Тёмный

Raja Warring In Parliament |ਵੜਿੰਗ ਨੇ ਸੰਸਦ 'ਚ ਪਹਿਲੇ ਭਾਸ਼ਣ 'ਚ ਹੀ ਚੁੱਕਤੇ ਫੱਟੇ,ਗੱਜ ਕੇ ਕੀਤੀ ਕਿਸਾਨਾਂ ਦੀ ਗੱਲ 

ABP Sanjha
Подписаться 2 млн
Просмотров 428 тыс.
0% 0

Raja Warring | ਵੜਿੰਗ ਨੇ ਸੰਸਦ 'ਚ ਪਹਿਲੇ ਭਾਸ਼ਣ 'ਚ ਹੀ ਚੁੱਕਤੇ ਫੱਟੇ, ਗੱਜ ਕੇ ਕੀਤੀ ਕਿਸਾਨਾਂ ਦੀ ਗੱਲ
#Parliament #MP #Congress #Rajawarring #abplive
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RU-vid ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@wassebba
@wassebba 2 дня назад
ਰਾਜਾ ਵੜਿੰਗ ਸੁਪਰ ਸਪੀਚ
@sandhusaab452
@sandhusaab452 2 дня назад
Ajj raja raja ho gai gulam dash vich
@sukhmandersingh7790
@sukhmandersingh7790 2 дня назад
ਰਾਜਾ ਵੜਿੰਗ ਇਕ ਧਾਕੜ ਬੁਲਾਰਾ ਹੈ ਸ਼ਾਬਾਸ਼ ਵੜਿੰਗ ਸਾਹਿਬ
@KuldeepSingh-cf1jg
@KuldeepSingh-cf1jg 2 дня назад
ਬਹੁਤ ਵਧੀਆ ਰਾਜਾ ਸਾਹਿਬ ਜਿਓਂਦੇ ਰਹੋ ਸ਼ਾਬਾਸ਼ ਏ
@KulwinderSingh-ji7we
@KulwinderSingh-ji7we 2 дня назад
🙏ਮੈਂ ਰਾਜਾ ਵੜਿੰਗ ਦੀ ਬਿਲਕੁਲ ਖਿਲਾਫ ਸੀ ਹੁਣ ਤੱਕ ਪਰ ਅੱਜ ਇਸ ਬੰਦੇ ਨੇ ਦਿਲ ਜਿੱਤ ਲਿਆ 🥰
@paramjitsekhon2419
@paramjitsekhon2419 2 дня назад
Very good raja ji
@KiranKumar-ug6sn
@KiranKumar-ug6sn 2 дня назад
🎉🎉🎉🎉
@user-ij3js8qw6d
@user-ij3js8qw6d 2 дня назад
ਕੈਪਟਨ ਤੇ ਬਾਜਵਾ ਨੇ ਏਨਾ ਨੂੰ ਅੱਗੇ ਆਉਣ ਨਹੀਂ ਦਿੱਤਾ ਅੱਜ ਗਰਜੇ 2ਸੇਰ ਰਾਜਾ ਅਤੇ ਮੀਤ ਹੇਅਰ
@Jaggibarnala
@Jaggibarnala 2 дня назад
sudhar gya
@notorious13jatt
@notorious13jatt 2 дня назад
Same
@naturistic2970
@naturistic2970 2 дня назад
ਰਾਜਾ ਵੜਿੰਗ ਪੰਜਾਬ ਦਾ ਸ਼ੇਰ ਇਸ ਤਰ੍ਹਾਂ ਸੇ ਗਰਜ਼ ਤੇ ਰਹੇ
@chamkaursingh5203
@chamkaursingh5203 2 дня назад
Sir ਵੜਿੰਗ ਸਾਹਿਬ ਬਹੁਤ ਵਧੀਆ ਜੀ।ਜੇਕਰ ਸਾਰੇ ਮੈੰਬਰ ਸਾਹਿਬਾਨ ਇਸ ਤਰਾਂ ਹੀ ਗੱਲ ਕਰਨ ਤਾਂ ਹੀ ਪਬਲਿਕ ਦਾ ਭਲਾ ਹੋ ਸਕਦਾ ਹੈ।
@mukandsingh6105
@mukandsingh6105 День назад
ਬੜਿੰਗ ਸਾਬ੍ਹ ਸਲਾਮ ਐ ਤੁਹਾਡੀ ਸਪੀਚ ਨੂੰ ਬੇਸ਼ੱਕ ਮੈਂ ਤੁਹਾਡੀ ਵਿਰੋਧੀ ਪਾਰਟੀ ਦਾ ਮੈਂਬਰ ਹਾਂ ਪਰ ਜ਼ਮੀਰ ਦੀ ਅਵਾਜ਼ ਤੇ ਤੁਹਾਡੀ ਪ੍ਰਸੰਸਾ ਕਰੇ ਬਿਨਾ ਰਹਿ ਨਹੀਂ ਸਕਦਾ
@user-qf2tr1ud5b
@user-qf2tr1ud5b День назад
ਪਾਰਟੀ ਕੋਈ ਵੀ ਹੋਵੇ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਹਰ ਵਿਅਕਤੀ ਦੀ ਕਦਰ ਕੀਤੀ ਹੈ ਅਤੇ ਕਰਦਾ ਰਹੇਗਾ। ਰਾਜਾ ਵੜਿੰਗ ਦੇ ਭਾਸ਼ਣ ਨੂੰ ਸੁਣ ਕੇ ਪੰਜਾਬ ਦੀ ਇੱਕ ਬੜਕ ਪੰਜਾਬ ਦੇ ਲੋਕਾਂ ਲਈ ਸੁਣਨ ਨੂੰ ਮਿਲੀ।ਜੈ ਜਵਾਨ ਜੈ ਕਿਸਾਨ।
@gksamra229
@gksamra229 2 дня назад
ਰਾਜਾ ਬੜਿੰਗ ਜੀ ਮਾਲਿਕ ਦਾ ਤੁਹਾਡੇ ਉਪਰ ਸਦਾ ਲਈ ਹੱਥ ਰਹੇ ਪਾਰਲੀਮੈਂਟ ਵਿੱਚ ਇਹੋ ਜਿਹੇ ਹੀ ਬੰਦਿਆਂ ਦੀ ਲੋੜ ਹੈ ਜੋ ਪੰਜਾਬ ਲਈਂ ਬੋਲਣ ਪੰਜਾਬ ਏਕਤਾ ਜ਼ਿੰਦਾਬਾਦ
@entertainmentno.1366
@entertainmentno.1366 2 дня назад
ਏਸੇ ਤਰ੍ਹਾਂ ਹੀ ਗਰਜਦਾ ਰਹੀਂ ਮੇਰੇ ਪੰਜਾਬ ਦੇ ਸ਼ੇਰਾ, ਸਿੱਧੂ ਮੂਸੇਵਾਲ ਦੇ ਮਾਪਿਆ ਨੂੰ ਇਨਸਾਫ਼ ਜ਼ਰੂਰ ਦਿਵਾ ਦਿਓ sir
@lakhbirsingh-rt6nx
@lakhbirsingh-rt6nx 2 дня назад
Very. 👍
@user-hj3pf3lk2u
@user-hj3pf3lk2u 2 дня назад
Hor.pujab.de.out.nahi.mare.
@jeevanparkashsingh8458
@jeevanparkashsingh8458 2 дня назад
00000⁰00000000⁰0😊😊😊⁰000😊0000😊000000000000000😊0😊😊
@RanjitSingh-ih1cb
@RanjitSingh-ih1cb 2 дня назад
ਇਹ ਤਾਂ ਖਾਨਾ ਪੂਰਤੀ ਕਰਦਾ ਬਸ ਗੋਂਗਲੂਆਂ ਤੋਂ ਮਿੱਟੀ ਚੜ ਰਿਹਾ
@baljitsingh1160
@baljitsingh1160 2 дня назад
​@@lakhbirsingh-rt6nx❤
@avtarsidhu5776
@avtarsidhu5776 2 дня назад
ਵੀਰ ਇਸੇ ਤਰਾ ਹੀ ਗਰਜਦਾ ਦਾ ਰਹੀ ਪੰਜਾਬ ਦੇ ਸ਼ੇਰਾਂ
@user-iq8hq2sx4q
@user-iq8hq2sx4q 2 дня назад
ਸਿੱਖ ਸੱਚ ਬੋਲਣ ਤੋਂ ਨੀ ਡਰਦੇ ਲੋਕ ਸਭਾ ਦੇ ਮੰਤਰੀ ਸਾਰੇ ਨੀਂਦ ਚੋਂ ਉੱਠੇ ਹੋਣੇ ਅੱਜ ਸਿੱਖ ਦੇ ਭਾਸ਼ਣ ਨੂੰ ਸੁਣ ਕੇ ਮਜਾ ਆਗਿਆ ਹੋਣਾ ਇਹਨਾਂ ਨੂੰ ਵੀ ਪਤਾ ਲੱਗ ਗਿਆ ਹੋਣਾ ਕੇ ਪੰਜਾਬੀ ਕੌਣ ਹੁੰਦੇ ਆ ਪੰਜਾਬੀ ਕਿਵੇਂ ਆਪਦੇ ਹੱਕਾਂ ਦੀ ਗੱਲ ਕਰਦੇ ਬਿਨਾਂ ਡਰ ਤੋਂ ਪੂਰੇ ਰੋਹਬ ਨਾਲ ਗਰਜਿਆ ਵੜਿੰਗ
@atindermalhi969
@atindermalhi969 2 дня назад
ਛਾ ਗਿਆ ਰਾਜਾ ਜੀ।
@BaldevSingh-gu4xd
@BaldevSingh-gu4xd 2 дня назад
ਬਹੁਤ ਬਹੁਤ ਵਧਾਈਆ ਰਾਜਾ ਜੀ ਆਪ ਨੇ ਸਾਰਿਆ ਦੀਆ ਅਖਾ ਖੋਲ੍ਹ ਦਿੱਤੀਆ ❤❤❤❤❤
@Seerat1213
@Seerat1213 2 дня назад
ਮੈ ਆਪ ਪਾਰਟੀ ਦਾ ਐਮ ਸੀ ਹਾਂ ਪਰ ਅੱਜ ਰਾਜਾ ਵੜਿੰਗ ਨੇ ਬਹੁਤ ਕਮਾਲ ਦਾ ਭਾਸ਼ਣ ਦਿੱਤਾ👌ਭਾਂਵੇ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਹੋਵੇ ਚੰਗਾ ਕਰੇ ਉਸਨੂੰ ਸੁਲਾਹੁਣਾ ਚਾਹੀਦਾ ਹੈ
@mahimasingh4893
@mahimasingh4893 2 дня назад
ਵੜਿੰਗ ਸਾਹਿਬ ਨਹੀਂ ਰੀਸਾ ਤੁਹਾਡੀਆਂ। ਬਹੁਤ ਵਧੀਆ ਗੱਲ ਕੀਤੀ ਸਦਨ ਦੇ ਸ਼ੁਰੂ ਵਿੱਚ ਬਹੁਤ ਬਹੁਤ ਵਧਾਈਆਂ। ਜੈ ਕਿਸਾਨ ਜੈ ਜਵਾਨ।
@BalbirSingh-sp5ic
@BalbirSingh-sp5ic 2 дня назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਬਾਕੀ ਸਿੰਘਾਂ ਦੀ ਰਿਹਾਈ ਕਰਵਾੳ
@kartarsingh8903
@kartarsingh8903 2 дня назад
👍👍👌👌🙏🙏ਬਲੇ ਓ ਪੰਜਾਬ ਦਿਆ ਸ਼ੇਰ ਬਚਿਆ ਜਿਓਂਦਾ ਰਹੇ ਲੰਬੀਆਂ ਉਮਰਾਂ ਹੋਣ ਪੰਜਾਬ ਦੇ ਸ਼ੇਰ ਬੱਚੇ ਬੇਟੇ ਜੀਓ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਿਆ ਰਹੇ ਖਾਲਸਾ ਤੇਰੀ ਦਿਨੋ-ਦਿਨ ਚੜਦੀ ਕਲਾ ਗੁਰੂ ਭਲੀ ਕਰਨ
@surjeetsighsonu7896
@surjeetsighsonu7896 2 дня назад
ਇਹੋ ਜਿਹੇ ਥੰਦੀਆ ਦੀ ਲੋੜ ਹੈ ਪਾਰੀਲੀਮੇਟ ਮੈਂ ਦਿਲ ਖੁਸ਼ ਕਰਤਾ ਰਾਜਾ ਜੀਅੱਜ ਸਚ ਰਾਜਾ ਥਣਗਿਆ
@JaswinderSingh-uy3ju
@JaswinderSingh-uy3ju 2 дня назад
ਬਿਲਕੁਲ ਬੀ ਜੇ ਪੀ ਅਸਲੀਅਤ ਬਿਆਨ ਕਰ ਦਿੱਤੀ ਅਮਰਿੰਦਰ ਸਿੰਘ ਰਾਜਾ ਵੜਿਗ ਨੇ। ਸਾਡੇ ਐਮ ਪੀ ਇਸਤਰਾ ਦੇ ਹੋਣੇ ਚਾਹੀਦੇ ਹਨ ਜੋ ਸਦਨ ਵਿੱਚ ਪੰਜਾਬ ਨਾਲ ਹੋ ਰਹੇ। ਧੱਕੇ ਵਿਰੁੱਧ ਅਵਾਜ਼ ਉਠਾ ਸਕਣ।
@lachmanvirk1072
@lachmanvirk1072 2 дня назад
Very good Raja ji
@VinodKumar-ts7pc
@VinodKumar-ts7pc День назад
KHANGRESSI GULAM
@surindersingh3871
@surindersingh3871 2 дня назад
ਸਾਨੂੰ ਮਾਨ ਰਾਜਾ ਜੀ ਸ਼ਾਬਾਸ਼ ਬੇਟਾ ਜੀ। ਦਿਲ ਦੀਆ ਗਹਿਰਾਈਆ ਤੋ ਧੰਨਵਾਦ।ਕਿਸਾਨ ਦਾ ਪੁੱਤ ਹੋਣ ਤੇ ਪੰਜਾਬ ਦਾ ਪੁੱਤ ਹੋਣ ਦਾ ਫਰਜ਼ ਬਾਖੂਬੀ ਨਿਭਾਇਆ। ਭਾਰਤ ਦੇ ਕਿਸਾਨਾਂ ਤੇ ਦੇਸ਼ ਦੇ ਜਵਾਨਾਂ ਦਾ ਮਨ ਜਿੱਤ ਲਿਆ ਰਾਜਾ ਜੀ।
@sidhusaab3605
@sidhusaab3605 2 дня назад
ਜਿਉਦਾ ਰਿਹਅ ਮੇਰੇ ਵੀਰ ❤❤
@lovubrar4625
@lovubrar4625 2 дня назад
ਰਾਜਾ ਵੜਿੰਗ ਸਾਹਿਬ ਵਹਿਗੁਰੂ ਤੁਹਾਨੂੰ ਹਿੰਮਤ ਅਤੇ ਦਾਲੇਰੀ ਬਖਸ਼ੇ।ਤੁਸੀ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਦੇ ਰਹੋ।God Baless you/
@jindubhaatidav1610
@jindubhaatidav1610 2 дня назад
ਬਹੁਤ ਵਧੀਆ ਬੋਲੇ ਤੇ ਸਹੀ ਮੁੱਦਿਆਂ ਨੂੰ ਚੁੱਕਿਆ। ਬੰਦੀ ਸਿੰਘਾਂ ਦਾ ਮੁੱਦਾ ਬੀ ਉਠਾਓ ਲੋਕ ਸਭਾ ਵਿੱਚ।
@sohansinghkhokhar2052
@sohansinghkhokhar2052 2 дня назад
ਬਹਿਜਾ ਬਹਿਜਾ ਕਰਵਾਤੀ ਰਾਜਾ ਸਾਹਿਬ Well done carry on God bless you
@baldevsinghriar4830
@baldevsinghriar4830 2 дня назад
ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਇਸੇ ਤਰ੍ਹਾਂ ਸਾਰੇ ਪੰਜਾਬ ਮੰਤਰੀਆਂ ਨੂੰ ਬੋਲਣਾ ਚਾਹੀਦਾ ਹੈ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ
@charnjitsingh9267
@charnjitsingh9267 2 дня назад
ਦੇਰ ਆਏਂ ਦਰੁਸਤ ਆਏ ਕਿਸੇ ਨੇ ਤਾਂ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਧੰਨਵਾਦ ਵੜਿੰਗ ਸਾਹਿਬ
@dildiyasadran2582
@dildiyasadran2582 2 дня назад
ਰਾਜਾ ਵੜਿੰਗ ਜੀ ਪੰਜਾਬ ਦੀਆਂ ਲਾਲ ਕਿਲਾ ਪੰਜਾਬੀਆਂ ਦੀਆਂ ਸ਼ਹੀਦੀਆਂ ਦਾਂ ਜ਼ਿਗਰ ਕਰਨਾ ਇਹ ਸੁਤਿਆਂ ਨੂੰ ਜਗਾਉਣ ਵਾਲ਼ੀ ਗੱਲ ਕੀਤੀ ਹੈ
@KhushalSingh-im3wo
@KhushalSingh-im3wo 2 дня назад
ਬੱਬਰ ਸ਼ੇਰ ਰਾਜਾ ਵੜਿੰਗ ਸਾਹਿਬ ਜੀ ਹਨ ਨਿੱਡਰ ਸਹੀ ਸੋਚ ਵਾਲੇ ਅਤੇ ਨਿਧੜਕ ਲੀਡਰ ਕਾਂਗਰਸ ਹਨ
@hardevlongiahardevlongia7977
@hardevlongiahardevlongia7977 День назад
ਰਾਜਾ ਵੜਿੰਗ ਸਾਹਿਬ ਜ਼ਿੰਦਾਬਾਦ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਬਣੇਂ ਪੰਜਾਬ ਲਈ
@user-rm7tg1wf2h
@user-rm7tg1wf2h День назад
ਬੇਟਾ ਬਹੁਤ ਵਧੀਆ ਸਪੀਚ ਹੈ ਵੀ ਸੱਚ ਮਾਝੇ ਦੇ ਸਾਰਿਆਂ ਵਲੋਂ ਬਹੁਤ ਬਹੁਤ ਧੰਨਵਾਦ ਤੇ ਵਧਾਈ ਹੋਵੇ ਜੀ
@TarsemSingh-lj9hv
@TarsemSingh-lj9hv 2 дня назад
ਰਾਜਾ ਵੜਿੰਗ ਜੀ ਸਾਨੂ ਮਾਣ ਹੈ ਤੁਹਾਡੇ ਭਾਸਣ ਤੇ। ਹੁਣ ਵਕਤ ਆ ਗਿਆ ਪਾਰਟੀਆਂ ਮਗਰ ਨਾ ਲੱਗਿਆ ਜਵੈ। ਸਾਫ਼ ਸੁਥਰੇ ਲੀਡਰ ਨੂੰ ਮੁੱਕਾ ਦਿੱਤਾ ਜਾਵੇ
@harbanssinghakhara608
@harbanssinghakhara608 День назад
ਕਮਾਲ ਕਰਤੀ ਵੜਿੰਗ ਸਾਹਿਬ ਨੇ। ਬਹੁਤ ਹੀ ਧੜੱਲੇਦਾਰ ਭਾਸ਼ਨ ਦਿੱਤਾ ਲੋਕ ਸਭਾ ਵਿੱਚ। ਸਾਰੇ ਕੰਮ ਦੇ ਮਸਲੇ ਉਠਾਏ।
@SukhwantSingh-wn5vq
@SukhwantSingh-wn5vq 2 дня назад
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ❤
@ravindersingh2652
@ravindersingh2652 2 дня назад
ਬਹੁਤ ਹੀ ਵਧੀਆ ਭਾਸ਼ਣ ਹੈ ਵੜਿੰਗ ਜੀ ਪਰ ਮਜ਼ਦੂਰਾਂ, ਦਲਿਤਾਂ, ਜਾਂ ਹੋਰ ਕਿਸੇ ਵੀ ਕਮਿੳਨਟੀ ਨੇ ਵੋਟ ਨਹੀਂ ਪਾਈ ਗੱਲਾਂ ਤੁਸੀਂ ਵਧੀਆ ਕੀਤੀਆਂ ਹਨ ਬਾਕੀ ਵੋਟਾਂ ਦੀ ਕੀਮਤ ਕਿਥੇ ਗਈ।
@rbrar3859
@rbrar3859 День назад
ਅਸੀ ਪੱਕੇ ਅਕਾਲੀ ਸੀ, ਹੁਣ ਰਾਜਾ ਜੀ ਵੋਟਾਂ ਤੇਰੇ ਨਾਲ। ❤ ਧਾਕੜ ਸਪੀਚ 🎉
@SukhjinderSingh-ti8vn
@SukhjinderSingh-ti8vn День назад
Good ਵੜਿੰਗ ਸਾਹਿਬ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਮੁੱਦੇ ਅਤੇ ਬਹੁਤ ਹੀ ਯੋਸ਼ ਨਾਲ। Very good Speech Thank you very much ji
@KulwantSingh-qe3eo
@KulwantSingh-qe3eo 2 дня назад
ਬਹੁਤ ਵਧੀਆ ਢੰਗ ਨਾਲ ਗੱਲ਼ ਰੱਖੀ ਹੈ ਪੰਜਾਬ ਦੇ ਬਾਰੇ ਵਿੱਚ ਰਾਜਾ ਵੜਿੰਗ ਜੀ ਨੇ ।
@surinderpalsingh3154
@surinderpalsingh3154 2 дня назад
❤❤❤
@jasvindersingh1889
@jasvindersingh1889 2 дня назад
Warring Sahib App Ji Noo Saloot ji. God bless you❤
@mandeepsinghbenipal8529
@mandeepsinghbenipal8529 2 дня назад
ਬਹੁਤ ਵਧੀਆ ਗੱਲ ਕੀਤੀ ਗਈ
@gurdipsingh8628
@gurdipsingh8628 2 дня назад
MP ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਧੰਨਵਾਦੀ ਹਾਂ ਆਪ ਜੀ ਦੇ ਵਿਚਾਰਾਂ ਦੇ। ਵੜਿੰਗ ਜੀ ਇਹਨਾਂ BJP ਵਾਲਿਆਂ ਦੇ ਵਿੰਗ ਤੜਿੰਗ ਕੱਢ ਤੇ। ਬਹੁਤ ਬਹੁਤ ਧੰਨਵਾਦ ਜੀ 🙏
@surindercheema2150
@surindercheema2150 2 дня назад
ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ center ਧੱਕਾ ਹੀ ਹੁੰਦਾ
@SarbjitSingh-ek1si
@SarbjitSingh-ek1si 2 дня назад
ਬਹੁਤ ਅੱਛੀ ਸਪੀਚ ਧੰਨਵਾਦ
@AbdulRehman-kk7oq
@AbdulRehman-kk7oq День назад
ਗੁੱਡ ਵੜਿੰਗ ਸਾਹਿਬ,ਜੈ ਜਵਾਨ ਜੈ ਕਿਸਾਨ,ਜੈ ਹਿੰਦ
@GurcharanSingh-ie8jd
@GurcharanSingh-ie8jd 2 дня назад
ਬਹੁਤ ਹੀ ਵਧੀਆ ਜੀ ਦਿਲ ਜਿੱਤ ਲਿਆ ਹੈ 💪🎤♥️🙏🙏🙏
@AmritpalsinghDhillon-ni5oj
@AmritpalsinghDhillon-ni5oj 2 дня назад
ਅਕੇਲੇ ਪੰਜਾਬ ਕੇ ਕਿਸਾਨਾਂ ਦੇ ਨਾਲ ਕੁੱਟ ਮਾਰ ਨਹੀਂ ਕੀਤੀ ਸਾਰੇ ਦੇਸ਼ ਕੇ ਕਿਸਾਨਾਂ ਨਾਲ ਹੀ ਕੁੱਟ ਮਾਰ ਤੇ ਅਤਿਆਚਾਰ ਕੀਤਾ ਗਿਆ ਹੈ ਕਿਸਾਨ ਏਕਤਾ ਜਿੰਦਾਬਾਦ 😢😢😢😢😢😢
@chiragasija1602
@chiragasija1602 2 дня назад
Congress ही Punjab को चाहिए आज...
@DalvirSing-tp1ij
@DalvirSing-tp1ij День назад
ਵਧੀਆ ਗੱਲ ਹੈ ਆਪਣੇ ਪੰਜਾਬ ਲਈ ਹਿੱਕ ਤਾਣ ਕੇ ਬੋਲੋ
@babbuahluwalia7820
@babbuahluwalia7820 2 дня назад
ਕਾਬਿਲੇ ਤਾਰੀਫ ਸਪੀਚ ਅਤ ਗੱਲਬਾਤ ਦਿਲ ਖੁਸ਼ ਕਰਤਾ ਰਾਜਾ ਵੜਿੰਗ ਸਾਬ❤❤❤
@RanjeetSandhu-ne4wr
@RanjeetSandhu-ne4wr 2 дня назад
ਬਹੁਤ ਵਧੀਆ ਆਵਾਜ਼ ਉਠਾਈ ਰਾਜਾ ਵੜਿੰਗ ਸਾਬ❤❤❤❤
@Sukhpal-zl7du
@Sukhpal-zl7du 2 дня назад
WAO,powerful speech Raja ji
@user-nd3ts5kg2i
@user-nd3ts5kg2i 2 дня назад
ਰਾਜਾ ਵੜਿੰਗ ਜੀ ਬਹੁਤ ਵਧੀਆ ਬੋਲੇ❤❤❤
@user-mv4ve3su7y
@user-mv4ve3su7y 2 дня назад
ਬਹੁਤ ਵਧੀਆ ਜੀ ਰਾਜਾ ਵੜਿੰਗ ਜੀ
@ramkumarjain4269
@ramkumarjain4269 2 дня назад
Warring sahib is the first person ( MP ) in Punjab who has sought for justice in the murdered case of Sardar Musse Wala ( Mansa ) we all salute to warring sahib ( Bld )
@Freestylebeat-di5vl
@Freestylebeat-di5vl День назад
First was simarnjit Singh Maan
@upkarsingh-rb1wj
@upkarsingh-rb1wj 2 дня назад
ਵਾਹ ਰਾਜਾ ਵੜਿੰਗ ਜੀ ਵਾਹ....
@goodmorningsirbalwindersin5954
ਵੜਿੰਗ ਸਾਹਿਬ ਜਿਉਦੇ ਰਹੋ। ਪੰਜਾਬ ਦੇ ਦਰਦ ਪ੍ਰਤੀ ਤੁਹਾਡੀ ਆਵਾਜ਼ ਗੂੰਜੀ।ਬਹੁਤ ਅਛਾ ਲਗਿਆ।ਸ਼ੁਕਰ ਹੈ ਮੇਰੈ ਪੰਜਾਬ ਦੇ ਐਮ ਪੀ ਨੇ ਗਰਜ ਗਰਜ ਕੇ ਆਵਾਜ਼ ਬੁਲੰਦ ਕੀਤੀ ਹੈ।ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ ਪੰਜਾਬ ਦੇ ਹਕਾਂ ਵਾਸਤੇ ਜੂਝਣ ਲਈ।
@user-hz3hc3st7z
@user-hz3hc3st7z 2 дня назад
ਪੰਜਾਬ ਦਾ ਮਾਣ ਰਾਜਾ ਵੜਿੰਗ
@darshansingh8115
@darshansingh8115 2 дня назад
ਕਿਸਾਨ ਦੇ ਨਾਲ ਨਾਲ ਮੱਜਦੂਰ ਦੀ ਭੀ ਗੱਲ ਕਰੋ
@HarpalSingh-ez8fm
@HarpalSingh-ez8fm День назад
Very good 👍 ਸਾਬਾਸ਼ ਰਾਜੇ ਵੀਰ, ਧੰਨਵਾਦ ਵਾਹਿਗੁਰੂ ਜੀ, ਰਾਜੇ ਬਾਈ, ਅਮ੍ਰਿਤਪਾਲ ਸਿੰਘ ਹੁਣ ਦੀ ਰਿਹਾਈ ਲਈ ਸਪੈਸ਼ਲ ਉਪਰਾਲੇ ਕਰੋ ਜੀ
@ParamjitSingh-kp5rg
@ParamjitSingh-kp5rg 2 дня назад
S. Amrinder Singh Raja Waring, you are really great. I salute you. ❤
@satwinderrealyouristrueisa9647
Very good bombastic speech by Raja varing of Punjab Congress party. Roaring as Lion. keep it up. Carry on. Salute U ❤ se. Thanks
@gurangadsinghsandhu6205
@gurangadsinghsandhu6205 2 дня назад
Warring sahib very good speech.kisana and Jawans ke hak me bol kar nazara Lia dia.Thank you so much Raja warring sahib ji
@lakhwindersingh66534
@lakhwindersingh66534 2 дня назад
ਰਾਜਾ ਜੀ ਬਹੁਤ ਕੁਝ ਥੋੜ੍ਹੇ ਸ਼ਬਦਾਂ ਵਿੱਚ ‍ਪੰਜਾਬ ਬਾਰੇ ਬਹੁਤ ਕੁਝ ਬੋਲਿਆਂ ਪਰਮਾਤਮਾ ‍ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@waryamsingh9976
@waryamsingh9976 2 дня назад
ਰਾਜਾ ਬੜਿੰਗ ਗੁਡ ਲੀਡਰ❤
@mohansingh322
@mohansingh322 2 дня назад
Mp wding saab ji saluit aa tuhanu Good speach So proud
@davinderkaul8850
@davinderkaul8850 2 дня назад
Blasting Speech Raja ji... Great facts.. God bless
@SukhpreetKaur-pn1be
@SukhpreetKaur-pn1be 2 дня назад
ਗੁਰੂ ਦੇ ਬਖਸ਼ੇ ਹੋਏ ਬੰਦਿਆਂ ਨੂੰ ਤਾਂ ਜਿਹੜੇ ਜੇਲ ਵਿੱਚ ਐਨਐਸਏ ਲਾ ਕੇ ਬੰਦ ਕੀਤੇ ਆ ਉਹਨਾਂ ਬਾਰੇ ਵੀ ਗੱਲ ਕਰੋ ਰਾਜਾ ਬੜਿੰਗ ਜੀ ਜੋ ਕਿ ਤੁਹਾਡੇ ਹੀ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਿਆ ਹੈ ਐਮਪੀ
@wassebba
@wassebba 2 дня назад
ਜੇ ਉਹ ਗੁਰੂ ਦੇ ਬਖਸ਼ੇ ਹਨ ਤਾਂ ਗੁਰੂ ਦੇ ਅਸੂਲਾਂ ਤੇ ਚੱਲਣ, ਕਦੀ ਦਿੱਕਤ ਨਹੀਂ ਆਓਂਦੀ,ਮੇਰਾ ਦਾਅਵਾ ਹੈ
@lakhbirsingh9078
@lakhbirsingh9078 2 дня назад
ਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rbrar3859
@rbrar3859 День назад
ਜਦੋ ਰਾਜ ਬੋਲਦਾ ਹੈ ਤੇ ਸਦਨ ਵਿੱਚ ਗੂੰਜ ਪੈਂਦੀ ਹੈ, ਬਹੁਤ ਵਧੀਆ ਰਾਜਾ ਜੀ। ❤
@shabadkirtan5932
@shabadkirtan5932 День назад
ਵਾਹਿਗੁਰੂ ਆਪ ਦੀ ਲੰਮੀ ਉਮਰ ਕਰੇ ।ਤੁਸੀਂ ਬਹੁਤ ਬਹਾਦਰ ਇਨਸਾਨ ਹੋ। ਵਾਹਿਗੁਰੂ ਇਸ ਤਰ੍ਹਾਂ ਦੇ ਇਨਸਾਨ ਹੋਣੇ ਚਾਹੀਦੇ ਹਨ।
@JarnailsinghRupana
@JarnailsinghRupana 2 дня назад
ਰਾਜਾ ਵੜਿੰਗ ਨੇ ਬੀਜੇਪੀ ਦੇ ਧਰਨਾ ਪਾ ਦਿੱਤੀ ਰਾਜਾ ਵਡਿੰਗ ਗਰੇਟ ਆਫ ਦੀ ਮੈਨ ਐਂਡ ਪਾਵਰਫੁਲ ਮੈਨ ਗੁਡ ਜੋਬ
@Sidhumoose1637
@Sidhumoose1637 2 дня назад
Very good
@blackrider_badesha4132
@blackrider_badesha4132 2 дня назад
ਬਹੁਤ ਬਦੀਆ ਭਾਸਣ ਦਿੱਤਾ Punjab ਦੀ ਗਲ ਕਿਤੀ ਨਜ਼ਾਰਾ ਆਗਿਆ
@gurveersingh6368
@gurveersingh6368 День назад
ਗਿੱਦੜ੍ਹਬਾਹਾ ਹਮੇਸ਼ਾ ਤੁਹਾਡੇ ਨਾਲ । ਵੜ੍ਹਿੰਗ ਸਾਬ ਮੈ ਕਿਹਾ ਸੀ ਨਾ ਇੱਕ ਦਿਨ ਤੁਹਾਡੀ ਸੋਚ ਦਾ ਪਰਚਿੱਮ ਸਭ ਲਹਿਰਾਏਗਾ, ਤੇ ਉਹ ਦਿਨ ਦੂਰ ਨਹੀ ਜੁਗ ਜੁਗ ਜੀਓ । ❤❤❤
@psidhusidhu9370
@psidhusidhu9370 2 дня назад
Salute
@bhagwandass1070
@bhagwandass1070 2 дня назад
Raja Amrinder bathing jee noo ashirvad te shabash
@narinderdhanda3631
@narinderdhanda3631 2 дня назад
Raja Saab you have taken very important issues of Punjab and keep on taking these issues along with other issues of Labourers and other depressed castes of Punjab. Well done Raja ji 👌👍
@ashokmasih2918
@ashokmasih2918 2 дня назад
Great leader of Congress party Raja Warring
@saabsingh4313
@saabsingh4313 2 дня назад
Congress party jindabad ❤❤❤❤❤❤
@kashmirdhanju756
@kashmirdhanju756 2 дня назад
Excellent 👌 waking up the sleeping people in the parliament. Well done my dear, I am listening you from overseas.
@JoginderSingh-ph2uh
@JoginderSingh-ph2uh 2 дня назад
Wah Raja Wah wahguru waheguru waheguru ji
@beantchauhan4616
@beantchauhan4616 День назад
ਇਹ ਪਾਰਟੀਆਂ ਵਾਲੇ ਵੋਟਾਂ ਤੋਂ ਬਾਅਦ ਭੁੱਲ ਜਾਂਦੇ ਕਿ ਕਿਸਾਨਾਂ ਤੋਂ ਬਿਨਾਂ ਹੋਰ ਵੀ ਜਾਤੀਆਂ ਰਹਿੰਦੀਆਂ 🙏
@BalbirSingh-sp5ic
@BalbirSingh-sp5ic 2 дня назад
ਪੰਜਾਬ ਦੇ ਨੌਜਵਾਨਾਂ ਤੇ ਨਜ਼ੈਜ਼ ਪ੍ਰਚਾ NSA ਦੇ ਖਿਲਾਫ ਵੀ ਪ੍ਰਚਾਰ ਕਰੋ ।
@gurjeetkaur6635
@gurjeetkaur6635 2 дня назад
Bilkul sahi.This point also needs to be raised.Sab ton vaddi dictatorship tn ohi hoyi ae kom de khilaf.
@user-jj9tq1ub7v
@user-jj9tq1ub7v 2 дня назад
,NSA ਦੇ ਖ਼ਿਲਾਫ਼ ਨੀ ਇਹ ਬੋਲ ਸਕਦੇ‌।
@ARJAN.DHILLON.FANS.
@ARJAN.DHILLON.FANS. 2 дня назад
​@@user-jj9tq1ub7v ghusea oh bhanwnt maan ne lay and congres aale daily ohnu lpte de a
@gurjeetkaur6635
@gurjeetkaur6635 2 дня назад
@@ARJAN.DHILLON.FANS. brother m not ny political party supporter.Pr Amritpal de against jo kuch v hoya oh Center or state govt. Dona di milibhugt nal hoya.
@SandeepKumar-mi6iy
@SandeepKumar-mi6iy 2 дня назад
Very good Raja waring Sahib ji jindabad
@budhsingh2518
@budhsingh2518 2 дня назад
Very good raja sahib real points you had expressed
@krishnavirdi7545
@krishnavirdi7545 2 дня назад
He spoke about the real issues of Punjab. Well done!
@user-ro9bq9if8e
@user-ro9bq9if8e 2 дня назад
Raja bring, logically presented all concerns. Thanks
@modansingh7705
@modansingh7705 2 дня назад
Bahut badia. Bola ji
@kashmirsinghbathbath4362
@kashmirsinghbathbath4362 2 дня назад
ਪਿਛਲੇ ੭੦ ਸਾਲ ਤੋਂ ਬਣ ਰਹੇ ਪੰਜਾਬ ਦੇ ਸਾੰਸਦਾ ਨੂੰ ਸ਼ਰਮ ਆਉਣੀ ਚਾਹੀਦੀ ਹੈ ।ਸਾੰਸਦ ,ਇਸ ਤਰਾਂ ਦਾ ਹੋਣਾ ਚਾਹੀਦਾ ਹੈ ,ਜੋ ਪੰਜਾਬ ਦੇ ਲੋਕਾਂ ਦੇ ਮੁੱਦੇ ਦੇਸ਼ ਦੇ ਸਾਹਮਣੇ ਪੇਸ਼ ਕਰ ਸਕੇ ।ਸ਼ਿਰਫ ਪੈਨਸ਼ਨ , ਭੱਤੇ,ਅਤੇ ਕੋਠੀਆਂ ਲੈਣ ਲਈ ,ਨਹੀਂ ਚੁਣਿਆ ਜਾੰਦਾ ?
@harbhajansingh4334
@harbhajansingh4334 День назад
ਭਾਸ਼ਣ ਵਿਚ ਬਿਲਕੁਲ ਸਹੀ ਵਿਚਾਰ ਪ੍ਗਟ ਕੀਤੇ ਗਏ ਹਨ ।
@vipanbhanot4052
@vipanbhanot4052 2 дня назад
Great , Raja warangh Sahib.
@pendumehkma_1
@pendumehkma_1 2 дня назад
Very good 👍 Raja warring.. ਇਸੇ ਤਰ੍ਹਾਂ ਗਰਜੋ ਸਾਰੇ ਪੰਜਾਬ ਦੇ ਐਮ ਪੀ। ਤਾ ਕੀ ਪੰਜਾਬ ਨੂੰ ਤਾਕਤ ਮਿਲੇ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੋ ਲੋਕ ਤੁਹਾਨੂੰ ਵੋਟਾਂ ਆਪਣੇ ਆਪ ਪਾਉਣਗੇ। ਤੁਹਾਨੂੰ ਮੰਗਣ ਦੀ ਵੀ ਕੋਈ ਲੋੜ ਨਹੀਂ
@AjmerSingh-cg4qd
@AjmerSingh-cg4qd День назад
ਬੁਹਤ ਵਧੀਆ ਢੰਗ ਸੀ ਬਾਈ ਸਪੀਚ ਦਾ ਧੰਨਵਾਦ
@harcharansingh05
@harcharansingh05 День назад
सच ! यह भाषण Emotional भी है, जोशीला भी है। एक शेर की आवाज लग रही है। पंजाब के किसानो की बात रख रहे हैं।
@harneksingh3258
@harneksingh3258 2 дня назад
Very good very good bhasan
@InderjitSingh-dl4ch
@InderjitSingh-dl4ch 2 дня назад
We are proud of you Raja varring ji ❤❤
@captashwanikumar9545
@captashwanikumar9545 2 дня назад
V ery nice Punjab khush kar Diya 😮
@sandhuphotographybababakal1028
Raja warhing jindabad Punjab da babbar sher
@kamaljeetsingh6120
@kamaljeetsingh6120 2 дня назад
Very good shera very nice ❤❤
@gurmansandhu6758
@gurmansandhu6758 2 дня назад
Good sir
@manindesingh8633
@manindesingh8633 2 дня назад
Very good speetch. Raja. varihig. Ok
@jogindersinghpuria
@jogindersinghpuria 16 часов назад
ਰਾਜਾ ਵੜਿੰਗ ਜੀ ਆਪ ਜੀ ਨੇ ਬਹੁਤ ਵਧੀਆ ਸਪੀਚ ਕੀਤੀ ਹੈ। ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਂਨਸ਼ਨ ਕੇ ਬਾਰੇ ਮੇਂ ਭੀ ਜ਼ਰੂਰ ਬਾਤ ਕਰਿਓ ਜੀ
Далее
КТО ЭТО БЫЛ?
25:31
Просмотров 545 тыс.