Тёмный

ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਪਘੂੰੜਾ || Gurudwara Nanak Darbar Kot Lakhpat Gujrat || Sikh Traveller 

The Sikh Traveller
Подписаться 125 тыс.
Просмотров 161 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 243   
@BaljinderKaur-gu1kd
@BaljinderKaur-gu1kd 10 месяцев назад
ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਤੇਹੰਝੂ ਵੀ ਆ ਰਹੇ ਨੇ ਕਿ ਅਗਰ ਉਥੇ ਜਾਈਏ, ਸ਼ਾਇਦ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣਗੇ,ਮਨ ਵਿੱਚ ਇਕ ਅੱਚਵੀ ਜਿਹੀ ਲੱਗ ਗਈ,🙏🙏🙏🙏🙏
@ElahijotVirk
@ElahijotVirk 10 месяцев назад
ਬਹੁਤ ਖੁਸ਼ੀ ਹੋਈ । ਸਾਡੇ ਗੁਰੂਆਂ ਦੇ ਪੁਰਾਣੇ ਇਤਿਹਾਸ ਨੂੰ ਸਾਂਭ ਕੇ ਰੱਖਿਆ । ਸਰਕਾਰਾਂ ਨੇ ਪੁਰਾਣਾ ਇਤਿਹਾਸ ਛੱਡਿਆ ਹੀ ਨਹੀਂ।
@Jagtarsingh-ym1cl
@Jagtarsingh-ym1cl 10 месяцев назад
ਵੀਰ ਜੀ ਮੈਂ 2005/2006 ਵਿਚ ਪੂਰਾ ਇਕ ਸਾਲ ਰਿਹਾ ਇਸ ਜਗਾ ਪਰ ਪਹਿਲਾ ਇਹ ਪੂਰਾ ਗੁਰਪੁਰਬ ਆਰਮੀ ਮਨੋਦੀ ਸੀ ਇਸ ਜਗਾ ਦੀ ਬਹੁਤ ਮਾੜੀ ਹਾਲਤ ਸੀ ਇਹ ਪੂਰਾ ਮੁਸਲਮਾਨ ਦਾ ਪਿੰਡ ਆ ਅਸੀਂ ਵੀ ਹਰ ਸੰਡੇ ਜਾਂਦੇ ਸੀ ਇਸ ਕਿਲੇ ਨਾਲ ਅਰਬ ਸਾਗਰ ਲਗਦਾ ਹੁਣ ਆਪ ਜੀ ਦੀ ਵੀਡੀਓ ਦੇਖ ਕੇ ਮਹਿਸੂਸ ਹੁੰਦਾ ਅਸੀਂ ਕਿਨੇ ਭਾਗਾਂ ਵਾਲੇ ਆ ਪਰ ਉਸ ਟਾਈਮ ਕੈਮਰੇ ਵਾਲਾ ਮੋਬਾਈਲ ਨਹੀਂ ਸੀ ਮੇਰੇ ਕੋਲ ਜੋ ਉਸ ਟਾਈਮ ਦਿਆਂ ਯਾਦਾਂ ਸਾਂਭ ਕੇ ਰੱਖ ਲੈਂਦਾ🙏🙏🙏
@chamanjitkaur1524
@chamanjitkaur1524 11 месяцев назад
ਵੀਰ ਜੀ ਮੈਨੂੰ ਵੀ ਦੇਖ ਕੇ ਬਹੁਤ ਸਕੂਨ ਮਿਲਿਆ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੂੰ ❤🙏🌹
@HarpreetSingh-ux1ex
@HarpreetSingh-ux1ex 11 месяцев назад
ਬਹੁਤ ਵੱਡਭਾਗੀਆਂ ਹੈ ਹਰਸਿਮਰਨਜੀਤ ਸਿੰਘ ਛੋਟੇ ਵੀਰ 🕌 💖 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੁਰਾਤਨ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕੀਤੇ ਤੇ ਸਾਨੂੰ ਇਤਿਹਾਸ ਸੰਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਧੰਨਵਾਦ ਜੀ 🙏
@bhindersingh827
@bhindersingh827 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨੀ
@Gurbani_Topic1
@Gurbani_Topic1 11 месяцев назад
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੂੰ ਹੀ ਨਿਰੰਕਾਰ ਵਾਹਿਗੁਰੂ ਜੀ ਤੂੰ ਹੀ ਨਿਰੰਕਾਰ
@jasbirwasu7669
@jasbirwasu7669 11 месяцев назад
Dhan Guru Nanak Dhan Guru Nanak Dhan Guru Nanak Dhan Guru Nanak Dhan Guru Nanak Dhan Guru Nanak 🙏
@baljindersingh1184
@baljindersingh1184 11 месяцев назад
ਬਹੁਤ ਹੀ ਵਧੀਆ ਵੀਡੀਓ ਦੇਖਣ ਨੂੰ ਮਿਲੀ ਹੈ।ਰੂਹ ਖੁਸ਼ ਹੋ ਗਈ ਹੈ ਬੇਟਾ।ਤੂੰ ਵਡਭਾਗਾ ਹੈਂ ਜਿਸ ਨੇ ਅਸਲੀ ਪਵਿੱਤਰ ਸਥਾਨ ਦੇ ਦਰਸ਼ਨ ਕਰ ਲਏ ਹਨ। ਵੀਡੀਓ ਪਾਕੇ ਬਹੁਤ ਵਧੀਆ ਕੰਮ ਕੀਤਾ ਹੈ ।ਵਾਹਿਗੁਰੂ ਖੁਸੀਆਂ ਬਖਸ਼ਣ।
@rajinderkaur2006
@rajinderkaur2006 11 месяцев назад
ਵਾਹਿਗੁਰੂ ਜੀ 🙏🙏🙏🙏🙏🙏🙏
@seetarani813
@seetarani813 10 месяцев назад
Dhan guru nanak dev ji ki Fateh 🙏🙏 thanks veer ji 🙏
@HarpreetSingh-ux1ex
@HarpreetSingh-ux1ex 11 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏🙏
@nidhinidhi3696
@nidhinidhi3696 10 месяцев назад
Dhan Guru Nanak Dev jii Waheguru ji ka Khalsa Waheguru ji ki Fateh 🙏🙏🌹🌹💞💞♥️♥️
@jassingarda5262
@jassingarda5262 11 месяцев назад
Thank you so much, showing us the great place on Earth 🙏🙏
@Arjinder_kaur
@Arjinder_kaur 10 месяцев назад
Thanks a lot for sharing this precious information.waheguru ji ka Khalsa waheguru ji ki Fateh
@parminderpanesar600
@parminderpanesar600 11 месяцев назад
Waheguru Ji Ka Khalsa Waheguru Ji Ki Fateh Dan Dan Guru Nanak Dev Ji ❤ Thanks beta ji. Very nicely explained especially, sindi family kept belonging of our guru sahib ji. Amazing.❤
@jagdeepkaur5906
@jagdeepkaur5906 11 месяцев назад
ਸਤਨਾਮ ਵਾਹਿਗੁਰੂ ਜੀ 🙏🙏
@jarnailsinghmanvi760
@jarnailsinghmanvi760 11 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@shivdeepkartik5032
@shivdeepkartik5032 11 месяцев назад
ਬਹੁਤ ਖੂਬਸੂਰਤ ਵੀਡੀਓ 💛❤️❤️💙
@jashanjitkaur2824
@jashanjitkaur2824 10 месяцев назад
Feeling blessed to watch such a wonderful place in its original form which guruji visited. Thanks a lot for sharing.
@manjitkaur-ht8fq
@manjitkaur-ht8fq 10 месяцев назад
ਵੀਰ ਜੀ ਬਹੁਤ ਬਹੁਤ ਵਧੀਆ ਲਗਿਆ ਤੁਸੀ ਗੁਰੂਘਰ ਦੇ ਦਰਸਨ ਕਰਵਾਏ
@surindersandhu4107
@surindersandhu4107 11 месяцев назад
Thanks for your great efforts to showing us beautiful history of Guru Nanak Dev ji Maharaj ji pure place.
@sapna9131
@sapna9131 11 месяцев назад
Dhan Shri Guru Nanak Dev Ji 🙏🌺
@sarwansingh6636
@sarwansingh6636 11 месяцев назад
❤ Dhan dhan sari guru nanak dav sab ji no koot koot parnam mara sab ji 🎉🎉🎉🎉🎉❤❤❤❤❤❤
@rajinderjitsingh506
@rajinderjitsingh506 11 месяцев назад
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@premhand6639
@premhand6639 11 месяцев назад
Very nice and informative vedio It is respective place and should.be preserved for ever.The building should be occasionally painted and repaired also.Guru Nanak Dev and baba Shri Chand are most respectable Gurus.
@PreetKaur-hx7dk
@PreetKaur-hx7dk 11 месяцев назад
Dhan payare guru nanak dev ji
@gurbaazkhaira
@gurbaazkhaira 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@palvindersingh5393
@palvindersingh5393 11 месяцев назад
ਧੰਨ ਧੰਨ ਬਾਬਾ ਨਾਨਕ ਜੀ ਵਾਹਿਗੁਰੂ ਜੀ
@tajinderkaurgurudatta1632
@tajinderkaurgurudatta1632 10 месяцев назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏
@davindersinghbabbu4251
@davindersinghbabbu4251 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jaspalkaur1972
@jaspalkaur1972 11 месяцев назад
We are blessed to be there three times.
@sukhasinghpunjabiboy33322
@sukhasinghpunjabiboy33322 11 месяцев назад
ਸਤਨਾਮ ਵਾਹਿਗੁਰੂ ਜੀ
@poonamaa5815
@poonamaa5815 11 месяцев назад
Sat sari akal veer ji bahut hi vadiya video hai
@BirjeshKumar-tf2bh
@BirjeshKumar-tf2bh 11 месяцев назад
Thanks from brijesh kumar yadav.bahut hi jyada khushi mili.bahut bahut dhanyavad
@kulwantsinghsandhu8333
@kulwantsinghsandhu8333 11 месяцев назад
ਧੰਨ ਧੰਨ ਗੁਰੂ ਨਾਨਕ ਦੇਵ ਜੀ। ਅਸੀਂ ਵੀ ਲਖਪਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜੀ 1994-95 ਵਿੱਚ।
@siriwansonicechanlverygood6661
@siriwansonicechanlverygood6661 11 месяцев назад
Dhan dhan siri guru nanak saheb ji aap ji nu koti koti parnam 🙏🏻🙏🏻🙏🏻🙏🏻🙏🏻❤️❤️❤️❤️❤️
@gammelakha310
@gammelakha310 11 месяцев назад
ਵਾਹਿਗੁਰੂ ਜੀ ਦੇ ਚਰਨ ਕਮਲ ਸਥਾਨ ਕੋਟੀ ਕੋਟੀ ਪਰਨਾਮ ❤❤🙏🙏🙏🙏🙏🤲🏼🤲🏼🤲🏼🤲🏼💖💖💖💖🌹🌹🌹🙏🙏🙏🙏🤲🏼🤲🏼🤲🏼🙏🙏🌹🌹🌹🤲🏼🤲🏼🙏🙏🙏🙏🌹🌹🌹🙏🙏🤲🏼🤲🏼🤲🏼🙏🙏🌹🌹🌹🌹
@meregeetrecord4874
@meregeetrecord4874 11 месяцев назад
ਵਹਿਗੂਰ
@gorabatth3551
@gorabatth3551 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਵੀਰ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।।🙏🙏🙏👌👌👌👌👍👍👍👍।
@manguram1980
@manguram1980 11 месяцев назад
Dhan2 baba nanak g hindustan waheguru g 🌝
@LovePreet-pq4uq
@LovePreet-pq4uq 11 месяцев назад
Dhan dhan satguru Nanak devji Dhan dhan satguru Nanak devji Dhan dhan satguru Nanak devji Dhan dhan satguru Nanak devji
@jaspalsingh150
@jaspalsingh150 11 месяцев назад
WAHEGURU, WAHEGURU JI. It is great surprise & nice to see, how this place has been preserved. DHAN GURU NANAK.
@NarinderSingh-fk3en
@NarinderSingh-fk3en 7 месяцев назад
Main v ethe gya c veer ji bhutt skoon milda dil nu
@rajkaur4030
@rajkaur4030 11 месяцев назад
Bahut vadhia feel hoya guru g da ghar dekhe
@gurprit111
@gurprit111 10 месяцев назад
Dhan Dhan Shri Gur Nanak Dev Ji 🙏🏻🙏🏻🌹🌹
@guljeetsingh5115
@guljeetsingh5115 11 месяцев назад
WAHEURU JI. DHAN DHAN GURU SRI GURU NANAK DEV JI. Bhut bhut Dhanvaad Veer ji .
@VikramSinghSingh-n3q
@VikramSinghSingh-n3q 11 месяцев назад
Waheguruji
@shawindersingh6931
@shawindersingh6931 11 месяцев назад
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹
@sarajmanes4505
@sarajmanes4505 11 месяцев назад
Waheguru Ji Ka Khalsa Waheguru Ji Ke Fateh & Bohat Dil Khush Roia Guru Nanak Dev Maharaj Dey Charn Show Jagga Dekh Ke Waheguru Ji Chardikla Vich Rakhan Aap Ji Nu Khush Raho Dhanwad Ji 🙏🙏👌👌👍👍👏👏❤❤
@sarabjitsingh9998
@sarabjitsingh9998 11 месяцев назад
Waheguru ji waheguru ji waheguru ji waheguru ji waheguru ji waheguru ji 🙏🙏🙏🙏🙏
@NarendrasinghShikh
@NarendrasinghShikh 9 месяцев назад
Tuhanu bahut bahut vadhaiyan, Darshan karvaan layee
@makhansingh3002
@makhansingh3002 11 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@HARJEETSINGH-yv1np
@HARJEETSINGH-yv1np 11 месяцев назад
ਵਾਹਿਗੁਰੂ ਵਾਹਿਗੁਰੂ ❤❤
@Ea-xf7vs
@Ea-xf7vs 10 месяцев назад
🙏🏻Dhan guru Nanak 🙏🏻💐🌹🌹💐
@swaransingh483
@swaransingh483 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@TarsemSingh-st1vw
@TarsemSingh-st1vw 11 месяцев назад
Dhan dhan guru nanak dev jikeep it up beta ji God bless you always lot's of love ❤❤❤❤❤❤❤❤❤❤❤❤❤Lakhwinder Kaur from Gurdaspur
@ShamberDeep
@ShamberDeep 11 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@narinderkaur2089
@narinderkaur2089 11 месяцев назад
Bhut bhut Tanku ji veer ji
@satwantsinghwaheguruji843
@satwantsinghwaheguruji843 11 месяцев назад
ਧੰਨ ਧੰਨ ਬਾਬਾ ਨਾਨਕ ਦੇਵ ਜੀ ❤❤❤❤
@bhaijaswindersinghbarhmi7352
@bhaijaswindersinghbarhmi7352 11 месяцев назад
Waah Bahout Wadia lagga K puratan umey hi hai Waheguru JI Dhan Dhan shri Guru Nanak Dev Ji
@blissfullife2276
@blissfullife2276 10 месяцев назад
DHAN DHAN GURU NANAK DEV JI MAHARAZ JI 🙏
@maninderkaur5484
@maninderkaur5484 11 месяцев назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🙏🏼🙏🏼🙏🏼
@surwinderkumar8646
@surwinderkumar8646 11 месяцев назад
Dhan guru nanak dev ji waheguru ji waheguru ji👌👌👌👌👍👍👍🙏🙏
@ParamjitSingh-ts1kx
@ParamjitSingh-ts1kx 11 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@makhansingh3002
@makhansingh3002 11 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@surinderkaur4312
@surinderkaur4312 11 месяцев назад
Bahut bahut shukriya bhai sahab ji aap ji bahut karma Wale ho te asi v tusi Sanu v darshan kra dite meharbani
@sarajmanes4505
@sarajmanes4505 11 месяцев назад
Waheguru Ji Waheguru Ji Waheguru Ji Waheguru Ji Waheguru Ji 🙏
@AshokkumarGagat-d6r
@AshokkumarGagat-d6r 10 месяцев назад
Veer ji tusi aj sawarag de darsan karaate dhanwaad veer ji waheguru ji
@maninderkaur5484
@maninderkaur5484 11 месяцев назад
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌺🌼🌸🌺🌲🙏🏼🙏🏼🙏🏼🙏🏼
@varindersingh6181
@varindersingh6181 11 месяцев назад
ਧੰਨ ਗੁਰੂ ਨਾਨਕ ਸਾਹਿਬ ਜੀ 🙏🙏
@amarjeetkaur8471
@amarjeetkaur8471 11 месяцев назад
Wahaguru ji ka Khalsa Waheguru ji ki Fateh 🙏🙏 Dhan Dhan Guru Nanak Dev Ji
@sukhjeettoor5920
@sukhjeettoor5920 11 месяцев назад
Waheguru ji 🙏🙏🙏❤️❤️❤️❤️
@jaspalkaur1709
@jaspalkaur1709 11 месяцев назад
Bhut bhut shukriya ene pavittar asthan de darshan kron layi shukriya shabad vaise ta bhut chota hai
@tarasingh7402
@tarasingh7402 11 месяцев назад
ਵਾਹਿਗੁਰੂ ਸਾਹਿਬ ਜੀ
@neeruverma4359
@neeruverma4359 11 месяцев назад
Satnam Shri waheguru sahib ji 🙏🏻🙏🏻
@Navicreativzone7
@Navicreativzone7 11 месяцев назад
Nanak Naam Chadd di Kalla Tere Bhaaney Sarbatt da Bhalllaaa..❤🙏
@jaswinderdhaliwal7814
@jaswinderdhaliwal7814 11 месяцев назад
ਧੰਨ ਗੁਰੂ ਨਾਨਕ ਦੇਵ ਜੀ
@pammiwalia7013
@pammiwalia7013 11 месяцев назад
ਧੰਨ ਗੁਰੂ ਨਾਨਕ ਜੀ🙏
@kanwaljitnaval5025
@kanwaljitnaval5025 8 месяцев назад
🙏🌹ਵਾਹਿਗੁਰੂ ਜੀ🌹🙏
@AmanJassal-e5c
@AmanJassal-e5c 10 месяцев назад
Waheguru ji sakoon milya dekh ke bohtt
@RupinderKaur-ys7js
@RupinderKaur-ys7js 11 месяцев назад
ਵਾਹਿਗੁਰੂ ਜੀ
@Junior22G
@Junior22G 11 месяцев назад
ਧੰਨ ਗੁਰੂ ਨਾਨਕ ਤੁਹੀ ਨਿਰੰਕਾਰ..
@amarjitsingh7239
@amarjitsingh7239 11 месяцев назад
Very good ji
@Amarjitkaur-cm9cg
@Amarjitkaur-cm9cg 11 месяцев назад
Dhan guru nanak ji❤
@AnjuSharma-it1nu
@AnjuSharma-it1nu 11 месяцев назад
Sat shiri akaal beta 💐🌹💐🌹💐🏵️💐🏵️
@gurdevsinghaulakh7810
@gurdevsinghaulakh7810 11 месяцев назад
❤❤❤❤❤ਧੰਨ ਗੁਰੂ ਨਾਨਕ❤❤❤❤❤
@amritkaur6831
@amritkaur6831 11 месяцев назад
Waheguru ji❤🙏❤🙏❤🙏❤🙏❤🙏❤❤❤🙏❤❤🙏❤🙏❤🙏❤🙏❤
@SidhuCreations13
@SidhuCreations13 11 месяцев назад
ਵਹਿਗੁਰੂ ਜੀ
@virkvirk9582
@virkvirk9582 11 месяцев назад
Dhan ho ji dhan ho ji sri guru nanak dev ji dhan ho🙏 ji❤
@shushmakumari5254
@shushmakumari5254 10 месяцев назад
Wao itna asha hai ji
@balwindergill6411
@balwindergill6411 11 месяцев назад
waheguru ji bless you beta ❤ waheguru ji waheguru ji waheguru ji waheguru ji waheguru ji ❤❤❤❤❤
@meregeetrecord4874
@meregeetrecord4874 11 месяцев назад
Satnam ji
@jaswinderkaur1907
@jaswinderkaur1907 6 месяцев назад
Waheguru waheguru waheguru waheguru waheguru ji 🙏🙏🙏🙏🙏
@loinakaur6738
@loinakaur6738 11 месяцев назад
ਵਾਹਿਗੁਰੂ ਧੰਨੁ ਧੰਨੁ
@paramjitsingh1535
@paramjitsingh1535 10 месяцев назад
Waheguru ji Waheguru ji Waheguru ji Waheguru ji Waheguru ji parbhnoor KAUR
@nirbhaysingh1258
@nirbhaysingh1258 11 месяцев назад
Waheguru waheguru waheguru waheguru waheguru waheguru waheguru ji
@gurjeetsingh-gd1wr
@gurjeetsingh-gd1wr 11 месяцев назад
Bahut bahut dhanvaad ji
@surinderbajaj4381
@surinderbajaj4381 11 месяцев назад
Nice information and very nice video
@veerpalkaur3583
@veerpalkaur3583 11 месяцев назад
Waheguru ji 🙏
@randhirbal9502
@randhirbal9502 10 месяцев назад
Very nice video sir thanks
@rajwantkaurdhillon7355
@rajwantkaurdhillon7355 7 месяцев назад
Dhan dhan guru nanak dev gi Maharaj ❤❤❤❤❤
Далее