Тёмный
No video :(

ਗੁਰਬਾਣੀ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ ਤੋ ਹੁਕਮਨਾਮਾ ਜਾਂ ਮੁੱਖ ਵਾਕ ਕਿਵੇਂ ਲੈਣਾ ਚਾਹੀਦਾ ਹੈ ? HUKAMNAMA 

AAO GURBANI SIKHIYE
Подписаться 207 тыс.
Просмотров 116 тыс.
50% 1

ਗੁਰਬਾਣੀ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ ਤੋ ਹੁਕਮਨਾਮਾ ਜਾਂ ਮੁੱਖ ਵਾਕ ਕਿਵੇਂ ਲੈਣਾ ਚਾਹੀਦਾ ਹੈ ? HOW TO TAKE HUKAMNAMA
link -: • ਆਓ ਸ਼ੀ੍ ਗੁਰੂ ਗਰੰਥ ਸਾਹਿਬ...
#PROSUKHVINDERSINGHJI
#GURBANISANCHISAHIB #GURBANIGUTKA
#GURBANI #GURU #GURUGRANTHSAHIBJI
#HUKAMNAMA #MUKHWACK #HARMINDERSAHIBJI
#DARBAARSAHIBJI #GURBANISANTHIYA
#AAOGURBANISIKHIYE

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@rachhpalsinghaujla2763
@rachhpalsinghaujla2763 4 года назад
Waheguru waheguru waheguru ji ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਸਾਹਿਬ ਜੀ ਧੰਨਵਾਦ ਜੀ
@HarpreetSingh-oc3py
@HarpreetSingh-oc3py 4 года назад
ਗੁਰੂ ਜੀ ਦੀ ਬਾਣੀ ਦਾ ਹਰ ਸਬਦ ਹਰ ਪੰਗਤੀ ਹੁਕਮ ਹੈ ਜੀ ਆਦਿ ਤੋਂ ਮਦ ਮਦ ਤੋਂ ਅੰਤ ਤੱਕ ਸਾਰੀ ਬਾਣੀ ਗੁਰੂ ਜੀ ਦਾ ਹੁਕਮ ਹੈ ਜੀ
@khajansingh144
@khajansingh144 3 года назад
ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਆਪ ਜੀ ਸਾਨੂੰ ਗੁਰੂ ਬਾਣੀ ਦੀ ਸਿੱਖਾਂਆ ਬਹੁਤ ਸੁਚਜੇ ਢੰਗ ਨਾਲ ਦੇਂਦੇ ਹੋ
@chaitanya4881
@chaitanya4881 2 года назад
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਯਾ ਭਾਈ ਸਾਹਿਬ ਜੀ। ਧਨਵਾਦ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@jaspalkaur5380
@jaspalkaur5380 3 года назад
ਭਾਈ ਜੀ ਤੁਹਾਡਾ ਬੁਹਤ ਧੰਨਵਾਦ ਤੂਸੀ ਗੂਰੁ ਬਾਣੀ ਦੀਆਂ ਗੱਲਾਂ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾ ਦੇਦੇ ਹੋ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਇਕ ਵਾਰ ਫ਼ੇਰ ਬਹੁਤ ਬਹੁਤ ਧੰਨਵਾਦ
@AAOGURBANISIKHIYE
@AAOGURBANISIKHIYE 3 года назад
ਧੰਨਵਾਦ ਜੀ
@navjotdelow7479
@navjotdelow7479 3 года назад
Waheguru ji waheguru ji waheguru ji waheguru ji waheguru ji 🙏🏻🙏🏻🙏🏻☝🏻☝🏻☝🏻🤲🏻🤲🏻🤲🏻💖💖💖💕💕💕🌹🌹🌹🥀🥀🥀🌼🌼🌼🙏🏻🙏🏻🙏🏻🙏🏻🙏🏻🙏🏻🙏🏻🤲🏻🤲🏻🤲🏻🤲🏻🙏🏻🙏🏻🙏🏻🙏🏻
@jagirsingh7381
@jagirsingh7381 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
@Gurdipsingh708
@Gurdipsingh708 Год назад
🙏🌿🍄🌹💙🙏🏻 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@KhushiSingh-xw4kr
@KhushiSingh-xw4kr 4 года назад
🙏Wahiguru ji का ਖਾਲਸਾ wahiguru ji ke ਫਤਹਿ 🙏
@doctorkaur
@doctorkaur 3 года назад
ਬਹੁਤ ਬਹੁਤ ਮੇਹਰਬਾਨੀ ਆਪ ਜੀ ਦੀ
@gulshanbansal6970
@gulshanbansal6970 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਧੰਨ ਗੁਰੂ ਨਾਨਕ ਦੇਵ ਜੀ
@hunjanful
@hunjanful 4 года назад
ਭਾਈ ਸਾਹਿਬ ਜੀ ਪਾਠ ਕਰਨ ਲੲਈ ਸੈਂਚੀਆਂ ਇਕ ਵਰਦਾਨ ਹਨ ਪਰ ਸੰਪੂਰਨ ਗੁਰੂ ਗੰ੍ਰਥ ਸਾਹਿਬ ਹੀ ਹੁਕਮਨਾਮਾ ਕਰਨ ਯੋਗ ਹਨ ਕੰਮ ਚਲਾਊ ਜਿਥੋ ਮਰਜੀ ਇਹ ਤੁਹਾਡੀ ਨਿੱਜੀ ਰਾਇ ਹੈ
@DaljitSingh-ii3by
@DaljitSingh-ii3by 2 года назад
Waheguruji sahibji waheguruji waheguruji sahibji waheguruji waheguruji sahibji waheguruji 🌹🌹🙏🎁🎁🙏🙏🍀🍀🙏🌺🌺🙏🌻🌻🙏🙏🌼🌼🙏🌷🌷🙏🙏
@jigardeep5168
@jigardeep5168 3 года назад
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ
@gurjeetkaur933
@gurjeetkaur933 3 года назад
Waheguru ji waheguru ji waheguru ji waheguru ji waheguru ji
@suzyrehal5524
@suzyrehal5524 Месяц назад
Waheguru ji 🙏💐🙏
@nanie4456
@nanie4456 4 года назад
Waheguru jiiii Mehar Kre Sab Teh..🙏🙏.🌹🌹🌹💖💖🙏🙏🙏🙏🙏
@kiratpreet8773
@kiratpreet8773 2 года назад
🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹🌹🌹🌹🌹 🙏🙏🙏🙏🙏
@mohinderkaurissar9434
@mohinderkaurissar9434 Год назад
Every breath of every living being is " hukam of waheguru ji "
@amnindersingh1066
@amnindersingh1066 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@Joydeepsingh282
@Joydeepsingh282 4 года назад
waheguru ji mere te apni kirpa waheguru ji
@shyamsinghgmailcom
@shyamsinghgmailcom 10 месяцев назад
Satnam shri waheguru ji 🙏
@raniliddar3551
@raniliddar3551 3 года назад
Bahut vadia jankari ditty, please lage raho lokan nu rah dikhan, waheguru ji hamesha khush rakhan.
@balrajkaur5912
@balrajkaur5912 4 года назад
Thank you so much veer ji. Waheguru tuhanu chardi kala vich rakhan
@taranpreetkaur797
@taranpreetkaur797 3 года назад
Waheguru ji
@SandeepSingh-ot6cj
@SandeepSingh-ot6cj 4 года назад
WAHEGURU WAHEGURU
@jaswantsingh1555
@jaswantsingh1555 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ⚔️⚔️⚔️⚔️⚔️🌺🙏🙏🙏🙏🙏
@harjitsingh4521
@harjitsingh4521 6 месяцев назад
🙏🏻ਵਾਹਿਗੁਰੂ ਜੀ 🙏🏻
@ramanpreet177
@ramanpreet177 4 года назад
ਵਾਹਿਗੁਰੂ ਜੀ 🙏🙏🙏
@hardipkaur5920
@hardipkaur5920 9 месяцев назад
ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
@GurtejSingh-cf8zk
@GurtejSingh-cf8zk 3 года назад
ਧੰਨਵਾਦ ਵੀਰ ਜੀ ਸਾਨੂੰ ਸਮਝਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@daljitkaur7954
@daljitkaur7954 4 года назад
Waheguru ji ka khalsa waheguru ji ki fateh veer ji nitnem tho kive hukamnaam Lana hi
@jazzkharar6659
@jazzkharar6659 4 года назад
Waheguru🙏
@gurpindersingh1900
@gurpindersingh1900 3 года назад
Waheguru g 🙏🏻🙏🏻🙏🏻
@balvindersinghbinder2554
@balvindersinghbinder2554 4 года назад
Waheguruji waheguruji waheguruji
@hotchandmulchandani4265
@hotchandmulchandani4265 3 года назад
Waheguru ji ka khalsa waheguru ji ki fateh
@kamalkalsi6250
@kamalkalsi6250 3 месяца назад
Waheguru ji dhan waheguru ji
@narinderkaur9761
@narinderkaur9761 2 года назад
Waheguru g waheguru g dhan waheguru g 🙏
@japneetkaur717
@japneetkaur717 3 года назад
ਸਤਿਨਾਮੁ ਵਾਹਿਗੁਰੂ ਜੀ
@deepasarondeepa9666
@deepasarondeepa9666 4 года назад
ਵਾਹਿਗੁਰੂ ji ਵਾਹਿਗੁਰੂ ਜੀ
@pardumansingh3521
@pardumansingh3521 2 года назад
WKWF ji Bahutt Bahut Dhanwaad ji. Daas paaso Waheguru ji Sehaj Paath dee Sewa SANCHIAN to lai rahe han ji.kotan kot. Dhanwaad ji...
@jasbirkaur2691
@jasbirkaur2691 4 года назад
Thank you veerjee maen hi puchia se sainchia bare safe flight clear ho gae
@rajveerkaur7097
@rajveerkaur7097 4 года назад
Thanks Bhai Sahib ji
@nirmalkaur3015
@nirmalkaur3015 4 года назад
Waheguru ji ka khalsa Waheguru ji ki fateh 🙏
@jugjitkour6010
@jugjitkour6010 4 года назад
Waheguru ji
@harpreetsinghchouhanpreet7527
@harpreetsinghchouhanpreet7527 4 года назад
Waheguru G 🙏
@sukhveerkaur2634
@sukhveerkaur2634 7 месяцев назад
Thank you so much bhai sahib g… This information is really helpful 💐💐💐
@ManjeetKaur-rq7og
@ManjeetKaur-rq7og 2 года назад
ਧਨਵਾਦ ਜੀ
@NeerajVerma-wv9ut
@NeerajVerma-wv9ut 3 года назад
Thanks ji🙏🙏
@mamtakaur786
@mamtakaur786 Год назад
Satnam waheguru ji
@ramandeepkhokhar
@ramandeepkhokhar 3 года назад
ਬਹੁਤ ਬਹੁਤ ਧੰਨਵਾਦ ਜੀ
@armaansingh5079
@armaansingh5079 4 года назад
Waheguru Ji mehar karan
@bhupinderkaur3947
@bhupinderkaur3947 Год назад
Thanku so much waheguru g
@ragpalsingh3857
@ragpalsingh3857 4 года назад
VEER ji bahut bahut thannwad🙏🙏🙏🙏🙏🙏🙏🙏
@parvindersingh1423
@parvindersingh1423 3 года назад
Waheguru ji waheguru ji waheguru ji waheguru ji🙏💕🙏🙏
@kuldipsingh8000
@kuldipsingh8000 2 года назад
ਧੰਨਵਾਦ ਖਾਲਸਾ ਜੀ
@BaldevSingh-tr1iq
@BaldevSingh-tr1iq 4 года назад
Bahut sohna daseya veer ji ne thanks veer ji👏👏👏👏
@cstatla5309
@cstatla5309 4 года назад
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
@jasmeetkour9369
@jasmeetkour9369 Год назад
Waheguru tera dan:vad
@amarjitkour1333
@amarjitkour1333 4 года назад
Wagaguru ji
@balbirkaur4806
@balbirkaur4806 2 года назад
Waheguruji waheguruji🙏🏻🙏🏻
@user-oc3mu3uh9m
@user-oc3mu3uh9m 4 года назад
True ji 🙏🏼 waheguru
@gpgamer5687
@gpgamer5687 Год назад
Whaguru
@divjotsidhu6934
@divjotsidhu6934 4 года назад
Great ideas
@AmandeepSingh-py9qh
@AmandeepSingh-py9qh 3 года назад
ਗਲਤ ਹੈ ਜੀ
@gurbanidhara
@gurbanidhara Год назад
Waheguru bhala krn
@RIDI789
@RIDI789 4 года назад
Waheguruji ka khalsa waheguruji ki fateh ki assi phn ch hukamnana le skde hnn kyoki mn sehej path krna chaundi hnn pr phla clear krna choundi hnn
@Gurnamsingh1977
@Gurnamsingh1977 3 года назад
ਹੁਕਮਨਾਮਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲਿਆ ਜਾ ਸਕਦਾ ਹੈ ਜੀ ਮੋਬਾਈਲ ਤੋ ਪਾਠ ਜ਼ਰੂਰ ਕਰ ਸਕਦੇ ਹੋ ਜੀ
@wahegurujimehrkrdyo5338
@wahegurujimehrkrdyo5338 4 года назад
Waheguru g mehr kr dyo g
@sarabm2660
@sarabm2660 3 года назад
Thank you so much veerji 👏🙏🏻🙏🏻
@kewaldeogan5753
@kewaldeogan5753 4 года назад
ਕੀ ਅਸੀਂ ਸੈਂਚੀ ਸਾਹਿਬ ਤੇ ਭੋਗ ਵੀ ਪਾ ਸਕਦੇ ਹਾ ਇਹ ਕਨਫਿਊਜਨ ਦੂਰ ਕਰਨੀ ਜੀ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ
@MonikaSingh-rj9mw
@MonikaSingh-rj9mw 4 года назад
Haanji pa sake ha deg banake path sampooran hon te anand sahib jaroor padna
@jaswantkaur7770
@jaswantkaur7770 3 года назад
@@MonikaSingh-rj9mw @
@gurmukhsingh5499
@gurmukhsingh5499 3 года назад
ਜਦੋਂ ਸਹਿਜ ਪਾਠ ਪੋਥੀ ਤੋਂ ਕਰਨਾ ਆ। ਉਦੋਂ ਸਹਿਜ ਪਾਠ ਅਰੰਭ ਕਰ ਲਵੇ।ਸਾਰੀ ਬਾਣੀ ਹੁਕਮ ਰੂਪ ਆ। ਹੁਕਮਨਾਮਾ। ਲੈਣ ਦੀ ਲੋੜ ਨਹੀਂ ਆ ਕੁਝ ਗੱਲਾਂ ਗੁਰੂ ਗ੍ਰੰਥ ਸਾਹਿਬ ਵਾਸਤੇ ਰਾਖਵੀਆਂ ਰੱਖਣੀਆਂ ਚਾਹੀਦੀਆਂ ਹਨ। ਜਿਵੇਂ ਪਾਠ ਦੀ ਆਰੰਭਤਾ ਤੇ ਭੋਗ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਪਾ ਸਕਦੇ।।
@balbirkaur4806
@balbirkaur4806 2 года назад
Thanks veerji🙏🏻🙏🏻
@shivamchopra3399
@shivamchopra3399 3 года назад
ਭਾਈ ਜੀ ਹੁਕਮਨਾਮਾ ਲੈਂਦੇ ਸਮੇਂ ਅੱਖਾਂ ਬੰਦ ਕਰੀ ਦੀਆਂ ਨੇ ‌ ਯਾ ਨਹੀਂ ਥੋੜੀ ਕਨ ਫਯੂਜਨ ਆ
@baldevsingh8999
@baldevsingh8999 4 года назад
Waheguru g ka khalsa waheguru g kee fateh khalsa g char ja do bhagan ton sehaj paath krn lai parkash te sukh aasan krn de vidhi juror daso g. Thanks.
@gurpindersingh1900
@gurpindersingh1900 3 года назад
🙏🏻🙏🏻🙏🏻🙏🏻
@karmjeetkour3320
@karmjeetkour3320 3 года назад
🙏🙏🙏
@kaldeepkaur7129
@kaldeepkaur7129 3 года назад
Heloo ji if i am doing in English on my hand phone can that be done pls explain to me tq ji
@satnamkhattra6845
@satnamkhattra6845 4 года назад
Buht vadea ji
@gurdialsingh7769
@gurdialsingh7769 4 года назад
Veer g hukamnama Gurugranth sahib g to hi lya janda hai....sanchiya to abhyaas kita ja skda hai
@TheGurkirpal
@TheGurkirpal 3 года назад
Waheguru
@RajwinderSingh-tx6oj
@RajwinderSingh-tx6oj 4 года назад
Nice vichar bhai sahib ase tara hor visos v paya kro jo gurbani nal jur saka
@harpreetsingh-qz1bn
@harpreetsingh-qz1bn 3 года назад
ਜਾਗੋ ਗੁਰੂ ਕੀ ਸੰਗਤ ਇਹ ਬਹੁਤ ਬੋਲਣ ਵਾਲੇ ਅਗਿਆਨੀ ਪ੍ਰਚਾਰਕਾਂ ਤੋਂ ਸੁਚੇਤ ਹੋਵੋ। ਇਹ ਤੁਹਾਨੂੰ ਪੰਥ ਦੀ ਮਰਿਆਦਾ ਤੋਂ ਤੋੜ ਕੇ ਅਪਨੀ ਮਨ ਭਾਵਨੀ ਮਰਯਾਦਾ ਦੇ ਪਿਛੇ ਲਾਣਾ ਚਾਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਅੰਗ 1430 ਤੋਂ ਹੀ ਹੁਕਮਨਾਮਾ ਲਿਆ ਜਾ ਸਕਦਾ ਹੈ। ਜਿਥੇ 2 ਭਾਗ ਵਾਲੀਆਂ ਸੈਚੀਆਂ ਵਿਚ ਅੰਗ ਵੀ 2 ਭਾਗਾਂ ਵਿੱਚ ਵੰਡੇ ਗਏ ਉਹਨਾਂ ਤੋਂ ਭਲਾ ਕਿਵੇਂ ਹੁਕਮਨਾਮਾ ਲਿਆ ਜਾਵੇਗਾ? ਇਹ ਬਿਲਕੁਲ ਗਲਤ ਹੈ
@amarjitsingh5506
@amarjitsingh5506 4 года назад
ਅਮਰਜੀਤ ਸਿੰਘ ਪਿੰਡ ਤੂਰ ।ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।ਫਤਿਹ
@jasbirkaur7472
@jasbirkaur7472 4 года назад
2 sanchiya to sahaj path sampuran to baad bhog vi Ghar Ch pa sakde ha. Ya gurudware hi Jake bhog pwahida hai. Veer ji dasan Di kirpa karo
@manpreetpaul7188
@manpreetpaul7188 4 года назад
ਇਹ ਮੁਰਖ ਹੈ ਹੁਕਮਨਾਮਾ ਸਮਪੂਰਨ ਸ਼੍ਰੀ ਗੁਰੂ ਗ੍ਰੰਥ ਸਾਹੀਬ ਤੋਂ ਹੀ ਲਿਆ ਜਾ ਸਕਦਾ। ਅਕਾਲ ਤਖਤ ਜਾ ਕਿਸੇ ਵੀ ਸੰਪਰਦਾ ਦੀ ਰਹਿਤ ਮਰਿਆਦਾ ਪੜ ਲਵੋ Internet ਤੋਂ ਹੀ ਪੜ ਲਵੋ। ਇਹ ਨਿੱਤ ਨਵੇਂ ਜੰਮੇ ਪ੍ਰੋਫੈਸਰ ਦੀ ਧੌਣ ਤੇ ਗੋਡਾ ਰੱਖਣ ਦੀ ਲੋੜ ਹੈ।
@Gurnamsingh1977
@Gurnamsingh1977 3 года назад
@@manpreetpaul7188 ਇਨ੍ਹਾਂ ਪ੍ਰੋਫ਼ੈਸਰਾਂ ਕੋਲ ਨਾ ਤਾਂ ਕੋਈ ਅਭਿਆਸ ਹੈ ਤੇ ਨਾ ਹੀ ਮਾੜੀ ਮੋਟੀ ਨਿਮਰਤਾ ਦਾ ਅਹਿਸਾਸ, ਬਸ ਜਿਨਾ ਕੁ ਇਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਇਹ ਉਨਾ ਹੀ ਜਾਣਦੇ ਹਨ।
@satvirkaur599
@satvirkaur599 4 года назад
ਵਾਹਿਗੁਰੂ ਜੀ ਬਹੁਤ ਬਹੁਤ ਧਨਵਾਨ ਜੀ
@LovepreetSingh-ls
@LovepreetSingh-ls 2 года назад
ਧਨਵਾਨ /ਧੰਨਵਾਦ
@amritsancharjathabhindrand4781
@amritsancharjathabhindrand4781 2 года назад
ਖਾਲਸਾ ਜੀ ਸੈਂਚੀ ਤੋਂ ਹੁਕਮਨਾਮਾ ਨਹੀਂ ਲਈ ਦਾ🙏 ਕਿਓਂਕਿ ਸੈਂਚੀਆਂ ਦੀ ਬਾਣੀ ਵੰਡੀ ਹੁੰਦੀ ਆ ।
@gurcharansingh3725
@gurcharansingh3725 3 года назад
ਨਹੀਂ ਵੀਰ ਜੀ ਹੁਕਮਨਾਮਾ ਸਾਨੂ ਪੂਰਨ ਗੁਰੂ ਗ੍ਰੰਥ ਸਾਹਿਬ ਬਿਚੋ ਹੀ ਲੈਣਾ ਚਾਹੀਦਾ ਹੈ ਸਹਜ ਪਾਠ ਅਸੀਂ ਸੈਂਚੀਆਂ ਤੋਂ ਕਰ ਸਕਦੇ ਹਾਂ ਕਿਉਂਕਿ ਪਾਠ ਅਸੀਂ ਦੋਨੋ ਸੈਂਚੀਆਂ ਤੋਂ ਪੂਰਨ ਕਰਨਾ ਹੁੰਦਾ ਹੈ ਵੋ ਅਸੀਂ ਆਪਣੇ ਗਿਆਨ ਵਾਸਤੇ ਕਰ ਸਕਦੇ ਹਾਂ ਲੇਕਿਨ ਹੁਕਮ ਨਾਮਾ ਪੂਰਨ ਗੁਰੂ ਗ੍ਰੰਥ ਸਾਹਿਬ ਬਿਚੋ ਹੀ ਲੈਣਾ ਚਾਹੀਦਾ ਹੈ ਹੋ ਸਕਦਾ ਹੈ ਜੋ ਹੁਕਮ ਸਤਿਗੁਰੂ ਜੀ ਕਰਨਾ ਚਾਹੁੰਦੇ ਹਨ ਵੋ ਹੁਕਮ ਦੂਜੀ ਸੈਂਚੀ ਦੇ ਵਿਚ ਹੋਵੇ ਇਸ ਲਈ ਹੁਕਮਨਾਮਾ ਸੰਪੂਰਨ ਗੁਰੂ ਗ੍ਰੰਥ ਬਿਚੋ ਹੀ ਲੈਣਾ ਚਾਹੀਦਾ ਹੈ
@GUTJOTPANNU
@GUTJOTPANNU 4 года назад
Thanks Véer g
@karmjitgrewal9562
@karmjitgrewal9562 3 года назад
ਭਾਈ ਸਾਹਿਬ ਗੁਟਕਾ ਸਾਹਿਬ ਚੋਂ ਹੁਕਮਨਾਮਾ ਲੈਣ ਦਾ ਢੰਗ ਦੱਸਣਾ ਪਲੀਜ 🙏🏻
@abc7183
@abc7183 4 месяца назад
Veer ji j pata lgya ta ds Dena ji 🙏
@jspanesar9532
@jspanesar9532 4 года назад
🙏🙏🙏🙏🙏🙏
@MohanSingh-kz3zc
@MohanSingh-kz3zc 3 года назад
Pro sahib thanks
@SatwinderSingh-zf5kp
@SatwinderSingh-zf5kp 3 года назад
ਖਾਲਸਾ ਜੀ ਨਿਤਨੇਮ ਦੇ ਗੁੱਟਕੇ ਤੋ ਹੁਕਮਨਾਮਾ ਕਿਵੇਂ ਲੇ ਸੱਕਦੇ ਜਦ ਅਸੀਂ ਮਦ ਚੋ ਪ੍ਕਾਸ ਕਰਦੇ ਤਾ ਜਾਪ ਸਹਿਬ ਦੀ ਬਾਣੀ ਪ੍ਕਾਸ ਹੁੰਦੀ ਆ
@gurvindersingh7709
@gurvindersingh7709 4 года назад
Wahaguru ji
@rajrattenpal6023
@rajrattenpal6023 4 года назад
Very good information jee thanks i appreciate it thanks dear veer jee
@harpreetkaurkaur9802
@harpreetkaurkaur9802 3 года назад
🙏🙏🙏🙏🙏💕💕💕💕💕
@rattansingh5203
@rattansingh5203 2 года назад
Waheguru ji ka khalsa waheguru ji ki fateh. Waheguru ji main apne ghar dho phaagan wale sanchya rakh sakde hai ji.
@FFTROLL-m9f
@FFTROLL-m9f 4 года назад
Bhai ji main dusri senchri to path kar reha. Dusri senchri de adh vicho hukamnama laiye ja pehli senchri to
@KuldeepKaur-ri3yu
@KuldeepKaur-ri3yu 8 месяцев назад
🙏🙏🙏🙏🙏🙏🙏🙏
@ranjeetaghosh7508
@ranjeetaghosh7508 4 года назад
ਮੋਬਾਈਲ ਤੇ ਜੇਕਰ ਸਹਿਜ ਪਾਠ ਕਰੀਏ ਤਾਂ ਹੁਕਮਨਾਮਾ ਕਿਵੇਂ ਲਿਆ ਜਾਵੇ ।
@Gurnamsingh1977
@Gurnamsingh1977 3 года назад
ਹੁਕਮਨਾਮਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲਿਆ ਜਾ ਸਕਦਾ ਹੈ ਜੀ, ਮੋਬਾਈਲ ਤੋ ਪਾਠ ਜ਼ਰੂਰ ਕਰ ਸਕਦੇ ਹੋ ਜੀ।
@gurmeetsing838
@gurmeetsing838 4 года назад
veer ji rahet maryada de khilaf hai jo sada conctiution bniya hai app apni maryada naa chalao
@homephone8880
@homephone8880 16 дней назад
Duji senchi vicho kithe to hukmnama llena chahida
@manjinderathwal628
@manjinderathwal628 3 года назад
ਜੇ ਪੋਥੀ ਸਾਹਿਬ ਤੋ ਮੁਖਵਾਕ ਲਿਅਾ ਜਾ ਸਕਦਾ ਹੈ ਤਾਂ ਫਿਰ ਪੋਥੀ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗਾ ਪਰਕਾਸ਼ ਵੀ ਕੀਤਾ ਜਾ ਸਕਦਾ ਹੈ ਫਿਰ ਕਲ ਨੂੰ ਮੁਖਵਾਕ ਪੋਥੀਅਾਂ ਵੀ ਸਿਰਜਨਗੇ ਤੇਰੇ ਵਰਗੇ ਪਖੰਡੀ ਜਿਸ ਵਿਚ ਮਰਜੀ ਦੇ ਮੁਖਵਾਕ ਹੋਣਗੇ ਤੇ ਜੇ ਪੋਥੀ ਸਾਹਿਬ ਤੋ ਮੇਖਵਾਕ ਲਿਅਾ ਜਾ ਸਕਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਕਿੳੁਕਿ ਤੁਸੀ ਪੜਨੀ ਤੇ ਗੁਰਬਾਣੀ ਹੈ ੳੁਹ ਤਾਂ ਮੋਬਾੲਿਲ ਸਾਹਬ ਵਿਚ ਵੀ ਸਾਰੀ ਮੌਜੂਦ ਹੈ .
@arshpreetsingh4512
@arshpreetsingh4512 7 месяцев назад
9:30
Далее
MILLION JAMOASI 2024 4K
2:17:51
Просмотров 13 млн