Тёмный

ਪੇਕੇ ਜਾ ਜ਼ਮੀਨ ।। Pekke ja Zameen ।। Latest Punjabi Short Movie 2023 ।। Dhillon Film Production 

Dhillon Film Production
Подписаться 80 тыс.
Просмотров 243 тыс.
50% 1

ਪੇਕੇ ਜਾ ਜ਼ਮੀਨ ।। Pekke ja Zameen ।। Latest Punjabi Short Movie 2023 ।। Dhillon Film Production
#amandhillon
#dhillonmansawala
#dhillonfilmproduction
#punjabishorts
#comedyclips
Contact no
8872157104
Like My facebook page
/ dhillonmansawala01
Thank you 🙏🙏🙏

Развлечения

Опубликовано:

 

26 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 317   
@nishansinghdhillon1034
@nishansinghdhillon1034 Год назад
ਉਮਰ ਭਰ ਦਾ ਰਿਸ਼ਤਾ ਤੋੜ ਬੇਠ ਜਾਦੀਆ ਘੱਟ ਅਕਲ ਵਾਲੀਆ,ਫਿਰ ਪਛਤਾਉਣ ਦਾ ਕੀ ਫਾਇਦਾ. ਵਾਹਿਗੁਰੂ ਕਿਰਪਾ,ਕਰੇ ਸਬ ਅਕਲ ਆ ਜਾਵੇ ਅਮਨ ਧੀਏ ਤੇਰਾ ਬਹੁਤ ਬਹੁਤ ਧਨਵਾਦ,ਵਾਹਿਗੁਰੂ ਤਹਾਨੂੰ ਬਹੁਤ ਤਰਕੀ,ਬਖਸ਼ੇ 🙏🙏🙏
@modifygamerzyt4634
@modifygamerzyt4634 Год назад
ਅਮਨ ਦੀ ਵੀਡੀਓ ਬਹੁਤ ਬਦੀਆਂ ਜੀ ਵਾਹਿਗੁਰੂ ਜੀ ਤਰਕੀ ਬਕਸੇ ਸਾਡੀਆਂ ਬੀ ਏਹੀ ਡਰਾਵੇ ਮਾਰਦੀਆਂ ਨੇ ਜਮੀਨ ਲੇਜਾ ਗੇ 😭😭😭
@parkashkaur8662
@parkashkaur8662 Год назад
ਬਹੁਤ ਵਧੀਆ ਵੀਡਿਉ ਸਾਡੇ ਪਿੰਡ ਵੀਐਵੇ ਹੋਇਆ ਆ
@IqbalSingh-hw8hb
@IqbalSingh-hw8hb Год назад
👍🏻👍🏻👌👌
@jasskaur5397
@jasskaur5397 Год назад
​@@parkashkaur8662 🎉
@gurnursingh653
@gurnursingh653 5 месяцев назад
Ona nu k lejo pr sade nalo hamesha rista thod deo😢😢
@tinnyghuman9917
@tinnyghuman9917 Год назад
Story nice aa good msg ajj kal dy loka lyii
@jagseersingh960
@jagseersingh960 Год назад
Very nice all theem acting
@Harjinder_x01
@Harjinder_x01 Год назад
Bahut sohni video aa ji bahut vdiya massage ditta God bless you all
@DhillonFilmProduction
@DhillonFilmProduction Год назад
Thank you so much
@khushpreetkaur2441
@khushpreetkaur2441 Год назад
ਅਮਨ ਭੈਣ ਜੀ ਦੀਪੀ ਨੂੰ ਕੀ ਗੱਲ ਬਣੀ ਬਹੁਤ ਦੁਖ ਹੋਇਆ
@balwinderkaursembhi803
@balwinderkaursembhi803 Год назад
ਬਹੁਤ ਵਧੀਆ ਅਮਨ ਲੋਕਾਂ ਨੂੰ ਸ਼ਾਸਤਰੀ ਦੇਣ ਦਾ ਬਹੁਤ ਵਧੀਆ ਇਕਟਿਗ ਬਹੁਤ ਵਧੀਆ ਮੈਸਜ ਦਿੱਤਾ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏👍👍👌👌⭐️🙏🙏
@paramjitsethi2866
@paramjitsethi2866 Год назад
Very nice video gbu ❤
@ਸਰਬਜੀਤ
@ਸਰਬਜੀਤ Год назад
ਸੋਨੀਆ ਦੀ ਜਗਾ ਤੇ ਮਨਪ੍ਰੀਤ ਨੂੰ ਲੈਣਾ ਸੀ ਅਮਨ ਦੀਦੀ ਬਾਕੀ ਵੀਡੀਓ ਬਹੁਤ ਸੋਹਣੀ ਆ
@SukhdevSingh-jc1xq
@SukhdevSingh-jc1xq Год назад
Very nice ❤️💕
@ekamdhaliwal6235
@ekamdhaliwal6235 9 месяцев назад
Very nice video JASDEEP Singh wander Moga
@baljeetsharma9892
@baljeetsharma9892 Год назад
Bahut vadha vdo aman di
@user-sl2mm6fd2s
@user-sl2mm6fd2s Год назад
Bhut soni video dii❤❤
@RamandeepKaur-ye8hn
@RamandeepKaur-ye8hn Год назад
ਜਿਹੜੇ ਭਾਈ ਭੈਣਾ ਨੂੰ ਤੇ ਮਾਪਿਆਂ ਨੂੰ ਜਮੀਨਾਂ ਲੈ ਕੇ ਵੀ ਭੂਲ ਜਾਦੇਂ ਨੇ ਊਹਨਾ ਦਾ ਕੀ ਕਰੀਏ
@simranjeetsingh6884
@simranjeetsingh6884 Год назад
Sahi gll aa
@user-wz7ok7ly5m
@user-wz7ok7ly5m 10 месяцев назад
Dhllionverynicegood
@Virk-2022
@Virk-2022 Год назад
ਬਹੁਤ ਘੈਟ ਕਹਾਣੀ ਲੈ ਕੇ ਆਉਦੇ ਹੋ 👍👍 🙏🙏🙏🙏🙏🙏😍😍
@vijaykumari3183
@vijaykumari3183 Год назад
Very.nice.video.gbu.new.video.agyi👏👏👏👏🎉🎉🎉👌♥️🌹👍👍🎂🎂💐w.u.a.the.best🙏🙏ambala
@gurdevkaur5144
@gurdevkaur5144 Год назад
ਮੈਂ ਤਾਂ ਇਹ ਕੁਹ੍ਰਾਣੀ ਬਹੁਤ ਵਧੀਆ ਮੈਨੂੰ ਪਤਾ ਹੈ ਕਿ ਮਾਪਿਆਂ ਦੀ 🙏 ਜ਼ਮੀਨ ਕੀ ਹੁੰਦੀ ਹੈ ਵਾਹਿਗੁਰੂ ਜੀ ਕਿਸੇ ਨੂੰ ਹਰ ਇਕ ਨੂੰ ਵੀਰ ਦੇਉ ਇਜਾਜਤ ਦੇ 🎉 13:11
@manpreet9821
@manpreet9821 Год назад
ਬਹੁਤ ਵਧੀਆ ਵਿਡਿਓ ਵੀਰ ਜੀ
@adreesbutt7084
@adreesbutt7084 10 месяцев назад
Buht vdeya message 👌 ❤
@jassjass8415
@jassjass8415 Год назад
Buht buht vadia video g 👌👌👌 God bless you always❤❤❤❤❤
@AmritpalSingh-vt9sy
@AmritpalSingh-vt9sy Год назад
ਬਹੁਤ ਵਧੀਆ ਵੀਡੀਓ ਰਾਜ 22 ਅਤੇ ਅਮਨ ਦੀਦੀ ਰੱਬ ਤੁਹਾਨੂੰ ਬਖਸ਼ੇ 🥰🥰😍😍😍👍👍
@jaswinderkumar5741
@jaswinderkumar5741 Год назад
ਬਹੁਤ ਵਧੀਆ ਸੇਧ ਦਿੱਤੀ ਹੈ ਜੀ ਜਮਾਨੇ ਨੂੰ ਪਰ ਕੱਲੀਆਂ ਕੁੜੀਆਂ ਦਾ ਵੀ ਕਸੂਰ ਨਹੀਂ ਹੁੰਦਾ ਕੁਝ ਭਾਈ ਭਰਜਾਈ ਆਂ ਵੀ ਕੁੜੀਆਂ ਘਰ ਆਈਆਂ ਨੂੰ ਸਿੱਧੇ ਮੂੰਹ ਨੀ ਬੋਲਦੇ ਤੇ ਘਰ ਆਈਆਂ ਨੂੰ ਝੱਲਦੇ ਵੀ ਨਹੀਂ ਉਹ ਅੱਕ ਕੇ ਵੀ ਇਹ ਫੈਸਲਾ ਲੈਂਦੀਆਂ ਹਨ
@smilepreetsingh4534
@smilepreetsingh4534 Год назад
ਵੀਡੀਓ ਤਾਂ ਬਹੁਤ ਸੋਹਣੀ ਸੀ ਸਮਝਾਇਆ ਗਿਆ ਕਿ ਪੇਕਿਆਂ ਨਾਲ ਵਰਤਣਾ ਤਾਂ ਧੀਆਂ ਜ਼ਮੀਨ ਦਾ ਹਿੱਸਾ ਨਹੀਂ ਲੈਂਦੀਆਂ । ਪਰ ਜੋ ਪੁੱਤ ਮਾਪਿਆਂ ਕੋਲੋਂ ਜ਼ਮੀਨ ਵੀ ਆਪਣੇ ਨਾਂ ਲੁਵਾ ਲੈਂਦੇ ਆ ਪਰ ਫਿਰ ਵੀ ਮਾਂ ਬਾਪ ਨੂੰ ਧੱਕੇ ਖਾਣ ਤੇ ਮਜ਼ਬੂਰ ਕਰਦੇ ਨਾਂ ਭੈਣਾਂ ਨਾਲ ਵਰਤਦੇ ਆ ਫਿਰ ਇਹੋ ਜਿਹੇ ਵੀਰਾਂ ਕੋਲੋਂ ਹਿਸਾ ਲੈਣਾਂ ਬਣਦਾ ਆ ਨਾਂ। ਕੌੜਾ ਜ਼ਰੂਰ ਆ ਪਰ ਸੱਚ ਆ।
@DhillonFilmProduction
@DhillonFilmProduction Год назад
Haji eh v jarur video bnva gey
@smilepreetsingh4534
@smilepreetsingh4534 Год назад
@@DhillonFilmProduction ok ji thnx ji 🙏
@Shabad-kirtan1313
@Shabad-kirtan1313 11 месяцев назад
ਬਹੁਤ ਵਧੀਆ ਵੀਡੀਓ
@sukhdeepsidhu2342
@sukhdeepsidhu2342 Год назад
ਰਾਜਵੀਰ ਢਿੱਲੋਂ ਵੀਰ, ਅਮਨ ਢਿੱਲੋਂ ਭੈਣ ਬਹੁਤ ਵਧੀਆ ਵੀਡੀਓ ਹੈ ਜੀ 👍 👍 👍 👌 👌🏾 👌🏾
@Gaming_With_Sukh_
@Gaming_With_Sukh_ Год назад
Very nice video
@sukhdeepkaur3348
@sukhdeepkaur3348 Год назад
new video very nice story g gbu 🙏👍👌❤
@meetokaur6000
@meetokaur6000 9 месяцев назад
ਕੁੜੀ ਨੂੰ ਤਾ ਕੋਈ ਸ਼ਰਮ ਨਹੀਂ ਆਉਂਦੀ ਜਿਨ੍ਹਾਂ ਪੇਕੇ ਪਿਆਰ ਕਰਦੇ ਕੁੜੀ ਨੂੰ ਲਾਲਚ ਜਿਥੇ ਸੀ ਵਿਆਹ ਸੀ ਬਿਲਕੁਲ ਸਹੀ ਕਹਿ ਇਹ ਕੁੜੀਆਂ ਲਈ ਸਬਕ ਆ ਭਰਾ ਭਜਾਇ ਨਾਲ ਪੇਕੇ ਹੁੰਦੇ 🌹🙏👌uk
@gursharanjeetkaur5469
@gursharanjeetkaur5469 Год назад
Very very nice video ❤🎉❤🎉❤🎉
@vartiyasaabvlog4193
@vartiyasaabvlog4193 Год назад
Bhut vadiya video
@GurjotSingh-us2oj
@GurjotSingh-us2oj 10 месяцев назад
Very nice
@arshchahal8042
@arshchahal8042 Год назад
sai a ji bahut vadia video g ❤❤❤
@manjeetkaur4056
@manjeetkaur4056 Год назад
Waheguru ji mehar karen all team members ty 🙏🙏❤️♥️
@mandeepkaurMandeepkaur-hq3lg
@mandeepkaurMandeepkaur-hq3lg 10 месяцев назад
Aman di Sade nal vi Ada hoa sada kudea te Jamin le hi gya sada hisa vi
@soniasonia1865
@soniasonia1865 Год назад
Sadi navi video nu vad to vad like and share kro 🙏🙏
@kuldeeppatto1865
@kuldeeppatto1865 Год назад
ਅਸੀਂ ਤਾਂ ਜੀ ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਕਰ ਦੇਈਂ ਦਾ ਹੈ ਜੀ ਕਿਉਂਕਿ ਤੁਹਾਡੀਆਂ ਵੀਡੀਓ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ ਹਨ
@gachalife-sb4gr
@gachalife-sb4gr Год назад
Sadi ta legi 5 din hoge Aman te soniaa di joodi good as👌🏻👌🏻
@soniasonia1865
@soniasonia1865 Год назад
Thank ji 🙏🙏
@u.s.rsongwriteandsinging6558
ਬਹੁਤ ਵਧੀਆ ਸੀ ਜੀ❤❤
@user-bq2kp3bp7h
@user-bq2kp3bp7h Год назад
ਬਹੁਤ ਵਧੀਆ 🎉
@mrsinghmaan5971
@mrsinghmaan5971 Год назад
ਵੀਡੀਓ ਬਹੁਤ ਵਧੀਆ ਸੀ
@gagandeepkaur-ll4hg
@gagandeepkaur-ll4hg Год назад
Buth vadia video a aman ਦੀਦੀ ji wmk
@HarwinderSingh-qj8ui
@HarwinderSingh-qj8ui Год назад
Nyc aman diii God bless you rabb Tuhannu hamesha trakiya baksha ❤❤❤❤🎉🎉🎉
@armanbrar3156
@armanbrar3156 Год назад
ਵੀਡਿਓ ਬਹੁਤ ਸੋਣੀ ਸੋਨੀਆ ਨਾਲ਼ ਸਮਰਾ ਬਾਈ ਜੀ ਵਧੀਆ ਲਗਦੇ ਉਹ ਅੱਜ ਕਿੱਥੇ ਗਏ
@lakhveerkour908
@lakhveerkour908 Год назад
Bhut sohni video
@sukhwindersingh8747
@sukhwindersingh8747 Год назад
Vdhyia ji
@SandeepKaur-lj1zl
@SandeepKaur-lj1zl 11 месяцев назад
ਬਹੁਤ ਵਧੀਆ ਵੀਡੀਓ ਅਮਨ ਅਤੇ ਰਾਜ ਵੀਰ ਜੀ🙏🙏🙏🙏👍👍👍
@reetarani3692
@reetarani3692 Год назад
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 👍👍👍👍♥️♥️♥️♥️♥️
@sukhmangamer5608
@sukhmangamer5608 Год назад
ਬਹੁਤ ਵਧੀਆ
@sidhutar
@sidhutar Год назад
Aman ji aap ji the movie bhoot he sohni hai aman ji aap ji the role bhoot he ba kmal the hai baki saran the role ve bhoot vadia hai parmatama aap ji noo kush rakhe avtar sidhu from Canada
@shazadtaggar1597
@shazadtaggar1597 Год назад
God bless you❤❤❤
@HarshveerSinghDhillon-ql2ck
Very nice bahut badhiya msg ditta God bless you
@manjukaur218
@manjukaur218 Год назад
ਬਿਲਕੁਲ ਸਹੀ ਹੈ
@Harpreetkaur-lk9lq
@Harpreetkaur-lk9lq Год назад
Bhut vdea didi video 🎉🎉
@pritamsingh4660
@pritamsingh4660 Год назад
ਬਹੁਤ ਵਧੀਆ ਸਿੱਖਿਆਦਾਇਕ ਸਟੋਰੀ
@shivdeepkartik5032
@shivdeepkartik5032 Год назад
ਬਹੁਤ ਖੂਬਸੂਰਤ ਵੀਡੀਓ 💛❤️
@kulvirgill5881
@kulvirgill5881 10 месяцев назад
Very very nice 👌👌
@karamjeetkaur3466
@karamjeetkaur3466 Год назад
Bhaut good video god bless you🎉🎉❤❤
@gurjeetkaran-4037
@gurjeetkaran-4037 Год назад
God bless you for all family members ❤❤
@user-wz7ok7ly5m
@user-wz7ok7ly5m 10 месяцев назад
Very nice and good video
@harpreetsharma4125
@harpreetsharma4125 Год назад
ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ
@parvinderkaur-fl1ke
@parvinderkaur-fl1ke Год назад
Very nice lagi video Aman di God bless you 👌🙏
@gurwindergurwinder9025
@gurwindergurwinder9025 Год назад
Very nice msg eho jehia bhena lyi
@Lovepreet87084
@Lovepreet87084 Год назад
Very nice video ji 👏
@jotreetbestsisters6519
@jotreetbestsisters6519 Год назад
Waheguru ji
@davinderkaur4052
@davinderkaur4052 Год назад
God bless you veer ji
@sidhu4385
@sidhu4385 Год назад
Bhut vdia message ❤❤❤
@pargatsingh6906
@pargatsingh6906 Год назад
Bhut vdhiya video❤❤
@swindersharma6224
@swindersharma6224 Год назад
ਬਹੁਤ ਵਧੀਆ ਜੀ
@JasvirKaur-rr8cy
@JasvirKaur-rr8cy 10 месяцев назад
Great bro
@goldydhillon2026
@goldydhillon2026 Год назад
Nice massage a❤
@simugrewal4652
@simugrewal4652 Год назад
Vedo bhut vdya ji
@kiranarora8354
@kiranarora8354 Год назад
Very very nice video God bless you both of you ❤❤
@SarbjitKaur-nz9fg
@SarbjitKaur-nz9fg Год назад
Sarbjit good very nice thanks
@SurinderKaur-gg6hp
@SurinderKaur-gg6hp Год назад
Very nice video 👍
@MandeepKaur-xt9uf
@MandeepKaur-xt9uf Год назад
Very nice video Aman Didi tuhadi sari video Dekhdi hu me
@lakhwinderkaur4664
@lakhwinderkaur4664 Год назад
Very nice 👌👌video's aman didi ji waheguru ji tahnu hamesha khush rakhna 🥰🥰👌🌹🌹
@neetakapoor2422
@neetakapoor2422 Год назад
Bahut achi story h
@sukhdeepsinghsukhdeepsingh9723
👌👌❣️
@Mittal_908
@Mittal_908 Год назад
Bahut badhiya video 👌👌👌👌👌👌👌
@user-wz7ok7ly5m
@user-wz7ok7ly5m 10 месяцев назад
Very nice and good amandidgodbalssu
@jaswinderkaur4152
@jaswinderkaur4152 11 месяцев назад
Nycccccccc act🎉
@AmanSandhu-vi4rb
@AmanSandhu-vi4rb Год назад
ਅਮਨ ਭੈਣੇ ਸਤਿ ਸ੍ਰੀ ਆਕਾਲ 🙏 ਬਹੁਤ ਸੋਹਣੀ ਸਟੋਰੀ ਆ ਭੈਣੇ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੁੰ ਹਮੇਸ਼ਾ ਖ਼ੁਸ਼ ਰੱਖੇ ਦੀਦੀ ਤੁਸੀ ਬਹੁਤ cute ਹੋ 🥰🥰 gbu
@GurpreetKaur-jr7wv
@GurpreetKaur-jr7wv Год назад
Bahut sikhiadiak video hai ji .baba ji sada mehar karan
@boharsingh7725
@boharsingh7725 Год назад
ਬਹੁਤ ਵਧੀਆ ਬਾਈ 👍👍👍👍👍
@baljitkaur6940
@baljitkaur6940 Год назад
Very nice video waheguru ji mehar Karn tuhadi team nu chardi kla vic rakhan.
@preetsaini7187
@preetsaini7187 Год назад
Eh jindgi de sach nu samne leke aande ne te jo jo bhi duniya pr hunda ohi sbb de samne leke aaunde ne
@ninderpal7982
@ninderpal7982 Год назад
Very nice video Aman and Raj Veer ji God bless you 👌👌❤️❤️👌👌
@gaggajohal7364
@gaggajohal7364 Год назад
Bahut vdia video Aman didi ji
@ManjitKaur-lu7oy
@ManjitKaur-lu7oy Год назад
ਹੈਲੋ ਅਮਨ ਜੀ ਸਤ ਸ੍ਰੀ ਕਾਲ ਜੀ ਮੇਰੀ ਤਾ ਇਕ ਈ ਨਨਦ ਸੀ ਉਹਦੀ ਚਾਰ ਸਾਲ ਪਹਿਲਾ ਡੈਥ ਹੋਗੀ ਸੀ ਪਰ ਮੇਰੀ ਨਨਦ ਤਾ ਚੰਗੀ ਸੀ ਵਿਚਾਰੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@paramjeetkaur5570
@paramjeetkaur5570 Год назад
Nice video👌👌👌👌👌
@PreetKaur-pd7xq
@PreetKaur-pd7xq Год назад
Very very nice video
@balwinderkaurbalwinderkaur3954
ਜਿਹੜੀਆਂ ਭਰਜਾਈਆਂ ਜ਼ਮੀਨ ਲੈ ਵੀ ਨਹੀਂ ਵਰਤ ਦੀਆ ੳਹੁਨਾ ਦਾ ਕੀ ਕਰੀਏ
@parvindersingh-5911__
@parvindersingh-5911__ Год назад
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਮਨ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀ ਆ ਜੀ ਧੰਨਵਾਦ ਜੀ 🙏🙏🙏🙏🙏🙏🙏
@shamsundar9131
@shamsundar9131 Год назад
Very very nice video next part 🙂☺️☺️☺️ Ritu Sharma bathinda 👏🙏🙏🙏🙏🙏🙏🙏🙏
@MandeepKaur-nc5dm
@MandeepKaur-nc5dm Год назад
Very nice video Aman dii all family members are good acting God bless you 🙏 👍
@LaxmiDevi-we5ws
@LaxmiDevi-we5ws Год назад
Bahut badhiya video ji aap subfamily khush raho❤❤❤❤
@baldevsingh6204
@baldevsingh6204 Год назад
Nice message
@binderdhumi1232
@binderdhumi1232 Год назад
Very nice g❤❤❤❤❤❤❤❤❤❤❤❤
@Ravikumar-tw1vj
@Ravikumar-tw1vj Год назад
God bless you veere
@gursharannehal9715
@gursharannehal9715 Год назад
Very very nice video didi ji sodi har video very very nice ha waheguru ji Sanu hamesa kush rahk god bless you 🥰🌹😍❤️🥰❤️🥰 love you ❤️❤️🥰🥰❤️🥰 all family members very very nice 👍👍👍👍👍👍
@veerpalnehal6369
@veerpalnehal6369 Год назад
Very nice video di❤🎉🎉
@malkeetdhillon4755
@malkeetdhillon4755 Год назад
ਬਹੁਤ ਵਧੀਆ ਵੀਡੀਓ ਜੀ
@jujharsingh9451
@jujharsingh9451 Год назад
ਬਹੁਤ ਬਹੁਤ ਬਹੁਤ ਬਹੁਤ ਵਧੀਆ ਸੀ ਜੀ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ ਸਾਰੀ ਟੀਮ ਤੇ
@veerpalkaurbrarbrar9809
@veerpalkaurbrarbrar9809 Год назад
Tusi Samadhbhai Tu hoo
@jujharsingh9451
@jujharsingh9451 Год назад
@@veerpalkaurbrarbrar9809 hanji ji tusi kon g
Далее
Я ПОКУПАЮ НОВУЮ ТАЧКУ - МЕЧТУ!
39:05
ЧУТЬ НЕ УТОНУЛ #shorts
0:27
Просмотров 9 млн