Тёмный

ਗੁਰੂ ਘਰ ਆ ਕੇ ਵੀ ਅਕਲ ਨੀ ਆਉਦੀ  

King And Queen
Подписаться 25 тыс.
Просмотров 37 тыс.
50% 1

Hello Everyone Welcome To Our RU-vid Channel King 🤴And Queen 🤴
Half India Cycle 🚲 Ride Complete ( Days 287 )
Ladakh And North Ride
Punjab To Shimla To Kaza Spiti Cycle Ride Complete ( Days 64 )
Punjab To Leh Ladakh Ride Continued
If You Support 💰 Our Journey Then You Can Paytm Goggle pay Phone Pay At This Number 9501111984
Don't Forget To Like And Subscribe Button Click The Bell 🔔 Icon
Check Out Our Insta Link
King And Queen
/ kingandqueen_vlogs
Thankyou For Watching🙏

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 211   
@jp5215
@jp5215 4 месяца назад
ਜੇਹੜੇ ਹਿਸਾਬ ਨਾਲ ਤੁਹਾਡੀ ਮਿਹਨਤ ਏਨੀ ਹੈ। ਕਿੰਨੇ ਟਾਈਮ ਤੋ ਤੁਸੀਂ ਵੀਲੋਗਿੰਗ ਕਰ ਰਹੇ ਹੋ, ਦੇਖ ਕੇ ਦੁੱਖ ਹੁੰਦਾ ਵੀ ਤੁਹਾਡੇ ਸਬਸਕਾਰੀਬ ਚ ਵਾਧਾ ਨੀ ਹੋ ਰਿਹਾ । ਬੇਨਤੀ ਆ ਲੋਕਾਂ ਨੂੰ ਇਸ ਚੈਨਲ ਨੂੰ ਸਪੋਰਟ ਕਰੋ।🙏
@KingAndQueen1984
@KingAndQueen1984 4 месяца назад
Hanji g chlo koi n waheguru ne sabar dita a g
@jarnailsinghmanvi760
@jarnailsinghmanvi760 4 месяца назад
Sahi veer ji
@ਮਨਜਿੰਦਰ
@ਮਨਜਿੰਦਰ 4 месяца назад
ਬਾਈ ਭੀੜ ਤੇ ਭੇਡਾਂ ਵਰਗੇ ਲੋਕਾਂ ਨਾਲੋ ਚੰਗੇ ਤੇ ਥੋੜੇ ਲੋਕ ਜੁੜਨ ਵਧੀਆ ਗੱਲ ਹੈ ਸੰਗਰੁਰ KT royal hotel ਸਾਡੇ ਨੇੜੇ ਸੀ ਜਲਾਣ ਪਿੰਡ ਦੇ ਕੇਵਲ ਸਿੰਘ ਦਾ
@sukhchainsandhu92
@sukhchainsandhu92 4 месяца назад
Paji lok nachara nu dakhne zayada pasand karde a bavkoof lok
@RavinderSinghJahangir
@RavinderSinghJahangir 4 месяца назад
ਬਹੁਤ ਵਧੀਆ ਅਸੀਂ ਉਪਰਲੇ ਰਸਤੇ ਪਾਸਿਓਂ ਗਏ ਸੀ ਇੱਕੋ ਜਿਹੇ ਹੀ ਪੈਂਦੇ ਨੇ ਦੋਵੇਂ ਉਪਰਲੇ ਵਾਲੇ ਤੇ ਅੱਗੇ ਜਾਕੇ ਚੜਾਈ ਘੱਟ ਚੜ੍ਹਨੀ ਪੈੰਦੀ ਆ ਪੁਲ਼ ਪਾਰ ਕਰਕੇ ਐਨਾ ਕੁ ਫਰਕ ਹੈਗਾ ਨਾਲੇ ਉਪਰਲੇ ਰਸਤੇ ਤੇ ਬਹੁਤ ਵਧੀਆ ਮਾਲਿਸ਼ ਤੇ ਮੈਡੀਕਲ ਕੈੰਪ ਲਾਇਆ ਵੀਰਾਂ ਨੇ ਸਾਰੀ ਥਕਾਵਟ ਲਾਹ ਦਿੰਦੀਆਂ ਮਸ਼ੀਨਾਂ ਮਾਲਿਸ਼ ਕਰਨ ਵਾਲੀਆਂ ਆਪ ਵੀ ਉਹ ਸੇਵਾ ਕਰਦੇ ਨੇ।
@KingAndQueen1984
@KingAndQueen1984 4 месяца назад
🙏🏻👍
@peterhundal8108
@peterhundal8108 4 месяца назад
1999 ਵਿੱਚ ਮੈ ਤੇ ਮੇਰੇ ਸਾਥੀ ਨੇਂ ਸਵੇਰੇ 5:30 ਵਜੇ ਗੋਬਿੰਦ ਘਾਟ ਤੋਂ ਚੱਲ ਕੇ ਧਾਮ ਹੁੰਦੇ ਹੋਏ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਕੇ ਰਾਤ ਨੂੰ 9 ਵਜੇ ਦੁਬਾਰਾ ਗੋਬਿੰਦ ਘਾਟ ਪਹੁੱਚ ਗਏ ਸੀ ਯਾਨੀ ਲਗਭਗ 14 ਘੰਟਿਆਂ ਵਿੱਚ ਸਾਰਾ ਸਫਰ ਕਰ ਲਿਆ ਸੀ, ਜੱਦ ਵਾਪਸ ਆ ਕੇ ਅਸੀ ਗੋਬਿੰਦ ਘਾਟ ਗਠੜੀ ਘਰ ਤੋਂ ਬੈਗ ਲੈਣ ਗਏ ਤਾਂ ਪ੍ਰਬੰਧਕ ਨੇਂ ਕਿਹਾ ਕਿ ਤੁਸੀ ਸਵੇਰੇ ਸਮਾਨ ਜਮਾਂ ਕਰਵਾਇਆ ਹੁਣ ਵਾਪਸ ਲੈਣ ਆ ਗਏ ਹੋ, ਤੁਸੀ ਉਪਰ ਨਹੀਂ ਗਏ ਰਸਤੇ ਚੋਂ ਹੋ ਵਾਪਸ ਆ ਗਏ ਹੋ
@mittiputtmajhail2960
@mittiputtmajhail2960 4 месяца назад
Me 17 waar gia ha. Ik waar ta me ikala si, so koi naal di bandish nahi si te me 5 din ch wapis Amritsar aa gia si. Mere ta ghar de nahi si mande k me matha tek k aya ha. Par photos dikha k saboot dita. Ik waar assi Joshimath to hi tur k gaye si. Par aj kal dekh riha k rush wadh gia te sharda ghat gai. Munde khunde parhar wekhan te fukria karn aunde ne. Manikaran wal bhi iho kujh hunda e.
@allpro2812
@allpro2812 4 месяца назад
ਬਹੁਤ ਹੀ ਸੋਹਣਾ , ਦਰਖਤਾ ਨਾਲ ਹੀ ਜੀਵਨ ਹੈ 🙏
@KingAndQueen1984
@KingAndQueen1984 4 месяца назад
Hanji g
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 месяца назад
ਸਾਡੇ ਦੋਆਬੇ ਦੀ ਦਿਲਕਸ਼ ਕਿਤਾਬੀ ਬੋਲੀ।😅😅😅😅 ਕੁੜੀ ਸਾਡੀ ਭੈਣ ਬਹੁਤ ਹਾਜ਼ਰ ਜਵਾਬ ਤੇ ਸਮਝਦਾਰ ਹੈ , ਜਿਵੇਂ ਗੱਲ ਭੁੰਝੇ ਨੀ ਪੈਣ ਦਿੰਦੀ ।😂😂 ਵਾਹਿਗੁਰੂ ਪਰਿਵਾਰ ਨੂੰ ਇਸੇ ਤਰ੍ਹਾਂ ਹੱਸਦਾ ਵੱਸਦਾ ਰੱਖੇ ।
@ਬਲਦੇਵਸਿੰਘਸਿੱਧੂ
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ ਜੀ
@KingAndQueen1984
@KingAndQueen1984 4 месяца назад
Dhanvadd
@hsdsadarpura
@hsdsadarpura 4 месяца назад
ਬਾਈ ਜੀ ਸਤਿ ਸ੍ਰੀ ਅਕਾਲ। ਇੱਕ ਯੂ ਟਿਊਬਰ ਹੈ ਉੱਤਰਾਖੰਡ ਵਾਲਾ ਐਕਸਪਲੋਰਰ ਨਾ ਕਰਕੇ। ਉਹ ਇਸ ਯਾਤਰਾ ਬਾਰੇ ਹਰ ਰੋਜ ਬਹੁਤ ਵਧੀਆ ਜਾਣਕਾਰੀ ਦਿੰਦਾ ਹੈ। ਜਿੱਥੋ ਦੋ ਰਸਤੇ ਬਣੇ ਸੀ ਤੁਸੀ ਹੇਠਲੇ ਰਸਤੇ ਆਏ ਸੀ, ਉਹ ਉਪਰਲੇ ਰਸਤੇ ਆਉਣ ਦੀ ਸਲਾਹ ਦਿੰਦਾ ਹੈ। ਉਪਰਲੇ ਰਸਤੇ ਵਿੱਚ ਮੈਡੀਕਲ ਕੈਪ ਲੱਗਦਾ ਹੈ ਅਤੇ ਫਰੀ ਮਸਾਜ ਕੀਤੀ ਜਾਦੀ ਹੈ। ਮੈ ਪਹਿਲੀ ਵਾਰੀ 2004 ਵਿੱਚ ਇਹ ਯਾਤਰਾ ਕੀਤੀ ਸੀ। ਉਸ ਤੋ ਬਾਅਦ ਤਿੰਨ ਵਾਰ ਫੇਰ ਇਹ ਯਾਂਤਰਾ ਕੀਤੀ ਹੈ, ਹੁਣ ਵੀ ਮਨ ਬਹੁਤ ਕਰਦਾ ਹੈ ਇਹ ਯਾਤਰਾ ਕਰਨ ਲਈ ਪਰ ਜਦੋਂ ਵਾਹਿਗੁਰੂ ਨੂੰ ਮਨਜੂਰ ਹੋਇਆ ਤਦ ਜਰੂਰ ਆਵਾਗਾ। ਤੁਸੀ ਬਹੁਤ ਵਧੀਆ ਤਰੀਕੇ ਨਾਲ ਆਪਣੇ ਦਰਸਕਾਂ ਨੂੰ ਦਰਸਨ ਕਰਾਂ ਰਹੇ ਹੋ। ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
@KingAndQueen1984
@KingAndQueen1984 4 месяца назад
🙏🏻👍
@MandeepKaur-ub6wf
@MandeepKaur-ub6wf 4 месяца назад
ਵੀਰੇ tude deddy ਨੂੰ dehk k menu mere deddy di ਯਾਦ ਆ ਗਈ..o v es Tara hi desh de c.ona nu Sade kolo gya nu 7sal ho gye
@KingAndQueen1984
@KingAndQueen1984 4 месяца назад
Dhanvadd g
@showmanwaraich
@showmanwaraich 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏⚘️🍃🍂 ਹਾਂਜੀ ਞਧੀਆ ਕੀਤਾ , ਥੱਲੇ ਞਾਲਾ ਰਸਤਾ ਜਾਣ ਞਾਸਤੇ ਞਧੀਆ , ਨਦੀ ਦੇ ਬਿਲਕੁਲ ਕੋਲ ਜਾਣ ਦਾ ਮੌਕਾ ਮਿਲ ਜਾਂਦਾ ਅਤੇ ਞਧੀਆ ਲੋਕੇਸ਼ਨਾ ਕਞਰ ਹੋ ਜਾਂਦੀਆ, ਅਤੇ ਟਰੈਕ ਞੀ ਇਜੀ ਆ ... ਆਉਣ ਞੇਲੇ ਉਪਰੋਂ ਨਵੇਂ ਪੁਲ ਤੋਂ ਆ ਜਾਵੇ , ਦੋਨੋ ਪਾਸੇ ਦੇ ਨਜ਼ਾਰੇ ਦੇਖਣ ਨੂੰ ਮਿਲ ਜਾਂਦੇ ....ਨਵੇਂ ਪੁਲ ਤੇਂ ਖੜ੍ਹ ਕੇ ਪੁਰਾਣਾ ਪੁਲ ਬਹੁਤ ਞਧੀਆ ਦਿਖਦਾ ... ⚘️🍃🍂💕⚘️💕🍃🍂💕🍃✨️⚘️💕🍃⚘️💕🍂🍃⚘️
@KingAndQueen1984
@KingAndQueen1984 4 месяца назад
Dhanvadd g
@showmanwaraich
@showmanwaraich 4 месяца назад
@@KingAndQueen1984 🤗💕💕
@swaransingh483
@swaransingh483 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
@KingAndQueen1984
@KingAndQueen1984 4 месяца назад
Waheguru g
@tarlochanrai6339
@tarlochanrai6339 4 месяца назад
ਬਹੁਤ ਹੀ ਵਧੀਆ ਲੱਗੀ ਵੀਡੀਓ 🙏❤️👍 ਧੰਨਵਾਦ ਜੀ
@KingAndQueen1984
@KingAndQueen1984 4 месяца назад
🙏🏻👍
@HarmeetSingh-ey9fk
@HarmeetSingh-ey9fk 4 месяца назад
❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️ ਸਤਿ ਸ੍ਰੀ ਆਕਾਲ ਬਾਈ ਜੀ❤❤
@KingAndQueen1984
@KingAndQueen1984 4 месяца назад
Waheguru g
@DilbagSingh-db6zp
@DilbagSingh-db6zp 4 месяца назад
, ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਿਆ ਬਲੌਗ ਵਧੋ ਵੱਧ ਸਬਸਕਰਾਈਬ ਕਰੋ ਬਾਈ ਸਾਰੇ ਜਾਣੇ
@KingAndQueen1984
@KingAndQueen1984 4 месяца назад
Dhanvadd g
@karamjitdhaliwal6182
@karamjitdhaliwal6182 4 месяца назад
Sat Shri akal veere, Tusin dono bhut cute aa te bapu ji vi. Tuhade bapu ji nu vekh ke bara sakoon milda. Permatma hamesha tuhade te meher rakhen, chardi kala ch rakhen. Bapu ji nu sat Shri akal. 🙏
@KingAndQueen1984
@KingAndQueen1984 4 месяца назад
Dhanvadd g
@RajwinderSingh-n5h
@RajwinderSingh-n5h 4 месяца назад
Asi sare mil k veer di video nu share kria fr ehna da channel hor v chardi kala vich rahe
@KingAndQueen1984
@KingAndQueen1984 4 месяца назад
👍🙏🏻
@ajitsinghharika5963
@ajitsinghharika5963 4 месяца назад
ਅਸੀਂ ਪੰਜਾਬੀ ਫੁਕਰੇਪਨ ਦੀ ਬੀਮਾਰੀ ਤੋਂ ਪੀੜਤ ਹਾਂ। ਟਰੈਕਟਰ ਟੋਚਨ, ਡੀਜੇ ਦੀ ਉੱਚੀ ਅਵਾਜ਼, ਦਰਿਆ ਵਿਚ ਪੱਥਰਾਂ ਤੇ ਬੈਠਣਾ, ਵਿਆਹ ਤੇ ਫਜ਼ੂਲ ਖਰਚੀ,, ਨਸ਼ੇ ਕਰਨੇ, ਕੁਝ ਕਾਰਨਾਮੇ ਹਨ।
@jatboy1649
@jatboy1649 3 месяца назад
Tu salia jelis keio kar jana
@RobinSingh-sg1xi
@RobinSingh-sg1xi 4 месяца назад
ਬਹੁਤ ਵਧੀਆ
@KingAndQueen1984
@KingAndQueen1984 4 месяца назад
Dhanvadd g
@RakeshRakesh-rp5tv
@RakeshRakesh-rp5tv 4 месяца назад
ਵਾਹਿਗੁਰੂ ਜੀ ਮੇਹਰ ਕਰੇ
@KingAndQueen1984
@KingAndQueen1984 4 месяца назад
Waheguru g
@balrajdeepsingh615
@balrajdeepsingh615 4 месяца назад
ਵਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@KingAndQueen1984
@KingAndQueen1984 3 месяца назад
🙏🏻🙏🏻🙏🏻
@RavKaur-mg2il
@RavKaur-mg2il 4 месяца назад
ਬਹੁਤ ਵਧੀਆ ਵਲੋਗ ਵੀਰ ਜੀ 🙏 ਸਾਨੂੰ ਅੱਜ ਤੁਹਾਡੇ ਤੋਂ ਪਤਾ ਲੱਗਾ ਹੈ ਕਿ ਕਛਹਿਰੇ ਨੂੰ ਕਛਹਿਰਾ ਸਾਹਿਬ ਕਹਿਣਾ ਹੈ
@KingAndQueen1984
@KingAndQueen1984 4 месяца назад
🙏🏻👍
@TourWithBhangu
@TourWithBhangu 4 месяца назад
ਤੇਰੇ ਤਿਰਕੋਨੀ ਜਿਹੀ ਪਾਈ ਹੋਣੀ ਫੇਰ ਕੀ ਹੋ ਗਿਆ ਜੇ ਕਹਿ ਹੋ ਗਿਆ
@hardeepsinghkhatra4270
@hardeepsinghkhatra4270 4 месяца назад
2007 -2008 ਵਿਚ ਇਹ ਰਸਤਾ ਕੱਚਾ ਸੀ ਬੈਠਣ ਲਈ ਵੀ ਪੱਥਰਾ ਹੀ ਸੀ ਰਸਤੇ ਵਿਚ ਨਿਵੇ ਪੁਲ ਦੇ ਕੋਲ ਇਕ ਦੋ ਦੁਕਾਨਾਂ ਹੁੰਦੀਆ ਸਨ ਗੋਬਿੰਦ ਧਾਮ ਤੋ ਹੀ ਗੋਬਿੰਦ ਘਾਟ ਤੱਕ 14 ਕਿਲੋਮੀਟਰ ਰਸਤਾ ਪੈਦਲ ਹੀ ਸੀ ।🙏
@KingAndQueen1984
@KingAndQueen1984 4 месяца назад
🙏🏻👍
@harjindersingh3262
@harjindersingh3262 4 месяца назад
Waheguru ji ka khalsa waheguru ji ki fateh #Kisaan ekta zindabad #justice for sidhu moosewala
@KingAndQueen1984
@KingAndQueen1984 4 месяца назад
Waheguru g
@Manicheema186
@Manicheema186 4 месяца назад
ਵਾਹਿਗੁਰੂ ਜੀ
@KingAndQueen1984
@KingAndQueen1984 4 месяца назад
Waheguru g
@JasbirSingh-y8p
@JasbirSingh-y8p 4 месяца назад
ਵਾਹਿਗੁਰੂ ਜੀ🙏
@KingAndQueen1984
@KingAndQueen1984 4 месяца назад
Waheguru g
@BalwinderSinghGharial-e9g
@BalwinderSinghGharial-e9g 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@KingAndQueen1984
@KingAndQueen1984 4 месяца назад
Waheguru g
@balbirbhambra1246
@balbirbhambra1246 4 месяца назад
Ssa we are surprised to see the development along the route to Hemkund Sahib all around since 1989 god bless you all ❤
@KingAndQueen1984
@KingAndQueen1984 4 месяца назад
👍👍👍
@AmanDeep-bs8hf
@AmanDeep-bs8hf 4 месяца назад
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤
@AbcDef-uo6pu
@AbcDef-uo6pu 4 месяца назад
Waheguru ji mehar karan king &QUEEN CHANNEL ta🎉
@BaljeetSingh-pf4qw
@BaljeetSingh-pf4qw 4 месяца назад
11-8-01 de time 6 km wali chadai de 200 to 250₹ san hun de time sabtim t pariwar tan hai up jila pilibhit Wale pilibhit to 400 km hai aap Da waheguru chardi kala rakhe hasde t jawani de nal s❤rab Rakha sajna
@KingAndQueen1984
@KingAndQueen1984 4 месяца назад
🙏🏻🙏🏻
@PARAMJITSINGH-yi6bn
@PARAMJITSINGH-yi6bn 4 месяца назад
Paaji koi shabad v suna diya kro vlog ch bhut sohna lgega.... its request...
@KingAndQueen1984
@KingAndQueen1984 4 месяца назад
Ok g
@123let
@123let 4 месяца назад
Wahe guru ji Mehar karn ji
@KingAndQueen1984
@KingAndQueen1984 4 месяца назад
Waheguru g
@manmohansingh701
@manmohansingh701 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KingAndQueen1984
@KingAndQueen1984 4 месяца назад
Waheguru g
@gurmailsinghdhillon6268
@gurmailsinghdhillon6268 4 месяца назад
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@Shrihemkundsahib
@Shrihemkundsahib 4 месяца назад
Waheguru ji ka Khalsa waheguru ji ki Fateh Veer Ji te Bahn ji mai eh vlog dekhya h bhut badhiya hai ji mai v Shri Hemkund Sahib 🙏 3 jun nu darshan kite c sash ni c Jayda .mai v uttarakhand de distic u.s.nagar da rahn vala ha mai shiri hemkunt saheb ji de darshan 7 var kar laye ne.mai tuhada chennal nu subscribe kr dita hai ❤
@KuldipSingh-di5zs
@KuldipSingh-di5zs 4 месяца назад
ਸਤ ਸ਼ੀ੍ ਅਕਾਲ ਵੀਰ ਜੀ 🙏
@KingAndQueen1984
@KingAndQueen1984 4 месяца назад
🙏🏻👍
@asttydydydgfxfxyfufug3798
@asttydydydgfxfxyfufug3798 3 месяца назад
ਵਾਹਿਗੁਰੂ ਜੀ 🙏🙏🙏🙏🙏
@kuljitsinghsekhon2014
@kuljitsinghsekhon2014 4 месяца назад
ਵਾਹਿਗੁਰੂ ਜੀ ਸਭ ਨੂੰ ਸਮਰਤ ਬਖਸ਼ਿਸ਼ ਕਰੋ
@KingAndQueen1984
@KingAndQueen1984 4 месяца назад
🙏🏻🙏🏻
@JashanSingh-y2j
@JashanSingh-y2j 4 месяца назад
Good bai ji from moga punjab Ajit pal singh thanks very much
@KingAndQueen1984
@KingAndQueen1984 4 месяца назад
🙏🏻👍
@sushilgarggarg1478
@sushilgarggarg1478 4 месяца назад
Dhan-Dhan guru gobind singh ji 🙏 ❤❤❤❤❤
@Guru.ka.Darshan.Shorts
@Guru.ka.Darshan.Shorts 4 месяца назад
Sahi keha ji Sadi naujwaan piri nu guru ghar Jaa ke vi aakal nai aundi bike te patake pai jande e log sirf mouj Masti krn jande sardha bawna naal nai jande guru ji ina nu mat bakhsan 😢 apda vlog nice aa ji 😊
@KingAndQueen1984
@KingAndQueen1984 4 месяца назад
🙏🏻👍
@SurinderpalSingh-q5t
@SurinderpalSingh-q5t 4 месяца назад
Waheguru ji
@KingAndQueen1984
@KingAndQueen1984 4 месяца назад
Waheguru g
@Iqbal_sibia
@Iqbal_sibia 4 месяца назад
ਇਹਨਾਂ ਨੂੰ ਅਕਲ ਕੋਈ ਵੀ ਨੀ ਦੇ ਸਕਦਾ , ਇਹ ਉਜੱਡ ਨੇ ਤੇ ਉਜੱਡ ਹੀ ਰਹਿਣਗੇ..
@KingAndQueen1984
@KingAndQueen1984 3 месяца назад
🙏🏻
@Jeevan0988
@Jeevan0988 4 месяца назад
So nice waheguru g mahar kra always happy
@KingAndQueen1984
@KingAndQueen1984 4 месяца назад
Dhanvadd g
@gsmedia7007
@gsmedia7007 4 месяца назад
Waheguru ji waheguru ji waheguru ji waheguru ji waheguru ji waheguru ❤❤
@KingAndQueen1984
@KingAndQueen1984 4 месяца назад
Waheguru g
@ਮੇਰੇਪਿੰਡਪੰਜਾਬ
ਸਤਿਨਾਮ ਵਾਹਿਗੁਰੂ ਜੀ 🙏
@KingAndQueen1984
@KingAndQueen1984 4 месяца назад
Waheguru g
@singhr473
@singhr473 4 месяца назад
Paji tuhade Vlog vi wadia Hunde and mehnaat bhut hundi par View and subscribe bhut kat Hunde pe sare Jane like share and comment jroor kro and follow vi 🙏🙏🥰
@KingAndQueen1984
@KingAndQueen1984 4 месяца назад
Dhanvadd g
@rajendersharma5780
@rajendersharma5780 4 месяца назад
सतनाम श्री वाहेगुरु
@KingAndQueen1984
@KingAndQueen1984 4 месяца назад
🙏🏻👍
@karamjeetsingh319
@karamjeetsingh319 4 месяца назад
Your very hard worker God bless you
@kshitijjaiswal4775
@kshitijjaiswal4775 4 месяца назад
Tree aab har road ke side mein lagana jaruri hai ki city ka temperature kam ho sake😢
@ranjeetsinghsingh9248
@ranjeetsinghsingh9248 4 месяца назад
ਸਤਿਨਾਮ ਵਾਹਿਗੁਰੂ
@parminderkaur-tl6rw
@parminderkaur-tl6rw 4 месяца назад
🥰🥰🙏🙏🙏🙏🙏🙏🙏🍬🍫
@KingAndQueen1984
@KingAndQueen1984 4 месяца назад
🙏🏻👍
@ankushsharma1667
@ankushsharma1667 4 месяца назад
Wahaguru ji
@KingAndQueen1984
@KingAndQueen1984 4 месяца назад
Waheguru g
@Mika786moga
@Mika786moga 4 месяца назад
ਬਾਈ ਸਰੇ ਵੀਰ ਭੈਣਾਂ ਨੂੰ ਬੇਨਤੀ ਆ ਕੀ ਜਿਹਨਾਂ ਦੀ ਸੇਹਤ ਵਧੀਆ ਓਹ ਜਾਂਦੇ ਰਹੋ ਕਿਉੰਕਿ ਮੈ ਹੁਣ ਜਾਨਾ ਤਾਂ chunda ਪਰ ਜਾ ਨਹੀਂ ਸਕਦਾ ਕਿਉਕਿ ਮੈ ਬਿਮਾਰ ਵੀ ਹੋ ਗਿਆ ਤੇ ਹੁਣ ਕਦੀ ਇਕੱਠੇ ਪੈਸੇ ਵੀ ਨਹੀਂ ਹੋਏ
@harpindersingh9566
@harpindersingh9566 3 месяца назад
Enjoy your life and satnam shri. Wahiguru
@balbirkaur7137
@balbirkaur7137 4 месяца назад
Good job u taking your parents ❤
@KingAndQueen1984
@KingAndQueen1984 4 месяца назад
🙏🏻👍
@kshitijjaiswal4775
@kshitijjaiswal4775 4 месяца назад
Bhai oxygen ki kami to nhi hoti height pe aur temperature kya rehta hai weather ka 😊😊😊😊
@sukhbahal2982
@sukhbahal2982 4 месяца назад
Good vlog thoda hor lamba bnao, waheguru ji
@KingAndQueen1984
@KingAndQueen1984 4 месяца назад
Ok g
@californiausa7627
@californiausa7627 4 месяца назад
Tusi bilkul theek kiha pthar uto pair v tilk sakda dangerous a
@KingAndQueen1984
@KingAndQueen1984 4 месяца назад
Hanji g
@sushilgarggarg1478
@sushilgarggarg1478 4 месяца назад
Enjoy a hemkunt sahib ji yatra....@
@ankushsharma1667
@ankushsharma1667 4 месяца назад
Carefully 🎉🎉
@KingAndQueen1984
@KingAndQueen1984 4 месяца назад
🙏🏻👍
@amrikpadda3292
@amrikpadda3292 3 месяца назад
Waheguru ji❤❤❤❤❤
@JasbirsinghKalsi-v5d
@JasbirsinghKalsi-v5d 4 месяца назад
Very nice
@KingAndQueen1984
@KingAndQueen1984 4 месяца назад
Thanks
@sondhelectronices5616
@sondhelectronices5616 4 месяца назад
Waheguru g...
@KingAndQueen1984
@KingAndQueen1984 4 месяца назад
Waheguru g
@sukhwinderrupal7225
@sukhwinderrupal7225 4 месяца назад
ਇਹ ਪੁਲ ਪੁਰਾਣਾ ਨਹੀਂ ਬਾਈ ਜੀ ਇਹ ਆਰਜੀ ਐ। 2013 ਵੇਲੇ ਅਸਲੀ ਪੁਲ ਰੁੜ ਗਿਆ ਸੀ
@gurpreetsinghanimalslovers8268
@gurpreetsinghanimalslovers8268 4 месяца назад
ਸਤਿ ਸ੍ਰੀ ਆਕਾਲ ਜੀ ❤
@KingAndQueen1984
@KingAndQueen1984 4 месяца назад
🙏🏻👍
@sonusabri4511
@sonusabri4511 4 месяца назад
❤❤❤❤❤❤
@KingAndQueen1984
@KingAndQueen1984 4 месяца назад
🙏🏻
@Santji-jq3ow
@Santji-jq3ow 4 месяца назад
Veera vlog timing 30min ,🙏
@satgursohi1630
@satgursohi1630 4 месяца назад
Waheguru waheguru ji ❤
@JasbirKaur-fo3jh
@JasbirKaur-fo3jh 4 месяца назад
Sat shri akal ji Jasbirkaur Ambala City good morning ji 🎉❤
@KingAndQueen1984
@KingAndQueen1984 4 месяца назад
🙏🏻🙏🏻🙏🏻
@santokhpurtimes1126
@santokhpurtimes1126 4 месяца назад
Waheguru ji🎉🎉🎉
@KingAndQueen1984
@KingAndQueen1984 4 месяца назад
Waheguru g
@balbirkaur7137
@balbirkaur7137 4 месяца назад
Wahegure ji Maher Kari ji
@KingAndQueen1984
@KingAndQueen1984 4 месяца назад
Waheguru g
@sumitwadhwa2312
@sumitwadhwa2312 4 месяца назад
Satnam Shri waheguru ji 🙏🙏🙏🙏
@Jaspalsingh-l4b
@Jaspalsingh-l4b 4 месяца назад
Sat Sri aakal veer Ji
@ankushsharma1667
@ankushsharma1667 4 месяца назад
Sat shri akal ji 🎉🎉🎉
@KingAndQueen1984
@KingAndQueen1984 4 месяца назад
Sat shri Akal g
@sushilgarggarg1478
@sushilgarggarg1478 4 месяца назад
Satnam wahaguru ji 🙏 ❤❤❤❤❤
@RamanpreetToor
@RamanpreetToor 4 месяца назад
Paji bache nai sunde hunde kise di gal dt worry ah management he control kr sakdi Ina teee
@KingAndQueen1984
@KingAndQueen1984 4 месяца назад
👍
@omarora8630
@omarora8630 4 месяца назад
Very nice video and god bless you
@AmarjeetSingh-hr2me
@AmarjeetSingh-hr2me 4 месяца назад
Purane itihaskar ate kai thawan te is nadi nu Laxman Ganga nahi hem Ganga likhya hai Hemkunt toh naam leya hai
@KingAndQueen1984
@KingAndQueen1984 4 месяца назад
Google map te laxman ganga likhya a g
@pachitarsingh9580
@pachitarsingh9580 4 месяца назад
Waheguru g 🙏
@VivekKumar-rc1kz
@VivekKumar-rc1kz 4 месяца назад
Satnam waheguru ji
@GaganderpSingh
@GaganderpSingh 4 месяца назад
❤❤❤❤❤❤❤❤❤❤❤
@KingAndQueen1984
@KingAndQueen1984 4 месяца назад
👍🙏🏻
@dg9358
@dg9358 4 месяца назад
Waheguru jee🙏🏻🙏🏻🙏🏻
@bsinghelectronics4483
@bsinghelectronics4483 4 месяца назад
Very nice vdo
@KingAndQueen1984
@KingAndQueen1984 4 месяца назад
Thanks a lot
@harpreetbal1409
@harpreetbal1409 3 месяца назад
Please tusi aapna vlog di add natural jan punjabi ch banao jarur subscribtion vadhegi
@PodcastPodcast-jw9kf
@PodcastPodcast-jw9kf 4 месяца назад
M. Kal. He. Wapis. Aea. Ha. But. Ghar. Hun. Dil. Nahi. Lag da. 😂
@avtarpandherpandher1073
@avtarpandherpandher1073 4 месяца назад
Nice video ❤
@KingAndQueen1984
@KingAndQueen1984 4 месяца назад
Thx g
@RajDalbir
@RajDalbir 4 месяца назад
Baut vadia ji ❤❤❤❤❤❤❤❤
@SanjeevKumar-jw5hp
@SanjeevKumar-jw5hp 4 месяца назад
🙏🙏
@KingAndQueen1984
@KingAndQueen1984 4 месяца назад
🙏🏻
@ManjeetSingh-kd7il
@ManjeetSingh-kd7il 4 месяца назад
Nice veer ji
@KingAndQueen1984
@KingAndQueen1984 4 месяца назад
Thx g
@Param-bw9or
@Param-bw9or 4 месяца назад
Ardaas kreo ji sade lai mnu job mil jy waheguru ji
@KingAndQueen1984
@KingAndQueen1984 4 месяца назад
Jarur g waheguru mehar krn
@Kuldeep06sraw
@Kuldeep06sraw 4 месяца назад
Nice Video.ji
@harjotsandhu875
@harjotsandhu875 4 месяца назад
ਕਛਹਿਰਾ ਸਾਹਿਬ ਤੇ ਨਹੀਂ ਹੁੰਦਾ ਭਾਜੀ
@KingAndQueen1984
@KingAndQueen1984 4 месяца назад
Bai kai vaar javan slip ho jandi aaa
@JaswinderGora-c8b
@JaswinderGora-c8b 4 месяца назад
🙏🙏👍👍🌹🌹
@RajKumar-wv8zx
@RajKumar-wv8zx 4 месяца назад
❤❤🎉
@sushilgarggarg1478
@sushilgarggarg1478 4 месяца назад
Good morning ji 🙏 ❤❤❤❤❤
@baljindersingh7802
@baljindersingh7802 4 месяца назад
I love you bata and bati
@AshokKumar-ry7pz
@AshokKumar-ry7pz 4 месяца назад
22G 🙏
@JasbirsinghKalsi-v5d
@JasbirsinghKalsi-v5d 4 месяца назад
Hemkunt sahib kahli kahli na aao time kad kee aao
@KingAndQueen1984
@KingAndQueen1984 4 месяца назад
Family nl c g🙏🏻👍
@punjabpainting2002
@punjabpainting2002 4 месяца назад
nice
@KingAndQueen1984
@KingAndQueen1984 4 месяца назад
Thx g
@Pbx295_GuriGaming
@Pbx295_GuriGaming 4 месяца назад
1 view Mine❤🎉🎉
Далее