddu samjde Han par Ajj de lok inna de pio de Bhumka Niba re ne Jo. Shatan dimag nahi Han soch re ne ke assi fuddu chalakia nal Akali dal badal end company nu jinda kar la ge par hunda nahi lagda
@abroldentalcare8638
@abroldentalcare8638 2 месяца назад
Dress of both of you are more or less same Ashok Abrol
@abroldentalcare8638
@abroldentalcare8638 2 месяца назад
Akali. Dal can afford exp for rally at the same time ruling party AAP has no problem for fund for rally Cong party is money minded they can take money but not give so no rally at Baba Bkala Ashok Abrol
@JPSINGH-ef8vz
@JPSINGH-ef8vz 2 месяца назад
The word is Shromani not Saromany, Shuru not Suru, Kush Na Kush not Kus Na Kus and so on and so forth . Thanks .
@naveensingla44
@naveensingla44 2 месяца назад
Why only punjab, purey desh ch hi hona chaida consensus.. free bies di politics nu leke... pb ch krlo..m te haryana ch jake kaho... free deyange... eh doglapan nahi chalna chaida
@rpsinghsidhu5934
@rpsinghsidhu5934 2 месяца назад
Chahil sahib de palace nu veche sarkar
@Nanak-rc1go
@Nanak-rc1go 2 месяца назад
ਗੁਰਦੀਪ ਸਿੰਘ ਨੇ ਬਿਨਾ ਡਰ ਠੋਕਕੇ ਬੋਲਿਆ। ਬਾਕੀ ਤਾਂ ਸਭ ਡਰਦੇ ਨੇ ।
@Nanak-rc1go
@Nanak-rc1go 2 месяца назад
32-33 ਸਾਲ ਵਾਲਾ ਕੋਮ ਦਾ ਯੋਦਾ ਤਾ ਬੜਕਾ ਮਾਰ ਰਿਹਾ। ਸਾਲ, ਡੇਡ ਸਾਲ ਵਾਲੇ ਚੀਕਾਂ ਮਾਰਦੇ ਨੇ ਜੇਲਾ ਚ । ਕੁਰਬਾਨੀ ਵੀ ਕੋਈ ਦੱਸ ਨੀ ਸਕਦੇ। ਸਿੱਖ ਤਾਂ ਡਰਦਾ ਨੀ ਹੁੰਦਾ।
@HardialSandhu-si7gq
@HardialSandhu-si7gq 2 месяца назад
When we come to participate. Then the situation is different. Hamir Singh Ji that is the joke. I mean to say jumla.
@Nanak-rc1go
@Nanak-rc1go 2 месяца назад
ਦੂਜੀਆਂ ਸਰਕਾਰਾਂ ਨੇ ਤਾਂ 31000/- ਕਰੋੜ ਭਰਾਇਆ ਵੀ ਨੀ ਸੀ। ਫੂਡ ਸਪਲਾਈ ਚ । ਸਭ ਜਾਣਦੇ ਨੇ। ਚਾਰ ਮੰਤਰੀ ਕੀ ਕਦੇ ਪਹਿਲਾਂ ਕਿਸੇ ਸਰਕਾਰ ਨੇ ਫੜੇ ਸੀ ਜੀ॥ ਇਹ ਵੱਡਾ ਬਦਲਾਵ ਹੀ ਹੋ ਰਿਹਾ। ਅਜੇ ਤਾਂ ਸਮਾਂ ਪਿਆ।
@Bibamunda-gt7vq
@Bibamunda-gt7vq 2 месяца назад
Dalle do Jane camred
@DarshanSingh-l2d
@DarshanSingh-l2d 2 месяца назад
Why. Work. Daily. On. Alkali. Where. Panjab
@DarshanSingh-l2d
@DarshanSingh-l2d 2 месяца назад
No. Never
@kulwinderjitsingh6857
@kulwinderjitsingh6857 2 месяца назад
ਸਤਿ ਸ੍ਰੀ ਆਕਾਲ ਜੀ
@GuravtarSinghJohal
@GuravtarSinghJohal 2 месяца назад
Далее
MAGIC TIME ​⁠@Whoispelagheya
00:28
Просмотров 3,7 млн
MAGIC TIME ​⁠@Whoispelagheya
00:28
Просмотров 3,7 млн