Тёмный

ਖੂਹ ਆਲਾ ਕਿੱਲਾ (ਭਾਗ-9)Khooh alla killa (9)Latest Punjabi Short Movie 2022।Punjabi video।Aman dhillon 

Aman dhillon
Подписаться 512 тыс.
Просмотров 237 тыс.
50% 1

ਖੂਹ ਆਲਾ ਕਿੱਲਾ (ਭਾਗ-9)Khooh alla killa (9)Latest Punjabi Short Movie 2022।Punjabi video।Aman dhillon
#Amandhillon
#Dhillonmansawala
#dhillonfilmproduction
Contact no
☎️ 8872157104
Story by
Aman dhillon
Join 👇
facebook page 👥
/ dhillonmansawala01
ਨਵੀਆਂ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ ।
ਖੂਹ ਆਲਾ ਕਿੱਲਾ (ਭਾਗ -3)
• ਖੂਹ ਆਲਾ ਕਿੱਲਾ (3)Khooh...
ਖੂਹ ਆਲਾ ਕਿੱਲਾ (ਭਾਗ-4)
• ਖੂਹ ਆਲਾ ਕਿੱਲਾ (ਭਾਗ -4)...
ਖੂਹ ਆਲਾ ਕਿੱਲਾ (ਭਾਗ -5)
• ਖੂਹ ਆਲਾ ਕਿੱਲਾ (ਭਾਗ-5)K...
ਖੂਹ ਆਲਾ ਕਿੱਲਾ (ਭਾਗ-6)
• ਖੂਹ ਆਲਾ ਕਿੱਲਾ (ਭਾਗ-6)K...
ਖੂਹ ਆਲਾ ਕਿੱਲਾ ਭਾਗ-7
• ਖੂਹ ਆਲਾ ਕਿੱਲਾ (ਭਾਗ-7)K...
ਖੂਹ ਆਲਾ ਕਿੱਲਾ ਭਾਗ-8
• ਖੂਹ ਆਲਾ ਕਿੱਲਾ (ਭਾਗ -8)...
Thank you 🙏🙏🙏

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 796   
@HarjinderBhullar6076
@HarjinderBhullar6076 Год назад
ਹਰਦੀਪ ਬਾਈ ਵਾਲੀ ਤੱਪੜ ਜਿਹੀ ਏ, ਕਹਿੰਦੀ ਮੈਥੋਂ ਨੀ ਸੋਡੇ ਵਾਲੇ ਚੱਜ ਹੁੰਦੇ,,ਸਹੀ ਗੱਲ, ਤੇਰੇ ਵਾਲੇ ਚੱਜ ਰੱਬ ਕਰਕੇ ਕਿਸੇ ਤੀਵੀਂ ਤੋਂ ਹੋਣ ਵੀ,, ਇਥੇ ਇਹ ਗੱਲ ਬਣਦੀ ਆ, ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਤੋਂ ਨੀ ਤੇਰੇ ਵਰਗੇ ਚੱਜ ਹੁੰਦੇ,ਜੇ ਤੂੰ ਤੱਪੜ ਜਿਹੀ ਏ ਅਮਨ ਢਿੱਲੋਂ ਘੈਂਟ ਪੰਜਾਬੀ ਵਾਂਗ ਪਾਏ ਹੋਏ ਪੂਰਨਿਆਂ ਤੇ ਚੱਲੇ ,ਸਾਡੇ ਭਰਾ ਹਰਦੀਪ ਬਾਈ ਦੀ ਜੂੰਨ ਸੁੱਧਰ ਜਾਵੇ,ਵਿਚਾਰਾ ਢਿੱਡ ਭਰਕੇ ਸੌਂ ਜਾਵੇ,ਤੱਪੜ ਜਿਹੀ ਕਹਿੰਦੀ, ਰੋਟੀ ਕੌਣ ਪਕਾਵੇ,, ਤੂੰ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੇ ਚੰਗੇ ਸੰਸਕਾਰਾਂ ਦੀ ਕਦੇ ਨੀ ਰੀਸ ਕਰ ਸਕਦੀ, ਕਿਉਂਕਿ ਤੂੰ ਰਹਿੰਦੀ ਆ ਢਿੱਲੋਂ ਘੈਂਟ ਪੰਜਾਬੀ ਜੋੜੀ ਹਰਮਨ ਪਿਆਰੀ ਦੀ ਤਰੱਕੀ ਦੇਖ ਕੇ ਮੱਚਦੀ,ਟੋਆ ਪੱਟੇ ਹੋਰ ਵਾਸਤੇ, ਵਿਚ ਸਿੱਟੇ ਤੈਨੂੰ,, ਜਿਹੜੀ ਤੀਵੀਂ ਆਪਣੇ ਘਰਵਾਲੇ ਨੂੰ ਰੋਟੀ ਨੀ ਖਵਾ ਸਕਦੀ ਹੋਰ ਕੀ ਲੱਲਰ ਲਾਉ,ਤੱਪੜ ਜਿਹੀ ਤੇ ਗੁੱਸਾ ਬਹੁਤ ਆਉਦਾ ਮੈਨੂੰ
@ParamjitSingh-tv4yg
@ParamjitSingh-tv4yg Год назад
‌ਇਸ ਵਾਰ ਤਾਂ ਅੱਤ ਕਰਵਾ ਦਿੱਤੀ ਸੋਨੀ ਭੈਣ ਨੇ ਜਿਵੇਂ ਕਿ ਇਕ ਕਹਾਵਤ ਹੈ ਨਾਲੇ ਸਾਰੇ ਕੁੱਟੇ ਨਾਲੇ ਰੋਣ ਨਹੀਂ ਦਿੱਤੇ ਖਾਵਾਂ ਪਿਆ ਕੇ ਉਂਗਲਾਂ ਨਾਲ ਕੱਢਣ ਦੀ ਕਸਰ ਨਹੀਂ ਛੱਡੀ ਬਹੁਤ ਵਧੀਆ ਵੀਡੀਓ ਬਣਾਈ ਹੈ ਆਮ ਤੌਰ ਤੇ ਘਰਾਂ ਵਿੱਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਬਿਲਕੁਲ ਸੱਚ ਸਾਹਮਣੇ ਲਿਆਂਦਾ ਹੈ ਵ ਬਾਬਾ ਜੀ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰਖੇ। ਪ੍ਰਦੀਪ ਬਾਈ ਨੂੰ ਰਹਿਣ ਦਾ ਮੌਕਾ ਮਿਲ਼ ਗਿਆ 🤣🤣🤣🤣
@amandhillon
@amandhillon Год назад
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏
@gurtarchahal4496
@gurtarchahal4496 Год назад
Very nice
@gurjeetkaurdhaliwal3559
@gurjeetkaurdhaliwal3559 Год назад
ਵੀਡੀਓ ਬਾਹੁਤ ਵਧੀਆ ਐ ਅਮਨ ਭੈਣ ਤੁਹਾਡੀ ਐਕਟਿੰਗ ਬਾਹੁਤ ਹੀ ਵਧੀਆ ਐ ਜੀ ਰਾਜ ਬਾਈ ਅਤੇ ਦੂਸਰੀ ਸਾਰੀ ਟੀਮ ਦੇ ਰੋਲ ਵੀ ਬਾਹੁਤ ਹੀ ਵਧੀਆ ਐ ਜੀ 👌👌🌻🌻 ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਅਤੇ ਲੰਬੀਆਂ ਉਮਰਾਂ ਬਖਸ਼ਣ 💫💫 ਹੋਰ ਵੀ ਵੱਧ ਤਰੱਕੀਆਂ ਬਖਸ਼ਣ ਜੀ 👍👍👍👍👍👍
@amandhillon
@amandhillon Год назад
ਬਹੁਤ ਬਹੁਤ ਧੰਨਵਾਦ ਜੀ 🙏🙏🙏
@SinderpalSony
@SinderpalSony Год назад
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@komalpreet6867
@komalpreet6867 Год назад
@@amandhillon ❤
@manormagarg8197
@manormagarg8197 Год назад
God bless you 🙏
@ashasidhu4354
@ashasidhu4354 Год назад
Bht vadiya video Aman. Boliya bht ghaint c
@blkaranbrarbalkarnbrar1129
@blkaranbrarbalkarnbrar1129 Год назад
Very nice video next part 👌👌👌👌👌
@kamaljeet8881
@kamaljeet8881 Год назад
ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@amandhillon
@amandhillon Год назад
Thanks Ji 🙏🙏🙏
@kuljeetdhaliwal4810
@kuljeetdhaliwal4810 Год назад
Very nice video Rubi tudi her wish Puri kar and god bless you 🤩😘😘😍😍
@amandhillon
@amandhillon Год назад
Thanks Ji 🙏🙏🙏
@jsa-bb2mf
@jsa-bb2mf Год назад
Vary nice video aman di Jass
@amandhillon
@amandhillon Год назад
Thanks Ji 🙏🙏🙏
@tarsemmannp5499
@tarsemmannp5499 Год назад
ਬਾਈ ਦਾ ਕੁੜਤਾ ਪਜਾਮਾ ਬਦਲਾਅ ਦੌ ਜੀ ਬਹੁਤ ਸਮਾ ਹੌ ਗਿਆ ਜੀ ਇਕ ਈ ਆ ਜੀ ਵਾਈਟ ਵਾਲੇ ਦਾ ਜੀ
@amandhillon
@amandhillon Год назад
Thanks Ji 🙏🙏🙏
@KulwinderSingh-bl7vo
@KulwinderSingh-bl7vo Год назад
Very nice video and beautiful sorty
@jonykambo812
@jonykambo812 Год назад
Very nice video g 👌👌👌❤️❤️❤️🌹🌹🌹👍👍👍💞💞
@baljitkaur7803
@baljitkaur7803 Год назад
Bhot vdia dee best of luck 👍
@amandhillon
@amandhillon Год назад
Thanks Ji 🙏🙏
@kukkaddhaliwal7599
@kukkaddhaliwal7599 Год назад
bhuth sohni video aa ji
@singhjagjeet6171
@singhjagjeet6171 Год назад
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@kulbirsivia7422
@kulbirsivia7422 Год назад
Bhut vediya video aman didi rabb ji tuhadi team no khush reken lambiya umera bekshe 🙏🙏🙏
@amandhillon
@amandhillon Год назад
Thanks Ji 🙏🙏
@999sachdev
@999sachdev Год назад
Very nice 👍 all of yours look amazing in video you’re acting is great all team is great best team beast acting 🎭 ❤❤❤❤ from 🇨🇦🙏
@amandhillon
@amandhillon Год назад
Thanks Ji 🙏🙏🙏
@SinderpalSony
@SinderpalSony Год назад
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@MandeepKaur-fh4vw
@MandeepKaur-fh4vw Год назад
Very nice video g god bless you g
@Meenu67793
@Meenu67793 Год назад
Beautiful video God Bless U All👍👍👍
@amandhillon
@amandhillon Год назад
Thanks Ji 🙏🙏🙏
@chansingh4874
@chansingh4874 Год назад
Nice video g 💪💪👍👍Neelam mansa 👌👌👌👌🙏🙏
@amandhillon
@amandhillon Год назад
Thanks Ji 🙏🙏
@sukhpreetsinghbrar4317
@sukhpreetsinghbrar4317 Год назад
Wonderful video aman auntyji all team members god bless you ❤️❤️👌👌🤩🤩🥰🥰💯💯🙏🙏
@amandhillon
@amandhillon Год назад
Thanks Ji 🙏🙏🙏
@palisingh6663
@palisingh6663 Год назад
ਬਹੁਤ ਵੱਧੀਆ ਅਮਨ ਭੈਣ
@jantijawanda667
@jantijawanda667 Год назад
Very nice video g 👌👌👌👌👌👌👌👌👌👌
@KuldeepSingh-nr5ck
@KuldeepSingh-nr5ck Год назад
Wahaguru ji Maher Karan sode te Aman di 👌👌👌👌❣️🤘🤘
@amandhillon
@amandhillon Год назад
Thanks Ji 🙏🙏🙏
@JaswinderSingh-iw8zc
@JaswinderSingh-iw8zc Год назад
ਬਹੁਤ ਹੀ ਵਧੀਆ movie ਮੈ ਤੇ ਮੇਰੇ ਪਰਿਵਾਰ ਵੱਲੋ very nice
@baldevsingh6204
@baldevsingh6204 Год назад
Very nice video and happy birthday🎂🎉🎁 di
@balkarmaan8668
@balkarmaan8668 Год назад
Very nice vedio Aman didi waiting for next part 😍🥰🥰😍 god bless you all team members 🥰😍🥰🥰😍🥰
@reetarani3692
@reetarani3692 Год назад
Video bhut bdai lage mama g next part jalde padeo mama g ♥️♥️♥️♥️🥰🥰🥰🥰🥰🥰🥰🥰❣️❣️❣️❣️❣️❣️💞💞
@amandhillon
@amandhillon Год назад
Thanks Ji 🙏🙏🙏
@amrikkhokhar2970
@amrikkhokhar2970 Год назад
ਬਹੁਤ ਬਹੁਤ ਮੁਬਾਰਕਾ ਵੀਰ।
@gamingwithvansh6507
@gamingwithvansh6507 Год назад
Very nice and beautiful video 😍😍❤️❤️
@noordeepsingh8557
@noordeepsingh8557 Год назад
Very nice story 👌👌👌ji
@jonykambo812
@jonykambo812 Год назад
Vry nice video g 👍👌 God bless you all team members ❤️❤️🙏
@amandhillon
@amandhillon Год назад
Thanks Ji 🙏🙏🙏
@harpreetsaini1214
@harpreetsaini1214 Год назад
Buhat hi sunni video g ❤️
@mandeepmann8730
@mandeepmann8730 Год назад
ਬਹੁਤ ਵਧੀਆ ਵੀਰ ਜੀ very nice video ji, God bless you ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@amandhillon
@amandhillon Год назад
Thanks Ji 🙏🙏
@sarojdutta3856
@sarojdutta3856 Год назад
Bahut badiya video saari team bahut achi hi sinder ji di negative roll ch bahut achi lagdi hi boliyaan bahut achiya lagdiya
@Nvnt007
@Nvnt007 Год назад
Bhut bhut vdiaaa video didi sari team da roll bhut vdiaa❤️❤️❤️❤️❤️
@AmritSingh-pl4pu
@AmritSingh-pl4pu Год назад
Sira la ta jma
@anudhillon808
@anudhillon808 Год назад
Aman di red suit ❤❤😍😍 looking beautiful ❤❤
@amandhillon
@amandhillon Год назад
Thank you so much bhabi ji 🙏🙏🙏
@anudhillon808
@anudhillon808 Год назад
@@amandhillon 😘😘
@manpreetgill4576
@manpreetgill4576 Год назад
ਬੋਲੀਆਂ ਪਾਈਆਂ ਬਹੁਤ ਵਧੀਆ ਹੈ👍👍👍👍👍
@SinderpalSony
@SinderpalSony Год назад
Thanks ji 🙏
@amriksidhu8077
@amriksidhu8077 Год назад
Bechari da msa msa jnm den ahuda.good dailog bapu ji . 😂 Haha 😂😂😂😆
@kakasarpanchhakamwala7716
@kakasarpanchhakamwala7716 Год назад
Thanku ji
@lakhbirkaur5970
@lakhbirkaur5970 Год назад
ਬਹੁਤ ਵਧੀਆ ਜੀ ,ਤਿਉਹਾਰ ਵਰਗੀ ਆ ਇਹ ਸੀਰੀਜ ,ਬਹੁਤ ਉਡੀਕ ਨਾਲ ਦੇਖੀ ਆ ਮੈਂ।
@raajkaur2488
@raajkaur2488 Год назад
Very nice beautiful movie congratulations God bless you 🎂
@amninderkundal6549
@amninderkundal6549 Год назад
Buhat vadiya video
@tajinderkaur6149
@tajinderkaur6149 Год назад
ਅੱਜ ਬਹੁਤ ਰੋਣਕਾ ਲਾਈਆਂ ਤੁਸੀਂ ਵੀਡੀਓ ਚ 🌹❤️
@SinderpalSony
@SinderpalSony Год назад
Thanks ji 🙏
@sahijpreet6721
@sahijpreet6721 Год назад
Bhut vadia video a aman didi😾🤟👌👍
@amandhillon
@amandhillon Год назад
Thanks Ji 🙏🙏🙏
@iqbalsran7866
@iqbalsran7866 Год назад
Very Very nice video Aman veer posh 12 Sall nali vich rakh kae bhi sidi nahie honi God bless you all teams 🙏
@amandhillon
@amandhillon Год назад
Thanks Ji 🙏🙏🙏
@ramandeepsingh5755
@ramandeepsingh5755 Год назад
Very very beautiful video GBU Aman di ❤️❤️
@amandhillon
@amandhillon Год назад
Thanks Ji 🙏🙏🙏
@darshanhakamwaladh4849
@darshanhakamwaladh4849 Год назад
ਬਹੁਤ ਹੀ ਵਧੀਆ ਸਟੋਰੀ ਹੈ ਢਿੱਲੋਂ ਸਾਹਿਬ ਅਗਲੇ ਪਾਰਟ ਦੀ ਬੇਸਬਰੀ ਨਾਲ ਉਡੀਕ ਹੈ
@amandhillon
@amandhillon Год назад
Thank you so much bhi Ji 🙏🙏🙏
@sanawarjotsinghsanawarjot72
Very nice ji bro ❤️❤️❤️❤️❤️
@SS_Traders...
@SS_Traders... Год назад
super duper jii
@mandeepmann8730
@mandeepmann8730 Год назад
Very nice ਬੋਲੀਆਂ ਅਮਨ ਦੀਦੀ ਜੀ
@simranhedon23
@simranhedon23 Год назад
Very nice video all team members of the video 🙏👍🙏🙏🙏🙏👍🙏👍🙏
@armanbrar3156
@armanbrar3156 Год назад
Hahaha। Happy birthday sinderpal Didi acting very nice video। Very nice video 👍
@manjeetsidhu4778
@manjeetsidhu4778 Год назад
Very nice video thanks all team ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕਲਾਂ ਵਿੱਚ ਰੱਖੇ
@Jordandeep100
@Jordandeep100 Год назад
Very nice video Aman didi, bina dekhe like hunda wa tuhadi har video nu.
@amandhillon
@amandhillon Год назад
Thanks Ji 🙏🙏
@amritkaur5620
@amritkaur5620 Год назад
ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਇਸ ਤਰ੍ਹਾਂ ਦੀ ਵੀਡੀਓ ਹੋਰ ਬਣਾਉਣ ਦਿਉ ਜੀ
@SinderpalSony
@SinderpalSony Год назад
Thanks ji 🙏
@paramjitkaur6146
@paramjitkaur6146 Год назад
Bhut vdia video dii waheguru Khush rakhn sb nu
@amandhillon
@amandhillon Год назад
Thanks Ji 🙏🙏🙏
@sukhdeep6278
@sukhdeep6278 Год назад
Very nice 👍👍 video amn didi and Raj veer g rab thonu hmesha khush rakhe God bless you all team. Member
@amandhillon
@amandhillon Год назад
Thanks Ji 🙏🙏🙏
@SinderpalSony
@SinderpalSony Год назад
Thanks ji 🙏
@sukhdeep6278
@sukhdeep6278 Год назад
@@SinderpalSony well cm didi g
@HarpreetSingh-gb5fb
@HarpreetSingh-gb5fb Год назад
ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ਹੈ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ
@amandhillon
@amandhillon Год назад
Thanks Ji 🙏🙏
@chamkaurdhaliwal4505
@chamkaurdhaliwal4505 Год назад
Very nice sister
@harmailsingh1553
@harmailsingh1553 Год назад
ਬਹੁਤ ਵਧੀਆ ਸਾਰੀ, ਟੀਮ, ਦਾ, ਧੰਨਵਾਦ😘💕😘💕😘💕😘💕
@sukhdeepkaur8267
@sukhdeepkaur8267 Год назад
Bhut vdia vdio c ji
@babbusran8710
@babbusran8710 Год назад
Best amn diii dhillon 🥰🥰😍😍🤩🤩🤩
@jaspreetkaur9360
@jaspreetkaur9360 Год назад
Aman didi tusi mnu schi bhot vdia lgedo te video bhot sohni c gbu dii and all team
@amandhillon
@amandhillon Год назад
Thanks Ji 🙏🙏🙏
@bindergahlot6920
@bindergahlot6920 Год назад
Bahut badhiya video ji best off Lak all team member
@amandhillon
@amandhillon Год назад
Thanks Ji 🙏🙏🙏
@dollykashyap3909
@dollykashyap3909 Год назад
Very nice story
@SherSingh-np6bz
@SherSingh-np6bz Год назад
Awesome video.keep it up ❤❤❤
@amandhillon
@amandhillon Год назад
Thanks Ji 🙏🙏🙏
@GurdeepSingh-oe8ur
@GurdeepSingh-oe8ur Год назад
ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਅਤੇ ਦਿਲਚਸਪੀ ਹੁੰਦੀਆਂ ਹਨ ਪਰਮਾਤਮਾ ਤੁਹਾਡੀ ਸਾਰਿਆਂ ਦੀ ੳੁਮਰ ਲੰਮੀ ਕਰੇ ❤️❤️👍👍🙏🙏
@SinderpalSony
@SinderpalSony Год назад
Thanks ji 🙏
@khanddpreetgill4252
@khanddpreetgill4252 Год назад
Sariyaa nu bohut vadiyaa bohut sohniya video hundiya tuhadiya waheguru tuhannu hamesha khush rakhan god bless u 😘😘😘😘😘🙏🙏🙏🇸🇬🎁🎁🎁🎁
@amandhillon
@amandhillon Год назад
Thanks Ji 🙏🙏🙏
@SinderpalSony
@SinderpalSony Год назад
Thanks ji 🙏
@sukhdeepkaur3348
@sukhdeepkaur3348 Год назад
happy birthday didi gbu very nice video g 😊 👌 ❤ 🙏👍
@amandhillon
@amandhillon Год назад
Thanks Ji 🙏🙏
@VijayKumar-hd7yw
@VijayKumar-hd7yw Год назад
Very nice video Aman di and super acting🎥🎥🎥🎥🎥🎥🎥🎥🎥🎥
@amandhillon
@amandhillon Год назад
Thanks Ji 🙏🙏
@teacher3279
@teacher3279 Год назад
Bhout e wadia bolia payia drani Jaithani ne. Union is strength. Waiting for next episode
@amandhillon
@amandhillon Год назад
Thanks Ji 🙏🙏🙏
@SinderpalSony
@SinderpalSony Год назад
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@kusumdhingra5319
@kusumdhingra5319 Год назад
Bhut vadiya lgi ji sariya da rool bhut vadiya h
@amandhillon
@amandhillon Год назад
Thanks Ji 🙏🙏🙏
@beena4851
@beena4851 Год назад
Very nice video ji God bless you all family 💙💚💚💚💚💚
@amandhillon
@amandhillon Год назад
Thanks Ji 🙏🙏🙏
@603karanvirsinghdhaliwal4
@603karanvirsinghdhaliwal4 Год назад
ਵੀਰ ਜੀ ਵੀਡਿਓ ਇੰਨੀ ਜ਼ਿਆਦਾ ਵਧੀਆ ਹੁੰਦੀਆਂ ਹਨ ਕੋਈ ਸ਼ਬਦ ਨਹੀਂ ਲਿਖਣ ਨੂੰ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਕਰਨਵੀਰ ਸਿੰਘ ਧਾਲੀਵਾਲ ਅੜੈਚਾਂ
@amandhillon
@amandhillon Год назад
ਬਹੁਤ ਬਹੁਤ ਧੰਨਵਾਦ ਜੀ 🙏🙏🙏
@ramsinghjailaxmimatajirams589
Aman di bhot bhot bhot hi vadia te bhot bhot bhot hi sohni vedio a ji
@parvindersingh-5911__
@parvindersingh-5911__ Год назад
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਜੀ ਅਮਨ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀ ਆ ਜੀ 🙏🙏🙏🙏🙏🙏🙏🙏🙏
@SinderpalSony
@SinderpalSony Год назад
Thanks ji 🙏
@wazir3825
@wazir3825 Год назад
ਬਹੁਤ ਵਧੀਆ ਹੈ
@amandhillon
@amandhillon Год назад
Thanks Ji 🙏🙏🙏
@najmsinghbdach9173
@najmsinghbdach9173 Год назад
ਬਹੁਤ ਵਧੀਆ ਵੀਡੀਓ ਬਣਾਉਣ ਦੇ ਜੀਦੀਦੀਜੀ
@swaranjeetbrar9033
@swaranjeetbrar9033 Год назад
Very nice video aman dear raj veere
@kulwinderkaurrimpy6660
@kulwinderkaurrimpy6660 Год назад
Nyc video 👌👌👌
@amandhillon
@amandhillon Год назад
Thanks Ji 🙏🙏🙏
@amandeepamandeepkaur1802
@amandeepamandeepkaur1802 Год назад
Di g thodi har video bot wadiy Hondi a 😍😍😍
@HarishKumar-cl6sy
@HarishKumar-cl6sy Год назад
Shinderpal ta bolian lyi famous aa. Baki story bahut vadia ji. Aman di acting sirra hundi aa..
@SinderpalSony
@SinderpalSony Год назад
Thanks ji 🙏
@gurwinderbrar189
@gurwinderbrar189 11 месяцев назад
Bhut vadia g 👌
@kajal5529
@kajal5529 Год назад
Bohat vadiya ji
@ekamdhaliwal6235
@ekamdhaliwal6235 Год назад
Very nice video JASDEEP Singh wander
@amandhillon
@amandhillon Год назад
Thanks Ji 🙏🙏
@topshop1318
@topshop1318 Год назад
Bahut vadhiya kamm kar rahe ho ਜੀ.. punjab to bahar baitheyan nu punjab di jhalak mildi hai...aman ji da kamm bahut vadhiya ..
@balkaursingh9791
@balkaursingh9791 Год назад
Bhut vdia video aa gi ji saari videos dekhia mai tuhadiya didi tuhadi acting bhut vdia hundi aa 😊😊😊😊
@amandhillon
@amandhillon Год назад
Thanks Ji 🙏🙏
@dandiwalsaab2419
@dandiwalsaab2419 Год назад
Bhut vdia video Aman Didi ❤️ ❤️❤️❤️
@amandhillon
@amandhillon Год назад
Thanks Ji 🙏🙏🙏
@gurpreetsinghsidhu9861
@gurpreetsinghsidhu9861 Год назад
ਪੂਰਾ ਸਿਰਾ ਐਕਟਿੰਗ ਸਾਝੇ ਘਰਾ ਵਿੱਚ ਕੁੱਝ ਪਰਸਨ ਹੁੰਦੇ ਨੇ ਇਹੋ ਜਿਹੇ ਜਿਹੜੇ ਬੇਦਿਮਾਗ ਨਾਸਮਝ ਹਰ ਟਾਇਮ ਦੂਸਰਿਆ ਨੂੰ ਨੀਵਾ ਦਖੋਣ ਲਈ ਮੋਕਾ ਹੱਥੋ ਨਹੀ ਜਾਣ ਦਿੰਦੇ ਸਵਾਲ ਵੀ ਬੇਮਤਲਬੇ ਹੁੰਦੇ ਇੰਨਾ ਦੇ
@SinderpalSony
@SinderpalSony Год назад
Absolutely right 👍👍
@manishsaggu26
@manishsaggu26 Год назад
Very nice story 😍gbu🙏
@kuldeeprangi722
@kuldeeprangi722 Год назад
Bahut vadia video hai Ji 👍💖💙💛💚💙💖💗 Love you all team members very nice video hai 👍🖤💞🤍🤎 Waheguru Ji Maher Karan
@amandhillon
@amandhillon Год назад
Thanks Ji 🙏🙏
@KamalKumar-ow7mq
@KamalKumar-ow7mq Год назад
God bless u
@amandhillon
@amandhillon Год назад
Thanks Ji 🙏🙏🙏
@tarsemmannp5499
@tarsemmannp5499 Год назад
Waheguru ji 🙏 mehar krn aap ਸਾਰਿਆਂ ਤੇ ਜੀ
@amandhillon
@amandhillon Год назад
Thanks Ji 🙏🙏🙏
@sarabjitkaur9136
@sarabjitkaur9136 Год назад
ਅਮਨ ਨੂੰ ਪੇਟ ਤੋਂ ਕਮੀਜ ਥੋੜਾ ਲੂਜ ਰਖਨਾ ਚਾਹੀਦਾ ਧਨੀ ਜਿਸਦੀ ਹੈ
@guthreykaurkamboz9874
@guthreykaurkamboz9874 Год назад
NM
@mehakbansal1164
@mehakbansal1164 Год назад
@@amandhillon m
@Harpreetkaur-lk9lq
@Harpreetkaur-lk9lq Год назад
Bhut vdea didi
@amandhillon
@amandhillon Год назад
Thanks Ji 🙏🙏🙏
@chanpreetshergill6875
@chanpreetshergill6875 Год назад
Very nice video
@anusingla2499
@anusingla2499 Год назад
Very nice 👌 video ....bolia bahut sonia c maja aa gya
@amandhillon
@amandhillon Год назад
Thanks Ji 🙏🙏🙏
@lovepreetkaurlove3702
@lovepreetkaurlove3702 Год назад
Nice video
@amandhillon
@amandhillon Год назад
Thanks Ji 🙏🙏🙏
@jasmeetmaan4796
@jasmeetmaan4796 Год назад
Very nice
@amarjeetkaur931
@amarjeetkaur931 Год назад
Bhout. Vadia. Bollian payia. Drani. Te. Jathani. Ne.
@amandhillon
@amandhillon Год назад
Thanks Ji 🙏🙏🙏
@tarsemmannp5499
@tarsemmannp5499 Год назад
You doing really really great 👍 ਜੀ love 💘 from Edmonton alta Canada 🇨🇦 ji 🙏
@amandhillon
@amandhillon Год назад
Thank you so much ji 🙏🙏
@SinderpalSony
@SinderpalSony Год назад
Thanks ji 🙏
@jasmaildhindsa875
@jasmaildhindsa875 Год назад
Very nice and beautiful story, work of all team members are so good. God bless you.
@amandhillon
@amandhillon Год назад
Thanks Ji 🙏🙏🙏🙏
@ramaldeepsingh2013
@ramaldeepsingh2013 Год назад
Very good video many thanks
Далее
Каха и жена (недопонимание)
00:37
ਕੁੜੀਆ ਦਾ ਗਿੱਧਾ 👌👍
2:59
Каха и жена (недопонимание)
00:37