Тёмный

ਖੱਟੇ ਟਰੈਕਟਰ ਨਾਲ਼ ਸਿਖ਼ਰਾਂ ਦਾ ਪਿਆਰ ਬਾਬੇ ਦਾ| Harbhej Sidhu| Chand Singh | Sukhjinder Lopon| Tractor| 

Harbhej Sidhu
Подписаться 414 тыс.
Просмотров 154 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 264   
@tharmindersingh897
@tharmindersingh897 4 года назад
ਬਾਪੂ ਜੀ ਦਾ ਟ੍ਰੈਕਟਰ ਬਹੁਤ vadia ਪਰਮਾਤਮਾ ਲੰਬੀ ਉਮਰ ਬਕਸ਼ੇ
@dalipkumar4239
@dalipkumar4239 2 года назад
Bb g var gooD
@brarvlogs5531
@brarvlogs5531 4 года назад
❤ ❤ ਪੁਰਾਣੇ ਬਜੁਰਗ ਅਾਪਣੇ ਬਲਦਾ , ਟਰੈਕਟਰਾਂ ਨੂੰਂ ਪੁੱਤ ਵਾਂਗ ਸਮਝਦੇ ਸਨ ॥ ਅੱਜਕਲ ਦੀ ਬਹੁਤੀ ਮੰਡੀਰ ਨੂੰਂ ਸਿਰਫ ਐਮਪ ਤੱਕ ਮਤਲਬ ਆ !
@satvirsingh229
@satvirsingh229 4 года назад
Shi gal a
@jeetsingh6667
@jeetsingh6667 4 года назад
ਛੋਟੇ ਭਰਾ ਇਹਨਾਂ ਨੂੰ ਬਾਈ ਜੀ ਨਹੀ ਬਜੁਰਗ ਨੇ ਇਹ ਇਹਨਾਂ ਨੂੰ ਤਾਇਆ ਚਾਚਾ ਅੰਕਲ ਕੁੱਝ ਵੀ ਕਹਿ ਸਕਦਾ ਹੈ ਇਹ ਤੁਹਾਡੇ ਪਿਤਾ ਸਮਾਨ ਨੇ
@jobandhaliwal4521
@jobandhaliwal4521 4 года назад
Shai gal aa
@sandeepsinghsingh9302
@sandeepsinghsingh9302 4 года назад
ਸਹੀ ਆ ਬਿਲਕੁਲ ਵੀਰ ਸਾਡੇ ਕੋਲ ਐਮਪ ਮੁੱਲ ਦਾ ਟਰੈਕਟਰ ਆ
@ਦਲਜੀਤਸਿੰਘਜਰਮਨੀਵਾਲੇ
@@jeetsingh6667 bilkul sahi veer ji 👍
@balvirdhaliwal6440
@balvirdhaliwal6440 4 года назад
ਬਾਈ ਜੀ ਇਹ ਟਰੈਕਟਰ ਦੇਖ ਕੇ ਰੂਹ ਖੁਸ਼ ਹੋ ਗਈ। ਧੰਨਵਾਦ। ਬਾਈ ਜੀ ਇਹ ਟਰੈਕਟਰ ਹੜੱਬੇ ਤੇ ਬਹੁਤ ਜਿਆਦੇ ਕਾਮਯਾਬ ਸੀ।
@sandeepsinghsingh9302
@sandeepsinghsingh9302 4 года назад
ਬਾਪੂ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ ਹੋ ਗਈ। ਦਿਲ ਦੇ ਹੀਰੇ ਨੇ ਬਾਪੂ ਜੀ। ਕਿੰਨੀਆਂ ਮਿਹਨਤਾ ਕੀਤੀਆਂ ਨੇ ਬਜੁਰਗਾਂ ਨੇ ਵਾਹਿਗੁਰੂ ਮੇਹਰ ਕਰੇ।
@ravikumarkajla3412
@ravikumarkajla3412 2 года назад
बहुत ही सुन्दर ट्रैक्टर और फिर से आपका बहुत बहुत धन्यवाद भाई harbhej
@cheemapargat4663
@cheemapargat4663 4 года назад
ਦਿਲ ਖੁਸ਼ ਹੋ ਗਿਆਂ ਦੇਖ ਕੇ ❤️❤️❤️
@rajveersingh8032
@rajveersingh8032 3 года назад
Very nice jl waheguru jl Maher kaur
@AmandeepSingh-tx4ww
@AmandeepSingh-tx4ww 4 года назад
ਕਿਆ ਬਾਤ ਐ ਬਾਪੂ ਜੀ ਸਿਰਾ ਈ ਕਰਾ ਰੱਖਿਆ ਬਹੁਤ ਸ਼ੌਕ ਨਾਲ ਰੱਖਿਆ ਟਰੈਕਟਰ
@ਸਿੱਧੂਸਰਦਾਰਮਾਲਵੇਵਾਲੇ
ਬਾਪੂ ਸਿਰੇ ਦਾ ਇਨਸਾਨ ਹੈ ਤੇ ਬਾਪੂ ਦਾ ਟਰੈਕਟਰ ਵੀ ਸਿਰਾ
@simarsidhu9011
@simarsidhu9011 4 года назад
ਰੂਹ ਖ਼ੁਸ਼ ਹੋ ਗਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ।
@Jatt.zimidar88
@Jatt.zimidar88 4 года назад
ਅੱਜ ਵੀ ਗੱਬਰੂ ਪੈਲੀ ਵਾਉਂਦਾ ਹਿੰਦੁਸਤਾਨ ਟਰੈਕਟਰ ਨਾਲ 🔥🔥🔥
@rajwinderdhaliwal5390
@rajwinderdhaliwal5390 4 года назад
ਬਾਈ ਜੀ ਰੰਗ ਨਾਲ ਦਾ ਨਹੀਂ ਹੈ ਮਗਰੋ ਰੰਗ ਕੀਤਾ ਹੋਇਆ ਹੈ ਕਿਊ ਝੂਠ ਬੋਲ ਦੇ ਹੈ
@gurjitsingh2325
@gurjitsingh2325 4 года назад
ਬਾਪੂ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ। ਸਹੀ ਗੱਲ ਟਰੈਕਟਰ ਤੇ ਨਹਾ ਕੇ ਚੱਲਣਾ ਚਾਹੀਦਾ ਹੈ। ਆਪ ਇਸ ਦੀ ਕਮਾਈ ਖਾਂਦੇ ਹਾਂ GOOD
@khalsaji7541
@khalsaji7541 3 года назад
Bahut vadia tractor a yaar thoda dhooian v nai marda balle bapu jeonda vasda reh .dil kush ho gya bapu ji dia gallan Sun k
@gurvindersinghbawasran3336
@gurvindersinghbawasran3336 2 года назад
ਬਾਬਾ ਜੀ ਦੀਆ ਗੱਲਾ ਸੁਣ ਕੇ ਰੂਹ ਖ਼ੁਸ਼ ਹੋ ਗਈ,,,,, ਬਾਬਾ ਜੀ ਸਾਡੇ ਨੇੜੇ ਦੇ ਪਿੰਡ ਦੇ ਆ 🙏🏻🙏🏻❤️
@ManbirMaan1980
@ManbirMaan1980 4 года назад
ਬਾਪੂ ਡਰਾਈਵਰ ਵੀ ਬਹੁਤ ਵਧੀਆ, ਸਿਆੜ ਬਾਪੂ ਦੇ ਤੱਕਲੇ ਵਾਗੂੰ ਸਿੱਧੇ ਪਏ ਆ
@UnexploredCoordinates
@UnexploredCoordinates 4 года назад
main aahi chez note kr reha c
@gurjeetsingh597
@gurjeetsingh597 4 года назад
Veer jii siyarh ki hunda
@navjotsingh2405
@navjotsingh2405 4 года назад
@@gurjeetsingh597 ha ki hunda pravo
@sandeepsinghsingh9302
@sandeepsinghsingh9302 4 года назад
@@gurjeetsingh597 ਸਿਆੜ ਵੀਰ ਲਾਈਨਾਂ ਜਹੀਆ ਜਦੋ ਹੱਲ ਨਾਲ ਵਹੁਣ ਤੇ ਬਣਦੀਆ
@SINGH-143-o3s
@SINGH-143-o3s 3 года назад
ਜਦੋਂ ਕਿਤੇ ਕੋਈ ਸਿਆੜ ਟੇਡਾ ਹੋ ਜਾਣਾ daddy ਨੇ ਦੇਖ ਗੁੱਸੇ ਹੋ ਜਾਣਾ ਵਈ ਖੇਤ ਸੋਹਣਾ ਨੀ ਲੱਗਦਾ। miss u daddy
@ballumahi4935
@ballumahi4935 4 года назад
ਜਿਉਂਦਾ ਰਹਿ ਓ ਬਾਬਾ
@dilbaghsekhon9766
@dilbaghsekhon9766 4 года назад
ਇਕ ਹਾਥ ਚਾਲਣ ਨਾਲ ਟਰੈਕਟਰ ਖਰਾਬ ਨੀ ਹੂੰਦਾ ਸਾਰੀ ਉਮਰ ਬਾਈ ਬਾਬੇ ਨੇ ਕਮਾਲ ਕਰਤੀ ਵੈਰੀ ਗੋਂਡ
@karanmaankaransingh3167
@karanmaankaransingh3167 4 года назад
ਬਾਪੂ ਦਾ ਟਰੈਕਟਰ ਬਹੁਤ ਵਧੀਆ ਤੋਰਾ ਵੀ ਬਹੁਤ ਬਾਪੂ ਦਾ ਪਹਿਰਾਵਾ ਵੀ ਸਿਰਾ
@979797ist
@979797ist 4 года назад
Dil kosh ho gaya sardar gee Love from Punjab Pakistan
@Kingnamberdar
@Kingnamberdar 4 года назад
ਚਾਚਾ ਚੰਦ ਸਿੰਘ ਪਿੰਡ ਦੋਧਰ। ਬਹੁਤ ਵਧੀਆ ਜੀ
@rupindersinghgill7402
@rupindersinghgill7402 3 года назад
Mera pind Galib kalan Bahut vadia lagea.Apna pind yaad aa gya tuhada vir France wich aa.Lamia uumarra deve Bapu ji nu.Love you Punjab
@gillagropb2994
@gillagropb2994 4 года назад
ਇਹ ਟ੍ਰਰੇਟਰ ਮੈ ਵੀ ਬਹੁਤ ਚਲਾਇਆ ਗਿਆਰ੍ਹਵੀਂ ਵਾਲੀਆਂ ਦੇ ਗੁਰੂ ਘਰ ਚ ਇਹ ਟ੍ਰਰੇਟਰ ਦੀ ਸਿਟ ਦੇ ਪਿਛਲੇ ਪਾਸੇ ਗਰੀਬ ਦਾ ਗੱਡਾ ਲਿਖਿਆ ਹੋਇਆ
@avtarsamra2823
@avtarsamra2823 3 года назад
ਪੈਂਤੀ ਦਾ ਖੱਟਾ ਏ ਸੰਡੇ ਮੋਗਾ ਵਲ ਇਸ ਨੂੰ ਸੁਪਰ ਦਾ ਬਚਾ ਵੀ ਆਖਦੇ ਆ
@sandeepsuthar6277
@sandeepsuthar6277 4 года назад
Pyr dekho kse nal bhe ho sakda h . Bapu g da Pyar bhe bhoot sohna AA..
@gurpinderdhillon4703
@gurpinderdhillon4703 4 года назад
ਬਾਪੂ ਤੇ Tractor ਬਹੁਤ ਸੋਹਣੇ ਹਨ 💪
@manojkaushal5042
@manojkaushal5042 4 года назад
NICE VIDEO 👌👌👏 👏 BABA G NE VOHT VDEYA GLLAN KITIYAN BABA NE.BABA G NU PERE PAINA WAHEGURU G MEHAR KROO SAB TE
@manjinderkumar9152
@manjinderkumar9152 4 года назад
Bahut sohna c punjab mera purane sameya ch..i love punjab
@karandeepbhangu1943
@karandeepbhangu1943 4 года назад
ਰੂਹ ਖੁਸ਼ ਕਰਤੀ ਬਾਈ ਵੀਡੀਓ ਦੇ ਸ਼ੌਟਸ ਨੇ ਅਤੇ ਜੱਟ ਦੀਆਂ ਬਾਤਾਂ ਨੇ
@rafeeqahmad7945
@rafeeqahmad7945 4 года назад
Atttt bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
@amritpalrandhawa8401
@amritpalrandhawa8401 4 года назад
Love from punjab bro ♥️
@hardeepharry9872
@hardeepharry9872 4 года назад
Rafeeq ahmad love you tooo brother
@Sandhusaab56
@Sandhusaab56 4 года назад
@Hackstar Gaming o tu ethe v mareya saleya😂😂😂😂
@Sandhusaab56
@Sandhusaab56 4 года назад
@Hackstar Gaming 😂😂👍🏻👍🏻chl koi ni pra
@jagtarsingh3429
@jagtarsingh3429 4 года назад
Asi v bahut miss krde ha tuhanu bhai jaan
@harmangillz_1
@harmangillz_1 4 года назад
ਅੱਜ ਵੀ ਗੱਬਰੂ ਪੈਲੀ ਵਾਊਦਾ ਹਿੰਦੂਸਤਾਨ ਟਰੈਕਟਰ ਨਾਲ
@harshgrewal5579
@harshgrewal5579 4 года назад
Love you Bapu Ji♥️
@DaljitSingh-ho9rx
@DaljitSingh-ho9rx 3 года назад
ਬਹੁਤ ਵਧੀਆ ਬਹੁਤ ਮਜਾ ਆਇਆ ਸੁਣ ਕੇ।
@sahuputtmaada4233
@sahuputtmaada4233 4 года назад
ਗੱਲ਼ਾਂ ਬਹੁਤ ਵਧੀਆ ਕੀਤੀਆਂ ।
@mandeepsingh-rl2vm
@mandeepsingh-rl2vm 3 года назад
Eh t genuine jatt labbhea tu bai .....es nu asal pyaar aa tractor naal
@gindakhalifewal5366
@gindakhalifewal5366 4 года назад
ਬਾਪੂ ਰੱਬੀ ਰੂਹ ਦਾ ਮਾਲਕ ਆ
@deepnarwal4844
@deepnarwal4844 4 года назад
Eh hunde jatt Bs pyar a tractor nl
@jaswindergalib
@jaswindergalib 3 года назад
Thanx bai harbhej bai Ji
@AmanThindNY
@AmanThindNY 4 года назад
ਬਹੁਤ ਵਧਿਆ ਟਰੈਕਟਰ ਵਾ ਸਾਡੇ ਕੋਲ 2511 ਸੀ 60 ਕਿੱਲੀਆਂ ਦੀ ਵਾਈ ਤੇ ਜ਼ਮੀਨ ਪੱਧਰੀ ਕੀਤੀ ਇਨਾ ਚਰੈਕਟਰਾ ਦਾ ਕੋਰੀ ਜਵਾਬ ਨਹੀਂ 1982 ਮਾਡਲ ਸੀ 1994 ਜਾਕੇ ਇੰਜਣ ਖੁਲਿਆ ਸੀ ਤੇ ਗੇਅਰ ਬਕਸ ਨੂੰ ਹੱਥ ਨਹੀਂ ਸੀ ਲਾਇਆ ਤੇ ਬ੍ਰੇਕਾਂ ਹਾਈਡਰੋਲਕ ਵਾਲ਼ੀਆਂ ਸੀ
@JagroopSingh-no7xy
@JagroopSingh-no7xy 4 года назад
ਪੱਤਰਕਾਰ ਵੀਰ ਤੂੰ ਵੀ ਪੰਜਾਬੀ ਪਹਿਰਾਵਾ ਤੇ ਪੱਗ ਬੰਨ ਵੀਰ ਤੈਨੂੰ ਵੇਖ ਕੇ ਹੋਰ ਵੀ ਪੰਜਾਬੀ ਸਭਿਆਚਾਰ ਵੱਲ ਮੁੜਨਗੇ
@hukmatvlogs9906
@hukmatvlogs9906 4 года назад
Sidhu sab ki push de ooh Dil gardan 2 ho gy aa end aa cam carry on
@DARSHANDARSHAN-ej5mv
@DARSHANDARSHAN-ej5mv 4 года назад
I am Thank full to you. Very nice Tractor. God bless you.
@amansandha5356
@amansandha5356 4 года назад
ਬਹੁਤ ਵਧੀਆ
@gurmeetmangat279
@gurmeetmangat279 4 года назад
ਇਹ ਟਰੈਕਟਰ ਬਹੁਤ ਵਧੀਆ ਸਨ ਸਾਡੇ ਕੋਲ ਵੀ 2511 ਟਰੈਕਟਰ 1978 ਮਾਡਲ ਰਿਹਾ ਬਹੁਤ ਕੰਮ ਲਿਆ ਬਹੁਤ ਕਰਾਹਾਂ ਵੀ ਲਾਈਆਂ ਬਹੁਤ ਵਧੀਆ ਟਰੈਕਟਰ ਨੇ
@vickydhillon7155
@vickydhillon7155 4 года назад
siraa gal bat👌👌bappu g
@bajsingh5323
@bajsingh5323 4 года назад
Chadar vale gal v, att👌👍👍
@rajwindersingh4962
@rajwindersingh4962 3 года назад
ਸ਼ੌਂਕ ਦਾ ਮੁੱਲ ਕੋਈ ਨਾ, ਟਰੈਕਟਰ ਰੋਜੀ ਵੀ ਆ ਯਾਰ ਵੀ ਆ ਥੋਡਾ ਬਾਈ ਜੀ ,ਕਿੰਨੀ ਜਾਇਦਾਦ ਬਣਾਈ ਬਾਕੀ 20-30 ਹਜ਼ਾਰ ਚ ਇੰਜਣ ਹੋ ਜਾਂਦਾ 7-8 ਸਾਲ ਕਿਧਰੇ ਨੀ ਮਰਦਾ ਕੰਮ ਦਿਊ ਨਵੇ ਵਰਗਾ
@rahulchikara8516
@rahulchikara8516 4 года назад
जवाब नहीं है बापू जी da🙏🙏🙏🙏🙏🙏
@lavi9136
@lavi9136 3 года назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@kuldeeprai2414
@kuldeeprai2414 4 года назад
Baba g da sba bhot sohna lga main bro te Phrava
@rupinderdhillon7030
@rupinderdhillon7030 4 года назад
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਲੱਗਾ । ਇਵੇਂ ਲੱਗਦਾ ਜਿਵੇ ਚਲਾਇਆ ਨਹੀ ਹੁੰਦਾ ।
@Tyagi.1223
@Tyagi.1223 4 года назад
Hindustan zindabad Wahe guru hi da khalsa Wahe guru hi de fateh
@gursewaksinghggursewak9624
@gursewaksinghggursewak9624 4 года назад
ਵੀਰ ਜੀ ੲਿਹ ਵੀ ਮੋਗੇ ਜਿਲੇ ਨੂੰ ਹੀ ਮਾਨ
@borntorule2872
@borntorule2872 4 года назад
Wah babaji kya baaat h.. nazara agaa
@chyasirslife1225
@chyasirslife1225 4 года назад
Sidhu veer ji ssa salam ady ch koi shak nahi tusi aj buht Vadiya banday nal gal bat Kari ay ma dillo sardar ji horanu ssa salam 🙏👍💖Karna buht pyar kar dy na apnay tractor nal sardar ji very nice personality mashallah buht he vadiya ta beautiful video sada goendy wasday rahan saday Punjabi veer ta buzarg 😍🙏zetor tractor 💪best sillanwali sargodha Punjab Pakistan
@harbhejsidhu1072
@harbhejsidhu1072 4 года назад
Thax veer ji,,,jeoooo
@sandeepsinghsingh9302
@sandeepsinghsingh9302 4 года назад
Waheguru mehar kre
@deephussain6064
@deephussain6064 2 года назад
Love you bro ❣️
@kalasaini4316
@kalasaini4316 4 года назад
ਬਹੁਤ ਵਧੀਆ ਬਾਬਾ ਜੀ
@tersemsingh4181
@tersemsingh4181 4 года назад
ਬਹੁਤ ਵਧੀਆ ਬਾਬਾ ਜੀ
@NavtejsinghgmailcomDhillion
@NavtejsinghgmailcomDhillion 4 года назад
ਵਾਹਿਗੁਰੂ ਮੇਰ ਕਰੇ ਬਜ਼ੁਰਗਾਂ ਤੇ🙏🙏
@sukhpalsingh3275
@sukhpalsingh3275 2 года назад
ਬਹੁਤ ਵਧੀਆ ਹਰਭੇਜ ਵੀਰ
@Jaswinderbhullar217
@Jaswinderbhullar217 4 года назад
Sidhu saheb sade kol vee Hindustan 36 Honda see, bahut kamyab tractor hai. Ansi 1998 ch sale kita.
@SukhdevSingh-pp6zv
@SukhdevSingh-pp6zv 4 года назад
ਹਿੰਦੋਸਤਾਨ 35ਅਐਚਪੀ ਟਰੈਕਟਰ ਦੇਖਕੇ ਸਾਡੀ ਵੀ ਭਲੇ ਦਿਨਾਂ ਦੀ ਯਾਦ ਤਾਜ਼ਾ ਹੋ ਗੲੀ। ਜਦੋਂ 1960 70ਦੇ ਦਹਾਕੇ ਦੌਰਾਨ ਸਾਡੇ ਵੀ ਬਜ਼ੁਰਗਾਂ ਨੇ ਇਹ ਟਰੈਕਟਰ ਤਕਰੀਬਨ 27000 ਰੁਪਏ ਵਿਚ ਖਰੀਦਿਆ ਸੀ ਪਰੰਤੂ ਅੱਜ ਸਾਡਾ ਪਿੰਡ ਪਰਿਵਾਰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੈ
@RavinderSingH-gp9tf
@RavinderSingH-gp9tf 3 года назад
Kyu ki gal hoi?
@SatnamSingh-lu8kv
@SatnamSingh-lu8kv Год назад
Nice
@JasveerSingh-xl8nn
@JasveerSingh-xl8nn 4 года назад
Hindustan ki dharkan hindustan trecter👌👌👌👌🙏🙏🙏
@rajacement3411
@rajacement3411 3 года назад
ਹਰਭੇਜ ਸਿੰਧੂ ਬਾ ਕਮਾਲ ਤੂਹਾਡੀ ਵੀਡੀਓ
@simarsandhu232
@simarsandhu232 4 года назад
Saamb boht kiti bapu ne tractr di👌👌👌
@Baljindersingh-sy6uj
@Baljindersingh-sy6uj 4 года назад
Bapu kaim aa pura👍👍👍💪💪
@baldevsinghgill4075
@baldevsinghgill4075 4 года назад
Whrguru kirpa rhkhe old is gold
@KashmirSingh-zf1bv
@KashmirSingh-zf1bv 4 года назад
Veer ji me thresar Te chalea Bahut badiya 35 Hindustan
@nimabrar9872
@nimabrar9872 4 года назад
ਬਾਈ ਜੀ ਮੇਰੀ ਉਮਰ46.ਸਾਲ ਦੀ ਹੋ ਗਈ ਆ ਤੇ ਆਪਾਂ ਵੀ ਨਾਹ ਕੇ ਮੱਥਾ ਟੇਕ ਕੇ ਸਟਾਰਟ ਕਰੀ ਦਾ
@brarmarjana2067
@brarmarjana2067 3 года назад
ਬਹੁਤ ਵਧੀਆਂ ਜੀ
@dhanasingh4699
@dhanasingh4699 4 года назад
ਮਿਹਨਤ
@avtarsinghdhiman2485
@avtarsinghdhiman2485 4 года назад
ਯਾਰ ਮੈਨੂੰ ਵੀ ਆਪਣਾ ਬਚਪਨ ਚੇਤੇ ਆ ਗਿਆ। ਮੈਂ ਇਹ ਟਰੈਕਟਰ ਪੰਦਰਾਂ ਸਾਲ ਚਲਾਇਆ ਸੀ
@surjitseeti6450
@surjitseeti6450 Год назад
ਬਹੁਤ ਵਧੀਆ ਹੁੰਦਾ ਹਿੰਦੋਸਤਾਨ ਟਰੇਕਟਰ
@tarlochansingh6793
@tarlochansingh6793 4 года назад
Sira trector aa baba g
@khushdeepsingh1028
@khushdeepsingh1028 4 года назад
Bahut vdiaa veer
@AmandeepSingh-zk5ot
@AmandeepSingh-zk5ot 4 года назад
Mere kol zetor 50 super model 1961 bahut badyahai
@parmindergill2584
@parmindergill2584 4 года назад
ਰੂਹ ਖੂਸ ਹੋਗੀ ਬਾਈ ਜੀ
@sarbjeetaulakh2980
@sarbjeetaulakh2980 4 года назад
Bahut vadya tractor aa veer ji
@Sukhdevsingh-fj4zv
@Sukhdevsingh-fj4zv 3 года назад
So nice tractor v te baba ji v
@harchandkumar347
@harchandkumar347 2 года назад
Ehh pegarawa hai hi bahut vadia
@faisaltehseen3728
@faisaltehseen3728 4 года назад
Buhat wadiya veer je
@pushpindersingh8751
@pushpindersingh8751 3 года назад
Waheguru ji
@ghummanharinder6335
@ghummanharinder6335 4 года назад
AJJ V BAPU PAILI WOUNDA HINDUSTAN TRACTOR NALL 👍🏽👍🏽👍🏽👍🏽
@kewal1370
@kewal1370 4 года назад
Good..veer..ji
@bikramjitsingh9379
@bikramjitsingh9379 4 года назад
Very good Baba Ji
@bpbawakambojkamboj7564
@bpbawakambojkamboj7564 4 года назад
Aap di vierast nu kamyab jimidar de put nu Rakhni cahidi h wah bade bayie ji teri vadi umar hovye guru tayre tarkter va tery te kirpa karaye
@IAS_PCSC
@IAS_PCSC 4 года назад
Waah baapu g 😊 💕 aj to asi v eda krea krna ..mtha tekea krna
@Singh-yj9zv
@Singh-yj9zv 4 года назад
veer ji bht sohni video aa ek benti aa thode age k kripa krke baba ji keh k satkar kro bapu ji da idda de insaan bht ghat ne ajj de jamane ch rbb mehr kre 🙏🏻
@Arshdeepsingh-ej1sx
@Arshdeepsingh-ej1sx 2 года назад
ਬਾਈ ਲੋਪੋ ਅਲਿਆ ਆਪ ਬਣਾ ਲਿਆ ਕਰ ਬਾਈ ਵੀਡਿਉ ਉਹ ਗੱਲ ਨੀ ਬਣਦੀ ਹਰਭੇਜ ਬਾਈ ਤੋਂ
@kulwantsinghvlogs4679
@kulwantsinghvlogs4679 2 года назад
ਬਾਬੇ ਨੂੰ ਮਿਲਾਗੇ ਜਰੂਰ ਕਦੇ॥ ਨਜਾਰਾ ਬੰਨ ਤਾ ਬਾਬੇ ਨੇ
@preetysingh8720
@preetysingh8720 4 года назад
Bai me 8vi 9vi Ch pardea mand bhut jameen banai is nal najare a magh bhut khadi is tarektar te Hindustan wala wajda si Wade vi menu Hindustan wala keh ke buladea si bare najare lae a vech ke bra pashtaea
@pardeepgill9020
@pardeepgill9020 4 года назад
Old model ptl green swaraj 735 ki review video banao please
@healthfit9431
@healthfit9431 3 года назад
Bot sohni video's bnonde ho tusi veer ji last vch trector di performance dikhaya kro jive ah video vch bot vdia kam.. rab kirpa kru twade te
@princepalsingh2020
@princepalsingh2020 4 года назад
Very good brother 💕💕💕
@gurshantjohal8358
@gurshantjohal8358 4 года назад
Waheguru khush rakhe baapu g nu hmesha
@jagsel89
@jagsel89 3 года назад
...the best!
@GillSaab-sr1lz
@GillSaab-sr1lz 4 года назад
Sirra babe
@harmanromana1124
@harmanromana1124 4 года назад
Bht vdia
@karanjawanda7727
@karanjawanda7727 3 года назад
Net de peesse kive melen gee
@kulwinderlallal1651
@kulwinderlallal1651 4 года назад
Super baba ji
@rajubrarrajubrar7962
@rajubrarrajubrar7962 4 года назад
Nice 👍
@SurjeetSingh-dc5be
@SurjeetSingh-dc5be 4 года назад
Nice 22 g 👏 👏👏👏👏👏👏👏👏👏
@BaljinderSingh-jm5kj
@BaljinderSingh-jm5kj 3 года назад
Bapu ji na purana virsa sanbh ka rakhia hoi aj kall de mundia nu vas sound tak matlab he tractor ta kapda v nahi marda
@RajinderSingh-qr3rw
@RajinderSingh-qr3rw 4 года назад
Sade pind vee eh tractor a khoo walea de dilbag ke 50 da hindustan zirakh village
@sidhuboys2283
@sidhuboys2283 4 года назад
Wah baba jee
Далее
12 October 2024
1:15
Просмотров 908
Кольцо Всевластия от Samsung
01:00
Просмотров 528 тыс.