Тёмный
No video :(

ਗੁਰੂ ਅਰਜਨ ਦੇਵ ਜੀ ਦਾ ਘਰ;ਪੁਰਾਤਨ ਹਾਲਤ 'ਚ ਘਰ 'ਤੇ ਖੂਹ|Guru Arjun dev ji house Chohla SahibHarbhej Sidhu| 

Harbhej Sidhu
Подписаться 398 тыс.
Просмотров 2,5 млн
50% 1

#guruarjundevji #harbhejsidhu #ChohlaSahib #sikhmonuments

Опубликовано:

 

12 мар 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,1 тыс.   
@RajveerSingh-xh1yt
@RajveerSingh-xh1yt 2 года назад
ਲਾਹਨਤ ਆ ਯਾਰ ਸਾਡੇ ਤੇ ਜੋ ਆਪਣੇ ਗੁਰੂ ਦੀ ਵਿਰਾਸਤ ਹੀ ਨਹੀਂ ਸੰਭਾਲ ਸਕੇ
@ranagill2676
@ranagill2676 2 года назад
ਮੈਨੂੰ ਲੱਗਦਾ ਇਸ ਪਿੰਡ ਦੇ ਲੋਕ ਜਵਾਂ ਮਰੇ ਆ ਐਡੀ ਪਾਵਨ ਪਵਿੱਤਰ ਜਗਾ ਤੇ ਗੋਡੇ ਗੋਡੇ ਘਾਹ ਉਗਿਆ ਪਿਆ ਕੀ ਗੱਲ ਪਿੰਡ ਵਾਲੇ ਰਲਕੇ ਸਫਾਈ ਨਹੀਂ ਕਰ ਸਕਦੇ ਲਾਹਣਤ ਆ ਯਾਰ 🙏🙏🙏🙏
@22debi61
@22debi61 2 года назад
Veer ji bilkul shi gall aa pind de loka es kar nu saf suthra rakhna chaida
@simrankaur-cp9ob
@simrankaur-cp9ob 2 года назад
Absolutely rty 🙏🙏🙏💯💯💯
@gagangagan8576
@gagangagan8576 2 года назад
Arash chohla v ta ese pind da va Sochna ta chahida va ehna nu
@amitgautam560
@amitgautam560 2 года назад
Right
@kiratandsukhjeetsinghchaha1694
@kiratandsukhjeetsinghchaha1694 2 года назад
Wahaguru ji
@sarojranj7689
@sarojranj7689 2 года назад
ਮਨ ਖੁਸ਼ ਹੋ ਗਿਆ ਗੁਰੂ ਜੀ ਦਾ ਘਰ ਵੇਖ ਕੇ
@happysingh1896
@happysingh1896 2 года назад
🙏🏻ਗੁਰੂ ਅਰਜਨ ਦੇਵ ਜੀ ਦੇ ਘਰ ਦੇ ਦਰਸ਼ਨ ਕਰ ਕੇ ਮਨ ਖੁਸ ਹੋ ਗਿਆ ਵਾਹਿਗੁਰੂ ਜੀ ਸਭ ਦੀਆਂ ਮੰਨੋ ਕਵਨਾ ਖੁਸ ਰੱਖੇ ਜੀ
@paramjeetshingparamjeetshi1810
@paramjeetshingparamjeetshi1810 2 года назад
ਸ਼ਹੀਦਾਂ ਦੇ ਸਿਰਤਾਜ ਜੀ ਦਾ ਇਤਿਹਾਸ ਸੰਭਾਲਣ ਦੀ ਲੋੜ ਹੈ ਜੀ। ਇਸ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਸ਼ੁਰੂ ਕਰ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲਣਾ ਚਾਹੀਦਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।
@sarvjitdeol9622
@sarvjitdeol9622 2 года назад
ਹਰਭੇਜ ਸਿਹਾਂ ਮੇਰੇ ਕੋਲ ਸ਼ਬਦ ਨਹੀਂ ਤੇਰਾ ਸ਼ੁਕਰੀਆ ਅਦਾ ਕਰਨ ਲਈ। ਤੇਰਾ ਅਤੇ ਤੇਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ। ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ 🙏
@harbhejsidhu1072
@harbhejsidhu1072 2 года назад
ਧੰਨਵਾਦ ਜੀ।
@jotshergill4341
@jotshergill4341 2 года назад
@@harbhejsidhu1072 bai g boht vdia gl research aa
@darshansingh3924
@darshansingh3924 2 года назад
ਸ਼ਬਦ ਨਹੀਂ ਤੁਹਾਡਾ ਸ਼ੁਕਰੀਆ ਕਰਨ ਲਈ ਨੋਜਵਾਨੋ
@mrangrejmechanical2225
@mrangrejmechanical2225 2 года назад
ਵੀਰ ਜੀ ਹਰਭੇਜ ਸਿੰਘ ਕੀ ਸ਼ਬਦਾਂ ਨਾਲ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਾਂ ਬੱਸ ਤੁਹਾਨੂੰ ਨਮਸਕਾਰ ਹੈ
@gurmeetkaur9269
@gurmeetkaur9269 2 года назад
Bai g akha pviter ho gyia
@sukhwindersinghrai340
@sukhwindersinghrai340 2 года назад
ਵਾਹਿਗੁਰੂ ਜੀ, ਮਨ ਖੁਸ਼ ਹੋ ਗਿਆ ਜੀ ਗੁਰੂ ਸਾਹਿਬਾਨ ਜੀਆਂ ਦੇ ਘਰ ਦੇ ਦਰਸ਼ਨ ਕਰਕੇ 🙏🙏🙏🙏
@joginderinsan7681
@joginderinsan7681 Год назад
ਜੀ ਬਿਲਕੁਲ ਅਨੰਦ ਆ ਗਿਆ
@GurmeetKaur-iz1sk
@GurmeetKaur-iz1sk Месяц назад
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਚ ਕੋਟ ਕੋਟਾਨ ਪ੍ਰਣਾਮ ਸਾਡੇ ਗੁਰੂ ਨੇ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਦਾ ਘਰ ਖੰਡਰ ਬਣਾਇਆ ਹੋਇਆ ਉਥੇ ਦੀਆਂ ਸੰਗਤਾਂ ਸਫਾਈ ਵੀ ਨਹੀਂ ਕਰ ਸਕਦੀਆਂ ਇਸ ਜਗ੍ਹਾ ਤੇ ਗੁਰਦੁਆਰਾ ਬਣਾਉਣਾ ਚਾਹੀਦਾ ਅੰਮ੍ਰਿਤਸਰ ਦੀ ਕਮੇਟੀ ਨਾਲ ਰਲ ਕੇ ਇਸ ਜਗ੍ਹਾ ਨੂੰ ਸਵਾਰਨਾ ਚਾਹੀਦਾ ਗੁਰੂ ਘਰ ਬਣਿਆ ਹੋਵੇ ਉੱਥੇ ਜਾ ਕੇ ਸੰਗਤਾਂ ਬਾਬਾ ਜੀ ਦਾ ਦਿਹਾੜਾ ਮਨਾਉਣ ਸੰਗਤ ਨੂੰ ਸੇਵਾ ਲਾ ਕੇ ਹੀ ਬਹੁਤ ਵਧੀਆ ਬਣ ਸਕਦਾ ਸੋ ਇਸ ਜਗਾ ਤੇ ਗੌਰ ਕੀਤੀ ਜਾਵੇ ਰਲ ਮਿਲ ਕੇ ਸਵਾਰੋ ਕਿਦਾਂ ਘਾਹ ਜੰਮਿਆ ਪਿਆ
@KulwantKaur-rf6rr
@KulwantKaur-rf6rr 2 года назад
ਸਾਡੀ ਬੜੀ ਵੱਡੀ ਖੁਸ਼ਕਿਸਮਤੀ ਹੈ ਤੁਹਾਡੇ ੳਦਮ ਸਕਦਾ ਸਿਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਮਨ ਬੜਾ ਖੁਸ਼ ਹੋਗਿਆ
@totalfamefire3671
@totalfamefire3671 Месяц назад
🙏
@Harjot_singh141
@Harjot_singh141 2 года назад
ਇਸ ਪਾਵਨ ਪਵਿੱਤਰ ਅਸਥਾਨ ਨੂੰ ਸੰਭਾਲਣ ਦੀ ਲੋੜ ਹੈ।"ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ" ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ।
@NavdeepKaur-qs1zp
@NavdeepKaur-qs1zp 2 года назад
ਸੰਗਤ ਹੀ ਕੁੱਛ ਕਰ ਸਕਦੀ ਹੈ
@naughtyaastik
@naughtyaastik 2 года назад
Kuj ni karna sgpc ne
@gaganchahal9653
@gaganchahal9653 2 года назад
Sahi kiha g
@gaganchahal9653
@gaganchahal9653 2 года назад
@@naughtyaastik sahi kiha bai apne tak hi simat a bai
@jaspreetkaur6822
@jaspreetkaur6822 Год назад
ਇਸ ਪਵਿੱਤਰ ਅਸਥਾਨ ਨੂੰ ਇਸ ਹੀ ਹਾਲਾਤ ਵਿਚ ਸੰਭਾਲਣਾ ਚਾਹੀਦਾ ਹੈ
@jaswantsingh9903
@jaswantsingh9903 Год назад
Pattarkar ji Baba Nanak dev ji tuhade sare priwar te MEHAR karan Ji tusi Bahut Vadia Oprala kita hain
@ohikarma7217
@ohikarma7217 7 месяцев назад
Waheguru ji ਧਨ ਧਨ ਸ੍ਰੀ ਗਰੁ ਅਰਜਨ ਦੇਵ ਜੀ ਸ਼ਹੀਦਾ ਦੇ ਸਿਰਤਾਜ ਮੇਰੇ ਸ਼ੇਨਸ਼ਾਹ ਜੀ
@RupinderKaur-bc3jg
@RupinderKaur-bc3jg 2 года назад
ਵਾਹਿਗੁਰੂ ਜੀ ਇਸ ਧਾਰਮਿਕ ਸਥਾਨ ਨੂੰ ਸੰਭਾਲਣ ਦੀ ਬਹੁਤ ਲੋੜ ਆ ਸੱਚੇ ਪਾਤਸ਼ਾਹ ਆਪ ਹੀ ਇਹ ਸੇਵਾ ਆਪਣੀਆਂ ਸੰਗਤਾਂ ਤੋਂ ਕਰਵਾ ਲੈਣਗੇ ਵਾਹਿਗੁਰੂ ਜੀ ਮੇਹਰ ਕਰੇਉ ਜੀ ਸੰਗਤਾਂ ਉਪਰ
@harvinderkaur8411
@harvinderkaur8411 Год назад
🙏🎂🎂
@harvinderkaur8411
@harvinderkaur8411 Год назад
💟
@jasvinderpalsingh2758
@jasvinderpalsingh2758 Год назад
SGPC SHOULD HAVE DONE NEEDFUL BY THIS TIME OF SHHOTING VIDEO
@amarjitsinghamarjitsingh9399
​@@harvinderkaur8411 ooooooooo ooooooooooooooooooooooooo9o9oo9ooooiooooo9ooooi9oo999o9oo99oo9oooooooooooooo9oooooo9oo9o9o99o9o9oo9oo9o9oo9o9oo9oo999o999o999oo99o99999oo99o99999í8o999íaaak?eo
@BalwantSingh-tg7ci
@BalwantSingh-tg7ci Год назад
Aà82lgr7z
@balbirsakhon6729
@balbirsakhon6729 2 года назад
ਹਰਭੇਜਵੀਰੇ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤਧੰਨਵਾਦ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ 🙏
@kalapanaich7292
@kalapanaich7292 Год назад
🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹
@Gunjotkaur157
@Gunjotkaur157 2 года назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏🙏 ਵਾਹਿਗੁਰੂ ਜੀ 🙏🙏
@surindersinghfauji9141
@surindersinghfauji9141 2 года назад
ਸੁਕਰੀਆ ਜੀ, ਇਸ ਪਵਿੱਤਰ ਮਕਾਨ ਦੀ ਸਾਫ ਸਫਾਈ ਹੋਣੀ ਚਾਹੀਦੀ ਹੈ। ਸਾਰੀ ਕੌਮ ਨੂੰ ਪਵਿੱਤਰ ਘਰ ਦੇ ਦਰਸਨ ਕਰਨੇ ਚਾਹੀਦੇ ਹਨ।
@rajbirkaur8138
@rajbirkaur8138 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@ramanmittal7745
@ramanmittal7745 2 года назад
❤️❤️❤️❤️❤️>❤️❤️❤️❤️❤️
@7kingsofkorea128
@7kingsofkorea128 2 года назад
@@rajbirkaur8138 will
@editz001.
@editz001. 2 года назад
Keval jatt kaum nu nahi pure Punjab nu eh kam krna chahida waheguru ji
@rajinderkaurbakshi4667
@rajinderkaurbakshi4667 2 года назад
waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
@akaur4533
@akaur4533 2 года назад
ਵੀਰੋ ੲਿਸ ਬਿਲਡਿੰਗ ਨੂੰ ਢਾਉਣ ਨਾ ਦਿੱਤਾ ਜਾਵੇ ਆਪਣੀ ਹੈਰੀਟੇਜ ਹੈ ੲਿਸ ਦੇ ਆਲੇ ਦੁਆਲੇ ਕੰਧਾਂ ਦੀ ਵਲਗਣ ਕਰਕੇ ਛੱਤ ਪਾ ਕੇ ੲਿਸ ਹੈਰੀਟੇਜ ਨੂੰ ਹੂਬਹੂ ਰੱਖਆ ਜਾਵੇ ਮਸੰਦਾਂ ਦੇ ਹੱਥ ਨਾ ਆ ਜਾਵੇ ਉਹਨਾ ਢਾਹ ਦੇਣਾ ਹੈ ਤੇ ਸੰਗਮਰਮਰ ਲਾ ਦੇਣਾ ਹੈ🙏😍🙏
@seemaseema8921
@seemaseema8921 Год назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ 🙏
@JasvirSingh-hd2jz
@JasvirSingh-hd2jz Месяц назад
ਬਹੁਤ ਬਹੁਤ ਸੋਹਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਘਰ ਧੰਨਵਾਦ ਵੀਰੇ ਤੁਹਾਡਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਕਰਵਾਏ
@Uk1984
@Uk1984 2 года назад
ਧੰਨ ਧੰਨ ਸ੍ਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ, ਸੇਵਾ ਕਰਨੀ ਚਾਹੀਦੀ ਹੈ ਜੀ ਇਸ ਪਾਵਨ ਅਸਥਾਨ ਤੇ, ਵੀਰ ਤੁਸੀ ਕੇਸ ਰਖੋ ਸਿੰਘ ਸਜੋ
@harpreetdhillon7955
@harpreetdhillon7955 2 года назад
ਦਿਲ ਨੂੰ ਸਕੂਨ ਮਿਲਿਆ ਗੁਰੂ ਜੀ ਦਾ ਘਰ ਦੇਖਕੇ🙏🙏🙏🙏🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ
@ravindersinghmullanpur1932
@ravindersinghmullanpur1932 2 года назад
ਵਾਹਿਗੁਰੂ ਜੀਓ
@user-pm7wf5yh8g
@user-pm7wf5yh8g 18 дней назад
ਸਹੀਦਾ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਘਰ ਜੋ ਇਸ ਟਾਇਮ ਬਹੁਤ ਹੀ ਖਸਤਾ ਹਾਲਤ ਵਿੱਚ ਹੈ। ਸ੍ਰੋਮਣੀ ਪ੍ਬੰਧਕ ਕਮੇਟੀ ਨੂੰ ਇਸ ਪਵਿੱਤਰ ਅਸਥਾਨ ਦੀ ਮੁਰੰਮਤ ਵੱਡੇ ਪੱਧਰ ਤੇ ਕਰਵਾਉਣੀ ਚਾਹੀਦੀ ਹੈ।।
@xxxx34390gmailc
@xxxx34390gmailc 9 месяцев назад
ਧੰਨ ਵਾਦ ਹਰਭੇਜ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@modren_punjabi
@modren_punjabi 7 месяцев назад
ਮਮਣਮ😅 1:07
@RamandeepSingh-oq8kk
@RamandeepSingh-oq8kk 2 года назад
ਹਰਭੇਜ ਸਿਹਾਂ ਮੇਰੇ ਕੋਲ ਸ਼ਬਦ ਨਹੀਂ ਤੇਰਾ ਸ਼ੁਕਰੀਆ ਅਦਾ ਕਰਨ ਲਈ ਤੇਰਾ ਅਤੇ ਤੇਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@antieuntie8724
@antieuntie8724 2 года назад
ਵੀਰੇ ਮੇਰੇ ਪਾਸ ਸ਼ਬਦ ਨਹੀ ਜਿਸ ਜਗਾ ਤੇ ਧੰਨ ਧੰਨ ਸੀ੍ ਗੁਰੂ ਅਰਜਨ ਦੇਵ ਜੀ ਦੇ ਚਰਨ ਛੂਹ ਹੈ ਵਾਹਿਗੁਰੂ ਜੀ ਮਿਹਰ ਕਰਨ ਮੇਰਾ ਮਨ ਲੌਚਦਾ ਹੈ ੲਿਸ ਜਗਾ ਨੂੰ ਦੇਖਣ ਲੲੀ ❤️❤️❤️❤️❤️🙏🙏🙏🙏🙏🙏ਵੀਰੇ ਤੁਸੀ.ਕਰਮਾ ਵਾਲੇ ਹੌ ਦਰਸਨ ਕਰ.ਰਹੇ ਹੌ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਜੌ ਤੁਸੀ ੲਿਸ ਜਗਾ ਦੇ ਦਰਸਨ ਕਰਾੲੇ ਹਨ
@ArshdeepSingh-es1hj
@ArshdeepSingh-es1hj Год назад
Baba ji sarbat da bla kro ji 🙏🏻🙏🏻
@ArshdeepSingh-es1hj
@ArshdeepSingh-es1hj Год назад
Baba ji please mere beteya te mehar kro ji🙏🏻🙏🏻
@sundeepkaur263
@sundeepkaur263 2 года назад
Dhan dhan Guru Arjan Dev ji maharaj ji param pita Parmeshwar ji pita ji 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹👑👑👑👑🌹🌹🌹🤲🏻🤲🏻🤲🏻🤲🏻🤲🏻🤲🏻👑👑👑👑💐💐💐💐💐💐💐💐🛐🕌💕
@majorsingh420
@majorsingh420 2 года назад
ਮਨ ਖੁਸ਼ ਹੋ ਗਿਆ ਗੁਰੂ ਜੀ ਦਾ ਘਰ ਦੇਖ ਕੇ
@parmindersingh2025
@parmindersingh2025 2 года назад
Bhai g gussa na kareo par aapa rab rab karde aa par apne guru da ghar v na sambal sakke
@Arsh_chahal6060
@Arsh_chahal6060 2 года назад
ਬਹੁਤ ਂਖੁਸ ਹੋ ਗਿਆ ਗੁਰੂ ਦਾ ਘਰ ਞੈਖ ਕੇ
@NavjotSingh-pp4pd
@NavjotSingh-pp4pd 2 года назад
@@parmindersingh2025 is
@bindersingh5877
@bindersingh5877 2 года назад
Mera maan dukhi hoyea
@pritpaljaid5279
@pritpaljaid5279 2 года назад
Bt dukh di gall v beadbi ho ri ehdi
@grewalboutique3142
@grewalboutique3142 2 года назад
ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਗੁਰੂ ਹਰਗੋਥਿੰਦ ਜੀ ਬਹੁਤ ਬਹੁਤ ਧੰਨਵਾਦ ਵੀਰਜੀ
@jassigaming3638
@jassigaming3638 Год назад
🙏🏻🌹Dhan Dhan shri guru Arjan dev ji maharaj mere sache guru ji sache peeta sache patshah ji kirpa kro maharaj ji menu sewa da daan deo apne ghar di maharaj ji satguru ji🌹🙏🏻
@vedsharma2855
@vedsharma2855 Год назад
It will be a true gift to all of us who follow and respect our Gurus to restore the place to its original form.
@user-yx4ir3ud4w
@user-yx4ir3ud4w 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਉਪਰਾਲਾ ਆਪ ਜੀ ਦਾ ਇਹ ਅਨਮੋਲ ਨਿਸ਼ਾਨੀਆ ਦੀ ਸੰਭਾਲ ਕੀਤੀ ਜਾਵੇ🙏🥰🥰
@Bhupindersingh-yl6xe
@Bhupindersingh-yl6xe 2 года назад
ਸ਼ੁਕਰੀਆ ਬਾਈ ਹਰਭੇਜ ਸਿੰਘ ਜੀ ਆਪ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਉੱਦਮ ਬਖਸ਼ਣ
@vimalpreet6775
@vimalpreet6775 2 года назад
Tanu pta a ghar guru g da a
@singhiqbal4009
@singhiqbal4009 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ❤️🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏🙏
@hardeepsangrur2619
@hardeepsangrur2619 12 дней назад
ਵਾਹਿਗੁਰੂ ਜੀ ਸਿੱਖ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਵੇ ਬੁਹਤ ਦੁੱਖ ਦੀ ਗੱਲ ਹੈ ਹਾਲਤ ਇਸ ਤਰ੍ਹਾਂ ਦੀ ਦੇਖ ਕੇ 🙏🙏🙏
@balwindersinghgill440
@balwindersinghgill440 2 года назад
ਵੀਰ ਹਰਭੇਜ ਸਿੰਹਾਂ ਤੁਸੀਂ ਤਾਂ ਆਪਣਾ ਫਰਜ ਬਹੁਤ ਵਦੀਆ ਨਿਭਾਇਆ ਹੁਣ ਚੋਹਲਾ ਸਾਹਿਬ ਵਾਲਿਆਂ ਵੀਰਾਂ ਦਾ ਫਰਜ ਬਣਦਾ ਕਿ ਹੋਰ ਕੁਝ ਨਹੀਂ ਤਾਂ ਗੁਰੂ ਸਾਹਿਬ ਦੇ ਘਰ ਦੀ ਸਾਫ ਸਫਾਈ ਕਰਨ ਧੰਨਵਾਦ ਕਰਦੇ ਹਾਂ ਜੀ🙏🙏🙏🙏🙏
@hardeepchahal7989
@hardeepchahal7989 2 года назад
Bai ik chola sahib wale hi kyo sari sikh kom da hi fraz bai
@ManjotSingh-fw1mv
@ManjotSingh-fw1mv 2 года назад
ਬਹੁਤ ਵਧੀਆ ਲੱਗਿਆ ਵੀਰੇ ਦਿਲ ਨੂੰ ਯਰ, ਕਦੇ ਸੋਚਿਆ ਨਹੀਂ ਸੀ ਵੀ ਆਏ ਦੇਖਾ ਗੇ ਗੁਰੂ ਜੀ ਦਾ ਘਰ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ , ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਧੰਨਵਾਦ ਜੀ ।🙏🙏🙏🙏🤲🤲
@spsingh6109
@spsingh6109 Год назад
Waheguru Ji This sacred heritage place must be cleaned carefully under the supervision of historians n archaeological experts to preserve its original shape & construction like the European historical buildings.
@lakhvirsingh2451
@lakhvirsingh2451 Год назад
ਮਨ ਖੁਸ਼ ਹੋ ਗਿਆ ਗੁਰੂ ਘਰ ਦੇ ਦਰਸ਼ਨ ਕਰ ਕੇ ।ਪਰ ਇਕ ਪਾਸੇ ਦੁੱਖ ਹੋਇਆ ਸਾਡੇ ਸਿੱਖ ਕੌਮ ਦੇ ਸਿੰਘਾਂ ਨੇ ਇਸ ਪਵਿੱਤਰ ਜਗ੍ਹਾ ਨੀ ਬੇਧਿਆਨ ਕੀਤਾ ਹੋਇਆ ।ਧੰਨਵਾਦ ਇਸ ਚੈਨਲ ਦਾ । ਜਿਨਾ ਨੇ ਸਿੱਖ ਪੰਥ ਦੇ ਧਿਆਨ ਵਿੱਚ ਲ ਕੇ ਆਏ
@carpenterblog2881
@carpenterblog2881 2 года назад
ਬਹੁਤ ਸੰਭਾਲ ਕੇ ਰੱਖੀ ਗੁਰੂ ਸਾਹਿਬ ਜੀ ਦੀ ਨਿਸ਼ਾਨੀ
@Gurmeet_kaur_khalsa
@Gurmeet_kaur_khalsa 2 года назад
ਜੋ ਜੋ ਵੀ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਚ ਭਿੱਜ ਕੇ ਇਸ ਵੇਲੇ ਦਰਸ਼ਨ ਕਰ ਰਹੀ ਹੈ ਗੁਰੁ ਸਾਹਿਬ ਜੀ ਸਭ ਦੀਆਂ ਇੱਛਾ ਪੂਰੀਆਂ ਕਰਨ 🙏🌹💕⛳️💕🌹🙏
@sukhandeepkaur2737
@sukhandeepkaur2737 2 года назад
Darshan karvan lai thank you
@GNS-w4d
@GNS-w4d 2 года назад
Darshan krvaun lyee bahut bahut shukriya..Guru ji tuhanu chrhdi kla Ch rkhn hmesha 🙌🙏
@dhillonlohara9234
@dhillonlohara9234 2 года назад
Waheguru ji mehar kreo
@gurjeetdhillon5912
@gurjeetdhillon5912 Год назад
SATNAM SRI WAHEGURU JI 🌹🌹🌹🌹🌹🌹🌹🌹🙏🙏🙏
@meenu3113
@meenu3113 Год назад
Har vaeley kujh mangana zaroori nahi hai. kewal darshan karo te maharaj ji nu yaad Karo.
@suchasingh3564
@suchasingh3564 Год назад
ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੇ ਦਰਸ਼ਨ ਕਰਕੇ ਖੁਸ਼ੀਆਂ ਮਹਸੁਸ ਹੋਈਆਂ ਬਹੁਤ ਧੰਨਵਾਦ ਸ੍ਰੀ ਹਰਭੇਜ ਸਿੰਘ ਜੀ ਦੇ
@AmrikSingh-tw9mq
@AmrikSingh-tw9mq 7 месяцев назад
Dhan Dhan Sri Guru Arjan Dev Ji 🙏🙏🙏🙏🙏 Also as a Sikh I hang my head in shame as to how have let this sacred place go to ruin.🙏
@therangshalastudio965
@therangshalastudio965 2 года назад
ਜਿਉਂਦੇ ਰਹੋ ਲੋਪੋ ਵਾਲਿਓ ਵੀਰੋ ,ਰੱਬ ਤਹਾਨੂੰ ਤਰੱਕੀ ਦੇਵੇ
@surindermavi6114
@surindermavi6114 2 года назад
Waheguru g
@JasbirSingh-dx6cw
@JasbirSingh-dx6cw 2 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਗੁਰੂ ਸਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਨੇ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ
@shirrinsharma
@shirrinsharma 2 года назад
@@surindermavi6114 kg
@Jasvir-Singh8360
@Jasvir-Singh8360 2 года назад
ਸਿਰਾ ਵੀਡੀਓ ਵੀਰ ਹਰਭੇਜ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@kuljitsinghchoudhary7608
@kuljitsinghchoudhary7608 2 года назад
Waheguruji
@sunitarani3073
@sunitarani3073 Год назад
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਉਪਰਾਲੇ ਲਈ ਅਤੇ ਬਾਬਾ ਜੀ ਜਿਨ੍ਹਾਂ ਨਾਲ ਗੱਲ ਬਾਤ ਕੀਤੀ ਉਨ੍ਹਾਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ ਬਾਬਾ ਜੀ ਬਹੁਤ ਹੀ ਨੇਕ ਇਨਸਾਨ ਹਨ ਹਰ ਇੱਕ ਗੱਲ ਨਾਲ ਬਾਬਾ ਜੀ ਦਾਸ ਬੋਲਦੇ ਨੇ ਬਾਬਾ ਜੀ ਨੂੰ ਦੁਬਾਰਾ ਫਿਰ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ 🙏🏻❤️🙏🏻
@jonijk6757
@jonijk6757 Год назад
Bhut he pyara he humari jaan he ji thanks jis ne Sanu guru ji 🙏 da pabitar jathan dikha ta guru ji 🙏
@Globalkabbadiupdates
@Globalkabbadiupdates 2 года назад
ਏਦਾਂ ਦੀਆਂ ਗੁਰੂ ਜੀਆਂ ਦੀਆਂ ਨਿਸ਼ਾਨੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ, ਉਨ੍ਹਾਂ ਨੂੰ ਨਵੀਂ ਦਿੱਖ ਜਾਂ ਮਿਟਾ ਦਿੱਤਾ ਜਾਂ ਮਿਟ ਗਈਆਂ, ਇਹ ਸਾਂਭਣ ਦੀ ਲੋੜ ਹੈ,, ਵੀਰ ਜੀ ਤੁਸੀਂ ਬਹੁਤ ਵਧੀਆ ਕਾਰਜ ਕੀਤਾ ਹੈ, ਤੁਹਾਡੇ ਇਸ ਕੰਮ ਦੀ ਤਾਰੀਫ਼ ਜਿੰਨੀ ਕਰੀਏ, ਉਨੀਁ ਹੀ ਘੱਟ ਹੈ, ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਅਤੇ ਤਰੱਕੀਆਂ ਬਖਸਣ ਜੀ
@Samsungg-sm1yw
@Samsungg-sm1yw 6 месяцев назад
Y
@gurpyarsingh6246
@gurpyarsingh6246 2 года назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ । ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।
@BossLove1460
@BossLove1460 2 года назад
Thanksਭਰਾ
@Gurbanikirtan7561
@Gurbanikirtan7561 Год назад
ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਰਬੱਤ ਦਾ ਭਲਾ ਕਰਨਾ ਜੀ ।
@harjindersingh5165
@harjindersingh5165 Год назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@jagjitsinghsingh119
@jagjitsinghsingh119 2 года назад
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏🙏
@Akali0008
@Akali0008 2 года назад
ਤੁਹਾਡੀ ਕਿਰਪਾ ਸੱਭ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰਦੇਵ ਜੀ 🙏💙
@randhawafarm8735
@randhawafarm8735 2 года назад
Waheguru ji🙏🙏🌹🌹🙏🙏
@m.rdhaliwal5853
@m.rdhaliwal5853 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗੀ ਵੀਡੀਓ ਵੀਰ ਜੀ
@SDF009
@SDF009 Год назад
Dhan dhan guru arjan Dev g 🙏🙏 bahut sohni vidio a history samban Di lod a
@gurpannu3916
@gurpannu3916 Год назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏🙏🙏🙏
@gurpreetsinghgopi2155
@gurpreetsinghgopi2155 2 года назад
ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ ਜਿਉਂਦੇ ਵਸਦੇ ਰਹੋ ਜੀ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jaspaldhunna3227
@jaspaldhunna3227 Год назад
Waheguru jee
@jashanpreetsingh6545
@jashanpreetsingh6545 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sobhasingh8764
@sobhasingh8764 7 месяцев назад
Dhan Dhan Guru Arjandav ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gagan2013
@gagan2013 Год назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌸💮🌹🌺💐💐💐🙏🙏🙏🙏🙏
@narindersingh1761
@narindersingh1761 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
@gurdeepkaur1841
@gurdeepkaur1841 2 года назад
Very nice👍 waheguru ji
@shinderpalkaur811
@shinderpalkaur811 2 года назад
Waheguru ji waheguru ji waheguru ji waheguru ji waheguru ji waheguru ji waheguru ji
@sabbujatt5033
@sabbujatt5033 2 года назад
Waheguru ji
@sohansingh6785
@sohansingh6785 2 года назад
A at
@narinderjeetkaur4505
@narinderjeetkaur4505 Год назад
​@@shinderpalkaur811m
@HarpreetSingh-fq5pn
@HarpreetSingh-fq5pn 2 года назад
Savere savere darshan ho gye dhanvaad tuhada thuhadi team nu dhan guru Arjun dev ji maharaj 🙏🙏🙏
@user-bj2cm4xx2x
@user-bj2cm4xx2x 2 месяца назад
ਵਾਹਿਗੁਰੂ ਜੀ ਇਸ ਵੀਰ ਨੂੰ ਚਾਹੜੀਕਲਾਂ ਰੱਖੇ,,,ਸਤਿਨਾਮੁ ਵਾਹਿਗੁਰੂ ਜੀ
@gurdevkaur1209
@gurdevkaur1209 Год назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
@gurdeepbilling9418
@gurdeepbilling9418 2 года назад
ਤੁਹਾਡੀ ਰਿਸਰਚ ਨੂੰ ਸਲਾਮ🥰
@satpalsingh5971
@satpalsingh5971 2 года назад
Loop
@baljitkaur2713
@baljitkaur2713 2 года назад
@@satpalsingh5971 aA
@lakhbirsidhu9523
@lakhbirsidhu9523 2 года назад
S G P C noo kion nahi pta Lagga
@deepasinghhardeepsingh3932
@deepasinghhardeepsingh3932 2 года назад
ਬਹੁਤ ਵਧੀਆ
@gilldeep3051
@gilldeep3051 2 года назад
@@lakhbirsidhu9523 oh golk bharn vich busy a
@jaskaranpreetsingh302
@jaskaranpreetsingh302 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ🙏🏻ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ🙏🏻
@kawalpreetkaur3610
@kawalpreetkaur3610 Год назад
wahguru ji 🙏🙏🙏🏻🙏🙏
@kawalpreetkaur3610
@kawalpreetkaur3610 Год назад
wahguru ji 🙏🏻🙏🙏🏻🙏🏻
@leelawanti8064
@leelawanti8064 Год назад
Thanks beta God bless you so happy to see guru sahib resident a good job👍👍👏👏👏
@BhupinderSingh-pj7zy
@BhupinderSingh-pj7zy 2 года назад
ਦੱਸ ਪਾਤਸ਼ਾਹੀਆਂ ਦੀਆਂ ਬਖ਼ਸ਼ਿਸ਼ਾਂ ਰੇਹਮਤਾ ਖੁਸ਼ਿਆਂ ਤੇਰੇ ਨਾਲ ਆ ਬਹੁਤ ਵਧੀਆ ਅਪਰਾਲਾ ਕੀਤਾ ਹੈ। ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@tarseemsingh8990
@tarseemsingh8990 2 года назад
। ਵੀਰ ਜੀ । । ਬਹੁਤ ਬਹੁਤ ਧੰਨਵਾਦ ਜੀ । । ਵਾਹਿਗੁਰੂ ਜੀ ਕਾ ਖਾਲਸਾ । । ਵਾਹਿਗੁਰੂ ਜੀ ਕੀ ਫਤਿਹ । ।🙏🙏❤️❤️❤️🙏🙏।
@mann-kg4pg
@mann-kg4pg 2 года назад
ਮਸੰਦਾਂ ਨੂੰ ਵੀ ਦਿਖਾ ਦਿਓ,, ਕਿਸ ਹਾਲਤਾਂ ਵਿੱਚ ਗੁਰੂ ਸਾਹਿਬ ਜੀ ਦਾ ਘਰ।। ਗੋਲਕਾਂ ਦਾ ਪੈਸਾ ਤਾਂ ਬਾਦਲਾਂ ਦੇ ਘਰੇ ਲੱਗਦਾ ਰਿਹਾ, ਪਰ ਗੁਰੂ ਜੀ ਦੇ ਜੱਦੀ ਘਰ ਨਹੀਂ ਸੰਭਾਲ ਸਕੇ ਮਸੰਦ।।
@hardeepchahal7989
@hardeepchahal7989 2 года назад
Sahi gall bai ji
@mrangrejmechanical2225
@mrangrejmechanical2225 2 года назад
ਸਿਰਾ ਕੁਮੈਂਟ ਕੀਤਾ ਵੀਰ ਜੀ
@baljitjaguuvarpal9105
@baljitjaguuvarpal9105 2 года назад
You are right sir
@amrindersingh4584
@amrindersingh4584 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️💕🌹🙏
@parveenkaurramgharia7300
@parveenkaurramgharia7300 2 года назад
Sai keya tusi . Par ohna da vass chaleya te ohna ne ehvi pwiter jgha tah ke guruduwara bna ke etho v golka hi bharniya ne .
@Simantha987
@Simantha987 2 года назад
Dhan dhan Guru Arjan Dev ji maharaj ji param pita parmeshvar ji maharaj ji mehar kari mere parivar te aap ji maharaj ji 👑👑👑👑👑👑👑💐💐💐💐💐💐💐💐🪔🪔🪔🪔🪔🪔🪔🪔🙏🏻🙏🏻🙏🏻🙏🏻🙏🏻🙏🏻🙏🏻🙏🏻🤲🏼🤲🏼🤲🏼🤲🏼🤲🏼🤲🏼🤲🏼🤲🏼💕
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।
@paramjert7024
@paramjert7024 2 года назад
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
@harsinghharsingh6546
@harsinghharsingh6546 2 года назад
ਵੀਰ ਜੀ ਇਹ ਸਿੱਖ ਇਤਿਹਾਸ ਦਾ ਅਮੋਲਕ ਖਜਾਨਾ ਹੈ ਸਿੱਖ ਸੰਗਤ ਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ
@kamaljeetkaur7530
@kamaljeetkaur7530 6 месяцев назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤
@simranjot7027
@simranjot7027 Год назад
ਵਾਹਿਗੁਰੂ ਜੀ ਧੰਨ ਧੰਨ ਹੈ ਗੁਰੂ ਜੀ ਤੁਹਾਡੀ ਮਹਿਮਾ ਜੀ ਚੜਦੀ ਰੱਖੇ ਦਰਸਨ ਕਰਵਾਣ ਵਾਲਿਆ ਦੀ
@kamleshkaur6901
@kamleshkaur6901 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ।
@balvirbainsbains4384
@balvirbainsbains4384 2 года назад
ਵਾਹਿਗੁਰੂ ਜੀ ਮੇਹਰ ਕਰੀ ਇਹਨਾਂ ਵੀਰਾਂ ਤੇ ਜੀ ਸਾਨੂੰ ਸਿੱਖ ਇਤਿਹਾਸ ਦੇ ਦਰਸ਼ਨ ਕਰਾਉਣ ਲਈ ਜੀ
@reetarani4108
@reetarani4108 7 месяцев назад
Dhan dhan Sri guru Arjan dav sahib ji 🙏🙏
@BalrajSingh-vk8of
@BalrajSingh-vk8of Год назад
Sari teem da dhanyawad guru Ghar ji de darshan krwaun te waheguru ji ka khalsa waheguru ji ki Fateh 🙏
@amandeepdhaliwal7304
@amandeepdhaliwal7304 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
@ManjeetSingh-zi7wt
@ManjeetSingh-zi7wt 2 года назад
ਵਾਹਿਗੁਰੂ ਸਾਹਿਬ ਜੀਓ 🌹 ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ 🌹🌹🌹🌹🌹⚔️⚔️⚔️⚔️⚔️🙏🏼🙏🏼🙏🏼🙏🏼🙏🏼
@amarjitkaur4963
@amarjitkaur4963 7 месяцев назад
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ🙏🙏🙏🙏
@amanpreet9428
@amanpreet9428 Год назад
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏
@HarpreetKaur-uv8bo
@HarpreetKaur-uv8bo 2 года назад
ਵਾਹਿਗੁਰੂ ਜੀਓ 🙏🙏🙏🙏🙏🌹🌹🌹🌹🌹ਬਹੁਤ ਹੀ ਵਧੀਆ ਉਪਰਾਲਾ ਵੀਰੋ ਵਾਹਿਗੁਰੂ ਜੀ ਚੜਦੀ ਕਲਾ ਬਕਸ਼ਨ ਆਪ ਜੀ ਨੂੰ 🙏🙏 ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ 🙏🙏🙏🙏🙏🌹🌹🌹🌹🌹
@dilrajkaur2070
@dilrajkaur2070 2 года назад
ਧੰਨ ਧੰਨ ਗੁਰੂ ਅਰਜਨ ਦੇਵ ਜੀ🙏🏻💕💕💕🙏🏻
@dheerajsoni4832
@dheerajsoni4832 Год назад
Dhan dhan Shri Guru Hargobind Singh ji saheb ji
@ManpreetSingh-xu8iv
@ManpreetSingh-xu8iv Год назад
ਧੰਨਵਾਦ ਬਾਈ ਹਰਭੇਜ ਸਿਆਂ ਤੇ ਤੇਰੀ ਸਮੂਹ ਟੀਮ ਦਾ 🙏
@Gurmeet_kaur_khalsa
@Gurmeet_kaur_khalsa 2 года назад
ਧੰਨ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਮਹਾਰਾਜ 🙏🌹💕🌹🙏
@bhupindersingh142
@bhupindersingh142 2 года назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@user-vx3ue1ye6g
@user-vx3ue1ye6g Год назад
ਵੀਰ ਜੀ ਆਪ ਜੀ ਦਾ ਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ 🙏🙏ਆਪ ਜੀ ਮਹਾਨ ਕਾਰਜ ਕਰ ਰਹੇ ਓ ,ਵਾਹਿਗੁਰੂ ਜੀ ਆਪ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਹਮੇਸ਼ਾ ਅੰਗ ਸੰਗ ਸਹਾਈ ਰਹਿਣ ਤੇ ਇਹ ਕਾਰਜ ਨਿਭਾਉਣ ਦਾ ਬਲ ਬਖਸ਼ਦੇ ਰਹਿਣ 🙏🙏🙏 ਪਰ ਦੁੱਖ ਇਸ ਗੱਲ ਦਾ ਵੀ ਬਹੁਤ ਹੋਇਆ ਕਿ ਅਸੀਂ ਪਾਕਿਸਤਾਨ ਜਾਂ ਅਫਗਾਨਿਸਤਾਨ ਵਿੱਚ ਜੋ ਇਮਾਰਤਾਂ ਢਹਿ ਜਾਂਦੀਆਂ ਜਾਂ ਸੰਭਾਲ ਨਹੀਂ ਓਹਨਾਂ ਬਾਰੇ ਚਰਚਾ ਕਰਦੇ ਆਂ , ਪਰ ਖੁਦ ਪੰਜਾਬ ਵਿਚਲੇ ਇਤਿਹਾਸਿਕ ਸਥਾਨ ਨੀ ਸੰਭਾਲ ਸਕੇ😓😓
@PrabhJot-pc5td
@PrabhJot-pc5td 2 года назад
Rooh khush ho gye Harbhej bha ji bohat sohna yatan kr rhe ho tussi 🙏🙏🙏🙏
@binnychawla7228
@binnychawla7228 2 года назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ।🙏🙏🙏
@official.palwinderkaur6629
@official.palwinderkaur6629 2 года назад
ਧੰਨ ਧੰਨ ਮੇਰੇ ਗੁਰੂ ਅਰਜਨ ਦੇਵ ਜੀ 🙏🙏🙏🙏🙏🙏🙏💐💐💐💐💐💐💐
@rameenkaur998
@rameenkaur998 Год назад
ਵੀਰ ਜੀ ਵਾਹਿਗੂਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੋਰ ਹਿਮਤ ਬਖਸ਼ਣ 🙏🙏🙏🙏🙏🙏
@user-th2ng3ee5p
@user-th2ng3ee5p Год назад
ਵਾਹਿਗੁਰੂ ਜੀ ਸਭ ਤੇ ਮੇਹਰ ਕਰਨ
@whiskymander1859
@whiskymander1859 2 года назад
ਬਾਈ ਹਰਭੇਜ ਸਿੰਘ ਤੁਹਾਡਾ ਤੇ ਬਾਈ ਲੋਪੋ ਵਾਲੇ ਬਾਈ ਦਾ ਬਹੁਤ ਬਹੁਤ ਧੰਨਵਾਦ। ਤੁਸੀ ਗੁਰੂ ਜੀ ਦਾ ਘਰ ਦਿਖਾਇਆ ਰਬ ਤੁਹਾਨੂੰ ਲੰਮੀ ਉਮਰ ਬਖਸ਼ਣ।
@sharryramgarhia3628
@sharryramgarhia3628 2 года назад
ਧੰਨ ਧੰਨ ਗੁਰੂ ਅਰਜਨ ਦੇਵ ਜੀ 🙏🏻
@jagtarsingh6376
@jagtarsingh6376 Год назад
ਗੁਰੂ ਅਰਜਨ ਦੇਵ ਜੀ ਇਸ ਪਵਿੱਤਰ ਅਸਥਾਨ ਦੀ ਸੇਵਾ ਆਪ ਹੀ ਸੰਗਤਾਂ ਤੋਂ ਕਰਵਾ ਲੳ ਜੀ ।
@HarjinderSingh-zf6ev
@HarjinderSingh-zf6ev Год назад
ਬਹੁਤ ਦਿਲੋਂ ਸਤਿਕਾਰ ਵੀਰ ਜੀ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਦਰਸ਼ਨ ਕਰਵਾਏ ਜੀ
Далее
Я НЕ ОЖИДАЛ ЭТОГО!!! #Shorts #Глент
00:19
МЕСТЬ МАЛОГО
00:52
Просмотров 75 тыс.
PORTAL SPAMMER🤬🤬🤬| Doge Gaming
00:19
Просмотров 1,7 млн