Тёмный

ਗਿਆਨ ਦੇ ਧਨੀ ਨਿਹੰਗ ਨੂੰ ਮਿਲੋ, ਗ੍ਰੰਥਾਂ ਦੇ ਹਵਾਲੇ ਤੋਂ ਕਿਸਾਨ ਮੋਰਚੇ ਦੀਆਂ ਸਿਫ਼ਤਾਂ | Akhar 

Mitti ਮਿੱਟੀ
Подписаться 1,1 млн
Просмотров 135 тыс.
50% 1

ਗਿਆਨ ਦੇ ਧਨੀ ਨਿਹੰਗ ਨੂੰ ਮਿਲੋ, ਗ੍ਰੰਥਾਂ ਦੇ ਹਵਾਲੇ ਤੋਂ ਕਿਸਾਨ ਮੋਰਚੇ ਦੀਆਂ ਸਿਫ਼ਤਾਂ | Akhar
#KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 416   
@rajpalswarn1206
@rajpalswarn1206 3 года назад
ਖਾਲਸਾ ਵੀਰ ਦੀ ਆਵਾਜ ਬਹੁਤ ਹੀ ਵਧੀਆ ਧੰਨਵਾਦ
@rajindersingh-bm4gt
@rajindersingh-bm4gt 3 года назад
🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ । 🙏 ਸਰਬੱਤ ਦਾ ਭਲਾ 🙏 ਲਈ ਅਰਦਾਸ ਕਰਦੇ ਹਾਂ ਜੀ 🙏
@rampalsingh5046
@rampalsingh5046 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@dalbirvirk2524
@dalbirvirk2524 3 года назад
ਕਿਸਾਨ ਸਗੰਠਨ ਜਿੰਦਾਬਾਦ, ਜੈ ਜਵਾਨ ਜੈ ਕਿਸਾਨ
@mintugagan2234
@mintugagan2234 3 года назад
Bohut he pyaria te sachia glla
@अमरइकबालसिहँविरक
ਵਾਹਿਗੂਰ ਮੇਹਰ ਕਰਨ ਇਹ ਮੋਰਚਾ ਛੇਤੀ ਜਿਤ ਕੇ ਵਾਪਸ ਘਰ ਸਾਰੇ ਜਾਣ । ਕਿਸਾਨ ਮਜਦੂਰ ਇਤਿਹਾਸਕ ਜਿੱਦਾਬਾਦ ।
@mukhtarsingh3581
@mukhtarsingh3581 3 года назад
ਵਾਹ ਜੀ ਵਾਹ ਗੁਰਮੁੱਖ ਪਿਆਰੇ ਸਿੰਘ ਦੀ ਅਵਾਜ਼ ਬਹੁਤ ਦਿੱਲ ਨੂੰ ਛੂੰਹਦੀ ਆ । ਅਨਮੋਲ ਗਿਆਨ ਦਾ ਮਾਲਕ ਹੈ ਸਿੰਘ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@ManpreetSingh-qn7nn
@ManpreetSingh-qn7nn 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏🙏🙏💐💐💐
@JSBrar-nj3wo
@JSBrar-nj3wo 3 года назад
ਵਾਹਿਗੁਰੂ ਜੀ ਬਾਬਾ ਜੀ ਦੀ ਅਵਾਜ ਬਢੀ ਮੀਠਿ ਹੈ ਜੀ
@majorsingh3340
@majorsingh3340 3 года назад
ਮੋਦੀ ਨੇ ਪੰਜਾਬੀ ਸ਼ੇਰਾਂ ਨਾਲ ਪੰਗਾ ਲੈ ਲਿਆ, ਜੇ ਬਚਣਾ ਤਾਂ ਬਿਲ ਵਾਪਿਸ ਲੈ ਲਵੇ ਨਹੀ ਤਾ BJP ਪਾਰਟੀ ਦਾ ਅੰਤ ਹੋ ਜਾਵੇਗਾ 👍👍👍👍
@rajbirkaur2063
@rajbirkaur2063 3 года назад
Dhan guru ki fauj
@merashonapunjab7909
@merashonapunjab7909 3 года назад
ਵੈਸੇ ਇਹਨਾਂ ਸ਼ੇਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦਾ ਇੰਨਸਾਫ ਸ਼੍ਰੋਮਣੀ ਕਮੇਟੀ ਤੋਂ ਲੈਣਾਂ ਚਾਹੀਦਾ ਸੀ ਚਲੋ ਐਧਰ ਤੇ ਆਏ ਏ ਵੀ ਬਹੁਤ ਨਹੀਂ ਤਾਂ ਇਸ ਆਸ ਨੀਂ ਸੀ
@guljeetsingh6109
@guljeetsingh6109 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BaljinderSingh-mz6pk
@BaljinderSingh-mz6pk 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@iwashere2365
@iwashere2365 3 года назад
Baba ji vicho rabb dikhda... Sat Shri Akaal Baba Ji.
@pradhangopika352
@pradhangopika352 3 года назад
Very good ..shame on modi govt kisan majdoor Ekta zindabad
@sharanjitkaurg7tha771
@sharanjitkaurg7tha771 3 года назад
Waheguru ji
@parveensaharan3175
@parveensaharan3175 3 года назад
किसान मजदूर एकता जिंदाबाद
@ਮਾਲਵੇਚੋਬਠਿੰਡਾ
ਨਵਰੀਤ ਵੀਰ,,, ਕੋਈ ਸਮਝੇਂ ਨਾ ਸਮਝੇ,,,,,,,ਪਰ ਦਰਦ ਤੇਰੇ ❤️ ਚ ਵੀ ਬਹੁਤ ਐ।।।। ਤੇਰੇ ਚ ਗੁੱਸਾ ਬਹੁਤ ਵੀ ਬਹੁਤ ਐ ਵੀਰ।।।।। ਪਰ ਬਿਆਨ ਨਹੀਂ ਕਰੀਦਾ ਤੂੰ।।।।।।।। ਸ਼ਬਦ ਨਹੀਂ ਹੁੰਦਾ ‌ਤੇਰੇ ਕੋਲ ਬਿਆਨ ਕਰਨ ਲਈ।।।👍❤️❤️🙏🙏
@creativeideas1418
@creativeideas1418 3 года назад
ਕਿਸਾਨ ੲੇਕਤਾ ਜ਼ਿੰਦਾਬਾਦ
@Jaswindersingh-nk3ln
@Jaswindersingh-nk3ln 3 года назад
🚩🚩🚩🚩🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩🚩
@pantherfelis6506
@pantherfelis6506 3 года назад
Navreet Sivia & Akhar team you deserve another thank. Very knowledgeable Nihang Singhji. Very few people has actually understood the philosophy of Guru Gobind Singhji.
@baljinderkaur2332
@baljinderkaur2332 3 года назад
ਬਹੁਤ ਹੀ ਵਧੀਆ ਜੀ ,ਕਿਸਾਨ ਮਜਦੂਰ ੲੇਕਤਾ ਜਿੰਦਾਬਾਦ
@makhankalas660
@makhankalas660 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhjitsingh1916
@sukhjitsingh1916 3 года назад
ਚੜਦੀ ਕਲਾਂ ਚ ਰੱਖੇ ਨੈਗ ਸਿੰਘ ਨੁੰ ਵਾਹਿਗੁਰੂ ਚੜਦੀ ਕਲਾਂ ਚ ਰੱਖੇ
@amarkuka
@amarkuka 3 года назад
ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇਪਾਤਸਾਹ ਜੀ ਦੀਆਂ ਲਾਡਲੀਅਾਂ ਫੌਜਾਂ
@avtarmohie2799
@avtarmohie2799 3 года назад
ਧੰਨਵਾਦ ਪੱਤਰਕਾਰ ਭਰਾ।। ਤੁਸੀਂ ਵੀ ਯੋਧੇ ਹੋ।। ਸਾਰੀ ਜਾਣਕਾਰੀ ਦੇ ਰਹੋ ਹੋ।। ਲਾਈਕ ਕਰ ਦਿਉ ਪੱਤਰਕਾਰ ਭਰਾ ਲਈ❤🙏
@kapildhawan6999
@kapildhawan6999 3 года назад
Hatsoff of to Singh sahib
@surendarsingh2326
@surendarsingh2326 3 года назад
Waheguru ji 🙏
@sehajandgurleenshow9416
@sehajandgurleenshow9416 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@LovePNJAAB
@LovePNJAAB 3 года назад
ਬਾਬਾ ਜੀ ਦੀ ਅਵਾਜ਼ ਕਮਾਲ ਏ । ਤੇ ਅੱਖਰ ਦਾ sound system ਕਮਾਲ ਦਾ ਏ ਤੇ ਯਾਰ ਨਵਰੀਤ ਤੇਰੀ ਅਵਾਜ਼ ਤੇ ਤੇਰੇ ਬੋਲਣ ਦਾ ਅੰਦਾਜ਼ ਵੀ ਬਹੂਤ ਹੀ ਕਮਾਲ ਦਾ ਏ ਮੈਨੂੰ ਤਾਂ ਗੁਰਨਾਮ ਭੂਲਰ ਹੀ ਲਗਦਾ ਜਦੌ ਤੂੰ ਬੋਲਦਾ ਏ ਵਾਹਿਗੂਰੁ ਜੀ ਤੁਹਾਨੂੰ ਸਬ ਨੂੰ ਚੜਦੀ ਕਲਾ ਤੇ ਤੰਦਰੂਸਤੀ ਬਖ਼ਸ਼ੇ ।
@jasmeetsingh7059
@jasmeetsingh7059 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
@NarinderKaur-zq6zx
@NarinderKaur-zq6zx 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sukhjeetkaur3949
@sukhjeetkaur3949 3 года назад
ਵਾਹ ਬਾਬਾ ਜੀ ਬਹੁਤ ਵਧੀਆ ਗਾਇਆ ਜੀ ਧੰਨਵਾਦ ਜੀ
@BaljitSingh-tg9vu
@BaljitSingh-tg9vu 3 года назад
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@B33263
@B33263 3 года назад
ਵਾਹ ਜੀ ਵਾਹ👍
@rajuboparai7498
@rajuboparai7498 3 года назад
ਪੰਜਾਬ البنجاب❣ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ✊ ਅਵਾਜ ਬਹੁਤ ਵਧੀਆ ਖਾਲਸਾ ਜੀ🙏🌹
@roopsingh6143
@roopsingh6143 3 года назад
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@jogasinghhanjra2177
@jogasinghhanjra2177 3 года назад
ਬਹੁਤ ਵਧੀਆ ਇਤਿਹਾਸ ਸੁਣਾਇਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ ਤਿਹ
@manghtmangat7679
@manghtmangat7679 3 года назад
ਵਾਹਿਗੁਰੂ ਜੀ 🌹🌹🌹🌹🙏🏽🙏🏽🙏🏽🙏🏽
@baljitsingh9318
@baljitsingh9318 3 года назад
ਪੱਤਰ ਕਾਰ ਵੀਰ ਜੀ ਤੁਹਾਡੀ ਬਹੁਤ ਜਿਆਦਾ ਕੁਰਬਾਨੀ ਆ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ
@balpreetsexperiments9502
@balpreetsexperiments9502 3 года назад
Dhan ho baba ji bahut gyan hai best Akhar thankyou Sivia sahb
@akaur4533
@akaur4533 3 года назад
ਵਾਹ ਜੀ ਵਾਹ ਬਾਬਾ ਜੀ ਚੜਦੀ ਕਲਾ ਜੀ ਚੜਦੀ ਕਲਾ
@navreetkaur5373
@navreetkaur5373 3 года назад
Waheguru mehar rekhi 🙏👍👍
@baljitsingh9318
@baljitsingh9318 3 года назад
ਬਹੁਤ ਵਧੀਆ ਵਿਚਾਰ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@arshnoortoor3548
@arshnoortoor3548 3 года назад
Kisan ekta zindabad Jai Jawan Jai Kisan Jindabad
@AdamSandhu
@AdamSandhu 3 года назад
ਬਾਬਾ ਜੀ ਨੂੰ ਸਲਾਮ ਤਾਂ ਹੈਗਾ ਹੀ ਹੈਗਾ ਪਰ ਸੀਵਿਆ ਵੀਰ ਤੇਰੀ ਪਤਰਕਾਰਤਾ ਨੂੰ ਵੀ ਸਲਾਮ ਹੈ। ✊🏼
@seepapunia5864
@seepapunia5864 3 года назад
ਸੱਚੀ ਵੀਰ ਜੀ ਮੇਰੇ ਵੀ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ☬☬☬☬☬ੴੴ💖💖🚩🚩🚩🚩🚩🚩🚩🚩🚩🚩🚩🚩🚩🚩🚩
@malkeetsingh-yq2wu
@malkeetsingh-yq2wu 3 года назад
ਵਾਹਿਗੁਰੂ ਜੀ
@BaljitSingh-jj7eb
@BaljitSingh-jj7eb 3 года назад
ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਹੈ
@prabhkiratsingh775
@prabhkiratsingh775 3 года назад
Bahuuuuut 😭sachea galla
@laaljotsingh6141
@laaljotsingh6141 3 года назад
VERY NICE THANKS GOD BLESS ALL KISAN EATA
@fatehsingh6688
@fatehsingh6688 3 года назад
ਧਨ ਗੁਰੂ ਕਾ ਖਾਲਸਾ ਪੰਥ ਦੀ ਚੜ੍ਹਦੀ ਕਲਾ ।🙏🙏
@g5boss191
@g5boss191 3 года назад
ਬਾਬਾ ਜੀ ਨੇ ਦਿਨ ਬਣਾਂ ਤਾ ....ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@davinderkaurgill7203
@davinderkaurgill7203 3 года назад
Great Great Great Sikh Personality Hope His Intellectual we and others from different places try to Understand God bess him
@GaganKumar-my5vn
@GaganKumar-my5vn 3 года назад
Waheguru ji waheguru ji
@manjeetsingh3959
@manjeetsingh3959 3 года назад
ਵੀਰ ਨੂੰ ਆਵਾਜ਼ ਦੀ ਕਲਾਂ ਬਖਸ਼ੀ ਹੈ ਪਰਮਾਤਮਾ ਨੇ
@sharanjhutty3180
@sharanjhutty3180 3 года назад
waheguru ji waheguru ji waheguru ji singh sahib ji waheguru ji ka khalsa waheguru ji fateh ji.waheguru ji chardikla. Dil kush ho giya.🙏🙏🙏🙏🙏
@jagtargill641
@jagtargill641 3 года назад
ਵਾਹ ਜੀ ਵਾਹ ਸਿੰਘ ਸਾਹਿਬ
@luckybhatia2419
@luckybhatia2419 3 года назад
Waheguru Ji Kisan Veer Jeet Kar Vapis Aun Ji
@hardeepsingh3263
@hardeepsingh3263 3 года назад
ਵਾਹਿਗੁਰੂ 🙏🏻
@harmeetsidhu2199
@harmeetsidhu2199 3 года назад
Wagaguru ji 🙏🙏
@tubeyou100ful
@tubeyou100ful 3 года назад
ਸਿਵਿਆ ਸਾਬ ਬਾਬਾ ਜੀ ਦਾ ਨਬਰ ਦੇ ਦਿਓ ਪਲੀਜ਼। ਬੋਤ ਵਧੀਆ ਬੰਦਾ ਲਬਿਆ ਤੂੜੀ interwiew ਕਰਨ ਲਈ । ਤੁਹਾਡਾ ਧਨਵਾਦ। ਤੁਹਾਡਾ ਸਬਸਕ੍ਰਾਈਬਰ ਹਾ ਮੈ।
@AmarjitSingh-hp6ii
@AmarjitSingh-hp6ii 3 года назад
Dhan Guru Shaib Ji Maharaj Jio Dhan Guru Shaib Ji de Nihang fojjan waheguru ji tusi dhan ho ji k sare Etihaasek Grantha nu pream kerdey ho💐🌷🌼🌺🌷🌼🌺💐🙏🙏🙏
@drjasvirgill2695
@drjasvirgill2695 3 года назад
Waheguru Waheguru Waheguru Waheguru Waheguru ji
@nagarsingh6516
@nagarsingh6516 3 года назад
Nihang Sab zindabad farmers and mazdoors unions zindabad
@DAVINDERSINGH-uq9bt
@DAVINDERSINGH-uq9bt 3 года назад
ਖਾਲਸਾ ਜੀ ਬਹੁਤ ਵਧੀਆਂ 🙏🏼🙏🏼
@sukhrajsingh8351
@sukhrajsingh8351 3 года назад
Waheguru ji Mehar karna ji
@sarbjitkaur2688
@sarbjitkaur2688 3 года назад
Waheguru ji Mehar Karo 🙏🙏 godbleesyou babaji
@mynanogarden6842
@mynanogarden6842 3 года назад
मोदी दी मत्त मारी गई आ किसान मजदूर एकता जिन्दाबाद 🙏🙏🙏
@SarbjitSingh-tt3bp
@SarbjitSingh-tt3bp 3 года назад
Kisaan ekta jindabaad jindabaad jindabaad jindabaad jindabaad jindabaad
@SatnamSingh-un5tp
@SatnamSingh-un5tp 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurdeepgill3505
@gurdeepgill3505 3 года назад
ਦਿੱਲੀ ਤਖ਼ਤ ਪਰ ਬਹੈਗੀ ਆਪ ਗੁਰੂ ਕੀ ਫੌਜ। ਛਤ੍ਰ ਝੂਲੇਗਾ ਸ਼ੀਸ ਪਰ ਬੜੀ ਕਰੇਗੇਂ ਮੌਜ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਆਉਣ ਵਾਲਾ ਸਮਾਂ ਭਵਿੱਖਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 100ਸਾਖੀ ਵਿੱਚੋਂ *★🌹【ਭਵਿੱਖ ਬਾਣੀਆਂ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਸਨ।】🌹★* *ਇਹ "ਸੌ ਸਾਖੀ ਗ੍ਰੰਥ" ਦੀ ਉਹ ਲਿਖਤ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਵੱਲੋਂ Blue-Star 1984 ਦੀ ਭਵਿੱਖਬਾਣੀ ਹੈ।* *ਸਾਫ ਸਾਫ ਲਿਖਿਆ ਗਿਆ ਹੈ ਕਿ ਰੰਡੀ ਦਾ ਭਾਵ ਵਿਧਵਾ ਔਰਤ ਦਾ ਰਾਜ ਆਵੇਗਾ ਅਤੇ ਉਹ ਹਰਿਮੰਦਰ ਸਾਹਿਬ ਉੱਪਰ ਹਮਲਾ ਕਰੇਗੀ।* *ਇਸ ਤੋਂ ਇਲਾਵਾ ਦੂਜੀ ਭਵਿੱਖਬਾਣੀ ਖਾਲਸਾ ਰਾਜ ਕਾਇਮ ਹੋਣ ਸਬੰਧੀ ਹੈ। ਕਿਹਾ ਗਿਆ ਹੈ ਕਿ ਜਦੋਂ ਸਿੱਖਾਂ ਅਤੇ ਹਿੰਦੋਸਤਾਨ ਵਿਚਕਾਰ ਯੁੱਧ ਸ਼ੁਰੂ ਹੋਵੇਗਾ ਤਾਂ ਬਹੁਤ ਹੀ ਖੂਨ ਖਰਾਬਾ ਹੋਵੇਗਾ ਤੇ ਉਸੇ ਸਮੇਂ ਚੀਨ ਅਤੇ ਰੂਸ ਵੱਲੋਂ ਹਿੰਦੋਸਤਾਨ ਉੱਤੇ ਹਮਲਾ ਕੀਤਾ ਜਾਵੇਗਾ। ਇਸ ਦੌਰਾਨ ਕਰੋੜਾਂ ਦੀ ਮੌਤ ਹੋਵੇਗੀ ਅਤੇ ਸਿੱਖਾਂ ਦਾ ਦਿੱਲੀ ਦੇ ਤਖਤ ਉੱਤੇ ਰਾਜ ਕਾਇਮ ਹੋ ਜਾਵੇਗਾ।* *🌹ਸੌ ਸਾਖੀ ਪੋਥੀ🌹* *ਅਰਥਾਤ* *ਮੰਗਲ ਪ੍ਰਕਾਸ਼* *👏🏻ਰਚਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ👏🏻* *ਜਿਨ ਕੀ ਰੱਖਿਆ ਕਾਰਨੇ, ਪੰਥ ਕੀਓ ਪ੍ਰਕਾਸ॥* *ਓਟ ਤਕਾਵਨ ਜਾਵੇਂਗੇ, ਸਿੰਘ ਉਹਨਾਂ ਕੇ ਪਾਸ॥* *ਦਰਿਪ ਮੁਲਕ ਕੀ ਜਾਨ ਕੇ, ਖਾਵੇਂਗੋ ਆਪ॥* *ਤਬੀ ਕ੍ਰੋਪ ਹੋਏ ਪ੍ਰਮਾਤਮਾ, ਝਗੜਾ ਚਲੇ ਹਰਿਮੰਦਰ ਮੇਂ ਆਨ॥* *ਬੇਗਾਨ ਬਹੁਤ ਮਰੇਂਗੇ, ਸਿੰਘ ਗੁਰੂ ਕੀ ਸ਼ਾਨ ॥* *ਤਬੀ ਏਕ ਖਾਲਸਾ ਪ੍ਰਗਟ ਹੋਵੈ, ਕਿਲ੍ਹਾ ਬਨਾਵੈ ਹਰਿਮੰਦਰ ਕੋ ਆਨ ॥* *ਰਾਜ ਚਲਸੀ ਰੰਡੀ ਕਾ, ਫੌਜਾਂ ਚੜੇ ਹਰਿਮੰਦਰ ਮੈਂ ਆਨ ॥* *ਖੁਰ ਭਿਜੇ ਘੋੜੇ ਕਾ ਹਰਿਮੰਦਰ ਮੈਂ ਆਨ ॥* *ਡਟ ਜਾਏਗਾ ਖਾਲਸਾ, ਘੋਰ ਬਿਪਤ ਕੇ ਬਾਅਦ ॥* *ਖੁਆਰ ਹੋਏ ਸਭ ਮਿਲੇਂਗੇ, ਸਿੰਘ ਬਿਪਤ ਮੇਂ ਆਨ ॥* *ਤਬੈ ਮਾਝਾ ਮਾਲਵਾ ਦੁਆਬਾ, ਦੁਖੀ ਹੋਵੈ ਸਭ ਗ੍ਰਾਮ ॥* *ਖੰਡਾ ਖੰਡਾ ਚੜ੍ਹੇ ਤਬ, ਅੰਮ੍ਰਿਤਸਰ ਪਟਲੇਸਲਸਵਰ ਕੇ ਧਾਮ ॥* *ਤਬੀ ਸਿੰਘ ਫੌਜ ਚੜ੍ਹੇ, ਅਟਾਰੀ ਮੇਂ ਆਨ ॥* *ਅੰਮ੍ਰਿਤਸਰ ਪਹੁੰਚ ਕਰ, ਇਤਨਾ ਖੂਨ ਬਹਾਵੈ ॥* *ਘੋੜੇ ਕਾ ਤੰਗ ਖੁਨ ਮੇਂ ਭਿਜ ਜਾਵੈ ॥* *ਤਬ ਜਲੰਧਰ ਲੁਧਪੁਰ ਕੋ ਲੂਟ ਕਰ ਸ਼ਹਿਰ ਅੰਬਾਲਾ ਲੂਟ ॥* *ਢਾਈ ਲੱਖ ਖਾਲਸਾ ਹੋਵੈ ਸ਼ਹੀਦ, ਸੱਤਰ ਲੱਖ ਹਿੰਦੂ ਮਰ ਜਾਵੈ ॥* *ਤਬੀ ਰੂਸ ਚੀਨ ਹਿੰਦ ਮੇਂ ਚੜ੍ਹ ਆਵੈ ॥* *ਘੋਰ ਯੁੱਧ ਮੱਚ ਕਰ, ਸੱਤਰ ਕਰੋੜ ਸੇ ਸਤਰਾਂ ਕਰੋੜ ਬਚ ਜਾਵੈ ॥* *ਦਿੱਲੀ ਤਖਤ ਪੈ ਬਹਿ ਜਾਵੈ ਗੁਰੂ ਕੀ ਫੌਜ॥* *ਤਬੇ ਸਬੇ ਅੰਮ੍ਰਿਤ ਪਾਨ ਕਰੇਂ ॥* *ਤਾਬੇ ਚਲੇ ਜੋ ਪੰਥ ਕੇ, ਜਮ ਕਾ ਬਾਣ ਨਾ ਖਾਵੈ ॥* *ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ, ਲੰਗਰ ਸਬ ਵੋ ਖਾਵੈ ॥* *ਤਬੀ ਕਲਜੁਗ ਮੇ ਸਤਿਜੁਗ ਹੋਸੀ ਆਨ ॥੧॥*
@parbhushansinghsidhu336
@parbhushansinghsidhu336 3 года назад
Waheguru ji Kirpa Karan Sarbat da Bhala Dhan Shree GURU NANAK ji Kirpa Karan Waheguru Waheguru Waheguru Waheguru Waheguru ji
@gursarjbhullar3584
@gursarjbhullar3584 3 года назад
Waheguru g waheguru g waheguru g 🙏🙏🙏🙏🙏🙏🙏🙏🙏
@baljitchahal7313
@baljitchahal7313 3 года назад
Bahut Vadia baba ji Rab Maher Kare Sikh Kaum Te
@kuldipkaur1464
@kuldipkaur1464 3 года назад
ਵਾਹਿਗੁਰੂ ਜੀ ਵਾਹ ਜੀ ਵਾਹ ਖਾਲਸਾ ਜੀ
@amriksinghaulakh3965
@amriksinghaulakh3965 3 года назад
Khalsa waheguru ki ਫੌਜ
@gurnekgill7488
@gurnekgill7488 3 года назад
Waheguru ji ka khalsha waheguru ji ki fateh...
@RanvirSingh-zt2he
@RanvirSingh-zt2he 3 года назад
Wahe guru ji wahe guru ji
@manindersidhubitta2255
@manindersidhubitta2255 3 года назад
Wahaguru ji
@gsd6903
@gsd6903 3 года назад
Waheguru je God bless you sewa karde reho
@gurmeetsingh9182
@gurmeetsingh9182 3 года назад
Waheguru ji ka Khalsa waheguru ji ki Fateh
@supergaming2580
@supergaming2580 3 года назад
ਅਕਾਲ ਹੀ ਅਕਾਲ🔫
@atoor72
@atoor72 3 года назад
ਅਕਾਲ ਹੀ ਅਕਾਲ
@gulshannagpal86
@gulshannagpal86 3 года назад
Waheguru ji waheguru ji waheguru ji
@bharpursinghbanbhauribsban7614
@bharpursinghbanbhauribsban7614 3 года назад
ਬਹੁਤ ਵਧੀਆ ਹੈ
@kajaldv4286
@kajaldv4286 3 года назад
Thanks "Akhar NEWS" Jai Jawan Jai Kisan nice vedio nice coverage D. V. Singh From TAMIL NADU
@sidhakskaur1860
@sidhakskaur1860 3 года назад
Waheguru ji ka khalsa waheguru ji ki fateh🙏🏻💐
@jasvinderbrar5058
@jasvinderbrar5058 3 года назад
Waheguru ju
@jaipreetkaur5045
@jaipreetkaur5045 3 года назад
O mere rab g kirpa kru
@gurjotsingh8934
@gurjotsingh8934 3 года назад
Akaaaallll!
@dalvirsingh1881
@dalvirsingh1881 3 года назад
Bohat vadhia song🎶🎶🎶🎤🎤
@sonupadda1438
@sonupadda1438 3 года назад
Song nhi aa kavishri aa veer
@JasveerSingh-rt2fk
@JasveerSingh-rt2fk 3 года назад
Wahiguru ji
@rashpalsingh7414
@rashpalsingh7414 3 года назад
Very good brother waheguru ji ਚੜਦੀ ਕਲਾ ਵਿੱਚ ਰੱਖੇ
@sukhwindersingh8487
@sukhwindersingh8487 3 года назад
Salute tuhanu baba g. Tuhade charna chhuhde a. Sanu v waheguru tude wargi bakshish krn
@RakeshKumar-sk9cy
@RakeshKumar-sk9cy 3 года назад
Shree Waheguru Ji ka Khalsa Shree Waheguru ji ki Fateh. 🙏🙏🙏🙏🙏🙏🙏🙏🙏🙏
@rajsandhu4704
@rajsandhu4704 3 года назад
Very good baba ji
@harpreetdhanoa8307
@harpreetdhanoa8307 3 года назад
Bahut Nek rooh de Darshana kraye patarkar veer ne dhanwad ji 🙏🙏🙏🙏
@sandeepsinghsappy8252
@sandeepsinghsappy8252 3 года назад
Baba good
@sharanjhutty3180
@sharanjhutty3180 3 года назад
waheguru ji khals singh aa .Anand aa giya.🙏🙏🙏🙏🙏
@sharanjitsinghgill7181
@sharanjitsinghgill7181 3 года назад
Very nice khalsha g God bliss you y g kisan majdoor ekta zindabaad
@dazysandhu1568
@dazysandhu1568 3 года назад
Waheguru ji. Kisan akta zindabad👍👍👍🙏🏽
@GurwinderSingh-cz6tl
@GurwinderSingh-cz6tl 3 года назад
Satnam Waheguru ji
Далее