Тёмный

ਗੁਲਾਬੋ ॥ PART 2 ॥ GULABO ॥ NEW SEASON ॥ PUNJABI SHORT FILM ॥ 

LOVEPREET GHUMAAN
Подписаться 399 тыс.
Просмотров 145 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@SantoshKumari-le2ub
@SantoshKumari-le2ub 8 месяцев назад
Very beautiful video
@majorsidhubhathida9078
@majorsidhubhathida9078 8 месяцев назад
Very nice vedio ❤❤❤
@gurbajsingh765
@gurbajsingh765 8 месяцев назад
Didi ji ❤❤tuc te superebb oo❤❤ Ine sohne o tuc te❤❤ So beautiful❤❤ From patiala....punjab
@jagsirharika5772
@jagsirharika5772 8 месяцев назад
Bhut bhut sohna part aa didi eh 👌👌👌 Didi varinder veer ji bhar chale gye ??
@kulwinderdhaliwale8814
@kulwinderdhaliwale8814 8 месяцев назад
ਦੀਦੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ,, ਪਰ ਗੁਲਾਬੋ ਵੀਡੀਓ ਤਾ ਸਿਰਾ ਹੀ ਹੁੰਦੀ ਆ,,, ਇੱਕ ਪੱਟ ਗੁੱਡੀਏ ਬਹੁਤ ਘੈਟ ਸੀ,,
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@RajuSingh-zq7si
@RajuSingh-zq7si 5 месяцев назад
🎉🎉🎉🎉ok
@_diya_verma
@_diya_verma 8 месяцев назад
Didi ji next part vi upload kar do
@alishagakhar1486
@alishagakhar1486 8 месяцев назад
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਸਟੋਰੀ ਬਣਾਉਂਦੇ ਹੋ ਤੁਸੀ ਲਵਪ੍ਰੀਤ ਦੀਦੀ ਜੀ 👌 ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਘੈਂਟ ਹੈ🔥 ਲਵਪ੍ਰੀਤ ਦੀਦੀ ਦੇ ਵਿਆਹ ਦੀ ਗੱਲ ਚਲਦੀ ਪੲੀ ਹੈ ਹੋਣਾ ਤਾਂ ਅਮਨ ਵੀਰੇ ਨਾਲ ਹੀ ਹੋਣਾ ਹੈ ਬਹੁਤ ਸੋਹਣੀ ਜੋੜੀ ਹੈ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਐਨੀ ਸੋਹਣੀ ਜੋੜੀ ਨੂੰ 😍 ਨਵੇਂ ਵੀਰੇ ਦੀ ਐਕਟਿੰਗ ਬਹੁਤ ਸੋਹਣੀ ਹੈ ਲਵਪ੍ਰੀਤ ਦੀਦੀ ਨਵੇਂ ਵੀਰੇ ਦਾ ਨਾਮ ਕੀ ਹੈ ਦੱਸ ਸਕਦੇ ਹੋ ਪਲੀਜ਼ 👍 ਮੈਨੂੰ ਉਡੀਕ ਹੈ ਤੁਹਾਡੀ ਨਵੀਂ ਵੀਡੀਓ ਗੁਲਾਬੋ ਦੇ ਅਗਲੇ ਭਾਗ ਦੀ 👍 ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਲੱਗਦੀਆਂ ਨੇ,ਲਵਪ੍ਰੀਤ ਦੀਦੀ ਤੁਸੀਂ ਬਹੁਤ ਮਿਹਨਤ ਕਰਕੇ ਵੀਡੀਓ ਬਣਾਉਂਦੇ ਹੋ ਐਨਾ ਟਾਈਮ ਨਿਕਾਲਦੇ ਹੋ ਵੀਡੀਓ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏 ਤੁਹਾਡਾ ਪਿਆਰ ਐਵੇਂ ਹੀ ਬਣਾਇਆਂ ਰਹੇ 😊 ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਵਾਧੂ ਤਰੱਕੀਆਂ ਦੇਵੇ ਤੇ ਹੱਸਦੇ ਵੱਸਦੇ ਰਹੋ ਤੰਦਰੁਸਤ ਰਹੋ ਹਮੇਸ਼ਾ ਖੁਸ਼ ਰਹੋ 😇love❤️ 🇦🇨.
@lovepreetghumaan5208
@lovepreetghumaan5208 8 месяцев назад
🙏🌼
@NOT_GARRY_OFFICIAL
@NOT_GARRY_OFFICIAL 8 месяцев назад
Very very nice video ji ❤❤
@skalra9979
@skalra9979 8 месяцев назад
Phla wali gulabii series kio vichale chd ti...plz ohnu v continue kro
@laddiaulakh4394
@laddiaulakh4394 3 месяца назад
Bahut Soni video🎉🎉🎉
@singhranjeet995
@singhranjeet995 8 месяцев назад
ਲਵਪ੍ਰੀਤ ਤੁਹਾਡੀ ਜੋੜੀ ਡਾਕੀਏ ਨਾਲ਼ ਵਧੀਆ ਲਗਦੀ ਆ ਤੇ ਦੂਸਰੀ ਕੁਲਦੀਪ ਮੈਡਮ ਤੇ ਬਹਾਲ ਦੀ ਜੋੜੀ ਵਧੀਆ ਲਗਦੀ ਆ ਪਹਿਲਾ ਤਾਂ ਕੁਲਦੀਪ ਨਾਲ ਸ਼ੇਰ ਮੂਹਰੇ ਚੂਹਾ ਲਗਦਾ ਸੀ ਜਚਦਾ ਨੀ ਸੀ
@surinderkaur8396
@surinderkaur8396 8 месяцев назад
very nice story
@RanjeetSingh-nx6gf
@RanjeetSingh-nx6gf 8 месяцев назад
❤❤❤❤❤❤❤
@parveenkaurbrar7858
@parveenkaurbrar7858 7 месяцев назад
Bahut time wait krvaya c .... But very excited to see these series again ❤️❤️..... Lots of love .... Always ur fan 🤍🎗️
@veenakhurana4151
@veenakhurana4151 8 месяцев назад
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉
@JaspreetKaur-j6j4e
@JaspreetKaur-j6j4e 8 месяцев назад
Very very nice video sister ji lovepreet sister ji ❤❤
@mahakchoudhary-oe3dy
@mahakchoudhary-oe3dy 8 месяцев назад
🙏🙏🙏🙏🙏♥️♥️♥️
@harwinderkaur6468
@harwinderkaur6468 8 месяцев назад
ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ
@kushdeepbrar-id5wl
@kushdeepbrar-id5wl 8 месяцев назад
Very nice video lovepreet didiji
@shindersingh5708
@shindersingh5708 8 месяцев назад
ਬਹੁਤ ਵਧੀਆ ਵੀਡੀਓ ਲੱਗੀ ਵੇਟਾ ਲਵਪ੍ਰੀਤ ਤੁਹਾਡੇ ਗੀਤ ਦੀ ਆਵਾਜ਼ ਵਧੀਆ ਲੱਗੀ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@gurjindersingh3638
@gurjindersingh3638 8 месяцев назад
Sari team nu sat Shri akal lovepreet g 🙏 bahut vadia story all team good acting all the best 👍🙏🥀💛🥀👌 Yamuna Nagar
@jyotbhullar9228
@jyotbhullar9228 8 месяцев назад
Bahut sohni video lovepreet bhan❤❤🎉🎉 jaldi nawa episode lai k aya karo❤🥰🥰😊
@LakhaSingh-ub4tp
@LakhaSingh-ub4tp 8 месяцев назад
Very nice I am exactly for part 3
@gurjeetkaurdhaliwal3559
@gurjeetkaurdhaliwal3559 8 месяцев назад
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੰਬੀਆਂ ਉਮਰਾਂ ਬਖਸ਼ਣ ਜੀ 🙏🏻🙏🏻🎉🎉🎉🎉😊😊
@noordeep1122
@noordeep1122 8 месяцев назад
Nice 👍❤❤❤❤
@KulwinderKaur-ek2be
@KulwinderKaur-ek2be 8 месяцев назад
🎉🎉🎉🧡❤🧡❤💚💛💛⚘⚘⚘🌹🌹🍫🍫🍫🍫🍫
@PaviterKaur-uk5dj
@PaviterKaur-uk5dj 8 месяцев назад
@rajvirsharma190
@rajvirsharma190 8 месяцев назад
Di (sanjha vehra) de new episode kyu ni aa rhe???
@NoorMaan-jm7kz
@NoorMaan-jm7kz 8 месяцев назад
Di please behind sences di video bnake paeo eh series di 🙏🙏
@its_unquie13
@its_unquie13 8 месяцев назад
Wah wah wah ji wah eh episode ch bas menu ta song gaya jhda tusi done n ohi sohna lgya❤❤❤❤
@_diya_verma
@_diya_verma 8 месяцев назад
So beautiful video didi ji
@rajandhiman7600
@rajandhiman7600 8 месяцев назад
❤❤
@vijaykumari3183
@vijaykumari3183 8 месяцев назад
❤all.team.radhe.radhe🙏🙏very.nice.story👌👌🥰🥰🥰🎉🎉 ambala
@khangurakhangura7160
@khangurakhangura7160 8 месяцев назад
ik mahi app sohne song da ki name aa g didi
@preetmaan2221
@preetmaan2221 8 месяцев назад
Very nice story❤❤❤❤❤
@PrabhBrar-pk2om
@PrabhBrar-pk2om 8 месяцев назад
First part bhot sohna c ❤❤ hun agla part hor v sohna hou 😊
@laddiaulakh4394
@laddiaulakh4394 3 месяца назад
❤❤❤🎉🎉🎉🎉🎉❤❤❤
@Grewal_2024
@Grewal_2024 8 месяцев назад
Very very nice video🎉🎉❤❤❤❤
@BachitarKammonke5911
@BachitarKammonke5911 8 месяцев назад
ਇਹ ਸਟੋਰੀ ਕੋਈ ਇਹਨਾਂ ਵਧੀਆ ਮੇਸ਼ੈਜ ਨਹੀਂ ਦੇ ਰਹੀ ਪਹਿਲੀਆਂ ਸਟੋਰੀਆ ਦਾ ਹਰ ਭਾਗ ਵਿੱਚ ਕੋਈ ਨਾ ਕੋਈ ਮੇਸ਼ੈਜ ਮਿਲਦਾ ਸੀ ਮੇਰੀ ਲਵਪ੍ੀਤ ਭੈਣ ਨੂੰ ਬੇਨਤੀ ਵਾ ਇਸ ਦਾ and ਇੱਕ ਦੋ ਭਾਗ ਹੋਰ ਬਣਾ ਕੇ ਕਰ ਦਿਉ ਤੇ ਨਵੀ ਕੋਈ ਵਧੀਆ ਜੀ ਸਟੋਰੀ ਲੈਕੇ ਆਉ ਇਹ ਸਟੋਰੀ ਛੱਡ ਕੇ ਪਹਿਲੀਆਂ ਸਟੋਰੀਆ ਲਵਪ੍ੀਤ ਭੈਣੇ ਤੇਰੀਆਂ ਲਜਵਾਂਬ ਸੀ ਧੰਨਵਾਦ ਸਾਰੀ ਟੀਮ ਦਾ ਮੇਰੀ ਗੱਲ ਤੇ ਗੋਰ ਕਰਿਓ ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
@lovepreetghumaan5208
@lovepreetghumaan5208 8 месяцев назад
ਮੇਰੀ ਕੋਈ ਵੀ ਸਟੋਰੀ ਬਿਨਾ ਮੈਸੇਜ ਤੋ ਨੀ ਹੁੰਦੀ। ਇਸ ਵਿੱਚ ਵੀ ਵਧੀਆ ਮੈਸਜ ਹੋਵੇਗਾ 🙏
@Grewal_2024
@Grewal_2024 8 месяцев назад
Good ਸਿਸਟਰ 👍👍
@reetjhamat339
@reetjhamat339 8 месяцев назад
​@@lovepreetghumaan5208hnji sai gll aa lovepreet
@GurpreetSingh-nh9mz
@GurpreetSingh-nh9mz 8 месяцев назад
ਲਵਪ੍ਰੀਤ ਭੈਣੇ ਬਹੁਤ ਹੀ ਸੋਹਣੀ ਵੀਡੀਓ ਹੈ ਤੁਸੀਂ ਬਹੁਤ ਹੀ ਸੋਹਣਾ ਬਹੁਤ ਸੋਹਣਾ ਗਾਉਂਦੇ ਹੋ
@Tarsemsingh100-l1u
@Tarsemsingh100-l1u 8 месяцев назад
Very nice story dear sister god bless you 🎉🎉🎉🥀💐💐🥀🌹🌹🌹🌺🌺🌺💐💐🥀🥀❤️❤️❤️
@MannuKaur-n4g
@MannuKaur-n4g 7 месяцев назад
Very nice video lovepreet didhi g 👌👌❤️👌❤️
@JatinderSingh-dr5sl
@JatinderSingh-dr5sl 8 месяцев назад
Very nice story Sukpal ❤❤❤mandee ferok zira
@punjabi_vlogs00
@punjabi_vlogs00 8 месяцев назад
Very nice video did ❤❤❤❤❤❤❤
@JashanKaur-hq1oj
@JashanKaur-hq1oj 8 месяцев назад
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਓ ਐ ਦੀਦੀ ਜੀ
@sukhveerkaur8446
@sukhveerkaur8446 8 месяцев назад
Bot nice video k❤❤
@RamanSingh-yx1vg
@RamanSingh-yx1vg 8 месяцев назад
ਬਹਾਲ ਮਾਨਸਾ ਗੁੱਡ ਐਕਟਿੰਗ
@navneetkaur175
@navneetkaur175 7 месяцев назад
Bhut soni video ji
@sukhbrar3499
@sukhbrar3499 3 месяца назад
Acha ji ❤
@RajniSingla-u2j
@RajniSingla-u2j 8 месяцев назад
Very nice 👍 video ❤❤
@parminderbhullar998
@parminderbhullar998 8 месяцев назад
Nice 👌 👌 👌 👌 👌 ❤❤😊😊😮
@MandeepKaur-sy8of
@MandeepKaur-sy8of 8 месяцев назад
Lovepreet very nice bhot sohni awaJ🎉🎉❤❤😂
@gagandeepsharma4018
@gagandeepsharma4018 8 месяцев назад
Mn ppr de awa fr ake dekhuu 😂😂waiting ch c mn
@amandhindsa6492
@amandhindsa6492 8 месяцев назад
Video bhut shoni aa pr lovepreet dai ghr jo video bndi aa oh wali shoni lgdi aa dekhn nu
@daljitkaur353
@daljitkaur353 8 месяцев назад
Very nice story lovepreet ji👌👌❤️👍👍💯🙏❤❤
@khushisran5340
@khushisran5340 8 месяцев назад
❤❤❤
@preetsidhu9637
@preetsidhu9637 8 месяцев назад
Daakiya veera kina sohna bolde aa❤🎉
@lakhveerjassal692
@lakhveerjassal692 8 месяцев назад
ਬਹੁਤ ਵਧੀਆ ਜੀ ਬਹੁਤ ਵਧੀਆ ਜੀ ❤️👍❤️👏 ❤
@GurdeepSingh-pq1se
@GurdeepSingh-pq1se 8 месяцев назад
Very nice video ji ❤❤🌹🌹👌👌🙏🙏
@kamlarani8052
@kamlarani8052 8 месяцев назад
Very funny and nice video God bless you all members🎉🎉❤❤❤❤
@poojadive-bt4vl
@poojadive-bt4vl 8 месяцев назад
Very good ❤❤❤❤❤❤❤❤❤❤❤❤❤
@Karanaujlafan142
@Karanaujlafan142 8 месяцев назад
Very nice ji video God bless you dear friend s 🙏🙏🎉🎉
@preetkaur02zna
@preetkaur02zna 8 месяцев назад
Both soni video tuhade lovepreet didi 👌
@saggusao2808
@saggusao2808 8 месяцев назад
Bhhht Vidya video Lovepreet ji ❤
@MandeepKaur-nc5dm
@MandeepKaur-nc5dm 8 месяцев назад
Very nice video all family members are good acting God bless you parmatma Tarki bakshe Mandeep Kaur Patiala 🎉🎉🎉🎉
@kabirsingh4285
@kabirsingh4285 8 месяцев назад
Wa ❤👍👍👍💔💔
@NavuKaur-sd6vp
@NavuKaur-sd6vp 8 месяцев назад
Nice video didi❤❤
@gagangill7718
@gagangill7718 8 месяцев назад
Very nic story ji
@ManjeetKaur-xb4yd
@ManjeetKaur-xb4yd 8 месяцев назад
ਪੁੱਤਰ ਬਹੁਤ ਵਧੀਆ
@HarjeetSingh-oe2hx
@HarjeetSingh-oe2hx 8 месяцев назад
ਵਾਹਿਗੁਰੂ ਮੇਹਰ ਕਰੇ
@jashandeep9746
@jashandeep9746 8 месяцев назад
Nice video ❤❤❤
@AjayGupta-tm7vw
@AjayGupta-tm7vw 8 месяцев назад
Very nice story lovepreet Didi God bless you waiting for next part
@gaggusukhmandeep8208
@gaggusukhmandeep8208 8 месяцев назад
Bhut shoni video ji
@gogidhaliwal2
@gogidhaliwal2 8 месяцев назад
Nice vedio lovepreet di
@KuldeepKaur-b5t
@KuldeepKaur-b5t 8 месяцев назад
Bht wadia video aa....nycccc nd sooo beautiful story...❤❤❤❤❤👌🙏
@sukhboparai6991
@sukhboparai6991 8 месяцев назад
Bht bht suhni ❤❤video lovepreet didi next part jaldi😊😊😊 leke ao love u all team nu ❤❤❤🎉🎉🎉❤😊
@Luckymaur786
@Luckymaur786 8 месяцев назад
Bhut vadia video hudi aw ji sodi very nice...... Gulabo bugdu... ❤❤🎉🎉😊😊😊
@AmritBudhwal
@AmritBudhwal 8 месяцев назад
Kitni shadi.krti.ha.lovepreet
@navrajbatthsaab3728
@navrajbatthsaab3728 8 месяцев назад
Very nice video Navraj batth saab
@GurmeetBaring-d8w
@GurmeetBaring-d8w 8 месяцев назад
ਬਹੁਤ ਸੋਹਣੀ ਵੀਡਉ ਅੲ ਜੀ
@Preet.Kaur527
@Preet.Kaur527 8 месяцев назад
very nyc gulabo dii❤️❤️💞💞
@chamkaur4729
@chamkaur4729 8 месяцев назад
Nice 👍 video ji
@KaramjeetKaur-k3y
@KaramjeetKaur-k3y 8 месяцев назад
ਬਹੁਤ ਸੋਹਣੀ ਵੀਡੀਓ ਜੀ
@AMARPALSINGH-xw4tm
@AMARPALSINGH-xw4tm 8 месяцев назад
Nice g👌👌
@sonudhillon831
@sonudhillon831 2 месяца назад
ਬਹੁਤ ਸੋਹਣੀ ਵੀਡੀਓ ਭੈਣ ❤❤
@GuriBoutique
@GuriBoutique 8 месяцев назад
Bhut shoni vedio lovepreet sister God bless u all team members ❤🎉
@mohinderpalkaurgodhian5194
@mohinderpalkaurgodhian5194 8 месяцев назад
Very nice god bless you beta
@eetsingh8923
@eetsingh8923 8 месяцев назад
Ghaint video ji God bless you 👌👌 Amandeep Sri muktsar sahib
@manjeetkaur949
@manjeetkaur949 8 месяцев назад
Bahut sohne vedio ha ji
@SehajPreet-t5x
@SehajPreet-t5x 8 месяцев назад
Very very nice story 😍😍😍😍😍😍 next part jaldi leke aana ❤❤❤😊😊😊😊❤❤❤
@Kamalmitkeartcraft
@Kamalmitkeartcraft 8 месяцев назад
Bhut soni video a 😊😊chak ke lakho kaam nu
@SukhpreetKaur-gw6gf
@SukhpreetKaur-gw6gf 8 месяцев назад
❤❤nice a
@hardeepbola8344
@hardeepbola8344 8 месяцев назад
Very funny and nice video God bless you all members 🎉🎉❤❤❤
@ramanbrar6556
@ramanbrar6556 8 месяцев назад
Bhott bhoott soni video ❤️🥰
@lakhwinderlakha8917
@lakhwinderlakha8917 8 месяцев назад
Bahut vadhiya y
@grewal9043
@grewal9043 8 месяцев назад
ਬਹੁਤ ਸੋਹਣੀ ਵੀਡਿਓ ਆ ਜੀ .....💖☺️❤️
@sandeepchattha4846
@sandeepchattha4846 8 месяцев назад
👍👌👌
@harpreetmaan3829
@harpreetmaan3829 8 месяцев назад
Nice besti
@labhsingh9855
@labhsingh9855 8 месяцев назад
Very nice video.🌹💐God bless all the team & specially Lovepreet Kaur.🎉🎉🎉🎉❤
@BaljitSingh-gk7nb
@BaljitSingh-gk7nb 8 месяцев назад
Nice video ji❤❤❤
Далее