Тёмный
No video :(

ਗੁਰਪਤਵੰਤ ਪੰਨੂ ਨੇ ਦਿੱਤੀ MP ਨੂੰ ਧਮਕੀ ! ਘਰ ਰਹਿਣ ਦੀ ਦਿੱਤੀ ਸਲਾਹ | Oneindia Punjabi 

Oneindia Punjabi
Подписаться 184 тыс.
Просмотров 3,5 тыс.
50% 1

ਪੰਨੂ ਦੀ ਰਾਜ ਸਭਾ ਮੈਂਬਰ ਨੂੰ ਧਮਕੀ!
ਘਰ ਰਹੋ ਨਹੀਂ ਤਾਂ....
#gurpatwantsinghpannu #sikhsforjustice #rajsabha #pmmodi #oneindiapunjabi
ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵਿਦੇਸ਼ਾਂ 'ਚ ਬੈਠ ਕੇ ਭਾਰਤੀ ਨੇਤਾਵਾਂ ਨੂੰ ਧਮਕੀਆਂ ਦੇ ਰਿਹਾ ਹੈ। ਪੰਨੂ ਦੇ ਸੰਗਠਨ 'ਸਿੱਖ ਫਾਰ ਜਸਟਿਸ' ਨੇ ਕੇਰਲ ਤੋਂ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ (ਐਮ) ਦੇ ਰਾਜ ਸਭਾ ਮੈਂਬਰ ਵੀ. ਸਿਵਦਾਸਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਨੂੰ ਵੱਲੋਂ ਧਮਕੀ ਭਰੀ ਕਾਲ 'ਚ ਕਿਹਾ ਗਿਆ ਸੀ ਕਿ ਉਹ ਲਾਲ ਕਿਲ੍ਹਾ ਤੇ ਸੰਸਦ ਨੂੰ ਉਡਾਉਣ ਜਾ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੀਪੀਆਈ-ਐਮ ਦੇ ਸੰਸਦ ਮੈਂਬਰ ਸ਼ਿਵਦਾਸਨ ਨੇ ਸਿੱਖਸ ਫਾਰ ਜਸਟਿਸ ਵੱਲੋਂ ਮਿਲੀ ਧਮਕੀ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਪੰਨੂੰ ਦੀ ਜਥੇਬੰਦੀ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਭਾਰਤ ਸਰਕਾਰ ਨੇ ਸਿੱਖ ਫਾਰ ਜਸਟਿਸ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਜਾਂ ਕੈਨੇਡਾ ਵਿੱਚ ਲੁਕਿਆ ਦੱਸਿਆ ਜਾਂਦਾ ਹੈ। ਉਹ ਵਿਦੇਸ਼ੀ ਧਰਤੀ ਤੋਂ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਸੀ.ਪੀ.ਆਈ.-ਐੱਮ. ਦੇ ਸੰਸਦ ਮੈਂਬਰ ਨੇ ਲਿਖਿਆ, "ਮੈਂ ਸਿੱਖ ਫਾਰ ਜਸਟਿਸ ਦੇ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਧਮਕੀ ਭਰੇ ਕਾਲ ਦੇ ਮਾਮਲੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਮੈਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਆਇਆ। 21 ਜੁਲਾਈ 2024 ਨੂੰ ਰਾਤ 11.30 ਵਜੇ ਕਾਲਰ ਨੇ ਦਾਅਵਾ ਕੀਤਾ ਕਿ ਉਹ ਸਿੱਖ ਫਾਰ ਜਸਟਿਸ ਤੋਂ ਹੈ ਜਦੋਂ ਮੈਂ IGI ਏਅਰਪੋਰਟ ਲਾਉਂਜ ਵਿੱਚ ਸੀ।ਸਾਂਸਦ ਨੇ ਅੱਗੇ ਲਿਖਿਆ, "ਕਾਲ ਦੌਰਾਨ ਕਿਹਾ ਗਿਆ ਸੀ ਕਿ ਸਿੱਖਸ ਫਾਰ ਜਸਟਿਸ ਖਾਲਿਸਤਾਨੀ ਰਾਏਸ਼ੁਮਾਰੀ ਦਾ ਸੰਦੇਸ਼ ਦੇਣ ਲਈ ਭਾਰਤੀ ਸੰਸਦ ਤੋਂ ਲਾਲ ਕਿਲ੍ਹੇ ਦੇ ਖੇਤਰ ਤੱਕ ਬੰਬ ਧਮਾਕੇ ਕਰਨ ਜਾ ਰਹੀ ਹੈ, ਇਸ ਨਾਲ ਭਾਰਤੀਆਂ ਦੀਆਂ ਅੱਖਾਂ ਅਤੇ ਕੰਨ ਖੁੱਲ੍ਹ ਜਾਣਗੇ। ਉਹ ਅੱਗੇ ਲਿਖਦੇ ਹਨ ਕਿ ਧਮਕੀ ਭਰੇ ਕਾਲ ਵਿੱਚ ਕਿਹਾ ਗਿਆ ਸੀ, ਜੇਕਰ ਤੁਸੀਂ ਖਾਲਿਸਤਾਨ ਰਾਏਸ਼ੁਮਾਰੀ ਦਾ ਤਜ਼ਰਬਾ ਨਹੀਂ ਲੈਣਾ ਚਾਹੁੰਦੇ ਤਾਂ ਘਰ ਵਿੱਚ ਰਹੋ। ਇਹ ਸੰਦੇਸ਼ ਗੁਰਪਤਵੰਤ ਸਿੰਘ ਪੰਨੂ, ਸਿੱਖਸ ਫਾਰ ਜਸਟਿਸ, ਜਨਰਲ ਕੌਂਸਲ ਦਾ ਹੈ।" ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ ਨਵੀਂ ਦਿੱਲੀ ਜ਼ਿਲ੍ਹੇ ਦੇ ਇੰਚਾਰਜ ਡੀਸੀਪੀ ਨੂੰ ਸੂਚਿਤ ਕਰ ਦਿੱਤਾ ਹੈ ਤੇ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸ ਮਾਮਲੇ ਦਾ ਨੋਟਿਸ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 8   
@avtars.dhindsa8381
@avtars.dhindsa8381 Месяц назад
ਐਵੇਂ ਕੋਈ ਬੰਦਾ ਚੁਕ ਖਾਲਿਸਤਾਨ ਦੇ ਨਾਂ ਤੇ ਫੋਨ ਕਰ ਦਿੰਦਾ ,ਖਾਲਿਸਤਾਨ ਦੀ ਮੰਗ ਪੰਜਾਬ ਵਾਸਤੇ ਆ ਕੇਰਲਾ ਨਾਲ ਕੀ ਸੰਬੰਧ ਹੈ ,ਉਥੇ ਕਿਹੜਾ ਖਾਲਸਤਾਨੀ ਹੈ ??? ਹਾਸੋਹੀਣੀ ਖਬਰ ਹੈ
@gurmeetsingh2763
@gurmeetsingh2763 Месяц назад
ਕੋਈ ਸਹੀ ਖਬਰ ਵੀ ਸੁਣਾ ਦਿਆ ਕਰੋ
@captainsingh6721
@captainsingh6721 Месяц назад
Jis call te dhamki diti aa o recording dikhao, Galat afwaha na failao
@dharambirsinghdhami6853
@dharambirsinghdhami6853 Месяц назад
Republic of india di propeganda team nu daure pen di bimari ho gai hai. I think so.
@SukhdevSingh-kc7yp
@SukhdevSingh-kc7yp Месяц назад
ਫੋਨ ਦਾ ਨੰਬਰ ?😅😅😅😅😅
@JaspalSingh-xf8ys
@JaspalSingh-xf8ys Месяц назад
Sikh Kom nu badnam Karan di sajas sarkaravkardiya ayia hn.
@amritpalguraya8306
@amritpalguraya8306 Месяц назад
ਬਿਲਕੁਲ ਝੂਠੀ ਖ਼ਬਰ
@PardeepKumar-kx3lj
@PardeepKumar-kx3lj Месяц назад
Pagal hai
Далее
Linkin Park: FROM ZERO (Livestream)
1:21:01
Просмотров 4,5 млн