Тёмный

ਖੜਕਾਤਾ ਖੰਡਾ ! ਗੁੱਸੇ 'ਚ ਜਥੇਦਾਰ ! ਸਥਿਤੀ ਆਰ-ਪਾਰ ਦੀ…Punjab Television 

Punjab Television
Подписаться 332 тыс.
Просмотров 18 тыс.
0% 0

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

12 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 240   
@basantsingh9577
@basantsingh9577 10 часов назад
ਬਾਦਲਾਂ ਤੋਂ ਕੋਈ ਅਣਜਾਣੇ ਵਿਚ ਗ਼ਲਤੀ ਨਹੀਂ ਹੋਈ ਬਾਦਲਾਂ ਨੇ ਸੱਤਾ ਦੇ ਨਸ਼ੇ ਵਿਚ ਸ਼ਬਕੁਝ ਜਾਣਦੇ ਹੋਏ ਬਹੁਤ ਵੱਡੇ ਗੁਨਾਹ ਕੀਤੇ ਹਨ ਇਹਨਾਂ ਦੀ ਸਜ਼ਾ ਇਕੋ ਹੀ ਬਣਦੀ ਹੈ ਬਾਦਲਾਂ ਨੂੰ ਸਿੱਖ ਪੰਥ ਚੋਂ ਸੇਕ ਦਿਤਾ ਜਾਵੇ ਉਹ ਵੀ ਸਦਾ ਵਾਸਤੇ
@parmindergadri1566
@parmindergadri1566 11 часов назад
ਵਿਰਸਾ ਸਿੰਘ ਵਲਟੋਹਾ ਨੇ ਕੀ ਗੁਰਬਚਨ ਸਿੰਘ ਤੇ ਵੀ ਸਵਾਲ ਖੜ੍ਹੇ ਕੀਤੇ ਸੀ ਜਦੋਂ ਗੁਰਬਚਨ ਸਿੰਘ ਨੇ ਸਿਰਸਾ ਸਾਧ ਨੂੰ ਮੁਆਫ਼ੀ ਦਿੱਤੀ ਸੀ ?
@deepbrar.
@deepbrar. 11 часов назад
ਝੱਖੜਾਂ ਨਾਲ ਕੋਈ ਗਿਲਾ ਨੀ ਸਾਡਾ, *ਸਾਡੀਆਂ ਛੱਤਾਂ ਨੇ ਹੀ ਸਾਡਾ ਮਾਨ ਤੋੜਿਆ* ਸਿੰਘ ਸਾਹਿਬ 🙏❤️🙏 ਜੀ
@angrejmaan1864
@angrejmaan1864 10 часов назад
ਆਰ ਐਸ ਐਸ ਅਤੇ ਬੀ ਜੇ ਪੀ ਦੇ ਪੈਰਾ ਵਿੱਚ ਸਿੱਖ ਕੌਮ ਨੂੰ ਅਕਾਲੀਦਲ ਬਾਦਲ ਨੇ ਸੁਟਿਆ।
@Major.Singh69
@Major.Singh69 11 часов назад
ਬਿਲਕੁਲ ਵਿਰਸਾ ਸਿੰਘ ਵਲਟੋਹਾ ਜਥੇਦਾਰ ਸਾਹਿਬ ਤੇ ਪਰੈਸ਼ਰ ਬਣਾ ਰਿਹਾ,
@bakhshishsinghgill2441
@bakhshishsinghgill2441 10 часов назад
ਜਦੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀਦਲ ਦੀ ਬੋਲੀ ਬੋਲਦੇ ਰਹੇ ਤਾਂ ਜਥੇਦਾਰ ਠੀਕ ਸੀ।ਪਰ ਹੁਣ ਜਦੋਂ ਜਥੇਦਾਰ ਨੇ ਸੁਖਬੀਰ ਨੂੰ ਤਲਬ ਕਰ ਲਿਆ ਤਾਂ ਜਥੇਦਾਰ ਆਰ ਐਸ ਐਸ ਅਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ। ਜਥੇਦਾਰ ਨੂੰ ਨਿਯੁਕਤ ਤਾਂ ਸੁਖਬੀਰ ਨੇ ਕੀਤਾ ਹੈ ਫਿਰ ਤਾਂ ਸੁਖਬੀਰ ਦੋਸ਼ੀ ਹੈ ਜਿਹਨੇ ਆਰ ਐਸ ਦੇ ਆਦਮੀਆਂ ਨੂੰ ਤਖਤਾਂ ਦੇ ਜਥੇਦਾਰ ਨਿਯੁਕਤ ਹੈ।
@GurmukhSingh-mz5it
@GurmukhSingh-mz5it 11 часов назад
ਰਧਾਵਾ ਜੀ ਜਥੇਦਾਰ ਦੀ ਲੇਟ ਲਤੀਫੀ ਸੁਖੇ ਅਮਲੀ ਨੂੰ ਬਚਾਉਣ ਲਈ ਹੈ
@GSVirk-l2d
@GSVirk-l2d 10 часов назад
ਵੀਰ ਨਹੀ ਫੈਸਲਾ ਲੇਟ ਹੋਣ ਨਾਲ ਸੁੱਖੇ ਨੂੰ ਨੁਕਸਾਨ ਆ,ਹਾਂ ਪਹਿਲਾਂ ਜਦੋ ਤਲਬ ਕੀਤਾ ਉਦੋ ਲੱਗਦਾ ਸੀ ਥੋੜਾ ਲੇਟ ਕਰਾਂਗੇ ਲੋਕਾ ਦਾ ਸ਼ਾਇਦ ਧਿਆਨ ਹਟ ਜਾਵੇ ਪਰ ਹੁਣ ਜਿੰਨਾ ਲੇਟ ਕੀਤਾ ਜਾ ਰਿਹਾ ਹੁਣ ਬਾਦਲ ਦਲ ਨੂੰ ਨੁਕਸਾਨ ਆ
@baljitsingh6957
@baljitsingh6957 10 часов назад
ਬਿਲਕੁੱਲ ਸਹੀ ਕਿਹਾ ਜੀ।​@@GSVirk-l2d
@DaljitSingh-p4p
@DaljitSingh-p4p 10 часов назад
Right
@surinderpal2623
@surinderpal2623 10 часов назад
​@@GSVirk-l2d ਦਸ ਮਿੰਟ ਭਾਂਡੇ ਮਾਜਣ ਦਾ ਹੁਕਮ ਮੰਗ ਰਹੇ ਹਨ । ਸਿਆਸੀ ਸਜਾ ਨਾ ਦਿਤੀ ਜਾਵੇ
@JoginderSingh-cb7xw
@JoginderSingh-cb7xw 9 часов назад
ਤੁਸੀਂ ਬਦਲਾਂ ਦੇ ਵਿਰੋਧ ਵਿੱਚ ਮਾਨਸਿਕ ਰੋਗੀ ਹੋ ਗਏ ਹਨ !
@angrejmaan1864
@angrejmaan1864 11 часов назад
ਅਕਾਲੀਦਲ ਨੇ ਹੀ ਜਥੇਦਾਰਾਂ ਅਤੇ ਸਿੱਖ ਕੌਮ ਨੂੰ ਆਪਣੇ ਸੁਆਰਥ ਲਈ ਵਰਤਿਆ ।
@jassbir1363
@jassbir1363 10 часов назад
ਬਾਈਂ ਜੀ ਸਿੱਖ ਕੌਮ ਅਤੇ ਪੰਥ ਦਾ ਕੋਈ ਰੋਲਾ ਨਹੀ ਹੈ , ਸੁਆਲ ਤਾਂ ਕੁਰਸੀਆਂ ਅਤੇ ਸੱਤਾ ਹਾਸਲ ਕਰਕੇ ਮੋਟੀਆਂ ਸਰਕਾਰੀ ਸਹੂਲਤਾਂ , ਤਨਖਾਹਾਂ , ਆਪਣੇ ਕਾਰੋਬਾਰ ਵਧਾਉਣ ਦਾ ਹੈ ਜੀ । ਰਾਜਸੀ ਲੋਕ ਬਿਨਾਂ ਫਾਇਦੇ ਤੋ 100 ਕਦਮ ਵੀ ਨਹੀ ਤੁਰਦੇ ।
@rajsinghguru3884
@rajsinghguru3884 10 часов назад
ਇਹ ਵਿਚਾਰ ਨਹੀਂ ਸਾਜ਼ਿਸ਼ ਵੀ ਹੋ ਸਕਦੀ ਹੈ ਸ. ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ। ਸਾਰੇ ਹੀ ਇਕ ਪਹਿਲੂ ਦੇ ਪਾਤਰ ਹੋ ਸਕਦੇ ਹਨ। ਸਾਜ਼ਿਸ਼ ਦੀ ਬੋ ਆਉਂਦੀ ਹੈ।
@surinderpal2623
@surinderpal2623 10 часов назад
ਸਿਆਸੀ ਸਜਾ ਨੂੰ ਰੁਕਵਾਉਣ ਵਾਸਤੇ ਦਬਾਅ
@NarinderSingh-ti4sq
@NarinderSingh-ti4sq 11 часов назад
ਜੱਥੇਦਾਰ ਸਾਹਿਬ ਨੂੰ ਆਪਣੀ ਪਾਵਰ ਦਿਖਾੳਣੀ ਚਾਹੀਦੀ ਹੈ। ਉਹ ਖਾ ਮਖਾਹ ਆਪਣੀ ਪੋਜੀਸ਼ਨ ਖਰਾਬ ਕਰਵਾ ਰਹੇ ਹਨ। ਟੁੱਚੇ ਕਿਸਮ ਦੇ ਬੰਦੇ ੳਹਨਾਂ ਤੇ ਇਲਜਾਮ ਲੱਗਾ ਰਹੇ ਹਨ।
@baljitsingh6957
@baljitsingh6957 10 часов назад
ਹੌਸਲਾ ਕਿੱਥੋਂ ਲਿਆਉਣਗੇ
@gurdeepdhaliwal8498
@gurdeepdhaliwal8498 10 часов назад
ਜਥੇਦਾਰਾਂ ਦੀ ਨਿਯੁਕਤੀ ਸਰਬੱਤ ਖ਼ਾਲਸਾ ਰਾਹੀਂ ਹੋਣੀ ਚਾਹੀਦੀ ਹੈ ।
@GurmukhSingh-mz5it
@GurmukhSingh-mz5it 10 часов назад
ਸਿਮਰੋ ਦੀ ਅਰਦਾਸ ਕੀਤੀ ਗਈ ਸੀ ਰਗ ਲਿਆ ਰਹੀਂ ਹੈ
@surinderpal2623
@surinderpal2623 10 часов назад
ਵਿਰਸਾ ਸਿੰਘ ਜੀ ਤਾਂ ਅਸੈਂਬਲੀ ਚ ਤਾਂ ਆਪਣੇ ਆਪ ਨੂੰ ਅਤਵਾਦੀ ਦਸਦਾ ਰਿਹਾ ਹੈ
@DaljitSingh-p4p
@DaljitSingh-p4p 9 часов назад
ਗੱਦਾਰੇ ਕੌਮ ਪ੍ਰਕਾਸ਼ ਬਾਦਲ ਅਵਾਰਡ
@bb-vi5db
@bb-vi5db 11 часов назад
ਰੰਧਾਵਾ ਜੀ ਕੁਝ ਨੀ ਹੋਣਾ ਇਹ ਸਾਰੇ ਅੰਦਰੋ ਸਾਰੇ RSS ਦੇ ਦੱਲੇ ਨੇ ਗੋਲਕ ਕਬਜੇ ਦੇ ਰੰਗ ਢੰਗ ਹਨ ਸੁਖਵੀਰ ਅਸਤੀਫਾ ਨਹੀ ਦੇਵੇ ਗਾ ਕਿਸੇ ਦੇ ਬੋਲਣ ਦਾ ਕੋਈ ਫਾਇਦਾ ਨਹੀ ਸ਼ੱਕ ਹੈ ਪਾਣੀ ਚ ਮਧਾਣੀ ਪਾਈ ਰੱਖਣੀ ਹੈ
@labhsinghsaini1547
@labhsinghsaini1547 10 часов назад
ਵਲਟੋਹਾ ਦੇ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਸਿੰਘ ਸਾਹਿਬਾਨ ਨੂੰ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਜੁਰਤ ਨਾ ਕਰ ਸਕੇ
@gurmeetgill1898
@gurmeetgill1898 10 часов назад
ਜੇ ਸੁਖਬੀਰ ਸਿੰਘ ਬਾਦਲ ਨੂੰ ਥੋੜੀ ਬਹੁਤੀ ਸਜ਼ਾ ਦੇ ਕੇ ਬਰੀ ਕਰ ਦਿੱਤਾ ਜਾਂਦਾ ਤੇ ਫੇਰ ਵਿਰਸੇ ਵਰਗਿਆਂ ਨੇ ਬੜੇ ਖੁਸ਼ ਹੋਣਾ ਸੀ।ਪਰ ਜਥੇਦਾਰ ਸਾਹਿਬ ਹੋਣਾ ਪੰਥ ਨੂੰ ਜਵਾਬ ਦੇਹ ਹੋਣਾ। ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜੁੰਡਲੀ ਨੇ ਗੁਨਾਹ ਬਹੁਤ ਵੱਡੇ ਕੀਤੇ ਹਨ। ਉਹਨਾਂ ਨੂੰ ਸਿੰਘ ਸਾਹਿਬ ਕਿਵੇਂ ਐਂਡੀ ਛੇਤੀ ਬਖ਼ਸ਼ ਦੇਣ।। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਿ ਸਾਡੇ ਮੁਤਾਬਕ ਫੈਸਲਾ ਹੋਵੇ।ਜੇ ਸਿੰਘ ਸਾਹਿਬ ਨਹੀਂ ਮੰਨਦੇ ਤਾਂ ਸਿੰਘ ਸਾਹਿਬ ਤੇ ਦੋਸ਼ ਲਾਉਂਣੇ ਸ਼ੁਰੂ ਕਰ ਦਿੱਤੇ ਹਨ।।
@BaljitSingh-bj4vm
@BaljitSingh-bj4vm 10 часов назад
ਇਹ ਧਾਰਮਿਕ ਤੇ ਰਾਜਨੀਤਕ ਦੋਵੇਂ ਹਨ ਬਾਦਲ ਪਰਿਵਾਰ ਤੇ ਸਾਥੀ ਪੰਥ ਵਿਚੌਂ ਛੇਕਿਆ ਜਾਵੇ ਤੇ ਰਾਜਨੀਤਕ ਬੈਨ ਲੱਗੇ
@HsgiHsgill
@HsgiHsgill 11 часов назад
ਵਿਰਸਾ ਅਕਾਲ ਤਖਤ ਤੇ ਏਹ ਦੱਸੇ ਕੇ ਉਹਨੇ cruppation ਨਹੀਂ ਕੀਤੀ.
@GurmukhSingh-mz5it
@GurmukhSingh-mz5it 10 часов назад
ਜਥੇਦਾਰ ਕਾਉਂਕੇ ਦਾ ਕਤਲ ਇਹਨਾਂ ਬੇਈਮਾਨ ਨੇ ਕੀਤਾ
@baljitsingh6957
@baljitsingh6957 10 часов назад
ਜਥੇਦਾਰ ਕਾਉਂਕੇ ਨੂੰ ਤਾਂ ਇਹ ਹੁਣ ਭੁਲ ਭੁਲਾ ਗਏ ਲੱਗਦੇ ਹਨ। ਸਲਾਮ ਹੈ ਉਸ ਯੋਧੇ ਦੀ ਕੁਰਬਾਨੀ ਨੂੰ।
@Gurmat-motivater
@Gurmat-motivater 8 часов назад
ਗੁਰਬਚਨ ਸਿੰਘ ਸਾਬਕਾ ਜਥੇਦਾਰ ਨੂੰ ਤਲਬ ਨਹੀਂ ਕੀਤਾ, ਗੁਰਮੁਖ ਸਿੰਘ ਨੂੰ ਤਲਬ ਨਹੀਂ ਕੀਤਾ। ਫੈਸਲਾ ਕਿਵੇਂ ਹੋ ਜਾਵੇਗਾ।
@deepbrar.
@deepbrar. 11 часов назад
ਤਰੀਫ਼ ਚਰਿੱਤਰ ਦੀ ਹੋਵੇ ਤਾਂ ਜਿਆਦਾ ਬੇਹਤਰ ਹੈ ... ਚਿੱਤਰਾਂ ਦੀ ਨਹੀਂ. ਕਿਉਂਕੇ ਚਿੱਤਰ ਬਣਾਉਣ ਨੂੰ ਕੁਝ ਸਮਾਂ ਲੱਗਦਾ ਹੈ *ਲੇਕਿਨ ਚਰਿੱਤਰ ਬਣਾਉਣ ਨੂੰ ਪੂਰਾ ਜੀਵਨ...* *
@puransingh-jb1rs
@puransingh-jb1rs 9 часов назад
ਵਲਟੋਹਾ ਸਾਹਿਬ ਇਕ ਸਬੂਤ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਵਿਡੀਉ ਆਈ ਸੀ ਜਿਸ ਵਿੱਚ ਕਹਿੰਦੇ ਹਨ ਕਿ ਸਾਡੀ ਦਿੱਲੀ ਨਾਲ ਯਾਰੀ ਹੈ
@surinderpal2623
@surinderpal2623 10 часов назад
ਵਿਰਸੇ ਦਾ ਮੇਨ ਦਬਾਅ ਸਿਆਸੀ ਸਜਾ ਨਾ ਦਿਤੀ ਜਾਵੇ ਦਸ ਮਿੰਟ ਭਾਂਡੇ ਸਾਫ ਕਰਨ ਤਕ ਹੀ ਸੀਮਤ ਰਹਿਣ
@kanwaljitsingh3248
@kanwaljitsingh3248 9 часов назад
ਜਥੇਦਾਰ ਸਾਹਿਬ ਨੂੰ ਫੂਲਾ ਸਿੰਘ ਬਣਾਉਂਦੇ ਬਣਾਉਂਦੇ ਪੰਥ ਦੀਆਂ ਚੂਲਾਂ ਹਿਲ ਜਾਣੀਆਂ ਨੇ ਤਲਬ ਤਾਂ ਗੁਰਬਚਨ ਸਿੰਘ ਨੂੰ ਕਰਨਾ ਚਾਹੀਦਾ ਸੀ ਜਿਹੜੀ ੀਜ਼ ਕਰਨੀ ਚਾਹੀਦੀ ਸੀ ਪਹਿਲੇ ਉਹ ਤਾਂ ਕਰਦੇ ਨਹੀਂ
@hardevsinghsidhu4557
@hardevsinghsidhu4557 10 часов назад
ਜਗਤਾਰ ਸਿੰਘ ਜੀ ਨਿੱਧੜਕ ਹੋ ਕੇ ਗੱਲ ਕਰਨ ਦੀ ਜੁਰਅਤ ਰੱਖਦੇ ਹਨ,ਵਧੀਆ ਲੱਗਦਾ ਹੈ
@kanwaljitsingh3248
@kanwaljitsingh3248 9 часов назад
ਜਥੇਦਾਰ ਸਾਹਿਬ ਨੂੰ ਫੂਲਾ ਸਿੰਘ ਬਣਾਉਂਦੇ ਬਣਾਉਂਦੇ ਪੰਥ ਦੀਆਂ ਚੂਲਾਂ ਹਿਲ ਜਾਣੀਆਂ ਨੇ😂😂
@GurmukhSingh-mz5it
@GurmukhSingh-mz5it 10 часов назад
ਜਥੇਦਾਰਾਂ ਦੇ ਜਿਨੇ ਕਛਿਹਰੀਆ ਵਿੱਚ ਵਲ ਹਨ ਉਨੇ ਉਹ ਬੇਈਮਾਨ ਹਨ
@parvindersingh1629
@parvindersingh1629 11 часов назад
ਇਹ ਮਸਲਾ ਧਾਰਮਿਕ ਨਹੀਂ। ਸਜ਼ਾ ਰਾਜਨੀਤਕ ਜਰੂਰੀ ਹੈ।
@spsingh8506
@spsingh8506 9 часов назад
ਸੋਚੀ ਸਮਝੀ ਸਕੀਮ ਤਹਿਤ ਸਭ ਕੁੱਝ ਹੋ ਰਿਹੈ,ਰੰਧਾਵਾ ਸਾਹਿਬ।
@GurmukhSingh-mz5it
@GurmukhSingh-mz5it 10 часов назад
ਐਸ ਜੀ ਪੀ ਸੀ ਦੇ ਮੈਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਵੋਟ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ
@deepbrar.
@deepbrar. 11 часов назад
ਜ਼ਰੂਰ ਮੁਕਰੇ ਹੋਣਗੇ ਲੋਕ ਜ਼ੁਬਾਨ ਦੇ ਕੇ ਮੁਰਸ਼ਦ *ਵਰਨਾ ਕਾਗਜ਼ਾਂ ਦੀ ਜ਼ਰੂਰਤ ਨਹੀਂ ਪੈਣੀ ਸੀ...*
@Parmjitsingh-t3w4k
@Parmjitsingh-t3w4k 10 часов назад
ਸੁਖਬੀਰ ਨੇ ਇਬਾਰਤ ਬਣਾ ਕੇ ਵਲਟੋਹੇ ਨੂੰ ਦਿੱਤੀ ਜਦੋਂ ਵਲਟੋਹਾ ਬੋਲ ਰਿਹਾ।
@harbansbadesha
@harbansbadesha 9 часов назад
ਮੈਨੂੰ ਲਗਦਾ ਅਪਣੇ ਮੁਲਾਜਮ ਨੂੰ ਘੂਰਨਾ ਮਾਲਕ ਦਾ ਹੱਕ ਹੈ,ਇਹ ਡਰਾਮਾ ਜਥੇਦਾਰ ਨੁ ਸੁਪਰੀਮ ਦਿਖਾ ਕੇ ਪਾਰਟੀ ਪ੍ਰਧਾਨ ਬਚਾਉਣਾ ਹੈ, ਜਾਂ ਫਿਰ ਜਥੇਦਾਰ ਦਰਸ਼ਨ ਸਿੰਘ ਵਾਂਗ ਕੁਟ ਕੇ ਕੱਢਣ ਵਾਰੇ ਤਿਆਰੀ ਹੈ ਦੋਹਾਂ ਵਿੱਚੋ ਇਕ ਗੱਲ ਜ਼ਰੂਰ ਹੈ
@GurmukhSingh-mz5it
@GurmukhSingh-mz5it 11 часов назад
ਲਗਾਹ ਨੂੰ ਕਡਿਆ ਜਥੇਦਾਰ ਨੇ ਸਾਮਲ ਕਰ ਲਿਆ
@randhirsingh5935
@randhirsingh5935 10 часов назад
ਬੇੜਾ ਤਾਂ ਪਾਪਾਂ ਨਾਲ ਭਰਿਆ ਪਿਆ ਕਿਹੜੀ ਕਿਹੜੀ ਗੱਲ ਕਰੋਗੇ
@satindersingh9369
@satindersingh9369 9 часов назад
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਬੀ ਜੇ ਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਜਥੇਦਾਰ ਸਾਹਿਬਾਨ ਨੂੰ ਪੁੱਛ ਕੇ ਬਣਾਇਆ ਅੱਜ ਸਾਂਝ ਵਾਲੇ ਮਾੜੇ ਲਗਦੇ
@dansinghmannmann3456
@dansinghmannmann3456 10 часов назад
ਰਾਵਣ ਤੋ ਵਡਾ ਗਿਆਨਵਾਨ ਤਾਂ ਕੋਈ ਨਹੀਂ ਦਸੌ ਸਿਰਾ ਦਾ ਗਿਆਨ ਸੀ ਉਸ ਨੂੰ ਪਰ ਮਨ ਵਸ ਨਹੀਂ ਹੋਇਆ ਪਰਾਇਆ ਇਸਤਰੀਆਂ ਚੁੱਕਦਾ ਫੇਰਦਾ ਰਿਹਾ ਭਾਈ ਪਤਾ ਨਹੀਂ ਮਨ ਕਦੋਂ ਧੋਖਾ ਦੇ ਦੇਵੇ ਜੀ
@Nanak-rc1go
@Nanak-rc1go 8 часов назад
ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਸਾਂਝੇ ਕੀਤੇ ਗਏ ਨੇਜੀ। ਧੰਨਵਾਦ।
@Americanionizer00
@Americanionizer00 8 часов назад
ਇਸ ਕੇਸ ਵਿੱਚ ਦਲਜੀਤ ਚੀਮਾ, ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਆਦਿ ਸਾਰਿਆਂ ਨੂੰ ਤਲਬ ਕਰਕੇ ਗਵਾਹੀ ਦੇ ਤੌਰ ਤੇ ਇਹਨਾਂ ਦੇ ਬਿਆਨ ਲੈਣੇ ਚਾਹੀਦੇ ਹਨ ਤਾਂ ਕਿ ਸਚਾਈ ਸਾਹਮਣੇ ਆ ਸਕੇ
@baljitsingh6957
@baljitsingh6957 10 часов назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਗੰਭੀਰ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@GurnekSingh-l6c
@GurnekSingh-l6c 9 часов назад
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️✍️💯
@GurmukhSingh-mz5it
@GurmukhSingh-mz5it 11 часов назад
ਸ ਹਮੀਰ ਸਿੰਘ ਜੀ ਲੋਕਾਂ ਦੀ ਗਲ ਸਚੀ ਹੋ ਰਹੀ ਹੈ ਕਿ ਵਡੇ ਬਾਦਲ ਦੇ ਨਾਲ ਹੀ ਕਾਲੀਆਂ ਦੀ ਬੇੜਾ ਗਰਕ ਹੋ ਜਾਵੇਗਾ
@SukhjinderSingh-wu6sc
@SukhjinderSingh-wu6sc 8 часов назад
ਉਸਦਾ ਹੀ ਕੀਤਾ ਹੋਇਆ ਸਾਰਾ l laahnti ਜਲਦੀ ਦੁਨੀਆਂ ਛੱਡ ਗਿਆ l
@aulakhsingh5103
@aulakhsingh5103 10 часов назад
ਸੁਖਬੀਰ ਬਾਦਲ ਦਾ ਮਸਲਾ ਬਹੁਤ ਗੰਭੀਰ ਹੈ ਸਿੰਘ ਸਾਹਿਬ ਜੀ ਨੂੰ ਸਹੀ ਫੈਸਲਾ ਦੇਣ ਲਈ ਸਮਾ ਦੇਣਾ ਚਾਹੀਦਾ ਹੈ ਜਲਦੀ ਵਿੱਚ ਕਰਨ ਦਾ ਦਬਾਅ ਨਹੀ ਪਾਉਣਾ ਚਾਹੀਦਾ <a href="#" class="seekto" data-time="604">10:04</a>
@bhupindersinghmann5096
@bhupindersinghmann5096 10 часов назад
ਵਲਟੋਹਾ ਅਕਾਲ ਤਖਤ ਸਾਹਿਬ ਨਾਲ ਟੱਕਰ ਲੈ ਰਿਹਾ
@GurmukhSingh-mz5it
@GurmukhSingh-mz5it 10 часов назад
ਜਿਹੜੀ ਵੀ ਪਾਰਟੀ ਨੇ ਬੀ ਜੇ ਪੀ ਨਾਲ ਸਾਂਝ ਪਾਈ ਉਹ ਪਾਰਟੀ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਹੈ
@JoginderSingh-cb7xw
@JoginderSingh-cb7xw 8 часов назад
ਜਿਹੜੇ ਵਿਦੇਸ਼ ਵਿਚ ਬੈਠੇ ਹਨ , ਉਹ ਨਕਸਲੀ ਲੋਕ ਹਨ ਜੋ ਬਾਦਲ ਦੀ ਸਰਕਾਰ ਵੇਲੇ ਦੋਸ਼ੀ ਸਨ ਅਤੇ ਬਾਹਰ ਭੱਜ ਗਏ ਸਨ !😊
@deepbrar.
@deepbrar. 11 часов назад
ਸੋਚੋ ਮੱਤ , ਸ਼ੁਰੂਆਤ ਕਰੋ ਵਾਅਦਾ ਮੱਤ ਕਰੋ, ਸਾਬਿਤ ਕਰੋ *ਬਤਾਓ ਮੱਤ, ਕਰਕੇ ਦਿਖਾਓ ...* ਬਾਦਲ ਸਾਹਿਬ ਦੇਰ ਮੱਤ ਕਰੋ 🙏
@GurjeetSingh-hk8nu
@GurjeetSingh-hk8nu 10 часов назад
ਇੰਨਾ ਸਾਰੇ ਖੁਦਗਰਜ ਅਤੇ ਆਪਣੇ ਪਰਿਵਾਰ ਲਈ ਪੰਜਾਬ ਅਤੇ ਸਿੱਖ ਕੌਮ ਖਾਲਸਾ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਵਾਲੇ ਲੀਡਰਾਂ ਨੂੰ ਪਿੱਛੇ ਕਰਕੇ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨੀ ਚਾਹੀਦੀ ਹੈ
@zorasingh3650
@zorasingh3650 10 часов назад
ਅਕਾਲੀ ਪਾਰਟੀ ਤਾਂ ਪੰਜਾਬ ਪਾਰਟੀ ਬਣਾ ਦਿੱਤੀ ਗਈ ਸੀ। ਫਿਰ ਇਹ ਅਕਾਲੀ ਪਾਰਟੀ ਕਦੋਂ ਬਣ ਗਈ ਸੀ?
@pritpalsingh5392
@pritpalsingh5392 10 часов назад
ਰੰਧਾਵਾ ਜੀ ਸੁਖਬੀਰ ਸਿੰਘ ਬਾਦਲ ਐਨੀ ਮੋਟੀ ਬੁੱਧੀ ਰੱਖਦਾ ਹੈ ਕਿ ਉਸ ਨੂੰ ਆਪਣੀ ਲਿਆਕਤ ਦਾ ਹੀ ਨਹੀਂ ਪਤਾ, ਅਕਾਲੀ ਦਲ ਤਾਂ ਵੱਡੇ ਬਾਦਲ ਸਰਦਾਰ ਦੀ ਅਗਵਾਈ ਵਿੱਚ ਤਿੰਨ ਚਾਰ ਦਿਹਾਕੇ ਚਲ ਸਕਿਆ ਹੈ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਤਾਂ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ, ਜੇ ਹੈ ਤਾਂ ਹਨੇਰਾ ਹੀ ਹਨੇਰਾ ਹੈ। ਇਤਿਹਾਸ ਦੀਆਂ ਜਿਨ੍ਹਾਂ ਸ਼ਖ਼ਸੀਅਤਾਂ ਦੇ ਹਵਾਲੇ ਦਿੱਤੇ ਜਾ ਰਹੇ ਹਨ, ਇਨ੍ਹਾਂ ਵਿਚੋਂ ਕੋਈ ਵੀ ਉਨ੍ਹਾਂ ਦੇ ਚਰਨਾਂ ਦੀ ਧੂੜ ਦੇ ਤੁਲ ਵੀ ਨਹੀਂ ਹਨ।
@ravinderbhardwaj6765
@ravinderbhardwaj6765 10 часов назад
ਪਹਿਲਾਂ ਹੀ ਲਿਖਿਆਂ ਸੀ, ਪੰਜਾਬ ਦੀ ਬਰਬਾਦੀ ਦਾ ਕਾਰਣ ਬਾਦਲਾਂ ਨੇ ਤੇ ਸਿੱਖਾਂ ਨੇ ਅਪਣੇ ਹੱਥਾਂ ਨਾਲ ਕੀਤਾ। ਬਾਕੀ ਧਰਮਾਂ ਦੇ ਲੋਕ ਨਾਲ ਭੁਗਤ ਰਹੇ ਨੇ|
@tejindersingh890
@tejindersingh890 9 часов назад
ਮਰੀ ਜ਼ਮੀਰ ਵਾਲੇ ਬੰਦੇ ,,, ਸਿੱਖਾਂ ਨੇ ਅਬਦਾਲੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿਕਣ ਵਾਲੀਆਂ ਛੁਡਾਈਆਂ ਸਨ।
@SurinderSingh-qi6qv
@SurinderSingh-qi6qv 11 часов назад
ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਕਿ ਵਿਰਸੇ ਹੁਣੀਂ ਤੁਹਾਨੂੰ ਪਹਿਲਾ ਹੀ ਲਈ ਬੈਠੇ ਨੇ। ਹੋਰ ਮੂੰਹ ਕਿਉੰ ਪਾੜ ਰਹੇ ਨੇ ਇਹ
@rajindercheema4985
@rajindercheema4985 11 часов назад
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@KulwantSingh-gh7dt
@KulwantSingh-gh7dt 9 часов назад
ਕਰਨੈਲ ਸਿੰਘ ਪੰਜੋਲੀ ਨੇ ਤਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋਂ ਅਸਤੀਫਾ ਮਣਗ ਲਿਆ ਹੈ।
@parveensingh4751
@parveensingh4751 9 часов назад
ਜਥੇਦਾਰ ਸਾਹਿਬ ਬਹੁਤ ਹੀ ਮਾਣਯੋਗ ਸਖਸ਼ੀਅਤ ਹਨ ਸੁਖਬੀਰ ਬਾਦਲ ਸਬੰਧੀ ਫ਼ੈਸਲੇ ਵਿਚ ਦੇਰੀ ਨਾਲ ਅਕਾਲੀਦਲ ਦੀ ਸਥਿਤੀ ਨਾਜ਼ੁਕ ਦੌਰ ਵਿਚ ਜਾ ਰਹੀ ਹੈ
@dansinghmannmann3456
@dansinghmannmann3456 10 часов назад
ਇਥੇ ਬੈਠ ਨਾ ਕਿਸੇ ਨੇ ਰਹਿਣਾ ਮਾੜਾ ਨਾ ਸੋਚ ਬੰਦਿਆ
@harbanssingh5064
@harbanssingh5064 10 часов назад
ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਵਲਟੋਹਾ ਸਾਹਿਬ ਨੂੰ ਪੁੱਛਿਆ ਜਾਵੇ ਜਦੋ ਆਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਉਦੋਂ ਭਾਜਪਾ ਚੰਗੀ ਸੀ ਹੁਣ ਮਾੜੀ ਹੋਗੀ
@KulwantSingh-gh7dt
@KulwantSingh-gh7dt 8 часов назад
ਸ੍ਰ. ਹਮੀਰ ਸਿੰਘ ਰੰਧਾਵਾ ਜੀ ਦੇ ਸਪੱਸ਼ਟ ਸਵਾਲ ਦਾ ਸਪੱਸ਼ਟ ਜਵਾਬ ਦੇਣ ਤੋਂ ਅਸਮਰੱਥ ਰਹੇ ਹਨ, ਬਸ ਸਮਾਂ ਹੀ ਵਰਾਨ ਕੀਤਾ ਹੈ।
@bb-vi5db
@bb-vi5db 10 часов назад
ਬਾਦਲ ਨੁ ਕੁਝ ਨੀ ਹੋਣਾ ਕਿਸੇ ਪਾਸੇ ਗੱਲ ਨਹੀ ਲੱਗਣ ਦੇਣੀ ਭੁੰਦੜ ਚੀਮਾ ਜਨਮੇਜਾ ਹੋਰ ਬਾਦਲ ਦਲੀਏ ਨਬੇੜਾ ਕੁਝ ਨੀ ਹੋਣਾ
@Ranjeetdaliwal-kz2nc
@Ranjeetdaliwal-kz2nc 8 часов назад
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@puransingh-jb1rs
@puransingh-jb1rs 9 часов назад
ਗੱਲ ਵਲਟੋਹਾ ਦੀ ਬਿਲਕੁਲ ਵਾਜਬ ਹੈ ਦੇਰੀ ਕਿਉਂ ? ਦੇਰੀ ਕਿਉਂ ਹੇਰਾਨ ਕਰਨ ਵਾਲੀ ਗੱਲ ਹੈ ਜਿਨੇ ਵੀ ਅਕਾਲੀ ਨੇ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ
@baljitsingh6957
@baljitsingh6957 10 часов назад
ਨਬੇੜੇ ਤਾਂ ਅਮਲਾਂ ਤੇ ਹੋਣੇ ਹਨ ਜੀ।
@SukhjinderSingh-wu6sc
@SukhjinderSingh-wu6sc 8 часов назад
ਵਿਰਸੇ ਦੀ ਇਹ ਚਾਲ ਸੁਖਬੀਰ insan nu ਬਚਾਉਣ ਦੀ ਹੋ ਸਕਦੀ ਹੈ l ਇਹ ਮੁੱਖ ਮੁੱਦੇ ਤੋਂ ਧਿਆਨ bhatkaun ਵਾਲੀ ਹੈ l
@GurjantSingh-eh6em
@GurjantSingh-eh6em 10 часов назад
ਰਧਾਵਾ ਸਾਹਿਬ ਜੀ ਇਹਨਾਂ ਤੋ ਬਲਾਈਆ ਜਾ ਰਿਹਾ ਹੈ।ਇਹ ਤੇ ਗੌਰ ਕਰਨਾ ਚਾਹੀਦਾ ਹੈ ਕੇ ਮਾਨ ਯੋਗ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਤੇ ਕੋਈ ਆਚ ਨਹੀ ਆਉਣੀ ਚਾਹੀਦੀ ਜੀ ਇਸ ਵਾਰੇ ਜਰੂਰ ਸੋਚਣਾ ਚਾਹੀਦਾ ਹੈ।
@JattMediaਜੱਟਮੀਡੀਆ
@JattMediaਜੱਟਮੀਡੀਆ 10 часов назад
ਅੰਤ ਭਲਾ ਨਾ ਬੋਲਣਾ ਅੰਤ ਭਲਾ ਨਹੀਂ ਚੁੱਪ
@santokhsinghshergill973
@santokhsinghshergill973 9 часов назад
ਵਿਰਸਾ ਸਿੰਘ ਵਲਟੋਹਾ ਦੀ ਬੋਲ ਚਾਲ ਅਤੇ debait ਪਹਿਲਾਂ ਵੀ ਸੁਣੀ ਹੈ।ਕੋਈਂ ਨਵੀਂ ਗੱਲ ਨਹੀਂ। ਅਕਾਲੀ ਦਲ ਦਾ ਕਲਾਸ ਇਕ ਲੀਡਰ ਹੈ।
@masterjogindersingh9356
@masterjogindersingh9356 11 часов назад
Waltoha ta sukhveer chand Insa da dalla hai😊😊😊
@baljindersingh7844
@baljindersingh7844 10 часов назад
ਰੰਧਾਵਾ ਸਾਹਿਬ ਅਸੀਂ ਸੁਣ ਚੁੱਕੇ ਹਾਂ ਕਿ ਅੱਗੇ ਜਥੇਦਾਰ ਵੀ ਸਾਡਾ ਹੋਵੇਗਾ ਤੇ......
@BalramDhaliwal-rb7no
@BalramDhaliwal-rb7no 11 часов назад
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@ksbrar4893
@ksbrar4893 10 часов назад
ਸਾਰੀ ਚਲਾਕੀ,, ਧਾਰਮਿਕ,, ਸ਼ਬਦ ਦੇ ਵਰਤਣ ਵਿੱਚ ਛੁਪੀ ਹੋਈ ਹੈ।
@JasSandhu-j8f
@JasSandhu-j8f 9 часов назад
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਿਛਲੇ ਸਮੇਂ ਅਮਿਤ ਸ਼ਾਹ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ।ਉਹ ਮੀਟਿੰਗ ਵੀ ਜਨਤਕ ਹੋਣੀ ਚਾਹੀਦੀ ਆ।
@harjinderkaur3978
@harjinderkaur3978 11 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@bhindermangat2777
@bhindermangat2777 11 часов назад
Traitors and masands badals don't care about akal takhat and jadhedars SGPC and akal takhat should be free from traitors and masands like sukha simro majidhia and valtoha
@kewalsinghgill1691
@kewalsinghgill1691 10 часов назад
ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ
@baljitsingh6957
@baljitsingh6957 10 часов назад
ਵਲਟੋਹਾ ਸੌਦਾ ਸਾਧ ਨੂੰ ਦੇਣ ਵੇਲੇ ਕਿਉਂ ਨਹੀਂ ਬੋਲਿਆ।
@AmrikSimgh-e7c
@AmrikSimgh-e7c 10 часов назад
ਨਾਨਕਸਰ ਗ੍ਰਹਿ ਮੰਤਰੀ ਕਿੰਨੇ ਵਾਰ ਆਏ ਹਨ? ਦਮਦਮੀ ਟਕਸਾਲ ਹੁਣ ਕਿਸ ਨਾਲ ਹੈ।?
@baljitsingh6957
@baljitsingh6957 10 часов назад
ਜਥੇਦਾਰ ਨੇ ਸੁਖਬੀਰ ਨੂੰ ਪੁੱਛ ਕੇ ਹੀ ਵਲਟੋਹੇ ਨੂੰ ਤਲਬ ਕੀਤਾ ਹੋਵੇਗਾ।
@harwindersingh1175
@harwindersingh1175 9 часов назад
ਤਨਖਾਹੀਆ ਦੀ ਗੱਲ ਚੱਲ ਰਹੀ ਹੈ ਕਾਂਗਰਸ ਦੇ ਕਿੰਨੇ ਬੰਦੇ ਤਨਖਾਈਏ ਹਨ ਉਹਨਾ ਦੀ ਗੱਲ ਇਸ ਤਰਾ ਕਿਉ ਨਹੀ ਚੱਲਦੀ
@jagtarsinghbassi395
@jagtarsinghbassi395 9 часов назад
Bahut badia vichar thank you
@JoginderSingh-cb7xw
@JoginderSingh-cb7xw 9 часов назад
ਸਿੰਘ ਸਾਹਿਬ ਦੇਰੀ ਕਿਉਂ ਕਰ ਰਹੇ ਹੋ ! ਜਦੋਂ ਕਿ ਜਥੇਦਾਰ ਪਹਿਲਾਂ ਫੈਸਲੇ ਜਲਦੀ ਕਰਦੇ ਰਹੇ ਹਨ !
@GurmukhSingh-mz5it
@GurmukhSingh-mz5it 10 часов назад
ਰਧਾਵਾ ਜੀ ਇਹ ਸਭ ਕੁਝ ਧਨ ਧਨ ਧਨ ਸੀਗੁਰੂਗਰਧ ਸਾਹਿਬ ਜੀ ਹੀ ਕਰਵਾ ਰਹੇ ਹਨ
@ranjitbaidwan2122
@ranjitbaidwan2122 10 часов назад
ਰਲ ਮਿਲ ਕੇ ਡਰਾਮਾ ਕੀਤਾ ਜਾ ਰਿਹਾ ਹੈ।
@JoginderSingh-cb7xw
@JoginderSingh-cb7xw 9 часов назад
ਤੁਸੀਂ ਕਿਉਂ ਵਾਰ ਵਾਰ ਇਸ ਖ਼ਬਰ ਨੂੰ ਦੇ ਰਹੇ ਹੋ ?
@RoopSingh-mu2fj
@RoopSingh-mu2fj 10 часов назад
Ki je sukhbir mafi mang laive ga ta ki jo golia nal bhun dite c oh jiude ho jange jina mama de put polic ne mare ne ki oh dbara mur onge eh julam baksan jog nahi
@AtifM-ez6ph
@AtifM-ez6ph 9 часов назад
Thanks 🙏
@parmindermangat5641
@parmindermangat5641 10 часов назад
ਭਰਾਵਾ ਫ਼ੋਨ ਸਾਈਲੈਂਟ ਕਰ ਲਿਆ ਕਰ🙏
@Amarjeetsingh-lb9fn
@Amarjeetsingh-lb9fn 10 часов назад
ਸਾਰਾ ਪ੍ਰੋਗਰਾਮ ਅਕਾਲੀਆਂ ਦੇ ਲੇਖੇ ਲੱਗ ਗਿਆ
@GSVirk-l2d
@GSVirk-l2d 10 часов назад
ਬਿਲਕੁਲ ਸਹੀ
@jagjitsingh5212
@jagjitsingh5212 9 часов назад
Good news and views thanks Randhawa saab Hamir saab and jagtar saab ❤️ 🙏🏻🙏🏻🙏🏻
@HarminderSingh-yg5ib
@HarminderSingh-yg5ib 9 часов назад
Randhawa sahib Hamir Singh Jagtar Singh this is totally political bilkul right ji 🙏
@satindersingh9369
@satindersingh9369 10 часов назад
ਸ ਹਮੀਰ ਸਿੰਘ ਜੀ ਵਿਰਸਾ ਸਿੰਘ ਨੇ ਸਾਬਕਾ ਜਥੇਦਾਰ ਸਾਹਿਬਾਨਾਂ ਬਾਰੇ ਟਿੱਪਣੀ ਨਹੀਂ ਕੀਤੀ ਬਾਕੀ ਸੁਖਬੀਰ ਬਾਦਲ ਸਿੱਖਾਂ ਵਲੋ ਹਰੇਕ ਪਾਸਿਓਂ ਖ਼ਾਰਜ ਹੈ
@bindigill6921
@bindigill6921 10 часов назад
ਗੁਰਬਚਨ ਸਿੰਘ ਸੁਅਲ ਨਹੀ ਕੀਤੇ ਵਲਟੋਹੇ ਨੇ
@SultanSingh-m2j
@SultanSingh-m2j 9 часов назад
ਸ਼੍ਰੋਮਣੀ ਅਕਾਲੀ ਦਲ ਨਾ ਕਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਕਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੀਡਰਲੈਸ ਕੀਤਾ ਜਾ ਰਿਹਾ ਤੇ ਉਹ ਹੋਣਾ ਹੀ ਸੀਗਾ ਜਦੋਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਸੀ ਉਹਨੂੰ ਭੰਗ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਪੰਜਾਬੀ ਪਾਰਟੀ ਅਕਾਲ ਦਿੱਤਾ😊
@randhirsingh5935
@randhirsingh5935 8 часов назад
ਪਹਿਲਾਂ ਪੰਥ ਸੀ‌ ੍ਫਿਰ ਅਕਾਲੀ ਦਲ ਆਪੇ ਪੰਥ ਬਣ ਗਿਆ ਹੁਣ ਅਕਾਲੀ ਦਲ ਨਾਂ ਹੋ‌ ਕਿ ਬਾਦਲ ਪਰਿਵਾਰ ਆਪ ਹੀ ਪੰਥ ਬਣ ਗਿਆ ਹੁਣ ਅੰਤ ਹੋ
@gobindermatharoo9929
@gobindermatharoo9929 10 часов назад
I have personal experience as a judge, that there are several litigants who, for a favorable verdict, firstly try to influence the judge through their contacts or bribe and if the judge still appears to be firm on deciding the matter on merit, they resort to intimidating the judge by leveling unfounded allegations against him. So, it is the time when the singh saheb should remain calm but firm.
@mukhtiardhillon3822
@mukhtiardhillon3822 8 часов назад
Hamir Singh is speaking true
@tirthanandraghbirsingh9266
@tirthanandraghbirsingh9266 11 часов назад
ਫੈਸਲਾ ਹੁਣ ਹੋ ਹੀ ਜਾਣਾ ਚਾਹੀਦਾ ਹੈ ਹੁਣ ਜਲਦੀ ਤਾਂ ਪਹਿਲੇ ਸੁਖਬੀਰ ਬਾਰੇ ਤਾਂ ਜਲਦੀ ਦੀ ਲੋੜ ਨਹੀਂ ਸੀ ਸ਼ਬਦ ਤਾਂ ਇੱਕੋ ਹੈ ਬਲਟੋਹੇ ਵੱਲੋਂ ਤੇ ਹੁਣ ਜਗਤਾਰ ਸਿੰਘ ਵੱਲੋਂ ,( ਜਲਦੀ) ਹੁਣ ਐਨਾ ਜਲਦੀ ਕਿਉਂ ਪਹਿਲੇ ਕਿਉਂ ਨਹੀਂ ।
@HARJITSINGH-qo6pl
@HARJITSINGH-qo6pl 11 часов назад
Mr Valtoha unfortunately giving false statements only to showing very faithful to Mr Sukhbir. As enquiry is still pending and Akal Takhat will take decision at appropriate time. When Mr Sukhbir himself accepted responsible for all mistakes done during 2007 to 2017 then seeing loss occurred to Panth , he is not even eligible for membership of Akali worker. Why Mr Valtoha demanding immediate relief for Mr Sukhbir ?
@AmrikSimgh-e7c
@AmrikSimgh-e7c 10 часов назад
ਪੰਥ ਸ਼ਬਦ ਦੀ ਸਿੱਖ ਚੌਧਰੀ ਗਲਤ ਵਿਆਖਿਆ ਕਰਦੇ ਹਨ। ਪੰਥ ਸਬਦ ਦਾ ਗੁਰਬਾਣੀ ਅਰਥ ਰਾਹ, ਰਸਤਾ, ਪੰਧ, ਵਿਚਾਰਧਾਰਾ, ਸਿਧਾਂਤ ਹੈ। ਗ੍ਰੰਥ ਪੰਥ ਹੈ। ਨਾ ਕਿ ਭੀੜ ਨੂੰ ਕਿਹਾ ਜਾਂਦਾ ਹੈ। ਕੋਈ ਵੀ ਦਸ ਬੰਦੇ ਇਕੱਠੇ ਹੋ ਕੇ ਆਪਣੇ ਆਪ ਨੂੰ ਪੰਥ ਕਹਿੰਦੇ ਹਨ ਇਹ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਹੈ।
@rajindercheema4985
@rajindercheema4985 10 часов назад
ਗੁੱਡ ਜੱਜ ਮਿੰਟ ਸ੍ਰ ਹਮੀਰ ਸਿੰਘ ਜੀ
Далее
Как улучшить шоколадку Милка?
00:35